Recently I had the opportunity to attend a live concert of Grewal at Tagore Theatre Chandigarh. Perhaps it was for the first time I heard him in person. It became a lifetime experience as the two hours plus program became a sort of journey into spiritualism alongside flowing music. Sometimes he sounds like a preacher but his raga based classical gayaki is unique. I alongwith my wife felt spellbounded by his charismatic & mysterious personality and earthy aura. Prime Adia often telecast periodical interactions with him which I always profoundly enjoy because of their freshness and uniqueness. Big thumbs up for Prime Asia as well as Kanwar Grewal 👍
ਸਾਰੀ ਮਜ਼ਬੀ ਸਿੱਖ ਕੌਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
😂
ਮਜ਼ਬੀ ਸਿੱਖ ਸਰਦਾਰ❤❤❤
❤❤❤❤
ਗਰੇਵਾਲ ਸਾਹਿਬ ਮਜ਼ਬੀ ਸਿੱਖ ਗੀਤ ਗਾਉਣ ਤੇ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰ ਹੈ ਕਿਸੇ ਕਲਾਕਾਰ ਨੇ ਮਜ਼ਬੀ ਸਿੱਖਾਂ ਦੀ ਕੁਰਬਾਨੀ ਬਾਰੇ ਗਾਉਣ ਦਾ ਹੌਸਲਾ ਕੀਤਾ।
ਮੱਜਬੀ ਸਿੱਖਾ ਇਤਿਹਾਸ ਸੱਚਾ ਦੱਸ ਕੇ ਗਾੳਣ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਆਪ ਜੀ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ 🙏🙏🙏🙏🙏
ਵੀਰ ਜੀ ਤੁਸੀਂ ਪਹਿਲੇ ਗਾਇਕ ਹੋ ਜਿਸ ਨੇ ਬਿਨਾਂ ਭੇਦ ਭਾਵ ਦੇ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਬਾਰੇ ਗੀਤ ਗਾਏ ਕੇ ਸੱਚੇ ਸਿੱਖ ਦਾ ਸਬੂਤ ਦਿੱਤਾ ਹੈ।ਕਈ ਸਿੱਖ ਲੋਕ ਅਜੇ ਵੀ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਹੀ ਨਹੀਂ ਕਰਦੇ।
Oh bai maharaj gobind ji nal mosty mazbi sikh he sann
❤❤❤
ਮਜ਼ਬੀ ਸਿੱਖ ਕੌਮ ਦਾ ਅਨਮੋਲ ਗੀਤ ਗਾ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਜਿਉਂਦੇ ਜੀ ਮਰਨਾ ਸਿੱਖਣ ਦਾ ਬਲ ਬਖ਼ਸ਼ੇ ਧੰਨਵਾਦ ਜੀ 🙏🙏🙏🙏🙏
