ਦਰਬਾਰ ਸਾਹਿਬ ਅੰਦਰ ਵਾੜੇ ਗਏ ਇਕੱਠੇ 14 ਟੈਂਕ, ਫੇਰ ਕਿਵੇਂ ਹੋਈ ਤਬਾਹੀ | Operation Blue Star | Interview

Поділитися
Вставка
  • Опубліковано 22 лис 2024
  • Operation Blue Star | Blue Star | 1984 | Interview | Bhagwan Singh
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

КОМЕНТАРІ • 326

  • @dhaliwaldhaliwal272
    @dhaliwaldhaliwal272 3 роки тому +90

    ਸਿੱਖ ਰਾਜ ਗਦਾਰਾ ਨੇ ਖਤਮ ਕਰਾਇ ਧੰਨ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਦਰੇ ਖੈਬਰ ਤੱਕ ਹਾਜ ਦੀਆ ਹੱਦਾ ਵਧਾਈਆਂ

    • @harpreetsinghhs986
      @harpreetsinghhs986 5 місяців тому +11

      ਇਹ ਸਿੰਘਾ ਦੀ ਬਦੌਲਤ ਵਧਿਆ ਸੀ, ਵੀਰ ਜੀ, ਸਰਦਾਰ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਕਰਕੇ, ਮਹਾਰਾਜਾ ਰਣਜੀਤ ਸਿੰਘ ਨੇ ਵੀ ਹਰੀ ਸਿੰਘ ਨਲੂਆ ਦੇ ਪਰਿਵਾਰ ਨਾਲ ਬਹੁਤ ਮਾੜੀ ਕੀਤੀ ਸੀ,ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ

    • @UkKing-oz4xi
      @UkKing-oz4xi 5 місяців тому +1

      AAaaa

    • @sandhusahil3275
      @sandhusahil3275 5 місяців тому +1

      ਸਤਿਨਾਮ ਵਾਹਿਗੁਰੂ

    • @Harpreetkaur-hi7hz
      @Harpreetkaur-hi7hz 3 місяці тому +1

      ​@@harpreetsinghhs986ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਚਾਹੀਦੀ ਕਿ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਕਿਤਾਬ ਦੱਸ ਸਕਦੇ ਓ

    • @harpreetsinghhs986
      @harpreetsinghhs986 3 місяці тому +1

      @@Harpreetkaur-hi7hzਕੋਈ ਨਾ ਕਦੇ ਫਰੀ ਟਾਇਮ ਹੋਇਆ ਫਿਰ ਕਰਾਂਗੇ ਵਿਚਾਰ

  • @mrvickykaranjot8772
    @mrvickykaranjot8772 3 роки тому +49

    ਵਾਹਿਗੁਰੂ ਗੁਰੂ ਜੀ ਪੰਥ ਮੇਹਰ ਕਰੇੳ ਜੀ

  • @ariskaur
    @ariskaur 3 роки тому +109

    ਜੂਨ 1984
    ਪ੍ਰਣਾਮ ਸ਼ਹੀਦਾਂ ਨੂੰ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।

  • @darshanSingh-qc1ho
    @darshanSingh-qc1ho 3 роки тому +44

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GagandeepSingh-vf9bc
    @GagandeepSingh-vf9bc 3 роки тому +27

    ਵਾਹਿਗੁਰੁੂ ਜੀ
    ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ ਵਾਹਿਗੁਰੁੂ ਜੀ🙏

  • @mehalsinghdhadrian9753
    @mehalsinghdhadrian9753 5 місяців тому +9

    ਬਾਬਾ ਭਗਵਾਨ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਸਾਕਾ ਦਰਬਾਰ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ 🙏

  • @damanjeetsingh8704
    @damanjeetsingh8704 3 роки тому +87

    ਕਿੰਨੀ ਸਰਮ‌ ਦੀ ਗੱਲ ਆ ਜਿਨਾ ਨੇ ਸਾਡੀ ਸਿੱਖ ਕੋਮ ਤੇ ਜੁਲਮ ਕਿੱਤਾ ਸਿੱਖ ਕੋਮ ਦਾ ਘਾਣ ਕਿੱਤਾ..ਉਨਾ ਨੂੰ‌ ਵੋਟਾ ਪਾ ਕੇ ਆਪਣੇ ਤੇ ਰਾਜ ਕਰਾ ਰਹੇ ਹਾ....

    • @Harrymann007
      @Harrymann007 3 роки тому +4

      Ryt

    • @sukhwantbhullar2852
      @sukhwantbhullar2852 3 роки тому +2

      Damanjit singh ji ,
      Well said . But when guru sahiban had given us bravery at the same must had think about enemty and traitors. We hav seen our Sikh bhaichara always deceive right from maharaj Ranji singh

    • @vickylotey9279
      @vickylotey9279 3 роки тому +6

      srkl 🙏 gal samz di hai veer ekta khatam hogi hai, punjab cha, agar ja main ki karla gy, rahi gall vote paisa vote hai,
      .. 84 cha v punjab diya gandiya sarkra nu pta c hamele bare

    • @rajpaldhillon3635
      @rajpaldhillon3635 Рік тому +4

      🙏🙏🙏🙏🙏😭😭😢

    • @JJJJ-bd2vn
      @JJJJ-bd2vn Рік тому +3

      Right

  • @harjinder7435
    @harjinder7435 Рік тому +10

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ

  • @jassi13
    @jassi13 3 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arshpreetsingh3401
    @arshpreetsingh3401 3 роки тому +16

