ਲੋਕਾਂ ਸਾਹਮਣੇ ਮੇਰਾ ਮਜ਼ਾਕ ਬਣਿਆ, ਪਰ ਮੈਂ ਵਿਕਣ ਵਾਲੀ ਨਹੀਂ, ਮੁੰਡਾ ਮੁਆਫ਼ੀ ਮੰਗ ਲਵੇ ਉਹਦਾ ਕੀ ਘੱਟ’ਜੂ, ਮੈਂ...

Поділитися
Вставка
  • Опубліковано 3 кві 2024
  • ਲੋਕਾਂ ਸਾਹਮਣੇ ਮੇਰਾ ਮਜ਼ਾਕ ਬਣਿਆ, ਪਰ ਮੈਂ ਵਿਕਣ ਵਾਲੀ ਨਹੀਂ, ਮੁੰਡਾ ਮੁਆਫ਼ੀ ਮੰਗ ਲਵੇ ਉਹਦਾ ਕੀ ਘੱਟ’ਜੂ, ਮੈਂ ਸਟੇਜ ‘ਤੇ ਗਾ/ਲ੍ਹਾਂ ਨਹੀਂ ਕੱਢੀਆਂ, ਸਿਮਰ ਦਾ Exclusive Podcast
    #DailyPostPunjabi #PunjabNews #DancerClash #Dancerclashvideo #clashdancer #dailypostpunjabi #punjabnews #latestnews #newsofpunjab #dailypostpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 271

  • @nachhtarsin5850
    @nachhtarsin5850 2 місяці тому +33

    ਦਿਲੋਂ ਬਹੁਤ ਸਾਫ ਸਿਮਰ ਬੇਟੀ, ਮੈਨੂੰ ਨਹੀਂ ਲਗਦਾ ਕੇ ਦਿਲ ਚ ਹੋਰ ਬਾਹਰ ਹੋਰ, ਵਾਹਿਗੁਰੂ ਤੇਰੇ ਨਾਲ ਹੈ ਬੇਟਾ ਜੀ

  • @balwantsinghdhadda2644
    @balwantsinghdhadda2644 2 місяці тому +52

    ਸੱਚ ਕਦੇ ਹਾਰਦਾ ਨਹੀ
    God bless you

  • @avtarsinghavtar6729
    @avtarsinghavtar6729 Місяць тому +3

    ਬੇਟਾ ਧੰਨਵਾਦ

  • @harnetchoudhary1782
    @harnetchoudhary1782 Місяць тому +11

    ❤ ਬਹੁਤ ਸੱਚੀਆਂ ਗੱਲਾਂ ਨੇ ❤

  • @kuka6853
    @kuka6853 2 місяці тому +24

    ਸਿਮਰ ਦੀਆ ਗੱਲਾਂ ਬਹੁਤ ਸਹੀ ਹੈ। ਸੱਚ ਨੂੰ ਹੱਕ ਤੇ ਝੂੱਠ ਨੂੰ ਨੱਥ ਜਰੂਰ ਪਵੇ

  • @majorsinghsidhu1696
    @majorsinghsidhu1696 2 місяці тому +15

    Very talented,perfect in her profession. God bless you Simmer.

