Bahut badia ji mali saa galbat,jiyonde wasde raho jo tusi jagdi jameer wale bolse o,tuhanu sabh kujh ota knowles bahut aa ji punjab layi khadan kayi dhanvaad ji
MALI SAHIB SHI GULAN KUR RHE HUN , JO NAJAIJ KUMEHOVE TE GUOSA TE BHOT AOUNDAHAI ,FIR KUTEN WALE TE LEKHAOUN WALE AAWDE FOOFERH,PEO DEE OMER TE DEKH LAINDE ,BHUT BHAIN DEDE NAA NOO SHURM NA AAEE OHO JIHE POLICE WALE JO LAIN GUE RS DHALIWALL FDK PUNJAB ❤
Mali sahib ji sarirk tor tee thdee kamjorr ho gyee ne ji. .. koi na jinder basdee ravoo ji . Mali sahib de bachee like mean to say ..AGE Asi contact kis taran kar sakdee g ............ Manider ji pls daseo g from hoshiarpur punjab
ਬਿਲਕੁਲ ਸਹੀ ਗੱਲ ਹੈ ਜੀ।🙏
ਬਹੁਤ ਵਧੀਆ ਲੀਡਰ ਹੈ ਮਾਲਵਿੰਦਰ ਸਿੰਘ ਜੀ ਮਾਲੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
BHAGWANT WORST
TICHCHAR BAZ
Bai kis union/party de leader ne Bai Maali ji ?
ਰਾਜਨੀਤਕ ਵਿਸ਼ਲੇਸ਼ਕ ਆ ਲੀਡਰ ਨਹੀਂ ❤️👍 ਮਾਲੀ ਸਾਹਿਬ
ਇਹ ਤਾ ਲੀਡਰਾ ਤੇ ਤੋਪੇ ਉਦੇੜ ਦੇ ਆ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਮਾਲੀ ਸਾਹਿਬ ਆਪ ਵਾਲਿਏਆ ਦੇ ਤੋਪਏ ਉਦੇੜ ਦਿਤੇ 👍❤️
ਮਾਲਵਿੰਦਰ ਸਿੰਘ ਮਾਲੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ ।ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਬਹੁਤ ਵਧੀਆ ਇਨਸਾਨ ਹਨ ਮਾਲੀ ਸਹਿਬ ਜਿਦਾਬਾਦ ❤❤
ਅੱਜ ਦੋ ਮਾਲੀ ਮੀਟਿੰਗ ਕਰ ਰਹੇ ਹਨ ਇੱਕ ਮਾਲਵਿੰਦਰ ਸਿੰਘ ਦੂੱਜਾ ਮਨਿੰਦਰ ਜੀਤ ਸਿੰਘ ਦੋਨੋ ਜਾਗਦੀਆਂ ਜਮੀਰਾਂ ਵਾਲੇ ਹੀਰੇ ਹਨ ਜਿਹੜੇ ਲੋਕਾਂ ਲਈ ਬੋਲਦੇ ਹਨ
ਭੰਡ ਪਾਰਟੀ ਅੰਤਿਮ ਸਾਹਾ ਤੇ
ਇਹ ਵੀਰ ਜਮਾਂ ਸੱਚੀਆਂ ਗੱਲਾਂ ਕਰਦੇ ਹਨ। ਉਹ ਵੀ ਖ਼ਬਰ ਦੀ ਤਹਿ ਤੱਕ ਜਾਂਦਾ ਹੈ।
ਦੂਜੀਆਂ ਸਰਕਾਰਾਂ ਨੂੰ ਤਾਂ ਚੰਗਾ ਕਹਿਣ ਲਾ ਤਾਂ ਆਪ ਸਰਕਾਰ ਨੇ।
ਦੱਖਣੀ ਏਸ਼ੀਆ ਵਿੱਚ ਚੱਲ ਰਹੇ ਹਰ ਮਾੜੇ ਵਰਤਾਰੇ ਲਈ ਇੱਕੋ ਧਿਰ ਜਿੰਮੇਵਾਰ ਹੈ “ਬਾਹਮਣ”
ਭਗਵੰਤ ਮਾਨ ਦਾ ਹਾਲ ਤਾਂ ਬਹੁਤ ਬੁਰਾ ਹੋਣਾ ਹਜੇ ਵੇਖੀ ਚੱਲੋ
Waheguru waheguru waheguru ji 🎉🎉🎉🎉🎉
ਮਾਲਵਿੰਦਰ ਸਿੰਘ is KING
ਮਾਲੀ ਸਾਬ ਦੀ ਇਕ ਇਕ ਗੱਲ ਸਹੀ ਹੈ ਇਹ ਸਰਕਾਰ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਫੇਲ ਤੋ ਵੀ ਫੇਲ ਹੈ
Sardar Mali Ji,
You're right Ji.