    ਵਾिਹਗੁਰੂ ਜੀ🙏

  • @kuldeepchahal5255
    @kuldeepchahal5255 3 роки тому +33

    ਮੰਗਾਂ ਤੇ ਕੰਮ ਸਹੀ ਸਨ , ਆਪਣੇ ਹੀ ਕੁਰਸੀ ਦੇ ਯਾਰ ਗ਼ਦਾਰ ਹੋ ਗਏ

  • @panjabmade4878
    @panjabmade4878 2 роки тому +23

    ਸੰਤ ਜੀ ਤੇ ਧਰਮ ਪ੍ਰਚਾਰ ਪੂਰੇ PEAK ਤੇ ਸੀ,ਮੁੱਖ ਮੰਤਰੀ,ਜੱਜਾਂ, ਪੁਲੀਸ ਨਾਲੋ ਜਿਆਦਾ ਸੰਤਾਂ ਤੇ ਸਿੰਘਾਂ ਦੀ ਚਲਦੀ ਸੀ,ਮੌਨਾਂ ਬੰਦਾਂ ਕਿਤੇ ਕਿਤੇ ਈ ਦਿਖ ਦਾ ਸੀ,ਪੰਜਾਬ ਦੀ ਲੀਡਰਸ਼ਿਪ ਨੇ ਆਪ ਕਹਿ ਕਹਿ ਕੇ ਹਮਲਾ ਕਰਾਇਆ,ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਕੇਦਰ ਸਰਕਾਰ ਤੇ ਹਿੰਦ ਹਕੂਮਤ ਨੇ

  • @harmeetsingh7590
    @harmeetsingh7590 3 роки тому +20

    Parnaam shaheeda nu,,

  • @GurdeepSingh-97
    @GurdeepSingh-97 3 роки тому +24

    Waheguru 🙏🏻

  • @mansirat3533
    @mansirat3533 2 місяці тому +3

    Pranam sheedn nu🙏🏿🙏🏿

  • @mohindersingh8893
    @mohindersingh8893 3 роки тому +32

    ਹੌਰ ਵਾਦੂ ਗੱਲਾ ਗੌਲ ਮੌਲ ਕਰ ਕੇ ਜਿੰਨਾ ਮਰਜੀ ਸਿਰ ਖਪਾਪਾਈ ਕਰੀ ਜਾਵੌ ਬਹੁਤ ਹੀ ਜੁਲਮ ਸਿੱਖਾਂ ਉਤੇ ਕੀਤਾ ਹੈ ਭਾਰਤ ਸਰਕਾਰ ਨੇ ਇਸ ਵਿਚ ਕਾਂਗਰਸ ਅਤੇ ਭਾਜਪਾ ਦੌਨੌ ਬਰਾਬਰ ਦੇ ਦੌਸ਼ੀ ਨੇ

    • @JagroopSingh-no7xy
      @JagroopSingh-no7xy 5 місяців тому +1

      ਤੇਰੀ ਇਹ ਗੱਲ ਹਾਲੇ ਵੀ ਗਲਤ ਪੂਰੀ ਭਾਰਤ ਸਰਕਾਰ ਹੀ ਸਿੱਖ ਕੋਮ ਦਾ ਦੁੱਸਮਣ ਹੈ

    • @taranjitsingh5475
      @taranjitsingh5475 5 місяців тому

      Akali dal bhi nal hi c

    • @zaildarcheema106
      @zaildarcheema106 4 місяці тому

      ਓਸ ਟਾਈਮ ਦੀ ਅਕਾਲੀ ਲੀਡਰਸ਼ਿਪ ਵੀ ਬਰਾਬਰ ਦੀ ਦੋਸ਼ੀ ਹੈ ਜਿੰਨਾ ਦੇ ਕਹਿਣ ਤੇ ਅਟੈਕ ਕਰਵਾਇਆ ਸੀ

    • @jugsingh2006
      @jugsingh2006 3 місяці тому

      ​@zaildarcheema106Baad ch vi Badlan te chelian chup sadhi te forces ne torture killing jari rakkhi.

  • @BalwinderSingh-nf8ly
    @BalwinderSingh-nf8ly Рік тому +6

    ਬਾਬਾ ਜੀ ਆ ਜਾਓ Miss you 😔

  • @bhagwantpalsinghgill2949
    @bhagwantpalsinghgill2949 3 роки тому +22

    Dhan Dhan Sant Baba jarnail Singh ji khalsa Bhindranwaley ji 🙏

  • @harmeetsingh7590
    @harmeetsingh7590 3 роки тому +10

    Never forget 1984

  • @mentors-n7e
    @mentors-n7e Місяць тому

    ਬਿਲਕੁਲ ਸਹੀ ਹਾਲਾਤ ਦੱਸੇ ਗਏ ਨੇ ਭਾਜੀ ਹੋਰਾ ਵੱਲੋਂ

  • @dhaliwaldhaliwal272
    @dhaliwaldhaliwal272 3 роки тому +8

    ਵੱਖੋ ਵੱਖ ਵਿਚਾਰ ਕਿਊ ਕਿਸੇ ਨੇ ਵੀ ਪੂਰੀ ਜਾਣਕਾਰੀ ਨਹੀਂ ਦਿੱਤੀ ਦੁੱਖ ਹੁੰਦਾ ਵਾਹਿਗੁਰੂ ਜੀ ਕੀ ਹੋਵੇਗਾ ਕੀ ਕੀਤਾ ਜਾਵੇ

