Dancer Simran ਦੇ ਨਾਲ ਪਰਫੋਰਮ ਕਰ ਰਹੀ ਲੜਕੀ ਆਈ ਕੈਮਰੇ ਸਾਹਮਣੇ, ਕਹੀਆਂ ਇਹ ਵੱਡੀਆਂ ਗੱਲਾਂ

Поділитися
Вставка
  • Опубліковано 2 кві 2024
  • #DANCER #simarsandhu #LatestNews #latestnewsupdate #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Dainik Savera TV
    Contact : +91-81948-55555
    Content Copyright @DainikSaveraTV

КОМЕНТАРІ • 933

  • @user-pr7qi3fo9w
    @user-pr7qi3fo9w 2 місяці тому +103

    ਕਿਸੇ ਵੀ ਕੁੜੀ ਨੂੰ ਸਟੇਜ ਤੇ ਗਿਲਾਸ ਮਾਰਨਾ ਬਿਲਕੁਲ ਗਲਤ ਹੈ।

  • @user-et8fr1bk3l
    @user-et8fr1bk3l 2 місяці тому +133

    ਜੇ ਏਨਾ ਕੁੜੀਆਂ ਦੀ ਥਾਂ ਆਪਣੀਆਂ ਕੁੜੀਆਂ ਨੂੰ ਲੈ ਕੇ ਜਾਵੋ ਇਸ ਨਾਲ ਥੋਡੀ ਕਮਾਈ ਵੀ ਦੁੱਗਣੀ ਹੋ ਜਾਵੇਗੀ ਚੰਗਾ ਹੋਵੇਗਾ

  • @user-jw3pq9li1v
    @user-jw3pq9li1v 2 місяці тому +52

    ਸਿਮਰ ਡਾਂਸਰ ਕੁੜੀ ਠੀਕ ਆ।ਇਹ ਸਾਰੇ ਗਲਤ ਨੇ।

  • @jogindersingh8262
    @jogindersingh8262 2 місяці тому +64

    ਦੱਲੇ ਸ਼ਰਮ ਕਰੋ ਤੁਹਾਡੀਆਂ ਭੈਣਾਂ ਨਾਲ ਇਸ ਤਰ੍ਹਾਂ ਹੋਵੇ ਤਾਂ ਪਤਾ ਲੱਗੇ

  • @baldhirsingh5016
    @baldhirsingh5016 2 місяці тому +40

    ਬਾਰ ਬਾਰ ਪੇਮੈਂਟ ਦੀ ਗੱਲ ਕਰੀ ਜਾਂਦੇ ਆ ਇਨ੍ਹਾਂ ਨੂੰ ਪੈਸੇ ਨਾਲ ਮਤਲਬ ਆ ਕਿਸੇ ਦੀ ਇਜ਼ਤ ਦਾ ਕੋਈ ਖਿਆਲ ਨਹੀਂ

  • @balwinderkaur09
    @balwinderkaur09 2 місяці тому +82

    ਇਹ ਸਾਰੇ ਬੰਦੇ ਝੂਠੇ ਤੇ ਵਿਕੇ ਹੋਏ ਨੇ

  • @jagpalsingh2164
    @jagpalsingh2164 2 місяці тому +68

    Tosi apdi bhan ਨੂੰ ਲੈ ਕੇ ਆਏ ਕਰੋ

  • @NirmalSingh-fs3us
    @NirmalSingh-fs3us 2 місяці тому +175

    ਇਹ ਗਲਤ ਬੰਦੇ ਨੇ, ਆਪਣਾ ਧੰਦਾ ਬੰਦ ਹੋਣ ਦੇ ਡਰੋਂ ਇਹ ਬਕਵਾਸ ਕਰ ਰਹੇ ਨੇ। ਕੁੜੀਆਂ ਦੀ ਰਾਖੀ ਨਹੀ ਕਰ ਸਕਦੇ।

  • @user-hy4ee7kf3z
    @user-hy4ee7kf3z 2 місяці тому +49

    ਇਹ ਤਾਂ ਝੂਠਾਂ ਦਾ ਟੋਲਾ ਹੈ ਕਿਉਂਕਿ ਇਹਨਾਂ ਦੀ ਬੇਇਜਤੀ ਬਹੁਤ ਹੋ ਗਈ ਹ

  • @user-nh2bt2fx1e
    @user-nh2bt2fx1e 2 місяці тому +117

    ਕਿਉਂ ਝੂਠ ਬੋਲਦੇ ਹੋ ਕੁੜੀ ਸੱਚੀ ਆ

  • @user-iy2gw9zy7y
    @user-iy2gw9zy7y 2 місяці тому +36

    ਸਿਮਰਨ ਬੇਟੀ,ਮੇਰੇ ਬੇਟੇ ਦੇ ਵਿਆਹ ਤੇ ਆਈ ਸੀ ਬਿਲਕੁਲ ਕੁੱੜੀ ਠੀਕ ਏ, ਇਹ ਸਾਰੇ ਵਿਕੇ ਹੋਏ ਨੇ,,ਸਕਤੇ ਦਾ ਸੱਤੀ ਵੀਹੀਂ ਸੌ

