ਪੰਜਾਬੀ ਗਾਇਕੀ ਦਾ ਨੂਰ ਅਮਰ ਨੂਰੀ/ Amar Noori Biography/🔴 پنجابی گلوکار امر نوری کی سوانح حیات

Поділитися
Вставка
  • Опубліковано 25 сер 2024
  • #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।

КОМЕНТАРІ • 51

  • @balwindersangha9927
    @balwindersangha9927 11 місяців тому +14

    ਅਮਰ ਨੂਰੀ ਜੀ ਦੀ ਜੋ ਗੱਲ ਦੀਦਾਰ ਸੰਧੂ ਜੀ ਨਾਲ ਬਣੀ ਹੋਰ ਕਿਸੇ ਨਾਲ ਨਹੀਂ ਬਣੀ

  • @sukhwinderdhiman3457
    @sukhwinderdhiman3457 11 місяців тому +3

    ਅਮਰ ਨੂਰੀ ਅਤੇ ਦੀਦਾਰ ਦੀ ਜੋੜੀ ਸਭ ਤੋਂ ਜਿਆਦਾ ਹਿੱਟ ਸੀ ਧੰਨਵਾਦ ਵੀਰ ਜੀ ❤❤❤❤❤❤❤❤❤

  • @vinylRECORDS0522
    @vinylRECORDS0522 11 місяців тому +12

    ਅਸਲ ਵਿੱਚ ਨੂਰੀ ਦੀ ਪਛਾਣ ਦੀਦਾਰ ਸੰਧੂ ਨਾਲ ਹੀ ਬਣੀ ਸੀ।

  • @SukhdevSingh-up7ed
    @SukhdevSingh-up7ed 11 місяців тому +3

    ਅਮਰ ਨੂਰੀ ਨੂੰ ਤਰਾਸਿਆ ਤਾਂ ਦੀਦਾਰ ਸੰਧੂ ਨੇ ਸੀ। ਮੇਰਾ ਕੱਲ੍ਹ ਦਾ ਕਾਲਜਾ ਦੁੱਖਦਾ ਵੇ। ਫਾਟਕ ਕੋਟਕਪੂਰੇ ਦਾ।ਬਹੁਤ ਮਸ਼ਹੂਰ ਹੋਏ ਸੀ

  • @manjitsinghmanjitsingh660
    @manjitsinghmanjitsingh660 11 місяців тому +8

    1986 ਵਿੱਚ ਨੂਰੀ ਦੀਦਾਰ ਦਾ ਅਖਾੜਾ ਸੁਣਨ ਲਈ ਪੰਜ ਪਿੰਡ ਇਕੱਠੇ ਹੋਏ ਸਨ ...!!

  • @chahal-pbmte
    @chahal-pbmte 10 місяців тому +1

    ਅਮਰ ਨੂਰੀ ਇੱਕ ਚੋਟੀ ਦੀ ਗਾਇਕਾ ਹੋਣ ਦੇ ਨਾਲ ਨਾਲ ਅਨੇਕਾਂ ਦੁੱਖਾਂ ਹੇਠ ਦੱਬੀ ਹੋਣ ਦੇ ਬਾਵਜੂਦ ਹੱਸਮੁੱਖ ਸੁਭਾਅ ਦੀ ਮਾਲਿਕ ਹੈ। ਪਰਮਾਤਮਾ ਲੰਬੀ ਉਮਰ ਦੇਵੇ।

  • @virsasingh6859
    @virsasingh6859 11 місяців тому +2

    Medm noori di balle balle guru bhala kare

  • @ManjitSingh-mn9qu
    @ManjitSingh-mn9qu 11 місяців тому

    ਅਮਰ ਨੂਰੀ ਮਹਾਨ ਗਾਇਕਾ ਹੈ।ਜਿਸ ਨੇ ਕਈ ਮਹਾਨ ਗਾਇਕਾਂ ਨਾਲ ਗਾਇਆ ਅਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਅਮਰ ਜੀ ਲਈ❤❤❤❤ 🎉🎉🎉

