Hans Raj Hans ਦੀ ਕਿਸਾਨਾਂ ਨੂੰ ਸਿੱਧੀ ਧਮਕੀ | Faridkot | Farmers | Lok Sabha Election 2024

Поділитися
Вставка
  • Опубліковано 15 тра 2024
  • ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਸਿੱਧੀ ਧਮਕੀ
    'ਨਾਂਅ ਕਰ ਲਓ ਸਭ ਦੇ ਰਿਕਾਰਡ, 2 ਤਰੀਕ ਤੋਂ ਬਾਅਦ ਪੈਰਾਂ 'ਚ ਆ ਕੇ ਮੱਥਾ ਟੇਕਣਗੇ'
    #Faridkotfarmers #POLICE #hansrajhans #Latestnews #PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 1,4 тис.

  • @RamSingh-wt2vq
    @RamSingh-wt2vq 20 днів тому +255

    ਜੇ ਤੂੰ ਏਡਾ ਚੰਗਾ ਤਾਂ ਜਲੰਧਰੋਂ ਕਿਉਂ ਹਾਰਿਆ ਸੀ । ਦਲ ਬਦਲੂ ।

    • @gurmindersingh9777
      @gurmindersingh9777 20 днів тому +2

      ਵੀਰ ਤੁਸੀਂ ਬੋਟ ਨਹੀਂ ਪਾਉਂਦੇ

    • @vinylRECORDS8518
      @vinylRECORDS8518 20 днів тому +4

      ਇਹੋ ਜਿਹੇ ਨਕਲੀ ਦਰਵੇਸ਼ ਨੂੰ ਵੋਟ ਕਿਉਂ ਪਾਈਏ?

    • @singharun8188
      @singharun8188 19 днів тому

      Je putt haar gia ta Jutti me maru tere

    • @punjabihindu7678
      @punjabihindu7678 19 днів тому

      ​@@vinylRECORDS8518 khalistani kutte muttpal nu vote pa sakda tu

    • @Learner073
      @Learner073 19 днів тому +5

      ਆਹ ਗਾਲ੍ਹਾਂ ਕੱਢਣਾ ਬਹੁਤ ਮੂਰਖਤਾ , ਯਾਰ ਹਰ ਇਕ ਨੂੰ ਅਜਾਦ ਜੀਣ ਦਾ ਹਕ ਹੈ , ਜੇ ਕੋਈ ਬੀ ਜੇ ਪੀ ਵੱਲ ਜਾਂਦਾ, ਅਕਾਲੀਆਂ ਵੱਲ ਜਾਂਦਾ, ਜਿਦਰ ਮਰਜੀ ਜਾਂਦਾ,ਜਾਣ ਦਿਓ ਉਸਨੂੰ . ਤੁਸੀਂ ਆਪਣਾ ਪ੍ਰਚਾਰ ਕਰੋ, ਓ ਆਪਣਾ ਕਰਨ l

  • @iqbalsinghgill3556
    @iqbalsinghgill3556 20 днів тому +219

    ਛਿਤੱਰ ਪਰੂਫ ਸੱਭ ਤੋਂ ਢੀਠ ਬੰਦਾ ਏਨੀ ਬੇਇਜਤੀ ਕਰਾਉਣ ਤੋਂ ਬਾਅਦ ਵੀ ਹੱਸਦਾ ਹੈ।

    • @Jatt673
      @Jatt673 20 днів тому +3

      Eihne cream mali jo besharmi wali

    • @Yo-yo-uu3wl
      @Yo-yo-uu3wl 20 днів тому +3

      Eah bhawai naa jitae mgr ana modi nae hi hai…

    • @vinylRECORDS8518
      @vinylRECORDS8518 20 днів тому +2

      ਮੋਦੀ ਆਵੇ ਨਾ ਆਵੇ,ਇਹ ਹੰਕਾਰੀ ਨਹੀਂ ਜਿੱਤਦਾ​@@Yo-yo-uu3wl

    • @rashtarwadisoch8481
      @rashtarwadisoch8481 20 днів тому

      Shiter ta parso baje c barnale..baki besharam nahi naram a..put danga khaniya tusi aghe dekhi chalo .logadekh dekh tuliya karna tuhade .punjab de dushman nakli kisan..aski ta Vichare bande he buht vadiya

    • @aulakhsimran3437
      @aulakhsimran3437 19 днів тому

      TU JATT HAI NA TENU TA TAKLEEF HONI HI HAI

  • @user-sx4jn5ui7w
    @user-sx4jn5ui7w 20 днів тому +137

    ਧਮਕੀਆਂ ਨਾਲ ਵੋਟਾ ਨਹੀਂ ਮਿਲਦੀਆਂ ਕਿਸੇ ਲਈ ਟੋਆ ਪੁੱਟਣ ਤੋਂ ਪਹਿਲਾ ਬੰਦਾ ਆਪ ਉਸ ਟੋਏ ਵਿੱਚ ਡਿੱਗ ਜਾਂਦਾ

    • @bhaufilm
      @bhaufilm 20 днів тому +3

      Tusi lok ki kar rahe ho agar tusi kise nu bar bar tang Karo ge ta agio ake hoe ne e sab he bolna fir

    • @user-sx4jn5ui7w
      @user-sx4jn5ui7w 20 днів тому

      @@bhaufilm ਅਸੀਂ ਧਮਕਿਆ ਨਹੀਂ ਦੇਂਦੇ

    • @robingoyal2374
      @robingoyal2374 18 днів тому

      Ehna vaale v nhi dinde bro, siddha hall krr dinde ne

    • @udayveer512
      @udayveer512 15 днів тому

      Apse vich Lada ke vota lanyea bad vich kise ne nahi pushna

    • @jiwankptc679
      @jiwankptc679 14 днів тому

      ਕਿਸਾਨਾਂ ਦੀ ਸੁਣੋ ਪਲੀਜ ਵੀਰ ਜੀ

  • @nirmalsinghsidhu3098
    @nirmalsinghsidhu3098 20 днів тому +161

    ਇਜ਼ਤ ਨਾਲ ਰਹਿ ਤੂੰ ਤਾਂ ਦੀਵਾ ਲੈਣ ਕੇ ਲਭੇਗਾ ਬੀਜੇਪੀ ਵਾਲਿਆਂ ਨੂੰ ਕਿਸਾਨੋ ਜੇਕਰ ਥੋੜੀ ਬਹੁਤੀ ਜ਼ਮੀਰ ਹੈ ਤਾਂ ਇਸ ਦੀ ਬੋਲੀ ਵੇਖੋ ਇੱਕ ਵੀ ਵੋਟ। ਨਾ ਪਾ ਦਿਉ ਪਹਿਲਾਂ 2 ਵਾਰ ਬਣ ਕੇ ਕਿਹੜਾ ਮੈਡਲ ਮਿਲ ਗਏ

    • @offroadindia
      @offroadindia 20 днів тому

      ਹੰਸਰਾਜ ਹੰਸ: ਚੋਣ 2024 ਦੀਆਂ ਸਿੱਖਾਂ ਨੂੰ ਖਤਮ ਕਰਨਾ| Hansraj Hans
      ua-cam.com/video/u_OuYgGRjDs/v-deo.html

    • @hanumanbhakti581
      @hanumanbhakti581 20 днів тому +4

      ਬੇਜਮੀਨੇ ਮਜਦੂਰ,, ਬੇਜਮੀਨੇ ਹਰ ਵਰਗ ਤੁਹਾਡੇ ਕਹਿਰ ਵਿਰੁੱਧ ਹਨ
      ਸਮੇਤ ਇਸਾਈ ਤੁਹਾਡੇ ਜੁਲਮ ਝੱਲ ਰਹੇ ਹਨ ਤਥਾਕਥਿਤ ਅੰਨਦਾਤਾ ਪੰਜਾਬ ਦੀਵਾਲੀਆ ਕਰਤਾ ਧਰਨਿਆਂ ਨੇ। ਗਰੀਬਾਂ ਦੀ ਜਮੀਨ ਦਿਉ ਉਹ ਟੈਕਸ ਦੇਣਗੇ ਇਨਕਮ ਟੈਕਸ ਨਾ ਕਿ ਧਰਨੇ

    • @SatinderSingh-hq5xp
      @SatinderSingh-hq5xp 20 днів тому +1

      BJP jindabad

    • @vinylRECORDS8518
      @vinylRECORDS8518 20 днів тому +3

      ​@@hanumanbhakti581ਤੇਰੇ ਵਰਗੇ ਚਵਲ ਇਹੋ ਕੁਝ ਕਹਿਣਗੇ

    • @aulakhsimran3437
      @aulakhsimran3437 19 днів тому

      ​@@hanumanbhakti581BOHUT ZAIDA SOHNI GAL TUHADI VEER JI

  • @gurjeetnagra1104
    @gurjeetnagra1104 20 днів тому +189

    ਅੱਜ ਅਸਲ ਵਿੱਚ ਤੂੰ ਆਪਣੀ ਅੰਦਰ ਦੀ ਕਿਸਾਨਾ ਵਾਸਤੇ ਅੱਗ ਬਾਹਰ .ਕਡੀ ਹੈ .

    • @user-wq8vv6kg5f
      @user-wq8vv6kg5f 20 днів тому +1

      Good judgment

    • @vijayhans49
      @vijayhans49 20 днів тому +5

      Veer ji ohne hath vi bahut jode par kise ne Tara's nahin kita

    • @manusharma5059
      @manusharma5059 20 днів тому

      He did right. These communists are misusing freedom to attack a party.