  • @ekamkaur1486
    @ekamkaur1486 2 місяці тому +65

    ਸਿਮਰਨ ਸਹੀ ਹੈ ਵੀਰ ਜੀ ❤❤

  • @navneetkaur-ri1ji
    @navneetkaur-ri1ji 2 місяці тому +105

    ਵੀਰੇ ਕੁੜੀ ਦੀ ਵੀ ਇੱਜ਼ਤ ਹੁੰਦੀ ਆ ਆਪਣੀ ਧੀ ਭੈਣ ਹੁੰਦੀ ਤਾਂ ਕਿਨਾਂ ਦੁਖ ਲੱਗਣਾ ਸੀ

  • @user-yc9ok1fx7z
    @user-yc9ok1fx7z 2 місяці тому +78

    ਕੁੜੀ.ਸਹੀ.ਹੈ.ਤੁਸੀ.ਸਭ.ਰਲੇ.ਹੋੲੇ.ਹੋ

  • @user-uy2vh8ej9b
    @user-uy2vh8ej9b 2 місяці тому +116

    ਡੀਜੇ ਬੰਦ ਕਰੋ ਲਾਉਣੇ ਢਾਡੀ ਲਾਇਆ ਕਰੋ

  • @satwinderpanju9049
    @satwinderpanju9049 2 місяці тому +13

    ਇਸ ਤਰ੍ਹਾਂ ਬਦਨਾਮੀ ਨਹੀਂ ਕਰਨੀ ਚਾਹੀਦੀ ਫਿਰ ਉਹ ਤੁਹਾਡੀ ਇਹ ਮੈਂਬਰ ਹੈ ਤੁਸੀਂ ਦੁਨੀਆਂ ਸਾਹਮਣੇ ਬਦਨਾਮੀ ਵਾਲੀ ਗੱਲ ਕੀਤੀ ਹੈ ਬਹੁਤ ਗ਼ਲਤ ਹੈ

  • @user-cd5ln7lr6z
    @user-cd5ln7lr6z 2 місяці тому +140

    ਵਿਕਾਊ ਟੇਲਾ ਇਕੱਠਾ ਹੋਇਆ

  • @harbantsingh1522
    @harbantsingh1522 2 місяці тому +51

    ਜੇ ਕੁੜੀ ਗਲਤ ਸੀ ਉਹਨੂੰ ਪ੍ਰੋਗਰਾਮ ਵਿੱਚ ਲੈ ਕੇ ਕਿਉਂ ਹੁੰਦੇ ਸੀ ਤੁਸੀਂ ਉਹਨੂੰ ਕਿਉਂ ਨਾਲ ਰੱਖਿਆ ਜੀ

  • @user-uw5dz8ui3u
    @user-uw5dz8ui3u 2 місяці тому +186

    ਏਨਾ ਦੀਆਂ ਸ਼ਕਲਾਂ ਐਂਡ ਗੱਲਾਂ ਤੋਂ ਹੀ ਲੱਗਦਾ ਪੈਸੇ ਲੈ ਕੇ ਝੂਠ ਬੋਲਦੇ ਇਹ ਭੇਡੂ 😍

    • @sukhwindersinghsingh8799
      @sukhwindersinghsingh8799 2 місяці тому +15

      ਇਹ ਗਲ ਤਾਂ ਆਪ ਕਹਿ ਰਹੇ ਆ ਕਿ ਸਾਨੂੰ ਵਧ ਪੈਸੇ ਦੇ ਕੇ ਕਿਹਾ ਕਿ ਤੁਸੀਂ ਜਾਓ, ( ਨਾਲ ਇਹ ਕਹਿ ਰਹੇ ਆ ਕਿ ਲੜਕੀ ਨੂੰ ਪੈਸੇ ਦਿੱਤੇ ਸੀ, ਪਰ ਅਸੀ ਯੁ ਟੀਉਬ ਵੀਡੀਓ ਚ ਦੇਖਿਆ , ਪੈਸੇ ਸੁਟੇ ਗਏ ਸੀ ਕੁੜੀ ਵਲ , ਪਰ ਓਨੇ ਚੁਕੇ ਨੀ

    • @user-uw5dz8ui3u
      @user-uw5dz8ui3u 2 місяці тому

      @@sukhwindersinghsingh8799 ਇਹ ਸੂਰਾਂ ਦਾ ਗਰੁੱਪ ਇਕੱਠਾ ਹੋਇਆ ਫਿਰਦਾ ਵੀਰ ਸ਼ੇਰਨੀ ਸਿਮਰ ਮਾਰਨ ਲਈ 😃

    • @sevaksingh9469
      @sevaksingh9469 2 місяці тому +5

      😢 ਸਹੀ ਗੱਲ ਵੀਰ

    • @demonff2962
      @demonff2962 2 місяці тому +3

      Rong bande ne

    • @rakeshmp7174
      @rakeshmp7174 2 місяці тому +4

      Chor a ea

  • @dalbirgill6955
    @dalbirgill6955 2 місяці тому +36

    ਬਕਵਾਸ ਬੰਦ ਕਰੋ ਮਿੱਤਰੋ ਸੱਚ ਬੋਲੋ ਜੇਕਰ ਕਲਾਕਾਰਾਂ ਨਾਲ ਨਾ ਖੜੇ ਤਾਂ ਤੁਹਾਡਾ ਭੱਠਾ ਬੈਠੂ ਇਹ ਦਲਾਲ਼ੀ ਤੁਸੀ ਜਮੀਰ ਮਾਰ ਕੇ ਬਹੁਤਾ ਚਿਰ ਨਹੀ ਖਾ ਸਕਦੇ | ਲੋਕ ਸਿਆਣੇ ਆ ਤਸੀਂ ਮੂਰਖ ਨਾ ਸਮਝੋ ਲੋਕਾਂ ਨੂੰ , ਗਲਤੀ ਦੀ ਮੁਆਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ । ਪ੍ਰਧਾਨ ਤੁਸੀਂ ਸੁਆਹ ਹੋ ਕਲਾਕਾਰਾਂ ਦਾ ਵਿਰੋਧ ਕਰਦੇ ਹੋ । ਜਮੀਰਾਂ ਮਾਰ ਕੇ ਨਾ ਵਿਕੋ । ਤੁਹਾਡੀ ਡਰਾਮੇਵਾਜੀ ਨਾਲ ਤੇ ਝੂਠ ਬੋਲਣ ਨਾਲ ਹੀ ਮਸਲਾ ਉਲਝਿਆ । ਤਸੀਂ ਸੱਚ ਤੇ ਖੜ੍ਹ ਕੇ ਮਸਲਾ ਨਿਬੇੜ ਸਕਦੇ ਸੀ । ਦੱਬ ਕੇ ਕੱਢੋ ਜਲੂਸ ਗੱਲ ਵਿਆਹ ਦੇ ਰੌਲੇ ਦੀ ਐ ਤਸੀਂ ਸਿਮਰਨ ਦਾ ਵਿਆਹ ਲੈ ਕੇ ਬੈਠੇ ਹੋ।

