Sahi aa keha, apne lok hi khrab ne india te india tow baar , Sadly if someone get settled then their property not safe in India because in India yours shareek waiting for grabbing your land or house
The problem of Indian truck is of out sourcing of jobs to private companies. It should be got stopped. Indians should discuss this problem with Prime Minister of India Mr Modi g so that he may take up this matter with Canadian Prime Minister Mr Trudeau. Let this problem be taken up with Indian foreign minister so that he may discuss this serious issue with his counter part. This exploitation of Indian drivers be taken care of immediately. Outsourcing of jobs be stopped immediately since it is badly effecting our Indian economy also as Indian drivers and other Indians are not in a position to send their money to their parents or relatives in India. These truck drivers should request Modi g to come to Canada along with our foreign minister to resolve this issue. Canadian citizens are getting better wages as compare to Indian people. This discremation should also be discussed .Indians in Canada should talk to captain amarinder Singh g Who has recently joined Bharatiya janta party. Captain amarinder Singh g Can also prove helpful to Indians in Canada. They should also raise their in Indian embassy over there.
Working for lesser money will never change in our Punjabi community. It’s been happening for many DECADES!! In Full support for you sister . It’s very sad .
She has valid points regarding truck owners. She deserve the credit to show courage and speak up. I agree that all the affected truck drivers come forward and fight together. But sometimes we expect too much from the government. Here in Canada there is system to file complaint. It is not like India where a minister can order anything. To bring any policy change you need to come together and present your suggestions to govt. For sure truck driver job is very hard and pay is also declining.
@@punjabgkbuddy3716 eh ਤੁਹਾਡਾ ਭੁਲੇਖਾ mai 7 saal bahar reha ਪੰਜਾਬੀ ta ਹੱਲੇ fer bi ਘੱਟ aa je ਗੰਦ ਦੇਖਣਾ ta kerala te south wale no.1 aa gand ਪਾਉਣ ch te ਬੰਗਾਲੀ ਬੀ, ਪੰਜਾਬੀ ta khapp khoru paunde aa south wale ta ਨਹਾਉਂਦੇ tak ni ਮੁਸ਼ਕ maarde aa
Punjab di Betti, Punjaban Dhee Tarak Driwer nu Wahiguru Tandrustian Tarakian Bakhse, Sda Raji Khushi Rakhe. Sare Punjabi ikathe ho ke Aapne Haq di Larhayi Larho. Jarur Kamyabi Milegi. Dhanwad.
ਸਿੱਧੇ ਤਰੀਕੇ ਨਾਲ ਜਾਉ ਜੇ ਜਾਣਾ… visitor ਜਾ ਕੇ ਤੁਸੀਂ ਆਪ ਪੈਸੇ ਦੇ ਕੇ LMIA ਲੈੰਦੇ ਹੋ… no one can exploit you if you go in a genuine way.. students are also under paid because they agree to work on cash for more than 20 hours/week.
When people in punjab said money Grows on trees in west world.I as Punjabi just faced exploitation since I migrated to Germany in 1994.I was lucky just educated in India but so many 95% will faced difficulties from these rich well settled punjabi.
So sad to hear your story. The trucking company owners have no shame. Hope more people come forward and tell their painful experience. God bless you for speaking up.
She is telling truth.work permit should be open.drivers should be allowed to work wherever want to work.don’t make them slave.drivers are working hard especially on long haul.
ਗੋਰੇ ਨਹੀਂ ਪੰਜਾਬੀ ਹੀ ਪੰਜਾਬੀਆਂ ਦੇ ਹੱਕ ਮਾਰਦੇ ਹਨ
Na Gore baut Dudh Dhoote aa ? Sire di skeemi kaum aa saali.
right
Bilkul shi kha ji
Sahi aa keha, apne lok hi khrab ne india te india tow baar ,
Sadly if someone get settled then their property not safe in India because in India yours shareek waiting for grabbing your land or house
Sahi gall a
ਪੰਜਾਬ ਦੀ ਸ਼ੇਰਨੀ ਧੀ ਨੂੰ ਵਾਹਿਗੁਰੂ ਤਰਕੀਆ ਬਖਸ਼ੇ।
She is cry baby not a Sharni.
