@@GurpreetSingh007-rl6gn jhere krde ohh dsde ni hunde bai bhut kuj krya je eve channel te raula paun lgg gye ehna nu jggaa ni milni je krni debate tan ehnu channel alle nu keh dse apna contact number appa tyar aaa
Mali you always raised your voice for the people of Punjab please write or raise your voice what is going on in the Punjab prisons.They are no more Sudhar Ghar but the centre of crimes with the alliance of Police force. It must be exposed.--Gurnam Kaur
Saray Pind da requord kadh key dekh laina.....Jinay Bachay Sardar Bhagwant Singh Maan sabh bina safrish teh bina rishwat toh nokri lahia han.... Oh Bahut hi vadia kadam hay.... Sardar Bhagwant Singh Maan sabh neh...
Maali Sahib , the entire punjab is with u and u did nothing wrong rather raise the voice of the people of Punjab for their welfare.AAP is now direction less and pushing punjab towards economic crisis.If people like you will not become the voice of people of punjab, it will be difficult to revive for punjab .People of punjab has written their fate at their own by trusting these leaders of AAP. Now there is need to think to form any other front/ make a plan to put before the people of punjab for it's revival At the same time people should get ready to face hard decisions for the sake of their future generations otherwise also get ready to see bad to worst ,Subsidies without any yard add the fuel yo fire for this crisis .
Sahi gall. har banda ikla ikla te mil k vi sarkari jabar khilaf awaz uthaega ta corruption, dhakka te afsarshahi julam nu thall pe sakdi e. Bhagwant Mann di adhi govt sirf High school pass hy, jis karke ihna nu na kanoon na honest administration da patta. Sirf chutkala te doshbazi karna politics nahi. Sahi k har hathiarband lehar naal ik siyasi dhir chahidi hy k loka tak political alternative di gall