Prime Special (267) || ਧਾਲੀਵਾਲ ਪਰਿਵਾਰ ਨੇ 5 ਡਾਲਰਾਂ ਤੋੰ 500 ਏਕੜ ਕਿਵੇਂ ਬਣਾਇਆ ਕੈਨੇਡਾ ਵਿੱਚ ਸੁਣੋ ਕਹਾਣੀ

Поділитися
Вставка
  • Опубліковано 31 січ 2025

КОМЕНТАРІ • 896

  • @NavjotKaur-fp8hy
    @NavjotKaur-fp8hy 3 роки тому +114

    ਪਰਿਵਾਰ ਦਾ ਇੱਕਠ(ਏਕੇ ਵਿੱਚ ਬਰਕਤ)ਵਾਲੀ ਕਹਾਵਤ ਤੇ ਪੂਰਾ ਉਤਰਿਆ।ਪ੍ਰਮਾਤਮਾ ਸਾਰੇ ਪ੍ਰੀਵਾਰ ਨੂੰ ਤੰਦਰੁਸਤ ਰੱਖੇ ਸਾਡੀ ਏਹੋ ਅਰਦਾਸ ਹੈ🙏

    • @simarjit782
      @simarjit782 3 роки тому +1

      Vadia gal a he k priwar sara eiktha he piaar nal rahin he Punjab vich te hun lrhaeia hi ne

  • @JagmeetSingh-sk9kl
    @JagmeetSingh-sk9kl 3 роки тому +58

    ਏਕਤਾ ਵਿੱਚ ਬਲ ਹੈ ਅਜਿਹਾ ਮਿਲਵਰਤਨ, ਪਿਆਰ ਹਰਭਜਨ ਮਾਨ ਸਾਬ ਦੀਆਂ ਫਿਲਮਾਂ ਵਿਚ ਵੇਖਣ ਨੂੰ ਮਿਲਦਾ ਸੀ ਪਰ ਬਹੁਤ ਖੁਸ਼ੀ ਹੁੰਦੀ ਹੈ ਐਹੋ ਜਿਹੀਆਂ ਬਹੁਤ ਉਦਾਹਰਣਾਂ ਹਨ ਜੋ ਸਾਂਝੇ ਪਰਿਵਾਰ ਦੀ ਤਾਕਤ, ਕਾਮਯਾਬੀ ਦਰਸਾਉਂਦਿਆਂ ਹਨ ਧੰਨਵਾਦ ਜੀ 🙏🏻

  • @rinkuvora523
    @rinkuvora523 Рік тому +10

    ਸਾਰੇ ਬੱਚੇ ਘੋਨ ਮੋਨ ਕੁਛ ਸਿੱਖੀ ਵਲ ਵੀ ਧਿਆਨ ਦਿਓ ਵੀਰੂ,ਬਾਕੀ ਬਹੁਤ ਬਹੁਤ ਮੁਬਾਰਕਾਂ 500 ਏਕੜ ਦੀਆਂ

  • @parmindersinghparmindersin238
    @parmindersinghparmindersin238 3 роки тому +42

    ਇਸ ਪਰਿਵਾਰ ਤੇ੍ ਵਾਹਿਗੁਰੂ ਜੀ ਬਹੁਤ ਮਿਹਰ ਆ

  • @sakinderboparai3046
    @sakinderboparai3046 3 роки тому +45

    ਮੈਚ ਹਾਰਨ ਵਾਲੀ ਬੇਟੀ ਦੀ ਗੱਲ ਬਹੁਤ ਵਧੀਅਾ ਲੱਗੀ ਬੇਟੀ ਸੱਚ ਬੋਲਦੀ ਹੈ । ੲਿਕੱਠੇ ਪਰਿਵਾਰ ਦੇਖ ਕੇ ਬੜੀ ਖੁਸੀ ਹੁੰਦੀ ਹੈ । ਵਾਹਿਗੁਰੂ ਖੁਸੀਅਾਂ ਬਣਾੲੀ ਰੱਖੇ ।

    • @legendneverdie5454
      @legendneverdie5454 3 роки тому +2

      Veer eh Canada de bache han ,, pure chite kaprhe vang DIL saaf Hn ehna de .. jo v vekhde hn oh bolde hn na k India de jwaka wang sara din jhooth hi boli jana j phone to ja bike to ja drug to hi vehal nai milda bt ethe de jawak jani Canada de sach Nu sach Te jhooth Nu jhooth hi kehnge ….

    • @dineshchand3554
      @dineshchand3554 7 місяців тому

      बहुत अच्छा परिवार है.

  • @gurmeetsran4436
    @gurmeetsran4436 3 роки тому +8

    ਦਿਲ ਖੁਸ਼ ਹੋ ਗਿਆ ਪ੍ਰੀਵਾਰ ਦੀ ਏਕਤਾ ਦੇਖ ਕੇ ਸੰਧਾਵਾਲੀਆ ਵੀਰ ਤੁਸੀਂ ਵਧਾਈ ਦੇ ਹੱਕਦਾਰ ਹੋ ਪ੍ਰੀਵਾਰ ਨਾਲ ਨਾਲ ਮੁਲਾਕਾਤ ਕਰਕੇ ਏਕੇ ਵਿਚ ਬਰਕਤ ਹੈ ਦੀ ਕਹਾਵਤ ਅਨੁਸਾਰ ਸੱਚ ਸਾਹਮਣੇ ਲਿਆਉਣ ਲਈ ਆਸ ਰੱਖਦੇ ਹਾਂ ਕਿ ਅੱਗੇ ਤੋਂ ਵੀ ਸੰਯੁਕਤ ਪਰਿਵਾਰ ਨਾਲ ਮੁਲਾਕਾਤ ਕਰਦੇ ਰਹੋਂਗੇ ਧੰਨਵਾਦ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਜੀ

  • @Mannisinghbasati
    @Mannisinghbasati 3 роки тому +16

    🙏🙏ਬੇਨਤੀ ਆ ਜੀ ਸਾਰੇ ਪਰਿਵਾਰ ਵਾਲਿਆਂ ਨੂੰ ਜੇ ਕੋਈ ਸਿੱਖ ਆਪ ਜੀ ਕੋਲ ਮਦਤ ਲਈ ਆਏ ਤਾਂ ਜ਼ਰੂਰ ਵੱਧ ਵੱਧ ਕੇ ਮਦਤ ਕਰਨੀ ਜੀ.🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ 🙏

