Mann na politically mature hy, na educated and not he believe that others can advise him better. He has wrong notions that he knows everything and wisest person on the earth who can solve every problem. But in truth knows nothing and Zero in action. By arresting journalist you can not strangle the voice of public.
MALI SAHIB IS MY CLASS FELLOW AT GOVT RAJ COLLEGE BATHINDA. HE IS VERY TALENTED MAN FROM THE BEGINNING AND ONE THING IS MUST THAT FREE RAWARIES ARE ONLY TASTY FROM POCKET OF BAPU JI AND NOT FROM BORROWING MONEY FROM OTHERS
I agree with Mr. Mali that PS Badal itna badalkhora si k dillo gall shada nahi si par muho meena si. Gurmit Singh Brar, MS Sainawala, SS Dhillon, Tej Singh Samadh Bhai, Barnala ja Talwandi te Tohra sabh ne ihne ikla ikla karke maria. Jth. Tur warge kurbani wale bande de family nu khatam kitta kiu k oh ihde kurram Kairon walia naal mil k nahi si chalde. Mali speaks truth.
Mr. Mali is right that Late Badal Sr. disobeyed and violated Akal takhat more than any one else. Mann takes decision by his own ego and without mature planning. Before next assembly elections, he will ruin PB and AAP also.
Calling a spade a spade and hitting on the nail views by S. Mali. Incidentally, was this podcast the cause of his unjustified arrest by Pb police on 16th September from Patiala.
Due respect it is stated that criticism also on present government other had no power, this government has done nothing as they have lack of experience, education and will power
Billa bojheye vich fass gia berra garraq ho gaya sach eh hey rab vi khud aa hey chiqarh vicho nahi nikl sakda desh ta dharti de centre bindhu pohnch gia asal desh ja mini chlauna muskal ho gia
Ab samajh mein baat I Kejriwal ko kyon chhoda aam aadami party BJP ki bhi team Bankar kam kar rahi hai Sahi bol raha hai virodhi per iska nuksan hoga Haryana aur Jammu Kashmir mein kyunki Punjabi Sikh vote nahin dalenge Jo Sarkar aise kam karegi kisi ki awaaz ko dawai ki
