Koi vi apne bache kise leader de kehan te bahar nahi bhejjda Eh sab bacheya de Ma Peo de decision hai Guardian nu soch samjh k failsa laina chaida hai Kise vi bahrle desh bhejhan to pehla, bache di technical education jaruri hai
Kiyu salay canada day hun maday lagan lag gay.jini abadi saray canada di a oni kalay Punjab di a. Saliyo budiya gaban karan lagia leadran ton puchiya c.
Ena de ma baap galt aa .. una nu pta hi ni ke student visa hunda ki aa @@satwantsidhu3738Prhaai lai behj de aa. Parh ke corce pure karke india aa ke job karni chahidi aa . Eh log parhan lai ni jnde eh ta kam karn li jande aa .. asal ch student visa una lai hunda jina kol bahut pesa hunda .. jehnu lagda ke india ch os level di prhaai heni jina k una da bacha mehnat krda .. es karke bache nu canada bhejo prhaai vaste .. per bahut afsos di gal aa jagh jagh ilets center khol khol ke lokan nu gumraah kar ditta .. kudiyan mundeyan nu rulan lai majbur krta .. asal ch sade lokan nu pta hi ni ke student visa hunda ki aa 😂😂😂😂😂
VEER JI 🙏KANUN SAKHAT NE SAB DE GAL SUNI JANDE HA. KOI KESI NAAL DHAKKA NEHI KAR SAKDA ❤PAR GAR DE MAJBORE KUSH V KRA SAKDE HA. ❤MAA BAAP BACHEA TO JEADA DOLAR NU PYAR KARDE AA. ❤BOHUT DUKH LAGA BACHEA DE GAL SUN KE KAM NEHI MILDA SAB TO JEADA BACHE HE DEMAGE TOR TE KAMJOR HOE JANDE ❤KE ASE BACHE BAPAS NEHI BULA SAKDE ❤ENA NU ROTI NEHI KHALA SAKDE KEO BACHE BAGANE MULAK BEJ KE MAGRO LAKHA RUPE BEJDE A ❤
kudh kodiyan ne khatre chuke ne dujiyan kudhian ne vekh ke na ke apna dimag la le baare tahiye parivaar de oh ve pind waliyan nu dikhana chaunde ne naal olta mundiyan walon to daaj mangana chande ne kiyunke sade kudi NRI hege hae
its not facts! bapu ji right hoke v glt ne bro mnya canada de halat maade ne pr jdo tk apneaa d soch h aahi rahugi tim ja pizza store te ja factory lgnaa taa kitho km milna bro?? apne punjabb ch bhhiyye labour krde ne quaters ch rehnde ne tarrkkii kiti? jeda bhyya thekedaar o ghr payi betha punjab ch gujraati dekho bro! IT course Registered nurse 6 saal ch ghr le rhe ne broo! canada now is not for labours canada best for skills
Yes.. Sari life sirf ghar banda... Je tuci 30 years lgaunde ho... Hardworking....india jo well settled hai... Oss ਕੋਲ kothi oss type di pehlan hi aaw.... Jo ਕੈਨੇਡਾ 30 years back chla gya banda... Hor cars aaw mobiles ne.... India ch vi well norml families kol ne... Chahe thoria sastia hi sahi....agar ehi sara ghar da paisa canada wala punjab Aa k laya jaave... ਤਾਂ ਤੁਹਾਡੀ next ਓ next generation nu vi ਰੋਟੀ di fikar ni rehni....ohna nu alarm nal uthna ni paina... Oh ਧੁੱਪ baith skde ਸੇਕ ਸਕਦੇ... Oh festival vdiya treeke nal celebrate kar skde... Oh marriages dekh skde jyada.. Ohh apni relegious places jdo dil krda Jaa skde....oh apne ਬੱਚਿਆ nu khulla time de skde aaw... Oh apne Maa Baap kol reh skde... Jyada time....ohna nu medical facility apni choice di mil skdi aaw....ik heater di te tap cho warm water di facility jyada lggi....but ਅਜ kl punjab ch norml settled people kol vi room ac and warm tap water di facility lggi hoi aaw.......je tusi sirf money de side ਤੋਂ dekhna ਤਾਂ life vi hard aaw ਦੂਸਰੀ ਤਰਫ਼....10-12 ghante minimum ghar ਤੋਂ bahar rehna... Te sirf ਸੌਣ auna.... Jis makaan da tuci lakhs rupee intrest fill krde😂😂...ਮੈਂ ਵੀ aithe hi rehna canada....life standard aithe India de well settled nalo very bad aithe.... U know... Shifts warehouses diyan kdon start hundia... Kdon khatam hundia... Loki kinni fresh roti khande?? 😅.. U know... Ehi standard... Sara beha food.... Frrezeres wala... Eh kehra standard.... ਨੀਂਦ proper 8 hour ਲੈਂਦੇ ni ਲੋਕ.... Time hi haini...most people kol....baki schools vich drug... Daily stabbing and shooting.....bcz apne lok Punjabi news dekhde.. Oh sirf punjab baari negativity dssi jande.... Jo aithe hj da daily oh thora bahut English news ch aunda.... Bcz aithe media haini....diffrences krna sikho....hsle deeply dsna hove bahut kuch... Depression aithe jyada kyun....punjab ch je galat hunda.. Tan aithe vi ਸਵਰਗ ni.... Same cheez... Koi jyada..koi ghat..... Education tan quality di haini schools ch....sirf dollor jyada mil jan nal... Life standard high ni ho janda....bhed chaal jyada cc... Hun social media ne sara ਭੇਦ ਖੋਲ k ਰੱਖ ਦਿੱਤਾ....reverse migration ess lyi hun aya....😊
asi india ch hi aa 50000 naal kam start kita aj 5 saal baad bilkul set aa har sukh facility eh life ch dum hona chaida kama india v sakda banda, tuhada kehna galat hai v india kama ni sakda sukh facilities ni lai sakda
Shi ta keh reha bajurg . 16 lakh da ghar aa . Odi sadhe 3 lakh downpayment chahidi. 1000 dollar mahine da bacha k kine saal lgn ge down payment kathi krn nu.. ya ta india di sari property vecho fer gal bnu
Bilkul shi gl va lok veku veki he jawi jnde va bahana sada sarda ni j sarda ni ta 30 lakh kitu a gia job mildi va india vch v but study bhut krni pendi va te oh lok krke raji ni fr akhn gy punjabi nu ni rkde officers te tusi gy kidn c UPSC da test den
@@narinderkaur2963 kheri reservation asi v general category vch aunde va sab tu jada posta kity chek krlu general category diya hundia va te rhi gal cuttoff di ta oh v bs 2 ja 3 nmbr da difference hunda bs te OBC category di kise v vacancy vch ja k vk lu same to same UR category jini cuttoff ja rhi va te posta v ona nu ghat mil rhia va A bahana hunda va reservation da bs din raat lagatar study kru apni vacancy de according ik na ik din job tuhade kol howo bs mahnat krni peni
Bohat vdiya upraala Ripan te Khushi vallon. Unj te koi sunnda ni aethe, par eh video saare groups ch bhejange, je koi 2-3 v rukk gye ta tuhadi mehnat safal hoju. Baki bai jeonde raho. Love your videos
Sade v ji jis ne km krna os lye bhut a pr km aukha aa jis ne nhi krna ohnu kite c km ne indian bachea de problem a ki sanu canada jndea nu chair te bitha den pr krne Lber a odr ja k sb ne
Bahut vadiya vlog! Canada vich student life di reality nu tuhade style nal dekhna bahut interesting si. Tuhade tips te insights bohot helpful lagge. Mazza aa gaya dekh ke!
Bilkul ji asi steinbach han Manitoba ch ethe bahut wadiya hai Mere ghar ch 2students ne full jobs ne easy pr hai Je koi v new bacha ethe auna chaunda hai mere nal messenger te contact kar sakda
mn sub inspector di tyari kr rahi aa 3 saal to,te ky din ho gae meri shoti sister chli gy canada,te eda lgn lg gya k mn reh gy mera future ni bnea study shd ti mn,pr aj tuhadi video dekh k fr sub insp. di study krn da jazba mil gya thankyou .waheguru ji❤❤ too good yaar too good for this video,what a relief
Eh baba ji demotivate q kr rhe ne, aap pr aye ta ki samajhde a, j koi mehnat krn vale hove ta q ni ho sakda, baki theek a ajkl recession krke kamm bhut aoukha a, but m v 6-8 pehla ayi c Nz ch bhut mehnat kiti te Rabb ne sun lyi te pr ho gye. M eh kehna chahundi k sare bure ni hunde but Jo log pehla de aye hoyea a oh students nu te new generation nu changa nhi samjhde , te tang v krde a te rents ne Jo ohna krke hi bhut high ho jande a, te apniya ghar diya payments v new generation de sir te hi poora krde a phir kehnde a students change ni. Kyi students te new generation vale v khrabi krde a but sare hi ni bure haige. But ehna forighn countries ch nasha/ addiction India to v kite jeyada j. Baki mehnat krk ho kuch banda chahe India te chahe ethe a. Bapu di v pension sounding a tahi eni gal aoundi a. Veer eh kyi purane log v ni tikan dende. Baki India vargi mouj nhi h kite , asi v socheya k settle ho k India skoon nal rhiye. Baki asi Punjabi v nhi samjhde bahr a k hi sab rukde a te jina marji kehdo k bahr na ayeo but nhi samjhde
ਹਾਲਾਤ ਜ਼ਰੂਰ ਮਾੜੇ ਆ ਪਰ ਫਿਰ ਵੀ ਲੋਕ ਜ਼ਮੀਨ ਵੇਚ ਕੇ ਬੱਚਿਆਂ ਨੂੰ ਭੇਜ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ
Kyuki Lok paise kmaoun ni filmi life zeena chunde hai
Bai hatde ne lok
@@GurlalSingh-ms4ci भेंड़ चाल
ਭੇਡ ਚਾਲ ਐ
aapa saare loka ch aa jande aa , bacheya magar lag jane aa
ਰਿਪਨ ਵੀਰ ਸਲੂਟ ਹੈ ਤੁਹਾਡੀ ਜੋੜੀ ਨੂੰ ਤੁਸੀਂ ਦੁਨੀਆਂ ਸਾਹਮਣੇ ਕਨੇਡਾ ਵਿੱਚ ਰੁਲਦੀ ਪੰਜਾਬ ਦੀ ਜਵਾਨੀ ਨੂੰ ਉਜਾਗਰ ਕਰ ਦਿੱਤਾ
ਸਾਡੇ ਪੰਜਾਬ ਨੂੰ ਵਧੀਆ ਲੀਡਰਾਂ ਦੀ ਲੋੜ ਹੈ
ਦੁਖ ਹੁੰਦਾ ਹੈ ਆਪਣੇ ਪੰਜਾਬੀਆਂ ਨੂੰ ਪਰੇਸ਼ਾਨ ਵੇਖ ਕੇ
ਹੁਣ ਭਾਈ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੇ ਲੋਕ ਬਾਹਰ ਜਾਣਗੇ ਅੰਗਰੇਜ਼ ਹੁੱਣ ਕੰਮ ਕਰਣ ਪੰਜਾਬ ਆਉਣਗੇ 😂😂😂😂😂
ਵਧੀਆ ਲੀਡਰ ਆਉਣਗੇ ਕਿੱਥੋਂ ਅਪਾ ਜਾ ਆਪਣੇ ਬੱਚੇ ਹੀ ਬਣਨਗੇ ਬੱਚੇ ਤਾਂ ਬਾਹਰ ਜਾ ਰਹੇ ਨੇ
Koi vi apne bache kise leader de kehan te bahar nahi bhejjda
Eh sab bacheya de Ma Peo de decision hai
Guardian nu soch samjh k failsa laina chaida hai
Kise vi bahrle desh bhejhan to pehla, bache di technical education jaruri hai
Kiyu salay canada day hun maday lagan lag gay.jini abadi saray canada di a oni kalay Punjab di a. Saliyo budiya gaban karan lagia leadran ton puchiya c.