  • @Harbans_electronic
    @Harbans_electronic 3 місяці тому +1

    ਵਾਹਿਗੁਰੂ ਜੀ ਨਹਿਊ ਭੁੱਲਣੀ ਉਨੀਂ ਸੋ ਚੁਰਾਸੀ

  • @gurpalgill9314
    @gurpalgill9314 5 місяців тому +2

    ਪ੍ਰਣਾਮ ਸਾਡੇ ਯੋਧਿਆਂ ਨੂੰ ਜਿੰਨਾ ਨੇ ਧਰਮ ਲਈ ਜਾਨਾਂ ਵਾਰੀਆਂ ।

  • @Manyakaur1313
    @Manyakaur1313 9 місяців тому +1

    Salute to general subegh singh ❤❤❤❤❤🙏🙏🙏🙏🙏🙏🙏🙏😭😭😭😭😭😭😭😭😭😭😭😭😭😭 waheguru

  • @bhupindervirk1563
    @bhupindervirk1563 3 роки тому +16

    WAHEGURU JI WAHEGURU JI

  • @kulwantsinghdeol1131
    @kulwantsinghdeol1131 3 роки тому +16

    ਸਿੱਖ ਫੌਰ ਜੱਸਟਸ ਦਾ ਸਾਥ ਦੇਉ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ

  • @surjitsingh7032
    @surjitsingh7032 4 місяці тому

    ਵਾਹਿਗੁਰੂ ਵਾਹਿਗੁਰੂ ਜੀ 👏👏👏👏👏

  • @baldeepkaur9004
    @baldeepkaur9004 3 роки тому +15

    waheguru

  • @harpreetbains9723
    @harpreetbains9723 3 роки тому +19

    ਬੜਾ ਮਾਨ ਮੈਨੂੰ ਆਪਣੇ ਦਾਦਾ ਜੀ ਤੇ ਜੋ ਕੋਮ ਲਈ ਜਾਣ ਦਿਤੀ ਪਰ ਸਾਡੇ ਪਰਿਵਾਰਾ ਨੂੰ ਕਿਸੇ ਨੇ ਨੀ ਪੁਛਿਆ ਅੱਜ ਤੱਕ
    ਨੀ ਪੁੱਛਿਆ ਸਾਡੇ ਪਰਿਵਾਰਾ ਨੇ
    ਕੋਮ ਲੀ ਜਾਣਾ ਦੀ ਤੀਆ
    ਸਾਡੇ ਸਿਰੋ ਬਣ ਗੇ ਅੱਜ ਕੋਮ ਦੇ
    ਗਦਾਰ ਸਾਡੇ ਪਰਿਵਾਰ ਰੁਲਦੇ ਫਿਰਦੇ

    • @paramjeetkaur182
      @paramjeetkaur182 Рік тому +2

      😢😢😢😢

    • @Khanowall
      @Khanowall Рік тому

      ਸੰਤਾ ਦੇ ਪੁੱਤ ਤੇ ਕਰੋੜਪਤੀ ਬੱਣ ਗਏ

    • @JagroopSingh-no7xy
      @JagroopSingh-no7xy 5 місяців тому +3

      ਸਹੀਦ ਸਹੀਦੀਆ ਦੇ ਮੁੱਲ ਨਹੀ ਮੰਗਦੇ ਹੁੰਦੇ

    • @Jagjeet-kaur57
      @Jagjeet-kaur57 5 місяців тому

      ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਹੋ

    • @DeepGill-f5f
      @DeepGill-f5f 5 місяців тому +1

      ਸਹੀ ਕਿਹਾ ਤੁਸੀਂ ਭਾਈ ਸਾਬ੍ਹ ਜੀ ਪਰ ਪੰਥ ਦੇ ਨਾਮ ਤੇ ਜਿਹੜੇ ਲੋਕ ਕਾਬਿਜ ਹੋਏ ਸੀ ਓਨਾ ਦਾ ਫਰਜ਼ ਬਣ ਦਾ ਸੀ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਦੀ ਜਾਂ ਜੋ ਲੋਕ ਸ਼੍ਰੋਮਣੀ ਕਮੇਟੀ ਤੇ ਕਾਬਿਜ਼ ਨੇ ਓਨਾ ਦਾ ਵੀ ਫਰਜ਼ ਬਣਦਾ ਸੀ ਸ਼ਹੀਦ ਸਿੰਘਾਂ ਦੇ ਪਰਿਵਾਰਾ ਦੀ ਮੱਦਦ ਕਰਨ ਦਾ

  • @gurpreetbrar2194
    @gurpreetbrar2194 Рік тому

    ਪ੍ਰਨਾਮ❤❤❤❤❤❤ ਸ਼ਹੀਦਾਂ ਨੂੰ

  • @harmailsingh6472
    @harmailsingh6472 10 місяців тому +2

    ਜਨਰਲ ਸੁਬੇਗ ਸਿੰਘ ਜਿੰਦਾਬਾਦ

  • @harbanssingh1207
    @harbanssingh1207 Рік тому +1

    Baba ji both badiya dasya hai History dara.sant jarnail singh jandabad

  • @karanjitsingh3163
    @karanjitsingh3163 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSingh-zk5zf
    @HarjinderSingh-zk5zf 2 роки тому +5

