ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ...

Поділитися
Вставка
  • Опубліковано 21 лип 2022
  • #DailyPostPunjabi #PunjabNews # modelblasterjodi #kajal #dancer
    ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ਸੈੱਟ ਕਰਾਦੇ'', ਹੱਡਬੀਤੀਆਂ ਦੱਸਦੇ ਰੋ ਪਈ ਕੁੜੀ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    model blaster jodi interview , model blaste jodi latest interview, model blaster jodi dance , model blaster jodi interview , kajal punjbai dancer, kajal punjabi dance , model blaster jodi bhangra , kajal punjabi dance, model blaster jodi dance video, model blaster jodi dance video, model blaster jodi bhangra

КОМЕНТАРІ • 103

  • @pb23singh82
    @pb23singh82 Рік тому +63

    ਲੁੱਟਾ ਖੋਹਾ ਕਰਕੇ ਖਾਣ ਨਾਲੋ, ਮਿਹਨਤ ਕਰਕੇ ਖਾਣਾ ਬਹੁਤ ਵਧੀਆ ਹੁੰਦਾ ਹੈ।।।।।

  • @SukhwinderSingh-wq5ip
    @SukhwinderSingh-wq5ip Рік тому +18

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @gurdeepkaur2506
    @gurdeepkaur2506 Рік тому +21

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਬਾਕੀ ਲੋਕਾਂ ਦੀ ਟੈਨਸਨ ਨੀ ਲੲਈ ਦੀ ਆਪਾਂ ਜੱਗ ਨੀ ਜਿੱਤ ਸਕਦੇ ਬਸ ਆਪਣੇ ਪਰਿਵਾਰ ਨੂੰ ਦੇਖੋ

  • @harmangill484
    @harmangill484 Рік тому +32

    ਕਾਜਲ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ!

  • @amarjitsingh1946
    @amarjitsingh1946 8 місяців тому

    ਬਹੁਤ ਵਧੀਆ ਵੀਰ ਕੰਮ ਦਾ ਕੋਈ ਮੇਹਣਾ ਨੀ ਠੱਗੀ ਚੋਰੀ ਮਾੜੀ ਆ ਵਾਹਿਗੁਰੂ ਮੇਹਰ ਕਰੇ ਜੋੜੀ ਤੇ

  • @ranivirkmalout1426
    @ranivirkmalout1426 Рік тому +18

    ਕਿਸੇ ਦੀ ਪ੍ਰਵਾਹ ਨਾ ਕਰੋਂ ਬੇਟਾ ਪਰਮਾਤਮਾ ਜ਼ਰੂਰ ਸੂਪਨਾ ਪੂਰਾ ਕਰਨਗੇ ਲਵਯੂ

    • @bsredhu8674
      @bsredhu8674 Рік тому +1

      इसे लोग किसी की चिंता नही करते,सिर्फ तालिबान ही इनका शर्तिया ईलाज है

  • @YG22G
    @YG22G Рік тому +30

    ਕੰਜਰ ਉਨ੍ਹਾਂ ਦੀ ਅੱਖ ਐ, ਨਾ ਕਿ ਤੁਸੀਂ।

  • @UmeshKumar-vk3ge
    @UmeshKumar-vk3ge Рік тому +8

    Brave bro and sister... God bless you both of you ....life ch tuhnu har khushi mile

  • @hifipunjabi
    @hifipunjabi Рік тому +22

    ਸੋਚ ਏਨੀ ਵੀ ਗੰਦੀ ਨਾ ਰੱਖੋ ਕਿ ਕਿਸੇ ਦੀ ਮੂਹ ਦੀ ਰੋਟੀ ਖੋਹ ਲਵੇ 🙏🙏

  • @poojabains4137
    @poojabains4137 Рік тому +6

    God bless🙏❤

  • @tirathsahota7
    @tirathsahota7 Рік тому +1

    Work hard and don't worry about people!!!
    You guys doing absolutely amazing Job!