@@amardhindsa8700 ਜੇ ਤੇਰਾ ਹਕ ਕੌਈ ਪੂਰਾ ਨਾਂ ਦੇਵੇ ਤਾਂ ਤੈਂਨੂੰ ਪਤਾ ਲਗੇ ਉਹ ਕਿਉਂ crying ਆ॥ ਕਿਉਂਕੀ ਉਹੀ ਇਨਸਾਂਨ ਦੂਜ਼ੇ ਦਾ ਦਰਦ ਸਮਝਦਾ ਜੋ ਉਹੋ ਜਿਹੇ ਹਲਾਤ ਵਿਚੋਂ ਕਦੇ ਗੁਜ਼ਰਿਆ ਹੋਵੇ
ਬਹੁਤ ਵਧੀਆ ਭੈਣ ਕੋਈ ਫੁਕਰਪੁਣਾ ਨਹੀਂ ਸੁੱਧ ਪੰਜਾਬੀ ਵਿੱਚ ਗੱਲ-ਬਾਤ ਕੀਤੀ
ਬਹੁਤ ਵਧੀਆ ਭੈਣ ਬਾਬਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਗੇ
@@SukhwinderSingh-yk4rz 111111
6ĝvb@@SukhwinderSingh-yk4rz
ਹਰ ਕੋਈ ਆਪਣਾ ਉੱਲੂ ਸਿੱਧਾ ਕਰੀ ਜਾਂਦਾ ਏਥੇ
ਦੂਜੇ ਬੰਦੇ ਦਾ ਕੋਈ ਸਾਥ ਨਹੀਂ ਦੇਂਦਾ।
ਸਲਾਮ ਏ ਭੈਣ ਨੂੰ ।
bilkul sahi
ਪੰਜਾਬ ਦੀਆਂ ਬੱਬਰ ਸੇਰਨੀਆ ਐਹੋ ਜਿਹੀ ਸੇਰਨੀ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਭੈਣੇ ਅਸੀਂ ਐਥੇ ਵੀ ਸੜਕਾਂ ਤੇ ਜਵਾਨੀਆਂ ਗਾਲ ਤੀਆ ਪਰ ਇਹ ਸਰਕਾਰਾਂ ਨੇ 1947 ਤੋਂ ਲੈ ਕੇ ਹੁਣ ਤੱਕ ਸਾਡੇ ਟਰੱਕਿਗ ਲਈ ਕੋਈ ਸਹੂਲਤ ਨੀਂ ਕੀਤੀ ਕਰੋਨਾ ਵੀ ਆ ਗਿਆ ਦੁਨੀਆਂ ਰੁਕ ਗਈ ਪਰ ਸਾਡੇ ਟਰੱਕ ਨੀਂ ਰੁਕੇ ਆਪ ਭੁੱਖੇ ਤਿਹਾਏ ਰਹਿ ਕੇ ਸਾਡੇ ਵੀਰਾਂ ਨੇ ਲੋਕਾਂ ਨੂੰ ਜਰੂਰਤ ਦਾ ਹਰ ਸਮਾਨ ਇਧਰੋਂ ਉਧਰ ਪਹੁੰਚਾਇਆ ਕਈ ਸਾਡੇ ਵੀਰਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਪਰ ਕਿਸੇ ਸਰਕਾਰ ਨੇ ਕੋਈ ਇਕ ਫੁੱਟੀ ਕੌਡੀ ਦੀ ਹੈਲਪ ਨੀਂ ਕੀਤੀ ਸਰਕਾਰ ਚਾਹੇ ਕੈਨੇਡਾ ਅਮਰੀਕਾ ਜਾਂ ਭਾਰਤ ਦੀ ਹੋਵੇ ਇਹਨਾਂ ਵਿੱਚ ਕੁਰਸੀਆਂ ਤੇ ਬੈਠੇ ਬਾਘੜ ਬਿੱਲੇ ਇਕੋ ਜਿਹੇ ਰਲੇ ਮਿਲੇ ਨੇ
Na Ghar de rahina na ghaat de. Punjab nu e sudhaar leo kathe ho k. Kathe tan putt hona e paina Chahe canada ch hojo ja punjab ch.
ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਸਾਡੀ ਭੈਣ ਨੂੰ ਬਹੁਤ ਵਧੀਆ ਤਰੀਕੇ ਨਾਲ ਗੱਲ ਕਰੀਆਂ ਪੰਜਾਬੀ ਭਾਸ਼ਾ ਵਿੱਚ ਬੋਲ ਕੇ ਨਹੀ ਤੇ ਯਾਦੇਂ ਸਾਡੇ ਬੰਦੇ
ਅਗਰੇਜ਼ੀ ਘੋਟ ਕੇ ਸਾਡੀ ਭਾਸ਼ਾ ਨੂੰ ਥੱਲੇ ਹੀ ਨੱਪ ਦੀਦੇਆ
ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਇਧਰੋ ਜਾਣ ਵਾਲੇ ਸਾਡੇ ਬੱਚਿਆ ਦਾ ਸਭ ਤੋ ਵੱਧ ਸ਼ੋਸ਼ਣ ਸਾਡੇ ਪੰਜਾਬੀ ਹੀ ਕਰ ਰਹੇ ਨੇ,
Very true I agree with 100%.
ਜਿਉਂਦੀ ਵਸਦੀ ਰਹਿ ਭੈਣੇ ਵਾਹਿਗੁਰੂ ਤੇਨੂੰ ਤੱਰਕੀਆ ਬਖਸ਼ੇ ਪੰਜਾਬੀ ਲੋਕ ਪੰਜਾਬੀ ਕੌਮ ਜ਼ਿੰਦਾਬਾਦ ਪੰਜਾਬੀ ਭਾਸ਼ਾ ਜ਼ਿੰਦਾਬਾਦ
ਵਧੀਆ ਗੱਲਬਾਤ ਕੀਤੀ ਆ ਕੁੜੀ ਨੇ ਠੇਠ ਪੰਜਾਬੀ ਵਿੱਚ ਸਮਝਾਇਆ ਸਾਰਾ ਕੰਮ ਕਾਰ ਦਾ ਤਰੀਕਾ ਨਹੀਂ ਤਾਂ ਕਈ ਐਵੇਂ ਈ ਹੱਦੋਂ ਵੱਧ ਕੇ ਈ ਅੰਗਰੇਜ਼ੀ ਨੂੰ ਘੋਟਾ ਲਾਈ ਫਿਰਦੇ ਹੁੰਦੇ ਨੇ ਅੰਗਰੇਜ਼ੀ ਵਿੱਚ ਹੱਥ ਵੀ ਤੰਗ ਈ ਹੁੰਦਾ ਪਰ ਇੱਕੋ ਗੱਲ ਤੇ ਰੱਟਾ ਲਾਇਆ ਹੁੰਦਾ ਇਸ ਭੈਣ ਨੇ ਟਰੱਕਿਗ ਦਾ ਹਰ ਇਕ ਪੱਖ ਬਹੁਤ ਸੁਚੱਜੇ ਢੰਗ ਨਾਲ ਦੱਸਿਆ ਇਹਨਾਂ ਗੱਲਾਂ ਤੇ ਸਾਡੇ ਪੰਜਾਬੀਆਂ ਨੂੰ ਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਤਾਂ ਕਿ ਸਾਡੀ ਮਿਹਨਤ ਦਾ ਮੁੱਲ ਸਾਡੇ ਵੀਰ ਭੈਣਾਂ ਨੂੰ ਮਿਲਦਾ ਰਹੇ ਜੁੱਗ ਜੁੱਗ ਜਿਉਂਦੀ ਰਹਿ ਭੈਣੇ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ ਬਾਬਾ ਨਾਨਕ ਚੜਦੀ ਕਲਾ ਵਿੱਚ ਰੱਖਣ🙏🙏🙏