  • @sukhisingh3726
    @sukhisingh3726 3 роки тому +41

    ਜੋ ਪਰਿਵਾਰ ਦੀ ਏਕਤਾ ਉਹ ਬਹੁਤ ਵਧੀਆ👍💯

  • @punjjaabdesh8659
    @punjjaabdesh8659 3 роки тому +77

    ਸੰਧਾਵਾਲੀਏ ਸਰਦਾਰਾ ਬੰਦਾ ਕੋਈ ਮਾੜਾ ਨਹੀਂ ਹੁੰਦਾ, ਰਹਿਣਾ ਤਾਂ ਸਾਰੇ ਈ ਇਕੱਠੇ ਹੋ ਕੇ ਚਾਹੁੰਦੇ ਆ , ਪਰ ਸਭ ਤੋਂ ਉੱਪਰ ਜਿਹੜੀ ਚੀਜ਼ ਆ, ਉਹ (ਇਹਨਾਂ ਦੀ ਵਾਈਨਰੀ ਦਾ ਨਾਮ ਵੀ ) ਆ "ਕਿਸਮਤ" ।ਜਿਹਦੇ ਪੱਲੇ ਇਹ ਸ਼ੈਅ ਆ , ਉਹ ਭਾਈ ਸਿਰੇ ਈ ਸਿਰੇ ਆ ।

    • @ramandeepbrar1844
      @ramandeepbrar1844 3 роки тому +1

      Sahi kiha bai

    • @k9killer
      @k9killer 2 роки тому

      pehla me ehna chiza nu jyada nai Manda c , par aj kal ehi chiz sabto jyada maniye rakhdi hai

  • @tarloksinghpunia7888
    @tarloksinghpunia7888 3 роки тому +85

    ਪਰਮਾਤਮਾ ਇਹੋ ਜਿਹਾ ਪਰਿਵਾਰ ਸਭ ਨੂੰ ਦੇਵੈ good family hai rubb sabb nu deve is Tara da parivar

  • @Never-Forget-1984
    @Never-Forget-1984 5 місяців тому

    ਮੰਨ ਬਹੁਤ ਖੁਸ਼ ਹੋਇਆ ਸਾਰੇ ਪਰਿਵਾਰ ਨੂੰ ਇਕੱਠੇ ਦੇਖ ਕੇ। 🙏🏻ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਇੱਦਾਂ ਹੀ 🙏🏻

  • @GurpreetSingh-se4wi
    @GurpreetSingh-se4wi 3 роки тому +4

    ਭਾਊ ਜੀ ਇਹੋ ਜਿਹੀਆਂ ਵੀਡੀਓ ਵੇਖ ਕੇ ਮਨ ਭਰ ਆਉਂਦਾ ਯਰ , ਕਿੰਨਾ ਪਿਆਰ ਆ ਲੋਕਾਂ ਚ ਸਾਡਾ ਟੱਬਰ ਤੇ ਨਿੱਕਾ ਨਿੱਕਾ ਕਰਕੇ ਵੱਢਣ ਆਲਾ , ਸਾਨੂੰ ਤੇ ਇੱਕ ਦੂਜੇ ਘਰੋਂ ਦਾਤਰੀ ਦੀ ਆਸ ਨਹੀਂ

  • @parmindersinghgill6470
    @parmindersinghgill6470 3 роки тому +42

    ਬਹੁਤ ਮਿਹਨਤ ਕਰਨੀ ਪੈਂਦੀ ਆ ਇਸ ਮੁਕਾਮ ਤੇ ਪਹੁੰਚਣ ਲਈ।।ਬਾਕੀ ਕਿਸਮਤ ਵੀ ਰੱਬ ਉਹਨਾਂ ਦੀ ਬਣਾਉਂਦਾ, ਜੋ ਮਿਹਨਤੀ ਨੇ ਤੇ ਏਕਾ ਰੱਖਦੇ ਆ।

  • @sarapannu2792
    @sarapannu2792 3 роки тому +17

    ਬਹੁਤ ਵਧੀਆ ਜੀ ਗੱਲ ਬਾਤ ਸੁਣ ਕਿ ਬਹੁਤ ਵਧੀਆ ਲੱਗਾ ਪਰਮਾਤਮਾ ਇਸੇ ਤਰਾਂ ਹੀ ਚੜਦੀ ਕਲਾ ਚ ਰੱਖੇ

  • @sadhusingh4044
    @sadhusingh4044 3 роки тому +35

    ਸੰਧਾਵਾਲੀਆ ਜੀ ਗੱਲਬਾਤ ਬਹੁਤ ਚੰਗੀ ਲੱਗੀ ਸਾਡੇ ਪਰਿਵਾਰ ਬਾਰੇ ਹੁੰਦੀ ਤਰੱਕੀ ਵੇਖੀ ਪਰ ਤੁਸੀਂ ਇਹ ਪੁੱਛਣਾ ਭੁੱਲ ਗਏ ਕਿ ਪੰਜਾਬ ਵਿੱਚ ਉਸ ਪਰਿਵਾਰ ਦਾ ਕਿਹੜਾ ਪਿੰਡ ਹੈ ਅਤੇ ਉਨ੍ਹਾਂ ਦੀ ਜ਼ਮੀਨ ਅੱਜ ਵੀ ਉਸ ਪਿੰਡ ਵਿੱਚ ਹੈ

    • @amarjeetsingh737
      @amarjeetsingh737 3 роки тому +4

      Rama , Moga ji

    • @amritaulakhlopoke5976
      @amritaulakhlopoke5976 3 роки тому

      @@amarjeetsingh737 ਇਹ ਫੈਮਿਲੀ ਅਜੇ ਵੀ ਆਉਂਦੀ ਆ ਪੰਜਾਬ ਵਿਚ

    • @amarjeetsingh737
      @amarjeetsingh737 3 роки тому +1

      @@amritaulakhlopoke5976 hnji aundi a zroor te daan v krde aa gareeban ch

    • @IqbalSingh-lr5rq
      @IqbalSingh-lr5rq 8 місяців тому

      ​@@amarjeetsingh7372.4 le jaya krn kise di help kriya krn

  • @KulwinderSingh-p4e
    @KulwinderSingh-p4e 7 місяців тому +1

    ਬਹੁਤ ਹੀ ਵਧੀਆ ਪ੍ਰਵਾਰ ਵਾਹਿਗੁਰੂ ਜੀ ਇਹਨਾਂ ਦੀ ਏਕਤਾ ਬਣਾਈ ਰੱਖਣ

  • @rpsrandhawa4736
    @rpsrandhawa4736 3 роки тому

    ਪਰਿਵਾਰ ਨੇ ਮੇਹਨਤ ਤੇ ਲਗਨ ਨਾਲ ਜੋ ਜਮੀਨ ਜਹਿਦਾਦ ਤੇ ਧਨ ਕਮਾਇਆ ਇਸ ਲਈ ਬਹੁਤ ਬਹੁਤ ਵਧਾਈ, ਪਰ ਸਮੇ ਰਹਿੰਦਿਆ ਜੇ ਆਪਣਾ ਧਰਮ ਤੇ ਵਿਰਸਾ ਨਾ ਸਭਲਿਆ ਤਾ ਸਭ ਕੁਜ ਪਾ ਕੇ ਗਵਾਉਣ ਵਾਲੀ ਗਲ ਨਾ ਹੋ ਜਾਵੇ, ਰੱਬ ਮੇਹਰ ਕਰੇ

