ਜੇ ਅਮਰਜੋਤ ਗਾਇਕਾ ਨਾ ਹੁੰਦੀ ਤਾਂ ਵੀ ਗੁਣਾਂ ਕਰਕੇ ਅੱਜ ਜਿਨੀ ਮਸ਼ਹੂਰ ਹੀ ਹੋਣੀ ਸੀ

Поділитися
Вставка
  • Опубліковано 11 жов 2024
  • #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।

КОМЕНТАРІ • 14

  • @yilts9748
    @yilts9748 5 місяців тому +6

    ਬਹੁਤ ਖੂਬ ਜੀ. ਪਹਿਲੀ ਆਰੀ ਕਿਸੇ ਨੇ ਅਮਰਜੋਤ ਦਾ ਪੱਖ ਰਖਿਆ. ਅਤੇ ਇਹ ਵੀ ਦੱਸੋ ਕੀ ਅਮਰਜੋਤ ਦਾ ਪਹਿਲਾ ਗੀਤ ਕਿਹੜਾ ਸੀ? ਚਮਕੀਲੇ ਨਾਲ ਗੀਤ ਤੋਂ ਪਹਿਲਾਂ ਕਿੰਨੇ ਗੀਤ ਗਾਏ ਨੇ? ਅਮਰਜੋਤ ਦੀ ਭੈਣ ਇਹ ਦੱਸਦੇ ਪਏ ਸਨ ਇਕ ਥਾਂ ਤੇ ਕੀ ਦੂੱਜੇ ਬੱਚੇ ਦੇ ਜਨਮ ਤੋਂ ਬਾਅਦ ਅਮਰਜੋਤ ਡੇਢ ਮਹੀਨੇ ਦੀ rest' ਲੈਣਾ ਚਾਹੁੰਦੇ ਸਨ ਪਰ ਚਮਕੀਲੇ ਨੇ ਨਹੀਂ ਲੈਣ ਦਿੱਤੀ. ਏਹਨੂ ਹੋਰ ਵਿਸ਼ਥਾਰ ਵਿਚ ਪੁੱਛਿਆ ਜੀ ਉਨ੍ਹਾਂ ਦੀ ਭੈਣ ਤੋਂ.

  • @husanlalheer464
    @husanlalheer464 5 місяців тому +2

    ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਧੰਨਵਾਦ।

  • @mohitsangar0013
    @mohitsangar0013 5 місяців тому +2

    Mata amarjot ji buhat hi badiya Suva de San par pata nhi ina nu kis di nazar kha gai he ji rabhi rhu san dono hi

  • @mohitsangar0013
    @mohitsangar0013 5 місяців тому +1

    Buhat hi badiya gl kiti ji

  • @Ahmedshehbazqaiser
    @Ahmedshehbazqaiser Місяць тому

    امر جوت کور اور امر سنگھ چمکیلا دو ایسے عظیم فوک کلاکار تھے اگر انھیں دس بیس سال قدرت اور زندگی دیتی تو سنگیت کا دامن بہت سارے انمول رتنوں سے بھر جاتا مگر افسوس
    پنجاب اور پنجابیاں نوں دل دیاں سدھراں دا سلام شکریہ

  • @gurjitsingh7344
    @gurjitsingh7344 5 місяців тому +1

    Jugni wale manda mohammad te bisna jatt te video banao ji

  • @kindakinda6544
    @kindakinda6544 5 місяців тому +4

    ਸੌਹ ਤੇਰੀ ਮੇਰੇ ਸੋਹਣਿਆ ਇਹ ਕਿਸ ਗੀਤ ਦੇ ਬੋਲ ਹਨ ਦਸ ਸਕਦਾ ਕੋਈ

    • @desiRecord
      @desiRecord  5 місяців тому

      ਪੱਤਣਾਂ ਤੇ ਹੂਕ ਪਵੇ

    • @desiRecord
      @desiRecord  5 місяців тому +1

      ua-cam.com/video/xJMJtMjXK1A/v-deo.htmlsi=Z-Bbn9cN0LY0uy7w

    • @kindakinda6544
      @kindakinda6544 5 місяців тому

      @@desiRecord ਵਾਹ ਜੀ ਬਹੁਤ ਸੋਹਣਾ song thank you so much 🙏🙏🙏🙏

    • @rajpalmann4543
      @rajpalmann4543 5 місяців тому +1

      ਆਖਰੀ ਐਲ ਪੀ ਵਿੱਚੋਂ

    • @kindakinda6544
      @kindakinda6544 5 місяців тому

      @@rajpalmann4543 ਸ਼ੁਕਰੀਆ ਜੀ

  • @Kuldeepsingh-gt1dj
    @Kuldeepsingh-gt1dj 5 місяців тому +2

    ❤, Hmv,ਦੀ,,ਦਾਦੀ❤,1988,8,m❤

  • @neelamveghal8960
    @neelamveghal8960 5 місяців тому +2

    Amarjot ji amar singh ek dusre vaste bane c