  • @user-lu8hz1kk3h
    @user-lu8hz1kk3h Місяць тому

    ਸੰਨ 1980 ਵਿੱਚ ਬਾਈ ਦੀਦਾਰ ਸੰਧੂ ਜੀ ਅਤੇ ਬੀਬਾ ਅਮਰ ਨੂਰੀ ਜੀ ਨੇ ਬਹੁਤ ਹੀ ਨਿਆਣੀ ਜਿਹੀ ਉਮਰ ਹੋਣ ਕਾਰਨ ਖੁਦ ਆਪ ਦੋ ਗੁੱਤਾਂ ਕਰ ਕੇ ਬਹੁਤ ਮੇਰੇ ਭਰਾ ਦੇ ਵਿਆਹ ਦੇ ਸਮਾਰੋਹ ਦੌਰਾਨ ਬਿੱਲਕੁਲ ਹੀ ਨਵੇਂ ਗੀਤਾਂ ਨਾਲ ਬਹੁਤ ਵਧੀਆ ਦੋ ਅਖਾੜੇ ਲਗਾਏ ਸਨ। ਧੰਨਵਾਦ ਜੀ।

  • @piarasingh9506
    @piarasingh9506 11 місяців тому +7

    ਅਸਲ ਗੱਲ ਤਾਂ ਦੀਦਾਰ ਸੰਧੂ ਨਾਲ ਹੀ ਬਣੀ ਸੀ।

  • @bhinderduhewala2853
    @bhinderduhewala2853 11 місяців тому +2

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

    • @desiRecord
      @desiRecord  11 місяців тому

      ਧੰਨਵਾਦ ਜੀ

  • @kulwantsingh4045
    @kulwantsingh4045 11 місяців тому +5

    Didar sandhu sab and amar noori no 1

  • @barindersingh7593
    @barindersingh7593 11 місяців тому +3

    Amar noori s life is full of hard work and struggle. She is successful singer and actress. God bless her and her family. We appreciate yours efforts and nice work. Carry on good job. Master Barinder Singh Zakhmi. Voice Of Yorkshire. SIKH CHANNEL768 England.

  • @Sanghera-pe1wu
    @Sanghera-pe1wu 11 місяців тому +10

    ਗਾਇਕੀ ਤੋਂ ਬਿਨਾਂ ਅਮਰ ਨੂਰੀ ਬਹੁਤ ਵਧੀਆ ਐਕਟ੍ਰੈਸ ਵੀ ਹੈ ਪਰ ਉਸਨੂੰ ਐਨਾ ਉਭਰਨ ਤੇ ਫੈਲਣ ਦਾ ਮੌਕਾ ਨਹੀਂ ਮਿਲਿਆ ਜਿੰਨੀ ਉਹਦੀ ਕਾਬਲੀਅਤ ਸੀ...ਭੋਲਾ ਸਿੰਘ ਸੰਘੇੜਾ

  • @jaswindersandhu3159
    @jaswindersandhu3159 11 місяців тому +2

    Best Jodi c didar and amar noori di

  • @surjitsingh6788
    @surjitsingh6788 11 місяців тому +7

    Didar sandhu is best singer

  • @Kuldeepsingh-gt1dj
    @Kuldeepsingh-gt1dj 11 місяців тому +2

    ❤,, Hmv,, ਦੀ,, ਮਾਂ,❤

  • @gurmandhindsa9477
    @gurmandhindsa9477 Місяць тому

    ਪਿੰਡ ਦਾ ਨਾਂ ਗਲਤ ਦੱਸ ਰਹੇ ਨੇ ਇਹਨਾਂ ਦਾ ਪਿੰਡ ਮੌਲੀ ਵੈਦਬਾਨ ਹੈ ਤੇ ਇਹਦਾ ਚਾਚਾ ਵੀ ਬਹੁਤ ਵਧੀਆ ਗੀਤਕਾਰ ਆ ਜਿਸਦਾ ਨਾਮ ਫਕੀਰ ਮੌਲੀ ਵਾਲਾ ਹੈ