    ਮੈਨੂੰ ਨਹੀਂ ਲਗਦਾ ਕਿ ਭਗਵਾਨ ਸਿੰਘ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਬਾਰੇ ਜਾਂ ਜੂਨ 1084 ਵਿੱਚ ਹੋਏ ਘੱਲੂਘਾਰੇ ਬਾਰੇ ਅੰਦਰ ਫਸੇ ਆਮ ਸ਼ਰਧਾਲੂਆ ਤੋ ਜ਼ਿਆਦਾ ਜਾਣਕਾਰੀ ਹੈ ਕਿਉਂਕਿ ਭਗਵਾਨ ਸਿੰਘ ਕਹਿ ਰਹੇ ਹਨ ਕਿ ਸਾਡੀ ਕੋਈ ਤਿਆਰੀ ਨਹੀਂ ਸੀ ਕੁੱਝ ਹਥਿਆਰ ਸਨ ਜੇਕਰ ਤਿਆਰੀ ਨਹੀਂ ਸੀ ਫੇਰ ਸਿੰਘ ਫੌਜ ਨਾਲ ਜੰਗ ਕਿਸ ਤਰਾਂ ਲੜਦੇ ਰਹੇ !
    ਸੀਮਤ ਹਥਿਆਰਾਂ ਜਾਂ ਲਾਇੰਸੰਸੀ ਹਥਿਆਰਾਂ ਨਾਲ ਜੂਨ 1984 ਦੀ ਜੰਗ ਨਹੀਂ ਸੀ ਲੜ੍ਹੀ ਜਾ ਸਕਦੀ
    🙏ਸੰਤ ਜਰਨੈਲ ਸਿੰਘ ਜੀ ਖਾਲਸਾ / ਸਮੂਹ ਸ਼ਹੀਦ 🙏
    💐💐 ਅਮਰ ਰਹਿਣ 💐💐
    🦅🦅ਖਾਲਿਸਤਾਨ ਜ਼ਿੰਦਾਬਾਦ 🦅🦅

    • @gurchahal1
      @gurchahal1 9 місяців тому

      ਬਾਈ ਉਹ ਕਹਿ ਤਾ ਰਹੇ ਆ ਕੇ ਸਾਡੇ ਨਾਲ ਰਿਟਾਇਰ ਫੌਜੀ ਵੀ ਸੀ ਤੇ ਉਹ ਵੀ ਸੀ ਜੋ ਫੌਜ ਦੀ ਨੌਕਰੀ ਸੱਡ ਆਏ ਸੀ 🙏

    • @Play-Nation007
      @Play-Nation007 6 місяців тому +1

      Chori de ਹਥਿਆਰ ਨਾਲ ਜੰਗ ਬਾਕੀ ਸਲਾ ਪਾਕਿਸਤਾਨ ਦਾ c documentry dekho udo dia videos

    • @Play-Nation007
      @Play-Nation007 6 місяців тому

      ua-cam.com/video/RJvSzTBh7j4/v-deo.htmlsi=b5u4vlfUCriOPtCr

    • @yadwindersingh8894
      @yadwindersingh8894 5 місяців тому

      ਜਬ੍ਹਲੀ਼ਆਂ ਈ ਨੇ

    • @gurbachanbrar6887
      @gurbachanbrar6887 5 місяців тому

      Jihna akalli leders ne indra nu attack karan layie majboor kita, asi ajj ohna kaum de gaddara nu vot pa ke jetonde ha. Aapne name peeshe kaur or singh lga ke akaalia nu vot dena gangu brahman to ghats gaddar asi vi nhi.

  • @GurdeepSingh-rb5qt
    @GurdeepSingh-rb5qt 2 роки тому +3

    Parnam shaheeda nu

  • @SunnyNagoke-o7y
    @SunnyNagoke-o7y 2 місяці тому

    Mundayy ne bht vadia interview kitti

  • @msdhaliwal
    @msdhaliwal 4 місяці тому

    ਸਤਿਕਾਰ ਯੋਗ ਭਾਈ ਸਾਹਿਬ ਜੀ ਇੱਕ ਬੇਨਤੀ ਹੈ "blue star" ਅੱਖਰ ਵਰਤਣਾ ਬੰਦ ਕਰ ਦਿਓ ਜੀ

  • @NirmalSingh-um6gm
    @NirmalSingh-um6gm 2 місяці тому +1

    ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਮਲੇ। ਲਈ ਕਿਸ ਨੇ ਵਿਕਣਾ ਸੀ ਸਾਡੇ ਆਪਣੇ ਹੀ ਪੰਥ ਦੇ ਵੱਡੇ ਦਰਦੀ ਵਿੱਕੇ ਜੀ ਆਖਰੀ ਮੀਟਿੰਗ 26 ਮਈ 1984ਨੂੱ ਮੀਟਿੰਗ ਕੀਤੀ ਦੁਸ਼ਮਣਾਂ ਨਾਲ ਪ੍ਰਣ ਮੁਖਰਜੀ ਨੇ ਵਿਚੋਲੇ ਦਾ ਕੰਮ ਕੀਤਾ ।

  • @BaljitSingh-do9zs
    @BaljitSingh-do9zs 3 роки тому +18

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @Gurinderjoshi3745
    @Gurinderjoshi3745 3 місяці тому

    Bhgban singh ji waheguru ji ap nu khush rakhe

  • @amarjitsonu5388
    @amarjitsonu5388 Місяць тому +2

    ਆਪਣੀਆਂ ਗਲਤੀਆਂ ਵੀ ਦੱਸੋ। ਕਿ ਫੋਜ ਨੂੰ ਇਹ ਸਭ ਕਰਨ ਲਈ ਮਜਬੂਰ ਕਿੳ ਹੋਣਾ ਪਿਆ।

    • @PunjabiHipHOPJi
      @PunjabiHipHOPJi 15 днів тому

      ਏਹ ਵੀ ਦੱਸੋ ਕੇ ਭਿੰਡਰਾਵਾਲਾ ਤਾ ਕਦੇ ਦਿਲੀ ਕਦੇ ਮੁੰਬਈ ਹੁੰਦਾ ਸੀ ਓਦੋ ਗਿਰਫਤਾਰ ਕਿਓ ਨੀ ਕੀਤਾ ਜੇ ਗੱਲ ਇਕੱਲੀ ਓਨਾ ਨੂੰ ਫੜਣ ਦੀ ਸੀ ? ਫਿਰ ਹਮਲਾ ਦਰਬਾਰ ਸਾਹਿਬ ਤੇ ਕਿਓ ਕੀਤਾ ਗਿਆ ???