ਪਹਿਲਾਂ ਲੋਕ ਮਾਲੀ ਨੂੰ ਲੋਕ ਘੱਟ ਜਾਣਦੇ ਸੀ, ਪਰ ਹੁਣ ਜੇਲ ਵਿੱਚ ਪਾ ਕੇ , ਮਲਵਿੰਦਰ ਸਿੰਘ ਮਾਲੀ ਨੂੰ ਹੋਰ ਮਸਹੂਰ ਕਰ ਦਿੱਤਾ ਏ।ਲੋਕਾਂ ਵਿੱਚ ਮਾਲੀ ਪਤ੍ਰੀ ਸਤਿਕਾਰ ਵੱਧ ਗਿਆ ਏ। ਬਹੁਤ ਮੀਡੀਆ ਵਿੱਕ ਗਿਆ ਏ।
ਸਹੀ ਗੱਲ ਹੈ ਬਾਈ
ਘਟੀਆ ਪੱਤਰਕਾਰ ਤੇ ਘਟੀਆ ਲੋਕ ਜਿਹੜੇ ਸਿੱਖਾਂ ਨੂੰ ਮਾੜਾ ਬੋਲਦੇ ਨੇ ਉਹਨਾਂ ਨੂੰ ਮਸ਼ਹੂਰ ਕਰਨ ਦੇ ਵਿੱਚ ਇਹਨਾਂਪੱਤਰਕਾਰਾਂ ਦੀ ਮਾੜੀ ਕਰਤੂਤ ਹੈ
ਸਹੀ ਗੱਲ ਮੈਂ ਪਹਿਲਾਂ ਏਨਾਂ ਨੂੰ ਕਦੀ ਨਹੀਂ ਸੁਣਿਆ ਸੀ
ਬਹੁਤ ਗ਼ਲਤ ਗੱਲ ਹੈ ਤੁਸੀਂ ਕਿਸੇ ਦੀ ਅਵਾਜ਼ ਨਹੀਂ ਦਬਾਅ ਸਕਦੇ। ਨਿਮਰਤਾ ਨਾਲ ਰਾਜ਼ ਕਰੋ ਤੇ ਚੰਗੇ ਲੋਕਾਂ ਨੂੰ ਨਾਲ਼ ਲੈ ਕੇ ਚੱਲੋ
ਬਹੁਤ ਮਾੜੀ ਗੱਲ ਹੈ ਕਿਸੇ ਦੀ ਆਵਾਜ਼ ਨੂੰ ਦਬਾਉਣਾ ਮਾਲੀ ਸਾਹਿਬ ਜੀ ਜ਼ਿੰਦਾਬਾਦ
ਧਾਰੀਵਾਲ ਜੀ ਮੈਂ ਮਾਲੀ ਜੀ ਨੂੰ ਸਮਝਦਾ ਸੀ ਕਿ ਕੁਝ ਜਿਆਦਾ ਬੋਲਦੇ ਹਨ ਪਰ ਇਹ interview ਬਹੁਤ ਵਧੀਆ ਜੀ ਪਰ ਅੱਜ ਸਰਕਾਰ ਨੇ ਝੂਠਾ ਕੇਸ ਦਰਜ ਕਰਕੇ ਬਹੁਤ ਧੱਕਾ ਕੀਤਾ ਜੀ 🇺🇸🙏🏽
ਸਤੋਜ ਆਲੇ ਮਹਾਰਾਜੇ ਨੇ ਗ਼ਲਤ ਪੰਗਾ ਲੈ ਲਿਆ
ਪੰਜਾਬੀ ਕੁਝ ਵੀ ਬਰਦਾਸਤ ਕਰ ਸਕਦੇ ਪਰ ਕਿਸੇ ਨਾਲ ਧੱਕਾ ਕਰ ਜਾਵੋ ਓਹ ਬਰਦਾਸਤ ਨਹੀਂ ਕਰਦੇ।
ਮਾਲੀ ਬਾਈ ਹਮੇਸ਼ਾ ਤਰਕ ਨਾਲ ਗਲ ਕਰਦੇ ਹਨ ❤
Mann na politically mature hy, na educated and not he believe that others can advise him better. He has wrong notions that he knows everything and wisest person on the earth who can solve every problem. But in truth knows nothing and Zero in action. By arresting journalist you can not strangle the voice of public.
ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਹੋਰ ਆਵਾਜ ਬੁਲੰਦ ਹੋਏਗੀ
ਮਾਲੀ ਸਾਹਬ ਨੂੰ ਰਿਹਾਅ ਕਰੋ ਪੱਤਰਕਾਰਾਂ ਦਾ ਗਲਾ ਘੁੱਟਣਾ ਬੰਦ ਕਰੋਂ
ਫੇਲ ਸਰਕਾਰ ਮੁਰਦਾਬਾਦ ਭਗਵੰਤ ਭੰਡ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਦਾ ਕਾਰਜਕਾਰੀ DGP ਮੁਰਦਾਬਾਦ ਭਗਵੰਤ ਭੰਡ ਖੋਤਾ
Ohi Sarkara logo te paggan hoyia Change 💯👍
ਸਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਅਵਾਜ਼ ਨੂੰ ਸਰਕਾਰ ਬੰਦ ਨੀਂ ਕਰ ਸਕਦੇ। ਮਾਲਵਿੰਦਰ ਸਿੰਘ ਮਾਲੀ ਇੱਕ ਬੁਲੰਦ ਅਵਾਜ਼ ਤੇ ਨਾ ਕਿਸੇ ਤੋਂ ਦੱਬਣ ਵਾਲਾ ਵਿਅਕਤੀ ਆ । ਮਾਲੀ ਤਾਂ ਪਹਿਲਾਂ ਵੀ ਬਹੁਤ ਵਾਰ ਜੇਲ ਜਾ ਚੁੱਕਿਆ ਏ। NSA ਤਹਿਤ ਕੇਸ ਵਿੱਚ ਵੀ ਗਿਆ ਸੀ ਜੇਲ
ਸਾਰਾ ਪੰਜਾਬ ਮਾਲੀ ਸਾਹਿਬ ਦੇ ਨਾਲ!!
