Canada ਛੱਡ ਪੱਕੇ ਤੌਰ ਤੇ ਪੰਜਾਬ ਮੁੜਿਆ ਜੋੜਾ ਸਿਰਫ 2 ਮਹੀਨੇ ਚੰਗਾ ਲੱਗਦਾ ਕੈਨੇਡਾ ਉਥੇ ਤਾਂ ਕੋਈ ਹੱਸਦਾ ਵੀ ਨਹੀਂ

Поділитися
Вставка
  • Опубліковано 26 бер 2024
  • #RMBTelevision #reversemigration #canada
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 601

  • @tajwrsingh5990
    @tajwrsingh5990 2 місяці тому +120

    ਅਸੀਂ ਪੰਜਾਬੀ ਹਾਂ 🫡 ਸਾਨੂੰ ਮਾਣ 💪 ਪੰਜਾਬੀ ਹੋਣ ਤੇ 😍 ਮੇਰਾ ਪੰਜਾਬ ਸਾਰੀ ਦੁਨੀਆ ਤੋਂ ਸੋਹਣਾ ❤ ਜਿੰਦਾਬਾਦ ਪੰਜਾਬੀ💪✌️

    • @surjeetsingh9165
      @surjeetsingh9165 2 місяці тому +8

      ਜਿਸ ਕੋਲ ਇਥੇ ਸਬਰ ਹੈ ਠੀਕ ਤਰ੍ਹਾਂ ਰੋਜੀ ਰੋਟੀ ਹੈ ਅਤੇ ਨਸ਼ੇ ਮਾਸ ਸ਼ਰਾਬ ਤੋਂ ਬਚਿਆ ਹੈ ਉਹ ਹਰ ਤਾਰਫ ਤੋਂ ਤਰਕੀ ਕਰ ਲਾਵੇਗਾ ਕਿਉਂਕਿ ਉਸਤੇ ਰੱਬ ਦੀ ਮਿਹਰ ਹੈ

    • @AvtarSingh-gw4oc
      @AvtarSingh-gw4oc 2 місяці тому

      ​@@surjeetsingh9165❤

  • @dawindersingh5824
    @dawindersingh5824 2 місяці тому +55

    ਸਬਰ ਰੱਖੋ ਵੀਰ ਜੀ. ਅਪਣੀ ਫਾਲਤੂ ਖਰਚ ਬੰਦ ਕੀਤੇ ਜਾਣ. ਪੰਜਾਬ ਤਾਂ ਪੰਜਾਬ ਹੀ ਆ ਵੀਰ ਜੀ ❤ਖੁਸ਼ ਰਹੋ

    • @gurdarshangill1704
      @gurdarshangill1704 Місяць тому

      ਆਪਣੇ ਖ਼ਰਚਿਆਂ ਵਿੱਚ ਕਿਰਸ ਕਰਕੇ ਅਤੇ ਲਗਾਤਾਰ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਵੀ ਕਨੇਡਾ ਤੋਂ ਕਿਸੇ ਵੀ ਤਰਾਂ ਘੱਟ ਨਹੀਂ ।ਬਾਹਰਲੇ ਦੇਸ਼ਾਂ ਵਿੱਚ ਵੀ ਸਖ਼ਤ ਮਿਹਨਤ ਅਤੇ ਕਿਰਸ ਕਰਨ ਨਾਲ ਹੀ ਕਾਮਯਾਬ ਹੁੰਦੇ ਹਨ ।

  • @088surjit
    @088surjit 2 місяці тому +36

    ਕੈਪਿਟਲ ਸਿਸਟਮ ਗੇਮ ਏਹੋ ਜਿਹੀ ਹੈ ਬੰਦਾ ਭੁਲੇਖੇ ਵਿੱਚ ਰਹਿੰਦੇ ਕੇ ਅਸੀਂ ਖੁਸ਼ ਹਾਂ ਅਸਲ ਹੁੰਦਾ ਏਸ ਦੇ ਉਲਟ ਹੈ I ਸਾਡੇ ਪੁਰਖਿਆਂ ਨੂੰ ਜਿਉਣ ਦਾ ਤਰੀਕਾ ਪਤਾ ਸੀ ਅਸੀਂ ਕਾਰਪੋਰੇਟ ਦੇ ਬਾਜ਼ਾਰ ਦੇ ਜਾਲ ਵਿੱਚ ਫਸ ਗਏ...ਵੀਰ ਨੂੰ ਮੁਬਾਰਕਾਂ ਘਰ ਵਾਪਸੀ ਦੀਆਂ

    • @Kulvir645
      @Kulvir645 2 місяці тому +1

      In 2 months you can’t observe Canada..veer ne bahut wrong info diti hai

  • @user-tk2nq7jw1e
    @user-tk2nq7jw1e 2 місяці тому +140

    ਪੰਜਾਬ ਦੁਨੀਆਂ ਦੀ ਸਭ ਤੋਂ ਵਧੀਆ ਜਗ੍ਹਾ ਹੈ

    • @ASTeer1699
      @ASTeer1699 2 місяці тому +3

      Panjab galam hai kou safety security ni. Sab too wadia di gal shad mitra.

    • @raremovies793
      @raremovies793 2 місяці тому +1

      @@ASTeer1699 ahho Canada tah bahot safe aa😂😂🤣

    • @ASTeer1699
      @ASTeer1699 2 місяці тому +1

      @@raremovies793 Edit jina marji karla koi comparison ni Canada te gandstan. Kise v level te ni. Education important hundi 22.

    • @raremovies793
      @raremovies793 2 місяці тому +2

      @@ASTeer1699 jehde mulk da khaiye usda bura ni mangida dhol durro sohne lagde ne lage jayiye ta kan pad de ne

    • @piyushsharma4068
      @piyushsharma4068 2 місяці тому

      Aho jithe jawak nu drugs lena sex krna sikhaa rhe, but Khotistaniya nu ki aa o te hai hi गंदगी दी औलाद 🤣🤣🤣🤣​@@ASTeer1699

  • @gurwindersinghgssidhu2936
    @gurwindersinghgssidhu2936 2 місяці тому +68

    ਪੰਜਬੀਆਂ ਦੀਆਂ ਜਮੀਰਾ ਜਾਗ ਰਹੀਆਂ ਨੇ ਸਾਡੇ ਵੀ ਦੋ ਪਰਿਵਾਰ ਮੁੜ ਰਹੇ ਆ।

    • @canada7230
      @canada7230 18 днів тому

      ਪੰਜਬੀਆ ਦੀਆ ਜਮੀਰਾ ਨਹੀ ਜਾਗੀਆ ਕੰਮ ਨਹੀ ਹੈ ਲੋਕ ਭੁਖੇ ਮਰਦੇ ਵਾਪਸ ਆ ਰਿਬੇ ਨੇ

    • @gurwindersinghgssidhu2936
      @gurwindersinghgssidhu2936 18 днів тому

      @@canada7230 ਹਾਂ ਜੀ ਬਾਈ ਜੀ ਇਹ ਗੱਲ ਵੀ ਹੈ ਗੀ ਆ, ਚਲ ਜਿਵੇਂ ਵੀ ਆ ਪੰਜਾਬ ਤਾਂ ਸੰਭਾਲਣ।

    • @GurjitSingh-yn1cq
      @GurjitSingh-yn1cq День тому +1

      I changed my mind to go to abroad even wife has 7 band punjab is best....

