@@jagrajsinghnatt5586 baji jehra Ghar walya da nahi banta guru da ki banna hankar da guru ja ki v nahi gatiya loka de ta maut mangda firda garh sukh hove bhar sukh hoya
Kai waar janaani tez hundi aa. Aap galat hundi aa te jhooth bol ke bacheya nu vi piche la lendi aa. Ohna de dimaag wich bhar dindi aa tuhada pyo galat aa.
@palpatrewala.main v ehhi gal sochi k eni vadi gal eni asani nal gol kar diti.gippy garewal ne amir khan di movie ch ohna dw bete de kes katwan kar k movie lai mana kar dita c amir khan nu
I know him from Mafatlal nets when I was with Nirlon,a thorough gentle man when introduced by Jairaj Singh(P.A to Ashok Mankad) What he has achieved and made Yuvraj what he today is because of his temperament.Ask Vinod kambli who lacked a Godfather and biological father like Yog Phaaji.
eh tuhadi soch angrjan walon chitti sionk dwara panjab vich failayi gayi nahi ta sikh mada hunda dekhde nahi si hunde oh vi keh dinde vi je Nadir shah kudian chuk ke liza reha lai jave rab dekhda je edan pap dhon lag paye ta Zakria khan varge sare bakshe gaye hon ge kyu ke ohna nu ta apan sare he sada mada bolde aa
Nai bai ji kuch gallan te mai agree ni krda.kuch madha changa ni bol riha na tuc bolyo. Gal ih aa ki rab ne fainsla bhi bandya de through hi krna hunda. Sanu madha changa nai bolna chaida,i agree with you
This resonates with me. My dad has always been a high achiever and a competitive person. We were always supposed to be twice as good as him. I am very grateful that he raised us in this manner. Very pleased with how things are going, and that strict father deserves the credit.
Bhagt jera gurbani ch aaya oh sirf brahamgyaani lyi aaya Jo andro parmeshr naal ikmik ho chuka. Sikhi vich bhagat sirf ona de naam naal bhagat lgya, jina ne gurbani likhi. So yograj singh ik changa bnda ho skda pr oh bhagt nhi hai. Haa jera aje dharm de raah te sikhya le k chl reha oh Sikh hunda.
SIXER !! Superb, Yograj is a man of conviction and has chosen a difficult path in life but that's his right. Wish him good health. well conducted interview 👌
Shi gal a bai. Boht hrami te hankari banda eh. Sala ik ada bande nal kise di nahi bandi chl man skde a. Edi ta kisee nal b ni bandi te kasoor loka da kad da
@@garrysidhu2890Bai sche bande dee kise naal nhi bandi veer sach bolan wale no har koi glt hi smjhda .ek gal daa jwaab de maine koi munda howe kise kudi de chakar vich pai jaawe jeda us no smjhaoga oh munda us no dusman amhhoga te jeda sath deoga uh frishta bas rhi sach te jhoth vich andar aa sacha Banda har kise no gal Kam krn ton rokda te jhotha Banda kaihda mai tere naal aan ton taan sahi kam kar reha
Har ek di apni personal journey hai veer , ki ptta oh kinni bandgi krde hon , mai apni zindagi vich ek gal zarur sikhi hai , jera bnda korha hunda oh sacha hunde 🙏
@@arunmarwaha6724you are full of hate and hatred towards him 😢, so sorry for you 😊, people like you damage and Destroy his legacy and Career when Indian cricket team choose Kapil Dev as a captain of team India 🇮🇳 under political pressure from Than Chief minister of Haryana Bhajan Lal, who was the biggest Enemy of Punjab and Punjabi,
Gurbani ta bahut shaant kr dendi a gurbani nimrat pardan krdi a, hankar di ta jagah e nai hundi , kise nal koi verr nai nafrat nai phr ਏਹ soch eni nafrat bhari aur negative kyn a??? Tusi jida de jo oh sb bolde o par waheguru di rehmat aje nai a,,,,Waheguru krn oh Rahmat hoe tuhde te tusi guru Vale bn jao
S Yograj Singh 100percent true person and i am agree with them.and in punjabi oh apnean wlon te friends wlon ik tpayea hoyia person hai and he is speaking hard truth.i prayes to God they have livlong.
Pher ki krta Ohne bhai Ohdi ki dain aa yr tusi duniyadari nu jande nhi ehe bndha lakh galat aa par yuvraj ehda munda te ehe ohda ustaad aa te baap v ..chodhe bne aa Gaggu gill de jmeen asmaan da farak aa .. ki aa Gaggu gill kehre Mele di shinz jitti aa Ohde juwaka ne ..uyi chorha jeha hoke turke filmi actor bn sakde aa asal jendgi ch star ⭐️ nhi y ji
If anyone speaking’s truth not Lying No body like him Yograj Singh ji you really sucha banda hai you always speaking Truth All ways some pagal people don’t understand speaking truth If you speaking lies these pagal like you Yograj please carry on speaking true truths Tusi sacha sucha Banda hai Guru Nanak bliss you We all like you ❤
ਯੋਗਰਾਜ ਸਿੰਘ ਤੇ ਨਵਜੋਤ ਸਿੱਧੂ ਏਨਾ ਦਾ ਕੋਈ ਪਤਾ ਨਹੀਂ ਹੁੰਦਾ ਕਿਤੇ ਜਾਂਦੇ ਜਾਂਦੇ ਕੇਹੜਾ ਸਟੇਸ਼ਨ ਫੜ ਲੈਣ
😂😂😂
😂😂😂😂
😅😅😅😅
😂😂😂😂😂😂😂😂😂😂😂😂😂😂
@@ManjinderSingh-zi2vv ਜਿਹਨਾਂ ਦੇ ਅਨਟੀਨੇ ਟੁੱਟੇ ਹੋਣ ਓਹ ਟੇਂਸ਼ਨ ਕਿਵੇਂ ਫੜਨਗੇ ਤੂੰ ਆਪਣੇ ਅਨਟੀਨੇ ਨੂੰ ਠੀਕ ਕਰਾ ਸੇਵਾ ਸਿਮਰਨ ਦੀਆਂ ਚਾਬੀਆਂ ਲੈ ਕੇ
ਬੁਹਤ ਵਧੀਆ ਸੋਚ ਆ ਗੁਰੂ ਵਾਲੇ ਬਣਨ ਜਾ ਰਹੇ ਹੋ ਯੋਗਰਾਜ ਜੀ , ਵਹਿਗੁਰੂ ਤੁਹਾਡੇ ਤੇ ਜਲਦੀ ਕਿਰਪਾ ਕਰੇ ❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@@jagrajsinghnatt5586 baji jehra Ghar walya da nahi banta guru da ki banna hankar da guru ja ki v nahi gatiya loka de ta maut mangda firda garh sukh hove bhar sukh hoya
ਪਰਿਵਾਰ ਅਤੇ ਬੱਚਿਆ ਨੂੰ ਜੋਰ ਨਾਲ ਕੰਟਰੋਲ ਕਰਨ ਵਾਲਾ ਇਨਸਾਨ ਅਕਸਰ ਇਕੱਲਾ ਰਹਿ ਜਾਦੇ ਹੈ..
