Pannu saab eh thik hai ki jhone di kharid na hon ch BJP de bandia da hath hai jo ki AAP nu badnaam kar rahe han. BJP punjab nal dushmani kar rahi hai fir v loka ne BJP nu vota paa ke zulam keeta hai,
Non lifting of paddy from Mandies is one of the failures of Bhagwant Maan government which should have taken the required steps much earlier . Thanks .
ਰੋਟੀਆਂ ਭਾਵੇਂ ਥਾਲੀ ਚ ਚਾਰ ਦੀ ਜਗ੍ਹਾ ਦੋ ਹੋਣ
*ਪਰ ਇੱਜ਼ਤ ਵਾਲੀਆਂ ਹੋਣ*
ਦੀਪ ਬਰਾੜ 🙏❤️👍
@@daljitsingh7980😍🙏 ਜੀ ਸੰਧੂ ਵੀਰੇ
@@User.UA-cam_creatersJi Deepu Veere 🙏🏻💖💖💖💖💖🙏🏻✌🏻
@@gurjitkaur7😍🙏 ਜੀ ਗੁਰਜੀਤ ਦੀਦੀ
@@gurjitkaur7.
ਪੰਨੂੰ ਸਾਹਿਬ ਜੀ ਮੈਂ ਇੱਕ ਏਜੰਸੀ ਦਾ ਮੁਲਾਜ਼ਮ ਹਾਂ ਪਰ ਮੁਇਚਰ ਮੀਟਰ ਕਿਸੇ ਵੀ ਏਜੰਸੀ ਦਾ ਨਹੀਂ ਹੁੰਦਾ ਜੀ। ਮੁਇਚਰ ਮੀਟਰ ਸਿਰਫ ਮਾਰਕੀਟ ਕਮੇਟੀ ਦਾ ਮਾਨਤਾ ਪ੍ਰਾਪਤ ਹੁੰਦਾ ਹੈ ਜੀ ਜਿਸ ਨਾਲ ਹਰ ਮੰਡੀ ਵਿਚ ਝੋਨੇ /ਕਣਕ ਦੀ ਫਸਲ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ। ਪਰ ਸ਼ੈਲਰਾਂ ਵਾਲਿਆਂ ਨੇ ਜਿਸ ਮੁਇਚਰ ਮੀਟਰ ਤੇ ਐਫ ਸੀ ਆਈ ਨੂੰ ਚਾਵਲ ਦੇਣਾ ਹੈ ਉਸ ਨਾਲ ਇਸ ਮੁਇਚਰ ਮੀਟਰ ਦਾ ਬਹੁਤ ਜਿਆਦਾ ਫਰਕ ਹੈ ਜੀ। ਧੰਨਵਾਦ ਜੀ।
ਹਨ੍ਹੇਰੇ ਤੋਂ ਨਹੀਂ ਜੀ ਬਲਕਿ
*ਹਨ੍ਹੇਰੇ ਵਿੱਚ ਰੱਖਣ ਵਾਲਿਆਂ ਤੋਂ ਬਚੋ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
@@User.UA-cam_creatersDeep 👌🏻👍🏻
@@gurjitkaur7ਧੰਨਵਾਦ ਗੁਰਜੀਤ ਦੀਦੀ