    • @gurwindersinghgssidhu2936
      @gurwindersinghgssidhu2936 22 години тому

      @@GurjitSingh-yn1cq ਬਹੁਤ ਹੀ ਵਧੀਆ ਫੈਸਲਾ ਲਿਆ ਦੇਖ ਕੇ ਚਾਰ ਹੋਰ ਵੀ ਸਿਆਣੇ ਹੋਣਗੇ।

  • @harsimranbrar5045
    @harsimranbrar5045 2 місяці тому +62

    ਪੰਜਾਬ ਦਾ ਖਾ ਕੇ ਪੰਜਾਬ ਨੂੰ ਮਾੜਾ ਕਹਿਣ ਵਾਲਿਆਂ ਲਾਈ ਬਹੁਤ ਸ਼ਰਮਨਾਕ ਗੱਲ ਆ

    • @SINGH13297
      @SINGH13297 2 місяці тому +4

      ਬਿਲਕੁਲ ਸਹੀ ਗੱਲ ਆ ਵੀਰ ਪਰ ਕੈਨੇਡਾ ਦਾ ਖਾ ਕੇ ਕੈਨੇਡਾ ਨੂੰ ਮਾੜ੍ਹਾ ਬੋਲਣਾ ਵੀ ਉਹਨਾਂ ਹੀ ਸ਼ਰਮਨਾਕ ਆ

    • @enjoythelife372
      @enjoythelife372 2 місяці тому +2

      ਕਨੇਡਾ ਨੂੰ ਮਾੜਾ ਤਾਂ ਕਿਹਾ ਨੀ ਬਾਈ ਨੇ। ਗੱਲ ਖੁਸ਼ੀ ਦੀ ਕਰ ਰਿਹਾ ਬਾਈ ਕਿੱਥੇ ਜਿਆਦਾ।

  • @user-ct3nm9qz2p
    @user-ct3nm9qz2p 2 місяці тому +61

    ਬਹੁਤ ਵਧੀਆ ਫੈਸਲਾ ਕੀਤਾ ਪੰਜਾਬ ਆਪਣਾ ਜੰਮਪਲ ਹੈ

  • @armaansingh3870
    @armaansingh3870 2 місяці тому +49

    ਪੰਜਾਬ ਦੀ ਧਰਤੀ ਵਰਗੀ ਧਰਤੀ ਕਿਤੇ ਨਹੀਂ ਹੈ 🎉🎉🎉

  • @paramjitdhillon6604
    @paramjitdhillon6604 2 місяці тому +18

    ਵੀਰ ਤੁਹਾਡਾ ਫੈਸਲਾ ਸਹੀ ਹੈ
    ਤੇ ਗੱਲਾਂ ਵੀ ਸੱਚੀਆਂ ਨੇ।
    ਤੁਸੀਂ ਕਾਮਯਾਬ ਵੀ ਹੋਵੋਗੇ
    ਅਤੇ ਆਨੰਦ ਵੀ ਮਾਣੋਗੇ🙏🏽

  • @sandhunishansingh1058
    @sandhunishansingh1058 2 місяці тому +58

    ਵੀਰ ਤੁਸੀ ਆਪਣੇ ਘਰ ਵਾਪਿਸ ਆਏ ਹੋ ਏ ਫੈਸਲਾ ਗਲਤ ਨਹੀ ਹੋ ਸਕਦਾ ਤੁਹਾਨੂੰ ਜਿਦਗੀ ਦੀ ਸਮਝ ਆ ਗਈ …..ਜੋ ਸੁਖ ਸੱਜੂ ਦੇ ਚੁਬਾਰੇ ਓ ਬਲਖ ਨਾ ਬਹਾਰੇ
    Wishing you all the success 🤞👍

    • @pek1240
      @pek1240 2 місяці тому

      eh kahavat vi tahi kahi gayi si ke jo sukh sajju de chubare hun dhian daina chubara harek de nahi hunda si sirf paisse wale lok he chubara paunde san bhave purane bajuragan nu puchh lio amm parivaran toh ta ik he khula jiha dalaan banda si vich parde purde la ke sarde hunde si so jis kol paissa ta ohnu kitte jan di lod nahi par bhai jheda mere varga ek adhe kille ala os kol ta hor koi chara nahi reh janda tahi mai ta 18 sal da he 30 sal pehlan gharo nikal ayia si karda karaunda canada paunch gia si hun ave kahan babe di full kirpa 5 ghar vi bana laye karobar vi apna time vi khula parivar layi bavhe vi nal rehnde ne bahut sohni panjabi bolde ne har sal india da vi chakar layi da te hot passe vi ghumi da parivar samet so har bandhe de halat vakhre ne lok ethe bhale toh bhale paye ne

    • @shivdevsingh3626
      @shivdevsingh3626 Місяць тому

      ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖ਼ਾਰੇ | ਬੁਖ਼ਾਰਾ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ ਜੋ ਮੈਂ ਦੇਖਿਆ ਹੋਇਐ |

    • @pek1240
      @pek1240 Місяць тому

      @@shivdevsingh3626 veerji chubare paisse walian de hoia karde si sarde bandhian de jina da sarda ohna layi bilkul nahi kitte vi jana chahida jhede mere varge ik adhe kille wale hon bhaina de viah karne hon ohna da jayia bina sarda ni kehna bahut sokha ke ethe he koi kam kar lao

  • @user-wn2by7gl4q
    @user-wn2by7gl4q 2 місяці тому +24

    ਦੁਨੀਆਂ ਦਾ ਸਵਰਗ ਪੰਜਾਬ ਹੈ ❤

    • @SarpanchGoatFarm
      @SarpanchGoatFarm 2 місяці тому +2

      ਮੈਂ ਕਹਿਨਾ ਸਵਰਗ ਨਾਲੋ ਕਿਤੇ ਜ਼ਿਆਦਾ ਪਿਆਰ ਸਤਿਕਾਰ ਹੈਨੀ ਕੋਈ ਰੀਸ
      Sarpanch Goat Farm

  • @navkainth3587
    @navkainth3587 2 місяці тому +32

    ਜ਼ਮੀਨ ਨਹੀਂ ਹੈ ਸਾਡੇ ਕੋਲ ਪਰ ਹਿੰਮਤ, ਹੌਸਲਾ ਤੇ ਮਿਹਨਤ ਹੈ ਸਭ ਤੋਂ ਜਰੂਰੀ ਸ਼ੌਕ ਪੰਜਾਬ ਵਿੱਚ ਹੀ ਝੰਡੇ ਗੱਡਾ ਗੇ। ਆਪਣੇ ਖਰਚੇ ਘੱਟ ਕਰੇ ਗੇ ਮਿਹਨਤ ਵੱਧ ਕਰਾਗੇ, ਰੱਬ ਜ਼ਰੂਰ ਤਰੱਕੀ ਦੇਣ ਗੇ

  • @SurjitKaur-qz3fl
    @SurjitKaur-qz3fl 2 місяці тому +16

    ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ ਨਹੀ ਰੀਸਾ ਸਾਡੇ ਪੰਜਾਬ ਦੀਆਂ ❤ ਚੰਗਾ ਕੀਤਾ ਪੁੱਤਰਾ ਤੂੰ ਵਾਪਸ ਆ ਗਿਆ ਜੇਕਰ ਜਾਣਾਂ ਵੀ ਹੈ ਤਾਂ ਪੈਸੇ ਕਮਾ ਕੇ ਵਸੋਂ ਆਪਣੇ ਪੰਜਾਬ ਚ ਹੱਸਦੇ ਵਸਦੇ ਰਹੋ ਤੁਹਾਡੀ ਸੋਚ ਨੂੰ ਸਲੂਟ ਤਾਂ ਬਣਦੈ👌🌹👌 ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ

  • @22Doabeala
    @22Doabeala 2 місяці тому +46

    Reverse Migration ਸਾਡੇ ਆਉਣ ਵਾਲੇ ਸਮੇਂ ਦੀ ਲੋੜ ਆ

    • @rockyrana4255
      @rockyrana4255 2 місяці тому +3

      15 lakh Punjabi in Canada only 000⁰.1 percentage people came back

    • @SarpanchGoatFarm
      @SarpanchGoatFarm 2 місяці тому +3

      100% ਸਹੀ ਕਿਹਾ

    • @kinderjeetkaur7486
      @kinderjeetkaur7486 Місяць тому

      ​@@rockyrana4255only that 000.1 percent will be happy.....shit Life abroad

    • @kiranpreet88
      @kiranpreet88 12 днів тому

      @@rockyrana4255many are coming back .. do some research

  • @Kiranpal-Singh
    @Kiranpal-Singh 2 місяці тому +22

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

    • @gurdarshangill1704
      @gurdarshangill1704 Місяць тому +1

      100 ਹੱਥ ਰੱਸਾ ਸਿਰੇ ਤੇ ਗੰਢ👍👍👍

  • @SukhwinderSingh-wq5ip
    @SukhwinderSingh-wq5ip 2 місяці тому +29

    ਲੱਭਣੀ ਨੀ ਮੌਜ਼ ਪੰਜਾਬ ❤

  • @singhamandeep7282
    @singhamandeep7282 2 місяці тому +9

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਠੀਕ ਕੀਤਾ

  • @user-xg4nv8il5f
    @user-xg4nv8il5f 2 місяці тому +18

    ਘੁੰਮ ਕੇ ਦੇਖ ਆਇਆ ਦੁਨੀਆ ਮੈਂ ਸਾਰੀ।
    ਨਹਿਓਂ ਲੱਭਣੀ ਮੋਜ ਪੰਜਾਬ ਵਰਗੀ।

  • @gurcharansidhu2263
    @gurcharansidhu2263 2 місяці тому +34

    I am in Canada from 40 years ago i think you made a best decision here in Canada at the end you loose so much we have everything here but nor inner peace don’t worry God wii help you

    • @ManinderSingh-qc9db
      @ManinderSingh-qc9db 2 місяці тому

      Sahi gal aa bai

    • @varindersingh2318
      @varindersingh2318 2 місяці тому +1

      U r right Sir

    • @Kiranpal-Singh
      @Kiranpal-Singh 2 місяці тому +1

      Anywhere you live you have to try for inner peace, it will not come itself, do meditation-read Gurbani.

