Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Veer ji tusi vi bahut vaddi kurbhani kiti hai yodhea da saath deke kyo ke us time agg vardi hundi si par tusi sare parivar da saath dita aam insan darda pichey vi hatt sakda si kio ke sunia hai ke us time mahol bahut kharab ho chuka si jionda reh veera salute hai tuhanu ji
Eh hundi ah Interview mein es Reporter Sister da thanks karda ke sister ney bout he calm hoke bina kise disturbance de Bhai sahib nu billkul free shad ta Shaheed Satwant , Beant , Kehar Singh ji di jankari dain lye .........Aman Canada.
Sachi satwant ji te beant ji di saheedi di katha sunke dil nu dard bahut hoya sachi bahut maan hunda asi aisi kom de vich janam lia hai jis vich charde to charde soorme hoye ne jina ik to vadh ik vakhri saheedi payi hai parnam saheeda de charna vich 🙏🙏
ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ
ਸਤਵੰਤ ਸਿੰਘ ਬੇਅੰਤ ਸਿੰਘ ਤੇ ਕੇਹਰ ਸਿੰਘ l ਸਿੰਘ ਸੂਰਮਿਆਂ ਤੇ ਯੋਧਿਆਂ ਨੂੰ ਮੇਰੇ ਤਰਫ਼ੋਂ ਸਲੂਟ ਹੈ ll
😅
Satwant singh jindavad
Waheguru waheguru ji pranam cedeno
ਕੋਟਿ ਕੋਟਿ ਪ੍ਰਣਾਮ ਸ਼ਹੀਦ ਨੂੰ 🙏
Sachi rona bhut aya
Par es pariwar de charna ch sir aa mera
Waheguru
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
Salute to bhai satwant singh ji
ਆਰ ਐਸ ਸੋਢੀ ਸਾਬ ਦਾ ਬਹੁਤ ਵੱਡਾ ਯੋਗਦਾਨ ਹੈ🙏🏻
ਵਾਹਿਗੁਰੂ,ਜੀ,ਕਾ,ਖ਼ਾਲਸਾ, ਵਾਹਿਗੁਰੂ ਜੀ, ਕੀ ਫਤਹਿ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Really waheguru waheguru Ji 🙏eh sab asi pehli vari sunya
ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
Dhan aa mata g tusi te dhan c aap g da puter
Waheguru ji Waheguru ji Waheguru ji Waheguru ji Waheguru ji 🙏
ਧੰਨ ਧੰਨ ਮਾਤਾ ਜੀ। ਮਾਤਾ ਗੁਜਰੀ ਜੀ ਦੀ ਧੀ👍🙏।
ਵਾਹਿਗੁਰੂ ji 🌹🙏🏻
ਵਾਹਿਗੁਰੂ ਜੀ ❤❤❤
ਸਲਾਮ ਕਰਦੇ ਉਸ ਵੀਰ ਸਤਵੰਤ ਸਿੰਘ ਨੂੰ
ਮੈ ਇਹ ਹਕੀਕਤ ਸਾਰੀ ਸੁਣੀ ਤੇ ਸਾਰੀ ਸਾਖੀ ਵਿੱਚ ਦੱਸ ਤੋ ਪੰਦਰਾ ਵਾਰ ਰੋਇਆ
Me v Jad v suni 😢😢😢😢
L
ਐਸ ਗਏ ਬੜੇ ਹੀ ਹੈ ਓਸ ਦੇ ਲਈ@@Kulwinderkaur-zk2nm
main v
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
You are greatest. Lots of love form Ali
