ਇਕ ਪੰਜਾਬੀ ਗੀਤ ਜਿਸ ਨੂੰ ਹਜਾਰਾਂ ਹਿੰਦੀ ਗਾਇਕਾਂ ਨੇ ਗਾਇਆ। चिट्ठिये नि, दर्द फिराक वालिये मूल गीत किसका है?

Поділитися
Вставка
  • Опубліковано 25 сер 2024
  • Chitthiye Ni Dard Firaaq Valiye Kis ka Hai
    #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।
    Chitthiye Ni Dard Firaaq Valiye

КОМЕНТАРІ • 171

  • @jaswantjaswantsingh6373
    @jaswantjaswantsingh6373 Рік тому +5

    ਬਹੁਤ ਘਟ ਲੋਗ ਜਾਣਦੇ ਹੋਣਗੇ ਹੀਨਾ ਫਿਲਮ ਚ ਇਸ ਗੀਤ ਦਾ ਮਿਉਜਿਕ ਬਣਾਉਣ ਵਾਲਾ ਸੰਗੀਤਕਾਰ ਸਵਰਗੀ ਸ੍ਰੀ ਰਵਿੰਦਰ ਜੈਨ ਅੱਖਾ ਤੋ ਅੰਨੇ ਸਨ
    ਇਸੇ ਫਿਲਮ ਦੇ ਗੀਤਾ ''ਆਜਾ ਵੇ ਮਾਹੀ ਤੇਰਾ ਰਸਤਾ ਉਡੀਕ ਦੀਆੰ' ਆਦਿ ਪ੍ਰਸਿੱਧੀ ਮਿਲੀ

  • @ravinderhundal-yr6hk
    @ravinderhundal-yr6hk Рік тому +33

    ਬੁਹੁਤ ਸਾਰੇ ਪੰਜਾਬੀ ਗੀਤ ਹਿੰਦੀ ਫਿਲਮਾਂ ਵਿੱਚ ਗਵਾਏ ਗਏ ਹਨ ਮੂਲ ਰੂਪ ਦਾ ਮਹੱਤਵ ਸਦਾ ਬਣਿਆ ਰਹੇ ਇਸਤਰਾਂ ਦਾ ਕੋਈ ਉਪਰਾਲਾ ਕਰਨ ਦੀ ਲੋਡ਼ ਹੈ ਤਾਂਕਿ ਪਤਾ ਰਹੇ ਕੇ ਪਹਿਲੋ ਪੰਜਾਬੀ ਸੀ ਬਾਦ ਚ ਹਿੰਦੀ ਚ ਗਾਇਆ ਗਿਆ ਹੈ ਇਨਸਾਫ ਹੋਵੇ ਪੰਜਾਬੀ ਗੀਤਾਂ ਨਾਲ

    • @sumitsumit8086
      @sumitsumit8086 Рік тому +1

      ਸੱਚ ਹੈ ਕੇ ਬੌਲਿਵੂਡ ਸ਼ੁਰੂ ਤੋਂ ਪੰਜਾਂਬਿਆਤ ਨਾਲ ਚੋਰੀਆਂ ਕਰਦਾ ਆ ਰਿਹਾ ਹੈ। ਜੇਕਰ ਲਤਾ ਜੀ ਨੇ ਗਾ ਵਿ ਲੇਯਾ ਤਾਂ ਕੀ ਹੋਅਾ ਤੇ ਰਾਜ ਕਪੂਰ ਸਾਹਿਬ ਦੱਸ ਤਾਂ ਸਕਦੇ ਸਨ ਕੇ ਏਹ ਪੇਹਲਾ ਮਿੱਸ ਦੁਲਾਰੀ ਜੀ ਨੇ ਰਿਕਾਰਡ ਕੀਤਾ ਹੋਅਾ ਇਆ ਹੇ ।

