ਭਾਈ Sukha Jinda ਦੀ ਪੂਰੀ ਕਹਾਣੀ ,ਸੁਣੋ ਕਿਹੜੇ Jathedar ਦੇ ਖੁੱਲ੍ਹੇ ਰਾਜ਼ ?

Поділитися
Вставка
  • Опубліковано 22 гру 2024

КОМЕНТАРІ • 1,5 тис.

  • @garry2226
    @garry2226 4 роки тому +296

    ਈਨਾਂ ਲੀਡਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ
    ਸ਼ਹੀਦ ਜਿੰਦਾ ਸੁੱਖਾ ਤੇ ਸਰਦਾਰ ਨਿਰਮਲ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ

    • @baldevsinghnishan-a-khalsa76
      @baldevsinghnishan-a-khalsa76 3 роки тому +5

      vir ji jina loga nu tussi gupat rakh reho a kuom nal gdarini

    • @garry2226
      @garry2226 3 роки тому +7

      @@baldevsinghnishan-a-khalsa76 ਮਤਲਬ ਵੀਰ

    • @kalimuddinmalik5712
      @kalimuddinmalik5712 3 роки тому +3

      ਦੇਖੋ ਵਾਹਿਗੁਰੂ ਜੀ ਦੀ ਕਿਰਪਾ ਵੈਦਿਆ ਦੀ ਘਰਵਾਲੀ ਨੇ ਵੀ ਸੱਚ ਬੋਲਿਆ

    • @savneetsinghrairai6823
      @savneetsinghrairai6823 6 місяців тому +1

      Enna nu ve sahid da darja ditta jaana chaida ah enna os bucchad Genral vaidya nu maaraya jinne military nu Darbar Sahib teh attack kitta .....enna nu DGP virk ne torture kitta c .....

  • @gagan5933
    @gagan5933 3 роки тому +33

    ਭਾਈ ਜਿੰਦਾ ਸੁੱਖਾ ਦੀ ਸ਼ਹੀਦੀ ਨੂੰ ਅਤੇ ਭਾਈ ਨਿਰਮਲ ਸਿੰਘ ਜੀ ਤੁਹਾਡੀ ਕੌਮ ਲਈ ਕੀਤੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ

  • @sukhdhillon8822
    @sukhdhillon8822 2 роки тому +19

    ਸਹੀਦ ਸੁੱਖਾ ਜਿੰਦਾ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @KarandeepSingh103
    @KarandeepSingh103 2 роки тому +17

    ਸ ਨਿਰਮਲ ਸਿੰਘ ਜੀ ਸਲੂਟ ਆ ਤੁਹਾਡੀ ਯਾਰੀ ਨੂੰ ਤੁਸੀ ਕਿੰਨੀ ਵੱਡੀ ਕੁਰਬਾਨੀ ਦਿੱਤੀ ਕੌਮ ਲਈ ਤੁਸੀ ਕੌਮ ਦੀ ਲੱਥੀ ਪੱਗ ਸਿਰ ਤੇ ਰਖਤੀ ਫੇਰ ਵੀ ਤੁਹਾਡੀ ਕਿਸੇ ਵੀ ਕੌਮ ਦੇ ਆਗੂਆਂ ਨੇ ਕੋਈ ਕਦਰ ਨੀ ਪਾਈ ਧੰਨ ਬਾਪੂ ਜੀ ਤੁਸੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭

  • @rashpalsingh8767
    @rashpalsingh8767 7 місяців тому +14

    ਸ਼ਹੀਦ ਭਾਈ ਸੁੱਖਾ,ਜਿੰਦਾ ਅਤੇ ਜਿੰਦਾ ਸ਼ਹੀਦ ਨਿਰਮਲ ਸਿੰਘ ਨਿੰਮਾ ਜੀ ਨੂੰ ਸਲੂਟ ਹੈ।

  • @harvinderpalsingh3196
    @harvinderpalsingh3196 3 роки тому +26

    ਲੱਖ ਲਾਹਨਤ ਅਜਿਹੇ ਜੱਥੇਦਾਰ ਦਾਰ ਤੇ ਨਾਲੇ ਸ਼੍ਰੋਮਣੀ ਕਮੇਟੀ ਤੇ।

    • @RajinderSingh-
      @RajinderSingh- 8 місяців тому

      Jathedar. Kite. Rode ta. Nahi. C

  • @sandeepbains2524
    @sandeepbains2524 4 роки тому +79

    ਸਲਾਮ ਜੋਧਿਆਂ ਨੂੰ ਕੋਮ ਦੇ ਹੀਰੇ ਪੁੱਤ ❤️🙏🙏🙏🙏🙏

  • @MpJagmindersinghSwajpur
    @MpJagmindersinghSwajpur 5 місяців тому +9

    ਦਵਿੰਦਰ ਵੀਰ ਬਹੁਤ ਬਹੁਤ ਧੰਨਵਾਦ ਇਸ ਰੱਬੀ ਰੁਹ ਦੇ ਦਰਸ਼ਨ ਕਰਵਾਉਣ ਲਈ।

  • @rupindersingh149
    @rupindersingh149 4 роки тому +206

    ਵਾਹ ਓ ਸੂਰ-ਬੀਰੋ ਕੌਣ ਭਾਵੁਕ ਨਹੀਂ ਹੋਵੇਗਾ ਇਹ ਗੱਲਾਂ ਸੁਣ ਕੇ। ਬਹੁਤ ਵਧੀਆ ਯਾਦਵਿੰਦਰ

  • @baljitratol2981
    @baljitratol2981 2 роки тому +41

    ਕੋਟਿ ਕੋਟਿ ਧੰਨਵਾਦ ਜੀ 🙏 ਤੁਸੀਂ ਸਭ ਨੇ ਕਿੰਨਾ ਕੁੱਝ ਕੀਤਾ ਸਾਡੇ ਲਈ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਸਾਨੂੰ ਮਾਣ ਹੈ ਭਾਈ ਸਾਹਿਬ ਤੁਹਾਡੇ ਵਰਗੇ ਸੂਰਮੇ ਆ ਤੇ ਸਾਹ ਰੁੱਕ ਜਾਂਦਾ ਸਿੰਘਾਂ ਦੀ ਕੁਰਬਾਨੀਆਂ ਸੁਣ ਕੇ 🙏

  • @baldevchungha3529
    @baldevchungha3529 4 роки тому +147

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਦੀ ਪੁਤਰ ਹੋ ਤੁਸੀਂ ਮਨ ਖੁਸ਼ ਹੋ ਗਿਆ ਜਿੰਦਾ ਸਹੀਦ ਨੂੰ