Sade b hai ik eve da ikala hi reh gya hun
Ma aap ikla reh gya
Kai waar janaani tez hundi aa. Aap galat hundi aa te jhooth bol ke bacheya nu vi piche la lendi aa. Ohna de dimaag wich bhar dindi aa tuhada pyo galat aa.
Fer tusi agle nu kush krn lae chutt boli jao
ਇਸੇ ਕੰਟਰੋਲ ਅਤੇ ਸਖ਼ਤਾਈ ਕਰਕੇ ਯੁਵਰਾਜ ਕਿਸੇ ਮੁਕਾਮ ਤੇ ਪੋਚਿਆਂ,
ਉਹੀ ਬੰਦਾ ਟੁੱਟਦਾ ਪਰਿਵਾਰ ਨਾਲੋ ਜੋਂ ਸਭ ਦਾ ਭਲਾ ਸੋਚਦਾ ਉਹੀ ਬੰਦਾ ਇਕੱਲਾ ਰਹਿੰਦਾ ਜੋਂ ਸਭ ਦਾ ਚੰਗਾ ਸੋਚਦਾ ਮੈ ਆਪਣੇ ਪਰਿਵਾਰ ਲਈ ਬਹੁਤ ਕੁਰਬਾਨੀਆ ਕੀਤੀਆ ਮੈਂ ਆਪ ਅੱਜ ਇਕੱਲੀ ਹਾ ਬਾਪੂ ਜੀ ਤੁਸੀ ਮੇਰੇ ਬਾਪੂ ਹੁੰਦੇ ਮੈਂ ਸਾਰੀ ਉਮਰ ਥੋਡੀ ਸੇਵਾ ਕਰਨੀ ਸੀ
Right sister ji
That is true I've done the same a lot for my family, and today I'm alone. WHY??
ਸਹੀ ਗੱਲ ਆ ਜੀ
ਜਸਵਿੰਦਰ ਕੌਰ ਜੀ ਤੁਸੀਂ 101 % ਸਹੀ ਕਿਹਾ
Waheguru jio 🎉😢
98 ਚ ਇਕ ਫਿਲਮ ਕੀਤੀ ਸੀ ਬਾਈ ਨਾਲ,ਬਹੁਤ ਵਧੀਆ ਲਗਿਆ ਸੀ,ਬੜੇ ਪਿਆਰ ਨਾਲ ਵਿਚਰਦਾ ਸੀ ਮੇਰੇ ਨਾਲ ,ਮੇਰੇ ਫਾਦਰ ਦਾ ਰੋਲ ਸੀ ਯੋਗਰਾਜ ਦਾ,ਕਈ ਵਾਰ ਜੱਫੀ ਪਾ ਕੇ ਪਾਸੇ ਲੈ ਜਾਣਾ ਕੁਝ ਸਮਝਾਉਣ ਲਈ,ਪਰ ਅਜ ਦੇ ਇੰਟਰਵਿਉ ਚ ,ਐਨਾ ਕੁਝ ਕਰਕੇ ਵੀ ਫਿਲਮ ਖਾਤਰ ਕੇਸ ਕਟਾਉਣ ਦੀ ਗੱਲ ਗੋਲ ਕਿਉ ਕੀਤੀ ,ਬਹੁਤ ਚੁਭੀ ਆ,ਕਹਿਣਾ ਚਾਹੀਦਾ ਸੀ ਬਹੁਤ ਫਿਲਮਾਂ ਕਰ ਲਈਆਂ ਪਰ ਹੁਣ ਫਿਲਮ ਖਾਤਰ ਕੇਸ ਨਈਂ ਕਤਲ ਕਰਾ ਸਕਦਾ,ਦੁਖ ਲਗਾ,,,,
@@palpatrewala ਕਿਹੜੀ ਫਿਲਮ ਸੀ ਵੀਰੇ
ਹੋਰ ਕਿੰਨੀਆਂ ਫ਼ਿਲਮਾਂ ਕੀਤੀਆਂ
ਸਹੀ ਹੈ ਜੀ॥ ਜੇ ਇਨਾਂ ਹੀ ਧਰਮ ਤੇ ਸ਼ਹੀਦਾਂ ਨਾਲ ਜੁੜੇ ਹਨ ਤਾਂ ਨਾਲੇ ਨਾਲ ਕਹਿੰਦੇ ਕਿ ਨਹੀਂ ਕੇਸਾਂ ਦੀ ਰਾਖੀ ਕਰਾਂਗਾਂ॥ ਹੁਣ ਉਮਰ ਹੀ ਕਿੰਨੀ ਕੁ ਰਹਿ ਗਈ ਹੈ ਇਨਸਾਨ ਦੀ। ਜੇ ਆਪਣੇ ਇਰਾਦੇ ਤੇ ਅੱਟਲ ਹੋਣ ਤਾਂ ਅੱਗਲਾ ਵੀ ਓਹੋ ਜਿਹੇ ਹੀ ਰੋਲ ਲਿਆਉਂਦਾ॥ ਇਨਾਂ ਦੀ ਇੰਨੀ ਜਿਹੀ ਗੱਲ ਤੋਂ ਹੀ ਬੰਦੇ ਦੇ ਕਰੈਕਟਰ ਦੀ ਸਮਝ ਲੱਗ ਜਾਣੀ ਚਾਹੀਦੀ ਹੈ ॥
ਜਿਨ ਨਾਮ ਲਿਯੋ ਤਿਨ ਹੀ ਪਤੁਭ੍ਹ ਪਾਯੋ ,ਕੇਸਾਂ ਦੀ ਗਲ ਨਾਹੀ
Konsi movie ki thi bhai?
