That's the first time any channel has told the correct story. Few corrections, mehsumpur is near phillaur not Nakodar and picture of sodhi rurkan is incorrect,but well done to channel for telling the truth
Chamkile ne jo likheya oh hi ajj kal chall raheya jihde rishte diya oh Galla karda c ganeya ch oh rishte dekhlo ajj kall kive sab sacch ho reha hai chamkile ne abde time to agge de time Diya Galla likheya Jo ajj sach ho rahe ne
Bai Tainu ke lagda Deepa neka eh khalistani cn ja eh paise le ke bande marde ce, keuon ke Canada vaalea ne ta hun TV te interview ch kehna suru kar dita Deepa khadku ce te usne chamkile da sodha laya

Yes
😊,@@harpreetkaur5022
ਜੋ ਵੀ ਕੀਤਾ ਗਲਤ ਕੰਮ ਕੀਤਾ। ਮਾਰਨਾ ਨਹੀਂ ਸੀ ਚਮਕੀਲਾ। ਧਾਰਮਿਕ ਗੀਤ ਚਮਕੀਲੇ ਵਰਗੇ ਕੋਈ ਵੀ ਨਹੀਂ ਗਾ ਸਕਦਾ।
ਬਿਲਕੁਲ ਸੱਚ ਦੱਸਿਆ ਹੈ ਤੁਸੀਂ ਬਾਈ ਜੀ।।
ਜਿਹੜਾ ਯੋਗਦਾਨ ਪੰਜਾਬੀ ਸੰਗੀਤ ਵਿੱਚ ਅਮਰ ਸਿੰਘ ਚਮਕੀਲਾ ਜੀ ਪਾ ਗਏ ਹਨ, ਉਹ ਕੋਈ ਹੋਰ ਨਹੀਂ ਪਾ ਸਕਦਾ। ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਅਤੇ ਸਿਰਫ਼ 6 ਜਮਾਤਾ ਪੜਿਆ ਇਨਸਾਨ, ਹਰੇਕ ਗੀਤ ਦੀ ਹਰ ਇਕ ਲਾਈਨ ਵਿੱਚ ਅਖਾਣ ਜਾਂ ਮੁਹਾਵਰਾ ਵਰਤ ਗਿਆ ਹੈ, ਜੋ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ।।
ਅਮਰ ਸਿੰਘ ਚਮਕੀਲਾ ਹਮੇਸ਼ਾ ਲਈ ਅਮਰ ਰਹੇਗਾ।। ਧੰਨਵਾਦ ਸਹਿਤ ❤❤❤
ਕਲਾਕਾਰ ਚਮਕੀਲੇ ਨਾਲ ਈਰਖਾ ਕਰਦੇ ਸਨ। ਚਮਕੀਲੇ ਦੀ ਇੰਨੀ ਜ਼ਿਆਦਾ ਚੜਾਈ ਹੋ ਗਈ ਸੀ ਦੂਸਰੇ ਕਲਾਕਾਰਾ ਨੂੰ ਕੰਮ ਮਿਲਨੋ ਹਟ ਗਿਆ ਸੀ ਛਿੰਦੇ ਤੇ ਮਾਣਕ ਨੇ60---60 ਹਜ਼ਾਰ ਰੁਪਏ ਦੀ ਲਵ ਛਿੰਦਰ ਰਾਹੀਂ ਦੀਪੇ ਹੇਰਾਂ ਵਾਲ਼ੇ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੀ
ਚਮਕੀਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ❤❤❤❤❤
ਆਪਣੀ ਹਿੱਕ ਦੇ ਜੋਰ ਤੇ ਗਾਉਣ ਵਾਲੀ ਜੋੜੀ ਰਹਿੰਦੀ ਦੁਨੀਆ ਤੱਕ ਅਮਰ ਹੋ ਗਈ ਬਾਈ ਚਮਕੀਲੇ ਵਰਗਾ ਹੋਰ ਕੋਈ ਸਿੰਗਰ ਨਾ ਫਿਰ ਆਉਣਾ / ਇਕ ਚਮਕੀਲਾ ਜੀ ਔਰ ਦੂੱਜੇ ਸ਼ਿਵ ਕੁਮਾਰ ਬਟਾਲਵੀ ਜੀ ਦੋਨੋ ਪੰਜਾਬ ਦੀ ਸ਼ਾਨ ਹਨ ,🙏🙏
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ ਚਮਕੀਲਾ ਜੀ ਤੇ ਅਮਰਜੋਤ ਜੀ। ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ।
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ
ਬੇਸ਼ੱਕ ਕੁੱਝ ਗਾਇਕਾਂ ਨੇ ਚਮਕੀਲਾ ਜੀ ਦਾ ਕਤਲ ਕਰਵਾ ਦਿੱਤਾ ਸੀ ਪਰ ਲਗਦਾ ਹੈ ਕਿ ਦੋ ਤਿੰਨ ਤਾਂ ਤੂਰਗੇ ਪਰ ਚਮਕੀਲਾ ਅੱਜ ਵੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ
ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ
ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ..
