ਖਾੜਕੂ ਭੁਲੇਖੇ ਪੁਲਿਸ ਨੇ ਚੁੱਕਿਆ Malvinder Singh Mali | ਲੱਡਾ ਕੋਠੀ 'ਚ ਮਾਲੀ ਨਾਲ ਕੀ ਕੁੱਝ ਹੋਇਆ

Поділитися
Вставка
  • Опубліковано 19 вер 2024
  • ਖਾੜਕੂ ਭੁਲੇਖੇ ਪੁਲਿਸ ਨੇ ਚੁੱਕਿਆ ਮਾਲਵਿੰਦਰ ਮਾਲੀ
    ਲੱਡਾ ਕੋਠੀ 'ਚ ਮਾਲੀ ਨਾਲ ਕੀ ਕੁੱਝ ਹੋਇਆ
    ਸੁਣੋ ਕਿਵੇਂ ਬਚ ਕੇ ਨਿਕਲੇ ਮਾਲੀ
    #malvindersinghmali #punjab #akhar
    ---------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    --------------

КОМЕНТАРІ • 58

  • @KingHunter3597
    @KingHunter3597 10 місяців тому +16

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ 🔥
    (ਸਾਰੇ ਮੇਰੇ ਵੀਰ ਅਤੇ ਭੈਣਾਂ ਕੋਮਿੰਟ ਤਾਂ ਕਰ ਦਿਆ ਕਰੋ ਜਾਂ ਬੰਦੀ ਸਿੰਘਾਂ ਨੂੰ ਭੁੱਲ ਗਏ)

    • @Kiranpal-Singh
      @Kiranpal-Singh 10 місяців тому

      NSA ਲਾਉਣਾ ਮਾਨ ਸਰਕਾਰ ਤੇ ਅਮਿੱਤ ਸ਼ਾਹ ਦੀ ਗੁੰਡਾਗਰਦੀ ਹੈ !

  • @DABA_PIND
    @DABA_PIND 11 місяців тому +11

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @Harmanpreet766
    @Harmanpreet766 10 місяців тому +5

    Wahe Guru ji 🙏🏻🙏🏻

  • @gurlabhsingh8072
    @gurlabhsingh8072 10 місяців тому +16

    ਮਾਲੀ ਸਹਿਬ ਸੱਚ ਬੋਲ ਰਹੇ ਹਨ ਜੋ ਆਖਦੇ ਹਨ ਇਹਨਾਂ ਪੰਗਾ ਵਿੱਚ ਸੀਰ ਫਸਾਈ ਫਿਰਦੇ ਹਨ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਗੱਦਾਰ ਟੋਲੇ ਨੂੰ

  • @ginderkaur6274
    @ginderkaur6274 10 місяців тому +3

    ਕਿਹੋ ਜਿਹਾ ਸਮਾਂ ਚਲੋ ਵਾਹਿਗੁਰੂ ਜੀ ਦਾ ਸ਼ੁਕਰ ਜਾਨ ਬਚ ਗਈ

  • @sarbbrar4173
    @sarbbrar4173 10 місяців тому +5

    Sat Shri akal malli Saab ji 🙏🙏🙏

  • @BalwinderSingh-ov6kt
    @BalwinderSingh-ov6kt 10 місяців тому +4

    ਬੜਾ ਨਜ਼ੈਜ਼ ਤਸਸਦ ਕੀਤਾ ਉਸ ਟਾਈਮ ਪੁਲਿਸ ਨੇ
    ਸਿੱਖਾਂ ਦਾ ਖਾਤਮਾ ਕਰਨ ਦੀ ਕੋਸਿਸ ਕੀਤੀ
    ਬੜਾ ਧੱਕਾ ਕੀਤਾ

  • @maankala1864
    @maankala1864 10 місяців тому +3

    ਬਾਪੂ ਜੀ ਤੈਨੂੰ ਮਿਲਣਾ

  • @keshbahadursingh9891
    @keshbahadursingh9891 20 годин тому

    Very good mali sahab

  • @GagandeepSingh-yb8gj
    @GagandeepSingh-yb8gj 10 місяців тому

    ਠੀਕ ਹੈ ਮਾਲੀ ਵੀਰ ਹੱਡ ਬੀਤੀ ਦੱਸੀ, ਆਪਾਂ ਬਰਨਾਲਾ ਵਿਖੇ ਮਿਲੇ ਸੀ ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @RamanDeep-cv8rq
    @RamanDeep-cv8rq 10 місяців тому +2

    Very good maali saab

  • @jatinderdeol6942
    @jatinderdeol6942 10 місяців тому +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘ ਜ਼ਿੰਦਾਬਾਦ। ਘੱਟ ਗਿਣਤੀਆਂ ਦੇ ਨਾਲ ਮਾਹੌਲ ਤਾਂ ਉਹ ਹੀ ਚੱਲ ਰਿਹਾ। ਭਗਵੰਤ ਬੁੱਚੜ ਮੁਰਦਾਬਾਦ। ਦਿੱਲੀ ਮਾਡਲ ਫੇਲ ਸਾਬਿਤ ਹੋਇਆ।