@palpatrewala.main v ehhi gal sochi k eni vadi gal eni asani nal gol kar diti.gippy garewal ne amir khan di movie ch ohna dw bete de kes katwan kar k movie lai mana kar dita c amir khan nu
ਜਿਹੜਾ ਬੰਦਾ ਇੱਹਨੀ ਬਾਣੀ ਪੜਦਾ ਓਹਦੇ ਦਿਲ ਵਿੱਚ ਗੁੱਸਾ, ਈਰਖਾ, ਖਹਿਬਾਜੀ ਕਿਉਂ ਨਹੀਂ ਮੁੱਕੀ??
because he speaks the truth
ਇਹ ਕਲਜੁਗ ਆ ਜਿਸਦਾ ਜਿੰਨਾ ਮਰਜੀ ਕਰ ਲੋ ਆਖਿਰ ਸਭ ਭੁੱਲ ਜਾਂਦੇ ਨੇ ਇਹ ਵੀਰ ਤਾਂ ਰ ਹੀ ਭੁੱਲਿਆ ਲੋਕੀ ਤਾਂ ਰੁੱਬ ਨੂੰ ਭੁੱਲੀ ਬੈਠੇ ਆ ਕੋਈ ਗੱਲ ਨਹੀਂ ਭਾਈ ਕੰਮ ਵਧੀਆ ਕਰਦਾ ਚੱਲਦਾ ਇਤਨਾ ਕੋ।
ਕੋਈ ਨਾ ਟਾਈਮ ਨਾਲ਼ ਸਭ ਮੁੱਕ ਜਾਂਦਾ ਰਹਿ ਜਾਣਾ ਸਿਰਫ਼ ਨਾਨਕ ਸਾਹਿਬ ਜੀ।
ਕਿਸੀ ਦੀ ਮੌਤ ਮੰਗ ਕ ਰੁੱਬ ਪਿੱਛੇ ਕਰ ਲਿਆ ਯੋਗਰਾਜ ਬਾਬਾ ਜੀ ਨੇ............।
Nhi ਭਰਾ tu Jdo Vda Hoya fer samjega
ਮੈਨੂੰ ਬੜਾ ਤਰਸ ਆ ਰਿਹਾ , ਇਸ ਬੰਦੇ ਤੇ ਜੋ ਆਪਣੇ ਆਪ ਨੂੰ ਸਾਰੇ ਹੀ ਗੁਣਾਂ ਦਾ ਧਾਰਨੀ ਮੰਨਦਾ ਹੈ ਪਰ ਪਰਿਵਾਰ ਨਾਲੋਂ ਟੁੱਟਿਆ ਹੋਇਆ ਹੋਵੇ। ਕੋਈ ਨਾ ਕੋਈ ਪਛਤਾਵਾ ਜ਼ਰੂਰ ਹੈ,ਇਹ ਕਿਸੇ ਬਹੁਤ ਵੱਡੇ ਵਿਰਾਂਨ ਹੋਏ ਕਿਲੇ ਦੇ ਵੱਡੇ ਸਾਰੇ ਗੇਟ ਨੂੰ ਲੱਗਿਆ ਹੋਇਆ ਵੱਡਾ ਸਾਰਾ ਜਿੰਦਰਾ , ਲੱਗ ਰਿਹਾ ਐ । ਧੰਨਵਾਦ
ਬੰਦੇ ‘ਚ ਨੁਕਸ ਵੀ ਹੈਗੇ ਆ ਪਰ ਸਚਾਈ ਵੀ ਬੋਲ ਰਿਹੈ । ਮੈਂ ਇਸਦੀ ਗੜ੍ਹਕੇ ਵਾਲੀ ਆਵਾਜ਼ ਦਾ ਦੀਵਾਨਾ ਆਂ । ਟੈਸਟੋਸਟੋਰੋਨ ਹਾਰਮੋਨ ਬਹੁਤ ਜ਼ਿਆਦਾ ਆ ਬੰਦੇ ਵਿੱਚ ਇਸ ਕਾਰਨ ਕਿਸੇ ਦੀ ਈਨ ਨਹੀਂ ਮੰਨ ਸਕਦਾ ਪਰ ਸਮਾਜ ਵਿੱਚ ਰਹਿਣ ਕਰਕੇ ਕਈ ਵਾਰ ਸਟੈਂਡ ਬਦਲਨਾ ਪੈਂਦਾ । ਮੂਰਖ ਲੋਕ ਇਹ ਗੱਲਾਂ ਨਹੀਂ ਸਮਝ ਸਕਦੇ ਇਸਦੀਆਂ । ਬਾਬਾ ਦੀਪ ਸਿੰਘ ਦਾ ਪੁੱਤ ਵਾਲੀ ਗੱਲ ਐਵੇਂ ਡਰਾਮਾ ਆ 🙏
Pariwar hega ohda dusri wife bache ne
🙏
@NarinderNagra-g4z 🙏💐
O@@JS50108
ਹਿਲ ਗਿਆ ਲੱਗਦਾ
ਬੁਹਤ ਪੁਰਾਣੀ ਗੱਲ ਹੈ ਲੱਗਪਗ 1997-98 ਦੇ ਆਸ ਪਾਸ ਦੀ , ਜਦੋਂ ਜੋਗਰਾਜ ਸਿੰਘ ਆਪਣੇ ਇੱਕ ਦੋਸਤ ਦੀ ਦੋਸਤੀ ਪੁਗਾਉਣ ਲਈ , STD ਦਾ ਉਦਘਾਟਨ ਕਰਨ ਗਿਆ ਸੀ , ਪੂਰੀ ਇੰਟਰਵਿਊ ਸੁਣਨ ਤੋਂ ਬਾਦ ਲੱਗਦਾ ਕੇ ਬੰਦਾ ਇਸੀ ਤਰਾਂ ਅਸੂਲਾਂ ਦਾ ਪਕਾ ਹੋਣਾ ਚਾਹੀਦਾ। ...