'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ..
ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ
ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ'
ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ"
ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ'
ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ.
ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ,
"ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ,
ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ,
ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ ।
ਭੁੱਲ ਚੁੱਕ ਲਈ ਮੁਆਫੀ
Jina anand tuhada comnt par ke aaea ona interview da v ni aaea
Bahut badiya kument pad ke maja aa gya
ਬਿਲਕੁਲ ਸੱਚ ਲਿਖਿਆ ਹੈ ਤੁਸੀਂ ਬਾਈ ਜੀ।।
ਜਿਹੜਾ ਯੋਗਦਾਨ ਪੰਜਾਬੀ ਸੰਗੀਤ ਵਿੱਚ ਅਮਰ ਸਿੰਘ ਚਮਕੀਲਾ ਜੀ ਪਾ ਗਏ ਹਨ, ਉਹ ਕੋਈ ਹੋਰ ਨਹੀਂ ਪਾ ਸਕਦਾ। ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਅਤੇ ਸਿਰਫ਼ 6 ਜਮਾਤਾ ਪੜਿਆ ਇਨਸਾਨ, ਹਰੇਕ ਗੀਤ ਦੀ ਹਰ ਇਕ ਲਾਈਨ ਵਿੱਚ ਅਖਾਣ ਜਾਂ ਮੁਹਾਵਰਾ ਵਰਤ ਗਿਆ ਹੈ, ਜੋ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ।।
ਅਮਰ ਸਿੰਘ ਚਮਕੀਲਾ ਹਮੇਸ਼ਾ ਲਈ ਅਮਰ ਰਹੇਗਾ।। ਧੰਨਵਾਦ ਸਹਿਤ ❤❤❤
ਤੁਸੀ ਸੱਚ ਲਿਖਿਆ
ਕੋਰਾ ਸੱਚ ਲਿਖਿਆ ਬਾਈ ਜੀ ਤੁਸੀਂ। ਸੱਚ ਤੇ ਕੱਚ ਹਮੇਸ਼ਾ ਚੁਭਦੇ ਹੀ ਹੁੰਦੇ ਨੇ।
ਮੈਂ ਦਸਵੀਂ ਚ ਪੜਦੇ ਨੇ ਦੋ ਵਾਰ 1987 ਚ ਚਮਕੀਲਾ ਲਾਇਵ ਵੇਖਿਆ ਐ ਅਖਾੜੇ ਚ । ਬਹੁਤ ਭਾਰੀ ਭੀੜ ਸੀ ।
ਮੈਂ ਵੀ ਉਸ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ
ਕਿਹੜੇ ਪਿੰਡ ਜੀ ਆਪਣਾ ਨੰਬਰ ਭੇਜਣਾ
@@khosasaab3464 Balluana
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਅਸ਼ਲੀਲ ਗੀਤਾਂ ਦਿਸਦੇ ਹਨ ਪਰ ਜਿਹੜੇ ਧਾਰਮਿਕ ਗੀਤ ਗਾਏਂ ਉਹ ਨਹੀ ਦਿਸੇ ਬਾਕੀ ਹੁੰਦਾ ਤਾਂ ਉਹੀ,ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਏ
ਮੈ ਦੁੱਗਰੀ ਤੋ ਹੀ ਆ, big fan of ਚਮਕੀਲਾ। ਬਾਕੀ ਸਭ ਠੀਕ ਆ। ਪੰਡਿਤ ਨੇ ਚਾਹੇ ਟੁੱਲ ਈ ਮਾਰਿਆ ਪਰ ਹੋਇਆ ਓਹੀ ਜੋਂ ਕੇਹਾ ਸੀ। ਧਨੀਆ ਧਨੀ ਹੀ ਨਿੱਕਲਿਆ ❤
ਬਹੁਤ ਖੂਬ, ਬਹੁਤ ਵਧੀਆ ਰਿਪੋਰਟ ਬਣਾਈ 22 ਜੀ
ਬਹੁਤ ਖੂਬਸੂਰਤ ਅੰਦਾਜ਼ ਨਾਲ ਪੇਸ਼ਕਾਰੀ
ਹੁਣ ਤੈ ਗੀਤਾ ਵਿਚ ਬਹੁਤ ਜ਼ਿਆਦਾ ਗੰਦ ਗਯਾ ਜਾਂਦਾ ਹੈ, ਚਮਕੀਲਾ ਤਾ ਉਹੀ ਬਦਨਾਮ ਕਰ ਰੱਖਿਆ ਲੋਕਾ ਨੇ
ਅਮਰ ਸਿੰਘ ਚਮਕੀਲੇ ਵਰਗਾ ਆਪਣੇ ਦੱਮ ਗਾਉਣ ਵਾਲਾ ਕੋਈ ਗਾਇਕ ਨਹੀਂ ਹੈ ਅੱਜ ਤੱਕ
