ਚਮਕੀਲੇ ਦੇ ਕਤਲ ਵਾਲੇ ਦਿਨ ਦੀ ਸਾਰੀ ਵਾਰਦਾਤ ਏਦਾਂ ਹੋਈ ਘਰ ਲਾਸ਼ਾਂ ਪਹੁੰਚਣ ਤੱਕ ਦੀ ਸਾਰੀ ਕਹਾਣੀ

Поділитися
Вставка
  • Опубліковано 16 гру 2024

КОМЕНТАРІ • 660

  • @pushwinderthind7221
    @pushwinderthind7221 11 місяців тому +136

    ਕਿੰਨਾ ਚੰਗਾ ਸੀ ਦਿਲ ਦਾ ਚਮਕੀਲਾ ਹਰ ਇੱਕ ਨੂੰ ਨੀਵਾ ਹੋਕੇ ਮਿਲਦਾ । ਮਾਰਨਾ ਥੋੜੀ ਸੀ ਯਰ ਦਰਵੇਸ ਸੀ ਬੰਦਾ । ੳਹ ਤਾਂ ਅੱਜ ਵੀ ਜਿੳਦਾ ਬੱਚੇ ਤੋ ਲੈਕੇ ਬੁੱਢੇ ਤੱਕ ੳਸਦੀ ਥਾਂ ਨੀ ਕੋਈ ਲੈ ਸਕਦਾ । ਹੋਰ ਗਾਇਕਾਂ ਨਾਲੋ ਤਾਂ ਕਿਤੇ ਵਧੀਆ ਸੀ ੳਸ ਟਾਈਮ ਹੋਰ ਗਾਇਕ ਕਿਹੜਾ ਗੰਦਾ ਗਾੳਦੇ ਨੀ ਸੀ ਅੱਜ ਆਲੇ ਵੀ ਗਾਈ ਜਾਦੇ ਨੇ । ਨਿਹੱਥੇ ਤੇ ਗੋਲੀਆਂ ਮਾਰੀਆਂ ਕੀ ਕੱਢ ਲਿਆ ਮਾਰਕੇ ਨਾਲੇ ੳਹਨੇ ਧਾਰਮਿਕ ਗੀਤ ਅਤੇ ਟੇਪਾਂ ਵੀ ਕੀਤੀਆ ਸੀ ਚੰਗਾ ਪੱਖ ਤਾ ਵਿਚਾਰੇ ਦਾ ਦੇਖਿਆ ਨੀ । ਪਰ ਚਮਕੀਲਾ ਨੀ ਕਿਸੇ ਨੇ ਬਣ ਜਾਣਾ 💔

    • @JaswinderJassi
      @JaswinderJassi 9 місяців тому +1

      ਸ਼ੋਸ਼ਲ ਮੀਡੀਆ ਨਹੀਂ ਸੀ
      ਤਾਂ ਕਰਕੇ

    • @Jeeta_307
      @Jeeta_307 8 місяців тому

      Naa bhukai maarda eh sareya jea banda Kharku Singha baare staga te char k (akhe mera ji asla dabb naale laggeya hunda sidda hikk ch vajjeyo jinna bajjna ) agle v fer hikk chi bajje c 🙂

    • @Jaggaataariblog
      @Jaggaataariblog 8 місяців тому +2

      Chamkila bare saleya joth na bolo chamkila buhat badiya Banda hai chamkila buhat darpok c sao Banda c o khud Darbar Sahib maafi maang Aya c osne kade singha bare koi shabd nahi bole pistal AK 47 ki karda

    • @jesusourlord9745
      @jesusourlord9745 8 місяців тому +2

      @@Jeeta_307chora vangu mareya koi hiq ch nahi vaje. Time paunde ohde nal je ede soorme c. Kharku nahi c jalaad c chor c. Ehna jinne v lok mare sare chora vang achanak hamle kitte. Kise nu v das pehla sama nurdarit kar ke muqabla nahi kita. Bharti fauj asli kharku c jinna time paya, pehla warning ditti nahi manne fer muqabla kita. Eh hundi bahaduri na ki achanak dasse bina kise nihathe nu maar dena chora vang

    • @JASWANTSINGH-jx8rz
      @JASWANTSINGH-jx8rz 7 місяців тому

      Jo kharku si oh sige per kayi ame kase chsk v viche firde ci 0na di bhet char gya hun gslan khsi jande joapne ap singh samjde ne nu

  • @harmeghsingh2399
    @harmeghsingh2399 9 місяців тому +197

    ਚਮਕੀਲਾ ਜੀ ਵੀਰ ਨੂੰ ਦੁਨੀਆ ਯਾਦ ਕਰਦੀ ਹੈ ਜੀ ਉਨ੍ਹਾਂ ਦੁਸ਼ਟਾ ਨੂੰ ਮੇਰੇ ਸਾਲੇਆ ਨੂੰ ਕਾਊੱਣ ਯਾਦ ਕਰਦਾ
    ਚਮਕੀਲਾ ਜੀ ਅਮਰ ਰਹੇ

    • @simranbilling3275
      @simranbilling3275 8 місяців тому +16

      Asin krde yaad yodeyan nu, salay chawal

    • @jobanjitbhangu
      @jobanjitbhangu 8 місяців тому +7

      Gand nu gand yaad krde ne , teh yodhe tn apni lekhe laage ohna nu lorh ni koi yaad kre na kre

    • @Jeeta_307
      @Jeeta_307 8 місяців тому

      Kanjra de taabar ee yaad karde aa Chamkila nu jinna de taabar diya gastoda de charche 25 pinda ch aam hunde aa !!! 🖕😂

    • @SarbjitSingh-dj5tm
      @SarbjitSingh-dj5tm 8 місяців тому +4

      koi changa ja mada ni hunda sab rab de bande aaa chamkila ta loka ne banaya oh aap ni baneya janta hi utte chada dindi aa te begane putt Marva dindi aa te aap side te ho jande aa chamkile ch hunar c aapa ki mukabla kar la ge ohne hunar nu loka ne galat gane gavaye loka di galti hai

    • @Youngsteryouth
      @Youngsteryouth 8 місяців тому

      Right

  • @JaspalSingh-q9s
    @JaspalSingh-q9s 8 місяців тому +44

    ਉਹ ਵੀ ਸਾਰੇ ਸੋਦੇ ਹੀ ਗਏ ਨੇ ਚਮਕੀਲਾ ਤੇ ਹੱਕ ਦੀ ਖਾਂਦਾ ਸੀ ਇਸੇ ਲਈ ਚਮਕੀਲਾ ਬਾਈ ਸਦਾ ਲਈ ਅਮਰ ਹੋ ਗਿਆ

  • @mukhtiarsinghmann5588
    @mukhtiarsinghmann5588 9 місяців тому +101

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਵਰਗੀ ਗਾਇਕ ਜੋੜੀ ਕੋਈ ਹੋਰ ਨਹੀ ਬਣ ਸਕਦੀ ਤੇ ਚਮਕੀਲਾ ਸਾਹਿਬ ਨੂੰ ਪਸੰਦ ਕਰਨ ਵਾਲੇ ਸਰੋਤਿਆ ਦੀਆ ਉਹਨਾ ਦਾ ਦੋਗਾਣਾ ਸੁਣ ਕੇ ਅੱਜ ਵੀ ਅੱਖਾ ਭਰ ਆਉਦੀਆ ਨੇ

  • @mangjitsingh4606
    @mangjitsingh4606 9 місяців тому +203

    ਖਾਨਦਾਨ ਖ਼ਤਮ ਹੋਜਾਵੇ ਜਿਨ੍ਹਾਂ ਚਮਕੀਲਾ ਮਾਰਿਆ

    • @baljinderkumar2810
      @baljinderkumar2810 8 місяців тому +7

      ਹੋ ਰੀ ਗਿਆ ਹੋਣਾ

    • @areinevopamade1837
      @areinevopamade1837 8 місяців тому

      Eh sale chit sun jina ena nu mareya bhenchod sun oh sale dale

    • @simranbilling3275
      @simranbilling3275 8 місяців тому +12

      ਦਿਪਾ ਹੇਇਅਰਾ ਵਾਲੇ ਬਾਈ ਨੇ ਮਾਰਿਆ ਸੀ ਚਮਕੀਲਾ। , ਉਸ ਯੋਦੇ ਨੇ 217 ਦੁਸ਼ਟ ਸੋਦੇ ਸੀ। ਸਮੇ ਦੀ ਜਾਲਮ ਸਰਕਾਰ ਦਿਆਂ ਚੀਕਾਂ ਕੜਾ ਕੇ ਰੱਖਿਆਂ। ਚਮਕੀਲੇ ਦੇ ਕਨੇਡਾ ਲੱਗੇ ਅਖਾੜੇ ਵਿਚ ਉਹਨੂੰ ਪੁੱਛਿਆ ਗਿਆ ਸੀ ਵੀ ਪੰਜਾਬ ਵਿਚ ਮੂਵਮੈਂਟ ਚੱਲ ਰਹੀ ਹੈ ਤੈਨੂੰ ਕੋਈ ਰੋਕਦਾ ਨਹੀ ਤਾਂ ਉਹਨੇ ਸਿੱਖ ਸਟੁਡੈਂਟ ਫੇਡਰੇਸ਼ਨ ਨੂੰ ਰਿਸ਼ਵੱਤ ਦਿੱਤੀ ਹੌਣ ਦਾ ਵਾਹਦਾ ਕਿਤਾ ਤੇ ਕਿਹਾ ਵੀ ਉਹ ਕੁੱਝ ਵੀ ਗਾ ਸਕਦਾ ਹੈ। ਚਮਕੀਲੇ ਨੂੰ ਵੀ ਬੜਾ ਸਮਜਾਇਆ ਗਿਆ ਸੀ। ਪਰ ਉਹ ਕੁਝ ਦਿਨ ਪਹਿਲਾਂ ਹੀ ਅਖਾੜੇ ਵਿਚ ਕਹਿ ਰਿਹਾ ਸੀ ਵੀ ਮੇਰੇ ਵੀ ਡੱਬ ਨਾਲ ਲਾਇਆ ਹੁੰਦਾ ਆ। ਆ ਜਾਵੇ ਜਿਹੜਾ ਆਉਦਾ। ਬਿਗਾਨੇ ਆ ਗਏ ਫੇਰ

    • @amritpal3879
      @amritpal3879 8 місяців тому +6

      ਕੁਮੈਂਟਾ ਵਿੱਚ ਲੋਕਾਂ ਨੇ ਸਭ ਕੁੱਝ ਬਿਆਨ ਕੀਤਾ ਪਿਆ ਸੱਚ ਕਦੇ ਨੀ ਲੁਕਿਆ ਰਹਿੰਦਾ ਜਿੰਨੇ ਮਰਜੀ ਪਰਦੇ ਪਾ ਲਉ। ਸਭ ਜਾਣਦੇ ਆ ਕਿਉਂ ਮਾਰਿਆ ਸੀ ਬਾਈ ਨੂੰ

    • @Narindersingh-tp1vx
      @Narindersingh-tp1vx 8 місяців тому

      ੫੨੮ੂ😅​@@baljinderkumar2810

  • @virukainth74
    @virukainth74 9 місяців тому +154

    ਮੈਂ ਸੰਘਰਸ਼ੀ ਸਿੰਘਾਂ ਦੀ ਇੱਜ਼ਤ ਕਰਦਾ , ਪਰ ਚਮਕੀਲਾ ਗਲਤ ਮਾਰਿਆ ਇਹਨਾਂ ਕਤੀੜਾ ਨੂੰ ਕੌਣ ਪੁੱਛ ਦਾ ਚਮਕੀਲਾ ਅਮਰ ਹੋ ਗਿਆ ਲੱਖਾਂ ਲੋਕ ਜਾਣਦੇ ਓਹਦੀ ਬਰਸੀ ਤੇ 🙏

    • @NirmalSingh-z8o
      @NirmalSingh-z8o 8 місяців тому +6

      Chamkila khadku singha ny ni marya se veer os time jo vi klakar si sb da km Band hogya si ik tra enu supaari killing akh sak dy aa

    • @user-SunnYSingHo7pb3fc3r
      @user-SunnYSingHo7pb3fc3r 8 місяців тому +5

      Khadku singh j koi km krdy c..os d jimmywari v lendy c...ina dy qatal d kisy ny koi jimmywari nai lai...kyu ki a km khadku singha da nai c..bss tarraki dekh sadan walya da km c...