    • @surinder474
      @surinder474 Рік тому +1

      Raj kapoor vee punjabi san. Baki jo Lata ji gaa dita, sare india ch Pata lag gyia. Baki punjabi keon nahi kadar karde apne music dee. Raj kapoor ji was the master. Hindi movies ch jado vee koee punjabi dhun wala geet hunda, jyiada vadhia lagda. Baki raaj kapoor, lata, Asha ji warga koee jam lavo sikho, fir bolna. Tusi loka ne surinder kaur ji dee vee kadar nahi kiti. Bas chamkila...baki Asha bhosle, lata ji ne ta gurbani vee sikha to badh sohni gaee hai. Sassi punnu movie da gana jo Asha ji ne gayia see" Das meryia Dholna ve, tu kehre aras da taara" aj ve nahi ga sakdi koee sikh kuri. Also thanks to Mohammed Rafi sahib. He was great punjabi singer, better than sikh punjabi singers. And a hindu punjabi writer Shiv Kumar Batalvi sahib Varga koee writer nahi jamm sakde sikh punjabi. Politics khedni band karo. Hindi maa hai punjabi dee, sare word hindi cho hee chori Kite han, 98% lafz sare hindi cho hee han.

    • @upindersingh7727
      @upindersingh7727 Рік тому

      Ek greet gayak/legend dulari ji ko parnam

    • @sumitsumit8086
      @sumitsumit8086 Рік тому

      @@surinder474 अरे भाई मेरे कहने का मतलब ये नहीं था के राज कपूर जी बहुत ही घटिया किस्म के आदमी थे आपने तो ओर ही मतलब निकाल लिया। मैने ते ये comment में लिखा के सभी मीडिया को ये बता तो सकते थे के ये गीत गुलारी जी का गाया गया है। ओर दुसरी बात के आप ही वीडियो में बात कर कर रहे हो हो के राज कपूर जी ने compose किया ओर साथ में कह रहे हो के 1930 में दुलारी जी ने record किया । पहले ये तोह ढंग से बताना सीख्लो के कैसे समझाना है किसी को या फिर ये बात होगी के दुलारी जी के समय भी उनोह्ने ही धुन बनाई होगी। और रही बात राज कपूर की हमें अच्छे से पता है के पेहले फिल्म स्टुडियो के मलिक कपूर फैमिली ही थी। पृथ्वी राज कपूर थे पेहले।ओर आप लता जी आशा जी के बारे में बोल रहे हो ना कोई उन्के जैसा नही है पंजाब में हाँ हम मान लेते हैं। मुझे रिप्लाई जरुर भेजना ओर सुनो कियुं लता ओर आशा जी ने सारी फिल्म industry के music directors से लेकर producers को blackmale किया के अगर वो सुमन kalyanpuri से लेकर अनुराधा paundwaal जैसी काबिल singers को ग्वाएंगे तोह वो उनकी फिल्मों में नहीं गाएन्गिं।

    • @sumitsumit8086
      @sumitsumit8086 Рік тому

      भाई आप पंजाब की बात कर रहे हो कियुं फिर bollywood ने सुखविंदर बबलू , jaspinder नरुला मास्टर सलीम hansraj हंस ,जैसे कलाकारों से गवाया खासकर नुसरत फतह अली खान साब ने hansraj हंस को hire किया इश्क़ दी गली विच कोई कोई लन्घ्दा। जैसे सोंग के लिये बुलाया।

  • @DishaKaur1
    @DishaKaur1 Рік тому +18

    ਬਹੁਤ ਹੀ ਵਧੀਆ ਕੋਸ਼ਿਸ਼ ਨਾਲ ਭਰਭੂਰ ਪੰਜਾਂਬੀ ਗਾਣੇ ਹੱਨ ਜਿੱਨਾਂ ਤੋਂ ਸ਼ੇਦ ਲੈਕੇ ਉਹਨਾਂ ਗਾਣਿਆ ਨੂੰ ਹੋਰ ਰੂਪ ਦੇ ਕੇ ਬਾਕੀ ਜ਼ਬਾਨ ਵਿੱਚ ਵੀ ਗਾਇਆ ਗਿਆ ❤

  • @dsgurey123
    @dsgurey123 Рік тому +11

    ਮੈਨੂੰ ਬਹੁਤ ਮਾਣ ਆ, ਪੰਜਾਬੀ ਮਾਂ ਬੋਲੀ ਦੇ ਬਹੁਤ ਪੁਰਾਣੇ ਗੀਤ ਨੂੰ ਮਾਸੀ ਮਾਂ ਬੋਲੀ ਵਿਚ ਬਹੁਤ ਜਿਆਦਾ ਗਾਇਆ- ਬਹੁਤ ਧੰਨਵਾਦ?