ਬਾਬਾ ਦੀਪ ਸਿੰਘ ਨੇ ਫੇਰ ਫਿਲਮਾਂ ਵਿੱਚ ਭੇਜ ਦਿੱਤਾ 🧐🧐😁😁😁😁😁😁
Very nice jograj singh ji 🙏 dhan dhan baba deep singh ji sahid singh ji 🙏
ਮੁਆਫ ਕਰਨਾਂ ਮੈਨੂੰ ਲਗਦੈ ਯੋਗਰਾਜ ਜੀ ਮਾਨਸਿਕ ਰੋਗੀ/ਤਣਾਅ ਵਿਚ ਹਨ
Why did you watch ?
ਹਾਂ, ਜਿਆਦਾ ਹੀ ਮਾਨਸਿਕ ਪੀੜਾ ਚ ਆ, ਤਾਂ ਹੀ ਆਪਣੇ ਆਪ ਨੂੰ ਰੱਬ ਵੱਲ ਮੋੜ ਲਿਆ, ਸਭ ਕੁਝ ਖੋ ਲਿਆ, ਇਸ ਤਰ੍ਹਾਂ ਦੇ ਖੜੂਸ ਅਸੂਲਾਂ ਦਾ ਕੀ ਫਾਇਦਾ ??
ਇਹ ਮਾਨਸਿਕ ਰੋਗੀ ਐ , ਬੇਵਕੂਫੀ ਭਰੀਆਂ ਗੱਲਾਂ ਪਹਿਲਾਂ ਵੀ ਬਹੁਤ ਵਾਰ ਸੁਣੀਆਂ ।
ਹੱਦੋ ਵਧ ਮੈਡੀਟੇਸਨ,ਤੇ ਘਰੋਂ ਪ੍ਰੇਮ ਨਾ ਮਿਲਨਾ
ਹੈਗਾ ਬਾਈ ਜੀ ਇਹ ਰੋਗੀ
ਬੜਾ ਸੋਖਾ ਹੁੰਦਾ ਬੋਲਣਾ ਜਿਸ ਨਾਲ ਬਿਤ ਦੀ ਹੋਵੇ ਜਿਸ ਤੰਨ ਨੂੰ ਲੱਗਦੀ ਉਸ ਨੂੰ ਹੀ ਪਤਾ ਹੁੰਦਾ ਇੱਕ ਹੱਥ ਨਾਲ ਤਾੜੀ ਨੀ ਵੱਜਦੀ ਸਾਰੇ ਬੰਦੇ ਯੋਗਰਾਜ ਸਿੰਘ ਜੀ ਨੂੰ ਮਾੜਾ ਬੋਲੀ ਜਾਦੇ ਹਰ ਇੱਕ ਦਾ ਆਪਣਾ ਸੁਬਾਹ ਤੇ ਅਸੂਲ ਹੁੰਦੇ ਨਾਰਾਇਲ ਬਾਹਰ ਤੋ ਸਖਤ ਹੁੰਦਾ ਅੰਦਰੋ ਨਰਮ ਸਬ ਰੱਬ ਦੇ ਰੰਗ ਨੇ ਸੱਚੇ ਪਾਤਸ਼ਾਹ ਜੀ ਬਾਜ਼ਾ ਵਾਲਿਆ ਜੀ ਸਬ ਤੇ ਮੇਹਰ ਪਰੇਆ ਹੱਥ ਰੱਖਣਾ ਜੀ 🙏⚔️🏹🦅 ਧੰਨ ਧੰਨ ਬਾਬਾ ਦੀਪ ਸਿੰਘ ਜੀ💐🌹🙏
ਏਨਾ ਸੋਹਣਾ ਕਲਾਕਾਰ ਕੱਦਕਾਠ ਹੋਵੇ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ ਹੋਵੇ ਏਨਾ ਹੰਕਾਰ ਇਸ ਆਦਮੀ ਵਿੱਚ ਬਾਬਾ ਦੀਪ ਸਿੰਘ ਜੀ ਦਾ ਤਾਂ ਜੁਬਾਨ ਤੇ ਨਾਮ ਆਊਣ ਨਾਲ ਹੀ ਨਿਮਰਤਾ ਆ ਜਾਦੀ ਏ ਇਸ ਵਿੱਚ ਤਾ ਹੰਕਾਰ ਦੀ ਬੋ ਆਊਦੀ ਏ ਵਾਹਿਗੁਰੂ ਇਸ ਆਦਮੀ ਦਾ ਭਲਾ ਕਰੇ ਤੇ ਚੰਗੀ ਸੋਚ ਰੱਖਣ ਦਾ ਬੱਲ ਬੱਖਸ਼ੇ
I know him from Mafatlal nets when I was with Nirlon,a thorough gentle man when introduced by Jairaj Singh(P.A to Ashok Mankad) What he has achieved and made Yuvraj what he today is because of his temperament.Ask Vinod kambli who lacked a Godfather and biological father like Yog Phaaji.