    • @Jeeta_307
      @Jeeta_307 8 місяців тому

      Bina gallo bhukai maaran beh jaane oo pela eh pata krlo Karkua Singha ne Chamkila maareya kayo c saale bondu kise thon de 🙂

    • @jesusourlord9745
      @jesusourlord9745 8 місяців тому +1

      @@NirmalSingh-z8ojhooth, ah jinna de naam lye oh te aap daftar ja ke das rahe ki chamkila chmka ta

    • @MohanSingh-jv8oc
      @MohanSingh-jv8oc 7 місяців тому +3

      ਗੰਦਗੀ ਖਾਣੇਆ ਨੂੰ ਗੰਦ ਹੀ ਚੰਗਾ ਲੱਗਦਾ

  • @anilbarda2405
    @anilbarda2405 8 місяців тому +110

    ਨਿਹਥੀਆ ਤੇ ਵਾਰ ਕਰਤਾ ਬਹੁਤ ਸਾਰੇ ਮਰਦ ਸੀ ਸਾਲ਼ੇ।। ਚਮਕੀਲਾ ਜਿੰਦਾਬਾਦ

    • @MohanSingh-jv8oc
      @MohanSingh-jv8oc 7 місяців тому +7

      ਤੇਰੇ ਜਿਹੇ ਚੂਹੇ ਲੱਭਦੇ ਨੀ ਹੁੰਦੇ ਸੀ ਉਦੋ

    • @GurpreetSingh-ui7vq
      @GurpreetSingh-ui7vq 7 місяців тому

      ਤੇਰੀ ਮਾਂ ਦਾ ਯਾਰ ਗੰਦਗੀ ਦਾ ਗੁਥਲਾ ਨਿਹੱਥਾ ਨਹੀਂ ਸੀ ਸਗੋਂ ਸਿੰਘਾਂ ਨੂੰ ਲਲਕਾਰੇ ਮਾਰਦਾ ਸੀ ਵੱਜੋਂ ਹਿੱਕ ਵਿੱਚ ਜੀਹਨੇ ਵੱਜਣਾ ਮੈਂ ਵੀ ਡੱਬ ਵਿੱਚ ਰਿਵਾਲਵਰ ਲਗਾਂ ਕੇ ਰੱਖਦਾਂ ਅਗਲੇ ਆ ਗਏ ਗੁਰੂ ਦੇ ਸਿੰਘ ਫੇਰ ਟੱਟੀ ਵਿੱਚ ਉਸ ਦੀ ਵੱਡੇ ਸੂਰਮੇ ਦੀ

    • @GurpreetSingh-ui7vq
      @GurpreetSingh-ui7vq 7 місяців тому +5

      ਤੇਰਾ ਪਤੰਦਰ ਗੰਦ ਗਾਉਣ ਲੱਗਿਆਂ ਇਹ ਕਹਿੰਦਾ ਹੁੰਦਾ ਸੀ ਵੱਜੋਂ ਕੀਹਨੇ ਵੱਜਣਾ ਹਿੱਕ ਵਿੱਚ ਮੈਂ ਵੀ ਡੱਬ ਵਿੱਚ ਟੰਗ ਕੇ ਰੱਖਦਾਂ ਫੇਰ ਕਿਵੇਂ ਕਿਹਾ ਨਿਹੱਥਾ ਸੀ ਗੱਲ ਕਰ ਅਗਲੇ ਗੁਰੂ ਦੇ ਸਿੰਘਾਂ ਨੇ ਪਛਤੋਲੜੀ ਜੀ ਚੱਲਣ ਹੀ ਨਹੀਂ ਦਿੱਤੀ ਸੀ

    • @dilbagsandhu-bc1he
      @dilbagsandhu-bc1he 6 місяців тому +1

      ​@@GurpreetSingh-ui7vq ਤੁਸੀਂ ਪਿਸਤੌਲੜੀ ਛੱਡੋ KPS ਗਿੱਲ ਨੇ ਤਾਂ ਬੜੇ ਬੜੇ ਹਥਿਆਰ ਨਹੀਂ ਚੱਲਣ ਦਿੱਤੇ 😂🤣

  • @RandeesinghCHAHAL
    @RandeesinghCHAHAL Рік тому +138

    ਹੁਣ ਆਲੇ ਕਲਾਕਾਰ ਤਾਂ ਚਮਕੀਲੇ ਨਾਲੋਂ ਵੀ ਵਧੇਰੇ ਗੰਦ ਗਾਉਂਦੇ ਨੇ।

    • @Nick-eb7up
      @Nick-eb7up 9 місяців тому +3

      Veere 3-4 Geet Di Title Lines Thodia Galat c Jo Samkalli Kai Singers DE Muqble Kuj V Nahi c
      Baaki Geet Wadia c.Hor Kalakaar Tan ave DE v Gaunde c
      Hik wich Rod Chubh Gaye, Kandh Tap Di De Zigaria Yaaara(Kartaar Ramla)
      Bul Choos Laye (Didaar Sandhu)
      Chamkile DE Music, Lyrics Or Stage Performance Karke Oh Jyada Hit C
      Agar OH Man V Lao Ki Galat Geet Karke Hit C Tan Usde Dharmik Hit Nahi Hunde
      Ave Samjo Ki "Reshmi Rumaal Wargi " Jad Aarshi Ne Record Karwa Tan Kise Nu Koi Problem Ni Hoyi Je Ohi Geet Chamkila Ga Dinda Tan OH V Ganda Manya Janda
      Moosewala V Likhda e
      Ni Tu Talja HIDE CONTENT karde
      OH Content Ki e Samaj e Sakde o

  • @satwindersinghchattha7507
    @satwindersinghchattha7507 9 місяців тому +38

    😢😢 ਚਮਕੀਲਾ ਤੇ ਅਮਰਜੋਤ ਅਮਰ ਰਹੇ ਵਾਹਿਗੁਰੂ ਜੀ 😢😢

  • @surinderkaurnihal8347
    @surinderkaurnihal8347 7 місяців тому +31

    ਚਮਕੀਲੇ ਨੇ ਬੇਸ਼ੱਕ ਮਾੜੇ ਗੀਤ ਗਾਏ ਹੋਣਗੇ ਪਰ ਉਹ ਦਿਲ ਦਾ ਚੰਗਾ ਸਾਬਤ ਹੁੰਦਾ ਹੈ । ਕਾਤਲ ਦਿਲ ਦੇ ਕਾਲੇ ਸੀ।

  • @BharpoorSingh-ds6ef
    @BharpoorSingh-ds6ef 9 місяців тому +186

    ਚਮਕੀਲਾ ਅਮਰਜੋਤ ਦੀ ਬਰਸੀ ਤੇ ਲੱਖਾ ਸਰੋਤੇ ਪਾਉਚਦੇ ਨੇ ਦੀਪਾ ਹੇਰਾਂ ਕੁਤੀੜ ਨੂੰ ਕੋਈ ਯਾਦ ਵੀ ਨਹੀ ਕਰਦਾ

    • @simranbilling3275
      @simranbilling3275 8 місяців тому +5

      Bhedan ne bhedan nu he poojna, Te Sheran ne Sheran nu . Hun Shera di ginti bhedan taun ghat he hundi a sohneya

    • @AshaAsha-jx3xg
      @AshaAsha-jx3xg 8 місяців тому +5

      Paji ehna ne maaran wale nu shaheed bna ta...sale har kise nu baba bnai jande a

    • @hotelcityland2305
      @hotelcityland2305 8 місяців тому

      deepa kaun g

    • @ImramKhanBobby
      @ImramKhanBobby 7 місяців тому +2

      ਦੱਲੀਆ ਨੂੰ ਕੋਨ ਜਾਦ ਕਰਦਾ

    • @parminderaulakh3652
      @parminderaulakh3652 7 місяців тому +2

      ​@@simranbilling3275tu bhut vadda sher a, jehra africa de jungle ch rehnda, kinne ku shikar maar lenda tu din ch

  • @sukhmindersingh7880
    @sukhmindersingh7880 8 місяців тому +68

    ਚੱਵਲ ਲੋਕਾਂ ਨੇ ਨਿਹਾਤਾ ਹੀ ਮਾਰ ਦਿੱਤਾ ਅਮਰ ਸਿੰਘ ਚਮਕੀਲਾ ਪਰ ਹੋ ਗਿਆਂ ਅਮਰ ਅਮਰ ਸਿੰਘ ਚਮਕੀਲਾ

  • @sumerjindalsoni6107
    @sumerjindalsoni6107 9 місяців тому +77

    ਫੰਡਿੰਗ ਦੀ ਖਾਤਰ ਕਿਸੇ ਹਸਤੀ ਨੂੰ ਮਾਰ ਦੇਣਾ ਕਾਇਰਾਂ ਦਾ ਕੰਮ ਹੁੰਦਾ ਜੋ ਕਮਾ ਕੇ ਨਹੀਂ ਖਾ ਸਕਦੇ ਚਮਕੀਲਾ ਆਪਣੀ ਮਿਹਨਤ ਕਰਦਾ ਸੀ ਜੀਹਦਾ ਨਾਂ ਅੱਜ ਵੀ ਚੜਦੇ ਸੂਰਜ ਵਾਂਗ ਚਮਕਦਾ ਤੇ ਹਰ ਪ੍ਰੋਗਰਾਮ ਵਿੱਚ ਖੁਸ਼ੀ ਦੇ ਮੌਕੇ ਚਮਕੀਲੇ ਦੇ ਗੀਤ ਲੋਕੀ ਬੜੇ ਚਾਅ ਨਾਲ ਸੁਣਦੇ ਨੇ ਦੁਸ਼ਟਾਂ ਨੇ ਫੰਡਿੰਗ ਦੀ ਖਾਤਰ ਚਮਕੀਲੇ ਬਾਈ ਦਾ ਕਤਲ ਕੀਤਾ