ਬਹੁਤ ਮਾੜਾ ਕੀਤਾ। ਧਾਰਮਿਕ ਗੀਤਾਂ ਨੂੰ ਅਣਸੁਣਿਆ ਕਰ ਦਿੱਤਾ। ਚਮਕੀਲਾ ਅਮਰ ਰਹੇ
ਜੋ ਧਰਮ ਜ਼ੁਲਮ ਦੇ ਖਿਲਾਫ ਲੜਨ ਲਈ ਬਣਾਇਆ ਸੀ ਉਸੇ ਧਰਮ ਦੇ ਨਾਮ ਤੇ ਜੋ ਜ਼ੁਲਮ ਚਸਮਕੀਲੇ ਨਾਲ ਹੋਇਆ ਉਸ ਤਾ ਕੱਲਾਨਕ ਕਦੇ ਨਹੀਂ ਲੱਥਨਾ
ਹੁਣ ਕਿਹੜਾ ਲੋਕ ਮਾੜਾ ਲਿਖਣਾ ਗਾਉਣਾ ਤੇ ਸੁਣਨਾ ਹਟ ਗਏ। ਕਿਸੇ ਨੇ ਅਮਰ ਸਿੰਘ ਦਾ ਤਖ਼ੱਲਸ ਗਲਤ ਰੱਖਿਆ। ਉਸ ਦਾ ਤਖ਼ੱਲਸ ਅਮਰ ਹੋਣਾ ਚਾਹੀਦਾ ਸੀ। ਚਮਕੀਲਾ ਅਮਰ ਸੀ ਰਹਿਦੀ ਦੁਨੀਆਂ ਤੱਕ ਅਮਰ ਰਹੇਗਾ।
Right g
ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ
ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ..
'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ..
ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ
ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ'
ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ"
ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ'
ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ.
ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ,
"ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ,
ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ,
ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ ।
ਭੁੱਲ ਚੁੱਕ ਲਈ ਮੁਆਫੀ
👌👌👌👌👌👌
Chamkile ne jo likheya oh hi ajj kal chall raheya jihde rishte diya oh Galla karda c ganeya ch oh rishte dekhlo ajj kall kive sab sacch ho reha hai chamkile ne abde time to agge de time Diya Galla likheya Jo ajj sach ho rahe ne
ਅੱਜ ਤੱਕ ਨਾਂ ਝਮਕੀਲਾ ਸੁਣਿਆ ਨਾ ਲੱਚਰ ਗੀਤ ਹੋਰ ਗੌਣ ਵਲਿਆ ਦੇ ਸੁਣੇ
ਬਹੁਤ ਵਧੀਆ ਕਹਾਣੀ। ਮਜ਼ਾ ਆ ਗਿਆ ਸੁਣ ਕੇ।
Wah ਜੀ wah ਬਹੁਤ ਹੀ ਛਿਪੇ ਰਾਜ ਪਤਾ ਲੱਗੇ. ਧੰਨਵਾਦੀ ਹਾਂ ਜੀ
ਵੀਰ ਜੀ ਪੂਰੀ ਕਹਾਣੀ ਸੁਣ ਕੇ ਰੋਣਾ a ਗਿਆ ਬੜਾ e ਮਾੜਾ ਹੋਇਆ ਕਾਸ਼ ਏਹ ਨੇ ਹੋਇਆ ਹੁੰਦਾ 😢😢😢
ਲਵਸ਼ਿੰਦਰ ਕਤੀੜ ਅੱਜ ਵੀ ਰੇਡੀਓ ਚਲਾਉਂਦਾ ਯੂ ਕੇ ਚ ਪਰ ਕਮੈਂਟ ਬੰਦ ਹੁੰਦੇ ਹਨ
ਚਮਕੀਲਾ ਅੱਜ ਵੀ ਜਿਓੰਦਾ ਪਰ ਬਾਕੀ ਟੱਟੂਆਂ ਨੂੰ ਕੋਈ ਨਹੀਂ ਪੁੱਛਦਾ
ਕੀ ਨਾਂਮ ਰੇਡੀਓ ਦਾ ਬਾਈ
Oh tah aap cur hai bayi
Bai eh pta karna chahida kehde munde ce us hostel ch keuon ke maran ta 3 aye ce jinna vicho 2 deepa te neka police ne incounter karta
DHANI RAAM AJJ VI LAKHAN LOKKA NU ROTI KHUAA RIHA HAI
BLESS HIS SOUL.
