Chajj Da Vichar (1926) || ਸ਼ੁਭ ਨੂੰ ਕੌਣ ਬਣਾ ਰਿਹਾ ਅੱ'ਤਵਾਦੀ, ਪੱਗ ਬਾਰੇ ਬੋਲਣ ਵਾਲੇ ਕਰ ਦਿੱਤੇ ਨੰਗੇ

Поділитися
Вставка
  • Опубліковано 30 лис 2023
  • #PrimeAsiaTv #ChajjDaVichar #SwarnSinghTehna #HarmanThind #shubh #birsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 180

  • @dilveersingh2547
    @dilveersingh2547 6 місяців тому +35

    ਮਨ ਨੂੰ ਬਹੁਤ ਹੀ ਅਨੰਦ ਆਉਂਦਾ ਹੈ ਵੀਰ ਜੀ ਦੇ ਗੀਤ ਸੁਣ ਕੇ ਮੈਂ ਹਮੇਸ਼ਾ ਹੀ ਸੁਣਦੇ ਹਾਂ

  • @rajwantkaur1875
    @rajwantkaur1875 6 місяців тому +29

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਪੁੱਤਰ ਜੀ ਤੁਹਾਡੀਆਂ ਸੱਚੀਆਂ ਤੇ ਉੱਚੀਆਂ ਗੱਲਾਂ ਬਹੁਤ ਵਧੀਆ ਨੇ ਸਮਾਜ ਨੂੰ ਸੇਧ ਦਿੰਦੀਆ।😊

  • @dildiyasadran2582
    @dildiyasadran2582 5 місяців тому +3

    ਬੀਲ ਸਿੰਘ ਜੀ ਦੀ ਅਵਾਜ਼ ਵਿਚ ਵਾਹਿਗੁਰੂ ਜੀ ਇਸੇ ਤਰ੍ਹਾਂ ਮਿਠਾਸ ਬਣਾਈਂ ਰੱਖੇ ਜੀ ❤❤

  • @SatnamSingh-bc5zm
    @SatnamSingh-bc5zm 6 місяців тому +16

    ਸਰਬੱਤ ਦਾ ਭਲਾ ਮੰਗਾਂਗਾ,
    ਜਦ ਵੀ ਮੂੰਹ ਖੋਲ੍ਹਾਂਗਾ ।
    🙏🙏🙏

  • @deepbrar.
    @deepbrar. 6 місяців тому +17

    ਖੁਦ ਦੀ ਪਛਾਣ ਬਣਾਉਣ ਵਿੱਚ ਜਿਹੜਾ ਮਜ਼ਾ ਹੈ ਨਾ
    *ਉਹ ਕਿਸੇ ਦਾ ਪਰਛਾਂਵਾਂ ਬਣਨ ਵਿੱਚ ਨਹੀਂ ਹੈ ਜੀ...*

    • @Karmjitkaur-gk1xq
      @Karmjitkaur-gk1xq 6 місяців тому +1

      ਬਿਲਕੁਲ 💯✅️👍

    • @deepbrar.
      @deepbrar. 6 місяців тому +1

      @@Karmjitkaur-gk1xq 😍🙏 ਆਂਟੀ ਜੀ

    • @Karmjitkaur-gk1xq
      @Karmjitkaur-gk1xq 6 місяців тому +1

      @@deepbrar. Thanks deep brar beta je 👌

  • @punjabloveskitchen7226
    @punjabloveskitchen7226 6 місяців тому +8

    ਪਹਿਲੀ ਕਿਸ਼ਤ ਬਹੁਤ ਹੀ ਵਧੀਆ ਲੱਗੀ ਦੂਜੀ ਕਿਸ਼ਤੀ ਵੀ ਸਾਡੇ ਕੋਲ ਕੋਈ ਸ਼ਬਦ ਨਹੀ ਕਿਸ ਤਰਾਂ ਪਸੰਸਾ ਕਰੀਏ 🙏🙏🙏🙏