ਸਾਡੇ ਹੀ ਸਾਡਿਆਂ ਨੂੰ ਲੁੱਟ ਰਹੇ ਹਨ ਸਾਡੀ ਇਮੀਗਰੇਸਨ ਨੂੰ ਬਹੁਤ ਕੁਝ ਅਦਲਾ ਬਦਲੀ ਕਰਨ ਦੀ ਲੋੜ ਹਨ ਸਾਰੇ ਪਾਸੇ ਲੁੱਟ ਮੱਚੀ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲਾ ਸਮਾ ਕਾਫ਼ੀ ਘਾਤਕ ਹੋਵੇਗਾ
ਬਹੁਤ ਵਧੀਆ ਇੰਟਰਵਿਊ, ਬੜੀ ਜੁਝਾਰੂ ਭੈਣ ਫ਼ਖ਼ਰ ਆ
ਪੰਜਾਬ ਦੀ ਸੇਰਨੀ ਧੀ
Hy anu ji I'm from Canada🇨🇦 where are you from
@@torontovalejatt2854 Anu is from planet earth and so am I 😆😆
@@torontovalejatt2854 Tu Apni Bahen Tai Try Marla Pehle .
@@jaibheemjaiambedkarsahib6863 right bro
@@torontovalejatt2854 sister a Teri rakhdi te chla jaavi
ਖੁਸ਼ੀ ਦਾ ਸਿਖਰ(ਪੰਜਾਬੀ ਬੋਲਣ ਤੇ) ਚਿੰਤਾ ਦਾ ਪਤਾਲ(ਤਕਲੀਫ ਦੱਸਣ ਲਈ)। ਪੰਜਾਬ ਦੀ ਜਵਾਨੀ ਰੋਲਤੀ ਨਸ਼ਿਆਂ ਨੇ ਤੇ ਕਨੇਡਾ ਨੇ।
ਵਾਹ ਸੇਰਨੀ ਧੀ ਪੰਜਾਬ ਦੀ ਤੈਨੂੰ ਸਲੂਟ ਬੇਟੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਵਖਸਣ
ਕੁੜੀ ਏ ਤੈ ਪੰਜਾਬ ਦਾ ਸਿਰ ਊਚਾ ਕਰਤਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਬਹੁਤ ਵਦੀਆ ਭੈਣ ਬਹੁਤ ਵਦੀਆ ਗੱਲ ਕੀਤੀ ਹੈ
ਪੰਜਾਬੀ ਹੀ ਕਮੀਨੇ ਨੇ ਗੋਰੇ ਇਹ ਕੰਮ ਨਹੀਂ ਕਰਦੇ।
ਇਹ ਤਾਂ ਸਰਬੱਤ ਦਾ ਭਲਾ ਗੁਰੂ ਘਰ ਹੀ ਬੋਲਦੇ ਨੇ
ਉਝ ਕਮੀਨਗੀ ਫੁੱਲ ਕਰਦੇ ਨੇ ਪੰਜਾਬੀ।
ਸਹੀ ਗਲ ਹੈ
ਸਲੂਟ ਆ ਭੈਣ ਨੂੰ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤
ਸਾਰੇ ਇਕੱਠੇ ਹੋ ਕੇ ਲੜੋ ਜਿੱਤ ਜਾਓ ਗੇ
ਬਹੁਤ ਸੋਹਣੀ ਗੱਲ ਬਾਤ ਕੀਤੀ ਕੁੜੀ ਨੇ, ਬਹੁਤ ਹੀ ਸਮਝਦਾਰ ਲੱਗਦੀ ਹੈ ਕੁੜੀ।ਦਿਲ ਤੋਂ ਆਪਣਾ ਦੁੱਖ ਰੋਇਆ ਧੀ ਨੇ,ਹਰ ਇੱਕ ਨੂੰ ਇਸੇ ਤਰ੍ਹਾਂ ਆਵਾਜ਼ ਉਠਾਉਣੀ ਚਾਹੀਦੀ ਐ
ਭੈਣ ਮੇਈਏ ਪੰਜਾਬੀ ਪੰਜਾਬੀ ਦਾ ਵੈਰੀ ਆ ਗਲਤ ਗੱਲ ਹੱਕ ਮਰਨਾ ਕਿਸੇ ਦਾ 🙏🙏🙏👍
ਸਲੂਟ ਇਸ ਧੀ ਨੂੰ ਜੋ ਪੁਤਾਂ ਵਾਂਙ ਕੰਮ ਕਰ ਰਹੀ ਹੈ ਸਲੂਟ ਇਸ ਧੀ ਨੂੰ ਜੰਮਣ ਵਾਲੀ ਮਾਂ ਨੂੰ ਜਿਹਨੇ ਵਧੀਆ ਸੰਸਕਾਰ ਦੇ ਕੈ ਬਾਹਰ ਭੇਜਿਆ।
ਬਹੁਤ ਸੋਹਣੀ ਗੱਲਬਾਤ ਕੀਤੀ ਕੁੜੀ ਨੇ ਪੰਜਾਬ ਦੀ ਸ਼ੇਰਨੀ
Plss reply
ਇੱਥੇ ਪੰਜਾਬ ਵਾਲਿਆਂ ਨੇ ਦਿੱਲੀ ਵਾਲਿਆਂ ਨੂੰ ਨੱਥ ਪਾ ਲਈ ਆ ਤੇ ਤੁਸੀਂ ਵੀ ਇਸੇ ਪੰਜਾਬ ਦੇ ਸ਼ੇਰ ਪੁੱਤ ਜੇ ਤਕੜੇ ਹੋਜੋ ਇਨ੍ਹਾਂ ਨੂੰ ਹੁਣੇ ਹੀ ਨੱੱਥ ਪਾਉ ਨਹੀਂ ਤਾਂ ਇਹ ਬਹੁਤ ਵਿਗੜ ਜਾਣਗੇ ਤਾਂ ਉੱਥੇ ਵੀ ਪੰਜਾਬ ਵਾਂਗੂੰ ਗੰਦ ਪਾਉਣਗੇ ਇਸ ਕਰਕੇ ਇਨ੍ਹਾਂ ਦੇ ਪੱੰਜਾਬ ਦੇ ਐਡਰੈੱਸ ਪਤਾ ਕਰੋ ਤੇ ਇਥੇ ਪੰਜਾਬ ਇਨ੍ਹਾਂ ਨੂੰ ਘੇਰੋ ਜਦੋਂ ਇਹ ਇਥੇ ਸੋਨੇ ਦੇ ਮੋਟੇ ਮੋਟੇ ਕੜੇ ਤੇ ਸ਼ਾਪਾ ਪਾ ਕੇ ਵਿਖਾਉਣ ਆਉਂਦੇ ਆ. ਕੈਨੇਡਾ ਦੀਆਂ ਇਨ੍ਹਾਂ ਦੀਆਂ ਟਰੱਕ ਕੰਪਨੀਆਂ ਦੇ ਨਾਮ ਵੀ ਸ਼ੇਅਰ ਕਰੋ, ਯੂ ਟਿਊਬ ਤੇ ਪਾਓ, ਇਨ੍ਹਾਂ ਦੀ ਚੰਗੀ ਮਿੱਟੀ ਪਲੀਤ ਕਰੋ ਡੰਡ ਲਾਉ ਇਨ੍ਹਾਂ ਦੀ ਜਿਹੜੇ students ਦਾ ਖੂਨ ਪੀੱਂਦੇ ਆ