ਚਮਕੀਲਾ ਅਮਰਜੋਤ ਜ਼ਿੰਦਾਬਾਦ
ਖਾੜਕੂ ਸਿੰਘਾ ਨੇ ਬਾਈਁ ਚਮਕੀਲੇ ਨੂੰ ਨਹੀਂ ਮਾਰਿਆ ਲੁਟੇਰਿਆਂ ਨੇ ਮਾਰਿਆ ਸਿੰਘ ਕਦੇ ਵੀ ਔਰਤਾਂ ਨੂੰ ਨਹੀਂ ਮਾਰਦੇ 🙏
Sadea pind a je.tanu Dak du kharku a da Kam.
@@Navjotsinghgill876 kahda pind hai veer and ki hoya ce..?…kam tan hor vi bahot hoye sarkar wallo ih vi daikh lawange
ਡੱਲੇਵਾਲ ਦੀ ਵੀਡੀਓ ਦੇਖ ਲਵੀਂ
Oh bhai now everyone knows kharku group has killed chamkila & amarjot 2 others
@@gurpiarsingh5222bai ki likh ke search hougi?
Sir ਜੀ ਤੁਹਾਡਾ ਅੰਦਾਜ਼ ਕਮਾਲ ਦਾ ਹੈ ਤੁਸੀ ਬਿਲਕੁਲ true story ਦੱਸੀ ਹੈ ਜਿਓੰਦੇ ਵੱਸਦੇ ਰਹੋ
ਚਮਕੀਲਾ ਅਤੇ ਅਮਰਜੋਤ ❤❤
ਭਾਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਚਮਕੀਲੇ ਤੈ ਅਮਰਜੋਤ ਵਾਰੇ ਦੱਸਿਆ ਜੀ
ਜਿਸ ਕਿਸੇ ਨੇ ਚਮਕੀਲੇ ਨੁੰ ਮਾਰ ਦਿਤਾਂ ਬਹੁਤ ਬਹੁਤ ਮਾੜਾ ਕੀਤਾਂ ਅੱਜ ਕੱਲ ਦੋ ਤਿੰਨ ਸਾਲ ਦੀਆ ਦੇ ਰੇਪ ਹੁੰਦੇ ਆ ਉੱਥੇ ਵੀ ਹਾਜ਼ਰੀ ਲਵਾ ਦੀਆ ਕਰਨ ਅਮਰ ਸਿੰਘ ਚਮਕੀਲੇ ਨੇ ਰਹਿੰਦੀ ਦੁਨੀਆ ਤਕ ਅਮਰ ਰਹਿਣਾ
Sir asi dekhia ni chamkila, pr edi shandar story dasan laii shukria, Sara kuch pta lag gie g.bhut vdia
ਬਹੁਤ ਵਧੀਆ ਨੋਲਿਜ ਦਿੱਤੀ ਹੈ ਜੀ
6 ਮਾਰਚ 1988 ਨੂੰ ਮੇਰੇ ਪਿੰਡ ਅਚਾਨਕ
ਆਇਆ ਸੀ । ਜ਼ਿਲਾ ਮਾਨਸਾ ਵਿੱਚ
ਕੇਹੜਾ ਪਿੰਡ ਸੀ
Budhlada sehr aea c district mansa
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ |
ਬਾਈ ਜੀ ਬਹੁਤ ਵਧੀਆ ਤੁਸੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਧੰਨਵਾਦ ਚਮਕੀਲਾ ਤੇ ਅਮਰਜੋਤ ਦੀ ਜੋੜੀ ਬਹੁਤ ਵਧੀਆ ਸੀ ਇਨ੍ਹਾਂ ਵਰਗਾਂ ਕੋਈ ਗਾ ਨਹੀਂ ਸਕਦਾ
