Chajj Da Vichar (2059) || ਆਹ ਹੈ ਕਮਲ ਹੀਰ ਦਾ ਅਸਲ ਸੱਚ | ਕਿਉਂ ਗਾਇਆ ਮੈਂ 'ਕੈਂਠੇ ਵਾਲਾ' ਗੀਤ

Поділитися
Вставка
  • Опубліковано 11 січ 2025

КОМЕНТАРІ • 172

  • @RandhirRandhawa-v2s
    @RandhirRandhawa-v2s 5 місяців тому +7

    ਕਮਲ ਹੀਰ ਦੀ ਇੰਟਰਵਿਊ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗ ਰਹੀ ਹੈ

  • @gurjitgill6654
    @gurjitgill6654 7 місяців тому +62

    ਇਹ ਬੰਦਾ ਦੇਖਣ ਨੂੰ ਇਲਤੀ ਜਹਿਆ ਲਗਦਾ ਪਰ ਗੱਲਾ ਬਹੁਤ ਹੀ ਸਿਆਣੀਆਂ ਕਰਦਾ ਯਰ ❤️

    • @JatinderSony-ny3pr
      @JatinderSony-ny3pr 7 місяців тому +4

      Veer gg maaf krna pr eh Banda nhi eh bht vadhi library aa🎉🎉❤❤

    • @gurjitgill6654
      @gurjitgill6654 7 місяців тому +1

      ਮਿੱਤਰਾਂ ਫੋਰਮਲਟੀ ਨਹੀਂ ਕੀਤੀ ਕਦੇ ਸ਼ਇਦ ਤਾ ਮੈ ਏਦਾ ਬੋਲਿਆ..ਬਾਕੀ ਪਿਆਰ ਹੈ ਨਾ ਨਹੀਂ ਓਹ ਦਸਿਆ ਨਹੀਂ ਜਾਂਦਾ...ਏਦਾ ਕਿਸੇ ਨੂੰ ਜੱਜ ਨਹੀਂ ਕਰੀਦਾ

    • @gurjitgill6654
      @gurjitgill6654 7 місяців тому +1

      @@prabhjitsinghbalਤੁਹਾਡੇ ਲਈ ਹੁੰਦੇ ਹੋਣ ਗੇ ਆਮ ਤੇ ਖਾਸ ਬੰਦੇ ਵੀਰ ਮੇਰੇ ਲਈ ਨਹੀਂ.. ਜੋ ਬੰਦਾ ਖ਼ੁਦ ਆਪ ਇਹ ਗਲਾਂ ਬੋਲਦਾ ਤੇ ਪ੍ਰਵਾਨ ਕਰਦਾ ਓਹਦੇ ਲਈ ਇਹ ਗਲਾਂ ਮੈਨੇ ਨਹੀਂ ਰੱਖਦੀਆਂ

    • @bakhshissingh2545
      @bakhshissingh2545 7 місяців тому

      L❤p 6:30 ❤qq😊😊​@@JatinderSony-ny3pr

    • @dineshwarsingh3260
      @dineshwarsingh3260 6 місяців тому

      😂

  • @SunnyVermaSunny-n7r
    @SunnyVermaSunny-n7r 7 місяців тому +17

    ਮਨਮੋਹਨ ਵਾਰਿਸ ਬਾਈ ਨਾਲੋਂ ਕਮਲ ਹੀਰ ਦੀ ਇੰਟਰਵਿਊ ਠੰਡੀ ਜਿਹੀ ਲੱਗੀ, ਵੈਸੇ ਤਿੰਨੋ ਭਰਾ ਮੇਰੇ ਲਈ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਨੇ

  • @JotPb31
    @JotPb31 7 місяців тому +8

    ਸਿਆਣੇ ਬੰਦਿਆ ਵਾਗ ਕੰਮ ਦੀਆ ਗੱਲਾ ਕੀਤੀਆ ਜੋ ਕਿ ਕਿਸੇ ਨੂੰ ਨੀਵਾਂ ਵਿਖਾਇਆ ਨਾ ਉੱਚਾ ਬਰਾਬਰ ਰੱਖ ਕੇ ਕਮਲ ਭਾਊ ਦੀ ਗੱਲਬਾਤ ਵਿਚ ਹਰ ਗਾਇਕ ਤੇ ਸਾਡੇ ਲਈ ਸਿੱਖਣ ਦੀਆ ਗੱਲਾ ਜੋ ਜਿੰਦਗੀ ਵਿੱਚ ਦੋ ਭਰਾਵਾ ਨੇ ਜਾ ਕਿਸੇ ਨਾਲ ਕਿੰਨੀ ਤੇ ਕਿਵੇ ਗੱਲਬਾਤ ਕਰਨੀ ਆ,ਸਲਾਮ ਆ ਬਾਊ ਕਮਲ ਜੀ ਨੂੰ ਚੜਦੀਕਲਾਂ ਵਿਚ ਰਵੋ ਤਿੰਨੇ ਭਰਾ,ਸਹੀ ਗੱਲਬਾਤ ਕੀਤੀ ਪਰ ਸਮੇ ਦੀ ਪਾਬੰਦੀ ਝੱਲਣੀ ਪਈ ਆ। ਧੰਨਵਾਦ ਵੀਰ ਕਮਲ❤

  • @AnuragSINGH-cp9zu
    @AnuragSINGH-cp9zu 2 місяці тому

    ਟਹਿਣਾ ਵੀਰ ਜੀ ਮਣੀ ਨੂੰ ਤੁਸੀ ਬਹੁਤ ਮਜਾਕ ਕੀਤਾ ਹੀਰ ਨੇ ਅਜ ਤੁਹਾਡੀ ਬੋਲਤੀ ਬੰਦ ਕਰ ਦਿਤੀ

  • @jagroopsingh5686
    @jagroopsingh5686 7 місяців тому +18

    ਚੰਗੀ ਸੋਚ ਸੋਹਣੀ ਸੂਰਤ ਤੇ ਸੀਰਤ ਦੇ ਮਾਲਕ ਕਮਲ ਹੀਰ.

  • @VirkKaran-eg1rt
    @VirkKaran-eg1rt 7 місяців тому +5

    ਬਹੁਤ ਹੀ ਸੁਲ਼ਝੇ ਹੋਏ ਇਨਸਾਨ ਨੇ ਕਮਲ ਹੀਰ ਬਈ ਜੀ ..🙏

  • @ManjinderSingh-x1c
    @ManjinderSingh-x1c 7 місяців тому +5

    ਪੰਜਾਬੀ ਵਿਰਸੇ ਦੇ ਵਾਰਸ, ਵਾਰਸ ਭਰਾਵਾਂ ਦੀ ਬਹੁਤ ਵੱਡੀ ਦੇਣ ਹੈ ਪੰਜਾਬੀ ਮਾਂ-ਬੋਲੀ ਨੂੰ। ਤੁਸੀਂ ਵੱਸਦੇ ਰਹੋ ਪਰਦੇਸੀਓ

  • @dastaarmerishaan6555
    @dastaarmerishaan6555 7 місяців тому +9

    ਨਜ਼ਾਰਾ ਆ ਗਿਆ ਕਮਲ ਹੀਰ ਬਾਈ ਜੀ ਦੀ ਇੰਟਰਵਿਊ ਦੇਖ ਸੁਣ ਕੇ 🙏🙏🙏

  • @HarpalSingh-qp3lj
    @HarpalSingh-qp3lj 5 днів тому

    Wah wah kamall hai Kamal Heer slam tanu Yara

  • @SukhwinderSingh-wq5ip
    @SukhwinderSingh-wq5ip 7 місяців тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @lovepunjab8375
    @lovepunjab8375 7 місяців тому +4

    Es sach nu sun ke mera jivan safla ho gya kinne kamm ruke hoye chal pye ena vadda sach balle balle

  • @MunishKumar-l2z
    @MunishKumar-l2z 4 місяці тому +1

    Maza aa gya❤ kaml heer diya gla te

  • @RaviSharma-xo3ws
    @RaviSharma-xo3ws 7 місяців тому +5

    For the first time I felt that the interaction was not with a singer but with a erudite and learned person. Music took backseat and literary overtone becomes the fulcrum of the entire episode. A refreshing break from the established mindset. Yes, I did miss Harman's usual exuberance and honest laughter. Great episode 👍

