Malkit paji , ur thought is unexpectedly, nice Aj kal kurhian da koi bharosa ni , soch samajke rishta labea kro chalo der aae darust aae koi na we all support u bro
Bilkul right keha bro g mere hubby di mom di death hogi c ohna di sis marriage karwa k v ethe rehndi c mere hubby ne ohna te yekeen kita maa samjea oh nl reh k sb kuj apne Naa krwa gyi sdi marriage to baad os ne kagaj dikha k ik ik cheez ghr te ghr v lai Lea sde to koi ska ni ajj kl
Pehli gal edda ta one sided story sun ke judge vi ni koi faisla sunaunda Tusi ethe apne hi raag alape a kuri di vi story honi uss nu sun ke fer koi gal karyo so just shut up till then
Sahi keha tuci marna kise masle da haal ni.j Sade nal koi mara karda ta hosla rakho himat Naa haro Kalo oss bande agge hi kitea aungea.rabb de rang niare nee 🙏
Reporting aali bibi nu benti s je comment read kr lve jdo kise naal dhaka hoya hove ta motivate krida na ki swad laida Biba tu baar baar demotivate kr rhi a munde nu Reporting lai huge thanks
Justice will be served now. Cheater will be behind the jail bar at least couple of years. This young guy is so good and strong. He is such a positive and decent guy, I am a parent and if I had a daughter, i would ask my daughter to marry with this guy.
Strict action should be taken by agencies against her, and must be ban to enter back to the Canada or any country. This should be an example to set irrespective whether its a women or men ! HUGE RESPECT TO THE MAN , inspiration of courage n not quitting.
Veer hausla rakh . Mai jdo v india aaya teinu mil k aauga . Time bhut maada aa mai smjhda aa. But tu sacha saaf insaan aa teinu aaj nhi tah kal insaaf and raab di mehar tere te zrur hoovegi .. waheguru teinu hausla bakhse 🙏🙏🙏🙏🙏 mai tere liye ardass kruga yrr
Veere nu chahida ek account number dve apna saare jaane jo v kuch na kuch kr skde aa help krn gy veere de. And ek gal hor jinne hor mundeya nal ya families nal eeda da kuch hoeya aa ohna nu aaj kathe hoona chahida iss veer nal. Shayad itho hi insaaf milna shuru hoovega ..
22. Da gl krn da treeka haye jaàn kd li 22 waheguru tenu bht khushiyan dwe kina darvesh bnda .... syana kina munda ... veeeere tu baki mundea da haunsla bnega
Bhutttt changa kita veer ji ma ve ik kudi aa ta a hi bolo aji aa kudiya nall ada hi huna chahida kesa de maa baap rava k Khushi lab di aa ta raab ta dekh da thodi veer Ji waheguru ji na bhuttt jaldi sun e aa