ਭਗਵੰਤ ਮੋਦੀ ਨੂੰ ਵੀ ਟੱਪ ਗਿਆ , ਕਿਸੇ ਨੂੰ ਬੋਲਣ ਨਹੀਂ ਦਿੰਦਾ , ਬਾਦਲ , ਕੈਪਟਨ ਵਰਗੇ ਵੀ ਲੋਕਾ ਅੱਗੇ ਝੁਕ ਕੇ ਰਹਿਦੇ ਸੀ । ਪਰ ਇਸ ਤਰ੍ਹਾਂ ਦਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ । ਵੱਡੇ ਬਾਦਲ ਨੂੰ ਮੈ ਦੇਖਿਆ ਖੁਦ ਦੂਜੀ ਪਾਰਟੀ ਆਲੀਆ ਨੂੰ ਝੁਕ ਕੇ ਪਿਆਰ ਨਾਲ ਮਿਲਦੇ ਹੋਏ । ਪਰ ਭਗਵੰਤ ਨੂੰ ਬੋਲਣ ਦਾ ਲਹਿਜਾ ਹੀ ਨਹੀਂ ਪਤਾ ।
ਜਿੱਦਣ ਸਰਕਾਰ ਬਦਲੀ ਪਤਾ ਤਾਂ ਫੇਰ ਲਗਣਾ ਸ਼ਰਾਬੀ ਤੋਂ ਇੱਕ ਦਿਨ ਨੀ ਅੰਦਰ ਕੱਢ ਹੋਣਾ ਮਾਲੀ ਸਾਬ ਨੂੰ ਕੋਈ ਬੁਹਤ ਫਰੇਕ ਨੀ ਪੈਣਾ ਮਾਲੀ ਸਾਬ ਗੱਲ ਦਲੀਲ ਨਾਲ ਕਰਦਾਂ ਬੇਬਾਕ ਸ਼ਖਸ਼ੀਅਤ ਮਲਵਿੰਦਰ ਸਿੰਘ ਮਾਲੀ
ਮਾਲੀ ਸਾਬ ਜਿਦਾਂ ਬਾਅਦ ਜਿਦਾਂ ਦਿਲ 👍
Mrje mali ,,,jo kejriwal sahb ko bura bolta hai
ਮਾਲੀ ਜੀ ਵਰਗੇ ਬਜ਼ੁਰਗ ਆਦਮੀ ਜੇਲ੍ਹ ਵਿੱਚ ਕਰਕੇ ਇਹ ਹੰਕਾਰੀ ਮੁੱਖ ਮੰਤਰੀ ਕੀ ਸਾਬਤ ਕਰਨਾ ਚਾਹੁੰਦਾ
ਮੁੱਖ ਮੰਤਰੀ ਲੋਕਾਂ ਨੂੰ ਮੂਰਖ ਬਣਾ ਰੀਹਾ ਹੈ ! ਜੱਗ ਜਾਹਰ ਹੈ!ਉਹਦੇ ਦਿਨ ਮੁੱਕ ਗਏ !!
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
Sat sri akal g 🙏
ਸਚਾਈ ਨੂੰ ਜਬਰ ਨਾਲ ਨਹੀਂ ਦਬਾਇਆ ਜਾ ਸਕਦਾ
ਧੱਕਾ ਬਈ ਨਿਰਾ ਧੱਕਾ
Correct..Brave..Interview..
ਧਨਵਾਦ ਰਤਨ ਸਿੰਘ ਜੀ 🎉👍🙏🙏
ਆਮ ਆਦਮੀ ਪਾਰਟੀ ਫੇਲ ਹੋ ਗਈ ਪੰਜਾਬ ਵਿੱਚ
ਝੰਡਾ ਲੰਡਾ ਕਰ ਦਿਓ ਲੋਕੋ ਨਹੀਂ ਤਾ ਪੰਜਾਬ ਲੰਡਾ ਸਮਝੋ
ਬਿਲਕੁਲ ਸਈ ਗੱਲ ਵੀਰ ਗੇੜਾ ਗ਼ਰਕ ਕਰੀਂ ਜਾਂਦਾ ਏ ਭਗਵੰਤ ਭੰਡ ਏਨਾ ਬੋਕਰ ਵਾਲੇਆਂ ਨੂੰ ਪਿੰਡਾ ਚ ਵੜਨ ਨਾ ਦਿਉ ਜੁੱਤੀ ਫੇਰੋ ਏਨਾ ਸਾਲੇਆ ਦੇ
ਸਹੀ ਗੱਲ 💯
ਮਾਲੀ ਜੀ ਦਾ ਸਟੈਂਡ ਆ ਵਿਚਾਰ ਵੱਖਰੇ ਹੋ ਸਕਦੇ ਆ
Very good 💯 percent right mali sahib 👌👌👌👌🙏🙏
ਪੰਜਾਬ ਚ ਸ਼ਰਾਬ ਬਹੁਤ ਮਹਿੰਗੀ ਵਿਕ ਰਹੀ ਆ ਜੀਹਦਾ ਫਾਇਦਾ ਵੱਡੀਆਂ ਕੰਪਨੀਆਂ ਨੂੰ ਹੋ ਰਿਹਾ ਇਹ ਤੇ ਜਾਂਚ ਕਰਨੀ ਚਾਹੀਦੀ ਆ
Jo Mann nu roz free dende ne, oh unna ne loka to hi pura karna.