    • @PunjabiHipHOPJi
      @PunjabiHipHOPJi 15 днів тому

      ਕੁਝ ਬੋਲਣ ਤੋ ਪਹਿਲਾ ਪੜ ਲਈਦਾ ਹੁੰਦਾ ਭਰਾ , ਪੂਰੀ ਹਿਸ਼ਟਰੀ ਰੀਡ ਕਰੀ ਸਭ ਆਪੇ ਸਮਝ ਆ ਜਾਣੀ ਕੇ ਸੰਤਾ ਦਾ ਨੀ ਤਾ ਬੱਸ ਬਹਾਨਾ ਸੀ , ਅਸਲ ਚ ਤਾ ਸਭ ਹਿੜਦੂਆ ਨੂੰ ਖੁਸ਼ ਕਰਕੇ ਵੋਟਾ ਲੈਣ ਲਈ ਹੋਇਆ

  • @harpreetdhaliwal2296
    @harpreetdhaliwal2296 3 роки тому +9

    Waheguruji

  • @Ramneetkaur-x1t
    @Ramneetkaur-x1t Місяць тому

    ❤❤❤❤ waheguru ji waheguru ji

  • @SonyJagal
    @SonyJagal 2 місяці тому

    So proud kaum de Singha nu

  • @JaspalSingh-fo9hh
    @JaspalSingh-fo9hh 2 місяці тому

    🙏 Waheguru 🙏 ji 🌹 ka 🌹 Khalsa 🙏 WaheGuru 💐 ji 🙏 ki 🙏 Fateh 🙏🙏🌹🌹🙏💐

  • @PreetDeol-wd9xl
    @PreetDeol-wd9xl Рік тому +4

    ਨਾਲ਼ੇ ਇਹ ਕਹਿ ਰਹੇ ਨੇ ਕੇ ਅਸੀ ਫੌਜ ਨੂੰ ਰੋਕਣ ਦੀ ਤਿਆਰੀ ਵਿਚ ਲੱਗੇ ਹੋਏ ਸੀ ਨਾਲ਼ੇ ਕਹਿ ਜਾਂਦੇ ਨੇ ਕੇ ਅਸੀ ਯਾ ਸ਼ੁਬੇਗ ਸਿੰਘ ਕੋਈ ਬੰਕਰ ਨਹੀ ਬਣਾ ਰਹੇ ਸੀ ਗੱਲ ਕੋਈ ਸਮਜ ਨੀ ਆਈ । ਸਾਡੇ ਹੋਰ ਸਿਆਣੇ ਇਹ ਦੱਸਦੇ ਨੇ ਕੇ ਅੰਦਰ ਫ਼ੌਜ ਨਾਲ ਲੜਣ ਲਈ ਫ਼ੁੱਲ ਬੰਕਰ ਬਣਾਏ ਹੋਏ ਸੀ ਤੇ ਅਸਲਾ ਵੀ ਹਰ ਜਗਹ ਤੇ ਸਿੰਘਾ ਕੋਲ ਪੂਰਾ ਸੀ ਅਤੇ ਇਸ ਸਰਕਾਰ ਨਾਲ ਭਿੜਨ ਦੀ ਪੂਰੀ ਤਿਆਰੀ ਸੀ । ਹੁਣ ਕਿਹੜੀ ਗੱਲ ਸੱਚ ਮੰਨੀਏ

    • @JagroopSingh-no7xy
      @JagroopSingh-no7xy 5 місяців тому

      ਦਰਬਾਰ ਸਹਿਬ 11 ਵਾਰ ਢਾਹਿਆ ਜਾ ਚੁੱਕਾ ਹਰ ਸਿੱਖ ਦੁਸਮਣ ਦਾ ਨਿਸਾਨਾ ਦਰਬਾਰ ਸਹਿਬ ਉਪਰ ਹਰ ਦੁੱਸਮਣ ਹਮਲਾ ਕਰਕੇ ਸਿੱਖ ਮਾਨਸਿਕਤਾ ਨੂੰ ਢਾਹ ਲਾਉਣਾ ਹੁੰਦਾ ਤੁਹਾਡੇ ਵਰਗੇ ਭਾਰਤੀ ਦੱਲੇ ਤਾ ਸਿਰਫ ਸੰਤ ਜਾ ਸਿੱਖ ਨੂੰ ਢਾਹ ਲਾਉਣਾ ਹੈ

    • @DALBIRSINGH-bz6sg
      @DALBIRSINGH-bz6sg 5 місяців тому

      ਜੇ ਤੇਰੇ ਘਰ ਚੋਰ ਗਿਰੋਹ ਨੇ ਬੜਨਾ ਹੋਵੇ, ਤਾਂ ਤੂੰ ਕੀ ਕਹੇ ਕਿ ਲੁੱਟ ਲੀਓ ਕੋਈ ਗੱਲ ਨਹੀਂ ਜਾਂ ਮੁਕਾਬਲਾ ਕਰਨ ਲਈ ਤਿਆਰ ਹੋਵੇ,

  • @harwindersinghsonigg1622
    @harwindersinghsonigg1622 Рік тому

    Waheguru ji 🙏 khalsa ji 🙏

  • @ravindrasinghkhanuja3434
    @ravindrasinghkhanuja3434 2 роки тому +1

    वाहेगुरु साहिब जी

  • @tcsingh100
    @tcsingh100 2 роки тому

    Pranaam Shaheeda Nu. Dhan Dhan Sant Baba Jarnail Singh Jee Khalsa Bhindranwale

  • @harvindersingh-xj4is
    @harvindersingh-xj4is 2 роки тому +1

    Dhan Dhan sant bhindran wale.