The face and identity of the girl should be revealed so that she can all the respect that she earned, why she is hiding her face now. Taa ki sb nu pta lgg ske ki ehne kita dhokha is vichare munde nl.
ਬਹੁਤ ਵਧੀਆ ਕੀਤਾ ਵੀਰ ਤੂੰ।ਆਤਮ ਹੱਤਿਆ ਹੱਲ ਨਹੀ ਕੋਈ।ਸਾਰੇ ਆਪਣੇ ਮਾਂ ਬਾਪ ਦਾ ਖਿਆਲ ਜਰੂਰ ਰੱਖਿਆ ਕਰੋ ਤੇ ਚੇਤੇ ਵੀ ਰੱਖਿਆ ਕਰੋ ਕੀ ਸਾਡੇ ਮਾਂ ਬਾਪ ਪਿੱਛੇ ਕਿਵੇ ਜਿੰਦਗੀ ਕੱਟਣਗੇ।ਵੀਰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜੋ ਤੇ ਜਕੀਨ ਰੱਖੋ ਸਭ ਕੁਝ ਸਹੀ ਹੋਵੇਗਾ।
Malkit paji , ur thought is unexpectedly, nice
Aj kal kurhian da koi bharosa ni , soch samajke rishta labea kro chalo der aae darust aae koi na we all support u bro
Joginder bassi nal gal karo pls
Thanks for your motivational words
She must be can't go Canada
@@SukhwinderSingh-ks3fh oh kon ne ge
ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ
ਕਿ
ਕਲਜ਼ੁਗ ਵਿਚ ਜਿਹੜਾ ਬੰਦਾ ਕਿਸੇ ਤੇ ਜ਼ਕੀਨ ਕਰੂਗਾ ਉਹ ਠੱਗਿਆ ਜਾਉਗਾ
Bilkul sahi lag veere 😢😢😢
ਹਰਾਮ ਦੇਯੋ । ਹੁਣ ਵੀ ਕਹੋਗੇ ""ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"" ? ਔਰਤ ਜਾਤ ਆਪਣੇ ਭੈੜੇ ਰੂਪ ਓੱਡੋਂ ਹੀ ਦਿਖਾਉਂਦੀ ਹੈ ਜਦ ਉਸ ਨੂੰ ਆਜ਼ਾਦੀ ਜਾ ਫਿਰ ਸ਼ੈਹ ਦਿੱਤੀ ਜਾਵੇ । ਤਾਂ ਹੀ ਕੁਰਾਨ ਚ ਔਰਤ ਜਾਤ ਨੂੰ ਛੂਟ ਦੇਣ ਤੋਂ ਮਨ੍ਹਾ ਕਿੱਤਾ ਹੋਇਆ ਹੈ
ਫੇਰ ਤੁ ਆਪ ਹੀ ਵੇਖ ਲੈ । ਕੁਰਾਨ ਸਹੀ ਨਿਕਲੀ ਜਾ ਗੁਰੂ ਗਰੰਥ ਸਾਹਿਬ ? ਮੈਂ ਬਹੁਤ ਇੱਦਾਂ ਦੇ ਕੇਸ ਵੇਖੇ ਨੇ ਆਪਣੀ ਜ਼ਿੰਦਗੀ ਚ , ਖਾਸ ਕਰਕੇ ਸਿੱਖਾਂ ਦੇ ਘਰ । ਔਰ ਜੇ ਤੁ ਸਾਰੀ ਧੀਆਂ ਭੈਣਾਂ ਦੀ ਗੱਲ ਕਰਦਾ ਤਾਂ ਇਹ ਦਸ ਕਿ ਮੈਂ ਸਾਰੀ ਔਰਤਾਂ ਨੂੰ ਮਾੜਾ ਕਦੋਂ ਕਿਹਾ ? ਵੀਰੇ ਆਪਣੇ ਆਪ ਚ ਗੱਲਾਂ ਨਾ ਬਣਾ । ਮੈਂ ਜ਼ਿੰਦਗੀ ਦੇ ਆਪਣੇ ਅਨੁਭਵ ਅਨੁਸਾਰ ਹੀ ਕੁਹ ਰਿਹਾ ਹਾਂ । ਤੈਨੂੰ ਕਿ ਲਗਦਾ ਜੇਡੀਆਂ ਬਾਹਰ ਪੜ੍ਹਨ ਜਾਂਦੀਆਂ ਨੇ ਉਹ ਸਾਰੀ ਹੀ ਬੜੀ ਪੜ੍ਹਾਕੂ ਹੁੰਦੀਆਂ ਨੇ ? 😂 ਨਾ ਵੀਰ । ਹਨ ਵਿਚੋਂ ਜ਼ਆਦਾਤਰ ਆਪਣੇ ਮਾਂ ਪੇ ਤੋਂ ਆਜ਼ਾਦੀਆਂ ਚਾਉਂਦੀ ਨੇ ਤਹਿ ਓਥੇ ਦਾਰੂ ਨਸ਼ੇ ਔਰ ਗੋਰੇ ਕਾਲੇਆਂ ਨਾਲ ਮੂੰਹ ਕਾਲਾ ਕਰਾਉਂਦੀਆਂ ਨੇ । ਤੈਨੂੰ ਇਕ ਹੋਰ ਵੀ ਗੱਲ ਦਸੁਗਾ ਤਾਂ ਪੈਰਾਂ ਹੇਠ ਮੈਂ ਖਿਸਕ ਜਾਊਗੀ । ਤੈਨੂੰ ਪਤਾ ਯਾ ਇੰਟਰਨੇਟ ਕੁਹ ਇਕ website ਚ ਸਿੱਖ ਕੁੜੀਆਂ ਆਪਣੇ ਨੰਗੇ ਵਡਿਓ ਪੈਸੇ ਲਾਇ ਪਾਉਂਦੀਆਂ ਨੇ । ਤੁ ਹਾਲੇ ਲਗਦਾ ਨਹੀਂ ਦੁਨੀਆਂ ਵੇਖੀ ਹੈ । ਪਿੰਡ ਤੋਂ ਬਾਹਰ ਨਿਕਲ ਭਰਾਵਾਂ । ਜੱਦੋਂ ਦਾ ਮੈਂ ਇੱਦਾਂ ਦਾ ਘਟੀਆ ਸਮਾਜ ਵੇਖਿਆ ਹੈ ਓੱਡੋਂ ਦਾ ਮੈਨੂੰ ਕੁਰਾਨ ਚੰਗੀ ਲਗਨਿ ਲਗ ਪਈ ਹੈ
Bilkul right keha bro g mere hubby di mom di death hogi c ohna di sis marriage karwa k v ethe rehndi c mere hubby ne ohna te yekeen kita maa samjea oh nl reh k sb kuj apne Naa krwa gyi sdi marriage to baad os ne kagaj dikha k ik ik cheez ghr te ghr v lai Lea sde to koi ska ni ajj kl
👍👍
ਕੁੜੀ ਦਾ ਵੀਜਾ ਰੱਦ ਕੀਤਾ ਜਾਵੇ..ਮੁੰਡੇ ਨੂੰ ਉਹਦੇ ਡਬਲ ਪੈਸੇ ਦਿੱਤੇ ਜਾਣ 🙏🙏