  • @rajuarora3163
    @rajuarora3163 День тому

    Mali sahib is great❤️

  • @BhupinderSingh-ik2dh
    @BhupinderSingh-ik2dh 10 місяців тому +1

    Ok.g

  • @mehakdeeppunia9296
    @mehakdeeppunia9296 10 місяців тому +4

    ਫੁੱਲੇ ਵਾਲੇ ਦਾ ਸੀ ਸੁਖਦੇਵ ਬਰਾੜ

  • @Sone7654
    @Sone7654 10 місяців тому +7

    Bhagwant maan di yaad aa gai jo drug bnd karwa reha c nsa laa diti

  • @SukhdevSingh-kc7yp
    @SukhdevSingh-kc7yp 10 місяців тому

    ਗਰੀਬ ਕਿਸਾਨਾਂ -ਮਜਦੂਰਾਂ ਦੇ ਸੰਘਰਸ਼ ਦੇ ਨਾਂ ਤੇ ਲੜਦੇ ਹੋਏ ਇਹ ਵਿਹਲੜ ਕਾਮਰੇਡ ਆਪ ਅਮੀਰ ਕਿਵੇਂ ਬਣ ਜਾਂਦੇ ਹਨ!?

  • @CanadaKD
    @CanadaKD 10 місяців тому

    Good program

  • @ikodapasara8143
    @ikodapasara8143 10 місяців тому +2

    ਇਸ ਗੱਲ ਦਾ ਮਕਸਦ ਕੀ ?

  • @sandygill1379
    @sandygill1379 10 місяців тому +2

    Hun v bhut dhakka kr rhe police vale ta ........chlo rabb ta dekhda hi aa ...

  • @paramvirkaur2714
    @paramvirkaur2714 10 місяців тому

    I salute u Mahli uncle ❤

  • @GurjantSingh-np1tm
    @GurjantSingh-np1tm 10 місяців тому

    Mali sahib tuc vdia dita interview par jo repoter aw eh es interview de kabal nhi hai. Tuhanu bhupinder singh sajjan (apna sanja punjab tv) ya ptn24 bhai balwinder singh pakhoke es asli level de c repoter.

  • @shamdhiman8717
    @shamdhiman8717 10 місяців тому +2

    ਅਣਖੀ। ਕੌਮ। ਗੁਲਾਮ। ਨਾ। ਹੁੰਦੀ। ਜ਼ੇ। ਵਿੱਚ। ਗ਼ਦਾਰ। ਨਾ। ਹੁੰਦੇ

  • @XEnFarmer1974
    @XEnFarmer1974 10 місяців тому

    Second part ?

  • @sonujhajj9530
    @sonujhajj9530 10 місяців тому +1

    Baba begesgvar te bolo jnab galaa na ghumao

  • @shardhasingh5731
    @shardhasingh5731 10 місяців тому +3

    ਗੱਲ ਅਜੇ ਵੀ ਸਿੱਖਾਂ ਖਿਲਾਫ ਕਰਦਾ ਜਿੰਨਾ ਵਿਰੋਧ ਅਮ੍ਰਿਤਪਾਲ ਸਿੰਘ ਦਾ ਇਹਨੇ ਕੀਤਾ ਹੋਰ ਕਿਸੇ ਨਹੀਂ ਕੀਤਾ

    • @Kiranpal-Singh
      @Kiranpal-Singh 10 місяців тому

      NSA ਲਾਉਣ ਵੇਲੇ ਡਟ ਕੇ ਹੱਕ ਵਿੱਚ ਵੀ ਬੋਲਿਆ ਕੇ ਇਹ ਗਲਤ ਹੈ, ਅਜਨਾਲੇ ਵਾਲੀ ਘਟਨਾ ਦਾ ਤਕਰੀਬਨ ਸਭ ਨੇ ਵਿਰੋਧ ਕੀਤਾ, ਸਰਕਾਰ ਦੀ ਗੁੰਡਾਗਰਦੀ ਹੈ !

    • @shardhasingh5731
      @shardhasingh5731 10 місяців тому

      ਸੱਪ ਲੰਘ ਗਿਆ ਪਿੱਛੋਂ ਲੀਕ ਨੂੰ ਕੁੱਟਣ ਦਾ ਕੀ ਫਾਇਦਾ ਪਹਿਲਾਂ ਹੀ ਜਾਬਤੇ ਵਿੱਚ ਰਹਿਣਾ ਚਾਹੀਦਾ

    • @Kiranpal-Singh
      @Kiranpal-Singh 10 місяців тому

      @@shardhasingh5731
      ਉਸਦਾ ਵਿਚਾਰ ਹੈ, ਅਗਰ ਅਜਨਾਲੇ ਵਾਲੀ ਘਟਨਾ ਵਿੱਚ ਗਲਤ ਹੈ ਸੀ ਤਾਂ ਸਹੀ ਕਿਉਂ ਕਹਿਣਾ, NSA ਗਲਤ ਲਾਇਆ ਤਾਂ ਸਰਕਾਰ ਦਾ ਵਿਰੋਧ ਕਰ ਦਿੱਤਾ !

