ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ|new punjabi movie 2023| |Punjabi Short Film|Mansa @PenduVirsaMansa
Вставка
- Опубліковано 24 бер 2023
- ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ |new punjabi movie 2023|Punjabi Natak|Punjabi Short Film|Mansa @PenduVirsaMansa
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#boliyaan
#pind
#pindawale
#jatt
#jattlife
#jattmind
#punjabi
#punjab
#punjabisong
#punjabisuit
#punjabiwhatsappstatus
#punjabisongstatus
#punjabpolice
#punjabioldsongs
#kheti
#khetibadi
#khet
#harayanvi
#harayanvisong
#punjabivlogger
#punjabinews
#punjabivlogs
#punjabivlogging
#dramedy - Розваги
ਅਜ ਤਾ ਭੂਆ ਬੜੀ ਆਕੜ ਰਖਦੀ ਆ ਸੂਖਪਾਲ ਧੀਏ ਤੂ ਇਨਾ ਦੀਆ ਗਲਾ ਸੂਣਨ ਜੋਗੀ ਰਹਿ ਗਈ ਗੂਰਬਖਸ਼ ਕੌਰ ਨਿਓਯੌਰਕ
T ਥ la
ਸੁਖਾਪਾਲ ਮੈਨੂੰ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਵੀਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ Surinder kaur from USA Chicago god bless you 🙏🙏🙏👏👏👏❤️❤️🇺🇸🇺🇸🇺🇸
ਬਹੁਤ ਵਧੀਆ ਵੀਡੀਓ ਬਿਲਕੁਲ ਸਹੀ ਗੱਲਾਂ ਕੀਤੀਆਂ Last ਵਾਲੀਆ ਤਾਂ ਬਿਲਕੁਲ ਸਹੀ ਆ
ਪਿੰਡ ਦੇ ਲੋਕ ਬਹੁਤ ਵਧੀਆ ਪਿੰਡ ਵਿਚ ਰਹਿਣਾ ਮਾਨ ਵਾਲੀ ਗਲ ਏ
166
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Very very nice video❤❤❤❤ sukhpal
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
Sukhpal di family n video BotH R SUPER.....👌😇👍😘
ਬਹੁਤ ਵਧਿਆ ਵਾਡਿਉ ਵੀਰ ਜੀ ਰੱਬ ਹਮੇਸਾ ਖੁਸ ਰੱਖੇ
ਬਹੁਤ ਸੋਹਣੀ ਸੋਹਣੀ ਮੂਵੀ
ਬਹੁਤ ਵਧੀਆ ਵੀਡੀਓ ਬਣਾਈ 👌👍
ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ ਰੋਡੇ
ਬਹੁਤ ਵਧੀਅਾ ਵੀਡਿਓ ਸੀ ਵੀਰ ਜੀ ਅਤੇ ਭੈਣ ਜੀ । ਅਗਲੀ ਵੀਡਿਓ ਦਾ ੲਿੰਤਜਾਰ ਰਹੇਗਾ ।
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
Very nice
Lp
So, 🥰🥰🥰🥺
Goood
@@dapinderSingh-vi1ff7:33
Very nice jobanpreet Bhairupa
ਬਹੁਤ ਵਧੀਆ ਵੀਰ ਜੀ
्❤
ਬਹੁਤ ਵਧੀਆ ਵੀਡੀਓ (ਸ੍ਰੀ ਮੁਕਤਸਰ ਸਾਹਿਬ )
ਬਹੁਤ ਹੀ ਦਿਲਚਸਪ ਵੀਡੀਓ ਬਣਾਈ ਹੈ ਦਿੱਲ ਖੁਸ਼ ਹੋ ਗਿਆ 👍🌹🌹
Wahe guru ji
Bhut vadhia all family members 👍👍👍👍👍👍👍
ਭੂਵਾ ਤੇ ਬਹੁਤੀ ਡਾਢੀ ਆ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧਨਵਾਦ ਬਹੁਤ ਵਧੀਆ ਲੱਗਦਾ
Buhat vadiya ji 👍👍👍👌👌👌
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਸਭ ਨੂੰ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ
ਕੁਲਵੀਰ ਸਿੰਘ
😅
@@gurmailkaur8505 .gvoggfwffgv.