Bilkul sahi
ਹਾਂ ਜੀ ਜਰੂਰ
Right beo
Bilkul Sahi
Right
ਮੁੰਡਾ ਬਹੁਤ ਸਮਝਦਾਰ ਤੇ ਠਹਿਰਾਓ ਵਾਲੇ ਸੁਭਾਅ ਆਲਾ ਆ, ਵੀਰ ਨੂੰ ਸ਼ੁਭਕਾਮਨਾਵਾਂ ਨੇ
ਦੂਜੇ ਪਾਸੇ ,ਪਤੀ ਦੇ ਤੌਰ ਤੇ ਇੱਕ ਮੁੰਡੇ ਵਿਚ ਪਤਾ ਨਹੀਂ ਹੋਰ ਕੀ ਭਾਲਦੀਆਂ ਨੇ ਫੁਕਰੀਆਂ ਕੁੜੀਆਂ ?
Good veere
ਲਾਹਣਤ ਇਹੋ ਜਿਹੀ ਧੋਖੇਬਾਜ਼ ਕੁੜੀਆ ਨੂੰ,ਜਿਹੜੀ ਸਰੀਫ ਕੁੜੀਆਂ ਨੂੰ ਵੀ ਬਦਨਾਮ ਕਰਨ ਦਾ ਕਾਰਨ ਬਣਦੀਆਂ ਹਨ।
Inna vargian kar ke lokka da vishwas khtam hunda ja riha hai ek duje ton visha gambheer hai bai
ਹਰਾਮ ਦੇਯੋ । ਹੁਣ ਵੀ ਕਹੋਗੇ ""ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"" ? ਔਰਤ ਜਾਤ ਆਪਣੇ ਭੈੜੇ ਰੂਪ ਓੱਡੋਂ ਹੀ ਦਿਖਾਉਂਦੀ ਹੈ ਜਦ ਉਸ ਨੂੰ ਆਜ਼ਾਦੀ ਜਾ ਫਿਰ ਸ਼ੈਹ ਦਿੱਤੀ ਜਾਵੇ । ਤਾਂ ਹੀ ਕੁਰਾਨ ਚ ਔਰਤ ਜਾਤ ਨੂੰ ਛੂਟ ਦੇਣ ਤੋਂ ਮਨ੍ਹਾ ਕਿੱਤਾ ਹੋਇਆ ਹੈ
ਫੇਰ ਤੁ ਆਪ ਹੀ ਵੇਖ ਲੈ । ਕੁਰਾਨ ਸਹੀ ਨਿਕਲੀ ਜਾ ਗੁਰੂ ਗਰੰਥ ਸਾਹਿਬ ? ਮੈਂ ਬਹੁਤ ਇੱਦਾਂ ਦੇ ਕੇਸ ਵੇਖੇ ਨੇ ਆਪਣੀ ਜ਼ਿੰਦਗੀ ਚ , ਖਾਸ ਕਰਕੇ ਸਿੱਖਾਂ ਦੇ ਘਰ । ਔਰ ਜੇ ਤੁ ਸਾਰੀ ਧੀਆਂ ਭੈਣਾਂ ਦੀ ਗੱਲ ਕਰਦਾ ਤਾਂ ਇਹ ਦਸ ਕਿ ਮੈਂ ਸਾਰੀ ਔਰਤਾਂ ਨੂੰ ਮਾੜਾ ਕਦੋਂ ਕਿਹਾ ? ਵੀਰੇ ਆਪਣੇ ਆਪ ਚ ਗੱਲਾਂ ਨਾ ਬਣਾ । ਮੈਂ ਜ਼ਿੰਦਗੀ ਦੇ ਆਪਣੇ ਅਨੁਭਵ ਅਨੁਸਾਰ ਹੀ ਕੁਹ ਰਿਹਾ ਹਾਂ । ਤੈਨੂੰ ਕਿ ਲਗਦਾ ਜੇਡੀਆਂ ਬਾਹਰ ਪੜ੍ਹਨ ਜਾਂਦੀਆਂ ਨੇ ਉਹ ਸਾਰੀ ਹੀ ਬੜੀ ਪੜ੍ਹਾਕੂ ਹੁੰਦੀਆਂ ਨੇ ? 😂 ਨਾ ਵੀਰ । ਹਨ ਵਿਚੋਂ ਜ਼ਆਦਾਤਰ ਆਪਣੇ ਮਾਂ ਪੇ ਤੋਂ ਆਜ਼ਾਦੀਆਂ ਚਾਉਂਦੀ ਨੇ ਤਹਿ ਓਥੇ ਦਾਰੂ ਨਸ਼ੇ ਔਰ ਗੋਰੇ ਕਾਲੇਆਂ ਨਾਲ ਮੂੰਹ ਕਾਲਾ ਕਰਾਉਂਦੀਆਂ ਨੇ । ਤੈਨੂੰ ਇਕ ਹੋਰ ਵੀ ਗੱਲ ਦਸੁਗਾ ਤਾਂ ਪੈਰਾਂ ਹੇਠ ਮੈਂ ਖਿਸਕ ਜਾਊਗੀ । ਤੈਨੂੰ ਪਤਾ ਯਾ ਇੰਟਰਨੇਟ ਕੁਹ ਇਕ website ਚ ਸਿੱਖ ਕੁੜੀਆਂ ਆਪਣੇ ਨੰਗੇ ਵਡਿਓ ਪੈਸੇ ਲਾਇ ਪਾਉਂਦੀਆਂ ਨੇ । ਤੁ ਹਾਲੇ ਲਗਦਾ ਨਹੀਂ ਦੁਨੀਆਂ ਵੇਖੀ ਹੈ । ਪਿੰਡ ਤੋਂ ਬਾਹਰ ਨਿਕਲ ਭਰਾਵਾਂ । ਜੱਦੋਂ ਦਾ ਮੈਂ ਇੱਦਾਂ ਦਾ ਘਟੀਆ ਸਮਾਜ ਵੇਖਿਆ ਹੈ ਓੱਡੋਂ ਦਾ ਮੈਨੂੰ ਕੁਰਾਨ ਚੰਗੀ ਲਗਨਿ ਲਗ ਪਈ ਹੈ
She must be in jail for whole life next time no one will cheat the innocents
ਵੀਰ ਤੂ ਦਿੱਲ ਦਾ ਸਾਫ ਬੱਦਾ ਤੁ ਭਗਤ ਆ ਯਰ ਰੱਬ ਤੇਰੇ ਨਾਲ੍ ਇਨਸਾਫ਼ ਜਰੂਰ ਕਰੁਗਾ
ਗੰਦੇ ਖ਼ਾਨਦਾਨ ਦੀ ਵਿਗੜੀ ਅੱਯਾਸ਼ ਇਸ ਲੜਕੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀਆਂ ਲੜਕੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਹਨ,ਹਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤੀਆਂ ਹਨ।
Shi keha ehdi maa ne bhot fuddi diti a lokan nu nu fktryi ch gasti c ik war pind ch fddi v gyi c te fr ohtto kadd te c eh
Pehli gal edda ta one sided story sun ke judge vi ni koi faisla sunaunda Tusi ethe apne hi raag alape a kuri di vi story honi uss nu sun ke fer koi gal karyo so just shut up till then
ਬਾਈ ਜੀ ਇਸ ਲੜਕੀ ਨਾਲ਼ ਸੱਤਰ ਲੱਖ ਤੋਂ ਘੱਟ ਰਾਜ਼ੀਨਾਮਾ ਨਾ ਕਰੀਂ, ਸਬਕ਼ ਏਸਾ ਸਿਖਾਈ ਕਿ ਸਾਰੀ ਉਮਰ ਰੋਂਦੀ ਦੀ ਲੰਘੇ।ਪਰ ਚਾਹੀਦਾ ਇਹ ਸੀ ਤੂੰ ਆਪ ਭਾਵੇਂ ਦਸ ਵਾਰੀ ਆਈਲੈਟਸ ਕਰਦਾ ਆਵਦੇ ਤੇ ਪੈਸੇ ਆਪ ਖ਼ਰਚ ਕਰਕੇ ਵਿਦੇਸ਼ ਜਾਂਦਾ .ਹੁਣ ਵੀ ਬਹੁਤ ਸਮਾਂ ਪਿਆ ਹੌਸਲਾ ਨਾ ਛੱਡੀ ਭਰਾ .