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Dhan Guru Dhan Guru de singh . Parnam Bhai Kehar Singh, Bhai Satwant Singh, Bhai Beant Singh ji nu
Dhan bande Jo satwant Singh Ji de Darshan itne hue han
ਧੰਨ ਧੰਨ ਭਾਈ ਬੇਅੰਤ ਸਿੰਘ
ਧੰਨ ਧੰਨ ਭਾਈ ਸਤਵੰਤ ਸਿੰਘ
ਧੰਨ ਧੰਨ ਭਾਈ ਕੇਹਰ ਸਿੰਘ ਜੀ
ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ
ਵਾਹਿਗੁਰੂ ਜੀ
ਅਮਰਜੀਤ ਕੌਰ ਰਾਜੋਮਾਜਰਾ ਮੇਰਾ ਕੋਟ ਕੋਟ ਪ੍ਰਣਾਮ ਭਾਈ ਸਤਵੰਤ ਸ਼ਿਘ ਤੇ ਬੇਅੰਤ ਸ਼ਿੰਘ ਤੇ ਕਹਿਰ ਸ਼ਿੰਘ ਨੂੰ
satnam. waheguru. ji
Q"
ਸਹੀਦਾ ਯੋਧਿਆ ਨੁੱ ਕੋਟ ਕੋਟ ਪ੍ਰਨਾਮ ਜੀ 🙏🙏
Waheguru g
ਵਹਿਗੁਰੂ ਜੀ
Parnaam Shhidhan nu
Very tearful last moment.SSBhinder
Dhan ne oo jodhe dhan ohna di maa dhan parivaar dhan ohna di kul waheguru g ka Khalsa waheguru ji ki Fateh
ਵਾਹਿਗੂਰੁ਼਼ਜੀ
Waheguru ji ka khalsa
Waheguru ji ki Fateh 🙏🙏
ਸਾਨੂੰ ਮਾਣ ਹੈ ਕਿ ਭਾਈ ਸਤਵੰਤ ਸਿੰਘ ਸਾਡੇ ਇਲਾਕੇ ਦੇ ਸੀ🙏
Bhai meria ankha bhar aaea Allah Pak faimly nu tandrusti deve aameen summa aameen Allah hu akbar
Sormee punjab de
Parnam shahida nu 🙏
We are proud of the unparalleled great martyrs of the Panth My humble head bows in the feet of martyrs
ਧੰਨ ਹਨ ਗੁਰੂ ਦੇ ਸਿੰਘ।
वाहेगुरु जी
ਇਸ ਜਨਨੀ ਨੂੰ ਪ੍ਰਣਾਮ ਸਤਵੰਤ ਸਿੰਘ ਬੇਅੰਤ ਸਿੰਘ ਅਮਰ ਸ਼ਹੀਦ ਰਹਿਣਗੇ
Veer ji tusi vi bahut vaddi kurbhani kiti hai yodhea da saath deke kyo ke us time agg vardi hundi si par tusi sare parivar da saath dita aam insan darda pichey vi hatt sakda si kio ke sunia hai ke us time mahol bahut kharab ho chuka si jionda reh veera salute hai tuhanu ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਇਹ ਕੁਰਬਾਨੀ
ਜੈਕਾਰਕਿਯੋ ਧਰਮੀਆਂ ਕਾ ਪਾਪੀ ਕੋ ਦੰਡ ਦਿਯੋ
Eh hundi ah Interview mein es Reporter Sister da thanks karda ke sister ney bout he calm hoke bina kise disturbance de Bhai sahib nu billkul free shad ta Shaheed Satwant , Beant , Kehar Singh ji di jankari dain lye .........Aman Canada.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹
Bahut vadhia galla dasian tuci sardar ji waheguru tuhanu lmbi umer bakhshe
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
Dhan Bhai SATWANT SINGH JI SHAID.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕.