Good idea
ਲੱਭਣੀ ਨੀ ਮੋਜ ਪੰਜਾਬ ਵਰਗੀ ਆਉ ਆਪਣਾ ਪੰਜਾਬ ਸੰਭਾਲੋ
ਜਿਹੜਾ ਕੇਰਾਂ ਇਹਨਾ ਮੁਲਕਾਂ ਵਿੱਚ ਪੈ ਪਾ ਜਾਂਦਾ ਉਹ ਚਾਹਵੇ ਵੀ ਤਾਂ ਵੀ ਇਸ ਸਹੂਲਤ-ਨੂਮਾ ਦਲਦਲ ਚੋਂ ਆਪਣਾ ਪੈਰ ਪੰਜਾਬ ਲਈ ਨਹੀਂ ਪੁੱਟ ਸਕਦਾ। ਪਤਾ ਨਹੀਂ ਅਜਿਹਾ ਕੀ ਹੈ ਇਸ ਸਿਸਟਮ ਵਿੱਚ ਕੇ ਬੰਦਾ ਤੰਗੀ ਝਾਕਦਾ ਹੋਇਆ ਵੀ ਇਸ ਮੁਲਕ ਨੂੰ ਛੱਡ ਨਹੀਂ ਸਕਦਾ। ਪਤਾ ਨੀ ਕਿਉਂ…
ਟਰੂਡੋ ਸਾਬ ਨੂੰ ਸਿੱਧੀ ਈ ਮੇਲ ਕਰੋ ਆਪਣੀ ਸਾਰੀ ਪ੍ਰੌਬਲਮ ਵਿਸਥਾਰ ਵਿੱਚ ਦੱਸੋ ਓਹ ਜਰੂਰ ਧਿਆਨ ਦਿੰਦੇ ਹਨ
Hmm tuhade kol Mail id pyi honi trudo saaab di Dsyo maara jia m v paoni c mail
ਵਾਹਿਗੁਰੂ ਜੀ ਮੇਹਰ ਰੱਖਣ ਤੇਰੇ ਭੈਣੇ
ਕਨੇਡਾ ਵਿਚ ਰਹਿੰਦੇ ਪੰਜਾਬੀ ਭਰਾਵੋ ਜੇ ਪੰਜਾਬ ਵਾਸਤੇ ਤੁਸੀਂ ਸੋਚਦੇ ਹੋ ਤਾਂ ਕਨੇਡਾ ਵਿਚ ਗੲ ਪੰਜਾਬੀਅਤ ਦਾ ਸਾਥ ਵੀ ਦਿਉ ਗੁਰੂ ਸਾਹਿਬ ਜੀ ਤੁਹਾਡਾ ਭਲਾ ਕਰਨਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Wxfxxxqxqqqqqqqqqqqqqqqqqqqqqqqq
Qqqqaqqqqqqqqqqqqqqqqqqqq
The problem of Indian truck is of out sourcing of jobs to private companies. It should be got stopped. Indians should discuss this problem with Prime Minister of India Mr Modi g so that he may take up this matter with Canadian Prime Minister Mr Trudeau. Let this problem be taken up with Indian foreign minister so that he may discuss this serious issue with his counter part. This exploitation of Indian drivers be taken care of immediately. Outsourcing of jobs be stopped immediately since it is badly effecting our Indian economy also as Indian drivers and other Indians are not in a position to send their money to their parents or relatives in India. These truck drivers should request Modi g to come to Canada along with our foreign minister to resolve this issue. Canadian citizens are getting better wages as compare to Indian people. This discremation should also be discussed .Indians in Canada should talk to captain amarinder Singh g Who has recently joined Bharatiya janta party. Captain amarinder Singh g Can also prove helpful to Indians in Canada. They should also raise their in Indian embassy over there.
