ਕੁੜੀਆਂ ਦਾ ਪਤਾ ਕੀ ਹਾਲ ਐ ਕਨੇਡਾ 'ਚ ?| Canada Ke Kabristan ? | Ep-02 | Sarbjeet Singh Sidhu | B Social

Поділитися
Вставка
  • Опубліковано 23 гру 2024

КОМЕНТАРІ • 2,7 тис.

  • @iqbalthikaakaur864
    @iqbalthikaakaur864 Рік тому +349

    ਸਲਾਮ ਆ ਇਹ ਮਾਂ ਬਾਪ ਦੀ ਸੱਚੀ ਸੁੱਚੀ ਇਜ਼ਤ ਵਾਲੀ ਕੁੜੀ ਨੂੰ ਐਵੇਂ ਦੀ ਔਲਾਦ ਰੱਬ ਸਭਨਾਂ ਨੂੰ ਦੇਵੇ ਜੀ 🙏🙏🌹🙏🌹🙏🌹🌹🌹🌹

  • @bajsinghpannu
    @bajsinghpannu Рік тому +135

    ਭੈਣੇ ਤੇਰੇ ਵਰਗੀਆਂ ਭੈਣਾਂ ਸਭ ਦੀਆਂ ਹੋਣ ਮਾਨ ਏ ਤੇਰੇ ਤੇ ਪਰਮਾਤਮਾ ਤੇਰੀ ਹਰ ਇੱਛਾ ਪੂਰੀ ਕਰਨ।

  • @jslakhi6464
    @jslakhi6464 Рік тому +366

    ਬਹੁਤ ਸਿਆਣੀ ਕੁੜੀ ਆ ਮਾਪਿਆਂ ਦੀ ਕਾਸ਼ ਸਾਰੀਆਂ ਕੁੜੀਆਂ ਨੂੰ ਏਨੀ ਅਕਲ ਆ ਜਾਵੇ

    • @sanisingh4676
      @sanisingh4676 Рік тому +3

      95 ਪਰਸੈਂਟ ਤਾਂ ਨਹੀਂ

    • @sanisingh4676
      @sanisingh4676 Рік тому +4

      95 ਪਰਸੈਂਟ ਤਾਂ ਨਹੀਂ

    • @RajinderSingh-ob2su
      @RajinderSingh-ob2su Рік тому +3

      ਜੋ ਸਚਾਈ ਦੱਸੀ ਗਈ ਹੈ ਸਹੀ ਸੁਨਣ‌ ਦਾ ਦਮ ਰੱਖੋ ਐਵੇਂ ਨਹੀ ਨਹੀ

    • @Kiranpal-Singh
      @Kiranpal-Singh Рік тому +1

      @@RajinderSingh-ob2su
      ਸਿਆਣੀ ਹੈ ਪਰ ਜਾਣਕਾਰੀ ਕਾਫੀ ਗਲਤ ਦੱਸ ਰਹੀ ਹੈ !

    • @punjabidecenthulk784
      @punjabidecenthulk784 Рік тому +1

      Tere lyi sirf ehi kurri akal wali aa, par har maa peo lyi ohdi olaad akal wlai hi hundi aa....

  • @rajwinderkaur4497
    @rajwinderkaur4497 Рік тому +86

    ਬਹੁਤ ਵਧੀਆ ਗੱਲਬਾਤ,ਜੇ ਸਾਰੇ ਬੱਚੇ ਐਨੇ ਸਿਆਣੇ ਬਣ ਜਾਣ ਤੇ ਮਾਪੇ ਵੀ ਸਮਝਦਾਰ ਬਣ ਜਾਣ।

  • @kuljindersingh3128
    @kuljindersingh3128 3 місяці тому +16

    ਸਾਡੇ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੀ ਨਹੀਂ ਸੁਧਰਦੇ ਉਹਨਾਂ ਦੇ ਕਾਨੂੰਨ ਦੇ ਹਿਸਾਬ ਦਾ ਨਹੀਂ ਅਸੀਂ ਉੱਥੇ ਜਾ ਕੇ ਆਪਣੇ ਕਾਨੂੰਨ ਬਣਾਉਂਦੇ ਹਾਂ

    • @14pvk
      @14pvk Місяць тому

      Sikhon ko India mein aur India se problem aur bahar ja ke bhi problem. Tum log satisfied ksi se nahin ho sakte. Punjab ko toda aur apne hisse ka kabara kar diya na tourism na industry. HP aur Haryanabhi age barh gaye. Abhi Kaneda mein tumhara asli roop nikal gaya sab ke samne aa gayawahan koi RSS BJP Hindu Gulami nahi hai. Tho fir kya hua?

    • @DheerajveerSinghDheeraj-gu7bi
      @DheerajveerSinghDheeraj-gu7bi Місяць тому +3

      😊

  • @malwablocklive
    @malwablocklive Рік тому +402

    ਇਹ ਕੁੜੀ ਕਿੰਨੀ ਅਮੀਰ ਆ, ਇਸ ਦੀ ਅਮੀਰੀ ਇਸ ਦੀ ਸੋਚ ਤੋਂ ਝਲਕਦੀ ਆ।
    ਇਹੋ ਜਹੀਆਂ ਧੀਆਂ ਦੀ ਲੋੜ ਆ ਪੰਜਾਬ ਨੂੰ

    • @rajindersinghkhangura6390
      @rajindersinghkhangura6390 Рік тому

      Hanji veer g ese lyi vapas a gyi sister punjab lyi ayi a hun pta lggo canada nu jdo pta lgo ke oh ta punjab chlli gyi

    • @kulbirsahota7823
      @kulbirsahota7823 Рік тому +8

      ਖਿਆਲਾ ਚ ਵਿਚਾਰ ਅਮੀਰ ਰੱਖਦੀ ਹੈ ।

    • @AmritpalSingh-fb5vo
      @AmritpalSingh-fb5vo Рік тому +4

      51:41

    • @rupinderkaur5268
      @rupinderkaur5268 Рік тому +1

      @@kulbirsahota7823koi synni nhi v mera waah pya c sirre di bhukhi v bhut vdia v canada jhoot boldi adha

    • @JsPLayzZYt
      @JsPLayzZYt Рік тому

      ​@@rupinderkaur5268kon ehi kudi nal tera wahh pya c???

  • @baggacheema7263
    @baggacheema7263 Рік тому +180

    ਇਹ ਬੇਟੀ ਨੇ ਜੋ ਕੁਝ ਵੀ ਦੱਸਿਆ 100 ਪ੍ਰਤੀਸ਼ਤ ਸੱਚ ਤੇ ਸਹੀ ਆ। ਮੈ ਇਸ ਧੀ ਦੇ ਵੱਡੇ ਅਤੇ ਦਲੇਰੀ ਭਰੇ ਫੈਸਲੇ ਦੀ ਦਾਤ ਦਿਨਾਂ, ਕਿਊਂਕਿ ਮੈਂ ਵੀ ਕੈਨੇਡਾ ਇਥੇ ਤਿੰਨ ਮਹੀਨੇ ਲਈ ਘੁੰਮਣ ਆਇਆ।ਤੇ ਸਾਡੀਆਂ ਧੀਆਂ ਨੂੰ ਅੱਧੀ ਅੱਧੀ ਰਾਤ ਨੂੰ ਭੁੱਖਣ ਭਾਣੀਆ ਨੂੰ ਭੱਜ ਭੱਜ ਕੇ ਬੱਸਾਂ ਚੜਦੀਆਂ ਦੇਖਦਾ ਮਨ ਬੜਾ ਦੁਖੀ ਹੁੰਦਾ। ਅਜੇ ਕੱਲ ਹੀ ਇਕ ਧੀ ਬਹੁਤ ਔਖਾ ਰੋਣੋ ਚੁੱਪ ਕਰਾਇਆ।ਪੂਰੇ ਤਿੰਨ ਘੰਟੇ ਲੱਗੇ ਸਾਨੂੰ ਓਸ ਨੂੰ ਸਮਝਾ ਕੇ ਘਰ ਭੇਜਣ ਨੂੰ ਬਰੈਮਪਟਨ ਨੂੰ।ਸਾਡਾ ਚਾਰ ਜਣਿਆਂ ਦਾ ਮਨ ਬਹੁਤ ਦੁਖੀ ਹੇਇਆ, ਅਤੇ ਸਾਰੀ ਨੀਂਦ ਨਹੀਂ ਆਈ, ਭਾਵੇਂ ਸਾਡੇ ਨਾਲ ਓਸ ਧੀ ਦਾ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਇਹ ਧੀਆਂ, ਪੁੱਤਰ ਸਾਡੇ ਆਪਣੇ ਹਨ ਇਸ ਲਈ ਮਨ ਬਹੁਤ ਦੁਖੀ ਹੁੰਦਾ, ਅਤੇ ਓਹਨਾ ਦੇ ਮਾਪਿਆਂ ਤੇ ਗੁੱਸਾ ਵੀ ਆਉਂਦਾ। ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਧੀਆਂ, ਪੁਤਰਾਂ ਨੂੰ ਮੱਤ ਬਖਸ਼ਣ।

    • @Kiranpal-Singh
      @Kiranpal-Singh Рік тому +7

      ਕੁੜੀ ਸਿਆਣੀ ਹੈ, ਪਰ ਸਾਰੀ ਜਾਣਕਾਰੀ ਸਹੀ ਨਹੀਂ !

    • @gurseb2766
      @gurseb2766 Рік тому +3

      ਸਰਕਾਰ ਦਾ ਨੈਰੇਟਿਵ ਫਲਾ ਰਹੀ ਹੈ ਪਰ ਕੁੜੀ ਸਿਆਣੀ ਹੈ

    • @avinderkaur829
      @avinderkaur829 Рік тому +4

      ਬਿਹਾਰੀਆਂ ਤੇ ਯੂ਼਼ਪੀ ਵਾਲਿਆਂ ਤੋਂ ਸਿਖੋਂ ਬਾਹਰ ਨਾ ਜਾਉ ਇਥੇ ਹੀ ਕੰਮ ਕਰੋ । ਇਥੇ ਸਭ ਕੁਝ ਹੈ। ਕੁੜੀ ਬਿਲਕੁਲ ਠੀਕ ਕਹਿ ਰਹੀ ਹੈ। ਸਾਨੂੰ ਤਾਂ ਇਹ ਗੱਲਾਂ ਪੰਜਾਹ ਸਾਲ ਪਹਿਲਾਂ ਸਾਡੇ ਮਾਮਾ ਜੀ ਦਸੀਆਂ ਸੀ।

    • @Kiranpal-Singh
      @Kiranpal-Singh Рік тому

      @@avinderkaur829
      ਜਿਸ ਕੋਲ ਆਮਦਨ ਦੇ ਸਾਧਨ ਹਨ, ਪੰਜਾਬ ਠੀਕ ਹੈ, ਬਿਹਾਰੀ ਵੀ ਤਾਂ ਆਪਣਾ ਘਰ ਛੱਡਕੇ ਪੰਜਾਬ ਆਉਂਦੇ ਹਨ, ਜਿੰਨੀ ਕਿਸੇ ਦੀ ਹਿੰਮਤ ਹੈ, ਬਿਹਤਰ ਜਿੰਦਗੀ ਲਈ ਕੋਸ਼ਿਸ਼ ਕਰਦਾ ਹੈ, ਭ੍ਰਿਸ਼ਟ ਤੰਤਰ ਕਰਕੇ ਲੋਕ ਦੁਖੀ ਹਨ, ਬਾਕੀ ਜਿਥੇ ਵੀ ਰਹੀਏ, ਰੱਬ ਦੇ ਸ਼ੁਕਰ ਅਤੇ ਰਜਾ ਵਿੱਚ ਹੀ ਭਲਾ ਹੈ !