Sachi satwant ji te beant ji di saheedi di katha sunke dil nu dard bahut hoya sachi bahut maan hunda asi aisi kom de vich janam lia hai jis vich charde to charde soorme hoye ne jina ik to vadh ik vakhri saheedi payi hai parnam saheeda de charna vich 🙏🙏
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ 🙏🙏🙏🙏🙏🙏🙏🙏🙏
St😊😊😊😊
ਪੀ ਐਸ ਦੇ😊😊ñ
So proud to be a sikh 🙏parnaam shaheed aa nu 🌹 🌹🌹🌹🙏🙏🙏
parnam shaheeda nu
💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
ਆਪਣੇ ਐਸੇ ਮਹਾਨ ਸਿੱਖਾਂ ਨੂੰ ਸਿੱਖ ਜਗਤ ਉੱਪਰ ਬਣੀਆ ਭੀੜਾਂ ਨੂੰ ਮੁਕਾਉਣ ਲਈ ਬਾਰ ਬਾਰ ਭੇਜਦੇ ਰਿਹੋਂ।
ਆਪ ਜੀ ਦੇ ਐਸੇ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ।
✨🌹🌹🌹✨🙏🙏🙏🙏🙏✨🌹🌹🌹✨
ਧਰਮ ਦੇ ਖਾਤਰ ਸਹੀਦੀ ਯੋਧਿਆ ਨੂੰ ਸਲੂਟ ਆ
😮😮😮xz
😂 by
By by Dr
@@mohinderpaul9000
ਅਗਲੇ ਦਿਨ ਕੀ ਨਤੀਜਾ ਨਿਕਲਿਆ
ਧਨ ਸਿੱਖੀ ਧਨ ਗੁਰੂ ਦੇ ਸਿੰਘ ਪ੍ਰਣਾਮ ਮਾਤਾ ਪਿਆਰ ਕੌਰ ਜੀ । ਪ੍ਰਣਾਮ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੂੰ।
Great personality serdar Sahib jindabad S satwant Singh Ji Khalsa jindabad Buber Sher beunt Singh Ji Khalsa jindabad Buber Sher jindabad
Dhan Dhan deshmesh pita guru Govind Singh jio 🌹🙏
Bhai satwant singh ji bhai Beant Singh ji bhai kehar Singh ji 🌹parnaam shaheed aa nu 🌹🌹🌹🌹🌹🌹🌹🙏🙏🙏🙏🙏
Waheguru ji chadde kla ch rkhan sare family no
ਵਾਈ ਜੀ ਇਤਿਹਾਸ ਹਰ ਹਰ ਗੱਲਾਂ ਨੂੰ ਧਿਆਨ ਨਾਲ ਪੜ੍ਹੋ ਤੇ ਵਿਆਖਿਆ ਦਰਜ ਕੀਤੀ ਜਾਵੇ
Waheguru mehr kre