  • @harcharansingh1737
    @harcharansingh1737 2 місяці тому +24

    ਇਹ ਕੋਈ ਪਰਧਾਨੁ ਨਹੀਂ ਇਹ ਸਿਰਫ ਹੱਡੀ ਚਟਣ ਵਾਲੇ ਨੇ ਉਹ ਕੁੜੀ ਬਿਲਕੁਲ ਸੱਚੀ ਹੈ

    • @SoniaSonia-ro2pc
      @SoniaSonia-ro2pc Місяць тому

      ਕੁੜੀ ਮੇਹਨਤ ਕਰ ਲਏ ।ਕੁੜੀ ਨਾ ਨੱਚੇ।ਕੁੜੀ ਨੂੰ ਕੌਣ kehda ਨੱਚੇ।ਹੋਰ ਕਮ ਮੁਕ ਗਏ।ਪਾਰਲਰ ਕਰ ਲਏ।ਅਪਣਾ ਕਮ ਖੋਲ ਲਏ । ਨਚਣਾ ਜਰੂਰੀ ਆ। ਲੱਛੜ੍ਹਤੇ ਕਮ ਕਰਨੇ ਤੇ ਕੁਤੀ ਚੀਕੇ ਪੈਣੇ ਹੀ ਆ

  • @harcharansingh1737
    @harcharansingh1737 2 місяці тому +39

    ਇਸ ਲੜਾਈ ਨੇ ਸਿਮਰਨ ਨੂੰ ਬਹੁਤ ਵੱਡੀ ਸਟਾਰ ਬਣਾ ਦਿਤਾ ਉਸ ਦੇ ਸਾਹਮਣੇ ਸਭ 00000 ਹੈ

    • @harcharansingh1737
      @harcharansingh1737 2 місяці тому

      ਇਹ ਪਰਧਾਨੁ ਨਹੀਂ ਇਹ ਹਡੀਆ ਖਾਣ ਵਾਲੇ ਕੁਤੇ ਨੇ ਇਹ 100% ਝੂਠ ਬੋਲਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਦੀ

  • @Dhillon5657
    @Dhillon5657 2 місяці тому +25

    ਇਹ ਦੱਲੇ ਆ ਇਹਨਾਂ ਦੇ ਕੰਮ ਹੀ ਦੱਲਿਆਂ ਵਾਲੇ ਆ, ਦਲਾਲਾਂ ਦਾ ਕੰਮ ਹੀ ਝੂਠ ਬੋਲਣਾ ਹੈ

  • @manishkambojj5749
    @manishkambojj5749 2 місяці тому +135

    ਸਾਫ ਸਾਫ ਝੂਠ ਬੋਲ ਰਹੇ ਨੇ ਵਿਕਾਊ ਟੋਲਾ

    • @kulwantsingh7693
      @kulwantsingh7693 2 місяці тому +8

      ਇਹ ਟੋਲਾ ਵਿਕ ਗਿਆ ਏ ਵੀਰ ਜੀ

    • @AkAk-yd9qf
      @AkAk-yd9qf 2 місяці тому +7

      ਸਿਧਾ ਹੀ ਕਹੀ ਜਾਂਦਾ ਸਾਨੂੰ ਤਾਂ ਪੈਸੇਆਂ ਤੱਕ ਮੱਤਲਬ ਇਹ ਬੰਦੇਆ ਨੂੰ ਖਰੀਦਣਾ ਕੀ ਔਖਾ ਜੋ ਮਰਜ਼ੀ ਕਹਾ ਲਵੋ ਪੈਸੇ ਦੇ ਕੇ ਇਹਨਾਂ ਤੋਂ

    • @chauhansaabblockchannel795
      @chauhansaabblockchannel795 2 місяці тому

      ​Hh

    • @SohanSingh-Gobindpur
      @SohanSingh-Gobindpur Місяць тому +1

      ਹਾਂਜੀ ਉਹ ਹੀ ਸੱਚੀ ਆ

    • @dhaliwaldhaliwal4885
      @dhaliwaldhaliwal4885 Місяць тому

      eda lag riha priwar valya ne paise de k khreed lya?

  • @GAGANSTARLINK
    @GAGANSTARLINK 2 місяці тому +45

    ਦੋਵੇਂ ਵੀਡੀਓ ਚ' ਤਾਂ ਲੱਗਦਾ ਹੈ ਸਿਮਰਨ ਸੱਚੀ ਹੈ।
    ਜਿਹੜੀ ਕੁੜੀ ਵੀਡੀਓ ਕਾਲ ਤੇ ਗੱਲ ਕਰ ਰਹੀ ਹੈ ਉਸ ਦੀ ਕੋਈ ਮਜਬੂਰੀ ਹੈ, ਹੋਰ ਜੇ ਤਰੀਕੇ ਨਾਲ ਗੱਲ ਕਰ ਰਹੀ ਹੈ ਜਿਵੇਂ ਕੋਈ ਡਰ ਹੁੰਦਾ ਏਂ ਦੁਬਾ ਜਿਹਾ ਹੈ ਲੱਗਦਾ ਏ' ਤੇ
    ❤ ਸਿਮਰਨ ਮੈਂਡਮ ਜੀ ਤੁਸੀਂ Good Ho ਤੁਸੀਂ ਸੱਚੇ ਹੋ,❤❤❤❤❤❤❤❤