  • @jslakhi6464
    @jslakhi6464 Рік тому +8

    ਯਾਰ ਥੁਆਦੀ ਹਿਮਤ ਇਕ ਦਿਨ ਰੰਗ ਲਿਆਗੀ ਲੋਕਾਂ ਦੀ ਪਰਵਾਹ ਨਹੀ ਕਰੀ ਦੀ

  • @raghvirsingh266
    @raghvirsingh266 Рік тому +3

    Blaster jodi, aap khule dil nal kam karde raho, Dunia bahut kuchh kehndi rahindi aa jo tuhade dil nu changa lagda aa ohi karo ,god bless you 💖both nd congratulations

  • @ravispall7061
    @ravispall7061 Рік тому

    Love u bro and sis god bless u

  • @ranivirkmalout1426
    @ranivirkmalout1426 Рік тому +2

    ਦਿਲੋਂ ਸਲੂਟ ਆ ਬੇਟਾ ਜੀ ਲਵਯੂ ਟਰੱਕ ਭਰਕੇ ਮੇਰੇ ਵੱਲੋਂ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਸੋਨੂੰ ਦਿਲੋਂ ਪਸੰਦ ਕਰਦੀਆਂ

  • @varinderguraya693
    @varinderguraya693 Рік тому +4

    Sister tusi hareyanvi boht sohni bolde o

  • @inderjitbhatti3288
    @inderjitbhatti3288 Рік тому +2

    ਵਾਹਿਗੁਰੂ ਜੀ, ੲਿਹ ਵੀ ਜੋਬ ਹੈ ਮਾੜਾ ਕਹਿਣ ਵਾਲੇ ਸ਼ਰਮ ਕਰੋ ਤੁਹਾਡੇ ,ਕੁੜੀਅਾ ,ਮੁੰਡੇ ਨੇ ਅਾਪ ਦੇ ਦਿਲ ਤੇ ਰੱਖੋ ਕਿਸੇ ਦੀਅਾ ਮਜਬੂਰੀਅਾ,ਸ਼ੌਕ ,ਜੌਬ ਹੈ ੲਿੱਜਤ ਕਰੋ ਮਿਹਨਤ ਕਰਕੇ ਖਾਣਾ ਮਾੜਾ ਨਹੀ ਪਰਵਾਹ ਨਾ ਕਰੋ ਮਿਨਹਤ ਕਰੋ ਫਲ ਜਰੂਰ ਮਿਲਦਾ ਖੁਸ਼ਰਹੋ ਕੲੀ ਲੋਕ ਕੁੱਤੇ ਹੁੰਦੇ ਨੇ ਭੋਕਦੇ ਨੇ ਕੰਮ ਹੈ ਤੁਸੀ ਵਧੀਅਾ ਕਰੀ ਜਾਓ

  • @AnjaliSharma-og9ez
    @AnjaliSharma-og9ez Місяць тому

    Mehnat di Rotti he betta,,, waheguru Ji aap ki Lambi umar kare Ji, Fazilka Punjab Hindustan Jindabad jindabad 🇮🇳🇮🇳

  • @karamjeetkaurkaur9132
    @karamjeetkaurkaur9132 Рік тому +3

    Nice soch bro

  • @balkarsingh-nn5le
    @balkarsingh-nn5le Рік тому +2

    Very very good job beta ji waheguru kirpa rakhuga 🎉🎉🎉🎉🌹🌹❤️❤️🙏🙏 duniyaa di parvah na karo 🙏🙏

  • @maikk7732
    @maikk7732 6 місяців тому

    hard work is beutiful

  • @GurpreetSingh-ef4kk
    @GurpreetSingh-ef4kk Рік тому +2

    Good job👏

  • @harmansandhu4373
    @harmansandhu4373 11 місяців тому

    Very nice 🎉 good intrweo...koi gall ni bro Mehnat...kro....
    Good 🎉🎉🎉🎉

  • @satnamsingh840
    @satnamsingh840 Рік тому

    God bless you

  • @jaspalsingh5816
    @jaspalsingh5816 Рік тому

    Very good Nice God bless you

  • @ushamathan5263
    @ushamathan5263 Рік тому +1

    eh sister vdiya performance krdi a vulger nhi 👍👍👍keep it up sister kmm koi v mada nhi hunda

  • @manjitsinghmanjitsingh2360
    @manjitsinghmanjitsingh2360 Рік тому

    Gud ji

  • @Lucius-ix8dt
    @Lucius-ix8dt Рік тому +8

    Koi na tusi ta stage te nachde o hun ta loka diyan kudia reels lyi sdka te nach rahia

