ਕੈਨੇਡਾ ਜਾ ਕੇ ਮੁੱਕਰੀ ਸੀ ਨੂੰਹ? ਪੂਰਾ ਪਿੰਡ ਖੜ੍ਹ ਗਿਆ ਮੁੰਡੇ ਦੇ ਹੱਕ ਚ। RMBTelevision
Вставка
- Опубліковано 25 лис 2024
- #RMBTelevision #Canada #JaskirtGurveer
Anchor - Jass Grewal
Camera Man- Gurpreet Singh
Editor- Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksUA-cam www.youtube.co... / rmbtelevisioninsatgram-
/ rmbtelevision
ਸਰਪੰਚ ਸਾਹਿਬ ਬਹੁਤ ਹੀ ਸਮਝਦਾਰ ਵਿਅਕਤੀ ਹਨ।
@trend_boutique201
17:26 sarpanch Saab di boli bott saaf suthri aa ...dekho ji sanu ta enna pta k Panchayat ch baith k zhooth nyi boli da..... Panchayat de roop ch os wele parmatma aap baitha hunda...meri maa te bhraa ne v Panchayat ch beh k zubaan krr k murr k muker gye....hun muker gye bnde da ki frr laina....asi ta sabar ee krr lya....per sabar aunda niii.
ਬਾਸੀ ਨਾਂ ਬੰਦਾ ਨਾਂ ਜ਼ਨਾਨੀ। ਬਾਸੀ ਕੀ ਇਦਾ ਦੇ ਮਸਲੇ ਹੱਲ ਕਰਵਾਉ । ਸਰਪੰਚ ਪਿੰਡ ਵਾਲਿਆਂ ਵਧੀਆ ਚੁਣਿਆ। ਕੁੜੀ ਦੇ ਪਿੰਡ ਵਾਲਿਆਂ ਨੂੰ ਸੁਝਾਅ ਹੈ ਕਿ ਕੋਈ ਵਧੀਆ ਸਰਪੰਚ ਦੀ ਚੋਣ ਕਰੋ ਜਿਹੜਾ ਸੱਚ ਤੇ ਪਹਿਰਾ ਦੇਵੇ।
@trend_boutique201
@@Amandeep-if6rd Ay Ki ay dsaeao
@@Amandeep-if6rd😅😅😅😅😅😅😅
ਬਹੁਤ ਬਹੁਤ ਵਧੀਆ ਕੰਮ ਤੇ ਗੱਲਾਂ ਕਿਤੀਆ ਤੁਸੀਂ ਸਰਪੰਚ ਸਾਹਿਬ ਤੁਸੀਂ ਸੱਚ ਨਾਲ ਜੁੜੇ ਤੇ ਸੱਚ ਨਾਲ ਖੜੇ ਇਸ ਵੀਰ ਤੇ ਇਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
A
A
Sarpanch g vadia insaan ne.
❤️❤️
@@aarushrj13 thanks 👍👍👍👍 bro
ਗੁਰੂ ਗ੍ਰੰਥ ਸਹਿਬ ਜੀ ਦੁਆਲੇ ਲਾਵਾਂ ਲੈ ਕੇ ਧੋਖਾ ਦੇਣ ਵਾਲਿਆਂ ਨੂੰ ਸਮਾਂ ਪੈ ਕੇ ਸਭ ਇਥੇ ਭੁਗਤਣਾ ਪੈਂਦਾ
ਬਹੁਤ ਵਧੀਆ ਕਦਮ। ਜਿਹੜਾ ਵੀ ਠੀਕ ਹੈ,ਉਸ ਨਾਲ ਖੜ੍ਹੇ ਹੋਣਾ ਬਹੁਤ ਜ਼ਰੂਰੀ ਹੈ।ਸਰਪੰਚ ਸਾਹਿਬ ਨੇ ਬਹੁਤ ਵਧੀਆ ਕਿਹਾ,ਸੱਚ ਇਹ ਹੀ ਹੈ।
Hji bulkul ryt g sachi gal g
Hanji buat vidda g kar rahe ho
ਇਨ੍ਹਾਂ ਦੀ ਦੀ ਨੀ ਬਣਦੀ ਹੁਣ ਤਲਾਕ ਲਈ ਅਰਜ਼ੀ ਲਾਓ ਐਵੇਂ ਰੋਜ਼ ਦਾ ਕੁੱਤ ਕਲੇਸ਼ ਮੁੱਕ ਜਾਵੇ
@trend_boutique201
ਪੰਜਾਬ ਦੇ ਲੋਕੋ ਕੈਨੇਡਾ ਦੇ ਚੱਕਰਾਂ ਚ ਬਰਬਾਦ ਨਾ ਹੋਵੋ ਸਮਝ ਤੋਂ ਕੰਮ ਲਵੋ
ਸਰਪੰਚ ਸਾਹਿਬ ਬਹੁਤ ਸਮਝਦਾਰ ਵਿਅਕਤੀ ਹਨ
ran ve gaia and dhan gaia
ਇਸੇ ਲਈ ਪੁਰਾਣੇ ਬਜ਼ੁਰਗ ਨਵੀਂ ਲਾੜੀ ਨੂੰ 6ਮਹੀਨੇ ਘਰੋਂ ਬਣ ਬਾਹਰ ਨਹੀਂ ਛੱਡਦੇ ਸਨ।ਅੱਜ ਕੱਲ੍ਹ ਤਾਂ ਵਿਆਹ ਹੁੰਦੇ ਹੀ ਚੱਲ ਕਨੇਡਾ।
ਮੁੰਡੇ ਵਲੋਂ ਆਏ ਸਰਪੰਚ ਸਾਹਿਬ ਬਹੁਤ ਹੀ ਸੂਝਵਾਨ ਤੇ ਇੱਜਤ ਦਾਰ ਨੇ ਦਿਲੋਂ ਸਤਿਕਾਰ ਤੇ ਸਤਿ ਸ਼੍ਰੀ ਆਕਾਲ ਜੀ