@UCWSwhKkltn67gdIWzV6T2xA
@UCWSwhKkltn67gdIWzV6T2xA
Gurmeet kaur G salam tuhade ਜਜਬੇ/ਹੌਂਸਲੇ ਨੂੰ
ਨਾਲੇ ਕਹਿੰਦੇ ਕਨੇਡਾ ਕਮਾਈ ਬਹੁਤ ਐ ਇਹ ਤਾਂ ਪੰਜਾਬ ਵਾਲੀ ਕਾਵਾਂ ਰੋਲੀ ਐ
🤣🤣🤣🤣🤣🤣🤣🤣🤣🤣🤣
ਧੰਨਵਾਦ ਜੀ ਬਹੁਤ ਘੈਂਟ ਗੱਲਾਂ ਕੀਤੀਆਂ ਭੈਣ ਨੇ
ਹਰ ਕੀਆ ਕਥਾ ਕਹਾਣੀਆਂ ਗੁਰ੍ਮੀਤ੍ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ੍ਜਾਈਆ.ਓਟ ਰੱਖੋ ਗੁਰੂ ਨਾਨਕ ਸਾਹਿਬ ਜੀ ਦੀ ਸਵੇਰੇ ਦੁਪਿਹਿਰੇ ਸ਼ਾਮ ਨੂੰ ਅਰਦਾਸ ਚ ਨਾਮ ਦਸਿਆ ਕਰੋ ਬਾਬਾ ਜੀ ਨੂੰ ਆਪੇ ਆਪਣੀ ਡਿਊਟੀ ਚ ਫਿਰ ਓਹ ਜਾਨੇ ਜਾਂ ਓਹ ਜਾਣੇ.......
Waheguru ji
ਬੀਬੀ ਚੰਗੀ ਆ 3500-4000 ਡਾਲਰ ਲੈਂਦੀ ਆ ਪੰਜਾਬ ਵਿੱਚ ਤਾਂ ਮਾਸਟਰ 5-7 ਹਜਾਰ ਲੈਂਦੇ ਆ ਨਾਲੇ ਸਰਕਾਰੀ ਸਾਂਨਾ ਤੋਂ ਜੁੱਤੀਆਂ ਖਾਂਦੇ ਆ
Tuesin pdao bahut paisa teacher lai
ਕਨੇਡਾ ਨਾਲੋਂ ਭਾਰਤ ਵਿਚ ਤਨਖਾਹ ਜਿਆਦਾ ਹੈ ਕਨੇਡਾ ਚਾਰ ਹਜ਼ਾਰ ਡਰਾਇਵਰ ਦੀ ਤਨਖਾਹ ਪੰਜਾਬ ਵਿੱਚ ਪੰਦਰਾਂ ਹਜ਼ਾਰ ਹੈ ਖਰਚਾ ਮਾਲਕ ਦਾ
ਬਹੁਤ ਵਧੀਆ ਭੈਣੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
Hard work for all(canada)
ਕੁੜੀ ਦੀ ਸੋਚ ਬਹੁਤ ਡੂੰਗੀ ਆ
Wah gurmeet kaur sherni tusi beta jo gallan kitian bhot dill khush hoeya tusi hai tan kise di dhi par puttan ton b wad k
ਆਈਲੈਟਸ ਦੀ ਜਰੂਰਤ ਨਹੀਂ ਹੋਣੀ ਚਾਹੀਦੀ ਵਰਕ ਪਰਮਿਟ ਲਈ/👍👍👍👍🙏🙏🙏
ਸ਼ਾਬਾਸ਼ ਧੀਏ, ਲੋਕ ਤਾਂ ਆਪਣੇ ਆਪ ਲਈ ਨਹੀਂ ਬੋਲਦੇ ਤੁਸੀਂ ਦੂਜਿਆਂ ਵਾਸਤੇ ਵੀ ਸੋਚਦੇ ਹੋ।🙏🏽🙏🏽
ਸਖਤ ਮਿਹਨਤ ਕਰ ਕੇ ਮਿਹਨਤਾਨਾ ਵੀ ਤਾਂ ਸਖਤ ਮਿਲਣਾ ਚਾਹੀਦੈ, ਪਰੰਤੂ ਬਹਤ ਹੀ ਜਿਆਦਾ ਸ਼ਰਮ ਦੀ ਗੱਲ ਹੈ ਕਿ ਆਪਣੇ ਪੰਜਾਬੀ ਹੀ ਪੰਜਾਬੀਆਂ ਨੂੰ ਖਰਾਬ ਕਰਦੈ ਨੇ ਵਾਹਿਗੁਰੂ ਸੁਮੱਤ ਬਖਸ਼ਿਸ਼ ਕਰੇ ਪੰਜਾਬੀਅਆ ਨੂੰ
Waheguru ji🙏🌹 waheguru ji🙏🌹 very🙏 ji
Best interview
ਮੈਡਮ ਤੁਸੀਂ ਇਹ ਕੀ ਕਹਿ ਦਿੱਤਾ ਅਸੀ ਤਾਂ ਦਿਹਾੜੀ ਕਰਦੇ ਮਰਜਾਗੇ ਤੁਸੀਂ ਸਾਡੇ ਪੰਜਾਬ ਵਿੱਚ ਆ ਵੇਖੋ ਗਰੀਬ ਬੰਦਾ ਅਜ਼ਾਦੀ ਤੋਂ ਪਹਿਲਾਂ ਦਾ ਦਿਹਾੜੀਆਂ ਕਰਦਾ ਸੀ ਅੱਜ ਤੱਕ ਕਰ ਰਿਹਾ 3/4 ਪੀੜੀਆਂ ਖਤਮ ਹੋ ਗਈ ਆ ਦਿਹਾੜੀਆਂ ਚ ਕਲਪਨਾ ਕਰ ਦੇਖੀ ਤੂੰ ਤਾਂ ਅੱਜ ਕਰਨ ਲੱਗੀ ਏ ਰੋਈ ਜਾਂਦੀ ਏ
