Thali is very clean heart ❤️ person and also a True journalist, he have pain in his heart for Panjab, Pa lnjabis, and punjabiat.. Keep up the good work 👏👏👏
Really impressed with Barinder singh dhillon.... Rab pla kre... Ropar wale. Log ek war jarur mauka den... Patarkar bhai vdiya c, Punjab nu leh k sache jazbaat rakhda bt tohda hor deep knowledge len di jarurat hai..
You both brothers are younger than me, have been abroad for long time. Like Thali said in innocence that youth can come back in 10 years after making money, that is not possible brother because so many circumstances change. Make Punjab better now so that only needy people immigrate.
ਜਗਦੀਪ ਸਿੰਘ ਥਲੀ ਬਾਈ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਲਈ ਲੜਨ ਵਾਲਾ ਪੱਤਰਕਾਰ ਹੈ
ਜੇ ਗੁਰੂ ਦਾ ਸਿੰਘ ਸੱਜਕੇ ਗੁਰੂ ਦੀ ਇੱਜਤ ਅਤੇ ਮਾਣ ਮਰਿਆਦਾ ਨੂੰ ਕਾਇਮ ਰੱਖੇਗਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਅਤੇ ਨੌਜਵਾਨਾਂ ਨੂੰ ਬਹੁਤ ਵਧੀਆ ਸੁਨੇਹਾ ਜਾਵੇਗਾ, ਨਹੀਂ ਬਹਿਰੂਪੀਏ ਤਾਂ ਪਹਿਲਾਂ ਹੀ ਬਹੁਤ ਘੁੰਮ ਰਹੇ ਨੇ I
ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ🎉🎉🎉🎉❤
ਹੁਣ ਟਿਕਾਣੇ ਆਈ ਗੱਲ ❤❤ਥਲੀ ਸਾਹਿਬ ਪੱਤਰਕਾਰ ਜ਼ਿੰਦਾਬਾਦ ❤❤
ਢਿਲੋਂ ਸਾਬ ਸਿਆਸਤ ਪਵੇ ਖੂਹ ਚ ਇਸ ਨੂੰ ਬਾਅਦ ਦੇਖਿਆ ਜਾਵੇਗਾ। ਪਰ ਜਿਹੜੀ ਤੁਸੀਂ ਸਿੰਘ ਸੱਜਣ ਦੀ ਖੁਸ਼ਖਬਰੀ ਦਿੱਤੀ ਆ। ਦਿਲ ਬਾਗੋ ਬਾਗ ਹੋ ਗਿਆ। ਗੁਰੂ ਸਾਹਿਬ ਜੀ ਮੇਹਰ ਕਰਨ ਇਸ ਵਾਰ ਜਿੱਤੋਂ ਗੇ ਜਰੂਰ। ਭਾਵੇਂ ਕਾਂਗਰਸ ਸਾਡੀ ਪਸੰਦ ਦੀ ਪਾਰਟੀ ਨਹੀਂ। ਦੁਨੀਆਂ ਦੇ ਜਿਸ ਮਰਜੀ ਕੋਨੇ ਚ ਹੋਈਏ। ਤਹਾਡੀ ਮੱਦਦ ਜਰੂਰ ਕਾਰਗੇਂ। ਏਸੇ ਖੁਸੀ ਚ ਕਿ ਸਾਡਾ ਵੀਰ ਗੁਰੂ ਵਾਲਾ ਬਨਣ ਜਾ ਰਿਹਾ।
ਵਧੀਆ ਗੱਲ ਬਾਈ ਬਰਿੰਦਰ ਢਿੱਲੋਂ ਵੀਰ ਬਰਿੰਦਰਸਿੰਘ ਢਿੱਲੋਂ ਬਣਣ ਜਾ ਰਿਹਾ ਬਹੁਤ ਖੁਸ਼ੀ ਹੋਈ ਇਹ ਗੱਲ ਸੁਣ ਕੇ
ਥਲੀ ਵੀਰਾ❤
ਪੰਜਾਬ ਵਿੱਚ ਇੱਕੋ ਇੱਕ ਸੱਚਾ ਲੀਡਰ ਹੈ ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ
Bilkul Sahi gal Ji Sukpal Singh Khehra Sahb jindhbaad
Manjit singh ji ਕੀ ਖਹਿਰਾ ਸਾਹਿਬ ਜੀ ਕਾਂਗਰਸ ਸਰਕਾਰ ਵੇਲੇ ਹੋਈ ਕੁਰੱਪਸਨ ਬਾਰੇ ਖਹਿਰਾ ਸਾਹਿਬ ਚੁੱਪ ਕਿਉਂ ਰਹੇ ਹਨ ਜੀ , ਕਿਨੇਂ ਹੀ ਕਾਂਗਰਸ ਦੇ ਮੰਤਰੀ ਸਾਹਿਬਾਨ ਕੁਰੱਪਸਨ ਦੇ ਦੋਸਾਂ ਚ ਘਿਰੇ ਸਨ ?