ਸਾਡੀ ਪੰਜਾਬੀਆਂ ਦੀ ਮਾੜੀ ਕਿਸਮਤ ਅਸੀਂ ਤਾਂ ਚੰਡੀਗੜ ਨੂੰ ਰੋਂਦੇਂ ਸੀ ਹੁਣ ਅਸੀਂ ਮੋਹਾਲੀ ਨੂੰ ਰੋਂਵਾਂ ਗੇਂ ਕਿਉਂਕਿ ਬਾਹਰੋਂ ਪਰਵਾਸੀ ਇੱਥੇ ਵੱਸ ਰਹੇ ਹਨ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਵੇਚ ਰਹੇ ਹਨ ਉਹ ਪੰਜਾਬ ਦੇ ਸਭ ਤੋਂ ਵੱਡੇ ਗ਼ੱਦਾਰ ਡੋਗਰੇ ਹਨ
🙏🏻ਬਹੁਤ ਬਹੁਤ ਧੰਨਵਾਦ ਜੀ 🙏🏻ਸਿਆਣੇ ਕਹਿੰਦੇ ਹਨ ਕਰਜ਼ੇ ਦੀਆਂ ਜ਼ੰਜੀਰਾਂ ਦੇ ਵਿੱਚ ਕਦੇ ਨਾ ਫਸੋ ਭਾਵੇਂ ਆਪਣੇ ਘਰ ਲੂਣ ਨਾਲ ਰੋਟੀ ਖਾਹ ਲਵੋ। ਜੇ ਕਿਸੇ ਨੂੰ ਗੁਲਾਮ ਬਣਾਉਣਾ ਹੋਵੇ ਉਸ ਨੂੰ ਕਰਜ਼ੇ ਦੀ ਲਤ ਲਾ ਦਿਉ। ਇਹ ਸਾਨੂੰ ਸਾਰਿਆਂ ਨੂੰ ਸਮਝਣਾ ਪਵੇਗਾ ਕਿ ਅਸੀਂ ਕਰਜ਼ੇ ਤੇ ਪਲ ਰਹੇ ਹਾਂ। ਇਤਿਹਾਸ ਅਸੀਂ ਯੋਧਿਆਂ ਦਾ ਪੜਾਂਗੇ ਤੇ ਪੇਟ ਅਸੀਂ ਕਰਜ਼ੇ ਨਾਲ ਭਰਾਂਗੇ।
ਸੱਚ ਕਦੇ ਦਬਾਇਆ ਹੀ ਨਹੀਂ ਜਾ ਸਕਦਾ
ਮਹਾਨ ਵਿਦਵਾਨ ਬੁੱਧੀਜੀਵੀ ਸਹੀ ਤਰਕਵਾਦੀ ਮਲਵਿੰਦਰ ਸਿੰਘ ਮਾਲੀ ਜੀ ❤
ਮਾਲੀ ਸਾਬ ਜ਼ਿੰਦਾਬਾਦ
ਸੱਚ ਸੱਚ ਰਹੇਗਾ
Bht he sacha interview krta waah kya baat hai veere❤
ਮੈਨੂੰ ਤਾਂ ਪਤਾ ਹੀ ਨੀ ਸੀ ਵੀ ਮਲਵਿੰਦਰ ਮਾਲੀ ਕੌਣ ਆ ਮੈਂ ਤਾਂ ਸਰਦਾਰ ਅਜਮੇਰ ਸਿੰਘ ਜੀ ਦੀ ਵੀਡੀਓ ਸੁਣ ਕੇ ਵੇਖਣ ਲੱਗਾ ਵੀ ਇਹ ਸ਼ਖ਼ਸੀਅਤ ਕੌਣ ਨੇ
ਇੰਨੀ ਜ਼ਿਆਦਾ ਡਰੀ ਹੋਈ ਐ ਪੰਜਾਬ ਸਰਕਾਰ ਸੱਚ ਤੋਂ
Good Speech 👌👌
ਮਾਲੀ ਸਾਹਿਬ ਜੇ ਤੁਸੀ ਪੰਜਾਬ ਬਾਰੇ ਬੋਲਦੇ ਤਾਂ ਠੀਕ ਹੈ ਜੇ ਕੋਈ ਹੋਰ ਬੋਲਦਾ ਤਾਂ ਤੁਹਾਡੇ ਮੁਤਾਬਕ ਉਹ ਚੋਰ ਤੇ ਬਦਮਾਸ਼ ਹੈ
ਵਿਚਾਰਧਾਰਾ ਦਾ ਫਰਕ ਹੋ ਸਕਦਾ ਪਰ ਸਟੈਂਡ ਪੱਖੋਂ ਮਾਲਵਿੰਦਰ ਸਿੰਘ ਮਾਲੀ ਹਰ ਗੱਲ ਤੇ ਖੜੇ ਰਹਿੰਦੇ ਆ।
ਪੰਜਾਬ ਸਰਕਾਰ ਮੁਰਦਾਬਾਦ
ਕੌਣ ਕੌਣ ਮਲਵਿੰਦਰ ਸਿੰਘ ਮਾਲੀ ਨੂੰ ਜੇਲ੍ਹ ਭੇਜਿਆ ਜਾਣ ਬਾਦ ਦੇਖ ਸੁਣ ਰਿਹਾ
😊😊😊 ਉਂ
VERY NICE MALI SAHIB.