  • @BhinderSran-ky8ok
    @BhinderSran-ky8ok 2 місяці тому +16

    ਡੁਜੇ ਕਲਚਰਲ ਬੰਦ ਹੋਣਾ ਚਾਹੀਦਾ ਹੈ ਬਹੁਤ ਗੰਦ ਪਾਇਆ ਹੈ ਵਿਆਹ ਸ਼ਾਦੀਆਂ ਦੇ ਵਿੱਚ

  • @GulshanUppal-rw6ff
    @GulshanUppal-rw6ff 2 місяці тому +59

    Simran good

  • @gurjeetkaur7991
    @gurjeetkaur7991 2 місяці тому +43

    ਕੁੜੀ ਦੇ ਖਿਲਾਫ ਤਾ ਬੋਲਦੇ ਹੋ ਸਰਮ ਕਰੋ ਨਾਲੇ ਪਰਿਵਾਰ ਕਹੀ ਜਾਂਦੇ ਓ

  • @ParkashSingh-kq7wq
    @ParkashSingh-kq7wq 2 місяці тому +11

    ਇਹਨਾਂ ਨੂੰ ਪੇਮੈਂਟ ਵੱਧ ਮਿਲੀ ਲੱਗਦੀ

  • @kamaljitkaur-ri1lx
    @kamaljitkaur-ri1lx 2 місяці тому +10

    ਲੜਕੀਆ ਤੋਂ ਕੰਮ ਇਜ਼ੱਤ ਨਾਲ ਕਰਾਇਆ ਕਰੋ ਨਹੀਂ ਤਾਂ ਕਿਸੇ ਕੁੜੀ ਨੇ ਤੁਹਾਡੇ ਨਾਲ ਕੰਮ ਨਹੀਂ ਕਰਨਾ ਮਜਬੂਰੀ ਇਹ ਕੰਮ ਕਰਾਉਦੀ ਕਿਸੇ ਦੀ ਹਾਂ ਨਾ ਲਵੋ

  • @gurdeepkaur2506
    @gurdeepkaur2506 2 місяці тому +125

    ਸਿਮਰ ਸਹੀ ਏ ਔਰਗਨਾਇਜਰ ਸ਼ਰੇਆਮ ਝੂਠ ਬੋਲ ਰਹੇ ਨੇਂ

  • @kanwargill6360
    @kanwargill6360 2 місяці тому +26

    Reporter is good 👍 👌

  • @yadwindersingh3727
    @yadwindersingh3727 2 місяці тому +56

    simar ਨਿਆ ਦਿੱਤਾ ਜਾਵੇ

  • @user-vi8dz2vc4c
    @user-vi8dz2vc4c 2 місяці тому +15

    ਕੁੜੀ ਬਿੱਲਕੁੱਲ ਸਹੀ ਹੈ ਇਹ ਸਾਰੇ ਚਵਲ ਰਲੇ ਆ

  • @ManjitSingh-nc7dy
    @ManjitSingh-nc7dy 2 місяці тому +17

    ਸਿਮਰ ਜਮੀਰ ਵਾਲੀ ਕੁੜੀ ਆ ਇਹ ਦੋਨੋ ਦਗੜ ਦੱਲੀਆ ਨੇ

  • @shamshersingh-oq2pm
    @shamshersingh-oq2pm 2 місяці тому +25

    Eh banda jhooth bol reha sach sach hi hunda

  • @user-ko1gl7rk5w
    @user-ko1gl7rk5w 2 місяці тому +9

    ਕਿਉਂ ਗਲਤ ਬੋਲ ਰਿਹਾ ਹਾਂ

  • @Vivo-uy3vq
    @Vivo-uy3vq 2 місяці тому +102

    ਇਹ ਬੰਦਾ ਝੂਠ ਬੋਲਦਾ ਹੈ।

  • @sukdevsingh2205
    @sukdevsingh2205 2 місяці тому +8

    Je ਤੇਰੀ ਓਦੇ ਨਾਲ ਬਣ ਦੀ ਨਹੀ ਤਾਂ ਤੁਸੀਂ ਓਦੇ ਬਾਰੇ ਗ਼ਲਤ ਹੀ ਬੋਲਣਾ ਏ

  • @raghveersinghshergill6259
    @raghveersinghshergill6259 2 місяці тому +27

    Jis nu ghare ni koi pusda ohi camra aage aake kehda mai pardhan aa😂

  • @rajinderkaur2925
    @rajinderkaur2925 2 місяці тому +94

    ਤੁਸੀ ਝੂਠ ਬੋਲਦੋ,ਪੈਸਿਅਾ ,ਤੁਹਾਨੂੰ ਪੈਸਿਅਾ ਨਾਲ ਮਤਬਲ ,ਕਿਸੇ ਧੀ ਦੀ ੲਿਜਤ ਦਾ ਨਹੀ ਪਤਾ ਗਲਾਸੀ ਮਾਰੀ ਜੇ ਸਿਰਤੇ ਲੱਗ ਜਾਦੀ ,ਮਰ ਜਾਦੀ,ਪਹਿਲਾ ਵੀ ਸਟੇਜ ਤੇ ਕੁੜੀ ਦੇ ਸਿਰ ਵਿੱਚ ਗੋਲੀ ਮਾਰਤੀ ੳੁਹ ਵੀ ਸ਼ਰਾਬ ਪੀ ਕੇ ਗਾਲਾ ਕੱਡਦੀ.ੳੁਹ ਮਰ ਗੲੀ.ਕੀ ਜੋ ਮੂੰਹ ਅਾੲਿਅਾ ,ਤੋਮਤ ਲਾ ਦਿੳੁੲਿੱਜਤ ਨਾ ਕਰੋ...

    • @USA_WALE_JATT_0013
      @USA_WALE_JATT_0013 2 місяці тому +1

      ਹੁਣ ਗਸਤੀਆ ਦੀ ਕਿਹੜੀ ਇੱਜ਼ਤ ਹੁੰਦੀ 😅😅

    • @nirmalsinghhans4671
      @nirmalsinghhans4671 2 місяці тому +6

      O bha tu bohat galt likia ha sarean kurian galt nai hundian ok tu hoega usa da jaat fir ki hogia ajj kal punjab da ha ghar da banda foreign gia ha ok mai ok baki jaat waad nu appne dimag cho bahar kado ok sab same hun kise di dhee nu eh kuj nai likhhe da ok boht ghatia likhea eh tu