  • @daljitgill1347
    @daljitgill1347 10 місяців тому +3

    🐕 police

  • @sadhusinghbhullar7339
    @sadhusinghbhullar7339 10 місяців тому

    तिरलोचन कौन सी तुसी त्रिलोचन के खिलाफ कोई शकैत करी नही पर क्यों

  • @JagtarMaan-u2m
    @JagtarMaan-u2m 10 місяців тому +1

    ਕਾਮਰੇਡ

    • @Kiranpal-Singh
      @Kiranpal-Singh 10 місяців тому

      ਕਾਮਰੇਡ ਬੰਦੇ ਹੀ ਹਨ

  • @sukhyboparai8244
    @sukhyboparai8244 10 місяців тому +2

    Ede bhesh te na jaeo jina mai Sunya eh police tot c Sikha da dushman c nale pannu chitti Kati dadi wala

    • @jasbeersinghjasbeer3335
      @jasbeersinghjasbeer3335 10 місяців тому

      Kihda bhesh tehh baii ji

    • @Kiranpal-Singh
      @Kiranpal-Singh 10 місяців тому

      ਗੁੰਮਰਾਹ ਨਾ ਕਰੋ

    • @ShamsherSingh-k6b
      @ShamsherSingh-k6b 10 місяців тому

      ਭਰਾ ਮੇਰਿਆ ਉਹਨੇ ਚੱਡੇ ਪੜਵਾਏ, ਕੱਚੀ ਫਾਂਸੀ ਲਵਾਈ, ਕੁੱਟ ਖਾਧੀ,ਧੀ ਭੈਣ ਤੇ ਮਾਂ ਦੀਆਂ ਗਾਲ਼ਾਂ ਖਾਧੀਆਂ। 88-89 ਦੀ ਇੱਕ ਇੰਟਰਵਿਊ ਵਿਚ ਸ਼ਰੇਆਮ ਪੁਲਸ ਵਿਰੁੱਧ ਬੋਲਿਆ ਜਦੋਂ ਪੁਲਿਸ ਦੇ ਡਰ ਨਾਲ ਕੰਬਦੇ ਹੁੰਦੇ ਸੀ ਲੋਕ । ਜੇ ਫਿਰ ਵੀ ਟੌਟ ਤੇ ਗਦਾਰ ਆ ਤਾਂ ਕੋਈ ਫੈਦਾ ਨੀਂ ਇਹੋ ਜੀ ਕੌਮ ਤੋਂ ਜੁੱਤੀਆਂ ਖਾਣ ਦਾ। ਸਗੋਂ ਸਰਕਾਰਾਂ ਨਾਲ ਮਿਲਕੇ ਚਾਰ ਦਿਨ ਜਿੰਦਗੀ ਦੇ ਸੌਖੇ ਕੱਢ ਲਵੇ ਬੰਦਾ।

    • @sukhyboparai8244
      @sukhyboparai8244 10 місяців тому

      @@ShamsherSingh-k6b koi saboot

    • @sukhyboparai8244
      @sukhyboparai8244 10 місяців тому

      @@ShamsherSingh-k6b koi F I R no koi saja di detail

  • @inderjitbhathal1739
    @inderjitbhathal1739 10 місяців тому +1

    Akhar tv bhai ,tu kithe fdd liya eh bunddu

    • @Harmanpreet766
      @Harmanpreet766 10 місяців тому +1

      Tu phain diti bai

    • @Kiranpal-Singh
      @Kiranpal-Singh 10 місяців тому

      ਸੱਚ ਬੋਲਦਾ

    • @ShamsherSingh-k6b
      @ShamsherSingh-k6b 10 місяців тому

      ਵੀਰ ਤੂੰ ਈ ਕੁਝ ਕੌਮ ਲਈ ਕਰਕੇ ਵਿਖਾਦੇ

  • @inderjitbhathal1739
    @inderjitbhathal1739 10 місяців тому +1

    Tu bundu hai samaj ge o

    • @Kiranpal-Singh
      @Kiranpal-Singh 10 місяців тому +1

      ਬੇਬਾਕ ਵਕਤਾ ਹੈ ਮਾਲੀ

  • @karamjitsingh1422
    @karamjitsingh1422 10 місяців тому

    ਕੁੱਲ ਮਿਲਾ ਕੇ ਬਸ ਇਹੀ ਕਹਿ ਸਕਦੇ ਹਾਂ ਕੇ ਇਸ ਨੇ ਵੀ ਪੱਗ ਦੇ ਵਿੱਚ ਸਿਰ ਹੀ ਫਸਾਇਆ ਹੋਇਆ ਹੈ

    • @Kiranpal-Singh
      @Kiranpal-Singh 10 місяців тому +2

      ਬੇਬਾਕੀ ਨਾਲ ਸੱਚ ਬੋਲਦਾ

  • @harpreetdhaliwal2190
    @harpreetdhaliwal2190 10 місяців тому +2

    ਇਹ ਬੰਦਾ ਹਰ ਇੱਕ ਨੂੰ ਪੁੱਠਾ ਬੋਲਦਾ ਵਾ