    • @luckygrewal4421
      @luckygrewal4421 Місяць тому

      Bilkul sahi ........canada ja k oh neend ni aaundi,sakoon nahi .....jehra aapne ghare vallian wali shatt thale sakoon aa......

    • @Kiranpal-Singh
      @Kiranpal-Singh Місяць тому

      @@luckygrewal4421
      Maybe that’s your inner condition, don’t think everyone have same problem.

  • @JatinderSingh-yn6wj
    @JatinderSingh-yn6wj 2 місяці тому +27

    ਕਨੇਡਾ ਹੋਵੇ ਚਾਹੇ ਪੰਜਾਬ, ਜੇ ਖੁਸ਼ ਰਹਿਣਾ ਆ ਗਿਆ ਸਭ ਵਧੀਆ, ਇਹ ਕੋਈ ਗੱਲ ਨੀ ਜੇ ਬਾਹਰ ਚਲੇ ਗਏ ਫਿਰ ਮਗਰੇਂ ਦੇਸ਼ ਕਿਤੇ ਗਵਾਚ ਜਾਣੈ । ਇਸ ਲਈ ਰਾਹ ਖੁੱਲ ਜਾਣਾ ਕੋਈ ਮਾੜਾ ਨੀ।

  • @dawindersingh5824
    @dawindersingh5824 2 місяці тому +27

    ਪੰਜਾਬ ਵਿਚ ਕੋਈ ਕਮੀ ਨਹੀਂ ਵੀਰ ਜੀ ਭੱਈਏ ਆਪਣੀਆ ਜਮੀਨਾਂ ਖ਼ਰੀਦਣ ਲੱਗ ਗਏ ਨਾ ਵਾਪਸ ਆਏ ਤਾਂ ਪੰਜਾਬ ਵਿੱਚ ਭਈਏ ਸਾਰੇ ਪਰਿਵਾਰ ਸਮੇਤ ਆ ਰਹੇ ਨੇ ਉਹਨਾਂ ਵਾਸਤੇ ਪੰਜਾਬ ਹੀ ਕੈਨੇਡਾ ਬਣਿਆ.

    • @crusadersfromtheeast3534
      @crusadersfromtheeast3534 2 місяці тому

      Fukre jatt

    • @kk-wy5eq
      @kk-wy5eq 2 місяці тому +1

      Jive punjabi bahar jhande e taa bhaye kyun nahin punjab aa sakde punjabian nu taa punjab pasand nahin, kise nu taan anand manan devo

    • @gursewaksingh30
      @gursewaksingh30 Місяць тому

      ਕੰਮ ਬਹੁਤ ਹੈ ਤੁਸੀਂ ਕਰਨ ਵਾਲੇ ਬਣੋ

    • @mahtabbuttar
      @mahtabbuttar 27 днів тому +1

      Bahut badhiya keeta bai g tusi

  • @sukhwinderhaher5878
    @sukhwinderhaher5878 2 місяці тому +26

    ਬੇਟਾ ਜੀ ਜ਼ਮੀਨ ਵਾਲੇ। ਮੁੜਦੇ। ਜਿਨ੍ਹਾਂ ਨੇ ਇਥੇ ਵੀ। ਦਿਹਾੜੀਆਂ ਕਰਨੀਆਂ ਨੇ ਉ।ਨੀ। ਮੁੜਦੇ ਉਨ੍ਹਾਂ ਨੂੰ ਪਤਾ ਵੀ ਅਸੀਂ ਤਾਂ ਉਥੇ ਵੀ ਕਮਾ।ਕੇ। ਖਾਣਾ ਐ

  • @BholaSingh-nn6lt
    @BholaSingh-nn6lt 2 місяці тому +17

    ਬਾਈ ਜੀ ਬਹੁਤ ਸੋਹਣਾ ਕੰਮ ਕੀਤਾ

  • @gaggidhillon4653
    @gaggidhillon4653 2 місяці тому +14

    ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ❤❤❤

    • @gurdarshangill1704
      @gurdarshangill1704 Місяць тому

      ਪਰ ਚਿੜੀ ਦੇ ਖੰਭ ਬੇਈਮਾਨ ਸਰਕਾਰਾਂ ਤੇ ਉਹਨਾਂ ਦੇ ਪਿੱਠੂ ਨੋਚ ਰਹੇ ਨੇ ਅਤੇ ਆਮ ਲੋਕ ਲਾਚਾਰ ਅਤੇ ਘੂਕ ਸੁੱਤੇ ਪਏ ਨੇ ।

  • @SarpanchGoatFarm
    @SarpanchGoatFarm 2 місяці тому +42

    I love Punjab ❤ ਕਨੇਡਾ ਆਏ ਆ ਪਰ ਦਿਲ ਤੇ ਦਿਮਾਗ਼ ਪੰਜਾਬ ਹੀ ਰਹਿੰਦੇ ਆ ਮਿਤਰੋ ੴ

    • @jobangill7443
      @jobangill7443 2 місяці тому +2

      ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ

    • @SarpanchGoatFarm
      @SarpanchGoatFarm 2 місяці тому

      @@jobangill7443 100%

    • @Informatively
      @Informatively 2 місяці тому +2

      Fir Mudja Veera tu v India jithe Dil rehnda

    • @SarpanchGoatFarm
      @SarpanchGoatFarm 2 місяці тому

      @@Informatively ਹਾਜੀ ਮੈਂ ਤਾਂ ਮਿਲਣ ਹੀ ਆਇਆ ਸੀ ਮੈਂ ਤਾਂ ਪੰਜਾਬ ਹੀ ਰਹਿਨਾ ਦੋ ਸਾਲ ਹੋਗੇ ਆਪਾਂ ਬੱਕਰੀ ਫਾਰਮ ਬਣਾਇਆ ਹੋਇਆ Sarpanch Goat Farm UA-cam ਤੇ ਵੇਖਿਉ ਜ਼ਰੂਰ ਕਦੇ ਟਾਈਮ ਲੱਗਾ ਤਾਂ ਮਿਲ ਕੇ ਜਾਇਉ

    • @SarpanchGoatFarm
      @SarpanchGoatFarm Місяць тому

      @@Informatively hanji jarur

  • @JaspalSingh-wf1wr
    @JaspalSingh-wf1wr 2 місяці тому +22

    ਵਧੀਆ ਆ ਟਾਈਮ ਨਾ ਘਰੇ ਆ ਗਿਆ

  • @mankind905
    @mankind905 2 місяці тому +15

    ਜੀ ਆਇਆ ਨੂੰ ਬਾਈ ਪੰਜਾਬ ਚ।

  • @excellence_is_me
    @excellence_is_me 2 місяці тому +20

    He is right about everything specially salary part. I moved from Bangalore to Canada and i must say Bangalore is far more advanced and developed than Canada. This place is full or depression and anxiety... During winter you won't see even a dog outside. All you find is snow😢 😢😢😢😢😢

    • @pannu679
      @pannu679 Місяць тому

      You know Canada is quiet big country too? and they are not making you to leave there if you like your Bangalore than simply move back and stop moaning..

  • @mankind905
    @mankind905 2 місяці тому +15

    ❤ ਪੰਜਾਬ ❤
    ਆਪਣਾ ਵਤਨ

  • @ranjitbrar2449
    @ranjitbrar2449 2 місяці тому +17

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਹੈ ਕਨੇਡਾ ਔਰ ਪੰਜਾਬ ਦੀ ਧਰਤੀ ਦਾ ਬਹੁਤ ਫਰਕ ਹੈ

  • @PrabhjotSinghPandher38
    @PrabhjotSinghPandher38 2 місяці тому +10

    Overall You made a good decision brother from my experience in Canada from a long time.
    Work hard in Punjab, life is best.