ਪੰਨੂੰ ਸਾਹਿਬ ਆਪ ਜੀ ਨੂੰ ਮੈਂ ਦਿਲੋਂ ਸੂਝਵਾਨ ਅਤੇ ਸੰਵੇਦਨਸ਼ੀਲ ਵਿਅਕਤੀ ਸਮਝਦਾ ਸੀ ਪਰ ਹੁਣ ਤੁਹਾਡੀਆਂ ਸ਼ੈਲਰ ਵਾਲਿਆਂ ਪ੍ਰਤੀ ਬਚਕਾਨਾ ਜਾਂ ਵਿਕਾਊ ਸ਼ਬਦਾਵਲੀ ਸੁਣ ਨਿਰਾਸ਼ਾ ਮਹਿਸੂਸ ਹੁੰਦੀ ਹੈ…ਸੱਚ ਤੋਂ ਬਹੁਤ ਪਰੇ ਬੋਲਣ ਲੱਗੇ ਹੋ ਤੁਸੀਂ ਜੀ ਕਿਰਪਾ ਕਰੋ ਜਾਂ ਤਾਂ ਨਾ ਬੋਲੋ ਜਾਂ ਫਿਰ ਸੱਚ ਬੋਲਣ ਦਾ ਹੌਂਸਲਾ ਕਰੋ ਜੀ 🙏
ਤੁਸੀਂ ਹੋਸ਼ ਵਿਚ ਸੀ ਫਿਰ ਵੀ ਸਾਨੂੰ ਪਹਿਚਾਣ ਨਾ ਪਾਏ
*ਇੱਕ ਅਸੀਂ ਹਾਂ ਪੀ ਕੇ ਵੀ ਤੁਹਾਡਾ ਨਾਮ ਲੈਂਦੇ ਰਹੇ*
@@User.UA-cam_creaters Mere chhote Deepu Veere Mai ta changi taraha pehchan di aa 😘🙏🏻
@@User.UA-cam_creaters Jadon tusi India aaogey shaid menu pehchan na sako Deepu Veere 🙏🏻🙏🏻
ਭਰੋਸੇ ਨੂੰ ਠੇਸ ਲਾਉਣੀ ਬੇਹੱਦ ਬੁਰੀ ਗੱਲ ਹੈ।
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪੰਨੂੰ ਜੀ ਕੀ ਗੱਲ ਸਰਕਾਰ ਨਹੀਂ ਮੀਟਰ ਵਾਲੇ ਦੀ ਡਿਊਟੀ ਲਾਈ ਸਕਦੀ ਪੰਨੂੰ ਜੀ ਤੁਸੀਂ ਸਰਕਾਰ ਦਾ। ਬੜਾ ਪੱਖ ਭੁਰਦੇ ਹੋ । ਅਸੀਂ ਤੁਹਾਡੇ ਤੋਂ ਨਿਰਪੱਖ ਖਬਰਾਂ ਦੀ ਜਾਣਕਾਰੀ ਕਰਕੇ ਸੁਣਦੇ ਹਾਂ।ਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।
ਪੰਨੂੰ ਨਿਰਪੱਖ ਪੱਤਰਕਾਰ ਨਹੀਂ ਹੈ। ਇਹ ਸਰਕਾਰੀ ਬੋਲੀ ਬੋਲਣ ਵਾਲਾ ਝਾੜੂ ਪਾਰਟੀ ਦਾ ਪੱਤਰਕਾਰ ਹੈ।
ਮੌਤ ਸੱਭ ਤੋਂ ਵੱਡਾ ਘਾਟਾ ਨਹੀਂ ਐ ਜ਼ਿੰਦਗੀ ਦਾ,
ਅਸਲੀ ਘਾਟਾ ਤਾਂ ਉਹ ਐ ਕੀ ਜਦੋਂ ਇੰਨਸਾਨ ਜ਼ਿੰਦਾ ਹੋਵੇ,
*ਪਰ ਅੰਦਰੋਂ ਅੰਦਰੀ ਮਰ ਰਿਹਾ ਹੋਵੇ...*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
Pannu saab eh thik hai ki jhone di kharid na hon ch BJP de bandia da hath hai jo ki AAP nu badnaam kar rahe han. BJP punjab nal dushmani kar rahi hai fir v loka ne BJP nu vota paa ke zulam keeta hai,
