ਆਰਕੈਸਟਰਾ ਜੋੜੀ ਮਾਂ-ਪਿਓ ਨਾਲ ਆਈ ਸਾਹਮਣੇ Bittu Chak Wala ll Daily Awaz

Поділитися
Вставка
  • Опубліковано 3 бер 2021
  • ਆਰਕੈਸਟਰਾ ਜੋੜੀ ਮਾਂ-ਪਿਓ ਨਾਲ ਆਈ ਸਾਹਮਣੇ
    #BittuChakWala #DailyAwaz #OrchestraLife #KisanEktaMorcha #HLA2021
  • Розваги

КОМЕНТАРІ • 2,9 тис.

  • @harsimransingh3005
    @harsimransingh3005 3 роки тому +635

    ਜਿਸ ਨੂੰ ਇਹ ਜੋੜੀ ਪਸੰਦ ਹੈ ਇਸ ਜੋੜੀ ਲਈ ਇੱਕ ਲਾਈਕ ਕਰੋ ਰੱਬ ਇਨ੍ਹਾਂ ਨੂੰ ਹੋਰ ਤਰੱਕੀ ਬਖਸ਼ੇ
    God bless you 🤟

  • @KuldeepSingh-rc9fk
    @KuldeepSingh-rc9fk 3 роки тому +446

    ਪਹਿਲੀ ਇੰਟਰਵਿਊ ਏ ਜਿਸਨੂੰ ਦੇਖ ਕੇ ਮਨ ਭਰ ਗਿਆ ਵਾਹਿਗੁਰੂ ਕਿਸੇ ਧੀ ਨੂੰ ਏਨਾ ਮਜਬੂਰ ਨਾਂ ਕਰੀ

  • @apnaakhbaar5732
    @apnaakhbaar5732 3 роки тому +553

    ਆਓ ਸਾਰੇ ਇਕ ਪ੍ਰਣ ਲਈਏ ਵੀ ਅੱਗੇ ਤੋਂ ਕਿਸੇ ਵੀ ਵਿਆਹ ਤੇ ਇਹਨਾਂ ਵੀਰਾਂ ਭੈਣਾਂ ਨੂੰ ਨਾ ਹੀ ਤੰਗ ਕਰਾਂਗੇ ਨਾ ਹੀ ਕਰਨ ਦਿਆਂਗੇ... ਤੇ ਪੰਜਾਬੀ ਸਭਿਆਚਾਰ ਦੇ ਕਲਾਕਾਰ ਦਿਲੋਂ ਮੰਨਾਂਗੇ...

    • @GurwinderSingh-hh2zf
      @GurwinderSingh-hh2zf 3 роки тому +30

      Ajj to baad ma stage te nai javanga...especialy jdo koi female artist stage te available hoonge..

    • @Partap22Brar
      @Partap22Brar 3 роки тому +10

      @@GurwinderSingh-hh2zf bht vadia veer

    • @MrKhush001
      @MrKhush001 3 роки тому +7

      Apa ta kde stage tr gye he nhi
      Nacho stage tr Jana jao but tang na kro yr disrespectful na kro female di

    • @ranjitgill8620
      @ranjitgill8620 3 роки тому +5

      @@GurwinderSingh-hh2zf bhout vadiea gall aa bhai appa v ik time ton baad stage te jana sdta

    • @jagdevsingh9496
      @jagdevsingh9496 3 роки тому +4

      Nice putt

  • @ranjitmalhi1773
    @ranjitmalhi1773 3 роки тому +169

    ਮਸਲਾ ਰੋਟੀ ਦਾ, ਗਰੀਬੀ ਕਈ ਤਰ੍ਹਾਂ ਦੇ ਨਾਚ ਕਰਨ ਲਈ ਮਜਬੂਰ ਕਰ ਦੇਂਦੀ ਹੈ। ਰੱਬਾ ਜਿਸ ਘਰ ਧੀ ਦੇਣੀ ਉਥੇ ਗਰੀਬੀ ਨਾਂ ਦੇਵੀਂ

  • @innocentpwn1732
    @innocentpwn1732 3 роки тому +1371

    ਹਰ ਕੱਚ ਦੇ ਗਿਲਾਸ ਵਿਚ ਸ਼ਰਾਬ ਨੀ ਹੁੰਦੀ
    ਹਰ ਨੱਚਣ ਵਾਲੀ ਕੁੜੀ ਖਰਾਬ ਨੀ ਹੁੰਦੀ

  • @Jagvindergoldy
    @Jagvindergoldy 3 роки тому +430

    ਟਿਕ ਟੌਕ ਤੇ ਅੰਗ ਪਰਦਰਸ਼ਨ ਕਰਨ ਵਾਲੀਆਂ ਨਾਲੋ ਤਾ ਤੁਸੀ ਕਿਤੇ ਚੰਗੇ ਹੋ ਆਪਣੇ ਪਰਿਵਾਰ ਦਾ ਪੇਟ ਪਾਲਦੇ ਹੋ
    ਬਹੁਤ ਬਹੁਤ ਸਤਿਕਾਰ ਤੁਹਾਨੂੰ

  • @kforlife2055
    @kforlife2055 3 роки тому +19

    ਕੁੜੀ ਦੀ ਗੱਲਾਂ 'ਚ ਬਹੁਤ ਮਾਸੂਮੀਅਤ ਅਾ.... ਵਾਹਿਗੁਰੂ ਮਿਹਰ ਕਰੇ....ਤਰੱਕੀ ਕਰੇ...

  • @rimpydeol8396
    @rimpydeol8396 3 роки тому +40

    ਰੱਬਾ ਜਿਸ ਘਰ ਧੀ ਦਿੱਤੀ ਉਸ ਘਰ ਗਰੀਬੀ ਨਾ ਆਓਣ ਦੇਣੀ🙏 ਅੱਜ ਆ ਵਿਡੀਓ ਦੇਖ ਕੇ ਸੱਚੀਂ ਰੋਣਾ ਆ ਗਿਆ 😭 ਪਰਮਾਤਮਾ ਇਹੋ ਜਿਹੇ ਦਿਨ ਕਿਸੇ ਦੇ ਪਰਿਵਾਰ ਤੇ ਨਾ ਆਓਣ 🙏

    • @zorawarsingh8668
      @zorawarsingh8668 3 роки тому +2

      ਮਨ ਭਰ ਆਇਆ ਯਾਰ ਇੰਟਰਵਿਊ ਦੇਖ ਕੇ

  • @ksidhuksidhu9983
    @ksidhuksidhu9983 3 роки тому +242

    ਮੈਨੂੰ ਅੱਜ ਤੱਕ ਦੀ ਇਹ ਬੈਸਟ ਇੰਟਰਵਿਊ ਲੱਗੀ ਹੋ ਸਕਦਾ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਸੇ ਕੰਜ਼ਰ ਨੂੰ ਅਕਲ ਆ ਜਾਵੇ ।ਧੰਨਵਾਦ ਜੀ ਤੁਹਾਡਾ ਕਿਸੇ ਗਰੀਬ ਦਾ ਦੁੱਖ ਵੰਡਾਉਣ ਲਈ🙏

  • @randeepsingh674
    @randeepsingh674 3 роки тому +316

    ਬਹੁਤ ਵਧੀਆ ਬਿੱਟੂ ਵੀਰ ਲੋਕਾਂ ਨੂੰ ਵੀਡੀਓ ਵੇਖ ਕੇ ਹੀ ਅਕਲ ਆ ਜਾਵੇ ।

    • @DeepSingh-kg3fm
      @DeepSingh-kg3fm 3 роки тому +3

      Veer ji tuci bhout vadiya Kam kardeo...

