Chajj Da Vichar (2055) || ਕਿਉਂ ਪਾਏ ਮੈਂ ਸੱਸ ਦੇ ਨੀਲ, ਸੱਸ ਨਾਲ਼ ਪੰਗੇ ਦਾ ਵੱਡਾ ਸੱਚ

Поділитися
Вставка
  • Опубліковано 13 січ 2025

КОМЕНТАРІ • 82

  • @hafeezhayat2744
    @hafeezhayat2744 7 місяців тому +17

    ਬਹੁਤ ਵਧੀਆ ਗੱਲ ਬਾਤ
    ਚਜ ਦਾ ਵਿਚਾਰ ਜ਼ਿੰਦਾ ਆਬਾਦ

  • @manoharsinghindian8677
    @manoharsinghindian8677 6 місяців тому +1

    ❤❤❤❤ black chuni vvvvvv beautiful ❤️❤️❤️❤️

  • @daljitsingh7980
    @daljitsingh7980 7 місяців тому +13

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @billamaan0
      @billamaan0 7 місяців тому +3

      ❤❤❤❤❤❤❤

  • @ranjitkaurveghel675
    @ranjitkaurveghel675 7 місяців тому

    Wah sanu aj pta laghya ki harman di mummy anita devgan hai kmaal hai ❤❤❤❤❤😊bhut vadhyia program c tuhada vdyia lgha😊

  • @manoharsinghindian8677
    @manoharsinghindian8677 6 місяців тому

    ❤❤❤❤ wao kya baat aa aa Harman g

  • @shivanisharma5562
    @shivanisharma5562 6 місяців тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਜ਼ਿਲਾ ਮੋਹਾਲੀ ਪੰਜਾਬ ਖਰੜੇ ਗੂਲ ਮੋਹਰ ਪੰਜਾਬ ਭਾਰਤ 😮😮😮😮

  • @Gabrumunda599
    @Gabrumunda599 7 місяців тому

    Beautiful program ❤❤❤❤

  • @bakhshinderpadda2804
    @bakhshinderpadda2804 7 місяців тому +1

    Very nice video ❤❤❤❤❤

  • @Nirmalsingh-u7i
    @Nirmalsingh-u7i 6 місяців тому

    Very nice harman je

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @OZ_Lif3
    @OZ_Lif3 7 місяців тому

    ❤❤🎉🎉 Sohnaa Program

  • @bholanehal4234
    @bholanehal4234 7 місяців тому +3

    ਪੋਚਾ ਪਾਂਡੂ ਪਾ ਕੇ ਤੇ ਰੰਗ ਪਾ ਕੇ ਫੇਰਦੇ ਸਨ ਟਹਿਣਾ ਸਾਹਿਬ ਬਹੁਤ ਸੋਹਣਾ ਲੱਗਦਾ ਸੀ ਕੋਟਿਆਂ ਦੇ ਉੱਤੇ ਅਤੇ ਹਾਰਿਆਂ ਦੇ ਉੱਤੇ ਮੋਰਨੀਆਂ ਪਾਈਆਂ ਹੁੰਦੀਆਂ ਜਾਂ ਹੋਰ ਕੜਾਈ ਕਰਕੇ ਪੋਚੇ ਲਾਏ ਜਾਂਦੇ ਸਨ ਸੋਹਣੇ ਸੋਹਣੇ