ਇਸ ਨੂੰ ਬਾਹਰ ਜਾਣ ਨਾ ਦਿਓ ਕਈ ਕੁੜੀਆਂ ਇਸ ਤਰਾਂ ਧੋਖਾ ਦਿੰਦੀਆਂ ਪੂਰੀ ਤਰਾਂ ਕਾਰਵਾਈ ਹੋਣੀ ਚਾਹੀਦੀ
ਵੀਰੇ ਬਹੁਤ ਚੰਗਾ ਲੱਗਾ ਤੁਸੀ ਆਪਣੇ ਮਾਤਾ ਪਿਤਾ.ਬਾਰੇ ਸੌਚਿਆ ਤੇ ਅਾਤਮ ਹਤਿਆ ਨਹੀ ਕੀਤੀ ਤੁਸੀ ਜਿਊਦੇ ਹੋ ਤਾ ਹਰ ਮੁਸਕਲ ਦਾ ਹੱਲ ਨਿੱਕਲ ਆਵੇਗਾ ਮਿਹਨਤ ਕਰਨੀ ਨਾ ਛੱਡੀ ਵਾਹਿਗੁਰੂ ਜੀ ਤੁਹਾਡੀ ਹਰ ਮੁਸਕਲ ਦਾ ਹੱਲ ਜਰੂਰ ਕਡਣਗੇ 🙏🙏
ਵੀਰ ਮੇਰਿਆ ਹੌਸਲੇ ਬੁਲੰਦ ਰੱਖ! ਪਰਮਾਤਮਾ ਤੇਰੇ ਨਾਲ ਹੈ ਸੱਚਿਆਂ ਨਾਲ ਵਾਹਿਗੁਰੂ ਖੜਦਾ ਹੈ
ਹਰਾਮ ਦੇਯੋ । ਹੁਣ ਵੀ ਕਹੋਗੇ ""ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"" ? ਔਰਤ ਜਾਤ ਆਪਣੇ ਭੈੜੇ ਰੂਪ ਓੱਡੋਂ ਹੀ ਦਿਖਾਉਂਦੀ ਹੈ ਜਦ ਉਸ ਨੂੰ ਆਜ਼ਾਦੀ ਜਾ ਫਿਰ ਸ਼ੈਹ ਦਿੱਤੀ ਜਾਵੇ । ਤਾਂ ਹੀ ਕੁਰਾਨ ਚ ਔਰਤ ਜਾਤ ਨੂੰ ਛੂਟ ਦੇਣ ਤੋਂ ਮਨ੍ਹਾ ਕਿੱਤਾ ਹੋਇਆ ਹੈ
ਫੇਰ ਤੁ ਆਪ ਹੀ ਵੇਖ ਲੈ । ਕੁਰਾਨ ਸਹੀ ਨਿਕਲੀ ਜਾ ਗੁਰੂ ਗਰੰਥ ਸਾਹਿਬ ? ਮੈਂ ਬਹੁਤ ਇੱਦਾਂ ਦੇ ਕੇਸ ਵੇਖੇ ਨੇ ਆਪਣੀ ਜ਼ਿੰਦਗੀ ਚ , ਖਾਸ ਕਰਕੇ ਸਿੱਖਾਂ ਦੇ ਘਰ । ਔਰ ਜੇ ਤੁ ਸਾਰੀ ਧੀਆਂ ਭੈਣਾਂ ਦੀ ਗੱਲ ਕਰਦਾ ਤਾਂ ਇਹ ਦਸ ਕਿ ਮੈਂ ਸਾਰੀ ਔਰਤਾਂ ਨੂੰ ਮਾੜਾ ਕਦੋਂ ਕਿਹਾ ? ਵੀਰੇ ਆਪਣੇ ਆਪ ਚ ਗੱਲਾਂ ਨਾ ਬਣਾ । ਮੈਂ ਜ਼ਿੰਦਗੀ ਦੇ ਆਪਣੇ ਅਨੁਭਵ ਅਨੁਸਾਰ ਹੀ ਕੁਹ ਰਿਹਾ ਹਾਂ । ਤੈਨੂੰ ਕਿ ਲਗਦਾ ਜੇਡੀਆਂ ਬਾਹਰ ਪੜ੍ਹਨ ਜਾਂਦੀਆਂ ਨੇ ਉਹ ਸਾਰੀ ਹੀ ਬੜੀ ਪੜ੍ਹਾਕੂ ਹੁੰਦੀਆਂ ਨੇ ? 😂 ਨਾ ਵੀਰ । ਹਨ ਵਿਚੋਂ ਜ਼ਆਦਾਤਰ ਆਪਣੇ ਮਾਂ ਪੇ ਤੋਂ ਆਜ਼ਾਦੀਆਂ ਚਾਉਂਦੀ ਨੇ ਤਹਿ ਓਥੇ ਦਾਰੂ ਨਸ਼ੇ ਔਰ ਗੋਰੇ ਕਾਲੇਆਂ ਨਾਲ ਮੂੰਹ ਕਾਲਾ ਕਰਾਉਂਦੀਆਂ ਨੇ । ਤੈਨੂੰ ਇਕ ਹੋਰ ਵੀ ਗੱਲ ਦਸੁਗਾ ਤਾਂ ਪੈਰਾਂ ਹੇਠ ਮੈਂ ਖਿਸਕ ਜਾਊਗੀ । ਤੈਨੂੰ ਪਤਾ ਯਾ ਇੰਟਰਨੇਟ ਕੁਹ ਇਕ website ਚ ਸਿੱਖ ਕੁੜੀਆਂ ਆਪਣੇ ਨੰਗੇ ਵਡਿਓ ਪੈਸੇ ਲਾਇ ਪਾਉਂਦੀਆਂ ਨੇ । ਤੁ ਹਾਲੇ ਲਗਦਾ ਨਹੀਂ ਦੁਨੀਆਂ ਵੇਖੀ ਹੈ । ਪਿੰਡ ਤੋਂ ਬਾਹਰ ਨਿਕਲ ਭਰਾਵਾਂ । ਜੱਦੋਂ ਦਾ ਮੈਂ ਇੱਦਾਂ ਦਾ ਘਟੀਆ ਸਮਾਜ ਵੇਖਿਆ ਹੈ ਓੱਡੋਂ ਦਾ ਮੈਨੂੰ ਕੁਰਾਨ ਚੰਗੀ ਲਗਨਿ ਲਗ ਪਈ ਹੈ
ਵੀਰ ਵਾਹਿਗੁਰੂ ਜੀ ਉੱਤੇ ਭਰੋਸਾ ਰੱਖ ਇਨਸਾਫ਼ ਜਰੂਰ ਮਿਲ਼ੇਗਾ।
28 ਲੱਖ ਦੀ ਜਗ੍ਹਾ 1 ਕਰੋੜ ਤੋਂ ਘੱਟ ਪੈਸਾ ਨਾ ਲਈ ਅਤੇ ਹੁਣ ਦੁਬਾਰਾ compromise ਨਾ ਕਰੀ ਕਿ ਉਹ ਦੁਬਾਰਾ ਪੇਪਰ ਲਾ ਦਵੇਗੀ ।
ਜਗਰੂਪ ਸਿੰਘ ਨੇ ਹੌਸਲਾ ਨਹੀਂ ਹਾਰਿਆ ਵਧੀਆ ਵੀਰ ਤੁਸੀਂ ਕੁੜੀ ਨੂੰ ਸਖ਼ਤ ਸਜ਼ਾਵਾਂ ਦਵਾ ਸਕੋ।
Veer jande oo tuc ehna nu??