  • @user-dj6xz2rp4c
    @user-dj6xz2rp4c 11 місяців тому +2

    Very good reviews

  • @sukhchainsinghsandhu4246
    @sukhchainsinghsandhu4246 11 місяців тому +4

    ਅਮਰਜੀਤ ਕੌਰ ਤੋਂ ਅਮਰ ਨੂਰੀ ਨਾਮ ਦੀਦਾਰ ਸੰਧੂ ਨੇ ਹੀ ਰੱਖਿਆ ਸੀ ਕਿਉਂਕਿ ਸੰਧੂ ਸਾਬ ਦੀ ਧਰਮ ਪਤਨੀ ਦਾ ਨਾਂ ਵੀ ਅਮਰਜੀਤ ਕੌਰ ਹੀ ਸੀ ॥

  • @harcharansingh2288
    @harcharansingh2288 11 місяців тому +1

    Amar noori g very nice Singer

  • @suchasingh2663
    @suchasingh2663 10 місяців тому +1

    Waheguru ji mehar karange

  • @bhadursidhu7783
    @bhadursidhu7783 7 місяців тому

    ਜਿੰਦਗੀ ਸੰਘਰਸ਼ ਹੈ

  • @jaswantbatth-xs6fl
    @jaswantbatth-xs6fl Місяць тому

    Very nice and good actress and good wife

  • @SukhwinderSingh-di9dj
    @SukhwinderSingh-di9dj 11 місяців тому +2

    Asi 1980 wich talwandi bhai Ferozepur wich akhara sunia c odo balram jakhar sab talwandi bhai aye san

  • @gamdoorbrar3417
    @gamdoorbrar3417 11 місяців тому +4

    ਕੋਈ ਅਮਰ ਨੂਰੀ ਦਾ ਪਿੰਡ ਮੌਲੀ ਬੈਦਵਾਨ ਦਸਦੇ ਹਨ ਜੋ ਕਿ ਗੁਰੂਦਵਾਰਾ ਸ਼ਹੀਦਾਂ ਸੋਹਾਣਾ ਦੇ ਨੇੜੇ ਹੈ,,

  • @chollasingh692
    @chollasingh692 Місяць тому +1

    Me vi moli hi suniea c

  • @sukhwantsingh7372
    @sukhwantsingh7372 11 місяців тому +1

    Aman noori❤❤mere ❤nere

  • @user-cz2km2yb3k
    @user-cz2km2yb3k 11 місяців тому

    Didar Nuri da akharra vadia c

  • @manjitmann9872
    @manjitmann9872 3 місяці тому +1

    ਇਹ ਜਾਣਕਾਰੀ ਬਿਲਕੁਲ ਗਲਤ ਹੇ ਉਸ ਦਾ ਪਿਤਾ ਤਾਂ ਮੈਨੂੰ 2009 ਵਿੱਚ ਜਲੰਧਰ ਦੇ ਸਟੂਡੀਓ ਵਿੱਚ seven mystic ਵਿਖੇ ਮਿਲਿਆ ਸੀ

    • @user-tv1lm8df6x
      @user-tv1lm8df6x Місяць тому

      ਰੋਸ਼ਨ ਸਾਗਰ ਦੀ ਮੌਤ 2012 ਵਿਚ ਹੋਈ ਹੈ

  • @sukhwantsingh2513
    @sukhwantsingh2513 11 місяців тому

    Jo,ghiki,noori,ne,didar,nal,gai,jan, record,karvi,oh,sada,yad,kiti,javegi,Jo,ik,kamal,di,remabrance,ho,gai

  • @karmjitkhan9821
    @karmjitkhan9821 11 місяців тому +1

    very nyc singers

  • @manjitkaur3577
    @manjitkaur3577 11 місяців тому

    i miss u veer ji

  • @GeetKahani
    @GeetKahani 11 місяців тому +1

    🎉❤

  • @parveena2945
    @parveena2945 11 місяців тому +1

    Mouli waiwaan , najdeek sohana , Amar Noorie da daadka pariwar hai . Vese ohna di family Ropar rehehdi hai jo mayaka hai .