  • @MrSingh-ii6yl
    @MrSingh-ii6yl 7 місяців тому +18

    ਖਾਂਦੇ ਪੀਂਦੇ ਘਰਾਂ ਦੀਆਂ ਗੱਲਾਂ ਰੱਬ ਖੈਰ ਕਰੇ

  • @JaswantSingh-qi4ok
    @JaswantSingh-qi4ok 7 місяців тому +1

    Good job prime Asia keep it up 👍

  • @judgedhillon8800
    @judgedhillon8800 7 місяців тому

    ਬਹੁਤ ਵਧੀਆ ਜੀ
    🙏🙏🙏🙏🙏

  • @TarasinghSamagh-bn2zg
    @TarasinghSamagh-bn2zg 7 місяців тому +2

    ਤਾਰਾ ਸਿੰਘ ਸਮਾਘ ਪਿੰਡ ਅਸਪਾਲ ਕਲਾਂ,,,, ਬਰਨਾਲਾ,,,, ਬਹੂਤ ਹੀ ਵਧੀਆ ਪ੍ਰੋਗਰਾਮ ਹੈ ਜੀ

  • @ravindergill9225
    @ravindergill9225 7 місяців тому +4

    ਟਹਿਣਾ ਜੀ ਇਹਨਾਂ ਨੂੰ ਕਿੱਥੇ ਬਠਾ ਲਿਆ ਚਸਕੇ ਲੈਦੀਆਂ ਨੇ ਜਮੀਨੀ ਪੱਧਰ ਤੇ ਵਾਹ ਨੀ ਪਿਆ, ਇਹਨਾਂ ਨੂੰ ਸੁਝਾ ਦਿਉ ਵੇਟ ਘਟਾ ਲੈਣ, ਮੁੰਡਾ ਜੰਮਣ ਵਾਲੀ ਕੁੱਖ੍ਹ ਨਾਲ ਜੁੜਿਆ ਹੁੰਦਾ, ਉਹ ਭੋਗਣ ਵਾਲੀ ਕੁੱਖ ਨਾਲ ਵੀ ਜੁੜ ਜਾਂਦਾ ਕੁਦਰਤੀ ਵਰਤਾਰਾ, ਉਹ ਵਿਚਾਰਾ ਕੀ ਕਰੇ ਉਹਦਾ ਦੋਨਾਂ ਬਿਨਾਂ ਨਹੀਂ ਸਰਦਾ, ਮਾਂ ਸਿਆਣੀ ਬਣੇ ਪੋਤੇ ਪੋਤੀਆਂ ਦੇ ਡੈਪਰ ਬਦਲੇ ਕਿਸੇ ਨੂੰ ਸਕੂਲ ਛੱਡੇ ਕਿਸੇ ਨੂੰ ਲੈ ਕੇ ਆਵੇ ਨੂੰਹ ਪੁੱਤ ਮੋਜਾਂ ਕਰਨ,.

  • @gurimangat2636
    @gurimangat2636 7 місяців тому +2

    VERY NICE PROGRAM 👌 👍 ❤❤

  • @BaljitKaur-gg6os
    @BaljitKaur-gg6os 7 місяців тому +2

    ਮੈਨੂੰ ਤਰਨਜੀਤ ਦਾ ਸੂਟ ਬਹੁਤ ਵਧੀਆ ਲੱਗਾ 🙏❤️

  • @ShamsherSingh-rn6vw
    @ShamsherSingh-rn6vw 7 місяців тому

    Respect for Swaran singh tehna and Harman Thind

  • @gurrajsinghvirk
    @gurrajsinghvirk 7 місяців тому

    ਬਹੁਤ ਵਧੀਆ ਵਿਚਾਰ ਵਟਾਂਦਰਾਂ

  • @lakhbirkaur5970
    @lakhbirkaur5970 7 місяців тому +2

    ਪਰ ਅਸੀਂ ਇਸਨੂੰ ਤੋੜ ਨਹੀਂ ਸੱਕਦੇ

  • @Gagandeepsingh-nz1xv
    @Gagandeepsingh-nz1xv 6 місяців тому

    ❤❤👌👌👍

  • @BalwinderSingh-u3o3k
    @BalwinderSingh-u3o3k 6 місяців тому

    Tenna ji kirpa kr ke program dasan vele deat jroo dasiya kro

  • @baljindersinghdhaliwal9732
    @baljindersinghdhaliwal9732 7 місяців тому +3

    Very good ❤

  • @pendukuri4134
    @pendukuri4134 7 місяців тому

    Nice 👍👍👍👍👍👍❤❤❤❤

  • @mallrecords
    @mallrecords 7 місяців тому

    Good 👍

  • @manjitpal1156
    @manjitpal1156 7 місяців тому +6

    Nice

  • @rakeshbajaj9869
    @rakeshbajaj9869 7 місяців тому +2

    Very nice ji

  • @sukhjeetsinghsamaon2928
    @sukhjeetsinghsamaon2928 7 місяців тому +2

    ਅਾਹ ਤਾ ਮਾਨਸਾ ਅਾਲੇ ਮੇਰੇ ਦੋਸਤ ੲਿੰਦਰਜੀਤ ਦੇਵਗਨ ਦੇ ਘਰ ਵਾਲੀ ਅੈ.....ਸੁਖਜੀਤ

  • @NISHANSINGH-dn5cm
    @NISHANSINGH-dn5cm 7 місяців тому +2

    Very good.

