IELTS ਸਾਢੇ 6 ਬੈਂਡ ਵਾਲੀ ਕੁੜੀ ਕਿਉਂ ਬਣੀ ਆਰਕੈਸਟਰਾ,ਕਿਵੇਂ ਲੋਕ ਕਰਦੇ ਗੰਦੇ ਕੰਮ 😳 | Blaster Jodi Interview

Поділитися
Вставка
  • Опубліковано 18 сер 2021
  • IELTS ਸਾਢੇ 6 ਬੈਂਡ ਵਾਲੀ ਕੁੜੀ ਕਿਉਂ ਬਣੀ ਆਰਕੈਸਟਰਾ,ਕਿਵੇਂ ਲੋਕ ਕਰਦੇ ਗੰਦੇ ਕੰਮ 😳 | Blaster Jodi Interview
    #KajalDancer #BlasterJodi #Interview #BollyHollyBaba #Punjab
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Розваги

КОМЕНТАРІ • 528

  • @sangrurms853
    @sangrurms853 2 роки тому +80

    ਗਰੀਬੀ ਬਹੁਤ ਕੁਝ ਕਰਵਾ ਦਿੰਦੀ ਆ ਐਵੇ ਕਿਸੇ ਦਾ ਦਿਲ ਦੁਖੀ ਨਹੀਂ ਕਰਨਾ ਚਾਹੀਦਾ ਹੱਕ ਨਾਲ ਕੁਮਾਕੇ ਖਾਣ ਚ ਕੋਈ ਛਰਮ ਨਹੀਂ ਮਿਹਨਤ ਕਰੋ ਲੋਕ ਤਾ ਭੌਕਦੇ ਰਹਿੰਦੇ ਆ👍👍🤗🤗🤗

  • @Winyourself1977
    @Winyourself1977 2 роки тому +9

    ਕੰਮ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਦੁਨੀਆ ਦਾ ਕੀ ਹੈ ਦਾਤੀ ਦੇ ਇਕ ਪਾਸੇ ਦੰਦੇ ਤੇ ਦੁਨੀਆ ਦੇ ਦੋਵੇਂ ਪਾਸੇ ਮਿਹਨਤਾਂ ਹੀ ਕਾਮਯਾਬ ਹੁੰਦੀਆਂ ਹਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜਿਓਂਦੇ ਰਹੋ

  • @sarbjitsingh1603
    @sarbjitsingh1603 2 роки тому +10

    o ਭਰਾਵਾ ਇਹਨਾਂ ਦਾ ਦਰਦ ਰੱਬ ਹੀ ਜਾਣ ਸਕਦਾ ਏ ।ਕੁੜੀ ਘਰੋ ਜਿਨੀ ਮਰਜ਼ੀ ਦੁਖੀ ਹੋਵੇ ਘਰੋ ਪਰ ਸਟੇਜ ਤੇ ਜਾ ਕੇ ਲੋਕਾਂ ਨੂੰ ਖੁਸ਼ ਕਰਨ ਲਈ ਆਪਣਾ ਦੁੱਖ ਭੁਲਾਣਾ ਹੀ ਪੈਂਦਾ ਏ । ਘਰ ਚ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਪਰ ਇਹਨਾਂ ਨੂੰ ਅਪਣਾ ਫੇਸ ਖੁਸ਼ੀ ਚ ਹੀ ਰੱਖਣਾ ਪੈਂਦਾ ਏ

  • @mehakpunia6032
    @mehakpunia6032 2 роки тому +117

    ਹਰਿਆਣੇ ਕੀ ਬੋਲੀ ਬੋਲਤੀ ਕਿਤੀ ਸੋਹਣੀ ਲਾਗੇ ਬੇਟੀ ਬਹੁਤ ਵਧੀਆ ਕੰਮ ਕਰਨ ਚ ਕੋਈ ਸ਼ਰਮ ਨੀ ਆਪ ਸਹੀ ਰਹੋ ਬੇਟਾ

  • @jasdeepsingh7295
    @jasdeepsingh7295 2 роки тому +56

    I really respect this girl....God always bless this sister 🙏.