  • @jagdeeppalsingh6046
    @jagdeeppalsingh6046 Рік тому +116

    ਅਸਲ ਸਿੰਘ ਛੋਟੇ ਬਚਿਆਂ ਦੀ ਮਾਂ ਨਹੀਂ ਮਾਰਦੇ। ਚਮਕੀਲੇ ਜੋੜੀ ਨੂੰ ਮਾਰ ਕੇ ਦੀਪੇ ਨੇ ਬਹੁਤ ਮਾੜਾ ਕੀਤਾ। ਜਿੰਦ ਬਡਾਲੀ ਦੀਪੇ ਅਤੇ ਸਾਥੀਆਂ ਦਾ ਹਸ਼ਰ ਵੇਖ ਲੈ ਕੀ ਹੋਇਆ।

    • @lambilambhi8389
      @lambilambhi8389 Рік тому +6

      ਗੱਲ ਸੁਣੋ ਚਮਕੀਲੇ ਦਾ ਬਚਿਆ ਜਿਹੜੇ ਸ਼ਹੀਦ ਹੁੰਦੇ ਨਾ ਕੌਮ ਦੇ ਉਹਨਾਂ ਨੂੰ ਇੰਜ ਨਹੀਂ ਲਿਖੀਦਾ ਇੱਕ ਕੰਜਰ ਦੀ ਖਾਤਰ ਤੂੰ ਕੌਮ ਦੇ ਸ਼ਹੀਦ ਨੂੰ ਲਿਖ ਰਿਹਾ ਉਹਨਾਂ ਦਾ ਹਾਲ ਕੀ ਹੋਇਆ ਸੀ ਜਿਸ ਦਿਨ ਉਹਨਾਂ ਨੇ ਹਥਿਆਰ ਚੱਕੇ ਸੀ ਉਹਨਾਂ ਨੂੰ ਆਪਣੇ ਅੰਜਾਮ ਦਾ ਪਤਾ ਸੀ ਤੇ ਪਰ ਦੀਪੇ ਹੇਰਾਂ ਵਾਲੇ ਹੁਣਾਂ ਨੇ ਨਹੀਂ ਮਾਰਿਆ ਸੀ ਚਮਕੀਲੇ ਨੂੰ ਮੈਂ ਕਮੈਂਟ ਕੀਤਾ ਉੱਥੇ ਜਾ ਕੇ ਪੜ੍ਹ ਲਾ ਉਸ ਨੂੰ ਕਿਸੇ ਨੇ ਮਾਰਿਆ ਸੀ

    • @raajsinghmalhi195
      @raajsinghmalhi195 Рік тому

      ​@@lambilambhi83895:18 5:19

    • @BharpoorSingh-ds6ef
      @BharpoorSingh-ds6ef 9 місяців тому

      ਦੀਪਾ ਹੇਰਾਂ ਕੁਤੀੜ ਮੁਰਦਾਬਾਦ

    • @BharpoorSingh-ds6ef
      @BharpoorSingh-ds6ef 9 місяців тому

      ਬੇਦੋਸ਼ਿਆਂ ਨੂੰ ਮਾਰਨਾਂ ਸਿਘਾਂ ਦਾ ਕੰਮ ਨਹੀਂ ਦੀਪਾ ਹੇਰਾਂ ਲਟੇਰਾ ਸੀ

    • @najarsingh3234
      @najarsingh3234 9 місяців тому +6

      Deepa.good.insan.cdeepa.heera

  • @gurdeepdamohali1281
    @gurdeepdamohali1281 7 місяців тому +12

    ਕਿਸੇ ਨੂੰ ਮਾਰਨ ਦਾ ਅਧਿਕਾਰ ਉਨਾਂ ਕੋਲ ਕਿਵੇਂ ਆ ਗਿਆ। ਬਹੁਤ ਗਲਤ ਕੰਮ ਕੀਤਾ। ਜੇਕਰ ਉਸ ਨੇ ਕੋਈ ਜੁਰਮ ਵੀ ਕੀਤਾ ਸੀ ਤਾਂ ਵੀ ਉਸ ਦੀ ਸਜਾ ਮੌਤ ਨਹੀਂ ਹੋ ਸਕਦੀ।

  • @sumerjindalsoni6107
    @sumerjindalsoni6107 9 місяців тому +54

    ਚਮਕੀਲੇ ਨੂੰ ਚਮਕਾਉਣ ਵਾਲਾ ਤਾਂ ਰੱਬ ਸੀ

  • @GurdeepSingh-su5ev
    @GurdeepSingh-su5ev 11 місяців тому +132

    ਚਮਕੀਲੇ ਧਾਰਮਿਕ ਸਟੇਜਾ ਵੀ ਬਹੁਤ ਸੋਹਣੀਆ ਲਾਈਆ ਸੀ ਜਿਵੇ ਕਿ ਰਾਜਾ ਸਾਹਿਬ ਮਜਾਰਾ ਮੇਲੇ ਤੇ ਬਿਲਕੁਲ ਨਿਰੋਲ ਧਾਰਮਿਕ ਸਟੇਜ ਬਹੁਤ ਸੋਹਣਾ ਮੈਟਰ ਗਾਇਆ ਸੀ ਉੱਥੇ ਵੀਰ ਪਿੰਡੀਏ ਖਾੜਕੂ ਸਿੰਘ ਪਰਮਜੀਤ ਪੱਮਾ ਜੋ ਲਿੱਦੜ ਖੁਰਦ ਦਾ ਜੰਮਪਲ ਸੀ ਸਾਰਾ ਆਖਾੜਾ ਸਾਡੇ ਨਾਲ ਅੱਖੀ ਦੇਖਿਆ ਤੇ ਸੁਣਿਆ ਸੀ ਚਮਕੀਲੇ ਨੂੰ ਸ਼ਾਬਾਸ਼ਾ ਦਿੱਤੀ ਅਸਲੀ ਖਾੜਕੂ ਸਿੰਘ ਨਿਹੱਥੇ ਉੱਤੇ ਵਾਰ ਨਹੀ ਸੀ ਕਰਦੇ ਵਾਹਿਗੁਰੂ ਜੀ

    • @KulwinderSingh-dc6be
      @KulwinderSingh-dc6be 9 місяців тому +23

      Mein ehna nu Kharkov nahi manda kyonke Kharku aurat te war nahi karde

    • @rajinderrattu1053
      @rajinderrattu1053 9 місяців тому +2

      Sahi gal aa

    • @gurbirsingh779
      @gurbirsingh779 9 місяців тому +2

      ਸਾਰਾ ਕੁਝ ਸੱਚ ਨਈ ਫਿਰ ਵੀ ਜਾਣਕਰੀ ਠੀਕ ਆ

    • @GurdevSingh-im5us
      @GurdevSingh-im5us 9 місяців тому +1

      Company kam karna😊😊😊😊😊AÁ0pq

    • @deadlinegamer2101
      @deadlinegamer2101 9 місяців тому +1

      *!

  • @bhinda_comedy_circle166
    @bhinda_comedy_circle166 8 місяців тому +7

    ਅਮਰ ਸਿੰਘ ਚਮਕੀਲਾ ਮਰਨ ਤੋਂ ਬਾਅਦ ਸਦਾ ਲਈ ਅਮਰ ਹੋ ਗਿਆ ਤੇ ਗਾਇਕੀ ਦੇ ਮੈਦਾਨ ਵਿੱਚ ਕਦੇ ਨਾ ਬੁਝਣ ਵਾਲਾ ਚਮਕੀਲਾ ਤਾਰਾ ਬਣ ਗਿਆ। ਜੋ ਲੋਕ ਸੁਣਨਾ ਪਸੰਦ ਕਰਦੇ ਸੀ ਚਮਕੀਲਾ ਉਹੀ ਗਾਉਂਦਾ ਸੀ ਕਿਉਂਕਿ ਉਸਨੇ ਆਪਣੀ ਰੋਟੀ ਰੋਜੀ ਕਮਾਉਣੀ ਸੀ

  • @AffectionateCoastalBeach-tz4dz
    @AffectionateCoastalBeach-tz4dz 9 місяців тому +39

    ਬਾਈ ਜੀ ਜਦੋਂ ਮੈਂ ਚਮਕੀਲੇ ਦੇ ਮਰਨ ਦੀ ਖ਼ਬਰ ਸੁਣੀ ਸੀ ਉਦੋਂ ਮੈਨੂੰ ਐਨਾ ਜਿਆਦਾ ਦੁੱਖ ਹੋਇਆ ਸੀ ਉਹਨਾਂ ਮੈਨੰ ਆਪਣੇ ਕਿਸੇ ਰਿਸਤੇਦਾਰ ਦਾ ਨਹੀਂ ਸੀ ਹੋਇਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

    • @simranaulakh3539
      @simranaulakh3539 7 місяців тому

      Bai g kyo Marya c chamkile nu thonu asli wjh pta honi

  • @ranamelodymakers4916
    @ranamelodymakers4916 9 місяців тому +63

    ਓ ਭਾਈ ਚਮਕੀਲਾ ਸਿਰਫ ਪੈਸੇ ਨਾ ਦੇਣ ਕਰਕੇ ਮਾਰਿਆ ਗਿਆ ਸੀ। ਲੱਚਰ ਗਾਉਣ ਦੀ ਕੋਈ ਗੱਲ ਨਹੀਂ ਸੀ। ਬਾਕੀ ਕਲਾਕਾਰ ਕਿਹੜੇ ਆਰਤੀ ਗਾਉਂਦੇ ਸੀ ਓਸ ਵੇਲੇ। ਖਾੜਕੂਆਂ ਦੇ ਨਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਕਰਤੂਤ ਸੀ।

    • @ranjit900
      @ranjit900 9 місяців тому +14

      ਬਿਲਕੁਲ ਵੀਰ ਜੀ ਲੁਟੇਰੇ ਕੱਠੇ ਹੋਏ ਸਨ ਇੱਕ ਆਹ ਇੰਗਲੈਂਡ ਬੈਠਾ ਡੱਲੇਵਾਲ ਹੁਣੀ ਤਿੰਨ ਵਾਰ ਪਹਿਲਾਂ ਪੈਸੇ ਲੈਗੇ ਸੀ ਹੋਰ ਮੰਗਦੇ ਸੀ ਭੈਣ ਦੇ ਯਾਰ ਚੋਰ ਸੀ ਖਾੜਕੂ ਟੱਟੂ ਦੇ ਸੀ