ਬਹੁਤ ਵਧੀਆ ਪਤਕਾਰੀ, ਵਧੀਆ ਸਵਾਲ ਪੁੱਛਣ ਦਾ ਧੰਨਵਾਦ❤
ਪੱਤਰਕਾਰੀ ਹੁੰਦਾ
ਜੋਗਰਾਜ ਅਤੇ ਗੱਗੂ ਗਿੱਲ ਪੰਜਾਬੀ ਫ਼ਿਲਮਾ ਦਾ ਬੱਬਰ ਸ਼ੇਰ
ਇਹ ਬੰਦਾ ਹਮੇਸ਼ਾ ਦੁੱਖੀ ਹੀ ਰਹਿੰਦਾ ਕਦੇ ਕਿਸੇ ਬਾਰੇ ਚੰਗਾ ਨਹੀਂ ਬੋਲਦਾ
He speaks the truth of everyone....legend
@@Harry00020bilkul kyonki eh sache bande di nishani hundi a veer
Bai right answer aap first ate ho class m answer me
Marad Banda sach bolda ehde nal Jo haoaya ohi bolda
ਡੇਰਾਵਾਦ ਬਾਰੇ ਖੁੱਲ੍ਹ ਕੇ ਸੱਚ ਬੋਲਿਆ ਯੋਗਰਾਜ ਸਿੰਘ ਨੇ.. ਮੱਚਣ ਵਾਲਿਆਂ ਨੂੰ ਮੱਚਣ ਦਿੳ ਬਾਈ ਜੀ ਆਪਣੇ ਰਾਹ ਤੇ ਚੱਲਦੇ ਰਹੋ।
Nakodar lun lain gyea c aeh bnda
ਸੋਹਣੇ ਵੀਰੋ!
ਕੁਦਰਤੀ ਤੌਰ ਤੇ ਹਰ ਕਿਸੇ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਜੋ ਕਦੇ ਬਦਲ ਨਹੀਂ ਸਕਦਾ !ਇਸ ਲਈ ਕਿਸੇ ਬਾਰੇ ਮੰਦਾ ਬੋਲ ਬੋਲਕੇ ਆਪਾਂ ਪਾਪਾਂ ਦੇ ਭਾਗੀ ਕਿਓਂ ਬਣਦੇ ਆਂ? ਵਾਹਿਗੁਰੂ ਚੰਗਾ ਮਾੜਾ ਸਭ ਦੇਖਦਾ ਹੈ,ਉਹ ਆਪੇ ਫੈਸਲਾ ਕਰੂ!ਇਹ ਦੇਖਣਾ ਓਹਦਾ ਕੰਮ ਹੈ,ਓਹਦੇ ਤੇ ਛੱਡ ਦਿਆ ਕਰੋ!🙏
Very Good Ji Thanks
eh tuhadi soch angrjan walon chitti sionk dwara panjab vich failayi gayi nahi ta sikh mada hunda dekhde nahi si hunde oh vi keh dinde vi je Nadir shah kudian chuk ke liza reha lai jave rab dekhda je edan pap dhon lag paye ta Zakria khan varge sare bakshe gaye hon ge kyu ke ohna nu ta apan sare he sada mada bolde aa
Nai bai ji kuch gallan te mai agree ni krda.kuch madha changa ni bol riha na tuc bolyo. Gal ih aa ki rab ne fainsla bhi bandya de through hi krna hunda. Sanu madha changa nai bolna chaida,i agree with you
ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ,,,ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ,,,ਕਹਿਣ ਵਾਲੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ਼ ਹੈ ,, ਸੋ,, ਵਿਚਾਰਨਾ ਬਣਦਾ ਜੀ
Nyc
This resonates with me. My dad has always been a high achiever and a competitive person. We were always supposed to be twice as good as him. I am very grateful that he raised us in this manner. Very pleased with how things are going, and that strict father deserves the credit.
ਚਲਾਕੀਆਂ ਮਨ ਦੀਆਂ ਤੇ, ਗੱਲਾਂ ਰੱਬ ਦੀਆਂ ਬੱਲੇ ਉਏ ਯੋਗਰਾਜ ਸਿੰਆ,
ਬਾਈ ਜੀ ਬਿਲਕੁਲ ਸੱਚ ਹੈ
ਕਦੇ ਵੀ ਕੋਈ ਬਾਪ ਆਪਣੀ ਔਲਾਦ ਦਾ ਮਾੜਾ ਨਹੀਂ ਕਰਦਾ ਨਹੁੰਦਾ ਵੇਖ ਸਕਦਾ ਏ ਇਕ ਬਾਪ ਹੀ ਏ ਜੌ ਆਪਣੇ ਬੱਚਿਆ ਦੀ ਤਰੱਕੀ ਤੋ ਚੜਾਈ ਤੋ ਸੜਦਾ ਨਹੀਂ ਉਸਦੀ ਤਰੱਕੀ ਦੀ ਕਾਮਨਾ ਕਰਦਾ ਏ
😊
ਨਿਹੰਗ ਪਹੂਲੇ ਦਾ ਸੇਵਾਦਾਰ ਰਿਹਾ ਪਾਪੀ ਯੋਗਰਾਜ😢
😢😮haiin..sachi...