  • @gurbhejsingh8224
    @gurbhejsingh8224 2 роки тому +63

    ਮਿਹਨਤ ਕਰੋ ਤੇ ਜਿੰਦਗੀ ਦਾ ਅਨੰਦ ਮਾਣੋ ।

  • @Fateh_kadayi_salayi_ganga1234
    @Fateh_kadayi_salayi_ganga1234 2 роки тому +70

    ਸਾਰੀਆਂ ਕੁੜੀਆਂ ਗ਼ਲਤ ਨਹੀਂ ਹੁੰਦੀਆਂ

  • @user-og4in5yx2i
    @user-og4in5yx2i 2 роки тому +117

    ਸੋਹਣੇ ਸੋਹਣੇ ਭੈਣੋ ਵੀਰੋ ਤੁਹਾਡਾ ਦਰਦ ਸਮਝਦੇ ਹਾਂ।ਤੁਸੀਂ ਲੋਕਾਂ ਨੂੰ ਰੱਖੋ ਜੁੱਤੀ ਉੱਤੇ।ਪਰ ਸਾਡੀ ਬਦਕਿਸਮਤੀ ਹੈ ਕਿ ਸਾਡੀਆਂ ਧੀਆਂ ਸਾਡੇ ਵੀਰ ਅੱਜ ਨੱਚਣ ਨੂੰ ਕਿੱਤਾ ਬਣਾ ਰਹੇ ਨੇ।ਅਸੀਂ ਬਹਾਦਰ ਕੌਮ ਸੀ ਤੇ ਕੀ ਬਣ ਗਏ ਹਾਂ, ਇਹ ਸਾਡੀ ਅਸਫਲਤਾ ਹੈ।

  • @jasmeetsingh6830
    @jasmeetsingh6830 2 роки тому +143

    ਮਿਹਨਤ ਨੂੰ ਕੋਈ ਮੇਹਣਾ ਨਹੀ

  • @lovelyboy486
    @lovelyboy486 2 роки тому +49

    ਕੁੜੀ ਅਤੇ ਮੁੰਡੇ ਨੂੰ ਪੰਜਾਬੀ ਗੀਤਾ ਅਤੇ ਫਿਲਮਾ ਚ ਮੋਡਲ ਹੋਣਾ ਚਾਹੀਦਾ , ਗੀਤ ਅਤੇ ਫਿਲਮ ਹਿੱਟ ਹੋਊ ,

  • @buttress6425
    @buttress6425 2 роки тому +12

    A veera mere nal study karda c, menu v proud feel hunda es veere te ke eh es kudi nu v apne nal eni support karda

  • @ranivirkmalout1426
    @ranivirkmalout1426 2 роки тому +14

    ਕਿਸੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣੀ ਚਾਹੀਦੀ ਆ

  • @singhusa4752
    @singhusa4752 2 роки тому +35

    Waheguru sabh te kirpa karan. Kise di koi v majboori na hove. Koi kise da Dill na dukhaye, ballke respect kare.

  • @balkrishanbali4991
    @balkrishanbali4991 2 роки тому +13

    ਬੇਟੇ ਸਦਾ ਖੁਸ ਰਹੋ । ਵਾਹਿਗੁਰੂ ਚੜਦੀ ਕਲਾ ਰਖੇ ।

  • @prabhjotsingh8598
    @prabhjotsingh8598 2 роки тому +58

    ਕਾਜਲ ਬੇਟਾ ਬਹੁਤ ਵਧੀਆ parformance ਕਰਦੇ ਓ ਤੁਸੀਂ ਆਪਣਾ ਕੰਮ ਕਰੋ ਲੋਕਾਂ ਦਾ ਕੀ ਆ ਏਹ ਭੌਂਕਦੇ E ਹੁਂਦੇ ਨੇ ok

