Show with Malkit Singh Kittu Friend Shankar | Political | EP 536 | Talk with Rattan

Поділитися
Вставка
  • Опубліковано 21 лис 2024

КОМЕНТАРІ • 55

  • @sarbbrar4173
    @sarbbrar4173 День тому +13

    ਮਰਦਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ ਯਾਰ ਦਾ ਯਾਰ ਸੀ ਮਲਕੀਤ ਸਿੰਘ ਕੀਤੂ

  • @udaivirsinghjawandha2985
    @udaivirsinghjawandha2985 19 годин тому +6

    ਬਰਨਾਲੇ ਦੇ ਨਾਲ ਕੀਤੂ ਨਾਮ ਜਰੂਰ ਯਾਦ ਰੱਖਿਆ ਜਾਉਗਾ ਹੀਰਾ ਬੰਦਾ ਸੀ ਕਿਸੇ ਨੂੰ ਖਾਲੀ ਨਹੀਂ ਸੀ ਜਾਨ ਦਿੰਦਾ ਸੀ ❤

  • @KalaSerron
    @KalaSerron День тому +18

    ਮਲਕੀਤ ਸਿੰਘ ਕੀਤੁ ਗਰੀਬਾ ਦਾ ਰੱਬ ਸੀ ਸਾਡਾ ਚਾਚਾ ਜੀ ਧੰਨਵਾਦ

  • @abhijot-pr1vj
    @abhijot-pr1vj 19 годин тому +4

    ਬਹੁਤ ਵਧੀਆ ਇਨਸਾਨ ਸੀ

  • @AmritpalSingh-lc4ku
    @AmritpalSingh-lc4ku 20 годин тому +4

    ਬਹੁਤ ਵਧੀਆ ਬੰਦੇ ਸੀ ਬਾਈ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਅੱਜ ਸਾਨੂੰ ਉਹਨਾ ਜਿਹੇ ਲੀਡਰਾਂ ਦੀ ਬਹੁਤ ਲੋੜ ਹੈ

  • @daljitwarring7171
    @daljitwarring7171 20 годин тому +5

    ਬਹੁਤ ਵਧੀਆ ਨੇਤਾ ਸੀ ਮਲਕੀਤ ਸਿੰਘ ਕੀਤੂ

  • @gurvinderpalsingh4714
    @gurvinderpalsingh4714 8 годин тому

    Well done shankar bhai stay blessed always kithu bhai Zindabad 🙏

  • @rajuarora3163
    @rajuarora3163 День тому +6

    ਇੰਟਰਵਿਊ ਵੇਖਕੇ ਰੋਣਾ ਆ ਗਿਆ 😭😭😭

    • @anshpal170
      @anshpal170 22 години тому

      Sachi gal Veer ji Ron aa gya mainu v

  • @Goldenpunjab2024
    @Goldenpunjab2024 День тому +4

    ਮਲਕੀਤ ਸਿੰਘ ਕੀਤੂ ਤਾਇਆ ਜੀ ਇੱਕ ਸੰਸਥਾ ਸੀ।ਮੇਰੇ ਬਾਪੂ ਜੀ ਦੇ ਖ਼ਾਸ ਦੋਸਤ ਸਨ ਪੁਰਾਣੇ ਸਮੇਂ ਤੋ ਲੈ।ਮੈਂ ਲਗਭਗ 1973-74 ਵਿੱਚ ਬਹੁਤ ਛੋਟਾ ਹੁੰਦਾ ਬਾਪੂ ਜੀ ਨਾਲ ਪਿੰਡ ਬਿਲਾਸਪੁਰ ਘਰੇ ਜਾਂਦਾ ਰਿਹਾ ਹਾਂ ਅਤੇ ਤਾਇਆ ਜੀ ਵੀ ਮੇਰੇ ਬਾਪੂ ਜੀ ਕੋਲ ਸਾਡੇ ਪਿੰਡ ਸਾਡੇ ਘਰੇ ਆਉਂਦੇ ਹੁੰਦੇ ਸਨ,ਉਦੋਂ ਤਾਇਆ ਜੀ ਕੋਲ ਜਿੱਦੀ ਮੋਟਰਸਾਈਕਲ ਹੁੰਦਾ ਸੀ।