  • @manpreetsingh-jr7ul
    @manpreetsingh-jr7ul 7 місяців тому +5

    ਮਨਪ੍ਰੀਤ ਸਿੰਘ ਮਨੀ ਪਿੰਡ GHANAURI ਖੁਰਦ ਸੰਗਰੂਰ

  • @Veersingh-o3z
    @Veersingh-o3z 7 місяців тому

    Very nice ❤❤🎉🎉😊😊

  • @motivationvideo4627
    @motivationvideo4627 7 місяців тому +2

    Vry nyc 🙏🏻😊

  • @ranjeetbuttar2579
    @ranjeetbuttar2579 7 місяців тому

    Anta you are great

  • @manjeetstudiolehragaga5312
    @manjeetstudiolehragaga5312 7 місяців тому +2

    Good job

  • @RajKumar-lw4fv
    @RajKumar-lw4fv 7 місяців тому

    Main Rajkumar district Amritsar tahsil ajnara neele Ramdas pin kot gurbaksh tu girl kar raha hun main by ji tadea program bahut badhiya lagta hai main to hade program mein bahut hi pasand karta hun singer madan Modi program which lehenga Jave bahut bahut dhanyvad 🙏

  • @manjitkaurdhillon1874
    @manjitkaurdhillon1874 7 місяців тому +3

    🙏🙏🙏🙏🙏🌳🌳

  • @jagtargill-rc4gy
    @jagtargill-rc4gy 7 місяців тому +1

    Very good ji thana shiab and Harman thind ji thinks

  • @surjeetsingh-kt4rj
    @surjeetsingh-kt4rj 7 місяців тому

    Harman ji tuhadi mamy ji bade sohne aa ji

  • @tejasingh8330
    @tejasingh8330 7 місяців тому

    Good news gi 🎉

  • @ramandeepsingh4310
    @ramandeepsingh4310 7 місяців тому +2

    Good

  • @PB02ਅੰਬਰਸਰੀਆ
    @PB02ਅੰਬਰਸਰੀਆ 7 місяців тому +1

    ਯਾਰ ਇਕ ਮੈਂਡੀ ਟੱਕਰ, ਸਿੰਮੀ ਚਾਹਲ ਨੂੰ ਲੈਕੇ ਆਵੋ

  • @boharsingh7725
    @boharsingh7725 7 місяців тому +2

    ✅✅✅ 🙏🙏🙏🙏🙏

  • @RajpalSingh-i3g
    @RajpalSingh-i3g 7 місяців тому

    Very nice

  • @pardeepkaile2991
    @pardeepkaile2991 7 місяців тому

  • @arvindersingh9685
    @arvindersingh9685 7 місяців тому +1

    Menu ta Aaj pta lga k Anita ji Harman ji de real mummy ne

  • @SuchasinghSandhu-y3z
    @SuchasinghSandhu-y3z 7 місяців тому

    Please sir ajj me late ho gya my favorite program g

  • @PalsinghGill-ex3le
    @PalsinghGill-ex3le 7 місяців тому

    👍👍👍👍👍🙏🙏👍

  • @baldevkrishan2291
    @baldevkrishan2291 7 місяців тому

    ਸਮੇਂ ਬਾਰੇ?

  • @jassvlogs2380
    @jassvlogs2380 7 місяців тому

    ਟਹਿਣਾ ਜੀ ਜੇ ਕੁੜਮਣੀ ਜੁਤੀਆਂ ਤੋਂ ਕੱਚੀ ਹੋਵੇ ਫਿਰ ਕੀਤਾ ਜਾਵੇ

  • @ChahalDairyFarming
    @ChahalDairyFarming 7 місяців тому +1

    Good job veer from burj Jawahar Singh wala to

  • @lakhbirkaur5970
    @lakhbirkaur5970 7 місяців тому

    ਮੇਰੀ ਤਾਂ ਸੱਸ ਸੱਚੀ ਬੁਰੀ ਤਰ੍ਹਾਂ ਤੋੜਨ ਵਾਲੀ a

  • @jarnailsingh9949
    @jarnailsingh9949 7 місяців тому +2

    965th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @SuperKing604
      @SuperKing604 7 місяців тому

      Why are you posting your information in these comments section?