  • @hardialsekhon5544
    @hardialsekhon5544 2 роки тому

    ਇਹੋ ਜਿਹੇ ਪਰਵਾਰ ਬਹੁਤ ਘੱਟ ਮਿਲਦੇ ਨੇ ਜੇ ਪ੍ਰਮਾਤਮਾ ਦੀ ਨਿਗ੍ਹਾ ਸਿੱਧੀ ਹੋਵੇ ਦੇਖ ਕੇ ਬਹੁਤ ਵਧੀਆ ਲੱਗਿਆ ਏਕੇ ਚ ਬਾਕਿਆ ਈ ਬਰਕਤ ਹੁੰਦੀ ਐ

  • @satinderkaur7317
    @satinderkaur7317 3 роки тому +33

    ਇਸ ਪਰਿਵਾਰ ਦੀ ਤਰੱਕੀ ਵਿੱਚ ਬੇਬੇ ਬਾਪੂ ਦਾ ਵੱਧ ਯੋਗਦਾਨ ਆ ਪਰਿਵਾਰ ਦਾ ਇਕੱਠ ਵੀ ਇਨ੍ਹਾਂ ਦੇ ਸਿਰ ਤੇ ਈ ਆ

  • @ajaibsidhu8809
    @ajaibsidhu8809 3 роки тому +1

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ । ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @RahulChaudhary-ig1uk
    @RahulChaudhary-ig1uk 3 роки тому +10

    Ehna nu jo milya oh wade brother di wife di Badolat te ehna de hardwork karke...The lady is so humble and down to earth...Rab sab da bhala kare te sab nu khush rakhe...eda di interview dekh ke Hosla milda v asi v eda he rehna...paisa matter ni karda ena per joint family che pyar bot matter karda!!

  • @majorsingh4855
    @majorsingh4855 3 роки тому +1

    ਬਹੁਤ ਵਧੀਆ ਗੱਲਬਾਤ ਤੇ ਪਿਆਰ ਭਰੀ ਪਰਿਵਾਰਿਕ ਸਾਂਝ 👍

  • @nsrandhawa
    @nsrandhawa 3 роки тому +5

    ਜਿੳਦੇਂ ਰਹੋ ,ਵਸਦੇ ਰਹੋ ਪੰਜਾਬੀਓ।ਇਹ ਤੁਹਾਡੀ ਕਾਮਯਾਬੀ ਦਾ ਭੇਤ ਜਿੱਥੇ ਮਿਹਨਤ ਹੈ, ਉਥੇ ਦੂਜਾ ਭੇਤ ,ਸਾਰੇ ਇਕ ਦੇਗ ਵਿਚੋਂ ਖਾਦੇ ਹੋਣਾ ਹੈ।ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ🙏

  • @hardeepdharni8697
    @hardeepdharni8697 7 місяців тому

    ਵੀਰ ਜੀ ਸਾਡਾ ਵੀ ਬੇਟਾ ਔਲੀ ਵੀਜਰ ਵਿੱਚ ਬਹੁਤ ਦੇਰ ਹੋਗੀ ਵੀਹ ਸਾਲ ਹੋਗੇ ਵੀਰ ਜੀ ਬੇਟਾ ਫਾਰਮ ਵਿੱਚ ਹੀ ਟੈਕਟਰ ਚਲਾਉਂਦਾ ਏ ਸ਼ਾਇਦ ਤੁਹਾਨੂੰ ਜਾਣਦੇ ਹੋਣ ਵੀਰ ਜੀ ਪਰਵਾਰ ਦੀ ਏਕਤਾ ਬਹੁਤ ਵਧੀਆ ਏ ਬਾਕੀ ਪਰਵਾਰ ਜੋੜਕੇ ਵੱਡੀਆਂ ਰੋਲ ਹੁੰਦਾ ਏ ਬਹੁਤ ਬਹੁਤ ਮੁਵਾਰਕਾ ਤੁਹਾਡਾ ਐਨਾ ਪਿਆਰ ਏ ਇੱਦਾਂ ਹੀ ਰਹੇ ਰਹਿੰਦੀ ਦੁਨੀਆ ਤੱਕ❤❤❤❤❤❤❤🎉🎉🎉🎉🎉

  • @daljitkaurgill529
    @daljitkaurgill529 6 місяців тому +1

    Bahut khushi hoi tuade Sari Family Dian gallan Sunn ke .We are Proud of all the family .Union is the Strength. God Bless all of You .I am Daljit k. GILL from Calgary .

  • @nachhatervirk5657
    @nachhatervirk5657 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ

  • @raghbirsangha4652
    @raghbirsangha4652 3 роки тому +1

    ਸੰਧਾਵਾਲ਼ੀਆ ਸਾਹਿਬ ਬਹੁਤ ਵਧਿਆ ਪ੍ਰੋਗਰਾਮ ਹੈ ਇਸ ਪਰੀਵਾਰ ਤੇ ਵਾਹਿਗੁਰੂ ਦੀ ਬਖਸ਼ਸ਼ ਹੈ।। ਸਾਨੂੰ ਸਭ ਨੂੰ ਇਸ ਪਰੀਵਾਰ ਤੋਂ ਸੇਧ ਲੈਣ ਦੀ ਲੋੜ ਹੈ।।

  • @sekhongursewak8605
    @sekhongursewak8605 3 роки тому +15

    ਬਹੁਤ ਖੂਬਸੂਰਤ ਪ੍ਰੋਗਰਾਮ... Light mood.. Easy way ਗੱਲਾਂਬਾਤਾਂ... ਮੁਬਾਰਕਬਾਦ ਗੁਰਪ੍ਰੀਤ ਜੀ... 👍🏽

  • @nattsehaj9971
    @nattsehaj9971 3 роки тому +4

    ਭੈਣ ਜੀ ਤੁਸੀ ਕਿਹਾ ਕੇ ਹੋਇਆ ਹੀ ਨਹੀਂ ਕੁਸ਼ ਤਾਂ ਕਰ ਕੇ,,,,,,ਬਹੁਤ ਵਧੀਆ ਭੈਣ ਅਸਲ ਵਿੱਚ ਤੁਸੀ ਕੀਤਾ ਨਹੀਂ ਕੋਈ ਵੀ ਜਾਲਸਾਜ ,,ਤਾਂ ਨਹੀਂ ਹੋਇਆ,,,,,,ਏਥੇ ਪੰਜਾਬ ਵਿੱਚ ਅੱਗ ਲੱਗੀ ਆ,,, ਦੋ ਔਰਤਾਂ ਘਰ ਵਿੱਚ ਹਰ ਦੂਜੇ ਮਿੰਟ ਕਲੇਸ਼,,,,, ਜ ਦੋ ਤੋ ਵੱਧ ਆ ਔਰਤ ਫਿਰ ਤਾਂ ਬਾਕੀ ਟੱਬਰ ਹਟਾਉਣ ਤੇ ਹੀ ਲਗਾ ਹੁੰਦਾ,,ਨਹੀਂ ਫਿਰ ਗਵਾਂਢੀ ਜ ਚੰਗੇ ਹੋਣ ਓਹ ਬਚਾ ਕਰਦੇ ਆ,,,,,,,ਵਧੀਆ ਲਗਾ ,,,ਸਾਰੇ ਹੀ ਜੁਮੇਵਾਰ,,,,