  • @sukhguru9954
    @sukhguru9954 23 години тому +5

    ਚੰਗੇ ਇਨਸਾਨ ਕਦੇ ਨੀ ਮਰਦੇ

  • @jaswindersingh-xi8xo
    @jaswindersingh-xi8xo 5 годин тому +1

    ਬਹੁਤ ਗੇਂਟ ਬੰਦਾ ਸੀ ਕੀਤੂ ਪ੍ਰਧਾਨ ਇਕ ਵਾਰ ਅਸੀਂ 3-4 ਜਣੇ sing ਕਰਵਾਉਣ ਗਏ sing ਕਰਕੇ ਹਾਕ ਮਰੀ ਸੰਕਰ ਮੁੰਡਿਆ ਨੂੰ ਚਾ ਪੀਲਾ ਅੱਜ ਕਲ MLA ਮਿਲ਼ਦੇ ਹੀ ਨੀ ਕੀਤੂ ਪ੍ਰਧਾਨ ਚੁਬਾਰੇ ਆਮ ਹੀ ਤੁਰੇ ਫਿਰਦੇ ਸੀ ਕੁੜਤੇ ਪਜਾਮੇ ਚ ਕੋਈ ਵੀ ਮਿਲ ਸਕਦਾ ਸੀ ਗਰੀਬ ਤੋਂ ਲੇ ਕੇ ਵਿਪਾਰੀ ਵਰਗ ਸਾਰੇ ਪਾਸੇ ਕੀਤੂ ਪ੍ਰਧਾਨ ਹੋਈ ਪਈ ਸੀ

  • @bootasinghdhanaula1337
    @bootasinghdhanaula1337 20 годин тому +2

    ਧਨੌਲੇ ਦਸਮੇਸ਼ ਮਾਡਲ ਸਕੂਲ 'ਚ ਕੀਤੂ ਸਾਬ ਨੇ ਕਾਪੀਆਂ ਵੰਡੀਆਂ ਸੀ, ਮੈਨੂੰ ਵੀ ਮਿਲੀ ਸੀ, ਉਹਦੇ ਤੇ ਲਿਖਿਆ ਹੁੰਦਾ ਸੀ,,, (ਮਾਤਾ ਗੁਲਾਬ ਕੌਰ ਯਾਦਗਾਰੀ ਟਰੱਸਟ) ਬੱਚਿਓ ਤੁਹਾਡੇ ਉੱਜਲੇ ਭਵਿੱਖ ਦੀ ਕਾਮਨਾ ਕਰਦਾ ਹਾਂ -ਕੀਤੂ

  • @Chanansingh-e4o
    @Chanansingh-e4o День тому +4

    S. Malkiat Singh Kittu was a great personality.

  • @karanbaraich2300
    @karanbaraich2300 17 годин тому

    Bahut vadia interview

  • @beantsingh6680
    @beantsingh6680 День тому +2

    ਕੀਤੂ ਬਾਈ ਦੀ ਜ਼ਿੰਦਗੀ ਤੇ ਫ਼ਿਲਮ ਬਣੇ

  • @surjitgill2773
    @surjitgill2773 День тому +2

    ਮਲਕੀਤ ਸਿੰਘ ਕੀਤੂ ਬਹੁਤ ਹੀ ਵਧੀਆ ਇਨਸਾਨ ਸੀ।

  • @karanbaraich2300
    @karanbaraich2300 17 годин тому

    Sun deya Malkit Singh Keetu bahut vadia mla c

  • @jassidhaliwal7615
    @jassidhaliwal7615 День тому +6

    ਮੈਂ 17-18 ਸਾਲ ਦਾ ਸੀ ਓਦੋ ਜਦੋ ਅਸੀ ਬਾਈ ਕੀਤੂ ਕੀਤੂ ਸਾਡੇ ਏਰੇਆ ਵਿੱਚ ਸੁਣਦੇ ਸੀ ਬਹੁਤ ਮਾਣ ਆ ਉਹਨਾਂ ਦੇ ਟਾਈਮ ਗੁਜਾਰੇ ਦਾ ਮੈਂ ਦੇਖਿਆ ਨੀ ਪਰ ਸੁਣਿਆ ਬਹੁਤ ਆ ਜਦੋ ਕਤਲ ਹੋਇਆ ਸਾਰੇ ਪਾਸੇ ਇਹੀ ਖ਼ਬਰ ਸੀ ਬਹੁਤ ਸਿੱਧਾ ਜਿਹਾ ਬੰਦਾ ਸੀ
    ਮੈਂ ਗਲਤ ਨਾ ਹੋਵਾ ਤਖਤੂਪੁਰਾ ਪਿੰਡ ਸੀ ਬਾਈ ਦਾ