@@User.UA-cam_creatershanji Chhote Deepu Veere 👉🏻🙏🏻🙏🏻🙏🏻🙏🏻🙏🏻👈🏻
@@gurjitkaur7😍🙏 ਜੀ ਮੇਰੀ ਵੱਡੀ ਦੀਦੀ ਗੁਰਜੀਤ
ਸਤਿਕਾਰ ਯੋਗ। ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਸਾਹਿਬ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ ਧੰਨਵਾਦਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਐਤਕੀਂ ਸਰਕਾਰ ਨੇ ਪਰਮਲ ਝੋਨਾ ਵੀ ਰੋਲਤਾ ਤੇ ਬਾਸਮਤੀ ਝੋਨਾ ਵੀ ਰੋਲਤਾ ਕਿਸਾਨਾਂ ਤੋਂ ਠੇਕੇ ਨੀ ਪੂਰੇ ਹੋਣੇ ਇਸ ਵਾਰ ਨਾ ਲਿਮਟਾਂ ਵੀ ਨੀ ਮੁੜਨੀਆਂ, ਏਥੇ ਹਰ ਸਾਲ ਮੁਲਾਜਿਮਾਂ ਦੀ ਨਾਲੇ ਤਨਖਾਹ ਵਧ ਜਾਂਦੀ ਆ ਨਾਲੇ ਮਹਿੰਗਾਈ ਭੱਤੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਨੀ ਦਿੱਤਾ ਜਾਂਦਾ। ਕਿਸਾਨਾਂ ਨੂੰ ਆਪਣੇ ਹੱਕ ਲੈਣ ਵਾਸਤੇ ਕਿਸਾਨਾਂ ਦੀ ਸਰਕਾਰ ਬਣਾਉਣੀ ਪਊ। ਸ਼ੁਰੂਆਤ ਪੰਜਾਬ ਤੋਂ ਹੀ ਹੋਣੀਂ ਆਂ
ਪਹਿਲੀ ਵਾਰ ਮਹਿਸੂਸ ਹੋਇਆ ਵੀ ਪੰਨੂ ਸਾਬ ਬਗੈਰ ਰਿਸਰਚ ਕਿਤੇ ਬੋਲ ਰਹੇ ਹਨ।
ਪੰਨੂ ਸਾਬ ਆਪ ਜੀ ਦੇ ਪੱਟੀ ਮੰਡੀ ਵਿੱਚ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਨੇ ਮੰਡੀ ਵਿੱਚ ਸਾਰੇ ਕਿਸਾਨ ਇਕੱਠੇ ਕਰਕੇ ਸਰਕਾਰੀ ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਝੋਨਾ ਚੈਕ ਕਰਵਾਈਆ ਅਤੇ ਪ੍ਰਾਈਵੇਟ ਸੈਲਰ ਵਾਲਿਆਂ ਨੂੰ ਮੰਡੀ ਵਿੱਚ ਮਸ਼ੀਨ ਨਾ ਲੈ ਕੇ ਆਉਣ ਲਈ ਪਾਬੰਦੀ ਲਗਾਈ ਗਈ ਪਰ ਫਿਰ ਵੀ ਕੁਝ ਆੜਤੀਏ ਅਤੇ ਸੈਲਰ ਵਾਲੇ ਰਲ ਕੇ ਕਿਸਾਨ ਦੀ ਲੁੱਟ ਕਰ ਰਹੇ ਹਨ ਜਿਸ ਸੰਬੰਧ ਵਿੱਚ ਅੱਜ ਐੱਸ ਡੀ ਐਮ ਨੂੰ ਮਿਲ ਕੇ ਜਾਣੂ ਕਰਵਾਇਆ ਗਿਆ
Satsiriakal ji aap sb nu ji 🙏
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ਪੰਨੂੰ ਸਾਬ ਜੀ ਦੀ ਜਾਣਕਾਰੀ ਲਾਜਵਾਬ ਹੈ ਜੀ।