ਬਰੀਵਾਲਾ ਜਿਲ੍ਹਾ ਸ਼੍ਰੀ ਮੁਕੱਤਸਰ ਸਾਹਿਬ
ਬਹੁਤ ਵਧੀਆ ਵਿਸ਼ੇ ਚੁਣਦੇ ਹੋ ਬਾਈ ਬਾਈ ਜੀ। ਲੱਗੇ ਰਹੋ।
Love from Sargodha Punjab Pakistan ❤
ਬਹੁਤ ਵਧੀਅਾ ਸਟੋਰੀ
Very Very good video g God bless you all team nu balvir singh dodra sahib mansa budhlada Waheguru g
ਬਹੁਤ ਵਧੀਆ ਜੀ ਇਹ ਵੀਡੀਓ 🙏🙏👌👌👌 ਕਰਮਜੀਤ ਕੌਰ। ਲਹਿਰਾਂ ਗਾਗੇ ਤੋ ਜ਼ਿਲ੍ਹਾ ਸੰਗਰੂਰ
Sukhpal bai tera bhot vdia roll a is vich parmatma thonu lambi umar bakshe bhot vdia lgda hassa bhot aunda
Harwinder Singh virk pind nangal District ludhiana
Bebe ji da eeh seen jethe sukh Pall Ji di nakal otar Rahe ne
Main sheer jana main sheer jana
Bohat hi vaadia si MashaAllah
Joonde hasde wasde ravo watch From Switzerland
Bahut badhia video banai hai ji sukhpal madam da bahut vadia rol hai ji g,s raisar
ਵਿਸ਼ਵਜੀਤ ਸਿੰਘ ਭਾਗੀਵਾਂਦਰ ਬਠਿੰਡਾ
ਬਹੁਤ ਵਧੀਆ ਸੁਨੇਹਾ ਦਿਤਾ ਜੀ ਬਿਲਕੁਲ ਸਹੀ ਗਲ ਦੱਸੀ ਹੈ ਜੀ❤
वेरी गुड खूबसूरत रियल स्टोरी
ਵੀਡੀਓ ਬਹੁਤ ਸੋਹਣੀ ਸੀ। ਪਿੰਡਾ ਵਰਗੀ ਰੀਸ ਨਹੀਂ ਹੈ ਸੋਹਣੇਓ।
All are very good characters
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ ਜੱਸੇ ਤੇਰੇ ਪਿੰਡ ਦਾ ਨਾਮ ਬੱਪੀਆਣਾ ਜਾ ਫੱਫੜੇ ਭਾਈ ਕੇ
Bht vadhia ji . Good massage dita tuc sab nu .
ਵੈਰੀ ਨਾਈਸ ਵੀਡੀਓ 🙏❤🙏
ਮੈੂਨੂ ਪਿੰਡ ਚ ਰਹਿਣਾ ਬਹੁਤ ਪਸੰਦ ਆ
ਭੂਆ ਦੀ ਐਕਟਿੰਗ ਬਹੁਤ ਵਧੀਆ ਸੀ ਧੰਨਵਾਦ ਜੀ
Sukhpal beta very good👍👍👍👍
Bahut badhiya video
बोहोत वडिया वीडियो' जी
Sukhpal bhen ji tuhade ch pasience bahut aa
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤❤
verynice
verygood
Vadia story sachi pindan di jindgi vadia lagdi hai sadi pehchan hundi hai bhai chara apnapan hunda main pind nu pasand kardi han ik var jake sukhpal nu tanarba ho gia ik kam do kaj hoge bhua nu jaspal di kadar hogi kam di kadar hogi sarian da rol vadia panjabna di vadia tasvir god bless
ਬਹੁਤ ਵਧੀਆ movie ਮੈਂ ਕੁਰਾਲੀ ਤੋਂ
Very, nice g Sukhpal bahut Vadia Laggdi ha
Very nice 👍
Suhkpal Didi g thodi acting so beautiful a gbu ❤❤❤❤
Bahut sunder video
ਬਹੁਤ ਹੀ ਵਧੀਆ ਸੁਨੇਹਾ 🙏🙏
Very very nice and interesting story. Well done gi tusi ta kamaal hi kar ta ji.👍👍👍👍📯📯📯📯📯
Quite natural acting. Very good.
NOOH SASS DA PYAR SUPER 💐👍
ਬਾਈ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਪਿੰਡਾਂ ਵਿੱਚ ਸਰੀਕੇ ਬਾਜੀ ਬਹੁਤ ਹੁੰਦੀਆਂ ਵੱਡੀ ਬੇਬੇ ਰੈ ਲੈਲੋ ਬੇਬੇ ਨੂੰ ਤਜਾਰਬਾ ਬਹੁਤ ਰਾਜ ਸਿੱਧੂ ਫਾਜ਼ਿਲਕਾ
G saw 1u BB me and i000l pl❤❤j in pp❤l ll 😊😊😊😊
Very nice story 🥰 god bless u 🙏 Harpreet Kaur sandoha
ਭੂਆ ਦੀ ਐਕਟਿੰਗ ਬਹੁਤ ਵਧੀਆ ਹੈ
❤❤❤❤❤❤❤❤❤
ਬਹੁਤ ਖੂਬ 🙏👌🌺🌺
ਬੋਹਤ ਬਧੀਆ ਬੀੜੀਓ ਬਣੀਐ ਬਾਈ ਜੱਸੇ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ ਜਿਊਂਦੇ ਰਹੋ ਹਸਦੇ ਬਸਦੇ
sukhpal sis menu bhot vadia lag di aa nice sis
ਬਹੁਤ ਹੀ ਵਧੀਆ ਐਕਟਿੰਗ ਇਕ ਤੋ ਇਕ ਵਧ ਕੇ ਆ ਸਾਰੇ।
Kamaal kar ditti bai ji.