    • @gill-punjab
      @gill-punjab День тому +1

      ਬਿਲਾਸਪੁਰ ਪਿੰਡ ਸੀ ਕੀਤੂ ਦਾ

  • @jagseersinghmaan6153
    @jagseersinghmaan6153 День тому +5

    ਕੁਲਵੰਤ ਸਿੰਘ ਕੰਤੇ ਕੋਲ ਬਹੁਤ ਵਧੀਆ ਮੌਕਾ ਸੀ ਐਤਕੀਂ ਅਜ਼ਾਦ ਚੌਣ ਲੜਕੇ ਐਮ ਐਲ ਏ ਬਣਨਂ ਦਾ ਕੋਈ ਵੀ ਨਹੀਂ ਸੀ ਜੋ ਬਾਈ ਕੰਤੇ ਨੂੰ ਹਰਾ ਸਕਦਾ ਪਰ ਬਾਈ ਕੰਤੇ ਨੇਂ ਪਤਾ ਨਹੀਂ ਕਿਉਂ ਇਹ ਫੈਸਲਾ ਨਹੀਂ ਲਿਆ।

    • @rajuarora3163
      @rajuarora3163 День тому +2

      ਇਕ ਦਿਨ mla ਬਣੇਗਾ ਪਾਰਟੀ ਅਨੁਸਾਸ਼ਨ ਵੀ ਕੋਈ ਚੀਜ਼ ਆ ❤️👍 keep patience

  • @sukhjindersingh6901
    @sukhjindersingh6901 День тому

    He was awesome person helped many poor like us

  • @SarbjitSingh-fp3oj
    @SarbjitSingh-fp3oj День тому +1

    Shanker ji vahuhat vadia insan God bless him ❤❤❤❤❤

  • @bharabj65
    @bharabj65 23 години тому

    rattan bai keetu bai te hor episodes kro please ehnade hor dosta naal

  • @MANPREETSINGH-qk7rt
    @MANPREETSINGH-qk7rt День тому +1

    Hun tak da sab tu Harman piara leader Malkeet singh Keetu bhut vadia instan c

  • @ProGaming-yq7fe
    @ProGaming-yq7fe День тому +1

    Good. Ratandeep. 22Ji

  • @ajaybansal5715
    @ajaybansal5715 День тому +1

    Right

  • @GurdeepSingh-en9jb
    @GurdeepSingh-en9jb 23 години тому

    Very nice 👌

  • @gorapardhan1494
    @gorapardhan1494 День тому

    Very good kittu sahib

  • @krishenkumar2221
    @krishenkumar2221 День тому

    He was godly figure

  • @SukhwinderSingh-b5g8j
    @SukhwinderSingh-b5g8j 20 годин тому +1

    ਸਾਦਗੀ ਭਰਿਆ ਜਾਵਨ ਸੀ ਪ੍ਧਾਨ ਜੀ ਦਾ

  • @Davindersingh-qo7lg
    @Davindersingh-qo7lg День тому

    Very nice y

  • @kulvirsingh8985
    @kulvirsingh8985 День тому

    Good

  • @goldysandhu4630
    @goldysandhu4630 День тому +4

    ਕੀਤੂ ਜੱਟ ਵਰਗੇ ਘਰ ਘਰ ਥੋੜੀ ਜਮਨੇ ਨੇ

  • @ManindersinghsaraiManindersing
    @ManindersinghsaraiManindersing 20 годин тому

    💯

  • @gurchransingh5674
    @gurchransingh5674 День тому +6

    ਚਲੋ ਦੁਨੀਆ ਤੋ ਚਲਾ ਗਿਆ ਕੀ ਕਹੀਏ ਸਾਰਾ ਕੁਝ ਲੋਕ ਜਾਣਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੱਤੀ ਪਾਕੇ ਹੰਕਾਰ ਵਿੱਚ ਦਰਬਾਰ ਸਾਹਿਬ ਵਿੱਚ ਜਾਣ ਵਾਲਾ ਮਲਕੀਤ ਸਿੰਘ ਕੀਤੂ ਸੀ ਬਿੱਕਰ ਕਰਮਗੜ ਇਹੋ ਜਿਹੇ ਨਾਲ ਸੀ ਪੰਜਾਬ ਵਿੱਚ ਵੋਟਾ ਵਿੱਚ ਨਸੇ ਸਰਾਬ ਚਲਾਉਣ ਵਾਲਾ ਪਹਿਲਾ ਸਖਸ ਕੀਤੂ ਸੀ ਹੋਰ ਬਹੁਤ ਕੁਝ ਹੈ