    • @kourb6926
      @kourb6926 2 роки тому

      Theek aa sister ji koi gall ni madam ਰੱਬ tenu ਤਰੱਕੀ ਬਖਸੇ

    • @monikabadhan5771
      @monikabadhan5771 2 роки тому

      Sahi kea sir tuci loka da kam sirf bhokna te mehnat krn da koii mehna nhii kiuu kii kam koi v chota bdha nhii haii ,sirf punjab ch hi kam nuu Lee k lok mehne marde foreign country vich jehra mrjii kam karr lo respect mildii aa

  • @parminderkumar8922
    @parminderkumar8922 2 роки тому +4

    Very Nice Aa Sister Rona Aa gya tuhadi interview dekh k rab tuhanu hamesha Chardiya Kala Ch rakhe rahi gnde loka di gal je ajj asin kise di bhen nu ijt ni dinde kl sadi bhen di ijt vi ni honi.. God bless you

  • @gaganhathur5791
    @gaganhathur5791 2 роки тому +8

    ਵਾਹਿਗੁਰੂ ਤੁਹਾਡੇ ਮੇਹਰ ਕਰੇ ਤੁਸੀਂ ਇਕ ਦਿਨ ਬਹੁਤ ਵੱਡੇ Star ਬਣੋਗੇ 🙏🙏🙏🙏🙏

  • @jasssandhu8922
    @jasssandhu8922 2 роки тому +12

    Waheguru tenu Dunia di haar Khushiya den Kajal ji nd bro..🙏🙏

  • @sukhjinderdharmsot77
    @sukhjinderdharmsot77 2 роки тому +174

    ਰੱਬ ਤਹਾਨੂੰ ਤਰੱਕੀਆਂ ਦੇਵੇ
    ਸਿਰ ਤੇ ਮੇਹਰ ਭਰਿਆ ਹੱਥ ਰੱਖੇ 🙏

  • @simsim4679
    @simsim4679 2 роки тому +7

    BEAUTIFUL INTERVIEW. KEEP ON ROCKING....Ignore the people who badmouth you....💖💖💖

  • @sukhdarshansingh1910
    @sukhdarshansingh1910 2 роки тому +7

    I am proud to her
    God bless my daughter 😭😭❤🙏🙏🙏🙏🙏

  • @newnews9410
    @newnews9410 2 роки тому +18

    You do your work, people's job is to enjoy

  • @manpreetkaurdhaliwal8079
    @manpreetkaurdhaliwal8079 2 роки тому +21

    Richer ghar de bache je nachn ta Talent (jidda tik tok nd reels)te...agr je koi gareeb parivar da bacha nache apna ghar chalon le ta kanjar khanna....a apna samaj kade kisi nu khushi na agge ni badan dinda but idda de lokka naal kade kisi di tarkki ni ruki so keep it up 👍chori mangn nalo mahnat di rotti mithi hundi nd I like bhangra bcoz bhangre krn naal proper exercise mildi jede naal fat reduce hunda appa kai bimariya to Bach sakde 👌🤗💖

  • @justreetwal
    @justreetwal 2 роки тому +47

    God bless you both 🤗

  • @ManjeetSingh-ps9xh
    @ManjeetSingh-ps9xh 2 роки тому +10

    Very good kajol ji te Veer ji tuhadi vedio bhut achhi lagi tuc bhut wadhiya mehnat krr rhe ho koi kuch v soche tuc apne kam van dhyan rakhio Rab tuhanu tarakki developed

  • @mandeepkumar6028
    @mandeepkumar6028 2 роки тому

    Veet kajal tusi apna kam krde ho krde rho jdo tuhade ghar dea nu koi itraz nhi phir kese hor de parwah na kro waheguru hor tarakiyan dewe jdo tusi galat nhi phir tention kyon leni waheguru tuhanu te tuhadi family nu hmesha khush rakhey