    • @user-uq5bf5rz5c
      @user-uq5bf5rz5c 20 днів тому +6

      Kisan nahe. Jat

    • @Fateh-Dhillon.1
      @Fateh-Dhillon.1 20 днів тому +2

      ​@@vijayhans49veere hath suny deol v bhut jod da c

  • @Chauhan.007.
    @Chauhan.007. 20 днів тому +198

    ਤੂੰ ਇਸਨੂੰ ਤਾਂ ਕੀ ਬਚਾਏਗਾ ਹੁਣ ਤੂੰ ਪਹਿਲਾ ਆਪ ਹੀ ਬਚਕੇ ਦੇਖ ਲਈ

    • @offroadindia
      @offroadindia 20 днів тому +1

      ਹੰਸਰਾਜ ਹੰਸ: ਚੋਣ 2024 ਦੀਆਂ ਸਿੱਖਾਂ ਨੂੰ ਖਤਮ ਕਰਨਾ| Hansraj Hans
      ua-cam.com/video/u_OuYgGRjDs/v-deo.html

    • @user-fh7ln5op5n
      @user-fh7ln5op5n 19 днів тому +3

      ਧਮਕੀ ਠਿਕ ਆ

    • @user-bt2ij1ww3x
      @user-bt2ij1ww3x 19 днів тому +1

      Kesy de ukat nahi sikha nu khatam kar de​@@offroadindia

    • @LovekishBhatti
      @LovekishBhatti 19 днів тому +1

      ​@@offroadindia bhayi saab bharkau comments na karo hans raj han khud ik majbi sikh hai sikh kive khatam ho jan gay ohnda pehra vekh ke jujj na kro

    • @LovekishBhatti
      @LovekishBhatti 19 днів тому

      ​@@offroadindiagandi soch valiya mei v ik majbi han te hans raj v majbi sikh hai oh sikha de khilaf nahi beyin safi de khilaf hai

  • @gurdevsingh-zc5xw
    @gurdevsingh-zc5xw 20 днів тому +25

    ਹੰਸ ਤੁਹਡੀ ਇਜਤ ਬਹੁਤ ਕਰਦੇ ਸੀ ਪਰ ਤੂੰ ਬੇਸ਼ਰਮ ਹੋ ਗਿਆ ਮੂਰਖਾ ਤੂ ਉਦੋ ਜੁਲਮ ਦੀ ਇਤਹਾ ਸੀ ਜਦੋ ਦਿੱਲੀ 750 ਕਿਸਾਨ ਸਹੀਦ ਹੋੲੋ ਉਸ ਕਰਕੇ ਯੁਗ ਪਲਟਣਾਂ ਤੂੰ ਧੋਬੀ ਦੇ ਉਸ ਵਾਂਗੂ ਘਰ ਦਾ ਨਾ ਘਾਟ ਦਾ ਨਹੀ ਰਹਿਣਾ।

    • @Learner073
      @Learner073 17 днів тому

      O bhra Lok modi ton vaise e bht. Akke aa .

  • @gurmukhsingh9717
    @gurmukhsingh9717 20 днів тому +20

    ਹੰਸ ਰਾਜ ਹੰਸ ਜੀ ਤੁਸੀਂ ਕਹਿੰਦੇ ਜਿਹੜੇ ਕਿਸਾਨ ਵਿਰੋਧ ਕਰਦੇ ਨੇ 1 ਤਰੀਕ ਤੋਂ ਬਾਅਦ ਵਿੱਚ ਇੰਨਾ ਨੂੰ ਦੱਸ ਦੇਣਾ ਗੇ ਹੰਸ ਰਾਜ ਹੰਸ ਇੱਕ ਗੱਲ ਚੇਤੇ ਰੱਖੀਂ ਫਿਰ ਤੈਨੂੰ ਵੀ ਪਿੰਡਾਂ ਵਿੱਚ ਵਰਣਨ ਨਹੀਂ ਦੈਣਾ ਲੋਕਾਂ ਨੇ

  • @harmansharma490
    @harmansharma490 20 днів тому +105

    ਸਭਤੋਂ ਵਧਕੇ ਸੈਤਾਨ

  • @mankind905
    @mankind905 20 днів тому +169

    ਔਰੰਗਜ਼ੇਬ ਨਾਲ ਰਲ ਕੇ ਪੰਜਾਬੀ ਨਸਲ ਸਿੱਖ ਕੌਮ ਨੂੰ ਕਹਿ ਰਿਹਾ ਕੇ 2 ਤਰੀਕ ਨੂੰ ਪੈਰੀ ਪੈ ਜਾਣੇ , ਨਕਲੀਆ ਮੁਕ ਜਾਣਾ ਪਰ ਤੈਥੋ ਸਿੱਖ ਕੌਮ ਨੀ ਮੁਕਣੀ।
    ਗੁਰੂ ਰਾਖਾ

    • @ParamjitSingh-xo9hi
      @ParamjitSingh-xo9hi 20 днів тому +3

      Bilkul Sahi gal g

    • @NirmalSingh-bz3si
      @NirmalSingh-bz3si 20 днів тому +1

      ਸਿੱਖੀ ਵਿੱਚ ਕਿਥੇ ਨਾਮ ਆ ਥੋਡਾ ਦਸਿਓ ??

    • @-pf3tw
      @-pf3tw 20 днів тому +1

      ​​@@NirmalSingh-bz3siਆਹੋ ਤੁਸੀ ਓ ਭਾਰ ਚੱਕਿਆ, ਛੇਵੇ ਗੁਰੂ ਸਾਹਿਬ ਵੇਲੇ ਕਿਸਾਨ ਸ਼ਾਮਲ ਹੋਏ ਸੀ ਉਸਤੋ ਬਾਅਦ ਪੜ ਲਵੀ

    • @mankind905
      @mankind905 20 днів тому

      @@NirmalSingh-bz3si ਕੌਣ ਏ ਤੇਰੇ ਪਿਉ ਦਾਦੇ ਪੜਦਾਦੇ ਨੇ ਕੀ ਕੀਤਾ, ਤੈਨੂੰ ਪਤਾ ਤੇਰੇ ਪੜਦਾਦੇ ਦਾ ਨਾ ਕੀ ਸੀ, ਐਵੇ ਮੁਬਾਇਲ ਤੋ ਗਿਆਨੀ ਨੀ ਬਣੀਦਾ, ਕੋਈ ਅੱਠ ਦੱਸ ਕਿਤਾਬਾ ਕਿਸੇ ਮੁਸਲਮਾਨ ਜਾਂ ਅੰਗ੍ਰੇਜ ਦੀਆ ਲਿਆ ਕੇ ਪੜ ਆਪੇ ਪਤਾ ਲੱਗ ਜਾਣਾ ਅਸੀ ਕੌਣ ਹਾਂ। ਪੰਜਾਬ ਚ ਖੇਤੀ ਕਰਨ ਆਲੇ ਕਿਸਾਨ, ਲੁਬਾਣੇ ਸੈਣੀ ਕੰਬੋਜ ਜੱਟ ਰਾਜਪੂਤ ਤਰਖਾਣ ਅਰੋੜੇ ਮਹਜਬੀ ਰਵਿਦਾਸੀਏ ਰਾਏ ਸਿੱਖ ਤ ਕੁਝ ਬੰਮਣ ਵੀ ਹਨ। ਤੈਨੂੰ ਪਤਾ ਤੇਰੇ ਜਿਲੇ ਚ ਕਿੰਨੇ ਪਿੰਡ ਨੇ , ਪਤਾ ਕਿਥੋ ਹੋਣਾ , ਕਿਸੇ ਫੁਦੂ ਦੀਆ ਗੱਲਾ ਪਿਛੇ ਲਾਈਲੱਗ ਘੂਸੇ ਨੀ ਬਣੀਦਾ ਹੁੰਦੇ , ਜੇ ਮਾਂ ਦਾ ਦੁੱਧ ਪੀਤਾ ਹੋਵੇ ਤਾਂ ਅੱਜ ਆਪਣੇ ਪਿੰਡ ਮਹੱਲੇ ਚ ਚਾਰ ਗਾਂਲਾ ਕੱਢ ਲੈ ,ਸਾਰਾ ਇਤਿਹਾਸ ਤੇਰੀ ਮਿਠੀ ਲੱਗਣ ਆਲੀ ਬਰਾਦਰੀ ਤੈਨੂੰ ਪੜਾ ਦੇਣਾ ।

    • @SatinderSingh-hq5xp
      @SatinderSingh-hq5xp 20 днів тому

      BJP jindabad

  • @kuldeep_maan
    @kuldeep_maan 20 днів тому +21

    ਕਿਵੇਂ ਸੰਗਤਾਂ ਨੂੰ ਭੜਕਾਉਣ ਤੇ ਉਕਸਾਇਆ ਜਾ ਰਿਹਾ । ਗੁਰੂ ਦੇ ਸਿੱਖ ਹਰ ਜ਼ੁਲਮ ਦਾ ਟਾਕਰਾ ਕਰ ਸਕਦਾ। ਜ਼ਾਲਮ ਸਰਕਾਰ ਦਾ ਅੰਤ ਹੋ ਹੀ ਜਾਣਾ ਹੈ । ਵਾਹਿਗੁਰੂ ਸੁਮਤ ਬਖਸ਼ਣ।

    • @ManjitSingh-qo4zq
      @ManjitSingh-qo4zq 20 днів тому

      ਮੈਂ ਵੀ ਕੂਮੈਂਟ ਕਰਦਾ ਹਾਂ ਬੀਜੇਪੀ ਖਿਲਾਫ ਇਸ ਹੰਸੇ ਖਿਲਾਫ ਵੀ, ਪਰ ਇੱਥੇ ਹੰਸੇ ਸੰਗਤਾਂ ਨੂੰ ਨਹੀਂ ਕਿਹਾ, ਸੰਗਤ ਵਿੱਚ ਬਹੁਤ ਧਰਮਾਂ ਦੀਆ ਸੰਗਤਾਂ ਆ ਜਾਂਦੀਆਂ, ਇੱਥੇ ਕਿਸਾਨਾਂ ਨੂੰ ਕਿਹਾ ਹੈ,