  • @Brar728
    @Brar728 2 місяці тому +10

    ਇਹ ਕਿਵੇਂ ਪਹਿਲਾਂ ਈ ਫੋਟੋ ਤੇ ਸਕਰੀਨ ਸ਼ੋਟ ਲਈ ਫਿਰਦੀ ਆ,,, ਲੱਗਦਾ ਇਹ ਬਹੁਤ ਤੇਜ਼ ਜਨਾਨੀ ਆ,, ਸਬੂਤ ਨਹੀਂ ਇਹ,, ਲੱਗਦਾ ਇਹ ਤਾਂ ਪਹਿਲਾਂ ਈ ਜੇਲਸ ਕਰਦੀ ਆ ਉਸ ਕੁੜੀ ਤੇ... ਇਹ ਬਲੈਕਮੇਲ ਵੀ ਕਰਦੀ ਹੋਊ ਕਿਸੇ ਨੂੰ..... ਬਹੁਤ ਚਲਾਕ ਜਨਾਨੀ ਆ

  • @premnafri981
    @premnafri981 2 місяці тому +10

    ਜਨਾਨੀ ਜਨਾਨੀ ਦੀ ਦੁਸ਼ਮਣ

  • @prab293
    @prab293 2 місяці тому +19

    ਕੁੜੀਆਂ ਹਮੇਸ਼ਾ ਪਹਿਲਾਂ ਬੋਲਦੀਆ ਕੇ ਨੇ ਸਾਨੂੰ ਜਲੀਲ ਕਰਦੇ ਨੇ ਲੋਕ ਹੁਨ ਜਦ ਕੁੜੀ ਬੋਲਦੀ ਤਾ ਕੁੜੀਆਂ ਹੀ ਗਰੁੱਪ ਵਾਲਿਆਂ ਦਾ ਸਾਥ ਦੇਨ ਲੱਗ ਗਈਆ ਜਦ ਕੇ ਚਾਹੀਦਾ ਹੈ ਸਬ ਕੁੜੀਆਂ ਰਲ ਨੇ ਸਿਮਰ ਦਾ ਸਾਥਦੇਨ ਨਹੀ ਤਾ ਕੱਲ ਨੂੰ ਬਾਕੀ ਨਾਲ ਜਦ ਜਿਆਦਾ ਗਲਤ ਹੋਇਆ ਫੇਰ ਤੁਸੀਂ ਕਦੇ ਨਹੀ ਬੋਲ ਸਕਦੀਆਂ ਨਾ ਕੇ ਚੱੰਦ ਰੁਪਈਆ ਲਈ ਹੁਨ ਗਰੁੱਪ ਵਾਲਿਆਂ ਦਾ ਸਾਥ ਦੇਦੇ ਹੋ

  • @Cheema310
    @Cheema310 2 місяці тому +6

    ਸਈਦ ਜੇਕਰ ਇਹ ਟੀਮ ਸਿਮਰ ਦਾ ਸਾਥ ਦਿੰਦੀ ਇਹਨਾਂ ਦਾ ਕਿੰਨਾ ਕੁ ਨਾਮ ਬਣ ਦਾ ਇਹਨਾਂ ਨੇ ਨਾ ਸਾਥ ਦੇਕੇ ਅਪਣੀ ਬਦਨਾਮੀ ਆਪ ਕਰਾ ਲਈ 😂

  • @user-vw5xz4rl3q
    @user-vw5xz4rl3q 2 місяці тому +8

    Simar sandhu nu insaf dita jawe

  • @tejindersingh7279
    @tejindersingh7279 2 місяці тому +7

    ਰੁਪਈਆਂ ਦੇ ਯਾਰ ਆ ਸਾਰੇ

  • @musichuttv7800
    @musichuttv7800 2 місяці тому +66

    ਇਹ ਬੰਦਾ ਝੁਠ ਬੋਲਦਾ

  • @kevhubtvASMR
    @kevhubtvASMR 2 місяці тому +7

    Koi pagal nai hunda jo bina matlab to gala kaduga..kudi sahi a

  • @AngrejSingh-lr1fm
    @AngrejSingh-lr1fm 2 місяці тому +11

    ਝੂਠ ਬੋਲ ਰਹੇ ਹਨ 😂😂😂😂😂😂😂😂😂😂😂😂😂😂😂😂😂😂😂

  • @gurugobind_01
    @gurugobind_01 2 місяці тому +5

    Wah ji wah oh vichari de khilaf ho gy tuc sare chlo jo hoya bout vadiya hoya onu pta chl gya kon nll aa kon nhi

  • @jaswantsingh-xj6dk
    @jaswantsingh-xj6dk 2 місяці тому +5

    ਪੰਜਾਬ ਦੀਆਂ ਲੇਡੀਜ਼ ਨੂੰ ਚਾਹੀਦਾ ਇਕਜੁੱਟ ਹੋ ਕੇ ਆਪਣੇ ਵਿਆਹ ਸ਼ਾਦੀਆਂ ਵਿਚ ਡਾਂਸਰ ਲਿਆਉਣ ਦਾ ਵਿਰੋਧ ਕਰਨ ਤਾਂ ਕਿ ਅਜਿਹੇ ਝਗੜਿਆ ਤੋਂ ਬਚਿਆ ਜਾ ਸਕੇ

  • @jaisingh-fd2pf
    @jaisingh-fd2pf 2 місяці тому +6

    ਜਦੋਂ ਵੀ ਮਾਰਦਾ ਕੋਈ ਆਪਣਾ ਹੀ ਮਾਰਦਾ।।

  • @gurdeepsinghgrewal5329
    @gurdeepsinghgrewal5329 2 місяці тому +73

    ਬਿੱਲਕੁਲ ਝੂਠ ਬੋਲਦੇ ਆ ਕੁੜੀ ਸਹੀ ਆ ਇਹ ਕਿਸੇ ਨੂੰ ਬਚਾ ਰਹੇ ਆ ੵ

  • @naveenkumar-pn6kv
    @naveenkumar-pn6kv 2 місяці тому +8

    Mai ji punjab da presidient hn 😅😅😅😂😂😂😂😂bharawa tu apne ghar da hona aive feeling lyi ja reha

  • @jogindersingh8262
    @jogindersingh8262 2 місяці тому +7

    ਵਿਕਾਊ ਮਾਲ ਥੋੜੇ ਪੈਸਿਆਂ ਵਿੱਚ ਵਿਕ ਗਏ

  • @user-kSSingh
    @user-kSSingh 2 місяці тому +6

    ਭਰਦਾਨ ਘੱਟ ਭੜਵਾ ਜ਼ਿਆਦਾ ਲੱਗਦਾ

  • @RamanDeep-cv8rq
    @RamanDeep-cv8rq 2 місяці тому +22

    Simar bilkul sahi aa ehnu pucho ki je simar di jagah thuhdi bhen hove fer kida lagu