    • @mandeepkumar6028
      @mandeepkumar6028 3 роки тому +2

      Bittu vir g tuhada te tuhade chanel da boht,2 shukria vdia kam kr rehe ho g

    • @inderjeetlitt8181
      @inderjeetlitt8181 3 роки тому

      22 ਬੰਦੇਆ ਨੂੰ ਤਾ ਅਕਲ ਆ ਸਕਦੀ ਆ ਪਰ ਡੰਗਰਾਂ ਨੂੰ ਨਹੀਂ

  • @mandeepdeep6079
    @mandeepdeep6079 3 роки тому +45

    ਪਹਿਲੀ ਇੰਟਰਵੀਊ ਆ ਜਿਸਨੂੰ ਵੇਖ ਕੇ ਮਨ ਭਰ ਆਇਆ।ਵੀਰ ਅਤੇ ਭੈਣੇ ਤੁਸੀਂ ਸਹੀ ਓ ਆਪਣੀ ਜਗ੍ਹਾ ਤੇ।ਤੁਸੀਂ ਨੱਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਓ ਇਹੀ ਬਹੁਤ ਵੱਡੀ ਗੱਲ ਆ।ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਵੀਰ ਤੁਸੀਂ ਆਪਣੀ ਜ਼ਿੰਦਗੀ ਆਪਣੇ ਸਿਰ ਤੇ ਜਿਓਵੋ।ਵਾਹਿਗੁਰੂ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ।🙏🙏🙏🙏

  • @harbhajansinghmann7712
    @harbhajansinghmann7712 3 роки тому +28

    ਸਾਨੂੰ ਬਿਟੂ ਵੀਰ ਜੀ ਦਾ ਵੀ ਬਹੁਤ ਧਨਵਾਦ ਕਰਨਾ ਚਾਹੀਦਾ ਹੈ ਜੋ ਇਹੋ ਜਿਹੇ ਵਿਸ਼ਿਆਂ ਉਤੇ ਸਮਾਜ ਦਾ ਧਿਆਨ ਦਵਾਉਂਦੇ ਹਨ ਇਹ ਬਹੁਤ ਨੇਕ ਕੰਮ ਹੈ ਧਨਵਾਦ ਵੀਰ ਜੀ।

  • @makhankalas660
    @makhankalas660 3 роки тому +725

    ਰੱਬਾ ਇਹੋ ਜਿਹੀ ਇਮਾਨਦਾਰ ਤੇ ਉੱਚੀ ਸੋਚ ਵਾਲੀ ਧੀ ਭੈਣ ਸੱਭ ਨੂੰ ਦਿਓ ਜੀ ਵਾਹਿਗੁਰੂ ਜੀ ਮੇਰੀ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @gurpreetsingh-eb9ni
    @gurpreetsingh-eb9ni 3 роки тому +75

    ਮੱਟ ਸ਼ੇਰੋ ਨੇ ਵੀ ਵੀਡਿਉ ਪਾਈ ਸੀ ਇਹਨਾਂ ਦੀ, ਬੁਹਤ ਸੋਹਣੀ ਜੋੜੀ👌💝🙏🙏

  • @Indermanukegill
    @Indermanukegill 3 роки тому +7

    ਬਿੱਟੂ ਬਾਈ ਤੇਰਾ ਅੰਦਾਜ਼ ਈ ਵੱਖਰਾ ਸਭ ਨਾਲੋਂ ਇੰਟਰਵਿਊ ਲੈਣ ਦਾ ਦਿਲੋਂ ਪਿਆਰ ਬਾਈ ਤੈਨੂੰ

  • @sukhmansingh2064
    @sukhmansingh2064 3 роки тому +12

    ਇੰਟਰਵਿਊ ਲੈਣ ਵਾਲੇ ਵੀਰ ਦੇ ਬੋਲਣ ਦਾ ਲਹਿਜਾ ਬਹੁਤ ਸੋਹਣਾ ,
    ਬਹੁਤ ਸੋਹਣੇ ਤਰੀਕੇ ਨਾਲ ਸਵਾਲ ਜਵਾਬ ਕੀਤੇ 🙏

  • @jagpal0058
    @jagpal0058 3 роки тому +407

    ਕੰਜਰਾ ਨੂੰ ਕੰਜਰ ਈ ਦਿਖਦੇ ਆ
    ❤️❤️❤️🙏🏻🙏🏻🙏🏻🙏🏻ਵਾਹਿਗੁਰੂ ਚੜ੍ਹਦੀਆ ਕਲਾ ਬਖਸਣ ਵੀਰ🙏🏻🙏🏻🙏🏻🙏🏻

    • @amritpalkaurbrar2170
      @amritpalkaurbrar2170 3 роки тому +6

      ਕੰਜਰ ਤਾਂ ਪੁॅਤਰੋ ੳੁਹ ਨੇ िਜਹਨਾਂ ਦੀ ਸੋਚ ਗੰਦੀ ਅਾ u r good🙏🙏💖💖

    • @jagpal0058
      @jagpal0058 3 роки тому +2

      @@amritpalkaurbrar2170 🙏🏻🙏🏻hnji bilkul

    • @vickyatwal5244
      @vickyatwal5244 3 роки тому +2

      @@amritpalkaurbrar2170 right ji

    • @sippysingh232
      @sippysingh232 3 роки тому +2

      8

    • @sarbjeetcreativity
      @sarbjeetcreativity 3 роки тому +3

      Good 👍

  • @tejindersingh7279
    @tejindersingh7279 3 роки тому +117

    ਨੱਚਦੇ ਸਰੀਰ,, ਮੁਸਕਰਾਉਂਦੇ ਚਿਹਰੇ, ਦਿਲਾਂ ਵਿੱਚ ਇਤਨਾ ਦਰਦ,, ਸਚਮੁੱਚ ਇਹਨਾਂ ਦੋਵਾਂ ਬੱਚਿਆਂ ਗੱਲਬਾਤ ਦਿਲ ਨੂੰ ਹਲੂਣਾ ਦੇਣ ਵਾਲੀ ਹੈ,, ਸਲਾਮ ਹੈ ਇਹਨਾਂ ਦੋਵਾਂ ਬੱਚਿਆਂ ਦੀ ਮਿਹਨਤ ਨੂੰ ਜੋ ਆਪਣੇ ਪਰਿਵਾਰਾਂ ਲਈ ਇਹ ਕਰ ਰਹੇ ਹਨ।

