Chajj Da Vichar (2000) || Moosewala ਨੇ ਕਿਵੇਂ ਬਚਾਇਆ ਮੈਂਨੂੰ | ਕਿਉਂ ਰੋਏ ਗੁਰਲੇਜ਼ ਅਖਤਰ ਤੇ ਕੈਲੀ
Вставка
- Опубліковано 14 бер 2024
- #primeasiatv #chajjdavichar #swarnsinghtehna #harmanthind #panjab #punjabisinger #folk #folksinger #punjabisongs #oldsongs
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸਿੱਧੂ ਪਾਰਸ ਸੀ ਜਿਸ ਚੀਜ ਨੂੰ ਹੱਥ ਲਾਉਦਾ ਸੀ ਉਹ ਸੋਨੇ ਵਾਗਰ ਵਿੱਕਦੀ ਸੀ
ਇਹਨਾ ਦਾ ਵੀ ਸੋਅ ਨਹੀ ਚੱਲਦਾ Sidhu moosewala ਵੀਰ ਦੇ ਨਾਮ ਤੋ ਬਿਨਾ !
ਜੇ ਕੋਈ ਅੱਜ ਚੱਲਦਾ ਤਾਂ ਸਿੱਧੂ ਬਾਈ ਕਰਕੇ 😅😅
ਇਹ ੳਹੀ ਮੈਡਮ ਆ ਜੀਹਨੇ ਕਨੇਡੇ ਚ ਇੱਕ ਇੰਟਰਵਿਊ ਦੇਦੇਂ ਹੋਏ ਕਿਹਾ ਸੀ ਸਿੱਧੂ ਮੂਸੇਵਾਲੇ ਨੂੰ ਅਸੀ ਹਿੱਟ ਕਰਵਾਇਆ ਗੀਤ ਨਾਲ ਗਾ ਕੇ ਇੱਥੇ ਡਰਾਮੇ ਕਰੀ ਜਾਂਦੈ
Respect Sidhu moosewala
ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਏ ❤
Very nice ji TehnaSahib
One and only Sidhu Moosewala 💎
Legend sidhu moose wala
Sidhu moosewala jindabad God give Justice
ਜੇ ਸੱਜਣਾ ਦੇ ਸੱਜਣ ਬਣੀਏ, ਸੱਜਣ ਬਣਕੇ ਰਹੀਏ!
*ਉੱਚੀ ਥਾਂ ਤੇ ਯਾਰ ਬਿਠਾਈਏ, ਨੀਵੀਂ ਥਾਂ ਤੇ ਬਹੀਏ*
Mossewala tan fer Mossewala hi c ❤💔💔💔💔
Moose wala jatt 🎊🎊
ਚੱਜ ਦੇ ਵਿਚਾਰ ਆਲਿਆਂ ਨੂੰ ਸਿੱਧੂ ਦਾ ਵਰਤਣਾ ਪੈ ਗਿਆ ਆ ਸੀ ਉਹ
Am big fan of this show ਪਰ ਮੂਸੇਵਾਲੇ ਦੇ ਨਾਂਮ ਤੇ ਆਪਣਾਂ ਸ਼ੋਅ ਨਾਂ ਚਲਾੳ ਕਿੳਕਿ ੳਸ ਬੰਦੇ ਬਾਰੇ ਤੁਸੀ ਦੋਨਾਂ ਨੇ ਕਿੰਨਾ ਜ਼ਹਿਰ ੳਗਲਿਆ ਸੀ ਇਹ ਗੱਲ ਨਾਂ ਭੁੱਲੋ ਹੁਣ ੳਸ ਦੇ ਨਾਂਮ ਦਾ ਸਹਾਰਾ ਨਾ ਲਵੋ 🙏🏻
Ma v sidhu da name dekh k vdo kholi aa
Eh sare title hi wrong paunde aa vich kush vi nahi hunda
Same here
Jdo apna ni koi show chlda ta pyo apne da name lende ne
Hnji sahi gal gg
ਇਹ ਗਾਣਾ ਤਾਂ ਗੁਰਬਸ਼ ਸੋਂਕੀ ਜੀ ਦਾ ਏ
ਸਬਰ ਵੀ ਇੱਕ ਫ਼ਨ ਹੁੰਦਾ ਹੈ ਅਤੇ ...