Te Sardar simarjeet singh maan de khilaf ta khda ho gyea c last election ch oho ??? Os te koi vichar?
ਵਾਹਿਗੁਰੂ ਗੁਰਸਿੱਖੀ ਵਾਲਾ ਜੀਵਨ ਬਖਸ਼ਣ🙏
Thanks! please talk about solutions about Punjab on world level,we need more leaders like barinder Singh Dillon
ਬਿਲਕੁਲ ਤਰਕ ਨਾਂਲ ਇੰਟਰਵਿਊ ਕਰੀ ਆ । ਦੋਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਘੈਂਟ ਪੰਜਾਬੀ ਬਰਿੰਦਰ ਸਿੰਘ ਢਿੱਲੋਂ
ਜਗਦੀਪ ਸਿੰਘ ਥਲੀ ਪੰਜਾਬ ਦਾ ਸੱਚਾ ਸੁੱਚਾ ਪੱਤਰਕਾਰ ਏ ❤❤
ਬਰਿੰਦਰ ਸਿੰਘ ਢਿੱਲੋਂ,,,, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ,,,, ਅੰਮ੍ਰਿਤ ਪਾਣ ਕਰਨ ਗੱਲ ਸੁਣ ਬੜੀ ਖੁਸ਼ੀ ਹੋਏ ਛੋਟੇ ਵੀਰ,,,, ਵਾਹਿਗੁਰੂ ਜੀ ਤੁਹਾਡੀ ਸੋਚ ਤੇ 🌹🌹🌹🌹🌹🌹🌹🌹🌹🌹ਹਰ ਸਿੱਖ ਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਹੈ,,,, ਅਤੇ ਅੰਮ੍ਰਿਤਪਾਣ ਕਰਨਾ ਹਰ ਸਿੱਖ ਹੱਕ ਹੋਣਾ ਚਾਹੀਦਾ ਹੈ,,,, ਜਿਸ ਤਰਾਂ ਤੁਸੀ ਹੱਕ ਜ਼ਾਹਰ ਕੀਤਾ ਹੈ,,,, ਹਰ ਸਿੱਖ ਨੂੰ ਜ਼ਾਹਰ ਕਰਨਾ ਚਾਹੀਦਾ ਹੈ 🙏🙏🙏🙏🙏🙏🙏your real sikh proud
1:09:32 ਜਿਹੜੇ ਇਹ ਸੀਨ ਦੇਖਣ ਆਏ ਲਾਈਕ ਕਰੋ 😂
🤣🤣
Hahahahahahhaa
Thanks bro
ਧੰਨਵਾਦ ਬਾਈ ਤੂੰ ਮੇਰਾ ਬਹੁਤ ਸਮਾਂ ਬਚਾ ਦਿੱਤਾ 😂😂
ਧੰਨਵਾਦ ਬਾਈ ਇਹੀ ਚੀਜ਼ ਦੇਖਣ ਆਇਆ ਸੀ ਸਮਾਂ ਬਚਾ ਦਿੱਤਾ ਬਾਕੀ ਮੇਰਾ