  • @BhupinderSingh-dj1em
    @BhupinderSingh-dj1em Рік тому +7

    ਭਰਾਵਾ ਜਿਊਂਦਾ ਰਹਿ ਭਲਾ ਹੋਵੇ ਤੇਰਾ ਆ ਕੁੱਝ ਦੱਸਣ ਦਾ,ਕੋਈ ਪਤਾ ਨੀ ਸੀ ਐਡੇ ਪੁਰਾਣੇ ਵੀ ਰਿਕਾਰਡ ਹੁੰਦੇ ਸੀ ਉਹ ਵੀ ਪੰਜਾਬੀ ਅਸੀਂ ਤਾਂ ਆਪ ਪੰਜਾਹਾਂ ਤੋਂ ਟੱਪੇ ਹੋਏ ਆਂ,ਸ਼ੁਕਰੀਆ ਜੀ;

  • @MANJEETSINGH-uc8wd
    @MANJEETSINGH-uc8wd Рік тому +21

    ਬਹੁਤ ਵਧੀਆ ਜਾਣਕਾਰੀ ਹੈ ਜੀ। ਇਸ ਤੋਂ ਪੰਜਾਬੀ ਗਾਇਕੀ ਅਤੇ ਸੰਗੀਤ ਦੇ ਮਹੱਤਵ ਬਾਰੇ ਪਤਾ ਚਲਦਾ ਹੈ।

  • @gursewaksingh9964
    @gursewaksingh9964 Рік тому +4

    ਵਾਹ ਜੀ ਵਾਹ ਪੰਜਾਬੀਓ ਕੋੲੀ ਸਾਨੀ ਨੀ ਹੈ ਪੰਜਾਬ ਦਾ 🌹🌹🌹🌹🌹🌹🎉🎉🎉🎉🌺🌺🌺🌺🌺💖💖💖💖💖💖🙏🙏

  • @ranjitpossi
    @ranjitpossi Рік тому +12

    ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ।🙏🙏🙏

  • @inderjeetkaur9727
    @inderjeetkaur9727 Рік тому +8

    Kamaal hai...kamaal...100 saal pehle dulari jee ne kabhi nahi socha hoga ke us ke gaaye is dard bhre gaane ko ...100 saal baad koi sun raha hoga... amazing...bahut bahut shukria jee...

  • @Evening84side
    @Evening84side Рік тому +3

    ਬਹੁਤ ਵਦੀਆਂ ਉਪਰਾਲਾ ਜੀ ਆਪ ਜੀ ਦਾ ਪੁਰਾਤਨ ਗਾਇਕਾ ਨੂੰ ਜਿਓੰਦੇ ਰੱਖਣ ਲਈ 🙏

  • @narinderkumar7960
    @narinderkumar7960 Рік тому +1

    ਜੇ ਤੁਸੀਂ ਗੌਰ ਕਰੋ , ਬਾਂਬੇ ਫਿਲਮ ਇੰਡਸਟਰੀ ਨੂੰ ਖੜ੍ਹਾ ਕਰਨ ਵਾਲੇ ਜ਼ਿਆਦਾਤਰ ਕਲਾਕਾਰ ਪੰਜਾਬੀ ਹੀ ਸਨ , ਅਤੇ ਗੀਤਕਾਰ ਵੀ ਤੇ ਗਾਉਣ ਵਾਲੇ ਗਾਇਕ ਵੀ ਜ਼ਿਆਦਾਤਰ ਪੰਜਾਬੀ ਹੀ ਸਨ ,