ਪਤਾ ਨੀ ਲੋਕ ਕਿੱਦਾਂ ਧੋਖਾ ਕਰ ਦੇ ਨੇ ਆਪਣੀ ਕੁੜੀਆਂ ਨੂੰ ਅੱਗੇ ਲਾ ਕੇ ਬੜਾ ਔਖਾ ਏ ਜ਼ਨਾਨੀ ਵੀ ਗਈ ਪੈਸਾ ਵੀ ਗਿਆ ਜ਼ਮੀਨ ਵੀ ਗਈ ਪਰਚਾ ਦਰਜ ਕਰਵਾਓ ਕੁੜੀ ਦੇ ਮਾਤਾ ਪਿਤਾ ਤੇ
ਬਾਸੀ ਠਰਕ ਵੇਚਦਾ ਉਹ ਤਾਂ ਪੈਸੇ ਕਮਾਉਂਦਾ
ਮਜ਼ਾਕ ਉਡਾਉਂਦਾ ਫਸੇ ਲੋਕਾਂ ਦਾ।ਪਰ ਮੇਰੀ ਬੇਨਤੀ
ਹੈ ਵੀਰ ਬਾਸੀ ਸ਼ੋ ਤੇ ਜਾ ਕਿ ਜਲੂਸ ਨਾ ਕਢਾਉ।
RBM. ਅਖਰ. ਵਰਗੇ ਪੰਜਾਬੀ ਲੋਕ ਵਰਗੇ ਚੈਨਲ ਹੀ ਸਹੀ ਤੇ ਆਮ ਲੋਕਾਂ ਨਾਲ ਖੜਦੇ ਨੇ।
ਬਾਸੀ ਦਾ ਕੰਮ ਪੈਸੇ ਕਮਾਉਣਾ ਬਸ।
ਬਿਲਕੁਲ ਸਹੀ ਗਲ਼ ਹੈ
@@Harjeetkaur- hji bulkul ryt g
Hm sahe keha
Bassi nu bond den vehal to haiga ta haini
Bhaji Bassi de v Seva karo sale de
ਲੱਖ ਲਹਨਤ ਤੇਰੇ ਤੇ ਕੁੜੀਏ
ਮਰ ਜੋ ਜੋ ਇਹੋ ਜੇ ਕੰਮ ਕਰਦੀਆ
ਘਟੀਆ ਤੇਰੇ ਮਾਂ ਬਾਪ ਜਿਹੜੇ ਤੇਰੇ ਵਰਗੀ ਕੁੜੀ ਦਾ ਸਾਥ ਦਿੰਦਾ
Same kanjar ne kudi vale
ਸ਼ਾਬਾਸ਼ ਵੀਰ ਪੱਤਰਕਾਰ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਮੁੰਡੇ ਦੇ ਪਰਿਵਾਰ ਵਾਲੇ ਕਿਸੇ ਵੀ ਹਾਲਤ ਦੇ ਵਿੱਚ ਪਾਸਪੋਰਟ ਅਤੇ ਤਲਾਕ ਨਾ ਦੇਣ ਤਾਂ ਕਿ ਕਿਸੇ ਅੱਗੇ ਜਾ ਕੇ ਹੋਰ ਲੜਕੇ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਸਕੇ
ਸਰਪੰਚ ਬਹੁਤ ਸਮਝਦਾਰ ਬੰਦਾ ਹੈ। ਹੁਣ ਉਮੀਦ ਹੈ। ਇਸ ਵੀਰ ਨੂੰ ਇਨਸਾਫ ਮਿਲੇਗਾ। 👍👈
ਸਰਪੰਚ ਘੈਂਟ ਬੰਦਾ ਇੰਝ ਚਾਹੀਦਾ ਬੰਦਾ
ਮੁੰਡੇ ਨਾਲ ਖੜਨ ਵਾਲਿਆ ਨੂੰ ਬੋਹੁਤ ਬੋਹੁਤ ਧੰਨਵਾਦ ਕਰਦੇ ਹਾਂ
ਬਹੁਤ ਦੁੱਖ ਹੋਇਆ ਸੁਣ ਕੇ, ਵਾਹਿਗੁਰੂ ਮਿਹਰ ਕਰੇ 🙏
ਬਹੁਤ ਸ਼ਰਮ ਵਾਲੀ ਗੱਲ ਆ ਕਿਸੇ ਦਾ ਪੈਸੇ ਲਵਾ ਕੇ ਮੁਕਰ ਜਾਣਾ ਮੁੰਡਿਆ ਦੀਆਂ ਜਿੰਦਗੀਆਂ ਖਰਾਬ ਕਰ ਦਿੰਦੀਆਂ ਇਹੋ ਜਿਹੀਆਂ ਕੁੜੀਆਂ
Iho jhe nu chaska piya hunda alag alag mundiya da
21:38 21:42 hanji
ਬਾਈ ਬਹੁਤ ਚੰਗਾ ਕੀਤਾ ਇਹਨਾਂ ਚੰਬਲ ਦੇ ਡਾਕੂਆਂ ਤੇ ਪਰਚਾ ਦਰਜ ਕਰਾਤਾ
ਮੁੰਡੇ ਨਾਲ ਖੜਣ ਵਾਲਿਆਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ
@trend_boutique201
👍👍👍
Jas veer tere naĺl aa dar na a kuj ni kar sakde
ਮਹ
000P0pp
ਸਰਪੰਚ ਸਾਹਿਬ ਦੇ ਵਧੀਆ ਵਿਚਾਰ ਨੇ
ਇੰਨੇ ਪੈਸਿਆ ਦਾ ਕੰਮ ਸ਼ੁਰੂ ਕਰ ਲੈਦਾਂ ਭਰਾ ।
@@mossajatt190 a
@@mossajatt190❤8
q8b9m
❤ ਵੀ ਸੀ ਸੀ ਦੇ
ਦਰ ਹੁ 23:09।@@mossajatt190
ਠੋਕ ਕੇ ਰੱਖੋ ਕੁੜੀ ਕੀ ਕੁੜੀ ਦਾ ਪਿਓ ਵੀ ਮਿੰਨਤਾਂ ਕੱਢੂ ਸੱਚ ਤਾਂ ਸੱਚ ਈ ਹੈ ਬਾਕੀ ਸਰਪੰਚ ਸਾਹਿਬ ਦਾ ਸਾਥ ਲਓ good Sarpanch
Yr ਨਹੀਂ ਨਾਲ ਰਹਿਣਾ ਨਾ ਰਹੋ ਪਰ ਅਗਲੇ ਨੇ ਢਿੱਡ ਬੰਨ੍ਹ ਕੇ ਪੈਸੇ ਲਾਏ ਹੁੰਦੇ ਆ ਇਕ ਵਾਰ ਅਗਲੇ ਨੂੰ ਬਾਹਰ ਤਾਂ ਕੱਢ ਦੋ ਫੇਰ ਜਿੱਥੇ ਮਰਜੀ ਧੱਕੇ ਖਾਓ..