ਬਰਿੰਦਰ ਢਿੱਲੋਂ ਜੀ ਬਹੁਤ ਵਧੀਆ ਇਨਸਾਨ ਹਨ
ਜਦੋਂ ਥਾਲੀ ਬਾਈ ਇਹ ਸੱਤਾ ਤੋਂ ਬਾਹਰ ਆ ਓਦੋਂ ਮੁੱਦੇ ਯਾਦ ਆ ਜਾਂਦੇ ,ਪਰ ਬਾਈ ਜਦੋਂ ਪਾਵਰ ਚ ਹੁੰਦੇ ਆ ,ਓਦੋਂ ਭੁੱਲ ਜਾਂਦੇ ਆ, ਪਰ ਬਾਈ ਮੈਂ ਅੱਜ ਤੇਰੀ ਵੀਡੀਓ ਸਾਰੀ ਵੇਖੀ ਆ ਮੈਨੂੰ ਵਧੀਆ ਲੱਗਾ ,ਬਾਈ ਢਿੱਲੋਂ v ਅੰਦਰੋ ਬੋਲਿਆ,
ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ
Salute to both of them .. reporter did his job...and dhillon gave every reply ...realising his mistakes and making every statement with a fact 🙏🏼
ਬਾਈ ਜਿਹੜਾ ਤੂੰ ਸਿੰਘ ਵਾਲੀ ਗੱਲ ਤੋਂ ਠਿੱਠ ਕੀਤਾ ਨਾ ਕੋਈ ਹੋਰ ਨੇ ਨਹੀਂ ਕਰਨਾ ਇਹ ਤੂੰ ਹੀ ਕਰ ਸਕਦਾ😀😀😀😀👍😀😀😀😀😀😀😀😀😀😀😀😀😀😀
ਪਾਰਟੀਆਂ ਦੀ ਗੁਲਾਮੀ ਛੱਡ ਕੇ ਕੌਮ ਦੀ ਅਜਾਦੀ ਦੀ ਗੱਲ ਕਰੋ। ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ।
ਜਮੀਨ ਦੇਮਸਲੇ ਤੇ ਵੀਰ ਵਿਚਲਾ ਕਾਂਗਰਸੀ ਬੋਲ ਪਿਆ। ਇਹ ਤੇ ਹੋਣਾ ਹੀ ਚਾਹੀਦਾ ਪੰਜਾਬ ਵਿੱਚ ਪੰਜਾਬੀ ਹੀ ਜਮੀਨ ਖਰੀਦ ਸਕੇ।
ਢਿੱਲੋਂ ਸਾਹਿਬ ਜੀ ਛੋਡੀ ਸਰਕਾਰ ਬਣਾਵਾਂਗੇ ਪਰ ਤੁਸੀਂ ਜਿਹੜੇ ਪੰਜਾਬ ਵਿੱਚ ਬਿਹਾਰੀ ਭੲਈਆ ਆ ਰਿਹਾ ਤੇ ਵੋਟ ਬਣ ਰਹੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਹਨ ਇਸ ਤੇ ਕੋਈ ਕਨੂੰਨ ਬਣਾਓ
ਵਧੀਆ ਗੱਲਾਬਾਤਾਂ ਧੰਨਵਾਦ
ਸਿੱਖਾਂ ਨੂੰ ਬੇਵਕੂਫ਼ ਬਣਾਉਣ ਦਾ ਕੋਈ ਨਵਾਂ ਪੈਂਤੜਾ ਤਾ ਨਹੀਂ ਇਹ.