  • @AmanDeep-bs8hf
    @AmanDeep-bs8hf 7 місяців тому +7

    ਉਏ ਆ ਗਿਆ ਮੇਰਾ ਵੱਡਾ ਵੀਰ ❤❤❤❤❤❤❤❤❤

  • @hrpit
    @hrpit 7 місяців тому +1

    ਸਭ ਤੋਂ ਵੱਡਾ ਰੋਲ ਗੀਤਕਾਰ ਦਾ ਏ. ਸੋਚ ਗੀਤਕਾਰ ਦੀ ਏ ਸਿਰਫ ਗੌਣ ਵਾਲੇ ਦੀ ਨਹੀਂ

  • @VJSalhan67
    @VJSalhan67 7 місяців тому

    ਆਪਣੇ ਆਪ ਚ ਇਕ ਕਿਤਾਬ ਨੇ ਕਮਲ ਹੀਰ ਭਾਜੀ
    ਦਿਲ ਤੋ ਸਲਾਮ ਭਾਜੀ ਨੂੰ ❤

  • @KarmaBirring
    @KarmaBirring 7 місяців тому +2

    ਪ੍ਰੋਗਰਾਮ ਬਹੁਤ ਹੀਂ ਵਧੀਆ ਹੈ। ਗਾਇਕ ਨੂੰ ਅਤੇ ਪ੍ਰਾਈਮ ਏਸ਼ੀਆ ਦੀ ਸਮੂਹ ਟਾਈਮ ਨੂੰ ਮੁਬਾਰਕਾਂ ਜੀਓ। ਬਹੁਤ ਬਹੁਤ ਸਤਿਕਾਰ 🙏🏻

  • @sukhbhullarfzk3012
    @sukhbhullarfzk3012 7 місяців тому +1

    ਕਮਲਹੀਰ ਬਹੁਤ ਹੀ ਵਧੀਆ ਸਿੰਗਰ ਹ

  • @kulmeetsekhon5248
    @kulmeetsekhon5248 7 місяців тому +3

    ਬਹੁਤ ਖੂਬ ਬਹੁਤ ਅਨੰਦ ਮਾਣਿਆ ਬਹੁਤ ਵਧੀਆ ❤

  • @harpalsbiologyclasses
    @harpalsbiologyclasses 4 місяці тому

    A philosophical singer ......a well read and virse naal judia bai ji

  • @jaspalsingh4959
    @jaspalsingh4959 7 місяців тому +1

    ਵਾਹ ਜੀ ਬਹੁਤ ਹੀ ਚੰਗਾ ਲਗਿਆ

  • @sonudhillon1858
    @sonudhillon1858 7 місяців тому +1

    ਬਹੁਤ ਹੀ ਵਧੀਆ ਸ਼ਖਸੀਅਤ

  • @navmehta7841
    @navmehta7841 7 місяців тому +3

    ਬਹੁਤ ਚੰਗੀ ਸ਼ਖਸੀਅਤ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 7 місяців тому +2

    ਦੋਆਬੇ ਦੀ ਪਾਕ ਸਰਜ਼ਮੀਨ ਦੀ ਪੈਦਾਇਸ਼ ਤੇ ਪਰਵਰਿਸ਼ ਸਾਫ ਦਿਸਦੀ ਹੈ ਤਿੰਨਾਂ ਭਰਾਵਾਂ ਚ ।
    ਦੇਬੀ ਮਖਸੂਸਪੁਰੀ ਸਾਹਬ ਦੀ ਸੰਗਤ ਦਾ ਵੀ ਅਸਰ ਹੈ , ਬਾਅਦ ਚ ਕੀ ਹੋਇਆ ਉਹ ਗੱਲ ਵੱਖਰੀ ਹੈ।

    • @karmjitsinghgill3323
      @karmjitsinghgill3323 6 місяців тому +2

      ਪਰ ਦੇਬੀ ਨਾਲ ਰਲਕੇ ਇਹ ਤਿਕੜੀ ਦੂਗਨੀ ਹੋ ਜਾਣੀ
      +2 ਮੋਕੇ ਤੋਂ ਇਹਨਾਂ ਦੇ ਗੈਰਾ ਨਾਲ ਪੀਘਾਂ ਵਾਲੇ ਤੋਂ ਹੁਣ ਤੱਕ ਇਹਨਾਂ ਦੇ ਗੀਤਕਾਰ ਵੀ ਚੇਤੇ ਆ ਮਿਉਜਿਕ ਤਾਂ ਕਮਲ ਸੰਗਤਾਰ ਦਾ ਕਿਸੇ ਦੇ ਟਰੇਕਟਰ ਤੇ ਚਲਦੇ ਦਾ ਅਵਾਜ਼ ਤੋਂ ਪਹਿਲਾਂ ਹੀ ਪਛਾਣ ਆ ਜਾਂਦਾ ਜਿਉਂਦੇ ਰਹੋ ਸਾਰੇ ਟਹਿਣਾ ਸਾਬ ਤੇ ਥਿੰਦ ਤੁਸੀਂ ਵੀ 👍