  • @deepbrar.
    @deepbrar. 6 місяців тому +16

    ਲੋਕਾਂ ਦਾ ਬੁਰਾ ਸੋਚ ਕੇ ਕਿਉਂ ਖੁਦ ਨੂੰ ਬੁਰਾ ਰੱਖਾਂ
    *ਮੈਂ ਅੱਛਾ ਹਾਂ ਤਾਂ ਕਿਓਂ ਨਾ ਖੁਦ ਨੂੰ ਅੱਛਾ ਰੱਖਾਂ*

  • @amanbrar273
    @amanbrar273 6 місяців тому +6

    ਬੀਰ ਸਿੰਘ ਪੁਤ ਸ਼ਾਇਦ ਇਹ ਅਜ ਦੇ ਲੋਕ ਇਨਾ ਗਲਾ ਨੂੰ ਸਮਝ ਨਹੀ ਰਹੇ ਪਿਆਰ ਅਜ ਦੇ ਲੋਕਾ ਨੇ ਸਿਰਫ ਬਦਨਾਮੀ ਵਾਸਤੇ ਰਖ ਲਿਆ

  • @lakhwinderkaur7915
    @lakhwinderkaur7915 6 місяців тому +6

    ਸੱਚੀ ਤੇ ਬਾਕਮਾਲ ਸਖਸ਼ੀਅਤ ਤੇਜਬੀਰ ਸਿੰਘ ਜੀ ਕਿੰਨੇ ਸੋਹਣੀ ਵਿਚਾਰਧਾਰਾ ਹੈ ਇਨ੍ਹਾਂ ਦੀ

  • @mewasinghjhajj6262
    @mewasinghjhajj6262 6 місяців тому +8

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਦੀ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @japreetgill916
    @japreetgill916 6 місяців тому +19

    ਬਹੁਤ ਵਧੀਆ ਵਿਚਾਰ ਨੇ ਬੀਰ ਸਿੰਘ ਜੀ ਦੇ🙏ਧੰਨਵਾਦ

  • @malhisaab5387
    @malhisaab5387 6 місяців тому +2

    ਵਾਹਿਗੁਰੂ 🙏 ਜੀ ਮੇਹਰ ਕਰਨ ਸੋਹਣੇ ਵੀਰ ਸਿੰਘ ਜੀ ਉਪਰ ਵੱਧੀਆ ਗੱਲ ਬਾਤ

  • @bhejasandhu3882
    @bhejasandhu3882 6 місяців тому +7

    ਬੀਰ ਸਿੰਘ ਵੀਰ ਦੀਆ ਗੱਲਾ ਬਹੁਤ ਵਧੀਆ ਨੇ।।।

  • @Dhimandecorater
    @Dhimandecorater 6 місяців тому +1

    ਮੇਰੇ ਖਿਆਲ ਅਨੁਸਾਰ ਟਹਿਣਾ ਸਾਬ੍ਹ ਜੀ, ਤੁਹਾਡੇ ਪ੍ਰੋਗਰਾਮ ਦਾ ਹੁਣ ਤੱਕ ਦਾ, ਅਤੇ ਆਉਣ ਵਾਲੇ ਸਮੇਂ ਦੇ ਸਾਰੇ episode ਨਾਲੋ ਸਭ ਤੋਂ ਵਧੀਆ episode ਭਾਈ ਬੀਰ ਸਿੰਘ ਜੀ ਦਾ, ਮਿਲਣਾ ਬੱਸ ਇੱਕੋ ਹੀ ਆ

  • @manjeetkaur9038
    @manjeetkaur9038 6 місяців тому +9

    ਬੀਰ ਸਿੰਘ ਜੀ ਨੇ ਬਹੁਤ ਵਧੀਆ ਤੇ ਡੂੰਘੀਆਂ ਗੱਲਾਂ ਕੀਤੀਆਂ ਮਨ ਖੁਸ਼ ਹੋ ਗਿਆ

  • @sunnydhaliwal1984
    @sunnydhaliwal1984 6 місяців тому +8

    Proud to be Sikh
    Proud to be khalistani
    Proud to be Punjabi ❤

  • @Rajindersharma-mo5tt
    @Rajindersharma-mo5tt 6 місяців тому +1

    ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਦਿਲੋਂ ਸਲੂਟ ਆ ਬਾਈ ਜੀ ਨੂੰ,. ਟਹਿਣਾ ਸਾਹਿਬ ਬਾਈ ਜੀ ਨੂੰ ਮਿਲਣਾ ਚਾਉਂਦਾ ਹਾਂ.. ਜੇ ਤੁਸੀਂ ਕੋਸ਼ਿਸ਼ ਕਰੋ ਮੈਂ ਕੋਟਕਪੂਰਾ ਤੋਂ ਹਾਂ