  • @SukhwinderSingh-mv7rd
    @SukhwinderSingh-mv7rd 3 роки тому +141

    ਸੋਹਣਾ ਪ੍ਰੋਗਰਾਮ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @HarvinderSingh-vo3et
      @HarvinderSingh-vo3et 3 роки тому +2

      Om of

    • @simarjitsingh7738
      @simarjitsingh7738 3 роки тому +8

      ਬਾਈ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਚੰਗੀ ਮਿਹਨਤ ਕੀਤੀ ਆ ਪਰ ਪਤੰਦਰਾਂ ਨੇ ਰਾਮੇ ਪਿੰਡ ਦਾ ਨਾਮ ਵੀ ਨੀਂ ਲਿਆ

    • @narindersidhu3909
      @narindersidhu3909 3 роки тому

      ਬਹੁਤ ਮਿਹਨਤੀ ਪਰਿਵਾਰ ਕਿਰਸਾਨੀ ਜ਼ਿੰਦਾਬਾਦ

    • @narindersidhu3909
      @narindersidhu3909 3 роки тому +1

      ਅਸੀਂ ਵੀ ਦੋ ਭਰਾ

    • @KuldeepKaur-ky2og
      @KuldeepKaur-ky2og 3 роки тому

      @@HarvinderSingh-vo3et aaaaaaaaàaaaaaaaaaaaaaaaaa

  • @singhsaab1943
    @singhsaab1943 3 роки тому +28

    ਸੰਧਾਵਾਲੀਆ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ ਬੰਦਾ ਬਹੁਤ ਇੱਜ਼ਤ ਨਾ ਹਰੇਕ ਨੂੰ ਬਹੁਤ ਤਰੀਕੇ ਨਾ ਪੁਰਾਣੇ ਬੀਬੀ ਭਾਪਾ ਕਹਿ ਕੇ ਬਹੁਤ ਸੋਹਣਾ ਬੁਲਾਵਾ ਬੰਦਾ

  • @kamalkartarpuria5762
    @kamalkartarpuria5762 3 роки тому +61

    ਇਹ interview ਨਹੀਂ ਇਹ ਇਕ lesson ਸੀ।

  • @sukhdevsingh-qs9bl
    @sukhdevsingh-qs9bl 3 роки тому

    ਵਾਹਿਗੁਰੂ ਇਸ ਪ੍ਰੀਵਾਰ ਦੇ ਵਾਂਗ ਹਰੇਕ ਪ੍ਰੀਵਾਰ ਵਿੱਚ ਇਤਫ਼ਾਕ ਬਖਸੇਬਹੁਤ ਚੰਗਾ ਲੱਗਾ ਸਾਰੇ ਪ੍ਰੀਵਾਰ ਨੂੰ ਕੱਠੇ ਵੇਖਕੇ ਸਿਆਣੀਆਂ ਨੇ ਸੱਚ ਕਿਹਾ ਕਿ ਘਰ ਨੂੰ ਔਰਤ ਸਾਂਭੇ ਤੇ ਖੇਤ ਨੂੰ ਬੰਦਾ ਫੇਰ ਹੀ ਘਰ ਵਸਦੇ ਹਨ ਹਰੇਕ ਔੌਰਤ ਤੇ ਆਦਮੀ ਨੂੰ ਇਸ ਪ੍ਰੀਵਾਰ ਤੋ ਸਿੱਖਣ ਦੀ ਲੋੜ ਹੈ ਵਾਹਿਗੂਰੁ ਮੇਹਰ ਰੱਖੀ ਤੰਦਰੁਸਤੀ ਬਖ਼ਸ਼ੀ ਇਸ ਫੈਮਲੀ ਤੇ ਇਹੋ ਜਿਹੇ ਪ੍ਰੀਵਾਰ ਲੋਕਾ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ

  • @bsjattana5526
    @bsjattana5526 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸੰਧਾਵਾਲੀਆ ਰਬ ਸਭ ਦਾ ਭਲਾ ਕਰੇ

  • @SukhdevSingh-er3ir
    @SukhdevSingh-er3ir 3 роки тому +1

    ਕਿਆ ਬਾਤ ਹੈ ਜੀ ਕਮਾਲ ਹੋਈ ਪਈ ਹੈ ਜੀ ਬਹੁਤ ਹੀ ਵਧੀਆ ਪਰਿਵਾਰ ਵਾਹਿਗੁਰੂ ਜੀ ਦੀ ਕਿਰਪਾ

  • @davindertejay73
    @davindertejay73 3 роки тому

    ਸਾਰਾ ਪਰਿਵਾਰ ਇਕੱਠਾਂ ਹੈ ਬਹੁਤ ਵਧੀਆ ਗੱਲ ਹੈ ਇਸ ਦਾ ਵੱਡਾ ਕਾਰਨ ਕਨੇਡਾ ਹੈ ਜੇਕਰ ਪਰਿਵਾਰ ਪੰਜਾਬ ਚ ਇਦਾਂ ਤਰੱਕੀ ਕਰਦਾ ਹੁੰਦਾ ਤਾਂ ਲੋਕਾਂ ਨੇ ਉਗਲ ਲਾ ਕੇ ਕਦੋ ਦਾ ਅਡੋ ਪਾਟੀ ਕਰਵਾ ਦੇਣਾ ਸੀ ਚੁਗਲਖੋਰ ਲੋਕ ਤਾਂ ਅਜੇ ਵੀ ਜ਼ੋਰ ਮਾਰਦੇ ਹੋਣਗੇ ਪਰ ਰੇਂਜ ਤੋਂ ਦੂਰ ਹੋਣ ਕਰਕੇ ਕੋਈ ਵਾਅ ਨਹੀ ਚਲਦੀ।

  • @BhupinderSingh-qz9ck
    @BhupinderSingh-qz9ck 2 роки тому

    ਬਹੁਤ ਵਧੀਆ ਪਰਵਾਰ ਹੈ ਚੰਗੀ ਇੱਜ਼ਤ ਨਾਲ ਰਿਹਾ ਹੈ

  • @varinderkhaira8430
    @varinderkhaira8430 3 роки тому +11

    Proud of this hard working joint Punjabi family, thank you Sandhawalia for interweaving them 🙏👍

  • @anilstudiophagwara1833
    @anilstudiophagwara1833 3 роки тому +3

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 👍👍👍

  • @BharatKhanna-dh4ki
    @BharatKhanna-dh4ki 3 роки тому +1

    Great family घर बनाने वाली एक औरत ही होती है जो परिवार को जोड़ कर रखती है जो एक फैमिली की Kismat से great women both मिली, Heads off 👍