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੀਬੀ ਜੀ ਅਜ ਤਕ ਹੀ ਨਹੀਂ ਰਹਿੰਦੀ ਦੁਨੀਆਂ ਤਕ ਇਹਨਾਂ ਤੇ ਹੋਰ ਸਾਰੇ ਸ਼ਹੀਦਾਂ ਨੂੰ ਸਿਖ ਕੌਂਮ ਬੜੇ ਮਾਂਣ ਨਾਲ ਯਾਦ ਰਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
Hu by
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ
Dhan Guru Gobind Singh g 🙏🙏
Dhan ho tusi sikh veheguru ji
Good ji
Dhan sikhi we feel proud bssji
Maharaj kirpa rakhn hameshaa
Dhan dhan guru ji da bag dy
Satnaam waheguru
Parnaam Shaheedan nu 🙏🙏🙏🙏🙏🙏🙏🙏🙏🙏🙏🙏
ਸਤਿ ਸ੍ਰੀ ਅਕਾਲ ਪੰਜਾਬੀਉ ਪੰਜਾਬ ਤੇ ਖਾਲਸ਼ਾ ਕੌਂਮ ਦੇ
ਸੂਰਮਿਆਂ ਤੇ ਖਾਲਸਾ ਪੰਥ ਤੇ ਪੰਜਾਬ ਤੇ ਪੰਜਾਬੀਆ ਨੂੰ ਖਾਲਸਾ ਸਰਦਾਰ ਸਤਵੰਤ ਸਿੰਘ ਤੇ ਖਾਲਸਾ ਸਰਦਾਰ ਕੇਹਿਰ ਸਿੰਘ ਤੇ ਖਾਲਸਾ ਸਰਦਾਰ ਬੇਅੰਤ ਸਿੰਘ ਤੇ
ਫੱਕਰ ਮਹਿਸੁਸੂ ਕਰਦਾ ਹੈ ਜਿੰਨ੍ਹਾ ਦੀਆ ਕੁਰਬਾਨੀਆ ਕਰਕੇ ਸਾਡੇ ਸਿਰਾ ਤੇ ਦਸਤਾਰਾ ਸ਼ੱਜੀਆ ਨੇ
ਇਹੋ ਜਿਹੇ ਸੂਰਮੇ ਮਾਵਾ ਜਮਦੀਐ ਰਹਿਣ
ਤਾ ਜੌ ਬੇਅੰਤੇ ਬੁੱਚੜ ਵਰਗੇ ਤੋ ਇੰਦਰਾਂ
ਵਰਗੇ ਕੋਮ ਦੇ ਦੁਸਮਣਾ ਦਾਂ ਸੋਧਾ ਲਾਉਦੇ ਰਹਿਣ ਤਾਂ ਜੋ ਪੰਜਾਬ ਤੇਂ ਸਾਡੀ ਗੁਰੂਆ ਦੀ ਬੁਖ਼ਸ਼ੀ ਹੋਈ ਸਿੱਖੀ ਤੈ ਉਂਗਲ ਕਰਨਾ ਤੋ ਪਹਿਲਾ ਸੌਂ ਵਾਰ ਸੋਚੇ (ਪੰਜਾਬ) ਤੇ ਪੰਜਾਬੀਆ ਨੂੰ
( ਮਾਣ ) ਐ ਸਾਡੇ ਕੋਮ ਦੇ ਹੀਰਿਆ ਤੇ (ਸ੍ਰੀ ਵਾਹਿਗੁਰੂ ਜੀ ਕਾ ਖਾਲਸਾ )
( ਸ੍ਰੀ ਵਾਹਿਗੁਰੂ ਜੀ ਕੀ ਫਤਿਹ ) ਜੇਕਰ ਸਾਡੇ ਕੌਮ ਦੇ ਹੀਰੇ ਸਾਡੇ ਵਿੱਚ ਹੁੰਦੇ ਤਾ ਕੋਈ ਵੀ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇ ਅਬਾਦੀ ਕਰਕੇ ਦੇਖਦੇ ਜੇ ਉਸੇ ਟਾਇਮ ਸੋਧਾ ਨਾ ਲਾਇਆ ਹੁੰਦਾ ਤੇ ਬੇਅਬਦੀ ਕਰਨ ਬਾਲੀਐ ਦੀਆ ਰੂਹਾ ਨਾ ਕੰਬ ਜਾਦੀਆ ਰੱਬਾ ਸਾਡੇ ਇਹ ਕੌਮ ਦੇ ਹੀਰੇ ਸਾਡੀ ਸਿੱਖ ਕੌਮ ਨੂੰ ਵਾਪਿਸ ਕਰਦੇ ਤਾ ਜੋ ਬੇਅਬਦੀ ਵਾਲੀਆ ਦਾ ਸੋਧਾ ਲੱਗ ਸਕੇ ( ਵਾਹਿਗੁਰੂ ਜੀ ਕਾ ਖਾਲਸਾ ) ( ਸ੍ਰੀ ਵਾਹਿਗੁਰੂ ਜੀ ਕੀ ਫਤਿਹ )
ਪ੍ਰਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