Mali shab nal galat hoya😢
MALI SAHIB IS MY CLASS FELLOW AT GOVT RAJ COLLEGE BATHINDA. HE IS VERY TALENTED MAN FROM THE BEGINNING AND ONE THING IS MUST THAT FREE RAWARIES ARE ONLY TASTY FROM POCKET OF BAPU JI AND NOT FROM BORROWING MONEY FROM OTHERS
ਯਾਰ ਨੂੰ ਦੱਬਨ ਨੰੂਫਿਰਦੇ ਸੀ ਪਰ ਦੱਬਦਾ ਕਿਥੇ। ਆ
ਮਾਲੀ ਸਾਹਿਬ ਤੁਸੀਂ ਕਿਹਾ ਤਨਖਾਹੀਆ ਅਕਾਲ ਤਖਤ ਸਾਹਿਬ ਦੀ ਗੋਲਕ ਵਿੱਚ ਭੇਟਾ ਨਹੀਂ ਪਾ ਸਕਦਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਲੋਕਾਂ ਦੀ ਪਾਈ ਭੇਟਾ ਕੱਢਣੀ ਜਾਣਦਾ ਪਾਉਣੀ ਨਹੀਂ।
ਤੁਹਾਡੇ ਸੱਚ ਦੀ ਚੋਟ ਬੜੀ ਟਿਕਾਣੇ ਲਗੀ ਸਰਦਾਰ ਜੀ।
Maali saahb always talk about tohra saab ❤ great personality tohra saab ajj fer to akalia nu yaad aagi ohna di
Arrest of Malwinder Singh Mali is unconstitutional... blocking public opinion by the govt is a first sign of govt's utter failure.
Malli g u r great.
❤❤❤ bande de ਸ਼ਬਦ ਦੇਖੋ !!! ਸ਼ਬਦ ਹੀ ਗੁਰੂ ਹੈ according to guru granth ਸਾਹਿਬ
ਹੁਣ ਤਾਂ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ ਪਿਛਲੇ ੨ ਬਿੱਲ ਆਏ ਤੇ ਤਰ ਤੇ , ਬਿੱਲ ਰੀਡਿੰਗ ਵਾਲਾ ਕਹਿੰਦਾ ੫੦ ਦਿਨ ਦਾ ਬਿੱਲ ਨਾ ਕੇ ੬੦ ਦਿਨ ਦਾ ਤੇ ਅਸੀ ਕਿਹਾ ਤੈਨੂੰ ਕਿ ਕਿਉਂ ਬਿੱਲ ਆਇਆ ਸਾਨੂੰ ਪਤਾ ਬਿਜਲੀ ਮਹਿਕਮਾ ਬਹੁਤ ਘਾਟੇ ਵਿਚ ਆ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਮੁਫ਼ਤ ਬਿਜਲੀ ਬਿੱਲ ਅਤੇ ਹੋਰ ਮੁਫ਼ਤ ਰਿਆਇਤਾਂ ਨੇ ਪੰਜਾਬ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੱਤਾ
Malvinder singh malli zindabad
8736 ਕੱਚੇ ਅਧਿਆਪਕ ਹਾਲੇ ਤੱਕ ਮਾਨ ਸਰਕਾਰ ਨੇ ਪੱਕੇ ਨਹੀਂ ਕੀਤੇ ਉਹਨਾ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ
Ghaint personality
Respected ਮਾਲੀ ਸਾਹਿਬ Respected
ਮਾਲਵਿੰਦਰ ਸਿੰਘ ਮਾਲੀ ਪ੍ਰਤੀ ਜਨਤਾਂ ਦਾ ਵਿਸ਼ਵਾਸ ਦੁੱਗਣਾ ਹੋ ਗਿਆ
Malli Saab salute to you.