  • @user-vq1bx7ub4c
    @user-vq1bx7ub4c 2 місяці тому +4

    ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਦੋਨਾਂ ਹੱਥਾਂ ਨਾਲ ਤਾੜੀ ਵੱਜਦੀ ਆ ਡੀ ਜੇ ਵਾਲੇ ਮਾਲਕਾਂ ਵੱਲੋਂ ਲੜਕੀਆਂ ਤੇ ਦਬਾਅ ਪਾਇਆ ਜਾਂਦਾ ਪਾਰਟੀ ਨੂੰ ਖੁਸ ਕਰਨ ਲਈ ਲੜਕੀਆਂ ਹਰ ਹੀਲਾ ਵਸੀਲਾ ਵਰਤਦੀਆਂ ਨੇ ਪਾਰਟੀ ਨੂੰ ਖੁਸ਼ ਕਰਨ ਲਈ ਨੱਚਣ ਵਾਲੇ ਸ਼ਰਾਬੀ ਚੱਕਮੇ ਗੀਤਾਂ ਦੀ ਮੰਗ ਕਰਦੇ ਨੇ ਰਫਲਾ ਗੰਡਾਸਿਆਂ ਵਾਲੇ ਗੀਤ ਨਸ਼ੇ ਵਾਲੇ ਗੀਤ ਇਸੇ ਕਰਕੇ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ 🙏🌹🙏🌹

  • @jazzchouhan2167
    @jazzchouhan2167 2 місяці тому +9

    Simar bilkul shi aaaa

  • @Cheema310
    @Cheema310 2 місяці тому +3

    ਬਾਕੀ ਵੀਡੀਓ ਕਾਲ ਵਾਲੀ ਤਾਂ ਕਹੀ ਜਾਂਦੀਆਂ ਮੈ ਬੋਲਉਨ੍ਹਦੀ ਨਈਂ ਸੀ ਸਿਮਰ ਨੂੰ ਉਹ ਤਾਂ ਕੁਝ ਵੀ ਕਹਿ ਸਕਦੀ ਆ

  • @user-di2ym9rg4j
    @user-di2ym9rg4j 2 місяці тому +14

    Eh bande di shakl dasdi v jhooth bolda

  • @harvinderbal-qt9xg
    @harvinderbal-qt9xg 2 місяці тому +5

    ਜਿਹੜਾ ਆਪਣੀ ਮਾ bhan de samne ਕੁੜੀਆ ਨਾਲ ਏਦਾ ਕਰ ਸਕਦਾ o kina beshrm Howe ga

  • @ManjitSingh-nc7dy
    @ManjitSingh-nc7dy 2 місяці тому +3

    ਇਹ ਸਾਰੇ ਦੱਲੇ ਨੇ

  • @BalkarSingh-ko2qy
    @BalkarSingh-ko2qy 2 місяці тому +5

    ਏਹ ਸਾਰਾ ਹੀ ਸਟਾਫ ਗਲਤ ਝੂਠ ਬੋਲ ਰਹੇ ਹਨ ਆਪਣੀ ਮਾਰਕੀਟ ਚੱਲਦੀ ਰੱਖਣ ਲਈ ਏਸ ਦਾ ਮੱਤਲਬ ਹੈ ਤੁਸੀ ਸਾਰਾ ਸਟਾਫ ਹੀ ਗਲਤ ਹੈ

  • @virsasingh6859
    @virsasingh6859 2 місяці тому +8

    ਇਹ ਬੰਦਾ ਝੂਠ ਬੋਲ ਰਿਹਾ ਹੈ

  • @Brar728
    @Brar728 2 місяці тому +13

    ਮੈਨੂੰ ਲੱਗਦਾ ਇਹਨਾਂ ਨੂੰ ਕੋਈ ਵੱਧ ਪੈਸੇ ਦੇ ਦੇਵੇ ਤਾਂ ਇਹ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਵੀ ਸਟੇਜ ਤੇ ਚੜਾ ਦੇਣਗੇ...... ਸਾਲੇ ਕੰਜ਼ਰ ਇਕੱਠੇ ਹੋਏ ਆ... ਗਲਤ ਬੰਦੇ ਨੂੰ ਗਲਤ ਨਹੀਂ ਆਖ ਰਹੇ,, ਉਲਟਾ ਕੁੜੀ ਨੂੰ ਗਲਤ ਆਖ ਰਹੇ ਨੇ..... ਲਾਹਨਤ ਆ ਤੁਹਾਡੇ ਤੇ..... ਜੋ ਬੰਦਾ ਗਲਤ ਬੋਲਿਆ ਉਹ DSP ਦਾ ਰੀਡਰ ਆ, ਉਹ ਆਪਣੇ ਅਹੁਦੇ ਦਾ ਰੋਹਬ ਦਿਖਾ ਰਿਹਾ ਸੀ,,,, ਪਹਿਲਾਂ ਪੁਲਿਸ ਨੇ ਵੀ ਕੋਈ ਕਰਵਾਈ ਨਹੀਂ ਕੀਤੀ,, ਜਦੋਂ ਵੀਡੀਓ ਸ਼ੋਸ਼ਲ ਮੀਡੀਆ ਤੇ ਆ ਗਈ ਫਿਰ ਪੁਲਿਸ ਨੇ ਕਾਰਵਾਈ ਕੀਤੀ..... ਲੱਗਦਾ DSP ਦੇ ਰੀਡਰ ਨੇ ਜਾਂ ਤਾਂ ਇਹਨਾਂ ਨੂੰ ਦਬਕਾ ਮਾਰਿਆ ਜਾਂ ਬੁਰਕੀ ਪਾਤੀ ਜੋ ਉਸ ਕੁੜੀ ਦੇ ਖਿਲਾਫ਼ ਹੋ ਗਏ...... ਆਪਾਂ ਨੂੰ ਵੀ ਪਤਾ ਈ ਆ ਵਿਆਹਾਂ ਚ, ਕੀ ਕੁਝ ਦੇਖਣ ਨੂੰ ਮਿਲਦਾ ਸਟੇਜ਼ ਤੇ ਜਦੋਂ ਲੋਕਾਂ ਦੀ ਸ਼ਰਾਬ ਪੀਤੀ ਹੁੰਦੀ ਆ ਤੇ ਕੀ ਹਰਕਤਾਂ ਕਰਦੇ ਆ..... ਪਰ ਇਹਨਾਂ ਨੂੰ ਪੈਸੇ ਨਾਲ ਮਤਲਬ ਆ