ਕੈਸੇ ਦੁਸ਼ਟ ਓਹ ਪੰਜਾਬੀ ਹਨ, ਜਿਨ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਧਰਤੀ ਪਲੀਦ ਕਰ ਦਿਤੀ ਹੈ।
I.. Bgera. Punjabi. Di. Den. Nhi. Hemafiabe. Degd. Di. Den. Hejdo. Punjabi. Nhi. Hekia. Babedibani. Dibeadbikon. Krdac. Hegxapani. CesrkalapiliapunhB. Dusmna. Di. Den. He
ਕੋਈ ਵੀ ਹੋਵੇ,
ਧਾਮੀ ਜਾਂ ਫਿਰ ਜਥੇਦਾਰ ਹੋਵੇ
ਇਨ੍ਹਾਂ ਨੂੰ ਆਪਣੀ ਆ ਪਦਬੀ ਆ ਦੀ ਜੁਮੇਵਾਰੀ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ
ਬੰਦੇ ਦੀ ਪਰਖ ਕੰਮ ਅਤੇ ਜਵਾਨ ਤੋਂ ਜਾਣਕਾਰੀ ਹੋ ਜਾਂਦੀ ਹੈ
❤@@AmarjeetChatha-nz5qd
ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਬਾਕਮਾਲ ਸੀ ਪ੍ਰੋਗਰਾਮ 😊❤ ਸਤਿਕਾਰ ਸਾਰੀ ਟੀਮ ਦਾ 🙏🌹😍
ਸਰ ਸਰਕਾਰ ਨੂੰ ਸਲਾਹ ਦਿੳ ਕਿ ਪਟਾਕਿਆਂ ਤੇ ਮਕੁਲਮ ਪਾਬੰਦੀ ਲਾਵੇ
*🙏❣️ਅੱਜ ਦਾ ਵਿਚਾਰ❣️🙏*
*ਜ਼ਿੰਦਗੀ ਦਾ ਇੱਕ ਹੀ ਅਸੂਲ ਰੱਖੋ!ਸਿੱਧਾ ਬੋਲੋ,ਸੱਚ ਬੋਲੋ ਤੇ ਮੂੰਹ ਤੇ ਬੋਲੋ।ਜਿਹੜੇ ਅਪਣੇ ਹੋਣਗੇ ਉਹ ਸਮਝ ਜਾਣਗੇ,ਜਿਹੜੇ ਮਤਲਬੀ ਹੋਣਗੇ ਉਹ ਦੂਰ ਹੋ ਜਾਣਗੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਵੱਡੇ ਬਾਦਲ ਸਾਬ੍ਹ ਜੀ ਦੇ ਟਾਈਮ ਸਾਰਾ ਪੰਜਾਬ ਹੀ ਬੁੱਢਾ ਹੋ ਗਿਆ ਸੀ ਤੀਹ ਸਾਲ ਦੇ ਮੁੰਡੇ ਅਤੇ ਕੁੜੀਆਂ ਬੁਢਾਪਾ ਪੈਨਸ਼ਨ ਲੈ ਰਹੇ ਹਨ ਹੁਣ ਉਨ੍ਹਾਂ ਦੀ ਉਮਰ ਅਸਲ ਦੇ ਵਿੱਚ ਬੁਢਾਪਾ ਪੈਨਸ਼ਨ ਲੈਣ ਦੇ ਲਈ ਪੂਰੀ ਹੋ ਗਈ ਹੈ
ਪੰਨੂੰ ਸਾਬ੍ਹ ਜੀ,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
Navjit Jatinder Pannu g sat shri akal
ਪੰਨੂ ਸਾਹਬ ਹਰ ਅਧਿਤਿਏ ਕੋਲ ਅੱਪਣਾ ਅਪਣਾ ਮਾਇਸਚੁਰਾਈਜ਼ਰ ਮੀਟਰ ਹੈ