*ਹਰ ਸ਼ਖਸ ਫ਼ਨਕਾਰ ਨਹੀਂ ਬਣ ਸਕਦਾ*
Moose wala on 34:30
Miss you bai😢😢
🙏🙏
Thanks vir main tu time dses
❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Paras c moosewala jatt paras tehna ji jihri cheez da naam lenda c sona he ho jndi c...Living legend moosewala ...Rip 5911
ਟਹਿਣਾ ਸਾਬ ੨੦੦੦ ਐਪੀਸੋਡ ਪੂਰੇ ਹੋਣ ਤੇ ਲੱਖ ਲੱਖ ਮੁਬਾਰਕਾਂ !!
ਜਦੋਂ ਵੀ ਕਿਧਰੇ ਤੇਰੀ ਕੋਈ ਸੁਣਵਾਈ ਨਾਂ ਹੋਵੇ, ਤਾਂ ਯਾਦ ਰੱਖੀਂ !
*ਓਹ ☝️ਜੱਜ ਖੜ੍ਹਾ ਨਾ ਤੇਰੇ ਨਾਲ ਤੇਰਾ ਪੱਖ ਸੁਣਨ ਦੇ ਲਈ*
ਸਬ ਤੋਂ ਵੱਡੀ ਇਨਸਾਨੀਅਤ ਹੂੰਦੀਆਂ ਟਹਿਣਾ ਸਾਹਿਬ ਤੂਹਾਡੀ ਤੇ ਗੂਰਲੇਜ ਜੀ ਦੀ
ਮਿਸ u sidhu bai ਜੀ
ਤੁਹਾਡੀ ਜੋੜੀ ਵਾਕਿਆ ਹੀ ਉਹ ਅੱਲਾ ਤੇ ਵਾਹਿਗੁਰੂ ਜੀ ਨੇ ਬਣਾਈ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ਤੁਸੀਂ ਇਹ ਤਰਾਂ ਗਾਉਂਦੇ ਰਹੋਂ
ਬਹੁਤ ਵਧੀਆ ਲੱਗਿਆ
ਪ੍ਰਾਇਮ ਏਸ਼ੀਆ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਅੱਜ
ਐਪੀਸੋਡ ਪੂਰੇ ਕਰ ਗਿਆ ਦੋ ਹਜ਼ਾਰ।
ਸੰਚਾਲਕ ਟਹਿਣਾ ਸਾਹਬ,ਬੀਬਾ ਹਰਮਨ ਕੌਰ ਥਿੰਦ
ਤੇ ਸਾਰੇ ਮੈਂਬਰ ਨੇ ਵਧਾਈ ਦੇ ਹੱਕਦਾਰ।
ਕੁਲਵਿੰਦਰ ਕੈਲੀ ਤੇ ਬੀਬਾ ਗੁਰਲੇਜ਼ ਅਖ਼ਤਰ ਦੋਵੇਂ
ਸੁਰਤਾਲ ਚ ਪ੍ਰਪੱਕ ਸੁਰੀਲੇ ਫ਼ਨਕਾਰ।
ਮੇਹਨਤ ਕਰਕੇ ਗਾਇਕੀ ਦੇ ਖ਼ੇਤਰ ਚ ਆਉਣ ਵਾਲ਼ੇ
ਦੇਸ ਵਿਦੇਸ਼ਾਂ ਵਿੱਚ ਮੱਲਾਂ ਰਹੇ ਨੇ ਮਾਰ।
ਰਾਮ ਸਿੰਘ ਅਲਬੇਲਾ
Moose wala jatt jindabaad 🎉
ਟਹਿਣਾ ਸਾਬ ਤੇ ਹਰਮਨ ਜੀ ਤੇ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਦੇ ਮਹਿਮਾਨ ਨੂੰ ਸਤਿ ਸ੍ਰੀ ਅਕਾਲ !!