  • @lovelyboy486
    @lovelyboy486 2 роки тому +32

    RK ਕੈਸਟਾ ਵਾਲੀਆ ਦੀ ਇੱਜਤ ਕਰੋ ਮਿੱਤਰੋ , ਵੈਸੇ ਮੈ ਸੁਣੀ ਗੱਲ ਕਿ RK ਕੈਸਟਾ ਵਾਲੀਆ 60% ਕੁੜੀਆ ਅਪਣੇ ਨਾਲ ਵਾਲੇ ਮੁੰਡੇ ਨਾਲ ਸੈਟ ਹੋ ਜਾਦੀਆ ਅਤੇ ਨਸਾ ਵੀ ਕਰਦੀਆ ਅਤੇ ਹੋਰਾ ਨਾਲ ਨੀ ਸੈਟ ਹੋ ਜਾਦੀਆ , ਹੁਣ ਕਿਸੇ ਨੂੰ ਕੀ ਪਤਾ ਕੋਣ ਨਸਾ ਨਹੀ ਕਰਦੀ , ਬਾਕੀ ਜੋ ਕੁੜੀਆ ਨਸਾ ਕਰਦੀਆ ਓਹਨਾ ਨੂੰ ਇਸ ਕੁੜੀ ਤੋ ਅਕਲ ਸਿੱਖਣੀ ਚਾਹੀਦੀ , ਮੈ ਤਾ ਕਹਿਨਾ ਕੁੜੀ ਨੁੰ ਫਿਲਮਾ ਚ ਹੋਣਾ ਚਾਹੀਦਾ , ਗੀਤਾ ਚ ਹੋਣਾ ਚਾਹੀਦਾ ,ਫਿਲਮਾ ਗੀਤ ਖੁਦ ਹੀ ਹਿੱਟ ਹੋ ਜਾਣੇ

    • @maniworld7083
      @maniworld7083 2 роки тому +1

      ਸਹੀ ਗੱਲ ਹੈ ਵੀਰ ਤੁਹਾਡੀ

  • @Sanjay-zf1gh
    @Sanjay-zf1gh 2 роки тому +77

    ਕੇਵਲ ਗੋਨਿਆਣਾ ਬਠਿੰਡਾ 🙏
    ਭੈਣ ਜੀ ਨੱਚਣ ਵਾਲੇ ਨਹੀਂ ਸੁਪਰ ਸਟਾਰ ਹੈ 🙏

  • @inderjitkaur3958
    @inderjitkaur3958 2 роки тому +7

    ਹਿੰਮਤ ਰੱਖਣਾ ਚਾਹੀਦਾ ਹੈ ਪੁੱਤ 👍👍

  • @simikaur6618
    @simikaur6618 2 роки тому +5

    Me dekhya ehna nu ik viah ch
    Is jodi da km bht vdia me bht enjoy kita c they r hardworking

  • @p.kvarma3390
    @p.kvarma3390 2 роки тому +13

    Iss interview nu vekh ke ohna loka nu samjhana chahida hai jo lok gire hoye ne

  • @singhmanjeet9390
    @singhmanjeet9390 2 роки тому +3

    God bless you mehnat kri jao kaam koi v bura nhi hunda duniya bhut gla kardi hundi aa kise nu pta ni hunda kise di mazboori da koi v kaam Khushi nal ni karda hunda bas roti layi kaam karna hunda kri jao best of luck