pujje. Pb ch kharku issi karke fail hoe k ohna solid political wing kharha ni kar sakke. Mere wargia ne 84 te fir 92 ch vi kiha k election jit k dushman de ghar ohde tarike naal ohna nu harayie. Par kai moorh Kharku is gal ni si sunde. Fir natiza saria sahmne k kinjh crush kar ditte.
malli sabb nu v ptta lag gea govt kuve dhakka kardi Amritpall nall v ehi kuj hoya bhave oh panth lai bolda c bhave punjab lai odo tusi v Bhot khush c ajj thode v kann khull ge hone andro andr sochde ta hone ki Amritpall sahi bolda hai
ਮਾਲੀ ਸਾਹਿਬ ਪੰਜਾਬੀਆਂ ਦੀ ਅਵਾਜ ਬੁਲੰਦ ਕਰਨ ਲਈ ਸੁਕਰੀਆਂ ਜੀ 🙏🙏 ਅਸੀਂ ਸਾਰੇ ਪੰਜਾਬੀ ਹੱਕ ਸੱਚ ਦੀ ਅਵਾਜ ਦਾ ਹਮੇਸ਼ਾ ਸਾਥ ਦੇਵਾਗੇ 👍🌹❤️
ਮਾਲ ਬਿੰਦਰ ਸਿੰਘ ਮਾਲੀ ਸਾਹਿਬ ਦਾ ਸਾਰਾ ਪੰਜਾਬ ਬਹੁਤ ਅਦਬ ਸਤਿਕਾਰ ਕਰਦਾ ਹੈ ਇਨਾਂ ਦੀ ਗਿਰਫਤਾਰੀ ਨੇ ਆਮ ਆਦਮੀ ਪਾਰਟੀ ਦੇ ਅੰਦਰਲੀ ਸੋਚ ਨੂੰ ਪਰਗਟ ਕੀਤਾ ਹੈ ਭਗਵੰਤ ਸਿੰਘ ਮਾਨ ਇੱਕ ਦਰਿੰਦੇ ਵਜੋਂ ਪੇਸ਼ ਹੋਇਆ ਹੈ ਮਾਲਵਿੰਦਰ ਸਿੰਘ ਮਾਲੀ ਨੂੰ ਆਖਰ ਰਿਹਾ ਕਰਨਾ ਹੀ ਪਿਆ ਹੈ ਮਾਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕ ਕਹਿੰਦੇ ਹਾਂ
ਮਾਲੀ ਸਾਹਿਬ ਤੁਹਾਨੂੰ ਕੋਟਿਨ ਕੋਟ ਸਲਾਮ ਹੈ। ਤੁਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ।
ਧੰਨਵਾਦ ਜੀ ਵਾਹਿਗੁਰੂ 🙏♥️
ਸਰੋਤਿਆਂ ਨੂੰ ਪਹਿਲਾਂ ਹੀ ਮੈਂ ਹਲਕੀ ਗਲ ਕਰਨ ਲਈ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ, ਗਲ ਇਹ ਹੈ ਦੋ ਸਿੱਖ ਸੱਚਮੁੱਚ ਦੇ ਸਿੱਖ ਗੱਲਾਂ ਕਰਦੇ ਦੇਖ ਕੇ ਮਨ ਖੁਸ਼ ਹੋ ਗਿਆ. ਧੰਨਵਾਦ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਵਾਕਿਆ ਸਹੀ ਮਾਲੀ ਜੀ ਹੁਣ ਇਹਨਾਂ ਨੂੰ ਸਬਕ਼ ਸਿਖਾਉਣਾ ਚਾਹੀਦਾ ਹੈ ਜੀ। ਇਹਨਾਂ ਦਾ ਧੱਕਾ ਤੇ ਅਨਿਆਇ ਨਜਾਇਜ਼ ਬਹੁਤ ਲੋਕਾਂ ਨਾਲ਼ ਕੀਤਾ ਹੈ ਜੀ ਇਹਨਾਂ ਨੂੰ ਸਬਕ਼ ਸਿਖਾਉਣਾ ਜ਼ਰੂਰੀ ਹੈ ਜੀ । ਤੁਸੀਂ ਚੜ੍ਹਦੀ ਕਲਾ ਵਿਚ ਹੋਤੇ ਰਹੋਗੇ
ਮਾਲਵਿੰਦਰ ਸਿੰਘ ਮਾਲੀ ਜੀ,,,ਸਭ ਤੋਂ ਪਹਿਲਾਂ ਤਹਾਨੂੰ ਜੇਲ੍ਹ ਵਿੱਚੋਂ ਬਾਹਰ ਆਉਣ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀਓ 👍
ਆਪਣੇ ਆਕਾ ਨੂੰ ਖੁਸ਼ ਕਰਨ ਲਈ ਮਾਲੀ ਸਾਬ ਤੇ ਕਰਵਾਈ ਕੀਤੀ ਗਈ ਆ
ਬਹੁਤ ਵਧੀਆ ਮਾਲੀ ਸਾਹਿਬ
ਮਾਲੀ ਸਾਹਿਬ ਜੀ ਦੀ ਮਨੁੱਖਤਾ ਦੀ ਰਾਖੀ ਲਈ ਬਹੁਤ ਵੱਡੀ ਕੁਰਬਾਨੀ ਹੈ ਅਸੀਂ ਸਾਰੇ ਇਹਨਾਂ ਦੇ ਦੇਣਦਾਰ ਹਾਂ।
Manukhta lyi ki kita kam dss ik ja adhaa ee dsde
@@JaspreetSingh-uo3yt tusi ki kita?