  • @baljitkaur7449
    @baljitkaur7449 6 місяців тому +6

    Bahut khoob...meri beti di marriage vaali movie vich saare geet Bir singh Veer ji de gaaye hoye ne. Bahut vadhiya baar baar suno iss tran lagda jiven apne lyi ne. Waheguru ji chardi kla bakhshe Bir singh ji.

  • @BalwinderSingh-mc1lq
    @BalwinderSingh-mc1lq 6 місяців тому +5

    Veer ji bahut hi wadiya vichar thanks

  • @kashmirdegun7160
    @kashmirdegun7160 5 місяців тому +2

    ਵੀਰ ਸਿੰਘ ਬਹੁਤ ਵਧੀਆ ਰਾਈਟਰ ਤੇ ਸਿੰਗਰ ਹਨ ਬਹੁਤ ਵਧੀਆ ਇੰਟਰਵੀਊ 🙏🙏🤣👌👌

  • @GursewekSingh-vi7be
    @GursewekSingh-vi7be 6 місяців тому +4

    ਇਕ ਕਿਤਾਬ ਪੜ੍ਹਨ ਵਾਂਗ ਮੈਹਸੂਸ ਹੋਇਆ ਜੀ

  • @Tangovlog_CHD
    @Tangovlog_CHD 6 місяців тому +14

    Waheguru ji waheguru ji 🙏🌹🙏🌹🙏🌹🙏🌹

  • @navjotsingh4324
    @navjotsingh4324 6 місяців тому +12

    🙏ਸਤਿ ਸ੍ਰੀ ਅਕਾਲ ਜੀ🙏

  • @SureshKumar-uc1ov
    @SureshKumar-uc1ov 6 місяців тому +1

    ਇਸ ਵਾਰ ਬਾਬਾ ਫਰੀਦ ਆਗਮਨ ਪੁਰਬ ਤੇ ਬੀਰ ਸਿੰਘ ਜੀ ਆਏ ਜਿਵੇਂ ਕਿਸੇ ਬੰਦਗੀ ਦੀ ਤਾਨ ਛੇੜ ਦਿੱਤੀ ਹੋਵੇ ਗੀਤਾਂ ਵਿੱਚ ਰੁਮਾਂਟਿਕ ਗੀਤ ਵੀ ਸਨ ਪਰ ਪਤਾ ਨਹੀਂ ਕਿਉ ਪੁਰਾਣੇ ਦਿਲ ਦੀਆਂ ਸਾਝਾ ਵਾਲੇ ਅੰਦਰੋਂ ਗੱਲਾਂ ਕਰਨ ਲੱਗ ਪਏ ਕੁੱਝ ਉਲਾਭੇ ਵੀ ਦੇਈ ਗਏ ਕਿ ਤੂੰ ਇਹ ਕਰ ਸਕਦਾ ਸੀ ਕੀਤਾ ਨਹੀ ਬੀਰ ਪੁੱਤਰ ਸਚਮੁਚ ਇਸ਼ਕ ਰੁਮਾਂਸ ਜਿਸਮਾ ਤੋਂ ਪਾਰ ਦੀ ਗਲ ਹੈ ਜਿਹੜੇ ਧਾਰਮਿਕ ਲੋਕ ਰੁਮਾਂਸ ਨੂੰ ਨਿੰਦਦੇ ਹਨ ਉਹ ਅਧਿਆਤਮ ਅਤੇ ਇਸ਼ਕ ਤੋ ਵਾਕਿਫ ਨਹੀ ਹੋ ਸਕੇ ਜਦੋਂ ਸੱਜਣ ਦੇ ਝਰੀਟ ਵੀ ਆਵੇ ਅੰਦਰੋਂ ਰੁੱਗ ਭਰਿਆ ਜਾਵੇ ਇਹੋ ਇਸ਼ਕ ਹੈ ਤੁਸੀ ਜਰੂਰੀ ਅੰਦਰੋਂ ਜਰੂਰੀ ਉਸ ਮੁਕੱਦਸ ਪਿਆਰੇ ਨੂੰ ਹੰਢਾਉਦੇ ਹੋ ਉਹੀ ਤੁਹਾਡੇ ਗੀਤਾਂ ਵਿੱਚ ਉਤਰਦਾ ਹੈ ਸ਼ਾਲਾ ਜਵਾਨੀਆ ਮਾਣੋ