  • @HardevsinghSihra-br2yy
    @HardevsinghSihra-br2yy Рік тому

    ਬਹੁਤ ਵਧੀਆ ਜੀ ਧੰਨਵਾਦ ਜੀ,, ਮਿਹਨਤ ਨਾਲ, ਬਹੁਤ ਤਰੱਕੀ ਕੀਤੀ,, ਵਧਾਈਆਂ ਜੀ।

  • @punjabilive6510
    @punjabilive6510 3 роки тому +5

    ਵਧੀਆ ਲੱਗਿਆ ਬਾਈ ਜੀ ਜੋਂ ਪਰਿਵਾਰ ਅੱਜ ਟੁੱਟ ਰਹੇ ਆ ਤੁਸੀਂ ਸਾਡਾ ਵਿਰਸਾ ਸੰਭਾਲ ਰੱਖਿਆ

  • @narinderkaurbhullar9395
    @narinderkaurbhullar9395 3 роки тому +1

    ੲੇਕਤਾ ਵਿੱਚ ਬਹੁਤ ਬਲ ਹੈ ਪਰਮਾਤਮਾ ਚੜਦੀਅਾ ਕਲਾ ਿਵੱਚ ਰੱਖੇ 🙏🏻🙏🏻🙏🏻

  • @lifeofsatvir2068
    @lifeofsatvir2068 3 роки тому +78

    ਸੰਧਾਵਾਲੀਆ ਸਾਬ੍ਹ ਅੱਜ ਦਾ ਪ੍ਰੋਗਰਾਮ ਬੁਹਤ ਵਧੀਆ ਜੀ ,

  • @sukhisingh3726
    @sukhisingh3726 3 роки тому +2

    ਤੁਹਾਡਾ ਕੰਮ ਵਧੀਆ ਤੁਰ ਪਿਆ ਪਹਿਲਾਂ ਪੰਜਾਬ ਵਿੱਚ ਰੋਲਾ ਪਾਉਦੇ ਰਹੇ ਪੰਜਾਬ ਨੂੰ ਨਸੇ ਨੇ ਮਾਰ ਦਿੱਤਾ ਅੱਜ ਤੁਸੀਂ ਲੱਖਾਂ ਕਰੋੜਾਂ ਰੁਪਏ ਸਰਾਬ ਕਰਕੇ ਕਿਵੇਂ ਬਣਿਆ ਪਰਿਵਾਰ ਕਰੋੜਾਂ ਦਾ ਮਾਲਕ

    • @ajmersingh1449
      @ajmersingh1449 3 роки тому

      ਵਾਇਨ nasa ਹੈ?ਫੇਰ ਨਸਾ ਰੋਟੀ ਵਿੱਚ ਵੀ ਹੈ

  • @amrindertoor8620
    @amrindertoor8620 2 роки тому +28

    I am a professional truck driver. I remember my visit to their vineyard. I delivered a load of steel for their new building.
    Mr. Singh took me to his house, fed me dinner and also offered me to sleepover at the place. They are really down to earth people.

  • @sachderaahte4918
    @sachderaahte4918 3 роки тому +7

    ਮੇਹਨਤ ਦੀ ਕਦਰ ਆ ਜੀ ਬਾਹਰਲੇ ਮੁਲਕ ਚ ਸਰਕਾਰਾਂ ਨੂੰ ਫਿਕਰ ਆ ਲੋਕਾਂ ਦੀ
    ਇੰਡੀਆ ਦੀ ਸਰਕਾਰ ਨੇ ਤਾਂ ਹੁਣ ਤੱਕ ਖੂਣ ਪੀਤਾ ਵੀਰੇ ਅੱਗੇ ਰੱਬ ਰਾਖਾ

  • @baldevsinghkular3974
    @baldevsinghkular3974 2 роки тому +2

    Nice to see highly bonded,very happy ,hardworking & an exemplary family.Pride of Punjab.Thank you so much Gurprit Sandhawalia ji & Prime Asia TV.

  • @gaaykistudiosranjitpunjabi4459
    @gaaykistudiosranjitpunjabi4459 3 роки тому +45

    God bless 🙌 secrets of the family they married the right women

  • @Rajdhillon0610
    @Rajdhillon0610 3 роки тому +7

    Bahut khushi vali gal aa k Punjabi Community de bande BC de chote jehe shehar ch 500 acres di malkiat te safal karobar sambhi baithe a samet parvaar.
    1. Hard work
    2. Strong Communications
    👍🏻

  • @harjinderkaur103
    @harjinderkaur103 3 роки тому +6

    Menu buhat sakoon milya,god bless you gurpreet ji eho jahe agah vadu progrem olekde raho ji,thankyou.

  • @bindersinghgillbinder7887
    @bindersinghgillbinder7887 3 роки тому

    ਬਹੁਤ ਵਧੀਆ ਪ੍ਰਵਾਰ ਨਾਲ ਇਕ ਗੱਲਬਾਤ ਕਰਨ ਲਈ ਧੰਨਵਾਦ

  • @jugrajsingh3678
    @jugrajsingh3678 2 роки тому +2

    ਬਹੁਤ ਵਦੀਆ ਪਰਿਵਾਰ ਜੀ ਤਹੁਡੇ ਤੇ ਰੱਬ ਮਹੇਰ ਕਰੇ ਆਸੀ ਇਡੀਆ ਤੋ ਤੁਸੀ ਮੱਦਾ ਕਰੋ

  • @diljitkaur3542
    @diljitkaur3542 3 роки тому +5

    Interview dekh ke khoon vadh giya. Lagda saria da vadh giya dekhan walia da. Nice family.

  • @ozpun7394
    @ozpun7394 3 роки тому +33

    Great People .We should see more families like them .Love from Australia 🇦🇺

  • @studiojashan2828
    @studiojashan2828 3 роки тому +105

    ਇੰਡਿਆ ਦੇ ਗਰਿਬ ਪਰਿਵਾਰਾ ਨੁ ਵੀ ਫਾਰਮ ਵਿਚ ਕਾਮ ਦੳ ਜੀ

    • @preetsaini5709
      @preetsaini5709 3 роки тому +2

      Right

    • @kiransekhon7973
      @kiransekhon7973 3 роки тому +2

      Haha

    • @vickss8630
      @vickss8630 3 роки тому

      Good. Joke

    • @simarjit782
      @simarjit782 3 роки тому +1

      Sahi kiha a hor veera nu v job mil sake so gribb di sunni ja ske

    • @Singh_005
      @Singh_005 3 роки тому +1

      ਨਾਲੇ ਕਹਿੰਦੇ ਇੰਡੀਆਂ ਆਤਮ ਨਿਰਭਰ ਆ 🤔🤔

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ👍 ਜੀ ਬਹੁਤ ਬਹੁਤ ਧੰਨਵਾਦ ਜੀ🙏

  • @gursewaksingh8299
    @gursewaksingh8299 2 роки тому +2

    Very nice, very good introduction of Dhaliwal faimaly. This faimaly is a very great like hard working, honesty,helping and understanding on behalf of the believe to each other. Waheguru ji es pariwar te mehar bharia hath rakhey. Good luck and best wishes to you and your family. Love from punjab India.