ਮਾਲੀ ਸਾਹਬ ਜੇਲ੍ਹ ਚੋਂ ਹੀਰੋ ਬਣ ਕੇ ਨਿਕਲੂਗਾ ਜੀ
ਸੱਚ ਨੂੰ ਮੰਨਣਾ ਸਿੱਖ ਭਗਵੰਤ ਬੁਚੜਾ ਕੇਜਰੀਵਾਲ ਦਿਆ ਕੁਕੜਾ ਉਹਨੂੰ ਰਿਹਾ ਨਹੀਂ ਕਰਦੇ ਸਾਡੇ ਭਾਰਤ ਦਾ ਜੋਧਾ ਪੰਜਾਬ ਦਾ ਯੋਧਾ ਪਤਾ ਨਹੀਂ ਇੱਥੇ ਜਿਹੜੇ ਪੰਜਾਬ ਦੇ ਯੋਧੇ ਆ ਉਹ ਮਾਲੀ ਵੀਰ ਵਰਗੇ ਨਿਧੜਕ ਸੁਲਝੇ ਹੋਏ ਪੱਤਰਕਾਰ ਨੇ ਤੂੰ ਤੇ ਇਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਇਹਨਾਂ ਦੇ ਰਾਹ ਦੀ ਜਾਂਦੀ ਧੂਲ ਵਰਗਾ ਵੀ ਨਹੀਂ ਬੰਦੇ ਦਾ ਪੁੱਤ ਬਣ 202 ਆਉਂਦਾ ਚੰਗੇ ਕੰਮ ਕਰਕੇ ਦਿਖਾ ਅਸੀਂ ਤੇ ਆਪਦੇ ਮੂੰਹ ਤੇ ਚਪੇੜ ਮਾਰਦੇ ਆਂ ਕਿ ਤੇਰੇ ਵਰਗੇ ਨਚਾਰ ਨੂੰ ਪੰਜਾਬ ਦਾ ਸੀ ਹੱਥ ਫੜਾ ਤਾ
Gr8
ਅਫ਼ਗ਼ਾਨ ਅਸਤਾਨ 😂
ਗੰਗੈਸਟਰ 😂
ਬਿਰਤਾਂਤ ਸਿਰਜਤਾ 😂😂😂😂
Love you bhai
ਹੁਣ ਜੇਲ ਤੋਂ ਬਾਹਰ ਆ ਕੇ ਮਾਲੀ ਸਾਬ ਚੋਣ ਲੜਣਗੇ
Azad punjab
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏🙏
Malli sahab zindabaad
ਮਾਲੀ ਸਾਹਿਬ ਸੱਚ ਮੂੰਹ ਦੇ ਉਪਰ ਕਹਿੰਦੇ ਹਨ ਬਹੁਤ ਜਾਣਕਾਰੀ ਰੱਖਦੇ ਹਨ ਸਰਕਾਰ ਨੂੰ ਉਨ੍ਹਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਜੋ ਕਿ ਨਹੀਂ ਹੋਣਾ ਚਾਹੀਦਾ
Maali sahib right 👍
ਤਿੰਨ ਸੌ ਸਾਲਾ ਖਾਲਸਾ ਸਥਾਪਨਾ ਦਿਵਸ ਮੌਕੇ ਵਾਜਪਾਈ ਸਰਕਾਰ ਨੇ ਸੌ ਕਰੋੜ ਰੁਪਿਆ ਜਾਰੀ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇਸ ਕੇਂਦਰੀ ਗ੍ਰਾਂਟ ਵਿੱਚੋਂ ੫੦ ਕਰੋੜ ਰੁਪਏ ਸਿੱਧੇ ਹੀ ਆਰਐਸਐਸ ਹਵਾਲੇ ਕਰ ਦਿੱਤੇ ਗਏ । ਇਸ ਪੈਸੇ ਨਾਲ਼ ਉਸਨੇ ਸ਼੍ਰੋਮਣੀ ਕਮੇਟੀ ਦਾ ਨਾਂ ਵਰਤ ਕੇ ਹਿੰਦੀ ਦੀ ਕਿਤਾਬ 'सिख इतिहास', ਜਿਸ ਵਿੱਚ ਗੁਰੂ ਸਾਹਿਬਾਨ ਦਾ ਰੱਜ ਕੇ ਚਰਿੱਤਰ ਘਾਤ ਕੀਤਾ ਗਿਆ ਸੀ, ਲਿਖਵਾਈ ਅਤੇ ਸਾਰੇ ਮੁਲਕ ਵਿੱਚ ਮੁਫ਼ਤ ਵੰਡ ਦਿੱਤੀ। ਬਾਅਦ ਵਿਚ ਭਾਂਵੇਂ ਇਹ ਕਿਤਾਬ ਪੰਜਾਬ ਵਿੱਚੋਂ ਵਾਪਸ ਲੈ ਲਈ ਗਈ ਪਰ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ।
❤
ਸਰਕਾਰੇ ਨੀ ਤੇਰੇ ਕੰਮ ਨਿਕੰਮੇ
ਫੇਰ ਕਹਿਣਾ ਪੰਜਾਬੀ ਬਾਗੀ ਜੰਮੇ,
ਕਿਸਾਨ ਯੂਨੀਅਨ ਵੀ ਸਰਕਾਰੀ ਹੋ ਗਈਆਂ
Mali jundabad
I agree with Mr. Mali that PS Badal itna badalkhora si k dillo gall shada nahi si par muho meena si. Gurmit Singh Brar, MS Sainawala, SS Dhillon, Tej Singh Samadh Bhai, Barnala ja Talwandi te Tohra sabh ne ihne ikla ikla karke maria. Jth. Tur warge kurbani wale bande de family nu khatam kitta kiu k oh ihde kurram Kairon walia naal mil k nahi si chalde. Mali speaks truth.