ਵਾਹਿਗੁਰੂ ਜੀ 🙏🙏🙏🙏
ਸਾਨੂੰ ਮਾਣ ਹੈ ਇਹਨਾਂ ਯੋਧਿਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
L7
>
L
God bless you 🙏🙏🙏🙏
Siraaaààaàaaaaàaaaa waheguru 2 mehar kare ga
ਇੰਨਾ ਦੀਆਂ ਗੱਲਾਂ ਸੁਣ ਕੇ ਸਿੱਖ ਹੋਣ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ aa
SATNAM WAHEGURU G
Whaeguru g ka khalsa whaeguru g ki faith
ਸਮੁੱਚੀ ਸਿੱਖ ਕੌਮ ਨੂੰ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ, ਗੱਜ-ਬੱਜ ਕੇ ਬੋਲੋ, 🙏ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਫ਼ਤਿਹੇ॥ ਕੌਮ ਦੀ ਅਣਖ ਸਿੱਖ ਨੂੰ ਆਪਣੇ-ਆਪ ਅੰਦਰ ਤੋਂ ਵੰਗਾਰਨ ਲੱਗ ਜਾਂਦੀ ਹੈ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਮੇਂ ਤਿੰਨ ਦਰਜਨ ਤੋਂ ਵੱਧ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਉਪਰ ਭਾਰਤ ਸਰਕਾਰ ਦੀ ਫੌਜ ਨੇ ਹਮਲਾਵਰ ਬਣਕੇ ਹਮਲਾ ਕੀਤਾ ਸੀ ਤਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਹਮਲਾਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਭਾਰਤੀ ਫੌਜ ਦਾ ਹਮਲਾਵਰ ਮੁੱਖੀ ਵੈਦਿਆ ਨੂੰ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਬੇਸ਼ੱਕ ਅੱਜ ਦੀ ਫਿਰਕਾਪ੍ਰਸਤ ਸਰਕਾਰ ਦੇ ਅਧੀਨ ਸਿੱਖ ਕੌਮ ਦੇ ਅਨੇਕਾਂ ਗੁਰਦੁਆਰਿਆਂ ਨੂੰ ਢਹਿ ਢੇਰੀ ਕਰਨ ਉਪਰੰਤ ਹਿੰਦੂ ਮੰਦਰ ਬਣਾ ਲਏ ਹਨ। ਹਰਦੁਆਰ ਵਿੱਚ ਗੰਗਾ ਦੇ ਕਿਨਾਰੇ ਬਣੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਢਹਿ ਢੇਰੀ ਕਰ ਦਿੱਤਾ ਅਤੇ ਉਸ ਸਥਾਨ ਤੇ ਮੰਦਰ ਉਸਾਰ ਲਿਆ ਗਿਆ ਸਿੱਖ ਕੌਮ ਵੱਲੋਂ ਮੰਗ ਕਰਨ ਤੇ ਸਿੱਖਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨਵੇਂ ਥਾਂ ਉਸਾਰਨ ਲਈ ਪ੍ਰੇਰਿਤ ਕਰਨ ਤੋਂ ਜ਼ੋਰ ਲਾਇਆ ਹੋਇਆ 😢