  • @deol.ricky307
    @deol.ricky307 3 роки тому +20

    ਪਰਨਾਮ ਸ਼ਹੀਦਾਂ ਨੂੰ ਅਤੇ ਪਰਨਾਮ ਆ ਉਹਨਾਂ ਯੋਧਿਆਂ ਨੂੰ ਜਿਹਨਾਂ ਸਾਡੇ ਲਈ ਜੇਲ੍ਹਾ ਕੱਟੀਆਂ ਤੇ ਜਿਹੜੇ ਅਜੇ ਵੀ ਕੱਟ ਰਹੇ ਆ🙏🏻🙏🏻

  • @manjinderkalsi6462
    @manjinderkalsi6462 4 роки тому +143

    ਮਹਾਨ ਸਿੱਖ ਜੋਧਾ ਨਿਰਮਲ ਸਿੰਘ ਨਿੰਮਾ ਜੀ ਨੂੰ ਦਿਲੋਂ❤️ ਸਲਾਮ.

  • @lallysamralaspain1933
    @lallysamralaspain1933 3 роки тому +74

    ਧੰਨ ਨੇ ਉਹ ਮਾਵਾਂ ਜਿੰਨੇ ਦੀ ਕੁੱਖੋਂ ਇਹਨਾਂ ਯੋਧਿਆਂ ਨੇ ਜਨਮ ਲਿਆ 🙏🙏🙏🙏

    • @pabloescobarfan637
      @pabloescobarfan637 3 роки тому

      Haha unarmed retired officer te Ohdi vegunah wife nu maaran Waley Hero.
      Valle oye dalleya Teri soch.

    • @lallysamralaspain1933
      @lallysamralaspain1933 2 роки тому

      @@pabloescobarfan637 oh ਘੂਸਾ ਏ ਤੂੰ ਬੱਸ ਬੁੰਡ ਘਰ ਚ ਵੜ ਕੇ ਪਾੜੀ ਸੀ ਯੋਧਿਆਂ ਨੇ ਚੱਲ ਸਾਲਾ ਗਾਂਡੂ ਮੂਤ ਪੀਣਾ

  • @japindermaan3080
    @japindermaan3080 4 роки тому +64

    ਜਿੰਦਾ ਸੁੱਖਾ ਜੀ ਨੂੰ ਪ੍ਰਣਾਮ🙏

  • @HARJEETSINGH-mm5vf
    @HARJEETSINGH-mm5vf 3 роки тому +29

    ਵਾਹਿਗੁਰੂ ਜੀ ਨੂੰ ਇਹ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਾਡੀ ਵੀ ਇਨ੍ਹਾਂ ਯੋਧਿਆਂ ਵਾਂਗ ਸਾਡੀ ਵੀ ਝੋਲੀ ਵਿੱਚ ਸੇਵਾ ਪਾ ਦਿਓ ਵਾਹਿਗੁਰੂ ਜੀ ਕਿਰਪਾ ਕਰਕੋ ਖਾਲਿਸਤਾਨ ਜਿੰਦਾਬਾਦ

  • @preet2kanwar
    @preet2kanwar 4 роки тому +226

    ਰੂਹ ਨੂੰ ਟੁੰਬਣ ਵਾਲੀ ਇੰਟਰਵਿਊ ਆ..
    ਦੋਵੇ ਹੱਥ ਜੋੜਕੇ ਸਤਿਕਾਰ ਸ਼ਹੀਦਾਂ ਨੂੰ ...
    ਬਹੁਤ ਸਾਰਾ ਪਿਆਰ ਜੱਜ ਅਤੇ ਵਕੀਲਾਂ ਲਈ
    ਅਤੇ ਦੋਹਰੀ ਲਾਹਣਤ ਜੱਫੇਮਾਰਾਂ ਨੂੰ
    ਧੰਨਵਾਦ ਬਾਈ ਯਾਦਵਿੰਦਰ ਅਤੇ ਗੁੱਡ ਲੱਕ ਚੈਨਲ ਲਈ।

  • @Malwareactions
    @Malwareactions 3 роки тому +58

    ਪਤਾ ਨਹੀਂ ਮੈਂ ਇੰਨੇ ਜੋਗਾ ਹਾ ਵੀ ਕੇ ਨਹੀ ਪਰ ਮਰਨ ਤੋਂ ਪਹਿਲਾ ਇੱਕ ਵਾਰ ਇਹਨਾ ਦੇ ਦਰਸ਼ਨ ਕਰਕੇ ਇਹਨਾਂ ਦੇ ਚਰਨ ਛੋਹਨਾ ਚਾਹੁਣਾ। ਵਾਹਿਗੁਰੂ ਸਬ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ 🙏

    • @RamSingh-no5nq
      @RamSingh-no5nq 2 роки тому

      V.v.vgrattar

    • @GurpreetSingh-kt9ib
      @GurpreetSingh-kt9ib Рік тому +3

      ਇਹ ਸੂਰਮੇ ਬੰਦੇ ਦੀ ਨਿਸ਼ਾਨੀ ਆ ਭਰਾਂ

    • @GurdevSingh-c2f9h
      @GurdevSingh-c2f9h 3 місяці тому +1

      ਸੱਚ ਵੀਰ ਜੀ। ਮੈਰੇ। ਅੱਖਾਂ ਚ। ਰੋਣ। ਆ। ਗਿਆ। ਇਨਰਵਿਊ। ਸੁਣ। ਕਿ। ਸਾਡੇ। ਸ੍ਰੋਮਣੀ ਕਮੇਟੀ ਦੇ। ਲੱਖ। ਦੀ। ਲਹਾਣਤ। ਜਿਹੜੀ। ਕੋਮ। ਦੇ। ਹੀਰਿਆਂ। ਦੀ। ਸਾਰ। ਨਹੀਂ। ਲੈਦੇ

  • @jaswindernbbardar5800
    @jaswindernbbardar5800 4 роки тому +221

    ਜਿਉਂਦਾ ਰੈ ਯਾਦਵਿੰਦਰ ਵੀਰ ਇਹੋ ਜਿਹੇ ਯੋਧੇ ਦੀ ਮੁਲਾਕਾਤ ਕਰਵਾਈ

  • @sukhakhosa1231
    @sukhakhosa1231 3 роки тому +18

    ਵੀਰਾ ਦੀ ਇਨੀ ਵੱਡੀ ਕੁਰਬਾਨੀ ਦੀਆ ਗੱਲਾ ਸੁਣ ਕੇ ਕੋਈ ਵਿਰਲੀ ਹੀ ਅੱਖ ਹੋਵੇ ਗੀ ਜਿਸ ਅੱਖ ਵਿਚ ਪਾਣੀ ਨਾ ਅਇਆ ਹੋਵੇ ਰਹਿਦੀ ਦੁਨੀਆ ਤੱਕ ਨਾ ਰਹਿਣਾ ਵੀਰਾ ਦਾ ਤੇ ਜੱਥੇ ਦਾਰ ਨੂੰ ਲਾਣਤਾ ਪੈਣ ਗਿਆ 🙏🏼🙏🏼