  • @sidhuanoop
    @sidhuanoop 8 місяців тому +8

    ਮੈਂ ਉਹ ਸਮਾਂ ਅੱਖੀਂ ਵੇਖਿਐ ਉਦੋਂ ਨਵੇਂ ਨਵੇਂ ਮੁੰਡੇ ਸੰਘਰਸ਼ ਵਿੱਚ ਜੂਝ ਰਹੇ ਨਾਮਵਰ ਲੋਕਾਂ ਵਿੱਚ ਆਪਣੀਂ ਪਹਿਚਾਣ ਬਣਾਉਣ ਲਈ ਵੀ ਕਿਸੇ ਮਸ਼ਹੂਰ ਆਦਮੀ ਨੂੰ ਮਾਮੂਲੀ ਜਿਹਾ ਇਲਜ਼ਾਮ ਲਗਾਕੇ ਮਾਰ ਦੇਂਦੇ ਸੀ। ਕੁਛ ਜਥੇਬੰਦੀਆਂ ਤਾਂ ਏਹੋ ਜਿਹੇ ਲੋਕਾਂ ਨੂੰ ਆਪਣੇਂ ਵਿੱਚ ਸ਼ਾਮਲ ਨਹੀਂ ਸੀ ਕਰਦੀਆਂ ਕੁਝ ਬੰਦਿਆਂ ਦੀ ਘਾਟ ਪੂਰੀ ਕਰਨ ਲਈ ਰੱਖ ਲੈਂਦੀਆਂ ਸੀ। ਬਾਈ ਚਮਕੀਲੇ ਹੋਰਾਂ ਦਾ ਕਤਲ ਵੀ ਏਹੋ ਜਿਹੀ ਹਰਕਤ ਹੀ ਸੀ ।
    😢😢😢😢
    ਬਹੁਤ ਲੋਕ ਜੋ ਨਵੀਂ ਪੀੜ੍ਹੀ ਦੇ ਨੇ ਉਹ ਕਹਿੰਦੇ ਨੇ ਕਿ ਚਮਕੀਲਾ ਗਾਇਕਾਂ ਨੇ ਮਰਵਾਇਆ ਕਿਉਂਕਿ ਚਮਕੀਲੇ ਨੇ ਸਭ ਗਾਇਕਾਂ ਦੇ ਭਾਂਡੇ ਮੂਧੇ ਕਰ ਦਿੱਤ ਸੀ ਜੋ ਬਿਲਕੁਲ ਗ਼ਲਤ ਐ। ਹਰ ਗਾਇਕ ਕੋਲ ਪ੍ਰੋਗਰਾਮ ਸਨ ਕਿਸੇ ਕੋਲ ਘੱਟ ਕਿਸੇ ਕੋਲ ਵੱਧ । ਸਗੋਂ ਚਮਕੀਲਾ ਆਪਣੇ ਜੂਨੀਅਰ ਗਾਇਕਾਂ ਨੂੰ ਆਪਣੇ ਪ੍ਰੋਗਰਾਮ ਦੇਂਦਾ ਰਿਹੈ।
    ਅਸੀਂ ਵੀ ਬਾਈ ਦੇ ਗੀਤ ਗਾਉਂਦੇ ਰਹੇ ਆਂ ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਆਖਾੜਾ ਮਸ਼ਹੂਰ ਖਾੜਕੂ ਸ਼ਹੀਦ ਜੁਗਰਾਜ ਸਿੰਘ ਤੂਫਾਨ ਹੋਰਾਂ ਦੇ ਪਿੰਡ ਲਾਇਆ ਸੀ ਅਸੀਂ ਸਾਰੇ ਗੀਤ ਬਾਈ ਜੀ ਦੇ ਗਾਏ ਸੀ।
    Miss you bai ji

  • @LakhvirsinghSomal
    @LakhvirsinghSomal 9 місяців тому +31

    ਗਾਡੂ ਸਨ ਉਹ ਅਸਲ ਦੇ ਹੈ ਨਹੀਂ ਸਨ ਵੀਰ ਉ😢😢😢😢😢😢😢

  • @BharpoorSingh-ds6ef
    @BharpoorSingh-ds6ef 10 місяців тому +36

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @speechlessfeelings71
    @speechlessfeelings71 8 місяців тому +25

    ਚਮਕੀਲੇ ਦਾ ਗਾਇਆ
    " ਬਾਬਾ ਸਾਥੋਂ ਖੋਹ ਲਿਆ ਤੇਰਾ ਨਨਕਾਣਾ "
    ਗੀਤ ਨਹੀ ਸੁਣੇਆ ਹੋਣਾ ਮਾਰਨ ਆਲੇਆ ਨੇ ਨਹੀ ਤਾਂ ਸੋਚਦੇ ਵੀ ਦਰਵੇਸ਼ ਕਿੳੰ ਮਾਰਨਾ ।। ਖੈਰ ਚਮਕੀਲਾ ਮਰਕੇ ਵੀ ਅਮਰ ਹੋ ਗਿਆ ਤੇ ਮਾਰਨ ਆਲੇਆ ਨੂੰ ਕੁੱਤੀ ਨੀ ਪੁੱਛਦੀ ।।

  • @patrasmasih1091
    @patrasmasih1091 8 місяців тому +45

    ਚਮਕੀਲੇ ਨੂੰ ਤਾ ਅੱਜ ਵੀ ਲੋਕ ਜਾਣਦੇ ਨਾ ਪਰ ਮਾਰਨ ਵਾਲਿਆਂ ਨੂੰ ਕੌਣ ਜਾਣਦਾ

    • @anmolkahlon1974
      @anmolkahlon1974 7 місяців тому +1

      Shi gl ji

    • @GurpreetSingh-ui7vq
      @GurpreetSingh-ui7vq 7 місяців тому

      ਸਾਰੀ ਸਿੱਖ ਕੌਮ ਯਾਦ ਕਰਦੀ ਹੈ ਦੀਪੇ ਹੇਰਾਂ ਵਾਲੇ ਸਿੰਘ ਸੂਰਮੇ ਨੂੰ ਗੰਦ ਨੂੰ ਗੰਦ ਯਾਦ ਕਰਦੇ ਹਨ ਅਤੇ ਯੋਧਿਆਂ ਨੂੰ ਯੋਧੇ ਯਾਦ ਕਰਦੇ ਹਨ ਚਮਕੀਲਾ ਨਰਕ ਦਾ ਕੀੜਾ ਬਣੇਆ ਹੋਵੇਗਾ ਤੇ ਗੁਰੂ ਦੇ ਸਿੰਘ ਗੁਰੂ ਸਾਹਿਬ ਦੇ ਨਾਲ ਸੱਚਖੰਡ ਵਿੱਚ ਬਿਰਾਜਮਾਨ ਹੋਣਗੇ

  • @Harjinderbrar-j2e
    @Harjinderbrar-j2e 9 місяців тому +28

    ਫਿਲਮ ਪਟੋਲਾ ਵਿੱਚ ਚਮਕੀਲਾ ਅਤੇ ਅਮਰਜੋਤ ਦੀ ਬਹੁਤ ਹੀ ਮਸ਼ਹੂਰ ਕਲਾਕਾਰ ਜੋੜੀ ਦਾ ਬਹੁਤ ਹੀ ਖਾਸ ਗੀਤ ਵੀ 19 March1986 ਨੂੰ ਕੋਟਕਪੂਰਾ ਦੇ ਬਹੁਤ ਹੀ ਮਸ਼ਹੂਰ ਰੇਲ ਦੇ ਫਾਟਕ ਦੇ ਕੋਲ ਬਹੁਤ ਹੀ ਵੱਡੇ ਇਕੱਠ ਵਿਚ ਰਿਕਾਰਡ ਕੀਤਾ ਗਿਆ ਸੀ।ਅਸੀਂ ਵੀ ਬਹੁਤ ਹੀ ਯਾਰ ਦੋਸਤ ਬਾਈ ਦੇ ਉਸ ਪ੍ਰੋਗ੍ਰਾਮ ਵਿੱਚ ਤਾਂ ਸਪੈਸ਼ਲ ਹੀ ਗਏ ਸੀ।ਧੰਨਵਾਦ ਜੀਉ।
    ਧੰਨਵਾਦ ਜੀਉ।

    • @simranaulakh3539
      @simranaulakh3539 7 місяців тому

      Tusi dekhya g chamkila DSO kug Sanu v uhna bare nale uhna nu kyo Marya c

    • @keystone7264
      @keystone7264 5 місяців тому

      fatak kehre c 22 ji jehre sandhwan wale road te ne . mein video ch dekhya c jo song ch tent lgya oh kaler tent house kotkapura da c akhare di shi loction v mention kro ji kis jagah te lgya c movie wala

  • @suchagold8022
    @suchagold8022 8 місяців тому +23

    ਇੰਨਾਂ ਵੱਡਾ ਕੀ ਗੁਨਾਹ ਕੀਤਾ ਸੀ ਚਮਕੀਲੇ ਨੇ। ਔਰਤ ਨੂੰ ਮਾਰ ਕੇ ਆਪਣੇ ਆਪ ਸੂਰਮੇ ਸਮਜਦੇ ਆ। ਨਾਲੇ ਓ ਨਿਹੱਥੇ ਸੀ।

  • @darshandandiwal5975
    @darshandandiwal5975 9 місяців тому +35

    ਅਮਰ ਸਿੰਘ ਚਮਕੀਲਾ ਤੇ ਅਮਨਜੋਤ ਮਰ ਕੇ ਵੀ ਅਮਰ ਹੋ ਗਏ ਤੇ ਮਾਰਨ ਵਾਲੇ ਮਾਰ ਕੇ ਲਾਹਣਤ ਖੱਟਗੇ ।ਬਹੁਤ ਮਾੜਾ ਕੀਤਾ ਐਨਾ ਵੱਡਾ ਕਲਾਕਾਰ ਮਾਰਕੇ ,ਕਲਾ ਰੱਬ ਦੀ ਬਖਸ਼ਿਸ ਹੁੰਦੀ ਹੈ ਇਹਨੂੰ ਖਤਮ ਕਰਕੇ ਰੱਬ ਨਾਲ ਵੈਰ ਪਾ ਲਿਆ । ਚਮਕੀਲਾ ਰੱਬ ਦਾ ਭੇਜਿਆ ਦੂਤ ਸੀ ਇਜ ਵਿੱਚ ਬਹੁਤ ਕਲਾ ਸੀ ,ਰਹਿੰਦੀ ਦੁਨੀਆ ਤੱਕ ਚਮਕੀਲੇ ਦਾ ਨਾ ਰਹੂ , ਗੁਰੂ ਦੇ ਸੱਚੇ ਸਿੱਖ ਨਹੱਥੇ ਤੇ ਕਦੇ ਵਾਰ ਨਹੀ ਕਰਦੇ ਨਾਲੇ ਚਮਕੀਲਾ ਤਾ ਨਿੱਤ ਲੱਖਾ ਲੋਕਾ ਦਾ ਮੰਨੋਰੰਜਨ ਕਰਦਾ ਸੀ , ਖੁਸ਼ੀਆ ਵੰਡਦਾ ਸੀ ਉਸ ਨਾਲ ਅਜਿਹਾ ਨਹੀ ਕਰਨਾ ਚਾਹੀਦਾ ਸੀ ।