ਵੈਲੇਨਟਾਈਨ ਡੇ ਦਾ ਸਿੱਖ ਕੌਮ ਨਾਲ ਕੋਈ ਸਬੰਧ ਨਹੀਂ ਹੈ, ਸਿੱਖ ਭੇਖ ਵਿੱਚ ਵੈਲੇਨਟਾਈਨ ਡੇ ਮਨਾਉਣ ਵਾਲੇ ਸਿੱਖ ਕੌਮ ਦਾ ਜਲੂਸ ਕੱਢਣ ਤੋਂ ਬਾਜ ਆਉਣ।
ਇਤਿਹਾਸਕ ਗੁਰਦੁਆਰਿਆਂ ਦੀ ਅਜ਼ਾਦੀ ਦੀ ਲੜਾਈ ਸਮੇਂ ਸਿੱਖ ਕੌਮ ਦੇ ਅਖੌਤੀ ਆਗੂਆਂ ਵਿੱਚ ਸੁੰਦਰ ਸਿੰਘ ਮਜੀਠੀਆ ਵਰਗੇ ਜੋ ਬ੍ਰਤਾਨੀਆਂ ਸਰਕਾਰ ਦੇ ਝੋਲੀ ਚੁੱਕ ਸਨ ਸ਼ਾਮਲ ਸੀ ਉਹਨਾਂ ਵੱਲੋਂ ਪਹਿਲ ਕਰਕੇ ਬਰਤਾਨੀਆ ਸਰਕਾਰ ਵੱਲੋਂ ਗੁਰਦੁਆਰਾ ਪ੍ਰਬੰਧ ਲਈ ਤਿਆਰ ਕੀਤੇ ਗਏ ਖਰੜੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਜੇਲ੍ਹਾਂ ਅੰਦਰ ਬੰਦ ਸਿੱਖਾਂ ਨੂੰ ਰਿਹਾਅ ਹੋਣ ਲਈ ਬਰਤਾਨੀਆ ਸਰਕਾਰ ਦੇ ਖਰੜੇ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖ ਲਈ ਇਸ ਤਰਾਂ ਇਹ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ ਸੀ। ਸਿੱਖ ਕੌਮ ਨੂੰ 1947 ਤੋਂ ਬਾਅਦ ਇਸ ਗੁਲਾਮੀ ਦਾ ਜੂਲ੍ਹਾ ਪਾਉਣ ਵਾਲੇ ਖਰੜੇ ਨੂੰ "ਸਿੱਖ ਪੰਥ ਸਰਬੱਤ ਖ਼ਾਲਸਾ" ਦੇ ਇਕੱਠ ਵਿੱਚ ਰੱਦ ਕਰ ਦਿੰਦਾ ਪਰ ਅਫਸੋਸ ਸਿੱਖ ਆਗੂਆਂ ਵੱਲੋਂ ਅਜਿਹਾ ਹੋਇਆ ਨਹੀਂ।
ਹੁਣ ਵੀ ਸਿੱਖ ਕੌਮ ਕੋਲ ਸੁਨਹਿਰੀ ਮੌਕਾ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੇਤ ਹੋਰ ਗੁਰਦੁਆਰਾ ਕਮੇਟੀਆਂ, ਸਿੱਖ ਭੇਖ ਦੀਆਂ ਸੰਪਰਦਾਵਾਂ, ਸੋਸਾਇਟੀਆਂ ਅਤੇ ਬੋਰਡ, ਤੁਰੰਤ "ਸਰਬੱਤ ਖ਼ਾਲਸਾ" ਦਾ ਇਕੱਠ ਬੁਲਾਕੇ ਭੰਗ ਕਰ ਦੇਣ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ, ਸਿੱਖੀ ਸਰੂਪ ਵਾਲੇ ਪੰਚ (5) ਪ੍ਰਧਾਨੀ ਨਿਯਮਤ ਤੌਰ ਤੇ ਨਿਯੁਕਤ ਕਰਨ। ਹਰ ਸਾਲ ਵੈਸਾਖੀ ਤੇ ਇਹ ਢੰਗ ਤਹਿਤ ਨਵੇਂ ਜਾਂ ਪੁਰਾਣੇ ਆਗੂ ਅਗਵਾਈ ਕਰਨ।
ਕੋਈ ਵੀ ਸਿੱਖ ਰਹਿਤ ਧਾਰੀ, ਭਾਈ (ਮਰਦ) ਸਿੰਘ ਅਤੇ ਬੀਬੀ (ਔਰਤ) ਕੌਰ ਦੇ ਨਾਮ ਬਿਨੁ ਪ੍ਰਵਾਨ ਨਹੀਂ ਹੋਣਾ ਚਾਹੀਦਾ।