  • @hardeepsinghbhathal7445
    @hardeepsinghbhathal7445 Рік тому +2

    Nice Vir g

  • @sardoolsingh492
    @sardoolsingh492 Рік тому +1

    Very good veer ji 🌹🌹

  • @VijayKumar-by4vs
    @VijayKumar-by4vs Рік тому +1

    Good job 👍👍

  • @princedeep9520
    @princedeep9520 Рік тому +2

    Sach

  • @gdgd777
    @gdgd777 Рік тому +1

    👌👌

  • @karanbaraich2300
    @karanbaraich2300 Рік тому

    Waheguru ji

  • @SonuKumar-di2md
    @SonuKumar-di2md Рік тому

    ❤❤

  • @haryanakavlog7215
    @haryanakavlog7215 Рік тому

    Shi gal ji👌👌👌👍👍👍

  • @gurigharu9578
    @gurigharu9578 Рік тому

    God bless you bro

  • @SatnamSingh-ds9dc
    @SatnamSingh-ds9dc Рік тому +4

    Don't worry beti
    Keep it up
    Duniya de jad tak Chaped nahi maroge oh tuhanu Slam nahi kregi

  • @fatehvir9215
    @fatehvir9215 Рік тому

    Wmk good👍👍

  • @Samena644
    @Samena644 Рік тому +2

    Nyc

  • @satkartarsingh3901
    @satkartarsingh3901 Рік тому

    Very nice Jodi god bless you puttr hamsa kush rho very good 👌👌👌👌👌👍👍👍👍👍👍💖🌷🌷🌷🌷🌷🌷💐💐💐💐💐

  • @ranjotsinghgill3068
    @ranjotsinghgill3068 Рік тому +3

    Bai jisne gareebi dekhi Hove sirf osnu pta hunda roti di ki ahmeeyat aa jihnu bani banayi jaydad milje ohnu ki pta houga

  • @prabhjotkaurprabhjotkaur7915
    @prabhjotkaurprabhjotkaur7915 Рік тому +1

    Main tuhade naal join kar sakdi aa

  • @mandeepkaurmaan6513
    @mandeepkaurmaan6513 Рік тому

    yari chori da mehna hunda sister km krke khann da koi mahna ni bhout respect aa mere dil vich gbu keep smiling always baba g hamesha khush rakhan❤️❤️💐

  • @parwinder612
    @parwinder612 Рік тому

    ਮੇਰੀ ਛੋਟੀ ਭੈਣੇ ਕੋਈ ਗੱਲ ਨਹੀਂ ਮਿਹਨਤ ਕਰਨਾ ਕੋਈ ਪਾਪ ਨਹੀਂ ਕੁਝ ਕੁੱਤੇ ਲੋਕ ਸਾਲੇ ਗੰਦ ਖਾਣੀਆ ਨੂੰ ਆਦਤ ਹੁੰਦੀ ਹੈ ਭੋਕੀਂ ਜਾਣ ਦਿਓ ਇਹੋ ਜਿਹੇ ਲੋਕ ਕਿਸੇ ਪਾਸੇ ਜਿਉਣ ਨਹੀਂ ਦਿੰਦੇ ਜਿਹੜੀਆਂ ਕੁੜੀਆਂ ਹਿੰਦੀ ਫਿਲਮਾਂ ਵਿੱਚ ਜਾਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਇਹ ਲੋਕ ਸੁੂੰਟਿਗ ਕਰਦੇ ਸਮੇਂ ਗਲਤ ਹਰਕਤ ਜਾਂ ਗਲਤ ਬੋਲ ਕੇ ਵੇਖ ਲੈਣ ਫ਼ੇਰ ਪਤਾ ਲੱਗ ਜਾਵੇਗਾ ਬਾਕੀ ਜਿਹੜੇ ਮੇਰੇ ਵੀਰ ਭੰਗੜੇ ਜਾਂ ਸਾਡੀਆਂ ਛੋਟੀਆਂ ਭੈਣਾਂ ਕਿਸੇ ਵੀ ਤਰ੍ਹਾਂ ਦੇ ਕਲਚਰ ਪੋ੍ਗਰਾਮ ਕਰਦੇ ਹਨ ਕੁਝ ਲੋਕਾਂ ਦੀਆਂ ਬਿਨਾ ਪਰਵਾਹ ਕਰਦੇ ਰਹੋ ਵੱਸ ਖੁਸ਼ ਰਹੋ

  • @amansona5281
    @amansona5281 Рік тому +2

    Hard work no shame

  • @SurjeetSingh-pq4qg
    @SurjeetSingh-pq4qg Рік тому

    Good

  • @satnamgrewal6339
    @satnamgrewal6339 Рік тому

    Good ji, 🙏

  • @HansRaj-tz6vk
    @HansRaj-tz6vk Рік тому

    Love you put ji

  • @ramankaur51
    @ramankaur51 Рік тому +2

    Respect kreya kro ehna sab lok kyok eh thadi khushi ch Thanu khush Karan aaunde ne

  • @sukhmanpreetkaurtoor6177
    @sukhmanpreetkaurtoor6177 Рік тому +2

    God bless u bro and sis

  • @vishwabharati5853
    @vishwabharati5853 Рік тому

    It is a profession like other profession. First you have to respect your own profession.And you should be proud of that you are an Artist a "Dancer" which is in practice in a India since century.