  • @sharankaur5161
    @sharankaur5161 8 місяців тому +31

    ਏ ਜੋੜੀ ਨੂੰ ਤਾਂ ਅੱਜ ਵੀ ਲੋਕ ਪਸੰਦ ਕਰਦੇਂ ਹਨ ਪਰ ਜਿਹੜਾ ਬਹਾਦਰ ਦੀਪਾਂ ਹੇਰਾਂ ਵਾਲਾਂ ਸੀ ਨਾਂ ਉਨੂੰ ਜਦੋਂ ਘੇਰਾ ਪਾਇਆ ਸੀ ਪੰਜਾਬ ਪੁਲਿਸ ਨੇ ਤਾਂ ਪੇਟੀ ਵਿੱਚ ਲੁਕ ਗਿਆ ਸੀ ਪੇਟੀ ਵਿੱਚੋਂ ਕੱਢ ਕੇ ਹਰਿੰਦਰ ਚਾਹਲ ਪੁਲਿਸ ਅਫ਼ਸਰ ਨੇਂ ਮਾਰਿਆਂ ਸੀ ਉਸ ਵੱਡੇ ਬਹਾਦਰ ਨੂੰ ਆਪਣੀ ਮੌਤ ਆਈ ਤਾਂ ਵੱਡਾ ਬਹਾਦਰ ਪੇਟੀ ਵਿੱਚ ਲੁਕ ਗਿਆ ਸੀ ਹਰਿੰਦਰ ਚਾਹਲ ਹੁਣ ਡੀ ਆਈ ਜੀ ਆ

    • @anmolkahlon1974
      @anmolkahlon1974 7 місяців тому

      Maar ka ki milya papai

    • @GurpreetSingh-ui7vq
      @GurpreetSingh-ui7vq 7 місяців тому +2

      ਤੂੰ ਉਦੋਂ ਟਾਊਟੀ ਕੀਤੀ ਹੋਊ ਤਾਹੀਂ ਤੈਨੂੰ ਪਤਾ ਕਿਵੇਂ ਉਸਨੂੰ ਮਾਰਤਾ ਜਾਂ ਤੇਰਾ ਜੀਜਾ ਲੱਗਦਾ ਹੋਊ ਹਰਿੰਦਰ ਚਾਹਲ ਤੁਸੀਂ ਕੋਮ ਦੀਆਂ ਕਤੀੜਾ ਨੇ ਉਹ ਕਤੀੜਾ ਜਿਹੜੀਆਂ ਬੁਰਕੀਆਂ ਤਾਂ ਸਿੱਖ ਕੌਮ ਦੀਆਂ ਖਾਂ ਰਹੀਆਂ ਹਨ ਪਰ ਭੋਕ ਸਿੱਖ ਕੌਮ ਦੇ ਉਲ਼ਟ ਰਹੀਆਂ ਹਨ ਬਸ ਕੁਝ ਸਾਲ ਰੁਕ ਜਾਵੋ ਸ਼ਭ ਖੁੰਡਾ ਵਿਚੋਂ ਬਾਹਰ ਕੱਢ ਕੇ ਸਫ਼ਾਇਆ ਹੋਣਾ ਖ਼ਾਲਸਾ ਪੰਥ ਦਾ ਰਾਜ ਸਥਾਪਿਤ ਹੋ ਲੈਂਣ ਦਿਓ ਤੁਹਾਡੇ ਕਮੈਟ ਇਸ ਤਰ੍ਹਾਂ ਹੀ ਪਏ ਰਹਿੰਣੇ ਹਨ ਫੇਰ ਪੁਛਾਂਗੇ ਤਹਾਨੂੰ

  • @Nirmalsingh-kc6dt
    @Nirmalsingh-kc6dt 7 місяців тому +2

    ਚਮਕੀਲੈ ਦੇ ਗੀਤਾਂ ਨਾਲੋਂ ਤਾਂ ਅੱਜ ਦੇ ਗੀਤ ਬਹੁਤ ਜਿਆਦਾ ਗੰਦੇ ਨੈ

    • @HarjeetSingh-sr9cf
      @HarjeetSingh-sr9cf 7 місяців тому

      ਇਸ ਵਿਚ ਕੋਈ ਸ਼ੱਕ ਨਹੀਂ ਵੀਰ ਜੀ ਹੁਣ ਤਾਂ ਉਸ ਤੋਂ ਵੀ ਜ਼ਿਆਦਾ ਉਸ ਟਾਈਮ ਲੱਚਰਤਾ ਵਾਲੇ ਗੀਤ ਗਾਏ ਜਾਂਦੇ ਸੀ ਤੇ ਹੁਣ ਦਿਖਾਏ ਵੀ ਜਾਂਦੇ ਹਨ ਬਾਕੀ ਰਹਿੰਦੀ ਕਸਰ ਆ ਮੋਬਾਇਲਾਂ ਨੇ ਕੱਢ ਦਿੱਤੀ ਜੀ ਮੇਰੇ ਵਰਗੇ ਹੋਰ ਵੀ ਵਥੇਰੇ ਹੋਣਗੇ ਜਿਹੜੇ ਫਰੀ ਟਾਈਮ ਗੰਦ ਮੰਦ ਵੇਖ ਕੇ ਟਾਈਮ ਪਾਸ ਕਰਦੇ ਹਾਂ ਕਿ ਵੇਖੀਏ ਕੀ ਕੀ ਹੁੰਦਾ ਹੈ ਪਰ ਇਸ ਦੇ ਵਿਚ ਸਾਰਾਂ ਕੁਝ ਹੀ ਬਰਾਬਰ ਦਾ ਹੈ ਚੰਗ਼ਾ ਵੀ ਤੇ ਮੰਦਾ ਵੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹੇ ਪ੍ਰਭੂ ਜੀ ਜਿਵੇਂ ਮੈਂ ਰਸਤਾ ਭੜਕ ਕੇ ਗ਼ਲਤ ਰਸਤੇ ਪੈ ਗਿਆ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਕੋਈ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਕੋਈ ਗ਼ਲਤ ਰਸਤੇ ਨਾਂ ਪੈ ਜਾਵੇ ਕਿਰਪਾ ਬਣਾਈਂ ਰੱਖਣਾ ਵਾਹਿਗੁਰੂ ਜੀ ਸੱਭ ਦੇ ਬੱਚਿਆਂ ਨੂੰ ਸਹੀ ਮਾਰਗ ਤੇ ਚੱਲਣ ਦਾ ਵਲ ਬਖਸ਼ਿਸ਼ ਕਰਨਾ ਜੀ 🙏🙏🙏🙏🙏

  • @chanansingh4751
    @chanansingh4751 8 місяців тому +184

    ਜਨਾਨੀ ਦੀ ਹਤਿਆ ਕਰਨ ਵਾਲਿਆਂ ਨੂੰ ਸਿੰਘ ਕਹਿਣਾ ਤਾਂ ਬਹੁਤ ਦੂਰ ਗੱਲ,,, ਮਰਦ ਕਹਿਣਾ ਵਾਲਾ ਵੀ ਮਰਦ ਨਹੀਂ ਹੋ ਸਕਦੇ,,

    • @parkashkaur100
      @parkashkaur100 8 місяців тому +20

      Sahi gall ਇੰਦਰਾ ਗਾਂਧੀ ਨੂੰ ਵੀ ਸਹੀ ਕਹਿਣਾ ਚਾਹੀਦਾ ਸੀ😂 ਫਿਰ

    • @tejendersingh997
      @tejendersingh997 7 місяців тому +4

      Hahaha point to be noted

    • @MohanSingh-jv8oc
      @MohanSingh-jv8oc 7 місяців тому +6

      ਜਿਸਨੂੰ ਸੁਫਨੇ ਵੀ ਜਨਾਨੀਆ ਦੇ ਆਉਂਦੇ ਨੇ ਉਹ ਗਿਆਨੀ ਬਣਿਆ ਹੋਇਆ ਹੈ

    • @JOTXDeditz
      @JOTXDeditz 7 місяців тому +1

      😅

    • @hargunAulakh-g7e
      @hargunAulakh-g7e 7 місяців тому +5

      Sahi sikh kise nihatthe te hathyar ni chakda 😢

  • @samyaad8493
    @samyaad8493 8 місяців тому +6

    ਬਹੁਤ ਨਰਮ ਦਿਲ ਤੇ ਨਿਮਰਤਾ ਵਾਲਾ ਬੰਦਾ ਸੀ ਓਹੀ ਸਿੱਧੂ ਦੇ ਕਹਿਣ ਵਾਂਗੂੰ ਅੰਤ ਨੂੰ ਤਰੱਕੀ ਵੈਰੀ ਬਣ ਜਾਂਦੀ
    ਹੀਰਾ ਬੰਦਾ ਮਾਰਤਾ
    ਨਾਲ਼ੇ ਖਾੜਕੂ ਕਦੇ ਜਨਾਨੀ ਤੇ ਹੱਥ ਨਹੀ ਸੀ ਚੱਕਦੇ ਤੇ ਜਾਨ ਤੋਂ ਮਾਰਨਾ ਤੇ ਬੜੀ ਦੂਰ ਦੀ ਗੱਲ ਸੀ

  • @amarjeetsinghamar7197
    @amarjeetsinghamar7197 9 місяців тому +18

    ਚਮਕੀਲਾ ਜਿੰਦਾਬਾਦ

  • @yaadwinderdandiwal9480
    @yaadwinderdandiwal9480 9 місяців тому +37

    ਬਾਈ ਜੀ ਅਮਰ ਸਿੰਘ ਚਮਕੀਲਾ ਵਰਗਾ ਸੱਚੀ ਕੋਈ ਨਹੀਂ ਬਣ ਸਕਦਾ

  • @Randy-g5s3y
    @Randy-g5s3y 8 місяців тому +6

    ਇਸ ਵੀਡੀਓ ਦੇ ਅਖੀਰ ਵਿੱਚ ਏ ਕਹਿਣਾ, ਕੇ ਕਿਵੇਂ ਚਮਕੀਲਾ ਸੋਧਿਆ ਗਿਆ, ਗ਼ਲਤ ਗੱਲ ਆ।
    ਸੋਧਿਆ ਤਾਂ ਉਹਨੂੰ ਜਾਂਦਾ ਹੈ ਜ ਕੋਈ ਗ਼ਲਤ ਹੋਵੇ।।

  • @driversaab4668
    @driversaab4668 Рік тому +28

    Miss you chamkila Saab ji

  • @nathunathu2103
    @nathunathu2103 7 місяців тому +1

    Waheguru ji Mehar Rakhna Chamkila Singh ji Amarjot ji and actor Hero Great acting Super Video Tee📿📘🌹🌹🍒🍇🥭🍊🍉🍓🥝🍎🌹❤️🌹❤️🌹❤️🌹💕💓👊💪🖕🙏👏👍🇮🇳🚩🗡️✔️