Veer kudi ta jmanat laigi court cho
@@amrindersingh-m9epar bahr ni ja sakdi veere jihde karke dhokha kita c munde naal
ਕੁੜੀ ਦਾ ਬੂਥਾ ਦਿਖਾਉਣਾ chaida 😡😡😡😡
ਵੀਰ ਮੇਰਿਆ ਜਿਵੇਂ ਦੀ ਤੇਰੀ ਫ਼ਿਜ਼ੀਕ ਆ ਹੁਣ ਬਹੁਤ ਵਧੀਆ ਆ, ਸੋਚ ਵਿਚਾਰ ਵੀ ਅਕਲਮੰਦ ਬੰਦੇ ਜਿਹੀ ਆ,, ਤੇ ਕੁੜੀ ਦੀ ਨਹੀ, ਪਰ 15 ਚ ਹੋਰ ਹੋਣੀ ਦੋਵਾਂ ਦੀ ਮਤਲਬ ਕੁੜੀ ਤਾਂ ਅੱਜ ਵੀ ਜਵਾਕੜੀ ਜੇਹੀ ਸਰੀਰ ਪੱਖੋਂ ਤੇ,, ਬਾਡੀ ਲੈਂਗੁਏਜ ਤੋਂ ਤਾਂ ਮੈਂ ਦਾਅਵਾ ਕਰ ਸਕਦਾ ਹਲੇਵੀ ਕੁੜੀ ਪੂਰੀ ਲਾਲਚੀ ਆ ਇਹਨੇ ਦਿਲੋਂ ਮਾਫ਼ੀ ਨੀ ਮੰਗਣੀ ਨਾ ਇਹਨੇ ਅਕਲ ਲੈਣੀ ਇਸ ਘਟੀਆ ਹਰਕਤ ਤੋਂ
Chawal hai
ਕਿੰਨਾ ਸਿਆਣਾ ਮੁੰਡਾ ਜਗਰੂਪ ਸਿੰਘ.ਸਭ ਕੁੱਝ ਲੁਟਾ ਕੇ ਵੀ ਡੋਲਣ ਦੀ ਜਗਾਹ ਹੌਂਸਲੇ ਨਾਲ ਰਹਿ ਰਿਹਾ.ਹੁਣ ਕੁੜੀ ਦੇ ਬਾਹਰਲਾ ਕੇਸ ਲਗਾਉਣ ਦੇ ਵਾਅਦੇ ਤੇ ਯਕੀਨ ਕਰਕੇ ਸਮਝੌਤਾ ਨਹੀਂ ਕਰਨਾ ਚਾਹੀਦਾ.ਅੱਜ ਜੋ 2 ਕਿੱਲੇ ਜ਼ਮੀਨ ਦੀ ਕੀਮਤ ਆ ਉਹ ਕਲੇਮ ਕਰਨੀ ਬਣਦੀ ਆ ਤੇ ਉੱਪਰ ਹੋਰ ਕੀਤੇ ਖਰਚੇ ਵਸੂਲਣੇ ਬਣਦੇ ਆ.ਵਿਆਹ ਲਾਈ ਹੋਰ ਚੰਗੀ ਕੁੜੀ ਮਿਲ ਜਾਵੇਗੀ ਇਹਦੇ ਨਾਲੋਂ.
ਵੀਰ ਸੋਹਣਾ ਆ ਹੋਰ ਇਸਨੂੰ ਕੋਝੀ ਜਿਹੀ ਨੂੰ ਕਿ ਚਾਹੀਦਾ ਸੀ 😮😮
Very good job,Delhi Airport Authority nd Punjab police
ਕਦੀ ਵੀ ਮਰਨਾ ਨਹੀਂ ਚਾਹੀਦਾ। Waheguru ਜੀ ਹਮੇਸ਼ਾ ਤੁਹਾਡੇ ਨਾਲ ਰਹਿਣ। ਇੰਨਾ ਦੀਆ ਕੀਤੀਆ ਇਹਨੇ ਅੱਗੇ ਆਉਣਗੀਆ।
Sahi keha tuci marna kise masle da haal ni.j Sade nal koi mara karda ta hosla rakho himat Naa haro Kalo oss bande agge hi kitea aungea.rabb de rang niare nee 🙏
ਰੱਬ ਕਹਿੰਦਾ ਗਰੀਬਾਂ ਦੀ ਮਦੱਦ ਕਰੋ ਪਰ ਅੱਜ ਦੇ ਗਰੀਬਾਂ ਵਿੱਚ ਬਹੁਤ ਚਲਾਕੀਆ ਨੇ .ਬਾਕੀ ielts ਆਪ ਕਰੋ ਜੇ ਠੱਗੀਆ ਤੋ ਬਚਣਾ
ਵੀਰ ਸੱਚੇ ਬੰਦੇ ਨੂੰ ਇਨਸਾਫ਼ ਜ਼ਰੂਰ ਮਿਲਦਾ
Reporting aali bibi nu benti s je comment read kr lve jdo kise naal dhaka hoya hove ta motivate krida na ki swad laida
Biba tu baar baar demotivate kr rhi a munde nu
Reporting lai huge thanks
Justice will be served now. Cheater will be behind the jail bar at least couple of years. This young guy is so good and strong. He is such a positive and decent guy, I am a parent and if I had a daughter, i would ask my daughter to marry with this guy.
ਬਾਈ ਪਿੱਛੇ ਖੜਾ ਕੈਂਟਰ ਛੋਟਾ ਜਿਹਾ ਕਿਉੰ ਲੱਗ ਰਿਹਾ ??
ਲੋਕ ਬੜੇ ਚਵਲ ਨੇ, ਬੰਦੇ ਦਾ ਘਰ ਖਰਾਬ ਹੋ ਗਿਆ ਤੇ ਲੋਕ ਟਿੱਚਰਾਂ ਕਰਨੋਂ ਨਹੀਂ ਹਟਦੇ। ਵੀਰ ਤੇਰੀ ਕਿਸਮਤ ਵਿੱਚ ਇਨਸਾਫ ਲਿਖਿਆ ਸੀ ਜਿਹੜੀ ਮੁੜ ਧੱਕੇ ਚੜ ਗਈ।
Well done, Good Job, Delhi police force!!❤🙏
ਇਸ ਕੁੜੀ ਨੂੰ ਪੂਰੀ ਸਜ਼ਾ ਦਿੱਤੀ ਜਾਵੈ
balle bai.. baut sabar cc tere ch.. rabh mehr kre..