  • @angrejparmar6637
    @angrejparmar6637 4 роки тому +112

    ਯਾਦਵਿੰਦਰ ਤੁਹਾਡੀ ਗੰਭੀਰਤਾ ਦੱਸਦੀ ਹੈ ਤੁਸੀਂ ਸਮਾਜ ਲਈ ਜਿੰਮੇਵਾਰ ਰਿਪੋਰਟਰ ਸਾਬਿਤ ਹੋਵੋਗੇ. ਧੰਨਵਾਦ

  • @karamjeetkaur6307
    @karamjeetkaur6307 2 роки тому +41

    ਸਾਡੀ ਸਿੱਖ ਕੌਮ ਦੇ ਹੀਰੇ ਸਦਾ ਅਮਰ ਰਹਿਣਗੇ। ਉਹ ਹਮੇਸ਼ਾ ਸਿੱਖ ਕੌਮ ਦੇ ਦਿਲਾਂ ਤੇ ਰਾਜ ਕਰਨਗੇ ਭਾਈ ਸਾਹਿਬ ਜੀ ਤਹਾਨੂੰ ਨਮਸਕਾਰ ਹੈ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ।

  • @simarjitgarcha3873
    @simarjitgarcha3873 4 роки тому +265

    ਨਿੰਮੇ ਬਾਈ ਤੇ ਜਿੰਦੇ ਸੁੱਖੇ ਨੂੰ ਕੇਸਰੀ ਪ੍ਣਾਮ

  • @kuldeepsinghlahoria5268
    @kuldeepsinghlahoria5268 3 роки тому +60

    ਸਾਡਾ ਰੋਮ ਰੋਮ ਕਰਜ਼ਾਈ ਆ ਤੁਹਾਡਾ ....ਬਾਬਾ ਜੀ...ਕੌਮ ਦੇ ਹੀਰੇ ...ਵਾਹਿਗੁਰੂ ਜੀ ਸਾਨੂੰ ਵੀ ਮੌਕਾ ਬਖ੍ਸੋ ..ਸਿੱਖ ਕੌਮ ਦੀ ਸੇਵਾ' ਕਰਨ ਦਾ

  • @jagdishsinghplasor1316
    @jagdishsinghplasor1316 3 роки тому +78

    ਕਿੰਹਣ ਨੂੰ ਕੋਈ ਲਫ਼ਜ਼ ਨਹੀਂ ਪਰ ਮੰਗੁ ਜ਼ਰੁਰ ਏਹੋ ਜਹ ਸੁਰਮਿਆਂ ਦੀ ਚਰਣਧੂੜ ਕਿੱਤੇ ਨਸੀਬ ਹੋਜ਼ੇ

  • @jarnailsingh4633
    @jarnailsingh4633 Рік тому +9

    Pro punjab tv ਨਾਲ ਇਹਨਾਂ ਦਾ ਬੈਂਕ ਦਾ ਡਾਟਾ ਵੀ ਦਿਆ ਕਰੋ ਤਾਂ ਜੋ ਪੰਜਾਬੀ ਸਾਡੇ ਇਹਨਾਂ ਯੋਧਆਂ ਦਾ ਮਾਣ ਸਤਿਕਾਰ ਕਰ ਸਕਣ

  • @purewal9138
    @purewal9138 4 роки тому +22

    ਗਲ ਭਰ ਗਿਆ ਗੱਲਾਂ ਸੁਣ ਕੇ

  • @SurjitSingh-ju9vp
    @SurjitSingh-ju9vp 2 роки тому +11

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @RAJVEERSINGH-pl9cc
    @RAJVEERSINGH-pl9cc 4 роки тому +110

    ਅੱਜ ਫਿਰ ਪੰਜਾਬ ਨੁੰ ਆਪ ਜੀ ਵਰਗੇ ਸਿੰਘ ਸਿਪਾਹੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨੈਲ ਦੀ ਲੋੜ ਹੈ ,,ਤਾਂ ਜੋ ਪੰਜਾਬ ਨੁੰ ਹਿੰਦੁਸਤਾਨ ਦੀ ਬੁੱਕਲ ਵਿਚੋਂ ਅਜ਼ਾਦ ਕਰਵਾਇਆ ਜਾ ਸਕੇ,

    • @harpreetkaur5022
      @harpreetkaur5022 3 роки тому +6

      Bhut mushkal hai ja ban bi gia leadera ne aapas vich larhi Jana te murhke gulam ho jana eh karhvi sachae hai

  • @RajveerSingh-xh1yt
    @RajveerSingh-xh1yt 3 роки тому +16

    ਇਹ ਆ ਕੌਮ ਦੇ ਅਸਲ ਹੀਰੇ ਤੇ ਫਕਰ ਏ ਕੌਮ ਸਾਡੇ ਲੋਕ ਚੋਰ ਡਾਕੂਆਂ ਨੂੰ ਕੌਮ ਦੇ ਹੀਰੇ ਫਕਰ ਏ ਕੌਮ ਬਣਾਈ ਫਿਰਦੇ ਆ।। ਇਵੇਂ ਦੇ ਨਿਮਰਤਾ ਨਾਲ ਭਰੇ ਦਿਲੇਰ ਹੋਣੇ ਚਾਹੀਦੇ ਆ ਕੌਮ ਦੇ ਜੱਥੇਦਾਰ ਨਾ ਕਿ ਬਾਦਲਾਂ ਦੇ ਕੌਲੀ ਚਟ।। ਸਲਾਮ ਆ ਭਾਈ ਸਾਹਿਬ ਥੋਨੂੰ ਤੇ ਤੁਹਾਡੀ ਦੋਸਤੀ ਨੂੰ।।ਪ੍ਰਣਾਮ ਆ ਭਾਈ ਸੁੱਖਾ ਜਿੰਦਾ ਦੀ ਕੁਰਬਾਨੀ ਨੂੰ।।