ਹੁਣ ਨਹੀਂ ਮਸਲਾ ਲੋਟ ਆ ਸਕਦਾ, ਸ਼ੁਰੂ ਚ’ ਹੀ ਕਲੇਸ਼ ਪੈ ਗਿਆ।
ਇਹੋ ਜਿਹੇ ਸੌਦੇ ਕਰਨ ਤੋਂ ਪਹਿਲਾਂ ਸੋਚਿਆ ਕਰੋ ਯਰ। ਅੰਨੇ ਨਾ ਹੋ ਜਾਇਆ ਕਰੋ ਆਈਲੈਟਸ ਦੇਖਕੇ।
ਬਾਸੀ ਨੇ ਬੱਸ ਆਵਦਾ ਸ਼ੋਂ ਕਰਨਾ ਹੁੰਦਾ, ਕੱਖ ਨੀ ਕਰ ਸਕਦਾ ਉਹ, ਓਹਦੇ ਹੱਥ ਵਿੱਚ ਕੀ ਆ. ਲੋਕ ਜਲੂਸ ਕਡੋਨ ਲਈ ਓਹਦੇ ਸ਼ੋਂ ਚਂ ਜਾਂਦੇ ਆ👍
ਸਰੰਪਚ ਸਾਹਿਬ ਦੇ ਵਧੀਆ ਵੀਚਾਰ ਨੇ
ਬਾਸੀ ਭੈਣ ਦੇਣਾ ਕਿ ਜੱਜ ਲੱਗਿਆ ਓਹਦੇ ਸ਼ੋ ਚ ਜਾਕੇ ਆਪਣਾ ਜਲੂਸ ਨਾ ਕੱਢਾਇਆ ਕਰੋ ਲੋਕੋ 🙏🙏🙏
Good. Sarpanch. Soch
Sarpanch ji aap lage raho 🙏
Shai gal a bro Ave fudi da bakwas krda rehnda a
Sahi kiha sukh bro basi ta kutta jaluss kadi jada lokka da 🙏🏻🙏🏻🙏🏻🙏🏻🙏🏻
Bassi ne bhut dhaka kita jass nal
ਸਾਰੇ ਵੀਰ ਦੀ ਮੱਦਦ ਕਰੋ ਇਹਨਾ ਚਾਵਲਾ ਨੇ ਚੰਗੇ ਲੋਕਾਂ ਦਾ ਵੀ ਯਕੀਨ ਖਰਾਬ ਕਰਤਾ
ਬਾਸੀ ਠਰਕੀ ਕੋਈ ਸਮਝੌਤਾ ਨਹੀਂ ਕਰਵਾਉਂਦਾ ...ਨਾ ਕਿਸੇ ਨੂੰ ਸਤਿ ਸ੍ਰੀ ਆਕਾਲ ਦਾ ਜਵਾਬ ਦਿੰਦਾ ਉਲਟਾ ਪੰਜਾਬੀ ਕਮਿਊਨਿਟੀ ਦੀ ਬੇਜ਼ਤੀ ਰੱਜ਼ ਕੇ ਕਰਦਾ.. ਬਾਸੀ ਠਰਕੀ ਆਪੇ ਵਕੀਲ ਆਪੇ ਜੱਜ ਬਣਕੇ ਮੋਟੇ ਰੁਪਏ ਕਮੌਂਦਾ ... ਧਨਵਾਦ ਆਰ ਐਮ ਬੀ ਵਾਲਿਆਂ ਦਾ ਸੱਚਾਈ ਸਾਹਮਣੇ ਲਿਆਉਣ ਲਈ ਮੁੰਡੇ ਨੂੰ ਇਨਸਾਫ਼ ਦੇਣ ਲਈ ਉਪਰਾਲਾ ਕੀਤਾ
ਵੀਰ ਜੀ ਵਾਹਿਗੁਰੂ ਸੱਚ ਦਾ ਸਾਥ ਜ਼ਰੂਰ ਦੇਣਗੇ ਵੀਰ ਜੀ ਤੁਸੀਂ ਸੱਚੇ ਹੋ ਸਾਰੇ ਤੁਹਾਡੇ ਨਾਲ ਹਨ
R m b tv 📺 da bhut dhanwad jo ਤੁਸੀ ehna di gll duwara utha Rahe ho
Good job brother 👏
ਲਾਹਨਤੀਏ ਵਾਲੀ ਗੱਲ ਏ, ਧੀ ਵਿਆਹੀ ਕੋਈ ਛੋਲੇ ਵੇਚੇ ਸਨ,
ਬੇਸ਼ਰਮੀ ਵਾਲੀ ਗੱਲ ਏ ਧੀ ਨੂੰ ਵੱਸਣ ਦਿਉ।
ਐਵੇ ਇਕ ਮਨੁੱਖ ਨੂੰ ਛੱਡ, ਅੱਗੇ ਮਨੁੱਖ ਨਾ ਲੱਭੋ ਜੀ ।।
ਵੱਸਣਾ ਤਾਂ ਇਕ ਮਨੁੱਖ ਧੀ ਹੀਰੇ ਹਨ, ਐਵੇ ਮਛਕੂਲਾ ਨਾ ਬਣਾਉ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪੱਲਾ ਫੜਿਆ ਗਿਆ ਸੀ ।।
ਸ਼ਾਬਾਸ਼ ਵੀਰ ਪੱਤਰਕਾਰ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਦੇ ਵਿੱਚ ਰੱਖਣ ਇਹੋ ਜਿਹੇ ਪੱਤਰਕਾਰਾਂ ਦੀ ਲੋੜ ਹੈ
ਸਾਰੇ ਪਿੰਡ ਦੇ ਲੋਕ ਰੱਬ ਰੂਪ ਜੋ ਨਾਲ ਖੜ੍ਹੇ ਹਨ ਵਾਹਿਗੁਰੂ ਤਰੱਕੀਆਂ ਦੇਵੇ ਪਿੰਡ ਨੂੰ
ਬਾਈ ਬਾਸੀ ਕੌਣ ਆ ਯਰ ਕੀ ਅਥਾਰਟੀ ਆ ਉਸ ਕੋਲ
ਤੁਸੀਂ ਲੋਕ ਕਿਉਂ ਜਲੂਸ ਕਢਵਾਉਣੇ ਆਪਣਾ ਉਹਦੇ ਕੋਲ ਜਾ ਕੇ
ਉਹਦਾ ਤਾਂ ਵਿਊ ਤੇ ਸਵਾਦ ਦਾ ਕੰਮ ਆ
ਤੁਸੀਂ ਕਨੂੰਨੀ ਕਾਰਵਾਈ ਵੱਲ ਹੋਇਆ ਕਰੋ 🙏🏻