  • @BALKARGORAYA
    @BALKARGORAYA 7 місяців тому

    ਸਾਚੀ ਗਿਆ ਸੀ ਤੈਨੂੰ ਮੂਸੇ ਵਾਲੇ ਨੇ ਤੂੰ ਬਹਿ ਕੇ ਜਨਾਨੀਆਂ ਨਾਲ ਚੁਗਲੀਆਂ ਹੀ ਕਰਨ ਵਾਲਾ ਆ ਹੈ ਕਿਤੇ ਇੱਕ ਵੀ ਤੇਰੇ ਕੋਲ ਸਪੀਚ ਨਹੀਂ ਦਿੱਤੀ ਗਈ ਕਿ ਮੈਂ ਕਿਤੇ ਭਾਈ ਅਮ੍ਰਿਤ ਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਬਿਆਨ ਦੇ ਦਾਂ ਉਹਦੇ ਲਈ ਤੇਰੀ ਜੁਬਾਨ ਨਹੀਂ ਖੁੱਲੀ ਤੇ ਜਨਾਨੀਆਂ ਨਾਲ ਬਹਿ ਗਿਆ ਦੰਦੀਆਂ ਕੱਢੀ ਜਾਨਾ ਚੁਗਲੀਆਂ ਹੀ ਕਰਨ ਵਾਲਾ ਤੂੰ ਬਹਿ ਕੇ ਜਨਾਨੀਆਂ ਦਾ ਟਹਿਣ ਆ ਕੋਈ ਕੰਮ ਨਹੀਂ ਤੈਨੂੰ

  • @daljitsingh8044
    @daljitsingh8044 7 місяців тому +1

    ਚਲੋ ਮੁੰਡੇ ਦ ਵਿਆਹ ਕਰਦੇ ਨਾਲੇ ਸੁਧਰ ਜੂ ਨਾਲੇ ਨਸੇ ਛੱਡ ਦੂ ਗਾ।।।

  • @HarmeetKaur-f3e
    @HarmeetKaur-f3e 7 місяців тому +2

    Mera pind vadi ghanuri aa

  • @gursewakdhillon2621
    @gursewakdhillon2621 7 місяців тому +1

    Tahna sahib a..c dha parbandha hagha k nhi

  • @JaspalSDhillon
    @JaspalSDhillon 7 місяців тому

    Jaspal dhillon bopa rai kalan

  • @RajpalSingh-yx2lp
    @RajpalSingh-yx2lp 7 місяців тому

    6 jun jaad aa

  • @HariSingh-sx3vq
    @HariSingh-sx3vq 7 місяців тому

    🙏🙏😅

  • @vkppuri2086
    @vkppuri2086 7 місяців тому +1

    😅😅😅

  • @jiwansinghazrot7567
    @jiwansinghazrot7567 7 місяців тому

    😢lakh di lahnnat hai aise loka te jo .sari punjabiat nu Badnaam kar Rahe ne( ni mai sass kootni) film nu lakh di lahnnat naam Rakhan te

  • @PremLata-dr7vd
    @PremLata-dr7vd 7 місяців тому

    Kamma rouli hi payi hoyi hai

  • @HappyBajra-sz4vp
    @HappyBajra-sz4vp 7 місяців тому

    Yar smj ni lagi tehna saab tusi keh rahe o eh Harman de mumamy aa but ehna da sername devgan aa te Harman da thind matter ki aa ja Harman ji da Viah thimd faimely Ch hp gya ja tusi majk Ch keh rahe o

  • @jiwansinghazrot7567
    @jiwansinghazrot7567 7 місяців тому

    Tehna sahab tusi ik Bar bhi nahi keha ke ( ni mai sass kootni madaa shabad hai) tusi ta galat nu galat hamesha kehnde ho????????

  • @MangalSingh-m7f7n
    @MangalSingh-m7f7n 7 місяців тому

    Tehana Ji Nohan Maro Shitar No Good This Part

  • @jiwansinghazrot7567
    @jiwansinghazrot7567 7 місяців тому +1

    Bakwas bakwas bakwas bakwas bakwas .( ajj da chajj da vichaar)

  • @RanbirSingh-dn5zi
    @RanbirSingh-dn5zi 7 місяців тому

    Te hna sab bibian angreji sabad buht boldian jime but,aqtuly ,story, based,but ,treat, cooking,and,pemper, Punjabi buht jaroori hai

  • @Thetiger47
    @Thetiger47 2 місяці тому

    What a waste of time useless show

  • @gaganwadhwa9535
    @gaganwadhwa9535 7 місяців тому

    Very nice 👌👌

  • @gaggubaljit5648
    @gaggubaljit5648 7 місяців тому

    Good job

  • @davinderkamboj3467
    @davinderkamboj3467 7 місяців тому

    Very nice ji