  • @khadoorsah249
    @khadoorsah249 2 місяці тому +16

    🐏🐏🐏🐏🐏🐏🐏🐏 kathiya ho gai ne simar ne dang diti pai a sareya di😅😅😅😅😅

    • @sukhkamal5843
      @sukhkamal5843 2 місяці тому +1

      Bsss Karo simran kudi glt aaa

  • @bsmaan5247
    @bsmaan5247 2 місяці тому +2

    ਸਭ ਗਲਤ ਬੋਲ ਰਹੇ

  • @JaSsItally
    @JaSsItally 2 місяці тому +3

    ਬਾਕੀ ਮੇਰੇ ਸ਼ਹਿਰ ਚ ਰਹਿੰਦੀ ਆ ਸਿਮਰਨ ਸਭ ਨੂੰ ਉਸਦਾ ਪਤਾ। ਦੂਜੀ ਗੱਲ ਲੋਕ ਫੇਮਾਸ ਹੋਣ ਲਈ ਬੁਹਤ ਕੁਝ ਕਰਦੇ ਨੇ ਯਾਰ

  • @manvirdhaliwal-cu3sy
    @manvirdhaliwal-cu3sy 2 місяці тому +3

    ਸਾਰੇ ਦਲੇ ਰਲੇ ਹੋਏ ਆ

  • @kiranpalkaur9316
    @kiranpalkaur9316 2 місяці тому +5

    Bas payment tak hi matlab aw tuhanu veer

  • @surjitsinghnagra3248
    @surjitsinghnagra3248 2 місяці тому +12

    Bai eh sare besharm ne es de ghar maa bhainh dhi honhi a es nu sharm chahidi a

  • @mohindersingh7625
    @mohindersingh7625 2 місяці тому +13

    Simar sahi hai us da saath dio , please, yeh parties galat bol rahi hain,

  • @user-ge5nn7cp8f
    @user-ge5nn7cp8f 2 місяці тому +15

    सिमरन good

  • @JaSsItally
    @JaSsItally 2 місяці тому +2

    ਅਲੀਸ਼ਾ ਕਿੰਨੀ ਸੋਹਣੀ ਆ ਯਾਰ ❤️❤️🥰🥰🥰😍😍😍

  • @Trap_Ruined
    @Trap_Ruined 2 місяці тому +4

    A jehdia kudia boldia jado ina di bari aougi fir pata lagu kende step galt kar Rahi c ta6sal to Kam kardi neechai on nu keha

  • @ranjitmalhi1773
    @ranjitmalhi1773 2 місяці тому +17

    ਜੇਕਰ ਪ੍ਰੋਗਰਾਮ ਬੁੱਕ ਕਰਨ ਵਾਲੀ ਪਾਰਟੀ ਡਾਂਸਰ ਨਾਲ ਝਗੜੇ ਕਾਰਣ ਪੈਮੇਟ ਦੋਣ ਤੋਂ ਖਰਾਬ ਕਰਦੀ ਤਾਂ ਔਰਗੇਨਾਈਜਰ ਨਾ ਡਾਂਸਰ ਨਾਲ ਖੜਨਾ ਸੀ,ਪੈਮੇਟ ਮਿਲ ਗਈ ਇਹਨਾ ਦਾ ਕੰਮ ਖਤਮ,

  • @B.s.Tejay2912
    @B.s.Tejay2912 2 місяці тому +8

    Simat sahi a

  • @Dr.SukhmanjotSandhu
    @Dr.SukhmanjotSandhu 2 місяці тому +1

    13:48 pehla tn pardhan dekho.. ਚੋਬਰਾਂ ਨੇ ਪ੍ਰਧਾਨ ਦੀ ਪੋਸਟ ਵੀ ਆਪ ਬਣਾਲੀ ਤੇ ਆਪ ਹੀ ਸਰਪ੍ਰਸਤ ਹੋਗੇ ਤੇ ਆਵਦੇ ਆਪ ਹੀ ਉਪ ਪ੍ਰਧਾਨ ਬਣ ਗਏ .. ਪੰਜਾਬ ਪੁਲਿਸ ਹੀ ਹੁਣ ਪ੍ਰਧਾਨਗੀ ਕੱਡੁਗੀ ਤੇ ਨਵਾਂ ਮੈਂਬਰ ਭਰਤੀ ਕਰੂਗੀ |

  • @simranrana9297
    @simranrana9297 2 місяці тому +4

    Waheguru ji 🥺🥺

  • @kewalsingh4609
    @kewalsingh4609 2 місяці тому +2

    ਇਹਨਾਂ ਚਵਲਾਂ ਨੂੰ ਖੁੱਲਾ ਗੱਫਾ ਮਿਲ ਗਿਆ ਪਾਰਟੀ ਵਲੋਂ । ਸਿਮਰਨ ਕੁੜੀ ਨੇ ਬਿਲਕੁਲ ਸਹੀ ਕੀਤਾ ਲਫੰਡਰ ਮੁਡੀਰ ਨੂੰ ਸਹੀ ਜਵਾਬ ਦਿੱਤਾ । ਰਿਪੋਰਟਰ ਵੀਰ ਜੀ ਇਹ ਲੋਕ ਬੇਗੈਰਤ ਪੈਸੇ ਵਾਸਤੇ ਇਹ ਆਪਣੀਆਂ ਸਕੀਆਂ ਭੈਣਾਂ ਨੂੰ ਗਾਲ੍ਹਾਂ ਸੁਣ ਸਕਦੇ ਹਨ ਸਿਮਰਨ ਤਾਂ ਫਿਰ ਬੇਗਾਨੀ ਧੀ ਸੀ । ਸ਼ਰਮ ਚ ਡੁੱਬ ਕੇ ਮਰਜੋ ਕੁੜੀ ਨੂੰ ਸਪੋਰਟ ਕਰਨ ਦੀ ਬਜਾਏ ਉਸ ਦੇ ਖਿਲਾਫ ਖੜ ਗਏ । ਸਿਮਰਨ ਸਹੀ ਕੀਤਾ ।