Jiho ji janta hundi hai oho je leader hunde ne, janta vadiya te leader vadiya je janta maadi ta leader maade 😂😂😂
ਪੰਜਾਬ ਦੇ ਬੱਚੇ ਕਨੇਡਾ ਆ ਕੇ ਆਪਣਾ ਭਵਿੱਖ,ਨਸਲਾਂ,ਧਰਮ,ਵਿਰਸਾ ਅਤੇ ਪਰਿਵਾਰ ਤਬਾਹ ਕਰ ਰਹੇ ਹਨ 😢😢😢😢😢
ਪਹਿਲਾ ਕੈਨੇਡਾ ਦੀ ਤੂਤੀ ਬੋਲਦੀ ਸੀ, ਤੇ ਇਹ ਹਲਾਤ ਦੇਖ ਕੇ ਲਗਦਾ ਹੁਣ ਕੈਨੇਡਾ ਦੀ ਆਵਦੀ ਤੂਤੀ ਵਜੀ ਪਈ ਆ। ਵਾਹਿਗੁਰੂ ਜੀ ਸਾਰਿਆ ਨੂੰ ਰੋਜੀ ਰੋਟੀ ਤੇ ਸੋਹਣੀ ਜਿੰਦਗੀ ਤੇ ਖੁਸ਼ੀਆਂ ਬਖਸ਼ਣ। 🙏
😂😂😂
@@jaswindersekhon3881 ਫੇਰ ਡੇਢ ਪੀ ਲਿਆ ਕਰ ਜੇ ਬੋਤਲ ਪੀ ਕੇ ਨੀਂਦ ਵੀ ਨਹੀਂ ਆਉਂਦੀ ਤਾਂ ਕੀ ਮਤਲਬ ਢਿੱਡ ਭਰਨ ਦਾ 😂
ਹੁਣ ਚੀਕਾਂ ਵਜਦੀਆਂ😂😂😂
ਕੈਨੇਡਾ ਨੇ ਪੰਜਾਬ ਦਾ ਬੜਾ ਪੈਸਾ ਖਾ ਲਿਆ ਤੇ ਅੱਜ ਵੀ ਲੋਕੀ ਪੈਸੇ ਚਕੀ ਫਿਰਦੇ ਕੈਨੇਡਾ ਨੂੰ ਦੇਣ ਲਈ ਕਿ ਛਾਲ ਸਾਡਾ ਜਵਾਕ ਸੈੱਟ ਹੋਜੂ ਪ੍ਰ ਹੁਣ ਕੈਨੇਡਾ ਜਾ ਕੇ ਆਪਣੇ ਪੈਸੇ ਕਦਨੇ ਬਰੇ ਔਖੇ ਨੇ
😂😂
ਸਹਿਜਪ੍ਰੀਤ ਭੈਣ ਦਾ ਭੋਲਾ ਜਿਹਾ ਚੇਹਰਾ ਦੇਖ ਕੇ ਦਿਲ ਭਾਵੁਕ ਹੋ ਗਿਆ 😞
ਭੈਣੇ ਰੱਬ ਤੈਨੂੰ ਜਲਦੀ ਤਰੱਕੀਆ ਦੇਵੇ ਇਹੀ ਅਰਦਾਸ ਕਰਦੇ ਹਾ 🙏👍💗Saudi Arabia 🇸🇦 toh
Saudi arabia kivve aa bai kam vaste?
Sahi gal aa mnu sehaj apni beti vrgi lgi meri beti v bahut bholi jahi aa oh australia aa
Koi faida ni Dubai wadia wa @@gwguri9483
ਸਹਿਜ ਤੇ ਤਰਸ ਆਉਂਦਾ ਹੈ।
😢Sai keh rehaan vai meriaan akhaan v prr aayiaan aapaan prdesi aan beshq dujje mulkhaan ch aan prr ehsaas krde haan 😢😢😢😢😢
ਅੱਜ ਪੂਰਾਂ ਨਜ਼ਾਰਾ ਆ ਗਿਆ ਵੀਡੀਓ ਦੇਖ ਸਾਰੀਆਂ ਗੱਲਾਂ ਪੂਰੇ ਧਿਆਨ ਨਾਲ ਸੁਣੀਂ ਆ ਨੇ ਪਰ ਆਪਣੇ ਇੱਥੇ ਕੋਈ ਨੀਂ ਮੰਨਦਾ
Aur is bapu ne to pakka nahin kisi Ko apna Mana hoga kabhi bhi jindagi mein
ਫੁੱਲਾਂ ਵਰਗੀਆਂ ਕੁੜੀਆਂ ਰੋਲ਼ਕੇ ਸੁੱਟ ਦਿੱਤੀਆਂ ਇਹਨਾਂ ਵਿਹਲੜਾਂ ਨੇ।
ਮਾਂ ਪਿਓ ਨੇ ਆਪਣੇ ਢਿੱਡ ਦੀ ਖਾਤਰ ਕੁੜੀਆਂ ਨੂੰ ਧੰਦੇ ਕਰਨ ਲਾਤੀਆਂ
Ena de ma baap galt aa .. una nu pta hi ni ke student visa hunda ki aa @@satwantsidhu3738Prhaai lai behj de aa.
Parh ke corce pure karke india aa ke job karni chahidi aa . Eh log parhan lai ni jnde eh ta kam karn li jande aa .. asal ch student visa una lai hunda jina kol bahut pesa hunda .. jehnu lagda ke india ch os level di prhaai heni jina k una da bacha mehnat krda .. es karke bache nu canada bhejo prhaai vaste .. per bahut afsos di gal aa jagh jagh ilets center khol khol ke lokan nu gumraah kar ditta .. kudiyan mundeyan nu rulan lai majbur krta .. asal ch sade lokan nu pta hi ni ke student visa hunda ki aa 😂😂😂😂😂
ਕੁੜੀਆਂ ਦੇ ਆਪ ਹੀ ਬਹੁਤ ਅੱਗ ਲੱਗੀ ਆ ਬਾਹਰ ਜਾਣ ਦੀ। ਮਾਪਿਆਂ ਨੂੰ ਫਸਿਆਂ ਨੂੰ ਭੇਜਣਾ ਪੈਂਦਾ।
@@pendu5610 ਹੁਣ ਮੂੰਹ ਦੇਖ ਲਓ ਕਿੱਦਾਂ ਦਾ ਕੀਤਾ ਹੋਇਆ ਇਹਨਾਂ ਨੇ।
@@ਫੈਸਲਾਬਾਦਆਲੇ Sikh apni beti ya wife nu Bech dinde aa. Koi nvi gal ni.
ਵੀਰ ਜੀ ਨੀਤਾ ਨੂੰ ਮੁਰਾਦਾਂ ਜੇ ਪੰਜਾਬ ਵਿੱਚ ਕੁੜੀਅਾ ਨੂੰ ਕੰਮ ਕਹੀੲੇ ਮੋਤ ਪੈ ਜਾਦੀ ਅਾ
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੇ ਉਮੀਦ ਹੈ ਪੰਜਾਬ ਦੇ ਲੋਕਾਂ ਨੂੰ ਕੁਝ ਸਮਜ ਆਵੇਗੀ ਅਤੇ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨਗੇ।
ਲੱਭਣ ਨੀ ਮੌਜਾਂ ਪੰਜਾਬ ਨਾਲ ਦੀ ਘਰ ਦੀ ਕਣਕ ਘਰ ਦਾ ਦੁੱਧ ਲੱਸੀ ਪੰਜਾਬ ਵਿੱਚ ਹੀ ਵਾਹਿਗੁਰੂ ਜੀ ਕਿਰਪਾ ਕਰਕੇ ਇਥੋਂ ਹੀ ਰੱਖ ਜੀ
ਪੰਜਾਬ ਚ ਮੌਜਾਂ ਤਾਂ ਪੂਰੀਆਂ ਨੇ ਪਰ ਹਰ ਚੀਜ ਜਹਿਰੀਲੀ ਹੈ,ਕੋਈ ਇਲਾਜ ਹੀ ਨਹੀਂ ਨਜ਼ਰ ਆ ਰਿਹਾ।
ਵੀਰ ਦੱਸ ਦੱਸ ਕਿਲਿਆਂ ਵਾਲਿਆਂ ਨੇ ਡੰਗਰ ਵੇਚ ਦਿੱਤੇ ਹਨ।ਸਪਰੇਟਾ ਜਾ ਯੁਰੀਏ ਤੋਂ ਤਿਆਰ ਦੁੱਧ ਪੀਂਦੇ ਹਨ ਪੰਜਾਬੀ ਕੈਂਸਰ ਵਾਲਾ ਪੰਜਾਬ ਬਣ ਗਿਆ ਹੈ ਜੀ ਸਾਡਾ ਗੁਰੂ ਆ ਪੀਰਾਂ ਦਾ ਪੰਜਾਬ
@@gopalsinghkhanourakhanoura3802 ਵਾਹਿਗੁਰੂ ਜੀ ਨਿਕਲ ਦੁੱਧ ਪੀਣ ਦੇ ਅਸੀਂ ਆਪ ਜੁਮਵਾਰ ਜੇ ਇਕੱਲੀ ਮੁੱਝ ਨੁੰ ਪੱਠੇ ਨਹੀਂ ਪਾ ਦੇ ਫੇਰ
22 Teri areas shi aa waheguru punjab te hi kirpa rakhe canada di areas kri jande ne lok
Veer canada kinne atack hunde oh v das de 😂@@gopalsinghkhanourakhanoura3802
ਸਾਰਿਆਂ ਨੂੰ ਬੇਨਤੀ ਆ ਕੋਈ ਕੁੜੀ ਦਾ ਨੰਬਰ ਲੈਕੇ ਉਸਨੂੰ ਤੰਗ ਨਾ ਕਰੇ ਬਿਨਾ ਵਜ੍ਹਾ, ਜੇਕਰ ਕੋਈ ਕੰਮ ਹੋਏ ਤਾਂ ਹੀ ਕਾਂਟੈਕਟ ਕਰਿਓ, ਕਿਉਂਕਿ ਲੋਕੀ ਕਿਸੇ ਦੀ ਮਜ਼ਬੂਰੀ ਦਾ ਗ਼ਲਤ ਫਾਇਦਾ ਚੁੱਕਦੇ ਨੇ।
❤shi keha y tusi👍
Bilkul sahi keha Bai ji
VEER JI 🙏KANUN SAKHAT NE SAB DE GAL SUNI JANDE HA. KOI KESI NAAL DHAKKA NEHI KAR SAKDA ❤PAR GAR DE MAJBORE KUSH V KRA SAKDE HA. ❤MAA BAAP BACHEA TO JEADA DOLAR NU PYAR KARDE AA. ❤BOHUT DUKH LAGA BACHEA DE GAL SUN KE KAM NEHI MILDA SAB TO JEADA BACHE HE DEMAGE TOR TE KAMJOR HOE JANDE ❤KE ASE BACHE BAPAS NEHI BULA SAKDE ❤ENA NU ROTI NEHI KHALA SAKDE KEO BACHE BAGANE MULAK BEJ KE MAGRO LAKHA RUPE BEJDE A ❤
kudh kodiyan ne khatre chuke ne dujiyan kudhian ne vekh ke na ke apna dimag la le baare tahiye parivaar de oh ve pind waliyan nu dikhana chaunde ne naal olta mundiyan walon to daaj mangana chande ne kiyunke sade kudi NRI hege hae
Ohvi punjabi munde e hunde kyoki kise ne akal tah sikhaayi ni hundi mundeya nu. Saari akal and morals tah kudiya nu sikhonde. So bhugtuuuoh
ਮੇਰੇ ਬੇਟਾ ਤੇ ਬੇਟੀ ਨੂੰ ਨੌ ਸਾਲ ਹੋਗਏ ਕਨੇਡਾ ਆਇਆਂ ਨੂੰ well settled ਨੇ ਪਰ ਇਹਨਾ ਬੱਚਿਆਂ ਦਿਆਂ ਗੱਲਾਂ ਸੁਣਕੇ ਅੱਖਾਂ ਭਰ ਆਈਆਂ ਪਰ ਹੁਣ ਉਹਨਾ ਦਾ ਵੀ ਕੱਮ ਘੱਟ ਗਿਆ
❤ਇਹ ਬੱਚਿਆਂ ਦਾ ਬਾਹਰ ਜਾਣ ਦਾ ਵਹਿਮ ਵੀ ਬਾਹਰ ਜਾ ਕੇ,ਹੀ ਨਿਕਲਦਾ ਇਥੇ ਇਹ ਵੀ ਕਿਸੇ ਦੀ ਨਹੀਂ ਮੰਨਦੇ ਹੁਣ ਇਨਾ ਇਨਾ ਪੈਸਾ ਲਗਾ ਕੇ ਵੇਹਲੇ ਫਿਰਦੇ ਪਰੇਸ਼ਾਨੀ ਵਾਧੇ ਦੀ ਇਥੇ ਕਈ ਕੁੜੀਆਂ ਸਲਾਈ ਸਿੱਖ ਕੇ ਹੀ ਕਾਫੀ ਪੈਸਾ ਕਮਾ ਰਹੀਆਂ ਨਾਲੇ ਕੋਈ ਫਿਕਰ ਨਹੀਂ
🥰🥰
🤗🤗
ਭੈਣ ਜੀ ਬਿਹਾਰ ਤੋ ਭਈਏ ਆਣ ਕੇ ਪੰਜਾਬ ਵਿਚ ਪੋਪਕੌਣ ਵੇਚ ਕੇ ਆਪਣਾ ਪਰਵਾਰ ਪਾਲ ਰਹੇ ਹਨ ।ਅਸੀ ਤਾ ਠੰਡੇ ਦੁਧ ਨੂੰ ਫੂਕਾ ਜਾਣ ਬੁਝ ਕੇ ਮਾਰਣ ਲਗੇ ਹਾ ਸਾਰਾ ਕੁਝ ਹੋਣ ਦੇ ਬਾਵਝੂਦ ਵੀ ?