  • @jagdevsingh9069
    @jagdevsingh9069 2 роки тому +5

    ਸਤਿਕਾਰ ਨਾਲ ਬੋਲੋ ਪੱਤਰਕਾਰ ਜੀ ਸੰਤਾ ਜੀ ਬਾਰੇ

  • @Harjitvrd
    @Harjitvrd 5 місяців тому

    ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 😞🙏🙏

  • @makhnistudio1930
    @makhnistudio1930 Місяць тому

    Bagwan ji ,,, ❤❤❤❤

  • @qawalgulamballishah
    @qawalgulamballishah 2 роки тому +1

    Waheguru ji Mehar krna

  • @keenatt2492
    @keenatt2492 3 дні тому

    Baba ji good 👍

  • @Mrindia699
    @Mrindia699 2 роки тому +3

    Eh lahu guru Nanak Dev ji te Guru Gobind Singh ji da......dhakka Na saharu.... Nanak Dev de poot.. Gobind de laal..... Sher

  • @JagtarSingh-qz8de
    @JagtarSingh-qz8de Рік тому +2

    Khlistan ਜ਼ਿੰਦਾਬਾਦ

  • @NirmalSingh-is1xn
    @NirmalSingh-is1xn 3 роки тому +3

    Sikh kom da hull khalistan There is no other asset on this earth than FREEDOM wah sormio 5pwr gundustan de b.nd par k gull cha pa dite kotn kot kot salute

    • @vishalpandoh2665
      @vishalpandoh2665 2 роки тому +1

      Bhai eh ds deo nankana sahib khalistan da hissa Hove ga ya fr😂😂😂

  • @Bisaya895
    @Bisaya895 5 місяців тому

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @AmrikSingh01984
    @AmrikSingh01984 3 роки тому +2

  • @gurpreetsingh4931
    @gurpreetsingh4931 2 місяці тому

    Wahiguru ji

  • @rayaanshsingh7128
    @rayaanshsingh7128 2 роки тому +2

    I just wonder .. Jdo singh jaikaare chadd de si... Kive da drishyaa..rahey houga...pranam shaheedan nu!!

  • @SukhwinderSingh-jb2oy
    @SukhwinderSingh-jb2oy 2 роки тому

    Satnam waheguru

  • @jagmailsingh6660
    @jagmailsingh6660 5 місяців тому

    ਤੂਸੀ ਕਿੱਥੇ ਬੈਠੇ ਜੀ

  • @AmritSingh-iw7ij
    @AmritSingh-iw7ij 5 місяців тому

    Wahe guru ji

  • @theeasternstartigergroup2015
    @theeasternstartigergroup2015 2 місяці тому

    Sh Anandpur Sahib da MENEFESTO nu lagu karo ji.

  • @zorawarsunnder7053
    @zorawarsunnder7053 2 роки тому

    Azadi ke lye Azadi Hi Hall good Refendrem voting is good for Sikhism Punjab Punjabi freedom

  • @ComedyKing-ch5pi
    @ComedyKing-ch5pi 2 роки тому

    Dhan baba ji jarnal singh khlasla bhinderwala ji

  • @jellybhoria7270
    @jellybhoria7270 5 місяців тому +1

    🙏🙏🙏🙏

  • @jaipaljaipaul7449
    @jaipaljaipaul7449 2 місяці тому

    ਭਾਈ ਘਨੱਈਆ ਜੀ ਸੰਸਥਾ ਕਿਸ ਹਸਪਤਾਲ ਵਿੱਚ ਦਾਖ਼ਲ...?

  • @pargatsingh-nf8zm
    @pargatsingh-nf8zm 2 місяці тому +2

    ਵੀਰ ਜੀ ਇੰਟਰਵਿਊ ਲੈਣ ਲੱਗੇ ਸਰਦਾਰ ਬੰਦੇ ਦਾ ਪੂਰਾ ਨਾਮ ਲਿਆ ਕਰੋ ਜਰਨਲ ਸਬੇਗ ਸਿੰਘ ਜੀ ਤੁਸੀਂ ਅੱਧਾ ਨਾਮ ਲੈ ਰਹੇ ਹੋ ਜਾ ਤੁਸੀਂ ਸਿੱਖ ਨਹੀ ਹੋ ਜਾ ਤਾਹਾਨੂੰ ਸਿੱਖੀ ਬਾਰੇ ਕੋਈ ਪਤਾ ਨਹੀ ਹੈ ਇਹਨਾਂ ਗੱਲਾ ਵੱਲ ਧਿਆਨ ਦਿਆ ਕਰੋ

  • @armaangorkha9126
    @armaangorkha9126 3 роки тому +2

    v quod

  • @bachedillkesache2268
    @bachedillkesache2268 2 місяці тому

    ਪੰਜਾਬ ਦੇ ਲੋਕ ਅਣਖੀ ਨਹੀਂ ਬੇਸ਼ਰਮ, ਦਲਾਲ, ਵਿਕਾਊ ਹਨ ਇਸੇ ਕਰਕੇ ਕਾਂਗਰਸ, ਬੀਜੇਪੀ, RSS ਪੰਜਾਬ ਵਿੱਚ ਲਗਾਤਾਰ ਪਾਵਰ ਵਿੱਚ ਆ ਰਹੇ ਹਨ। ਸਰਕਾਰਾਂ ਬਣਾ ਰਹੇ ਹਨ।