  • @sikandersidhani
    @sikandersidhani 7 місяців тому +2

    ਅੱਖਾਂ ਨਮ ਹੋਗਿਆ ਬਾਈ ਚਮਕੀਲੇ ਦੀ ਸਟੋਰੀ ਸੁਣਕੇ 😢😢

  • @simranbilling3275
    @simranbilling3275 7 місяців тому

    ਚੱਲ ਸੱਥ ਵਿਚ ਚੱਲ ਵਿਖਾਂਵਾ, ਨੀ ਤੇਰਾ ਵੱਡਿਆ ਯਾਰ ਪਿਆ। ⚔️

  • @jobanpreet3439
    @jobanpreet3439 8 місяців тому +8

    ❤❤ Chamkila Saab jindabaad ❤❤

  • @sunyrandhava7088
    @sunyrandhava7088 7 місяців тому +1

    ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ”
    ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ
    ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ
    ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ
    ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ
    ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ
    ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ
    ਧਮਕੀਆ ..
    ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ।
    ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ ।
    ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ
    ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ .
    (ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ)
    ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ ।
    ਦਿਲਜੀਤ real actress .full spot gbu

  • @RajKumar-eo1dc
    @RajKumar-eo1dc 6 місяців тому

    ਚਮਕੀਲਾ ਅਣਖੀ ਚਮਾਰ ਸੀ ਹਿੱਕ ਠੋਕ ਕੇ ਗਾਉਂਦਾ ਸੀ ਸਟੇਜ ਤੇ ਚੜ ਕੇ । ਫੁਕਰਿਆ ਦੀਆਂ ਧਮਕੀਆਂ ਤੋਂ ਕਦੇ ਨੀ ਡਰਿਆ।ਐਵੇਂ ਭੀੜ ਵਿਚ ਲੁਕ ਕੇ ਕਿਸੇ ਨੂੰ ਕੋਈ ਵੀ ਮਾਰ ਸਕਦਾ।ਕਾਇਰਤਾ ਦੀ ਹਦ ਪਰ ਕਰ ਦਿੱਤੀ ਜਿਸਨੇ ਬਾਈ ਨੂੰ ਮਾਰਿਆ।ਸਾਡੀ ਨਜ਼ਰ ਵਿਚ ਚਮਕੀਲਾ ਸਾਡਾ ਹੀਰੋ ਹੈ।ਦੂਜਾ ਜ਼ੀਰੋ।

  • @SSB489
    @SSB489 8 місяців тому +12

    चमकिला अमरजोत अमर है ओर अमर रहेंगे

  • @RanjitSingh-515
    @RanjitSingh-515 8 місяців тому +15

    ਚਮਕੀਲਾ ਅਮਰ ਹੋ ਗਿਆ ਦੁਨੀਆ ਤੇ ਉਸਨੂੰ ਮਾਰਨ ਵਾਲਿਆਂ ਦੀ ਮੜ੍ਹੀ ਤੇ ਕੋਈ ਮੂਤਦਾ ਵੀ ਨਹੀਂ

  • @tarsemsingh4900
    @tarsemsingh4900 7 місяців тому +1

    Chamkila Banda rab Da Banda Banda Banda Banda Banda ho na hona Na Hove duniya De vich

  • @jobanjoban8243
    @jobanjoban8243 9 місяців тому +17

    ਸਿੰਘ ਨਿਹੱਥੇ ਤੇ ਵਾਰ ਨਹੀ ਪਰ ਜੇ ਸਿੰਘ ਤਾ ਹੀ ਮਨ ਵਿਚ ਭੈ ਹੁੰਦਾ । ਪਰ ਜੋ ਹੋਇਆ ਸੀ ਹੋਇਆ ਮਾੜਾ ਸਿੰਘਾਂ ਨੂੰ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਕਿਸੇ ਦਾ ਪੁੱਤ ਮਾਰਕੇ ਚੰਗਾ ਕੀਤਾ ਚਮਕੀਲਾ ਗੰਦੇ ਗੀਤ ਗਾਉਣ ਕਰਕੇ ਮਾਰ ਤਾ ਚਮਕੀਲੇ ਦਾ ਬਾਪੂ ਤੇ ਭਰਾ ਅਤੇ ਉਸ ਦਾ ਤਿੰਨ ਮਹਿਨੇ ਦਾ ਬੇਟਾ ਵੀ ਮਾਰ ਗਏ ਇਹਨਾਂ ਦੇ ਵੀ ਇਹ ਕਾਤਲ ਸੀ ।

  • @RamKumar-ml5pz
    @RamKumar-ml5pz 7 місяців тому +1

    ਅਮਰਜੋਤ ਤੇ ਚਮਕੀਲੇ ਨੂੰ ਮਾਰਨ ਨਾਲ ਕਿੰਨੇ ਵਿਚਾਰੇ ਬੇਕਸੂਰ ਮਾਰੇ ਗਏ ਜੱਸੋਵਾਲ ਨੇ ਸੱਚ ਹੀ ਕਿਹਾ ਸੀ ਇੱਕ ਗੱਲ ਤੁਹਾਡੀ ਸਮਾਧਾਂ ਦੇ ਕੁੱਤੇ ਨੇ ਨਹੀਂ ਮੂਤਣਾ ਤੇ ਚਮਕੀਲੇ ਦੀ ਸਮਾਧ ਤੇ ਮੇਲਾ ਲੱਗਿਆ ਕਰਨਗੇ ਪੀਐਚਡੀ ਹੋਊਗੀ ਉਹੀ ਗੱਲ ਹੋ ਰਹੀ ਹੈ ਸੱਚ ਅੱਜ ਸੱਚ ਹੋ ਰਿਹਾ ਨਾ ਉਹ ਸਾਰੀ ਜ਼ਿੰਦਗੀ ਲਾਨਤਾ ਪੈਂਦੀਆ ਰਹਿਣਗੀਆਂ ਜਸਵਾਲ ਦੇ ਬੋਲ ਸੱਚ ਹੁੰਦੇ ਨੇ

  • @HarNoor-l1s
    @HarNoor-l1s 7 місяців тому +6

    ਗੱਲ ਤਾਂ ਚਮਾਰ ਦੇ ਪੁੱਤ ਦੀ ਸੀ,, ਘੜੰਮ ਚੌਧਰੀਆਂ ਦੀਆਂ ਪੂੰਛਾਂ ਚਕਾ ਛੱਡੀਆਂ ਸੀ ਬਾਕੀ ਚਮਕੀਲੇ ਦੀ ਪਤਨੀ ਉੱਚੀ ਯਾਤ ਦੀ ਸੀ ਇਹ ਵੀ ਦੁੱਖ ਸੀ ਘੜੰਮ ਚੌਧਰੀਆਂ ਨੂੰ ਚਮਕੀਲਾ ਤਾਂ ਹੁਣ ਵੀ ਚਮਕਦਾ ਦਿਲਾਂ ਵਿੱਚ ਮਾਰਨ ਵਾਲੇ ਵੱਡੇ ਯੋਧਿਆਂ ਨੂੰ ਲੋਕ ਨਹੀਂ ਯਾਦ ਕਰਦੇ

    • @dksant6206
      @dksant6206 7 місяців тому

      Right

    • @husanheera6867
      @husanheera6867 7 місяців тому

      ਨਹੀਂ ਵੀਰੇ ਚਮਕੀਲੇ ਦੀ ਪਤਨੀ ਉੱਚੀ ਜਾਤੀ ਨਹੀਂ ਸੀ ਉਹ ਵੀ ਮੰਚ ਵੀ ਸਿੰਘਾਂ ਦੀ ਲੜਕੀ ਸ ਕਾਰਨ ਤਾਂ ਸਿੱਧਾ ਹੀ ਹੈ ਸਭ ਨੂੰ ਪਤਾ ਹੈ ਕਿੰਨੇ ਮਰਵਾਇਆ, ਉਹਨਾਂ ਨੂੰ ਨਰਕਾਂ ਵਿੱਚ ਵੀ ਜਗਾ ਨਾ ਮਿਲੇ,

  • @ggill3991
    @ggill3991 7 місяців тому

    🙏🙏🙏🙏🙏🙏🙏waheguruji waheguruji waheguruji

  • @LakhvirSingh-le2uc
    @LakhvirSingh-le2uc Рік тому +9

    Nice information ji😢

  • @balrajsinghgill2412
    @balrajsinghgill2412 8 місяців тому +7

    ਬਾਈ ਜੀ ਖੂਨ ਤਾਂ ਸਾਰਾ ਉਥੇ ਨਿਚੜਿਆ ਹੋਊਗਾ ਖੂਨ ਨੂੰ ਕਿਹੜਾ ਦਰਿਆ ਚੱਲਦੇ ਸੀ ਵਿੱਚ ਵਡਾਲੀ ਸਾਹਿਬ ਬਾਕੀ ਜੋ ਉਸ ਟਾਈਮ ਹੋ ਰਿਹਾ ਸੀ ਗਲਤ ਹੋ ਰਿਹਾ ਸੀ ਪੰਜਾਬ ਦੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲੈਣਾ ਵੈਸੇ ਹੀ ਇਹਨੂੰ ਸਮਝਾਉਂਦੇ ਜਾਂ ਕੋਈ ਹੋਰ ਸਜਾ ਦੇ ਦਿੰਦੇ ਮੌਤ ਦੇ ਘਾਟ ਉਤਾਰ ਕੇ ਕਿਹੜਾ ਕੋਈ ਬਹੁਤ ਵੱਡਾ ਮਸਲਾ ਹੱਲ ਹੋ ਗਿਆ

  • @parwindersinghpunjawa5016
    @parwindersinghpunjawa5016 7 місяців тому

    🙏🙏

  • @JoginderKumar-p1r
    @JoginderKumar-p1r 8 місяців тому +8

    ਕਿਹੜੀ ਬਹਾਦਰੀ ਸੀ ਜਿਨਾਂ ਨੇ ਨਾਤੇ ਸਾਜੀਆਂ ਵੀ ਨਹੀਂ ਬਖਸ਼ਿਆ

  • @kidekhda00
    @kidekhda00 8 місяців тому +4

    Good.

  • @gugukt9478
    @gugukt9478 7 місяців тому

    Chamkeela got the deserved honour . Lakh Laahnat maran walyan nu te ohna nu Singh kehan walyan nu .