    • @bhaloorpind5377
      @bhaloorpind5377 5 місяців тому

      À🎉​ 14:46 @@Kiranpal-Singh

  • @MOR.BHULLAR-PB05
    @MOR.BHULLAR-PB05 Рік тому +65

    ਭੈਣ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ
    ਮੇਰੇ ਪਿੰਡ ਤੋਂ 40 ਘਰਾਂ ਚੋਂ 60 ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਆ ਪਿੰਡ ਚ ਕੋਈ ਨੌਜਵਾਨ ਨਹੀਂ ਦਿਸ ਰਿਹਾ ਬੱਚਿਆਂ ਤੋਂ ਬਗੈਰ ਘਰ ਭਾਂਅ ਭਾਂਅ ਕਰ ਰਹੇ ਆ ਪਿੰਡ ਵਿੱਚ 45 ਸਾਲ ਤੋ ਉੱਪਰ ਵਾਲੇ ਈ ਨਕਲੀ ਹਾਸੇ ਹੱਸਦੇ ਦਿਸਦੇ ਆ ਦਾਦੇ ਦਾਦੀਆਂ ਦੇ ਦਿਲ ਵਿੱਚ ਵੜ ਕੇ ਨਹੀਂ ਕੋਈ ਵੇਖ ਸਕਦਾ ਜਦ ਘਰਾਂ ਵਿੱਚ ਰੌਣਕਾਂ ਈ ਨਹੀਂ ਦਿੱਸ ਰਹੀਆਂ

    • @sukhjindersingh3614
      @sukhjindersingh3614 9 місяців тому +1

      ਸਾਰੇ ਪਿੰਡਾਂ ਦਾ ਉਹੀ ਹਾਲ ਹੈ

  • @jagseersingh8084
    @jagseersingh8084 Рік тому +62

    ਪੰਜਾਬ ਦੀ ਧਰਤੀ ਤੇ ਜੰਮਿਆ ਨੂੰ ਮੁੜ ਪੰਜਾਬ ਦੀ ਧਰਤੀ ਤੇ ਆਉਣਾ ਹੀ ਪੈਦਾ ਏ ਇਤਿਹਾਸ ਗਵਾਹ ਐ ਵੀਰ ਜੀ।

  • @skbal3425
    @skbal3425 11 місяців тому +18

    ਮੈਂ ਕਦੇ ਸੋਚਿਆ ਤਕ ਨੀ ਬਾਹਰ ਕੈਨੇਡਾ ਜਾਣਾ ਬਸ ਰੱਬ ਦਾ ਸ਼ੁਕਰ ਆ ਇਥੇ ਹੀ ਮੇਹਨਤ ਕਰ ਰਹੇ ਆ ਕਮ ਇਥੇ ਹੀ ਕਰਾਂਗੇ 💐💐

  • @avtarkaur4166
    @avtarkaur4166 Рік тому +287

    ਬੇਟਾ ਤੇਰੀ ਗੱਲ ਬਾਤ ਸੁਨਣ ਤੋਂ ਬਾਦ , ਮੇਰਾ ਦਿਲ ਕਰਦਾ ਹੈ,ਪਰਮਾਤਮਾ ਕਿਰਪਾ ਕਰਕੇਸੱਭ ਨੂੰ ਤੇਰੇ ਵਰਗਿਆਂ ਧੀਆਂ ਤੇ ਬਹੂੰਆਂ ਬਖਸ਼ੇ ।

  • @tarlochansinghgrewal4522
    @tarlochansinghgrewal4522 Рік тому +85

    ਕੈਨੇਡਾ ਚ ਬੰਦਾ ਸਾਰੀ ਜ਼ਿੰਦਗੀ ਘਰ ਦੀਆਂ ਕਿਸ਼ਤਾਂ ਹੀ ਭਰਦਾ ਰਹਿ ਜਾਂਦਾ ਹੈ. ਕੁੜੀ ਦੀਆਂ ਗੱਲਾਂ ਕਾਫੀ ਵਧੀਆ ਲੱਗੀਆਂ. ਪਰ ਹੁਣ ਦੀ ਅਸਲੀਅਤ ਹੈ ਕਿ ਹਰ ਕੁੜੀ ਬਾਹਰ ਜਾਣ ਨੂੰ ਕਾਹਲੀ ਹੈ.

  • @sandhufinance6856
    @sandhufinance6856 Рік тому +141

    ਭੈਣ ਬਹੁਤ ਬਹੁਤ ਧੰਨਵਾਦ ਤੇਰਾ ਜਿੰਨੇ ਸਚਾਈ ਦੱਸੀ ਤੇ ਕਨੇਡਾ ਦੀ ਮਸ਼ੀਨ ਬਣਕੇ ਕਨੇਡਾ ਲਈ ਕੰਮ ਕਰਕੇ ਆਵਦਾ ਸਰੀਰ ਨਹੀ ਗਾਲਿਆ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਤੁਸੀ ਆਪਣੀ ਜਨਮ ਭੂਮੀ ਨੂੰ ਪਿਆਰ ਕੀਤਾ

  • @Yadwinders.sekhon
    @Yadwinders.sekhon Рік тому +11

    Hi.ਗੁੱਡੀ ਕੈਨੇਡਾ ਚ ਜੋ ਵੀ ਆ। ਰੱਬ ਸੁਖ ਰੱਖੇ ਪਰ ਤੇਰਾ ਮਿਠੀਆਂ ਮਿਠੀਆਂ ਗੱਲਾਂ ਕਰਨ ਵਾਲਾ ਸੁਭਾਅ ਬਹੁਤ ਮਨਮੋਹਣ ਵਾਲਾ। good luck.

  • @kaurdhaliwal1766
    @kaurdhaliwal1766 5 місяців тому +8

    ਸ਼ਾਬਾਸ਼ ਪੁੱਤਰ ਤੇਰੀ ਸੋਚ ਬਹੁਤ ਵਧੀਆ ਵਾਹਿਗੁਰੂ ਜੀ ਤੈਨੂੰ ਹਰ ਖੁਸ਼ੀ ਦੇਣ

  • @PardeepSingh-ed9ke
    @PardeepSingh-ed9ke Рік тому +246

    ਪਤਾ ਨਹੀ ਲੋਕਾਂ ਨੇ ਆਪਣੇ ਪੰਜਾਬ ਪ੍ਤੀ ੲਇੰਨੀ ਨਫਰਤ ਦਿਲ ਵਿੱਚ ਕਿਉ ਰੱਖੀ ਆ ਕਿ ਇਹ ਬਹੁਤ ਮਾੜਾ ਆ ਇਥੇ ਹੲਈ ਕੁਝ ਨੀ ਪਰ ਅਸੀਂ ਤਾਂ ਭੁੱਖੇ ਮਰੇ ਨੀ ਬਹੁਤ ਵੱਡੀ ਜਾਇਦਾਦ ਵੀ ਨਹੀ ,ਪਰਮਾਤਮਾ ਦੀ ਮਿਹਰ ਨਾਲ ਸੋਹਣਾ ਵਖਤ ਲੰਘ ਰਿਹਾ ਬੱਚੇ ਵੀ ਬਹੁਤ ਕਹਿਣੇ ਕਾਰ ਆ ਮੇਰੀ 45 ਸਾਲ ਦੀ ਉਮਰ ਹੋ ਗੲਈ ਨਾ ਸਾਨੂੰ ਅੱਜ ਤੱਕ ਕਿਸੇ ਨੇ ਮਾੜੀ ਅੱਖ ਨਾਲ ਦੇਖਿਆ ਮੈ ਵੀ ਔਰਤ ਹਾਂ

    • @jobangill7443
      @jobangill7443 Рік тому +30

      ਐ ਵੀ ਪੰਜਾਬ ਨੂੰ ਭਡਦੇ ਰਹਿਦੇ ਨੇ ਪੰਜਾਬ ਨੂੰ ਕਨੇਡਾ ਨਾਲੋਂ ਤਾਂ ਵਧੀਆ ਹੈ

    • @satinderdeepsingh72
      @satinderdeepsingh72 Рік тому +6

      Shi keha g , ehna nu value ni pta sade gurua di dharti di

    • @jassgrewaljassgrewal-vu3bq
      @jassgrewaljassgrewal-vu3bq Рік тому

      ਤੈਨੂੰ ਕਿੰਨੇ ਸਾਲ ਹੋ ਗੇ

    • @sukhdeeps1
      @sukhdeeps1 Рік тому +5

      Bilkul sahi keha ji .....ajkl de youth nu specially kudia nu panjab nal pta nai eni nafrat kyu aa

    • @sukhdeeps1
      @sukhdeeps1 Рік тому

      @@jassgrewaljassgrewal-vu3bq 45 saal di umar ...thodi akal nal gal kr

  • @sukhdhaliwal6244
    @sukhdhaliwal6244 Рік тому +79

    ਤੁਹਾਨੂੰ ਦੋਵਾਂ ਨੂੰ ਸਲਾਮ। ਭੈਣ ਦੀ ਸੋਚ ਬਹੁਤ ਹੀ ਵਧੀਆ।ਸੋਹਣਾ ਪ੍ਰੋਗਰਾਮ

  • @GurpreetSingh-lw4ub
    @GurpreetSingh-lw4ub Рік тому +48

    ਬਹੁਤ ਵਧੀਆ ਸਿਆਣੀ ਬੱਚੀ ਹੈ ਕਾਸ਼ ਹੋਰ ਕੁੜੀਆਂ ਵੀ ਇਸ ਤਰਾ ਦੀ ਸੋਚ ਅਪਣਾਉਣ

  • @gurwinderbrar4949
    @gurwinderbrar4949 Рік тому +11

    ਜਿਓਂਦੀ ਰਹੋ ਧੀਏ
    ਜਿਹੜੇ ਹਾਲਤ ਤੁਸੀਂ ਸ਼ੋ ਕੀਤੇ ਆ
    ਜਿਹੜੇ ਇਕੱਲੀਆਂ ਧੀਆਂ ਨੂੰ ਧਕ ਰਹੇ ਆ ਮਾਂ ਬਾਪ

  • @charanjitsinghkhalsa1273
    @charanjitsinghkhalsa1273 Рік тому +15

    ਸ਼ਾਬਾਸ਼ ਪੁੱਤਰ ਜੀ।
    ਬਹੁਤ ਠਰੰਮੇ ਨਾਲ ਹਰ ਸਵਾਲ ਦਾ ਜਵਾਬ ਦਿੱਤਾ।
    ਹਰ ਜਵਾਬ ਚ ਬੱਚੇ ਬੱਚੀਆਂ ਨੂੰ ਜਰੂਰੀ ਸਿੱਖਿਆ ਮਿਲ ਰਹੀ ਹੈ।
    ਵਾਹਿਗੁਰੂ ਸਾਡੇ ਬਚਿਆ ਨੂੰ ਸੁਮਤ ਬਖਸ਼ਣ। ਆਪਣੇ ਮਾ ਬਾਪ ਕੋਲ ਰਹਿ ਕੇ ਸੇਵਾ ਕਰਨ।

  • @himmatjotsahi
    @himmatjotsahi Рік тому +25

    ਬਾਹਰੋੰ ਵਾਪਿਸ ਆਇਆਂ ਦੀਆਂ ਇੰਟਰਵਿਊ ਬਹੁਤ ਸੁਣੀਆਂ ਪਰ ਸ਼ਾਇਦ ਇਹ ਪਹਿਲੀ ਕੁੜੀ ਲੱਗੀ ਮੈਨੂੰ ਜਿਸ ਨੇ ਇੰਟਰਵਿਊ ਦਿੱਤੀ .. ਬਹੁਤ ਵਧੀਆਂ ਕਦਮ .. ਪਰਮਾਤਮਾ ਮੇਹਰ ਭਰਿਆ ਹੱਥ ਰੱਖੇ

  • @KulwinderSingh-vv1xw
    @KulwinderSingh-vv1xw Рік тому +78

    ਬੇਟੀ ਜੀ ਤੁਸੀ ਸਹੀ ਗਲ ਕਰ ਰਹੇ ਹੋ ਲੇਕਿਨ ਗੰਦ ਵੀ ਤਾ ਸਾਡੇ ਪੰਜਾਬੀ ਮੁੰਡੇ ਹੀ ਪਾਉਦੇ ਹਨ

    • @sarbjeetkhosaUcan
      @sarbjeetkhosaUcan 11 місяців тому

      True

    • @anilverma6007
      @anilverma6007 5 місяців тому

      ਸਵਰਗ ਦੇਸ਼ ਨੂੰ ਨਰਕ ਬਨਾਉਣ ਵਿੱਚ ਵੀ ਪੰਜਾਬੀਆਂ ਦੇ ਫੁਕਰੇ ਤੇ ਬਿਗੜੈਲ ਬੱਚਿਆਂ ਨੇ ਹੀ ਬਨਾਇਆ ਹੈ।