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ
लव यू सिद्धू मुसे वाला
2000 ਬਹੁਤ ਬਹੁਤ ਮੁਬਾਰਕਬਾਦ ਜੀ।
2000 ਦੀਆਂ ਮੁਬਾਰਕਾਂ 🎉
As sama di super duper hit female singer respected gurlej akhter 🙏🏾
ਬਹੁਤ ਹੀ ਵਧੀਆ ਜੀ
ਸਤਿਕਾਰਯੋਗ ਟਿਹਣਾ ਸਾਹਿਬ ਤੇ ਹਰਮਨ ਥਿੰਦ ਜੀ, 2K ਦਾ ਟੀਚਾ ਪ੍ਰਾਪਤ ਹੋਣ ਤੇ ਕੋਟ ਕੋਟ ਹਾਰਦਿਕ ਤਹਿ ਦਿਲੋਂ ਧੰਨਵਾਦ ਤੇ ਵਧਾਈਆਂ।
ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 2000 ਕਿਸ਼ਤਾ ਤੇ
ਬਹੁਤ ਵਧੀਆ ਮੁਲਾਕਾਤ ਵਧੀਆ ਜੋੜੀ
Wah ji swad aa geaa ji bhot vdiaa episode tuda ❤
❤aa gya jhotta
Great interview bhaji with Gurlej ji te Kaili ji
ਬਹੁਤ ਖੂਬ ਟਹਿਣਾ ਸਾਬ
2000 episode mukamal hon te mubarkbad g
ਕੈਲੀ ਬਾਈ ਜੀ ਗੁਰਲੇਜ਼ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀ ਬਖ਼ਸ਼ਣ ❤🌿🌷☘️🙏🙏
ਥੋੜੇ ਕੁ ਟਾਈਮ ਨੂੰ ਫਿਰ ਚੱਲੇਗਾ ਇਹ ਗਾਣਾ ਉਹ ਟਾਈਮ ਵੀ ਆ ਗਿਆ ਚੋਣ ਜਾਬਤਾ ਲਁਗ ਚੁੱਕਾ ਟਹਿਣਾ ਜੀ
ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️ ☘️
Sidhu ❤️❤️❤️❤️❤️
2000 ਮੁਬਾਰਕਾਂ ਜੀ
Thank you for couple first time i saw you Rozi brother marriage
ਅਸੀਂ ਸਾਰੀ ਰਾਤ ਇੱਕ ਦੂਜੇ ਨੂੰ ਗਲ ਲੱਗ ਕੇ ਚੁੱਪ ਕਰਾਉਂਦੇ ਰਹੇ 😢
Thanks for a nice video,SSA to all of you 🙏🙏
Gurlej, Kally, ਬਾਕਮਾਲ ਜੋੜੀ, ਧੰਨਵਾਦ ਸਵਰਨ ਸਿੰਘ, ਹਰਮਨ ਜੀ, ਇਕ ਵਾਰ ਫ਼ਿਰ ਧੰਨਵਾਦ 5 ਸਾਲ 5 ਮਹੀਨੇ 26 ਦਿਨ ਪੂਰੇ ਕਰਨ ਤੇ।।🎉🌹❤🙏🇺🇸
Mubarkan Tehna sab 2000 apisod Diya ji
Congratulations for 2000 episodes
Eh gulam Ali sahb di Gazal h
Rab kare m marjawan
Eh composition Khan sahb di h
Taina bai g sira kra dinde
Congratulations For2000Apisode G 🌷
God bless both of you ❤🙏bhut piyari jodi aa😘😊
Gulej kely di jorry bht vadia lgi main pely bari ehna nu dekheya te ehna de gane bht ghant main eda de hi gane like krdi a tohadi avaz v bht vadia a swaran singh ਟਹਿਣਾ ਤੇ ਹਰਮਨ ਜੀ v bht vadia dil khush a mere massage nu reply jarur krna thanku thanku ji
Love from Berlin 🇩🇪
Congratulations for 2000 episodes Tehna ji and Thind ji 🙏
Congratulations🎉🎉for 2000 episodes. Thind Ji & Rehna Ji. Tuhada har episode bohot hi vadia hunda.