ਜਦੋਂ ਕੋਈ ਸਰਕਾਰ ਹਿੰਦੋਸਤਾਨ ਵਿਚ ਗ਼ਰੀਬ ਨੂੰ ਅਜ਼ਾਦੀ ਦਿਵਾਉਣ ਦੀ ਗੱਲ ਕਰਦੀ ਏ ਸਭ ਤੋਂ ਪਹਿਲਾਂ ਪੰਜਾਬ ਦੇ ਪੂੰਜੀਪਤੀ ਸਰਕਾਰ ਦੇ ਅੰਦਰ ਬਾਹ ਪਾ ਦਿੰਦੇ ਜਿਸ ਤਰ੍ਹਾਂ ਹੁਣ ਮੋਦੀ ਦੇ ਅੰਦਰ ਪਾਈ ਬਿਲਾਂ ਕਾਰਨ
ਪਰ ਗਰੀਬ ਅੱਜ ਵੀ ਬਾਬੇ ਨਾਨਕ ਸਾਹਿਬ ਹੋਣਾ ਤੇ ਭਰੋਸਾ ਰੱਖਦੇ ਕਹਿੰਦੇ ਹਿੰਮਤ ਦੇ ਕਿਰਤ ਕਰਵਾਉਂਦਾ ਰਹੀ ਅਸੀਂ ਛਕਦੇ ਰਹੀਏ
This was good profession but where ever our community enters then everything turn into a mess
ਬਹੁਤ ਵਧੀਆ ਗੱਲ ਕੀਤੀ ਭੈਣ ਨੇ ਉਹ ਵੀ ਪੰਜਾਬੀ ਵਿੱਚ
Good luck to all Brothers and Sisters nu jede bahar Jake hardwork krke Success krde ne.Respect and Salute to everybody. 🌹🌹🙏
000000000000000000000000000000000000000000000000000000000000000000000000000000000000000000000000000000000000000000000000000000000000000000000000000000000
@@dalbirsidhu9963W,T,F 🤔😟
@SIKHS FOR JUSTICE ਤੁਸੀਂ ਕਿੱਥੇ ਹੋ…?
5
ਪੰਜਾਬ ਦੀ ਸ਼ੇਰਨੀ ਵਾਹ ਜੀ ਵਾਹ 💪💪💪💪🌹🌹🌹
ਬਹੁਤ ਹੀ ਵਧੀਆ ਬੱਬਰ ਸੈਰ ਧੀ ਨੇ ਗੱਲ ਕੀਤੀ ਹੈ ਕਨੇਡਾ ਸਰਕਾਰ ਨੂੰ ਸਟੂਡੈਂਟ ਬੱਚਿਆਂ ਦੇ ਭਵਿੱਖ ਲਈ ਧਿਆਨ ਦੇਣਾ ਚਾਹੀਦਾ ਹੈ ਅਤੇ ਇਨਕਮ ਸੇਲਰੀ ਵੀ ਵਾਦਾਉਣੀ ਚਾਹੀਦੀ ਹੈ ਅਤੇ ਟੈਕਸ student ਬੱਚਿਆਂ ਦਾ ਮਾਫ ਹੋਣਾ ਚਾਹੀਦਾ ਹੈ
ਬਹੁਤ ਵਧੀਆ ਉਪਰਾਲਾ ਹੈ ਜੀ
ਵਾਹ ਕਮਾਲ ਕਰ ਦਿੱਤੀ ਭੈਣ ਨੇ ਪੰਜਾਬੀ ਚ ਗੱਲ ਬਾਤ ਕਰਕੇ ਤੇ ਵਧੀਆ ਜਾਣਕਾਰੀ ਦਿੱਤੀ
Very nice news 🌹🙏 uk ਕਹਿ ਦੇ ਹੁੰਦੇ 2 ਇਚ ਪੇਟ ਲਈ ਕੀ ਕੁੱਛ ਨਹੀਂ ਕਰਨਾ ਪੈਦਾ ਬਹੁਤ ਹੀ ਮੁਸ਼ਕਿਲ ਆ ਵਾਹਿਗੁਰੂ ji ਤੁਹਾਨੂੰ ਕਰ੍ਹਦੀਕਲਾ ਵਿਚ ਰੱਖੇ
You r right
ਮੈ ਸੋਚਦਾ ਕਿ ਅਸੀਂ ਅਹਿ ਜਿੰਦਗੀ ਜਿਉਣ ਲਈ ਆਏ ਸੀ? 12-14 ਘੰਟੇ ਕੰਮ ਕਰਨ ਆਏ ਆ ? ਨਹੀਂ ਇਹ ਜ਼ਿੰਦਗੀ ਨੀ
Working for lesser money will never change in our Punjabi community. It’s been happening for many DECADES!!
In Full support for you sister . It’s very sad .