  • @SandeepSingh-hi5ej
    @SandeepSingh-hi5ej 6 місяців тому

    Chamkila good singer best singer Chamkila

  • @BharpoorSingh-ds6ef
    @BharpoorSingh-ds6ef 4 місяці тому +1

    ਦੀਪਾ ਹੇਰਾਂ ਲਟੇਰਾ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਨੇ ਸੋਧਾਂ ਲਾਇਆ ਸੀ ਪੁਲਿਸ ਜਿਦਾਬਾਦ

  • @rahularorapb30
    @rahularorapb30 10 місяців тому +16

    Jis ne marya ohna da hashar v mada hoya chamkila ta amar ho gya

  • @Jiuanpalsingh
    @Jiuanpalsingh 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lambilambhi8389
    @lambilambhi8389 Рік тому +26

    ਵੀਰੇ ਜਦ ਵੀ ਖਾੜਕੂ ਸਿੰਘਾਂ ਨੇ ਕਿਸੇ ਨੂੰ ਸੋਧਿਆ ਤਾਂ ਉਸ ਦੀ ਜ਼ਿੰਮੇਵਾਰੀ ਅਗਲੇ ਦਿਨ ਅਖ਼ਬਾਰ ਵਿੱਚ ਖ਼ਬਰ ਰਾਹੀਂ ਜਰੂਰ ਲੈਤੀ,ਫੇਰ ਦੀਪਾ ਹੇਰਾਂ ਵਾਲਾ ਸੂਰਮਾ ਇਹ ਕੰਮ ਕਿਵੇਂ ਨਾ ਕਰਦਾ, ਇਸ ਸਰਾ ਸਰ ਝੂਠ ਹੈ, ਚਮਕੀਲੇ ਨੂੰ ਖੜਕੂ ਨੇ ਨਹੀਂ ਮਾਰਿਆ ਤੂੰ ਆਪਣੇ ਜਾਣੇ ਤਾਂ ਖਾੜਕੂਆਂ ਦਾ ਬਹੁਤ ਵੱਡਾ ਹਮਦਰਦ ਬਣਦਾ ਪਰ ਤੈਨੂੰ ਪਤਾ ਤੂੰ ਇਹ ਗੱਲ ਕਰਕੇ ਉਹਨਾਂ ਨੂੰ ਬਹੁਤ ਬਦਨਾਮ ਕਰ ਰਿਹਾ ਕਿਉਂਕਿ ਬਾਬੇ ਮਾਨੋ ਚਾਹਲ ਨੇ ਚਮਕੀਲੇ ਨੂੰ ਮਾਫ ਕਰ ਦਿੱਤਾ ਸੀ ਅਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਮੁਹੌ ਕਹੀ ਜਦ ਉਹ ਕੁਲਦੀਪ ਮਾਣਕ ਕੋਲ ਲੁਧਿਆਣੇ ਠਹਿਰਿਆ ਹੋਇਆ ਸੀ ਤਾਂ ਕੁਲਦੀਪ ਮਾਣਕ ਨੇ ਉਸ ਨੂੰ ਕਿਹਾ ਤੁਸੀਂ ਵੱਡੇ ਖਾਲਿਸਤਾਨੀ ਬਣੇ ਫਿਰਦੇ ਹੋ ਚਮਕੀਲਾ ਇੰਨੇ ਲੱਚਰ ਗਾਣੇ ਗਾ ਰਿਹਾ ਹੈ ਤਾਂ ਬੁੱਧ ਸਿੰਘ ਵਾਲੇ ਜੰਟੇ ਨੇ ਕਿਹਾ ਸੀ ਮਰਾਸੀਆ ਤੇਰੀ ਗੱਲ ਵਿੱਚ ਜੋਰ ਰਮਜ ਹੈ ਮੈਂ ਉਸਨੂੰ ਸਮਝਦਾ ਹਾਂ ਤੂੰ ਸਾਡੇ ਰਾਹੀਂ ਆਪਣਾ ਕੰਮ ਕਰਵਾਉਣਾ ਚਾਹੁੰਦਾ ਏਂ, ਅਸੀਂ ਗੁਰੂ ਦੇ ਸਿੰਘ ਹਾਂ ਪੱਕੇ ਨਿਤਨੇਮੀ ਤੇ ਗੁਰੂ ਕੀ ਬਾਣੀ ਜੋ ਪੜਦੇ ਹਨ ਉਹਨਾਂ ਨੂੰ ਕੋਈ ਚਾਰ ਨਹੀਂ ਸਕਦਾ ਸਾਡੀ ਲੜਾਈ ਸੈਂਟਰ ਨਾਲ ਹੈ ਇਹ ਤਾਂ ਸਾਡੇ ਭਰਾ ਹਨ ਇਹਨਾਂ ਨੂੰ ਤਾਂ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਣ ਤੋਂ ਬਾਅਦ ਜਦ ਮਰਜ਼ੀ ਬਹਿ ਕੇ ਸਮਝਾ ਸਕਦੇ ਹਾਂ। ਪਰ ਤੁਹਾਡੇ ਵਰਗੇ ਲੋਕਾਂ ਨੇ ਧਰਮੀ ਖਾੜਕੂਆਂ ਨੂੰ ਬਦਨਾਮ ਕਰਨਾ ਮਿਥਿਆ ਹੋਇਆ ਹੈ। ਬਾਬੇ ਮਾਨੋ ਚਾਹਲ ਨੇ ਚਮਕੀਲੇ ਨੂੰ ਮਾਫ ਕਰ ਦਿੱਤਾ ਸੀ ਪਰ ਤੁਸੀਂ ਧਰਮੀ ਖੜਕੂ ਨੂੰ ਇ ਕਿਉਂ ਬਦਨਾਮ ਕਰ ਰਹੇ ਹੋ ਹਾਲਾਂਕਿ ਕੋਈ ਜਿੰਮੇਵਾਰੀ ਵੀ ਨਹੀਂ ਲਈ ਕਿਸੇ ਖਾੜਕੂ ਨੇ ਪਰ ਤੁਸੀਂ ਬੋਲੀ ਜਾ ਰਹੇ ਹੋ ਵਿਊ ਲਾਈਕ ਲੈਣ ਵਾਸਤੇ ਇਯੋ ਨਾਂ ਕਰੋ ਯਾਰ ਵੀਰੇ।😞😞😞

    • @mandeepsidhu2782
      @mandeepsidhu2782 Рік тому +6

      10000000 prcent shi bol rhe o veer ji

    • @gurpiarsingh5222
      @gurpiarsingh5222 9 місяців тому +2

      ਜਰਨਲ ਲਾਭ ਸਿੰਘ ਨੇ ਖਾਲਿਸਤਾਨ ਕਮਾਂਡੋ ਫੋਰਸ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

  • @ManiBouncer
    @ManiBouncer 8 місяців тому +2

    ਚਮਕੀਲਾ good singer c

  • @amarjitsumman6283
    @amarjitsumman6283 9 місяців тому +11

    Hamesha lai amar ho gae chamkila bhaji te Amarjot ji 🙏🙏😭😭

  • @GurwinderJaid-sj9pr
    @GurwinderJaid-sj9pr 8 місяців тому +5

    ਯਾਰੋ ਕਿਉਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਆ ਚਮਕੀਲਾ ਸਾਹਿਬ ਤੇ ਸਿੱਧੂ ਮੂਸੇਵਾਲੇ ਨੇਂ ਪੰਜਾਬੀ ਸੰਗੀਤ ਨੂੰ ਦੁਨੀਆਂ ਵਿੱਚ ਬਹੁਤ ਵੱਡੇ ਸਥਾਨ ਤੇ ਲੈਕੇ ਜਾਣਾ ਸੀ ਥੂ ਇਹੋ ਜਿਹੇ ਲੰਡੂ ਬੰਦਿਆਂ ਤੇ ਜਿੰਨਾ ਇਹਨੇਂ ਵਧੀਆ ਕਲਾਕਾਰਾਂ ਨੂੰ ਮਾਰਿਆ ਰਹੀ ਗੱਲ ਸਿੰਘਾਂ ਦੀ ਉਹਨਾਂ ਚਮਕੀਲੇ ਨੂੰ ਨਹੀਂ ਮਾਰਿਆ ਇਹੋ ਜਿਹੇ ਲੰਡੂ ਕੰਮ ਸਿੰਘ ਨਹੀਂ ਕਰ ਸਕਦੇ ਉਹ ਟਾਇਮ ਹੀ ਇਹੋ ਜਿਹਾ ਸੀ ਹਰ ਲੰਡੀ ਬੁੱਚੀ ਕੋਲ ਹਥਿਆਰ ਆ ਗਿਆ ਸੀ ਸਿੰਘਾ ਨੂੰ ਬਦਨਾਮ ਕਰਨ ਲਈ ਇਹ ਬੰਦੇ ਸਿੱਖੀ ਭੇਸ ਵਿੱਚ ਹੋਰ ਵੀ ਬਹੁਤ ਵਾਰਦਾਤਾਂ ਕਰਦੇ ਰਹੇ ਵਾਹਿਗੁਰੂ ਜੀ ਮੇਹਰ ਕਰਨ ਚਮਕੀਲੇ ਅਤੇ ਸਿੱਧੂ ਨੂੰ ਮਾਰਨ ਵਾਲਿਆਂ ਨੂੰ ਕੋਈ ਆਖਰੀ ਸਮੇਂ ਅੱਗ ਦੇਣ ਵਾਲਾ ਵੀ ਨਾਂ ਹੋਵੇ ।

  • @amarjeetsidhu6577
    @amarjeetsidhu6577 9 місяців тому +18

    ਪਾਪੀਆ ਨੇ ਬਹੁਤ kehar ਕਮਾਹਆ ਸੀ ਭਾਈ ਦੀਪਾ ਨਹੀ ਦੁਸਟ ਸੀ

  • @amarjitjhim6633
    @amarjitjhim6633 9 місяців тому +10

    Cahmkila and Amarjot Great Singer 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @dalipkaur3349
    @dalipkaur3349 8 місяців тому +2

    Bhut bhut wadiya thuda bhut thq tusi bhut wadiya jankari diti g

  • @MontuShubh
    @MontuShubh 7 місяців тому +1

    Oss time kitte mein hunda te chamkile nu te amarjot ji nu maran nai dena c 😢❤miss you chamkila bai ......nahi marna chaida c .😢❤

  • @SurinderKaur-tg2bc
    @SurinderKaur-tg2bc 7 місяців тому

    ❤❤❤❤
    🙏🙏🙏🙏

  • @manglavinod6048
    @manglavinod6048 7 місяців тому

    ਯਾਰ ਇੱਕ ਸੱਚੀ ਗੱਲ ਹੈ
    ਮੇਰਾ ਇੱਕ ਦੋਸਤ ਸਪਰੇ ਪੀ ਗਿਆ
    ਕਾਰਨ ਕੋਈ ਵੀ ਪਤਾ ਨਾ ਲੱਗੇ
    ਠੀਕ ਹੋਣ ਤੋਂ ਬਾਅਦ ਡਾਕਟਰ ਨੇ
    ਪੁੱਛਿਆ ਕੀ ਕਾਰਣ ਬਣਿਆ ਦਵਾਈ
    ਪੀਣ ਦਾ
    ਬੰਦਾ ਕਹਿੰਦਾ ਡਾ ਸਾਹਿਬ ਜੀ
    ਜਦੋਂ ਚਮਕੀਲਾ ਹੀ ਨਹੀ ਰਿਹਾ
    ਆਪਾਂ ਕੀ ਕਰਨਾ ਇੱਥੇ ਰਹਿ ਕਿ
    ਚਮਕੀਲੇ ਕੋਲ ਹੀ ਚਲਦੇ ਹਾਂ