  • @ranvirsingh6137
    @ranvirsingh6137 Рік тому +26

    ਬਹੁਤ ਵਧੀਆ ਭੈਣ ਜੀ ਜਿਹੜਾ ਅਸਲ ਸੱਚਾਈ ਦੱਸੀ ਬਾਹਰਲੇ ਮੁਲਕਾਂ ਦੀ,ਅਸਲ ਵਿੱਚ ਪੰਜਾਬੀ ਲੋਕਾਂ ਨੂੰ ਡਾਲਰਾਂ ਪੌਂਡਾਂ ਨੇ ਐਨਾ ਅੰਨਾ ਕਰ ਛੱਡਿਆ ਕਿ ਉਹ ਸਬ ਭੁੱਲ ਬੈਠੇ ਕਿ ਸੋਹਣੇ ਦੇਸ ਪੰਜਾਬ ਵਰਗਾ ਸਾਰੀ ਦੁਨੀਆਂ ਚ ਕੋਈ ਨੀ,ਕਿਉਂ ਭੁੱਲ ਜਾਂਦੇ ਨੇ ਪੰਜਾਬੀ ਕਿ ਯੂਪੀ ਬਿਹਾਰ ਹਿਮਾਚਲ ਤੋਂ ਆਕੇ ਲੋਕ ਮਿਹਨਤ ਕਰ ਆਪਣੇ ਪਰਿਵਾਰ ਪਾਲਦੇ ਨੇ ਸਿਰਫ ਪੰਜਾਬ ਦੇ ਸਿਰ ਤੇ,ਪੰਜਾਬੀ ਉਨਾਂ ਨਾਲੋਂ ਤਾਂ ਨੀ ਮਾੜੇ,ਮਿਹਨਤ ਉੱਥੇ ਵੀ ਕਰਨੀ ਐਥੇ ਕਰ ਲਉ,ਨਾਲੇ ਆਪਣੇ ਪਰਿਵਾਰ ਚ ਰਹੋ ਨਾਲੇ ਆਪਣੇ ਪਿਆਰੇ ਪੰਜਾਬ ਨੂੰ ਛੱਡਕੇ ਨਾ ਜਾਉ,ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ,ਜੀਊਂਦੇ ਵਸਦੇ ਰਹਿਣ ਸਦਾ ਮੇਰੇ ਸੋਹਣੇ ਪਿਆਰੇ ਦੇਸ ਪੰਜਾਬ ਦੇ ਲੋਕ 🎉🎉

  • @paigame-nama4197
    @paigame-nama4197 Рік тому +8

    ਬਹੁਤ ਵਧੀਆ ਲੱਗਿਆ ਵੀਰ ਪ੍ਰਦੇਸ਼ ਦੀਆਂ ਮਜ਼ਬੂਰੀਆਂ ਬੜੀ ਖੋਲ੍ਹ ਕੇ ਦੱਸਿਆ।❤

  • @BalkarSingh-ko2qy
    @BalkarSingh-ko2qy Рік тому +10

    ਸਤਿਕਾਰ ਯੋਗ ਗੁਰਮੀਤ ਕੋਰ ਜੀ ਤੇ ਪੱਤਰਕਾਰ ਸਾਹਿਬ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @GagandeepSingh-yb8gj
    @GagandeepSingh-yb8gj Рік тому +96

    ਸੱਚ ਬੋਲਣ ਲਈ ਧੰਨਵਾਦ ਪੁੱਤਰੀ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @dotis789
    @dotis789 Рік тому +31

    ਹੋਰ ਤਾਂ ਹੋਰ ਪਰ ਕੁੜੀ ਦਾ ਬੋਲਣ ਅੰਦਾਜ਼ ਬਹੁਤ ਸੋਹਣਾ ❤

  • @JasbirSingh-fy8vy
    @JasbirSingh-fy8vy Рік тому +27

    ਪੰਜਾਬ ਚ ਵੀ ਵੀਰ ਜੀ ਸਭ ਕੁਛ ਹੈ
    ਜਦੋ ਮੇਹਨਤ ਕਰਾਗੇ ਵਾਹਿਗੁਰੂ ਜੀ ਝੋਲੀ ਭਰ ਹੀ ਦਿੰਦੇ ਹਨ ਧੰਨਵਾਦ ਵੀਰ ਜਾਣਕਾਰੀ ਦੇਣ ਵਾਸਤੇ

  • @ramandeepsekhon8835
    @ramandeepsekhon8835 Рік тому +14

    I’m living in Canada Since 2004 She is totally Right

  • @balbirchand529
    @balbirchand529 9 місяців тому +3

    Beta ji very good. ਬਹੁਤ ਅੱਛਾ ਅਤੇ ਖੁਲ ਕੇ ਦਸ ਰਹੇ ਹੋ।

  • @kamaluppal1550
    @kamaluppal1550 Рік тому +49

    ਜਿਉਂਦੀ ਵਸਦੀ ਰਹਿ ਭੈਣੇ ਸਲਾਮ ਕਰਦਾ ਤੇਰੀ ਸੋਚ ਨੂੰ ਤੇ ਦਲੇਰੀ ਨੂੰ

  • @SatnamSingh-nn1sw
    @SatnamSingh-nn1sw Рік тому +54

    ਗੁਰਮੀਤ ਕੌਰ ਜੀ ਵਾਹ ਕਮਾਲ ਦੀ ਇੰਟਰਵੀਊ ਵਿੱਚ ਤੁਸੀਂ ਦਰੁਸਤ ਸਚੋਸੱਚ ਆਪਦੇ ਵਿਚਾਰ ਪੇਸ਼ ਕੀਤੇ ਹਨ ਆਪਦੀ ਸੰਜ਼ੀਦਗੀ ਦਿਲ ਨੂੰ ਮੋਹਦੀ ਹੈ 100% ਆਪ ਨਾਲ ਸਹਿਮਤ ਹਾਂ। ਕਨੇਡਾ ਹਰ ਇਕ ਲਈ fit ਨਈ ਹੈ। ਕਈਆਂ ਦੀ ਜਿੰਦਗੀ ਖਰਾਬ ਬਣੀ ਹੈ , ਬਹੁਤਿਆਂ ਦੀ ਜਿੰਦਗੀ ਇੰਡੀਆ ਨਾਲੋਂ ਵਧੀਆ ਬਣੀ ਹੈ।

  • @harleenkaur2155
    @harleenkaur2155 Рік тому +89

    ਬਹੁਤ ਹੀ ਸਿਆਣੀ ਤੇ ਡੂੰਗੀ ਗੱਲਬਾਤ.... ਸ਼ਾਬਾਸ਼ ਭੈਣੇ...

  • @hrpproducts8556
    @hrpproducts8556 Рік тому +5

    ਬੇਟਾ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਜਾਣ ਵਾਲਿਆਂ ਲਈ। ਅਤੇ ਇਸ ਨਾਲ ਸ਼ਾਇਦ ਲੋਕਾਂ ਨੂੰ ਸਮਝ ਆ ਜਾਵੇ ਅਤੇ ਆਪਣੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲ ਲੈਣ

  • @jassideon
    @jassideon 5 місяців тому +4

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ। ਹਰ ਗੱਲ ਦੇ ਦੋਨੋਂ ਪੱਖ ਪੇਸ਼ ਕੀਤੇ ਹਨ। ਬਾਕੀ ਆਪਨੇ ਤੇ ਹੈ ਹੁਣ ਕੀ ਸਮਝਦੇ ਹਾਂ।

  • @manojmittal6214
    @manojmittal6214 Рік тому +50

    सरदार जी आपको बहुत बहुत धन्यवाद । आपकी और इस बहन की ये चर्चा आज तक की सबसे ज्यादा शिक्षाप्रद और आंखें खोने वाली चर्चा है । मैं इस vdo ko save करके रखूंगा और ज्यादा से ज्यादा शेयर करूंगा 🙏

  • @jaswinderatwal941
    @jaswinderatwal941 Рік тому +28

    ਬਹੂਤ ਵਧੀਆ ਸੋਚ ਵਾਲੀ ਕੁੜੀ ਆ ਜੀ ਕਾਸ਼ ਸਾਰੀਆਂ ਕੁੜੀਆਂ ਹੀ ਏਦਾਂ ਦੀ ਸੋਚ ਬਣਾਲੈਣ ਤੇ ਆਪਣੀ ਅਸਲੀ ਸੋਚ ਵਾਲਾ ਪੰਜਾਬ ਫੇਰ ਤੋਂ ਸਿਰਜਿਆ ਜਾਵੇ ਜੀ !!

    • @bk-yk2kw
      @bk-yk2kw 8 місяців тому

      Saria nu tuc ni jnde Bhai, es bhen vrgia hajra kudia ne , dayra vda kro dekhn da

  • @PardeepSingh-ed9ke
    @PardeepSingh-ed9ke Рік тому +198

    ਕਨੇਡਾ ਜਾ ਕੇ ਹਰੇਕ ਬੱਚਾ ਕਹਿੰਦਾ ਆਪਣਾ ਪੰਜਾਬ ਜਿਆਦਾ ਵਧੀਆ ਪਰ ਇੱਥੇ ਕੋਈ ਵੀ ਕੁੜੀ ਵਿਆਹ ਕਰਾਉਣ ਨੂੰ ਤਿਆਰ ਨੀ ਭਾਂਵੇ ਮੁੰਡਾ ਤੇ ਘਰ। ਕਿੰਨਾ ਮਰਜੀ ਵਧੀਆ ਹੋਵੇ ਗੱਲ ਕੌੜੀ ਲੱਗੂ ਪਰ ਸਚਾਈ ਆ

    • @GurnamSingh-wk5fe
      @GurnamSingh-wk5fe Рік тому +4

      Sahi kiha tusi

    • @roopsidhu4301
      @roopsidhu4301 Рік тому +2

      ਇਹ ਵੀ ਇਕ ਸੱਚ ਹੈ

    • @MrSingh-hq5zd
      @MrSingh-hq5zd Рік тому +3

      100% sahi gal aa veer ji Kudian viah tonh badh v sahurey ghar nu aapna nahi samjdian baki peykey privar de v harek ghar vich jayada involve ment hai tanh he ghar nahi vasdey aaj kal

    • @jassgrewaljassgrewal-vu3bq
      @jassgrewaljassgrewal-vu3bq Рік тому

      ​@@MrSingh-hq5zdacha tere warge diya maavan beganiya nu apna banaudiya ne oh vi ta beganiya hi rakhdiya ne

    • @tarmanpandher3779
      @tarmanpandher3779 Рік тому

      @@MrSingh-hq5zd p

  • @gurvinderbhawanigarh9700
    @gurvinderbhawanigarh9700 Рік тому +8

    ਭਰਭੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @jagmeetdhaliwal33
    @jagmeetdhaliwal33 10 місяців тому +3

    Gurpreet ji pehla mainu peedi wali gall best laggi hun aah gall ne hila k rakh ta k apna culture sirf festival ni character aa omg seriously no word for ur thinking maturity 🙏🙏I pray to God for ur long life ❤❤

  • @parmjitkaur4575
    @parmjitkaur4575 Рік тому +47

    ਬਾਕੇਈ ਇਸ ਭੈਣ ਦੇ ਹੱਡਾਂ ਨਾਲ਼ ਬੀਤਿਆ ਸੰਤਾਪ ਵਾਹਿਗੁਰੂ ਸਾਹਿਬ ਜੀ ਸਭ ਧੀਆਂ ਪੁੱਤਰਾਂ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣਾ 🙏🏻🙏🏻🙏🏻🙏🏻❤️❤️

  • @Gurinder8458
    @Gurinder8458 Рік тому +31

    ਸਕਿਉਰਿਟੀ ਗਾਰਡ ਵੀ ਚੌਕੀਦਾਰ ਹੀ ਹੁੰਦਾ ਹੈ ਜੀ . ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਹਨ ਭੈਣ ਜੀ ਨੇ . ਪਰ ਮੰਨਦਾ ਕੋਈ ਨਹੀਂ . ਬਹੁਤ ਬਹੁਤ ਧੰਨਵਾਦ

  • @jagveersingh5667
    @jagveersingh5667 Рік тому +136

    ਸਮਝ ਜਵਾਗੇ ਤਾਂ ਚੰਗੇ ਰਹਾਂਗੇ, ਕਨੇਡਾ ਪੈਸਾ ਬਣਦਾ ਸੀ, ਪਰ ਅੱਜ ਕੱਲ੍ਹ ਇਥੇ ਕੋਈ ਭਵਿੱਖ ਨਹੀਂ, ਥੋੜੇ ਬਹੁਤ ਪੈਸੇ ਲਗਾ ਕੇ ਪੰਜਾਬ ਕੰਮ ਸ਼ੁਰੂ ਕਰੋ

    • @Kiranpal-Singh
      @Kiranpal-Singh Рік тому +2

      ਚੜ੍ਹਦੀ ਕਲਾ ਵਾਲੀ ਸੋਚ ਰੱਖੀਏ, ਪੰਜਾਬ-ਕਨੇਡਾ ਸਭ ਠੀਕ ਹਨ !