  • @sonisonisingh5816
    @sonisonisingh5816 Рік тому +5

    ਪਹਿਲੀ ਇੰਟਰਵਿਊ ਦੇਖ ਕੇ ਬਹੁਤ ਖੁਸ਼ੀ ਹੋਈ ❤️❤️‌ ਕਿ ਸਾਡੇ ਵਿਰਸੇ ਵਿੱਚ ਬਹੁਤ ਚੰਗੀ ਸੋਚ ਵਾਲੀਆਂ ਕੁੜੀਆਂ ਵੀ ਹਨ❤️ ਪਰਮਾਤਮਾ 🙏 ਇਹਨਾਂ ਨੂੰ ਤਰੱਕੀ ਬਖਸ਼ੇ 🙏❤️

  • @manjitmann7830
    @manjitmann7830 3 роки тому +13

    ਬਾਈ ਜੀ ਇਹਨਾਂ ਬੱਚਿਆਂ ਦੀ ਇੰਟਰਵਿਊ ਕਰਨ ਲਈ ਬਹੁਤ ਧੰਨਵਾਦ

  • @jagseersidhu6226
    @jagseersidhu6226 3 роки тому +100

    ਇਹ ਧੀਆਂ ਦੀਆਂ ਗੱਲਾਂ ਤੇ ਅਮਲ ਕਰਨਾਂ ਚਾਹੀਦਾ ਹੈ ਜੀ ਵਾਹਿਗੁਰੂ

  • @makhankalas660
    @makhankalas660 3 роки тому +84

    ਬਿੱਟੂ ਚੱਕਵਾਲਾ ਵੀਰ ਜੀ ਤੁਹਾਡੀ ਮਿਹਨਤ ਨੂੰ ਤੁਹਾਡੀ ਪੱਤਰਕਾਰੀ ਨੂੰ ਤੁਹਾਡੀ ਇਮਾਨਦਾਰੀ ਨੂੰ ਦਿੱਲ ਤੋਂ ਸਲੂਟ ਹੈ ਜੀ ਬਹੁਤ ਵਧੀਆ ਆਪਣਾ ਫਰਜ਼ ਨਿਭਾ ਰਹੇ ਹੋ ਜੀ
    ਵਾਹਿਗੁਰੂ ਜੀ ਬਿੱਟੂ ਵੀਰ ਭੈਣ ਭਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @kumarsukhchain7975
    @kumarsukhchain7975 3 роки тому +30

    ਇਹ ਸਾਰੀ ਗੱਲ ਬਾਤ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ 🙏🙏

  • @user-ge3yu8ls2o
    @user-ge3yu8ls2o 3 роки тому +238

    ਪੇਟ ਦੀ ਅੱਗ ਬੁਝਾਉਣ ਲਈ ਬਹੁਤ ਕੁਝ ਕਰਨਾ ਪੈਂਦਾ
    ਪਹਾੜ ਜਿੱਡੇ ਹੌਸਲੇ ਨੇ ਨਿੱਕੀ ਜਿਹੀ ਜਿੰਦ ਦੇ ਵਾਹਿਗੁਰੂ ਜੋੜੀ ਨੂੰ ਤਰੱਕੀਆਂ ਬਖਸ਼ੇ

  • @gurpreetsinghladdi1784
    @gurpreetsinghladdi1784 3 роки тому +110

    ਧੰਨਵਾਦ ਬਿੱਟੂ ਭਾਜੀ ਤੁਸੀ ਇਹਨਾ ਨੂੰ ਦੁਨੀਆ ਦੇ ਰੁਬਰੂ ਕਿਤਾ

  • @GurmeetKaur-mk8pq
    @GurmeetKaur-mk8pq 3 роки тому +95

    ਇਹੋ ਜਿਹੀਆ ਭੈਣਾ ਘਰ ਘਰ ਹੋਣ ਵਹਿਗੂਰੁ ਜੀ ਕਿਰਪਾ ਕਰੋ ਇਹਨਾ ਤੇ 🙏🙏

    • @JasvirSingh-rh6xp
      @JasvirSingh-rh6xp 3 роки тому

      Mithia mithia glan kr k
      Isne ap hi ini sohni kuri nal
      Viah dia pinga pa lenia hn ji
      Mrd bhut chlak hunde hn
      Pr munde kuri da koi meil nhi hai

  • @JasvirKaur-jh7ho
    @JasvirKaur-jh7ho 3 роки тому +41

    Aa didi sadi didi di marrige ch v c asi ehna nu kaur b vrgi kehnde hune really boht nyc looking ne te asi hun tk v yaad krde aa di nu schi unforgettable dance aa di da😘😘😘😘😘😘😘🥰🥰🥰🥰love u di md bro

    • @diljeetsingh6084
      @diljeetsingh6084 3 роки тому

      Waheguru ji es jodi te kirpa krna trakkiaa baksho🙏🙏

    • @user-wz5ty6jp2i
      @user-wz5ty6jp2i 3 роки тому

      Tusi ini izzat respect krde ho ji bauth vadya gal a👍🏼👍🏼

  • @balvindersingj4975
    @balvindersingj4975 3 роки тому +1

    ਜੇ ਬੁੱਢਿਆਂ ਨੂੰ ਏਨਾ ਸ਼ੌਕ ਹੈ ਨੱਚਣ ਦਾ ਤਾਂ ਆਪਣੀਆਂ ਦੋਤੀਆ ਪੋਤੀਆਂ ਜਾਂ ਭੈਣਾਂ ਨਾਲ ਨੱਚ ਲੈਣ

  • @harinderjassi330
    @harinderjassi330 3 роки тому +160

    ਰੱਬਾ ਜੇ ਜਨਮ ਦਿੱਤਾ ਆਹ ਮਜ਼ਬੂਰੀਆਂ ਨਾ ਦਿਆ ਕਰ ਜਿੱਥੇ ਲੋਕ ਇੱਜਤ ਨਾ ਦੇਣ 🙏🙏🙏🙏

    • @Invinciblemani
      @Invinciblemani 3 роки тому +5

      ਰੱਬ ਦੀ ਗਲਤੀ ਨਹੀਂ ....ਇਹ ਸਭ ਕਰਮਾਂ ਦੀ ਖੇਡ ਆ

    • @harinderjassi330
      @harinderjassi330 3 роки тому +5

      @@Invinciblemani ਭਰਾਵਾਂ ਕਰਮ ਵੀ ਰੱਬ ਹੀ ਲਿਖਦਾ ਉਹ ਕਿਹੜਾ ਕੋਈ ਹੋਰ ਲਿਖਦਾ

    • @Invinciblemani
      @Invinciblemani 3 роки тому +7

      @@harinderjassi330 ਕਰਮ ਬੰਦੇ ਹੱਥ ਆ ਚੰਗੇ ਕਰਨੇ ਜਾਂ ਮਾੜੇ...ਰੱਬ ਤਾਂ ਫਲ ਦਿੰਦਾ ਕਰਮਾਂ ਦਾ

    • @harinderjassi330
      @harinderjassi330 3 роки тому +2

      @@Invinciblemani ਮੰਨਦਾ ਵੀਰੇ ਤੇਰੀ ਗੱਲ ਪਰ ਸਭ ਕਰਦਾ ਪਰਮਾਤਮਾ ਹੈ ਜੋ ਲਿਖਿਆ ਸੋਈ ਜਨ ਪਾਵੈ (ਕਰਨ ਕਰਾਵਨ ਹਾਰ ਸੁਆਮੀ)