ਬੇਅੰਤ ਕੌਰ ਨੇ ਜੋ ਕਾਂਡ ਕੀਤਾ ਲੋਕ ਜਲਦੀ ਭੁੱਲ ਜਾਂਦੇ
Bai uhdi maa te parcha ho gya 306,420 da beant kaur di te
Shi gl aa veer kio k kurri glt ni hundi appne lookan ch he zyada lalch pai gya paise bina koi bhain bhai ni eh tn fr wife bni c
Ryt
ਲੋਕਾਂ ਨੇ ਬਾਸੀ ਨੂੰ ਹੀ ਜੱਜ ਬਣਾ ਰੱਖਿਆ ਹੈ ਉਹ ਭਰਾਵੋ ਉਹ ਇਕ ਚੈਨਲ ਚਲਾਉਦਾ ਹੈ ਉਹ ਪੂਰੀ ਠਰਕ ਭੋਰਦਾ ਹੈ
ਬਾਈ ਜੀ ਬਹੋਤ ਮਾੜਾ ਕੰਮ ਹੈ ਬਾਈ ਕੁੜੀਆਂ ਮਾੜੀਆਂ ਗੱਲਾਂ ਹਨ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
ਕੁੜੀ ਨੂੰ ਡਿਪੋਰਟ ਕਰੋ ।ਜਿਹੜੀ ਵੀ ਕੁੜੀ ਇਸ ਤਰ੍ਹਾਂ ਕਰਦੀ ਆ।ਬਾਕੀ ਕੁੜੀ ਦਾ ਕੋਈ ਵੀ ਰਿਸ਼ਤੇਦਾਰ ਨੂੰ ਕਨੇਡਾ ਅਮਰੀਕਾ ਦਾ ਵੀਜਾ ਨਹੀਂ ਮਿਲਣਾ ਚਾਹੀਦਾ
Deport krde ni ji ese krke eh haal hunda je deport krde hunde Canada wale hun aahe haal ni hona c
ਸਰਪੰਚ ਜੀ ਤੂਸੀ ਬਹੂਤ ਚੰਗੀ ਗਲ ਕੀਤੀ ਹੈ ਧੰਨਵਾਦ ਜੀ🙏🙏
ਪਿੰਡ ਦੇ ਸਾਥ ਦੇਣ ਤੇ ਸਰਪੰਚ ਦਾ ਨਾਲ ਖੜਨਾ ਬਹੁਤ ਸ਼ਲਾਘਾਯੋਗ ਹੈ ਇਸੇ ਤਰ੍ਹਾਂ ਸਭ ਨੂੰ ਦੁੱਖ ਵਿੱਚ ਸਾਥ ਦਿਓ ਨਾ ਕਿ ਉਸ ਦਾ ਮਖੌਲ ਬਣਾ ਕੇ ਦੁਖ ਦਿਓ ਕਿ ਬੰਦਾ ਦੁਖੀ ਹੋ ਕੇ ਕੁੱਝ ਕਰ ਬੈਠੇ ਹੌਸਲਾ ਦੇਣਾ ਚਾਹੀਦਾ
Mundya da v ral k sath dana chahida. Eho jahya kudya nu sabak sikhana chahida.
ਬਹੁਤ ਵਧੀਆ ਕੰਮ ਕੀਤਾ ਚੈਨਲ ਨੇ।ਇਹੋ ਜਿਹੀਆਂ ਨੂੰ ਨੰਗਾ ਕਰੋ ਦੁਨੀਆ ਵਿਚ।
ਯਾਰ ਮੁੰਡਾ ਵਿਚਾਰਾ ਹਜੇ ਵੀ ਸਹੁੰਰਾ ਸਾਹਿਬ ਸਾਲਾ ਸਾਹਿਬ ਕਹਿ ਕੇ ਗੱਲ ਕਰਦਾ ਕੁੜੀ ਵਾਲਿਆਂ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ
@trend_boutique201
ਵਿਆਹ ਨਹੀ ਸੌਦਾ।
ਕੁੜੀਆਂ ਦਾ ਵੀ crecter ਵੇਖਿਆ ਕਰੋ ਜਿਵੇਂ ਮੁੰਡੇ ਬਾਰੇ ਪਤਾ ਕਰਦੇ ਨੇ ਲੋਕ।
ਬਾਕੀ ਵਾਹਿਗੁਰੂ ਮੇਹਰ ਕਰੇ।🙏🙏
Correct 👍
ਵੀਰੇ ਫੀਕਰ ਨਾ ਕਰ ......ਤੂੰ ਸਹੀ ਆ ਤੇ ਵਾਹਿਗੁਰੂ ਸਭ ਠੀਕ ਕਰੂਗਾ
ਇਹ ਬਹੁਤ ਗਲਤ ਗੱਲ ਆ ਕਿ ਮੁੰਡੇ ਦੀ ਗੱਲ ਨਹੀ ਜਾਂਦੀ ਪਰ ਕਿਉ ਬਾਸੀ ਤੈਨੂੰ ਕੁੜੀਆ ਹੀ ਠੀਕ ਲੱਗਦੀਆ ਇਹਨਾ ਜਿਹਨਾ 26-27 ਲੱਖ ਲਾਇਆ ਕੀ ਕਸੂਰ ਇਸ ਮੁੰਡੇ ਤੇ ਪਰਿਵਾਰ ਦਾ ਇਹੀ ਕਿ ਉਹਨਾ ਕਿਸੇ ਦੀ ਧੀ ਤਾ ਭਲੇ ਪਾਤੀ ਪਰ ਆਪਣਾ ਆਪ ਉਜਾੜ ਲਿਆ ਲੋਕੋ ਐਵੇ ਨਾ ਕਰੋ ਏਸੇ ਕਰਕੇ ਧੀਆ ਜੰਮਣ ਤੋ ਲੋਕ ਡਰਦੇ ਆ
ਸਾਰਾ ਪਿੰਡ ਵਧਾਈ ਦਾ ਪਾਤਰ ਹੈ ਮੁੰਡੇ ਦਾ ਸਾਥ ਦੇਣ ਲਈ।
Bai g eh tuhade pind di video a.????