    • @Rabb_mehar_kre
      @Rabb_mehar_kre Рік тому +2

      ​@@Kiranpal-Singhte bhaji fer India ch reh k e charhdi klaa rakhlo.... Apni Dharti kyon chhadni Bhayiaan lyi...

    • @Kiranpal-Singh
      @Kiranpal-Singh Рік тому +2

      @@Rabb_mehar_kre
      ਸਭ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਂਦੇ ਹਨ, ਜਿੰਨਾਂ ਕੋਲ ਆਮਦਨ ਦੇ ਸਾਧਨ ਠੀਕ ਹਨ, ਪੰਜਾਬ ਵਧੀਆ ਹੈ !

    • @Rabb_mehar_kre
      @Rabb_mehar_kre Рік тому

      @@Kiranpal-Singh 🙏

  • @SidhuM484
    @SidhuM484 Рік тому +11

    ਆਪਣੀ ਉਮਰ ਤੋਂ ਜ਼ਯਾਦਾ ਸਮਜ਼ਦਾਰ ਆ ਕੁੜੀ

  • @gurdevkaur1209
    @gurdevkaur1209 Рік тому +12

    ਵਾਹਿਗੁਰੂ ਜੀ ਕਿਰਪਾ ਕਰੋ ਸਾਰੀਆਂ ਬੱਚੀਆਂ ਦੀ ਇਜ਼ਤ ਦੀ ਰਖਵਾਲੀ ਕਰੋ ਜੀ

  • @dgpsingh6704
    @dgpsingh6704 Рік тому +9

    ਜਦੋਂ ਕਾਲਜ਼ ਵਿੱਚ ਦਾਖਲੇ ਲੈਂਦੇ ਹਨ ਓਦੋਂ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿਹਨਾਂ ਇਲਾਕਿਆਂ ਵਿੱਚ ਕੰਮ ਹੈ ਓੱਥੇ ਜਾਂਦੇ ਨਹੀਂ। ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਛੱਡਣਾ ਨਹੀਂ ਚਾਹੁੰਦੇ ਫੇਰ ਆਖ ਦਿੰਦੇ ਕੰਮ ਨੀ ਮਿਲਦਾ। ਦਾਖਲੇ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਗੱਲਾਂ ਤੇ ਅਹਿਮ ਵੀਚਾਰ ਕਰ ਲੈਣੀ ਚਾਹੀਦੀ ਹੈ।

  • @gurmeetsingh2870
    @gurmeetsingh2870 Рік тому +34

    ਕਿਸੇ ਨੂੰ ਮਾਂਹ ਵਾਦੀ ! ਕਿਸੇ ਨੂੰ ਸਵਾਦੀ ! ਤੁਸੀਂ ਅਪਣੇ ਕੇਸ ਵਿੱਚ ਜੋ ਫੈਸਲਾ ਲਿਆ, ਤੁਹਾਡੇ ਲਈ ਵਧੀਆ ! ਪਰ ਹਰ ਇੱਕ ਦੀ ਅਪਣੀ ਨਿੱਜੀ ਸੋਚ ਹੈ !

    • @MrSingh-hq5zd
      @MrSingh-hq5zd Рік тому +1

      Nizi soch nehin he dobey aan bajurgoh young generation nu

    • @JaspreetKaur-po7mv
      @JaspreetKaur-po7mv Рік тому +1

      Government ne narrative create Kita Ki Panjab vich kuch Nahi bhaiya ne Panjab aa ke UP vich v ethe v kothiya paa layiya jaago panjabiyo Apne nu te Apne Panjab nu bacha lo

    • @Kiranpal-Singh
      @Kiranpal-Singh Рік тому

      ਬਿਲਕੁਲ ਸਹੀ

    • @PARAMJITSINGH-i9u
      @PARAMJITSINGH-i9u 11 місяців тому

      Right gurjeet singh ji

    • @GarrysandhuSandhu-v3e
      @GarrysandhuSandhu-v3e 28 днів тому

      ਆਹੋ ਧੋਬੀ ਦੇ ਕੁੱਤੇ ਵਾਲੀ ਗੱਲ ਆ ਕਨੈਡਾ ਅੱਜ ਕੱਲ੍ਹ...ਭੈਣ ਨੇ ਸਚਾਈ ਦੱਸੀ... ਤੁਹਾਡੇ ਵਰਗਿਆਂ ਨੂੰ ਨਹੀਂ ਲੱਗ ਸਕਦੀ ਆਪਣਾ ਪੰਜਾਬ ਵਰਗੇ ਸੂਬੇ ਦੀ ਕਿਤੇ ਰੀਸ ਨਹੀਂ ਸਾਰਾ ਕੁੱਝ ਆਵਦੇ ਹੱਥ ਆ...ਮਾਲਕ ਦੀ ਕਿਰਪਾ ਨਾਲ ਅੱਜ ਡਬਲ ਸਾਰਾ ਕੁੱਝ.. ਤੁਹਾਡੇ ਵਰਗੇ ਸੁਸਾਇਟੀ ਦੇ ਲੋਕ ਬੜਾ ਕਨੈਡਾ ਕੱਢਣ ਨੂੰ ਫਿਰਦੇ ਸੀ ਪਰ ਆਪਾਂ ਅੜੇ ਰਹੇ ਪੰਜਾਬ

  • @AmritpalSingh-ti7bf
    @AmritpalSingh-ti7bf Рік тому +51

    ਇਹ ਸਾਰੀਆਂ ਗੱਲਾਂ ਸੱਚ ਆ ਤੇ ਕੌੜੀਆਂ ਲੱਗਣ ਗਿਆ

  • @rajindersingh-oz5jh
    @rajindersingh-oz5jh 9 місяців тому +3

    ਬਹੂਤ ਵਧੀਆ ਜਾਣਕਾਰੀ ਦਿੱਤੀ ਵਿਦੇਸ਼ ਜਾਣ ਆਲਿਆਂ ਲਈ

  • @msdhulka9443
    @msdhulka9443 2 місяці тому

    ਭੈਣੇ ਤੈਨੂੰ ਸਲੂਟ ਆ ਤੇਰੀ ਇਕ ਇਕ ਗੱਲ ਕਿਸੇ ਬੁਧੀਜੀਵੀ ਤੋ ਘਟ ਨਹੀ ਕੁੜੀ ਹੋਵੇ ਤਾਂ ਇਹੋ ਜਹੀ❤

  • @bhupinderbal7077
    @bhupinderbal7077 Рік тому +66

    ਬਾਬਾ ਨਾਨਕ ਜੀ ਆਪ ਤੇ ਮੇਹਰ ਭਰਿਆ ਹੱਥ ਰੱਖਣ
    🙏🙏❤️

  • @GurwinderSingh-wg9hz
    @GurwinderSingh-wg9hz Рік тому +9

    ਬਹੁਤ ਵਧੀਆ ਬੇਟਾ ਸਲੂਟ ਹੈ ਤੇਰੀ ਸੋਚ ਨੂੰ ਅਤੇ ਤੇਰੇ ਮਾਂ-ਬਾਪ ਨੂੰ ਜਿੰਨ੍ਹਾ ਨੇ ਤੈਨੂੰ ਸਹੀ ਸਿਖਿਆ ਦਿੱਤੀ ।

  • @Gskts
    @Gskts Рік тому +78

    ਕਿੰਨੇ ਸਿਆਣੇ ਲੋਕ ਆਂ ਗੁਰੂਆਂ ਦੀ ਧਰਤੀ ਛੱਡਣ ਦਾ ਕੋਈ ਅਫਸੋਸ ਨਹੀਂ

    • @jontyrhodes4155
      @jontyrhodes4155 Рік тому +4

      Afsos hai
      Pura afsos hai ji
      Canada jaan naal guru maharaj khush hundey aah
      Uhna kiya c ujaad jaao
      Yaad hai bachey

    • @KIAAGENT
      @KIAAGENT Рік тому +1

      Bas kar bharat mata ne katal kar Dena ove hi 84 wang

  • @iqbalsingh7628
    @iqbalsingh7628 Рік тому +7

    ਇਹ ਮੈਡਮ ਆਪਣਿਆਂ ਤਜਰਬਿਆਂ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਪਾ ਰਹੀ ਸਾਰਾ ਮਾਮਲਾ ਛੁਪਾ ਕੇ ਕਰ ਰਹੀ ਹੈ ਮੈਡਮ ਨੇ ਆਪਣੋ ਕੈਰੀਅਰ ਬਾਰੇ ਵੀ ਨਹੀਂ ਦਸ ਰਹੀ ਰਹੀ ਗੱਲ ਚਾਰ ਸਾਲਾਂ ਵਿੱਚ ਇੱਕ ਵਿਅਕਤੀ ਕਨੇਡਾ ਬਾਰੇ ਕਿਨਾਕੁ ਜਾਣ ਸਕਦਾ

  • @jindsingh2382
    @jindsingh2382 Рік тому +4

    Bohat deep...enni dungi samjh salute 10 years here in Australia never seen its this way...proud of you bhene

  • @Khalsa-kf3wt
    @Khalsa-kf3wt Рік тому +24

    ਬਹੁਤ ਵੱਡੀ ਹਿੰਮਤ ਵਾਲੇ ਹੁੰਦੇ ਹਨ ਜੋ ਵਾਪਸੀ ਕਰ ਜਾਂਦੇ ਹਨ

  • @gurveerkaur1807
    @gurveerkaur1807 Рік тому +39

    🎉🎉🎉👍 ਵਿੱਚ ਹੀ ਫੈਲੇ ਭ੍ਰਿਸ਼ਟਾਚਾਰ, ਕੈਨੇਡਾ ਵਿੱਚ ਪੰਜਾਬੀ ਵੀ ਭੇਡ ਚਾਲ ਵਿੱਚ ਪੈ ਕੇ ਜਾਂਦੇ ਨੇ ਕੰਮ ਇੱਥੇ ਵੀ ਕਰ ਸਕਦੇ ਹਨ 🎉🎉🎉

  • @AmrikSingh-fi1mn
    @AmrikSingh-fi1mn Рік тому +27

    ਬਹੁਤ ਸਿਆਣੀ ਧੀ ਐ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ।

  • @AmanDeep-cc9bf
    @AmanDeep-cc9bf 11 місяців тому +1

    ਬਹੁਤ ਚੰਗੀਆਂ ਗੱਲਾਂ ਦੱਸੀਆਂ ਨੇ ਭੈਣ ਨੇ। ਅਪਣੇ ਲੋਕ ਪੰਜਾਬ ਵਿਚ ਕੰਮ ਨੀ ਕਰਦੇ। ਹਰ ਕੋਈ ਕਨੇਡਾ ਕਨੇਡਾ ਕਰਦਾ ਰਹਿੰਦਾ ਹੈ। ਮੈ 15ਤੋ20 ਹਜਾਰ ਦਿਹਾੜੀ ਕਰਕੇ ਕੰਮਉਨਾ। ਕੋਈ ਟੇਸਨ ਨੀ। ਆਪਣਿਆਂ ਲੋਕਾਂ ਨੂੰ ਪੈਸੇ ਦੀ ਭੂਖ ਜਿਆਦਾ ਲੱਗਦੀਆ।