  • @sahilbaisal7374
    @sahilbaisal7374 3 роки тому +9

    ਵਾਹਿਗੁਰੂ ਜੀ ਮੇਹਰ ਕਰੇ ਪ੍ਰਵਾਰ ਤੇ ਮੇਹਨਤੀ ਹਰ ਇਕ ਨੂੰ ਬਹੁਤ ਜ਼ਰੂਰੀ ਹੈ

  • @manpreetsidhu8388
    @manpreetsidhu8388 Рік тому

    Very Good 👏👏God Bless You all❤❤

  • @songwrightersabbibai1766
    @songwrightersabbibai1766 3 роки тому +4

    ਵਾਹਿਗੁਰੂ ਪਰਿਵਾਰ ਤੇ ਸਦਾ ਮੇਹਰ ਬਣਾਏ ਰੱਖੇਂ

  • @iqbalsingh2302
    @iqbalsingh2302 3 роки тому +14

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏👍💪💪💪❤️👍

  • @Dullat_Studio
    @Dullat_Studio 3 роки тому +1

    ਬਹੁਤ ਖੁਸ਼ੀ ਹੋਈ ਜੀ ਪਰਿਵਾਰ ਦਾ ਪਿਆਰ ਦੇਖ ਕੇ

  • @pushprichu
    @pushprichu Рік тому

    Very nice,god bless u all family member.wonderful unity.

  • @JaspalSingh-wi4sw
    @JaspalSingh-wi4sw 3 роки тому +8

    ਸੰਧਾਂਵਾਲੀਆਂ ਸਾਹਿਬ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ

    • @palwindersingh3731
      @palwindersingh3731 3 роки тому

      Beautiful thanks sandhawalia.Rabb is trah hi khushia bakhshe God bless allfamily.

  • @Ankitwadhwa21
    @Ankitwadhwa21 3 роки тому +1

    Sari family bahut hi vadia te khush dil hai, sub to vaddi gal ajj de kalyug time ch ehna pyar hai family ch te kathe hi ik ghar ch rehande ne, Te bache v bahut samjdar ne ik duje de layi dil pyar hai ehna de, ik duje di help krde ne te kathe hi rehande ne, Tuhanu sub nu pta hi hai ajj kal de bache kithe kathe rehande ne, bache aa di ladai ch vadde v ik duje to door ho jande ne, Te apne ehdr bache jamde hi apne chache, Taye nu shareek kehan lag jande ne, bsh mainu Gagan de bolan da style bilkul v vadia ni lga, Gagan ne respect nal gal ni kiti apne Taya g nal, Gagan ajj jini mrji vaddi seat te hai jo kuch v hai oh sirf apne Taya g krke hi hai, Te jo ijat maan jo respect gagan nu krni chahidi c oh ohne nhi kiti te na hi camere agge bolan di sharam kiti, Mainu bahut feel hoya ki Jina nu ehne vadia insaan mile hon zindagi ch chahe rishte ch Taya, chacha, mama ya kuch v rishta hove te oh v respect ni kar rahe, Ehda de vadia insaan hon rishtedari ch har koi sochda hai, te jina nu mile ne ohna nu koi kadar hi nhi,, waheguru ji is family nu hamesha hi khush rakhan ji,,,, 🙏🙏🙏🙏

  • @rajwinderkaur6732
    @rajwinderkaur6732 3 роки тому +2

    Bhut good interview👍👍👍👍👍👍

  • @sukhpalsingh9506
    @sukhpalsingh9506 2 роки тому

    ਸਭ ਤੋਂ ਵੱਡੀ ਗੱਲ ਏਕਤਾ ਵਿੱਚ ਬਰਕਤ ਹੈ

  • @supreetranugrewal5822
    @supreetranugrewal5822 3 роки тому +4

    Amazing 👏🏻👏🏻 Boht chnga lgda ehjia success stories nu sun k .. god bless this fam forever !!

  • @jaspalsingh4191
    @jaspalsingh4191 Рік тому

    ਬਹੁਤ ਵਧੀਆ ਪਰੀਵਾਰ ਹੈ ਜੀ ਸੰਧਾਵਾਲੀਆ ਜੀ

  • @veerpalkaur9237
    @veerpalkaur9237 3 роки тому +13

    ਵਾਹ ਸੰਧਾਵਾਲੀਆ ਬਾਈ ਜੀ,ਆ ਤਾਂ ਰੰਗ ਹੀ ਲਾ ਤਾਂ! ਬਹੁਤ ਹੀ ਵਧੀਆ ਐਪੀਸੋਡ ਜੀ।

  • @rattanchand7274
    @rattanchand7274 3 роки тому +8

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @hardevsingh1537
    @hardevsingh1537 3 роки тому +2

    Very good interview 🙏🙏🙏

  • @jagjitsingh-xu2wi
    @jagjitsingh-xu2wi 3 роки тому

    ਪਰਿਵਾਰ ਦਾ ਇਕੱਠ ਏਸੇ ਤਰ੍ਹਾਂ ਹੀ ਬਣਿਆ ਰਹੇ ਬਹੁਤ ਵਧੀਆ ਲੱਗਿਆ ਜੀ

  • @jaspaldhaliwal
    @jaspaldhaliwal 3 роки тому

    ਸੰਧਾਵਾਲੀਆ ਸਾਹਿਬ ਪੰਜਾਬ ਵਿੱਚ ਕਿਹੜੇ ਪਿੰਡ ਤੋਂ ਨੇ ਇਹ ਚੰਗੇ ਪਰਿਵਾਰ ਇਹ ਕਿਵੇਂ ਚੁੱਕ ਰਹਿ ਗਈ ਤੁਹਾਡੇ ਤੋਂ

  • @singhsamrath6691
    @singhsamrath6691 3 роки тому +6

    ਇੱਕ ਆਪਣੇ ਨਾਮ ਬੜੇ ਓਦਾਂ ਦੇ ਰੱਖ ਲੈਦੇ ਨੇ ਕੋਈ ਪੋਲ ਕੋਈ ਕੁਝ।ਸਿੰਘ ਤਾਂ ਲਾਹ ਹੀ ਦਿੱਤਾ

    • @Dubai_Trucker_KAMMYMANN
      @Dubai_Trucker_KAMMYMANN 3 роки тому

      Name ta real singh hi hona oh bas syd othe culture de hisab nal short krta hona.

  • @partapvirk468
    @partapvirk468 3 роки тому +2

    WAHEGURU JI🙏sab nu eda tarkiyan bakshan te dhaliwal family te hamesha mehar rakhn.

  • @neerajsingh6409
    @neerajsingh6409 3 роки тому +6

    Its amazing. The legacy you people as a community are building is really great. I love this.....

    • @kashmirkaur3468
      @kashmirkaur3468 3 роки тому

      ਮਿਹਨਤ ਦਿਮਾਗ ਏਕਤਾ

  • @gurpreetsinghbala5663
    @gurpreetsinghbala5663 3 роки тому +11

    Hard work pays. Keep it up, with honesty. God bless all.