Ryt
You know sarbjit singh attwal
ਬਾਪੋ ਨੇ ਸਹੀ ਕਿਹਾ , ਕਈ ਲੋਕ ਸੱਚ ਨੀ ਸੁਣ ਸਕਦੇ।
Eh hai asli vlogging...ajkl jna khana vlog bna rha...ehna nu support kro..kini knowledge dinde h ehe..nyc information
🥰🥰🥰
Ryt 🎯
Good
ਹੁਣ ਤਾ ਉਹ ਗੱਲ ਹੋ ਗਈ ਕੇ ਜੇ ਕਿਸੇ ਨੇ ਦੁਸਮਣੀ ਕੱਢਣੀ ਆ ਤਾ ਓਹਨਾ ਦਾ ਕਨੇਡਾ ਦਾ ਵੀਜ਼ਾ ਲਵਾ ਦੇਣ 😂
😂
Hmm😂😂
😅😅😅😅😅😅😅
ਜੇ 52 ਸੀਟਰ ਬੱਸ ਚ 90 ਸਵਾਰੀਆਂ ਚੜਨਗੀਆਂ ਤਾਂ ਕੋਈ ਨਾ ਕੋਈ problem ਆਉਣੀ ਸੁਭਾਵਕ ਹੈ ।
ਕੈਨੇਡਾ ਏਨਾ ਵੀ ਬੁਰਾ ਨਹੀਂ ਹੈ ... ਕੰਮ ਵੀ ਮਿਲ਼ ਇ ਜਾਂਦਾ ਜੇ ਆਪਾ ਲੱਭਣ ਜਾਂਦੇ ਆ ਪਰ ਮੈਨੂੰ ਪਤਾ ਟਾਈਮ ਲੱਗ ਜਾਂਦਾ ਲੱਭਣ ਵਿਚ ,,,,ਪਰ ਕਿਸੇ ਵੀ ਵੀਰ ਭੈਣ ਨੂੰ ਇਹ bappu ਦੀ ਵੀਡਿਉ ਦੇਖ ਕੇ demotivate ਨਹੀ ਹੋਣਾ ਚਾਹੀਦਾ :::: ਜਰੂਰ ਆਵੋ ਸਾਰੇ ਜਣੇ canada struggle ਕਰੋ,,, ਇਹਨਾਂ ਨੇ v struggle ਕਰਕੇ ਈ ਘਰ ਲਏ ਆ । ਇੱਕ ਦਿਨ ਆਪਾ ਵੀ ਜਰੂਰ ਤਰਕੀਆ ਕਰਗੇ। 🙏ਵਾਹਿਗੁਰੂ ਜੀ ਸਬ ਤੇ ਮੇਹਰ ਕਰੋ,🙏🙏
ਵਾਹਿਗੁਰੂ ਜੀ ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਜੌਬ ਜਰੂਰ ਦਿਓ ਜੀ ਅਰਦਾਸ ਬੇਨਤੀ ਹੈ ਜੀ
ਦਿਨ ਓਵੀ ਨਹੀ ਰਹੇ, ਦਿਨ ਇਵੀ ਨਹੀਂ ਰਹਿ ਨੇ ਮਾੜਾ ਚੰਗਾ ਟਾਇਮ ਹਰ ਕਿਸੇ ਤੇ ਆਉਂਦਾ ਰਹਿੰਦਾ ਮਿੱਤਰੋ, ਓਹੀ ਹਾਲ ਕੈਨੇਡਾ ਦਾਸ ਹੈ ❤❤❤❤❤
ਜਦੋਂ ਪੰਜਾਬ ਚ ਚੰਗਾ ਸਮਾਂ ਹੈਗਾ,, ਫੇਰ ਉਈ ਦਿਹਾੜੀਆਂ ਕਰੀਂ ਜਾਓ
ਪੰਜਾਬ ਚ ਰੋਟੀ ਖਾਣੀ ਸੌਖੀ ਆ। ਪੰਜਾਬ ਚ ਰਹੋ ਯਾਰ ਜੀਹਦਾ ਸਰਦਾ 🙏
@@kpsingh8323 ik a veere sarda sabad pta ni ki tu a gia 30 lakh la k akde va sada Punjab ch ni sarda fr a pese ki tu lga le tusi
20 20 kilia wala jai jada garib ta kie ja he sakda
ਵਾਹ ਉਸਤਾਦ ਵਾਹ ਕੈਨੇਡਾ ਦੀ ਸੌਗਾਤ 😊😂
Haha j sab punjab ch aw gaye punjab da v aoukha hi aw phirr
ਬਾਈ ਅੱਜ ਤੈਨੂੰ ਦਿਲੋਂ ਸਲੂਟ ਆ ਅੱਜ ਦੇ ਬਲੋਕ ਵਿੱਚ ਤਾਂ ਬਹੁਤ ਹੀ ਸਿੱਖਿਆ ਦਿੱਤੀ ਗਈ ਆ 🙏
❤❤❤❤❤
ਛੋਟੀ ਜਿਹੀ ਜ਼ਿੰਦਗੀ ਹੁੰਦੀ ਐ ਆਪ ਤੋਂ ਨੀਵੇਂ ਵੱਲ ਦੇਖ ਕੇ ਟਾਇਮ ਵਧੀਆ ਟੱਪਦੈ ਤੇ ਉੱਚੇ ਵੱਲ ਦੇਖ ਕੇ ਘਟੀਆ
ਰਾਜਸਥਾਨ ਤੇ ਬਿਹਾਰੀਆਂ ਵੱਲ ਦੇਖ ਪੰਜਾਬੀਆਂ ਨੂੰ ਮਹਿਨਤ ਕਰਨੀ ਚਾਹੀਦੀ ਐ
ਰੱਬਾ ਮੇਹਰ ਕਰੀ ਮੇਰੇ ਆਪਣਿਆ ਤੇ, ਜਿਹੜੇ ਹਰ ਪਲ ਜਿੰਦਗੀ ਵਿੱਚ ਰਹਿਣ ਹੱਸਦੇ,, ਭਾਵੇਂ ਦੂਰ ਵੀ ਕਿੰਨਾ ਹੋਣ ਸਾਡੇ ਤੋਂ ਪਰ ਫ਼ਿਰ ਵੀ ਦਿਲ ਵਿੱਚ ਰਹਿਣ ਸਦਾ ਵੱਸਦੇ love you PUNJAB 🇮🇳❤️🤕
ਆਪਣੇ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ ਐ ਕੰਮ ਕਰਨ ਆਲਾ ਬੰਦਾ ਚਾਹੀਦਾ ਇੱਕ ਬੰਦਾ ਕਮਾਉਂਦਾ ਚਾਰ ਮੈਂਬਰਾ ਨੂੰ ਖਵਾਉਂਦਾ ਸ਼ੁਕਰ ਐ ਪ੍ਰਮਾਤਮਾ ਦਾ ਬਾਕੀ ਰੂਹ ਤਾਂ ਬੰਦੇ ਦੀ ਰੱਜਦੀ ਨੀ ਸਭ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ।
Ryt.
Kamm te bahut hi india ch par labour equality di problem hai, lok Kam vich farq karde haige. Jis din eh khatm hoju india vi canada de brabar hou.
Ki kre koi mai australia toh vapis ayi asi apna km start kita but koi support e nhi krda...bs ehi reason a india cho loki bhj rhe ne
@@kaurramandeep2387 kithe start kita bhen ji tussi kam
Hanji ਬਾਈ ਜੀ, ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਆਪਣਿਆਂ ਦੀ ਵੱਧ ਤੋਂ ਵੱਧ ਮੱਦਦ ਕਰੋ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
ਰੱਬ ਕਰੇ ਆ ਵੀਡਿਓ ਦੇਖ ਕੇ 20-30 ਆਈਲੈਟਸ ਸੈਂਟਰ ਤਾਂ ਬੰਦ ਹੋ ਜਾਣ😢
Hnji jurur
Bilkul veer ji, vadiya ho jave. Mai v 2017 vich canada dekh aya.
Sachi paji meri bhanji ah oh de v 5.5 band aaye ah meri bhen ni mandi main ohnu v eh vlog send kita main England ch ah sara kuj dekh da ki hunda etthe
😢😢😢
Bilkul ji
ਬਹੁਤ ਵਧੀਆ ਜਾਣਕਾਰੀ ਦਿੱਤੀ ਕੈਨੇਡਾ ਦੇ ਹਲਾਤਾਂ ਵਾਰੇ 🙏🙏
ਟਰਾਂਟੋ ਦੇ ਸਟੂਡੈਂਟਾਂ ਦੇ ਹਲਾਤਾਂ ਵਾਰੇ ਵੀ ਜ਼ਰੂਰ ਵਲੌਗ ਬਣਾਇਓ ਧੰਨਵਾਦ 🙏
ਬੁਹਤ ਹੀ ਟੈਂਸ਼ਨ ਵਿਚ ਨੇ ਸਟੂਡੈਂਟਸ ਓਥੇ ਦੇ ਰੱਬਾ ਮੇਹਰ ਕਰੀ 🙏🇮🇳
ਮੈ ਤਾਂ ਕਦੇ ਨੀ ਭੇਜਦੀ ਆਪਣਾ ਬੱਚਾ ਕਨੇਡਾ,,ਥੋੜੀ ਖਾ ਲਾ ਗੇ,, ਪਰ ਬੱਚੇ ਤੋਂ ਪਿਆਰਾ ਕੁੱਝ ਨੀ 😢
ਸਾਡੀ ਵੀ ਇਹੀ ਸੋਚ ਹੈ ਜੀ🙏🙏
@@sandeepkaur-yn3lj me 2
👍
You right speak ❤
❤@@RamanDeep-cy8wb
Bapu ਨੂੰ ਕਹਿ ਕੁੜੀਆ ਦੀਆਂ ਗੱਲਾਂ ਤਾਂ ਸੁਣ ਲੈਣ ਦੇ ਕਿਉ demotivate ਕਰਦਾ ਪਿਆ ਗਲਤ ਗੱਲ
Bappu Ji spitting facts ,,,,
Cobra 🐍 spit facts 😂 but lagda jeher wangu aa 😂
Bappu ne sach dsseya v hor naa aune.... bilkul sahi dasseya taanhi loka nu akal auni aa
@@raremovies793 gal ta sahi a par y ਕੁੜੀਆ ਨੂੰ ਦਿਲਾਸਾ ਦੇਇ ਦਾ ਹੁੰਦਾ ਇਹੋਜੇ ਬਖਤ ਚ
its not facts! bapu ji right hoke v glt ne bro mnya canada de halat maade ne pr jdo tk apneaa d soch h aahi rahugi tim ja pizza store te ja factory lgnaa taa kitho km milna bro?? apne punjabb ch bhhiyye labour krde ne quaters ch rehnde ne tarrkkii kiti? jeda bhyya thekedaar o ghr payi betha punjab ch
gujraati dekho bro! IT course Registered nurse 6 saal ch ghr le rhe ne broo! canada now is not for labours canada best for skills
ਸਰਬੱਤ ਦਾ ਭਲਾ ਹੋਵੇ ਮੇਰੇ ਰਾਧੇ ਕ੍ਰਿਸ਼ਨ ਸਬਨੂੰ ਖੁਸ਼ ਰੱਖਣ ਸਬ ਦਾ ਸੁਪਨਾ ਪੂਰਾ ਹੋਵੇ ਰਾਧੇ ਰਾਧੇ 🙏
ਰਿਪਨ ਖੁਸ਼ੀ Randomly ਮਿਲੋ students ਨੂੰ Brampton must vist ਕਰਿਓ ਜੀ students ਕੋਲ… ਤੁਸੀ ਇੱਕ ਜਰੀਆ ਬਣ ਸਕਦੇ ਹੋ students ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ…. ਬਾਕੀ ਆਪਣੇ ਕਈ ਪੰਜਾਬੀ students ਦੀ ਮਿਹਨਤ ਦਾ ਹੱਕ ਵੀ ਮਾਰਦੇ ਆ ਨਵਿਆਂ ਨਾਲ ਨਫਰਤ ਵਾਲਾ ਵਿਰਾਰ ਨੇ ਬਹੁਤੇ
You are absolutely right sir, old Punjabi in Canada always behave rudely with new students
ਵਾਹਿਗੁਰੂ ਇਨਾ ਕੁੜੀਆਂ ਤੇ ਮੁੰਡਿਆ ਦਾ ਦਾਣਾ ਪਾਣੀ ਜਲਦੀ 🙏🏻🙏🏻 ਲਗਾਓ ਜੋਂ ਘਰ ਤੋਂ ਵੀ ਗਰੀਬ ਆ
ਸਮੇ ਸਮੇਂ ਦੀ ਗੱਲ ਆ ਪਹਿਲਾਂ ਗਜ਼ਨੀ ਦੇ ਬਾਜ਼ਾਰਾਂ ਚ ਮੰਡੀ ਲੱਗਦੀ ਸੀ ਪਰ ਸਿੰਘਾ ਨੇ ਸੰਘਰਸ਼ ਕੀਤਾ ਤੇ ਲੱਖਾਂ ਕਰਬਾਨੀਆ ਦੇ ਕੇ ਗਜ਼ਨੀ ਦੇ ਬਾਜ਼ਾਰਾਂ ਬੰਦ ਕਰਵਾਏ, ਪਰ ਅੱਜ ਖੁਦ ਆਪਣੀ ਧੀਆ ਨੂੰ ਪੱਛਮ ਦੇ ਬਜ਼ਾਰਾਂ ਚ ਭੇਜ ਦੇ ਨੇ
You know sarbjit singh attwal
ਕਨੇਡਾ ਸਰੀ ਦਾ ਸੱਚ ਦਿਖਾਉਣ ਲਈ ਧੰਨਵਾਦ
ਰਿਪਨ ਜੀ ਉਂਜ ਤਾਂ ਕਨੇਡਾ ਰਹਿੰਦਿਆਂ NRI ਨੂੰ ਪੰਜਾਬ ਦੀ ਜਵਾਨੀ ਨਾਲ ਹਮਦਰਦੀ ਹੈ ਪਰ ਕਨੇਡਾ ਆਏ ਸਟੂਡੈਂਟ ਦੀ ਕੋਈ ਮਦਦ ਨਹੀਂ ਕਰ ਸਕਦੇ ਸਗੋਂ ਨਫਰਤ ਕਰਦੇ ਹਨ।
Bilkul sahi gal kahi aa vr tuc eh baba ji v kuch adan hi kr rahe aa
Ryt
ਇਹ ਸਾਡੀਆਂ ਧੀਆਂ ਹਨ। ਇਹਨਾਂ ਨੂੰ ਕੰਮ ਦੀਆਂ। ਸਿੱਖਾਂ ਨੂੰ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।
ਬਿਲਕੁਲ ਸਹੀ ਹੈ ਆਪਣੇ ਹੀ ਪੰਜਾਬੀ ਜੋ ਪਹਿਲਾਂ ਦੇ ਗੲੇ ਹੋਏ ਨੇ ਉਨ੍ਹਾਂ ਨੂੰ ਜਿਆਦਾ ਜਲਣ ਆ ਨਵੇਂ ਆਉਣ ਵਾਲਿਆਂ ਤੋਂ ਪੁਰਾਣੇ ਵਾਪਿਸ ਕਿਉਂ ਨਹੀਂ ਆ ਜਾਂਦੇ ਨਵੇਂ ਵੀ ਪੈਸਾ ਕਮਾ ਲੈਣ ਬਜੁਰਗ ਦੀਆਂ ਗੱਲਾਂ ਤੋ ਸਾਫ ਪਤਾ ਲੱਗਦਾ ਕਿ ਪੁਰਾਣੇ ਸੜੀ ਜਾਂ ਦੇ ਨੇ ਸਰਕਾਰ ਆਪਣੇ ਸਿਰ ਤੇ ਬੁਲਾਉਂਦੀ ਹੈ ਇਨਾ ਦੇ ਢਿੱਡ ਦੁਖੀ ਜਾਂਦੇ ਹਨ ਇਹ ਵੀ ਸੱਚ ਹੈ ਕਿ ਸਟੂਡੈਂਟਸ ਨੂੰ ਤੰਗ ਵੀ ਇਹ ਹੀ ਕਰਦੇ ਹਨ ਦੇਕ ਲੈਣਾ ਕਿ ਕਿੰਨੀ ਕੁ ਮੱਦਦ ਕਰਨੀ ਇਸ ਬਾਬੇ ਨੇ ਸਹਿਜ ਦੀ
ਨਵੇਂ ਸਟੂਡੈਂਟਾਂ ਦੇ ਹਲਾਤ ਦੇਖ ਕੇ ਹੋਰ ਕੀ ਕਰਨ ?