  • @RajKumar-nj4mv
    @RajKumar-nj4mv Рік тому +2

    ਮਿਸ ਦੁਲਾਰੀ ਦੀ ਆਵਾਜ਼ ਕਿਆ ਬਾਤ ਹੈ ਵਾਹ ਬਹੁਤ ਵਧੀਆ

  • @sirajdeen9165
    @sirajdeen9165 10 місяців тому

    Punjab Punjabi, Punjabiat and Sikh Sikhi Sikhism and old Singer Ram dulari who presented old culture of my Sanjha Rangeela PB Zindabad Salam

  • @dalwindersingh6323
    @dalwindersingh6323 Рік тому +5

    बहुत सुन्दर वडमुला खज़ाना,,,,कोशिश जारी रहे जी ।👍❤👍

  • @surinderpalsingh485
    @surinderpalsingh485 Рік тому +7

    Bai g ,eh sach dasan layi tuhada shukriya,, Bollywood de 98% gane Punjabi, Pakistani Tarzan nu chori kar ke banaye gaye ne,, ❤❤❤

  • @balvirsingh6587
    @balvirsingh6587 Рік тому +7

    Great panjab.
    Proud of panjab.
    Thanks

  • @yashpalsingh4590
    @yashpalsingh4590 Рік тому

    Wah kia bat hai thanksDesi record channel

  • @ranjodhsingh7736
    @ranjodhsingh7736 Рік тому +12

    ਬਹੁਤ ਵਧੀਆ ਉਪਰਾਲਾ ਹੈ।ਉਮਦਾਂ ਮਾਛਣ ਉਰਫ ਦੁੱਕੀ ਦੇ ਬਾਰੇ ਜਾਣਕਾਰੀ ਅਤੇ ਗੀਤ ਪੇਸ਼ ਕਰੋ ਜੀ।

  • @upindersingh7727
    @upindersingh7727 Рік тому

    Legend...dulari ji ko naman...old pearls no doubt

  • @rakeshkumard7789
    @rakeshkumard7789 Рік тому

    Very nice romentic song and music jabardast old is gold raj kapoor ji Punjabi han

  • @Science-Music
    @Science-Music Рік тому +1

    ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਛਾਈ ਹੋਈ ਹੈ

  • @mohindersidhu3270
    @mohindersidhu3270 Рік тому +15

    Thanks, Desi Record for digging out such old forgotten pearls. Your efforts are commendable.

  • @lovisonu2830
    @lovisonu2830 Рік тому

    Bahut sohni viraasat saabh k rakhi hai os shakhs da bahut bahut tanvaad

  • @HarpalSingh-qd5lp
    @HarpalSingh-qd5lp Місяць тому

    Anand aa gaya hai g PARNAM Ji

  • @maheshbrar
    @maheshbrar Рік тому +4

    Wah ! Ji Wah! Kina purana gana lokan de samne pesh kita. Bahut dhanwad. Shows apni zubaan te sangeet kitna rich hai. Keep up the good work

  • @gtej6852
    @gtej6852 Рік тому +2

    ਬਹੁਤ ਵਧੀਆ ਜੀਓ 🎉
    ਵਡਮੁੱਲੀ ਜਾਣਕਾਰੀ 👍

  • @studiopreetpalace4856
    @studiopreetpalace4856 Рік тому +2

    ਬਹੁਤ ਵਧੀਆ।

  • @hardipsingh7873
    @hardipsingh7873 Рік тому +9

    Thanks for furnishing valuable informations as well as very old recorded lyrics.