ਮੱਜਬੀ ਸਿੱਖਾਂ ਦਾ ਸੱਚਾ ਇਤਿਹਾਸ ਗੀਤ ਰਾਹੀਂ ਬੇਝਿਜਕ ਨਿਡਰਤਾ ਨਾਲ ਗਾਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤❤❤❤❤
ਸੱਚ ਹੈ 🙏
ਭਾਈ ਜੀਵਨ ਸਿੰਘ ਨੇ ਪਰਵਾਰ ਵਿਛੋੜਾ ਦੇ ਸਥਾਨ ਪਰ ਦੁਸ਼ਮਣਾਂ ਨਾਲ ਲੜਕੇ ਸ਼ਹੀਦੀ ਪਾਈ ਹੈ ਉਸਦੀ ਸ਼ਹੀਦੀ ਨੂੰ ਕੋਟਾਨ ਕੋਟ ਨਮਸ਼ਕਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਹੀਦ ਸਿੰਘ
ਕੰਵਰ ਬਾਈ ਜੀ ਬਹੁਤ ਪਿਆਰ ਆ ਥੋਡੇ ਨਾਲ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਤੁਹਾਨੂੰ 🙏🙏
ਬਹੁਤ ਵੱਧੀਆ ਇੰਟਰਵਿਊ ਹੈ ਭਾਈ ਸਾਹਿਬ ਕੰਵਰ ਗਰੇਵਾਲ ਨਾਲ |ਸੁਣਕੇ ਤੇ ਦੇਖ਼ਕੇ ਬਹੁਤ ਮਜ਼ਾ ਆਇਆ |ਹਮੇਸ਼ਾਂ ਖ਼ੁਸ਼ ਅਤੇ ਚੜ੍ਹਦੀਕਲਾ ਚ ਰਹੋ |
ਮਜ਼ਬੀ ਸਿੱਖਾਂ ਤੋ ਬਿਨਾਂ ਪੰਜਾਬ ਦਾ ਇਤਿਹਾਸ ਅਧੂਰਾ ਹੈ ਕਨਵਰ ਗਰੇਵਾਲ ਨੇ ਜੌ ਗਾਇਆ ਬਾ ਕਮਾਲ ਗਾਇਆ
ਬਾਬਾ ਜੀ ਥੋਡੀ ਤਾਰੀਫ਼ ਲਈ ਸ਼ਬਦ ਹੀ ਨਹੀਂ ਮੇਰੇ ਕੋਲ ਤਾਂ ਤੁਸੀਂ ਪੰਜਾਬ ਦੇ ਸੂਫ਼ੀ ਸੰਗੀਤ ਨੂੰ ਜਿਉਂਦਾ ਰੱਖਿਆ ਹੈ ਵਾਹਿਗੁਰੂ ਮੇਰੀ ਉਮਰ ਵੀ ਥੋਨੂੰ ਲਗਾ ਦੇਵੇ
ਟਹਿਣਾ ਸਾਹਿਬ ਬਹੁਤ ਦੇਰ ਬਾਅਦ ਮੇਰੀ ਰੂਹ ਨੂੰ ਖੁਰਾਕ ਮਿਲੀ. ਟਹਿਣਾ ਸਾਹਿਬ 'ਮੈਡਮ ਜੀ ਅਤੇ ਗਰੇਵਾਲ ਸਾਹਿਬ ਜਿਉਂਦੇ ਰਹੋ ਜੀ
❤❤❤❤
ਵਾਕਿਆ ਹੀ ਬਾਖੂਬ ਇਨਸਾਨ ਹੈ ਬਾਈ ਕੰਵਰ ਗਰੇਵਾਲ ਜੀ। ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀ ਤੇ ਸਿਹਤਮੰਦ ਜ਼ਿੰਦਗੀ ਬਖਸ਼ੇ।
ਸਤਨਾਮ ਸ਼੍ਰੀ ਵਾਹਿਗੁਰੂ ਜੀ
🎉🎉🎉🎉🎉
ਵਾਹ ਬਈ ਵਾਹ ਜੀ ਕੰਵਰ ਗਰੇਵਾਲ ਦੀ ਸੱਚੀ ਸੁੱਚੀ ਸੋਚ ਨੂੰ ਬਹੁਤ ਬਹੁਤ ਝੁੱਕ ਕੇ ਸਲਾਮ ਕਰਦਾ ਹਾਂ !
❤
ਮਜ਼ਬੀ ਸਿੰਘ ਗ਼ੀਤ ਗਉਣ ਲਈ ਬਹੁਤ ਬਹੁਤ ਧੰਨਵਾਦ।
ਅੱਜ ਦੇ ਸਮੇਂ ਸਾਡੇ ਕੁੱਝ ਹਰਾਮੀ ਕਿਸਮ ਦੇ ਲੀਡਰ ਜਿਨਾਂ ਦੇ ਧੋਣ ਵਿਚ ਜਾਤ ਦਾ ਕੀਲਾ ਫਸਿਆ ਹੋਇਆ ਓਹ ਛੋਟੀਆਂ ਜਾਤਾਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ ਬਾਈ ਕੰਵਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ
ਰੰਘਰੇਟੇ ਗੁਰੂ ਕੇ ਬੇਟੇ, ਆ ਦਾ ਅਨਮੋਲ ਇਤਹਾਸ ਗਾਂ ਇਤਹਾਸ ਸਿਰਜ ਦਿੱਤਾ ਹੈ ਜੀ 😊😊😊😊😊