  • @babuazad8427
    @babuazad8427 6 місяців тому +4

    Tehna ji this is the best ever delebration by this young writer. Interview da myar bahut uchha chuk dita. Proud of you & Bir Singh

  • @YMoney-
    @YMoney- 5 місяців тому +1

    Very nice song Han sune key thand paidi hey ji baba ji mehar karan

  • @hsingh4112
    @hsingh4112 6 місяців тому +4

    Bahut he vadia ji heart touching...Waheguru ji mehar kern sab uper ji

  • @SukhwinderSingh-wq5ip
    @SukhwinderSingh-wq5ip 6 місяців тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @raminderjitsandha5372
    @raminderjitsandha5372 6 місяців тому +2

    Love this. Very beautiful writing and singing. God bless you all. ❤

  • @deepbrar.
    @deepbrar. 6 місяців тому +32

    ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਉਮਰਾਂ ਤੱਕ ਪਛਾਣ ਰੱਖਦੇ ਹਾਂ...
    *ਅਸੀਂ ਉਹ ਫੁੱਲ ਹਾਂ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ*
    ਵੀਰ ਬੀਰ ਸਿੰਘ ਨੂੰ ਸਮਰਪਿਤ 🙏

  • @mandeepkingra
    @mandeepkingra 6 місяців тому +4

    Waheguru ji

  • @bibaputtpreet1753
    @bibaputtpreet1753 6 місяців тому +2

    ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @boharsingh7725
    @boharsingh7725 6 місяців тому +5

    ਬਹੁਤ ਹੀ ਵਧੀਆ ਵੀਰ ਸਤਿ ਸ੍ਰੀ ਅਕਾਲ਼
    🙏🙏🙏🙏🙏

  • @swarangill5017
    @swarangill5017 6 місяців тому +1

    Veer Singh Ji koi lafaz nahi tohadi vadiai lai Aaj Rab de Darshan ho Sardar veer Singh Ji de Roop vich Aaj da program eh ktha Wang SE sikhea hi sikhea Mili pure program vich dilon doawan SWARAN tehna Saheb and Harman thind Ji Aaj de es Mahan insan de Darshan karwaon lai

  • @BaljinderSingh-gm6jc
    @BaljinderSingh-gm6jc 6 місяців тому +7

    Waheguru ji🙏

  • @anjubala1982
    @anjubala1982 5 місяців тому

    ਬਹੁਤ ਹੀ ਸਕੂਨ ਵਾਲੇ ਗੀਤ ਹਨ ਜੀ ਆਪ ਜੀ ਦੇ ।

  • @parmjitsinghghungranadhill8949
    @parmjitsinghghungranadhill8949 Місяць тому +1

    Wah wah ji

  • @tonysingh-ft9ki
    @tonysingh-ft9ki 6 місяців тому

    Dhan Shri waheguru ji

  • @manjindersingh7379
    @manjindersingh7379 6 місяців тому +3

    🌼Satnam Shri Waheguru ji🌼

  • @tekpalsingh6249
    @tekpalsingh6249 6 місяців тому +2

    wah wah

  • @jagmohansingh5213
    @jagmohansingh5213 6 місяців тому +2

    ਬਹੁਤ ਵਧੀਆ ਜੀ

  • @baljeetsingh84
    @baljeetsingh84 6 місяців тому +5

    Extraordinary person good Nature 🌷

  • @jasvirkaurgill2228
    @jasvirkaurgill2228 6 місяців тому +1

    Bir Singh I am proud of you I feel so comfortable when you explain sikhi defination