  • @HarjinderSingh-ju4rv
    @HarjinderSingh-ju4rv 4 роки тому +109

    ਵਾਹ ਵਈ ਸੂਰੇਓ ਸਿੰਘੋ ਤੁਹਾਢੀਆੰ ਨਹੀਂ ਰੀਸਾਂ। ਭਾਈ ਨਿਰਮਲ ਸਿੰਘਾ ਤੂੰਤਾਂ ਜਿੰਦਾ ਸ਼ਹੀਦ ਹੈਂ।

  • @gurpreetsinghgurpreetsingh1156
    @gurpreetsinghgurpreetsingh1156 3 роки тому +13

    ਸਲੂਟ ਆ ਬਾਬਾ ਜੀ ਤਹਾਨ ਤੇ ਜਿੰਦੇ ਸੂੱਖੇ ਵੀਰ ਨੂੰ

  • @balkarsingh6070
    @balkarsingh6070 4 роки тому +31

    ਬਹੁਤ ਵਧੀਆ ਇੰਟਰਵਿਊ ਕੀਤੀ ਯਾਦਵਿੰਦਰ ਜੀ ਗੱਲਾ ਸੁਣਕੇ ਇੰਜ ਲੱਗਾ ਕਿ ਜਿਵੇਂ ਕਿ ਕਿਸੇ ਨੇ ਉਸੇ ਟਾਈਮ ਦੀ ਵੀਡੀਉ ਦੇਕਤੀ ਹੋਵੇ ਧੰਨਵਾਦ ਯਾਦਵਿੰਦਰ ਜੀ

  • @sangrewal8216
    @sangrewal8216 3 роки тому +5

    ਵਾਹਿਗੁਰੂ ਜੀ ਦੇ ਖ਼ਾਲਸੇ ਦੀ ਸ਼ਾਨ ਹੀ ਵੱਖਰੀ ਏਆ। ਬਹੁਤ ਭਾਵੁਕਤਾ ਵਾਲੀ interview ਏਆ।।।ਕਿੰਨੇ ਤਸੀਹੇ ਝੱਲੇ ਨੇ।

  • @balwindersingh9851
    @balwindersingh9851 4 роки тому +165

    ਯਾਦਵਿੰਦਰ ਹਿੰਮਤ ਰੱਖਦਾ।
    ਪਰਮਾਤਮਾ ਤੇਰਾ ਸਾਥ ਦੇਵੇਗਾ।
    ਅਕਾਲੀਓ ਕਾਂਗਰਸੀ ਦਲਿਓ

    • @akaalpreetguhlawala785
      @akaalpreetguhlawala785 4 роки тому +12

      Hindu raaj v dhalla h

    • @snjvsingh8
      @snjvsingh8 3 роки тому +2

      @@akaalpreetguhlawala785 ਹਿੰਦੂ ਰਾਜ ਚ ਹੀ 35000 ਹਿੰਦੂ ਵੀ ਮਾਰੀਆ ਗਿਆ, ਹੂਣ ਵੀ ਹਿੰਦੂ ਰਾਜ ਹੀ ਹੈ, ਪਰ ਪੰਜਾਬ ਚ ਕੋਈ ਇਕ ਹਿੰਦੂ ਨੇ ਰਾਜ ਕਿਤਾ ਹੋਵੇ, ਜੋ ਅਸੀਂ ਤਾੰ ਨਹੀ ਵੇਖਿਆ, ਤੂੰਸੀਂ ਨਾਮ ਦਸ ਦਿਓ ?

    • @SATNAMSINGH-ew6gr
      @SATNAMSINGH-ew6gr 2 роки тому

      @@akaalpreetguhlawala785 u r right g

    • @bajwajattbajwa2104
      @bajwajattbajwa2104 2 роки тому

      @@snjvsingh8 tude peo kise kol proof hy hindu mare a sade pind hindu 20 family te 500 family Sikh s but hindu not dead my village All hindu respect Sant jarnail Singh ji pta keu keu ki ohna dea bhana vapis apne Sohree parwar peji a tude warge kute bina gal tu moh chk ka keh dinde a 35000 mar dite a sikha kol proof a Sikh 100000 munda maje wicho kahtam kita proof a jehra ghar wicho bina gal tu chke si

    • @KhushalSingh-fk4bw
      @KhushalSingh-fk4bw 3 місяці тому

      😊

  • @GurmehtabSinghkhallsaGagu
    @GurmehtabSinghkhallsaGagu 4 місяці тому +5

    ਸਾਡੇ ਮਹਾਨ ਸੂਰਬੀਰ ਯੋਧਿਆਂ ਨੂੰ ਕੋਟਕ ਕੋਟ ਪ੍ਰਣਾਮ ਹੈ ..ਯੋਧੇ ਸਦਾ ਹੀ ਜਿਊਂਦੇ ਹਨ ਅਤੇ ਸਿੱਖ ਕੌਮ ਨੂੰ ਸੇਧ ਦੇ ਰਹੇ ਹਨ

  • @kamaljitsingh7364
    @kamaljitsingh7364 4 роки тому +70

    ਬਹੁਤ ਹੀ ਗੰਭੀਰ ਵਿਸ਼ੇ ਤੇ ਦਿਲ ਨੂੰ ਟੁੰਬਣ ਵਾਲੀ ਇੰਟਰਵਿਊ ਕਰੀ ਹੈ ਯਾਦਵਿੰਦਰ ਜੀ ਨੇ। ਦੁਰ ਫਿਟੇ ਮੂੰਹ ਅੱਜ ਦੇ ਅਖੌਤੀ ਸਿੱਖ ਲੀਡਰਾਂ ਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲਣ ਤੇ ਭ੍ਰਿਸ਼ਟਾਚਾਰ ਕਰਨ ਤੋਂ ਸਿਵਾ ਸਿੱਖ ਕੌਮ ਵਾਸਤੇ ਕੁਝ ਵੀ ਨਹੀਂ ਕੀਤਾ।

  • @karansuhani3111
    @karansuhani3111 Рік тому +9

    ਰਣਜੀਤ ਸਿੰਘ ਸੰਧੂ ਅੰਮ੍ਰਿਤਸਰ ਵੱਲੋਂ ਫਤਿਹ ਪਰਵਾਨ ਕਰਨੀ ਭਾਈ ਨਿਰਮਲ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurlallali8824
    @gurlallali8824 4 роки тому +19

    ਨਿਰਮਲ ਸਿੰਘ ਜੀ ਤੁਸੀ ਜੱਜ ਸਾਬ ਦੇ ਘਰ ਤਕ ਪਹੁਚ ਕਰੋ ਹੋ ਸਕਦਾ ਵੀਰਾ ਦੀ ਰਿਕਾਰਡਿੰਗ ਆਵਾਜ਼ ਸੁਣਨ ਨੂੰ ਮਿਲਜਾਵੇ ਕੌਮ ਨੂੰ, ਤੈਨੂੰ ਜਰੂਰ ਜਾਨਾ ਚਾਹੀਦਾ 🙏