  • @manidersingh7170
    @manidersingh7170 2 роки тому +10

    Reel ਵਾਲੀਆ ਕੁੜੀਆ ਨੂ ਵੀ ਡਾਨਸਰ ਕਿਹਾ ਜਾਵੇ
    ਊਨਾ ਦੇ ਨੱਚਣੇ ਨੂ ਲੋਕੀ ਟੈਲਟ ਦਸਦੇ ਆ,, ਕੀਸੇ ਦੇ ਕੰਮ ਨੂ ਗਲਤ ਨਾ ਬੋਲੋ ਆਪਣੀ ਆਪਣੀ ਜਿਦਗੀ ਸਭ ਨੂ ਸ਼ਵਾਦ ਲੈਣ ਦੋ

    • @palwindersingh3731
      @palwindersingh3731 2 роки тому

      Kajal betta ji koi kam maara nahi hunda be strong. Appni job samag kekaro je koi galat kam lai kehnda hai ta jutti la ke changi tarh fer dia karr puttar sherni bannia kar.

    • @HardeepSingh-tp3jm
      @HardeepSingh-tp3jm 2 роки тому

      Good job

  • @veenarani3978
    @veenarani3978 2 роки тому +6

    Loka da ki a lok ta ghar betheya nu v ni Chad de 👍🏻 God bless you 🙏🏻

  • @sahota7965
    @sahota7965 2 роки тому +12

    ਹੋਰ ਕੰਮ ਵੀ ਬਹੁਤ ਮੈਡਮ ਜੀ ❤️ ਚਲੋ ਰੱਬ ਸਾਨੂੰ ਤਰੱਕੀਆਂ ਦੇਵੇ🙏🙏

    • @lehaljatt2485
      @lehaljatt2485 2 роки тому +2

      Fa ja eh kmm be krdi ta ki aa apa kyu ohna nu glt dekh da

    • @sahota7965
      @sahota7965 2 роки тому

      @@lehaljatt2485 🤦🤦

  • @ParamjitKaur-zc7ju
    @ParamjitKaur-zc7ju 2 роки тому +4

    very good menu bhut vadia lagiya ehna diya glla good jodi rubb khub tarakiya bakse

  • @jotsingh4206
    @jotsingh4206 2 роки тому +7

    Waheguru tahnu hamesha khush rahke sister your thinking si very good sister

  • @nature8846
    @nature8846 2 роки тому +1

    I proud of you. God always stay with you . You are a brave girl.

  • @foryoutube7482
    @foryoutube7482 2 роки тому +3

    You guys doing good ,don't feel uneasy.stay calm and you will be successful.