  • @jobanjatt707
    @jobanjatt707 2 місяці тому +41

    ਭੈਣ ਤੇਰੇ ਨਾਲ ਹਾਂ

  • @gurvinderpalsingh4714
    @gurvinderpalsingh4714 2 місяці тому +11

    Waheguru ji Good job simar stay blessed always keep it up 🙏

  • @karnadhu8505
    @karnadhu8505 2 місяці тому +23

    Good Simar

  • @Ranjitsingh-mf8xf
    @Ranjitsingh-mf8xf 2 місяці тому +7

    बहन। सलाम। है। आपकी। हिम्मत। को। लड़ने। का। जज्बा। हर। बची। मै। होना। चाहिए

  • @user-gn2sp6up9t
    @user-gn2sp6up9t 2 місяці тому +10

    Your right and great 💯

  • @radhikabhatti917
    @radhikabhatti917 2 місяці тому +11

    Waheguru sb syi krnge sis❤

  • @bahadurschahal3457
    @bahadurschahal3457 Місяць тому +10

    ਇੱਕ ਕਲਾਕਾਰ ਅਪਣੀ ਕਲਾ ਵੈਚਦਾ ਹੈ ਸਰੀਰ ਨਹੀ ਵੇਚਦਾ ਤੇ ਅਪਣੇਆਪ ਨੂੰ ਨਹੀ ਵੇਚਦਾ।

  • @kewalbrar4297
    @kewalbrar4297 2 місяці тому +8

    ਸਿਮਰ ਬਹੁਤ ਵਧੀਆ ਕੁੜੀ ਹੈ ਲੋਕਾਂ ਦੇ ਮਾੜੀ ਬਣਾਈ ਮਾੜੀ ਨਹੀਂ ਬਣਦੀ

  • @Londonukk
    @Londonukk Місяць тому +6

    ਕੁੜੀ ਬਹੁਤ ਸਮਝਦਾਰ ਹੈ

  • @RIYANSEHGAL6327
    @RIYANSEHGAL6327 2 місяці тому +4

    Tusi bahut nice ho simran hamesha tusi brave rehna te stand rakhna zindagi ch insaf lain lyi

  • @lcmtoor7669
    @lcmtoor7669 Місяць тому +3

    She is very brave bebak and strong. The way she is talking very impressive

  • @KaramjitSingh-qt1xx
    @KaramjitSingh-qt1xx 2 місяці тому +14

    My dear daughter beta sab nal hondaa hai

  • @balkaransingh7843
    @balkaransingh7843 2 місяці тому +4

    Har swaal da bebak jwab...good simar ji

  • @davinderdavinder4703
    @davinderdavinder4703 2 місяці тому +7

    Punjab di top dancer vich 1st miss Mahi, 2nd Noor, 3rd Simar

  • @sukhdeepsinghhi
    @sukhdeepsinghhi 2 місяці тому +5

    Very good

  • @baldishkaur9953
    @baldishkaur9953 2 місяці тому +12

    Simran is great girl ❤

  • @RajbirSingh-qh7gg
    @RajbirSingh-qh7gg 2 місяці тому +5

    Good sistera ji 💐🌹

  • @NirmalSingh-xk9iq
    @NirmalSingh-xk9iq 2 місяці тому +78

    ਸਾਬਾਸ਼ ਇਸ ਲੜਕੀ ਅੰਦਰ ਬਹੁਤ ਕੁਝ ਹੈ ਹਰ ਜਵਾਬ ਲਾਜਵਾਬ ਹੈ।ਜੇ ਗਾਲ੍ਹਾਂ ਕਢਣੀਆਂ ਜਾਣਦੀ ਹੈ ਤਾਂ ਹਰ ਜਵਾਬ ਵਿੱਚ ਸਿਆਣਪ ਟਿਕਾਓ ਤੇ ਬੋਲਣ ਦਾ ਵਧੀਆ ਤਰੀਕਾ ਵੀ ਹੈ। ਹਰ ਗਲ ਵਜ਼ਨਦਾਰ ਹੈ। ਕੰਮ ਕੋਈ ਵੀ ਹੋਵੇ ਇਸ ਦੀ ਮਿਹਨਤ ਤੇ ਕਾਬਲਿਅਤ ਨੂੰ ਸਲਾਮ