Good bete God bless you
ਜਹਾਜ਼ ਤੇ।ਚੜਕੇ।ਵੇਖ।ਲਿਆ ।ਪੰਜਾਬੀਆਂ ਨੇ।ਕਨੇਡਾ ਵਿੱਚ ਵੀ ਵਸਦੇ ।ਵਡੇ ਤੋ।ਵਡੇ ਠੰਗ।ਪੰਜਾਬੀਆਂ ਦੇ ਪਲੇ।ਹਰੇਕ ਥਾਂ ਧੱਕੇ ।ਵੇਰ।ਵੀ।ਪੰਜਾਬੀਆਂ ਦੀ ਬੱਲੇ ਬੱਲੇ
She has valid points regarding truck owners. She deserve the credit to show courage and speak up. I agree that all the affected truck drivers come forward and fight together. But sometimes we expect too much from the government. Here in Canada there is system to file complaint. It is not like India where a minister can order anything. To bring any policy change you need to come together and present your suggestions to govt. For sure truck driver job is very hard and pay is also declining.
♊
Valid point for what? These people want everything from govt .
ਬਹੁਤ ਵਧੀਅਾ ਭੈਣੇ ਸਹੀ ਮੁਦਾ ਤੇ ਸਹੀ ਗਲ ਜੇ ਸਰਕਾਰਾ ੲਿਮਾਨਦਾਰੀ ਨਾਲ ਚਲਨ
hatsoff to you mam, great initiative
ਪੰਜਾਬੀ ਹੀ ਪੰਜਾਬੀ ਨੂੰ ਲੁੱਟਣ ਲੲੀ ਉਤਾਵਲਾ ਰਹਿੰਦਾ ਹੈ ਅਸੀਂ ਗੁਰੂ ਘਰ ਵਿੱਚ ਜੲ ਕੇ ਸਰਬੱਤ ਦਾ ਭਲਾ ਮੰਗਦੇ ਹਾਂ ਲੁੱਟਣ ਵੇਲੇ ਸ਼ਰਮ ਕਰਿਆਂ ਕਰੋ
S S A 🙏🙏 Gurmeet Kaur ji you are explaining in detail is praiseworthy
HlO
🌹🥀🌷🌲🌼🏵️🌹🌷🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼🏵️🌹🥀🌷🌲🌼
। Kn nj
@@gopipannu7540 jfkdjckd
Waheguru Mehar krn tuhade te tuhade parivaar te 🙏🙏 waheguru waheguru
101 % sahi keha kudi ne work permit open chaida
ਇੰਡੀਅਨ ਲੋਕ ਜਿੱਥੇ bi ਜਾਣ ਗੰਦ ਪਾ ਦਿੰਦੇ aa, canada howe ha ਦੁਬਈ har ਪਾਸੇ ਆਈ ਹਾਲ aa
indian nahi,punjabi aakh bai
@@punjabgkbuddy3716 eh ਤੁਹਾਡਾ ਭੁਲੇਖਾ mai 7 saal bahar reha ਪੰਜਾਬੀ ta ਹੱਲੇ fer bi ਘੱਟ aa je ਗੰਦ ਦੇਖਣਾ ta kerala te south wale no.1 aa gand ਪਾਉਣ ch te ਬੰਗਾਲੀ ਬੀ, ਪੰਜਾਬੀ ta khapp khoru paunde aa south wale ta ਨਹਾਉਂਦੇ tak ni ਮੁਸ਼ਕ maarde aa
Really a brave personality 👍👍👍👍👍👍👍👍👍👍🌻👏👏👏👏👏👏🌲🌲🌲🌲🌲🌲🌲🌲🌲🙏
ਏਕੇ ਚ ਬਰਕਤ ਭਰਾਵੋਂ ਭੈਣੋ ❤
Waheguru kirpa karo
Very nice waheguru chardhi kala rakhan 🙏
Very good u my sis 💪👍🏻🙏
Thanks ji
Waheguru. Salut. Ban. Nu
ਭੈਣ ਜੀ ਬਹੁਤ ਵਧੀਆ ਗੱਲ ਕੀਤੀ ਹੈ ਆਪਣੇ ਲੋਕਾਂ ਨੇ ਰਾਜਨੀਤੀ ਵਿਚ ਆ ਕੇ ਕੈਨੇਡਾ ਦਾ ਵੀ ਬੇੜਾ ਗਰਕ ਕਰਤਾ ਬਾਕੀ ਆਪਣੀ uniti ਕਿਤੈ ਵੀ ਨੀ ਹੋਈ ਨਾ ਹੋਊ
Very well said 👏
God bless you Gurmeet!
ਕਨੇਡਾ ਵਿੱਚ ਨਵਾਂ ਟਰੱਕ ਖਰੀਦਣਾ ਹੋਵੇ ਤਾਂ ਕਿੰਨੇ ਦਾ ਮਿਲਦਾ ਕਨੇਡਾ ਕਰੰਸੀ ਵਿੱਚ ਦੱਸਣਾ ਜੀ
ਤੇ ਇੰਡੀਆ ਦੇ ਕਿੰਨੇ ਰੁਪਏ ਲੱਗਣਗੇ ਕਨੇਡਾ ਚ ਨਵਾਂ ਟਰੱਕ ਖਰੀਦਣ ਤੇ (ਨਗਦ ਵਿੱਚ)
Very nice video 🙏🙏
God bless you Sis🙏
Very good
ਬੁਹਤ ਵਧੀਆ ਗੱਲ ਕੀਤੀ ਆ ਕੁੜੀ ਨੇ
Punjab di Betti, Punjaban Dhee Tarak Driwer nu Wahiguru Tandrustian Tarakian Bakhse, Sda Raji Khushi Rakhe. Sare Punjabi ikathe ho ke Aapne Haq di Larhayi Larho. Jarur Kamyabi Milegi. Dhanwad.