ਇਹ ਉਹੀ ਹੈ ਜੋਂ ਭਾਈ ਅਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਸਿੰਘਾਂ ਨੂੰ ਬਹੁਤ ਗ਼ਲਤ ਬੋਲਦਾ ਹੁੰਦਾ ਸੀ
💯
@@gurdeepsingh1126 ਹਰੇਕ ਵਿਸੇਂ ਤੇ ਬਾਈਂ ਜੀ ਹਰੇਕ ਇਨਸਾਨ ਦਾ ਨਜਰੀਆਂ ਵੱਖਰਾ ਹੁੰਦਾ ਹੈ ਜੀ , 4 ਮਹੀਨੇ ਪਹਿਲਾਂ ਕਾਂਗਰਸ ਪਾਰਟੀ ਚਮਕੋਰ ਸਾਹਿਬ ਹਲਕੇ ਤੋ 17 ਹਜਾਰ ਵੋਟਾ ਨਾਲ ਜਿੱਤੀ ਹੈ ਜੀ , ਕਿ ਸਾਰੇ ਵੋਟਰ ਸਮਝਦਾਰ ਨਹੀ ਹਨ ਜੀ ,
ਸੁਆਲ ਤਾਂ ਇਹ ਹੈ ਨਜਰੀਆਂ ਵੱਖੋ ਵੱਖਰਾ …!
Thali is very clean heart ❤️ person and also a True journalist, he have pain in his heart for Panjab, Pa lnjabis, and punjabiat.. Keep up the good work 👏👏👏
Boht vdia interview bai Barinder Singh Dhillon
ਥਲੀ ਵੀਰ 101% ਸਹੀ ਗੱਲਾ ਕਰਿਆ
Good 👍 ਥਲੀ 22 ਜੀ
👍👍👍👍👍👍👍👍👍
ਸਤਿਗੁਰ 🙏🏼 ਚਲ ਬਾਈ ਪਹਲਾ ਹੋਵੇ ਸਬ ਦਾ
ਬਾਈ ਜਗਦੀਪ ਸਿੰਘ ਥਲੀ🙏💯💯👍👍👌👌
Varinder Singh Dhillon ❤ vir bhot vdiya suru to tuhadi soch alag a 22 tuhada vission jma clear a tu c kise da maara ni kr skde ❤
ਗੱਲ ਤਾਂ ਪੰਜਾਬ ਤੇ ਹਿਮਾਚਲ ਦੀ 🙏🙏🙏
ਕਨੇਡਾ ਵਰਗਾ ਸਿਸਟਮ ਹੈਗਾ ਥੋਡੇ ਕੋਲ ਕਾਬਲੀਅਤ ਹੈ ਕੈਨੇਡਾ ਵਿੱਚ ਇੱਕਲੇ ਪੰਜਾਬੀ ਨਹੀ ਜਾਂਦੇ ਕੋਈਂ ਵੀ ਜ਼ਮੀਨ ਲੈਅ ਸਕਦਾ ਗੱਲ ਕਰੋ ਭਾਰਤ ਦੇ ਦੂਜੇ ਸੂਬਿਆਂ ਦੀ ਬ੍ਰਾਹਮਣ ਵਾਦ ਵਿੱਚ ਗਰੱਸੇ ਆ ਸਾਰੇ ਰਾਜਨੀਤਕ ਲੋਕ ਖਾਲਸਾ ਰਾਜ਼ ਬਿੰਨਾਂ ਕਿਸੇ ਨਾਲ ਵੀ ਇਨਸਾਫ਼ ਨਹੀਂ ਹੋਣਾਂ ਵਰਣ ਵੰਡ ਜਰੂਰ ਹੋਵੇਗੀ ਤੇ ਹੋ ਰਹੀ ਆ ਹਰ ਇੱਕ ਨੂੰ ਦੂਜੇ ਨਾਲੋਂ ਤੋੜਿਆ ਜਾ ਰਿਹਾ ਤੇ ਲੁੱਟ ਪੰਜਾਬ ਦੀ ਹਰ ਪਾਸੇ
Shi gal veer thali veer😊😊😊😊😊😊😊😊
Dhillon 👍👍👍👍👍
ਮੁਸ਼ਕਿਲ ਹੈ ਬਾਈ
ਬਰਿੰਦਰ ਬਾਈ👍
Barinder dhillon da sachi saaf gal krda koi Leader nahi dekhia aj tak gud job bro
Really impressed with Barinder singh dhillon.... Rab pla kre... Ropar wale. Log ek war jarur mauka den...