ਬਹੁਤ ਸਾਰੇ ਯੂਟਿਊਬ ਚੈਨਲ ਗੁਰਬਾਣੀ, ਪਾਠ, ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ, ਆਸਾ ਦੀ ਵਾਰ, ਸਬਦੁ ਕੀਰਤਨ ਦਾ ਪ੍ਰਸ਼ਾਰਣ ਕਰਦੇ ਹਨ ਜਿਨ੍ਹਾਂ ਵਿੱਚ ਬਹੁਤ ਬੇਹੂਦਾ ਕਿਸਮ ਦੀਆਂ ਮਸ਼ਹੂਰੀਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰਾਂ ਦੀਆਂ ਮਸ਼ਹੂਰੀਆਂ ਤੇ ਆਮ ਲੋਕਾਂ ਵੱਲੋਂ ਯੂਟਿਊਬ ਆਦਾਰਾ ਤੋਂ ਤੁਰੰਤ ਸਖ਼ਤ ਕਾਰਵਾਈ ਕਰਕੇ, ਰੋਕਣ ਦੀ ਮੰਗ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਦੀ ਅਗਵਾਈ ਹੇਠ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਪ੍ਰਬੰਧ ਲਈ ਬਣਾਈ ਗਈ ਹੈ ਜੋ ਆਪਣੀ ਨੈਤਿਕ ਜਿਮੇਵਾਰੀ ਸਮਝਦੇ ਹੋਏ ਯੂਟਿਊਬ ਚੈਨਲ ਤੋਂ ਇਸ ਤਰ੍ਹਾਂ ਦੀਆਂ ਬੇਹੂਦਾ ਮਸ਼ਹੂਰੀਆਂ, ਪਾਠ, ਕਥਾ,ਕੀਰਤਨ ਦੇ ਵਿੱਚ ਵਿਚਕਾਰ ਦੌਰਾਨ ਪ੍ਰਸ਼ਾਰਣ ਕਰਨ ਤੇ ਬੰਦ ਕਰਨ ਦੀ ਮੰਗ ਕਰੇ।*
*ਅਯੁਧਿਆ ਵਿੱਚ 22 ਜਨਵਰੀ 2024 ਨੁੰ ਖੇਡੀ ਗਈ ਖੇਡ ਅਜ਼ਾਦ ਕੌਮ ਦੇ ਜਸ਼ਨ ਹਨ, ਗੁਲਾਮ ਕੌਮਾਂ ਨੁੰ ਅੱਜ ਦੇ ਦਿਨ ਤੋਂ ਸਿੱਖਣਾ ਚਾਹੀਦਾ ਹੈ। ਗੁਲਾਮੀ ਕਿਸੇ ਵੀ ਕੌਮ ਜਾਂ ਮਨੁੱਖ ਲਈ ਸੱਭ ਤੋਂ ਭਿਆਨਕ ਦੌਰ ਹੁੰਦਾ ਹੈ। ਗੁਲਾਮੀ ਦੇ ਸਮੇਂ ਕੌਮ ਜਾਂ ਮਨੁੱਖ ਇੱਕ ਤਰਾਂ ਨਾਲ ਬੇਵੱਸ ਤੇ ਲਚਾਰ ਹੁੰਦਾ ਹੈ। ਭਾਰਤ ਵਿੱਚ ਜਦੋਂ ਹਿੰਦੂ ਗੁਲਾਮ ਸੀ ਉਸ ਸਮੇਂ ਮੁਸਲਮਾਨ ਮੰਦਰ ਢਾਹ ਕੇ ਮਸਜਿਦਾਂ ਬਣਾ ਰਹੇ ਸਨ ਅਤੇ ਹਿੰਦੂ ਦੂਰ ਖੜਾ ਬੇਵੱਸ ਅਤੇ ਲਚਾਰਾਂ ਵਾਙੂੰ ਵੇਖ ਰਿਹਾ ਸੀ ਅੱਜ ਮੁਸਲਮਾਨ ਗ਼ੁਲਾਮ ਹੈ ਅਤੇ ਹਿੰਦੂ ਮਸਜਿੱਦ ਢਾਹ ਕੇ ਮੰਦਰ ਬਣਾ ਰਿਹਾ ਹੈ ਅਤੇ ਮੁਸਲਮਾਨ ਬੇਵੱਸ ਅਤੇ ਲਚਾਰ ਬਣਕੇ ਦੂਰ ਖੜਾ ਮੰਦਰ ਬਣਦਾ ਵੇਖ ਰਿਹਾ ਹੈ।
ਮੈਂ ਮੁਸਲਮਾਨ ਵੀਰਾਂ ਅਤੇ ਹਿੰਦੂ ਵੀਰਾਂ ਨੁੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਸਿੱਖ ਅਜ਼ਾਦ ਸੀ ਸਿੱਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਲ ਖੋਲ ਕੇ ਗੁਰਦੁਆਰੇ ਸਾਹਿਬ ਬਣਾਏ ਅਤੇ ਸੋਨਾ ਨਾਲ ਮੜੇ ਸਨ ਪਰ ਸਾਡੇ ਬਾਦਸ਼ਾਹ ਨੇ ਮੰਦਰ ਅਤੇ ਮਸਜਿੱਦਾਂ ਵੀ ਬਣਾਈਆ ਸਨ ਅਤੇ ਦਿੱਲ ਖੋਲ ਕੇ ਸੋਨਾ ਵੀ ਦਾਨ ਦਿੱਤਾ ਸੀ।