    • @harpreetsinghharpreetsingh1398
      @harpreetsinghharpreetsingh1398 3 роки тому +1

      @@Invinciblemani wmk 🙏🙏🙏🙏🙏🙏🙏🙏🙏

  • @DilbagSingh-db6zp
    @DilbagSingh-db6zp 3 роки тому +214

    ਤੁਸੀਂ ਵਧੀਆ ਕੀਤਾ ਇਨ੍ਹਾਂ ਦੀ interview ਲੈ ਕੇ

  • @jorawar007
    @jorawar007 3 роки тому +27

    ਵੀਰੇ, ਤੇ ਭੈਣੇ ਅਸੀਂ ਦੁਨੀਆਂ ਤੇ ਸਮੇ ਤੋ 80 ਸਾਲ ਪਿਛੇ ਚੱਲ ਰਹੇ ਆਂ ਤੁਸੀਂ ਆਪਣੀ job ਕਰੋ ਬਹੁਤ time ਲੱਗਣਾ ਹਜੇ ਇਹ ਸਭ ਸਮਝਣ ਲਈ ਲੋਕਾਂ ਨੂੰ salute ਆ ਤੁਹਾਨੂੰ ਆਪਣੀ ਹੱਡ ਬੀਤੀ ਦੱਸਣ ਲਈ🙏

  • @rajvirbrar631
    @rajvirbrar631 3 роки тому +16

    म्हारे हरियाणा की छोरी बहोत ही बढिया कलाकार है । बेबे थाणे मेहनत का फल जरूर मिलेगा ।

  • @amriksingh4119
    @amriksingh4119 3 роки тому +463

    ਛੋਟੇ ਭਰਾ ਦੀ ਧੀ ਆ ਪੰਜਾਬ ਆਲਿਓ... ਆਓ ਰਲ ਮਿਲ ਵੱਡੇ ਭਾਈ ਹੋਣ ਦਾ ਫਰਜ ਨਿਭਾਈਏ

  • @mandipsingh692
    @mandipsingh692 3 роки тому +55

    ਰੱਬਾ ਇਸ ਬੱਚੀ ਦੇ ਹਮੇਸ਼ਾ ਮੇਹਰ ਭਰੀਆਂ ਹੱਥ ਰੱਖੀ

  • @rajindersharma9027
    @rajindersharma9027 2 роки тому

    ਇਹ ਇੰਟਰਵਿਊ ਦੁਨੀਆਂ ਦੀ ਸੋਚ ਬਦਲੂ ਹੁਣ ਆਰਕੈਸਟਰਾਂ ਵਾਲੀਆਂ ਕੁੜੀਆਂ ਨੂੰ ਲੋਕ ਇੱਜ਼ਤ ਦੀ ਨਜ਼ਰ ਨਾਲ ਦੇਖਣ ਗੇ ਬਹੁਤ ਵਧੀਆ ਕੰਮ ਕੀਤਾਂ ਬਾਈ ਬਿੱਟੂ ਨੇ

  • @parwinderjeetsingh6631
    @parwinderjeetsingh6631 3 роки тому +27

    ਵਾਹਿਗੁਰੂ ਇਸ sister te bro ਤੇ ਮੇਹਰ ਕਰਨ,,
    NRI ਵੀਰਾ ਨੂੰ ਏਨਾ ਦੀ ਸਹਾਇਤਾ ਕਰਨੀ ਚਾਹੀਦੀ ਏ,,

  • @gorasabdhu5854
    @gorasabdhu5854 3 роки тому +37

    ਬੇਟਾ ਤੇਰਾ ਦਰਦ ਬਹੁਤ ਦੁਖਾਂ ਦਾ ਭਰਿਆ ਵਾਹਿਗੁਰੂ ਤੁਹਾਡੇ ਅੰਗ ਸੰਗ ਹੋ ਕੇ ਸਹਾਇਤਾ ਕਰੇ। ਤੁਹਾਡਾ ਦਰਦ ਹਰ ਇਕ ਨੂੰ ਆਪਣਾ ਦਰਦ ਸਮਝਣਾਂ ਚਾਹੀਦਾ ਧੀ ਹਰ ਇਕ ਦੀ ਇੱਕੋ ਜਿਹੀ ਹੁੰਦੀ ਹੈ

  • @lehrirana9732
    @lehrirana9732 3 роки тому +116

    ਵਹਿਗੁਰੂ ਜੀ ਸਭਨਾਂ ਦੇ ਪਰਿਵਾਰ ਜੀਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ,ਜੋ ਮਾੜੀ ਸੋਚ ਰੱਖਣ ਵਾਲੇ ਲੋਕ ਹਨ ਉਹਨਾਂ ਦੀ ਸੋਚ ਵੀ ਚੰਗੀ ਕਰਿਓ ਵਹਿਗੁਰੂ ਜੀ🙏🏻🙏🏻

  • @amarjeetsinghdhanoa5721
    @amarjeetsinghdhanoa5721 3 роки тому +1

    ਬਹੁਤ ਵਦੀਆ ਉਪਰਾਲਾ ਕੀਤਾ ਬਿੱਟੂ ਜੀ

  • @harpalsingh335
    @harpalsingh335 3 роки тому +21

    ਮੁੰਡਾ ਬਹੁਤ handsome ਤੇ ਸ਼ਰੀਫ਼ ਹੈ

  • @jasjitsingh6495
    @jasjitsingh6495 3 роки тому +7

    ਮੇਰੇ ਬੇਟੇ ਦਾ ਵਿਆਹ ਸੀ ਤਲਵੰਡੀ ਚੌਧਰੀਆਂ ਚ ਨਗੀਨਾ ਪੈਲਸ,ਸੋਨੂੰ ਨਡਾਲੇ ਦਾ ਡਾਂਸ ਗਰੁੱਪ ਸੀ,ਅਸੀਂ ਦੋਵਾਂ ਜੀਆਂ ਨੇ ਡਾਂਸਰ ਮੁੰਡੇ-ਕੁੜੀਆਂ ਨੂੰ ਤਿਆਰ ਹੋਣ ਵਾਲੇ ਕਮਰੇ ਚ ਜਾ ਕੇ ਮੁੱਠੀ ਕੁਝ ਸ਼ੁਕਰਾਨਾ ਦੇ ਕੇ ਆਖਿਆ ਤੁਸੀਂ ਸਾਡੇ ਧੀਆਂ-ਪੁੱਤ ਹੋ ਸਾਡੇ ਬੱਚੇ ਦੀਆਂ ਖੁਸ਼ੀਆ ਚ ਆਏ ਓ,ਯਕੀਨ ਕਰਿਓ ਕੁੜੀਆਂ ਜਜ਼ਬਾਤੀ ਹੋ ਗਈਆਂ ਕਿ ਇਸ ਸਟੇਜ ਤੇ ਸਾਨੂੰ ਪਹਿਲੀ ਵਾਰ ਕਿਸੇ ਧੀਆਂ ਆਖਿਆ।