ਧੰਨਵਾਦ ਗਰੇਵਾਲ 22 ਜੀ,ਕਿ ਤੁਸੀਂ ਕਿਸੇ ਵੀ ਜਾਤ ਪਾਤ ਵਾਰੇ ਸੋਚਿਆ ਹੈ।ਕਨਵਰ ਗਰੇਵਾਲ 22 ਜੀ ਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ। ਤੇ ਗਰੇਵਾਲ ਜੀ ਨੇ ਕਿਸਾਨੀ ਧਰਨੇ ਵਿੱਚ ਵੀ ਬਹੁਤ ਦੇਣ ਹੈ ਜੀ। ਧੰਨਵਾਦ ਜੀ।🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️💯
ਕਵਰ ਬਾਈ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ
ਟਹਿਣਾ ਸਾਹਿਬ ਭੈਣ ਥਿੰਦ ਜੀ ਤੇ ਗਰੇਵਾਲ ਸਾਹਿਬ ਆਪ ਸਭ ਪੰਜਾਬ ਦੇ ਅਸਲੀ ਹੀਰੇ ਹੋ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤ ਰੱਖਣ ਜੀ
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, ਭੈਣ ਹਰਮਨ ਥਿੰਦ ਜੀ, ਪੰਜਾਬੀ ਲੋਕ ਗੀਤਾਂ ਦਾ ਰੰਗਲਾ ਕਲਾਕਾਰ ਵੀਰ ਕੰਵਰ ਗਰੇਵਾਲ ਜੀ, ਨੂੰ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻
ਸਿਰਾ ਕਰਵਾ ਦਿੰਦੇ ਹੋਂ ਜੀ ਆਨੰਦ ਆ ਜਾਂਦਾ ਹੈ ਵਾਰਤਾਲਾਪ ਸੁਣਕੇ ਸੁਆਦ ਵਿਚ ਗੜੁੱਚ ਹੋ ਜਾਈ ਦਾ ਹੈ ਜੀ
ਰੰਘਰੇਟੇ ਸਿੱਖਾਂ ਦਾ ਇਤਿਹਾਸ ਬਹੁਤ ਡੂੰਘਾ ਅਤੇ ਸੁਨਹਿਰੀ ਹੈ । ਪਰ ਪੰਥ ਦੋਖੀਆਂ ਨੇ ਇਤਿਹਾਸ ਨਾਲ ਬਹੁਤ ਛੇੜ ਛਾੜ ਕੀਤੀ ਹੈ ।
ਤੁਸੀ ਇਹ ਗੀਤ ਗਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
17:31
ਕੰਵਰ ਗਰੇਵਾਲ ਵਰਗਾ ਗੀਤਕਾਰ ਲਭਣਾ ਬਹੁਤ ਮੁਸ਼ਕਲ ਹੈ, ਬਹੁਤ ਬਹੁਤ ਵਧੀਆ।
ਮਜਬੀ ਸਿੰਘਾ ਨਾਲ ਬਈ ਸਾਡਾ ਤੇ ਬਹੁਤ ਪਿਆਰ ਹੈ ਬਾਈ ਜੱਟ ਹੈ ਤਾਂ ਕੀ ਉਹ ਵੀ ਸਾਡੇ ਵਰਗੇ ਨੇ ਕੁਝ ਲੋਕ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਸਿਆਣੇ ਬਣੋ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬੈਠੇ ਮਜਬੀ ਸਿੱਖ ਜੀ ਮਾਰਸ਼ਲ ਕੌਮ ਜੀ🦁🦁🦁🦁🦁🦁⚔️⚔️⚔️⚔️⚔️⚔️🙏🙏🙏🙏🙏
ਕੰਵਰ ਜੀ ਵੀ ਇੱਕ ਕੋਹਿਨੂਰ ਹੀਰਾ, ਇੰਨਾਂ ਸਿੰਪਲ ਲਿਬਾਸ, ਏਨੀਆਂ ਸਿੰਪਲ ਗੱਲਾਂ ਬਾਤਾਂ,
God bless you, wish you all the best Grewal ji.
ਗਰੇਵਾਲ ਜੀ ਤੁਸੀਂ ਅਸਲ ਵਿੱਚ ਸੰਤ ਹੋ। ਆਪ ਜੀ ਦਾ ਸਾਦਾ ਤੇ ਸਹਿਜ ਵਾਲਾ ਜੀਵਨ ਅਤੇ ਵਿਚਾਰ ਬਹੁਤ ਉੱਤਮ ਹਨ। ਪਖੰਡੀ ਸੰਤ ਸਾਧਾਂ ਦੇ ਤਾ ਫੈਸਣ ਹੀ ਨਹੀਂ ਪੂਰੇ ਹੁੰਦੇ।
ਬਾਣੀ ਗੁਰੂ ਗ੍ਰੰਥ ਦੀ ਦਸਦੀ ਹੈ
ਅਲਾ ਰਾਮ ਰਹੀਮ ਵਿੱਚ ਫਰਕ ਕੋਈ ਨਹੀਂ
ਜਿੱਥੇ ਈਰਖਾ ਦੂਈ ਦਵੈਤ ਵਸੇ
ਉਸ ਨਰਕ ਵਰਗਾ ਹੋਰ ਨਰਕ ਕੋਈ ਨਹੀਂ