  • @harmeshmanavadvocate2639
    @harmeshmanavadvocate2639 3 роки тому +6

    ਇਸ ਸਾਂਝੇ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਭੈਣ ਨੀਲਮ ਜੀ ਦੇ ਵਿਚਾਰ ਅਤੇ ਗੱਲ ਕਰਨ ਦਾ ਸਲੀਕਾ ਬਹੁਤ ਅੱਛਾ ਲੱਗਾ। ਪਾਇਲਟ ਮੁੰਡੇ ਦੀ ਪ੍ਰਾਪਤੀ ਹੈ ਪਰ ਉਸਦੀ ਗੱਲਬਾਤ ਵਿੱਚ ਸਤਿਕਾਰ ਨਹੀਂ ਹੈ। ਏਨੇ ਚੰਗੇ ਪਰਿਵਾਰ ਵਿੱਚ ਬੱਚੇ ਪਿਆਰ ਸਤਿਕਾਰ ਕਿਉਂ ਨਹੀਂ ਸਿੱਖਦੇ, ਚਿੰਤਾ ਦਾ ਵਿਸ਼ਾ ਹੈ। ਛੋਟੇ ਭਰਾ ਪਾਇਲਟ ਨੂੰ ਦੱਸਣਾ ਕਿ Emotional Intelligence ਨੂੰ ਜਾਣਨ ਦਾ ਯਤਨ ਕਰਨ। ਕਿਉਂਕਿ ਇਹ ਵੀ ਬਹੁਤ ਹੀ ਮਹੱਤਵਪੂਰਨ ਜਾਇਦਾਦ ਹੈ। ਵੈਸੇ ਸਾਰੇ ਪੰਜਾਬੀ ਜਗਤ ਨੂੰ ਸ਼ਿਸ਼ਟਾਚਾਰ ਸਿੱਖਣ ਅਤੇ ਅਪਣਾਉਣ ਦੀ ਲੋੜੵ ਹੈ।

  • @kashmirkaur3468
    @kashmirkaur3468 3 роки тому

    ਵਧੀਆ ਪ੍ਰਦਰਸ਼ਨ

  • @virdawindersingh1379
    @virdawindersingh1379 3 роки тому +3

    Neelam sis repeating word “jani di” 😂Punjabi eng mix so nice☺️ I like it

  • @jaswindershokar8098
    @jaswindershokar8098 3 роки тому +16

    Wonderful message of hard work, unity, integrity and mutual respect and care that made the 'Kismat' of Dhaliwal family !! All the family members have contributed to this success and the right pivotal role played by the ladies of house ! Salute to Gurpreet for such a meaningful program; Be Blessed 🙏

    • @HariSingh-qm7yb
      @HariSingh-qm7yb 3 роки тому +1

      P

    • @HariSingh-qm7yb
      @HariSingh-qm7yb 3 роки тому

      Q

    • @HariSingh-qm7yb
      @HariSingh-qm7yb 3 роки тому

      :-\

    • @GSKIRTI-qd4lm
      @GSKIRTI-qd4lm 3 роки тому

      Very nice family having great patience to face every situation calmly, justiceablly and responsibly
      towards each other. Hard work is the key to success. The family members understands their role.

    • @singgurip8283
      @singgurip8283 3 роки тому

      S zee 2 de r gy6 ttsathazed5d4r

  • @gurpalgrewal2641
    @gurpalgrewal2641 3 роки тому +8

    Kirpa baba Nanak Ji di 🙏🏻🙏🏻🙏🏻

  • @gursimransinghsuppal
    @gursimransinghsuppal 3 роки тому +1

    Bhut jyada sohna program lagea veer sarri pyari family da and oohna de aapne karobaar da ❤🙏🙏

  • @harvindersingh9448
    @harvindersingh9448 2 роки тому

    Good family 👪 ❤ 💙 ♥ I'm harvinder singh Dhami ♥ ❤ from piplanwala hoshiarpur panjab ♥ 💚 🖤 💙 India ♥ 💚 🖤 💙 🇮🇳

  • @karmjitsinghgill3323
    @karmjitsinghgill3323 Рік тому

    ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ

  • @harmindersingh2540
    @harmindersingh2540 3 роки тому +1

    Boht wadia lagya pativaar nu ikathe te khush vekh k, waheguru ji hamesha ehda hi ehna da aapae ch pyaar te vishwas banai rakhna ji

  • @JarnailSingh-ut5bw
    @JarnailSingh-ut5bw 3 роки тому +55

    500 ਕਿਲੇ ਵੀ ਬਣਾ ਲਏ, ਪੈਸੇ ਵੀ ਕਮਾਏ, ਚੰਗਾ ਜੀਵਨ ਵੀ ਜੀ ਰਹੇ ਨੇ ਪਰ ਆਉਣ ਵਾਲੀ ਪੀੜੀ ਨੇ ਸਿੱਖੀ ਨਹੀਂ ਸੰਭਾਲੀ।

    • @tigerjeetsingh8440
      @tigerjeetsingh8440 3 роки тому +3

      ਸੱਚੀ ਗਲ ਆ ਜੀ , ਬਹੁਤ ਦੁਖ ਹੁੰਦਾ ਵੇਖ ਕੇ ਕਿ ਸਿੱਖੀ ਕੀਮਵੇ ਘਟਦੀ ਜਾ ਰਹੀ ਆ ਜੀ

    • @JagsirSingh-wn8lf
      @JagsirSingh-wn8lf 3 роки тому

      Ggg

    • @dil_K_dard_1.6_M
      @dil_K_dard_1.6_M 3 роки тому

      @@JagsirSingh-wn8lf Father te son de tarban he

    • @jashpalsingh1875
      @jashpalsingh1875 2 роки тому +1

      ਖਤਮ ਹੋ ਗਿਆ ਪਦਾਰਥਵਾਦ ਕਰਕੇ

    • @nachattarkaur3550
      @nachattarkaur3550 Рік тому

      😊

  • @amandeep8127
    @amandeep8127 Рік тому

    Bahut sohni family
    Special new generation nu kive punjabi sikhayi
    No jealous
    No rees
    No Attitude
    Thanks UA-cam wale veer da

  • @gurpreetsidhubobbysidhu399
    @gurpreetsidhubobbysidhu399 3 роки тому +3

    Very nice God bless Dhaliwals with good health and happiness always. Waheguruji sarbat da bhlla 🙏🙏🙏🙏🙏

  • @tarolchansinghsursingh9989
    @tarolchansinghsursingh9989 3 роки тому +1

    ਬਹੁਤ ਵਧੀਅਾ ਜੀ ਵਹਿਗੁਰੂ ਸਬ ਤ ਮਿਹਰ ਕਰੇ

  • @luckybraraustralia159
    @luckybraraustralia159 3 роки тому +12

    ਸਵਾਲ ਇਹ ਹੈ ..ਮਿਡਲ ਕਲਾਸ ਨਾਲ ਸੰਬੰਧਿਤ ਪੰਜਾਬੀ ਵਿਦੇਸ਼ਾਂ ਵਿੱਚ ਕਾਮਯਾਬ ਵਿੱਚ ਹੋ ਜਾਦੇ ਹਨ ,ਪਰ ਪੰਜਾਬ ਵਿੱਚ ਕਿਉ ਨਹੀ? !😎