  • @sandysworld5888
    @sandysworld5888 3 роки тому +29

    Reporter veer ਤੇ channel ਵਧਾਈ ਦੇ ਹੱਕਦਾਰ ਹਨ।। ਇਹੋ ਜਿਹੇ ਮੁੱਦਿਆਂ 'ਤੇ ਗੱਲਬਾਤ ਕੀਤੀ।। ਸਾਡੀਆਂ ਅੱਖਾਂ ਖੋਲ੍ਹੀਆਂ।।

  • @sarabjeetkaur15
    @sarabjeetkaur15 2 роки тому +1

    ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ

  • @Avtarsingh-cc2kv
    @Avtarsingh-cc2kv Рік тому +1

    ਬਹੁਤ ਵਧੀਆ ਕੰਮ ਕਰ ਰਹੇ ਹੋ ਦਿਲ ਨਹੀਂ ਛੱਡਣਾ

  • @gagandeep-px2yd
    @gagandeep-px2yd 3 роки тому +12

    ਜਿਓਦੀ ਵਸਦੀ ਰਹਿ ਧੀਏ । ਵਾਹਿਗੁਰੂ ਹਮੇਸ਼ਾ ਤੈਨੂੰ ਸਫਲਤਾ ਬਖਸ਼ੇ ।

  • @anmoldeepsingh1899
    @anmoldeepsingh1899 3 роки тому +99

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬੇਟਾ ਜੀ ਕੰਮ ਕੋ ਛੋਟਾ ਵੱਡਾ ਨਹੀਂ ਹੁੰਦਾ 🙏🏻🙏🏻

    • @lakhadeol9867
      @lakhadeol9867 3 роки тому

      ਚੜ੍ਹਦੀ ਕਲਾ ਨੂੰ ਇਵੇ ਕਹਿੰਦੇ ਉ ਜਿਵੇਂ ਬਹੁਤ ਬਹਾਦਰੀ ਵਾਲੇ ਕੰਮ ਕਰਦੇ ਆ
      ਜੇ ਇਨ੍ਹਾਂ ਦਰਦ ਮਹਿਸੂਸ ਹੁੰਦਾ ਆਪਣੀਆਂ ਮਾਵਾਂ ਭੈਣਾਂ ਧੀਆਂ ਨੂੰ ਸਟੇਜਾ ਤੇ ਇਹਨਾਂ ਨਾਲ ਨੱਚਣ ਭੇਜ ਦਿਆ ਕਰੋ ਸ਼ਰਮ ਨੀ ਆਉਂਦੀ ਚੜ੍ਹਦੀ ਕਲਾ ਲਵਜ ਲਿਖਦਿਆਂ ਨੂੰ ਮਰਜੋ ਚੱਪਣੀ ਵਿੱਚ ਨੱਕ ਡੋਬ ਕੇ

  • @pishourasingh3795
    @pishourasingh3795 3 роки тому +1

    ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਮਜਬੂਰੀ ਵਿੱਚ ਸਭ ਕੁਝ ਕਰਨਾ ਪੈਂਦਾ

  • @user-nz3th1qf6m
    @user-nz3th1qf6m 2 роки тому +1

    ਭੈਣ ਦੀਆਂ ਗੱਲਾਂ ਬਹੁਤ ਵਧੀਆ ਨੇ

  • @baigurjitsingh8503
    @baigurjitsingh8503 3 роки тому +108

    ਇਹ ਦੁਨੀਆ ਬਹੁਤ ਮਾੜੀ ਸੋਚ ਦੀ ਮਾਲਕ ਬਣ ਗਈ ਹੈ
    ਸਿਆਣੇ ਕਹਿੰਦੇ ਆ ਜਦੋਂ ਔਖਾ ਵੇਲੇ ਆਪਣੇ ਆਪ ਤੇ ਆਉਂਦਾ ਤਾਂ ਉਦੋਂ ਪਤਾ ਲੱਗ ਜਾਂਦਾ

  • @ravigrewal9369
    @ravigrewal9369 3 роки тому +776

    ਦੁਨੀਆਂ ਨੇ ਕਿਹੜਾ ਰੋਟੀ ਦੇਣ ਆਉਂਣਾ ।ਤੁਸੀਂ ਆਪਣਾ ਕੰਮ ਕਰੋ।

  • @RSdeep-op4mg
    @RSdeep-op4mg 3 роки тому +7

    ਮੈ ਦਿਲੋਂ ਬਿੱਟੂ ਬਾਈ ਦਾ ਧੰਨਵਾਦ ਕਰਦਾ ਹਾਂ,,, ਜਿਨ੍ਹਾਂ ਨੇ ਨੌਜਵਾਨ ਵਰਗ ਨੂੰ ਚੰਗੀ ਰਾਹ ਤੇ ਚੱਲਣ ਦੀ ਤੇ ਚੰਗੀ ਸੋਚ ਬਣਾਉਣ ਦਾ ਉਪਰਾਲਾ ਕੀਤਾ ਹੈ।

  • @harman___2800
    @harman___2800 3 роки тому +6

    ਲੰਡੂ ਲੋਕਾਂ ਲਈ ਮੈਸੇਜ ਹੈ। Baba mehr kre veer hona te🙏🙏

  • @mandeepgarcha6662
    @mandeepgarcha6662 3 роки тому +42

    ਬਹੁਤ ਵਧੀਆ ਜੋੜੀ ਆ ਪਰਮਾਤਮਾ ਇਹਨਾਂ ਨੂੰ ਤਰੱਕੀ ਵੱਖਸੇ

  • @ManjitKaur-vy1ey
    @ManjitKaur-vy1ey 3 роки тому +307

    ਕੁਝ ਗਲਤ ਨਹੀ ਕਰ ਰਹੇ ਤੁਸੀ ਪੁਤ ਇਹ ਤੁਹਾਡੀ ਕਲਾ ਹੈ ਕਲਾ ਦੀ ਕਦਰ ਕਰਨੀ ਚਾਹੀਦੀ ਹੈ

    • @SandeepKaur-zp4jc
      @SandeepKaur-zp4jc 3 роки тому +3

      Ryt sis

    • @mandeepkumar6028
      @mandeepkumar6028 3 роки тому +3

      Eh kam kese de b dhe nu krna pe skda a j kuch shi nhi bol skde ta bura b na kho paise show de dende ho khareed nhi lende kam krde ne koi crime nhi jis te jo beetde a ohi janda a dil se salute es behan ko

    • @HarjinderSingh-nv8ne
      @HarjinderSingh-nv8ne 3 роки тому +1

      Hlo manjit tusi kitho ji

    • @vickyatwal5244
      @vickyatwal5244 3 роки тому

      Right ⏯️

    • @vickyatwal5244
      @vickyatwal5244 3 роки тому

      @@SandeepKaur-zp4jc ryt👍

  • @loveythathipb2962
    @loveythathipb2962 3 роки тому +2

    ਹੀਰ ਹੀਰ ਤਾਂ ਹਰ ਕੋਈ ਆਖੇ ਜਦ ਜੰਮੇ ਆਪਣੇ ਘਰੇ ਤੇ ਪਤਾ ਫੇਰ ਲਗਦਾ

  • @anmoldhillon590
    @anmoldhillon590 3 роки тому +310

    ਜਿਹੜੇ ਨੰਬਰ ਮੰਗਦੇ ਜੇ ਕੋੲੀ ੳੁਹਨਾ ਦੀ ਭੈਣ ਤੋ ਨੰਬਰ ਮੰਗੇ ਤਾ ਫਿਰ ਅੱਗ ਲਗਦੀ

  • @kharaksingh9866
    @kharaksingh9866 3 роки тому +74

    ਵੀਟ ਬੇਟਾ ਕਾਜਲ ਬੇਟਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੰਦਰੁਸਤੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਤੁਹਾਡੀਆਂ ਮਾਨੋਕਾਮਨਾ ਪੂਰੀਆਂ ਕਰੇ