  • @meenakshimehta9976
    @meenakshimehta9976 5 місяців тому

    Dil krda waris bhravan dian gallan suni jayie

  • @KauraRauli-jk4ss
    @KauraRauli-jk4ss 6 місяців тому +1

    kamal ne gala saria kudrti karia aa rab nal judia vatarvarn dea ase pase dea shonia lagia gal kaml dea

  • @navneetkalra3772
    @navneetkalra3772 7 місяців тому +41

    ਸਤਿਕਾਰਯੋਗ "ਸਵਰਨ ਸਿੰਘ ਟਹਿਣਾ" ਅਤੇ "ਹਰਮਨ ਥਿੰਦ" ਜੀ, ਮੇਰੇ ਵਿਚਾਰ ਮੁਤਾਬਕ ਤੁਹਾਨੂੰ ਇਸ ਪਾਰਕ ਵਿੱਚ ਪ੍ਰੋਗਰਾਮ "ਚੱਜ ਦਾ ਵਿਚਾਰ" ਦਾ ਬੋਰਡ ਲਗਾ ਕੇ ਸ਼ੂਟ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੇ ਸਾਰੇ OUTDOOR "ਚੱਜ ਦਾ ਵਿਚਾਰ" ਪ੍ਰੋਗਰਾਮ ਇੱਥੇ ਹੀ ਹੁੰਦੇ ਹਨ। ਧੰਨਵਾਦ।

  • @gurdevsingh9300
    @gurdevsingh9300 4 місяці тому

    ਵਿਰਸਾ 2004 toronto super duper ਸੀ ਕਮਲ ਹੀਰ ਨੇ ਕਮਾਲ ਕਰਤੀ

  • @harmailsarpanch1393
    @harmailsarpanch1393 7 місяців тому +3

    Good bro very nice singer 🙏🙏🙏✌✌💗💗🌹🌹🌹🌹👍👍wehaguru ji🙏🙏🙏🙏🙏🙏🙏 🌹🌹🌹🌹🌹🌹

  • @charnjeetmiancharnjeetmian6367
    @charnjeetmiancharnjeetmian6367 7 місяців тому +3

    Walk ਕਰਦੇ ਹੋਏ ਟਹਿਣਾ ਜੀ ਆਵਦੀ ਟੈਕਨੀਕਲ ਟੀਮ ਨੂੰ ਵੀ ਨਾਲ਼ ਈ ਚੁੱਕੀ ਫਿਰਦੇ।

  • @keepitreal761
    @keepitreal761 7 місяців тому +1

    ਗੱਲਾਂ ਕਾਫੀ ਡੂੰਘਾਈ ਚ ਲੈਅ ਗਿਆ ਬਾਈ ਕਮਲ ਹੀਰ ਕੁੱਝ ਗੱਲਾਂ ਤਾਂ ਸਮਝ ਹੀ ਨਹੀਂ ਆਈਆਂ

  • @sc6814
    @sc6814 7 місяців тому +1

    Wise and brilliant personality❤ his love for books changing him day by day and it shows in comparison to his previous interviews on your show😊🙏and thanks for the awesome conversation

  • @singh3005
    @singh3005 7 місяців тому +2

    ਅੱਜ ਨਜ਼ਾਰਾ ਜਿਹਾ ਨੀ ਆਇਆ। ਕਮਲ ਭਾਜੀ ਲੱਗਦਾ ਜਿੱਦਾ ਬੁਖਾਰ ਤੋਂ ਠੀਕ ਹੋ ਕੇ ਉੱਠਿਆ ਹੋਵੇ।
    ਓਦਾਂ ਇਹ ਮੇਰੇ ਸਦਾ ਹੀ ਪਸੰਦੀਦਾ ਗਾਇਕ ਹਨ

  • @sukhninderbhamra3154
    @sukhninderbhamra3154 7 місяців тому +2

    Ajj mza aa gia...Kamaheer ji dian sarian glla ihna dowa de uppro langh gyian...ihni swaal puchhe fer v ihna de palle kuj ni Piya....tehna sbb nu kehnda Balwant Gargi nu pdo....btt ajj ihna nu pta lgg gia ke ihna dowa de palle v kuj ni....