  • @davinderdavinder4703
    @davinderdavinder4703 2 місяці тому +4

    Veer ji agar simar galat cee te tusi pahle kio nahi program band kita

  • @bahadursingh9718
    @bahadursingh9718 2 місяці тому +2

    ਵੀਰ ਜੀ ਇਹ ਜੋਂ ਵੀਰ ਅੱਜ ਗੱਲਾਂ ਕਰਦੇ ਹਨ ਅਗਰ ਇੰਨ੍ਹਾਂ ਦੀ ਧੀ ਭੈਣ ਹੁੰਦੀ ਫਿਰ ਦੇਖ਼ ਕਿਵੇਂ ਇੰਨ੍ਹਾਂ ਨੇ ਥਾਨੇ ਜਾਕੇ ਪਰਚਾਂ ਵੀ ਕਰਾਉਣਾਂ ਸੀ ਤੇ ਸਾਰੇ ਪ੍ਰਧਾਨ ਇਕੱਠੇ ਹੋ ਕੇ ਧਰਨਾ ਵੀ ਲਾਉਣਾਂ ਸੀ ਹੁਣ ਉਹ ਧੀਅ ਬੇਗਾਨੀਂ ਹੈ ਇਸ ਕਰਕੇ ਇੰਨ੍ਹਾਂ ਨੇ ਕੋਈ ਗੱਲ ਬਾਤ ਕਰੀਂ ਹੈ। ਧੰਨਵਾਦ ਸਹਿਤ।

  • @BillingKing-dy7pu
    @BillingKing-dy7pu 2 місяці тому +1

    ਬਾਈ ਸੱਚ ਬੋਲਿਆ ਲਾਟੀ ਤੁਸੀਂ ਨਹੀਂ ਲੋਕਾਂ ਨੇ ਇਹ ਸੋਡਾ ਬਿਜਨਸ ਬੰਦ ਕਰਾ ਦੇਣਾ ਇਹ ਨੱਚਣ ਵਾਲੀਆਂ ਨੇ ਜਿਹੜੀਆਂ ਵਿੱਚ ਕੁਝ ਕੁਝ ਬਿਜਨਸ ਨੂੰ ਧੰਦਾ ਬਣਾਉਂਦੀਆਂ ਨੇ ਬਾਈ

  • @ExcitedForestBridge-wx2ye
    @ExcitedForestBridge-wx2ye 2 місяці тому +3

    Je drink kiti hundi Fer ohne kush kehna ni c and glass marn da koi mtlb ni c odi mafi mangni chaedi

  • @ExcitedForestBridge-wx2ye
    @ExcitedForestBridge-wx2ye 2 місяці тому +3

    A ode stats dikha rhi ede te v case hona chaeda

  • @kanwaljeetkaur9942
    @kanwaljeetkaur9942 Місяць тому +1

    ਸਾਫ਼ ਸਾਫ਼ ਪਤਾ ਲੱਗਦਾ ਤੁਸੀਂ ਸਾਰੇ ਝੂਠ ਬੋਲ ਰਹੇ ਹੋ ਕੇ ਤੁਹਾਡਾ ਕੰਮ ਬੰਦ ਨਾ ਹੋ ਜਾਵੇ ਪਰ ਸਿਮਰਨ ਦੀ ਤਾਂ ਸਾਰਿਆਂ ਦੇ ਮਨ ਵਿੱਚ ਇਜ਼ਤ ਬਣ ਗੲਈ ਇਨਸਾਫ਼ ਮਿਲਣਾ ਚਾਹੀਦਾ ਏ ਸਿਮਰਨ ਨੂੰ

  • @kaur_life2973
    @kaur_life2973 2 місяці тому +8

    organizer wrong ne,alisha name di aurat kiwe ohdi privacy leak kr rhi aa shame on alisha

  • @pritpalsingh5150
    @pritpalsingh5150 2 місяці тому +22

    Simran. Is. A. Good

  • @BALSTUDIOZ
    @BALSTUDIOZ 2 місяці тому +3

    Gal ta ji pesse do aa ji oh mil gye te aa gye pocha marn hun sada v roj hi vah painda asi te dekhea nahi bina gal to kise gal pai jana

  • @rishikaushal7605
    @rishikaushal7605 2 місяці тому +2

    Comments kerna बंद करे और apna apna kaam kare, ED aur CBI ko जांच के आदेश दे दिए गए हैं 😢

  • @sabisingh6532
    @sabisingh6532 2 місяці тому +3

    Simran Good

  • @mera.raj.
    @mera.raj. 2 місяці тому +2

    Payment tak matlab aa ehnu

  • @SK-io4gd
    @SK-io4gd 2 місяці тому +2

    They should have supported the girl.

  • @InderjitSingh-jr3vq
    @InderjitSingh-jr3vq 2 місяці тому +5

    Is organization di sitar prade kro kida ple pye a free da khaa kha ke phir sb dsange

  • @user-lg3og5tw8e
    @user-lg3og5tw8e 2 місяці тому +3

    A kuri sach boldi

  • @sardarni2216
    @sardarni2216 2 місяці тому +7

    Ni bhaine ehne mundeya ch tu kalli khadi aa tenu dar ni lgda 😮😮

  • @rajinderkaur8964
    @rajinderkaur8964 2 місяці тому +2

    ਸਿਮਰਨ ਸਹੀ ਹੈ

  • @DS_vlog0311
    @DS_vlog0311 2 місяці тому +1

    Rabb kola drro .. Agr thoda nall hoya ta ki kro gaa