  • @preetsister.officialipage4509
    @preetsister.officialipage4509 2 роки тому

    Meri.bhain.datar.kirpa.karega......tu.hi.nirankar.🙏🙏🙏🙏🙏

  • @Jatt-PB02
    @Jatt-PB02 Рік тому

    ਬਹੁਤ ਵਧੀਆ ਜੋੜੀ ਤੁਹਾਡੇ ਦੋਨਾਂ ਦੀ ਰੱਬ ਖੁਸ਼ ਰੱਖੇ ਤੁਹਾਨੂੰ ਦੋਨਾ ਨੂ... ਬਾਕੀ ਕੁਛ ਕੰਜ਼ਰ ਲੋਗ ਹਰ ਜਗਹ ਹੁੰਦੇ ਨੇ ਜੇੜੇ ਦੂਜੇ ਦੀ ਧੀ ਭੈਣ ਨੂ ਗ਼ਲਤ ਦੇਖਦੇ ਹਨ ਊ ਅਪਣੀ ਧੀ ਭੈਣ ਨੂ ਵੀ ਗਲਤ ਨਜਰ ਨਾਲ ਦੇਖਦੇ ਹਨ

  • @JarnailSingh-bg4rc
    @JarnailSingh-bg4rc 3 роки тому +101

    ਰੱਬ ਲੰਮੀਆਂ ਉਮਰਾਂ ਬਖਸ਼ੇ

  • @JaswinderKaur-tx7sy
    @JaswinderKaur-tx7sy 3 роки тому +260

    ਵਾਹਿਗੁਰੂ ਜੀ ਮਹਿਰ ਕਰਨ ਤੁਹਾਡੀ ਹਰ ਇੱਛਾ ਪੂਰੀ ਹੋਵੇ 🙏🙏🙏🙏🙏🙏🙏

  • @veerakhan8244
    @veerakhan8244 3 роки тому +123

    ਸਰਕਾਰਾਂ ਗੰਦੀਆਂ ਨੇ.. ਰੋਜਗਾਰ ਨੀ ਦਿੰਦੀਆਂ.. ਮਜਬੂਰ ਨੇ ਬੱਚੇ.. ਹੋਰ ਕੀ ਕਰਨ

  • @GurmeetSingh-ud1dv
    @GurmeetSingh-ud1dv 3 роки тому +1

    ਬੀਰ।ਜੀ।ਏ।ਰਸਤਾ ।ਠੀਕ ਨਹੀ ਪੜਾਈ।ਕਰਕੇ ਜੌਬ ਕਰੋ।ਜੀ।ਵਾਹਿਗੁਰੂ ਜੀ ਸਾਥ।ਦੇਵੇਗਾ

  • @surinderpunjab9849
    @surinderpunjab9849 3 роки тому +90

    ਵਾਹਿਗੁਰੂ ਹਮੇਸ਼ਾ ਸਿਰ ਤੇ ਹੱਥ ਰੱਖੇ ।🙏🙏🙏🙏

  • @Harjeetsingh-bt9rv
    @Harjeetsingh-bt9rv 3 роки тому +30

    ਕੋਈ ਗੱਲ ਨਹੀ ਧੀਏ ਹੌਸਲਾ ਰੱਖ।

  • @satyakijeet1815
    @satyakijeet1815 Рік тому

    ਤੂਸੀ ਪੰਜਾਬ ਦੇ ਕਲਚਰ ਨਾਲ ਚੱਲਦੈ ਰਹੋ ਵਾਹਿਗੁਰੂ ਮੇਹਰ ਕਰੂ

  • @jasvirgoramann9940
    @jasvirgoramann9940 4 місяці тому

    ਵਾਹਿਗੁਰੂ ਤਰੱਕੀਆਂ ਬਖਸੇ

  • @dhillonamarjitsingh3528
    @dhillonamarjitsingh3528 3 роки тому +4

    ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚਾ ਰੱਖਣ ਇਨ੍ਹਾਂ ਦੀਆਂ ਹਰ ਖੁਸ਼ੀਆਂ ਪੂਰੀਆ ਕਰਨ ਕੋਈ ਵੀ ਕੰਮ ਜਾ ਕੋਈ ਵੀ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਚੰਗੀ ਮਾੜੀ ਬੰਦੇ ਦੀ ਸੋਚ ਹੁੰਦੀ ਹੈ

  • @SukhdevSingh-kl9gj
    @SukhdevSingh-kl9gj 3 роки тому +239

    ਸ਼ੌਕ ਤੇ ਮਜ਼ਬੂਰੀ ਇਨਸਾਨ ਤੋਂ ਪਤਾ ਨੀ ਕੀ ਕੁਝ ਕਰਵਾ ਦਿੰਦੀ ਆ।

  • @Jhandu__sing
    @Jhandu__sing 3 роки тому +3

    ਦਿਲ ਰੌਏਆ ਅਜ ਇਸ ਇੰਟਰਵਿਊ ਨੂੰ ਦੇਖਕੇ..ਕੰਜਰ ਏਹੇ ਆਰਟਿਸਟ ਨਹੀਂ ਓਹੋ ਲੋਕ ਨੇਂ ਜੋ ਇਹਨਾਂ ਨੂੰ ਕੰਜਰ ਕਹਿਂਦੇ ਨੇਂ

  • @Mannwaraich-1988
    @Mannwaraich-1988 3 роки тому +35

    Wow! what a line..Fark ehna hi a ki main stage te Nach di aa te tuhadi kudi thalle..I feel u sis..