Patarkar bhai vdiya c, Punjab nu leh k sache jazbaat rakhda bt tohda hor deep knowledge len di jarurat hai..
Bhut wdya jawaab dite...
Varinder singh Dhillon te Jagdeep singh ji very good podcast
Vrinder dhillon ghaint banda yr fatehgarh sahib to lado election tuhadi jitt pakki aa ❤jita k torange tuhanu❤
Good Bnda Dhillon saab
Sikh koum da babbar sher Bhai Amrit pal Singh ji khalsa jindabad hai te rahega ❤❤❤❤
ਬਹੁਤ ਸੋਹਣੀ ਗੱਲਬਾਤ ਸੀ
ਸੁਖਪਾਲ ਖਹਿਰਾ ਤੋਂ ਬਿਨਾਂ ਕਾਂਗਰਸ ਦੇ ਵਿੱਚ ਕੋਈ ਆਵਾਜ਼ ਨਹੀਂ ਚੱਕ ਰਿਹਾ ਸਰਕਾਰ ਵਿਰੁੱਧ ਥੋੜੀ ਮੋਟੀ ਆਵਾਜ਼ ਪ੍ਰਗਟ ਸਿੰਘ ਚੱਕ ਰਿਹਾ ਬਾਕੀ ਤਾਂ ਸਭ ਚੁੱਪ ਨੇ
Bilkul Sahi gal Ji 👍
Bilkul right g
Tyre pehla sukhpal khaire ne hi paune . Sikh vote lyi tikka tipni krda . Je jurat jammer hundi congress naal na chlda
ਚੰਨੀ ਬੈਸਟ ਲੀਡਰ ਪੰਜਾਬ
Khaira ta phir Khair he a
Salute to both of them ...both of them are panjaab dardi🙏🏼🙏🏼
Barinder singh dhillon je singh sajjan ja reha fer bohat changa barinder singh dhillon. 🎉
Thali bai thanks wahaguru mehare karen ape ta g
Wadiya thali y Waheguru chardikla ch rake ❤
Dhillon Sabb Bahut Vadiya Roper Wala Agli Bari MLA Pakka Bna Ka Rehnga
Good Dhillon Sabb Bahut Nice Person
ਕਈ ਵਾਰ ਛੋਟੀ ਛੋਟੀ ਜਿਹੀ ਗੱਲ ਤੋਂ ਵੀ ਬਹੁਤ ਵੱਡੀਆਂ ਗੱਲਾਂ ਦੇ ਸੰਕੇਤ ਮਿਲਦੇ। ਜਿਵੇਂ views ਹੀ ਵੇਖਲੋ 26k ਤੇ like 754 ਸਿਰਫ਼। ਲੋਕ ਸੀਰੀਅਸ talk ਸੁਣਨਾ ਪਸੰਦ ਨਹੀਂ ਕਰਦੇ ਮਤਲਬ।
ਸ: ਵਰਿੰਦਰ ਸਿੰਘ ਢਿਲੋਂ ਹੁਣ ਜਦੋਂ ਤੁਹਾਡੇ ਮਾਤਾ ਜੀ ਦੀ ਖਾਹਿਸ਼ ਐ ਤਾਂ ਸਿੰਘ ਸਜ ਜਾਓ ਉਡੀਕ ਨਾ ਕਰੋ ਜਲਦੀ ਸਿੰਘ ਸਜ ਜਾਓ ਦਾਅਵੇ ਨਾਲ ਕਹਿੰਦਾ ਕਿ ਅਕਾਲ ਪੁਰਖ ਧਰਤੀ ਤੇ ਸਵਰਗ ਬਖਸ਼ਣਗੇ ਤੁਸੀਂ ਕਾਬਲ ਨੌਜਵਾਨ ਲੀਡਰ ਹੋ ਸੋਚੋ ਵਿਚਾਰੋ ਪੰਜਾਬੀਓ ਸਿੱਖੋ ਸਿਰਦਾਰੋ।।