    • @udayveer512
      @udayveer512 15 днів тому

      Ladai ta apse vich janda loka nu

    • @jaialmastadijai471
      @jaialmastadijai471 10 днів тому

      Bjp nu kita putra

  • @user-fh7ln5op5n
    @user-fh7ln5op5n 20 днів тому +14

    ਹਸ ਰਾਜ਼ ਜੀ ਤੁਹਾਡੇ ਅਜ ਗਰੀਬ ਹੀ ਕੰਮ ਆਉਣ ਗੈ ❤

    • @educationismust109
      @educationismust109 18 днів тому

      ❤ *ਬੋਹੂਟ ਬੋਹੁਤ ਸਤਕਾਰ ਜੋਗ ਪਿਆਰੇ ਹੰਸ ਰਾਜ ਹੰਸ ਜੀ* ❤
      🎉🎉🎉🎉🎉🎉🎉🎉🎉🎉🎉🎉🎉

  • @gillpassanger
    @gillpassanger 20 днів тому +103

    ਤੇਰੇ ਭਰਾ ਨੇ ਤੈਨੂੰ ਸਮਝਾਇਆ ,ਪਰ ਤੈਨੂੰ ਸਮਝ ਨਹੀ ਲੱਗੀ

    • @spawn11
      @spawn11 19 днів тому

      Racist jatt

    • @vinylRECORDS8518
      @vinylRECORDS8518 19 днів тому +2

      ਚਾਰ ਤਰੀਕ ਨੂੰ ਸੁੱਸਰੀ ਵਾਂਗ ਸੌਂ ਜਾਊ, ਨਕਲੀ ਦਰਵੇਸ਼😂

  • @pindersinghkhalsa5746
    @pindersinghkhalsa5746 20 днів тому +123

    ਤੇਰੇ ਭਰਾ ਨੇ ਤੈਨੂੰ ਸਮਝਾਇਆ ਸੀ ਆਪਣੀ ਇਜ਼ਤ ਬਚਾ ਪਰ ਤੂੰ ਹੰਕਾਰਿਆ ਹੋਇਆ ਹੈਂ

    • @vijayhans49
      @vijayhans49 20 днів тому +3

      Hankare hoye oh ne jo bakwas karde Hans bhaji vich koi hankar nahin oh hath jod riha si ihne Dina toh par ihna hankare lokan ne gal hi nahi suni

    • @ParamjitSingh-xo9hi
      @ParamjitSingh-xo9hi 20 днів тому

      Very good 👍

    • @nareshthakur-kn5by
      @nareshthakur-kn5by 20 днів тому

      Te jo bakwas ker rahe ne te gala kad rahe ne ohna nu kis da hankaar aa

    • @vinylRECORDS8518
      @vinylRECORDS8518 20 днів тому

      ਚਵਲ ਬੰਦਾ ਹੰਸੂ

    • @vinylRECORDS8518
      @vinylRECORDS8518 19 днів тому

      ਚਾਰ ਤਰੀਕ ਨੂੰ ਹੰਸੂ ਨੇ ਖੁਦ ਆਪਣੇ ਬੋਦੇ ਪੁੱਟਣੇ ਨੇ।

  • @HappyCobra-jb7oi
    @HappyCobra-jb7oi 20 днів тому +26

    ਜਮੀਨਾ ਖੋਹਣ ਵਾਲੀ ਸਚੀ ਗਲ ਇਹਦੇ ਮੁਹੋ ਨਿਕਲ ਗਈ ਪਰ ਕਿਸੇ ਗਰੀਬ ਨੂੰ ਨਹੀ ਦੇਣਗੇ ਇਹ ਅਡਾਨੀ ਅਬਾਨੀਅਆ ਦੀ ਪਾਰਟੀ ਐ ਉਹਨਾ ਹੀ ਦੇਣਗੇ

  • @HansrajMahi-en9jn
    @HansrajMahi-en9jn 20 днів тому +7

    ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਮਿਸ਼ਨ ਦੇ ਵਿਰੋਧੀ ਬਣ ਗਿਆ ਤੂੰ ਡੁੱਲ੍ਹੇ ਬੇਰਾ ਦਾ ਹਾਲੇ ਕੁਝ ਵੀ ਨਹੀਂ ਬੀਗੜਿਆ ਬਚ ਬੁਰੇ ਹਾਲਾਤਾਂ ਤੋਂ ਮਨੁਵਾਦੀ ਸਾਡੇ ਵੇਰੀ ਟਾਇਮ ਹੈ ਸਮਝਣ ਦਾ ਅਪਣਾ ਨਾ ਸਮਾਜ ਨੂੰ ਬਚਾਉਣ ਵਾਲਿਆਂ ਚ ਲਖਾੳਣਾ ਜਾਂ ਡੁਬੋਣ ਵਾਲਿਆਂ ਵਿੱਚ ਜੀ

  • @premchand-sm9hm
    @premchand-sm9hm 20 днів тому +81

    ਵਾਈ ਜੀ ਆਪ ਜੁਲੱਮ ਕਰਨ ਵਾਲੀ ਪਾਰਟੀ ਨਾਲ ਮਿਲੇ ਹੈ ਜੀ ਕਿਆ ਆਪ ਭੀ ਗਡੀਆ ਵਾਲਾ ਕੰਮ ਕਰੂਗਾ ਤਾ ਫਿਰ ਦੇ ਲੋਕ ਸਬ ਜਾਣਦੇ ਹੈ ਪਰ ਵੋਟ ਭੀ ਸੋਚ ਸਮਝਕੇ ਹੀ ਪਾਊਗਾ ਤੇਰਾ ਬੀ ਹਂਕਾਰ ਵੋਟਰ ਹੀ ਤੋੜਨ ਗੇ

    • @EPBACON
      @EPBACON 19 днів тому

      ਤੇਰੀ ਭੈਣ ਦੀ ਫੁੱਦੀ

  • @santsingh4538
    @santsingh4538 20 днів тому +110

    ਇਹ ਗਲ ਕਰ ਕੈ ਦਿਖਾ ਦਿਤਾ ਕੈ ਤੂੰ ਸਚ ਇਕ ਪਾਗਲ ਇਨਸਾਨ ਹੈ

    • @vijayhans49
      @vijayhans49 20 днів тому +1

      Pagal nahin daler hai

    • @user-sx4jn5ui7w
      @user-sx4jn5ui7w 20 днів тому +1

      🐒🐻

    • @amritpalsinghchahal8259
      @amritpalsinghchahal8259 20 днів тому

      ​@@vijayhans49ਇੱਥੇ ਬੋਲਦਾ ਲੋਕਾਂ ਚ ਜਾ ਕੇ ਬਿੱਲੀ ਬਣ ਜਾਂਦਾ

    • @user-he5pu8pu3c
      @user-he5pu8pu3c 20 днів тому +3

      ਹੱਕ ਅਤੇ ਸੱਚ ਦੀ ਗੱਲ ਕਰਦਾ ਗਰੀਬ ਮਜ਼ਦੂਰ ਦੀ ਗੱਲ ਕਰਦਾ ਤਾਂ ਇਹ ਪਾਗਲ ਹੈ
      ਤੁਸੀਂ ਬੇਸ਼ੱਕ ਬੀ ਜੇ ਪੀ ਦਾ ਵਿਰੋਧ ਕਰੋ ਵੋਟ ਨਾ ਪਾਓ ਪਰ ਜਾਤੀ ਵਿਤਕਰਾ ਨਹੀ ਹੋਣਾ ਚਾਹੀਦਾ

    • @vijayhans49
      @vijayhans49 19 днів тому

      @@amritpalsinghchahal8259 veer ji ki ih bande nahin jithe bolda

  • @amanbrar3627
    @amanbrar3627 20 днів тому +8

    ਵੋਟਾਂ ਤੋਂ ਪਹਿਲਾਂ ਇਹਦਾ ਹਾਲ ਮਲੋਟ ਵਾਲੇ ਅਰੁਣ ਨਾਰੰਗ ਵਾਲੀ ਹੋਈ ਸਮਝੋਂ

  • @DharminderSingh-ts8il
    @DharminderSingh-ts8il 20 днів тому +8

    ਬਾਈ ਜੀ ਮੇਰੀ ਬੇਨਤੀ ਸਾਰਿਆਂ ਵੀਰਾਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੋ ਲੀਡਰ ਤਾਂ ਵੋਟਾਂ ਵੇਲੇ ਹੀ ਪਿੰਡਾਂ ਵਿੱਚ ਆਉਂਦੇ ਨੇ ਆਪਾਂ ਤਾਂ ਸਾਰੀ ਉਮਰ ਇੱਕ ਪਿੰਡ ਵਿੱਚ ਹੀ ਇੱਕਠੇ ਰਹਿਣ ਹੈ

    • @Streetrai194
      @Streetrai194 19 днів тому +1

      ਵੀਰਾ ਇੱਕ ਗੱਲ ਦੱਸ, ਤੈਨੂੰ ਕੋਈ ਕੁਝ ਆਖ ਦੇਵੇ ਜਾਂ ਕਰ ਦੇਵੇ ਤਾਂ ਕਿਹੜਾ ਇਹੋ ਜਿਹਾ ਲੀਡਰ ਐ ਜੋ ਬਿਨਾਂ ਪੜਤਾਲ ਤੋਂ ਤੇਰੀਆਂ ਗੱਲਾਂ ਸਟੇਜ ਤੋਂ ਜਨਤਕ ਕਰੂਗਾ?????
      ਇਹ ਸਿਰਫ ਇੱਕ ਰਾਜਨੀਤਕ ਚਾਲ ਹੈ ਲੋਕਾਂ ਵਿੱਚ ਪਾੜ ਪਾਉਣ ਦੀ।
      ਤੂੰ ਕਦੇ ਵੋਟਾਂ ਤੋਂ ਬਾਅਦ ਆਪਣਾ ਸੱਚਾ ਮੁੱਦਾ ਲੈ ਕੇ ਤੇ ਦਸ ਬਾਰਾਂ ਗੁਹਾਈ ਦੇਣ ਵਾਲੇ ਲੈ ਕੇ ਤੇ ਸਮੇਤ ਸਬੂਤ ਮਿਲਣ ਦੀ ਕੋਸ਼ਿਸ ਕਰ ਵੇਖੀਂ ਜੇਕਰ ਤੈਨੂੰ ਮਿਲਣ ਦਾ ਸਮਾਂ ਵੀ ਦੇ ਦੇਣ!!!?
      ਰਾਜਨੀਤਕ ਅੱਗ ਬਿਨਾਂ ਤੇਲ ਤੋਂ ਬਿਨਾਂ ਘਾਹ ਫੂਸ ਤੋਂ ਮਚਾਉਣੀ ਇਸਨੇ ਆਪਣੇ ਆਕਾ ਤੋਂ ਬਾਖੂਬੀ ਸਿੱਖੀ ਐ ਤਾਂ ਕਿਰਪਾ ਕਰਕੇ ਬਚੋ ਭਰਾਵੋ ਐਵੇਂ ਗੱਲਾਂ ਚ ਆਕੇ ਇਸ ਦੀਆਂ ਚ ਆਪਣੇ ਦਿਲ ਨੂੰ ਕੁੜੱਤਣ ਨਾਲ ਨਾ ਭਰ ਲੈਣਾ