  • @MohitSharma-hr1ib
    @MohitSharma-hr1ib Місяць тому +3

    Very nice brave girl 👌

  • @HarjinderSingh-bm4jt
    @HarjinderSingh-bm4jt Місяць тому +2

    Your. Right. And. Great👍👍

  • @RIYANSEHGAL6327
    @RIYANSEHGAL6327 2 місяці тому +8

    Simar gbu be brave always

  • @HarvinderSingh-eh7rm
    @HarvinderSingh-eh7rm 2 місяці тому +4

    Carry on jattiey❤😊

  • @ACADMY.acadmy
    @ACADMY.acadmy Місяць тому +2

    ਬਹੁਤ ਵਧੀਆ ਭੈਣ ਮੇਰੀਏ ❤

  • @surinderkataria9315
    @surinderkataria9315 Місяць тому +2

    Simran ne bhut vadiya interview kiti salute aa

  • @GurmeetSharma-cn5om
    @GurmeetSharma-cn5om Місяць тому +4

    Very good sister

  • @JASSISINGH-hg4in
    @JASSISINGH-hg4in Місяць тому +6

    ਬਹੁਤ ਧੱਕੇ ਖਾਏ ਹੋਏ ਲੱਗਦੇ ਨੇ ਇਸ ਕੁੜੀ ਨੇ ਤਾਂ ਹੀ ਤਾਂ ਸੱਚ ਬੋਲਦੀ ਹੈ

  • @deepindersingh5442
    @deepindersingh5442 2 місяці тому +10

    Koi v dhee nu Galt na bolo Simar parwah nahi karni meri dhee zindabad rho puttu waheguru naal a

  • @SunnyRai.u.s.a
    @SunnyRai.u.s.a Місяць тому +1

    ਦੇਖ ਲਾ ਵੀਰੇ ਜਿਹੜੀ ਗੱਲ ਤੁਸੀਂ ਇਹਨੂੰ ਪੁੱਛੀ ਕਿ ਤੁਹਾਨੂੰ ਕਦੇ ਰਾਤ ਰਹਿਣ ਦਾ ਮੌਕਾ ਵੀ ਮਿਲਿਆ ਤਾਂ ਇਹ ਕਹਿੰਦੀ ਜਿਹੜੇ ਮੁੰਡੇ ਡਰੈਕਿਟ ਪੁੱਛ ਲੈਂਦਾ ਤਾਂ ਤਰੀਕੇ ਨਾਲ ਦਿੱਤਾ ਜਾਂਦਾ ਮੈਨੂੰ ਲੱਗਦਾ ਕਿ ਕਿਸੇ ਕਿਸੇ ਨੂੰ ਜਵਾਬ ਦਿੱਤਾ ਜਾਂਦਾ ਜਦੋਂ ਪੇਮਿੰਟ ਪੂਰੀ ਮਿਲ ਜਾਵੇ ਤਾਂ ਇਹਨੇ ਆਪ ਹੀ ਦੱਸ ਦਿੱਤਾ ਕਿ ਮੇਰੇ ਵਿਆਹ ਵਾਲੇ ਚਾਅ ਪੂਰੇ ਹੋਏ ਪਏ ਨੇ

  • @rimpykajal7802
    @rimpykajal7802 2 місяці тому +4

    salut aw kuri sachi ta eme ankh nal bol rahi aw brave kuri aw

  • @MAJBI1699
    @MAJBI1699 2 місяці тому +12

    ਸਾਰੇ ਪੱਤਰ ਕਾਰ ਆਦਿ ਇਸ ਮੁੱਦੇ ਤੇ ਵੀਡੀਓ ਬਣਾਈ ਜਾਦੇ ਜਿੱਧਰ ਨੂੰ ਜਾਉ ਸਿਮਰ ਸਿਮਰ ਉ ਭਰਾਵੋ ਹੋਰ ਪੰਜਾਬ ਦੇ ਮੁੱਦੇ ਨੇ ਗਰੀਬੀ ਮਜਦੂਰ ਇਕ ਟਾਈਮ ਦੀ ਰੋਟੀ ਨੀ ਮਿਲਦੀ ਬਹੁਤ ਮੁੱਦੇ ਨੇਗਰੀਬੀ ਵਿਚ ਬਚੇ ਨੇ ਪੜਾਏ ਨੀ ਜਾਦੇ ਗਰੀਬ ਦੀ ਕੁੜੀ ਵਿਆਹ ਤੋ ਬੈਠੀ ਆ ਸਾਡੀਆਂ ਗਰੀਬਾਂ ਦੀਆ ਮਾਵਾਂ ਬਿਨਾ ਔਲਾਦ ਬੈਠੀ ਆ ਪੁੱਤ ਦੇ ਪਿਆਰ ਲਈ ਰੋਟੀ ਲਈ ਤਰਸ ਦੀਆ ਨੇ 😢😢😢 ਅਜ ਤੋ 30/40 ਸਾਲ ਪਹਿਲਾ ਜਟ ਇਸ ਨੂੰ ਕੰਜਰ ਖਾਨਾ ਕਹਿਦੇ ਸੀ 😢ਚਮਕੀਲਾ ਤੇ ਅਮਰਜੋਤ ਲਾਭ ਹੀਰਾ ਆਦਿ ਨੂੰ ਜਾਤੀ ਦਾ ਨਾਮ ਲੈ ਕੇ ਕੰਜਰ ਖੁਸਰੇ ਕੁੱਤੇ ਨਾਮਰਦ ਲੋਡੇ ਆਦਿ ਨਾ ਲੈ ਕੇ ਗੰਦੀਆਂ ਗਾਲਾਂ ਕਢਦੇ ਸੀ ਅਜ ਉਨਾ ਜੱਟਾ ਦੇ ਬਲੱਡ ਚ ਹੀ ਇਸ ਕੰਜਰ ਖਾਨੇ ਨੂੰ ਸਭ ਤੋ ਪਹਿਲਾ ਕਬੂਲ ਕਰਦੇ ਨੇ ਲਾਹਨਤ ਹੈ😂😂😂😂😂😂