  • @HardeepSingh-vz7iv
    @HardeepSingh-vz7iv 5 місяців тому

    ਬਹੁਤ ਵਧੀਆ ਜੀ ਅਨੰਦ ਆ ਗਿਆ ❤

  • @NirmalSingh-ug5nw
    @NirmalSingh-ug5nw 6 місяців тому

    ਰੂਹ ਨੂੰ ਸਕੂਨ ਦੇਣ ਵਾਲੀ ਮੁਲਾਕਾਤ ਧੰਨਵਾਦ ਜੀ

  • @GURDEEPSINGH-fw4gl
    @GURDEEPSINGH-fw4gl 6 місяців тому +3

    Sat Sri kal g ❤

  • @rajurayyiewala9230
    @rajurayyiewala9230 6 місяців тому +3

    Waheguru ji 🙏 mehar karn sab te

  • @harrygill3982
    @harrygill3982 6 місяців тому

    Satnam waheguru waheguru waheguru ji

  • @gaganwadhwa9535
    @gaganwadhwa9535 6 місяців тому +1

    Very nice 👌👌
    Great Conversation 👍👍

  • @surjeetsingh9946
    @surjeetsingh9946 6 місяців тому +2

    ਬਹੁਤ ਵਧੀਆ ਜੀ।🎉🎉🎉🎉

  • @kaifkafi7746
    @kaifkafi7746 6 місяців тому +5

    Waheguru Waheguru ❤❤

  • @gurmohanbatth9756
    @gurmohanbatth9756 6 місяців тому +1

    Waheguru mehar kare ❤

  • @Parvinderhanda
    @Parvinderhanda 6 місяців тому

    ਵੀਰ ਦੀ ਲਿਖ਼ਤੀ ਨੂੰ ਸਲਾਮ ਹੈ ਜੀ 🙏🏼🌹❤️

  • @jssandhu6592
    @jssandhu6592 6 місяців тому +1

    Putr ji salute karde han tuhadi soch nu veer singh beta

  • @balbirsingh7483
    @balbirsingh7483 6 місяців тому +2

    Great 👍

  • @SurjeetSingh-zr8cn
    @SurjeetSingh-zr8cn 6 місяців тому +2

    Very right singh sahib, sikh is king

  • @randhawavk3973
    @randhawavk3973 6 місяців тому

    ਬਹੁਤ ਵਧੀਆ ਵੀਰ ਜੀ ਵਹਿਗੂਰ ਚੜਦੀ ਕਲਾ ਰਖੇ ਜੀ

  • @manavsharma8077
    @manavsharma8077 6 місяців тому +3

    Good

  • @harjindersandhu533
    @harjindersandhu533 6 місяців тому

    Bhut wdiya Tejbir singh ji bakmal interview

  • @harmankahlon3385
    @harmankahlon3385 6 місяців тому

    Thanx tuhada ji

  • @jassikaur8781
    @jassikaur8781 6 місяців тому +1

    Veer beta waheguru ji chardikala kere lambi Umar hove bouht mithi aawaz

  • @Editverse324
    @Editverse324 6 місяців тому +2

    good singer

  • @gsdakha3763
    @gsdakha3763 6 місяців тому +2

    Good vichar ji ❤👌👍💐🌷🌹🙏

  • @nawanshahr309
    @nawanshahr309 5 місяців тому

    Your talks reminds me of beautiful saint. My fav artist.

  • @balwindersingh4252
    @balwindersingh4252 6 місяців тому +3

    ਸਤਿ ਸ਼੍ਰੀ ਅਕਾਲ

  • @sukhpalsinghvirk5933
    @sukhpalsinghvirk5933 6 місяців тому +1

    Tehna sahib g bir Singh nal ek program hor bhut man nu skun milda

  • @garrymahaar7314
    @garrymahaar7314 6 місяців тому +1

    No words paji love you always.. waheguru chardi kala rakhe

  • @harindersingh1622
    @harindersingh1622 6 місяців тому

    Wahhhh
    ❤️

  • @kinderjitsingh-vp6if
    @kinderjitsingh-vp6if 6 місяців тому

    wmk ❤️🙏

  • @narinderjeetsingh3994
    @narinderjeetsingh3994 6 місяців тому +1

    Excellent program 👍👍👍❤

  • @MandeepSinghARMYFiTNEESCRICKET
    @MandeepSinghARMYFiTNEESCRICKET 6 місяців тому +2