  • @charnjeetsingh2882
    @charnjeetsingh2882 2 роки тому +4

    Sister ji kise di tension nhi Leni god bless you bro

  • @Sukhi-qs4tm
    @Sukhi-qs4tm 2 роки тому +8

    God bless you kajal sister

  • @avtarkarda7482
    @avtarkarda7482 2 роки тому +6

    ਮਿਹਨਤ ਕਰੋ, ਸਫਲਤਾ ਮਿਲੇਗੀ
    ਤੁਸੀਂ ਅੱਗੇ ਵੱਧਦੇ ਜਾਓ

  • @gursewakgarcha8125
    @gursewakgarcha8125 2 роки тому +13

    Nice work👍👍

  • @sukhwinderbains7953
    @sukhwinderbains7953 2 роки тому +4

    Good job kise di na suno appne man di kro god bless you

  • @armaan6773
    @armaan6773 2 роки тому +14

    ਕਾਜਲ ਮਿਹਨਤ ਕਰੋ ਸਫਲਤਾ ਮਿਲੇ ਗੀ

  • @dalbirrai6288
    @dalbirrai6288 2 роки тому +7

    Work hard god bless you 🙏

  • @punjabibiographer2897
    @punjabibiographer2897 2 роки тому +11

    God bless you good job lage ryo

  • @haramindersingh2897
    @haramindersingh2897 2 роки тому +13

    Good luck wahugur ji 😭😭😭😭😭😭💯💪💪💪💪💪💪💪💪💪💪💪💪💪💪💪👍👍👍

  • @jhampurisinghrandhawa1040
    @jhampurisinghrandhawa1040 2 роки тому +5

    BILkul sahi keha kajal ne ji

  • @foreverjund9479
    @foreverjund9479 2 роки тому +6

    Waheguru mehar krn Ena te bachi de

  • @RahulKumar-kh1mq
    @RahulKumar-kh1mq 2 роки тому +5

    God bless you bro nd sis hmesha khush rho

  • @raviinder80
    @raviinder80 2 роки тому +4

    Very nice ji Good job God bless you Beta ji

  • @harjeetkaurkohar1947
    @harjeetkaurkohar1947 2 роки тому +23

    God bless you vir and sister'🙏🙏🙏🙏♥️♥️♥️

  • @hardeepbrar2253
    @hardeepbrar2253 2 роки тому +2

    Sariya kudiya glt ni hundiya Wmk sis te tera hi asra 🙏

  • @simukmboj8018
    @simukmboj8018 2 роки тому +3

    God bless uh ❤️ nd u r Really a storng guy

  • @kamalcheema2510
    @kamalcheema2510 2 роки тому +6

    Very good kajal and veer

  • @mukhtarsingh9432
    @mukhtarsingh9432 2 роки тому +45

    Very good 👍 Interview
    Very good talented Couple 🌹 God blessings 🙏

  • @user-sr7lx3qw1h
    @user-sr7lx3qw1h 2 роки тому +11

    Sahi gal aa didi

  • @jaswindarsingh6429
    @jaswindarsingh6429 2 роки тому

    bhen ji eh tuhadi job aa teri sochevery good aa . mare loka dee soach kanjar aa
    thank you

  • @balbirboharaja7113
    @balbirboharaja7113 2 роки тому +10

    Very good jobs 👍👍👍

  • @amritkhalifewal9718
    @amritkhalifewal9718 2 роки тому +2

    Good interview 👍👍👍👍👍

  • @harmankhattra8926
    @harmankhattra8926 2 роки тому +5

    Very good working

  • @reetkaur4553
    @reetkaur4553 2 роки тому +1

    God bless veere and dii rabb tahnu sariyan khushiyan deve god bless you

  • @waanimehta9754
    @waanimehta9754 2 роки тому +4

    God bless her...... 💕

  • @sonurai4246
    @sonurai4246 2 роки тому +9

    Love you bro and sis ji tuhadi soch nu slatu aw god bless you waheguru hamesha khush rakhe dono nu love you

  • @maansaab4853
    @maansaab4853 2 роки тому +1

    Tuc ta g ਬਹੁਤ vdiya nachde oo eh koi galt km nhi hunda ਬਹੁਤ vdiya Jodi aa

  • @satnamsandhu9631
    @satnamsandhu9631 2 роки тому +2

    Superb thinking of this sister

  • @sarbjeetkaur2816
    @sarbjeetkaur2816 2 роки тому +9

    God bless

  • @gurjentsandhu3306
    @gurjentsandhu3306 2 роки тому +5

    God bless you🙏

  • @sukhadeol49
    @sukhadeol49 2 роки тому +5

    Good sister God bless you

  • @HardeepSingh-fj5qf
    @HardeepSingh-fj5qf Рік тому

    Main ajj pehli vaar tuhadi video dekhi veere bahut vadiaa best of luck bro nd sister very nice

  • @SanjeevKumar-de2gx
    @SanjeevKumar-de2gx 2 роки тому +4

    God bless you sister Ji

  • @rbrar3859
    @rbrar3859 2 роки тому +23

    ਵਾਹਿਗੁਰੂ ਜੀ ਮੇਹਰ ਕਰੇ

  • @sidhuchikenfarm8853
    @sidhuchikenfarm8853 2 роки тому +4

    bnd hona chaida ehe km hi ਨੱਚਣ ala fer kudiya ape ਹੋਰ km kr k ghr ਚਲਾ ਸਕਦੀ aa ਮੁੰਡੇ bht ਨੇ glt ਨੇ pr meri soch a k ਮੌਕਾ ni dena chaida eho j ਲੋਕਾਂ nu