ਹੁਣ ਕਿਹੜਾ ਨਹੀ ਗਾਉਦੇ ਗੰਦੇ ਗੀਤ ਉਹ ਤੇ ਲੋਕ ਸਭਿਆਚਾਰ ਨੂੰ ਦਿਰਸਊਦਾ ਜੋ ਜੀਜਾ ਸਾਲੀ ਦਿਉਰ ਭਰਜਾਈ ਜੇਠ ਭਾਬੀ ਬਾਰੇ ਗੀਤ ਜਨਾਨੀਆ ਗਿਧੇ ਵਿਚ ਬੋਲਦੀਆ ਸੀ ਚਮਕੀਲਾ ਜੀ ਉਹ ਆਖੜੇ ਵਿਚ ਗਾ ਤੇ ਲੋਕ ਸੁਣਦੇ.ਸੀ ਪਸੰਦ ਕਰਦੇ ਸੀ ਬਹਤ ਵਧੀਆ.ਗਾਇਕ ਸਨ ਜਿਵੇ ਹੁਣ ਮੂਸੇਵਾਲੇ ਨਾਲ ਵੀ ਮਾੜਾ ਕਰਤਾ ਜੋ ਵੀ ਹੋਵੇ ਕਿਸੇ ਨੂੰ ਮਾਰਨਾ ਕਿਸੇ ਗਲ ਦਾ ਹਲ ਨਹੀ
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ ਐਂਕਰ ਸੱਤਪਾਲ ਭੱਟੀ ਮੋਗਾ
Love❤️ ਚਮਕੀਲਾ ਅਮਰਜੋਤ ❤️❤️
Veer ji tusi bohut hi vidya jankari ditti
Very bad news Legends never die, My favourite Chamkeela ji . I love Chamkeela. May God bless both babbi and Chamkeela his soul peace
ਬਾਈ ਜੀ ਸਵਰਨ ਸਿਵੀਆ ਜੋ ਕਿਤਾਬ ਕਹਿੰਦੇ ਸੀ ਲਿਖੀ ਜਾਂ ਨਹੀਂ ਉਹ ਕਹਿੰਦੇ ਸੀ ਕਿ ਉਸ ਕਿਤਾਬ ਵਿੱਚ ਚਮਕੀਲਾ ਜੋੜੀ ਅਤੇ ਸਾਥੀਆਂ ਦੇ ਕਤਲ ਕਰਾਉਣ ਪਿੱਛੇ ਕਿਹੜੇ ਵੱਡੇ ਗਾਇਕਾਂ ਦੀਆਂ ਸਾਜ਼ਿਸ਼ਾਂ ਸੀ ਉਹਨਾਂ ਦੇ ਉਜਾਗਰ ਕੀਤੇ ਜਾਣਗੇ ਉਨ੍ਹਾਂ ਬਾਰੇ ਜਾਂ ਕਿਤਾਬ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜੀ ਧੰਨਵਾਦੀ ਹੋਵਾਂਗੇ ਜੀ ਕਿਉਂਕਿ ਸਿਵੀਆ ਜੀ ਵੀ ਨਹੀਂ ਰਹੇ ਹੁਣ ਇਸ ਦੁਨੀਆਂ ਵਿੱਚ ਦਾਸ ਨੇ ਸਿਵਿਆਂ ਸਾਬ੍ਹ ਹੋਰਾਂ ਤੋਂ ਵੀ ਇਹ ਸਵਾਲ ਪੁੱਛੇ ਸਨ ਪਰ ਉਹ ਉਸ ਟਾਇਮ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਤਾਂ ਉਹਨਾਂ ਨੇ ਇਹ ਕਹਿ ਕੇ ਉੱਤਰ ਦਿੱਤਾ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਕਿਤਾਬ ਨੂੰ ਲੋਕਾਂ ਦੇ ਰੁਬਰੂ ਕੀਤਾ ਜਾਵੇਗਾ ਜੀ ਪਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ 😢 ਕਿਤਾਬ ਬਾਰੇ ਕੁੱਝ ਪਤਾ ਹੀ ਨਹੀਂ ਲੱਗ ਸਕਿਆ ਜੀ👏 ਕ੍ਰਿਪਾ ਕਰਕੇ ਹੋ ਸਕੇ ਤਾਂ ਜਾਣਕਾਰੀ ਜੋ ਵੀ ਮਿਲੇ ਸਾਂਝੀ ਜ਼ਰੂਰ ਕਰਿਓ ਜੀ,🙏
