ਪੰਜਾਬੀ ਗਾਇਕ ਮਾਸਟਰ ਮਦਨ ਜੋ ਛੋਟੀ ਉਮਰ ਵਿਚ ਸਾਜਿਸ਼ ਦਾ ਸ਼ਿਕਾਰ ਹੋ ਗਿਆ / Biography of Master Madan

Поділитися
Вставка
  • Опубліковано 22 лип 2023
  • • Video
    ਮਿਲਦੇ ਰਿਕਾਰਡ ਗੀਤ ਅਤੇ ਗੁਰਬਾਣੀ ਸ਼ਬਦ :
    ਮਨੁ ਕੀ ਮਨ ਮਾਹਿ ਰਹੀ (ਗੁਰਬਾਣੀ ਸ਼ਬਦ)
    ਚੇਤਨਾ ਹੈ ਤੋਂ ਚੇਤ ਲੈ (ਗੁਰਬਾਣੀ ਸ਼ਬਦ)
    ਬਾਂਗਾਂ ਵਿਚ ਪੀਂਘਾਂ ਪਈਆਂ (ਪੰਜਾਬੀ ਗੀਤ)
    ਰਾਵੀ ਦੇ ਪਰਲੇ ਕੰਢੇ ਵੇ ਮਿੱਤਰਾ (ਪੰਜਾਬੀ ਗੀਤ)
    ਯੂ ਨਾ ਰਹਿ ਰਹਿ ਕੇ ਹਮੇਂ ਤੜਪਾਈਏ (ਉਰਦੂ ਗਜਲ)
    ਹੈਰਤ ਸੇ ਤੱਕ ਰਹਾ ਹੈ ਜਹਾਨੇ ਵਫਾ ਮੁਝੇ (ਉਰਦੂ ਗਜਲ)
    ਗੋਰੀ ਗੋਰੀ ਬਈਆਂ (ਠੁਮਰੀ)
    ਮੋਰੀ ਬੇਨਤੀ ਮਾਨੋ ਕਾਨਾ ਰੇ (ਠੁਮਰੀ)
    -
    Man ki man hi mahi rahi (Gurbani)
    Chetnaa hei to chet le (Gurbani)
    Bagaan wich peengan paiyaan (Punjabi)
    Raavi de parle kandey (Punjabi)
    Yun naa reh reh kar hamein tarsaaiye (Urdu Ghazal)
    Heyrat se tak rahaay hain jahane wafaa mujhe (Urdu Ghazal)
    Goree goree baiyaan (Thumri)
    Mori bintee mano kanha re (Thumri)
    #plz_subscribe_my_channel
    ---
    دستیاب ریکارڈ گانے اور گربانی الفاظ:
    منو کی مان مہ راہی (گربانی الفاظ)
    چیتنا ہے سے چیت لے (گربانی کا لفظ)
    پنگھا لائی بھنگ بھنگ (پنجابی گانا)
    روی دے پارلے کاندھے وی دوست (پنجابی گانا)
    تیرے بغیر ہم سہتے ہیں (اردو غزل)
    ہرت سے تک رہا ہے جہاں وفا مجھے (اردو غزل)
    گوری گوری بیان (ٹھمری)
    موری درخواست منو کانا رے (ٹھمری)

КОМЕНТАРІ • 163

  • @mandeepbaghi6581

    ਮੇਰੀ ਪੰਜਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਵਿਚ ਇਸ ਮਹਾਨ ਕਲਾਕਾਰ ਦੀ ਦਿਲ ਛੋਹ ਲੈਣ ਵਾਲੀ ਜੀਵਨੀ ਪੜ੍ਹੀ ਸੀ।ਅੱਜ ਯੂ ਟਿਊਬ ਉਪਰ ਦੇਖ ਕੇ ਮੇਰਾ ਮਨ ਭਰ ਆਇਆ।

  • @jasmelsingh8819

    ਆਵਾਜ਼ ਵਿੱਚ ਉਮਰ ਦੇ ਮੁਕਾਬਲੇ ਬਹੁਤ ਪ੍ਰਪੱਕਤਾ ਹੈ

  • @jaibharti5469

    ਇਸ ਮਹਾਨ ਰੂਹ ਵਾਰੇ ਜਾਣਕਾਰੀ ਲਈ ਧੰਨਵਾਦ । ਬਚਪਨ ਚ ਇਹਨਾਂ ਵਾਰੇ ਸੁਣਿਆ ਸੀ ਕਈ ਵਾਰ। ਫਿਰ ਯਾਦ ਤਾਜ਼ਾ ਹੋ ਗਈ ।

  • @gurdevsinghaulakh7810

    ਬਹੁਤ ਹੀ ਘਟੀਆ ਕੰਮ ਕੀਤਾ

  • @ranjodhsingh7736

    ਅਫ਼ਸੋਸ, ਭਾਵੇਂ ਇਸ ਬੱਚੇ ਨੂੰ ਭਾਵੇਂ ਮਾਰ ਦਿੱਤਾ ਸੀ ।ਪਰ ਇਸਦੀ ਅਵਾਜ਼ ਹਮੇਸ਼ਾ ਅਮਰ ਰਹੇਗੀ। ਸੈਨ ਦੀਵਾਨਾ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।ਇਸ ਦੇ ਗੀਤ ਵੀ ਪਾਏ ਜਾਣ।