  • @DildeepHundal8
    @DildeepHundal8 7 місяців тому

    waah buhat kmaal❤❤

  • @rajvir41
    @rajvir41 7 місяців тому

    Very first time i am listening kamal heer totally mind blowing kina suljhya insaan and sawaran singh tehna nd harman thind de ohi questions da bhut vadia answer ditte 👌👌

  • @cheemagms
    @cheemagms 7 місяців тому +3

    bahut vadhiya heer saab

  • @nirbhaibrar3941
    @nirbhaibrar3941 7 місяців тому

    Mere sabh to favourite singer ne ji eh 3 brother ehna da koi virsa nhi shadea saare yaad hoe paye ne ji

  • @Rinku_Chaunkria
    @Rinku_Chaunkria 7 місяців тому

    Down to earth person kamal heer paji bahut vdia nature paji da

  • @Geetkarkalakhanpuri1
    @Geetkarkalakhanpuri1 7 місяців тому

    ਬਿਲਕੁਲ ਆਪਣੇ ਪਰਿਵਾਰ ਵਰਗੇ ਲੱਗਦੇ ਨੇ 36:27 ਇਹ ਵਾਰਸ ਭਰਾ

  • @jagrajkhan2551
    @jagrajkhan2551 7 місяців тому

    ਬਾ-ਕਮਾਲ ਇੰਟਰਵਿਊ ਵੀਰ ❤❤❤

  • @parminderkumar1384
    @parminderkumar1384 7 місяців тому

    Thanks swaran tehna sir harman thind mam te chajda vichar de puri team boht vdia kam kr rehe ho

  • @AMARJORDAN94
    @AMARJORDAN94 7 місяців тому +2

    Kamal heer haje v look poori kaim aa he is legend

  • @jarnailsingh9949
    @jarnailsingh9949 7 місяців тому +3

    657th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BaljitSingh-jt5ec
    @BaljitSingh-jt5ec 7 місяців тому +1

    My favorite Singer ❤❤❤

  • @dharmitungan5114
    @dharmitungan5114 7 місяців тому

    ਬਹੁਤ ਹੀ ਵਧੀਆ ਜੀ 🙏

  • @AvtarSingh-lf1gz
    @AvtarSingh-lf1gz 5 місяців тому

    Very nice YG GBU

  • @sukhwindersingh-og1jf
    @sukhwindersingh-og1jf 6 місяців тому

    Bot sohni interview ditti e kamalheer veer ne

  • @kirankaur4504
    @kirankaur4504 7 місяців тому +2

    ਸਤਿ ਸ੍ਰੀ ਅਕਾਲ ਜੀ 🙏🙏🙏

  • @sumanbatra8591
    @sumanbatra8591 7 місяців тому

    Bhut khoob!

  • @baljitkaur5898
    @baljitkaur5898 5 місяців тому

    Good interview

  • @GumNaamGrewaL
    @GumNaamGrewaL 7 місяців тому

    Wah bha g tuci great oh love u kamal veer

  • @SumanSuman-fh4zt
    @SumanSuman-fh4zt 7 місяців тому +2

    Kamal Heer de geeta nalo ghala sun ke bada maja aanda

  • @manjitbains5726
    @manjitbains5726 7 місяців тому

    Debi bhaji da asrr piya kamal te

  • @simarsandhu5675
    @simarsandhu5675 7 місяців тому

    ਓ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ ਕਿ ਇਹ ਦੇਬੀ ਮਖਸੂਸਪੁਰੀ ਨੂੰ ਕਿਹਾ