ਅੱਜ ਅਸੀਂ ਗੁਲਾਮ ਹਾਂ ਇਸੇ ਕਰਕੇ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਮੰਗੂਮੱਠ, ਗੁਰਦੁਆਰਾ ਗਵਾਲੀਅਰ ਸਾਹਿਬ, ਗੁਰਦੁਆਰਾ ਮਟਨ ਸਾਹਿਬ ਕਸ਼ਮੀਰ, ਗੁਰਦੁਆਰਾ ਡਾਂਗਮਾਰ ਸਿੱਕਮ ਅਤੇ ਹੋਰ ਦਰਜਨਾਂ ਗੁਰਦੁਆਰਾ ਸਾਹਿਬ ਉਤੇ ਕਬਜ਼ਾ ਹੁੰਦਾ ਅਤੇ ਢਹਿੰਦੇ ਵੇਖ ਰਹੇ ਹਾਂ ਪਰ ਅਸੀਂ ਬੇਵੱਸ ਸਮਝਦੇ ਹੋਏ ਅੱਜ ਕੁੱਝ ਵੀ ਨਹੀ ਕਰ ਸਕਦੇ ਕਿਉਂਕਿ ਅਸੀ ਗੁਲਾਮ ਹਾਂ, ਗੁਲਾਮ ਕੌਮਾਂ ਕੁੱਝ ਨਹੀਂ ਕਰ ਸਕਦੀਆਂ।
ਮੋਦੀ ਸਰਕਾਰ ਘੱਟ ਗਿਣਤੀ ਕੌਮਾਂ ਵਿਰੁੱਧ ਘਟੀਆ ਕਿਸਮ ਦੀਆਂ ਕਰਤੂਤਾਂ ਕਰਨ ਅਤੇ ਭਗਵੰਤ ਮਾਨ ਸਰਕਾਰ ਆਪਣੇ-ਆਪ ਆਪਣੀਆਂ ਬੇੜੀਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਭਾਨਾ ਸਿੱਧੂ ਵਰਗੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਨਾਲ ਮਘੋਰੇ ਕੱਢ ਲਏ ਜੋ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਡੁੱਬ ਜਾਏਗੀ।
Beant Singh veer and Satwant Singh veer mahan soormy
WAHEGURU WAHEGURU WAHEGURU JI
ਧੰਨ ਆ ਤੁਸੀ ਵੀਰ ਜੀ ❤❤❤❤❤❤❤❤❤❤❤
Satwant Singh de mata ji nu sada sarain wallon satkar sahit parnsm.
U zpp
Kom dy hiray Satwant Singh g ,Baiant singh g 🙏dhan dhan janni ty bappu g ty family
Great person
ਬਹੁਤ ਵਧੀਆ ਵਿਚਾਰ ਧੰਨਵਾਦ ਜੀ 🙏🙏🙏🙏
Wahaguru ji
Kom de sheer 🙏🙏🙏🙏🙏
Babhai ba 👏👏
ਬਹੁਤ ਹੀ ਮਹਾਨ ਨੇ ਉਹ ਮਾਵਾਂ ਜਿੰਨਾਂ ਨੇ ਭਾਈ ਸਤਵੰਤ ਸਿੰਘ, ਭਾਈ ਬਿਅੰਤ ਸਿੰਘ ਅਤੇ ਭਾਈ ਕਿਹਰ ਸਿੰਘ ਜਿਹੇ ਸੂਰਮੇਂ ਪੁੱਤ ਜੰਮੇ ਸਨ।
ਇਸ ਅਤ ਇਹ😊
@@amangill6763 @ß
@@amangill6763 y
ਸ਼੍ਰੋਮਣੀ ਕਮੇਟੀ ਨੂੰ ਇੱਕ ਇੱਕ ਕਰੋੜ ਰੁਪਏ ਦੇਣੇ ਚਾਹੀਦੇ ਹਨ ਸੂਰਮਿਆ ਦੇ ਪਰਿਵਾਰਾਂ ਨੂੰ
ਜਿਹੜੇ ਲੌਕਾਂ ਦੇ ਹੱਥਾਂ ਵੱਲ ਝਾਕ ਕਰਨ,, ਮਜਬੂਰੀ ਗੌਲਕਾਂ ਕਰਕੇ,, ਉਹ ਕਿਸੇ ਨੂੰ ਕੁੱਝ ਨਹੀਂ ਦੇ ਸਕਦੇ। ਸਿਰਫ ਸ਼ਹੀਦਾਂ ਦਾ ਨਾਂ ਹੀ ਵੇਚਦੇ, ਨਿਲਾਮ ਕਰਦੇ। ਕਮੇਟੀਆਂ ਤੋੜੋ,, ਕੋਹੜ ਵੱਡੋ।