ਪਹਿਲੇ ਵੇਲਿਆਂ ਵਿੱਚ ਲੋਕ ਬਾਹਰ ਦੀ ਕਮਾਈ ਪੰਜਾਬ ਭੇਜ ਕੇ ਪੰਜਾਬ ਨੂੰ ਖੁਸ਼ਹਾਲ ਕਰਦੇ ਸਨ। ਹੁਣ ਵਾਲੇ ਪੰਜਾਬ ਦਾ ਪੈਸਾ ਫੀਸਾਂ ਤੇ ਏਜੰਟਾਂ ਰਾਹੀਂ ਬਾਹਰ ਭੇਜ ਕੇ ਪੰਜਾਬ ਨੂੰ ਕੰਗਾਲ ਕਰ ਰਹੇ ਹਨ। ਪਾਣੀ ਸਿਰ ਉਤੋਂ ਲੰਘ ਚੁੱਕਿਆ, ਪਤਾ ਨਹੀਂ ਕਦੋਂ ਅਕਲ ਆਊ 😢
ਆਉਣ ਵਾਲਾ ਸਮਾਂ ਹੋਰ ਵੀ ਡਰਾਉਣਾ ਹੋਵੇਗਾ ਜ਼ਿਆਦਾਤਰ ਪੰਜਾਬੀ ਸਟੂਡੈਂਟ ਲਈ
ਜੇਹੜੇ ਬਾਹਰ ਜਾ ਕੇ ਮੇਹਨਤ ਕਰਨ ਦੀਆ ਸਲਾਹਾਂ ਦੇ ਰਹੇ ਨੇ ਵੱਡੇ ਸਿਆਣੇ ਉਹ ਪੰਜਾਬ ਚ ਰਹਿ ਕੇ ਮੇਹਨਤ ਕਰਨ ਦੀ ਸਲਾਹ ਕਿਉ ਨਹੀਂ ਦਿੰਦੇ ਬੱਚਿਆ ਨੂ 👍👍
@@RupinderKhalsa 2 inch ਮੋਟੀਆਂ ਕਿਤਾਬਾਂ ਪੜ ਕੇ bsc nursing ਵਾਲੇ ਬੱਚੇ ਨੂੰ 10 ਹਜਾਰ ਸਿਰਫ ਤਨਖਾਹ ਮਿਲਦੀ ਹੈ ਪੰਜਾਬ ਵਿੱਚ । ਮਿਹਨਤ ਵਿਚਾਰੀ ਕੀ ਕਰੇਗੀ ਜੀ ?
ਰਾਜ ਮਿਸਤਰੀ ਮਹੀਨੇ ਦਾ 21 ਹਜਾਰ ਕਮਾਉਦਾ ਹੈ ।
Please reply ji
ਵੀਰ ਜੀ ਮੇਹਨਤ ਸਿਰਫ job ਲਈ ਨਾ ਕਰੋ ਕੰਮ ਕਰਕੇ v ਮੇਹਨਤ ਕੀਤੀ ਜਾ ਸਕਦੀ ਹੈ ਪੰਜਾਬ ਚ ਇਕ ਦੋਜੀ 40000 ਰੁਪੈ ਤਕ ਕਮਾਉਂਦਾ ਹੈ ਇਕ ਬੇਕਰੀ ਵਾਲਾ 50 ਤੋਂ ਲੱਖ ਤੱਕ ਕਮਾਉਂਦਾ ਹੈ ਸਾਡੇ ਖੁਦ ਇਕ ਆਟਾ ਚੱਕੀ ਹੈ ਜਿਸਤੋਂ 30 ਹਾਜਰ ਰੁਪੈ ਤਕ ਆਉਂਦੇ ਮਹੀਨੇ ਦੇ ਨਾਲ ਸਕੂਲ ਵੈਨ ਪਾਈ ਜਿਸਤੋਂ 20 ਹਾਜਰ ਆਉਂਦੇ ਬਾਹਰ ਜਾ ਕੇ ਅੰਗਰੇਜਾਂ ਦੀ ਗੁਲਾਮੀ ਕਰਨੀ ਬੇਸਮੈਂਟ ਵਿਚ ਰਹਿਣਾ ਜਿੰਦਗੀ ਕਿੰਨੀ ਕ safe te secure ਹੈ ਨਾਲੇ 30 ਲੱਖ ਲਾ ਕੇ ਜਾਣਾ ਅੱਧੀ ਉਮਰ ਲੰਘ ਆਪਣਾ ਘਰ ਬਣਾਉਂਦੇ ਫੇਰ ਵੀਰ ਜਿੰਦਗੀ ਹੈ ਹੀ ਕਿੰਨੀ ਕ ਬਾਕੀ ਆਪਣੇ ਤੋਂ ਨੀਵੇ ਵਲ ਦੇਖ ਕੇ ਚਲੋ ਤਾਂ ਜਿੰਦਗੀ ਸੌਖੀ ਲੰਘਦੀ ਹੈ 🙏🙏🙏🙏🙏🙏
ਪਹਿਲੀ ਗੱਲ ਤਾਂ ਇੱਥੇ ਕੰਮ ਚਲਾਉਣਾ ਔਖਾ ਪਰ ਜੇ ਚੱਲ ਪਿਆ ਤਾਂ ਉਸ ਤੋਂ ਵੀ ਮਾੜਾ ਹਫਤਾ ਮੰਗਣਾ ਸ਼ੁਰੂ ਕਰ ਦਿੰਦੇ ਆ ਨਹੀਂ ਤਾਂ ਮੂਸੇਵਾਲੇ ਵਾਂਗੂ ਗੋਲੀ ਮਾਰ ਦਿੰਦੇ ਆ
@@RupinderKhalsa ਗੱਲ ਆਪ ਜੀ ਦੀ ਵੀ ਠੀਕ ਹੈ ਬਾਈਂ ਜੀ .ਪਰ ਹਰੇਕ ਬੱਚਾ ਕਾਰੋਬਾਰ ਨਹੀ ਕਰ ਸਕਦਾ ।
@@Chardikalagਓਥੇ ਕੀ ਜਿਹੜਾ ਜਾਣ ਸਾਰ ਮਿਲ ਜਾਣਾ ਕੰਮ ਇਥੇ ਵੀ Bds ਕਰਕੇ ਫੈਕਟਰੀ ਵਿਚ ਕੰਮ ਕਰਦੇ😂
ਮੈਂ ਵੀ student ਆਈ ਸੀ। ਆਪਣੀ ਮਿਹਨਤ ਅਤੇ ਪਰਿਵਾਰ ਦੀ ਸਹਾਇਤਾ ਨਾਲ ਵਧੀਆ ਪੜ੍ਹਾਈ ਕੀਤੀ ਅਤੇ ਅੱਜ 5000 ਮਹੀਨਾ ਕਮਾਉਂਦੀ ਹਾਂ। ਮਿਹਨਤ ਹਰ ਬੰਦੇ ਨੂੰ ਕਰਨੀ ਪੈਂਦੀ ਹੈ। ਇੱਕ ਪੀੜ੍ਹੀ ਨੂੰ ਤਾਂ ਸੰਘਰਸ਼ ਕਰਨਾ ਹੀ ਪੈਂਦਾ ਹੈ। ਬਾਬੇ ਨੂੰ ਗੱਲਾਂ ਆਉਂਦੀਆਂ ਨੇ ਕਿੰਨਾ ਨੈਗੇਟਿਵਿਟੀ ਨਾਲ ਭਰਿਆ ਹੋਇਆ ਸਾਫ਼ ਦਿਖ ਰਿਹਾ ਹੈ।
ਤੁਸੀਂ ਇੰਟਰਵਿਊ ਨਵੇਂ ਵਿਦਿਆਰਥੀਆਂ di ਕਰ ਰਹੇ ਹੋ ਜਿਹਨਾਂ ਨੂੰ ਹਜੇ ਕੰਮ ਨਹੀਂ ਮਿਲਿਆ, ਲਿੰਕਸ ਨਹੀਂ ਬਣੇ, ਜਾਂ ਜੋ ਇਥੇ ਪੁਰਾਣੇ ਆਏ ਹੋਏ ਲੋਕਾਂ ਦੀਆਂ ਗੱਲਾਂ ਸੁਣਦੇ ਹੋ। ਪਰ ਸਾਰੀਆਂ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਸਾਰੇ ਵਿਦਿਆਰਥੀਆਂ ਦੀ ਸਥਿਤੀ ਵੱਖਰੀ ਹੁੰਦੀ ਹੈ। ਹਾਂ, ਸੰਘਰਸ਼ ਹੈ ਪਰ ਉਹ ਚੰਗੀ ਮਿਹਨਤ ਕਰਦੇ ਹੋਏ ਜੀਵਨ ਬਿਤਾ ਰਹੇ ਹਨ। I know someone, ਜਿਨ੍ਹਾਂ ਨੂੰ 2 ਹਫ਼ਤਿਆਂ ਵਿੱਚ ਹੀ ਕੰਮ ਮਿਲ ਗਿਆ, ਤੇ ਇਹ ਸਿਰਫ਼ ਮਿਹਨਤ ਨਹੀਂ, ਕਦਰ-ਤਕਦਿਰ ਦੀ ਵੀ ਗੱਲ ਹੈ। ਸਾਰੇ ਦੀ ਸਥਿਤੀ ਵੱਖਰੀ ਹੁੰਦੀ ਹੈ। ਮੇਰੇ ਬਹੁਤ ਜਾਣੂ students ਹਨ, ਮੈਂ ਉਹਨਾਂ ਦੀ ਮਿਹਨਤ ਅਤੇ ਸੰਘਰਸ਼ ਤੇ ਅੰਤ ਵਿੱਚ ਫਲ ਮਿਲਦਾ ਦੇਖਿਆ ਹੈ। ਇੰਡੀਆ 'ਚ ਤੁਸੀਂ ਜਿੰਨੀ ਮਰਜੀ ਮਿਹਨਤ ਕਰ ਲਵੋ, ਜਾਂ ਗੱਲਾਂ ਨਾਲ ਜੋ ਵੀ ਕਹਿਣੇ ਹੋ, ਪਰ ਕੈਨੇਡਾ 'ਚ ਜੋ ਸੁਖ-ਸਹੂਲਤਾਂ ਹਨ, ਆਪਣੇ ਪੈਰਾਂ 'ਤੇ ਖੜੇ ਹੋ ਕੇ ਘਰਵਾਲਿਆਂ ਨੂੰ ਆਰਾਮ ਦਿਵਾਉਣ ਦਾ ਮੁਕਾਬਲਾ ਇੰਡੀਆ ਨਾਲ ਨਹੀਂ ਕੀਤਾ ਜਾ ਸਕਦਾ। ਹੁਣ ਦੇਖ ਲਵੋ, ਬਾਪੂ ਦੇ munde ਨੇ ਮਿਹਨਤ ਕੀਤੀ, ta ਬਾਪੂ ਨੂੰ ਇਹ ਗੱਲਾਂ ਆਉਂਦੀਆਂ ਹਨ।
ਬੱਚਿਆਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ, ਨਾ ਕਿ ਉਹਨਾਂ ਦੀਆਂ ਲੱਤਾਂ ਖਿੱਚਣੀਆਂ।
ਮਿਹਨਤ ਜ਼ਰੂਰ ਹੈ, ਤੁਸੀਂ ਬਹੁਤ ਮਜ਼ਬੂਤ ਬਣ ਜਾਂਦੇ ਹੋ। ਬਸ ਆਪਣੀ ਮਾਨਸਿਕ ਸਿਹਤ ਨੂੰ ਵਧੀਆ ਰੱਖੋ। ਮਿਹਨਤ ਕਰੋ, ਫਲ ਜ਼ਰੂਰ ਮਿਲੇਗਾ।
ਬਾਪੂ ਦੀ ਮੈਨੂੰ ਇੱਕ ਵੀ ਗੱਲ ਸਹੀ ਨਹੀਂ ਲੱਗੀ। ਇਹੋ ਜਿਹੇ ਉਹ ਲੋਕ ਨੇ ਜੋ ਲੱਤਾਂ ਖਿੱਚਦੇ। Students ਮਜ਼ਬੂਤ ਬਣੋ। ਨਿਮਰਤਾ ਰੱਖੋ। ਮਿਹਨਤ ਕਰਦੇ ਰਹੋ, ਫਲ ਜ਼ਰੂਰ ਮਿਲੇਗਾ।
Best of luck to all students.