ਜ਼ਿਆਦਾ ਤੋਂ ਜ਼ਿਆਦਾ ਉੱਥੋਂ ਦੇ ਲੋਕ ਲੀਡਰਾਂ ਨੂੰ ਮਿਲੋ ਤੇ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਦੱਸੋ ਕਿਉਂਕਿ ਜਿਹੜੇ ਪੰਜਾਬੀ ਲੀਡਰ ਉਨ੍ਹਾਂ ਨੂੰ ਤਿੰਨਾਂ ਦੀਆਂ ਕਰਤੂਤਾਂ ਦਾ ਚੰਗੀ ਤਰ੍ਹਾਂ ਪਤੈ ਉਹ ਤਾਂ ਇਨ੍ਹਾਂ ਦੇ ਵਿੱਚੋਂ ਹੀ ਹਨ ਪਰ ਜਿਹੜੇ ਉਥੋਂ ਦੇ ਲੋਕਲ ਅੰਗਰੇਜ਼ ਲੀਡਰ ਹਨ ਉਨ੍ਹਾਂ ਦੀ ਨਾਲੇਜ ਵਿਚ ਵੀ ਪਾਉ ਇਨਾ ਦੀਆਂ ਕਰਤੂਤਾਂ ਪਾਉਣੀਆਂ ਚਾਹੀਦੀਆਂ ਹਨ ਫਿਰ ਇਨ੍ਹਾਂ ਨੂੰ ਨੱਥ ਪਵੇਗੀ ਕਿਉਂਕਿ ਉਹ ਅੰਗਰੇਜ਼ ਹੈ ਛੋਟੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਇਨ੍ਹਾਂ ਦੀਆਂ ਕਰਤੂਤਾੱਂ ਉਨ੍ਹਾਂ ਤਕ ਨਹੀਂ ਪਹੁੰਚਦੀਆ ਹੈ.
Sachiya gal dasn li dhanwad ..loki bar nu puchha. Chukiya ..
Voice match Anmol Gagan Maan Waheguru Ji Kudi Nu Chardi Kala Vich Rakhe Ho
ਬਿੱਲਕੁਲ ਬੇਟੀ ਹਰ ਬੱਚੇ ਦੀ ਮਜਬੂਰੀ ਨੇ ਬੱਚਿਆਂ ਦਾ ਮੂੰਹ ਬੰਦ ਕੀਤਾ ਤੇ ਆਪਣੇ ਪੰਜਾਬੀਆਂ ਨੂੰ ਬੱਚਿਆਂ ਦੀ ਮਜਬੂਰੀ ਦਾ ਪਤਾ ਤੇ ਉਹ ਬੱਚਿਆਂ ਦਾ ਫਾਇਦਾ ਚੱਕਦੇ ਆ
Sahi gal a ji
bilkul sahi
Very, good,dady, 👍, kuldeep, hera, pur, jalandhar, 👍🌹
TV Punjab Chenals da, Canada Wich Punjabi Betti, Punjaban Dhee Tarak Driwer di Interview karan lyi Dhanwad. Canada Tarak Driwers Bare Bahut Wadhia Wichar Jankari Ditti. Wahiguru Mashle Hal kre.
ਗੁੱਸਾ ਨਾ ਕਰਨਾ ਏਦਾ ਕਰੋ ਇੰਡੀਆ ਆ ਕੇ ਡਰਾਈਵਿੰਗ ਕਰੋਲੋ ਫਿਰ ਪਤਾ ਲੱਗੂ ਕਿ ਭਾ ਵਿਕਦੀ ਆ 🙏
beti tera gl krn da dhng boht hi vdia te himt vala ha.bdi okhi kmai ae prdesan vich.akal purkh g bchean te mehr bhrea hth rkho g.
100 percent true kiha
100%agree
ਸਿੱਧੇ ਤਰੀਕੇ ਨਾਲ ਜਾਉ ਜੇ ਜਾਣਾ… visitor ਜਾ ਕੇ ਤੁਸੀਂ ਆਪ ਪੈਸੇ ਦੇ ਕੇ LMIA ਲੈੰਦੇ ਹੋ… no one can exploit you if you go in a genuine way.. students are also under paid because they agree to work on cash for more than 20 hours/week.
When people in punjab said money Grows on trees in west world.I as Punjabi just faced exploitation since I migrated to Germany in 1994.I was lucky just educated in India but so many 95% will faced difficulties from these rich well settled punjabi.
So sad to hear your story. The trucking company owners have no shame. Hope more people come forward and tell their painful experience. God bless you for speaking up.
N y
Wah Gurmeet Kaur ji aatttt Di gall baat salut aa tahnu
ਪੰਜਾਬ ਵਿੱਚ ਸਰਦਾਰੀ ਹੈ
She is telling truth.work permit should be open.drivers should be allowed to work wherever want to work.don’t make them slave.drivers are working hard especially on long haul.
My sister I proud of you God bless you and your family
🌹 God bless all Honest Person’s and Leader’s 👏🙏
Vary nice 👍 puri tarah Shai gal aa yy gg
ਹੌਲੀ ਹੌਲੀ ਕੈਨੇਡਾ ਦਾ ਵੀ ਇੰਡੀਆ ਵਾਲਾ ਹਾਲ ਹੋਈ ਜਾਂਦਾ, ਭਰਿਸ਼ਟਾਚਾਰ,
Bilkul g eh koi bahar to thoda eh punjabi e kar raha na
ਬਿਲਕੁਲ ਸਹੀ ਗੱਲ ਹੈ ਜੀ