  • @iqbalsinghmann1411
    @iqbalsinghmann1411 Рік тому +9

    ਛਈ, ਰੰਨ ਬਸਰੇ ਨੂੰ ਗਈ
    ਮੋੜੀਂ ਬਾਬਾ ਕੱਛ ਵਾਲਿਆ
    ਮੋੜੀਂ ਬਾਬਾ ਡਾਂਗ ਵਾਲਿਆ।
    ਹਮਲਾਵਰਾਂ ਵੱਲੋਂ ਔਰਤਾਂ ਦੇ ਉਧਾਲੇ ਆਮ ਗੱਲ ਸੀ।
    ਗਿਣਤੀ ‘ਚ ਆਟੇ ਵਿੱਚ ਲੂਣ ਦੇ ਬਰਾਬਰ, ਕੱਛਾਂ ਵਾਲਿਆਂ (ਸਿੱਖਾਂ) ਤੇ ਕਦੇ ਲੋਕ ਰੱਬ ਜਿੰਨਾ ਭਰੋਸਾ ਕਰਦੇ ਸੀ।

  • @lokraajtv
    @lokraajtv Рік тому +1

    ਬਹੁਤ ਹੀ ਜਾਨਦਾਰ ਤੇ ਸ਼ਾਨਦਾਰ ਜਾਣਕਾਰੀ ਦਿੱਤੀ ਜੀ,ਧੰਨਵਾਦ

  • @akshaybhatiaghazalist4569
    @akshaybhatiaghazalist4569 Рік тому +8

    Beautiful 👌🏻

  • @sarabjitsingh5960
    @sarabjitsingh5960 Рік тому +1

    Very important ਆਪ ਜੀ ਦਾ ਇਸ ਵਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧਨਵਾਦ 🎉🎉🎉🎉🎉🎉🎉🎉

  • @harshoberoi5727
    @harshoberoi5727 22 дні тому

    Good to hear about the singer Miss Dulari. My father possessed not only this gramophone record but also another Ghazal sung by her, ' Ya ilahi mit na jaye darde dil' and on the other side,'Tere ishq ka jisko aazar hoga.' We used to listen to them in my childhood.

  • @rajeevduggal1871
    @rajeevduggal1871 Рік тому

    ਬਹੁਤ ਸੋਹਣਾ ਲਿਖਿਆ ਹੈ
    ਅੱਜ ਵੀ ਜ਼ਿੰਦਾ ਹੈ

  • @GurmeetMaan-gn8fs
    @GurmeetMaan-gn8fs Рік тому +1

    Wah! Splendid effort!

  • @pardhanstikerartskheri3688
    @pardhanstikerartskheri3688 Рік тому +1

    ਬਹੁਤ ਵਧੀਆ ਜਾਣਕਾਰੀ ਇਕੱਠੀ ਕੀਤੀ aa ਵੀਰ

    • @sandysinghsadhowalia
      @sandysinghsadhowalia Рік тому +1

      ਤੁਹਾਡੀ ਮਿਹਨਤ ਲਾਜਵਾਬ ਹੈ ਹੈ ਵੀਰ ਜੀ।

  • @nirdoshsingh3317
    @nirdoshsingh3317 Місяць тому

    Very good.rich culture of punjabi language

  • @santokhkallu8940
    @santokhkallu8940 Рік тому +5

    Beautiful memories keep showing more please

  • @chamkaursingh5782
    @chamkaursingh5782 Рік тому

    Very good jankari

  • @giantatter9153
    @giantatter9153 Рік тому +1

    ਦਿਲ ਦੀਆਂ ਗੱਲਾਂ ਦਿਲ ਨਾਲ਼ ਕਰਾ ਦਿੱਤੀਆਂ 😢

  • @jaibharti5469
    @jaibharti5469 Рік тому

    ਵਾਹ ਜਨਾਬ ।ਕਿਆ ਵਡਮੁੱਲੀ ਜਾਣਕਾਰੀ ਦਿੰਦੇ ਓ।ਸੰਗੀਤ ਅਤੇ ਸਾਹਿਤ ਦੇ ਚੋਰਾਂ ਨੂੰ ਲਾਹਣਤ ਹੈ ।

  • @meeragautam908
    @meeragautam908 Рік тому +2

    बहुत सुन्दर।आभार सर रिवाइव किया💐👌

  • @drrajeshsahni2701
    @drrajeshsahni2701 Рік тому +2

    Thanks for presentation of Khalas punjabi🙏

  • @chandershekharsharma256
    @chandershekharsharma256 Рік тому +2

    Ultimate singer. Great.