Barinder Singh Dhillon 👍👍 Alipur Roper
ਬਰਿੰਦਰ ਸਿੰਘ ਢਿੱਲੋਂ ਦੀ ਦਲ ਬਦਲੂ ਵਾਲ਼ੀ ਗੱਲ ਬਹੁਤ ਵਧੀਆ ਲੱਗੀ
Thali bai jinda baad saluut a veer tanu 🙏🙏🙏🙏🙏
ਿੲਹ ਦੋਗਲੀ ਗੱਲ ਕਰਦਾ ਸਾਡੇ ਲੋਕ ਕਨੇਡਾ ਚ ਜਮੀਨ ਲੈਦੇ ਅਗਲਾ ਸੂਈ ਦੇ ਨੱਕੇ ਿਵੱਚੋ ਕੱਢਦਾ ਫੇਰ ਜਮੀਨ ਦੇ ਮਾਲਕ ਬਣਨ ਦਾ ਮੋਕਾ ਮਿਲਦਾ ਭਾਸ਼ਾ ਟੇਕਸ ਓਥੋ ਦਾ ਸੱਭਿਆਚਾਰ ਪਰ ਪੰਜਾਬ ਚ ਤਾਂ ਸਭ ਕੁਝ ਉਲਟ ਸਹੂਲਤਾ ਅੱਠ ਦੱਸ ਜਵਾਕਾ ਵਾਲੇ ਪ੍ਰਵਾਸੀ ਲੈਦੇ ਮਰਦੇ ਪੰਜਾਬੀ ਲਾਹਣਤ ਿੲਹੋ ਿਜਹੇ ਲੋਕਾਂ ਤੇ ਿਹਮਾਚਲ ਲਈ ਹੋਰ ਸਾਡੇ ਲਈ ਹੋਰ
ਹਿਮਾਚਲ.ਵਿਚ ਖਰੀਦੀ ਪੰਜਾਬ ਵਾਲਿਆਂ ਨੇ
ਹੈਰਾਨਗੀ ਦੀ ਗੱਲ ਇਹ ਕਿ ਆਪਣੀ ਸਟੇਟ ਖੁਦਮੁਖਤਿਆਰ ਆ। ਇੱਕ ਦਿਨ ਦਾ ਕੰਮ ਆ ਜਮੀਨਾਂ ਦਾ ਕਨੂੰਨ ਪਾਸ ਕਰਨ ਦਾ ਪਰ ਕੋਈ ਵੀ ਪਾਰਟੀ ਇਸ ਦੇ ਲਈ ਸੁਹਿਰਦ ਨਹੀਂ।
varinder att banda a❤
Salute to you Varinder ji to become Guru da sikh
Dhillon veer ji bhot vdiya ji
Ghait banda barinder singh Dhillon ❤❤
Bhut bhut Mubaraka
❤
Bahut badhiya thali veer
ਜੇ ਭਗਵੰਤ ਮਾਨ ਨੇ ਡਬੋਇਆ ਤਾਂ ਕੈਪਟਨ ਤੇ ਅਕਾਲੀਆਂ ਨੇਂ ਕੀਤਾ ਵੀ ਬਹੁਤ ਇਹਨਾਂ 20 ਸਾਲ ਚ ਡਬੋਇਆ ਵੀ,
ਇਕ mla mp de election ਕਿਉਂ ਲੜ ਰਿਹਾ ,,
ਖਰਚਾ ਤਾਂ ਸਰਕਾਰ ਦਾ ਤੇ ਟੈਕਸ ਦਾ
Barinder Dhillon❤
Dhillon saab vdiya insaan ne
Mai personally jaan da ehna nu
Kaint insan aa g
Hankar ni c jd power ch c
Halka incharge c ropar da
Emotional banda ehe
Jagdeep thalli good work ❤
Good Leader Brinder bi
Salute aa 22❤
After insta reel 😂
varinder singh dhillon di kahi gal puri hoje
thalli bai da maniyar bht ucha bai nu CM banna e lena chaida apa nu
🙏🙏🙏
Very good 👍
thali saab salute a tuhanu
ਧਲੀ ਵੀਰ ਇਹ ਸਾਰੇ ਪੰਜਾਬ ਦੇ ਗਦਾਰ ਨੇ ਇਹਨਾਂ ਕਿਸੇ ਨਹੀਂ ਧਾਰਾ 371A ਨਹੀਂ ਲਾਉਣੀ