ਸਾਡੇ ਹਰਮਨ ਪਿਆਰੇ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਕੰਵਰ ਗਰੇਵਾਲ ਜੀ ਰਬ ਚੜ੍ਹਦੀਕਲਾ ਚ ਰੱਖੇ 🌹🙏🌹👌
ਬਾਈ ਨਜ਼ਾਰਾ ਆ ਗਿਆ ਅੱਜ ਦੀ ਕਿਸ਼ਤ ਦੇਖ ਕੇ ਤਿੰਨੇ ਬਹੁਤ ਖੁਸ਼ ਨਜ਼ਰ ਆਏ ਵਾਹਿਗੁਰੂ ਇਵੇਂ ਖੁਸ਼ ਰੱਖੇ ਸਭ ਨੂੰ ਬਹੁਤ ਘੈਂਟ ਆ ਜਰ love you chajj da vicher ਬਾਈ ਸੱਚੀ ਰੂਹ ਖੁਸ਼ ਹੋ ਗਈ ਇਹਨਾਂ ਨੂੰ ਹੱਸਦੇ ਦੇਖ ਕੇ love you Bai
ਬਹੁਤ ਵਧੀਆ ਟਹਿਣਾ ਸਾਹਿਬ ,ਅਸੀਂ ਰਸ ਕਲਾਕਾਰ ਨੂੰ ਵਿਸਾਖੀ ਤੇ ਪਿੰਡ ਭਗਤੂਆਣਾ (ਜੈਤੋ ) ਵਿੱਚ ਸੱਦਿਆ ਸੀ , ਬਹੁਤ ਵਧੀਆ ਰੰਗ ਬੰਨਿਆਂ ਕੰਵਰ ਨੇ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਤੁਸੀਂ ਤਿੰਨ ਹੱਸੇ ਤੇ ਤੁਹਾਡੇ ਨਾਲ ਅਸੀਂ ਵੀ ਖੂਬ ਹੱਸੇ
❤❤❤❤❤
हम है मज़हबी मज़हब हमारा हिंद - तुर्क दोहों से न्यारा
(दसमेश पिता जी)
ਅੱਜ ਤਾਂ ਇੰਜ ਜੀ ਕਰੇ ਟਹਿਣਾ ਵੀਰ ਤੇ ਹਰਮਨ ਭੈਣ ਕਿ ਇਹ ਗੱਲਬਾਤ ਮੁੱਕੇ ਹੀ ਨਾ ❤❤❤
ਬਾਈ ਜੀ ਦਾ ਗਲ਼ਾ ਖ਼ਰਾਬ ਹੋਇਆ ਪਿਆ, ਫਿਰ ਵੀ ਉਹ ਸੋਹਣੀ ਅਵਾਜ਼ ਹੈ, ਬਹੁਤ ਹੀ ਮੰਝੇ ਹੋਏ ਕਲਾਕਾਰ ਹਨ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ੇ
ਕੰਵਰ ਗਰੇਵਾਲ ਜੀ। ਸੱਚ ਦਾ ਰਖਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏
ਰੂਹ ਨੂੰ ਸਕੂਨ ਦੇਣ ਵਾਲੀ ਗੱਲਬਾਤ 🎉🎉🎉
ਟਹਿਣਾ ਜੀ ਇਹੋ ਜਿਹੀਆਂ ਸਤਿਕਾਰਤ ਹਸਤੀਆਂ ਨੂੰ ਮਿਲਾਉਣ ਲਈ ਧੰਨਵਾਦ
ਕਨਵਰ ਵੀਰ ਰੱਬ ਦੇ ਬਹੁਤ ਨੇੜੇ ਨੇ
ਧੰਨਵਾਦ
ਪੰਜਾਬੀ ਪੰਜਾਬ ਜ਼ਿੰਦਾਬਾਦ
ਗੁਰੂ ਸਾਹਿਬ ਨੇ ਸਿੰਘ ਬਣਾਏ ਸੀ ਮਜ਼ਬੀ ਟਾ ਲੋਕਾ ਨੇ ਆਪ ਜੋੜ ਲਿਆ ਵਾਹਿਗੁਰੂ ਜੀ
ਮੇਰਾ brother ਪਟਿਆਲਾ university ਤੋਂ ਗਰੇਵਾਲ ਨੂੰ ਜਾਣਦਾ। ਉਹ ਦੱਸਦਾ ਹੁੰਦਾ ਬਾਈ ਉਦੋਂ ਵੀ ਇਦਾਂ ਹੀ ਮਸਤ ਮੌਲਾ ਫ਼ਕੀਰ ਟਾਈਪ ਬੰਦਾ ਸੀ।❤❤ ਵਾਹਿਗੁਰੂ ਇਦਾਂ ਹੀ ਚੜਦੀ ਕਲਾ ਵਿੱਚ ਰੱਖੇ🎉🎉
ਕਦੇ ਕਦਾਈਂ ਮਨ ਉਦਾਸੀ ਵਿਚ ਹੁੰਦਾ ਹੈ ਤਾਂ prime Asia tv on ਕਰ ਲੈਂਦਾ ਹਾਂ ।
ਵੀਰ ਸਵਰਨ ਸਿੰਘ ਟਹਿਣਾ ਜੀ ਅਤੇ ਭੈਣ ਜੀ ਹਰਮਨ ਥਿੰਦ ਜੀ ਦੇ ਦਰਸ਼ਨ ਕਰਕੇ ਹੀ ਮਨ ਖਿੜ ਜਾਂਦਾ ਹੈ। ਪ੍ਰਮਾਤਮਾ ਕ੍ਰਿਪਾ ਕਰੇ ਆਪ ਜੀ ਸਦਾ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੋ !
ਸੱਚੀ ਗੱਲ ਆ ਬਾਈ ਜੀ,,
ਇਹ ਨਾਮ ਸਾਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ,, ਇਤਿਹਾਸ ਗਵਾਹ ਹੈ,, ਇਹ ਸੱਚ ਹੈ ਟਤੇ ਸੱਚ ਕਦੇ ਲੁਕਦੇ ਨਹੀਂ ਹੁੰਦੇ,,
ਰੰਘਰੇਟੇ ਗੁਰੂ ਕੇ ਬੇਟੇ।।।।
ਬਹੁਤ ਵਧੀਆ ਕੰਵਰ ਗਰੇਵਾਲ ਮੈਂ ਇਹਨੂੰ ਲਾਈਵ ਸੁਣਿਆ । ਜਿਉਂਦੇ ਵਸਦੇ ਰਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾਂ ਗਰੇਵਾਲ ਕੰਵਰ ਜੀ।
ਕੰਵਰ ਗਰੇਵਾਲ ਸਾਬ ਚੰਗਾ ਗਾਇਕ ਚੰਗਾ ਇਨਸਾਨ ਤੇ ਇਸ ਦਾ ਚੰਗਾ ਸੁਭਾਅ ਹੈ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ
Bai kise di changai ohi dekhda hunda jehda aap changa howe ❤ jiyo veere😊
ਤੇਰੇ ਵਰਗੇ ਕਲਾਕਾਰ ਗਰੇਵਾਲ,
ਲਵੇ ਪੰਜਾਬ ਜੇ ਕਈ ਸਾਰੇ ਹੋਰ ਭਾਲ,
ਰਾਜ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ,
ਦਿਨਾਂ ਵਿੱਚ ਹੀ ਹੋ ਜਾਵੇਗਾ ਬਹਾਲ,
ਪੰਜਾਬ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ,
ਪਲਾਂ ਵਿੱਚ ਹੀ ਹੋ ਜਾਵੇਗਾ ਬਹਾਲ,
ਮਿੰਟਾਂ ਵਿੱਚ ਹੀ ਹੋ ਜਾਵੇਗਾ ਬਹਾਲ....
❤🎉
ਮਨ ਖੁਸ਼ ਹੋ ਗਿਆ ਵੀਰੇ ਜਿਉਦਾਂ ਰਹੇ ਵਾਹਿਗੂਰ ਲੰਮੀ ਉਮਰ ਕਰੇ ਲਵਜੋਤ ਫੈਜਗੜ੍ਹ ਨਾਭਾ
ਬਹੁਤ ਵਧੀਆ ਵਿਚਾਰ ਕੰਵਰ ਗਰੇਵਾਲ ਮਜਬੀ ਸਿੱਖ ਇਤਿਹਾਸ ਗਾਉਣ ਦੀ ਕੋਸ਼ਿਸ਼ ਬਹੁਤ ਵਧੀਆ ਕੰਮ ਹੈ
ਵੱਡਮੁੱਲੇ ਵਿਚਾਰ ਸੁਚੱਜੀ ਪੇਸ਼ਕਾਰੀ ਜਿਉਂਦੇ ਰੋਹ ਵੀਰ
ਬਾਕਮਾਲ, ਪੰਜਾਬ ਦਾ ਮਹਾਨ ਹੀਰੇ।
ਟਹਿਣਾ ਸਾਬ ਤੇ ਥਿੰਦ ਜੀ ਤੇ ਗਰੇਵਾਲ ਜੀ ਤੇ ਸਮੁੱਚੀ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਦੇ ਸੂਝਵਾਨ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ! ਬਾਹਕਮਾਲ ਇੰਟਰਵੀਊ !!