    • @ginnibhangu2666
      @ginnibhangu2666 День тому

      ਬਾਈ ਦੋ ਨੰਬਰ ਦੀ ਨਕਲੀ ਦਾਰੂ ਵੀ ਬਹੁਤ ਭੇਜੀ ਆ ਤੇ ਅਕਾਲ ਤੱਖਤ ਸਾਹਿਬ ਆਲੀ ਗੱਲ ਵੀ ਸੱਚੀ ਆ ਬਾਕੀ ਇੱਕ ਮਸ਼ੀਨਾ ਵੰਡੀ ਜਾਣੀਆ ਦੂਜੇ ਪਾਸੇ ਨਕਲੀ ਦਾਰੂ ਵੇਚਨੀ 🙏🙏🙏

    • @sukhchainsinghdhaliwal4844
      @sukhchainsinghdhaliwal4844 14 годин тому +1

      🌶️🌶️🌶️🌶️

  • @HardeepSingh-y8l5x
    @HardeepSingh-y8l5x День тому +1

    Darbar shab ty barnala thay khain ty actak karan ghia se ketu

  • @karanbaraich2300
    @karanbaraich2300 17 годин тому

    Je mla mp Malkit Singh Keetu varge hon ta Punjab sawarg ban jau

  • @Kuldeepsingh-eq3ss
    @Kuldeepsingh-eq3ss 21 годину тому

    Sahker good man

  • @Jattboy-w1
    @Jattboy-w1 День тому

    Keetu siraa banda ce punjab da robinhood

  • @Gurmukhsony91
    @Gurmukhsony91 День тому

    Keetu pardan was great personality in Malwa Block

  • @pardeepsinghsingh7928
    @pardeepsinghsingh7928 День тому

    ❤❤

  • @rajuarora3163
    @rajuarora3163 День тому +2

    ਦਲਜੀਤ ਨੂੰ ਮਲਕੀਤ ਕੀਤੂ ਤੇ ਫਿਲਮ ਬਨੋਣੀ ਚਾਹੀਦੀ ਹੈ ❤️🙏🙏

    • @yad3388
      @yad3388 18 годин тому

      ਜੇ ਤੇਰੇ ਕੋਲ ਕੋਈ ਕੁਛ ਹੈਗਾ ਵੇਚਨ ਨੁੰ‌ਵੇਚ ਕੇ ਲਾਦੇ ਦਸ ਪੰਦਰਾ ਕਰੋੜ ਬਣਾ ਲੈ ਫਿਲਮ😂

  • @KalaSerron
    @KalaSerron День тому +3

    ਕੀਤੁ ਅਸਲੀ ਨਸਲੀ ਅਣਖੀ ਸਰਦਾਰ ਐਮ ਐਲ ਏ ਸੀ

  • @RamSingh-en6bo
    @RamSingh-en6bo 23 години тому

    ਹੁਣ।ਕੋਈ। ਨੀ।ਪੁਛਦਾ।ਕੰਤੇ।ਨੂੰ

  • @gurpreetmalhotra9118
    @gurpreetmalhotra9118 День тому

    sara kuch dsta but kmayi eni kitho c eh ni koi dsda

  • @SukhwinderSingh-ir1rd
    @SukhwinderSingh-ir1rd День тому +1

    ਜੇਹੜਾ ਬੰਦਾ ਬਹੁਤਿਆਂ ਲੋਕਾ ਲਈ ਚੰਗਾ ਹੋਵੇ ਓਹ ਚੰਗਾ ਹੁੰਦਾ ਏ
    ਬਾਕੀ ਹਰ ਬੰਦੇ ਚ ਕਮੀਆ ਜਰੂਰ ਹੁੰਦੀਆ ਨੇ

  • @dilbagkhankhan3756
    @dilbagkhankhan3756 День тому +1

    ratan y ji kanta is bar bahut vudi galti kar betha y ne ajad chonh larnhi ci

  • @sukhminderdhaliwal7163
    @sukhminderdhaliwal7163 День тому

    Keetu. Keetu hi si hor koy ni bn skda