Yes.. Sari life sirf ghar banda... Je tuci 30 years lgaunde ho... Hardworking....india jo well settled hai... Oss ਕੋਲ kothi oss type di pehlan hi aaw.... Jo ਕੈਨੇਡਾ 30 years back chla gya banda... Hor cars aaw mobiles ne.... India ch vi well norml families kol ne... Chahe thoria sastia hi sahi....agar ehi sara ghar da paisa canada wala punjab Aa k laya jaave... ਤਾਂ ਤੁਹਾਡੀ next ਓ next generation nu vi ਰੋਟੀ di fikar ni rehni....ohna nu alarm nal uthna ni paina... Oh ਧੁੱਪ baith skde ਸੇਕ ਸਕਦੇ... Oh festival vdiya treeke nal celebrate kar skde... Oh marriages dekh skde jyada.. Ohh apni relegious places jdo dil krda Jaa skde....oh apne ਬੱਚਿਆ nu khulla time de skde aaw... Oh apne Maa Baap kol reh skde... Jyada time....ohna nu medical facility apni choice di mil skdi aaw....ik heater di te tap cho warm water di facility jyada lggi....but ਅਜ kl punjab ch norml settled people kol vi room ac and warm tap water di facility lggi hoi aaw.......je tusi sirf money de side ਤੋਂ dekhna ਤਾਂ life vi hard aaw ਦੂਸਰੀ ਤਰਫ਼....10-12 ghante minimum ghar ਤੋਂ bahar rehna... Te sirf ਸੌਣ auna.... Jis makaan da tuci lakhs rupee intrest fill krde😂😂...ਮੈਂ ਵੀ aithe hi rehna canada....life standard aithe India de well settled nalo very bad aithe.... U know... Shifts warehouses diyan kdon start hundia... Kdon khatam hundia... Loki kinni fresh roti khande?? 😅.. U know... Ehi standard... Sara beha food.... Frrezeres wala... Eh kehra standard.... ਨੀਂਦ proper 8 hour ਲੈਂਦੇ ni ਲੋਕ.... Time hi haini...most people kol....baki schools vich drug... Daily stabbing and shooting.....bcz apne lok Punjabi news dekhde.. Oh sirf punjab baari negativity dssi jande.... Jo aithe hj da daily oh thora bahut English news ch aunda.... Bcz aithe media haini....diffrences krna sikho....hsle deeply dsna hove bahut kuch... Depression aithe jyada kyun....punjab ch je galat hunda.. Tan aithe vi ਸਵਰਗ ni.... Same cheez... Koi jyada..koi ghat..... Education tan quality di haini schools ch....sirf dollor jyada mil jan nal... Life standard high ni ho janda....bhed chaal jyada cc... Hun social media ne sara ਭੇਦ ਖੋਲ k ਰੱਖ ਦਿੱਤਾ....reverse migration ess lyi hun aya....😊
ਯਾਰ ਇਕ ਤਾਂ ਇਹ ਆਦਤ ਮਾੜੀ ਆ ਪੰਜਾਬੀਆਂ ਨੂੰ ਦੇ ਕੋਈ ਸਹੀ ਗੱਲ ਦੱਸਦਾ ਤਾਂ ਉਹਨੂੰ ਹੀ ਪੁੱਠਾ ਸਿੱਧਾ ਬੋਲਦੇ ਹਨ ਬਾਬੇ ਨੇ ਕੀ ਗਲਤ ਕਿਹਾ ਬਿਲਕੁਲ ਸਚਾਈ ਦੱਸੀ ੲ
Good bacha
asi india ch hi aa 50000 naal kam start kita aj 5 saal baad bilkul set aa har sukh facility eh life ch dum hona chaida kama india v sakda banda, tuhada kehna galat hai v india kama ni sakda sukh facilities ni lai sakda
Tusi bilkul sahi kaha
ਮੇਰਾ ਮੁੰਡਾ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਗ ਸਾਡਨ ਚ ਰਹਿੰਦਾਂ ਹੈ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਇੰਡੀਆ ਤੋਂ ਫੀਸ ਭੇਜੀ ਹੈ ਚਾਲੀ ਲੱਖ ਚ ਪੈ ਜਾਣਾ ਹੈ ਬਹੁਤ ਬੁਰਾ ਹਾਲ ਹੈ,
Koi fiyada ni. ਕਈ ਮਾਪੇ ਮਾਪਿਆਂ ਦੇ ਬੱਚੇ ਤੁਰਦੇ ਜਾ ਰਹੇ ਨੇ ਕੈਨੇਡਾ ਚ, ਕਈ ਮਾਪੇ ਖੁਦ ਹੀ ਜ਼ਬਰਦਸਤੀ ਭੇਜੀ ਜਾਂਦੇ ਨੇ।
ਓਥੇ ਜਾ ਕੇ ਦੁਕਾਨਾਂ ਤੇ ਨੌਕਰ ਬਣਨ ਲਈ ਮਿੰਨਤਾਂ ਕਰਦੇ ਹਾਂ ਪੰਜਾਬ ਵਿੱਚ ਦੱਸ ਲੱਖ ਚ ਦੁਕਾਨ ਦੇ ਮਾਲਕ ਬਣ ਕੇ ਬੈਠ ਸਕਦੇ ਹਾਂ
@@butasingh7964 ਉਹਨੂੰ ਬੁਲਾ ਲਓ ਵਾਪਸ ਜੀ.... ਨਹੀਂ ਤਾਂ 60 - 70 ਲੱਖ ਵਿਚ ਪੈ ਜਾਊਗਾ ਤੁਹਾਡਾ ਬੱਚਾ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਬਾਪੂ ਜੀ ਤੁਸੀਂ ਬੱਚਿਆਂ ਦਾ ਦਿਲ ਤੋੜਣ ਦੀ ਬਜਾਏ ਪੰਜਾਬੀ ਹੋਣ ਨਾਤੇ ਇਹਨਾਂ ਦੀ ਮੱਦਦ ਕਰਿਆ ਕਰੋ ❤
ਬਾਪੂ ਮਦਦ ਕੀ ਕਰੇ ਏਹ ਕਿਤੇ ਪੰਜਾਬ ਆ ਕੇ ਰਾਸ਼ਨ ਪਾਣੀ ਦੲਈ ਜਾਉ ਮਹਿੰਗਾਈ ਤਾਂ ਅੰਨੇਵਾਹ ਆ
Bapu apdi Jaga ta bilkul sahhi aa sanu Pata asi app canada vich hi aa
Eha India walla System nahhi aa
@@worldwidebroadcasting5787 ਏਹਨਾਂ ਨੇ ਖੇਡ ਬਣਾਈ ਆ ਮੂੰਹ ਚੱਕ ਤੁਰੇ ਜਾਂਦੇ ਆ ਜਦੋਂ ਪਤਾ ਕਿ ਕੰਮ ਘੱਟ ਆ
ਬਾਪੂ ਹੁਣ ਕੋਡਾ ਹੋਜੇ ਬਾਪੂ ਵਰਗੇ ਬਥੇਰੇ ਤਰਲੇ ਪਾਉਂਦੇ ਆ ਉਏ ਨਾ ਆਉ ਨਾ ਆਉ ਕੋਈ ਫਾਇਦਾ ਨਹੀਂ ਏਥੇ
@@Gurpreet21687😂
ਪੰਜਾਬ ❤ ਨਿਰਾ ਸਵਰਗ ਆ ਇਹਤੋਂ ਉੱਪਰ ਕੁਝ ਨੀ ❤️
ਭੈਣੋ ਇਨ੍ਹੀਂ ਮਿਹਨਤ ਕਰਿਉ ਕਿ ਸਫ਼ਲਤਾ ਤੁਹਾਡੇ ਕੋਲ ਹੋਵੇ ਤੇ ਸਫ਼ਲ ਹੋ ਕੇ ਘਰ,ਬਾਰ ਲੈ ਕਿ ਇੱਕ ਡੱਬਾ ਆਹ ਬਜ਼ੁਰਗ ਨੂੰ ਜ਼ਰੂਰ ਦੇ ਕੇ ਆਇਉ ਜਿਹੜਾ ਕਹਿੰਦਾ ਵਾ ਇਹ ਤਾਂ ਬੇਸਮੈਂਟਾਂ ਚ ਈ ਰਹਿਣਗੇ। ਬੱਚਿਆਂ ਨੂੰ ਹੌਸਲਾ ਤਾਂ ਕੀ ਦੇਣਾ ਉਹਨਾਂ ਨੂੰ ਮੂੰਹ ਤੇ ਹੀ ਡੀ ਮੋਟੀਵੇਟ ਕਰੀ ਜਾਂਦਾ। ਭੈਣੋ ਸਰਕਾਰ ਦੇ ਰੂਲਾਂ ਨੂੰ ਦੇਖਦੇ ਹੋਏ ਚੱਲਿਉ ਤੇ ਮਿਹਨਤ ਕਰਕੇ ਸਫ਼ਲਤਾ ਹਾਸਲ ਕਰਿਉ।
ਕੁਦਰਤ ਤੁਹਾਨੂੰ,ਸਭ ਨੂੰ ਸਫ਼ਲਤਾ ਬਖਸ਼ੇ।
ਸਿਆਣੇ ਬੰਦੇ ਹੌਸਲਾ ਦਿੰਦੇ ਹਨ। ਤੁਸੀਂ ਬੱਚੀਆਂ ਨੂੰ ਹੌਸਲਾ ਤਾਂ ਕੀ ਦੇਣਾ ਉਨ੍ਹਾਂ ਦਾ ਮਨੋਬਲ ਡੇਗ ਰਹੇ ਹੋ।
ਪੰਜਾਬੀ ਹੀ ਪੰਜਾਬੀ ਦਾ ਵੈਰੀ ਹੈ ਕੈਨੇਡਾ ਵਿੱਚ, ਬਹੁਤ ਗੁੱਸਾ ਆਉਂਦਾ ਐਹੋ ਜਿਹੇ ਬੰਦਿਆਂ ਤੇ, ਆਪ 1700 ਡਾਲਰ ਅਪਣਾ ਤੇ 1500 ਡਾਲਰ ਅਪਣੀ ਪਤਨੀ ਦੀ ਪੈਨਸ਼ਨ ਲੈ ਰਿਹਾ ਕੈਨੇਡਾ ਸਰਕਾਰ ਤੋਂ ਮਤਲਬ ਸਾਲ ਦਾ ਪੰਜਾਬ ਦਾ 50 ਕਿੱਲਿਆਂ ਦਾ ਠੇਕਾ ਲੈ ਰਿਹਾ ਹੈ ਬੇਸ਼ਰਮ ਜਿਹਾ, ਕੈਨੇਡਾ ਛੱਡ ਕੇ ਪੰਜਾਬ ਕਿਉਂ ਨਹੀਂ ਆਉਂਦਾ ? ਕਿਹੜਾ ਮੱਕੜ ਜਾਲ ਨਹੀਂ ਨਿਕਲਣ ਦਿੰਦਾ ਇਸਨੂੰ ? ਪੈਨਸ਼ਨ ਵਾਲਾ ? Ripan ਵੀਰ plz ਐਹੋ ਜਿਹੇ de motivate ਕਰਨ ਵਾਲੇ ਬੰਦੇ ਨੂੰ ਨਾ ਦਿਖਾਇਆ ਕਰੋ, ਛੋਟੀਆਂ ਛੋਟੀਆਂ ਬੱਚੀਆਂ ਨੂੰ ਜੋ ਏਹ ਕਹਿ ਰਿਹਾ ਹੈ ਉਸਦਾ result ਬੁਰਾ ਨਿਕਲ ਸਕਦਾ ਹੈ, ਤੁਸੀਂ ਪਿਛਲੇ ਵਿਲੌਗ ਵਿਚ ਇੱਕ ਟਰੱਕ ਡਰਾਇਵਰ ਲੜਕੇ ਨਾਲ ਗੱਲ ਕੀਤੀ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਬਾਈ ਵਧੀਆ ਕੰਮ ਚੱਲ ਰਿਹਾ ਹੈ, ਪੰਜਾਬ ਰਹਿੰਦੇ ਮਾਪਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ +2 ਕਰਵਾ ਕੇ ਬੱਚਿਆਂ ਨੂੰ ਨਾ ਭੇਜੋ ਘੱਟ ਤੋਂ ਘੱਟ Graduation ਕਰਵਾ ਕੇ ਜਾ ਕੋਈ Skill ਕੋਰਸ ਕਰਵਾ ਕੇ ਭੇਜੋ ਬੱਚਿਆਂ ਨੂੰ, ਬੱਚਿਆਂ ਨੂੰ ਬੇਨਤੀ ਹੈ ਕੇ ਪੰਜਾਬੀਆਂ ਦੇ ਕੋਲ ਜੌਬ ਲਈ ਨਾ ਜਾਵੋ ਏਹ ਸਿਰਫ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ, ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ ਤੇ ਹਰ ਵਕਤ ਟਾਰਚਰ ਕਰਕੇ ਨੇ
Shi ta keh reha bajurg . 16 lakh da ghar aa . Odi sadhe 3 lakh downpayment chahidi. 1000 dollar mahine da bacha k kine saal lgn ge down payment kathi krn nu.. ya ta india di sari property vecho fer gal bnu
@@dhaliwal5588 agree 💯
Veer hamesha emotional nhi hona chahida hai. Aaj kal practical hoke sochana chahidaa hai.