@@sahibjotsingh3030 xxcc
ਮੈਂ ਇਸ ਮਸਲੇ ਦੀਆਂ ਸਾਰੀਆਂ ਵੀਡੀਓਜ਼ ਦੇਖੀਆਂ ਹਨ, ਮੁੰਡੇ ਵਾਲੇ ਬਿਲਕੁਲ ਸਹੀ ਹਨ। ਕੁੜੀ ਦਾ ਬਾਪ ਸਿਰੇ ਦਾ ਦੱਲਾ ਇਨਸਾਨ ਹੈ, ਕੁੜੀ ਓਸ ਤੋਂ ਵੀ ਜਿਆਦਾ ਕੁਰੱਪਟ ਹੈ। ਪ੍ਸ਼ਾਸ਼ਨ ਕਿਥੇ ਮਰ ਗਿਆ ਹੁੱਣ। ਕੁੜੀ ਤੇ ਓਸ ਦੇ ਦੱਲੇ ਪਿਓ ਤੇ ਪਰਚਾ ਦਰਜ ਕੀਤਾ ਜਾਵੇ ਤੇ ਕੁੜੀ ਨੂੰ ਡੀਪੋਰਟ ਕਰਵਾਉਣ ਲਈ ਕਨੂੰਨੀ ਕਾਰਵਾਈ ਕੀਤੀ ਜਾਵੇ। ਰਹੀ ਗਲ ਬਾਸੀ ਪਤਰਕਾਰ ਦੀ, ਓਹ ਤਾਂ ਹੈ ਹੀ ਗੰਦਾ ਬੰਦਾ। ਓਹ ਪੰਜਾਬ ਦੀਆਂ ਧੀਆਂ ਭੈਣਾਂ ਦੀ ਇਜਤ ਚੈਨਲ ਤੇ ਸ਼ਰੇਆਮ ਤਾਰ ਤਾਰ ਕਰਦੈ। ਸੁਹਾਗ ਰਾਤਾਂ ਦੀਆਂ ਕਹਾਣੀਆਂ ਚਟਕਾਰੇ ਲੈ ਲੈ ਸੁਣਾਉਂਦਾ। ਉਸਦਾ ਚੈਨਲ ਵੀ ਬੰਦ ਕਰਵਾਉਣਾ ਚਾਹੀਦਾ ਹੈ।
ਇਕ ਤਾਂ ਸਰੰਪਚ ਸਾਬ ਨੂੰ ਤਾਂ ਸਰੰਪਚ ਸਾਬ ਕਹਿੰਣਾ ਜਾਂ ਮੋਤਬਰ ਸਜਣਾਂ ਨੂੰ ਸਾਬ ਕਹਿੰਣਾ ਤਾਂ ਬਣਦਾ । ਪਰ ਬਾਸੀ ਖੱਚ ਨੂੰ ਸਾਬ ਸਾਬ ਕਰੀ ਜਾਦੇ ੳ ।
ਸੱਚ ਦਾ ਸਾਥ ਦੇਣ ਤੇ ਸਰਪੰਚ ਸਾਹਿਬ ਅਤੇ ਪਿੰਡ ਤਹਿਦਿਲੋ ਧੰਨਵਾਦ ਹੈ ਜੀ ।ਕੁੜੀ ਤੇ ਮਾਂ ਅਤੇ ਬਾਪ ਦੀ ਬਹੁਤ ਵੱਡੀ ਗਲਤੀ ਹੈ ।
Wmk🙏🙏🙏🙏
THONU v jroor ਇਨਸਾਫ਼ ਮਿਲੋ ਵੀਰ ਜੀ,,, ਵਹਿਗੁਰੂ ਤੇ ਭਰੋਸਾ rekho ਵੀਰਾ,,,,,
ਵੀਰ ਜੀ ਤੁਹਾਡੇ ਨਾਲ ਪੂਰਾ ਪਿੰਡ ਖੜ੍ਹਾ ਪਰ ਹੁਣ ਤੇਰਾ ਉਸ ਕੁੜੀ ਦੇ ਨਾਲ ਰਿਸ਼ਤਾ ਰੱਖਣ ਦਾ ਕੋਈ ਫ਼ਾਇਦਾ ਨਹੀਂ ਪੈਸੇ ਵਾਪਸ ਕਰਵਾ ਲੈ ਤੈਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡਣਗੇ
ਬਾਸੀ ਆਪਣੇ ਵਿਊ ਖਾਤਰ ਸਿਰਫ਼ ਉਲਟੇ ਹਿੱਜੇ ਸਵਾਲ ਕਰਦਾ ਉਸ ਕੋਲ ਕੋਈ ਪਾਵਰ ਨਹੀ ਹੈ
ਪੂਰੀ ਪੰਨਚੈਇਤ ਨੂੰ ਬੇਨਤੀ ਹੈ ਕਿ ਮੁੰਡੇ ਦਾ ਸਾਥ ਤੇ ਇਨਸਾਫ ਦਵਾਇਓ ਜੀ ਕੁੜੀ ਨੂੰ ਇਥੇ ਪਿੰਡ ਬਲਾਓ ਘਰ ਦਾ ਗੋਹਾ ਕੁੜਾ ਕਰਵਾਓ ਮਾਂ ਬਾਪ ਨੂੰ ਜੇਲ੍ਹ ਭੇਜਿਆ ਜਾਵੇ ਮੁੰਡਾ ਕੁੱਛ ਕਰ ਨਾ ਲਵੇ ਵੀਰ ਨੂੰ ਹੋਂਸਲਾ ਦਿਓ
ਸੁਭਾਅ ਗਰਮ ਨਹੀ ਕੁੜੀ ਗਰਮ ਹੈ ਘਰਦਿਅਾ ਨੇ ੲਿਹ ਕਿਹਾ ਹੋਣਾ..ੲਿਹੋ ਜਿਹੀਅਾ ਚਵਲ ਜਨਾਨੀਅਾ ਕਿਸੇ ੲਿੱਕ ਦੀਅਾ ਨਹੀ ਬਣ ਸਕਦੀਅਾ..ੲਿੱਕ ਨਾ ੲਿੱਕ ਦਿਨ ਅਕਲ ਤਾ ਅਾਓੁਦੀ ਹੈ ਪਰ ਜਦ ਨੂੰਟਾੲੀਮ ਬਹੁਤ ਨਿੱਕਲ ਜਾਦਾ ..ਜਨਾਨੀ ਬਹੁਤ ਪਸਤਾਓੁ
Bhut sohni soch aa sarpanch shib di nd RMB waleya da Dhanwad