  • @Sukhwinder5567.
    @Sukhwinder5567. 3 роки тому +31

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @karanjotsinghvirk7957
    @karanjotsinghvirk7957 4 роки тому +49

    ਯਾਦਵਿੰਦਰ ਬਾਈ ਦਲਜੀਤ ਸਿੰਘ ਬਿੱਟੂ ਨਾਲ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰੋ

  • @satnampannu8168
    @satnampannu8168 3 роки тому +22

    ਪਾਰਟ 2 ਵੀ ਕਰੋ, ਜੋ ਗੱਲਾਂ ਰਹਿ ਗਈਆਂ ਉਹ ਦੂਜੀ ਇੰਟਰਵਿਊ ਵਿੱਚ ਜ਼ਰੂਰ ਦੱਸੋ, ਬਾਈ ਜੀ,
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ,

  • @renurattanpall7937
    @renurattanpall7937 4 роки тому +75

    Very emotional, inspiring, important , great , ਸਲਾਮ ਆ ਯੋਧਿਆਂ ਨੂੰ , ਧੰਨ ਗੁਰੂ ਤੇ ਧਨ ਗੁਰੂ ਦੇ ਸਿੱਖ

  • @hardeepsingh-rk9cm
    @hardeepsingh-rk9cm 3 роки тому +30

    ਵਾਹਿਗੁਰੂ ਜੀ 🙏🏻
    ਸੱਚੇ ਸਿੱਖ ਕੌਮ ਦੇ ਹੀਰੇ ਇਨ੍ਹਾਂ ਦੇ ਪਰਿਵਾਰਾਂ ਉੱਪਰ ਮੇਹਰ ਭਰਿਆ ਹੱਥ ਰੱਖਣਾ ਜੀ।

  • @GurpreetSingh-ui7vq
    @GurpreetSingh-ui7vq 3 роки тому +14

    ਨਿੰਮੇ ਵੀਰ ਜਿੰਦੇ ਤੇ ਸੁੱਖੇ ਵੀਰ ਨੂੰ ਕੇਸਰੀ ਸਲਾਮ

  • @maninderbarhampur
    @maninderbarhampur 4 роки тому +101

    ਸਲਾਮ ਆ ਯੋਧਿਆਂ ਨੂੰ, ਪਰ ਲਾਹਣਤ ਲੀਡਰਾਂ ਤੇ ਜਿਨ੍ਹਾਂ ਸ਼ਹੀਦੀਆਂ ਨਾਲ ਆਵਦੇ ਘਰ ਭਰੇ

  • @parhaladsingh8437
    @parhaladsingh8437 Рік тому +7

    ਧੰਨ ਧੰਨ ਹੈ ਇਨ੍ਹਾਂ ਸਿੰਘਾਂ ਦੀ ਕਮਾਈ।
    ਜਿਨ੍ਹਾਂ ਕੌਮ ਦੀ ਸ਼ਾਨ ਵਧਾਈ ।
    ਹਸ ਹਸ ਕੇ ਫਾਂਸੀ ਚੜ੍ਹ ਗਏ ,
    ਜਿੰਦੜੀ ਕੌਮ ਦੇ ਲੇਖੇ ਲਾਈ।।
    ਕੋਟ ਕੋਟ ਪ੍ਰਣਾਮ।।

  • @batthpoultry9256
    @batthpoultry9256 4 роки тому +38

    ਸਤਿਕਾਰ ਸਹੀਦ ਬਾਬੇਆ ਨੂੰ ਤੁਹਾਡਾ ਕਰਜ ਕਦੇ ਨਹੀਂ ਮੋੜ ਸਕਦੇ ਜੀ 🙏🙏🙏🙏🙏

    • @tarvinderkaur9068
      @tarvinderkaur9068 3 роки тому +1

      Guru de sikh pyareo Apne Apne Naam naal jaat caste nhi Singh za Kour lgao ji

  • @simarjitkaur8239
    @simarjitkaur8239 3 роки тому +7

    ਵਾਹ ਓਹ ਵੀਰਿਓ ਵਹਿਗੁਰੂ ਤੁਹਾਨੂੰ ਅਕਾਸ ਚ ਤਾਰੇ ਬਣਾਕੇ ਹਮੇਸਾ ਲਈ ਰਖੇਗਾ। ਤੁਸੀਂ ਹਮੇਸਾ ਚਮਕਦੇ ਰਹੋਗੇ

  • @singhsurme6708
    @singhsurme6708 4 роки тому +27

    ਵੀਰ ਜੀ ਸਿਰ ਝੁਕਦਾ ਥੋਡੇ ਜਿਹੇ ਯੋਧਿਆ ਅੱਗੇ ੴ ਪ੍ਨਾਮ ਸਹੀਦਾ ਨੂੰ ੴ ੴ ੴ ੴ ਧੰਨ ਤੇਰੀ ਸਿੱਖੀ ੴ ਧੰਨ ਸਿੱਖੀ ਨਜਾਰਾ ੴ ਵਾਹਿਗੁਰੂ ੴ

  • @baljindersingh323
    @baljindersingh323 3 роки тому +168

    ਉਹ ਜਥੇਦਾਰ ਨਹੀਂ ਸੀ, ਕੌਮ ਦਾ ਗ਼ਦਾਰ ਹੀ ਸੀ। ਅੱਖਾਂ ਵਿੱਚ ਹੰਝੂ ਆ ਗਏ ਸੁੱਖੇ ਤੇ ਜਿੰਦੇ ਵੀਰ ਦੀ ਫ਼ਾਂਸੀ ਦੀ ਕਹਾਣੀ ਸੁਣਕੇ । ਭਾਈ ਨਿਰਮਲ ਸਿੰਘ ਜੀ ਤੁਹਾਡੇ ਲਈ ਸਤਿਕਾਰ ਤੇ ਪ੍ਰਣਾਮ।

  • @yadwinder9448
    @yadwinder9448 4 роки тому +76

    ਬਹੁਤ ਵਧੀਆ ਚੈਨਲ ਆ... ਲੱਗੇ ਰਹੋ

  • @Harsimransinghchabba
    @Harsimransinghchabba 3 роки тому +31

    ਸਾਨੂੰ ਮਾਣ ਆ ਜੀ ਤੁਹਾਡੇ ਵਰਗੇ ਸਿੱਖਾਂ ਤੇ
    ਤੇ ਅੱਜ ਦੇ ਲੀਡਰਾਂ ਨੂੰ ਲੱਖ ਲਾਹਨਤਾਂ

  • @GurpreetSingh-sq2wh
    @GurpreetSingh-sq2wh 4 роки тому +92

    Aaj tan yadwinder veer v chup karke suni geya bus, ehi power hundi A yodhea di history di