    • @SETHARABPATIJI22
      @SETHARABPATIJI22 2 місяці тому +1

      ਪੈਸਾ ਆਵੇ ਤਾ ਸਬ ਜਾਇਜ਼ ਆ

    • @amansapra343
      @amansapra343 Місяць тому

      Eh v sare chanel ale bc fame bhalde view li ena girr jnde eh lok bht fuddu salle oh kudi te aghe chondi honi fame mile ohnu fame mill lya te eh v nl nl fame da faida leh rhe kalyug aa bhai kuch v ho skda ajj kl

  • @atindersingh8853
    @atindersingh8853 2 місяці тому +22

    ਹੁਣ ਸਿਮਰ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਕਿਉਂਕਿ ਸ਼ਰਾਬ ਹੀ ਕਮਜ਼ੋਰੀ ਨਾ ਬਣ ਜਾਵੇ ਬੱਚੋ

    • @Anonymous-td5nv
      @Anonymous-td5nv Місяць тому +2

      ਸਿਮਰਨ ਨੂੰ ਪੈਗ ਨਾ ਪੀਣ ਦੀ ਸਲਾਹ ਦੇਣ ਵਾਲਿਉ ਜੇਕਰ ਡਾਂਸਰ ਦਾ ਸੈਕਸੀ ਡਾਂਸ ਦੇਖਣਾ ਹੈ, ਉਹਦੇ ਮੰਮੇ ਤੇ ਚਿੱਤੜ ਹਿਲਦੇ ਦੇਖਣੇ ਉਹਨੂੰ ਪੈਗ ਤਾਂ ਲਾਉਣਾਂ ਹੀ ਪੈਨਾ ਹੈ I ਇਸ ਕਰਕੇ ਡਾਂਸਰ ਉਪਰ ਸ਼ਰਾਬ ਪੀਣ ਦਾ ਇਲਜ਼ਾਮ ਨਾ ਲਾਉ । ਸਾਰੇ ਬੰਦੇ ਆਪਣਾ ਹੀ ਹਿਸਾਬ ਲਾ ਲੈਣ

    • @virusingh7247
      @virusingh7247 Місяць тому

      Bilkul shi

    • @jagdevgurdip9723
      @jagdevgurdip9723 Місяць тому

      Baggair PEG to..Koi nahhi nachdhaa 😅😅..bhai ji bhanghraa nahhi paundha 😅😅

  • @gurwinderpalsinghbrar4982
    @gurwinderpalsinghbrar4982 2 місяці тому +4

    Good job sister ❤

  • @kawaljitkhahera145
    @kawaljitkhahera145 Місяць тому +10

    ਇਹ ਵੀ ਸਾਲਾ ਬਾਰ- ਬਾਰ ਬਿਸਤਰ ਦੀ ਗੱਲ ਕਰ ਰਿਹਾ । ਇਰਾਦਾ ਇਹਦਾ ਵੀ ਸਹੀ ਨਹੀਂ ਲੱਗਦਾ ਨਾਂ ਹੀ ਇਹਦੀ ਨਜ਼ਰ ਵਿੱਚ ਕੋਈ ਸ਼ਰਮ ਹਿਯਾਤ ਨਹੀਂ ਲੱਗਦੀ ।