@@ibadatkaurkingra7376ਬਿਲਕੁਲ ਸਹੀ
ਇਹ ਵੀ ਇਸ ਭੰਡ ਦੀ ਜ਼ਿੰਦਗੀ ਦਾ ਇਕ ਕੌੜਾ ਸੱਚ ਆ
😮 ohhh
Koi proof hai ਭਰਾਵਾ
Tu dekhia ja jisne dassia ohne dekhia
ਯੋਗਰਾਜ ਸਿੰਘ ਸਾਬ੍ਹ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਸਾਨੂੰ ਤੁਹਾਡੀ ਗੱਲਾਂ ਬਹੁਤ ਵਧੀਆ ਤੇ ਚੰਗੀਆਂ ਲੱਗਦੀਆਂ। ਕਿਸੇ ਨੂੰ ਚੰਗੀਆ ਲੱਗਣ ਭਾਵੇਂ ਨਾ ਲੱਗਣ ਪਰ ਅਸੀਂ ਤੇ ਬਾਗ਼ੋਂ ਬਾਗ਼ ਹੋ ਜਾਣੇ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਸਰਦਾਰ ਯੋਗਰਾਜ ਸਿੰਘ ਜੀ, ਦਿਲ ਤੋਂ
ਸਲੂਟ ❤
ਪੰਜਾਬ ਦੇ ਲੋਕ ਬਹੁਤ negative ਨੇ ਯੋਗਰਾਜ ਸਿੰਘ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਪਰ ਪੰਜਾਬ ਦੇ ਲੋਕ ਹਰ ਵੇਲੇ negative ਗੱਲਾਂ ਨੂੰ ਚੱਕ ਦੇ ਨੇ । ਪੰਜਾਬ ਦੇ ਲੋਕਾਂ ਨੂੰ ਬੇਨਤੀ ਪੰਜਾਬੀਅਤ ਦੀ support ਕਰੋ ।
Jehre bolde aa eh sare laddi Sai wale aa
ਅੱਜ ਪਤਾ ਲਗਿਆ ਯੁਵਰਾਜ ਵਿਚਾਰਾ ਕਿਉ ਕਹਿੰਦਾ ਮੇਰੇ ਪਿਉ ਨੂੰ ਦਿਮਾਗ਼ ਦੇ ਡਾਕਟਰ ਦੀ ਲੋੜ ਆ
Tainu v lodd aa
ਯੋਗਰਾਜ ਬਹੁਤ ਸੱਚ ਬੋਲ ਰਿਹਾ ਇਹ ਹੰਕਾਰ ਨਹੀ ਇਹ ਦੇ ਅੰਦਰ ਸੱਚੀਆ ਗੱਲਾ ਨੇ
ਯੋਗਰਾਜ ਸਿੰਘ ਜੀ ਗੁਰਬਾਣੀ ਦਾ ਕਥਨ ਹੈ
ਭਗਤਾ ਤੇ ਸੰਸਾਰੀਆ
ਜੋੜ ਕਦੇ ਨਾ ਆਇਆ।।
ਆਪਣੇ ਖੁਦਾ ਦੇ ਮਾਰਗ ਤੇ ਹੋਰ ਪਰਿਪੱਕ ਹੋ ਕੇ ਚਲਦੇ ਰਹੋ ਜੀ।ਇਸ ਸੰਸਾਰ ਤੋਂ ਨਿਰਾਸ ਅਤੇ ਉਦਾਸ ਹੋ ਕੇ ਹੀ ਇਹਨਾਂ ਬੰਧਨਾ ਤੋਂ ਪਾਰ ਜਾ ਕੇ ਹੀ ਉਸ ਪਿਆਰੇ ਦੇ ਦੇਸ਼ ਜਾਣ ਦਾ ਰਸਤਾ ਖੁੱਲ੍ਹਦਾ।ਘਰ ਨੂੰ ਹੀ ਬੀਆਵਾਨ ਸਮਝ ਕੇ ਅੱਗੇ ਵਧਣਾ ਪੈਦਾ। ਕਰੋੜਾਂ ਚੋਂ ਇੱਕ ਅੱਧ ਇਸ ਮਾਰਗ ਤੇ ਚੱਲਕੇ ਇੱਥੋ ਤੱਕ ਪਹੁੰਚਦਾ ਜੀ।ਇਸੇ ਤਰ੍ਹਾਂ ਲੱਗੇ ਰਹੇ ਜੀ।ਦੁਆ ਕਰਦੇ ਹਾਂ ਜੀ ਕਿ ਆਪ ਜੀ ਸਦਾ ਅਨੰਦ ਵਿਸਮਾਦ ਦੀ ਅਵਸਥਾ ਵਿੱਚ ਪਿਆਰੇ ਦੇ ਦੇਸ਼ ਦੇ ਵਾਸੀ ਬਣੇ ਰਹੋ। ਬਖਸ਼ਿਸ਼ਾਂ ਸਲਾਮਤ ਰਹਿਣ ਜੀ।ਮਨ ਚੋਂ ਟਿੱਬੇ ਟੋਏ ਢਹਿ ਢੇਰੀ ਹੋ ਕੇ ਮਨ ਸਦਾ ਨਿਰਮਾਣਤਾ, ਨਿਮਾਣਾ, ਨਿਤਾਣਾ ਪਰ ਸਵਾਸ ਸਵਾਸ ਪਰਮੇਸ਼ੁਰ ਦੇ ਤਾਣ ਓਟ ਵਿੱਚ ਰਹੇ ਅਤੇ ਪਰਮ ਤੱਤ ਪਰਮ ਅਵਸਥਾ ਦੀ ਪ੍ਰਾਪਤੀ ਹੋਵੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।🙏🙏🙏
Es hankari bande da khuda te adhiatam nal ki tualak
Bhagt jera gurbani ch aaya oh sirf brahamgyaani lyi aaya Jo andro parmeshr naal ikmik ho chuka. Sikhi vich bhagat sirf ona de naam naal bhagat lgya, jina ne gurbani likhi. So yograj singh ik changa bnda ho skda pr oh bhagt nhi hai. Haa jera aje dharm de raah te sikhya le k chl reha oh Sikh hunda.