  • @manjitkaur3577
    @manjitkaur3577 11 місяців тому

    I love u bhabi ji❤

  • @GurjantSingh-iw3hf
    @GurjantSingh-iw3hf 11 місяців тому +2

    Didar sandhu ji de koi badal ne

  • @virenderchamkila2627
    @virenderchamkila2627 9 місяців тому

    leggend

  • @SukhdevSingh-vd9wb
    @SukhdevSingh-vd9wb Місяць тому

    😊 thankyou bahan ji thank you thank you main aise hi Sukhdev Singh CRPF thank u aapka din Dhanbad karta hun Tera likh dun use per Dhyan Dena biloni GT road dete thank u bahut bahut badhiya thank u thank u

  • @sukhwantsingh2513
    @sukhwantsingh2513 11 місяців тому +1

    Jo,noori,didar,nal,ga,k,record,bnaia,sardool,nal,Gaia,pasam,v,nhi,voting,kawa,lo,,Mr, Bharadwaj

  • @stylishsingh1082
    @stylishsingh1082 11 місяців тому +2

    Amar noori da real name ke hai?

    • @desiRecord
      @desiRecord  11 місяців тому

      ਅਮਰਜੀਤ ਕੌਰ

  • @sukhdevsinghsohi1951
    @sukhdevsinghsohi1951 11 місяців тому +1

    Didar Singh de gal ne noori nahi kiti life ta Didar Singh diti c

  • @jagjitsingh8463
    @jagjitsingh8463 11 місяців тому +2

    aapne Time di sire di lafandar c

  • @rameshbhardwaj8039
    @rameshbhardwaj8039 11 місяців тому

    ਅਮਰ ਨੂਰੀ ਨੇ ਜੋ ਦੋਗਾਣੇ ਸਰਦੂਲ ਸਿਕੰਦਰ ਨਾਲ ਗਾਏ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਨੇ, ਦੀਦਾਰ ਨਾਲ ਐਨੀ ਮਕਬੂਲੀਅਤ ਨਹੀਂ ਮਿਲੀ,ਜੋ ਸਿਰਦੂਲ ਨਾਲ ਮਿਲੀ ਸੀ।

    • @HDMusic1313
      @HDMusic1313 11 місяців тому

      ਸੱਚ ਤੋਂ ਮੁੱਖ ਨਹੀਂ ਫੇਰਿਆ ਜਾ ਸਕਦਾ | ਬੇਸ਼ੱਕ ਸਰਦੂਲ ਸਿਕੰਦਰ ਜੀ ਬਹੁਤ ਵੱਡੇ ਗਾਇਕ ਸਨ ਕਈ ਗੀਤ ਸਰਦੂਲ ਜੀ ਨਾਲ ਵੀ ਬਹੁਤ ਮਕਬੂਲ ਹੋਏ ਪਰ ਨੂਰੀ ਜੀ ਦੀ ਮਕਬੂਲੀਅਤ ਦੀਦਾਰ ਸੰਧੂ ਜੀ ਨਾਲ ਸਰਦੂਲ ਜੀ ਹੋ ਗਈ ਸੀ | ਕੱਲ ਦਾ ਕਾਲਜਾ ਦੁਖਦਾ ਫਾਟਕ ਕੋਟਕਪੂਰੇ ਦਾ ਗੀਤ ਕਦੇ ਭੁਲਾਏ ਨਹੀਂ ਜਾ ਸਕਦੇ |