Bai Tainu ke lagda Deepa neka eh khalistani cn ja eh paise le ke bande marde ce, keuon ke Canada vaalea ne ta hun TV te interview ch kehna suru kar dita Deepa khadku ce te usne chamkile da sodha laya
Amar Singh Chamkila te Amarjot hamesha Amar rehange...Great great great singer jodi...till date no one can match them...god bless them
ਮੈਨੂੰ ਲੱਗਦਾ ਇਹ ਯੂਟਿਊਬ ਚੈਨਲਾਂ ਵਾਲੇ ਹਰ ਰੋਜ਼ ਕੋਈ ਨਾ ਕੋਈ ਨਵਾਂ ਬਕਵਾਸ ਕਰਦੇ ਨੇ ਰੋਟੀਆਂ ਸ਼ੇਕਣ ਦਾ ਵਧੀਆ ਤਰੀਕਾ ਅਜੇ ਮਹੀਨਾ ਡੇਢ ਮਹੀਨਾ ਇਹ ਹੋਰ ਚੱਲੇਗਾ ਮੇਰੇ ਵਿਆਹ ਚ ਚਮਕੀਲਾ ਛਿੰਦੇ ਦੇ ਨਾਲ ਆਇਆ ਸੀ 1980 ਵਰਵਰੀ ਮਸਾਂ ਚਾਰ ਗੀਤ ਗਾਉਣ ਦਿੱਤੇ ਛਿੰਦੇ ਨੇ ਹਾਂ ਅਵਾਜ ਗੋਲਡਨ ਵੁਆਇਸ਼ ਬਹੁਤ ਵਧੀਆ
ਬਹੁਤ ਵਧੀਆ ਤਰੀਕੇ ਦੀ ਪੇਸ਼ਕਾਰੀ
Bahut vadia laggi verr ji poori intrew 😢
ਬਾਈ ਜੀ ਚਮਕੀਲਾ ਤੇ ਅਮਰਜੋਤ ਦੇ ਨਾਲ ਬਹੁਤ ਗ਼ਲਤ ਹੋਇਆਂ ਉਹ ਬਹੁਤ ਵਧੀਆ ਕਲਾਕਾਰ ਸੀ ਅੱਜ ਦੇ ਟਾਈਮ ਵਿੱਚ ਵੇਖ ਲਵੋ ਕੀ ਕੁਝ ਗਾਉਂਦੇ ਨੇ
Bhut vadia ji
ਪੈਸੈ ਲਈ ਮਾਰਿਆ. ਚਮਕੀਲੇ ਨੂ ਮਾਰਨ ਤੋ ਬਾਅਦ. ਦੁਬਾਰਾ ੳਹੀ ਲੋਕ ਰਾਤ ਨੂ ਵਿਆਹ ਵਾਲੇ ਘਰ ਤੌ 50000 ਲੈਕੇ ਗਏ ਸੀ. ਕਹਿੰਦੇ ਤੁਸੀ ਚਮਕੀਲੇ ਨੂ ਕਿਊ ਬੁਲਿੲਆ . ਜੁਰਮਾਨਾ ਦੇਣਾ ਪਞੇਗਾ
Right veer
ਬਹੁਤ ਚੰਗੀ ਜਾਣਕਾਰੀ
ਚਮਕੀਲਾ ਉਸਤਾਦ ਅਮਰ ਹੋ ਗਿਆ ਓਨਾ ਦੇ ਬਰਗੀ ਕਿਸੇ ਦੀ ਕਲਮ ਨਹੀਂ ਲਿਖ ਸਕੀ ਅਤੇ ਨਾ ਕੋਈ ਚਮਕੀਲੇ ਬਰਗਾ ਗਾ ਸਕਿਆ ਤੇ ਨਾਂ ਅੱਗੇ ਕੋਈ ਗਾ ਸਕਦਾ ਨਾਂ ਲਿਖ ਸਕਦਾ ਹੈ ਅਫਸੋਸ ਹੈ ਮੈਨੂੰ ਨਮੈ ਮਿਲ ਨਾ ਸਕਿਆ ਓਨਾ ਲੋਕਾ ਕਦੇ ਸਕੂਨ ਨਾ ਮਿਲੇ ਰੱਬਾ ਜਿਨਾ ਨੇ ਚਮਕੀਲਾ ਮਾਰਿਆ
Chamkela and Amarjot was Great singer sat sat naman
ਮੈਂ ਪਹਿਲਾਂ ਅਖਾੜਾ ਅਮਰ ਸਿੰਘ ਚਮਕੀਲਾ ਬੀਬੀ ਸੁਰਿੰਦਰ ਸੋਨੀਆ ਮਾੜੀ ਮੁਸਤਫਾ ਸੁਣਿਆ ਸੀ ਉਦੋਂ ਰੇਟ 1500 ਸੌ ਰੁਪੈ ਸ ਸ ਬਾਠਿੰਡੇ ਵਾਲੇ 🎉🎉🎉
Bahut vadia jankari den lai Bahut Bahut dhanbad ji .