ਸੱਚਿਆਂ ਨਾਲ ਵਾਹਿਗੁਰੂ ਖੜਦਾ ਹੈ
ਕੁੜੀ ਤਾਂ ਕਸੂਰਵਾਰ ਹੈ ਉਸ ਦਾ ਮਾਂ ਪਿਓ ਉਸ ਨਾਲੋਂ ਵੀ ਜ਼ਿਆਦਾ ਕਸੂਰਵਾਰ ਹੈ ਜਿੰਨਾਂ ਆਪਣੀ ਧੀ ਨੂੰ ਨਹੀਂ ਸਮਝਾਇਆ ਲਾਲਚ ਵੱਸ ਪੈ ਕੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ
ਕਨੇਡਾ ਜਾ ਕੈ ਕਿਸੇ ਨਾਲ ਪਿਆਰ ਹੋ ਗਿਆ ਹੋਣਾ ਪਿਛਲਾ ਸਭ ਭੁੱਲ ਗਈ ਹੋਣੀ ਹੈ ਨਵੇਂ ਪਿਆਰ ਲਈ
ਹਵਸ ਚ ਰੁੜ ਜਾਂਦੀਆਂ
ਕੋਈ ਭਰੋਸਾ ਨਹੀਂ, ਇੱਕ ਨਾਲ ਹੀ ਹੋਇਆ ਕਿ ਨਵੇਂ ਨਵੇਂ ਚੰਦ ਚਾੜੇ ਇਸ ਤਰਾਂ ਦੀ ਤੇ ਭਰੋਸਾ ਔਖਾ।
ਬਾਈ ਇਹੋ ਜਿਹੀਆ ਨੂੰ ਪਿਆਰ ਕਿੱਥੇ ਹੁੰਦਾ ਹੈ ਪਤਾ ਨਹੀਂ ਕਨੇਡਾ ਚ ਕਿਹਨੇ ਕਿਹਨੇ ਇਹਦੀ ਘੂਸ ਫਰਾਈ ਕੀਤੀ ਹੈ
100% ehi chakar hai
Big salute to punjab Police 👮
Strict action should be taken by agencies against her, and must be ban to enter back to the Canada or any country. This should be an example to set irrespective whether its a women or men ! HUGE RESPECT TO THE MAN , inspiration of courage n not quitting.
Very good Delhi and Punjab police efforts ... Fully appreciate
Bro, keep your spirit up. Blessing is on your way. ❤ you are a strong man
ਲਾਹਨਤ ਆ ਏਹੋ ਜਿਹੀਆਂ ਕੁੜੀਆਂ ਤੇ ਜੋ ਸਿਰਫ ਆਪਣੇ ਬਾਰੇ ਸੋਚ ਸਮਝ ਕੇ ਏਹੋ ਜੇ ਕੰਮ ਕਰਦੀਆ ਨੇ ਮੁੰਡੇ ਤੇ ਉਹਦੇ ਪ੍ਰੀਵਾਰ ਬਾਰੇ ਨਹੀਂ ਸੋਚਦੀਆ,ਏ ਵੀਰੇ ਨੂੰ ਇੰਨਸਾਫ ਮਿਲਣਾ ਚਾਹੀਦਾ ,ਹਿੰਮਤ ਨਾ ਹਾਰੀ ਵੀਰੇ ਵਾਹਿਗੁਰੂ ਚੜੵਦੀ ਚ ਕਲਾ ਰੱਖੇ🙏🏻🙏🏻🙏🏻
ਵੀਰ ਜੀ ਤੁਸੀਂ ਬਹਾਦਰ ਹੋ,ਦੋ ਇਨ੍ਹਾਂ ਹੋਂਸਲਾ ਰੱਖਕੇ ਧੱਕੇ ਦੇ ਵਰੁੱਧ ਡਟੇ ਰਹੇ, ਇਸੇ ਕਰਕੇ ਮੈਂ ਤੁਹਾਨੂੰ ਬਹਾਦਰ ਕਿਸ ਰਿਹਾ, ਨਾਲੇ ਵੀਰੇ ਰੋਣ ਵਾਲਾ ਬੰਦਾ ਕਮਜ਼ੋਰ ਨਹੀਂ, ਸਗੋਂ ਮਜ਼ਬੂਤ ਹੁੰਦਾ ਹੈ,
Bahut vedia hoya thanks police team ehoo jehia kudia nu eve hi sajja milni chadidi aa ta kise hor putt naal na eve da salook krn 🎉🎉
ਮਾਤੜ ਮੁੰਡਾ & ਪਰਿਵਾਰ ਵਾਹਿਗੁਰੂ ਭਲੀ ਕਰੂ ਵੀਰ
Justice milna chida .feel proud on Punjab police
ਵੀਰ ਹੌਂਸਲਾ ਨਾਂ ਛੱਡੀਂ,,,,ਰੱਬ ਨੇ ਸਾਰਿਆਂ ਵਾਸਤੇ ਕੁਝ ਨਾ ਕੁਝ ਚੰਗਾ ਸੋਚਿਆ ਹੁੰਦਾ ਹੈ।
ਉਹੀ ਦੋ ਕਿੱਲੇ ਵਾਪਸ ਖਰੀਦਕੇ ਦੇਵੇ ਜਾਂ ਵਿਆਜ ਸਮੇਤ ਪੈਸੇ ਵਾਪਸ ਜ਼ਰੂਰ ਮਿਲਣੇ ਚਾਹੀਦੇ ਨੇ ਵੀਰ ਨੂੰ। ਜਾਂ ਜੁਰਮਾਨਾ ਤਕੜਾ ਪੈਣਾ ਚਾਹੀਦਾ ਕੁੜੀ ਨੂੰ, ਹੁਣ ਮੂੰਹ ਲੁਕਾਉਂਦੀ ਫਿਰਦੀ ਹੈ ਮੈਡਮ। 😏
Veere maran naal hal nai niklda but sachi tu dhan a jehda seh gya bas apne maa peo da sochi hamesha vadde veer salute to you brother ❤
ਬਹੁਤ ਵਧੀਆ ਕੀਤਾ
ਤੇਰੇ ਨਾਲ ਹੀ ਗੱਲ ਦਾ ਹੱਲ ਹੋਵੇਗਾ ਵੀਰ,ਸੁਸਾਇਡ ਨਾਲ ਮਸਲਾ ਹੱਲ ਨਹੀਂ ਹੋਣਾ
ਰੱਬ ਰੂਪੀ ਬੰਦਾ ਸੀ ਲੰਡਰ ਜਨਾਨੀ ਨੇ ਰੋਲ ਦਿੱਤਾ ਕੋਈ ਗੱਲ ਨੀ ਵੀਰ ਵਾਹਿਗੁਰੂ ਜੀ ਤੁਹਾਡੇ ਨਾਲ ਏ
ਸਹੀ ਗੱਲ ਵੀਰ
Waheguru!! GREAT EFFORT.. SHUKAR AA RAB DA
Very good veere kich k rakh kmm
ਕਮੀਨੀ ਦਾ ਮੂੰਹ ਨੰਗਾ ਕਰੋ
ਇਹੋ ਜਿਹੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰਾਂ ਨੂੰ ਵੀ ਸਬਕ ਮਿਲੇ