  • @Malwaee
    @Malwaee 7 місяців тому

    Wow the best interview made my day

  • @SiraaStudio
    @SiraaStudio 7 місяців тому

    ਗੱਲਬਾਤ ❤ ਵਧੀਆ ਹੋਈ

  • @grewaalrajput6
    @grewaalrajput6 7 місяців тому +3

    ਆਓ ! ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਚਲੋ ! ਪਹਾੜ ਬਣਾਈਏ
    ਪਾਣੀ ਵਿੱਚ ਮਧਾਣੀ ਪਾਈਏ
    ਆਪਣੀ ਗਲਤੀ ਗਲ਼ ਦੂਜੇ ਦੇ ਪਾਈਏ
    ਆਓ ! ਗੱਲਾਂ ਦਾ ਕੜਾਹ ਬਣਾਈਏ
    ਜਾਬ੍ਹਾਂ ਦੇ ਭੇੜ ਦੀ ਚਾਹ ਬਣਾਈਏ
    ਇੱਕ ਦੀਆਂ ਗੱਲਾਂ ਚਾਰ ਬਣਾਈਏ
    ਆਓ ! ਫੰਗਾਂ ਦੀ ਡਾਰ ਬਣਾਈਏ
    ਰਾਈ ਦਾ ਚਲੋ ! ਪਹਾੜ ਬਣਾਈਏ
    ਵਿਆਹ ਸ਼ਾਦੀ ਵਿੱਚ ਆਕੜ ਕਰੀਏ
    ਖੁਸ਼ੀਆਂ ਦੇ ਪਲ ਫਾਕੜ ਕਰੀਏ
    ਸਾਬਣ ਖਾਧੀ ਵਰਗਾ ਬਥਾੜ ਬਣਾਈਏ
    ਆਓ ! ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਚਲੋ ! ਪਹਾੜ ਬਣਾਈਏ
    ਆਓ ! ਗੁਆਂਢੀ ਨਾਲ ਕਰੀਏ ਸਾੜਾ
    ਉਹਦੀ ਚੰਗਿਆਈ ਨੂੰ ਕਹੀਏ ਮਾੜਾ
    ਨਿੰਦਣ ਭੰਡਣ ਦਾ ਵਿਚਾਰ ਬਣਾਈਏ
    ਆਓ ! ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਰਲਕੇ ਪਹਾੜ ਬਣਾਈਏ
    ਆਓ ! ਕੋਈ ਚੁਗਲੀ ਚੱਪਾ ਕਰੀਏ
    ਬੁਰਾਈ ਦਾ ਕਿਸੇ ਤੇ ਠੱਪਾ ਧਰੀਏ
    ਦਾਗੀ ਕਿਸੇ ਦਾ ਕਿਰਦਾਰ ਬਣਾਈਏ
    ਆਓ ! ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਚਲੋ ! ਪਹਾੜ ਬਣਾਈਏ
    ਆਓ ! ਸੱਸਾਂ ਨਾਲ ਲੜਾਈਏ ਨੂੰਹਾਂ
    ਕਿਸੇ ਦੇ ਘਰ ਦੀਆਂ ਲਈਏ ਸੂਹਾਂ
    ਨਣਦ ਭਰਜਾਈ ਚ ਦਰਾਰ ਬਣਾਈਏ
    ਆਓ ! ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਰਲਕੇ ਪਹਾੜ ਬਣਾਈਏ
    ਆਓ ! ਮਾਂ ਬੋਲੀ ਦੀਆਂ ਫਿਕਰਾਂ ਕਰੀਏ
    ਖੁਦ ਪਰ ਅੰਗਰੇਜੀ ਵਿੱਚ ਜਿਕਰਾਂ ਕਰੀਏ
    ਹੋਰਾਂ ਨੂੰ ਕੁਲਵਿੰਦਰਾ ਗਦਾਰ ਬਣਾਈਏ
    ਆਓ ਖੰਭਾਂ ਦੀ ਡਾਰ ਬਣਾਈਏ
    ਰਾਈ ਦਾ ਚਲੋ ! ਪਹਾੜ ਬਣਾਈਏ
    Kulwinder IK ARMY di HOR GADAR BANAYIE
    Niji rayee gadaar
    Eh army nal dhoka vishwsghat aa.
    TUSI APNE VICHAR ANUSAAR NIJI RAYE ARMY CH NHI RAKH SAKDE EH RUEL HUNDA ARMY DA army jandi aa RAAJNITI LOG army nu b use kar sakde aa is lyi

    • @KulwantHundal-q3v
      @KulwantHundal-q3v 6 місяців тому

      ਇਸ ਤੋਂ ਅੱਗੇ ਕਈ ਕੁਝ

  • @pritpalsingh7108
    @pritpalsingh7108 7 місяців тому

    My all.time favourite Waris brothers

  • @mandeepsaini5795
    @mandeepsaini5795 7 місяців тому

    Kamal have changed a bit since last interview. He was more poetic and funnier but this time more quiet and less excited. We hope everything's going well in his life! We love you though❤