  • @DomesticFarming
    @DomesticFarming 10 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਰੋਣਾ ਆਇਆ ਸੁਣ ਕੇ

  • @MANJEETSingh-mw5xl
    @MANJEETSingh-mw5xl 4 роки тому +22

    ਨਿਰਮਲ ਸਿੰਘ ਜੀ ਚੜ੍ਹਦੀ ਕਲਾ ਵਿਚ ਹੀ ਰੱਖੇ ਵਾਹਿਗੁਰੂ

    • @ParwinderSingh-l8y
      @ParwinderSingh-l8y Рік тому

      Dhan ho singho tusi 😢. Waheguru hemesa chardikala rakhe sahida de parwara te.

  • @gaganjitkhaira2437
    @gaganjitkhaira2437 Рік тому +5

    ਪ੍ਣਾਮ ਸਹੀਦਾਂ ਨੂੰ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @davinderjitsinghbains7931
    @davinderjitsinghbains7931 4 роки тому +186

    ਕੌਮ ਨੇ ਮੁੱਲ ਨੀ ਪਾਇਆ ਯੋਧੇ ਦਾ ਸ਼ਰਮ ਨਾਲ ਸਿਰ ਝੁਕਦਾ ਅਫ਼ਸੋਸ

    • @ninjaytgamer1057
      @ninjaytgamer1057 4 роки тому +5

      Veer Bda dukhlgda. Waheguru mehar kre youngster e on vale time te leader hon gy syane sirf gal ch e syane rehgye Nojvani Pagal nhi aw

    • @harjeetsingh8744
      @harjeetsingh8744 4 роки тому

      @@ninjaytgamer1057 /÷)!0

    • @Humanity0101
      @Humanity0101 3 роки тому +3

      Khalsa Raj Bina nothing possible 🚩🙏

    • @NarinderSingh-ou1no
      @NarinderSingh-ou1no 3 роки тому +4

      Bai shaheeda Singha da kui muull nhi pa sakda anmulle hunde a pr dukh hunda ohna ne shaheedi diti k loka vich ptta lagg ske k ohna ne hathyar kaum waste chale c na k apne lai

  • @johnsingh2666
    @johnsingh2666 3 роки тому +14

    Koi Lafaz Nahi Iss Interview Lii.. Dilo Dhanwaadi Haan Yadvinder Veere Tadey tey 🙏

  • @sardarsingh2715
    @sardarsingh2715 4 роки тому +56

    🙏ਵਾਹਿਗੁਰੂ ਜੀ 🙏 ਵੀਰਾ ਨੂੰ ਚੜਦੀ ਕਲਾ ਰੱਖੋ ਜੀ 🙏ਵਾਹਿਗੁਰੂ ਜੀ 🙏

  • @saraosaab3517
    @saraosaab3517 3 роки тому +18

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @kalasingh8231
    @kalasingh8231 4 роки тому +59

    ਜਿਉਂਦਾ ਰਹਿ ਵੀਰ ਬਹੁਤ ਵਧੀਆ ਚੈਨਲ

  • @giansinghbabangidananakjim1249
    @giansinghbabangidananakjim1249 7 місяців тому +2

    ਬਾਬਾ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਐਸੇ ਯੋਧੇ ਚੜਦੀਕਲਾ ਚੌ ਰਹਿਣ ਪ੍ਰਵਾਰ ਚੜ੍ਹਦੀਕਲਾ ਚੌ ਰਹਿਣ

  • @atarsingh9960
    @atarsingh9960 4 роки тому +76

    ਪ੍ਰਨਾਮ ਸ਼ਹੀਦਾਂ ਨੂੰ. ਖਾਲਸਤਾਨ ਦਿਗੰਬਰ , ਰਿਫਰੈਂਡਮ ੨੦੨੦ ਜ਼ਿੰਦਾਬਾਦ

    • @warriorclan543
      @warriorclan543 4 роки тому

      Digambar kya hota ha

    • @jaskaransingh-jl4sb
      @jaskaransingh-jl4sb 3 роки тому +1

      Pakka . Kharuku( bhaghi)..........

    • @jaskaransingh-jl4sb
      @jaskaransingh-jl4sb 3 роки тому +1

      Iss line ka matlab hai...parnaam hai sahid ko or khalistan jindabad or Rifrandom 2020 jindabad......rifrandom means vote for khalistan approval by British government... for sikh...community....in India...by voting we made our khalistan......

  • @amriksinghdhaliwal5253
    @amriksinghdhaliwal5253 3 роки тому +20

    Dhan tusi Nirmal Singh bhaji. Dhan bhai Sukhdev Singh and Harjinder Singh ji and ohna dee Gursikhi.
    Waheguru aap te mehar rakhan.
    Waheguru Waheguru Waheguru

  • @pssandhu7942
    @pssandhu7942 4 роки тому +26

    ਵੀਰ ਨਿਰਮਲ ਸਿੰਘ ਤੇਰੀਆਂ ਗੱਲਾਂ ਸੁਣ ਕੇ ਤਾਂ ਅਖਾਂ ਵਿਚ ਤੁਹਾਡੇ ਪਿਆਰ ਦੇ ਅੱਥਰੂ ਆ ਗੇ
    ਵੀਰਿਆ ਮੇਰੇ ਕੋਲ ਸ਼ਬਦ ਨਹੀਂ ਜਿਹਨਾਂ ਨਾਲ ਤੁਹਾਡਾ ਧੰਨਵਾਦ ਕਰਾਂ
    ਪਰ ਕੌਮ ਨੇ ਮੁੱਲ ਨਹੀਂ ਪਾਇਆ
    ਪਰ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੁਹਾਡੀ ਸੇਵਾ ਪਰਵਾਨ ਹੈ

  • @darshanSingh-qc1ho
    @darshanSingh-qc1ho 3 роки тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦਰਸ਼ਨ ਸਿੰਘ ਮਖੂ