  • @gaggidhillon4653
    @gaggidhillon4653 2 місяці тому +9

    ਬਾਈ ਜਮਾ ਸੱਚਾ ਬੰਦਾ

  • @Kiranpal-Singh
    @Kiranpal-Singh 2 місяці тому +25

    ਗੁਰਵਿੰਦਰ ਸਿੰਘ, ਤੁਸੀਂ ਕਨੇਡਾ ਦੀ ਜਗ੍ਹਾ ਪੰਜਾਬ ਵਿੱਚ ਖੁਸ਼ ਹੋ ਤਾਂ ਵਧੀਆ ਫੈਸਲਾ ਕੀਤਾ *ਜਿਥੇ ਬੰਦਾ ਖੁਸ਼ ਹੋਵੇ, ਉਥੇ ਹੀ ਰਹਿਣਾ ਚਾਹੀਦਾ ਹੈ* ਕੰਮ-ਪੈਸਾ ਤਾਂ ਗੁਜਰਾਨ ਵਾਸਤੇ ਹੈ, ਜਿੰਦਗੀ ਦੇ ਮੁੱਖ ਮਨੋਰਥ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !

  • @ekamsomal440
    @ekamsomal440 2 місяці тому +6

    ਸਿਆਣੀ ਸੋਚ ਆ ਵੀਰੇ

  • @rsingh3453
    @rsingh3453 18 днів тому +2

    Sada Canada vi sari Dunia ton sohna, par kam karna painda

  • @GurjantSingh-vt7eb
    @GurjantSingh-vt7eb 2 місяці тому +10

    ਸ਼ੁਕਰ ਐ ਭਰਾਵਾਂ ਤੈਨੂੰ ਅਕਲ ਆਈ ਹੁਣ ਕਰਮਜੀਤ ਨੂੰ ਵੀ ਸਮਝਾਈ ਕਿਤੇ ਦੁਬਾਰਾ ਨਾ ਕੀੜਿਆਂ ਆਲੇ ਜੰਡ ਤੇ ਚੜ੍ਹਜੇ ਸਾਰਾ ਕੰਮ ਈ ਕਰਮਜੀਤ ਦਾ ਐ।

  • @brindersahota6141
    @brindersahota6141 2 місяці тому +5

    ਵੀਰ ਦੀਆਂ ਗੱਲਾਂ ਬੜੇ ਧਿਆਨ ਨਾਲ਼ ਸੁਨਣ ਜਾ ਰਿਹਾ ਸੀ ਪਰ ਵੀਰ ਨੇ ਕੁੱਝ ਗੱਲਾਂ ਸਹੀ ਤੇ ਬਹੁਤੀਆਂ ਗ਼ਲਤ ਦੱਸੀਆਂ। ਕਹਿਣਾ ਇਹ ਚਾਹੀਦਾ ਸੀ ਕਿ ਮੈਂ ਇਸ ਤਰ੍ਹਾਂ ਦੇ ਮਹੌਲ ਵਿੱਚ ਨਹੀਂ ਰਹਿ ਸਕਦਾ ਨਾ ਕਿ ਇਹ ਕਹਿਣਾ ਚਾਹੀਦਾ ਸੀ ਕਿ ਉਹਨਾਂ ਨੇ ਮਹੌਲ ਇਸ ਤਰ੍ਹਾਂ ਦਾ ਬਣਾਇਆ ਹੈ। ਬਹੁਤ ਹੋਰ ਲੋਕ ਵੀ ਬਹੁਤ ਦੁਖੀ ਹੁੰਦੇ ਹੋਣਗੇ ਜਦੋਂ ਅਲਾਰਮ ਵੱਜਦਾ ਹੈ। ਜੇ ਇਹ ਹੀ ਅਲਾਰਮ ਪੰਜਾਬ ਦੇ ਇੱਕ ਪਿੰਡ ਵਿੱਚ ਬੋਲੇ ਤੇ ਬੰਦਾ ਅਲਾਰਮ ਬੰਦ ਕਰਕੇ ਸੌਂ ਜਾਵੇ ਤੇ ਕੰਮ ਤੇ ਇੱਕ ਘੰਟਾ ਲੇਟ ਪਹੁੰਚੇ ਕਿ ਮੈਂ ਕਿਹੜਾ ਕਨੇਡਾ ਰਹਿੰਦਾ ਹਾਂ, ਪਰ ਇੱਕ ਘੰਟਾ ਲੇਟ ਪਹੁੰਚਣ ਵਾਲ਼ਾ ਇੱਕ ਡਾਕਟਰ ਹੋਵੇ ਤਾਂ ਵੀਰ ਜਿਹੜੇ ਲੋਕ ਡਾਕਟਰ ਨੂੰ ਤਰਸਦੇ ਹਨ ਕਿ ਡਾਕਟਰ ਦੇ ਆਉਣ ਤੋਂ ਪਹਿਲਾਂ ਸਾਡਾ ਬੰਦਾ ਜਹਾਨ ਤੋਂ ਨਾ ਤੁਰ ਜਾਵੇ, ਉਸ ਬੰਦੇ ਨੂੰ ਸਕਿੰਟਾਂ ਦੀ ਕੀਮਤ ਦਾ ਪਤਾ ਹੁੰਦਾ ਹੈ। ਕੈਲੇਫੋਰਨੀਆਂ ਵਿੱਚ ਸਿਰਫ਼ ਇੱਕ department of motor vehicle ਦੇ ਦਫ਼ਤਰ ਵਿੱਚ ਸਮਾਂ ਬਰਬਾਦ ਹੁੰਦਾ ਆ ਤੇ ਸਾਰੀ ਦੁਨੀਆਂ ਅੱਕੀ ਪਈ ਹੁੰਦੀ ਆ ਪਰ ਜਿਹੜਾ ਬੰਦਾ ਕਤਾਰ ਵਿੱਚ ਲੱਗ ਗਿਆ ਉਸ ਦਾ ਕੰਮ ਹੋਣਾ ਹੀ ਹੋਣਾ ਆ ਭਾਵੇਂ ਦਫਤਰ ਬੰਦ ਹੋਣ ਦੇ ਸਮੇਂ ਤੋਂ ਬਾਅਦ ਹੋਵੇ। ਪਿੰਡ ਆਪਾਂ ਨੂੰ ਪਤਾ ਹੀ ਆ ਕਚਹਿਰੀਆਂ ਦੇ ਕੰਮ ਕਿਸ ਤਰ੍ਹਾਂ ਹੁੰਦੇ ਨੇ। ਹਾਂ, ਬੋਲ ਚਾਲ, ਆਉਣ ਜਾਣ ਉਹ ਪਿੰਡ ਦਾ ਮਹੌਲ ਵਧੀਆ ਹੈ। ਇੱਕ ਹੋਰ ਹੈਰਾਨੀ ਹੋਈ ਕਿ ਵੀਰ ਵਾਤਾਵਰਨ ਦੇ ਕਾਰਨ ਆਇਆ ਸੀ ਤੇ ਕਨੇਡਾ ਦਾ ਵਾਤਾਵਰਨ ਵਧੀਆ ਨਹੀਂ ਸੀ? ਇਹ ਵੀ ਅਜ਼ੀਬ ਗੱਲ ਲੱਗੀ। ਬਾਕੀ ਸਾਰੀਆਂ ਗੱਲਾਂ ਸੁਣੀਆਂ ਨਹੀਂ।

    • @taran5139
      @taran5139 Місяць тому

      Baiji kachiehria da kina ku kum hunda thda rozda ta nhi. Eh interview ch bahlia glla schia ne baki apne man shant krn nu tuc canada vdia keh skde te bai apna man shant krn nu Punjab. Gall bs dimag nu shant krn di ae

    • @brindersahota6141
      @brindersahota6141 Місяць тому +1

      @@taran5139 ਵੀਰ ਜੀ ਮੈਂ ਸਿਰਫ ਇੱਕ ਉਦਾਹਰਨ ਦਿੱਤੀ ਹੈ ਕਿ ਅਸੀਂ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਪਰ ਜੇ ਅਸੀਂ ਕਿਸੇ ਦੀ ਉਡੀਕ ਕਰਦੇ ਹੋਈਏ ਤੇ ਉਹ ਅੱਗੋਂ ਸਮੇਂ ਦੀ ਕਦਰ ਨਾ ਕਰੇ ਤਾਂ ਅਸੀਂ ਬਹੁਤ ਤੜਫਦੇ ਹਾਂ। ਬਾਕੀ ਗੱਲ ਤਾਂ ਸਬਰ ਦੀ ਹੈ, ਪਿੰਡ ਬਾਦਲ ਜਾਂ ਅੰਬਾਨੀ ਵਰਗਿਆਂ ਨੂੰ ਤੇ ਅਮਰੀਕਾ ਐਮਾਜ਼ਾਨ ਵਰਗਿਆਂ ਨੂੰ ਸਬਰ ਨਹੀਂ ਆਉਂਦਾ। ਪਿੰਡ ਦੀ ਖਿੱਚ ਤਾਂ ਹਮੇਸ਼ਾਂ ਬਣੀ ਰਹਿੰਦੀ ਹੈ, ਵਿਦੇਸ਼ ਰਹਿਣ ਵਾਲ਼ਿਆਂ ਨੂੰ ਕੁੱਝ ਜ਼ਿਆਦਾ ਹੁੰਦੀ ਹੈ। ਬਹੁਤ ਸਾਰੇ ਪਿੰਡ ਛੱਡ ਕੇ ਵੱਡੇ ਸ਼ਹਿਰਾਂ, ਦਿੱਲੀ ਬੰਬੇ ਵੱਲ੍ਹ ਚੱਲ ਗਏ ਹਨ ਤੇ ਕਦੀ ਵਾਪਿਸ ਆਏ ਹੀ ਨਹੀਂ