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤
ਹਰਜਿੰਦਰ ਸਿੰਘ ਧਾਮੀ ਨੇ ਤਾਂ ਆਪਣੀ ਭਰੋਸੇ ਯੋਗਤਾ ਉਸ ਸਮੇਂ ਵੀ ਗੁਆ ਲਈ ਸੀ ਜਦੋਂ Ptc ਚੈਨਲ ਨੂੰ ਬਚਾਉਣ ਲਈ ਇਕ ਪਰਿਵਾਰ ਲਈ ਹੱਦਾਂ ਪਾਰ ਕਰ ਗਿਆ
Thnk u, respect 🌿
S S A 🙏🙏🙏🙏🙏🙏🙏🙏🙏🙏 to all members present at this time in program
PR 131 17% ਨਮੀ 100 ਰੁਪਏ ਵਟਾ PR126 ਅਤੇ ਹੋਰ ਹਾਈਬ੍ਰਿਡ ਕਿਸਮਾਂ ਉੱਤੇ 200 ਤੋਂ 300 ਰੁਪਏ ਵਟਾ ਚੱਲ ਰਿਹਾ ਹੈ ਫਿਰੋਜ਼ਪੁਰ ਵਿੱਚ ਬਾਕੀ ਪੰਜਾਬ ਦਾ ਪਤਾ ਨਹੀਂ
🎉ਪੰਨੂ ਸਾਬ ਬਿਨਾਂ ਸਬੂਤ ਤੋਂ ਸੈੱਲਰ ਵਾਲੇ ਖਿਲਾਫ ਇਲਜ਼ਾਮ ਸਹੀ ਨੀਂ ਲੱਗਿਆ
Your suggestion to BKU is 100% correct.
S S A 🙏🙏 Navjit ji and Pannu Sahib ji
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
@@User.UA-cam_creaters 🙏❤
ਪੰਨੂੰ ਸਾਹਿਬ, ਸਿਆਣੇ ਕਹਿੰਦੇ ਸਨ ਕਿ ਜਿਸ ਘਰ ਵਿੱਚ ਰਾਜਨੀਤੀ ਵੜ ਜਾਵੇ ਉਥੇ ਪਿਆਰ ਤੇ ਸਤਿਕਾਰ ਖਤਮ ਹੋ ਜਾਂਦਾ ਹੈ। ਪਰ ਇਹਨਾਂ ਨੇ ਤਾਂ ਗੁਰੂ ਘਰ ਨੂੰ ਵੀ ਬਦਨਾਮੀ ਦਾ ਦਾਗ਼ ਲਾ ਦਿੱਤਾ ਹੈ।
ਪੰਨੂ ਸਾਹਬ ਹਰ ਵੀਡੀਓ ਵਿਚ ਕਹਿ ਰਹੇ ਹਨ ਸ਼ੈਲਰ ਮਾਲਕਾ ਨੂ ਸਰਕਾਰ ਨੇ ਏਨੀਆ ਛੋਟਾ ਦਿਤਿਆ। ਕ੍ਰਿਪਾ ਕਰਕੇ ਕਿੱਸੇ ਵੀਡੀਓ ਵਿੱਚ ਏਨਾ ਛੋਟਾ ਦੀ ਵਿਸਤਾਰ ਨਾਲ ਜਾਨਕਾਰੀ ਦਿਓ। ਕੀ ਸ਼ੈਲਰ ਦੀ ਅਪਨੀ ਭਰੀ ਹੋਇ ਸਕਿਉਰਿਟਿ ਸਰਕਾਰ ਵਾਲੋ ਵਾਪਸ ਕਰਨ ਨੂੰ ਪੰਨੂ ਸਾਹਿਬ ਬਹੁਤ ਵੱਡੀ ਛੋਟ ਮੰਨ ਰਹੇ ਹਨ। ਨਾਲ ਏਹ ਵੀ ਦਸ ਦਇਏ ਕੀ ਬਾਕਿ ਸੁਬੇਆ ਵਿਚ ਪੰਜਾਬ ਦੇ ਮੁਕਾਬਲੇ ਮਿਲਿੰਗ ਰੇਟ ਦੁਗਨੇ ਤਿਗਨੇ ਹਨ ਅਤੇ ਬਿਜਲੀ ਦੇ ਰੇਟ ਅੱਧੇ ਹਨ।
ਗੁਰੂਆਂ ਦੀ ਧਰਤੀ ਤੇ ਕਿੱਦਾਂ ਗੰਦ ਪਾ ਕੇ ਹਰ ਰੋਜ਼ ਡਰਾਮੇ ਕਰ ਰਹੇ ਨੇ ਗੁਰੂ ਦੀ ਗੋਲਕ ਸੰਗਤਾਂ ਦਾ ਚੜ੍ਹਾਵਾ ਇਹਨਾਂ ਨੂੰ ਕੀ ਕਹੀਏ