Malli ji Dibrugar yaad kar raiha
Mr. Mali is right that Late Badal Sr. disobeyed and violated Akal takhat more than any one else. Mann takes decision by his own ego and without mature planning. Before next assembly elections, he will ruin PB and AAP also.
Mali sacha Banda
*ਸ. ਮਾਲਵਿੰਦਰ ਸਿੰਘ ਮਾਲੀ ਲੋਕ ਹਿਤ ਵਿੱਚ ਬੋਲਣ ਵਾਲੇ, ਬੇਬਾਕ ਬੁਲਾਰੇ ਹਨ* ……
ਤਾਨਾਸ਼ਾਹ ਕੇਜਰੀਵਾਲ ਅਤੇ ਮੁ ਮੰ ਭਗਵੰਤ ਮਾਨ ਨੇ ਮਾਲੀ ਦੀ ਗ੍ਰਿਫਤਾਰੀ ਰਾਹੀਂ ਆਪਣੀ ਨਾ-ਕਾਬਲੀਅਤ-ਬੌਖਲਾਹਟ ਫਿਰ ਜਾਹਿਰ ਕੀਤੀ ਹੈ, ਲੋਕ ਜਾਗਰੂਕ ਹੋਣ !
Calling a spade a spade and hitting on the nail views by S. Mali. Incidentally, was this podcast the cause of his unjustified arrest by Pb police on 16th September from Patiala.
ਬਾਈ ਜੀ ਇਹ ਗੱਲ ਤਾਂ ਕਦੇ ਬਾਦਲ ਸਾਹਬ ਨੇ ਨਹੀ ਕਿਹਾ ਸੀ ਕਿ ਮੈਨੂੰ ਸਾਰਾ ਪਤਾ ਹੈ ਨਾ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਉਹ ਸਿਆਸਤ ਦੀ ਯੂਨੀਵਰਸਿਟੀ ਸਨ ਤੇ ਜਿਹੜੇ ਬੰਦਿਆਂ ਨੂੰ ਕੰਮ ਨਹੀ ਆਉਦਾ ਉਹ ਕਹਿੰਦੇ ਹਨ ਮੈਨੂੰ
Congress ware v bol do Mali Saab
Vichho vichi khae jao utto raula payi jao-daman
ਮਾਲੀ ਨਾਲ ਪੰਗਾ ਸ਼ਮਜਲੋ ਗਿਆ ਭਗਵੰਤ ਮਾਨ
ਮਾਲੀ ਸਾਹਿਬ ਤਾਂ ਸਟੂਡੈਂਟਸ ਯੁਨੀਅਨ ਸਕੱਤਰ ਜਨਰਲ ਰਹੇ ਆ ਇਹ ਬਹੁਤ ਹੱਢੇ ਹੋਏ ਬੰਦੇ ਆ
ਮਾਲੀ ਸਾਹਿਬ ਜਿੰਦਾਬਾਦ ਮੋਦੀ ਭਗਵੰਤ ਮਾਨ ਮੁਰਦਾਬਾਦ
Every word from Badals, Captain to Mann is true. Political analysis is absolutely correct.