Very nice video a sis and veerji god bless you 🙏🙏🙏🙏🙏👍🙏🙏👍🙏👍🙏
Very good sukhpal Didi 👏👏👏👏🌹🌹🌹👌👌👌👌👌👍👍👍
Beautiful acting all team nice video God bless you❤❤
Sare parivar di acting bahut badhiya g
Jade bhai sukpal ji bhua ji bebe ji and others very good video I was crying lots.when you came back from mansa.I belong to this area too I love villege life.waheguru bless you all.from new York.
vah vah बहुत vadhiya❤
ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਬਹੁਤ ਵਧੀਆ
Very good Episode Love from Sethi tent house Faridkot
Shehr vich mul da khaengi bhaen too pind reh ❤😊😂 gurvant kaur sidhu
Very very good very nice very very happy
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ। ਬਗਾਨਿਆਂ ਦੀਆਂ ਉਂਗਲਾਂ ਤੇ ਚੜ੍ਹਨ ਨਾਲੋਂ ਘਰ ਦੇ ਬਜ਼ੁਰਗਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਬਜ਼ੁਰਗਾਂ ਦੇ ਧੁੱਪ ਨਾਲ ਚਿੱਟੇ ਨਹੀਂ ਹੋਏ ਹੁੰਦੇ , ਉਨ੍ਹਾਂ ਕੋਲ ਜ਼ਿੰਦਗੀ ਦਾ ਤਜ਼ਰਬਾ ਹੁੰਦਾ।**ਪੇਂਡੂ ਵਿਰਸਾ ਦੀ ਸਮੁੱਚੀ ਟੀਮ ਅਜਿਹੀਆਂ ਵੀਡੀਓ ਬਣਾਉਂਦੀ ਰਹੇ ਅਤੇ ਸਮਾਜ ਨੂੰ ਸੇਧ ਦਿੰਦੀ ਰਹੇ। +++++ ਲਾਭ ਸਿੰਘ ਰੋਮਾਣਾ ਬਠਿੰਡਾ।
God bless you all family
The very very nice story of this video good message for the Public God bless you all your team and friends and family members long term relationship always thanks for the information 👏👏👏👏👏
Dr bu😅😅😊
Superb acting of all❤❤🎉
Nice ji
Zabardast sir g
ਸੁਖਪਾਲ ਭੈਣ ਜੀ ਦਾ ਜਿਗਰਾ ਬਹੁਤ ਹੈ ਬੀਬੀਆ ਦੀ ਗਲ ਸਹਿਣ ਦੀ 🙏❤🙏
Pendu barsa
Wah bua ji te Jasse brava tusi great ho te vadia seekh wali video painde ho shukriya ji khush raho sat shri akal ji 🙏😊
ਬੇਬੇ ਦੀ ਚੜ੍ਹਾਈਆਂ ਨੇ ਐਕਟਿੰਗ ਬਹੁਤ ਘੈਂਟ ਆ ਜੀ😅😅😅
Very nice God bless you 🙏👌🏻🙏🙏
nice video❤❤👍👍👍👌👌
We like sukhpal and jasa very much.
ਬਹੁਤ ਵਧੀਆ ਵੜੀੳਉ
ਚਰਨਾ ਸੇਮਾ ਕਲਾ
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਨਾਇਸ਼
Bhut vdiya video veer ji 🙏
Bht vdya vedio g ❤❤virpal mansa
Bahut vadiya jassa veer nice video ❤❤❤❤❤🎉🎉🎉🎉🎉🎉🎉
Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga
Bilkul shi gall a Sahar ch koi ni Kise da menu ta pind da mahol hi chga lgda c hun bhot okhi a Mai sher ch
सुखपाल दीदी कहने tenu shure hi na rakh lande😅😅😅😅😅😅😅😂good
Very Nyc episode God bless u always all Family 😘😘🎉🎉
Bohut vadia bahi ji👍🏻👍🏻👍🏻👍🏻👍🏻👍🏻
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਲੁਧਿਆਣਾ ਤੋਂ
Boht Vdiya 👍👍