ਸਿਰਾ ਹੀ ਲਾਤਾ ਗੱਲਬਾਤ ਦਾ,,ਵਾਹ ਵਾਹ ਵਾਹ , ਗੰਭੀਰ ਗੱਲਾਂ ਦੇ ਨਾਲ ਨਾਲ ਬਦੋਬਦੀ ਹਾਸਾ ਵੀ ਖੁੱਲ੍ਹ ਕੇ ਫੁੱਟਿਆ 🙏🙏
ਕੁਦਰਤੀ ਚੀਜ ਨੇ ਕੰਵਰ ਜੀ ਬੈਸੇ ਤਾਂ ਸਾਰੀਆ ਚੀਜਾ ਹੀ ਕੁਦਰਤੀ ਹੁੰਦੀਆਂ ਨੇ ਪਰ ਇੱਹ ਇੱਕ ਖਾਸ ਜੀ ਚੀਜ ਲਗਦੀ ਐ ਜੀ ਸੱਚ ਐ ਜੀ
G। ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।
ਕੰਵਰ ਗਰੇਵਾਲ ਜੀ ਬਹੁਤ ਵਧੀਆ ਸੋਚ ਵਾਲੇ ਇਨਸਾਨ ਨੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਵਲੋਂ ਗਾਇਕ ਸੁਖਦੇਵ ਤੇਜੀ ਤਲਵੰਡੀ
ਸਾਰੀਆ ਜਾਤਾਂ ਦੇ ਗੀਤ ਗਾਓ ਜਾਤ ਪਾਤ ਖਤਮ ਕਰਦੋ 🙏
ਸੱਚੀ ਸਵਾਦ ਆਉਂਦਾ ਇਹ ਗੱਲਾਂ ਸੁਣ ਕੇ
ਜਿਉਂਦਾ ਰਹਿ ਬਾਈ ਰੱਬ ਖ਼ੁਸ਼ ਰੱਖੇ ❤❤
ਚੰਗੇ ਬੋਲ ਚੰਗਾ ਗਬੱਈਆ ਗਾ ਦੇਵੇ ਇਹ ਧਰਤੀ ਦਾ ਨਕਸ਼ਾ ਬਦਲਣ ਦੇ ਸਮਰੱਥ ਹੁੰਦੇ ਹਨ ਏਸੇ ਲਈ ਸ਼ਾਇਦ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਨਾਂ ਦਿੱਤਾ ਹੈ
ਸਿੱਖ ਕੌਮ ਵੱਲੋ ਵੀਰ ਜੀ ਮਜ੍ਹਬੀ ਸਿੱਖ ਗੀਤ ਰਾਹੀਂ ਸਿੱਖਾਂ ਦੀ ਬਹਾਦਰੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਹੋ ❤❤❤❤❤❤❤
ਰੰਘਰੇਟੇ ਗੁਰੂ ਕੇ ਬੇਟੇ 🙏💐🥰
ਕਵਰ ਗਰਵਾਲ ਜੀ ਜਿੰਦਾ ਬਾਦ ਮਹਾਨ ਹੈ ❤
ਇਹ ਗੀਤ ਸੁਣਕੇ ਮੈਂਨੂੰ ਮੇਰੀਆਂ ਧੀਆਂ ਯਾਦ ਆਗੀਆਂ 21:48
ਟਹਿਣਾ ਜੀ,ਮੈਡਮ ਥਿੰਦ ਜੀ ਆਪ ਬੜੇ ਖੂਬਸੂਰਤ ਅੰਦਾਜ਼ ਵਿੱਚ ਕੰਵਰ ਗਰੇਵਾਲ ਦੀ ਇਟਰਵਿਊ ਕੀਤੀ। ਪ੍ਰੋਗਰਾਮ ਦਾ ਟਾਈਟਲ ਇਸ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵਾਧਾ ਕਰਦਾ। ਸਫ਼ਲ ਪੇਸ਼ਕਾਰੀ ਲਈ ਤਿੰਨਾਂ ਨੂੰ ਮੁਬਾਰਕਾਂ।
ਦਿਲੋਂ ਪਿਆਰ ਤਿੰਨਾਂ ਰੂਹਾਂ ਦੀ ਉੱਚੀ ਸੁੱਚੀ ਇਕਮਿਕਤਾ ਨੂੰ। ਪੌਜੇਟੀਵਿਟੀ ਪ੍ਰਦਾਨ ਕਰਨ ਲਈ ਸੁ਼ਕਰਾਨਾ।
❤ਵਧੀਆ ਬੰਦਾ ਐ ਕੰਵਰ ਗਰੇਵਾਲ
ਸਮੂਹ ਮਜਬੀ ਸਿੱਖ ਭਾਈਚਾਰੇ ਵਲੋਂ ਧੰਨਬਾਦ ਐ ਬਾਈ ਜੀ ਦਾ
ਸਵਰਨਾ ਬਾਈ ਜੀ ਤੇ ਥਿੰਦ ਦਾ ਵੀ ਤਹਿਦਿਲੋ ਸੁਕਰੀਆ
ਰੰਗ ਰੱਤੀ ਰੂਹ ਬਾਈ ਕੰਵਰ ਗਰੇਵਾਲ ਜੀ, ਕਾਸ਼! ਪੰਜਾਬੀ ਕਲਾਕਾਰ ਇਹੋ ਜਿਹੀ ਸੋਚ ਲੈ ਕੇ ਚੱਲਣ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਸੱਭਿਆਚਾਰ, ਬੋਲੀ, ਤਹਿਜ਼ੀਬ, ਅਣਖ਼, ਗ਼ੈਰਤ ਅਤੇ ਭਾਈਚਾਰਕ ਸਾਂਝਾਂ ਨੂੰ ਕੋਈ ਖੋਰਾ ਲਾ ਸਕਦਾ ਹੋਵੇ
Bai doosre insaan nu chnga kehna boht aukha .... j tuc keha tuc v boht chnge o veere🙏🏼
Rangrette , guru ji ke bete ... Proud to be mazhabi singh ...