    • @brar.baltej4823
      @brar.baltej4823 Місяць тому

      Bilkul sahiii. Ji

  • @Kiranpal-Singh
    @Kiranpal-Singh 2 місяці тому +20

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @user-zh9it1zu4d
      @user-zh9it1zu4d 2 місяці тому

      Gl shi a bro but km te veer agge nhi mil reha ja tan bhaiyan da Punjab auna bnd kita jave😢

  • @surinderkaur1606
    @surinderkaur1606 Місяць тому +1

    Superb.very nice interview for those who want to go Canada
    Well done
    God bless you
    Keep going

  • @user-by6zu5xx2e
    @user-by6zu5xx2e 2 місяці тому +8

    ਸੱਚੀ ਗੱਲ ਆ ਪੁੱਤ ❤❤❤❤🎉🎉🎉🎉

  • @gurkiratbuttar6454
    @gurkiratbuttar6454 2 місяці тому +3

    Tere lye bht khush a bai , jehda mud da chnga e chnga koi ta eh jaal cho bach reha 🙏🏽

  • @gurjindersingh956
    @gurjindersingh956 2 місяці тому +4

    ਬਾਹਰ ਬੱਚੇ ਡਾਲਰ ਕਮਾਉਣ ਜਾ ਰਹੇ ਪਰ ਯਾਰੋ ਜਿਹੜੀ ਅਸਲੀ property ਮਾ ਬਾਪ ਓਹਨਾ ਨੂੰ ਛੱਡ ਕੇ ਪਤਾ ਨਹੀਂ ਕਿਵੇਂ ਦਿਲ ਕਰਦਾ ਮੈਂ ਇੱਕ ਦੁਕਾਨਦਾਰ ਬੰਦਾ ,8-30ਵਜੇ ਮਾਂ ਕੋਲ ਭੱਜੇ ਆਈ ਦਾ ਮਾਂ ਉਡੀਕਦੀ ਹੁੰਦੀ ਕੰਮਕਾਰ ਕਰਦੇ ਵੀ ਧਿਆਨ ਘਰੇ ਹੀ ਰਹਿੰਦਾ ਅੱਜ ਕੱਲ੍ਹ ਦੇ ਬੱਚੇ ਪਤਾ ਨਹੀਂ ਕਿਵੇਂ ਬਜ਼ੁਰਗਾਂ ਨੂੰ ਵਿਲਕਦੇ ਛੱਡ ਕੇ ਸੱਤ ਸਮੁੰਦਰ ਪਾਰ ਚਲੇ ਜਾਂਦੇ ਮਾ ਪਿਓ ਦੇ ਸੰਸਕਾਰ ਆਂਡੀ ਗੁਆਂਢੀ ਕਰ ਰਹੇ ਕਿਆ ਕਰੋਗੇ ਯਾਰ ਐਸੇ ਡਾਲਰਾਂ ਦਾ je ਬੱਚੇ ਹੀ ਨਾ ਸਾਂਭੇ ਖੂਨ ਸਫੇਦ ਹੋ ਗਿਆ ਅੱਜ ਦੀ generation da future future ਕਰਦੇ ਸਭ ਤੁਹਾਡੇ ਪਿਓ ਦਾਦੇ ਭੁੱਖੇ ਮਰਦੇ ਸੀ pb ਵਿੱਚ

  • @amritpalsingh-qt4fu
    @amritpalsingh-qt4fu 2 місяці тому +3

    Menu 7 saal ho ge Australia ch but ek v din Australia da supna nhai aaya, hamesha Punjab he supniya ch aanda hai.

  • @onkarsingh3084
    @onkarsingh3084 2 місяці тому +9

    ਵੀਰ ਜੀ ਬਿਲਕੁਲ ਠੀਕ ਕਹਿੰਦੇ ਹੌ . ਜੋ ਗੁਰੂਆਂ ਦੀ ਧਰਤੀ ਸੁੱਖ ਆ ਉਹ ਇੱਥੇ ਨਹੀ

  • @Lakhvirkaur864
    @Lakhvirkaur864 2 місяці тому +10

    Good decision veere👍

  • @Kiranpal-Singh
    @Kiranpal-Singh 2 місяці тому +10

    ਗੁਰਵਿੰਦਰ ਸਿੰਘ ਮਨ ਪੰਜਾਬ ਵਿੱਚ ਲੱਗਦਾ ਕਰਕੇ ਅਤੇ ਥੋੜਾ ਸਮਾਂ ਰਹੇ ਕਰਕੇ ਤਜਰਬਾ ਨਹੀਂ ਹੈ *ਲੋਕ ਹੱਸਦੇ ਵੀ ਹਨ-ਸਫਲ ਵੀ ਹੁੰਦੇ ਹਨ-ਨਾਮ-ਬਾਣੀ ਵਾਲੇ ਵੀ ਹਨ* ਸਬਰ ਰੱਖ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਨਵੇਂ ਥਾਂ ਜਾ ਕੇ 0 ਤੋਂ ਸ਼ੁਰੂ ਕਰਨਾ ਪੈਂਦਾ ਹੈ, ਸਮਾਂ ਲੱਗਦਾ ਹੈ !
    *ਪੰਜਾਬ ਤਾਂ ਅਪਨਾਪਨ ਹੈ, ਆਪਣਾ ਮੁੱਢ ਹੈ, ਡਟ ਕੇ ਮਿਹਨਤ ਕਰੋ, ਨਾਮ ਜਪੋ-ਖੁਸ਼ ਰਹੋ* !

  • @Swagcriket20
    @Swagcriket20 2 місяці тому +29

    Punjab to upr koi ਸਥਾਨ ਨਿ ਬਰੌ but ਝੰਡੇ ਵਰਗੇ ਲੀਡਰਾਂ ਨੇ ਖਾ ਲਿਆ ਪੰਜਾਬ ਨੂੰ😢

    • @kulwinderbrar2537
      @kulwinderbrar2537 2 місяці тому

      ghoosa thodi budi da jhanda ta hhn ayea pehla wale tere fufad ki kr gaye

    • @MrSingh-hq5zd
      @MrSingh-hq5zd 2 місяці тому +2

      India da reality ch ke haal aa sarah world jan da aa.

    • @navtejsinghkahlon
      @navtejsinghkahlon 2 місяці тому +3

      @@MrSingh-hq5zd yes thats why whole world is investing in india ☺

    • @Kiranpal-Singh
      @Kiranpal-Singh 2 місяці тому

      @@navtejsinghkahlon
      Investing because of bigger market in the developing countries, China never let to come.

    • @sahilbaisal7374
      @sahilbaisal7374 2 місяці тому

      ਝੰਡਾ ਤਾਂ ਦੋ ਸਾਲ ਤੋਂ ਪਹਿਲਾਂ ਵਾਲ਼ੇ ਕਿਹੜੇ ਝੰਡੇ ਗੱਡ ਕੇ ਗੲਏ

  • @malkeitkaur3046
    @malkeitkaur3046 2 місяці тому +7

    Canadian govertment keep changing rules, act and law not to help but to pay more taxes. People have no left over money to enjoy, enjoy with family. He made a right decision.