  • @Soohe_khaab_
    @Soohe_khaab_ 9 місяців тому +1

    ਮੈਂ ਵੀ ਏਸੇ ਸਾਲ ਏਸੇ ਮਹੀਨੇ ਕਨੇਡਾ ਆਇਆ ਸੀ ਤੇ ਜੋ ਵੀ ਤੁਸੀਂ ਕਿਹਾ ਬਿਲਕੁਲ ਸੱਚ ਆ ਬਲਕਿ ਅਸਲੀਅਤ ਇਸਤੋਂ ਵੀ ਕਿਤੇ ਜਿਆਦਾ ਖ਼ਤਰਨਾਕ ਆ। ਮੈਂ ਇੱਕ ਪੇਜ ਚਲਾਉਦਾ ਹਾਂ ਤੇ ਮੈਨੂੰ ਰੋਜ਼ ਹੀ ਏਸ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੱਚੇ ਰੋ ਰੋ ਕੇ ਸਭ ਦੱਸਦੇ ਹਨ। ਜਲ਼ਦ ਹੀ ਮੈਂ ਵੀ ਵਾਪਿਸ ਆ ਰਿਹਾ ਹਾਂ, ਸਕਿਲਸ ਹੋਣ ਦਾ ਬਾਦ ਵੀ ਜੋ ਮਹੀਨੇ ਬਾਦ ਬਚਦਾ ਓਨਾ ਮੈਂ ਪੰਜਾਬ ਵੀ ਕਮਾ ਸਕਦਾ ਆ।

  • @ManpreetSingh-pr2pq
    @ManpreetSingh-pr2pq Рік тому +10

    ਸਲਾਮ ਹੈ ਭੈਣ ਜੀ ਦੇ ਵਿਚਾਰਾਂ ਨੂੰ🫡

  • @param_sandhu333
    @param_sandhu333 Рік тому +23

    ਬਹੁਤ ਵਧੀਆ ਗੱਲ ਬਾਤ ਕੀਤੀ ਭੈਣ ਜੀ ਨੇ

  • @GurnekSingh-b2y
    @GurnekSingh-b2y Рік тому +10

    ਜਿਉਦੀ ਹੈ ਧਾਏ ਜਿਉਂਦੇ ਰਹੋ, ਵਾਹਿਗੁਰੂ ਜੀ 👍👆👆👆 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।🙏🙏🙏💯✍️✍️✍️✍️

  • @knwrtv2544
    @knwrtv2544 11 місяців тому +3

    50:10 ਆਹ ਤੇ ਭਾਵੂ most important ਗੱਲ ਸੀ 👌
    ਕੁੜੀ has strong thinking skills but that country don't give PR in just one week or one month, or in one year ।
    Panjab nu vapas partea jawe oh bhut jarruri aa .

  • @giannagra9781
    @giannagra9781 11 місяців тому +14

    i have lived in Canada for more than 50 years , i think Canada is one of the best country to live in the world , if somebody wants to become a Millionaire over night ,it is not possible

  • @sarbjeetkaur2816
    @sarbjeetkaur2816 Рік тому +53

    ਬਹੁਤ ਵਧੀਆ ਗੱਲਬਾਤ.. God bless

  • @satnamkaur2435
    @satnamkaur2435 Рік тому +39

    ਸਾਡੇ ਪੰਜਾਬੀ ਬਾਹਰ ਜਾਕੇ ਬਾਹਰਲੇ ਮੁਲਕਾਂ ਨੂੰ ਅਮੀਰ ਬਣਾ ਰਹੇ ਐ ਤੇ ਪੰਜਾਬ ਨੂੰ ਗਰੀਬ ਕਰ ਰਹੇ ਐ ,

    • @dhillonboys630
      @dhillonboys630 Рік тому +6

      ਨਹੀ ਜੀ ਤੁਸੀਂ ਗਲਤ ਹੋ ਸਾਰੇ ਲੋਕ ਇਕ ਬਰਾਬਰ ਨਹੀਂ ਹਨ ਸਾਨੂੰ ਚੌਦਾਂ ਪੰਦਰ੍ਹਾਂ ਸਾਲ ਹੋ ਗਏ ਵਿਦੇਸ਼ ਵਿੱਚ ਏਥੇ ਹਜਾਰਾਂ ਪੰਜਾਬੀ ਹਨ ਜਿਹੜੇ ਹਰ ਮਹੀਨੇ ਲੱਖਾ ਰੁਪਿਆ ਪੰਜਾਬ ਭੇਜ ਰਹੇ ਹਨ ਅਸੀ ਅੱਜ ਤੱਕ ਜੋ ਵੀ ਬਣਾਇਆ ਉਹ ਵਿਦੇਸ਼ ਦੇ ਸਿਰ ਤੇ ਹੀ ਬਣਾਇਆ ਜੇ ਪੰਜਾਬ ਵਿੱਚ ਹੀ ਰਹਿੰਦੇ ਤਾ ਅੱਜ ਨੂੰ ਦਿਹਾੜੀ ਕਰਨੀ ਪਿਆ ਕਰਨੀ ਸੀ ਕਿਸੇ ਮਿਸਤਰੀ ਨਾਲ ਜਾ ਕਿਸੇ ਮੰਡੀ ਵਿੱਚ, ਪਹਿਲਾਂ ਨੈਟ ਤੇ ਸਰਚ ਕਰਕੇ ਦੇਖ ਲਿਉ ਕਿ ਕਿਨਾ ਪੈਸਾ ਹਰ ਮਹੀਨੇ ਵਿਦੇਸ਼ ਤੋਂ ਪੰਜਾਬ ਆ ਰਿਹਾ ਹੈ

    • @sajankumar757
      @sajankumar757 Рік тому +1

      J tuhada mind set hee mistari tak hee hai..
      Fer tera kuch ni ho sakda

    • @dhillonboys630
      @dhillonboys630 Рік тому

      @@sajankumar757 ਏਥੇ ਲੱਖਾ ਲੋਕ ਗਰੀਬ ਤੁਰੇ ਫਿਰਦੇ ਜਿਹੜੇ ਵਿਚਾਰੇ ਡਿਗਰੀਆਂ ਕਰਕੇ ਸਬਜ਼ੀਆਂ ਦੀਆਂ ਰੇਹੜੀਆਂ ਲਗਾ ਕੇ ਮਸਾ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ ਤੂੰ ਮੇਰਾ ਵੀਰ ਉਹਨਾ ਵਿਚੋ ਕਿਸੇ ਇਕ ਨੂੰ ਹੀ ਅਮੀਰ ਬਣਾ ਦੇ ਤਾ ਜੋ ਉਹ ਆਪਣੀ ਹਰ ਇੱਛਾ ਪੂਰੀ ਕਰ ਸਕਣ ਮੈ ਤੇਰਾ ਬਹੁਤ ਧੰਨਵਾਦੀ ਹੋਵਾਂਗਾ, ਬਾਕੀ ਬਾਈ ਮੈ ਘਰ ਦੀ ਮਜਬੂਰੀ ਕਰਕੇ ਦੱਸ ਹ ਪਰ ਸਕਿਆ ਸੀ ਹੋਰ ਬਹੁਤ ਕੁਝ ਹੱਥੀ ਕਰਕੇ ਤਜਰਬਾ ਕੀਤਾ ਹੈ ਖੇਤੀ ਵੀ ਕੀਤੀ ਤੇ ਹੋਰ ਕੁਝ ਕੰਮ ਕਾਫ਼ੀ ਟਾਈਮ ਖਰਾਬ ਕਰਨ ਤੋਂ ਬਾਦ ਹੀ ਬਾਹਰ ਬਾਰੇ ਸੋਚਿਆ ਸੀ ਜਿਸ ਨੇ ਅੱਜ ਪੈਰਾਂ ਸਿਰ ਕੀਤਾ, ਬਾਕੀ ਜੇ ਤੁਸੀਂ ਕਿਸੇ ਨੂੰ ਬਿਜਨਸ ਸਟਾਰਟ ਕਰਨ ਵਿੱਚ ਹੈਲਪ ਕਰ ਸਕਦੇ ਹੋ ਤਾਂ ਜਰੂਰ ਦੱਸਿਓ ਮੇਰੀ ਤਾ ਸੋਚ ਵੀਰ ਐਨੀ ਕੁ ਹੀ ਹੈ

  • @ajmerdhillon3013
    @ajmerdhillon3013 Рік тому +32

    ਇੱਥੇ ਕਨੇਡਾ ਵਿੱਚ ਸਾਡੇ ਹੀ ਕੰਮ ਦੇਣ ਵਾਲੇ ਸਾਡੀਆਂ ਕੁੜੀਆਂ ਦੀ ਇੱਜ਼ਤ ਨਾਲ ਖਲਵਾੜ ਕਰਦੇ ਹਨ। ਸਾਈਦ ਗੋਰਿਆਂ ਤੋਂ ਕੋਈ ਖਤਰਾ ਨਹੀ ।ਸਾਡੇ ਹੀ ਮਜਬੂਰੀ ਦਾ ਫਈਦਾ ਲੈਦੇ ਹਨ।ਬਾਕੀ ਪੈਸੇ ਕੀਤੇ ਵੀ ਸੌਖਾ ਨਹੀ ਬਣਦਾ,ਬਾਕੀ ਲੋਟ ਆਏ ਦੀ ਗੱਲ ਹੈ। ਗੱਲਾਂ ਬਿਲਕੁਲ ਸੱਚੀਆਂ ਇਸ ਕੁੜੀ ਦੀਆਂ ।

    • @Kiranpal-Singh
      @Kiranpal-Singh Рік тому

      ਅਗਰ ਤੁਸੀ ਸਹੀ ਹੋ, ਕਿਸੇ ਦੀ ਹਿੰਮਤ ਨਹੀਂ ਗਲਤ ਕਰੇ, ਕੁੜੀ ਪੁਲੀਸ ਨੂੰ 911 ਘੁਮਾ ਦੇਵੇ, ਝੱਟ ਪਹੁੰਚਦੇ ਹਨ !

  • @paramjeetsingh3386
    @paramjeetsingh3386 Рік тому +1

    ਇਸ ਇੰਟਰਵਿਊ ਵਿਚ ਹਰ ਇਕ ਗੱਲ ਸੱਚ ਬਿਆਨ ਕੀਤੀ ਇਸ ਭੈਣ ਨੇ, ਮੈਂ ਆਪ ਆ ਜਾਣਾ ਵਾਪਸ, ਪੰਜਾਬ ਵਰਗਾ ਮਾਹੌਲ, ਕਦਰਾਂ-ਕੀਮਤਾਂ,ਸਭਿਆਚਾਰ, ਰਿਵਾਜ, ਸੰਘ, ਸ਼ਰਮ ਵਰਗੀ ਗੱਲ ਪੰਜਾਬ ਵਿਚ ਹੀ ਆ,

  • @vikasamba
    @vikasamba 4 місяці тому

    ਬੌਹਤ ਵਧੀਆ ਗੱਲ ਕਹੀ, ਸੋਧੇ ਵਾਲੇ ਵਿਆਹ ਕਦੇ ਨਹੀਂ ਨਿਭਦੇ ਹੁੰਦੇ। ਲਾਲਚੀ ਲੋਕਾਂ ਨਾਲ ਇੱਦਾਂ ਹੀ ਹੋਣਾ ਚਾਹੀਦਾ।

  • @jiteshtangri5278
    @jiteshtangri5278 Рік тому +53

    ਨਾ ਭੇਜਿਆ ਬੱਚਿਆਂ ਨੂੰ ਬਾਹਰ ਬਹੁਤ ਬੁਰੇ ਹਾਲ ਨੇ, ਮੈਂ ਆਪ ਛੱਡ ਕਨੇਡਾ ਪੰਜਾਬ ਆ ਗਿਆ ਹਾਂ, ਜਿਹੜੇ ਰਹਿ ਗਏ ਨੇ ਉਨ੍ਹਾਂ ਨੂੰ ਵੀ ਆਖਦਾ ਕੀ ਆ ਜਾਓ ਵਾਪਿਸ ਤੁਸੀਂ ਪੰਜਾਬ ਆਉਣ ਨੂੰ ਤਰਸੋਗੇ ।

    • @rkaursidhu3565
      @rkaursidhu3565 Рік тому +2

      hanji veere eah sara saach ha , menu 2 ka month hoye a eathe ayi nu , but hun paiseya da jehde khrche a ohna da ki bnu ..., tuc kive aiye plz dsoge kus help ho je