    • @DharminderSingh-ts8il
      @DharminderSingh-ts8il 19 днів тому

      @@Streetrai194 ਸਹੀ ਗੱਲ ਆ ਵੀਰ

  • @BaljitSingh-yr7vc
    @BaljitSingh-yr7vc 20 днів тому +40

    ਇਹ ਤਾਂ ਵੋਟਾਂ ਦੱਸਣ ਗੀਆਂ ਹੰਸ ਰਾਜ ਹੰਸ ਕਿਨੇ ਪਾਣੀ ਵਿਚ ਲੋਕ ਦੱਸਣਗੇ ਕਿਨੂੰ ਕਿਨਾਂ ਸਾਥ ਦੇਣਾ ਗੱਲਾਂ ਨਾਲ ਗੱਲ ਨਹੀਂ ਬਣਨੀ

  • @GurjantsinghChahal-zq3il
    @GurjantsinghChahal-zq3il 20 днів тому +78

    ਹਾਰ, ਪੱਕੀ, ਹੈ

    • @GotaSingh-gj7dq
      @GotaSingh-gj7dq 20 днів тому +4

      ਹਾਰ ਜਿੱਤ ਬਾਜਾਂ ਵਾਲੇ ਦੇ ਹੱਥ ਵਿਚ ਹੈ

    • @GurdeepSingh-bx8xy
      @GurdeepSingh-bx8xy 20 днів тому +3

      Fer ta es katerh de har pakki aa​@@GotaSingh-gj7dq

  • @balvirsingh5170
    @balvirsingh5170 20 днів тому +5

    ਇੱਕ ਤਾਰੀਖ ਤੋਂ ਬਾਅਦ ਲੱਭਣਾ ਭੀ ਨੀ ਜੁਗ ਪਲਟਣ ਵਾਲਾ ਹੈ ਸਹੀ ਸਮੇਂ ਬੋਲਿਆ

  • @punjabireaction2237
    @punjabireaction2237 20 днів тому +5

    ਹੰਸ ਰਾਜ ਹੰਸ ਜੀ ਇਹਨਾਂ ਨੇ 1984 ਕਤਲੇਆਮ ਤੋਂ ਬਾਅਦ ਤਿੰਨ ਤਿੰਨ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਵਾਈ ਹੈ ਪੰਜਾਬ ਦੇ ਸਿੱਖਾਂ ਨੇ,, ਤੇ ਉਦਾਂ ਕਹਿੰਦੇ ਹਨ ਕਿ ਅਸੀਂ ਬੜੇ ਅਣਖ ਵਾਲੇ ਹਾਂ,,,,, ਲੱਖ ਲਾਹਨਤ ਹੈ ਤੁਹਾਡੇ ਤੇ,, ਜਿਨ੍ਹਾਂ ਨੇ ਦਿੱਲੀ ਵਿਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜਿਆ,, ਭੈਣਾਂ ਨੂੰ ਭਰਾਵਾਂ ਦੇ ਸਾਹਮਣੇ ਨੰਗਾ ਕਰਕੇ ਘੁਮਾਇਆ,, ਬਚਿਆ ਨੂੰ ਕੂਕਰਾਂ ਵਿੱਚ ਉਬਾਲ ਦਿੱਤਾ,, ਤੁਸੀਂ ਉਹ ਪਾਰਟੀ ਦੀ ਸਰਕਾਰ ਬਣਵਾਈ,, ਤੁਹਾਡੇ ਨਾਲੋਂ ਤੇ ਮੁਸਲਮਾਨ ਲੋਕ ਚੰਗੇ ਹਨ ਜਿਨ੍ਹਾਂ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਬੀਜੇਪੀ ਨੂੰ ਵੋਟ ਨਹੀਂ ਪਾਈ

  • @arwindersingharwindersingh359
    @arwindersingharwindersingh359 20 днів тому +106

    BJP zero in punjab

    • @laddidhillon118
      @laddidhillon118 20 днів тому

      Ehno kutto ਫੜ ਕੇ

    • @sapnamalhotra4970
      @sapnamalhotra4970 20 днів тому

      Lodu BJP minimum 7 seats.

    • @happysinghsahota2171
      @happysinghsahota2171 19 днів тому +2

      ਓਹੀ ਬੀਜੇਪੀ ਜੋ ਕਿਸਾਨਾਂ ਨੂੰ 2000 ਪਾਉਂਦੀ ਖਾਤੇ ਚ ਉਹ ਕਿਹੜੀ ਜਮੀਰ ਨਾਲ ਖਰਚ ਲੈਂਦੇ ਯਰ.😂😂

    • @phootphath4851
      @phootphath4851 19 днів тому

      ​@@happysinghsahota2171ਬਾਈ ਜੀ ਜ਼ਮੀਰ ਵਾਲ਼ਾ ਝੁਰਲੂ ਚੱਕੀ ਫ਼ਿਰਦੇ ਨੇਂ, ਪ੍ਰਾਈਵੇਟ ਅਦਾਰਿਆਂ ਵਿੱਚ ਕਣਕ ਤੇ ਝੋਨਾਂ ਏਹੀ ਵੇਚਦੇ ਨੇਂ, ਲ਼ੋਕ ਸਭ ਕੁੱਝ ਦੇਖ ਰਹੇ ਨੇਂ ਇਹਨਾਂ ਨੂੰ ਵੀ ਤੇ ਇਹਨਾਂ ਦੀਆਂ ਜ਼ਮੀਰਾਂ ਨੂੰ ਵੀ, ਵੈਸੇ ਯੇ ਜ਼ਮੀਰ ਕਿਸੇ ਕੋਲ਼ ਹੈ ਤਾਂ ਉਹ ਗ਼ਰੀਬ ਲੋਕਾਂ ਕੋਲ਼ ਐ, ਸਬਰ ਤੇ ਸੰਤੋਖ ਵੀ 🙏🙏

    • @PiyushSharma-pq9uo
      @PiyushSharma-pq9uo 19 днів тому +3

      BJP 13-0

  • @BaljitSingh-yr7vc
    @BaljitSingh-yr7vc 20 днів тому +58

    ਇਥੇ ਤੇਰੀ ਨਕਲੀ ਫ਼ਕੀਰੀ ਨਹੀਂ ਓ ਕੰਮ ਆਉਣੀ ਤੇਰੇ ਅੰਦਰ ਦਾ ਹੰਕਾਰ ਦਿਸ ਰਿਹਾ

  • @Tarloksingh-gw8zz
    @Tarloksingh-gw8zz 20 днів тому +3

    आज इस ने आपनी मन की बात कही|किसानो के खिलाफ कितना जहर भरा हुआ है दिल मे|

  • @sgl8191
    @sgl8191 20 днів тому +1

    Hansraj ji, pride hath a fall. God is great.Please be polite.

  • @HarpreetSingh-gt7cd
    @HarpreetSingh-gt7cd 20 днів тому +57

    ਕਿਸਾਨ ਯੂਨੀਅਨ ਜਿੰਦਾਬਾਦ ਆ ਉਏ

    • @NirmalSingh-bz3si
      @NirmalSingh-bz3si 20 днів тому +1

      ਨੰਗ ਪਾਰਟੀ??

    • @ParamjitSingh-xo9hi
      @ParamjitSingh-xo9hi 20 днів тому

      Very good

    • @princeshahrandhawaprincesh3792
      @princeshahrandhawaprincesh3792 20 днів тому +1

      ​@@NirmalSingh-bz3siਸਹੀ ਗੱਲ ਪਰ ਤੇਰੇ ਵਰਗੇ ਕੋਲੀ ਚੱਟ ਨਹੀਂ ਆ

    • @Streetrai194
      @Streetrai194 19 днів тому

      ​@@NirmalSingh-bz3siਅਨਪੜ੍ਹ ਇਨਸਾਨ ਕਿਸਾਨ ਯੂਨੀਅਨ ਆ ਨਾ ਕਿ ਪਾਰਟੀ

  • @harmansinghharmansingh4350
    @harmansinghharmansingh4350 20 днів тому +59

    ਇਹ ਖਬਰ ਪਿੰਡ ਬੀਹਲੇ ਵਾਲਾ ਜਿਲਾ ਫਰੀਦਕੋਟ ਦੀ ਹੈ ਸਾਰੇ ਹੀ ਪਿੰਡ ਵੱਲੋਂ ਪਰਿਵਾਰ ਦਾ ਬਾਈਕਾਟ ਕੀਤਾ ਗਿਆ ਪਹਿਲਾ ਪਰਿਵਾਰ ਕਾਗਰਸ, ਆਮ ਆਦਮੀ ਪਾਰਟੀ ਵਿੱਚ ਸੀ ਇਸ ਪਰਿਵਾਰ ਦੀਆਂ 20 ਵੋਟਾਂ ਨੇ ਸਾਰੇ ਹੀ ਪਿੰਡ ਨੂੰ ਖਰਾਬ ਕੀਤਾ ਹੈ

    • @manjinderkalyan108
      @manjinderkalyan108 20 днів тому +6

      Karlo 22kat hun koi fark ni paina sarpanci vale ik doosre to chori ja K Minta karnia ehna diya

    • @tulufulu2915
      @tulufulu2915 20 днів тому +2

      Je baadal BJP vich c te BJP changi c.hun BJP Changi nhi.