  • @mohitchaudhary9780
    @mohitchaudhary9780 2 місяці тому +5

    Good veera bhut vdiya kita vps ghr a ka

  • @088surjit
    @088surjit 2 місяці тому +6

    ਦਰੁਸਤ ਫੈਂਸਲਾ

  • @user-lc5ey1tx5r
    @user-lc5ey1tx5r 2 місяці тому +5

    Veere last te bilkul sach keha Baba Nanak g ne ae keha c kehti sb toh upar a

  • @Swagcriket20
    @Swagcriket20 2 місяці тому +6

    Good job bro and God bless you

  • @tourwalk.
    @tourwalk. 2 місяці тому +148

    ਬਾਈ ਜੀ, ਉਹੀ ਮੁੜਦੇ ਆ ਜਿਨ੍ਹਾਂ ਕੋਲ ਪੰਜਾਬ ਵਿੱਚ ਵਾਹੀ ਲਈ ਜਮੀਨ ਜਾਇਦਾਦ ਅਤੇ ਆਮਦਨ ਦਾ ਸਾਧਨ ਹੈ। ਅਤੇ ਜਾਂ ਫਿਰ ਕੰਮ ਕਰਨਾ ਨਹੀਂ ਚਾਹੁੰਦੇ ਹਨ। "ਬਾਈ ਜੀ, ਫਿਰ ਮਾਂ-ਪਿਓ ਦਾ ਪੈਸਾ ਲਗਾ ਕੇ ਬਾਹਰ ਜਾਣ ਦੀ ਲੋੜ ਸੀ? ਮਾਂ-ਪਿਓ ਵੀ ਕਰਜ਼ਾ ਲੈ ਕੇ ਆਪਣੀ ਔਲਾਦ ਨੂੰ ਮਸਾਂ ਬਾਹਰ ਭੇਜਦਾ। ਔਲਾਦ ਕਹਿੰਦੀ ਹੈ ਕਿ ਬਾਹਰ ਸਾਂਤੀ ਨਹੀਂ, ਡਿਪਰੈਸ਼ਨ ਹੈ।" ਜਿੰਨ੍ਹੇ ਪੈਸੇ ਲਗਾ ਕੇ ਬੰਦਾ ਕੈਨੇਡਾ ਜਾਂਦਾ, ਉਸ ਨਾਲੋਂ ਚੰਗਾ ਇਥੇ ਹੀ ਕੋਈ ਕੰਮ ਕਰੇ, ਪਰ ਇਥੇ ਕੰਮ ਕਰਨ ਲੱਗਿਆਂ ਸ਼ਰਮ ਮਹਿਸੂਸ ਕਰਦੇ ਆ। ਬਾਈ ਜੀ, ਘਰ ਜਾਂ ਪਿੰਡ ਤੋਂ ਬਾਹਰ, ਦੂਜੇ ਸ਼ਹਿਰ ਜਾ ਪਿੰਡ ਹੀ ਸਾਂਤੀ ਨਹੀਂ ਮਿਲਦੀ, ਕੈਨੇਡਾ ਤਾਂ ਫਿਰ ਪਰਦੇਸ਼ ਹੈ। ਇਹ ਸੱਚ ਹੈ, ਕੌੜਾ ਸੱਚ ਹੈ।

    • @baazwrite2shoot
      @baazwrite2shoot 2 місяці тому +16

      ਓਦੇ ਕੋਲ 2 ਕਿੱਲੇ, ਬਾਈ ਮੈਂ 2001 ਦਾ ਮੁੜ੍ਹਿਆ, ਮੁੜਦੇ ਓਂ ਨੀਂ ਜੇੜ੍ਹੇ ਜਵਾਨ ਗਏ ਤੇ ਮੁੜ੍ਹਕੇ ਘਰੇ ਵਾਪਿਸ ਆਨ ਨੂੰ justify ਨਹੀਂ ਕਰ ਸਕਦੇ, ਹੌਲੀ ਹੌਲੀ ਲੋਨਾ ਵਿੱਚ ਫਸ ਪਿਸ ਕੇ ਉਸਨੂੰ ਹੀ ਵਧੀਆ ਦਸਨ ਤੇ ਮਜਬੂਰ ਹੋਣਾ ਪੈਂਦਾ, ਮੁੜ੍ਹ ਤਾ ਸਾਲ ਵਿੱਚ ਹੀ ਹੁੰਦਾ, ਇਹ ਇਕਠੀ ਸੀ ਫੈਮਿਲੀ ਸਬ ਇੱਕੋ ਚੀਜ ਵਿੱਚੋਂ ਲੰਗ ਰਹੇ ਸੀ, decision collective ਤੇ easy ਹੋਗਿਆ

    • @tourwalk.
      @tourwalk. 2 місяці тому

      @@baazwrite2shoot ਠੀਕ ਹੈ ਬਾਈ ਜੀ। ਪਰ ਹਰ ਇੱਕ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਬਾਕੀ ਦਾਣੇ-ਪਾਣੀ ਦੀ ਖੇਡ ਹੈ, ਜਿਥੇ ਲਿਖਿਆ ਉਥੇ ਹੀ ਖਾਣਾ ਪੈਂਦਾ ਹੈ। 95% ਪੱਕੇ ਲੋਕ ਉਹੀ ਮੁੜਦੇ ਆ ਜਿੰਨ੍ਹਾਂ ਕੋਲ ਆਮਦਨ ਦਾ ਸਾਧਨ ਹੈ। ਘਰ ਛੱਡਣਾ ਮਜਬੂਰੀ ਹੁੰਦੀ ਹੈ। ਮੇਰੇ ਕੁਝ ਰਿਸ਼ਤੇਦਾਰਾਂ ਅਤੇ ਜਾਣਕਾਰ ਲੋਕਾਂ ਨੇ ਵਾਪਸ ਆ ਕੇ ਰਹਿਣ ਦੀ ਕੋਸ਼ਿਸ਼ ਵੀ ਕੀਤੀ, ਉਹ ਇੱਕ ਜਾਂ ਦੋ ਸਾਲ ਹੀ ਰਹੇ, ਫਿਰ ਵਾਪਸ ਵਿਦੇਸ਼ਾਂ ਨੂੰ ਮੁੜ ਗਏ।

    • @PreetSingh-mj6vw
      @PreetSingh-mj6vw 2 місяці тому +9

      Bai punjab vich apnepan di vibe aa bahr nahi

    • @jarnail-jas
      @jarnail-jas 2 місяці тому +47

      ਮੁੜਦੇ ਉਹ ਨਹੀਂ ਜਿਸ ਕੋਲ ਜਮੀਨ ਹੈ, ਮੁੜਦਾ ਉਹੀ ਹੈ ਜਿਸ ਕੋਲ ਜਮੀਰ ਹੈ

    • @tourwalk.
      @tourwalk. 2 місяці тому +11

      ਤੁਹਾਡੀ ਗੱਲ ਵੀ ਠੀਕ ਹੈ, ਬਾਕੀ ਹਰ ਇੱਕ ਦੇ ਹਾਲਾਤ ਵਖਰੇ ਵੱਖਰੇ ਹੁੰਦੇ ਹਨ। ਜਿਥੇ ਲਿਖਿਆ, ਉਥੇ ਖਾਣਾ ਹੀ ਪੈਂਦਾ ਹੈ।

  • @SleepyParaglider-ke8tx
    @SleepyParaglider-ke8tx Місяць тому

    Veere teri apni jindgi a kise toh kio darna bhut vadhia kita apna punjab bhut vadhia sone di chdhi a❤🎉🎉

  • @GurpreetSingh-zh8ql
    @GurpreetSingh-zh8ql 2 місяці тому +7

    Bst of luck for our new life bro

  • @jatindersinghmatharu2070
    @jatindersinghmatharu2070 2 місяці тому +4

    Very good decision waheguru ji 🙏

  • @punjabilife1701
    @punjabilife1701 2 місяці тому +6

    sahi bilkul sahi fesla 🎉🎉

  • @majorsinghsandhu2469
    @majorsinghsandhu2469 2 місяці тому +4

    ਮੈ ਤਾ ਪੰਜਾਬ ਵਿਚ ਵੀ ਕਦੈ ਕੋਈ ਹੱਸਦਾ ਨਹੀ ਵੇਖਿਆ । ਘਰੋ ਬਾਹਰ ਨਹੀ ਨਿਕਲਦਾ ਕੋਈ। ਮੋਬਾਈਲ ਨਾਲ ਚੰਬੜ ਗੲਏ।

    • @King_ofworld103
      @King_ofworld103 Місяць тому

      😂😂😂😂😂😂

    • @jassasidhu018
      @jassasidhu018 Місяць тому

      nhi yr aa ta nhi gall punjabi vida bro

    • @Gurpreetbhangal1
      @Gurpreetbhangal1 Місяць тому

      Aasi ta bht hasde a fr aap ji nu mobile chd k ghr hasn ty galla krn di lod a

  • @GurjeetSingh-nm9ug
    @GurjeetSingh-nm9ug 2 місяці тому +2

    All that glitter is not gold .He is spiritually enlightened and materialistic life did not appeal to him waheguru mehr karay

  • @FaraattaTv
    @FaraattaTv 2 місяці тому +7

    100 right twada bacha future hun na ki paise future AA But eh gal lok samjde ghatt hi hun

  • @Ammy_Bajwa
    @Ammy_Bajwa 29 днів тому +1

    Mere around 7200 bnda mhine da Australia ch ek government job te shami store ch.
    Hor chaar saal lone ithe fr wapis India dil nai lagda ithe, vdiya decision veere koi khushi ni ithe bas pase pishe pajde ro pagla wangu.