ਵੀਰ ਜੀ ਤੁਸੀ ਹੌਸਲਾ ਰੱਖਿਆ ਬਹੁਤ ਵਧੀਆ ਕੀਤਾ।
waheguru Mehar Kare ❤️
ਵਾਹਿਗੁਰੂ ਜੀ ਪ੍ਰੀਵਾਰ ਨੂੰ ਚੜ੍ਹਦੀ ਕਲਾ ਰੱਖਣ ਜੀ ❤️🙏🏻🙏🏻
ਕੀੜੇ ਪੈਣਗੇ ਮਰੇਂਗੀ ਸਪ ਲੜਕੇ ਵੀਰ ਨੂੰ ਧੋਖਾ ਦੇਣੀਏ ਕੋਈ ਨਾ ਬਾਈ ਹੌਸਲਾ ਰਖ ਰਬ ਹੈਗਾ
Veera tuc bhut vdia kita atmhatia krna masla da koi hal nhi
ਬੇਟਾ ਜੀ ਹੌਸਲਾ ਰੱਖਿਆ ਹੁਣ ਤੱਕ ਤੁਸੀਂ ਵਹਿਗੁਰੂ ਜੀ ਤਹਾਨੂੰ ਪੂਰਾ ਪੂਰਾ ਇਨਸਾਫ ਜਰੂਰ ਕਰਨਗੇ ਇਹੋ ਜਿਹੇ ਚਵਲ ਤੇ ਲਾਲਚੀ ਪ੍ਰਵਾਰ ਦੇ ਸਾਰੇ ਬੰਦਿਆਂ ਤੇ ਹੀ ਪਰਚਾ ਦਰਜ਼ ਕਰਨਾ ਚਾਹੀਦਾ ਹੈ ਮਾਂ ਪਿਓ ਭੈਣ ਭਰਾ ਸਾਰਿਆਂ ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਸਮੇਤ ਵਿਆਜ਼ ਪੈਸੇ ਵਾਪਸ ਮਿਲਣੇ ਚਾਹੀਦੇ ਹਨ ਵਹਿਗੁਰੂ ਜੀ
ਬਹੁਤ ਮਾੜਾ ਕੀਤਾ ਕੁੜੀ ਨੇ ਪੈਸੇ ਲਗਾਈਆਂ ਮੁੰਡੇ ਦੇ ਪਰਿਵਾਰ ਨੇ ਤੇ ਐਸ਼ ਕਰਦੇ ਕੁੜੀ ਵਾਲੇ
ਗੁੱਡ ਵੀਰ ਹਿੰਮਤ ਨਹੀਂ ਹਾਰਨੀ ਚੀਕਾਂ ਪਵਾ ਦੇ ਚੀਕਾਂ 👍👍
ਅਜੇ ਵੀ ਕਿੰਨੇ ਕਿੰਨੇ ilets ਵਾਲੀ ਨਾਲ ਵਿਵਾਹ ਕਰਵਾ ਕੇ ਬਾਹਰ ਭੇਜਣਾ pr ਮੈਨੂੰ ਪਤਾ ਬਹੁਤ ਨੇ ਘੁਸੇ ਅਜੇ ਵੀ ਪੰਜਾਬ ਚ
Salute aa 22 tere te .. Firstly you looked at your Father Mother and Didn’t Commit Suicide ,Good Decision.
Rest You will Get the Justice at last .
ਵੀਰ ਦਾ ਸਾਥ ਦਿਓ ਸਾਰੇ ਜਾਣੇ ਇਸ ਵੀਰ ਨੂੰ ਇਨਸਾਫ ਦਿਲਾਓ
Looks and sounds like a good boy.
ਜਿਹਨਾ ਜਿਹਨਾ ਵੀਰਾ ਨਾਲ ਇਹ ਧੋਖਾ ਹੋਇਆ ਆ ਉਹ ਸਾਰੇ ਇਕੱਠੇ ਹੋ ਕੇ ਇਹ ਕੁੜੀ ਨੁ ਇਹੌ ਜਿਹੀ ਸਜਾ ਦਵਾਉਣ ਕਿ ਬਾਕੀ ਕੁੜੀਆ ਨੁੰ ਵੀ ਅਕਲ ਆ ਜਾਵੇ ਸਾਰੇ ਵੀਰਾ ਨੁੰ ਬੇਨਤੀ ਆ ਇਕੇਠੇ ਹੋ ਕੇ ਸਰਕਾਰ ਅੱਗੇ ਅਪੀਲ ਕਰੋ ਇਹ ਮੋਕਾ ਦੁਬਾਰਾ ਨਹੀ ਮਿਲਣਾ
Veere ik tan ehda passport submit kra court vich and duja 3 kille keh lai k den j tu compermise krna
Right kita bro eda vrgi nu sabk sikha
Justice hona chahida, she should be banned from.canada and any other country. The guy should get his reimbursement
This family has suffered terrible injustice ! Let us pray that justice finally gets done!
Waheguru veer tenu sab khuch deve Sadi ardas aa us rabb kol teh ush khrui nu sozhi deve
Veer hausla rakh . Mai jdo v india aaya teinu mil k aauga . Time bhut maada aa mai smjhda aa. But tu sacha saaf insaan aa teinu aaj nhi tah kal insaaf and raab di mehar tere te zrur hoovegi .. waheguru teinu hausla bakhse 🙏🙏🙏🙏🙏 mai tere liye ardass kruga yrr
Sukriya mere veer
Jroor help krni chahidi is bete di
Veere nu chahida ek account number dve apna saare jaane jo v kuch na kuch kr skde aa help krn gy veere de. And ek gal hor jinne hor mundeya nal ya families nal eeda da kuch hoeya aa ohna nu aaj kathe hoona chahida iss veer nal. Shayad itho hi insaaf milna shuru hoovega ..