    • @sukhmanjeet7877
      @sukhmanjeet7877 20 днів тому

      @@tulufulu2915badal bjp ch c taa badalke v nai labhe naa labhne

    • @puravmodgil2024
      @puravmodgil2024 10 днів тому

      Agla jihnu marji vote pave. Tu amb laine aa. Tik ke beh ram naal.

  • @kewalkamboj7339
    @kewalkamboj7339 20 днів тому +7

    ਇਹ ਮੂੰਹ ਦਾ ਇਹਨਾ ਮਿੱਠਾ ਅਤੇ ਇਸ ਚੋ ਅਮੀਰੀ ਦਾ ਹੰਕਾਰ ਹੈ ਇਸ ਨੂੰ ਪੁੱਛੋ ਦੱਸ ਕਦੇ ਕਿਸੇ ਗਰੀਬ ਦੀ ਮੱਦਦ ਨਹੀਂ ਕੀਤੀ ਾ ਜਲੰਧਰ ਡਾਕੇ ਇਸ ਦੀਆ ਕਰਤੂਤਾਂ ਪੁੱਛੋ ਾ ਆ ਜਿਹੜਾ ਇਸ ਦੇ ਪਿੱਛੇ ਲੱਗ ਤੋੜਾ ਹੌਇਆ ਪਿਆ ਹੈ ਜਿਸ ਦਿਨ ਵੋਟਾਂ ਪੈ ਗਈਆ ਇਸ ਹੰਸ ਰਾਜ ਹੰਸ ਨੇ ਸਭ ੋ ਪਹਿਲਾ ਇਸ ਦਾ ਮੋਬਇਲ ਨੰਬਰ ਬਲੈਕ ਲਿਸਟ ਚੋ ਪਾਉਣਾ ਫਿਰ ਇਸ ਨੇ ਹੰਸ ਰਾਜ ਨੂੰ ਗਾਲਾ ਕਢਨੀਆ ਅਤੇ ਇਸ ਨੇ ਆਪਣੇ ਪਿੰਡ ਵਾਲਿਆ ਨਾਲ ਗਵਾ ਲੈਣੀ ਹੈ

  • @HarjeetSinghGill1
    @HarjeetSinghGill1 20 днів тому +2

    ਗ਼ਲਤ ਗੱਲ ਨਾ ਕਰੋ ਤੁਹਾਡਾ ਤੇ ਉਨ੍ਹਾਂ ਵਿੱਚ ਕੋਈ ਫਰਕ ਨਹੀਂ ਰਹਿੰਦਾ ਹੈ

  • @AjayAjay-ho3mh
    @AjayAjay-ho3mh 20 днів тому +24

    Bjp jintna badi muskil a ik gal leadra nu boln akil ni hagi

  • @HarpreetSingh-gt7cd
    @HarpreetSingh-gt7cd 20 днів тому +62

    ਛਿਤਰ ਹੰਸਾ ਤੇਰੇ ਵਜਣੇ ਆ

  • @user-fe8ix9so8w
    @user-fe8ix9so8w 19 днів тому +1

    Very nice hans ji🎉🎉🎉🎉🎉❤❤❤❤❤❤❤❤

  • @sarupsingh5316
    @sarupsingh5316 19 днів тому

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ

  • @officialLaddiShah
    @officialLaddiShah 20 днів тому +18

    Eh hi modi nu keh di ke greeb di bad dua to bacho

  • @user-kr3ob2js8f
    @user-kr3ob2js8f 20 днів тому +27

    Tu Apni asli izzat gua lyi jitna ta hai nhi tu Tere bro de gal mnn la

  • @jasbirsingh8190
    @jasbirsingh8190 19 днів тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏

  • @muskanrana-gz5ky
    @muskanrana-gz5ky 20 днів тому +10

    ਦੱੱਲਾ,ਬੀ,ਜੇ,ਪੀ,ਦਾਜਿਥੋ,ਖਾਂਦਾ,ੳਥੇ,ਹੀ,ਛੇਕ,ਕਰਦਾਂ,ਜਦੋ,ਕਿਸਾਨਾ,ਹੱਥ,ਲਗਭਗ,ਤੇਨੂ,ਰਸਤਾ,ਨਹੀ,ਲੱਬਣਾ,ਭਜਦੇ,ਨੂ,ਤੇਨੂ,ਮਜਦੂਰ,ਦੀ,ਦਿਹਾੜੀ,ਦਾ,ਤਾ,ਪਤਾ,ਨਹੀ,ਬਣਿਆ,ਫਿਰਦਾ,ਤੂ,ਲੀਡਰ

  • @bhagwandas62
    @bhagwandas62 20 днів тому +7

    ਬਿਲਕੁੱਲ ਸਹੀ

  • @PANJAB-nx8gy
    @PANJAB-nx8gy 20 днів тому +44

    ਰੱਬ ਦੇਖ ਲਾਲਚੀ ਬੰਦਾ ਰੱਬ ਤੇਰੀ ਮੰਨੂੰ ਤੂੰ ਪੱਕਾ ਹਰੇਗਾ ਪਖੰਡੀ

    • @offroadindia
      @offroadindia 20 днів тому

      ਹੰਸਰਾਜ ਹੰਸ: ਚੋਣ 2024 ਦੀਆਂ ਸਿੱਖਾਂ ਨੂੰ ਖਤਮ ਕਰਨਾ| Hansraj Hans
      ua-cam.com/video/u_OuYgGRjDs/v-deo.html

  • @lovejit4811
    @lovejit4811 20 днів тому +51

    Lakh lahant Hans Raj panda

  • @rajdeepsingh8224
    @rajdeepsingh8224 20 днів тому +29

    Bjp ਤੇ ਥੁੱਕਦਾ ਪੰਜਾਬ , ਆ ਥੂ

  • @educationismust109
    @educationismust109 18 днів тому

    ❤ *ਬੋਹੂਟ ਬੋਹੁਤ ਸਤਕਾਰ ਜੋਗ ਪਿਆਰੇ ਹੰਸ ਰਾਜ ਹੰਸ ਜੀ* ❤
    🎉🎉🎉🎉🎉🎉🎉🎉🎉🎉🎉🎉🎉

  • @ModanSingh-jw1qy
    @ModanSingh-jw1qy 20 днів тому +17

    ਗਾਹਲਾਂ ਕੱਢਣੀਆਂ ਗ਼ਲਤ ਹਨ 🙏 ਇਹ ਸਿੱਖ ਸਭਿਆਚਾਰ ਅਤੇ ਧਰਮ ਦੇ ਖਿਲਾਫ ਹਨ🙏 ਨਿਮਰਤਾ ਹਮੇਸ਼ਾ ਜਿਤਦੀ ਹੈ 🙏

    • @Streetrai194
      @Streetrai194 19 днів тому +1

      ਮੋਦਨ ਸਿੰਘ ਜੀ ਆਪ ਜੀ ਨੇ ਸ਼ਾਇਦ ਰਾਜਨੀਤਕ ਅੱਗ ਬਾਰੇ ਕਦੇ ਸੁਣਿਆ ਈ ਨਹੀਂ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਗਪੌੜ ਗਾਇਕ ਨੂੰ ਉਸਦਾ ਚੰਡਿਆ ਜਾਣੋ ਜਿਸਨੇ ਗੁਜਰਾਤ ਨੂੰ ਧਾਰਮਿਕ ਅੱਗ ਵਿੱਚ ਸੁੱਟਿਆ ਸੀ ਤੇ ਏਸ ਸਮੇਂ ਪੂਰੇ ਦੇਸ਼ ਵਿੱਚ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਕਰ ਰਿਹਾ ਹੈ।ਵਿਤਕਰੇ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰ ਰਿਹਾ ਹੈ ਤੇ ਆਪਸੀ ਪਾੜੇ ਨੂੰ ਪੂਰਨ ਦੀ ਥਾਂ ਵਧਾਉਣ ਦਾ ਕੰਮ ਕਰ ਰਿਹਾ ਹੈ ਇਸਦਾ ਆਕਾ ਕਿਉਂਕਿ ਕੰਮ ਕੋਈ ਕੀਤਾ ਨਹੀਂ ਫੜਾਂ ਮਾਰੀਆਂ ਬੱਸ ਤੇ ਜਦੋਂ ਕੋਈ ਵੱਡਾ ਮੁੱਦਾ ਉੱਠ ਖਲੋਂਦਾ ਓਦੋਂ ਸਵਾਲਾਂ ਤੋਂ ਬਚਣ ਲਈ ਭਾਈਚਾਰਕ ਸਾਂਝ ਵਿੱਚ ਪਾੜ ਪਾਉਣ ਵਾਲਾ ਕੰਮ ਕਰਕੇ ਇੱਕ ਵੱਡੀ ਧਿਰ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਐ ਤੇ ਘੱਟ ਗਿਣਤੀ ਭਾਈਚਾਰੇ ਨੂੰ ਕੁੱਟਣਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
      ਸੋ ਸਮਝੋ ਰਾਜ ਨੀਤੀ ਨੂੰ
      ਭੋਲੇ ਪੰਛੀ ਬਣਕੇ ਮੁਲਕ ਨਹੀਂ ਬਚਣਾ