  • @JagjitSingh_
    @JagjitSingh_ 2 місяці тому +10

    ਜਸ ਜੀ ਮੁੰਡੇ ਨੇ ਗਲਤੀ ਕੀਤੀ ਹੈ ਜਾਂ ਤਾਂ ਜਾਦੇਂ ਹੀ ਨਾ ਜੇ ਪੈਸੇ ਖਰਾਬ ਕਰ ਕੇ ਵਾਪਸ ਆਉਣਾ ਹੀ ਸੀ ਤਾਂ ਸਿਆਣਪ ਤਾਂ ਇਹ ਸੀ ਪਹਿਲਾਂ ਜਾਣਾ ਨਹੀਂ ਸੀ ਚਲੋ ਵਾਹਿਗੁਰੂ ਖੁਸ਼ ਰੱਖੇ ਬੇਟਾ ਗੁਰੂ ਵਾਲਾ ਹੈ

    • @PreetSingh-mj6vw
      @PreetSingh-mj6vw 2 місяці тому +2

      Dena dwauna hunda

    • @jagirsingh7683
      @jagirsingh7683 2 місяці тому

      ਇਸ ਮੁੰਡੇ ਨੇ ਜਵਾਕ ਜੰਮ ਕੇ ਗਲਤੀ ਕਰਲੀ, ਨਹੀਂ ਦੋਵੇਂ ਮੀਆਂ ਬੀਵੀ ਦਸ ਸਾਲ ਲਾ ਕੇ ਕਮਾਈ ਕਰ ਕੇ ਮੋਟੀ ਪ੍ਰਾਪਰਟੀ ਦੇ ਮਾਲਕ ਬਣ ਜ਼ਾਂਦੇ!!
      ਹੁਣ ਪੰਜਾਹ ਸਾਲ ਹੱਡੀਆਂ ਰਗੜਦਾ ਰਹੂ।
      ਹੁਣ ਜਾਉ ਫਿਰ ਵੀ ਇਕ ਦਿਨ ਏਹ!!

    • @baljeetkumarsharma4897
      @baljeetkumarsharma4897 2 місяці тому

      @@jagirsingh7683 ਬਿਲਕੁਲ ਜੀ

    • @user-zh9it1zu4d
      @user-zh9it1zu4d 2 місяці тому

      Eh ln Len nu gye si othe hun Panjab da paisa barbad krke lutake aa gya knjr ethe hssi janda ehnu etho v bhjona chahida sale nuu

    • @VSingh590
      @VSingh590 Місяць тому

      PTA dhkke kha k lgda

  • @GurnekBariana-bh6oh
    @GurnekBariana-bh6oh 2 місяці тому +3

    Bai is right iam living here for 25 years,but circumstances and conditions are so bad, iam coming back too but alone because children and family doesn’t want to come back

  • @FaraattaTv
    @FaraattaTv 2 місяці тому +7

    Paise vi Hani hun recession chalda , kam Java slow aa . Banks interest rate yada kar dita , bura hall ho Chuka , worst conditions now . Ajj di date ch bahar aouna Mahamurakhta aa . Banada Jo Gallaa kiti a101% sehi hun .

  • @AJ-ro4qc
    @AJ-ro4qc 23 дні тому

    ਜਦੋ ਕੋਈ ਵਾਪਸ ਮੁੜਦਾ, ਬਹੁਤ ਖੁਸ਼ੀ ਹੁੰਦੀ
    ਅਸੀਂ 2010 ਵਿਚ ਹੀ ਮੁੜ ਆਏ ਸੀ, ਸਾਡਾ ਤਾਂ ਇਕ ਮਹੀਨੇ ਵਿਚ ਹੀ ਭੂਤ ਉੱਤਰ ਗਿਆ...ਅਪਣੇ ਦੇਸ਼ ਵਰਗਾ ਕੁਝ ਨਹੀਂ ❤❤

  • @user-th4tb7ch9l
    @user-th4tb7ch9l 2 місяці тому +12

    ਬਾਈ ਜੀ ਤੁਸੀ ਆਪਣੀ ਜਗਾ ਸਹੀ ਹੋਂ ਪਰ ਜਿਸ ਕੋਲ ਇਥੇ ਕਮਾਈ ਦਾ ਸਾਧਨ ਨਹੀਂ ਉਹ ਕੀ ਕਰੇ ਉਸ ਕੋਲ ਕੋਈ ਸਾਧਨ ਨਹੀਂ ਹਨ ਬਹੁਤ ਲੋਕ ਕਨੇਡਾ ਜਾ ਕੇ ਕਾਮਯਾਬ ਹੋਏ ਹਨ।

  • @Kiranpal-Singh
    @Kiranpal-Singh 2 місяці тому +1

    *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ* ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਦਾ ਫਰਜ ਹੈ, ਜਿਥੇ ਵੀ ਰਹਿੰਦੇ ਹਾਂ, ਬੱਚਿਆਂ ਨੂੰ ਗੁਰਦੁਆਰਾ ਸਾਹਿਬ ਗੁਰਬਾਣੀ-ਇਤਿਹਾਸ-ਪੰਜਾਬੀ ਸਿਖਾਉਣ ਲਈ ਲੈ ਕੇ ਜਾਈਏ ਅਤੇ ਬੱਚਿਆਂ ਲਈ ਜਰੂਰੀ ਹੈ, ਮਾਪਿਆਂ ਦਾ ਸਤਿਕਾਰ-ਸੇਵਾ ਕਰਨ, ਜਿਆਦਾ ਘਰ ਦੇ ਮਾਹੌਲ ਤੇ ਵੀ ਨਿਰਭਰ ਹੈ, ਬਾਕੀ ਕਰਮਾਂ ਅਨੁਸਾਰ ਕਿਸਮਤ ਵੀ ਹੁੰਦੀ ਹੈ *ਚੰਗੇ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਅੱਗੇ ਰੱਬ ਰਜਾ, ਮੰਨ ਲਈਏ* !

  • @malkeitkaur3046
    @malkeitkaur3046 2 місяці тому +1

    Your decision to leave was a good decision it is not worth the taxes are so high. All the best putt. 🎉❤

  • @gurdevkaur1209
    @gurdevkaur1209 Місяць тому

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ

  • @user-py8sz2bj2c
    @user-py8sz2bj2c 2 місяці тому +1

    Dear, you have narrated the truth. Now you can earn more in Punjab from Agri. and allied activities and enjoy your family life with your parents. God bless you and your family dear.

  • @HarpreetSingh-hp4rv
    @HarpreetSingh-hp4rv Місяць тому

    Veer di ik ik gall sahi aa..video dekh k menu aahi lg reha c k jive meri life di story chal rahi howe...Aithe sab da ehi hal aa..mai v skilled job ch a as a CNC programmer but life aahi a jive 22 ne dassea...

  • @gursahibsingh2182
    @gursahibsingh2182 2 місяці тому +6

    ਸੁਣਿਆ ਸੁਣਿਆ ਹੈ ਤਜਰਬੇਕਾਰੀ ਨਹੀ ਕੀਤੀ ਅੱਗੇ ਆਪਣੀ ਆਪਣੀ ਮਨਮਰਜ਼ੀ

  • @harjitkaur6155
    @harjitkaur6155 2 місяці тому +3

    Very nice program ❤

  • @footballlover490
    @footballlover490 2 місяці тому +4

    Very good

  • @hardeepsinghcheema429
    @hardeepsinghcheema429 2 місяці тому +1

    ਵਧੀਆ ਸੋਚ ਵੀਰ ਦੀ

  • @sarbjeetkaur2816
    @sarbjeetkaur2816 2 місяці тому +3

    God bless

  • @sandeepkumarsonusharma1202
    @sandeepkumarsonusharma1202 2 місяці тому +2

    ਸਾਢਾ ਪੰਜਾਬ ਖੁਸ਼ਹਾਲ ਹੈ..❤❤❤❤❤

  • @varindersingh2318
    @varindersingh2318 2 місяці тому +3

    Sacha Banda bai ji sat shri akal

  • @user-sf9kw9zq1d
    @user-sf9kw9zq1d 2 місяці тому +6

    Kise v country da Banda apne mullkh nu madda ne kehda ,pr apne lok kiwe murre hok badnaam krde aw ,tuc commenta vch kina madda bolde o Punjab nu shrm di gl aw apne guru sahib ne singha sheeda ne A punjab ch sara kuj kurban krta enu nu saah e punjab ton baar jaa k auda,je Canada ja hor desh ene e vdia te punjab ena e madda va fr ghr jameena bech do,punjab kyu aune o fr mudd2 k. A veer ne bht vdia kita jina ne gulami nu e azadi mann liya ona ne a sb kuj e kehna.VERY GOOD JOB BRO.chk de km nu Sadi v tiyri aw aun di .surry ton punjab my love punjab.