@@JaspreetSingh-uo3yt ਪਹਿਲਾਂ ਤਾਂ ਇਹ ਦੱਸ ਕਿ ਤੇਰੀ ਉਮਰ ਕਿੰਨੀ ਹੈ, ਜੇਕਰ ਤੇਰੀ ਉਮਰ ਹੀ ਤੀਹ ਪੈਂਤੀ ਸਾਲ ਦੇ ਲੱਗਭਗ ਹੈ ਤਾਂ ਇਹੋ ਜਿਹੇ ਇਕ ਓਵਰਏਜ ਵਿਆਕਤੀ ਵਾਰੇ ਤੈਨੂੰ ਸਵਾਲ ਕਰਨੇ ਹੀ ਠੀਕ ਨਹੀਂ ਹਨ।
ਇਹਨਾਂ ਵੇਲੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਬਹੁਤ ਮਹੱਤਤਾ ਹੁੰਦੀ ਸੀ ਅਤੇ ਇਸਨੇ ਵਿਦਿਆਰਥੀਆਂ ਲਈ ਬਤੌਰ ਪ੍ਰਧਾਨ ਅਤੇ ਬਗੈਰ ਪ੍ਰਧਾਨਗੀ ਤੋਂ ਵਿਦਿਆਰਥੀਆਂ ਲਈ ਅਤੇ ਲੋਕ ਹਿਤਾਂ ਲਈ ਜੋ ਅਤੇ ਜਿਸ ਤਰਾਂ ਦਾ ਤਸ਼ੱਦਦ ਆਪਣੇ ਪਿੰਡੇ ਉੱਪਰ ਹੰਢਾਇਆ ਹੈ,ਹੋ ਸਕਦਾ ਹੈ ਤੂੰ ਕਦੇ ਸੁਣਿਆ ਸਮਝਿਆ ਵੀ ਨਾ ਹੋਵੇ।
@@GurpreetSingh007-rl6gn jhere krde ohh dsde ni hunde bai bhut kuj krya je eve channel te raula paun lgg gye ehna nu jggaa ni milni je krni debate tan ehnu channel alle nu keh dse apna contact number appa tyar aaa
ਰਤਨ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਮਾਲੀ ਸਾਬ ਦੀ ਗੱਲ ਸਹੀ ਏ ਭਗਤਾਂ ਨੂੰ ਪ੍ਰਸ਼ਾਦ ਵੀ ਦੇਣਾ ਚਾਹੀਦਾ
ਅੱਤ ਤੇ ਅੰਤ ਵਿੱਚ ਸਿਰਫ਼ ਇਕ ਹੀ ਫ਼ਰਕ ਹੁੰਦਾ
Excellent interview. Waheguru bless both of you.
ਮਾਲੀ ਸਾਹਿਬ ਅੱਜ ਵਧੀਆ ਦਿਲ ਲੱਗ ਗਿਆ ਸਾਡਾ ਹਮੇਂ ਥਾਰੀ ਗੈਲ ਆ ਪੰਜਾਬ ਵਾਸਤਾ ਪ੍ਰੋਗਰਾਮ ਦਿੳ ਕੋਈ
ਮਾਲੀ ਸਾਹਿਬ ਜਿਓੰਦੇ ਰਹੋ ਸਾਨੂ ਮਾਣ ਆ ਥੋਡੇ ਤੇ ❤️👍
That’s how respect is earned and it’s more than million dollar
HI MALI SB AP BOHAT BAHADUR HAN 👍 FROM LAHORE PAKISTAN 🇵🇰
ਪੰਜਾਬ ਦਾ ਸਭ ਤੋਂ ਸਿਆਣਾ ਇਨਸਾਨ,,
ਸਿਆਣੇ ਹੋਰ ਵੀ ਹਨ ਪਰ ਉਹਨਾਂ ਵਿੱਚ ਲਾਲਚ ਆ,,,
ਮਾਲੀ ਸਾਹਿਬ ਜਿਥੇ ਕੰਮ ਕਰਦਾ ਰਿਹਾ ਹੈ ਜੇ ਇਹ ਚਾਹੁੰਦਾ ਤਾਂ ਕਰੋੜਾਂ ਰੁਪਏ ਕਮਾ ਸਕਦਾ ਸੀ,,,
ਇਸ ਇਨਸਾਨ ਨੇ ਸਚ ਦਾ ਪੱਲਾ ਨੀਂ ਛੱਡਿਆ,,,
ਮੈਂ ਸਭ ਤੋਂ ਵੱਧ ਸਤਿਕਾਰ ਕਰਦਾ ਹਾਂ ਮਾਲੀ ਜੀ ਦਾ
Mali you always raised your voice for the people of Punjab please write or raise your voice what is going on in the Punjab prisons.They are no more Sudhar Ghar but the centre of crimes with the alliance of Police force. It must be exposed.--Gurnam Kaur
ਮਾਲੀ ਸਾਬ ਮੈਂ ਤੇ ਸਰਕਾਰ ਬਦਲਣ ਦੀ ਉਡੀਕ ਕਰ ਰਿਹਾ ਮੈਂ ਝਾੜੂ ਨੂੰ ਵੋਟਾਂ ਪਾਈਆਂ ਅਫ਼ਸੋਸ ਹੈ ਪਰ ਜਿਸ ਦਿਨ ਸਰਕਾਰ ਬਦਲਣ ਤੋਂ ਬਾਦ ਸ਼ਰਾਬੀ ਅਲੰਵੰਤ ਨੂੰ ਅੰਦਰ ਦਿੱਤਾ ਮਜਾ ਉਸ ਟਾਈਮ ਉਣਾ
Saray Pind da requord kadh key dekh laina.....Jinay Bachay Sardar Bhagwant Singh Maan sabh bina safrish teh bina rishwat toh nokri lahia han.... Oh Bahut hi vadia kadam hay.... Sardar Bhagwant Singh Maan sabh neh...