Koi bhi desh howe Aaj kal youth nu gujara krna ouhkha hai.
Te ghar baar chahe india ya Canada struggler kol laina bhut oukha hai.
Baki motivate kro ji chahe koi india ch hoye ya Canada ch hoye.
ਕੁੜੀਉ demotivate ਨਹੀਂ ਹੋਣਾ । ਆਪਣਾ ਕੰਮ ਕਰਦੇ ਰਹੋ ਤੇ ਘਰ ਵੀ ਤੁਹਾਡੇ ਤੇ ਕੈਨੇਡਾ ਵੀ ਤੁਹਾਡਾ ।
Right
🍆🍆 ਗੱਲਾਂ ਦਾ ਕੜਾਹ,, ਸੱਚ ਬੋਲਣ ਤੇ ਸੁਨਣ ਦਾ ਜਿਗਰਾ ਰੱਖੋ
ਇਸ ਬੁਰੇ ਕੇਨੇਡਾ ਤੋ ਚੰਗੇ ਕਾਉਕੇ ਤੇ ਜਗਰਾਵਾਂ।
Good information ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ
ਸਮਾ ਇਕੋ ਜਿਹਾ ਨਹੀ ਰਹਿੰਦਾ .. ਰੱਬ ਦਾ ਨਾਮ ਲਵੋ ਤੇ ਚੜਦੀ ਕਲਾ ਚ ਰਹੋ ..
ਸਾਡੇ ਪੰਜਾਬੀਆਂ ਹੈ ਫਿਰ ਵੀ ਨਹੀਂ ਸੁਧਰਨਾ। ਕੰਮ ਪੰਜਾਬ ਵਿੱਚ ਵੀ ਬਹੁਤ ਹੈ, ਅਗਰ ਕਿਸੀ ਨੇ ਕਰਨਾ ਹੋਵੇ
✍️ਰਿੱਪਨ ਵੀਰ ਤੇ ਖ਼ੁਸ਼ੀ ਪੈਣ ਨੂੰ ❤ ਦੀਲੋਂ ਪਿਆਰ ਕਰਣ ਵਾਲ਼ੇ ਲਾਈਕ ਕਰ ਕੇ ਹਾਜ਼ਰੀ ਜਰੂਰ ਲਗਵਾਓ 🫶❤️✅
ਖੁਸ਼ੀ ਪੈਣ ਨਹੀਂ ਭੈਣ , ਦੀਲੋ ਨਹੀਂ ਦਿਲੋਂ ਜੀ
@@BaljinderGill-fr1ej punjabi ch Penn e hunda bai
@@BaljinderGill-fr1ej bhen Hindi da word aa
ਨਾ ਪੈਸੇ ਖਰਾਬ ਕਰੋ ਇੱਥੋਂ ਦੇ ਬਹੁਤ ਮਾੜੇ ਹਾਲ ਆ ਜਿਹਨੇ ਅੋਣਾ ਵਾ ਟੂਰਿਸਟ ਵਿਜਾ ਲਵਾ ਕੇ ਇੱਥੋਂ ਦੇ ਹਾਲਤ ਦੇਖ ਲਵੋ ਮੈਂ ਵੀ 26 ਲੱਖ ਲਵਾ ਕੇ ਆਇਆ ਵਾ ਚਾਰ ਮਹਿਨੇ ਹੋ ਗਏ
ਕੋਈ ਗੱਲ ਨਹੀਂ ਪੁੱਤ ਵਹਿਗੁਰੂ ਮੇਹਰ ਕਰਨ ਗਏ ਡਰੋ ਨਾ ਪੰਜਾਬੀ ਪੰਜਾਬੀ ਦੀ ਲੱਤ ਖੇਂਚ ਮਹਿਕਮੇ ਦੇ ਠੇਕੇਦਾਰ ਨੇ
ਬਜ਼ੁਰਗਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਗੱਲ ਨਹੀਂ ਕਰੀਦੀ ਵੀਰ.. ਗੁਸਤਾਖੀ ਮਾਫ਼ 🙏
Hmm sahi keha odd lgeya meinu v dil di gl kiti
ਉੱਥੇ ਰਹਿੰਦੇ ਪੁਰਾਣੇ ਪੰਜਾਬੀਆਂ ਨੂੰ ਦਿਲ ਖੋਲਕੇ ਮਦਦ ਕਰਨੀ ਚਾਹੀਦੀ ਹੈ
ਠੇਕਾ ਲਿਆ ਉਹਨਾ ਨੇ ਜਦੋ ਉਹ ਗਏ ਸੀ ਉਹਨਾ ਦੀ ਮਦਦ ਕਿਸ ਨੇ ਕੀਤੀ ਸੀ ਕਹਿਨਾ ਬੜਾ ਅਸਾਨ ਆ
@@Puniavlogger123bilkul sahi keha ji ....koi theka ni lenda kisi da , apni mehnat nal kamm lbo ,dujeya te bhrosa na rho..🙄🙄😈
Thanks ਰਿਪਨ ਸੱਚਾਈ ਵਿਖਾਉਣ ਲਈ
ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਅਤੇ ਨਵੀਆਂ ਥਾਵਾਂ ਦੀ ਜਾਨਕਾਰੀ ਦਿੰਦੇ ਰਹੋ
ਹੋਰ ਥੋੜੇ ਨਹੀਂ ਬਹੁਤ ਜਾਂਦੇ ਬਲੋਗਰ ਹਨ ਜਿਨ੍ਹਾਂ ਨੇ ਸਿਰਫ਼ ਗੰਦ ਹੀ ਪੇਸ਼ ਕੀਤਾ ਹੁਣ ਵੀ ਗੰਦ ਪਾਉਣ ਵਿੱਚ ਲੱਗੇ ਹੋਏ ਨੇ ਉਨ੍ਹਾਂ ਲੋਕਾਂ ਨੂੰ ਇਸ ਵੀਰ ਤੋਂ ਹੀ ਸੇਧ ਲੈ ਲੇਂਣੀ ਚਾਹੀਦੀ ਹੈ ਜੀ ਇਹ ਵੀਰ ਅਤੇ ਭੈਣ ਜੀ ਬਹੁਤ ਹੀ ਖੂਬਸੂਰਤ ਬਲੋਗ ਬਣਾਉਂਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ 🙏 ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ 🙏👏👏👏🙏
Very right feedback..hope that students will get perfect guidance
ਮੈਨੂੰ ਤਾ ਇਕ ਗੱਲ ਦੀ ਸਮਜ ਨਹੀਂ ਆਈ ਕੇ ਪੰਜਾਬ ਵਿਚ ਵੀ ਸਰਕਾਰ ਨੂੰ ਗਾਲਾ ਕੇ ਨੌਕਰੀਆਂ ਨਹੀਂ ਮਿਲਦੀਆਂ ਚਲੋ ਓ ਮਨ ਲਿਆ ਕੇ ਸੱਚ ਹੈ ਤੇ ਹੁਣ ਕੈਨੇਡਾ ਸਰਕਾਰ ਨੂੰ ਵੀ ਓਲਾਬੇ ਕੇ ਓਹਨਾ ਨੇ ਬੰਦੇ ਵੱਧ ਬੁਲਾ ਲੈ ਤੇ ਹੁਣ ਕੱਮ ਨਹੀਂ ਮਿਲਦਾ, ਮੈਂ ਤਾ ਸਰਕਾਰ ਨੂੰ ਕਿਸੇ ਦੇ ਘਰ ਆਓਂਦੇ ਦੇਖਿਆ ਨਹੀਂ ਕੇ ਆਓ ਭਾਈ ਕੈਨੇਡਾ ਆਜੋ. ਮਤਲਬ ਅਸੀਂ ਹਰ ਗੱਲ ਸਰਕਾਰ ਦੇ ਮੱਥੇ ਮੜ ਕੇ ਆਪ ਜਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਆ, ਮੈਂ ਤਾ ਪੰਜਾਬ ਵਿਚ ਇਹ ਗੱਲ ਨੋਟ ਕੀਤੀ ਹੈ ਕੇ ਇਥੇ ਬੇਰੋਜਗਾਰੀ ਘਟ ਤੇ ਵਹਿਲਪੁਣਾ ਫੁਕਰਾਪਨ ਸਬ ਤੋਂ ਜਿਆਦਾ, ਫਿਰ ਅਸੀਂ ਬਾਹਰੀ ਭਈਆ ਨੂੰ ਗਾਲਾ ਕਡੀ ਜਾਂਦੇ ਆ, ਕੇ ਓਹਨਾ ਪੰਜਾਬ ਮੱਲ ਲਿਆ ਭਾਈ ਜਦੋ ਤੁਸੀਂ ਇਥੇ ਰਹਿਣਾ ਨਹੀਂ ਕਮ ਨਹੀਂ ਕਰਨਾ ਫਿਰ ਤੁਹਾਡੀ ਜਗਾ ਕਿਸੇ ਨਾ ਕਿਸੇ ਨੇ ਮਲਣੀ ਆ
Bilkul shi gl va lok veku veki he jawi jnde va bahana sada sarda ni j sarda ni ta 30 lakh kitu a gia job mildi va india vch v but study bhut krni pendi va te oh lok krke raji ni fr akhn gy punjabi nu ni rkde officers te tusi gy kidn c UPSC da test den
@@narinderkaur2963reavervation krke kime problem a samaja skde ho ? Tath naal gal kri behne
@@SandeepSingh-xq1kbveer ik bande nu 60℅ te vdia job m rhi aa te ik nu 95℅ te v koi chance ne, tuc hi dasso is that equality?
@@narinderkaur2963 kheri reservation asi v general category vch aunde va sab tu jada posta kity chek krlu general category diya hundia va te rhi gal cuttoff di ta oh v bs 2 ja 3 nmbr da difference hunda bs te OBC category di kise v vacancy vch ja k vk lu same to same UR category jini cuttoff ja rhi va te posta v ona nu ghat mil rhia va A bahana hunda va reservation da bs din raat lagatar study kru apni vacancy de according ik na ik din job tuhade kol howo bs mahnat krni peni
ਇਹ ਖੋਖੇ ਆ ਘਰ ਨਹੀਂ, ਜਹੋਜੀ ਮੌਜ ਪੰਜਾਬ ਚ ਨਾਰੈਗਾ ਵਾਲੇ ਕਰ ਰਹੇ ਆ ਏਹੋ ਜਹੇ ਕੈਨੇਡਾ ਦੇ ਵਿੱਚ ਆ ਮੁਫ਼ਤ ਖੋਰ
ਬਲਾਕ ਵਧੀਆ ਸੀ ।ਬਾਪੂ ਜੀ ਦੀ ਗੱਲਬਾਤ ਵਧੀਆ ਲੱਗੀ ।
ਅਸੀਂ ਛੋਟਾ ਕੰਮ ਕਰਨ ਨੂੰ ਹੀਣਤਾ ਸਮਝਦੇ ਹਾਂ । ਕੁਝ ਸਰਕਾਰਾਂ ਦੀਆਂ ਨੀਤੀਆਂ ਗਲਤ ਹਨ ਕਿ ਕੰਮ ਦੇ ਵਸੀਲੇ ਪੈਦਾ ਨਹੀਂ ਕਰਨੇ ਬੱਸ ਘਰ ਬੈਠੇ ਨੂੰ ਮੁਫ਼ਤ ਦਾ ਦਈ ਚਲੋ ।
ਜਦੋਂ ਬੱਚੇ ਮਾਪਿਆਂ ਦੇ ਕੋਲ ਹੁੰਦੇ ਨੇ ਤਾਂ ਮਾਪੇ ਓਹਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਂਦੇ ਪਰ ਕੈਨੇਡਾ ਵਰਗੇ ਬੇਗਾਨੇ ਮੁਲਕਾਂ ਵਿੱਚ ਭੇਜਣ ਦੀ ਭੇਡ ਚਾਲ ਵਿੱਚ ਆਪਣੇ ਬੱਚਿਆਂ ਨੂੰ ਬੇਸਹਾਰਾ ਕਿਵੇਂ ਛੱਡ ਦੇਂਦੇ ਨੇ ਲੋਕ?
ਮੈਂ ਤਾਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੇਜਾਂਗਾ ਬੇਗਾਨੇ ਮੁਲਕ ਚ। ਸੋਚੋ ਲੋਕੋ, ਕਿਸੇ ਦੇ ਮਗਰ ਨਾ ਲੱਗੋ 🙏
Bohat vdiya upraala Ripan te Khushi vallon.
Unj te koi sunnda ni aethe, par eh video saare groups ch bhejange, je koi 2-3 v rukk gye ta tuhadi mehnat safal hoju.