  • @harbanssidhu5787
    @harbanssidhu5787 Місяць тому +1

    ਬੇਟਾ ਆਪਣੇ ਗੂਰਾ ਨੇ ਕਿਸੇ ਅਗੇ ਝੁਕਣਾ ਨਹੀਂ ਸ਼ਖਾਇਆ ਆਪਣਾਂ ਸਿਰ ਤਾ ਅਕਾਲ ਪੁਰਖ ਅੱਗੇ ਹੀ ਝੁਕਦਾ ਹੈ ਤੂੰ ਬੇਟਾ ਇਕੱਲੀ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਅਤੇ ਸਾਰਾ ਪੰਜਾਬ ਤਹਾਡੇ ਨਾਲ ਹੈ ਜੇ ਤੁਸੀਂ ਆਪਣੀ ਜਗਾ ਸਹੀ ਹੋ ਤਾ ਇਕ ਦਿਨ ਵਾਹਿਗੁਰੂ ਦੀ ਰਜਾ ਨਾਲ ਤੁਸੀ ਬਲੰਦੀਆ ਛੁਆਗੇ ਬੇਟਾ ਹੌਂਸਲਾ ਨਹੀਂ ਛੱਡਣਾ ਵਾਹਿਗੁਰੂ ਸਭ ਠੀਕ ਹੀ ਕਰੇਗਾ

  • @user-nx1qs5uz9n
    @user-nx1qs5uz9n 2 місяці тому +2

    You are ryt 💯,❤️

  • @KaranDeep-fr1rz
    @KaranDeep-fr1rz 2 місяці тому +4

    Good sister ❤

  • @atindersingh8853
    @atindersingh8853 2 місяці тому +13

    ਡਾਂਸਰ ਸਾਰੀਆਂ ਮਾੜੀਆ ਨਹੀਂ ਸਿਮਰ ਚੱੰਗੀ ਸੋਚ ਵਾਲੀ ਤੇ ਵਧੀਆ ਢੰਗ ਨਾਲ ਗੱਲਬਾਤ ਕਰਦੀ ਹੈ ਪਰ ਕੁਝ ਲੋਕ ਹਰ ਡਾਂਸਰ ਨੂੰ ਗੰਦੀ ਸੋਚ ਨਾਲ ਦੇਖਦੇ ਹਨ

  • @RanjitSingh-xn2gv
    @RanjitSingh-xn2gv Місяць тому +2

    Good sabash putter ji

  • @simmusidhu6488
    @simmusidhu6488 2 місяці тому +4

    Good sis

  • @shindabrar5483
    @shindabrar5483 2 місяці тому +9

    Samar zindabad

  • @sabi-mansa
    @sabi-mansa 2 місяці тому +26

    ਕੁੜੀਏ ਨਾ ਬਾਹਲ਼ਾ ਬੋਲੀ ਜਾ, ਤੈਨੂੰ ਜਵਾਬ ਦੇਣੇ ਔਖੇ ਹੋ ਜਾਣੇ, ਕੁਝ ਚੈਨਲਾਂ ਵਾਲੇ ਡੁਗਡੁਗੀ ਵਾਲੇ ਮਦਾਰੀ ਆ, ਏਹਨਾ ਅਪਣਾ ਦੇਖਣਾ ਤੇਰਾ ਜਲੂਸ ਕੱਢ ਕੇ

  • @Sabi-xo6td
    @Sabi-xo6td 2 місяці тому +5

    Simran bhout changi kuri hai i support u simran i want to meet u pls

  • @motivationchannel9886
    @motivationchannel9886 2 місяці тому +5

    Wrong thinking of bad society .... good progress thinking Beti

  • @bikkargill6596
    @bikkargill6596 2 місяці тому +7

    Bai ji shadow sabh da bhla socho

  • @davinderdavinder4703
    @davinderdavinder4703 2 місяці тому +5

    Simar sachi hai kam se kam 10 interview vich pichai nahi hati Good

  • @priyankapooja5024
    @priyankapooja5024 Місяць тому +3

    Love you bata ji ❤❤❤❤❤❤

  • @Londonukk
    @Londonukk Місяць тому +2

    Dil di kudi bohot Nice aa Dil to respect kudi dance kardi aa Aone kam kardi aa Dil to respect