ਏਕ ਏਕ ਗਲ ਸੱਚ ਬੋਲ ਰਿਹਾ ਹੈ ਯੋਗਰਾਜ ਸੈਲੂਟ ਹ ਥੋਨੂੰ ਕਈ ਲੋਕਾਂ ਉਂਗਲਾ ਲਕੇ ਘਰ ਪਟ ਤਾਂ ਯੋਗਰਾਜ ਧਾ ❤
ਪਰਿਵਾਰ ਨੂੰ ਏਦਾਂ ਕੰਟਰੋਲ ਕਰਕੇ ਰੱਖਣਾ ਕੇ ਦਿਨ ਕਹੋ ਤਾਂ ਦਿਨ ਰਾਤ ਕਹੋ ਤਾਂ ਰਾਤ, ਤਾਂ ਇਹ ਦਿਸਪਲਿਨ ਨਹੀਂ, ਏਦਾਂ ਤਾਂ ਹੌਲੀ ਹੌਲੀ ਦੁਮ ਘੁਟਣਾ ਸ਼ੁਰੂ ਹੋ ਜਾਂਦਾ ਪਰਿਵਾਰ ਵਾਲਿਆ ਦਾ।
ਬਿਲਕੁਲ ਸਹੀ
ਸਹੀ ਆ ਜੋਗਰਾਜ ਡੂੰਘਾ ਸੋਚੀ
ਇੱਕ ਗੱਲ ਸੱਚ ਹੈ ਕਿ ਜਦੋਂ ਕੋਈ ਗ਼ਲਤ ਹੁੰਦਾ ਹੈ ਤਾਂ ਹੀ ਗ਼ਲਤ ਬੋਲਿਆ ਜਾਂਦਾ ਹੈ, ਬਿਨਾਂ ਗੱਲੋਂ ਕਿਸੇ ਨੂੰ ਗ਼ਲਤ ਬੋਲਾਂਗੇ ਤਾਂ ਅਗਲਾ ਗਲ਼ ਵਿੱਚ ਹੱਥ ਪਾ ਲਵੇਗਾ, ਜਿਹੜੇ ਯੋਗਰਾਜ ਨੂੰ ਗ਼ਲਤ ਬੋਲਦੇ ਹਨ ਜਾਂ ਲਿਖਦੇ ਹਨ, ਉਹ ਕੈਮਰੇ ਮੂਹਰੇ ਆ ਕੇ ਇੰਨ੍ਹਾਂ ਨੂੰ ਚੈਲੰਜ ਕਰੋ, ਜਦੋਂ ਤੁਹਾਡੇ ਵਿੱਚ ਇੰਨ੍ਹਾਂ ਦਮ ਹੈ , ਭਾਰਤ ਦੇ ਇਤਿਹਾਸ ਵਿੱਚ, ਵਰਲਡ ਕੱਪ ਭਗਵਾਨ ਮੰਨੇ ਜਾਣ ਵਾਲੇ ਖਿਡਾਰੀ ਨੇ ਨੀਂ ਜਿੱਤਿਆ, ਇਸ ਬੰਦੇ ਦੀ ਜ਼ਿੱਦ ਨੇ ਪਲੇਅਰ ਤਿਆਰ ਕੀਤਾ ਤਾਂ ਜਿੱਤੇ, ਉਹ ਵੀ ਕੈਂਸਰ ਪੀੜਤ ਪਲੇਅਰ ਸੀ, ਜਿਸ ਨੇ ਬਿਮਾਰੀ ਨੂੰ ਵੀ ਹਰਾ ਦਿੱਤਾ
Bhut hi vdiya bilkul sahi jide had biti oh hi jane bai ji
O ਭਰਾਵਾ ਤੇਰੀ ਗੱਲ ਠੀਕ ਆ ਪਰ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਜੋੜੀ ਜਾਦਾ ਸਾਰੇ ਜਹਾਨ ਦੇ ਗੰਦੇ ਕੰਮ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਪੁੱਤਰ ਕਿਵੇ ਹੋ ਸਕਦੇ
ਮਹਾਤਮਾ ਮਹਾਂਪੁਰਸ਼ਾ ਸਾਧੂ ਆ ਘਰ ਸਾਧੂ ਹੀ ਜੰਮਦੇ ਹੁੰਦੇ ਬਾਬਾ ਜੀ
ਪਹੁੰਚ ਗਿਆ ਪਹੁੰਚ ਗਿਆ 🎉🎉🎉🎉🎉 ਜਦੋਂ ਖੇਡ ਬਣਜੇ ਲੋਕੀ ਪਾਗ਼ਲ ਕਹਿਣਾ ਸ਼ੁਰੂ ਕਰ ਦੇਂਦੇ ਆ
ਪਾਗਲਾਂ ਦੀ ਭੀੜ ਚ ਬਹੁਤਾ ਸਿਆਣਾਂ ਬਣ ਜਾਣਾਂ ਵੀ ਇੱਕ ਪਾਗਲਪਣ ਆ ਸਿਆਣੇ ਬੰਦਿਆਂ ਦੀ ਕਤਈ ਭੀੜ ਨੀਂ ਹੁੰਦੀਂ ਕਰੌੜਾਂ ਚੋਂ ਕੋਈ ਇੱਕ ਆਧ ਹੁੰਦਾ,ਸਮਸਤ ਤਬਰੇਜ਼ ਇਰਾਨੀ ਸੰਤ ਰਵਿੰਦਰ ਨਾਥ ਟੈਗੋਰ ਜੀ ਤੇ ਮਹਾਤਮਾ ਬੁੱਧ ਜੀ ਦੇ ਬਚਨ ਹਨ, ਮਸਕੀਨ ਜੀ
Very good।
@@JaspreetsinghKhangura-on4vh ਧੰਨਵਾਦ ਜੀ
Main v eh shabd maskeen to sunya si...🙏🙏🙏
ਪਿਛਲੇ ਦਿਨੀ ਅਸੀਂ ਇਨ੍ਹਾਂ ਦੇ ਪਿੰਡ ਕਨੇਚ ਗਏ ਸੀ ਪਿੰਡ ਵਾਲੇ ਬਹੁਤ ਸਿਫ਼ਤਾਂ ਕਰਦੇ ਸੀ ਯੋਗਰਾਜ ਸਿੰਘ ਦੀਆਂ
Prabhu De TRUE sewak apne muoʻ apni Jai Jai wadiae nhi krde Waheguru sab nu summatt da Daan bakhshan.