ਕੁੜੀਆਂ ਵਾਲੇ 90% ਮੁੰਡਿਆ ਵਾਲੇ ਨਾਲ ਧੋਖਾ ਹੀ ਕਰਦੇ ਬਹੁਤ ਘਟੀਆ ਸੋਚ ਹੈ ਵਾਹਿਗੁਰੂ ਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ
ਲੋਕੋ ਸਮਜਣ ਦੀ ਲੋੜ ਹੈ ਆਪ ਆਈ ਲੈਟ ਕਰਕੇ ਜਾਓ। ਕੁੜੀਆਂ ਤੇ ਭਰੋਸਾ ਨਾ ਰੱਖੋ ਉਨ੍ਹਾਂ ਦਾ ਮਾਤਾ ਪਿਤਾ ਆਪ ਕਹਿਦੇ ਹਨ ਕੁੜੀਆਂ ਨੂੰ ਛੱਡਕੇ ਭੱਜ ਜਾਉ। ਹੁਣੇ ਸਮਝ ਜਾਉ ਪੈਸਾ ਬਰਬਾਦ ਨਾ ਕਰੋ।
ਕੋਈ ਵੀ ਕੁੜੀ ਤੇ ਰੁਪਏ ਨਾ ਲਾਵੋ ਵੀਰੋ ਪਸ਼ਤਾਵਾ ਹੀ ਰਹਿ ਜਾਂਦਾ ਹੈ
Shi gal aa tuhadi
ਐਨੇ ਕੇਸ ਹੋਗੇ ਪਰ ਲੋਕਾਂ ਨੂੰ ਕਦੇ ਅਕਲ ਨਹੀਂ ਆਣੀ…
ਕਈ ਵਾਰ ਲੋਕ ਵਿਸਵਾਸ ਕਰ ਬੈਠਦੇ ਅ
jii asi Apne sirra te dhakh payi hoyi 🇪🇺🇲🇨🇩🇪🇭🇺🇨🇭🇨🇵👍
Sahi keha didi Thori kha lo na apne paise te time Ena kuria te la ke Canada jaan de chakar vich kharab kro
ਬਚੋ ਜਿੰਨਾ ਬਚ ਸਕਦੇ ਹੋ ਪਹਲਾ ਮੁੰਡੇ ਕਰਦੇ ਸੀ ਆ ਕੰਮ ਹੁਣ ਕੁੜੀਆਂ ਕਰ ਰਹੀ ਆ ਨੇ 🙏🙏 ਨਾਂ ਕਰੋ ਗਲਤ ਕੰਮ 🙏🙏🙏🙏🙏 ਕੀ ਹੋ ਗਿਆ ਪੰਜਾਬੀਆਂ ਨੂੰ 🙏🙏
ਭਰਾਵੋ ਤੁਸੀ ਇੰਨੇ ਪੈਸੇ ਲਾ ਕੇ ਕੁੜੀਆਂ ਨੂੰ ਨਾ ਬਾਹਰ ਭੇਜੋ ਆਪਣੇ ਆਪ ਅਪਲਾਈ ਕਰੋ ਵਰਕ ਪਰਮਿਟ ਤੇ
jii
ਲੱਖੇ ਸਿਧਾਨੇ ਨੂੰ ਦੱਸੋ 22
ਉਹ ਬਹੁਤ ਹਿਮਾਇਤ ਕਰਦਾ ਸੀ ਜਦੋ ਸੰਧੂ ਸੁਰਜੀਤ ਦੇ ਛਿੱਤਰ ਪਏ
ਹੁਣ ਕਰੇ ਕੁੱਝ
ਸਰਪੰਚ ਸਾਇਬ ਬਹੁਤ ਬਦੀਆ ਗੱਲ ਲੱਗੀ ਸੋਡੀ ਵੱਡੇ ਬਾਈ ਨਾਲ ਖੜੇ੍ ਓ ਨਹੀ ਅੱਜ ਦੇ ਟਾਇਮ ਲੋਕ ਤਮਾਸਾ ਦੇਖਦੇ ਏ ਬਾਈ੍ਰ ਕਾਰਵਾਈ ਜਰੁਰ ਕਰੋ ਬਾਈ ਸਾਲਾ ਇੱਕੋ ਰੀਤ ਫੜ ਲਈ ਲੋਕਾ ਨੇ ਕਮਾਲ ਏ ਯਾਰ
ਵਾਈ ਨੂੰ ਇਨਸਾਫ਼ ਮਿਲ਼ਨਾ ਚਾਹਿੰਦਾ
Eh ਹੁੰਦੀ aw journalism
Munda bilkul sahi aa……. J Waheguru ne tuhnu study da talent ਗੁਰ bakhshya tusy faiyda chk rhiya o
Vichare rabb roop privaar da
es prewar nu insaf milna chahida h Larkia ne eh bhut dhake shshi kar rahea han very bad
ਬਾਸੀ ਨੂੰ ਬਲੋਕ ਕਰੋਂ ਸਾਰੇ ਉਸ ਨੇ ਮਜ਼ਾਕ ਉਡਾਇਆ ਸਹੀ ਗੱਲ ਕੋਈ ਵੀ ਤੇ ਕਿਸੇ ਦੀ ਵੀ ਨਹੀਂ ਸੁਣਦਾ ਜ਼ੋ ਬੇਟੀਆਂ ਉਥੇ ਜਾ ਕੇ ਮੁਕਦੀਆਂ ਨੇ ਉਨ੍ਹਾਂ ਦੇ ਪਰਿਵਾਰ ਹੋਰ ਕੲਈ ਚੰਗੇ ਲੋਕਾਂ ਦਾ ਭਵਿੱਖ ਵੀ ਖ਼ਰਾਬ ਕਰਦੇ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਪਰ ਬੱਚੇ ਕਾਬਿਲ ਨੇਂ??