Legend Bai chamkila ji ❤
Excellent,Waiting to hear more stories from you
ਪਰ ਇਹ ਚਿਤਾਵਨੀ ਚਮਕੀਲੇ ਨੂੰ ਹੀ ਕਿਊ ਜਾਂ ਮਾਰਿਆ ਉਸ ਸਮੇਂ ਦੇ ਸਮਕਾਲੀ ਗਾਇਕਾਂ ਦੇ ਗੀਤ ਇਸਤੋਂ ਵੀ ਗੰਦੇ ਸਨ ਪਰ ਜਿਆਦਾ ਲੋਕ ਉਸ ਗੀਤਾਂ ਨੂੰ ਚਮਕੀਲੇ ਦੇ ਗੀਤ ਹੀ ਸਮਝਦੇ ਸਨ ਕਿਉਕਿ ਚੜਾਈ ਸੀ ਚਮਕੀਲੇ ਦੀ ਅਤੇ ਸਮਕਾਲੀ ਗਾਇਕ ਵਿਹਲੇ ਹੋ ਗੲਏ ਸਨ ਜੀ
Yar chamkila ji te bahot vdia web series BN skdi Punjabi web
ਐਂਵੇ ਭੂਤਰੀਆਂ ਕਤੀੜਾਂ ਨੇ ਮਾਰ ਦਿੱਤਾ ਦਰਵੇਸ਼ ਨੂੰ।
Respected Brother Thanks so much 🙏 For this information
From Amritsar Punjab
100% ਸਹੀ.. ਪਰ ਉਸ ਬਾਬੇ ਦੀ photo ਸਮਾਧ ਤੇ ਲੱਗੀ ਹੋਈ ਆ ਜਿਹਨੇ ਚਮਕੀਲੇ ਦੀ ਭਵਾਖਵਾਨੀ ਕੀਤੀ ਸੀ 🙏🙏
ਬਹੁਤ ਵਧੀਆ ਜਾਨ ਕਾਰੀ
ਬਿਲ ਕੁਲ ਸਹੀ ਦੱਸਿਆਂ ji
Bohat wadiea jankari ji
ਇਸ ਬਾਈ ਨੇ ਚਮਕੀਲੇ ਦੀ ਅਸਲ ਸਟੋਰੀ ਦਸੀ ਹੈ ਬਾਕੀ ਤਾ ਕੋਈ ਕੁਝ ਦਸਦਾ ਹੈ ਕੋਈ ਹੋਰ ਇਹ ਸੱਚ ਹੈ
Bohat vadia jaankari with facts 🙏
Chamkila sahib chamkila hee c veerji
ਮਾਰਨ ਵਾਲਿਆ ਨੂੰ ਸਾਰੇ ਲਾਹਨਤਾ ਹੀ ਪਾਉਦੇ ਆ ਤੇ ਸਦਾ ਹੀ ਪੈਂਦੀਆ ਰਹਿਣ ਗੀਆ ਪਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੁਨੀਆ ਤੇ ਸਦਾ ਲਈ ਅਮਰ ਹੋ ਗਏ |
ਬਹੁਤ ਗੱਲਾਂ ਚਮਕੀਲੇ ਦੀਆਂ ਅੱਜ ਪਤਾ ਲੱਗੀਆਂ
Very heart touching story
Buhat vadiy ji🎉🎉
ਬਹੁਤ ਵਧੀਆ ਜਾਣਕਾਰੀ।
Very nice information
ਗਰੀਬ ਬੰਦੇ ਦੀ ਚੜ੍ਹਾਈ ਨਹੀਂ ਜਰੀ ਗਈ ਜੱਟਾਂ ਤੋਂ ਹੋਰ ਕੋਈ ਗੱਲ ਨਹੀਂ
Jattan to nhi sirf gaika ton jimve k moose wale d
Veer ji ehde vich Jattan wali koi gall nhi hai,assi ta aap Chamkila bai de fan ha...!!!