Thanks
ਮਾਲਵਿੰਦਰ ਸਿੰਘ ਮਾਲੀ ਸਾਹਬ ਜ਼ਿੰਦਾਬਾਦ
ਨਿੱਧੜਕ ਅਤੇ ਸੁਚਾਰੂ ਸੋਚ ਰੱਖਣ ਵਾਲੇ ਮਾਲਵਿੰਦਰ ਸਿੰਘ ਮਾਲੀ ਵਰਗੇ ਸੱਚ ਬੋਲਣ ਵਾਲੇ ਮਿਹਨਤੀ ਪੱਤਰਕਾਰ ਨੂੰ ਤਹਿ ਦਿਲੋਂ ਧੰਨਵਾਦ ਜੀ ਸੱਚੀਆਂ ਅਤੇ ਨਿਰਪੱਖ ਖੱਬਰਾਂ ਦੇਣ ਲਈ ਦੋਵਾਂ ਵੀਰਾਂ ਦੇ ਸਹਿਯੋਗੀ ਹਾਂ ਜੀ 🙏
ਭਗਵੰਤ ਮਾਨ ਦੀ ਕੁਲਫੀ ਗਰਮ ਹੋ ਰਹੀ ਹੈ।
ਹੀਰੋ ਪੰਜਾਬ ਮਾਲੀ ਸਾਹਿਬ
Shi gal a g
ਮਾਲੀ ਸਾਹਬ ਜ਼ਿੰਦਾਬਾਦ
Brother Malwinder ji very nice vichar btandra salute salam
Excellent Malwinder ji you are very Great man👍🙏🙏
ਮਲਵਿੰਦਰ ਮਾਲੀ ਸਿਰਾ ਬੰਦਾ
Verygood
Salute to mahli sir
Malwinder Malli Zindabad
Kya gall batt hai Punjab govt fail hai
Good 👍👍👍👍👍
Very good 👍
Bahut badia ji mali saa galbat,jiyonde wasde raho jo tusi jagdi jameer wale bolse o,tuhanu sabh kujh ota knowles bahut aa ji punjab layi khadan kayi dhanvaad ji
Good job sir ji ❤❤❤❤❤🙏🙏
Mali jindabad ji
ਪੈਸਾ ਹੋਵੇ ਜਿਥੇ ਮਰਜੀ ਬੋਲੋ ਗਲ ਵਧ ਪੈਸੇ ਦੀ ਆ ਪੈਸੇ ਵਾਲੇ ਦੇ ਮੁਹਰੇ ਸਰਕਾਰ ਕੀ ਆ
💯 Good
Mali saab dr pyra lal ji ❤❤both great 👍
No dr pyarelal is not think again he is very clever
ਅੱਜ ਮਾਲੀ ਸਾਹਿਬ ਜੀ ਨਜ਼ਾਰਾ ਲਇਆ ਤਾ
So true, fail cm & government
🤙🏻
Gururaha.sahib Goodman
❤❤
M S Malli Lionheart
Great bai ji 🙏
ਮਾਲਵਿੰਦਰ ਸਿੰਘ ਮਾਲੀ ਜ਼ਿੰਦਾਬਾਦ ਭਗਵੰਤ ਮਾਨ ਮੁਰਦਾਬਾਦ, ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਜਤਾਇਆ ਪਰ ਹੁਣ ਗਲਤੀ ਕਰ ਗਿਆ ਵਲਟੋਹਾ ਤਨਖ਼ਾਹੀਆ ਦੇ ਗਲ ਵਿਚ ਸਰੋਪਾ ਪਾ ਰਿਹਾ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ
Maali Saab bilkul sach bolde,punjab di buland awaaz