Baki bai jeonde raho. Love your videos
ਸਾਫ ਨਜ਼ਰ ਆਉਂਦਾ ਬੱਚੀਆਂ ਦਾ ਨਕਲੀ ਹਾਸਾ,ਅਸਲੀ ਹਾਸਾ ਤਾਂ ਚੰਦਰੀ ਕਨੇਡਾ ਨੇ ਖੋ ਲਿਆ, ਵਾਹਿਗੁਰੂ ਮੇਹਰ ਕਰੇ 😢😢
Bharat mata ne kho lia ja canada ne
ਬੇਟਾ ਤੇਰੇ ਵਿਚਾਰ ਬਿਲਕੁਲ ਠੀਕ ਹਨ
ਹੌਂਸਲਾ ਦੇਣ ਵਾਲੇ ਹਨ
ਮੰਦੇ ਆ ਬਚਿਆ ਦਾ ਨਕਲੀ ਹਾਸਾ - ਚੰਦਰੀ ਕੈਨੇਡਾ ਲਫ਼ਜ ਵਰਤਣਾ ਠੀਕ ਗੱਲ ਨਹੀਂ -ਕੈਨੇਡਾ ਨੇ ਖਹਿਡ਼ਾ ਇਹਨਾਂ
ਨੂੰ ਮਜਬੂਰ ਕੀਤਾ ਸੀ ਉਥੇ ਐਵੋ - ਇਹ ਆਪਣੀ ਮਰਜੀ ਨਾਲ ਗਏ ਹਨ 🥲🥲

ਨੂੰ ਮਜਬੂਰ ਕੀਤਾ ਸੀ ਉਥੇ ਐਵੋ - ਇਹ ਆਪਣੀ ਮਰਜੀ ਨਾਲ ਗਏ ਹਨ
ਛੋਟੇ ਵੀਰ ਇਕ ਬਲੋਕ ਵਿੱਚ ਜਿਹੜੇ ਡਰੱਗ ਕਰਨ ਵਾਲੇ ਵੈਨਕੋਵਰ ਰੋਡ ਤੇ ਸੌਂਦੇ ਨੇ ਉਹ ਵੀ ਦਿਖਾਵੋ ਕਿ ਕਨੇਡਾ ਦਾ ਇਕ ਪੱਖ ਇਹ ਵੀ ਹੈ
Right bro
ਬਹੁਤ ਹੀ ਕਮਾਲ ਦਾ ਬਲਾਕ ਬਣਾਇਆ ਸਚਾਈ ਪੇਸ ਕੀਤੀ ਜਿਉਂਦਾ ਰਹੁ ਪੁਤਰਾ ❤❤❤❤❤❤❤❤❤❤❤
ਚਿੱਟੀ ਕਾਲੀ ਸਲਟ ਵਾਲੀ ਕੁੜੀ ਦਾ ਚਿਹਰਾ ਕਿੰਨਾ ਭੋਲਾ ਜਿਹਾ ਬਿਚਾਰੀ ਦੇ ਫੇਸ ਤੋਂ ਲੱਗਦਾ ਵੀ ਕਿੰਨੀ ਮਸੀਤ ਝੱਲ ਰਹੀ ਹੈ ਇਥੇ❤
ਸਾਰੇ ਬੱਚਿਆਂ ਨੂੰ ਪ੍ਰਮਾਤਮਾ ਤਰੱਕੀ ਦੇਵੇ ਜਿਹੜੇ ਪ੍ਰਵਾਰ ਤੋਂ ਦੂਰ ਆਸਾ ਉਮੀਦਾਂ ਲੈ ਕੇ ਗਏ ਹਨ. ਉਹਨਾਂ ਨੂੰ ਕੰਮ ਵੀ ਜਲਦੀ ਮਿਲੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ
ਮੈਂ ਦੁਬਈ ਵਿਚ ਡਰਾਈਵਰ ਹਾਂ ਕਾਰ ਮੇਰੇ ਕੋਲ ਹੈ company di ਕਾਰ ਹੈ ਸੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਚਤ ਹੈ ਕਨੇਡਾ ਨਾਲੋਂ ਸ਼ੁਕਰ ਹੈ ਰੱਬ ਦਾ ❤❤
You know sarbjit singh attwal
ਰਿਪਨ ਦੀ ਹਰ ਵੀਡੀਓ ਦੇਖਕੇ ਵਿਸਵਾਸ਼ ਹੋ ਜਾਂਦੈ ਸੱਚੀ ਗੱਲ ਐ❤❤
ਬਾਬੇ ਦੀ ਸੋਚ ਨਕਾਰਮਤ ਹੈ ਬਾਕੀ ਬੇਟੀਆ / ਲੜਕੀਆਂ ਨੂੰ ਕੰਮ ਪਹਿਲਾ ਵੀ ਔਖਾ ਮਿਲਦਾ ਸੀ ਤੇ ਅੱਜ ਵੀ ਜਦੋ ਵਰਕ ਵੀਜਾ ਮਿਲ ਜਾਵੇਗਾ ਫਿਰ ਕੰਮ ਵਾਧੂ ਸਾਡੇ ਬੱਚੇ ਕਲੋਨਾ ਵਿਚ ਹਨ ਕਦੇ ਵੇਹਲੇ ਨਹੀਂ ਰਹੇ 2021 ਤੋ
Sade v ji jis ne km krna os lye bhut a pr km aukha aa jis ne nhi krna ohnu kite c km ne indian bachea de problem a ki sanu canada jndea nu chair te bitha den pr krne Lber a odr ja k sb ne
Surry Brampton vich Kamm da aukha..colona vrge shote cities ch hega kamm
ਕਰਤੀ ਨਾਂ ਓਹੀ ਗੱਲ,,, ਵੀਰ ਜੀ ਇੱਥੇ Bc ਚ, ਆਕੇ ਦੇਖੋ,, ਸਰੀ, ਐਬਸਫੋਰਡ vencover ਕੀ ਹਾਲ ਆ,,, ਗੱਲਾਂ ਕਰਨੀਆਂ ਸੋਖੀਆਂ.. ਹਾਂ ਐਲਬਰਟਾ ਵਾਲੀ side ਕੰਮ ਹੈਗਾ. ਪਰ ਇੱਧਰ ਬਹੁਤ ਔਖਾ. ਬਾਬਾ ਜੀ ਨੇ ਬਿਲਕੁਲ ਸੱਚ ਕਿਹਾ... ਹੁਣ ਉਹਨਾਂ ਕੁੜੀਆਂ ਦਾ ਜੀਅ ਕਰਦਾ, ਵੀ ਉਹ ਵੇਹਲੀਆਂ ਬੈਠਣ. ਉਹਨਾਂ ਨੂੰ ਪੁੱਛ ਕੇ ਦੇਖੋ, ਕੋਈ ਨੀ ਪੁੱਛਦਾ, ਤੁਸੀਂ ਤਾਂ ਬਸ ac ਚ ਬੈਠਕੇ ਕੰਮੈਂਟ ਕਰਤਾ
ਪੱਕਾ ਟ੍ਰੈਵਲ ਏਜੰਟ 😂
Ohne ghar di gal kiti. 16 lakh da ghar aa. Full time kam kr k vi kine saal lgn ge downpayment kathi krn nu
Bahut vadiya vlog! Canada vich student life di reality nu tuhade style nal dekhna bahut interesting si. Tuhade tips te insights bohot helpful lagge. Mazza aa gaya dekh ke!
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
ਰਿਪਨ ਬਿੱਲਿਆ ਮੁਆਫ ਕਰਿਉ ਜਿੱਥੇ ਪੰਜਾਬੀ ਗਿਣਤੀ ਵੱਧ ਹੈ ਕੁਝ ਨੂੰ ਛੱਡ ਬਹੁਤੇ ਸਹਿਯੋਗ ਨਹੀਂ ਕਰਦੇ ਨਵੇਂ ਬੱਚੇ ਉਥੇ ਜਾਣ ਜਿੱਥੇ ਹੋਰ ਵੀ ਕਮਿਨਟੀਆ ਦੇ ਲੋਕ ਰਹਿੰਦੇ ਹੋਣ ਜਿਵੇਂ ਕਿ ਅੰਗਰੇਜ ।
Punjbi sarhde punjabi ton
ਥੋਨੂੰ ਨੀ ਲੱਗਿਆ ਵੀਰ ਜਿਹੜਾ ਬਾਬਾ ਵੀਡੀਓ ਵਿਚ ਆਇਆ ਉਹ ਰੱਬ ਨੂੰ ਟੱਬ ਦਸ ਰਿਹਾ ?
Bilkul ji asi steinbach han Manitoba ch ethe bahut wadiya hai
Mere ghar ch 2students ne full jobs ne easy pr hai
Je koi v new bacha ethe auna chaunda hai mere nal messenger te contact kar sakda
Gal eh hai ke sare matlab kad ke nikle jande han
बापू जी बहुत बड़ियां इंसान हैं जिन्होंने इतने सच्चे मन से सब कुछ बता दिया
ਆਹ ਜੇਹੜੈ ਕਹਿਦੇ ਪਰਾਣੇ ਪੰਜਾਬੀਆ ਨੂੰ ਦਿਲ ਖੋਲ ਕੇ ਮਦਤ ਕਰਨੀ ਚਾਹੀਦੀਆ ਇਥੇ ਤੇ ਆਪਣੇਮਦਤ ਕੋਣ ਕਰੇ ਜੈ ਪੰਜਾਬ ਵਿਚ ਕੋਈ ਮਸੀਬਤ ਨਾਲ ਕੋਈ ਮੰਗਤਾ ਮੰਗਣ ਆਵੇ ਜਾ ਕੋਈ ਭੲਈਏ ਆਉਦੇ ਆ ਜਿਨਾ ਕੋਲ 30:40 ਕਿਲੇ ਵੀ ਹੋਣ ਤਾਵੀ ਕੋਈ ਕਿਸੇ ਦੀ ਮਦਤ ਨਹੀ ਕਰਦੇ ਤੇ ਇਥੇ ਤੇ ਘਰਾ ਦੀਆ ਕਿਸਤਾ ਕਿਨੇ ਬਿਲ ਬਤੀਆ ਕਿਨੇ ਖਰਚੇ ਆ ਤੇ ਇਕ ਇਥੇ ਤੇ ਮੈਹਨੰਤ ਮਜਦੁਰੀ ਕਰਕੇ ਕਿਦਾ ਕੋਈ ਦਿਲ ਖੋਲ ਕੇ ਕਿਸੇ ਦੀ ਮਦਤ ਕਰੇ ਖਰਚੇ ਮਸਾ ਪੂਰੇ ਹੁੰਦੇ ਲੋਕਾ ਦੇ ਤੇ ਦਿਲ ਖੋਲਕੇ
ਬਾਪੂ ਜੀ ਨੈਗੇਟਿਵ ਸੋਚ ਆ ਤੁਹਾਡੀ। ਬੱਚਿਆਂ ਨੂੰ ਹੌਸਲਾ ਦਿਉ। ਜਿਵੇਂ ਤੁਸੀਂ ਬੱਚੀਆਂ ਨੂੰ ਤੁਸੀਂ ਡਰਾਈ ਜਾਂਦੇ ਹੋ ਕੇ ਤੁਸੀਂ ਕਦੇ ਘਰ ਨਹੀਂ ਲੈ ਸਕਦੇ। ਕੈਨੇਡਾ ਵਿੱਚ ਬਹੁਤ ਕੰਮ ਆ। ਆਪਣੇ ਕੋਲ ਸਕਿਲ ਹੋਣੀ ਚਾਹੀਦੀ। ਹੋਂਸਲਾ ਦਿਉ ਨਾ ਕੇ ਹੌਸਲਾ ਤਓੜੰਓ।
Sai gl a bai bilkul negative galan kri jnde 4 mhine 2 mhine ch bnde nu ki pta lgu yaar aukha loka da boht
ਸੱਚੀ ਗਲ ਦੱਸੀ ਹੈ ਬਾਪੂ ਵੇ
ਸੱਚ ਕੌੜਾ ਹੁੰਦਾ ਵੀਰ। ਬਾਪੂ ਨੇ ਬਿਲਕੁਲ ਸਹੀ ਕਿਹਾ।
Jida uncle ne keha k eh ta basements Cho ni Nikl sakde bhut hi ghtia gal kiti aa te Ina attitude sade lok hi dusman bne hoye aa
ਸਹੀ ਗੱਲ ਆ ਬਾਪੂ ਨੇ ਹੌਂਸਲਾ ਤਾ ਕੀ ਦੇਣਾ ਬਾਪੂ ਦੀ ਸੋਚ ਨੈਗੇਟਿਵ ਆ ਮੈਨੂੰ ਵਧੀਆ ਨੀ ਲੱਗੀਆਂ ਗੱਲਾਂ
mn sub inspector di tyari kr rahi aa 3 saal to,te ky din ho gae meri shoti sister chli gy canada,te eda lgn lg gya k mn reh gy mera future ni bnea study shd ti mn,pr aj tuhadi video dekh k fr sub insp. di study krn da jazba mil gya thankyou .waheguru ji❤❤ too good yaar too good for this video,what a relief
ਪੰਜਾਬ ਚ ਮੇਹਨਤ ਵਾਲਾ ਬੰਦਾ ਕਿਸੇ v ਫੀਲਡ ਚ ਨੀ ਮਿਲ਼ਦਾ ਕੰਮ ਬਹੁਤ ਆ ਜਿਸ ਨੇ ਦਿਲ ਤੋਂ ਕੰਮ ਕਰਨਾ ਪਰ ਏਥੇ sort ਭਾਲਦੇ ਕੰਮ ਕਰਕੇ ਕੋਈ ਬੱਚਦਾ ਨੀ ਜਿਸਨੇ ਕੰਮ ਕਰਨਾ ਕੋਈ ਘਾਟ ਨੀ ਕੋਈ ਵੀ ਕੰਮ ਕਰੋ ਦਿਲ ਤੋ ਕਰੋ ਵਾਹਿਗੁਰੂ ਜੀ ਸਾਥ ਦਿੰਦੇ ਨੇ
ਇਹ ਸਚਾਈ ਦੱਸ ਰਹੇ ਹਨ ਕਿਸੇ ਨੂੰ ਸਮਝ ਆਵੇ ਜਾਂ ਨ ਆਵੇ।
ਬਾਬਾ ਤਰੱਕੀਆਂ ਬਖਸ਼ੇ ਦੋਵੇਂ ਬਾਈ ਤੇ ਭਾਬੀ ਨੂੰ ❤
ਬਾਬੇ ਦੀ ਗੱਲ ਬਿਲਕੁਲ ਸਹੀ ਆ ਹੁਣ ਪੜਨ ਲਈ ਕਨੇਡਾ ਨਹੀ ਜਾਣਾ ਚਾਹੀਦਾ
Ripan tuhaadi kudia nu leke fikr vekh k bahut vdia lggea🥹🙏 Wahguru ji mehr krn 🙏
ਏਹੇ ਚੰਦਰਾ ਕੈਨੇਡਾ ਮੇਰਾ ਪਿਆਰ ਖਾ ਗਿਆ ਯਰ😢😢😢😢 ਮੈਂ ਕੱਲਾ ਰਹਿ ਗਿਆ😢😢❤❤
ਭੇਡ ਚਾਲ ਬਣ ਗਈ ….12th ਕਰ ਕਰ ਜਾਈ ਜਾਦੇ …..ਪਹਿਲਾ PUNJAB ਵਿਚ ਡਿਗਰੀਕਰ ਲੳ ,ਪੇਪਰ ਦੳ ਜੇ ਨਾ ਨੌਕਰੀ ਮਿਲੇ ਤਾਂ ਬਾਹਰ ਜਾੳ…..