Ssa pannu sab both of you sir ji
SSA ji
ਸਤਿ ਸ੍ਰੀ ਅਕਾਲ ਵੀਰ ਜੀ ਅਤੇ ਸਾਰੀ ਟੀਮ ਨੂੰ❤❤❤❤
ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਤੋਂ ਐਨਾ ਹੇਠਾਂ ਗਿਰ ਜਾਣਾ ਸਮਝ ਨਹੀਂ ਆ ਰਿਹਾ ਕੀ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਕੁਰਸੀਆਂ ਜ਼ਿਆਦਾ ਹੋ ਗਈਆਂ ਹਨ। ਐਨੀਆਂ ਜਾਇਦਾਦਾਂ ਬਣਾਉਣ ਤੋਂ ਬਾਅਦ ਵੀ ਢਿੱਡ ਨਹੀਂ ਭਰਿਆ। ਕਿਆ ਨੀਲੀਆਂ ਕਾਲੀਆਂ ਪੱਗਾਂ ਤੇ ਗਾਤਰੇ ਪਾਈ ਕੇ ਸਿੱਖ ਕਹਾਉਣ ਦੇ ਹੱਕਦਾਰ ਹਨ ? ਨਿਰਭੈ ਸਿੰਘ 🙏
ਹਾਂਜੀ ਪੰਨੂ ਸ ਸਤਿ ਸ਼੍ਰੀ ਅਕਾਲ ਜੀ ਪੰਚ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਾਦਲ ਨੂੰ ਬਚਾ ਬਚਾ ਕੇ ਧੋ ਰਹੇ ਆ ਤੇ ਹੌਲੀ-ਹੌਲੀ ਇਹ ਸੰਗਤ ਦੇ ਸਾਹਮਣੇ ਲੈ ਕੇ ਆਉਣਗੇ ਪਰ ਬਾਦਲ ਨੂੰ ਕੋਈ ਵੀ ਮਨਜ਼ੂਰ ਨਹੀਂ ਕਰੂਗਾ
ਸਤਿ ਸ੍ਰੀ ਆਕਾਲ ਜੀ
Thanks
ਸੱਤ ਸ਼੍ਰੀ ਅਕਾਲ ਪੰਨੂ ਸਾਬ ਜੀ ਤੇ ਨਵਜੀਤ ਵੀਰ ਜੀ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਪੰਨੂ ਪਜੀ ਤੁਹਡੀ ਲਿਖੀ ਕਿਤਾਬ ਅਸੀਂ ਕਿੱਥੋਂ ਲੇ ਸਕਦੇ ਹਾਂ ਪਲੀਜ਼ ਹੈਲਪ ਕਰੋ
👏👏
❤
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤
@BhupinderSingh-yg8cg ਭੁਪਿੰਦਰ ਸਿੰਘ ਵੀਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼
@BhupinderSingh-yg8cg ਭੁਪਿੰਦਰ ਸਿੰਘ ਵੀਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼
@BhupinderSingh-yg8cg ਭੁਪਿੰਦਰ ਸਿੰਘ ਵੀਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼
ਕੀ ਸੁਖਬੀਰ ਲਈ ਸੌਦੇ ਬਾਜੀਆਂ ਹੋ ਰਹੀਆਂ ਨੇ?