  • @SukhvirSingh-qe4xe
    @SukhvirSingh-qe4xe 4 роки тому +16

    ਵੀਰ ਯਾਦਵਿੰਦਰ ਜੀ ਧੰਨਵਾਦ!!🙏🙏🙏

  • @mankiratsinghbaidwan5039
    @mankiratsinghbaidwan5039 2 роки тому +6

    ਪ੍ਰਣਾਮ ਸ਼ਹੀਦਾਂ ਬੀਰਾ ਨੂੰ ਵਾਹਿਗੁਰੂ ਜੀ

  • @amanpreetsingh3797
    @amanpreetsingh3797 3 роки тому +8

    ਤੁਹਾਨੂੰ ਪ੍ਨਾਮ ਏ ਸਿੰਘ ਓ 100 ਵਾਰ

  • @MpJagmindersinghSwajpur
    @MpJagmindersinghSwajpur 5 місяців тому

    ਯਾਦਵਿੰਦਰ ਵੀਰ ਸਲੂਟ ਆ ਤੁਹਾਨੂੰ ਅਤੇ ਤੁਹਾਡੀ ਪੱਤਰਕਾਰੀ ਨੂੰ ਇਸ ਯੋਧੇ ਵੀਰ ਨਿਰਮਲ਼ ਸਿੰਘ ਜੀ ਦੇ ਦਰਸ਼ਨ ਕਰਵਓਣ ਅਤੇ ਸੱਚੀ ਯਾਣਕਾਰੀ ਦਵਾਉਣ ਲਈ।

  • @kelloggole5458
    @kelloggole5458 4 роки тому +8

    ਹੁਣ ਦੇ ਜਥੇਦਾਰਾ ਦਾ ਇਹ ਹਾਲ ਹੈ ਵਾਹਿਗੁਰੂ ਜੀ

  • @user-ln3nr4qd6q
    @user-ln3nr4qd6q 3 роки тому +6

    ਮਨ ਭਰ ਆਇਆ ਮੇਰਾ ਵੀ ਸੁਣ ਕੇ ਤੁਹਾਡੀਆਂ ਗੱਲਾ,ਵਾਹਿਗੁਰੂ ,khalastan ਜਿੰਦਾਬਾਦ

  • @simarsandhu5675
    @simarsandhu5675 4 роки тому +10

    ਬਹੁਤ ਵਧੀਆ

  • @fareefir3815
    @fareefir3815 3 роки тому +32

    ਹਾਏ ਓ ਰੱਬਾ ਮੇਰਿਆ ਜਿਗਰੇ ਸ਼ੇਰਾਂ ਦੇ । ਸਾਡੇ ਯੋਧਿਆਂ ਨੂੰ ਘਾਟਾ ਪਿਆ ਆਪਣੇਂ ਗੁਦਾਰਾ ਤੋਂ

  • @og4558
    @og4558 4 роки тому +46

    Jinda sukha pune vich sher gajde 🦁 🦁

  • @jagrajsandhu8421
    @jagrajsandhu8421 3 роки тому +6

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 👍

  • @malhi61
    @malhi61 3 роки тому +35

    Waheguru g. There’s tears in my eyes. Nothing but respect.

  • @parmjeetsingh19313
    @parmjeetsingh19313 3 роки тому +11

    ਦਿਲੋ ਵੀਰ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ।। ਆਪ ਅਸਲੀ ਹੀਰੋ ਹੋ ਅੱਜ ਦੇ ਸਮੇਂ ਦੇ। ਰੱਬ ਕੌਮ ਨੂੰ ਏਕਤਾ ਬਖਸ਼ੇ। ਦਿਲ ਭਰ ਆਇਆ,, ਵੀਰ ਜੀ।

  • @ParamjitSingh-ob4wr
    @ParamjitSingh-ob4wr 4 роки тому +26

    Yadwinder g bahut wadhia kamm KR rhe o g tusi .. kyunki Jo aj kl generation hae mostly ohna nu ptaa hi nhi k 1984 Wich ki hoea c .. sant kaun c .. sukha jinda kaun c .. etc .. tusi esse traa kamm krde raho .. good luck .. Mae tuhade books wale program di v wait KR riha hmm g ..

  • @Veerpalkaur-uj3sj
    @Veerpalkaur-uj3sj 2 роки тому

    ਯਾਦਵਿੰਦਰ ਵੀਰਾ ਬਹੁਤ ਹੀ ਸੁਲਝਿਆ ਹੋਇਆ ਯੋਧਾ ਬੰਦਾ ਹੈ,ਧੰਨਵਾਦ ਵੀਰੇ 🙏🙏👌👌👌

  • @PuttSardaraDe
    @PuttSardaraDe 3 роки тому +21

    Salute Koum de Youdhe nu 🙏🙏
    Lakh Di Lahnat Koum de Gardaar Akali Jathedar nu 👹

  • @sarbjeetsingh9349
    @sarbjeetsingh9349 2 роки тому +2

    ਸੂਰਬੀਰ ਯੋਧਿਓ ਆਪ ਜੀ ਨੂੰ ਕੋਟਨ ਕੋਟ ਪ੍ਰਣਾਮ ਜੀ ।

  • @AmritpalSingh-fl7hr
    @AmritpalSingh-fl7hr 4 роки тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @sukh9712
    @sukh9712 Рік тому +2

    ਕੌਮ ਦੇ ਹੀਰੇ ਗੁਰੂ ਗੋਬਿੰਦ ਜੀ ਦੇ ਲਾਲ ਸਿੱਖਾਂ ਚ ਗਦਾਰ ਨਾ ਹੋਣ ਤਾਂ ਸਿੱਖਾਂ ਨੂੰ ਹਰਾਏ ਕੌਣ ਸਿੱਖ ਕੌਮ ਕਰਜਾਈ ਏ ਵੀਰੋ ਤੁਹਾਡੀ

  • @armaangorkha9126
    @armaangorkha9126 4 роки тому +14

    ਵਾਹਿਗੁਰੂ ਜੀ ਮੇਹਰ ਕਰਨ

  • @Meher_and_Agam
    @Meher_and_Agam 6 місяців тому

    ਧੰਨਵਾਦ ਜਾਦਵਿੰਦਰ ਜੀ ਆਪ ਜੀ ਨੇ ਵੀਰਾਂ ਦੀ ਜਾਦ ਤਾਜਾ ਕਰਾਤੀ ਵਾਹਿਗੁਰੂ ਜੀ

  • @hardeepkaur9120
    @hardeepkaur9120 3 роки тому +5

    ਕੌਣ ਕਹਿੰਦਾ movement ਫੇਲ ਅਾ ੲਿਹ ਯੋਧੇ ਸਾਡੇ ਦਿਲਾਂ ਤੇ ਹਮੇਸ਼ਾ ਕਾੲਿਮ ਅਾ ਸਿੱਖੀ ਦੀ ਹੌਦ ਤੇ ਸਿੱਖ ਕੌਮ ਦੀ ਚੜਦੀ ਕਲਾਂ ਵਿੱਚ ਹਮੇਸ਼ਾ ਹੈ

  • @deepaklal7341
    @deepaklal7341 3 роки тому +16

    Real brothers for the whole of punjab and wot did there family gain but they don't want anything wot they did for every Sikh community will never be forgotten God bless you all x

  • @singh_2411
    @singh_2411 4 роки тому +28

    Congratulations for your work and reaching out to the people ignored by mainstream media. It is always good to hear the other side of the story as well. Well done.