    • @jiteshtangri5278
      @jiteshtangri5278 Рік тому

      @@rkaursidhu3565 ਪੈਸੇ ਕਦੀ ਪੂਰੇ ਨਹੀਂ ਹੁੰਦੇ, ਪੈਸੇ ਤਾਂ ਸਕੂਲ ਫੀਸਾਂ ਵਾਲੇ ਵੀ ਨਹੀਂ ਪੂਰੇ ਹੁੰਦੇ...ਏਹ ਤਾਂ ਹੈ ਹੀ ਕੀ ? ਇੱਕ ਦਮ ਕਦਮ ਵੱਡਾ ਚੁੱਕਣ ਤੇ ਖਾਦਾ ਸਰਕਾਰਾਂ ਦਾ ਧੋਖਾ ਹੈ ਜੋ ਸਰਾਸਰ ਸਾਨੂੰ ਲੋਕਾਂ ਨੂੰ ਮਜਬੂਰਨ ਜਮੀਨਾਂ ਵੇਚਣ, ਉਧਾਰ ਲੈਣ ਤੇ ਕਰ ਰਿਹਾ ਹੈ ਪਰ ਅਸੀਂ ਨਾ-ਸੱਮਝ ਲੋਕ ਐਸ ਬੇਬੁਨਿਆਦੀ ਚੱਕਰ 'ਚ ਫੱਸ ਤਾਂ ਗਏ ਹਾਂ ਜਿਥੋਂ ਨਿੱਕਲਣ ਲਈ ਆਪਣੀ ਕਰੜੀ ਮੇਹਨਤ ਕਰਕੇ ਖਰਚੇ ਪੂਰੇ ਕਰਦੇ ਰਹੋ, ਜਦੋਂ ਮੰਨ ਭਰ ਜਾਵੇ ਪੈਸੇ ਉੱਤਰ ਜਾਵੇ ਫੇਰ ਵਤਨਾਂ ਨੂੰ ਵਾਪਸੀ ਕਰ ਸਕਦੇ ਆ ।
      ਵੱਖ ਵੱਖ ਥਾਵਾਂ ਤੇ ਪਤਾ ਕਰੋ ਜੋਬਾਂ ਦਾ...
      ਕਿਸੀ ਦੁਕਾਨਦਾਰ ਤੇ ਜੋਬ ਵੇਖੋ,
      ਓਨਲਾਈਨ ਸਰਕਾਰੀ ਜੋਬ ਭਰਦੋ,
      ਜਨਰਲ ਜੋਬ ਜਾਂ ਆਪਣੇ ਕੀਤੀ ਪੜ੍ਹਾਈ ਪ੍ਰਤੀ,
      ਪੈਟ੍ਰੋਲ ਪੰਪ ਤੇ ਕੈਸ਼ੀਅਰ ਜੋਬ,
      ਸਿਕੁਰਿਟੀ ਗਾਰਡ ਜੋਬ ਆਦਿ
      ਏਹ ਸਬ ਆਪਣੇ ਸਿਵੀ ਅਤੇ ਰੈਸੁਮੇ ਬਣਾ ਕੇ ਪੁਰਾਣਾ ਝੂਠਾ/ਸੱਚ ਤਜੁਰਬਾ ਲਿੱਖ ਕੇ ਆਪਣੇ ਮਿੱਤਰ/ਸਹੇਲੀ ਦੀ ਮਦਦ ਲੈ ਕੇ ਇਹਨਾ ਨੂੰ ਪੇਸ਼ ਕਰੋ ।

    • @Apna_-punjab
      @Apna_-punjab Рік тому

      ​@@rkaursidhu3565 mai v bahut aukha ji ji krda hune pind bhah java
      Bus ji kriye mjbooriya
      Oh jannat vrgi duniya nhi lgdi ethe

    • @JassSandhu-y9s
      @JassSandhu-y9s Рік тому +3

      Me kise nl share nh krna chounda c eh gla ..just Sade pind valea nu pta me vaps ayea .. ithe thik a yr ..kuj business kro farming kro ..kmse km apne ghr ta ho .mere mom vad exp.ho ge. ..kuj nh yr bahr kuj v nh...utho da pesa uthe rahi jnda tax pay kr kr k

    • @JinderMann-n4w
      @JinderMann-n4w Рік тому

      ਸਮਜਦੇ ਨੀ ਬਾਈ ਲੋਕ ਜੇ ੳਹੀ ਕੰਮ ਇੱਥੇ ਕਰ ਲੈਣ ਬਹੁਤ ਕੁਝ ਬਣਾ ਲੈਣ

  • @rajivkapoor8971
    @rajivkapoor8971 Рік тому +30

    Very intelligent girl, soft spoken and telling her experience and its so true. She worked as Truck driver to medicine and worked hard ro earn her living. Life in Metropolitan cities in India is stressful too.
    We need to go back to basics, extended families was supportive.

    • @kirpalsinghbathinda
      @kirpalsinghbathinda Рік тому +1

      ਬਹੁਤ ਹੀ ਬੈਲੈਂਸਡ ਵੀਚਾਰ ਚਰਚਾ। ਧੰਨਵਾਦ ਜੀ

    • @nsgill1138
      @nsgill1138 Рік тому +1

      Balanced opinion. Well done.

  • @Aman-09828
    @Aman-09828 Рік тому +10

    ਇਹ ਤਾਂ ਸਭ ਗੱਲਾਂ ਲੋਕਾਂ ਦੀਆਂ ਕਿ ਸਾਨੂੰ ਨਹੀਂ ਪਤਾ ਸੀ ਕੈਨੇਡਾ ਇਦਾਂ ਦਾ
    ਸ਼ੋਸ਼ਲ ਮੀਡੀਆ ਦਾ ਜਮਾਨਾ
    ਤਕਰੀਬਨ ਸਭ ਦੇ ਰਿਸ਼ਤੇਦਾਰ ਬਾਹਰ ਗਏ ਹੁੰਦੇ ਆ ਫਿਰ ਵੀ ਪਤਾ ਨੀ ਲਗਦਾ ਲੋਕਾਂ ਨੂੰ ਹੱਦ ਹੋਗੀ
    ਅੱਜ ਲੱਖਾਂ ਦੀ ਗਿਣਤੀ ਦੀ ਕੁੜੀਆਂ ਬਾਹਰ ਜਾ ਰਹੀਆਂ
    ਕਿ ਓਨਾ ਕੈਨੇਡਾ ਦੇ ਹਲਾਤਾਂ ਦਾਂ ਨਈ ਪਤਾ
    ਪਰ ਗੱਲ ਤਾਂ ਸਾਰੀ ਭੇਡਚਾਲ ਦੀ ਆ। ਜਦੋਂ ਕੰਮ ਨੀ ਹੁੰਦਾ ਓਦੋਂ ਬਹਾਨੇ ਬਣਾਉਣ ਲੱਗ ਜਾਓ।
    ਗੱਲ ਰਹੀ ਸ਼ੋਸ਼ਣ ਦੀ ਓਹ ਤਾਂ ਦੁਨੀਆਂ ਦੇ ਹਰ ਕੋਨੇ ਚ ਹੁੰਦਾ

    • @Kiranpal-Singh
      @Kiranpal-Singh Рік тому

      Right, but she is not telling the real picture of Canada, because of her little experience in Canada and mind set to return back !

  • @DailyVastuTips
    @DailyVastuTips 9 місяців тому +2

    Great discussion, she's a very intelligent girl. The journalist also has a lot of substance. Despite her young age, her daughter's intellectual level is very high. Her communication skills are also excellent. God bless you, beta.

  • @SukhdevSingh-up7ed
    @SukhdevSingh-up7ed 5 місяців тому

    ਬਿਲਕੁਲ ਹਕੀਕਤ ਪੇਸ਼ ਕੀਤੀ ਐ ਬੇਟਾ ਜੀ ਤੁਸੀਂ! ਮੇਰਾ ਦੋਸਤ ਗਿਆ ਸੀ 40 ਸਾਲ ਹੋਗੇ ਹੁਣ ਉਹ ਬਹੁਤ ਪਛਤਾਉਦਾ ਐ ਕਿਉਕਿ ਉਸ ਦੇ ਬੱਚੇ ਉਸ ਦੇ ਕਹਿਣੇ ਚ ਨਹੀਂ ਰਹੇ ਜੀ! ਹੁਣ ਪਿੰਡੋਂ ਸਭ ਕੁੱਝ ਵੇਚ ਗਿਆ ਸੀ ! ਪੰਜਾਬ ਤਾਂ ਪੰਜਾਬ ਹੀ ਐ ਨਹੀਂ ਕੋਈ ਮੇਰੇ ਦੇਸ਼ ਪੰਜਾਬ ਵਰਗਾ ਜੇਕਰ ਇੱਥੇ ਦੀ ਸਰਕਾਰ ਚੰਗੀ ਹੋਵੇ!!!!

  • @harpreetsingh-zr8xo
    @harpreetsingh-zr8xo Рік тому +70

    m from Delhi . m happy this epidemic is not spread in my town as in Punjab. Our children here focus on PROFESSIONAL studies like CA CS MBA NEET JEE , THEY ARE ASPIRANTS OF IAS IPS . Even if they dream of abroad , they go there by taking appointment letter in hand from MNCs

    • @vm1fw
      @vm1fw Рік тому +8

      ​@@aulakh2😂😂Yaar tuhadi mentality te hasa aaunda aa hindua naal eni nafrat

    • @manikaur3277
      @manikaur3277 Рік тому +7

      @@aulakh2not everyone is a traitor like you right! Who screams only about 1984 but then vote to congress and sleep with them.
      Bharat mata di jai
      Waheguru ji da Khalsa waheguru ji di fateh 🙏🇮🇳

    • @varinderkumar5224
      @varinderkumar5224 Рік тому +2

      ​@@vm1fwdimag ch gand phariya. Sahi galat ki ena nu koi samaj nahi.

    • @vaneetgill
      @vaneetgill Рік тому

      You are highly mistaken there are so many people here in Canada from Delhi and surrounding areas and most are not highly qualified.

    • @harpreetsingh-zr8xo
      @harpreetsingh-zr8xo Рік тому

      @@vaneetgill talk on %. Delhiet vs punjab

  • @harpreetbhinder8827
    @harpreetbhinder8827 Рік тому +47

    ਮਾੜੇ ਬੰਦੇ ਹਰ ਜਗ੍ਹਾ ਹੁੰਦੇ ਨੇ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ

  • @Chauhan.007.
    @Chauhan.007. Рік тому +38

    ਜਰੂਰ ਜਾਣਾ ਕੁੜੀਆਂ ਨੇ ਘਰ ਬੈਠ ਕੇ ਵੀਂ ਇਜੱਤ ਨਾਲ ਖਾ ਸਕਦੀਆਂ ਜਿੰਨਾ ਦਾ ਕੈਨੇਡਾ ਕੋਈ ਨੀ ਗਿਆ ਉਹਨਾਂ ਦੀਆਂ ਕੁੜੀਆਂ ਕਿਹੜਾ ਪੰਜਾਬ ਵਿੱਚ ਭੁੱਖੀਆਂ ਮਰ ਰਹੀਆਂ... ਆਪਣੇ ਘਰ ਵਿੱਚ ਰਹਿ ਕੇ ਵਧੀਆ ਗੁਜ਼ਾਰਾ ਕਰ ਰਹੀਆਂ ਹਨ... ਪੈਸੇ ਦੀ ਲਾਲਸਾ ਪਿੱਛੇ ਲੱਗ ਕੇ ਬਿਨਾਂ ਇਜੱਤ ਲਾਜ ਦੀ ਪ੍ਰਵਾਹ ਕੀਤੇ ਜਣਾ ਖਣਾ ਭਜਿਆ ਫ਼ਿਰ ਰਿਹਾ ਹੈ ਸਬਰ ਤਾਂ ਰਿਹਾ ਹੀ ਨਹੀ... ਜਿੰਨੇ ਮਰਜੀ ਕਮਾ ਲਓ ਪਰ ਰੱਜ ਕੈਨੇਡਾ ਜਾ ਕੇ ਵੀਂ ਨੀ ਆਉਣਾ

    • @happybnl1722
      @happybnl1722 Рік тому +1

      USTO BAD KISSE HOR CONTRY NU CHLE JANGE PAR EH BHUL GAYE LABNI NI MOUJ PUNJAB WARGI JINA MARZI PAISA KAMA LAIN

    • @Kiranpal-Singh
      @Kiranpal-Singh Рік тому

      ਬਾਹਰ ਜਾਣ ਨਾਲ ਇਜਤ ਘਟ ਜਾਂਦੀ ਹੈ, ਕੁੜੀ ਗਲਤ ਦੱਸ ਰਹੀ ਹੈ, ਗਲਤ ਬੰਦੇ ਹਰ ਜਗ੍ਹਾ ਹੁੰਦੇ ਹਨ !