    • @user-zp9gm9pi7e
      @user-zp9gm9pi7e 18 днів тому

      Nice write 🙏🏻🙏🏻

  • @Soni-tt5iv
    @Soni-tt5iv 20 днів тому +12

    Ghussya j ena hunkaar bolda tere vich tu ni rehnda sarkar vich

  • @SukhdevSingh-iw8vi
    @SukhdevSingh-iw8vi 19 днів тому +1

    ਜਿਹੜੀ ਤੈਨੂੰ ਪੰਜਾਬ ਦੇ ਲੋਕਾਂ ਨੇ ਇੱਜਤ ਬਖਸ਼ੀ ਸੀ ਤੈਨੂੰ ਰਾਸ ਨਹੀਂ ਆਈ ਹੁਣ ਤੂੰ ਛਿੱਤਰਾਂ ਦੇ ਲਾਇਕ ਸੀ ਲੈਕ ਹੈ ਲੈਖ ਰਹੇਗਾ ਮੁਰਦਾਵਾਦ

  • @tamilnadutamilnadu
    @tamilnadutamilnadu 20 днів тому +14

    Ek ghussa, do ghusse and so on

  • @user-cw7lt6lx7r
    @user-cw7lt6lx7r 20 днів тому +8

    Sc Sara samaj hansh Raj nu Vota paoo sare gareeba loko hansh Raj nu Vota dio

    • @mankind905
      @mankind905 20 днів тому

      ਬੋਲ ਜੈ ਸ਼੍ਰੀ ਰਾਮ
      ਬੋਲ ਜੈ ਹੰਸਰਾਮ

    • @sorabsorab5356
      @sorabsorab5356 20 днів тому

      ਜੈ ਭੀਮ ਰਾਓ ਅੰਬੇਦਕਰ ਜੀ
      ਜੈ ਸਵਿਧਾਨ ਜੀ

    • @sorabsorab5356
      @sorabsorab5356 20 днів тому +1

      ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਜੀ

    • @ravindergill8228
      @ravindergill8228 20 днів тому

      fr ki lun patt lu hans

    • @ingh3765
      @ingh3765 19 днів тому

      Ji

  • @varunpalchopra1083
    @varunpalchopra1083 19 днів тому +2

    ਧਮਕੀ ਦੇਣ ਦਾ ਹੱਕ ਸਿਰਫ਼ ਕਿਸਾਨ ਨੂੰ ਹੀ ਹੈ ???

  • @chamkoursingh5763
    @chamkoursingh5763 20 днів тому

    ਕਿਸਾਨ ਯੂਨੀਅਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ ਹੰਕਰੀਆ ਬੰਦਿਆ ਰੱਬ ਤੋ ਡਰ ਤੂੰ ਜਰੂਰ ਹਾਰੇਗਾ

  • @Jugraj-ce8pd
    @Jugraj-ce8pd 20 днів тому +2

    Good work sir

  • @officialbhaisohansingh
    @officialbhaisohansingh 20 днів тому +21

    ਹੰਸ ਰਾਜ ਹੰਸ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਇਹ ਕਿਸਾਨ ਆਪਣੇ ਧੀਆ ਅਤੇ ਆਪਣੇ ਬੱਚਿਆਂ ਦਾ ਖਿਆਲ ਕਰੋ

  • @ErranteVlogger
    @ErranteVlogger 5 днів тому

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ।

  • @sikandarsingh1758
    @sikandarsingh1758 19 днів тому

    ਬਿਲਕੁਲ ਸਹੀ ਹੈ ਜੀ, ਇਹਨਾਂ ਲੋਕਾਂ ਨੇ ਗਰੀਬਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਸਰਕਾਰਾਂ ਵੀ ਇਹਨਾਂ ਹੰਕਰੇ ਲੋਕਾਂ ਦੀ ਗੱਲ ਕਰਦੀ ਹੈ ਅਤੇ ਸੁਣਦੇ ਹਨ ਗਰੀਬ ਹਰ ਰੋਜ਼ ਮਰ ਰਿਹਾ ਹੈ ਇਹਨਾਂ ਲੋਕਾਂ ਦੀਆਂ ਹੀ ਮੰਗਾ ਹੀ ਨਹੀਂ ਮੁਕਦੀਆਂ

  • @godisone7569
    @godisone7569 20 днів тому +16

    ਪੰਜਾਬ ਦੇ ਗਦਾਰਾ , ਜਦੋਂ ਝੋਟਾ ਮਰ ਜਾਵੇ ਤਾਂ ਤੇਰੇ ਵਰਗੀਆਂ ਜੂਆਂ ਆਪਣੇ ਆਪ ਹੀ ਮਰ ਜਾਂਦੀਆਂ ਐਂ , ਜਿੱਦਣ ਤੁਰ ਗਿਆ ਮੋਦੀ ਤਾਂ ਤੇਰੇ ਵਰਗੇ ਲੱਭਣੇ ਵੀ ਨਹੀਂ ! 4/6/24ਨੂੰ ਕਰਾਂਗੇ ਗੱਲ , ਪੰਜਾਬ ਚ ਈ ਰਹੀਂ !!

    • @ravindergill8228
      @ravindergill8228 20 днів тому

      result kdo auna election da

    • @godisone7569
      @godisone7569 20 днів тому

      @@ravindergill8228 ji 4 ਜੂਨ 2024 = 4 ਵਜੇ

  • @hanumanbhakti581
    @hanumanbhakti581 20 днів тому +3

    ਕਿਸਾਨਾਂ ਕਹਿਰ ਵਰਸਾ ਰਿਹਾ ਗਰੀਬਾਂ ਤੇ। ਗਰੀਬ ਸਾਰੇ ਤੇ ਸਾਰੇ ਡੇਰੇ ਤੇ ਸਾਰੇ ਪੰਥ ਸਮੇਤ ਇਸਾਈ ਵੀਰਾ ਦੇ ਇਨ੍ਹਾਂ ਤਥਾਕਥਿਤ ਅੰਨਦਾਤਾ ਦੇ ਕਹਿਰ ਝੱਲ ਰਹੇ ਹਨ।

  • @harpsandhu37
    @harpsandhu37 19 днів тому

    ਹੰਸ ਗਿਟਲ ਦਾ ਅਸਲੀ ਰੂਪ ਇਹ ਹੈ ||
    ਇਸ ਨੇ ਕਿਸਾਨਾਂ ਦੇ ਸ਼ਿਤਰ ਫੇਰਨ ਦੀ ਗੱਲ ਕੀਤੀ ||

  • @skeducators5058
    @skeducators5058 20 днів тому

    A honest leader....Hans Raj Hans

  • @Varkhamaini
    @Varkhamaini 20 днів тому +13

    ਮੋਦੀ ਤਾ ਸੱਪ ਹੀ ਰਹਿਣਾ ਪੰਜਾਬ ਲਈ

  • @RahulSingh-el6bo
    @RahulSingh-el6bo 20 днів тому +8

    Jai Bhin Jai Bharat. Hansraj zindabaad

    • @mankind905
      @mankind905 20 днів тому +4

      ਮਾਮਾ ਇਹ ਭੀਮ ਨੀ ਜੈ ਸ਼੍ਰੀ ਰਾਮ ਏ। ਅਕਲ ਦੇ ਅੰਨੇ ਰਹਿਣਾ ਸਦਾ।
      ਮਾਮਾ ਬੋਲ ਸ਼੍ਰੀ ਰਾਮ
      ਬੋਲ ਹੰਸਰਾਜ ਦੀ ਜੈ।

    • @iArshdeepSingh
      @iArshdeepSingh 20 днів тому

      ​@@mankind905eh ta'n Bhim de virudhi aa.

  • @user-bg5ru9yy1c
    @user-bg5ru9yy1c 20 днів тому +1

    Eh gal vadia lagi greeb Bande da jmeer kaim hunda

  • @sikh8396
    @sikh8396 19 днів тому

    ਵਾਹਿਗੁਰੂ ਜੀ ਮੇਹਰ ਕਰੋ

  • @majorsingh8647
    @majorsingh8647 20 днів тому +5

    ਪੂਜਣੀਆ ਮਰਿਆ ਦੀਆ ਕਬਰਾ ਤੇ ਗੱਲਾਂ ਕਰਦਾ ਭਾਈ ਜੀਵਨ ਸਿੰਘ ਹੁਣਾ ਦੀਆ ਬੈਠਣਾ ਸਮਾਧਾਂ ਤੇ ਤਾਂ ਗੱਲਾਂ ਭਾਈ ਵੀਰ ਸਿੰਘ ਹੁਣਾ ਦੀ ਆਂ। ਭੇਸ ਫਕੀਰੀ ਦਾ ਗੱਲਾ ਫੁਕਰੀਆਂ ਵਤੂੰ ਕਿੱਡਾ ਅਣਖੀ ਹੈ ਇਹ ਤਾਂ ਤੇਰੀ ਪਾਰਟੀ ਹੀ ਦੱਸ ਰਹੀ ਹੈ

  • @satpalSingh-zv5js
    @satpalSingh-zv5js 20 днів тому +8

    Hans Raj Hans great man

  • @Jagtarbhangoo
    @Jagtarbhangoo 20 днів тому

    Hans ji ❤❤❤❤❤❤❤

  • @jassigiri6422
    @jassigiri6422 19 днів тому

    ਮੈਂ ਵੀ ਮਜਦੂਰ ਦਾ ਪੁੱਤ ਹਾਂ , ਏ ਬੰਦਾ ਸਾਨੂੰ ਮਜਦੂਰਾਂ ਨੂੰ ਆਰ.ਐਸ.ਐਸ ਅਤੇ ਬੀਜੇਪੀ ਕੋਲ ਕਰੋੜਾਂ ਚ ਵੇਚ ਆਇਆ। ਬੀਜੇਪੀ ਤੇ ਆਰਐਸਐਸ ਮਨੁਵਾਦੀਆਂ ਦੀ ਓ ਪਾਰਟੀ ਏ ਜੋ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨ ਤੇ ਲੱਗੀ ਹੈ।।।ਅਸੀਂ ਮਜਦੂਰ ਬੜੇ ਭੋਲੇ ਭਾਲੇ ਹਾਂ ਔਰ ਏ ਪੈਸੇ ਦੇ ਲਾਲਚੀ ਲੋਕ ਨੇ ਜੋ ਸਾਡਾ ਫਾਇਦਾ ਚੁੱਕ ਜਾਂਦੇ ਨੇ