    Sab sa nice interview

  • @bhupindersingh5311
    @bhupindersingh5311 6 місяців тому +2

    Very nice ❤🙏🙏

  • @pardeepbrar9565
    @pardeepbrar9565 6 місяців тому

    Bht vdia ji

  • @khalsa8659
    @khalsa8659 6 місяців тому +2

    Great personality

  • @bikramjitsingh6668
    @bikramjitsingh6668 6 місяців тому

    Wah kamal da episode done

  • @MeenaKumari-un5dw
    @MeenaKumari-un5dw 6 місяців тому +2

    Very good 👍👍👍👍👍

  • @SarbjeetSingh-Sidhu
    @SarbjeetSingh-Sidhu 5 місяців тому

    ਬਾਕਮਾਲ ! ਸਾਡੇ ਆਲਿਆ। ਪਹਿਲੀ ਵਾਰ ਟਹਿਣਾ ਸਾਬ ਨੂੰ ਸਵਾਲ ਨਹੀਂ ਆ ਰਹੇ ਤੁਹਾਡੇ ਅੱਗੇ।

  • @prettinoor9406
    @prettinoor9406 6 місяців тому

    alweys my fav pji beer singh g🙏🥰wahguru chardi kla rkhn🙏

  • @harryromana383
    @harryromana383 6 місяців тому

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arshpreetkour3148
    @arshpreetkour3148 6 місяців тому

    Bhout he vadiya lgaya eh sab sunke mn nu sakoon aa gya dil krda se yh gla hoor se hundia

  • @MB-uv4qu
    @MB-uv4qu 6 місяців тому +1

    13.40 Veerji nay sahi gala keetiaya

  • @majorsingh7788
    @majorsingh7788 2 місяці тому

    The great singer veer ji

  • @sarbjitdhillon9160
    @sarbjitdhillon9160 6 місяців тому

    Great ❤

  • @sukhdeepsingh2568
    @sukhdeepsingh2568 6 місяців тому

    Bhut vdia g

  • @BaljeetKaur-qz5nv
    @BaljeetKaur-qz5nv 5 місяців тому

    Wehauru Jo wehaguru Ji 🙏🙏🙏🙏🙏

  • @anukhuranaanvesh
    @anukhuranaanvesh 6 місяців тому +2

    V.nice

  • @paviterbhumrah1091
    @paviterbhumrah1091 5 місяців тому

    Very nice beer ji and special thanks chajj da vichar team...

  • @davindersingh-hj7jx
    @davindersingh-hj7jx 6 місяців тому +1

    Very good g❤❤❤❤❤🙏🙏

  • @user-kb9kb8sx3l
    @user-kb9kb8sx3l 6 місяців тому +2

    Waheguru ji bless you beer puter ji ❤

  • @Thomas-xi6ut
    @Thomas-xi6ut 6 місяців тому +2

    Good 🌹🙏 ji 🌹🙏

  • @surindernijjar7024
    @surindernijjar7024 6 місяців тому

    Very nice interview ❤❤

  • @JatinderSingh-oi5ft
    @JatinderSingh-oi5ft 6 місяців тому

    😊 Inspiring video

  • @dalbirkaur4948
    @dalbirkaur4948 6 місяців тому

    Wahaguru ji🙏🙏

  • @SukhRaj-hx7ih
    @SukhRaj-hx7ih 6 місяців тому +1

    V good veer ❤❤❤❤❤

  • @jagtarbajrur7284
    @jagtarbajrur7284 6 місяців тому

    Vary.nais.

  • @rakeshbajaj9869
    @rakeshbajaj9869 5 місяців тому

    Very nice ji

  • @tejinderpalsingh7817
    @tejinderpalsingh7817 6 місяців тому +2

    Satshri akal Tehna j and HarmanThindj

  • @sukhdevraj7004
    @sukhdevraj7004 5 місяців тому

    Veer Bay salute hai thanu❤

  • @bintrai6178
    @bintrai6178 6 місяців тому +1

    Nice 👍

  • @BalwinderKaur-kx3lc
    @BalwinderKaur-kx3lc 6 місяців тому

    Very good