  • @narindersandhu9460
    @narindersandhu9460 7 місяців тому +1

    Very nice interview 👍

  • @factvlog698
    @factvlog698 7 місяців тому

    ਹਾਈ ਲੇਵਲ ਗੱਲਬਾਤ ❤

  • @deepskin10
    @deepskin10 7 місяців тому +2

    Amazing show❤

  • @ggrewal1755
    @ggrewal1755 7 місяців тому +4

    ਇਹ ਖੁਸਰਾ ਜਿਆ ਆਪਣੇ ਭਰਾ ਨਾਲ ਚੱਲ ਗਿਆ ਮਾੜਾ ਮੋਟਾ ... ਐਡੀ ਗੱਲ ਹੈਨੀ ਸੀ ਇਹਦੇ ਚ |

    • @rajwantkaur48
      @rajwantkaur48 7 місяців тому +4

      Please mind your words. J respect de ni skde ta disrespect v na kro kise nu.

    • @Dhudiketoncanada
      @Dhudiketoncanada 7 місяців тому +2

      @@rajwantkaur48Don’t Mind . He is Taking About Himself.

    • @JatinderSony-ny3pr
      @JatinderSony-ny3pr 7 місяців тому

      Nusrat Fateh Ali khan saab nal gaun da mauka milya es shaks nu jra soch ke bolna chaida tuhanu

    • @happyheer3186
      @happyheer3186 7 місяців тому

      Acha bHut jaldi bol dindy tusi kisy nu Galt ohdey ganya Ch ki Mari gal aa koi 5ja 7 ganye das pher agye gal krde apa so jehry vdia goundey NY ohna Nu ta bakash deo

  • @Haider-kq9qy
    @Haider-kq9qy 7 місяців тому

    KAMAL HEER WARIS SANGTAR = ❤❤❤❤❤ GARHSHANKAR HOSHIARPUR ❤

  • @paramjitmahi8042
    @paramjitmahi8042 7 місяців тому

    Bohot wadiya program

  • @sekhongursewak8605
    @sekhongursewak8605 7 місяців тому

    My favorite punjabi singer ❤❤❤ specialy his classical touch.. ❤❤❤😂

  • @sukh3140
    @sukh3140 7 місяців тому

    Very impressive personality

  • @KuljitSingh-v9p
    @KuljitSingh-v9p 6 днів тому

    Good

  • @RamandeepSingh-o6b
    @RamandeepSingh-o6b 2 місяці тому

    👏👏

  • @jagtarghuman9891
    @jagtarghuman9891 7 місяців тому

    My hero
    Hale te kamal saab ne asli geet
    Gai ni nahi bhut kush karna aa ji

  • @JagiriLal-d4z
    @JagiriLal-d4z 7 місяців тому

    ਜੇ ਲੀਡਰ ਬਣ ਜਾਵੇ ਤਾਂ ਕੀ ਉਹ ਦੁਨੀਆ ਤੋ ਵਡਾ ਹੋ ਜਾਦਾ ਹੈ ਕਨੂੰਨ ਤਾ ਸਭ ਵਾਸਤੇ ਇਕੋ ਜਹੇ ਹਨ ਪਰ ਭਾਰਤ ਦੀ ਬਦ ਕਿਸਮਤੀ ਹੈ ਕੀ ਜਨਤਾ ਲੲਈ ਹੋਰ ਪੇਸੈ ਵਾਲੇ ਅਤੈ ਲੀਡਰਾ ਲੲਈ ਵਖਰੇ ਹੋਰ ਸੁਰਕਸਾਂ ਵਾਲੀ ਨੇ ਅਪਣੀ ਡਿਉਟੀ ਨਿਭਾਓਣ ਦੀ ਕੌਸੀਸ ਕੀਤੀ ਪਰ ਕੰਗਣਾ ਦਾ ਹੰਕਾਰ ਉਸ ਦੀ ਬੋਲ ਬਾਣੀ ਦੇ ਕਾਰਨ ਇਹ ਘੱਟਨਾ ਘੱਟੀ ਪਰ ਸਜਾ ਇਕ ਨੂੰ ਹੀ ਕਿਓ ਕੰਗਣਾ ਦੀ ਵੀ ਪੁੱਛ ਗਿਛ ਹੋਣੀ ਚਾਹੀਦਾ ਹੈ ਉਸ ਨੇ ਸੇਹਜੋਗ ਕਿਓ ਨਹੀ ਕੀਤਾ

