'ਨੈਣ ਪਰੀਤੋ ਦੇ' ਵਾਲਾ ਗੀਤਕਾਰ ਸਾਜਨ ਰਾਏਕੋਟੀ/ Biography Lyricist Sajan Raikoti / نغمہ نگار ساجن رائکوٹی✅

Поділитися
Вставка
  • Опубліковано 14 вер 2023
  • ‪@78RPMPUNJABISONG‬

КОМЕНТАРІ • 84

  • @gurliakatsinghmalhi2909

    ਚਰਨ ਸਿੰਘ ਸਫ਼ਰੀ ਗੀਤਕਾਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ੍ਪਾ ਕਰਕੇ

  • @sajansanjeevraikoti2209

    Sajan ਰਾਏਕੋਟੀ ਜੀ ਮੇਰੇ ਤਾਇਆ ਜੀ ਮੇਰੇ ਮਾਸੜ ਜੀ ਤੇ ਮੇਰੇ ਉਸਤਾਦ ਜੀ ਵੀ ਸੀ ਜੀ ❤❤❤ ਹਮੇਸ਼ਾ ਯਾਦ ਵਿਚ ਬਣੇ ਰਹਿਣ ਵਾਲੇ ਫ਼ਨਕਾਰ miss u 😢

  • @AngrejSingh-vh6vb

    ਪੁਰਾਣੇ ਗੀਤਕਾਰ ਅਤੇ ਗਾਇਕ ਜਿਨ੍ਹਾਂ ਨੂੰ ਪੇਸ ਕਰਦੇ ਹੋ ਬਹੁਤ ਵਧੀਆ ਤੋਹਫ਼ਾ ਹੈ

  • @kamaljitkaur707

    ਤੁਹਾਡਾ ਇਹ ਉਪਰਾਲਾ ਸੰਗੀਤ ਪ੍ਰੇਮੀਆਂ ਲਈ ਇੱਕ ਅਨਮੋਲ ਤੋਹਫ਼ਾ ਹੈ।❤

  • @baldevsingh9391

    ਅਣਪੜ ਆਸੀ ਵਾਲਾ ਗੀਤ ਕਾਰ ਨਾਲ ਗਲ ਬਾਤ ਕੀਤੀ ਜਾਵੇ

  • @jawalewaliyajosan2068

    ਲੰਮੀ ਸੀਟੀ ਮਾਰ ਮਿਤਰਾ ।ਰਣਜੀਤ ਕੌਰ ਨਹੀਂ ਰਾਜਿੰਦਰ ਰਾਜਨ ਦੀ ਆਵਾਜ ਹੈ ।

  • @kuljindersingh8282

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।

  • @jarnailsinghgill172
    @jarnailsinghgill172 День тому

    ਮੇਰੇ ਸ਼ਹਿਰ ਰਾਏਕੋਟ ਦੇ ਸਾਜਨ ਤੋਂ ਇਲਾਵਾ ਇੰਦਾ ਰਾਏਕੋਟੀ ਤੇ ਹੈਪੀ ਰਾਏਕੋਟੀ ਵੀ ਹਨ ਜੋ ਅੱਜ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ।ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹਨਾਂ ਤੇ ਮਾਣ ਹੈ।

  • @sukhdeepsingh-ot1dt

    ਬਹੁਤ ਹੀ ਵਧੀਆ ਉਪਰਾਲਾ ਪ੍ਰਸਿੱਧ ਗੀਤਕਾਰ ਸਾਜਨ ਰਾਏਕੋਟੀ ਦੀ ਜੀਵਨੀ ਦੇ ਜਾਣਕਾਰੀ ਦੇਣ ਲਈ ਧੰਨਵਾਦ ਜੀ ਐਂਕਰ ਸੱਤਪਾਲ ਭੱਟੀ ਮੋਗਾ

  • @JagroopSingh-fh9dp

    ਬਹੁਤ ਵਧੀਆ ਸਾਜਨ ਰਾਏਕੋਟੀ ਦੇ ਗੀਤ ਸੁਣਦੇ ਰਹੇ ਹਾਂ ਜੀ

  • @user-sp4if2hc5w

    ਸਭ ਤੋ ਵਧੀਆ ਗੀਤ ਘੁੰਢ ਵਿਚ ਨਹੀ ਲੁਕਦੇ । ਸੱਜਣਾ ਨੈਣ ਕੁਵਾਰੇ।ਜਗਮੋਹਨ ਕੌਰ

  • @karamjeetsingh2352

    ਮੇਰੇ ਗੁਆਂਢੀਆਂ ਦੇ ਘਰ ਆਉਂਦੇ ਸਨ।

  • @kashmirchandsharma5889

    ਬਹੁਤ ਚੰਗੀ ਸਾਜ਼ਨ ਰਾਏਕੋਟੀ ਵਾਰੇ।

  • @MohinderSingh-or5vj

    I have seen many program of Sajan Raikoti and kamal dancer during 1966 67 and 1969

  • @GurnamSingh-wk5fe

    ਬਹੁਤ ਹੀ ਵਧੀਆ ਗਣਾ ਅੱਜ ਵੀ ਨਵਾਂ ਹੀ ਲੱਗਦਾ ਹੈ।ਬਹੁਤ ਹੀ ਵਧੀਆ ਅਵਾਜ ਹੈ ਜੀ।।

  • @gurnamgurnam1466

    ਸਾਜਨ ਜੀ ਨੂੰ ਸੁਣ ਸੁਣ ਕੇ ਲੰਮੇਰੇ ਸਫ਼ਰ ਸਰ ਕੀਤੇ ਨੇ ਜੀ। ਰੱਬ ਚਰਨਾਂ ਵਿੱਚ ਨਿਵਾਸ ਬਖਸ਼ੇ ਸੱਜਣ ਸਾਬ੍ਹ ਜੀ ਨੂੰ

  • @ranjitpossi1970

    ਵਾਹ ਜੀ ਵਾਹ !👌👌👌👌👌

  • @tarlochandass7017

    🤔😮👌👆💐🌹🌸ਬਹੁਤ ਹੀ ਸੋਹਣੀ ਕਲਮ ਵਿੱਚੋਂ ਲਿੱਖਿਆ ਹੈ ਜੀ🌺🌷🌻🙏

  • @suchasingh2663
    @suchasingh2663 2 години тому

    Good Biography

  • @shamshersandhu9026

    Bahut wadhia geetkaar c sajan raikoti ❤