  • @JagtarSingh-qz8de
    @JagtarSingh-qz8de Рік тому

    ਖਾਲਸਾ ਰਾਜ ਜ਼ਿੰਦਾਬਾਦ

  • @PrinceKumar-cf7ek
    @PrinceKumar-cf7ek 5 місяців тому +1

    🙏🏻🙏🏻🙏🏻🙏🏻

  • @nvdeep.s
    @nvdeep.s 11 місяців тому +2

    Bhagwan Singh darbar shaib ch hon ge jroor pr sangat ch ... Ehna de fact bs sangat jine he aa ... koi ni ques da ans shi tang nal nhi dita

  • @mavimcrobert7131
    @mavimcrobert7131 Рік тому +1

    The reporter kept asking same question different ways about,if they have any training, let me answer that. Guru Gobind Singh trained them no one else ! 🙏🏽

  • @lakveerkaur7068
    @lakveerkaur7068 3 роки тому +4

    Loka nu kade samj nahi auni political parties di

  • @hardialsingh5882
    @hardialsingh5882 2 місяці тому

    Mahakal Mahakal Mahakal........

  • @VICKY.U.S.A.7
    @VICKY.U.S.A.7 6 місяців тому +2

    ਇਹ ਚੈਨਲ ਚ ਇਕ ਰਿਪੋਰਟਰ ਆ ਓਹਨੂੰ ਅਕਲ ਭੋਰਾ ਨੀ

  • @deepalibansal3388
    @deepalibansal3388 2 місяці тому

    Monneyan nu pagg banann nu kyun kehande si ...uncle ji ???

  • @supreetsingh7927
    @supreetsingh7927 Рік тому +1

    Sannt Baba jarnal singh wandrawala zindabad

  • @KashmirSingh-x4d
    @KashmirSingh-x4d 2 місяці тому

    In short gen shabeg gem of martial sikh race. It was close encounter, to defend guru principle, planing by single brain, imited weapon, nil re-enforcement, nil supply line and many more. On the other hand, many options in all respect. Brave men proved second saraghari. None could do in the whole world. Down down down badal group, never to believe traitors. Parnaam to Sikh shaheed.

  • @bsrana6286
    @bsrana6286 3 місяці тому

    Oh sant kahda jehda ap v mre te hjara lok v mrvave

  • @sukhmandeepsingh7678
    @sukhmandeepsingh7678 Рік тому

    ਬਿਰਥੀ ਕਦੇ ਨਾ ਹੋਵੇਈ ਜੰਨ ਕੀ ਅਰਦਾਸ ਸੰਤਾਂ ਨੂੰ ਸਰਕਾਰ ਨੇ ਬਦਨਾਮ ਕੀਤਾ ਸੰਤਾਂ ਨੇ ਹਮੇਸ਼ਾਂ ਸਿੱਖੀ ਪ੍ਰਚਾਰ ਕਰ, ਰਹੇ ਸੀ ਸੰਤਾਂ ਨੇ ਅਕਾਲੀ ਦਲ ਨੇ ਮੋਹਰਾਂ ਬਣਾਇਆ ਅਤੇ ਸੰਤਾਂ ਨੇ ਪੰਜਾਬ ਦਿਆਂ ਮੰਗਾਂ ਕੋਈ ਗਲਤ ਨਹੀਂ ਸੀ ਇਹਨਾਂ ਸਿਆਸੀ ਪਾਰਟੀਆਂ ਨੇ ਹਮੇਸ਼ਾਂ ਪੰਜਾਬ ਦਾ ਮਹੋਲ ਖਰਾਬ ਕੀਤਾ ਇਹੋ ਵਰਤਾਰਾ ਦੇਸ਼ ਦੀ ਮਿਲਟਰੀ ਦਿਆਂ ਟੁਕੜਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੇ ਢੇਰੀ ਕੀਤਾ ਇਹਨਾਂ ਬਾਦਲ ਅਤੇ ਟੌਹੜਾ ਤੇ ਤਲਵੰਡੀ ਨੇ ਖੇਡ ਖੇਡੀ ਇਹਨਾ ਨੇ ਸਾਡਾ ਨੁਕਸਾਨਾ ਕਿੱਤਾ ਬੀ ਜੇ ਪੀ ਆਰ ਐੱਸ ਐੱਸ ਵਾਲਿਆਂ ਨਾਲ ਬਾਦਲ ਦੀ ਸਾਂਝ ਸੀ ਇਹਨਾਂ ਬੀ ਜੇ ਪੀ ਆਰ ਐੱਸ ਐੱਸ ਵਾਲਿਆਂ ਦੇ ਅਡਾਵਾਨੀ ਨੇ ਇੰਦਰਾ ਤੋ ਬੜਾ ਗੁਨਾਹ ਕਰਵਾਇਆ ਪਰ ਸਿੱਖਾਂ ਨਾਲ ਨਫਰਤ ਕਰਦੇ ਹਨ ਪਰ ਸਿੱਖ ਕਿਸੇ ਨਾਲ ਨਫਰਤ ਨਹੀਂ ਕਰਦੇ ਪਰ ਜਿਸਨੇ ਵੀ ਸਾਡੇ ਪਵਿੱਤਰ ਦਰਬਾਰ ਸਾਹਿਬ ਤੇ ਕੋਈ ਵੀ ਮੈਲੀ ਅੱਖ ਨਾਲ ਦੇਖੂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਕਾਂਗਰਸ ਨੇ ਸਿੱਖਾਂ ਦੀ ਨਸਲਕੁਸੀ ਕੀਤੀ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਅਨੇ
    ਅਨੇਕਾਂ ਗੁਰੂ ਘਰਾਂ ਤੇ ਕਿਉਂ ਹਮਲੇ ਕਿੱਤੇ ਸੰਤਾਂ ਨੇ ਕਿਸੇ ਸਰਕਾਰਾਂ ਦਾ ਕੁੱਝ ਖਰਾਬ ਨਹੀਂ ਕੀਤਾ ਇਹਨਾਂ ਰਾਜਸੀਸੱਤਾ ਮਾਨਣ ਵਾਲੇ ਅਕਾਲੀ ਲੀਡਰਾ ਨੇ ਇਹ ਗੱਦਾਰੀ ਕੀਤੀ ਇੰਦਰਾ ਗਾਂਧੀ ਨੇ ਸਿੱਖਾਂ ਦੀ ਨਸਲਕੁਸੀ ਕੀਤੀ ਹੈ