  • @gurpreetsidhu9379
    @gurpreetsidhu9379 Місяць тому +2

    I feel hurt so very nice and honest girl

  • @honeydandiwal2695
    @honeydandiwal2695 Місяць тому

    Bhot bdia vichar sister de

  • @BaljeetSingh-fr3by
    @BaljeetSingh-fr3by 2 місяці тому +5

    ❤❤

  • @sukhraj6761
    @sukhraj6761 2 місяці тому +2

    Mehnat Karo kise toh agge huth na addo ki sunna pe jave God bless you sis

  • @davinderdavinder4703
    @davinderdavinder4703 2 місяці тому +7

    Munda nu sorry mangani chahiye di

  • @Gurjindersingh-ss7vz
    @Gurjindersingh-ss7vz 2 місяці тому +5

    Simran ik samjhdar kudi a

  • @davinderdavinder4703
    @davinderdavinder4703 2 місяці тому +6

    Simar sachi hai bold hai good acting karo khul ki

  • @jotprabh6637
    @jotprabh6637 Місяць тому +2

    Respected girl

  • @surindergill9090
    @surindergill9090 2 місяці тому +5

    ਕੁੜੀ ਸਹੀ ਹੈ ਇਹਦਾ ਸਾਥ ਦੇਣਾ ਚਾਹੀਦਾ

  • @harbhajansinghheer465
    @harbhajansinghheer465 Місяць тому

    Very good👍👍

  • @HarjobanPandher
    @HarjobanPandher 2 місяці тому +2

    👌😊

  • @psidhusidhu9370
    @psidhusidhu9370 2 місяці тому +6

    Aive pump de de hawa de rahe ho koi chnge news ni Aina kol

  • @user-dr5qq3hj2h
    @user-dr5qq3hj2h Місяць тому

    ਵਾਹਿਗੁਰੂ ਜੀ

  • @G.S.Sandhu739
    @G.S.Sandhu739 2 місяці тому +4

    ਵੀਰੇ ਬੱਸ ਕਰ ਹੁਣ Pl.
    ਇਸ ਮੁੱਦੇ ਨੂ ਕਿੱਨੇ ਕੁ ਦਿਨ ਹੋਰ ਖਿੱਚਣਾ ਜੇ ਹਰ ਚੀਜ ਦੀ ਕੋਈ ਹੱਦ ਹੁੰਦੀ ਹੈ ਪੰਜਾਬ ਚ ਹੋਰ ਕੋਈ ਮੁੱਦਾ ਠਹੀ ਹੈ ਬੱਸ ਇਹ ਇੱਕ ਮੁੱਦਾ ਬਚਯਾ ਹੈ।
    ਥੋੜੀ ਬਹੁਤ ਸਰਮ ਕਰਲੋ
    ਜਿਧਰ ਦੇਖੋ ਬੱਸ ਇਹ ਹੀ ਵੀਡੀਓ ਚਲ ਰਹੀ ਹੈ।
    ਯਾਰ ਹੱਦ ਹੋ ਗਈ ਕਿੳ ਇਸ ਮੁੱਦੇ ਨੂ ਐਨਾ ਖਿਚੀ ਫਿਰਦੇ ਹੋ

  • @gurjitkaur5044
    @gurjitkaur5044 Місяць тому

    God bless u 💓💓❤

  • @bachitarsingh6088
    @bachitarsingh6088 Місяць тому +2

    Simer balkul shach bol rahi aa assi tare nal aa (sister ji sare galt nahi honde tusi bilkul sache ho