  • @leopritam
    @leopritam Рік тому +12

    Candid Talk and Truth - India has its own challenges for youth; but the challenges are also in overseas countries. There is no Lala land anywhere in the world. Every coins two sides ; choose wisely.

  • @ReemaKumar-r5z
    @ReemaKumar-r5z Рік тому +13

    Thanks for sharing your experience with others who want to come in Canada. This is truth.

  • @gurnoordhillon264
    @gurnoordhillon264 Рік тому +68

    ਬਹੁਤ ਵਧੀਆ,,,ਸਮਝਦਾਰ ਬੇਟੀ ਹੈ

    • @RanbirsinghSweety-is8hk
      @RanbirsinghSweety-is8hk Рік тому

      Knowledgeable thanks for that

    • @Kiranpal-Singh
      @Kiranpal-Singh Рік тому +2

      ਪਰ ਕਨੇਡਾ ਬਾਰੇ ਜਾਣਕਾਰੀ ਪੂਰੀ ਸਹੀ ਨਹੀਂ, ਥੋੜਾ ਸਮਾਂ ਰਹੀ ਹੈ !

    • @gurdeepkaur7705
      @gurdeepkaur7705 Рік тому

      Bilkul

    • @nirmaljitsingh537
      @nirmaljitsingh537 Рік тому

      ​@@Kiranpal-Singhਤੁਸੀਂ ਅਨੇਕਾਂ ਕੁਮੈਂਟਾਂ ਉੱਪਰ ਕੁਮੈਂਟ ਤਾਂ ਕਰੀ ਜਾਂਦੇ ਹੋ ਕਿ ਕੁੜੀ ਥੋੜਾ ਸਮਾਂ ਰਹੀ ਏ, ਉਸ ਨੂੰ ਘੱਟ ਪਤਾ ਏ, ਜੇ ਤੁਹਾਨੂੰ ਵੱਧ ਪਤਾ ਏ ਤਾਂ ਵੀਰ ਜੀ ਤੁਸੀਂ ਵੀ ਕਿਸੇ ਚੈਨਲ ਤੇ ਜਾਣਕਾਰੀ ਦੇਵੋ ਜੀ

    • @BSBrar-by2bz
      @BSBrar-by2bz Рік тому

      ਬਾਈ ਜੀ ਅੱਧਾ ਝੂਠ ਬੋਲਿਆ

  • @amriksingh9589
    @amriksingh9589 Рік тому +12

    ਬਹੁਤ ਵਧੀਆ ਲੱਗਿਆ ਪੁਤਰ ਜੀ ਤੁਹਾਡੀਆਂ ਹੱਡ ਬੀਤੀਆਂ ਸੂਣ ਕੇ

  • @JARNAILSINGH-vc2mt
    @JARNAILSINGH-vc2mt Рік тому +30

    ਸਹੀ ਗੱਲ ਆ ਲੜਕੀ ਦੀ, ਕਨੇਡਾ ਇੱਕ ਮਿੱਠੀ ਜਹਿਰ ਹੈ, ਮੈ 37 ਸਾਲ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ, ਸਾਢੇ 4 ਕਿਲ੍ਹੇ ਜਮੀਨ ਹੈ, ਮੈ ਬੱਚਿਆਂ ਨੂੰ ਹਮੇਸ਼ਾ ਚੰਗੀ ਸੋਚ ਵੱਲ ਪ੍ਰੇਰਿਆ, ਬੱਚੇ ਪੜ੍ਹ ਕੇ ਇੱਥੇ ਹੀ ਡਾਕਟਰ ਬਣ ਗਏ, ਛੋਟੀਆਂ ਗੱਡੀਆ ਬਚਿਆ ਨੇ ਰਖੀਆ ਨੇ, ਅੱਛੀ ਜਿੰਦਗੀ ਹੈ, ਸਾਰਾ ਪ੍ਰੀਵਾਰ ਇੱਕਠੇ ਖਾਣਾ ਖਾਂਦੇ ਹਾਂ, ਵੱਡੇ ਲਾਲਚ ਨੇ ਜੰਨਤਾ ਨੂੰ ਬਾਹਰਲੇ ਦੇਸ਼ਾਂ ਵੱਲ ਪ੍ਰੇਰਿਆ ਹੈ, ਸਾਡੇ ਪੰਜਾਬ ਵਰਗਾ ਕੋਈ ਦੇਸ਼ ਨਹੀ ਹੈ, ਪੈਸਾ ਮੁੱਖ ਨਹੀ ਹੁੰਦਾ, ਅੱਛੀ ਜਿੰਦਗੀ ਜਰੂਰੀ ਹੈ, ਪੰਜਾਬ ਵਿੱਚ ਵੀ ਕੋਈ ਧੱਕੇ ਨਾਲ ਨਸ਼ਾ ਮੂੰਹਵਿੱਚ ਨਹੀ ਪਾਉਂਦਾ, ਇੱਥੇ ਕਿਸੇ ਨਾਲ ਕੋਈ ਹਾਦਸਾ ਹੋ ਜਾਵੇ ਦਸ ਵਿਅਕਤੀ ਇਕਠੇ ਹੋ ਜਾਂਦੇ ਹਨ, ਉੱਥੇ ਅਜਿਹਾ ਨਹੀਂ ਹੈ, ਪੰਜਾਬ ਬਰਬਾਦ ਨਹੀ ਹੋਇਆ, ਇੱਥੇ ਲੋਕਾਂ ਨੇ ਕਰਦਾ ਕੀਮਤਾਂ ਸਾਂਭਿਆ ਹੋਇਆ ਹਨ, ਪੰਜਾਬ ਵਿੱਚ ਕੋਈ ਵਿਅਕਤੀ ਕੰਮ ਤੇ ਵੀ ਜਾਂਦਾ ਹੈ, ਚਾਹ ਪਾਣੀ ਪੀਣ ਦਾ ਗੱਲ ਬਾਤ ਕਰਕੇ ਪੂਰਾ ਮੌਕਾ ਮਿਲਦਾ ਹੈ, ਉੱਥੇ ਅਜਿਹਾ ਨਹੀਂ ਹੈ, ਪੰਜਾਬੀਓ ਜਾਗੋ, ਸਾਡੀ ਗੁਰੂਆਂ ਦੀ ਧਰਤੀ, ਸ਼ਹੀਦਾਂ ਜੋਧਿਆਂ ਦੀ ਧਰਤੀ ਹੈ, ਪੰਜਾਬ ਦਾ ਇਤਹਾਸ ਚੰਗੀ ਸੋਚ ਅਤੇ ਉਤਮ ਸੋਚ ਵਾਲਾ ਹੈ, ਇੱਥੇ ਹਰ ਕੰਮ ਹੈ, ਸਮਝੋ , ਪੰਜਾਬ ਹੱਸਦਾ ਖੇਡਦਾ ਵੇਖੋ, ਖੁੱਲਾ ਮੌਕਾ ਹੈ, ਵਿਆਹ ਸ਼ਾਦੀਆਂ, ਗਮਾ ਵਿੱਚ ਰਿਸ਼ਤੇਦਾਰੀਆਂ ਵਿੱਚ ਜਾਣ ਦਾ, ਓਥੇ ਅਜਿਹਾ ਨਹੀਂ ਹੈ, ਪੰਜਾਬ ਨੂੰ ਪਿਆਰ ਕਰੋ, ਪੰਜਾਬ ਦਾ ਪੈਸਾ ਬਰਬਾਦ ਨਾ ਕਰੋ,

    • @sukhwinderkaur1956
      @sukhwinderkaur1956 Рік тому +2

      Waheguru sumat bkhshe sb nu

    • @Kiranpal-Singh
      @Kiranpal-Singh Рік тому

      ਪੰਜਾਬ ਬਿਲਕੁਲ ਵਧੀਆ ਹੈ, ਪਰ ਕਨੇਡਾ ਵੀ ਚੰਗਾ ਦੇਸ਼ ਹੈ !

    • @Kiranpal-Singh
      @Kiranpal-Singh Рік тому

      @@WR1313-e7v
      ਇਸ ਸਮੇਂ ਤਕਰੀਬਨ ਸਾਰੀ ਦੁਨੀਆਂ ਵਿੱਚ ਹੀ ਹਾਲਾਤ ਠੀਕ ਨਹੀਂ, ਕੋਵਿਡ ਤੇ ਯੁਕਰੇਨ ਦੀ ਲੜਾਈ ਦਾ ਅਸਰ ਹੈ, ਹੌਸਲੇ ਨਾਲ ਚੱਲੀਏ ਮੁਸ਼ਕਲਾਂ ਦਾ ਸਮਾਂ ਲੰਘ ਜਾਏਗਾ, ਹਾਲਾਤ ਬਿਹਤਰ ਹੋਣਗੇ !

  • @jagdevbrar6100
    @jagdevbrar6100 Рік тому +4

    ਬੇਟਾ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਪ੍ਰਮਾਤਮਾ ਆਪ ਵਰਗੀਆਂ ਧੀਆਂ ਸਭ ਨੂੰ ਦੇਵੇ ਨੜਿੰਨਵੇਂ ਪ੍ਰਸੈਂਟ ਕੁੜੀਆਂ ਸੱਚ ਨਹੀਂ ਦੱਸਦੀਆਂ ਅਤੇ ਕੁੱਝ ਇੱਕ ਮਾਪੇ ਵੀ ਧੀਆਂ ਨੂੰ ਵਾਪਿਸ ਨਹੀਂ ਬਲਾਉਣਾ ਚਹੁੰਦੇ
    ਆਪ ਜੀ ਦੀ ਸਿਫ਼ਤ ਕਰਨ ਲਈ ਸ਼ਬਦ ਨਹੀਂ ਹਨ

    • @MandeepKaur-xs2yz
      @MandeepKaur-xs2yz 5 місяців тому

      Bilkul sahi kiha ji tusi mape nahi chonde kuri vaps Aave chahe oh othe kise vedi umar de bus driver te dyorse munde nal vieh karva leve but kuri pr ho jave

  • @HarshSingh-js4kb
    @HarshSingh-js4kb Рік тому +16

    सच सामने लाने के लिए आपका बहुत बहुत धन्यवाद।🙏❤👍

  • @Kiranpal-Singh
    @Kiranpal-Singh Рік тому +8

    ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ, ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ !

  • @BinduMavi-rq8zh
    @BinduMavi-rq8zh Рік тому +36

    😂😂😂ਸਾਡੀ ਕੁੜੀ ਗੋਹਾ ਨੀ ਚੁਕਣਗੀਆ, ਰਿਸ਼ਤਾ ਦੇਖਦੇ ਪਹਿਲਾਂ ਹੀ, ਪੁਛੋ ਜੇ ਤੁਹਾਡੀ ਕੂੜੀ ਗੋਹਾ ਨੀ ਚੁੱਕੇਗੀ ਤਾ ਘੀ ਮੱਖਣ੍ਰ ਦੂਧ ਘਿਓ ਮੱਖਣ ਲੱਸੀ ਕਿਥੋਂ ਖਾਵੇਗੀ ਪੀਵੇਗੀ , ਮੱਝਾ ਨਾਲ ਇੰਨੀ ਨਫ਼ਰਤ, ਗੋਹੇ ਨਾਲ ਨਫ਼ਰਤ ਦਾ ਨਤੀਜਾ ਨਵੀਂ ਪੀੜੀ ਹੋ ਰਹੀ ਬਰਬਾਦ