  • @vinodshayerproductions40
    @vinodshayerproductions40 Рік тому +1

    Bahut vadhiya Laggi video!Thx.ji❤❤

  • @Unsocial.
    @Unsocial. Рік тому +2

    Thank you, ਖ਼ੋਜ ਭਰਪੂਰ ਜਾਣਕਾਰੀ ਲਈ ❤

  • @KalyanMuziks
    @KalyanMuziks Рік тому +1

    ਬਹੁਤ ਹੀ ਗੁਣਕਾਰੀ ਜਾਣਕਾਰੀ ❤

  • @jagjeet_sidhu_66
    @jagjeet_sidhu_66 Рік тому +4

    👌 classic Punjabi songs 👍🙏

  • @harviderkaur5348
    @harviderkaur5348 Рік тому +1

    ਬੜੀ ਕੀਮਤੀ ਜਾਣਕਾਰੀ ❤

  • @harjindersinghsarwara
    @harjindersinghsarwara Рік тому

    Boht vadia

  • @charanjitsinghbons2650
    @charanjitsinghbons2650 Рік тому

    👍 thanks for sharing

  • @jandwalianath7279
    @jandwalianath7279 Рік тому +1

    Very nice job

  • @ManjotGill-xk4ed
    @ManjotGill-xk4ed 4 місяці тому

    Very nice bro 💕💕💕💕💕💕💕💕💕💕💕

  • @JAGJITSINGH-jz1ny
    @JAGJITSINGH-jz1ny 10 місяців тому

    Wah ji wah

  • @romybakshi832
    @romybakshi832 Рік тому +6

    In 1976 I sang this song while acting in a play called Dharti te swarg directed by Madanbala Sandhu jee Iat Musical Academy hall Mount Road Madras !in the play I acted as young village boy !

  • @meeragautam908
    @meeragautam908 Рік тому +1

    बहुत मधुर।आभार सर

  • @rameshbhardwaj8039
    @rameshbhardwaj8039 Рік тому

    Very nice video I like it

  • @surindersinghsehra4326
    @surindersinghsehra4326 Рік тому

    Bahut hi vadia uprala hai purane geetan nu sabhan da.

  • @mformotivation1741
    @mformotivation1741 Рік тому

    Je punjabi music na hunda te bollywood v na hunda

  • @jasvirsinghmann6434
    @jasvirsinghmann6434 Рік тому +1

    Very nice👍

  • @izhakdeepsingh8409
    @izhakdeepsingh8409 Рік тому

    Grt effort

  • @manisingh4163
    @manisingh4163 Рік тому

    ਪੰਜਾਬ,ਪੰਜਾਬੀ, ਪੰਜਾਬਸਤਾਨ

  • @warriorpunjabi44
    @warriorpunjabi44 11 місяців тому

    Thanks for the precious information.

  • @graniteworld9116
    @graniteworld9116 Рік тому

    Bahut wadhia gaya hai punjabi which kai saal Pehlay

  • @LSUSbz
    @LSUSbz Рік тому +1

    Good

  • @pannsw8516
    @pannsw8516 Рік тому +1

    Nice job

  • @user-mz3gz8ui1l
    @user-mz3gz8ui1l Рік тому +1

    Ty sir ji 🌱

  • @jpsbajwa
    @jpsbajwa Рік тому +1

    Amazing, this 1930 song has been saved undefiled.

  • @satindra21
    @satindra21 Рік тому +1

    Wonderful information. Great job.❤

  • @Satpaulsahni
    @Satpaulsahni Рік тому +2

    Precious , thanks 🙏🏽

  • @user-mv4rc3mb4l
    @user-mv4rc3mb4l Рік тому

    Bhut time purane ji ajj vi sabh ke rakhe hoye record veri very great

  • @Akscorpio
    @Akscorpio Рік тому +1

    You have done excellent work brother

  • @GurdeepDhillon1984
    @GurdeepDhillon1984 Рік тому

    Bahut duungi jankari

  • @Akscorpio
    @Akscorpio Рік тому

    Very interesting facts of music

  • @Gurmatsidhant
    @Gurmatsidhant Рік тому

    Udon de sunnan valian di bhi jai hove--te Gaun valian di bhi. Jihna ne sambhal ke rakhia ohna di bhi jai hove, jo ajj suna rehe han ohna di bhi jao hove. Anand agia