  • @jatinderdhuga9029
    @jatinderdhuga9029 7 місяців тому

    Great interview especially reference to Shakespeare

  • @gurpreetsinghdhaliwal807
    @gurpreetsinghdhaliwal807 7 місяців тому

    ਸਤਿ ਸ੍ਰੀ ਅਕਾਲ ਜੀ

  • @kulvirchahalchahal2409
    @kulvirchahalchahal2409 7 місяців тому +1

    Oo ho thunu ta gl e ne aun diti ajj thunu keep ho gya

  • @JaspalSingh-oo8yz
    @JaspalSingh-oo8yz 6 місяців тому

    Ustad ne ajj afeem khadi aa kamal Heer

  • @parmindersekhon1727
    @parmindersekhon1727 7 місяців тому

    jinda rhe kamal veer ❤

  • @Kamaldeep-h2j
    @Kamaldeep-h2j 3 місяці тому +1

    ਨਸ਼ਾ ਤਾਂ ਜਰੂਰ ਕਰਦਾ ਕੁਛ ਨਾ ਕੁਛ ਹਾਲ ਦੇਖ ਕੀ ਹੋ ਗਿਆ

  • @SuchasinghSandhu-y3z
    @SuchasinghSandhu-y3z 7 місяців тому

    My favorite program g

  • @SinghHarjindermand
    @SinghHarjindermand 7 місяців тому

    Very nice person Kamal heer

  • @PunjabiKudiUK
    @PunjabiKudiUK 6 місяців тому

    Bemaar lgda ae kamal heer

  • @GurchetSingh-q2y
    @GurchetSingh-q2y 7 місяців тому

    Kamal ji jiada hi widvan bande o

  • @harbhajansoomal4709
    @harbhajansoomal4709 7 місяців тому

    Very good interbeow Bai ji

  • @kanwaljeetsingh4812
    @kanwaljeetsingh4812 7 місяців тому

    🙏🙏 sat Sri akal ji 🙏🙏👍

  • @jaspalkaur2033
    @jaspalkaur2033 7 місяців тому

    Very nice

  • @gagansidhu3587
    @gagansidhu3587 Місяць тому

    Tehna saab g meri ik request aa g mai kamal Heer nu milna chohnda ha g tusi mera eh supna poora kr deo g🙏🙏Rabb tuhanu khus rakhe g

  • @JungleePunjabi
    @JungleePunjabi 6 місяців тому

    I love how Kamal played them both 😂

  • @SatnamSingh-bc5zm
    @SatnamSingh-bc5zm 7 місяців тому +4

    ਤਿੰਨਾਂ ਭਰਾਵਾਂ ਵਿੱਚ ਕਲਾ ਸਿਰ ਚੜ੍ਹ ਬੋਲਦੀ ਹੈ,
    ਇਹਨਾਂ ਦੀ ਮਿੱਠੀ ਬੋਲੀ ਕੰਨਾਂ ਵਿੱਚ ਰਸ ਘੋਲਦੀ ਹੈ।

  • @Gurbhejsing..
    @Gurbhejsing.. 7 місяців тому

    Sat Sri akal ji

  • @Prabhjotsingh-dq7ks730
    @Prabhjotsingh-dq7ks730 7 місяців тому

    Nahi nahi bauth vadhia

  • @lovepunjab8375
    @lovepunjab8375 7 місяців тому

    Eh hai tehna sahab da asli sach🫠

  • @Singhsatvinder489
    @Singhsatvinder489 7 місяців тому

    Kamal heer (gold)
    Manmohan waris (daimond)

  • @charnjeetmiancharnjeetmian6367
    @charnjeetmiancharnjeetmian6367 7 місяців тому

    ਅੱਜ ਤੁਸੀਂ ਗੀਤ ਇੱਕ ਵੀ ਨਹੀਂ ਸੁਣਿਆ

  • @Kuldeep06sraw
    @Kuldeep06sraw 7 місяців тому

    Good.kamal.heer.singer

  • @varinderFord
    @varinderFord 7 місяців тому

    👍

  • @amrindermaan7828
    @amrindermaan7828 7 місяців тому

    Bohat he suljhe hoye bande heer brother

  • @Vickyking9010
    @Vickyking9010 7 місяців тому

    ❤❤❤

  • @MajorSingh-xh3iw
    @MajorSingh-xh3iw 7 місяців тому

    ❤❤❤❤🎉

  • @SanjuMainn
    @SanjuMainn 7 місяців тому

    Sanju waris ❤