    • @HarryBajwa-ed6bv
      @HarryBajwa-ed6bv Рік тому +2

      Eh gl Sach aa

    • @GurdevSingh-vd5ie
      @GurdevSingh-vd5ie Рік тому +1

      ਬਾਈ ਗਿਆਂਨ ਦੀ ਘਾਟ ਹੈ।।ਗੋਯੇ ਨਾਲ ਦੇਸੀ ਖਾਧ ਬਣੋਣ ਨਾਲ ਚੰਗੀ ਖੇਤੀ ਹੁੰਦੀ ਹੈ।। ਔਰ ਖਾਧ ਨੂੰ ਵੇਚਕੇ ਚਾਰ ਪੈਸੇ ਵੀ।। ਪਿਛਲੇ ਸਾਲ।ਸੋਚੇਆ ਛੈਹਰੋ ਜਾ ਕੇ ਖੇਤੀ ਦੇ ਨਾਲ ਦੇਸੀ ਖਾਧ ।ਵੀ ਨਾਲ ਬਣਾਂ ਲੈਂਦਾ ਹਾਂ 😮ਗੋਯਾ ਹੀ ਨਹੀਂ ਮਿਲਯਾ।।ਸਬ ਕਈ ਜਾਣ ਗਉ ਛਾਲਾਂ ਤੋਂ ਲੈ ਲਾ।।ਗਉ ਛਾਲਾ ਕਿਥੇ।।ਹਥ ਜਿਹਾ ਕੋਈ ਖਬੇ ਪਾਸੇ ਕੋਈ ਸਜੇ ਪਾਸੇ ਕਰ। ਉਧਰ ਹੈ ਐਧਰ ਹੈ।।ਭਕਾਈ ਮਾਰਦੇ ਨੇ 😢 ਪਿੰਡਾਂ ਥਾਈਂ ਸਹੀ ਬੰਦੇਆਂ ਦੀ ਗੱਲ ਮੰਨਦੇ ਹੁੰਦੇ। ਔਰ ਉਸਨੂੰ ਕਰਨ ਦਿੰਦੇ।।ਆ ਹਾਲ ਨੀ ਹੋਣਾਂ ਸੀ 😢। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ।।ਆਪਣੇ ਦੋਨੋਂ ਹਥਾਂ ਚ।। ਇੱਕ ਚ ਚੰਗੇ ਵਿਚਾਰਾਂ ਦਾ ਸੰਗ੍ਰਹਿ।। ਔਰ ਦੁੱਜੇ ਹਥ ਚ ਕਿਰਪਾਣ।।ਵਿੰਗੇ ਟੇਡੇਆ ਨੂੰ ਪਹਿਲਾਂ ਸਮਝਾਉਂਦਾ ਸੀ।।ਜੇ ਨਾ ਸਮਝੇ।।ਪਤਾ ਹੈ ਇਹ ਗਦਾਰ ਹਨ।।ਪੰਜਾਬੋ ਬਾਹਰ ਜਾ ਕੇ ਦੁਸ਼ਮਣਾਂ ਨੂੰ ਸਧਾ ਦੇਣਗੇ।। ਆਵਦੇ ਛੋਟੇ ਛੋਟੇ ਲਾਲਚਾਂ। ਅਤੇ ਮੇਰੇ ਨਾਲ ਈਰਖਾ ਦਵੈਸ਼ ਸਾੜੇ ਕਾਰਨ।।😮 ਔਨਾਂ ਨੂੰ। ਇਕੋਂ ਸੰਦੇਸ਼।।ਕਲ ਤੈਨੂੰ ਮੈਦਾਨੇ ਜੰਗ ਚ ਟਕਰਾੰ ਗੇ।।🎉🎉🎉🎉

    • @pek1240
      @pek1240 Рік тому +1

      kudi goha chake te munde bodhian nu tail la ke bahar chala jave bapu sath ch tash kutte appe mojan ne punjab ch

    • @BinduMavi-rq8zh
      @BinduMavi-rq8zh Рік тому +1

      U r right, this is big problem our socuety, munde v work karan, bahut work hai, team work hai, both needs to together work and respect each other

    • @TajinderSingh-yv8vq
      @TajinderSingh-yv8vq Рік тому

      Sahi gal aa

  • @onlineearninggurjindersingh
    @onlineearninggurjindersingh Рік тому +17

    ਬਹੁਤ ਸੋਹਣੀਆ ਸਿਆਣੀਆ ਗੱਲਾ ਅਤੇ ਜਾਣਕਾਰੀਆ❤❤❤❤ very nice

  • @jashan.benipal13
    @jashan.benipal13 Рік тому +6

    ਬੋਹਤ ਵਧੀਆ ਸੋਚ ਮੇਰੀ ਭੈਣ ਦੀ ❤❤

  • @amritparmar7347
    @amritparmar7347 Рік тому +5

    main Canada rehna eh kudi 100 percent sach bol rahi a. agle 10 saal ch Canada da hall bihar ton mada huna

  • @sandhu6513
    @sandhu6513 Рік тому +18

    Menu bhut Khushi aa ki punjabi wapas prt rhe ne mera vsda rhe punjab 😻🥰

  • @BinduMavi-rq8zh
    @BinduMavi-rq8zh Рік тому +35

    ਪੰਜਾਬ ਵਿੱਚ ਮਾਲਕ ਕੈਨੇਡਾ ਵਿੱਚ ਮਜ਼ਦੂਰ ਬਣ ਰਹੇ, ਬਿਹਾਰੀ ਪੰਜਾਬ ਵਿੱਚ ਕਰ ਰਹੇ ਮੋਜਾ ਬਣਾ ਰਹੇ ਕੋਠੀਆਂ ਹਰ ਗੱਲੀਂ ਮੁਹਲੇ ਪਿੰਡ ਫੈਕਟਰੀਆਂ ਖੇਤਾਂ ਵਿਚ ਸਰਕਾਰੀ ਨੋਕਰੀਆ ਤੇ ਬਿਹਾਰੀਆਂ ਦਾ ਕਬਜਾ

    • @pek1240
      @pek1240 Рік тому +3

      bai ji mai ta kise pind ni dekhian biharian dian kothian kinne percent ne banayian ne do char di gal ni jhede 25 25 sal toh pinda vich rale houe ne jattan nal khedian kothian pa layian ohna ne canada nal ni rala sakde punjab nu jo marzi kahi jao mehnat da mul painda 30 sal ho gaye mainu ethe 18 sal da donkian la ke ayia si sab kuj banayia aukat toh vadh ditta malak ne te canada ne 10 sal pehlan cancer hogia si ik nava paissa ni laggiaa total 4 surgeries hoian merian hun tak including back ik nava paisa ni lagia je india hunda na bach da ghar var add vik jana si

    • @manojmittal6214
      @manojmittal6214 Рік тому +1

      ​@@pek1240das saala che tuc kinna tax ditta kanadda nu .... o v ta dasso . Etthe ta tax koi ni denda . Saare gareeb ban jande jado tax di gall aanddi hai . Saara kush free ch chaahida . Bijli, paani , bus . Kanadda ch Bina tax ke Rae ke vaikhao . Homeless ho jaoge otthe.

    • @Kiranpal-Singh
      @Kiranpal-Singh Рік тому

      @@pek1240
      ਬਿਲਕੁਲ ਸਹੀ ਕਿਹਾ

    • @crusadersfromtheeast3534
      @crusadersfromtheeast3534 Рік тому +1

      Backwas na kar

    • @BinduMavi-rq8zh
      @BinduMavi-rq8zh Рік тому

      @@crusadersfromtheeast3534 👍

  • @parshotamsingh3941
    @parshotamsingh3941 Рік тому +153

    ਬਿਲਕੁਲ ਸੱਚੀਆਂ ਗੱਲਾਂ ਨੇ ਪੰਜਾਬੀਓ ਪੰਜਾਬ ਨੂੰ ਸੰਭਾਲ ਲਓ

    • @confronttruth6920
      @confronttruth6920 Рік тому +6

      Canada ch ਪੰਜਾਬੀ hi ਪੰਜਾਬੀਆਂ nu aukha kardey ne, students kol apartments de paise le lendey te jado students ja k dekhdey othey agey koi apartment te door koi shat v nai hundi,, new students aje bichare ਕਰਜ਼ਾ ਚੁੱਕ gye hundey, upro job te v ਪੰਜਾਬੀ aina tang krdey ki koi hisab nai

    • @BaljitKaur-kd3dm
      @BaljitKaur-kd3dm Рік тому

      Prshotm kime srdar ho skda

    • @jagtarsinghjagdev852
      @jagtarsinghjagdev852 Рік тому

      Ô

    • @Kiranpal-Singh
      @Kiranpal-Singh Рік тому +5

      ਕਾਫੀ ਜਾਣਕਾਰੀ ਗਲਤ ਦੱਸ ਰਹੀ ਹੈ !

    • @JoginderSingh-gv7oe
      @JoginderSingh-gv7oe Рік тому

      😂@@confronttruth6920

  • @gurdialsinghbadwal3213
    @gurdialsinghbadwal3213 4 місяці тому

    ਬਹੁਤ ਵਧੀਆ ਕੀਤਾ ਪੰਜਾਬ ਵਿੱਚ ਆ ਕੇ ਇਥੇ ਦੇਖਣਾ ਕਿਵੇਂ ਤੁਹਾਡਾ ਭਵਿੱਖ ਉੱਜਲਾ ਹੋ ਜਾਣਾ ਹੈ ।

  • @Ranjeetdaliwal-kz2nc
    @Ranjeetdaliwal-kz2nc 25 днів тому

    ਬੇਟੀ
    ਸਲਾਲ ਆਪਦੀ ਸੋਚ ਨੂੰ। ਇੱਥੇ ਵੀ ਕਿੱਸੇ ਜ਼ਮਹੂਰੀ ਅਧਿਕਾਰ ਜੱਥੇਬੰਦੀ ਦੀ ਮੈਂਬਰ ਬਣੋ।
    ਬਹੁਤ ਹੀ ਸਹੀ ਅਸਲੀਅਤ ਸਾਹਮਣੇਂ ਲਿਆਂਦੀ ਹੈ। ਕੁੱਝ ਫ਼ੀਸਦੀ ਮੁੰਡੇ ਨਸਿਆ ਵਿੱਚ ਕੁੱਝ ਫ਼ੀਸਦੀ ਲੜਕੀਆ ਧੰਦੇ ਵਿੱਚ।
    ਪੰਜਾਬ ਦੀ ਅਣਖ ਪੰਜ਼ਾਬ ਲੋਟੂ ਸਰਕਾਰਾਂ ਅਤੇ ਰਹਿੰਦੀ ਸਾਮਰਾਜੀ ਦੇਸਾ ਖ਼ਤਮ ਕਰ ਦੇਣੀ ਹੈ। ਭਾਰਤ ਅਤੇ ਹੋਰ। ਦੇਸਾਂ ਵਲੇ ਸੈਕਸ ਚਕਲੇ ਕਨੇਡਾ ਅਮਰੀਕਾ ਆਸਟ੍ਰੇਲੀਆ ਵਿਚ ਵੀ ਖੁੱਲ੍ਹ ਜਾਣ ਦੀ ਸੰਭਾਵਨਾ ਜਰੂਰ।

  • @subhcharanjitsinghnehal9495
    @subhcharanjitsinghnehal9495 Рік тому +6

    ਅਜ਼ੇ ਤਾਂ ਛੋਟੀ ਭੈਣੇ ਤੂੰ ਜ਼ਿਆਦਾ ਖੂਬਸੂਰਤ ਨ੍ਹੀਂ। ਨਹੀਂ ਕਨੇਡਾ ਹੋਰ ਤਰਾਂ ਦਾ ਦਿਖਦਾ। ਮੈਂ ਚਿਹਰੇ ਦੀ ਗੱਲ ਕਰਦਾ ਉਂਝ ਵਿਚਾਰਕ ਪੱਧਰ ਤੇ ਖ਼ੂਬਸੂਰਤ ਤੁਹਾਡੇ ਵਰਗੀਆਂ ਘੱਟ ਹੀ ਮਿਲਦਿਆਂ।

  • @ajaybawa4794
    @ajaybawa4794 Рік тому +8

    ਬਹੁਤ ਵਧੀਆਂ ਭੈਣ ਜੀ ਧੰਨਵਾਦ ਜੀ ਸੱਚ ਬੋਲਣ ਲਈ

  • @rajwantkaur5713
    @rajwantkaur5713 Рік тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟੀ ਨੇ

  • @kamaljagga2387
    @kamaljagga2387 11 місяців тому +13

    ਸਾਡੇ ਬੁਜਰਾਗਾ ਨੇ ਅੰਗਰੇਜਾਂ ਤੋਂ ਅਜ਼ਾਦੀ ਦੇਵਾਵੀ ਸੀ ਅਸੀਂ ਅੱਜ ਅੰਗਰੇਜਾਂ ਦੇ ਗੁਲਾਮ ਹੋ ਰਹੇ ਹਾਂ

  • @PREMNAHAR-gz7hc
    @PREMNAHAR-gz7hc Рік тому +5

    I have lot of respect for this girl if she is honest and sincere in her conversation