  • @balvirlandra7727
    @balvirlandra7727 3 роки тому +96

    ਦੁਨੀਆ ਦੁੱਖਾਂ ਦਾ ਘਰ ਹੈ

  • @singhhardeep3302
    @singhhardeep3302 3 роки тому +17

    Bittu chak waale veer di awaaz god gifted

  • @GurdeepSingh-su5ev
    @GurdeepSingh-su5ev 4 місяці тому

    ਜਿਹੜੇ ਲੋਕ ਏਸ ਕੁੜੀ ਬਾਰੇ ਮਾੜਾ ਕਹਿੰਦੇ ਨੇ ਉਹ ਇਸ ਕੁੜੀ ਦਾ ਪਹਿਰਾਵਾ ਦੇਖੋ ਤੇ ਆਪਣੀਆ ਧੀਆ ਭੈਣਾ ਦਾ ਪਹਿਰਾਵਾ ਦੇਖੋ ਅਸੀ ਤਾ ਇਸ ਧੀ ਤੇ ਮਾਣ ਕਰਦੇ ਹਾਂ ਪੰਜਾਬੀ ਕੁੜੀਆ ਰੀਸ ਕਰਦੀਆ ਨੇ ਕਾਜਲ ਦੀ ਰੀਸ ਕਰੋ ਇਸ ਕੁੜੀ ਵਾਲਾ ਪਹਿਰਾਵਾ ਅਪਣਾਉ ਪੰਜਾਬ ਬਦਲ ਜਾਵੇਗਾ

  • @GurpreetSingh-vi9xz
    @GurpreetSingh-vi9xz Рік тому +1

    Veere thudi te kajal Sister dona di soch nu Salam aha veere waheguru thanu hmesha happy rkhe veere

  • @avtarkaur6477
    @avtarkaur6477 3 роки тому +23

    ਆਪਣੇ ਆਤਮ ਵਿਸ਼ਵਾਸ਼ ਨਾਲ ਕੰਮ ਕਰ ਰਹੇ ਹੋ ਬੱਚਿਓ ਕੰਮ ਕੋਈ ਵੀ ਹੋਵੇ ਮਾੜਾ ਜਾਂ ਚੰਗੇ ਦੀ ਗੱਲ ਨਹੀਂ ਕੰਮ ਤਾਂ ਕੰਮ ਹੀ ਹੁੰਦਾ ਹੈ। ਕਾਜਲ ਬੇਟਾ ਹੋਸਲਾ ਰਖੋ ਦੁਨੀਆ ਨੂੰ ਅੱਜ ਤੱਕ ਕਿਸੇ ਨੇ ਨਹੀਂ ਜਿੱਤ ਆ। 👌👍❤️

  • @HarwinderSingh-zi9mr
    @HarwinderSingh-zi9mr 3 роки тому +39

    ਵਹਿਗੁਰੂ ਤੁਹਾਡੇ ਦੋਨਾ ਤੇ ਮੇਹਰ ਭਰਿਆ ਹੱਥ ਰੱਖੇ 🙏🙏। ਬਹੁਤ ਦਿਲ ਖੋਲ ਕੇ ਗੱਲਾ ਕੀਤੀਆ ਤੁਸੀ ।

  • @jassachahal3137
    @jassachahal3137 3 роки тому +25

    Bhen ne boht sohni gall kiti❤

    • @kulvindersingh4523
      @kulvindersingh4523 3 роки тому

      Koi v kmm, rozgaar maada nhi hunda
      Maadi sade soch h, nazaria h uss kmm de prati
      Respect every job
      Rozgaar chahe vdda howe chahe shota
      Respect da hqdaar h

  • @vimaljohary7687
    @vimaljohary7687 3 роки тому +18

    उत्तम पत्रकारिता, बहुत ही अच्छी जोड़ी, और उससे भी बढ़कर ईश्वर समान माता पिता।
    नमन है आपको।

  • @harbanssinghharbanssingh919
    @harbanssinghharbanssingh919 3 роки тому +257

    ਬਾਂਹ ਫੜ ਕੇ ਨਚਣ ਵਾਲਿਆਂ ਨੂੰ ਇਕ ਸੁਝਾਅ ਇਹ ਕਿ ਜਿਹੜੀਆਂ ਕੁੜੀਆਂ ਨਚਦੀਆ ਨੇ ਵਿਚਾਰੀਆਂ ਉਨ੍ਹਾਂ ਵਿੱਚੋਂ ਆਪਣੀਆਂ ਧੀਆਂ ਅਤੇ ਭੈਣਾਂ ਦੇ ਦਰਸ਼ਨ ਕਰੋ

  • @BholaSingh-tq7cz
    @BholaSingh-tq7cz 3 роки тому +37

    काजल बेटी दे बहुत अच्छे विचार हैं

  • @jaswantsingh9903
    @jaswantsingh9903 Рік тому

    Baba Nanak dev ji tuhade sare priwar te MEHAR karan Ji

  • @punjabimoda742
    @punjabimoda742 2 роки тому +2

    ਬਹੁਤ ਵਧੀਆ ਉਪਰਾਲਾ ਵੀਰ ਜੀ ਲੋਕਾਂ ਦੀ ਸੋਚਨੀ ਮਾੜੀ ਹੁੰਦੀ ਐ 👍👍

  • @amritpalkaur1822
    @amritpalkaur1822 3 роки тому +22

    ਬੁਹਤ ਵਧੀਆ ਪੁੱਤ ਪ੍ਰਮਾਤਮਾ ਸਦਾ ਸਾਥ ਦੇਵੇ ਚੱੜਦੀ ਕਲਾ ਚ ਰੱਖੇ ਦੋਨਾ ਨੂੰ 🙏🏻🙏🏻

    • @HarjinderSingh-nv8ne
      @HarjinderSingh-nv8ne 3 роки тому +1

      Hlo ji kitho tusi

    • @amritpalkaur1822
      @amritpalkaur1822 3 роки тому +1

      ਬੇਟਾ ਸਾਡਾ ਪਿੰਡ ਬਠਿੰਡੇ ਕੋਲ ਮੇਨ ਅੰਮਿਰਤਸਰ ਰੋਡ ਤੇ ਭੋਖੜਾ ਪੁੱਤ ❤️

  • @sudeshlamba5669
    @sudeshlamba5669 3 роки тому +47

    Nice paji GooD information
    ਸੋਚ ਸਭ ਨੂੰ ਵਧੀਆ ਰੱਖਣੀ ਚਾਹੀਦੀ ਹੈ

  • @gurjitsingh2325
    @gurjitsingh2325 3 роки тому +1

    ਬਹੁਤ ਵਧੀਆ ਵੀਡੀਓ ਹੈ।

  • @MANREET702
    @MANREET702 3 роки тому +149

    *ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਇਹ ਓਹਨਾ ਦੇ ਮੂੰਹ ਤੇ ਚਪੇੜ ਆ ਜਿਹੜੇ ਕਿਸੇ ਦਿਆਂ ਧੀਆਂ ਭੈਣਾਂ ਬਾਰੇ ਮਾੜੀ ਸੋਚ ਰੱਖਦੇ ਨੇ ਮਜਬੂਰੀ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦੀ ਆ ਧੰਨਵਾਦ*

  • @JasveerSingh-jf3du
    @JasveerSingh-jf3du 3 роки тому +19

    ਵੀਰ ਜੀ ਤੇ ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਪਰ ਇਹ ਲੋਕ ਨੀ ਸੋਚਦੇ ਇਹਨਾਂ ਦੀ ਸੋਚ ਹੀ ਘਟੀਆਂ ਹੈ ਬਿੱਟੂ ਚੱਕ ਵਾਲਾ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @singhsardaar6841
    @singhsardaar6841 3 роки тому +27

    ਮਿਹਨਤ ਕਰਨ ਵਾਲਾ ਕੋਈ ਕੰਜਰ ਨੀ ਹੁੰਦਾ ਬਾਈ ਕੰਜਰ ਬੰਦਿਆ ਨੂੰ ਹਮੇਸ਼ਾ ਕੰਜਰ ਹੀ ਦਿਸਦੇ ਆ..