    • @Bhullar2014
      @Bhullar2014 2 місяці тому +2

      Good verre main v surrey aa jaldi vapis

    • @vickysingh3028
      @vickysingh3028 2 місяці тому +1

      Badhiya nahi h k Canada bai ji ..k bas Galla e aa ..jobs aa ,environment badhiya ,food badhiya h aa sab bakwas krda h log

  • @user-hz9rx1bh3d
    @user-hz9rx1bh3d Місяць тому

    I love my india vir ji tusi vi pyar krde ho punjab aur india nal so nice gud

  • @ManinderSingh-qc9db
    @ManinderSingh-qc9db 2 місяці тому +8

    Canada varge mulak veham aa ik .. eh veham othe jaake e niklda india bethe kise nu ni smj aoundi.. Mubarka bro vapis partan dia .. Karma vale e mud de aa

  • @AmandeepSingh-bu4wn
    @AmandeepSingh-bu4wn 2 місяці тому +2

    ਬਹੁਤ ਵਧੀਆ ਜੀ

  • @kaurrajwinder4016
    @kaurrajwinder4016 2 місяці тому +2

    Welcome back beta 🎉🎉

  • @bhupindersingh1020
    @bhupindersingh1020 2 місяці тому +1

    All taking is true, this time I am living in use

  • @FaraattaTv
    @FaraattaTv 2 місяці тому +4

    Khakk ne Bachda , mehngi hadd tap gyi . Thok k kam Kita fer vi nhi bachda . Nale bahut saal ho gye . Hun tan recession chalda . Kam bahut slow aa Sara .

  • @ravinderfiberartjagraon9583
    @ravinderfiberartjagraon9583 2 місяці тому +4

    ਪੈਸਾ ਚਾਹੇ ਬਣਦਾ ਉਥੇ ਪਰ ਆਪਣੇ ਪਰਿਵਾਰ ਵਰਗਾ ਸੁਖ ਪਿਆਰ ਉਹ ਪੈਸੇ ਨਾਲ ਨੀ ਮਿਲ ਸਕਦਾ ਮੇਰਾ ਵੀਰ ਗਿਆ 6 ਮਹੀਨੇ ਹੋਏ ਆਂ ਹੁਣ ਉਹ ਇਥੇ ਵਰਗਾ ਫ੍ਰੀ ਮਾਹੌਲ ਨੂੰ ਤਰਸ ਰਿਆ. 😂

    • @Avtaarsingh47284
      @Avtaarsingh47284 2 місяці тому

      Mahol ni bure di jeb bhaalda jo hun khud nu lag gayi te hun jlos jeb di jimedaari ni chuk hundi jo tuhada bapu chukki firda

  • @dharamveersingh7627
    @dharamveersingh7627 2 місяці тому +1

    ਸਹੀ ਗੱਲ …✅👍

  • @vickysingh7044
    @vickysingh7044 2 місяці тому +6

    love punjab❤

  • @amrindersingh6890
    @amrindersingh6890 2 місяці тому +1

    ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਸਾਦਾ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ ਹੈ ਸਾਦਾ ਜੀਵਨ ਬਤੀਤ ਕਰਨਾ ਹੀ ਸਿਹਤਮੰਦ ਰਹਿਣ ਦਾ ਬਹੁਤ ਵਧੀਆ ਤਰੀਕਾ ਹੈ ਪਰ ਅੱਜਕਲ ਸਾਨੂੰ ਲੋਕ ਦਿਖਾਵਾ ਕਰਨ ਵਿਚ ਪਤਾ ਨਹੀਂ ਕੀ ਆਨੰਦ ਓਂਦਾ ਹੋ ਆਪ ਅੱਡੀਆਂ ਚੁੱਕ ਕੇ ਫਾਹਾ ਲਈ ਜਾ ਰਹੇ ਹਾਂ

  • @Goni318
    @Goni318 2 місяці тому +1

    Veere 2.5 lakh ta student hi janda(only a one year) .te baki hor vise spouse,tourist,etc. Jo Banda ethe berojgar aa ,,ohde lyi foreign country bhut badhiya.

  • @SukhmanSingh-pz5vy
    @SukhmanSingh-pz5vy 2 місяці тому +3

    Bht vdiya kta VIPs ak

  • @sukhsingh664
    @sukhsingh664 2 місяці тому +2

    😁😁ਜੋ ਪੰਜਾਬ ਦੀਆਂ ਜ਼ਮੀਨਾਂ ,ਹਵਾਵਾਂ ਪਾਣੀਆਂ ਚ ਜਹਿਰ ਘੋਲ ਗਏ ਨੇ ਰੁੱਖ ਖਾ ਗਏ ਪੰਛੀ ਕਤਲ ਕਰ ਗਏ ਉਹ ਚਾਹੇ ਮੰਗਲ ਤੇ ਚਲੇ ਜਾਣ ਕਦੇ ਹੱਸ ਨਹੀਂ ਸਕਦੇ ਜਿਨ੍ਹਾਂ ਦਾ ਕਦੀ ਕਿਤੇ ਵੀ ਢਿੱਡ ਨਹੀਂ ਭਰਿਆ 😁

  • @wavesjourney10
    @wavesjourney10 2 місяці тому +5

    2 mahine ch vapis ohi aunda jo struggle toh darr gaya…vapis aana buri gall ni …but 2 mahine ch ta setting kite b ni aundi.

    • @ravina1556
      @ravina1556 2 місяці тому

      Tenu kehne kea ph do mahine ch bapas aya

    • @user-zh9it1zu4d
      @user-zh9it1zu4d 2 місяці тому

      ​@@ravina1556oh khud bol reha wa😮

    • @psmangat
      @psmangat Місяць тому

      ​@@user-zh9it1zu4d vaise oh keh reha k 2 mahine hi sohna lagda canada. eh 1 saal 2 mahine lga k aya

  • @kiran_cour
    @kiran_cour Місяць тому

    han bai sahi a m jad punjab enter hoi rajh k need ayi jive man ton bojh leh gya hove ek
    eda feel hoya c

  • @HarbhajanSingh-ii8ej
    @HarbhajanSingh-ii8ej 2 місяці тому

    You are partially right putera. Canada is not the same as it used to be to be.good luck be content and stay with guru and gurbani you will be fine. Guru ji kirpa karnge.

  • @FaraattaTv
    @FaraattaTv 2 місяці тому +4

    101 % sehi , worst conditions now , 101 % reverse migration honi aa bai .

  • @karmansingh6219
    @karmansingh6219 2 місяці тому +1

    Bai gal bilkul sachi aa
    Jina mrji kam kr lyia ithe jdo saal da tax file kri da odo dekhi da
    Account cha fr kush v nai dikhda even kyi var tax pay krna pynda jo bandi amount o v nAi dikhde account de vich
    Na sala shd hove na rhe hove ithe
    Pta nai kida di zindgi chl rhi
    Te ida chli jni hje
    Umeed te rkhi aa veere
    Ek na. Ek punjab ayu te 4 paise jod keh lye keh ayu jo apna koi thoda bot kamm chl jve
    Zingdi jeen da time fr milu jina ithe bhr ohna time te zindgi katti jni

  • @TourismPromoterMrSinghIndia
    @TourismPromoterMrSinghIndia 2 місяці тому +1

    Very nice ji 👌 👍

  • @Dhaliwal905
    @Dhaliwal905 2 місяці тому +1

    Same here bai g

  • @SINGH13297
    @SINGH13297 2 місяці тому +4

    punjab sadi dharti aa teh sadi he rehni aa per canada da denn asi kadi ne de sakdae canada nai sanu bhaut khush dita canada nu marha bolna koi akalmandi ne