Mali saab zindabad
22 mainu v job 2016 ch congress government ch bina sifaarsh to mili c... Ehnu advertisement karn de jeada adalat aa@@YadvinderBrar-m1p
ਬਾਈ ਤੈਨੂੰ ਕੀ ਲੱਗਦੈ ਹੁਣ ਰਿਸ਼ਵਤ ਨਹੀਂ ਚਲਦੀ 🤔@@YadvinderBrar-m1p
ਸਹੀ ਗੱਲ a@@YadvinderBrar-m1p
ਮਾਲੀ ਸਾਹਿਬ ਤੁਸੀਂ ਆਪਣੀ ਅਵਾਜ਼ ਬੁਲੰਦ ਰੱਖੋ ਸਾਰਾ ਪੰਜਾਬ ਛੋਡੇ ਨਾਲ ਏ ਇਹ ਬੁੱਚੜ ਸਰਕਾਰ ਨੂੰ 2027 ਸਬਕ ਸਿਖਾਉਣਗੇ ਛੋਡੇ ਇਕੱਲੇ ਨਾਲ ਧੱਕਾ ਨੀ ਹੋਇਆ ਮਾਨਸਾ ਵਾਲੇ ਝੋਟੇ ਤੇ ਨਜਾਇਜ਼ ਪਰਚਾ ਫੇਰ ਭਾਨੇ ਸਿੱਧੂ ਤੇ ਹੋਰ ਵਥੇਰੇ ਬੰਦੇ ਨੇ ਜਿਹੜੇ ਪੰਜਾਬ ਦੇ ਹੱਕ ਵਿੱਚ ਬੋਲਦੇ ਸੀ ਉਨ੍ਹਾਂ ਦਬਾਉਣ ਦੀ ਖਾਤਰ ਇਹ ਸਰਕਾਰ ਨੇ ਝੂਠੇ ਕੇਸ ਪਾਏ ਉਹ ਸਬਕ ਸਿਖਾਉਣਾ ਲਾਜ਼ਮੀ ਹੈ
@@SatnamSingh-wv9gg ਪਲਵਿੰਦਰ ਸਿੰਘ ਝੋਟੇ ਅਤੇ ਭਾਨਾ ਸਿੱਧੂ ਦਾ ਜ਼ਿਕਰ ਕਰਕੇ ਤੁਸੀਂ ਬਹੁਤ ਵਧੀਆ ਕੀਤਾ ਹੈ ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਇਹਨਾਂ ਦੀ ਕੁਰਬਾਨੀ ਵੀ ਜਾਗ ਪਈ ਹੈ ਅਤੇ ਲੋਕਾਂ ਨੂੰ ਇਹੋ ਜਿਹੇ ਬਹਾਦਰ ਵੀਰਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ।
ਬਾਲੀ ਸਾਹਿਬ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
The great ਪਰਸਨ ਮਾਲੀ ਸਾਬ
Veer wàde Mali Ji is honestly correct and true hieman being
ਸਲੂਟ ਮਾਲੀ ਸਾਹਿਬ
ਇਹਨੂੰ ਕਹਿੰਦੇ ਆ ਦੰਮ। ਮਾਲੀ ਸਾਬ ਸਤਿ ਸ਼੍ਰੀ ਅਕਾਲ । ਮਾਲੀ ਸਾਬ ਦੱਬਣਾ ਨਾਂ ਆਪਾਂ ਆਪ ਜੀ ਦੇ ਨਾਲ਼ ਹਾਂ ਹਮੇਸ਼ਾ ਪਹਿਲਾਂ ਵਾਂਗ।
ਮਾਲੀ ਸਾਬ ਨੇਕ ਇਨਸਾਨ ਹਨ ਸੱਚ ਬੋਲਦੇ ਨੇ 👍🙏🙏🎉
I appreciate your courage for facing Bhand and gupi CM .this CM has totally spoiled punjab
ਕਿਸਾਨ ਅੰਦੋਲਨ ਵੇਲੇ ਤੋਂ ਲੈ ਕੇ,ਬਾਦ ਪੰਜਾਬ ਚ ਜਿਹੜੀ ਮਾੜੀ ਹਾਲਤ ਹੋ ਰਹੀ ਹੈ ਬਹੁਤ ਪੱਖੀ।ਅਤੇ ਨਾਲ ਲੋਕਾਂ ਨੇ ਜਥੇਬੰਦੀਆਂ ਨੇ ਜਿਹੜੀ ਸੰਘਰਸ਼ ਵਿਚੋ ਚੇਤਨਾ ਹਾਸਿਲ ਕੀਤੀ ਆ,ਵਿਚਾਰਾ ਤੋਂ ਉੱਪਰ ਉਠ,ਜੇਹੜੇ ਲੋਕਾਂ ਦੀ ਕੱਠੇ ਹੋ ਲਹਿਰ ਚੱਲੀ ਆ,ਏਹੇ ਬਹੁਤ ਲਾਜਵਾਬ ਆ।ਸੋ ਬੇਨਤੀ ਐ ਕੇ ਏ ਲਹਿਰ ਇਕਸੁਰਤਾਂ ਦਾ ਬੋਲ ਬੋਲ ਰੌਲਾ ਨ ਪਾਓ