Sahi gal. Koi mehnat karke razi ni. Bahar vi dihadi karni pandi
❤❤❤❤❤❤❤ ਓਥੈ ਸਵਾਹ ਲੈਣ ਜਾਂਦੀਆਂ
ਇਹ ਇਸ ਲਈ ਜਾਂਦੀਆਂ ਮਾਂ ਪਿਓ ਤੋ ਦੂਰ ਰਹਿ ਕੇ ਆਜ਼ਾਦੀ ਆ । ਆਪਣੇ ਜਵਾਈ ਆਪ ਲੱਭਦੀਆ।
100 ਪਰਸੈਂਟ ਜਮਾਂ
@@ashokdusad2956 ਧੰਨਵਾਦ ਵੀਰ ਸੱਚ ਨਾਲ ਸਹਿਮਤ ਹੋਣ ਲਈ
Eh v sachi gall aw y
ਬਿਲਕੁਲ ਸਹੀ ਜੀ
ਕੋਈ ਵੀ ਸਕਿੱਲ ਲੈ ਕੇ ਆਉ, +2 ਕਰਕੇ ਨਾ ਆਉ, ਕੈਨੇਡਾ ਸਰਕਾਰ ਦੀ ਸਾਇਟ ਤੇ ਦੇਖੋ ਕੀ ਸਕਿੱਲ ਚਾਹੀਦੀ ਆ,ਸਿੱਖੋ ਤੇ ਫੇਰ ਆਉ। ਮਿਹਨਤ ਨਾਲ਼ ਹੁਣ ਵੀ ਕਾਮਯਾਬੀ ਮਿਲੇਗੀ।
ਕੁਸ਼ ਮਰਜੀ ਕਰਕੇ ਆਜੋ,, ਕੁਸ਼ ਨੀਂ ਹੁਣ
hji shi gll a skill to jyda jururi a reference. je reference ta kum mil sakda chahr kus auinda na hove
Eh ta kehn diya gallan ne skille wale bhi bade firde a
ਉਹਨਾਂ ਵੀਰਾਂ ਨੂੰ ਹੱਥ ਜੋੜ ਕੇ 🙏👏👏👏🙏 ਬੇਨਤੀ ਹੈ ਕਿ ਜਿਹੜੇ ,N,R,I, ਪੰਜਾਬ ਵਿੱਚ ਲੋੜਵੰਦਾਂ ਦੀ ਮਦਦ ਕਰਦੇ ਹਨ ਉਹ ਇਹਨਾਂ ਬੱਚਿਆਂ ਦਾ ਧਿਆਨ ਰੱਖਣ ਪੰਜਾਬ ਵਾਲਿਆਂ ਨੂੰ ਤਾਂ ਪੰਜਾਬ ਵਿਚ ਰਿਸ਼ਤੇਦਾਰ ਹੋਰ ਭੈਣ ਭਰਾ ਸ਼ਾਇਦ ਮਦਦ ਕਰਨ ਪਰ ਪ੍ਰਦੇਸਾਂ ਵਿੱਚ ਦੇਖਿਆ ਜਾਵੇ ਤਾਂ ਇਹ ਬੱਚਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ ਜਿਹੜੇ ਬੱਚੇ ਪਿੱਛੇ ਆਪਣੇ ਮਾਂ ਬਾਪ ਦਾ ਵੀ ਖਿਆਲ ਰੱਖਦੇ ਹਨ ਅਤੇ ਏਧਰੋਂ ਕੰਮ ਨਹੀਂ ਮਿਲਦਾ ਤਾਂ ਪਿਛੇ ਪਰਿਵਾਰ ਵੀ ਪ੍ਰੇਸ਼ਾਨ ਪ੍ਰਦੇਸਾਂ ਵਿੱਚ ਬੱਚੇ 🙏 ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਦਾਨੀ ਸੱਜਣ ਵੀਰ ਜੀ ਪੰਜਾਬ ਵਿੱਚ ਸੇਵਾ ਕਰਦੇ ਹਨ ਪਰ ਇਹਨਾਂ ਬੱਚਿਆਂ ਦੀ ਮਦਦ ਜ਼ਰੂਰ ਕਰਨ 🙏 👏👏👏🙏
ਵੈਸੇ ਇਹਨਾਂ ਕੁੜੀਆਂ ਨੂੰ ਗਾਲ਼ਾਂ ਕੱਢਣ ਨੂੰ ਜੀ ਕਰਦਾ ਪਰ ਇਹ ਜਾਲ਼ ਵਿੱਚ ਵਿੱਚ ਘਿਰ ਗਿਆਈ ਵਹਿਗੁਰੂ ਮੇਹਰ ਕਰਨ ਗੇ
ਬਾਪੂ ਤਾਂ ਬਿਨਾਂ ਬਰੇਕਾਂ ਤੋਂ ਸੀ😅😅😅
ਕਨੈਡਾ ਚੋ ਸਟੂਡੇਂਟ ਦਾ ਹਾਲ ਦੇਖ ਕੇ ਬਹੁਤ ਦੁਖ ਹੁੰਦਾ
ਧੰਨਵਾਦ ਬਾਈ ਸੱਚਾਈ ਦਿਖਾਉਣ ਲਈ
Bahut vdia vlog paya sach ds k bahut bhala kita beer tu loka da
ਕਨੇਡਾ ਦਾ ਸੱਚ ਵਿਖਾਉਣ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਿਹਰ ਕਰੇ ਸਾਡੇ ਪੰਜਾਬੀਆਂ ਤੇ
ਵੀਰ ਤੁਸੀ ਇਕ ਪਾਸਾ ਦਿਖਾ ਦਿੱਤਾ ਕਨੇਡਾ ਦਾ ਆਹ ਬਾਬਾ ਜੋ ਵੀਡੀਓ ਚ ਲਿਆ ਇਹ ਉਹੀ ਅ ਜਿਹੜੇ ਚਾਉਂਦੇ ਅ ਕ ਹੋਰ ਕੋਈ ਕਨੇਡਾ ਚ ਆਵੇ ਨਾ ਸਾਡੇ ਤੋ ਬਿਨਾ ਝੂਠ ਤੂਫ਼ਾਨ ਬੰਨੀ ਜਾਂਦਾ ਉਹ ਕੁੜੀਆਂ ਦੇ ਮੂੰਹ ਤੇ ਉਹਨਾਂ ਦਾ ਹੌਸਲਾ ਤੋੜੀ ਜਾਂਦਾ ਕ ਇਹ ਸਾਰੀ ਜਿੰਦਗੀ ਬੇਸਮੈਂਟ ਚ ਰਹਿਣਗੇ ਅਸੀ ਵੀ ਸਟੂਡੈਂਟ ਆਏ ਸੀ ਥੋੜੇ ਟਾਈਮ ਪਹਿਲਾਂ ਕੰਮ ਦੀਆ ਹਨੇਰੀਆ ਲਿਆਂਦੀਆ ਪਾਈਆ ਅਸੀ ਬੰਦਾ ਕੰਮ ਕਰਨ ਵਾਲਾ ਚਾਈਦਾ ਕਨੈਡਾ ਚ ਕੰਮ ਬੋਹਤ ਅ ਬਾਕੀ ਉਹ ਕਹਾਵਤ ਤਾ ਸੁਣੀ ਹੋਣੀ ਅ ਹਥ ਨਾ ਪਹੁੰਚੇ ਥੂ ਕੌੜੀ ਹੱਥ ਬੰਨ ਕ ਬੇਨਤੀ ਅ ਵੀਰ ਕੈਨੇਡਾ ਦਾ ਕੱਲਾ ਬੁਰਾ ਪਾਸਾ ਨਾ ਦਿਖਾਓ ਓਹਨਾ ਸਟੂਡੈਂਟ ਨੂੰ ਵ ਮਿਲੋ ਜੋ ਕੰਮ ਕਰ ਕਰ ਕੇ ਪੁਰਾਣੇ ਕਨੇਡਾ ਵਾਲਿਆ ਨਾਲੋਂ ਵੱਧ ਕਮਾਈਆ ਕਰ ਗਏ ੫ ਸਾਲ ਚ ਆਪਣਾ ਘਰ ਵੀ ਲੈ ਲਿਆ
ਇੱਕ ਪਾਸਾ ਕਿਵੇਂ ਹੋਗਿਆ । ਹੁਣ ਤੱਕ ਇਹਨਾਂ ਨੇ ਵਧੀਆ ਪੱਖ ਹੀ ਦਿਖਾਇਆ ਸੀ, ਸੈਟਲ ਲੋਕਾਂ ਦਾ । ਅੱਜ ਜੇਕਰ ਸੰਘਰਸ਼ ਦਿਖਾ ਦਿੱਤਾ ਤਾਂ ਕਿ ਮਾੜਾ ਹੋਗਿਆ ?
@@Digitalguru14ਫੇਰ ਬਈ ਇਹ ਜਾ ਕ ਉਹਨਾ ਸਟੂਡੈਂਟ ਨੂੰ ਵ ਮਿਲਣ ਜੋ 14 ਘੰਟੇ ਕੰਮ ਕਰਦੇ ਤੇ ਉਹ ਬੰਦਿਆ ਨੂੰ ਵੀ ਮਿਲਾਉਣ ਜੋ ਸਟੂਡੈਂਟ ਦਾ ਸਾਥ ਦਿੰਦੇ
Eh baba ji demotivate q kr rhe ne, aap pr aye ta ki samajhde a, j koi mehnat krn vale hove ta q ni ho sakda, baki theek a ajkl recession krke kamm bhut aoukha a, but m v 6-8 pehla ayi c Nz ch bhut mehnat kiti te Rabb ne sun lyi te pr ho gye. M eh kehna chahundi k sare bure ni hunde but Jo log pehla de aye hoyea a oh students nu te new generation nu changa nhi samjhde , te tang v krde a te rents ne Jo ohna krke hi bhut high ho jande a, te apniya ghar diya payments v new generation de sir te hi poora krde a phir kehnde a students change ni. Kyi students te new generation vale v khrabi krde a but sare hi ni bure haige. But ehna forighn countries ch nasha/ addiction India to v kite jeyada j. Baki mehnat krk ho kuch banda chahe India te chahe ethe a. Bapu di v pension sounding a tahi eni gal aoundi a. Veer eh kyi purane log v ni tikan dende. Baki India vargi mouj nhi h kite , asi v socheya k settle ho k India skoon nal rhiye. Baki asi Punjabi v nhi samjhde bahr a k hi sab rukde a te jina marji kehdo k bahr na ayeo but nhi samjhde
@@Guri-z4n ਇਹ ਉਹ ਬਾਬੇ ਆ ਜਿੰਨਾ ਨੇ ਸਾਰੀ ਜਿੰਦਗੀ ਫੈਕਟਰੀ ਚ ਫਰੂਟ ਪੈਕ ਕੀਤਾ ਹੁੰਦਾ ਇਹਨਾ ਨੂੰ ਕੀ ਪਤਾ ਬੰਦਾ ਜਦ ਬਾਹਰ ਮਿੱਟੀ ਨਾਲ ਮਿੱਟੀ ਹੋ ਕ ਕੰਮ ਕਰਦਾ ਉਹ ਘਰ ਛਡ ਮਹਿਲ ਵ ਬਣਾ ਲੈਂਦਾ
Dhan Guru Nanak Dev g Chadikala Rakhna 🙏
🌹very nice vlog🌹ਜੇ ਬਚਿਆਂ ਨੂੰ ਆਪਣੇ ਦੇਸ਼ ਵਿੱਚ ਰੁਜਗਾਰ ਮਿਲੇ ਤਾਂ ਕਿਉਂ ਬਾਹਰਲੇ ਦੇਸ਼ ਜਾਣ l ਮਜਬੂਰੀ ਐ ਸਟੂਡੈਂਟਾਂ ਦੀl
ਰੁਜ਼ਗਾਰ ਦੀ ਕੋਈ ਕਮੀ ਨਹੀ,ਇਥੇ ਮਿਹਨਤ ਨਹੀਂ ਕਰਨੀ।
Bapu ji da Dil aaj vi panjab wala hai ❤❤ waheguru ji 🙏🙏
Change is the law of nature...ਸ਼ੁਕਰੀਅਆ..