  • @ParminderSingh-rn7ti
    @ParminderSingh-rn7ti 9 місяців тому +8

    ਏਨੀਆਂ ਗੱਲਾਂ ਕਿਥੇ ਹੋਈਆਂ ਯਾਰ ਆਪਣੇ ਕੋਲੋਂ ਛੱਡ ਦਿਤੀ ਨਾਲ ਦਾ ਬੰਦਾ ਕਹਿੰਦਾ ਜੁੱਤੀਆਂ ਦੇ ਪੈਸੇ ਆਕੇ ਦਿੰਦੇ

  • @yoyomajedar6712
    @yoyomajedar6712 7 місяців тому

    💥💥💥🥇🌠🌠🌠

  • @GurpreetSingh-ui7vq
    @GurpreetSingh-ui7vq 7 місяців тому +3

    ਮੈਨੂੰ ਜੇ ਕੋਈ ਜਿੰਦ ਵਡਾਲੀ ਦਾਂ ਨੰਬਰ ਦੇ ਸਕਦਾਂ ਤਾਂ ਜ਼ਰੂਰ ਦਿਓ ਕਿਉਂਕਿ ਇਸਦੇ ਤੇ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੇ ਵਿਚਾਰ ਆਪਸ ਵਿੱਚ ਕੋਹਾਂ ਦੂਰ ਹਨ ਅਧੂਰੀ ਜਾਣਕਾਰੀ ਬਹੁਤ ਘਾਤਕ ਸਿੱਧ ਹੋਵੇਗੀ

  • @SAMEERSINGHFILMS
    @SAMEERSINGHFILMS 8 місяців тому +3

    Schamkila super star

  • @saawiyuvrajsingh7295
    @saawiyuvrajsingh7295 8 місяців тому +2

    Eh oh gayak jodi aa jo us tym v sunde c te ajj di peedi v sun rahi AA TE AUN VALIYA peediya v sundiya rehangiya……

  • @balwindersandhu1140
    @balwindersandhu1140 9 місяців тому +9

    Chamkila is great man.

  • @mohinderpalsharma1360
    @mohinderpalsharma1360 8 місяців тому +7

    ਕਲਾ ਨੂੰ ਮਾਰਿਆ ਇਹਨਾਂ ਕਾਇਰ ਲੋਕਾਂ ਨੇ

  • @cool9532
    @cool9532 8 місяців тому +5

    ਸੱਚ ਅਮਰ ਹੋ ਗਿਆ ਕਤੀੜਾਂ ਦਾ ਨਾਮੋਂ ਨਿਸ਼ਾਨ ਨੀ

  • @PardeepKumar-sn2nw
    @PardeepKumar-sn2nw 7 місяців тому +3

    ਅਮਰ ਸਿੰਘ ਚਮਕੀਲਾ ਅਮਰ ਸੀ ਅਤੇ ਅਮਰ ਹੀ ਰਹੇਗਾ

  • @tarsemlal4576
    @tarsemlal4576 8 місяців тому +2

    Chamkeela Amarjot legends still alive. No one knows Criminal terrorists

  • @SurjeetKumar-dx6jw
    @SurjeetKumar-dx6jw 8 місяців тому +3

    लाख सिंगर आए और आयेंगे मगर चमकीले बरगा कोई इस धरती ते पैदा नई होना ।

  • @jasmersingh9820
    @jasmersingh9820 8 місяців тому +3

    Chamkila amarjot sda jinda rehan ge.

  • @punjabi1988.
    @punjabi1988. 8 місяців тому +2

    ਸੁਖਦੇਵ ਸਿੰਘ ਸੋਢੀ ਰੁੜਕਾ ਕਲਾਂ ਨਹੀ ਰੁੜਕਾ ਖੁਰਦ ਗੁਰਾਇਆ ਨਾਲ ਪਿੰਡ ਦਾ ਸੀ, ਸੋਢੀ ਦੀ ਭਤੀਜੀ ਮੇਰੇ ਨਾਲ ਇਕੋ ਕਲਾਸ ਚ ਪੜ੍ਹਦੇ ਰਹੇ ਆ, 10 ਸਾਲ

    • @jaskaurgrewal4764
      @jaskaurgrewal4764 8 місяців тому

      Hanji sahi kihan main v othay rurki pind kol he see jiss din chamkilay tay amarjot da katal Hoya see.....😮

    • @HarjeetSingh-sr9cf
      @HarjeetSingh-sr9cf 7 місяців тому

      ਇਕੋਂ ਕਲਾਸ ਵਿੱਚ ਓਹ ਵੀ ਦੱਸ ਸਾਲ ਇਕੋਂ ਸਕੂਲ ਦੇ ਵਿਚ ਤਾਂ ਹੋ ਸਕਦਾ ਹੈ ਪਰ ਇੱਕ ਕਲਾਸ ਵਿੱਚ 😂😂😂

    • @jaskaurgrewal4764
      @jaskaurgrewal4764 7 місяців тому

      @@HarjeetSingh-sr9cf ikko class to uhna da matlab hai k har saal pass ho dovay ikko class vich promote ho janday see kiyo kay dovay pass ho janday see iss karkay class v ikoo hunday see
      .Tey eh silsila pehli ton dasvi Tak jaari riha.....

  • @GursewakSingh-rl8tv
    @GursewakSingh-rl8tv 7 місяців тому

    ❤❤❤❤❤

  • @sarbjitparmar164
    @sarbjitparmar164 9 місяців тому +6

    Dhan dhan baba deep singh ji

  • @munisharora5790
    @munisharora5790 8 місяців тому +5

    ਚੰਗੇ ਬੰਦੇ ਬਰਦਾਸ਼ਤ ਨਹੀ ਹੋਦੇ , ਚੰਗੇ ਬੰਦੇ ਦੀ ਚੜਾਈ ਵੈਰੀਆ ਨੂੰ ਨੀਂਦਰ ਨਹੀ ਪੈਣ ਦੇਦੀਂ, ਬਸ ਬਹੁਤਾ ਚੰਗਾ ਹੋਣ ਦੀ ਲੋੜ ਨਹੀ ਜੇ ਮਾੜੇ ਹੋ ਤਾਂ ਮਾੜੇ ਹੀ ਚੰਗੇ ਹੋ।

  • @parminderkaur8069
    @parminderkaur8069 7 місяців тому

    ਬਹੁਤ ਗਲਤ ਕੀਤਾ

  • @akmundra492
    @akmundra492 9 місяців тому +5

    Great singer

  • @tencomplustwo
    @tencomplustwo 9 місяців тому +11

    ਫਿਰੌਤੀ ਦਾ ਕਤਲ ਕੀਤਾ ਗਿਆ ਹੈ ਲੁਟੇਰਿਆਂ ਨੇ ਮਾਰਿਐ ਹੈ ਚਮਕੀਲਾ ਖਾੜਕੂਆਂ ਨੇ ਨਹੀਂ ਕੀਤਾ ਗਿਆ ਸੀ ਕਤਲ

    • @bhupindersingh-jm7oz
      @bhupindersingh-jm7oz 9 місяців тому

      Depa he fruty LenDa se pind pind fruty de case ne ehna gundean de ek bhare pid wala GUNDA aj kal sarkari guha bane ke fair reha

  • @Geyaan-x1g
    @Geyaan-x1g 8 місяців тому +2

    Maal kha ke bai ji tuhadi aavaaj v vadhiya lagdiya aa

    • @panveersingh6632
      @panveersingh6632 8 місяців тому +2

      ਪਿਉਰ ਮਾਲ 😅😂😂 ਸ੍ਰੀ ਨਗਰ ਦਾ ਬਾਈ

    • @JindBadali
      @JindBadali  8 місяців тому +3

      ਹਾਹਾ ਪਿਉਰ ਕਾਹਨੂੰ ਮਿਲਦਾ ਯਰ

  • @rajeshrana9902
    @rajeshrana9902 7 місяців тому +1

    😢😢😭😭🙏🙏

  • @kabalkakra1555
    @kabalkakra1555 8 місяців тому +1

    deep hayera wala kehra kharku si oh ta ave ee si jive aaj de gangsters

  • @kinda147
    @kinda147 Рік тому +18

    Awaz rehndi duniya ta aamar rehni a baki deepe huna diya 7kulla narka vich jaoniya ne

  • @sunyrandhava7088
    @sunyrandhava7088 7 місяців тому +1

    ਅਮਰ ਸਿੰਘ ਚਮਕੀਲਾ ਮਰਕੇ ਵੀ ਅਮਰ ਹੋ ਗਿਆ ! ਰਹਿੰਦੀ ਦੁਨੀਆ ਤੱਕ ਅਵਾਜ਼ ਫਿਜ਼ਾ ਚ ਗੂੰਜਦੀ ਰਹੂ । ਮਾਰਨੇ ਵਾਲਿਆਂ ਦੀ ਮੜੀ ਤੇ ਕੁੱਤਾ ਵੀ ਮੂਤਣ ਨੀ ਜਾਂਦਾ

  • @gurnamsinghnaffri8377
    @gurnamsinghnaffri8377 9 місяців тому +10

    ਮੈਗਜ਼ੀਨ ਖੋਲਦੇ ਸਾਰ ਹੀ ਖਾਲਿਸਤਾਨ ਬਣ ਗਿਆ

  • @ParamjitKaurBal
    @ParamjitKaurBal 7 місяців тому +1

    bhut hi nindn zog gal hai kise vi veakti di jan laeni prmatma har kise noo roji roti sadn bnake bhejda har kise noo jinda hak hai pulij jiva di hatea mat karo 🙏🙏khuda da vasta

  • @HappySingh-xf7kl
    @HappySingh-xf7kl 8 місяців тому

    Soch te Kalam nu salute ❤❤❤❤22 ji nu paapya ne maar ke paap hi kmaaya chamkila 22 marke bhi loka de dila ch raaj karda Jo humesha sadhabahar ne

  • @dilbagbassi5952
    @dilbagbassi5952 9 місяців тому +1

    ਕਹਾਣੀ ਸੁਣ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ ਸੱਤ ਜਨਮਾਂ ਤੱਕ ਪਾਪ ਨਹੀਂ ਲੱਥਣਾਂ ਇਹੋ ਜਿਹੇ ਕਲਾਕਾਰ ਦਾ ਕਤਲ ਕਰ ਕੇ

  • @simranjeetsingh3735
    @simranjeetsingh3735 8 місяців тому +4

    Chamkila bai ne kise da bura nhi kita par eh dunia kise choti jaat de bnde nu uper janda dekh nhi skdi

  • @jellyd99jarnail95
    @jellyd99jarnail95 9 місяців тому +6

    Good Jodi

  • @rahularorapb30
    @rahularorapb30 10 місяців тому +13

    Jisne marya ohna nu koi kutti ni jandi te chamkila rehndi dunya tak yaad rahuga