  • @Technicalharjit
    @Technicalharjit Рік тому

    Khalistan zindabad

  • @RajinderSingh-kr8cl
    @RajinderSingh-kr8cl 5 місяців тому

    All news reporters were on information gathering missions,.....

  • @SukhpalSingh-ed1tu
    @SukhpalSingh-ed1tu Рік тому +1

    Sant ji fer aaounge keounki sangrah adhoora reh geya ajadi da khalsa ji aaouna. He pavega

  • @sukhwantbhullar2852
    @sukhwantbhullar2852 3 роки тому +8

    If Punjabi have one percent honesty toward dharm then no sikh will vote for congress . There are many people who didn't vote to congress after that. I also never vote for congress. And unfortunately no organizations come forward to issue instructions not be vote for congress. And surprisingly most of the kisan because of enemity between each other vote for congress . Now show pain ,sadness but when didn't do anything for that . Now what is the use . We have read every from foregin press on

    • @SurjeetSingh-vt6kw
      @SurjeetSingh-vt6kw 3 роки тому

      Attack Indira ne kita c . Oh nark nu chli gayi. Bjp valya vdhai dittic ohnu ..lok vote kihde khooh ch suttn??

    • @HarpreetSingh-iy9lv
      @HarpreetSingh-iy9lv 2 роки тому

      @@SurjeetSingh-vt6kw need our country Khalistan simple as that

    • @Nanakpanthi
      @Nanakpanthi Рік тому

      Aah Jehra aapne satta sukh lai Dharam Yudh morcha shuru kita si te Marjeevde bharti kite si, oh ta 4 vaar CM ban gia.

  • @charanpreetbajwa3073
    @charanpreetbajwa3073 Рік тому

    🙏

  • @supreetsingh7927
    @supreetsingh7927 Рік тому +1

    Good night kahlsatan zindabad ss

  • @bhagwantpalsinghgill2949
    @bhagwantpalsinghgill2949 3 роки тому +2

    Badal oddon v farm house vich lukyaa hoyaa see ajj Beadbee ton baad v farm house vich lukyaa hoyaa

  • @HUMANITY_SUPREME
    @HUMANITY_SUPREME 2 місяці тому

    ਜਰਨੈਲ ਸਿੰਘ ਬਰਾੜ ਦੀ ਲੜਾਈ ਕੁਲਦੀਪ ਸਿੰਘ ਬਰਾੜ ਨਾਲ ਹੋਈ ,ਬਰਬਾਦ ਹੋ ਗਿਆ ਪੰਜਾਬ।

  • @SukhSahab
    @SukhSahab 2 роки тому +2

    ਮੂਰਖਤਾ ਦੀ ਇਸਤੋਂ ਵੱਡੀ ਉਦਾਹਰਨ ਕੋਈ ਹੋਰ ਹੋ ਨਹੀਂ ਸਕਦੀ

  • @DeepGill-f5f
    @DeepGill-f5f 5 місяців тому +1

    ਬਾਦਲ ਟੋਹੜਾ ਲੌਂਗੋਵਾਲ ਰਾਮੂਵਾਲੀਆ ਏਹ ਸਾਰੇ ਜਿੰਮੇਵਾਰ ਨੇ ਦਰਬਾਰ ਸਾਹਿਬ ਤੇ ਹਮਲੇ ਵਾਸਤੇ

  • @jassrandhawa4865
    @jassrandhawa4865 Рік тому +1

    ਪੱਤਰਕਾਰ ਦੇਸ਼ ਦੇ ਖਿਲਾਫ ਕਾਰਵਾਈ ਬਾਰੇ ਸੁਣਨਾ ਚੋਹੰਦਾ

  • @ranjeetsinghranjeetsingh771
    @ranjeetsinghranjeetsingh771 29 днів тому

    Raj karega khalsa

  • @balkourdhillon5402
    @balkourdhillon5402 5 місяців тому

    ਜੂਨ 1984ਦਾ ਭਾਰਤ ਦੀ ਫੋਜ ਵਲੋਂ ਅੰਮ੍ਰਿਤਸਰ ਸਾਹਿਬ ਦਾ ਘੱਲੂਘਾਰਾ ਜਿਸ ਤਰਾਂ ਪਹਿਲਾਂ ਛੋਟਾ ਘੱਲੂ ਘਾਰਾ ਤੇ ਸਿੱਖਾਂ ਤੇ ਵੱਡਾ ਘੱਲੂਘਾਰਾ ਬੋਲਦੇ ਆਂ।

  • @JatinderSingh-9997
    @JatinderSingh-9997 2 роки тому

    🙏🙏🙏🙏🙏🙏

  • @RAMGROWERRAM
    @RAMGROWERRAM 4 місяці тому

    Bhindra wale sant amar rahe