Thanks prime discussion team
SSA punnu ji
Sat shri akal ji 💐🙏
ਪੰਨੂ ਸਾਹਿਬ ਤੋਂ ਏਹ ਉਮੀਦ ਨਹੀਂ ਕੇ ਸੈਲਰ ਵਾਲਿਆਂ ਤੇ ਰਾਜਨੀਤੀ ਕਰਨ ਦੇ ਦੋਸ਼ ਲਗਾਏ ਨੇ
ਸ਼ਾਖ ਤੇ ਉਲੂ ਵਾਲੀ ਗੱਲ ਠੀਕ ਹੈ। ਅੰਧ ਭਗਤ ਨਹੀਂ ਸੁਧਰਨਗੇ ਪਤਨ ਵਾਲੇ ਹਾਲਾਤ ਨੇ
Punjabi
Sat Sri Akal
Pannu sahib te navjit ji sat Sri akal
ਸਤਿ ਸ੍ਰੀ ਆਕਾਲ ਜੀ ਪੰਨੂ ਸਾਹਿਬ ਜੀ
🙏🙏🙏🙏🙏
ਪੰਜਾਬ ਦੀ ਹਰੇਕ ਸਰਕਾਰ ਨੂੰ ਜਤਿੰਦਰ ਪੰਨੂੰ ਸਾਹਬ ਜੀ ਦੀ ਸੂਝ ਬੂਝ ਤੋਂ ਪੰਜਾਬ ਦੇ ਫਾਇਦੇ ਲਈ ਕੰਮ ਲੈਣਾ ਚਾਹੀਦਾ ਹੈ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਗੱਲ ਕਿਹੜੇ ਪਾਸੇ ਲਾਉਣੀ ਆ prime asia ਦੇ ਦਰਸ਼ਕਾਂ ਦਾਸ ਹੀ ਦੇਵੋ ,ਅਕਾਲੀ ਰਾਜਨੀਤੀ di
🙏🙏
The public has failed to judge the proper leaders.
Assi v app g de vichar nal sehmat ha
Sat Sri Akal ji 🙏🏻🙏🏻
Sat shri akaal ji
✅✅✅🙏🙏🙏🙏🙏
Good Sir gr
ਨਵਜੀਤ ਜੀ ਤੇ ਪੰਨੂੰ ਜੀ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
Good job sir ji 👍👍👍👍👍
Satsriakal
Sat shri akal ji pannu shaib and all priam asias TV workers good work good news
Very good program g
19:44 Jatt Airways
True 👍 g
100 percent true
Sat Shri Akal Pannu Saab g and Navneet g
Sat sri aakal pannu sahib and navjit
True true
Pannu sahib you are the gri
Pannu sahib ji you are the great
App g ne election dee tareek agge karwa k poora mela lut lia
S S A Pannu Sahib Navjit Singhji
Good
Good pannu sahib
Sat shri akal ji pannu sir ji
❤❤❤
SAT SRI AKAL
JI TO PANU JI ✔️
Jatinder pannu g very good
Navjeet g very good
Pannu saheb am v shelar malak di mashin 20 moisture c te market comment d machine
Waheguru ji 🙏🙏🙏🇮🇳🇨🇦🇮🇳🙏🙏🙏
Non lifting of paddy from Mandies is one of the failures of Bhagwant Maan government which should have taken the required steps much earlier . Thanks .
SGPC and akal takhat should be free from traitors and masands who control now they looted golk and ruined panth
Panuu ji and navjeet ji sat shri akal ji
Prime aisa team hlo g
Navjot siaa mota ho gea veer
🙏🙏🌷🌷
Sat Sri akaal to all 🙏🙏🌺🍀💐