  • @Sukhwindersingh-sz9wc
    @Sukhwindersingh-sz9wc 20 днів тому +5

    ਹੰਸ ਜੀ respect ਕਰਦੇ ਆ ਤੁਹਾਡੀ ਪਰ ਤੁਸੀ ਪਾਰਟੀ ਗਲਤ ਚੁਣ ਲਈ ਹੈ ਜੀ

  • @jaggabrar6319
    @jaggabrar6319 20 днів тому +2

    🎉🎉🎉🎉🎉🎉🎉🎉

  • @tajwrsingh5990
    @tajwrsingh5990 16 днів тому

    ਸਹੀਦ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਫਰੀਦਕੋਟ ਵਾਲਿਓ ਜਿਤਾਓ ✌️ ਵੋਟ ਪਾਓ ਤੇ ਜਿਤਾਓ 🗳 ਜਿਨਾ ਕੌਮ ਦੀ ਡਿੱਗੀ ਪਗ ਸਿਰ ਤੇ ਰਖੀ ਉਸਨੂੰ ਜਿਤਾਓ ਸੰਗਤ ਜੀ 🙏🏻🙏🏻

  • @ashokbansal4949
    @ashokbansal4949 20 днів тому +1

    ਆਨਸਰ ਰਾਜ ਜੀ ਇਹਨਾਂ ਕਿਸਾਨਾਂ ਦੇ ਛਿੱਤਰ ਫਿਰ ਉਹ ਐਵੇਂ ਠੀਕ ਨਹੀਂ ਆਉਣਾ ਕੰਮ

  • @joginderpal745
    @joginderpal745 20 днів тому +5

    ਹੰਸਰਾਜ ਦੀਆਂ ਬਿਲਕੁੱਲ ਸੱਚੀਆਂ ਗੱਲਾਂ

  • @balwinderkhosa2068
    @balwinderkhosa2068 20 днів тому +24

    ਹੰਸ ਰਾਜ ਜੀ ਤੁਸੀਂ ਬਿਲਕੁਲ ਠੀਕ ਕਿਹਾ ।।ਜਿੰਨੀ ਤੁਸੀਂ ਨਿਰਮਾਣ ਦਖਾਈ ਆ ਤੇ ਨਰਮਾਈ ਕੀਤੀ ਆ ਇਕ ਮਿਸਾਲ ਆ ਇਕ ਸੁਖਬੀਰ ਬਾਦਲ ਤੇ ਇਕ ਤੁਸੀਂ ਏਨੀ ਨਿਮਰਤਾ ਕਦੀ ਕਦੀ ਦੇਖ ਕੇ ਦਿਲ ਭਰ ਆਉਂਦਾ ਕਿ ਤੁਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ।।ਫਲ ਨੀਵੇਂ ਰੁਖਾਂ ਨੂੰ ਲਗਦੇ ਵਡਿਆ ਗੁਮਾਨ ਨਾ ਕਰੀਏ ।।

    • @GotaSingh-gj7dq
      @GotaSingh-gj7dq 20 днів тому +6

      ਸਹੀ ਗੱਲ ਆ ਹੰਸ ਰਾਜ ਹੰਸ ਨੂੰ ਤਾਂ ਵੋਟਾਂ ਮੰਗਣ ਦਾ ਟਾਈਮ ਹੀ ਨਹੀਂ ਦਿੱਤਾ ਜਿਵੇਂ ਵਿਰੋਧੀਆਂ ਨੇ ਦਿਹਾੜੀਆਂ ਤੇ ਭੇਜੇ ਹੋਣ ਇਹ ਲੋਕ

    • @nachhtarram8869
      @nachhtarram8869 20 днів тому

      Har roj dhane majdoor ki Karoo Punjab no development

  • @sisong1963
    @sisong1963 18 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!✌

  • @nachhattarsingh2122
    @nachhattarsingh2122 18 днів тому

    ਪੰਜਾਬ ਦੇ ਲੋਕੋ ਭਰਾਵੋ ਮਿਲ ਕੇ ਰਹੋ। ਲੀਡਰ ਲੋਕ ਤਾਂ ਵੰਡੀਆਂ ਪਾ ਕੇ ਦੰਗੇ ਕਰਵਾਕੇ ਲੋਕਾਂ ਦੇ ਧੀਆਂ ਪੁੱਤਰ ਮਰਵਾ ਦਿੰਦੇ ਹੁੰਦੇ ਆ। ਧੀਆਂ ਦੀਆਂ ਬੇਪਤੀਆ ਹੋ ਜਾਂਦੀਆ ਹੁੰਦੀਆਂ।ਅੱਗ ਲਾਊ ਬਿਆਨਾਂ ਵਾਲੇ ਲੋਕਾਂ ਦੇ ਜ਼ਿਹਨ ਵਿੱਚ ਕਿਸੇ ਦਾ ਭਲਾ ਨਹੀਂ ਸਗੋਂ ਆਪਣਾ ਉੱਲੂ ਸਿੱਧਾ ਕਰਨਾ ਹੀ ਵੱਡਾ ਮਕਸਦ ਹੁੰਦਾ। ਬਾਕੀ ਭਾਈ ਆਪਜੀ ਦੀ ਅਕਲ ਤੇ ਨਿਰਭਰ ਹੈ।

  • @SukhdevSingh-pz8ii
    @SukhdevSingh-pz8ii 20 днів тому +3

    ਪੈਰਾਂ ਤੇ ਡਿਗਾਣ ਵਾਲਾ ਤੁੰ ਪੁਊਪਣਾ ਕਿਥੋ ਆ ਗਿਆ ।।

  • @RamSingh-rr1ct
    @RamSingh-rr1ct 20 днів тому +6

    Hansraj g waheguru mehar kre

  • @JasbirSingh-mw1vr
    @JasbirSingh-mw1vr 19 днів тому +1

    ਐਨਾ ਹੰਕਾਰਿਆ ਬੰਦਾ ,, ਪਰ ਕਿਸਾਨ ਲੀਡਰਸ਼ਿਪ ਨੂੰ ਵੀ ਚਾਹੀਦਾ ਕਿ ਵਿਰੋਧ ਕਰਨਾ ਤੁਹਾਡਾ ਹਕ ਹੈ।ਪਰ ਵੀਰ ਭਾਸ਼ਾ ਸਹੀ ਰਖਣੀ ਚਾਹੀਦੀ।

  • @user-vv1lr1td8n
    @user-vv1lr1td8n 20 днів тому +16

    Din. Kat laa

  • @SinghBh-mu8wv
    @SinghBh-mu8wv 20 днів тому +9

    ਸਬ ਸਿਆਸਤ ਹੋਰੀ ਹੈ ਵੱਡੀ ਸਿਆਸਤ ਜੋ ਪੰਜਾਬ ਵਿੱਚ ਗੈਸ ਪਾਈਪ ਲਾਈਨ ਪੈ ਰਹੀ ਜਾਤੋ ਪੰਜਾਬ ਦੀ ਜਨਸੀ ਪੰਜਾਬ ਦੀ ਸਰਕਾਰ ਹੋਵੇ ਮੰਨ ਲਿੱਤਾ ਜਾਵੇ ਇਹ ਡਾਨੀਆ ਬਾਨੀਆਂ ਦੇ ਹੱਥ ਇੱਕ ਗੇਟ ਬਾਲ ਹੋਵੇਗਾ ਮਾੜੀ ਜਿਹੀ ਚੀਕ ਮਾਰੋਗੇ ਬੰਦ ਕਰਕੇ ਵੱਡੀ ਚੀਕ ਮਰਵਾ ਦਿਆ ਕਰਨਗੇ ਚੁੱਲਿਆਂ ਵਿੱਚ ਅਗਨੀ ਮਚਣੀ ਰੋਟੀ ਨੀ ਪੱਕਣੀ ਜੋ ਮਰਜ਼ੀ ਕਰਵਾ ਲੈਣ ਤੁਹਾਡੇ ਤੋਂ ਕਰਨਾ ਪਵੇਗਾ ਕਿਹੜੀ ਐਮਐਸ ਪੀ ਕੁਝ ਨਹੀਂ ਮਿਲਣਾ ਸੁਧਰ ਜੋ ਘਰ ਮੁੜ ਆਓ ਛੱਡੋ ਹਸੇ ਨੂੰ ਮੋਦੀ ਨੂੰ ਅੱਜ ਤਾੜੀਆਂ ਮਾਰਦੇ ਹੋ ਕੱਲ ਨੂੰ ਤੁਹਾਡੀਆਂ ਦਾੜੀਆਂ ਰੋਲਣਗੇ ਅਸੀਂ ਨਹੀਂ ਬੋਲ ਸਕਦੇ ਫਿਰ ਇਹ ਸਿਰ ਤੇ ਚੜ ਕੇ ਬੋਲਣਗੇ ਹਾਈ ਲਾਈਟ ਰਿਪਲਾਈ

  • @harbhajansinghsekhon2899
    @harbhajansinghsekhon2899 20 днів тому +3

    ਇਹ ਕਿਸਾਨਾ ਨੂੰ ਧਮਕੀ ਦੇ ਰਿਹਾ ਰੇ ਲੋਕੋ ਵਿਚਾਰ ਕੇ ਵੋਟ ਪਾਇਉ। ਬਹੁਤ ਹੰਕਾਰ ਬੋਲਦਾ ਪਿਆ ਏ।

  • @SatnamSingh-yy3yz
    @SatnamSingh-yy3yz 20 днів тому +1

    ਸਾਰੀ ਉਮਰ ਪੰਜਾਬ ਦਾ ਈ ਖਾਂਦਾ ਦੱਲਿਆਂ

  • @user-yc4iu3op3x
    @user-yc4iu3op3x 20 днів тому +3

    Kisan jonian jeda baad

  • @user-bg3vi8dt7o
    @user-bg3vi8dt7o 20 днів тому +1

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ❤ ਹੰਸ ਰਾਜ ਹੰਸ ਜ਼ਿੰਦਾਬਾਦ

    • @monsters3250
      @monsters3250 20 днів тому

      only jai sri ram ,not rangreta .