ਠਰਕੀ ਬੰਦਾ ਹੈ ਬਾਸੀ
ਸਰਪੰਚ ਸਾਪਿਬ ਬਹੁਤ ਹੀ ਸਮਝਦਾਰ ਵਿਅਕਤੀ ਹਨ🙏🏻🙏🏻🙏🏻🙏🏻🙏🏻
ਬਾਸੀ ਦੀ ਕੁੜੀ ਰੋਜ ਸਰਾਬ ਨਾਲ ਰੱਜ ਕੇ ਸਵੇਰੇ ਤਿੰਨ ਚਾਰ ਵਜੇ ਘਰੇ ਬੜਦੀ ਆ
😊
Salute to pind vaale very good keep it up villagers👍👍
ਪੀ ਸੀ ਸੀ ਰੋਕ ਕੇ ਰੱਖੋ । ਕਦੇ ਵੀ ਪੀ ਆਰ ਨਹੀਂ ਹੋ ਸਕਦੀ।
@trend_boutique201
ਕੁਝ ਨਹੀਂ ਹੋਣਾ ਵੀਰ
@@Amandeep-if6rd ❤❤❤❤👌👍
@@Amandeep-if6rd ❤❤❤❤❤❤❤❤000
PCC ho jadia bht way ne
ਕਢਾਈ ਜਾ ਜਲੂਸ ਇੰਟਰਨੈੱਟ ਤੇ ਹੁਣ ਚਾਪੜਮੂਹੀ ਜੀ ਕੈਨੇਡਾ ਜਾਣਾ ਆਵਦੀ ਇੱਜਤ ਤੋ ਵੱਧ ਤਾ ਨੀ ਇਸ ਮੁੰਡੇ ਤੋ ਵਧੀਆ ਨੀਂ ਮਿਲਦਾ ਭਾਵੇ 50ਲਭ ਲੀ ਹੋਰ ਨਾਲੇ ਪ੍ਰਮਾਤਮਾ ਵਾਰੀ ਵਾਰੀ ਨੀ ਸੋਹਣਾ ਮੇਲ ਮਿਲਾਉਦਾ
ਪੰਜਾਬੀਉ ਤੇ ਖਾਸ ਤੌਰ ਤੇ ਸਿੱਖੋ ਤੇ ਹੋਰ ਖਾਸ ਤੌਰ ਤੇ ਜੱਟ ਸਿੱਖੋ ਇਹ ਸੌਦੇ ਬਾਜੀਆਂ ਬੰਦ ਕਰ ਦਿਉ ਬਹੁਤ ਬਦਨਾਮੀਆਂ ਹੋ ਰਹੀਆਂ ਨੇ ਤੁਹਾਡੀਆਂ ਇੰਨਾਂ ਅਖੌਤੀ ਰਿਸਤੇਦਾਰੀਆਂ ਕਰਨ ਕਰਕੇ !
ਇਹ ਬਾਈ ਵੀ ਕਹਿੰਦਾ ਉਹ ਮੈਂ ਛੇਤੀ ਕਨੇਡਾ ਪਹੁੰਚ ਜਾਵਾਂ ਬਾਈ ਜੀ ਹੁਣ ਲੱਗ ਗਿਆ ਪਤਾ
ਯਾਰ ਸਾਡੇ ਲੋਕਾਂ ਦਾ ਵਿ ਕਸੂਰ ਹੈ ਜੇੜੇ ਐਵੇਂ ਕੁੜੀਆ ਉੱਤੇ ਪੈਸੇ ਲਾ ਦਿੰਦੇ ਪਹਿਲਾ ਵਿਆਹ ਤੇ ਖਰਚਾ ਫੇਰ ਬਾਹਰ ਭੇਜਣ ਤੇ ,
ਏਦੇ ਨਾਲ ਚੰਗਾ ਆਪਣੇ ਘਰੋ ਆਪਣੀ ਧੀ ਨੂੰ ਭੇਜੋ ਬਾਹਰ ਜਿਸ ਉੱਤੇ ਅਖਾ ਬੰਦ ਕਰਕੇ ਭਰੋਸਾ ਕਰ ਸਕਦੇ ਬੇਗਾਨੀ ਤਾਂ ਬੇਗਾਨੀ ਹੀ ਹੁੰਦੀ ਹੈ 🙏🏻
ਅਗਰ ਬਾਹਰ ਭੇਜਣੀ ਹੈ ਤਾਂ ਆਪਣੀ ਧੀ ਬਹਿਣ ਭੇਜੋ ਨਾ ਕਿ ਬੇਗਾਨੀ ਬੇਗਾਨੀ ਨੇ ਤਾਂ ਬੇਗਾਨੀ ਆਲਾ ਕੰਮ ਕਰਨਾ ਹੀ ਹੈ 🙏🏻
chlo koi koi eda nikl jndi veer saria tr nhi hundia eda chngia v kudia oh v begania he apnia kudia kise li begania gll eh aa v canada he kyu? jana hor enia countries ne 20,25 lakh laya he work permit lai skde LMIA canada da 2 saal baad PR aply kr dwe hle kudi fi ielts kri he hundi vyah kr dinde. kudi alya nu paise di lod hundi munde alya nu canada di jithe real vyh houga othe eh sb ni hunda jithe vyh he canada krke hoya othe he eda jyada dekhn nu milda contrct marrige ch
Waise sare ni aida de hunde , sade pind de 3 kuriya ne apne husband bula lye a 🙂
@@gagankaur2691 shi gll sis 💯
ਵਧੀਆ ਹੋਇਆ ਜਿਹੜੇ ਨਲਾਇਕ ਮੁੰਡਿਆਂ ਨੂੰ ਬਾਹਰ ਭੇਜਣ ਲਈ ਕੁੜੀਆਂ ਦਾ ਸਹਾਰਾ ਲੈਣ ਵਾਲਿਆਂ ਨੂੰ ਅਕਲ ਕਰਨੀ ਚਾਹੀਦੀ ਆ ।
ਮੰਡੇ ਨਲਾਇਕ ਹੁੰਦੇ ਨੇ ਠੀਕ ਆ ਜੀ ਪਰ ਕੁੜੀਆਂ ਵਾਲੇ ਗਰੀਬ ਹੁੰਦੇ ਨੇ ਇਹ ਵੀ ਠੀਕ ਆ ਜੀ ਇਹ ਤਾਂ ਸੌਦਾ ਆ ਜੀ
ਇੰਡੀਆ ਚ ਕੰਮ ਕਰੋ ਕਨੇਡਾ ਵੀ ਦਿਹਾੜੀਆਂ ਈ ਆ ☝☝☝🏻☝
ਸਭ ਨੂੰ ਪਤਾ ਬਾਸੀ ਖੱਚ ਹੈ, ਫਿਰ ਪਤਾ ਨਹੀ ਲੋਕ ਉਹਦੇ ਸ਼ੋ ਵਿੱਚ ਕਿਉ ਜਾਂਦੇ ਨੇ ਉਹਦਾ ਮਤਲਬ ਸਿਰਫ ਇੱਕ ਐਪੀਸੋਡ ਕਰਨ ਦਾ ਹੈ।
ਬਾਸੀ ਦੇ ਕੋਲ ਜਾਣਾ ਸਿਰਫ਼ ਆਪਣੀ ਬੇਜ਼ਤੀ ਕਰਵਾਉਣੀ ਹੋਰ ਉਹਦੇ ਕੋਲ ਕੁੱਝ ਨਹੀਂ ਬੱਸ ਸਿਰਫ਼ ਸੁਆਦ ਲੈਦਾ ਕਿੰਨੇ ਵਾਰ ਰਿਲੇਸ਼ਨ ਬਣੇਂ ਘਰ ਬਣੇ ਬਾਹਰ ਬਣੇਂ ਕਿਥੇ ਬਣੇਂ ਇਹੋ ਜਿਹੇ ਸੁਆਲ ਕਰਦਾਂ
Respacted serpanch sabh 🙏
Duniya shreef nu Lutdi hai 🙏
Salute ur words 🙏
Sarpanch Sahib ji so nice. Sarre pinda de SARPANCH IS BHAI sahib varge honne chahide ne. Bache nu insaaf milnna chahida hai.