  • @ranjitpossi1970

    ਪੰਜਾਬ ਦੇ ਚਾਰ ਕਲਾਕਾਰਾਂ ਮਾਸਟਰ ਮਦਨ,ਅਮਰ ਸਿੰਘ ਚਮਕੀਲਾ,ਦਿਲਸ਼ਾਦ ਅਖ਼ਤਰ ਅਤੇ ਸਿੱਧੂ ਮੂਸੇਵਾਲ਼ਾ ਨੂੰ ਬੇਰਹਿਮੀ ਨਾਲ਼ ਮਾਰਿਆ ਗਿਆ ।

  • @bhinderduhewala2853

    ਏ ਵੀਡੀਓ ਬਹੁਤ ਹੀ ਵਰਾਗ ਦੀ ਸੀ ਦਿਲ ਉੱਤੇ ਜੱਕਮ ਜਿਹਾ ਕਰਗੀ ਬਹੁਤ ਬਹੁਤ ਧੰਨਵਾਦ ਜੀ

  • @amriksingh9543

    ਆ ਸੁਣੋ ਕਿਉਂ ਪੰਜਾਬੀ ਕਲਾਕਾਰਾਂ ਨੂੰ ਅੱਗੇ ਨਹੀਂ ਵੱਧਣ ਦਿੰਦੇ।ਮੈਂ ਬਹੁਤ ਸਨਮਾਣ ਕਰਦਾਂ ਹਾਂ ਇਸ ਪੱਤਰਕਾਰ ਦਾ ਜੋ ਇਸ ਕਲਾਕਾਰ ਨੂੰ ਸਾਹਮਣੇ ਲੈ ਕੇ ਆਏ।ਧੰਨਵਾਦ ਜੀ ਅੱਗੇ ਤੌਂ ਇਹਨਾਂ ਵਰਗੇ ਕਲਾਕਾਰ ਹੋਰ ਸਾਹਮਣੇ ਆਉਣੇ ਚਾਹੀਦੇ ਹਨ।

  • @baldevsingh9391

    ਇਨੀ ਪੁਰਾਣੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ 🌹🌹🌺🌺🌺🌺🌺🌹🌷

  • @musicschool8199

    ਮੇਰੇ ਇਕ ਦੁਗਾਣੇ ਵਿੱਚ ਮਾਸਟਰ ਜੀ ਦਾ ਜਿਕਰ ਹੈ। ਕਿਉਂ ਕਿ ਮਾਸਟਰ ਮਦਨ ਮੇਰੀ ਮਾਂ ਦੇ ਪਸੰਦੀਦਾ ਗਾਇਕ ਸਨ।।

  • @Dharmpaul1957

    ਕਲਾਕਾਰ ਦਾ ਵੈਰੀ ਕਲਾਕਾਰ ਹੀ ਹੁੰਦਾ ਹੈ ਜਿਸ ਨੂੰ ਜਨਤਾ ਵਲੋਂ ਦੁਰਕਾਰਿਆ ਗਿਆ ਹੋਵੇ ਤੇ ਉਹ ਬਦਲਾ ਲੈਣ ਲਈ ਹਰ ਯਤਨ ਕਰਦਾ ਹੈ। ਚਮਕੀਲੇ ਨੂੰ ਮਰਵਾਉਣ ਲਈ ਉਨ੍ਹਾਂ ਕਲਾਕਾਰਾਂ ਨੇ ਕਰਵਾਇਆ ਜਿਨ੍ਹਾਂ ਦੀ ਦੁਕਾਨਦਾਰੀ ਖ਼ਤਮ ਹੋ ਗਈ ਸੀ।

  • @talwindersekhon5449

    ਮਾਸਟਰ ਮਦਨ ਨੂੰ ਪਾਰਾ ਦਿੱਤਾ ਗਿਆ ਸੀ। ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਕ ਸਨ ਮਾਸਟਰ ਮਦਨ

  • @jagtarmaan2653

    ਸਲਾਮ ਨੋਕ ਰੂਹ ਨੂੰ 🙏

  • @jasvirhanda2236

    ਵਾਹ ਜੀ ਵਾਹ ਜਿਉਦੇ ਰਹੋ ਜੀ ਜਿਸ ਵੀਰ ਨੇ ਪੁਰਾਣੇ ਕਾਲਕਾਰ

  • @manishwarsingh8969

    ਵਾਹਿਗੁਰੂ ਜੀ ਦੀ ਵੱਡਮੁੱਲੀ ਦਾਤ ਸੀ ਇਸ ਗਾਇਕ ਕੋਲ,,

  • @Gurmukkh
    @Gurmukkh  +10

    ਧੰਨਵਾਦ ਏਨੀ ਮਿਹਨਤ ਲਗਾਉਣ ਲਈ ਇਸ ਤਰਾਂ ਦੀ ਰਿਸਰਚ।

  • @dilpreetsingh0015

    ਹੀਰਾ ਗਾਇਕ ਸੀ ਦੂਜੇ। ਕਲਾਕਾਰ ਮਰਵਾ ਦੇਦੇ

  • @happyrana3

    ਆਵਾਜ਼ ਅਤੇ ਤਜਰਬੇ ਤੋਂ ਲੱਗਦਾ ਨਹੀਂ ਕਿ ਐਨੀ ਘੱਟ ਉਮਰ ਹੋਵੇਗੀ

  • @ranjeetgatkaakhararamghar

    ਪੁਰਾਤਨ ਸਮਾਂ ਆਪਣੀ ਬੁਕਲ ਵਿੱਚ ਬਹੁਤ ਵੱਡਾ ਖਜਾਨਾ ਛੁਪਾਈ ਬੈਠਾ ਹੈ

  • @bittumanupuri702

    ਸਜ਼ਦਾ ਨਮਨ ਜੀਓ ਇਸ ਮਹਾਨ ਫ਼ਨਕਾਰ ਨੂੰ