ਨਹੀਂ ਸਰਕਾਰਾਂ ਨੇ ਏਹੇ ਲੋਕਹਿੱਤ ਦੇ ਪਿੱਛੇ ਹਲਕੇ ਕੁੱਤੇ ਵਾਂਗੂ ਪੈਣਾ
ਬਾਈ ਜੀ ਅਸੀ ਤਾਂ ਆਪ ਇਹਨਾਂ ਨੂੰ ਵੋਟਾਂ ਪਾਕੇ ਪਛਤਾਈਂ ਜਾਂਦੇ ਆ।
Very Good Mali Sahib ji.
ਮਾਲੀ ਇਕ ਹੀਰਾ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦਾ ਭਲਾ ਫਾਇਦਾ ਵੀ ਸੋਚਦਾ, ਮਾਲੀ ਵਰਗੇ ਸੱਚੇ ਬੰਦੇ ਨੂੰ ਭੰਡ ਨਾ ਕੇਜਰੀ ਭਈਏ ਵਰਗੇ ਦਬਾਅ ਨੀ ਪਾ ਸਕਦੇ ਪੰਜਾਬ ਦੇ ਹਿਤ ਲਈ ਬੋਲਣੋ ਨਹੀਂ ਹਟਾ ਸਕਦੇ
ਮਾਲੀ ਸਾਬ ਜਿਦਾਂ ਬਾਅਦ ਜਿਦਾਂ ਦਿਲ
ਮਾਲੀ ਸਾਹਿਬ ਜੀ,, ਜੇਲ੍ਹ ਵਾਲੀਆਂ ਗੱਲਾਂ ਸੱਚ ਹਨ ਜੀ,,, 👍
*MalvinderSinghMali Zindabad.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)Rahoun/MTKhanna.PB.❤*
ਮਾਲੀ.....ਪੰਜਾਬ ਦਾ ਸੇਰ ਹੈ....❤❤❤❤❤❤❤
Good luck 🎉
ਸਚ ਦੀ ਜਿੱਤ ਹੋਈ ਆ ਜੀ।
Waheguru ji ka khalsa waheguru ji ki Fateh 🙏🏻🚩
ਵਧੀਆ ਵਿਚਾਰ ਜੀ।
Ratn veer ji good information
ਮਾਲੀ ਵਿਰੋਧੀਆਂ ਨੂੰ ਗਾਲਾਂ ਨਾ ਕੱਢਿਆ ਕਰ ਅਸੀ ਤੇਰਾ ਵਿਰੋਧ ਹੀ ਕੀਤਾ ਪਰ ਹੁਣ ਤੇਰੇ ਹੱਕ ਚ ਖੜੇ ਆ ਇਸ ਲਈ ਨਿੱਜੀ ਖੁੰਦਕ ਨਾ ਰੱਖ ਸਰਬੱਤ ਦਾ ਭਲਾ ਮੰਗ
sahi hai ji sadarn bande da jeena haram kar den
Malli sahib punjab da sher puttarho tusin
ਮਾਲੀ ਸਾਹਿਬ ਅਕਾਲੀਆ ਨੇ ਤਾ ਜਮਾ ਲੈ ਗਏ ਪੂਛ ਇਹ ਲੋਕਾ ਵਿੱਚ ਜਾਣ ਤੌ ਕਿਓ ਡਰਨ ਲਗ ਗਏ ਇਹ ਸਿਰਫ ਐਸ ਜੀ ਪੀ ਸੀ ਤੇ ਕਬਜਾ ਕਰਨ ਯੋਗੇ ਧੰਨਵਾਦ
Good speaker motivater
ਬੁਲੰਦ ਆਵਾਜ਼ ਵਿੱਚ ਸੱਚ।
ਸਲੂਟ ਮਲੀ ਸਾਬ ✌️✅✌️
Mali ji nu mera salut he ji jail Walia saria gaila theek ne
Sukyria ❤ji
ਮਾਨ ਸਾਹਿਬ ਜੀ ਗੈਰ ਤਜਰਬੇਕਾਰ ਮੁੱਖ ਮੰਤਰੀ ਹਨ / ਲੋਕਾਂ ਨੂੰ ਬੇਵਕੂਫ ਸਮਝਦੇ ਹਨ
ਭੰਡ ਹੈ
ਸਿਟਰਾਜ਼ੀਨ ਹੀ ਦੇਈ ਜਾਂਦੇ ਸਾਰਿਆਂ ਨੂੰ
ਵਾਰ ਵਾਰ ਵੀਡੀਓ ਬੈਕ ਕਰਕੇ ਸੁਣਿਆ, ਰਤਨ ਤੁਸੀਂ ਪੰਥ ਦੋ ਬੰਦੇ ਪੰਥ ਰਤਨ ਹੈਗੇ ਓ ਰਹੋਗੇ ਵੀ, ਧੰਨਵਾਦ
Malli sahib great