ਕੁੜੀ ਦੇ ਮਾਂ ਪਿਓ ਤੇ ਕਰਾਓ ਪਰਚਾ
ਬਹੁਤ ਜਿਆਦਾ ਮੰਦਭਾਗਾ ਹੋਇਆ ਹੈ
Bhut vadyia soch sarpanch Saab di
ਬੇਟੇ ਕੀ ਕਰਨਾ ਸੀ ਏਨਾ ਪੈਸਾ ਕਰਾਬ ਕਰਕੇ ਏਨੇ ਪੈਸੇ ਦਾ ਬਰਦਾਸ ਕਰਨਾ ਬੁਹਤ ਮੁਸ਼ਕਲ ਹੈ
Kuri gasti haa.kise hor nal jave gi.
Proud of you RMB aaleo
Sarpanch saab is good person.please stand with this family
ਵੀਰ ਜੀ ਰੁਪਏ ਨਾ ਲਾਵੋ ਫਿਰ ਕੁੜੀਆਂ ਨੂੰ ਨਾ ਕਾਮਜਾਬ ਨਾਂ ਕਰੋ ਨਾ ਕੁੜੀਆਂ ਬਾਹਰ ਜਾਣ ਸਕਣਗੀਆਂ
jii
ਜਿਨ੍ਹਾਂ ਲੋਕਾਂ ਨੂੰ ਗੁਰੂ ਦੀ ਹਜ਼ੂਰੀ ਚ ਬਣਾਏ ਰਿਸ਼ਤੇ ਦਾ ਮਾਣ ਨਹੀਂ , ਉਹਨਾਂ ਲੋਕਾਂ ਨੂੰ ਰਿਸ਼ਤੇ ਦੀ ਕੀ ਕਦਰ ਹੋਵੇਗੀ । ਬਾਸੀ ਵਰਗੇ ਲੋਕ ਤਾਂ ਤਮਾਸ਼ਬੀਨ ਹਨ।
ਏਦੀ ਚੰਗੀ ਤਰਾਂ ਭੰਨਣੀ ਸੀ ਜਦੋਂ ਇੱਥੇ ਸੀ ਫੇਰ ਦੇਖਦਾ ਮੰਨਟੋ ਮੰਨਟੀ ਸੱਦ ਦੀ ਕੋਲ
Waheguru g 🙏🙏
ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਐਹੋ ਜਿਹੀਆਂ ਠੱਗੀ ਮਾਰਨ ਵਾਲੀਆਂ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਉੱਤੇ ।ਤਾਂ ਕਿ ਭੋਲੇ ਪਰਿਵਾਰਾਂ ਨਾਲ ਧੱਕਾ ਨਾ ਹੋ ਸਕੇ
ਲੋਕਾਂ ਨੇਂ ਤਾ ਕੁੜੀਆਂ ਵੇਚਣ ਦਾ ਧੰਦਾ ਬਣਾਇਆ ਹੋਇਆ ਏ
Surpanch is very good person thank you for standing with this family 🙏🏻
Sarpanch ji gave good massage.
ਵਾਹਿਗੁਰੂ ਜੀ ਕਿਰਪਾ ਕਰਨ
Sarpanch ji great 👍 ek ek sabad keemti aa
Please ਮੇਰੇ ਸਾਰੇ ਵੀਰਾ ਨੂੰ ਬੇਨਤੀ ਏਦਾਂ ਵਿਆਹ ਨਾ ਕਰਾਉ ਬਹੁਤ ਕੇਸ ਆ ਰਹੇ ਆ ਕੁੜੀਆ ਮੁੱਕਰੀ ਜਾਂਦੀਆ
ਕੁੜੀਉ ਜੇ ਤੁਸੀਂ ਅਪਣੇ ਆਸ਼ਿਕ ਨਾਲ ਈ ਰਹਿਣਾ ਤਾਂ ਕਿਰਪਾ ਕਰਕੇ ielts ਨਾ ਕਰੋ ਅਪਣੇ ਘਰਦਿਆਂ ਦੀ ਇੱਜਤ ਵੀ ਰੋਲਦੀਆ ਉ
ਬਹੁਤ ਗ਼ਲਤ ਆ.
ਸਰਪੰਚ ਸਾਹਬ ਦੀ ਗੱਲ ਬਿਲਕੁਲ ਸਹੀ ਜਿਹੜੀਆਂ ਕੁੜੀਆ ਸਮਝਦਾਰ ਆ ਅੱਜਕਲ੍ਹ ਇਨਾਂ ਵਰਗੀਆਂ ਕਰਕੇ ਸਮਝਦਾਰ ਤੇ ਵੀ ਭਰੋਸਾ ਨਹੀਂ ਰਿਹਾ
ਕੁਝ ਨੀ ਹੋਣਾ। ਪਹਿਲਾਂ ਵੀ ਕੁੜੀਆਂ ਵਿਆਹ ਕਰਵਾ ਵਿਦੇਸ਼ਾਂ ਵਿਚ ਜਾ ਵਸਿਆ ਹਨ,ਕਈਆ ਨੇ ਤਾਂ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਹੀ ਖ਼ਤਮ ਕਰਾ ਦਿੱਤਾ।
ਬਾਈ ਧੋਖਾ ਦੇਣ ਵਾਲੀਆਂ ਕਦੇ ਸੁਖੀ ਨਹੀਂ ਰਹਿੰਦੀਆਂ
Veere tuc saabat surat gursikh o , tenshion na lao tuc jma v , waheguru te yakeen rakho , tuhade naal dhokha krke kudi da future ch bohat maada haal hou , 1 saal di wait kro , kudi da haal dekheo ki kru waheguru 🙇🏻♂️🙏
Veer di sport te aye sare veera di dil ton thanks gud job