🙏🙏🙏🙏🙏🙏🙏🙏🙏🙏
ਨਹੀ ਵੀਰ ਜੀ ਸਭ ਤੋਂ ਵੱਧ ਅਖਾੜੇ ਜੱਟਾਂ ਜਾਂ ਫੇਰ ਵੱਡੇ ਲੋਕਾਂ ਨੇ ਹੀ ਲਵਾਏ ਆਮ ਬੰਦੇ ਦੇ ਵੱਸ ਦੀ ਗੱਲ ਨਹੀ ਸੀ ਪਰ ਗਾਇਕ ਜਿਆਦਾ ਖਾਰ ਖਾਂਦੇ ਸਨ ਜਿਹਨਾਂ ਵਿੱਚੋ ਮਾਣਕ ਅਤੇ ਛਿੰਦਾ ਮੇਨ ਸਨ
Excellent Excellent
Good information.
ਚਮਕੀਲਾ ਬਾਈ ਜਿੰਦਾਬਾਦ
V gud explain
Good Job bro
Bahut Bahut wadiya ji
mari chacha da viha ta last c 6 march ala 2 akharda book c par ik lavya margate ho gayi c us viah ch
Very nice ji
ਚਮਕੀਲਾ ਪੰਜਾਬ ਦਾ ਹੀਰਾਂ
ਲੈਜਿਡ ਜੋੜੀ ਦਾ ਕੋਈ ਰਿਕਾਰਡ ਨਹੀਂ ਤੋੜ ਸਕਦਾ
Very nice information thanks vir ji
Really story thanks
I have seen Chamkila 5 times in my life during 1981 to 1987 He was star at that time
Very nicely explained 👍
Chamkila 💗💕
Good 👍 presentation
Vadia information
ਚਮਕੀਲਾ ਮਾਂ ਨੇ ਚਮਕੀਲਾ ਈ ਜੰਮਿਆਂ ਸੀ। ਹੋਰ ਨੀ ਕੋਈ ਜੰਮਣਾ।
CHAMKILA NAHI KOI BAN SAKDA
Chamkila was very good singer
Chamkila ❤❤
Good knowledge
ਚਮਕੀਲੇ ਨੇ ਆਪਣਾ ਆਖਰੀ ਅਖਾੜਾ ਮਿਤੀ 6ਮਾਰਚ 1988 ਨੂੰ ਪਿੰਡ ਅਚਾਨਕ ( ਲਾਭ ਹੀਰੇ ਦੇ ਪਿੰਡ)ਜਿਲ੍ਹਾ ਮਾਨਸਾ ਲਗਾਇਆ ਸੀ । ਕਿਉਕਿ 7 ਮਾਰਚ ਨੂੰ ਚਮਕੀਲੇ ਦੀ ਜਮਾਲਪੁਰ ਵਾਲੀ ਕੋਠੀ ਦੀ ਛੱਤ ਪਈ ਜਿਸ ਕਾਰਨ ਚਮਕੀਲੇ ਨੇ ਆਪਣਾ ਪ੍ਰੋਗਰਾਮ ਕੁਲਦੀਪ ਪਾਰਸ ਨੂੰ ਦਿੱਤਾ ਸੀ। ਫਿਰ 8 ਮਾਰਚ 1988 ਨੂੰ ਮਹਿਸਮਪੁਰ ਪਿੰਡ ਵਿੱਚ ਤਾ ਉਸਨੂੰ ਅਖਾੜਾ ਲਗਾਉਣ ਦਾ ਮੌਕਾ ਹੀ ਨਹੀ ਮਿਲਿਆ ।
ਅਵਾਜ਼ਾਂ ਹੁਣ ਵੀ ਅਮਰ ਅ
Very good veer
BRO GOOD JOB ❤
Chamkila ajj vi amar ae❤❤