ਟਹਿਣਾ ਜੀ ਮੈਡਮ ਥਿੰਦ ਜੀ ਤੇ ਗਰੇਵਾਲ ਜੀ ਤੁਹਾਨੂੰ ਵਾਹਿਗੁਰੂ ਜੀ ਹਸੇਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਹੀ ਵਧੀਆਂ ਮੁਲਾਕਾਤ ਜੀ👍👍🙏🙏
ਵਾਹਿਗੁਰੂ ਜੀ ਮੇਹਰ ਬਾਈ ਕੰਵਰ ਸਿੰਘ
ਕੰਵਲ ਗਰੇਵਾਲ ਜੀ ਬਹੁਤ ਹੀ ਸੁਰੀਲੇ ਸਿੰਗਰ ਹਨ ਇਹਨਾ ਦਾ ਹਰ ਗੀਤ ਸੁੱਣਨ ਵਾਲਾ ਹੈ
ਬਹੁਤ ਹੀ ਵਧੀਆ ਜੀ ਟਹਿਣਾ, ਹਰਮਨ ਅਤੇ ਕੰਵਰ ਗਰੇਵਾਲ ਸਾਹਿਬ ਜੀ ਬਹੁਤ ਸਾਰਾ ਪਿਆਰ❤🎉
ਸਾਡੇ ਸਮਾਜ ਨੂੰ ਬਾਈ ਕੰਵਰ ਗਰੇਵਾਲ ਵਾਰਗੇ ਇਨਸਾਨਾ ਦੀ ਲੋੜ ਹੈ। ਸਾਨੂੰ ਮਾਣ ਕਰਨਾ ਚਾਹੀਦਾ ਹੈ ਤੇ ਇਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ
ਸੁਚੱਜੀ ਤੇ ਮਨ ਨੂੰ ਨੂੰ ਸਕੂਨ ਦੇਣ ਵਾਲੀ ਗਾਇਕੀ।ਪੇਸ਼ਕਾਰੀ ਲਈ ਚੈਨਲ ਦਾ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ ਕੰਵਰ ਸਾਹਿਬ ਜੀ
ਅਤਿ ਸਤਿਕਾਰ ਜੀਓ। 🙏🙏🙏
ਮਜ਼ਵੀ ਸਿੱਖ ਉਹਨੂੰ ਕਹਿੰਦੇ ਧਰਮੀ ਸਿੱਖ ਇਹਦਾ ਕਿਸੇ ਜ਼ਾਤ ਨਾਲ ਕੋਈ ਸਬੰਧ ਨਹੀ ਮਜ਼ਵੀ ਧਰਮੀ ਨੂੰ ਕਹਿੰਦੇ ਸਿੱਖ ਦਾ ਮਤਲਵ ਸਿੱਖ ਜਿਹੜਾ ਸਿੱਖੀ ਦਾ ਪੱਕਾ ਉਹਨੂੰ ਮਜ਼ਵੀ ਸਿੱਖ ਕਹਿੰਦੇ
ਬਹੁਤ ਵਧੀਆ ਪ੍ਰੋਗਰਾਮ ਹੈ ਜੀ
ਫ਼ੱਕਰ ਬੰਦਾ ਬਾਈ ਕਨਵਰ ਗਰੇਵਾਲ ਸਾਬ...❤️✍️
ਟਹਿਣਾ ਸਾਹਿਬ3 ਦੀ ਜੋੜੀਨੰ ਮੇਰੇ ਦਿਲ ਸਿਲਾਮ
(22 ਜੀ ਤੁਸੀ ਕिਹਅਾ ਨੀ ਕੇ ਤੁਹਾਢੀ ਸਾਰੀ ਐਲਬਮ ਖੜ ਜੇ ਹਾਸੇ ਦੀਅਾ ਗॅਲਾ) ਪਰਮਾਤਮਾ ਭਲੀ ਕਰੇ ਹਸਦੇ ਰਹੋ ਵਸਦੇ ਰਹੋ
ਬਹੁਤ ਖੂਬ ਕੱਲੀਆਂ ਗੱਲਾਂ ਨਾਲ ਨੀ ਸਾਰਿਆਂ ਕੰਵਰ ਗਰੇਵਾਲ ਨੇ ਕਿ ਸਾਰੇ ਆਪਾ ਇੱਕ ਹਾ ਕੋਈ ਜਾਤ ਪਾਤ ਨਹੀਂ ਕਰਕੇ ਤੇ ਗਾ ਕੇ ਦੱਸਿਆ ਬਹੁਤ ਖੂਬ 👍❤Huge Respect 🙏🏾
ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਕਨਵਰ ਸਿੰਘ ਗਰੇਵਾਲ ਜੀ 🙏💝💝🙏
ਮਜ੍ਰਬੀ ਸਿੰਘ ਰੰਘਰੇਟੇ ਗੁਰੂ ਕੇ ਬੇਟੇ 🙏🌹🌹🙏
ਗਰੇਵਾਲ ਸਾਹਿਬ ਜੀ,ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਮਹਾਨ ਹੋ।
ਦੋਨਾਂ ਵੀਰਾਂ ਤੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ❤ ਪਿਆਰ satkar
ਬਹੁਤ ਵਧੀਆ ਪਰੋਗਰਾਮ ਸੀ ਰੂਹਾਂ ਖੁਸ਼ ਕਰਤੀਆੰ ਥਿੰਦ ਜੀ ਤੇ ਟਹਿਣਾ ਸਾਹਿਬ ਗਰੇਵਾਲ ਸਾਹਿਬ ਸਾਰਿਆਂ ਨੂੰ ਸਤਿਸਿਰੀ ਅਕਾਲ ਜੀ
ਬਹੁਤ ਵਧੀਆ ਵਾਹਿਗੁਰੂ ਜੀ ਰੂਹ ਖੁਸ਼ ਹੋ ਗ ਈ
ਬਹੁਤ ਵਧੀਆ ਜੀ ਦਿਲੋਂ ਸਤਿਕਾਰ ਕਰਦੇ ਹਾਂ ਜੀ
ਬਹੁਤ ਵਧੀਆ ਗਾਇਕ ਕੰਵਰ ਗਰੇਵਾਲ ਜੀ