  • @surinderkumar8286
    @surinderkumar8286 2 роки тому +8

    Waheguru mehar karuga sister

  • @preetsanandpursahib8309
    @preetsanandpursahib8309 2 роки тому +6

    Good job sister

  • @singhbhullar2851
    @singhbhullar2851 2 роки тому +2

    God bless you dear always be happy

  • @shinderbhullar2659
    @shinderbhullar2659 2 роки тому +3

    Nice work

  • @NirmalSingh-hv3ot
    @NirmalSingh-hv3ot 2 роки тому +3

    Nice work very good

  • @ManpreetKaur-jg8do
    @ManpreetKaur-jg8do 2 роки тому +6

    Vasde rho rabb tuhade supne pure krn

  • @ramanjeetkaur9946
    @ramanjeetkaur9946 2 роки тому +2

    best speed,,,, proud to yoyur think

  • @vickymajjri2640
    @vickymajjri2640 2 роки тому +1

    Gud luck sister god bless you always smiling

  • @Harjider1
    @Harjider1 2 роки тому +3

    Good job 👏 👍 👌 🙌

  • @jaspalsidhu8280
    @jaspalsidhu8280 2 роки тому +2

    Best Enkring

  • @arshpreet8841
    @arshpreet8841 2 роки тому +2

    God bless you sister ❤️❤️

  • @rangpanjabi99
    @rangpanjabi99 2 роки тому +14

    ਮੈ ਵੀ ਭੰਗੜਾ ਕਰਦਾ ਆ...ਕਦੇ ਕਦੇ ਤਾ ਬਿਨਾਂ ਖਾਧੇ ਪੀਤੇ ਨੱਚਣਾ ਪੈਂਦਾ.... ਇਕ ਸ਼ੋ ਤੇ ਸਾਨੂੰ ਖਾਣਾ ਦੇਣ ਤੋਂ ਮਨ੍ਹਾ ਕਰਤਾ... ਤੇ ਅਸੀਂ ਪਾਣੀ ਪੀ ਕੇ ਹੀ ਸ਼ੋ ਖ਼ਤਮ ਕੀਤਾ

    • @navisingh8590
      @navisingh8590 2 роки тому +3

      Juth Kad bolea kr jina tussi khane o ohna Taan baraat Nai khndi 😂 😂

    • @rangpanjabi99
      @rangpanjabi99 2 роки тому +9

      ਇਹੀ ਵਹਿਮ ਆ ਬਾਈ ਲੋਕਾਂ ਦਾ... ਕੇ ਇਹ ਐਨਾ ਖਾਂਦੇ ਨੇ...ਕਦੇ ਇਕ ਦਿਨ ਨੱਚ ਕੇ ਦੇਖੀ ਤੈਨੂੰ ਓਹ ਖਾਣਾ ਵੀ ਥੋੜਾ ਲੱਗੂ..nd ਜਿਸ ਸ਼ੋ ਦੀ ਮੈ ਗੱਲ ਕਰ ਰਿਹਾ ਉਸ ਦਿਨ ਸਾਡੇ ਕੈਵਨ ਚ ਵੇਟਰ ਨੂੰ ਮਨ੍ਹਾ ਕਰ ਦਿੱਤਾ ਸੀ ਕੇ ਓਥੇ nhi ਜਾਣਾ.... ਹੁਣ ਡਰੈੱਸ ਪਾ ਕੇ ਤਾ ਸਟਾਲ ਤੇ nhi ਜਾ ਸਕਦੇ ਵੀਰ.... ਤੈਨੂੰ ਤਾ ਇਹ ਵੀ ਲਗਦਾ ਹੋਣਾ ਕੇ ਕਾਜਲ ਵੀ ਝੂਠ ਬੋਲਦੀ ਹੋਣੀ ਆ. ਮੈਂ.. ਕਿਉਕਿ ਓਹ ਜਿੰਨਾ ਮੁੰਡਿਆਂ ਦੀ ਗੱਲ ਕਰਦੀ ਆ ਤੇਰੇ ਵਰਗੇ hi ਹੁੰਦੇ ਨੇ...... ਰਿਸਪੈਕਟ nhi ਕਰ ਸਕਦੇ ਤਾ ਮਾੜਾ ਵੀ ਨੀ ਕਹੋ ਵੀਰ