GOOD speech
ਮਾਲੀ ਵੀਹ ਜੀ ਸ਼੍ਰੋਮਣੀ ਆਕਾਲੀ ਦਲ ਨੂੰ ਦੁਬਾਰਾ ਨਵੇਂ ਲੀਡਰ ਭਾਲ ਕੇ ਉਭਾਰਿਆ ਜਾਵੇ ਆਕਾਲੀ ਦਲ ਕੁਰਬਾਨੀ ਞਾਲੀ ਪਾਰਟੀ ਸੀ ਪੰਜਾਬ ਦਾ ਭਲਾ ਤਾਂ ਹੀ ਹੋਵੇਗਾ
Mali Saab❤❤❤
Good
ਮਾਲੀ ਲੋਕ ਪੱਖੀ ਇੱਕ ਨਿੱਡਰ ਵਿਆਕਤੀ ਹੈ ।
💯💯👍
ਸਤਿ ਸ੍ਰੀ ਆਕਾਲ ਮਲਵਿੰਦਰ ਸਿੰਘ ਮਾਲੀ 🙏🙏
Good job 🎉
ਜਦੋ ਨਵਜੋਤ ਸਿੱਧੂ ਤੇ ਪਿੱਛੇ ਤੁਰਨ ਲੱਗਦੇ ਹਨ ਲੋਕ,,, ਓਦੋ ਉਹ ਆਪ ਸਿੱਧੂ ਭੱਜ ਜਾਂਦਾ
❤💯👌
Mali sahab zindabaad
God g
Jitega Panjab Novjot Singh Sidhu Next CM Punjab 2027❤❤👌👌👌👌Punjab Di Awaaz 👌👌
Mali sahib jindabad
ਮਾਲੀਜੀ ਸਚਾਈ ਪੇਸ਼ ਕਰਦੇ ਨੇ ਜਿਹੜੀ ਭੰਡ ਸਰਕਾਰ ਨੂੰ ਚੁਭਦੀ ਹੈ ।ਸਚੇ ਸੁਚੇ ਇਨਸਾਨ ਦੀ ਇੰਟਰਵਿਊ ਕਰਵਾਉਣ ਲਈ ਸੁਕਰੀਆ
ਮਾਲੀ ਦੀ ਸਲਾਹ ਲੈਣ ਬਾਰੇ ਸੋਚੋ ਭਗਵੰਤ ਮਾਨ ਸਰਕਾਰੇ ਸੋਚੋ ਕਿਤੇ ਤੁਹਾਡਾ ਹਾਲ ਕਿਤੇ ਬਾਦਲਾਂ ਵਾਲਾ ਨਾ ਹੋਣ ਕਾਰਨ ਮਜਾਕ ਬਣਨਾਂ ਪੈ ਜਾਣਾ ਲੋਕਾਂ ਦੀ ਸੋਚ ਵਿੱਚ
CM Punjab Bhagwant Mann next Ex CM Punjab Bhagwant Mann comedy man history da zero CM Punjab
ਮੇਰੇ ਬਾਪੂ ਵਾਂਗ ਗੱਲ ਮੂੰਹ ਤੇ ਮਰਦੇ ਹਨ ਮਾਲੀ ਸਾਹਿਬ ਜੀ
Good malle Ji
Mali Sahab jinda bad.Try to increase the karvan to save Panjab
Thank God Mali opens his eyes
🫡 Mali saab
ਸਰ ਪੜਿਆ ਨੁੰਰੁਜਗਾਰ ਦੇਣ ਜੋਗੇ ਨਹੀਤੇ ਮਹਿੰਗੇ ਬੇਨਰ ਲਾੳੁਣ ਦਾ ਕੀ ਫਾੲਦਾ ਸਰ
pattarkar nu kujh nhi bolan dita
Nikami sarkar nikame mla nikama bhagwat jis ne Punjab da bera garkh kr k rakh dita
🐏🐏
BHAGWANT BHAND
TICHCHAR BAAZ &
MOCKING OPPONENTS.
Mali uncle de pakh wich har ik banda dukh mna reha c. Sab lok ehi bol rhe c ki eh shreyam dhakka ho reha e.