Waheguru insaaf jarur karu veere..
Bhout Vadia kita brother
22. Da gl krn da treeka haye jaàn kd li 22 waheguru tenu bht khushiyan dwe kina darvesh bnda .... syana kina munda ... veeeere tu baki mundea da haunsla bnega
Bht vdya kita punjab police nai
ਬਹੁਤ. ਵਧਿਆ. ਵੀਰੇ. ਡਬਲ. ਪੈਸੇ. ਲੈ. ਜਾ.30. ਲੱਖ. ਲਈ. ਵੀਰੇ... ਬਾਕੀ. ਸਬ. ਮੁੰਡੇ. ਵਾਲ਼ੀਏਆ. ਨੂੰ... ਹੱਥ. ਜੋੜ. ਬੇਨਤੀ. ਕੋਈ. ਪੈਸੇ. ਨਾਂ. ਲਉ. ਸਬ. ਕੁੜੀਏਆ. ਇਹਦਾ. ਨੇ. ਮੇਰੇ. ਭਾਣਜੇ. ਨਾਲ. ਵੀਂ. ਹੋਆ. ਤੁਖਾਂ.
Good job 👏 22.all the best. God blessed you
ਇਨਸਾਫ਼ ਮਿਲਣਾ ਚਾਹੀਦਾ 👍
ਇਸ ਨੂੰ ਸਾਰੀ ਉਮਰ ਪੰਜਾਬ ਦੀ ਜੇਲ੍ਹ ਚ ਰਖਿਆ ਜਾਵੇ ਏਥੇ ਇਸ ਨੂੰ ਕੈਨੇਡਾ ਫੀਲਿੰਗ ਜੇਲ੍ਹ ਚ ਯਾਦ ਆਉ
Waheguru
Bhutttt changa kita veer ji ma ve ik kudi aa ta a hi bolo aji aa kudiya nall ada hi huna chahida kesa de maa baap rava k Khushi lab di aa ta raab ta dekh da thodi veer Ji waheguru ji na bhuttt jaldi sun e aa
The face and identity of the girl should be revealed so that she can all the respect that she earned, why she is hiding her face now. Taa ki sb nu pta lgg ske ki ehne kita dhokha is vichare munde nl.
Salute vir well done tuhanu jrur insaf milu God bless
Very good Waheguru ji🙏🙏
ਸਭ ਫੜੇ ਜਾਣਗੇ ਦੋ ਕਨੇਡਾ ਅਮਰੀਕਾ ਵਿੱਚ ਫਿਰਦੇ ਲੁਟ ਕਰਕੇ?
bhra kush nhi hona
good police decision
Satnam SRI waheguru ji
Really sad story, feel bad for this brother and his family. Stay strong brother ❤❤
ਹੁਣ ਪੁਲੀਸ ਨੇ ਨੀ ਛੱਡਣੀ, ਬਹੁਤ ਕੇਸਾਂ ਚ ਦੇਖਿਆ ਕਿ ਜੇ ਜਵਾਨ ਕੁੜੀ ਜਾਂ ਔਰਤ ਜੇਲ ਤੇ ਥਾਣੇ ਦੇ ਚੱਕਰ ਚ ਪੈਜੇ ਤਾਂ ਅਗਲੇ ਗਸ਼ਤੀ ਬਣਾ ਦਿੰਦੇ ਆ
ਜਮਾਨਤ ਤੇ ਅ ਗੀ
ਕਨੇਡਾ ਸਰਕਾਰ ਨਾਲ ਗੱਲ ਕਰਕੇ ਡਿਪੋਟ ਕੀਤਾ ਜਾਵੇ ਭਗਵੰਤ ਮਾਨ ਨੂੰ ਚਾਹੀਦਾ ਸਖਤ ਕਾਰਵਾਈ ਕੀਤੀ ਜਾਵੇ
ਦੇਖੀਂ ਚਲ ਮਰਦਾਨੇ ਆ ਰੰਗ ਕਰਤਾਰ ਦੇ 😇👍
ਬਾੲੀ ਜੀ ਜਿਗਰਾ ਰੱਖ ਗਸਤੀ ਤੇ ਹੁਣ ਰਹਿਮ ਨਾ ਕਰੀ ਪਰਚਾ ਸਾਰੇ ਪਰਿਵਾਰ ਤੇ ਕਰਵਾ ਠੋਕ ਕੇ 420 ਧਾਰਾ ਬਹੁਤ ਨੋਰਮਲ ਅਾ ਧਾਰਾ ਠੋਕਕੇ ਲਵਾ ਨੀ ਮੈਨੂੰ rep...ch num sen...kr apna
ਸਹੀ ਗੱਲ ਆ ਵਾਈ ਪੈਸੇ ਤਾਂ ਜਾਂਦੇ ਆ ਇੱਜ਼ਤ ਵੀ ਚਲੀ ਜਾਂਦੀ ਆ ਤਮਾਸ਼ਾ ਬਣਾ ਜਾਂਦੀਆਂ ਨੇ ਵਾਈ ਯਰ
Punjab police thank yous...😢
ਲਾਹਣਤ ਇਸ ਕੁੜੀ ਦੇ, ਏਹੇਜੀ ਕੁੜੀ ਕਰਕੇ ਹੋਰ ਕੁੜੀਆ ਦਾ ਵੀ ਨਾਮ ਬਦਨਾਮ ਹੁੰਦਾ....
Photo hide na kro
Show kro es kudi de
yeah, l don't understand, show the photo
ਸੜੀਆਂ ਜਨਾਨੀਆਂ ਜਿਨ੍ਹਾਂ ਦੇ ਪਿੰਡਾਂ ਵਿਚ ਰਹਿੰਦਿਆਂ ਸਿਰ ਵਿਚ ਜੁਆ ਪੈਂਦੀਆਂ ਹੁੰਦੀਆਂ ਬਾਹਰ ਜਾ ਕੀ ਆਪਣੀ ਔਕਾਤ ਹੀ ਭੁੱਲ ਜਾਂਦੀਆਂ
Waheguru ji
Vadia veer ji tusi sahi kita apna te mapea da v sohea very good nai ta ke susiad Kar lede ne 😊
Respect girls 🙏
ਕਨੇਡਾ ਤੋਂ ਡਿਪੋਟ ਕੀਤਾ ਜਾਵੇ ਕੁੜੀ ਨੂੰ
28 ਲੱਖ+ 9 ਸਾਲ ਦਾ ਵਿਆਜ=40 ਲੱਖ ਲਈ।