    • @sukhabains9351
      @sukhabains9351 3 роки тому +2

      Veer Ji India Wich Mehnat Da Pura Mull Ni Milda Tan Ne Kaamyab Hunde Aasi Heavy Driving Karde 24 Ghante Chalke Ve Masa Gujara Hunda

    • @rainbowcomedy7505
      @rainbowcomedy7505 3 роки тому

      Midel lower toper klass kuch ni hunda baba nanak ji huni keha si sab braber ni

    • @luckybraraustralia159
      @luckybraraustralia159 3 роки тому

      @@rainbowcomedy7505 ਮਿਡਲ ਕਲਾਸ ਮਤਲਬ ਆਮ ਘਰ ਨਾਲ ਸੰਬੰਧਿਤ ਨਾ ਕੀ ਕੋਈ ਜਾਤ ਵੀਰ

    • @luckybraraustralia159
      @luckybraraustralia159 3 роки тому +1

      @@sukhabains9351 ਸਹਿਮਤ ਬਾਈ …❣️

    • @Bhogal_fitness
      @Bhogal_fitness 3 роки тому +1

      @@luckybraraustralia159 ਮਾੜਾ ਟੈਮ ਦੇਖਿਆ ਹੁੰਦਾ, ਤੰਗੀ ਦੇਖੀ ਹੁੰਦੀ ਹੈ ਵੀਰ ਬਾਹਰ ਆ ਕੇ ਬੰਦਾ ਉਹੀ ਮਿਹਨਤ ਕਰਦਾ ਜਿਸਨੇ ਪੰਜਾਬ ਜੇਬ ਖ਼ਾਲੀ ਦੇਖੀ ਹੈ ਅਪਣੀ

  • @xyz6859
    @xyz6859 3 роки тому

    ਸੱਭ ਤੋਂ ਪਹਿਲਾ ਇਸ ਪਰਵਾਰ ਨੂੰ ਵਧਾਈਆਂ ਇਸ ਪਰਵਾਰ ਨੇ ਸੱਤ ਸਮੁੰਦਰੋ ਪਾਰ ਵੀ ਪਰਵਾਰਿਕ ਸਾਝਾ ਦੀਆ ਤੰਦਾਂ ਕਾਇਮ ਰੱਖੀਆਂ ? ਪਰਵਾਰ ਨੇ ਵਧੀਆਂ ਫੈਸਲਾ ਸਮੇ ਸਿਰ ਲਿਆ ਪੰਜਾਬ ਤੋਂ ਕਨੇਡਾ ਜਾਣ ਦਾ ਵਹਿਗੁਰੂ ਇਸ ਪਰਵਾਰ ਉੱਤੇ ਮੇਹਰ ਦਾ ਹੱਥ ਰੱਖੇ ਜੀ ਸਾਊ ਅਤੇ ਮਿਹਨਤੀ ਪਰਵਾਰ ਹੈ ਸੰਧਾਵਾਲ਼ੀਆ ਸਹਿਬ ਕਈ ਦਿਨ ਤਾ ਤੁਸੀ ਵੀ ਸੁਸਤ ਜਿਹੇ ਲੱਗ ਰਹੇ ਸੀ ਇੰਜ ਲੱਗ ਰਿਹਾ ਸੀ ਜਿਵੇ ਤੁਸੀਂ ਘਰ ਨੂੰ ਮਿਸ ਕਰ ਰਹੇ ਹੁੰਦੇ ਹੋ ਵੀ ਕਮਜ਼ੋਰ ਜਿਹੇ ਵੀ ਲੱਗ ਰਹੇ ਸੀ ਪਰਾਤੂੰ ਅੱਜ ਵਾਲੀ ਪਰਵਾਰਿਕ ਮਿਲਣੀ ਤੋਂ ਸਾਨੂੰ ਹੌਸਲਾ ਹੋਇਆਂ ਕਿ ਤੁਸੀਂ ਪਹਿਲਾ ਵਾਲੇ Mode ਵਿੱਚ ਆ ਗਏ ਹੋGod bless you 🌹ਸਿਆਣਿਆਂ ਨੇ ਸੱਚ ਕਿਹਾ ਕਿ ਮੇਹਨਤ ਨੂੰ ਫਲ ਜ਼ਰੂਰ ਲੱਗਦੇ ਨੇ ਦੋਸਤੋ 🌹ਜਿਉਂ ਹੀ ਸੁਰਤ ਸੰਭਾਲ਼ੀ ,ਜੰਗ ਜ਼ਿੰਦਗੀ ਦੀ ਜਾਰੀ ,ਕਦੇ ਜਿੱਤੀ ਕਦੇ ਹਾਰੀ ,ਕਦੇ ਮਿੱਠੀ ਕਦੇ ਖਾਰੀ,ਕਦੇ ਠੰਡੀ ਠੰਡੀ ਲੱਗੇ ਕਦੇ ਧੁੱਪ ਬੜੀ ਭਾਰੀ, ਕਦੇ ਆਉਦੀ ਹੈ ਚੜਾਈ ,ਕਦੇ ਆਵੇ ਉਤਰਾਈ,ਨਾ ਜੰਗ ਜ਼ਿੰਦਗੀ ਦੀ ਮੁੱਕੇ ਨਾ ਹੀ ਮੁੱਕਣ ਇੱਛਾਵਾਂ, ਇਹ ਤਾ ਨਿੱਤ ਵਧੀ ਜਾਣ,ਮੈਂ ਵੀ ਜਿੰਨੀਆ ਮੁਕਾਵਾਂ, ਜੰਗ ਜ਼ਿੰਦਗੀ ਦੇ ਨਾਲ ਸਦਾ ਜਾਰੀ ਰਹੂਗੀ , ਦਿਨ ਚੜਦੇ ਨੂੰ ਮੰਜ਼ਲ ਦੀ ਤਿਆਰੀ ਰਹੂਗੀ, ਉਏ ਦਿਨ ਚੜਦੇ ਨੂੰ !

  • @tonysingh-ft9ki
    @tonysingh-ft9ki 11 місяців тому +1

    Is Very good very nice

  • @HS-oo5ht
    @HS-oo5ht 3 роки тому +4

    Waheguru g mehar karan sari family te 🙏🏽🙏🏽🙏🏽🙏🏽🙏🏽

  • @bittusinghchahal9805
    @bittusinghchahal9805 3 роки тому +8

    Joint family is good strength... ❤️❤️❤️I have been living in joint family ❤️

  • @kulwantsinghchahal412
    @kulwantsinghchahal412 3 роки тому +4

    Happy to see this joint family God bless you 💓💓 all 🙏

  • @sawindersingh4851
    @sawindersingh4851 3 роки тому +2

    ਵਹਿਗੁਰ ਜੀ ਮੇਹਰ ਭਰਿਆ ਹੱਥ ਰੱਖਣ

  • @jagdevgill1406
    @jagdevgill1406 3 роки тому +1

    All credit goes to Respected bibi ji 🙏🙏 Very hard working wonderful family. 👌👍💐💐❤️God bless you all 🙏