  • @jotsahota5836
    @jotsahota5836 Рік тому +2

    No comment public reallty and so could think

  • @rajveerkaur296
    @rajveerkaur296 Рік тому

    Very nice dii

  • @manjitkaur3976
    @manjitkaur3976 Рік тому

    Dear sister brother tusi apna kam bhot good karde ho kuki eh ik bhot wada telnet hai Jo har kise kol nhi sab rab Di mehr aa Jo lok galt bolde aa o khud bimmar aa . Aa Jo filmi actor aa o ve te eho kuz karde aa ona nu vadiya kehnde aa but meri ardaas eho ki tusi khuob tarki karo

  • @MandeepKaur-mo9zv
    @MandeepKaur-mo9zv Рік тому

    Well done done job g lge rho lok ta bhut. Kus bolde aa

  • @JS50108
    @JS50108 Рік тому +4

    Be brave. Keep working hard. You are not doing anything wrong. Dance karna koee crime nahi.

  • @paramjeetkaur5570
    @paramjeetkaur5570 Рік тому

    Good job beta gbu

  • @ParminderSingh-jz4uf
    @ParminderSingh-jz4uf 6 місяців тому

    ਬਾਈ ਏ ਵੀ ਤੁਹਾਡੀ ਇੱਕ ਤਪੱਸਿਆ ਹੈ। ਫ਼ਿਕਰ ਨਾ ਕਰੋ ਚੁੱਪ ਰਹਿ ਕੇ ਮਿਹਨਤ ਕਰੋ। ਯਕੀਨ ਕਰਿਓ ਤੁਹਾਡੀ ਸਫ਼ਲਤਾ ਇੱਕ ਦਿਨ ਗਾਹ ਪਾ ਦੇਵੇਗੀ।

  • @dhadikiranjotkaurkhalsa5403
    @dhadikiranjotkaurkhalsa5403 Рік тому +4

    👍👍👍

  • @kulwinderkaur455
    @kulwinderkaur455 Рік тому

    Tusi dono khus ro rab Tanu trakiya bakhse

  • @AustralianVlogger41
    @AustralianVlogger41 Рік тому

    Well done .. You doing hard work for living,, work is work

  • @lovelysingh3912
    @lovelysingh3912 Рік тому

    Godblessssssssssssss youuuuuuuuuuuuuuuuu💓💓💓💓💓💓💓💖💖💖💖💖💖💖💖💖💖

  • @GurpreetSingh-ix3rp
    @GurpreetSingh-ix3rp Рік тому

    Best of luck

  • @prabhjotkaurprabhjotkaur7915
    @prabhjotkaurprabhjotkaur7915 Рік тому +1

    Please reply me

  • @shivdevbhandal4716
    @shivdevbhandal4716 Рік тому

    Be brave London U.K.

  • @princedeep9520
    @princedeep9520 Рік тому +1

    SNATAN

  • @prabhjotkaurprabhjotkaur7915
    @prabhjotkaurprabhjotkaur7915 Рік тому +1

    Menu dance da shonk aa

  • @davindergill8177
    @davindergill8177 Рік тому

    Bai loka da ki aa a ta boli jande ne tusi mehnat kar rahe ho koi chori ni

  • @Kulvir.sidhu.526
    @Kulvir.sidhu.526 Рік тому

    Tuc dono izzat wale o ..km krde o just..lekin kajal sariyn kudiyn thade Wang nhi hundiyn. Kuch bht Galt hundiyn ... Kuch ap e Paisya di khtr viah ch mundyn nu response dindyn ..galt harkatan krdyn ...odo bht gussa anda .. tuc gd a just km te focus krde o ..eda e kro .. sukar a bkiyn kudiyn wango ni kajal tuc..sariyn eda e kudiyn km krn sahi trike nl ..ta name reputation badia bnju thadi field di..