Maali Sahib , the entire punjab is with u and u did nothing wrong rather raise the voice of the people of Punjab for their welfare.AAP is now direction less and pushing punjab towards economic crisis.If people like you will not become the voice of people of punjab, it will be difficult to revive for punjab .People of punjab has written their fate at their own by trusting these leaders of AAP. Now there is need to think to form any other front/ make a plan to put before the people of punjab for it's revival At the same time people should get ready to face hard decisions for the sake of their future generations otherwise also get ready to see bad to worst ,Subsidies without any yard add the fuel yo fire for this crisis
.
Sahi gall. har banda ikla ikla te mil k vi sarkari jabar khilaf awaz uthaega ta corruption, dhakka te afsarshahi julam nu thall pe sakdi e. Bhagwant Mann di adhi govt sirf High school pass hy, jis karke ihna nu na kanoon na honest administration da patta. Sirf chutkala te doshbazi karna politics nahi. Sahi k har hathiarband lehar naal ik siyasi dhir chahidi hy k loka tak political alternative di gall pujje. Pb ch kharku issi karke fail hoe k ohna solid political wing kharha ni kar sakke. Mere wargia ne 84 te fir 92 ch vi kiha k election jit k dushman de ghar ohde tarike naal ohna nu harayie. Par kai moorh Kharku is gal ni si sunde. Fir natiza saria sahmne k kinjh crush kar ditte.