  • @satnampal7452
    @satnampal7452 Місяць тому +1

    Very Very nice simran

  • @RajpalSingh-jz3dj
    @RajpalSingh-jz3dj 2 місяці тому +3

    Good simran

  • @ManjinderSingh-jk9rh
    @ManjinderSingh-jk9rh Місяць тому +1

    ਮੈ ਇਕ hospital ਚ ਲੱਗਾ ਹੋਇਆ ਹਾਂ ਮਾ ਬਾਪ ਇਸ ਲਾਈਨ ਵਿੱਚ ਆਪਣੇ ਬੱਚੇ ਖੁੱਦ ਕੰਮ ਕਰਨ ਲਈ ਕੇਹਂਦੇ ਨੇ, ਪਰ ਇਥੇ ਅੰਦਰ ਗੁਪਤ ਕੁੜੀਆਂ ਨਾਲ਼ ਕੀਂ ਹੁੰਦਾ offic ਵਿੱਚ ਸਾਰਿਆਂ ਨੂੰ ਪਤਾ ਹੀ ਆ, ਪਰ ਇਹ ਜੇਕਰ aarcestrar ਲਾਈਨ ਏਨੀ ਮਾੜੀ ਆ ਤਾਂ ਕਿਓ book ਕਰਦਿਆਂ ਫੇਰ ਆਪਾ ਇਹਨਾਂ ਨੂੰ, ਇਸ ਲਾਈਨ ਵਿੱਚ ਕੁੜੀ ਸਟੇਜ ਤੇ ਆਪਣਾ perfom ਕਰਦੀ ਆ, ਓਹ ਤਾਂ ਲੱਚਰਤਾ ਲੋਕਾ ਨੂੰ ਦਿਸ ਰਹੀ ਆ,hospitla ਚ ਫੈਕਟਰੀਆ, ਦੇ offica ਚ ਅੰਦਰ ਗੁਪਤ ਕੀਂ ਕੁਝ ਹੋ ਰਿਹਾ ਓਹ ਦਸਿਆ ਕਰੋ

  • @MakhanSingh-fo2bz
    @MakhanSingh-fo2bz Місяць тому +4

    ਆਹ ਗੱਲ ਬਹੁਤ ਗਲਤ ਲੱਗੀ ਕਿ ਕੈਮਰੇ ਸਾਹਮਣੇ ਆ ਕੇ ਲੜਕਾ ਮਾਫੀ ਮੰਗੇ ਮਾਫੀ ਤਾਂ ਉਸ ਨੇ ਇਹਨਾਂ ਤੋਂ ਮੰਗਣੀ ਹੈ ਨਾ ਕਿ ਪੂਰੇ ਹਿੰਦੁਸਤਾਨ ਤੋਂ। ਬਾਕੀ ਸੋਚ ਆਪਣੀ ਆਪਣੀ

  • @allpunjabistatus8670
    @allpunjabistatus8670 2 місяці тому +16

    ਭੰਗੜਾ ਗਲਤ ਪਾਉਂਦੀਆਂ ਇਹ ਸਟੇਜ ਤੇ, ਪਰ ਓ ਵੀ ਬੰਦੇ ਗਲਤ ਸੀ, ਗੰਦੇ ਐਕਸ਼ਨ ਕਰਦੀਆਂ, ਭੰਗੜੇ ਦੀ ਤਾਂ ਭੈਣ ਕੱਢੀ ਹੁੰਦੀ, ਮੈਂਡੀ ਨੂੰ ਦੇਖਲੋ, ਹੋਰ ਵੀ ,

  • @devindersidhu8440
    @devindersidhu8440 2 місяці тому +3

    ਕੁੜੀਏ ਚੱਕੀ ਚੱਲ ਫੱਟੇ ਪਰ ਚਕਨਈ ਰਹੀ ਏਹ ਸਾਰੇ ਸਵਾਦ ਲੰਦੇ ਨੇ

  • @rajwinder6734
    @rajwinder6734 Місяць тому +1

    ਤਰੀਫ਼ ਲਈ ਕੋਈ ਸਬੰਧ ਨਹੀਂ ਬੇਟਾ।

  • @kewalbrar4297
    @kewalbrar4297 2 місяці тому +3

    If you work hard you will pass

  • @meetsimran
    @meetsimran Місяць тому

    Simrn tusi sahi ho ik duniya di najar galt hai agye vaddo >>>>>>>>>>>>>>>>>>>>>>>>>>>> waheguru tuhade nal ne jao good insaf miluga sach nu koi pasie de ke nai khrid ponda sach ta sach hai