ਬੱਚਿਆਂ ਨੂੰ ਸਜਾ ਨਹੀਂ ਦੇਣੀ ਚਾਹੀਦੀ,ਪਰ ਬੱਚਿਆਂ ਨੂੰ ਅਹਿਸਾਸ ਹੋਵੇ ਕਿ ਸਾਡੇ ਬਜ਼ੁਰਗਾਂ ਨੇ ਗਲਤੀ ਕੀਤੀ।
ਇਹ ਵੀ ਲੀਡਰ ਕੋਈ ਖਾਸ ਵਧੀਆ ਨਹੀਂ ਕੈਹਣੀ ਤੇ ਕਥਨੀ ਵਿਚ ਬਹੁਤ ਫਰਕ ਹੈ
You both brothers are younger than me, have been abroad for long time. Like Thali said in innocence that youth can come back in 10 years after making money, that is not possible brother because so many circumstances change. Make Punjab better now so that only needy people immigrate.
Vrty good thslli veer ji big honedt man dilo sulte
Brinder dhillon bhut vdia leder aa bebak bolda sab kuj
Good
Gud job veere
ਕਿਸੇ ਨੈ ਕੁਝ ਨੀ ਕਰਨਾ ਸਬ ਗੱਲਾਂ ਦੀਆਂ ਖੱਟੀਆਂ ਖਾਦੇ, ਵਾਹਿਗੁਰੂ ਆਪ ਹੀ ਕੋਈ ਭਾਣਾ ਵਰਤਾਉਣਗੇ, ਪੰਜਾਬ ਦਾ ਬੈੜਾ ਤਾਰਣਗੇ
Shi gl aa g
Thali vir g ssa g
ਇਹ ਦੋਗਲਾ ਤੇ ਹੰਕਾਰ ਨਾਲ਼ ਭਰਿਆ ਹੋਇਆ ਮੈਂ ਮੈਂ ਮੈਂ ਬੱਸ ਮੈ
1:9:59 🤣🤣 Thlliiii 🤡
Good Brinder Bi
ਬਾਈ ਜੀ ਹੁਣ ਹਰ ਸਿਆਸੀ ਲੀਡਰ ਖ਼ੁਦਗਰਜ ਹੈ ਲੋਕਾਂ ਲਈ ਗੱਲ ਕਰਨਾ ਇਕ ਲੋਕ ਦਿਖਾਵਾ ਹੈ
Eho jeha podcast pehli var dekhya.
1 Hour 38 Minutes de vich kamm di gall sirf ik aa
ਸਿੰਘ ਸਜੋ ਬਰਿੰਦਰ ਸਿੰਘ ਢਿੱਲੋਂ ਸਾਬ
Tu aap tah hai nahi singh
@@paramjeetsingh007 tainu kihne keh ta ?
M Jaspreet Singh Sandhu
@@jassbangi kesh kithe ne veer ji?
@@paramjeetsingh007 jidn mehar hogi waheguru g di jrur anandpur sahib wapsi kra ge bai
@@jassbangi bai jdo time aya jrur singh sajo
ਥਲੀ ਬਾਈ ਸਵਾਦ ਲਿਆਤਾ good keep it up
ਢਿਲੌ ਬਾਈ ਯਾਰ ਤੂੰ ਬੰਦਾ ਘੈਟ ਬਸ ਦੋਗਲਾਪਣ ਛੱਡਕੇ ਆਪਣੀ ਗੱਲ ਤੇ ਸਟੈਁਡ ਲੈਣਾ ਸਿੱਖ ਬਾਈ
Dhillon bro carry on
Barinder singh dhillon future CM.
1:09:32
Binder Veer nu main Ek war milya he is very good Man and
Good.dhillon