    • @kuljindermundi6167
      @kuljindermundi6167 2 роки тому

      @@rangpanjabi99 your right veer ji

  • @pali7902
    @pali7902 2 роки тому +2

    Good job👍👍👍👍

  • @parjindergarcha3830
    @parjindergarcha3830 2 роки тому +34

    ਇਹ ਵੀ ਮੈਡਮ ਤੁਹਾਡਾ ਇੱਕ ਗੁਣ ਹੈ ਲੋਕਾਂ ਨੂੰ ਬੋਲੀ ਜਾਣ ਦਿਉ ਮਿਹਨਤ ਕਰਨਾ ਕੋਈ ਬੁਰੀ ਗੱਲ ਨਹੀਂ

  • @boparai1480
    @boparai1480 2 роки тому

    ਮਿਹਨਤ ਚੋ ਕੋਈ ਡਰ ਨਹੀਂ ਯੂ ਕੈਰੀ on sis ਲੋਕਾ ਦਾ ਕਿ ਆ ਕੁਝ ਨਾ ਕੁਝ ਬੋਲਦੇ ਰਹਿਣਾ ਓਹਨਾ ਓਹ ਤੁਹਾਡੇ ਘਰ ਰਾਸ਼ਨ ਨਹੀਂ ਸੁਟਦੇ ਜੋਂ ਤੁਸੀ ਓਹਨਾ ਦੀ ਟੈਂਸ਼ਨ ਲਾਯੋ

  • @harmanchandi7279
    @harmanchandi7279 2 роки тому +2

    Keep it up kajol

  • @jaggirashidpur4963
    @jaggirashidpur4963 2 роки тому

    But me ik gal kehni c ki tuhnu loki entertainment lyi blonde ny ty tusi bhangra dy naam ty kuj hor hi kre jnde awww bki jiwe jis de soch wmk sis🙏 kite loki ve ty kite tusi app ve jimevaar ho 👍

  • @ravinderkaur2510
    @ravinderkaur2510 2 роки тому +1

    God bless you Kajal
    I m big fan of blaster jodi

  • @jhampurisinghrandhawa1040
    @jhampurisinghrandhawa1040 2 роки тому +6

    Gd interview ji

  • @harmanchandi7279
    @harmanchandi7279 2 роки тому +2

    God bless uuuu

  • @jasvindersingh568
    @jasvindersingh568 2 роки тому

    Kisse de prwah na kro. Tusi ve mehnat de khande hoo.. Loka ne ta boli Jana... But kuzz nice ve aa... Waheguru ji tuhanu Hamesha kussh Rakhn 🙏

  • @kulbhushanpuri524
    @kulbhushanpuri524 2 роки тому +3

    As you work hard you will pas...

  • @babaharisingh4999
    @babaharisingh4999 2 роки тому +2

    ਵਾਹਿਗੁਰੂ ਮੇਹਰ ਕਰੇ

  • @baljinderdeol4141
    @baljinderdeol4141 2 роки тому +3

    Blaster Jodi 👌👌👌👌

  • @mandersidhu5015
    @mandersidhu5015 2 роки тому +5

    Very nice jodi 👍🙏

  • @garvsoni4663
    @garvsoni4663 2 роки тому +3

    Bolly holly baba ji tusi v sari jankari chki firde o