  • @turlochanmalhi3130
    @turlochanmalhi3130 3 роки тому +12

    Yadwinder, I believe this must be one of the most difficult interview for you to date. Very emotional indeed.

  • @panjabistatus761
    @panjabistatus761 4 роки тому +14

    ਵਾਹਿਗੁਰੂ ਜੀ 🙏🏻

  • @ujjagersingh8732
    @ujjagersingh8732 10 місяців тому +1

    ❤❤❤❤❤ ਵਾਹਿਗੁਰੂ ਜੀ ਕੋਈ ਸ਼ਬਦ ਨਹੀਂ

  • @ranjodhsingh7687
    @ranjodhsingh7687 4 роки тому +67

    ਚੈਨਲ ਦਾ ਸਿੱਧ ਹੋਣਾ ਅਤੇ ਪ੍ਸਿੱਧ ਹੋਣਾ ਵੱਖਰਾ ਹੈ ਲੱਗੇ ਰਹੋ

  • @parminderpawar3975
    @parminderpawar3975 Рік тому +2

    Thank yadwinder paji , waheguru kirpa kare🙏🏼🙏🏼

  • @amanpreet7966
    @amanpreet7966 4 роки тому +7

    ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ

  • @rajwantkaur1408
    @rajwantkaur1408 Рік тому +2

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਵਰਗੇ ਜਾਗਦੀ ਜ਼ਮੀਰ ਵਾਲੇ ਯੋਧੇ ਵਿੱਰਾ ਨੂੰ 🙏🙏

  • @baldevsingh8715
    @baldevsingh8715 4 роки тому +31

    I am not surprised at the attitude of Jathedar Akal Takht , I had heard Sikh philosopher Sirdar Kapur Singh about these Akalis several times and have given these in writing in book SIKHAN DA SARVNASH available with B Chattar Singh Jiwan Singh, Amritsar. Sikhs Schools run by Sikh Management had refused to give admission the children of Bhai Beant Singh Shaheed , you can imagine what type of these Sikhs are !!!

    • @balkourdhillon5402
      @balkourdhillon5402 2 роки тому

      ਹੇ ਬਾਦਲਕਿਉਤੇਜੋਵੀਜਥੇਦਾਰ ਸੀ ਉਸ ਟਾਈਮ ਲੱਖ ਲੱਖ ਲਾਹਨਤ ਹੈ ਇਹਨਾ ਕੌਮ ਦੇ ਹੀਰਿਆਂ ਦੀ ਜੋ ਜਾਨਾ ਵਾਰ ਗਏ ਕੌਮ ਖਾਤਰ ਤੇ ਜੋ ਹੀਰਾ ਤੁਹਾਡੇ ਸਾਹਮਣੇ ਬੈਠਾ ਹੈ ਤੁਸੀਂ ਵਕੀਲ ਸਾਹਿਬ ਜੀ ਦੀ ਫੀਸ ਦੇਣ ਤੋਂ ਇਨਕਾਰੀ ਹੋ ਗਏ ਅੱਜ ਕਹਿ ਰਹੇ ਹੋ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਉਸ ਸਮੇ ਤੁਹਾਡੀ ਕਰਤੂਤ ਬਾਦਲ ਲਾਣੇ ਨੂੰ ਤੇ ਅਕਾਲੀ ਲੀਡਰਾਂ ਨੂੰ ਲਾਹਨਤਾਂ ਲੱਖ ਲਾਹਨਤਾਂ। ਜਿੰਦਾ ਸਹੀਦ ਭਾਈ ਨਿਰਮਲ ਸਿੰਘ ਸਾਹਿਬ ਜੀ ਜਿੰਦਾਬਾਦ। ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @balkourdhillon5402
      @balkourdhillon5402 2 роки тому

      ਹੇ ਬਾਦਲਕਿਉਤੇਜੋਵੀਜਥੇਦਾਰ ਸੀ ਉਸ ਟਾਈਮ ਲੱਖ ਲੱਖ ਲਾਹਨਤ ਹੈ ਇਹਨਾ ਕੌਮ ਦੇ ਹੀਰਿਆਂ ਦੀ ਜੋ ਜਾਨਾ ਵਾਰ ਗਏ ਕੌਮ ਖਾਤਰ ਤੇ ਜੋ ਹੀਰਾ ਤੁਹਾਡੇ ਸਾਹਮਣੇ ਬੈਠਾ ਹੈ ਤੁਸੀਂ ਵਕੀਲ ਸਾਹਿਬ ਜੀ ਦੀ ਫੀਸ ਦੇਣ ਤੋਂ ਇਨਕਾਰੀ ਹੋ ਗਏ ਅੱਜ ਕਹਿ ਰਹੇ ਹੋ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਉਸ ਸਮੇ ਤੁਹਾਡੀ ਕਰਤੂਤ ਬਾਦਲ ਲਾਣੇ ਨੂੰ ਤੇ ਅਕਾਲੀ ਲੀਡਰਾਂ ਨੂੰ ਲਾਹਨਤਾਂ ਲੱਖ ਲਾਹਨਤਾਂ। ਜਿੰਦਾ ਸਹੀਦ ਭਾਈ ਨਿਰਮਲ ਸਿੰਘ ਸਾਹਿਬ ਜੀ ਜਿੰਦਾਬਾਦ। ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @JaswinderSingh-ut5ls
    @JaswinderSingh-ut5ls Рік тому

    ਯਾਦਵਿੰਦਰ ਜੀ ਇੰਟਰਵਿਯੂ ਕਰਨ ਸਮੇਂ ਤੁਹਾਡਾ ਵਤੀਰਾ ਸਲਾਹੁਣਯੋਗ ਨਹੀਂ, ਬਹੁਤ ਉਣਤਾਈਆਂ ਹਨ ਜਰੂਰ ਨਜਰਸਾਨੀ ਕਰਨਾ ਜੀ।

  • @kelloggole5458
    @kelloggole5458 4 роки тому +13

    ਮਾਨ ਹੈ ਸਾਨੂੰ 🙏🙏🙏