  • @bachittersingh8145
    @bachittersingh8145 Місяць тому

    Waheguru ji kirpa Karo put te

  • @user-dq2xp7iz8g
    @user-dq2xp7iz8g Місяць тому +1

    ਸਿਮਰ ਡਰ ਕੇ ਨਹੀ ਬੋਲਣਾ ਖੁਲ ਕੇ ਬੋਲ

  • @user-rk9qh6hb8l
    @user-rk9qh6hb8l 2 місяці тому +2

    😂👍💕

  • @Sandhu525
    @Sandhu525 2 місяці тому +5

    Gudi chuni staaj ta vi awa hi rakho.... From Fatehgarh Sahib

  • @kiranpunjbi8592
    @kiranpunjbi8592 Місяць тому

    Nice

  • @ajmersingh6484
    @ajmersingh6484 Місяць тому

    Good blising

  • @balavinod8540
    @balavinod8540 Місяць тому +1

    👍🤚

  • @user-mf7in1kr1w
    @user-mf7in1kr1w 2 місяці тому +5

    ਇਹ ਓਹ ਬੰਦੇ ਨੇ ਜਿਨਾਂ ਚਿਰ ਬੋਟੀ ਸੁਟੀ ਜਾ ਤਾ ਉਚੀ ਉਚੀ ਜਿਦਾਬਾਦ ਬੋਲਦੇ ਨੇ ਜਦ ਬੋਟੀ ਨਾ ਸੁਟ ਓਹੀ ਮੁਰਦਾ ਬਾਦ ਬੋਲਨ ਲਗ ਜਾਦੇ ਨੇ ਬਾਕੀ ਕੁੜੀਏ ਹਿਮਤ ਬਹੁਤ ਬੰਖਸੀ ਤੇਰੇ ਤੇ ਪਰਮਾਤਮਾ ਨੇ ਧਿਏ ਪਿਛੇ ਨਾ ਹੱਟੀ

  • @Ravinderkaur-hk9wm
    @Ravinderkaur-hk9wm Місяць тому +2

    Reporter v kine dialogue maar da😂

  • @karanbeersingh-ui2yh
    @karanbeersingh-ui2yh Місяць тому +1

    Jeda insaan sacha o kde haar da nahi, raab hmesha sach naal khada hundha 🙏🙏🙏🙏🙏

  • @user-gt5fw4xv4u
    @user-gt5fw4xv4u Місяць тому

    Simar bahut pure heart Hai.

  • @paulsam5003
    @paulsam5003 Місяць тому +1

    We have to respect our Sikh girl ,Please change your occupation Simar , God will give you more money and more peace .

  • @JarmalSingh-ff4ut
    @JarmalSingh-ff4ut Місяць тому

    👍👍👍👌👌👌

  • @user-en1of6hr5k
    @user-en1of6hr5k Місяць тому

    Very,Good,Sister,ji

  • @Aarush-gr9xc
    @Aarush-gr9xc Місяць тому

    👍💪💪

  • @SameerKhan-dy6hd
    @SameerKhan-dy6hd Місяць тому

    ਸਿਮਰਨ ਦਾ ਸਾਥ ਦੇਣਾ ਚਾਹੀਦਾ

  • @jassysingh550
    @jassysingh550 2 місяці тому

    Pararkar hor news 🙏🏼

  • @harpalsinghsingh3758
    @harpalsinghsingh3758 Місяць тому

    Very nice kita putt

  • @Ravinderkaur-hk9wm
    @Ravinderkaur-hk9wm Місяць тому

    Bas v krya karo bai iko gall media valya nu v koi kam ni bas koi reh na jawe

  • @KhushpreetSingh-xi5py
    @KhushpreetSingh-xi5py Місяць тому

    Simar bilkul sachi aa sach da sath kiyu nhi milda

  • @kulwindersinghsingh7063
    @kulwindersinghsingh7063 Місяць тому

    ਇਹਦਾ ਪਿਓ ਬਹੁਤ ਅਣਖੀ ਬੰਦਾ ਹੋਊਗਾ । ਉਹ ਬਹੁਤ ਇੱਜ਼ਤਦਾਰ ਬੰਦਾ ਹੋਊਗਾ । ਪਿਓ ਧੀ ਦੋਵੇਂ ਇੱਕਠੇ ਪੈੱਗ ਲਾ ਲੈਂਦੇ ਹੋਣੇਂ ਆ । 😀😜😝🤪

  • @JarmalSingh-ff4ut
    @JarmalSingh-ff4ut Місяць тому

    🙏🙏🙏