ਨਵੇਂ ਗਾਇਕਾ ਨੂੰ ਇਹਨਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਨਮੋਲ ਹੀਰਾ ਪੰਜਾਬ ਦਾ
ਸ਼ਬਦ ਨਹੀਂ ਲਿਖਣ ਲਈ
ਕਮਾਲ ਦੀ ਗਾਇਕੀ
ਕਿੰਨੀ ਸਾਦਗੀ ਹੈ ਵਾਹ ਜੀ ਵਾਹ
ਕਮਾਲ ਆ
ਬਾਈ ਕੰਵਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੋਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਜਿਓਦਾ ਵੱਸਦਾ ਰਹਿ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਜਿਉਂਦੇ ਵੱਸਦੇ ਰਹੋ ਤੁਸੀਂ ਸਾਰੇ ਤੇ ਪੰਜਾਬ
ਤਿੰਨਾਂ ਸਟਾਰਾ ਨੂੰ ਸਲਾਮ
ਕੋਸ਼ਿਸ ਕਰਦੇ ਅਾ ਵੀਰ ਤੁਹਾਡੀਅਾ ਗੱਲਾ ਤੇ ਅਮਲ ਕਰਕੇ ੳੁਸ ਵਾਹਿਗੁਰੂ ਜੀ ਤੇ ਟੇਕ ਰੱਖਣ ਦੀ
ਧੰਨ ਧੰਨ ਜੀਉ
ਵੀਰ ਜੀ ਆਪਜੀ ਦੀ ਗੱਲਾਬਾਤਾ ਦਿਲ ਨੂੰ ਸਕੂਨ ਦੇਣ ਵਾਲੀਆਂ ਹਨ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਵੀ ਬਹੁਤ ਹੱਸਿਆ ਵੀਰ ਜੀ ਮੈਨੂੰ ਗਰੇਵਾਲ ਵੀਰ ਜੀ ਆਪਜੀ ਦੋਨੋਂ ਬਹੁਤ ਹੀ ਸੁੰਦਰ ਲੱਗ ਦੇ ਹੋ ਮੈਂ ਫ਼ੌਜੀ ਵੀਰ ਜਗਦੇਵ ਸਿੰਘ ਲੇਹ ਲੱਦਾਖ ਤੋਂ ਸੁਣ ਰਿਹਾ ਸੀ ਆਪ ਜੀ ਨੂੰ ❤️👍
ਕਵਰ ਪੁੱਤ ਤੁਸੀ ਫੂਨ ਜਿਆਦਾ ਨਹੀ ਵਰਤਦੇ ਚੰਗੀ ਗੱਲ ਆ ਪਰ ਤੁਸੀ ਫੂਨ ਨੂੰ ਜਮੀਨ ਤੇ ਨਾ ਰੱਖੋ ਫੂਨ ਚ ਸਾਰੀ ਗੁਰਬਾਣੀ ਆ ਰੱਬ ਰਾਖਾ 👏❤️
Recently I had the opportunity to attend a live concert of Grewal at Tagore Theatre Chandigarh. Perhaps it was for the first time I heard him in person. It became a lifetime experience as the two hours plus program became a sort of journey into spiritualism alongside flowing music. Sometimes he sounds like a preacher but his raga based classical gayaki is unique. I alongwith my wife felt spellbounded by his charismatic & mysterious personality and earthy aura. Prime Adia often telecast periodical interactions with him which I always profoundly enjoy because of their freshness and uniqueness. Big thumbs up for Prime Asia as well as Kanwar Grewal 👍
Majhbi Sikh Waheguru di kirpa aa ❤