ਤੈਨੂੰ ਹੀ ਸੀਅਮ ਬਣਾ ਦੇਣਾ ਚਾਹੀਦਾ ਹੈ
Bagwant man n punjab state da dahara garak kar ta
ਮਲਵਿੰਦਰ ਮਦਲੀ ਬਾਰੇ ਜਰਾ ਚਾਨਣਾ ਪਾਓ ਜੀ ਇਸ ਬੰਦੇ ਨੇ ਸੂਬੇ ਦੇ ਹਿਤ ਵਾਲੇ ਕੇਹੜੇ ਵੱਡੇ ਵੱਡੇ ਕਮ ਕੀਤੇ ਤਾਂ ਕੇ ਨਵੇਂ ਲੋਕਾਂ ਨੁ ਏਹਨਾ ਬਾਰੇ ਪਤਾ ਲਗ ਸਕੇ।
Very good Maan sarkar 😂😂😂😂😂
MALI SAHIB SHI GULAN KUR RHE HUN , JO NAJAIJ KUMEHOVE TE GUOSA TE BHOT AOUNDAHAI ,FIR KUTEN WALE TE LEKHAOUN WALE AAWDE FOOFERH,PEO DEE OMER TE DEKH LAINDE ,BHUT BHAIN DEDE NAA NOO SHURM NA AAEE OHO JIHE POLICE WALE JO LAIN GUE RS DHALIWALL FDK PUNJAB ❤
Mali sahib ji sarirk tor tee thdee kamjorr ho gyee ne ji. .. koi na jinder basdee ravoo ji . Mali sahib de bachee like mean to say ..AGE Asi contact kis taran kar sakdee g ............ Manider ji pls daseo g from hoshiarpur punjab
Congress di sarkar vele ede moonh ch tandua peya hoya si udo eh congress da moorhla banya hoya si
Bhagwant maan di oh gul ae oh taru kion rona jaah beej lae jhona galli bateen nehar diange faer bijae li pona
ਜੱਟਾ ਤ ਐਸ ਬੀ ਬਚੋ
Video starts at 4th minute… so annoying
Jnani baaj banda Mali sire da. But bhagwant maan ne v jhootha parcha paa ke galat kita
ਗਲਾ ਦਾ ਕੜਾਹ ਬਣਾਈ ਜਾਦਾ
ਤੂ ਦਸ ਓਹ ਕੀ ਕਰੇ ਵਡਾ ਫਲੋਸਫਰ
Eh banda vi 50% theek gal karda par 50% eh nirphakh gal nahi karda,, eh dovein peyo putt changhi comradi ghotde ne
ਮਾਲੀ ਸਾਹਿਬ ਕਿਹੜੀ ਪਾਰਟੀ ਨਾਲ ਸਬੰਧ ਹੋ ਗਿਆ, ਕੀ ਭਗਵੰਤ ਹੀ ਸਾਰੇ ਮਾੜੇ ਕੰਮਾ ਦੇ ਪੰਜਾਬ ਦੇ ਜਿਮੇਵਾਰ ਹਨ
Tusi hun tak apni den daso tusi Punjab lai ki kita te Punjab de lokan de bhale lai ki kita ethe media te aa ke tan har koi boli janda hea
Tu bol k dekh j Latta bhar jhaldiyan
Bro to apni te apne tabar do koi dein ds, punjab shad pind lyi ki kita oh hi ds de
ਓਹਦੇ ਕੋਲ ਕਿਹੜੀ ਅਥਾਰਟੀ ਹੈ ਇਹ ਵੀ ਦਸਦੇ ਭੇਡਾਂ ਵਾਂਗੂੰ ਮੈਂ ਮੈਂ ਕਰਨ ਲੱਗ ਗਿਆ ਬੱਸ 😂😂
ਆਮ ਆਦਮੀ ਪਾਰਟੀ ਤੋਂ ਟਿਕਟ ਨਹੀਂ ਮਿਲੀ ਨੋਜਵਾਨਾਂ ਦਾ ਨੁਕਸਾਨ ਕਰਾਇਆ ਇੰਨਾਂ ਦਲਾਲਾਂ ਨੇ ਐਵੇਂ ਭੌਂਕਦਾ ਦਾ ਰਹਿੰਦਾ ਹੈ ਵਿਕਾਊ ਹੈ ਇਹ ਟੋਲਾ ਜੀ ਗੁਮਰਾਹਕੁੰਨ ਪ੍ਰਚਾਰ ਤੋਂ ਬਚੋ ਪੰਜਾਬ ਬਚਾਓ ਪੰਜਾਬੀਉ
खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद खालिस्तान
Mali sahib, tusin bhi aam Punjabi vang , hun CM Mann nu bura phala kahan lag paye ho
E sarbi thag band bakwas kar rahe hai
❤❤❤
Good