  • @chhinasabharcharnsinghchhi4458
    @chhinasabharcharnsinghchhi4458 3 роки тому +1

    Bittu veer ji very nice veer ji

  • @GurpreetSingh-kx3cj
    @GurpreetSingh-kx3cj 3 роки тому +1

    ਬਹੁਤ ਬਹੁਤ ਧੰਨਵਾਦ ਜੀ

  • @sukhagandiwindia6343
    @sukhagandiwindia6343 3 роки тому +18

    ਯਰ ਮੰਗਣਾ ਪਾਪ ਆ ਮਹਿਨਤ ਕਰਨਾ ਗਲਤ ਨਹੀਂ🙏🏻🙏🏻

  • @dalwindersingh1028
    @dalwindersingh1028 3 роки тому +49

    ਏਨਾ ਦੀਆਂ ਗਲਾ ਸੁਣ ਕੇ ਤਾ ਰੋਣਾ ਹੀ ਆ ਗਿਆ ਦੋਨਾਂ ਦੀ ਸੋਚ ਬਹੁਤ ਚੰਗੀ ਹੈ ਜਿੰਨਾ ਨੇ ਗਰੀਬੀ ਦੇਖੀ ਹੁੰਦੀ ਕੱਟੀ ਹੁੰਦੀ ਉਨਾਂ ਨੂੰ ਪਤਾ ਰੋਣ ਵੀ ਉਨਾਂ ਦਾ ਨਿਕਲਦਾ ਘਰ ਸ਼ਾਹ ਬਾਹਰ ਸ਼ਾਹ ਹਰ ਕੋਈ ਆਖੇ ਰੋਟੀ ਖਾ ਗਰੀਬ ਨੂੰ ਕੋਈ ਇਕ ਢੰਗ ਨਹੀਂ ਰੋਟੀ ਦੇਂਦਾ ਫੇਰ ਆ ਜਾਵੇਗਾ ਜਿਹੜੇ ਸਿਆਣੇ ਮਸੂਮਾਂ ਦੀਆਂ ਬਾਹਾਂ ਫੜ ਨੱਚਣਾ ਚਾਹੁੰਦੇ ਨੇ ਘਰ ਸੌਖਾ ਹੈ ਬਿਨਾਂ ਪੈਸਹੈ ਤੋਂ ਬਾਹ ਫੜ ਹੋ ਸਕਦੀ ਹੈ ਦੂਰ ਜਾਣ ਦੀ ਤਾਂ ਲੋੜ ਹੀ ਨਹੀਂ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ

  • @user-mw3fh5qs3q
    @user-mw3fh5qs3q Рік тому

    ਮਨੈ ਥਾਰੀ ਸਾਰੀ ਗੱਲ ਸੁਣੀ। ਬੇਟੀ ਕਾਜਲ ਕੀ ਹਰ ਬਾਤ ਗੱਲੈ ਸਹਿਮਤ ਹੂੰ।ਤੈਂ ਬਹੁਤ ਮੇਹਨਤ ਕਰ ਰਹੀ ਰੀ ਬੇਟੀ।ਬਗਭਾਨ ਤੈਨੈ ਘਣੀ ਖੁਸ਼ੀਆਂ।ਦੇਵੈ।

  • @rajkaur6599
    @rajkaur6599 3 роки тому +1

    Love you beta rab kus rakey

  • @randeepsingh674
    @randeepsingh674 3 роки тому +408

    ਬਾਂਹ ਫੜ ਕੇ ਨੱਚਣ ਵਾਲਿਆਂ ਨੂੰ ਤੁਸੀਂ ਰੋਕ ਸਕਦੇ ਹੋ ।ਪੈਸੇ ਨੱਚਣ ਦੇ ਦਿੰਦੇ ਹਨ ।ਇਜਤ ਸਭ ਦੀ ਬਰਾਬਰ ਹੈ। ਵਾਹਿਗੁਰੂ ਜੀ ਮਿਹਰ ਕਰਨ ।

    • @satvirkaur599
      @satvirkaur599 3 роки тому +8

      Ji bilkul right

    • @Ramjatin
      @Ramjatin 3 роки тому +7

      Gal te sahi a veer g pr daru pe ke punjabi Bhout galt ho krde a

    • @gursahibsingh8449
      @gursahibsingh8449 3 роки тому +3

      J paisa veer nachn mil da aa ona nu stag t krn deio apne km paisa da j tuc lyo t es eh mtlb ni k tuc kudiya nl glt hrkta kro bki pra mjboori hundi aa kisa

    • @bindersingh5877
      @bindersingh5877 3 роки тому +2

      Kuj pagal log hunde hai

    • @harjindergill4035
      @harjindergill4035 3 роки тому +1

      Ryt

  • @satsahibsunam2824
    @satsahibsunam2824 3 роки тому +5

    काजल बहन आपकी बातें सुनकर मेरी आंखों में पानी भर आया और मैं इस भाई को बहुत अच्छा इन्सान समझता हूं । जो आपका इतना साथ दे रहा है। मैं भी हरियाणा से हूं । और पंजाब में रहता हूं।परमात्मा आपको आपके परिवार को सदा खूश रखें । सत साहेब 🙏🙏🙏

  • @Lally-randhawa
    @Lally-randhawa 2 роки тому

    Ena di ਜੋੜੀ ਬਹੁਤ nyc a me share chat te video pai c bhut like view ਆਏ c

  • @DevinderSingh-ky3bv
    @DevinderSingh-ky3bv 3 роки тому

    ਹੇ ਵਾਹਿਗੁਰੂ ਇਨ੍ਹਾਂ ਬਚੀਆਂ ਨੂੰ ਇਨ੍ਹਾਂ ਸਮਰੱਥ ਬਣਾਂ ਦੇ ਕਿ ਇਨ੍ਹਾਂ ਨੂੰ ਕੰਜਰਾਂ ਦੀਆਂ ਗੰਦੀਆਂ ਨੀਤਾਂ ਦਾ ਸ਼ਿਕਾਰ ਨਾ ਹੋਣਾਂ ਪਵੇ। ਜੇ ਜਨਮ ਦਿੰਦਾ ਹੈਂ ਤਾਂ ਕਰਮ ਵੀ ਦੇ ਰੱਬਾ।

  • @gurdeepkaur9184
    @gurdeepkaur9184 3 роки тому +23

    ਜਿਹੜੇ ਵੀ ਸਦ ਦੇ ਨੇ ਉਨਾ ਨੂ ਤਿਆਣ ਰਖਨਾ ਚਾਹਿੱਦਾ ਹ ਇਨਾ ਗੱਲਾਂ ਦਾ ਧਿਆਣ ਰਖਨਾ ਚਾਹਿੱਦਾ ਹ ਟਿੰਡ ਕਿ ਕਿ ਕਰਾ ਦਿੱਦਾ ਹ ਧਿਆ ਦਇ ਤੇ ਰਿਜਕ ਦੇਵੀ ਰੱਬ ਤੂਹਾਨੁ ਲੱਮੀ ੳਮਰ ਦੇਵੇ