  • @user-ut8zl3tj6n
    @user-ut8zl3tj6n 20 днів тому +13

    ਕਿਸਾਨਾਂ ਦੀਆਂ ਵੋਟਾਂ ਦਾ ਕੋਈ ਫ਼ਰਕ ਨਹੀਂ ਪੈਂਦਾ ਬਾਈ ਵਿਚ ਕਿਹੜਾ ਕਿਸਾਨਾਂ ਨੇ ਵੋਟਾਂ ਪਾਈਆਂ ਸੀ ਫਿਰ ਵੀ ਮਾਨ ਸਾਹਿਬ 92 ਲੈ ਗਿਆ ਸੀ

    • @dabwaliwalabalwinder9713
      @dabwaliwalabalwinder9713 20 днів тому +1

      Hun le jaan 27 ch pta lag ju kissan ki hunda Jo kisana nu nafrat krde ne oh asli pio de nahi kise gandi nali de kide han

    • @ranbirsinghkandholaranbirs8974
      @ranbirsinghkandholaranbirs8974 20 днів тому +1

      ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਪਰ ਕਿਸਾਨਾਂ ਦੀਆਂ ਵੋਟਾਂ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣਦੀ ਸੰਨ 2022 ਵੋਟਾਂ ਵੇਲੇ ਕਿਸਾਨਾਂ ਦੀਆਂ ਵੋਟਾਂ ਪੈਣ ਨਾਲ ਹੀ ਆਮ ਆਦਮੀ😂 ਪਾਰਟੀ ਪੰਜਾਬ ਸੂਬੇ ਵਿੱਚ 92 ਸੀਟਾਂ ਲੈਣ ਗਈ । ਕਿਸਾਨਾਂ ਦੀਆਂ ਵੋਟਾਂ ਤੋਂ ਬਿਨਾਂ ਆਮ ਆਦਮੀ ਪਾਰਟੀ 12 ਸੀਟਾਂ ਵੀ ਨਹੀਂ ਲਿਜਾ ਸਕਦੀ ਸੀ

    • @sukhrajsingh3280
      @sukhrajsingh3280 19 днів тому +1

      Hun dekhlo kiniya leke jande mango 🥭 party wale 😂

    • @sukhrajsingh3280
      @sukhrajsingh3280 19 днів тому

      Amritsar di ty haar pakki amm party di ,,, Amritsar vich Gurjit Aujla jitna ,,Teva dekh k dass dita ena da 😂😂😂😂

  • @kuldeepSingh-wc7gr
    @kuldeepSingh-wc7gr 20 днів тому

    Hans Raj jindabad jindabad

  • @BalwinderSingh-zt1ff
    @BalwinderSingh-zt1ff 19 днів тому

    ਲੋਕਾ ਨੂੰ ਮੌਤ ਦਾ ਡਰ ਦੇ ਰਹੇ ਹਨ ਕਿ ਪਤਾਲਪੁਰੀ ਭੇਜ ਦਿਆਂਗੇ। ਇਹ ਵਿਕਾਸ ਕਰਨਗੇ ਜਿਤ ਕਿ ਲੋਕਾ ਦਾ

  • @navdeepkaur2421
    @navdeepkaur2421 20 днів тому +19

    Dog man

  • @kuldeepram3562
    @kuldeepram3562 20 днів тому +20

    ਕਿਸੇ ਵੀ ਚੀਜ਼ ਦਾ ਅੰਤ ਨਹੀਂ ਦੇਖਣਾ ਚਾਹੀਦਾ ਹੰਸ ਰਾਜ ਹੰਸ ਜੀ ਨੂੰ ਕਿਸਾਨਾਂ ਨੇ ਬੋਲਣ ਲਈ ਮਜਬੂਰ ਕੀਤਾ ਇੱਜ਼ਤ ਦਾ ਸਵਾਲ ਹੈ ਐਸਸੀ ਵੀਰੋ ਆਪਣੇ ਤੋਂ ਵੱਧ ਕਿਸੇ ਦੀਆਂ ਵੋਟਾਂ ਨਹੀਂ ਆਪਣਾ ਹੰਸ ਰਾਜ ਐਮਪੀ ਹੋਣਾ ਚਾਹੀਦਾ ਹੈ ਫਰੀਦਕੋਟ ਦਾ
    ❤️ ਹੰ❤️ਸ💯ਰਾ❤️ਜ💯 ਹੰ❤️ਸ 💯ਜਿੰ❤️ਦਾ❤️ਬਾ❤️ਦ💯👍👌👍

    • @satyamjeet2466
      @satyamjeet2466 20 днів тому +2

      Ek dam sachi gall aa je

    • @varunthind698
      @varunthind698 20 днів тому +2

      Sahi gal ha ena jyada thaka nhi krna chaihda kisaan union nu yeah sab galt ha

    • @manjinderkalyan108
      @manjinderkalyan108 20 днів тому +1

      Eh biyan Hans ji nu pahla hi Dena chida c eh sab jutti de yaar a mazdoor varg nu hamesa daba K rakhan di koshis karde a

    • @GurdeepSingh-bx8xy
      @GurdeepSingh-bx8xy 20 днів тому +2

      Jaker tuhanu majdura de eni he tanshion aa bsp nu kau nhi vote kerda😮

    • @mankind905
      @mankind905 20 днів тому +1

      ਹਿੰਦੂ ਐਸੀ ਬਾਈ ਬਸਪਾ ਨੂੰ ਜਰੂਰ ਵੋਟ ਪਾਉ ਜੈ ਭੀਮ ਜੈ ਸਵਿਧਾਨ।

  • @karamjitsingh5773
    @karamjitsingh5773 20 днів тому

    ਬਿਲਕੁਲ ਸਹੀ ਕਿਹਾ ਹੰਸ ਰਾਜ ਜੀ ਨੇ❤❤

  • @sultansingh7138
    @sultansingh7138 20 днів тому

    ਭਾਈ ਸਾਬ ਜੀ ਵੋਟ ਦਾ ਹਰ ਇਕ ਨੂੰ ਅਧਿਕਾਰ ਹੈ ਕਿਥੇ ਮਰਜੀ ਵੋਟ ਪਵੇ ਪਰ ਗਾਲ਼ਾਂ ਕੱਢਣੀਆਂ ਬਹੁਤ ਗ਼ਲਤ ਗੱਲ ਹੈ, ਮੈਂ ਕੋਈ bjp ਦਾ ਸਪੋਟਰ ਨਹੀਂ,ਮੇਰੀ BSP ਪਾਰਟੀ ਹੈ BSP ਜਿੰਦਾਬਾਦ 👍💪

  • @Varkhamaini
    @Varkhamaini 20 днів тому +6

    ਤੇਰੇ ਛੋਟੇ ਵੀਰ ਨੇ ਸਮਝਾਇਆ ਨਹੀਂ

  • @AshokSharma-jf8hh
    @AshokSharma-jf8hh 20 днів тому +5

    Good man

  • @JagtarSingh-kz8gi
    @JagtarSingh-kz8gi 20 днів тому +1

    ਜਿੰਨੇ ਵੀ ਜਟ ਬੀ ਜੇ ਪੀ ਦੇ ਵਿੱਚ ਆ ਉਨ੍ਹਾਂ ਦਾ ਬਾਈਕਾਟ ਕਰਕੇ ਦਿਖਾਉਣ ਜੇਕਰ ਇਕ ਬਾਪ ਦੇ ਆ ਤਾਂ ਕਿਸੇ ਗਰੀਬ ਤੇ ਹੀ ਧੱਕਾ ਚੱਲਦਾ ਇਹਨਾਂ ਦਾ

  • @mohanjitsingh2409
    @mohanjitsingh2409 20 днів тому +1

    ਕਾਜਰਾ ਤੈਨੂੰ ਕੀਹਨੇ ਵੋਟਾਂ ਦੇਣੀ ਆ ਨੇਂ ਜਿਹੜੇ ਹਾਸਬ ਤੇ ਤੇਰੀ ਬੋਲੀ ਆ ਉਸ ਹਾਸਬ ਤੇ ਤਾਂ ਕਿਸਾਨਾਂ ਸਹੀ ਨੇਂ ਉਸ ਹਾਸਬ ਤੇ ਤੇਰੇ ਛਿੱਤਰਾਂ ਦੀ ਘਾਟ ਬਹੁਤ ਹੀ ਜ਼ਿਆਦਾ ਮੈਨੂੰ ਲੱਗਦਾ ਤੇਰੇ ਜਿੰਨੇ ਛਿੱਤਰ ਪਰੇਡ ਹੋਵੇ ਉਹਨੀਂ ਹੀ ਘੱਟ ਆ

  • @ranjitsingh2721
    @ranjitsingh2721 20 днів тому

    ਹੰਸ ਰਾਜ ਹੰਸ ਜੀ 💪💪💪💪💪👍👍👍👌👌

  • @HarwinderSingh-en3og
    @HarwinderSingh-en3og 20 днів тому +3

    Very nice Hans raj Hans jee

  • @pawandeepsingh4039
    @pawandeepsingh4039 20 днів тому +3

    Hans raj tusi kissana n to n vadh paise wale ho kisaan v jyada paise wale hn

  • @iqbalsingh7628
    @iqbalsingh7628 19 днів тому

    ਜੇ ਜਿੱਤੇਗਾ ਤਾਂ ਹੀ ਸਰਕਾਰ ਵਿੱਚ ਹੰਸ ਰਾਜ ਨੂੰ ਕੋਈ ਪੁੱਛੇਗਾ ਤੈਨੂੰ ਆਪ ਨਹੀਂ ਕਿਸੇ ਨੇ ਪੁਛਨਾ