  • @badunaamkhanabadosh2373
    @badunaamkhanabadosh2373 Рік тому

    Tuhanu ithe hi ta liaaouna c,sarkaaran ne..

  • @gurdeepkaur2506
    @gurdeepkaur2506 Рік тому +2

    ਵੱਟ ਕੇ ਚਪੇੜ ਮਾਰਾ 😂

    • @palwinderkaurjatti1603
      @palwinderkaurjatti1603 Рік тому

      ਗੁਰਦੀਪ ਕੋਰ ਜੀ ਜੇ ਅੱਗੋ ਵੱਟ ਵੱਜੀ ਚੁਪੇੜ ਤਾ ਮੂੰਹ ਲਾਲ ਹੋ ਜਾਣਾ ਜੀ hahaha

    • @gurdeepkaur2506
      @gurdeepkaur2506 Рік тому

      @@palwinderkaurjatti1603 ਸੱਚੀ ਜਦੋਂ ਓ ਕਹਿੰਦੇ ਵੱਟ ਕੇ ਚਪੇੜ ਮਾਰਾ ਬਹੁਤ ਹਾਸਾ ਆਇਆ

  • @technochouhan4330
    @technochouhan4330 Рік тому

    Aih bahut galat hai ki kiss v rcast nal vatmeej krna

  • @g.s.randhawa9446
    @g.s.randhawa9446 Рік тому

    Stage te perform karna saukha nhin,bewakoof lok eh smjhde nhin. Rehearsals kyi bar Sara Sara din hoyi jandian performance ton pahilan

  • @sangha494
    @sangha494 Рік тому

    Kajal jis din jahaj Chad gyai fer dekhi

  • @gurpreetsinghgarpreetsingh4240

    Kudi kini shoni a

  • @rajmd8098
    @rajmd8098 Рік тому

    Navar na vana galat volde he koe navar nhe magde sav galat volde fokre

  • @user-sx9wl9wm9k
    @user-sx9wl9wm9k Рік тому

    ਹੋਰ ਕੋਈ ਕੰਮ ਨਹੀਂ ਸੀ ਨੱਚਾਰਾ ਵਾਲੇ ਕੰਮ ਮੋਟੀ ਕਮਾਈ ਕਰਕੇ ਉਲਟਾ ਡਰਾਮੇ ਕਰਦੇ ਨੇ ਦੋਵੇਂ ਹੋਰ ਬਹੁਤ ਕੰਮ ਧੰਦੇ ਨੇ ਪਰ ਕਰਨੇ ਨਹੀਂ ਦੋ ਘਿੰਟੇ ਟੱਪ ਕੇ ਚਾਰ ਮਹਿਨੇਆ ਦਾ ਖਰਚਾ ਪਾਣੀ ਲੈਕੇ ਆਪਣੇ ਰੋਜਗਾਰ ਨੂੰ ਮਾੜਾ ਬੋਲੀ ਜਾਂਦੇ ਹੈ ਬੇਕੂਫੋ

  • @komalpreet8668
    @komalpreet8668 Рік тому

    ਂੰ

  • @technochouhan4330
    @technochouhan4330 Рік тому

    Rabb te bhrosa rakho

  • @jaswinderjassi9298
    @jaswinderjassi9298 Рік тому

    Kaka.kuri.karka.he.tera.kam.a.tu..apni,shak,vhak,tu.ta.koda.ho.k.nacda.kuri,ਦਾ,ਕੰਮ,ਵਾਦਈਆ, ਹੈ

  • @jaswinderjassi9298
    @jaswinderjassi9298 Рік тому

    ਨਾਲੇ,ਸਿਧਾ,ਹੋ,ਕੇ,ਨਚਇਆ,ਕਰ,ਬਾਬਾ,ਨਾ,ਬਨਇਆ,ਕਰ

  • @amanamanjatt9531
    @amanamanjatt9531 Рік тому +2

    ਏ ਟੈਕਸੀ 2000 ਵਿਚ ਮਨ ਗਈ ਸੀ

  • @gaggusidhu7738
    @gaggusidhu7738 Рік тому

    👌👌

  • @mintusingh4597
    @mintusingh4597 Рік тому

    Good

  • @surjitsinghbhullar2581
    @surjitsinghbhullar2581 Рік тому

    ਕਿੱਸੇ ਦੀ ਪਰਵਾਹ ਨਹੀਂ ਕਰੀ ਦੀ ਬਸ ਆਪਣੇ ਕੰਮ ਤੇ ਧਿਆਨ ਦੇਵੋ