Maliu saab kmm chak k rakho 🙏🏻 WMK
Ssa ji rara sahib to 🙏 🙏🙏🙏🙏🙏🏻🙏🏻🙏🏻🙏🏻
Great mali saab ji 🙏
ਮਾਲੀ ਸਾਹਿਬ ਖਰੀਆਂ ਗੱਲਾਂ ਕਰਦੇ ਹੋ ❤
malli sabb nu v ptta lag gea govt kuve dhakka kardi Amritpall nall v ehi kuj hoya bhave oh panth lai bolda c bhave punjab lai odo tusi v Bhot khush c ajj thode v kann khull ge hone andro andr sochde ta hone ki Amritpall sahi bolda hai
It is good for giving true picture of present position of gails this shows true and bad picture of govt
Mali sahib good
ਮਾਲਵਿੰਦਰ ਸਿੰਘ ਮਾਲੀ ਜ਼ਿੰਦਾਬਾਦ
Vadia speech mali ji
🙏🏻
Panjab jindabad Panjabi jindabad
Carry on Mali
Malvinder Singh Mali Zindabad 🙏
❤
ਮਾਲੀ ਸਹਿਬ ਜਿਦਾਬਾਦ ਜਿਦਾਬਾਦ ਜਿਦਾਬਾਦ ਭੰਡ ਸਰਕਾਰ ਮੁਰਦਾਬਾਦ ਮੁਰਦਾਬਾਦ
ਮੁਰਦਾਬਾਦ ❤❤
Right sir
ਮਾਲੀ ਸਾਬ ਬੇਬਾਕ ਸ਼ਖਸ਼ੀਅਤ ਨੇ ਮਾਲੀ ਸਾਬ ਨੇ ਪਹਿਲਾਂ ਵੀ ਤਸ਼ੱਦਦ ਝੱਲਿਆ ਤੇ ਹੁਣ ਵੀ ਬੇਬਾਕ ਬੋਲਦੇ ਨੇ ਝੰਡੇ ਦੀ ਸਿਆਸਤ ਵਿੱਚ ਮਾਲੀ ਸਾਬ ਦੀ ਗ੍ਰਿਫ਼ਤਾਰੀ ਆਖਰੀ ਕਿੱਲ ਸਾਬਤ ਹੋਵੇਗੀ ਦੱਲੇ ਭਗਵੰਤ
ਨਾ ਡੀ ਏ ਅਤੇ ਨਾ ਹੀ ਪੰਜਾਬ ਚੋਂ ਡੀ ਏ ਪੀ,,,😮
ਪੰਜਾਬ ਗੈਂਗਸਟਰ ਸਮਗਲਰਜ਼ ਦਾ ਪ੍ਰਯੋਗਸਾਲਾ ਕੇਂਦਰ ਬਣਾਕੇ ਇਥੋਂ ਇਥੇ ਵੀ ਬਾਹਰ ਵੀ ਵਾਧੂ ਵਾਰਦਾਤਾਂ ਕਰਕੇ ,ਪੰਜਾਬ ਨੂੰ ਜਾਨੀ ਮਾਲੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਜ਼ਤ ਪੱਖੋ ਵੀ ਨੁਕਸਾਨ ਪਹੁਚਾਇਆ ਜਾਵੇਗਾ ।
Malwinder Singh Malli Zindabaad
ਮਲੋਟ ਵਿੱਚ ਇੱਕ ਕੁਇੰਟਲ ਝੋਨੇ ਮਗਰ 4ਕਿਲੋ500 ਗ੍ਰਾਮ ਕਾਟ ਕੱਟੀ ਜਾ ਰਹੀ ਹੈ । ਝੋਨਾ ਬੇਸ਼ਕ ਸੁੱਕਾ ਵੀ ਹੋਵੇ ਤਾਂ ਵੀ ਇੱਕੋ ਹੀ ਗੱਲ ਹੈ ਕਿ ਸਾਰਿਆਂ ਦੀ ਕੁਇੰਟਲ ਮਗਰ ਕਾਟ ਕੱਟਣੀ ਹੀ ਹੈ
ਮਾਲੀ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਝਾੜੂ ਵਾਲੀਆਂ ਭੇਡਾਂ ਨੂੰ ਮਿਰਚਾਂ ਲੱਗਣ ਗੀਆ
Brave man
Mali sahab 💪💪
ਜਿਹੜੇ ਪੰਜਾਬ ਦੇ ਭਲੇ ਲਈ ਕੰਮ ਕਰਦੇ ਨੇ! ਓਹਨਾ ਨੂੰ ਪੰਜਾਬ ਦੇ ਲਈ ਅਜਾਦ ਪਾਰਟੀ ਬਣਾਉਣੀ ਚਾਹੀਦੀ ਆ
*ਮਾਲੀ ਜੀ ਬੇਬਾਕੀ ਨਾਲ ਸੱਚ ਬੋਲਦੇ ਹਨ* ….
ਨਾ-ਕਾਬਲ ਭ ਮਾਨ ਸਰਕਾਰ ਧੱਕਾ ਕਰਦੀ ਹੈ !