  • @vijaycajla7170
    @vijaycajla7170 Рік тому

    Eda kehra mera dardi suti pai...is di tune ta ik meri akh qashni duja raat de...de naal mildi hai sun ke bari hairani hoi

  • @niranjansinghjhinjer1370
    @niranjansinghjhinjer1370 Рік тому +7

    Waheguru Ji Ka Khalsa Waheguru Ji Ki Fateh 🙏
    Bot din baad vedio pon lagge ho ji, sehat kaim hei ji
    Waheguru Chardikla Bakhshey

    • @desiRecord
      @desiRecord  Рік тому

      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ ।।
      ਕੀ ਹਾਲ ਨਿਰੰਜਨ ਸਿੰਘ ਜੀ ?

    • @niranjansinghjhinjer1370
      @niranjansinghjhinjer1370 Рік тому

      @@desiRecord waheguru ji di mehar h ji 🙏

  • @SS.Records
    @SS.Records Рік тому

    Wah Kia baat

  • @gurdevsinghaulakh7810
    @gurdevsinghaulakh7810 Рік тому

    Very very very nice
    Pl carry on
    Good job❤,

  • @balwindersinghjaihind5979
    @balwindersinghjaihind5979 Рік тому

    Great information 👌👌

  • @Oldsangeetlover
    @Oldsangeetlover Рік тому

    Very good g❤

  • @rajdeepkaur6032
    @rajdeepkaur6032 Рік тому

    Nice ❤Song

  • @milakraj8068
    @milakraj8068 Місяць тому

    Nice💓🇮🇳🍉👍

  • @worldwide875
    @worldwide875 Рік тому

    Well done to dashing record

  • @KamalSingh-ht3fh
    @KamalSingh-ht3fh Рік тому

    Superve

  • @sarabjeetsingh8232
    @sarabjeetsingh8232 Рік тому

    Right information

  • @jaskaurgrewal4764
    @jaskaurgrewal4764 Рік тому

    Shabash

  • @hajinderpal2061
    @hajinderpal2061 Рік тому +1

    Heart touching

  • @jagrooppaink8590
    @jagrooppaink8590 Місяць тому

    ਪੰਜਾਬੀ ਬਿਨਾ ਬਾਲੀਵੁੱਡ ਅਦੂਰਾ ਹੈ। ਪੰਜਾਬੀ ਬਿਨਾ ਗਤ ਨਹੀਂ।

  • @pskhattra8862
    @pskhattra8862 Рік тому +1

    VERY GOOD SONG.S

  • @AmrikSingh-ve2qy
    @AmrikSingh-ve2qy Рік тому

    I liked it very much

  • @bhagwandas384
    @bhagwandas384 Рік тому

    Very nice.

  • @vijaycajla7170
    @vijaycajla7170 Рік тому

    Eda kehra mera dardi suti....is tune de naal mil

  • @daljitsharma4065
    @daljitsharma4065 Рік тому

    Eh geet yadan ne Ena nu yaad karke Ena di tadap bich jivo

  • @AmarjeetSingh-px5ju
    @AmarjeetSingh-px5ju Рік тому

    Wow

  • @drrajeshsahni2701
    @drrajeshsahni2701 Рік тому

    These are punjabi lok geets

  • @jaswinderkaur7254
    @jaswinderkaur7254 Рік тому

    asi ta 50 de ho ge pr. aj hi sonya sara kush

  • @ashokdadwal8425
    @ashokdadwal8425 Рік тому

    Good very good

  • @apsingh2484
    @apsingh2484 Рік тому

    I subscribed u
    For more information about punjabi music

  • @milakraj8068
    @milakraj8068 Рік тому +1

    ❤🎉🎉🍉🍉🇮🇳