ਅੱਜ ਗਲਬਾਤ /ਇੱਟਰਵਿਊ ਕਾਫੀ ਵਧੀਆ ਕੀਤੀ ਹੈ ਜੀ … ਦੋਵੇਂ ਕਾਫੀ ਜਚਦੇ ਹਨ … ਮੁਸੇਵਾਲਾ ਨੂੰ ਸਰਾਹਿਆ .. ਵਧੀਆ ਕੀਤਾ
ਪਰ ਇੱਕ ਵਿਆਹ ਪ੍ਰੋਗਰਾਮ ਵਿੱਚ ਇਨਾ ਦਾ ਲਾਈਵ ਦੇਖਿਆ ਸੀ… ਵਾਰ ਵਾਰ ਇੱਕੋ ਹੀ ਗਾਣਾ ਗਾਉਂਦੇ ਰਹੇ.. ਚਿੱਟਾ ਕੁੜਤਾ.. ਚਿੱਟਾ ਕੁੜਤਾ। ਮੈਨੂੰ ਲੱਗਿਆ ਕਿ ਕਿਤੇ ਚਿੱਟੇ ਕੁੜਤੇ ਪਜਾਮੇ ਦੀ ਟੌਹਰ ਬਾਰੇ ਗਾਣੇ ਵਿੱਚ ਜ਼ਿਕਰ ਹੋਵੇਗਾ।
ਪਰ ਇਨਾ ਦੇ ਬੋਲ ਸੀ ਉਸ ਗਾਣੇ ਵਿੱਚ ਃ
ਚਿੱਟਾ ਕੁੜਤਾ ਲਬੇੜਿਆ ਤੂੰ ਕਾਹਦੇ ਨਾਲ ਵੇ ….
ਬੰਦੇ ਦੇ ਬੋਲ ਸੀਃਃ ਪੰਜ-ਸੱਤ ਬੰਦੇ ਪਿੰਡ ਦੇ ਪੈ ਗਏ ਵੱਢਣੇ
ਮਨ ਖਰਾਬ ਹੋਇਆ ਕਿ ਇਨਾ ਪ੍ਰਤੀ ਕਾਫੀ ਰਿਸਪੈਕਟ ਸੀ ਪਰ ਇਹ ਚਿੱਟੇ ਕੁੜਤੇ ਦੀ ਆੜ ਵਿੱਚ ਕੀ ਕੁਝ ਗਾਈ ਜਾ ਰਹੇ ਨੇ
BEAUTIFUL SONGS , SUPERB EXCELLENT . GOD BLESS BOTH OF YOU .
ਸਤ ਸੀ, ਅਕਾਲ ਜੀ
The part of interview where Sidhu Moose Wala is mentioned- 16:41.
ਬਹੁਤ ਹੀ ਪਿਆਰੀ ਜੋੜੀ ❤❤❤❤❤❤❤❤
Congrats on 2k episodes keep up the good work
ਸਤਿ ਸ੍ਰੀ ਅਕਾਲ ਜੀ ❤❤❤❤
Bhut vdhiya very good🙏
2000 episode congratulations bro carry on
ਸਤਿ ਸਤਿ ਸ੍ਰੀ ਆਕਾਲ ਜੀ ਪ੍ਰਗਰਾਮ ਬਹੁਤ ਵਧੀਅ ਜੀ
Very nice programmee. Thanks
Congratulation 2000 episode
2000 apisod hon te congratulations
They both are great singers ans gurlez Akhtar is a legend and Kelly ji is also a great singer
Top Jodi Chamkerla Amarjot
Tehna ji very nice
35:00 mint tk dekhni pyi video fer kite ja ky sidhu da name ayea miss u brother 😢
Thanks sada time save krn li
❤
❤
Sat sri akal ji 2000 episode complete
Very beautiful couple and very nice chajj da vichar 🎉
# justice for Sidhu Moose Wala 🙏🙏🙏💔💔💔😥😥😥💪💪💪⛳⛳⛳
So good.
ਇਕੱਲੀ ਗੁਰਲੇਜ਼ ਵਧੀਆ ਗੳਦੀ ਹੈ ਇਸ ਕਰਕੇ ਦੂਜਿਆਂ ਨਾਲ ਗਾੳਦੀ
Ehh masla sara fame da aa🙌🙌🙌🙌
Sir ji davindeer khinoor nall interview karo
God bless you
ਪਰਫੈਕਟ ਜੋੜੀ
Sidhu Moosewala bs naam he kaafi aa
Justice for Sidhu 22ji
Very nice ji
Bhut piari jodi aa. Kaily ji tuhadi
Very nice
Sidhu bai zindabad
❤❤
Very good ji
Nice 💕
Nice👍👍👍
ਵਧੀਆ ਰੂਹ ਦਾ ਇਨਸਾਨ ਤਾਂ ਸੀ ਪਰ ਆ ਟਹਿਣੇ ਕਦੇ ਵਧੀਆ ਨਹੀਂ ਸੀ ਲੱਗਿਆ
Best wishes 👍🌹
Nice
very good ji