ਆ ਗਿਆ ਮਾਲੀ ਖਿੱਚ ਖਿੱਚ ਤੀਲਾ ਕਰੂ ਝਾੜੂ ਖਾਲੀ😊
ਮਾਲੀ ਸਾਬ ਵਿਚਾਰਾਂ ਦੀ ਅਜਾਦੀ ਹੀ ਅੰਮ੍ਰਿਤਪਾਲ ਸਿੰਘ ਕਹਿੰਦਾ ਸੀ ਓਦੋਂ ਤੁਸੀਂ ਰੱਜ ਕੇ ਵਿਰੋਧ ਕੀਤਾ ਅੰਮ੍ਰਿਤਪਾਲ ਸਿੰਘ ਦਾ , ਇਹੀ ਤਾਂ ਸੱਚ ਆ ਜਿਹੜਾ ਤੁਸੀਂ ਜੇਲ੍ਹ ਚ ਜਾਕੇ ਵੇਖਿਆ
MALI IS V V NICE PERSON
👍
Mali Sahib ka ek sutriya program
Oppose BJP
ਸਾਨੂੰ ਤਾਂ ਏਹ ਸਮਝ ਨ੍ਹੀਂ ਆਉਂਦੀ.....91 ਗੂੰਗੇ, ਬੋਲੇ, ਝੁੱਡੂ ਕਿੱਥੇ CHICAGO ਚਲੇ ਗਏ ਹਨ 😊
Mali 👍👍👍👍
🙏👍
Dabda kithay aaa
Panjaab hall azadi geopolitics vall deyan devo America white house vch Panjaab di Azadi di gall chal rahi aw
ਜੇ ਕੋਈ ਲੀਡਰਾਂ ਨੂੰ ਮਾਲੀ ਦੀ ਲੋੜ ਹੈ ਤਾਂ ਹਸਤੀ ਦੇ ਖਿਲਾਫ ਚੁਨਾਵ ਲੜਾ ਦਿਉ,ਹਰਾ ਦੇਵੇਗਾ,ਮਾਲੀ ਨੂੰ ਪੰਜਾਬੀ ਸਪੋਰਟ ਕਰਦੇ ਹਨ
ਆਪ walio ਦਿਓ ਜਵਾਬ ਆਪਣੇ ਜਵਾਈ ਦਾ ਦਾ ਬਾਕੀ ਉਹ ਦਾਲੀਓ ਉਹ ਫ਼ੁਫੜ thauda ਅੱਜ ਵੀ ਬੋਲਦਾ app waliio jutia painia pinda ch saliio vadke ta dekho
ਮਾਲੀ ਇਕ ਵਿਚਿਰਧਾਰਾ ਹੈ ਸਾਫ ਤੇ ਸਪੱਸ਼ਟ ਬੋਲਦਾਹੈ
Jhaddu waleyan nu iss vaar Jutiyan de haar painge!
Mali g cong
ਮਾਲੀ ਸਾਹਿਬ ਜਿਹੜੇ ਪੁਲਿਸ ਮੁਲਾਜ਼ਮ ਤੁਹਾਨੂੰ ਫੜਨ ਆਏ ਸੀ ਉਹਨਾਂ ਨੂੰ ਛੱਡਿਉ ਨਾ ਸਬਕ ਸਿਖਾ ਕੇ ਹੀ ਦਮ ਲਿਉ ਮੰਨਿਆ ਕਿ ਉਹਨਾਂ ਤੇ ਭਗਵੰਤ ਮਾਨ ਦਾ ਦਬਾਅ ਸੀ ਪਰ ਬੋਲਬਾਣੀ ਤਾਂ ਇਹਨਾਂ ਦੇ ਹੱਥ ਸੀ ਇਹਨਾਂ ਨੂੰ ਇਨ੍ਹੀਂ ਵੀ ਅਕਲ ਨੀ ਹੈਗੀ ਕਿ ਬੰਦੇ ਨਾਲ ਗੱਲ ਕਿਵੇਂ ਕਰਨੀ ਆ ਜਦੋਂ ਮਾਲੀ ਸਾਹਿਬ ਵਰਗੇ ਬੰਦੇ ਨਾਲ ਇਹ ਇਹੋ ਜਿਹਾ ਵਤੀਰਾ ਕਰ ਰਹੇ ਹਨ ਤਾਂ ਆਮ ਬੰਦੇ ਨਾਲ ਇਹ ਕੀ ਕਰਦੇ ਹੋਣਗੇ