ਤੇਰੇ ਨਾਲ ਠੀਕ ਹੋਇਆ
ਤੇਰੀ ਕੁੜੀ ਤੇ ਚੜ ਗਿਆ ਮਾਲੀ
Teri party bhi nahin jitegi iska koi fayda nahin hoga teri party ko sab election stunt hai Ji
Due respect it is stated that criticism also on present government other had no power, this government has done nothing as they have lack of experience, education and will power
Babey nee vaal vaal karti lagda manjeetkaaure... chingaadh paath duu baba
Mali ji , Tusi Sarian dian dee pooshan noo aag la diti , arrest tan honi c
ਮਾਲੀ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਅੰਦਰ ਕਰਨਾ, ਸੌੜੀ। ਤੇ ਘਟੀਆ ਸੋਚ ਦਾ ਪਰਗਟਾਵਾ ਹੈ।
Whole of People of Panjab is With Malli sab
.Panjab govt murdavaad
Sach Bolga ta jail Melloghee😂😂😂😂😂😂
achaa aa gallan krke chakea malhi nu fr tan shi aa sarkaar de hisaab naal. badlaw dal..😂😅
ਭਗਵੰਤ ਸਿੰਘ ਮਾਨ ਸਾਹਬ ਜੀ ਸੱਚ ਬੋਲਣ ਵਾਲੇ ਲੋਕਾਂ ਤੋਂ ਬਹੁਤ ਡਰਦਾ ਹੈ ਇਹ ਤਾਂ ਆਪਣੇ ਆਪ ਨੂੰ ਬਹੁਤ ਵੱਡੇ ਇਨਕਲਾਬੀ ਸਮਝ ਦੇ ਸਨ ਪਰ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਲੋਕਾਂ ਦੇ ਗੁਲਾਮ ਨਿਕਲੇ ਇਕ ਕੁਰਸੀ ਖਾਤਰ ਇਹਨਾ ਪੰਜਾਬ ਨੂੰ ਦਿੱਲੀ ਦੇ ਕੇਜਰੀਵਾਲ ਅੱਗੇ ਗਿਰਵੀ ਰੱਖ ਦਿੱਤਾ ਇਹ ਸਰਕਾਰ ਸਭ ਤੋਂ ਘਟੀਆ ਸਰਕਾਰ ਚਲਾ ਰਹੇ ਚਿੱਟਾ ਨਸ਼ਾ ਧੜਾਧੜ ਵਿਕ ਰਿਹਾ ਹੈ ਤੇ ਪੰਜਾਬ ਵਿੱਚ ਗੁੰਡਾਗਰਦੀ ਕਤਲੇਆਮ ਚੋਰੀਆਂ ਇਹ ਹਰ ਰੋਜ ਲੋਕਾਂ ਨਾਲ ਵਾਪਰ ਰਿਹਾ ਹੈ ਕੰਮ ਇਹਨਾ ਨੂੰ ਆਉਦਾ ਨਹੀ ਇਹ ਤਾ ਪੈਸਾ ਕਮਾਉਣ ਲਈ ਪੰਜਾਬ ਤੇ ਕਬਜਾ ਕੀਤਾ ਹੈ
🇨🇳 🇲🇴 China.Pak friendship highway complete.And China army is ready to come in Pakistan.
Mali gala vich dam aa bande de par congress vare vichar ni dase
ਮਾਲੀ ਸਹਿਬ ਨੇ ਧਾਗੇ ਖੋਲਤੇ
Billa bojheye vich fass gia berra garraq ho gaya sach eh hey rab vi khud aa hey chiqarh vicho nahi nikl sakda desh ta dharti de centre bindhu pohnch gia asal desh ja mini chlauna muskal ho gia
ਬਾਪੂ
This man anti aap party and bhagwant Maan he is basically congress man
Akali dal jindabaad
Mali Diya 80% Gala Sahi hundiyan aur Sania bhi hoti hain bad mein pappi FIR train aage marte Hain FIR dekar bure karm kar kar
ਜਿਸਨੂੰ ਆਪਦੇ ਭਵਿੱਖ ਦਾ ਨੀ ਪਤਾ ਉਹ ਕਿਸੇ ਦਾ ਕੀ ਦੱਸੂ ਇਸਨੂੰ ਆਪਦੇ ਭਵਿੱਖ ਦਾ ਪਤਾ ਨੀ
Ab samajh mein baat I Kejriwal ko kyon chhoda aam aadami party BJP ki bhi team Bankar kam kar rahi hai Sahi bol raha hai virodhi per iska nuksan hoga Haryana aur Jammu Kashmir mein kyunki Punjabi Sikh vote nahin dalenge Jo Sarkar aise kam karegi kisi ki awaaz ko dawai ki
A polec da Kat. Kamrad
Akali dal vich nighaar aa nhi riha. A.dal nighar chukka hai ji.Berha dubb chukka hai .Zameer marr chukki hai.