ਬਿਲਕੁਲ ਚੂਠ ਕਨੇਚ ਸਾਰਾ ਪਿੰਡ ਗਾਲਾ ਕਦ ਦਾ ਇਸਨੂੰ ਪਰ ਇਨਸਾਨ ਨਿ ਮਾੜਾ
ਇਸ ਇੰਟਰਵਿਊ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਯੋਗਰਾਜ ਸਿੰਘ ਨਫ਼ਰਤ ਦਾ ਭਰਿਆ ਹੋਇਆ ਹੈ. ਪਰ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ I ਹੋ ਸਕਦਾ ਦੁਸ਼ਮਣ ਤੋਂ ਪਹਿਲਾਂ ਆਪ ਹੀ ਤੁਰ ਜਾਵੇ I ਰੱਬ ਨੂੰ ਮੰਨਣ ਵਾਲੇ ਵਿੱਚ ਇਨਸਾਨੀਅਤ ਹੁੰਦੀ ਹੈ ਪਰ ਇਸਦੇ ਅੰਦਰ ਹੰਕਾਰ, ਵਾਹਿਗੁਰੂ ਜੀ ਭਲਾ ਕਰਨ I
ਮੈਨੂੰ ਲੱਗਦਾ ਉਲਾਂਭੇ ਆ ਇਹਦੇ ਮਨ ਚ ਲੱਗਦਾ ਕੁਝ ਲੋਕਾਂ ਵੱਲੋਂ ਤਪਾਇਆ ਹੋਇਆ
ਅਵਤਾਰ ਸਿੰਘ ਵੀਰ ਜੀ ਕੀ ਮਾੜਾ ਕਿਹਾ ਯੋਗਰਾਜ ਸਿੰਘ ਨੇ ਦੱਸਣਾ ਜੀ
Fake Ids of rss spotted!
ਐਸੀ ਗੱਲ ਨਹੀ ਬਹੁਤ ਕੁਝ ਸਿੱਖਣ ਲਈ ਵੀ ਹੈ
Adhab jatt
SIXER !! Superb, Yograj is a man of conviction and has chosen a difficult path in life but that's his right. Wish him good health. well conducted interview 👌
ਇਸ ਤੋ ਬਡਾ ਡਰਾਮੇਬਾਜ ਨਹੀ ਕੋਈ ਦੇਖਿਆ। ਰਬ ਇਸ ਦੇ ਨੇੜੇ ਤੇੜੇ ਵੀ ਨਹੀ।
Shi gal a bai. Boht hrami te hankari banda eh. Sala ik ada bande nal kise di nahi bandi chl man skde a. Edi ta kisee nal b ni bandi te kasoor loka da kad da
He is mentally ill, and needs a psychiatrist.
Tusi tan roj milde aa ehana nu haina, yuvraj is bande ne banaya
@@garrysidhu2890Bai sche bande dee kise naal nhi bandi veer sach bolan wale no har koi glt hi smjhda .ek gal daa jwaab de maine koi munda howe kise kudi de chakar vich pai jaawe jeda us no smjhaoga oh munda us no dusman amhhoga te jeda sath deoga uh frishta bas rhi sach te jhoth vich andar aa sacha Banda har kise no gal Kam krn ton rokda te jhotha Banda kaihda mai tere naal aan ton taan sahi kam kar reha
Tere nede haiga 😂??
ਕੋਚ ਤਾਂ ਬਹੁਤ ਸੋਹਣਾ ਇਹ ਬੰਦਾ । ਬੱਸ ਆਪਾਂ ਕਈ ਗੱਲਾਂ ਛੱਡ ਦਿੰਦੇ ਆ ਇਹ ਬੰਦਾ ਹਾਲੇ ਵੀ ਛੱਡ ਨਹੀਂ ਰਿਹਾ । ਹਰ ਇੱਕ ਬੰਦੇ ਦਾ ਆਪਣਾ ਆਪਣਾ ਤਰੀਕਾ ਜਿਉਣ ਦਾ । ਪਰ ਕਿਵੇਂ ਵੀ ਆ ਯੁਵਰਾਜ ਸਿੰਘ ਵਰਗਾ ਖਿਡਾਰੀ ਦਿੱਤਾ ਇਹ ਬੰਦੇ ਨੇ । ਸਲਾਮ ਇਸ ਬੰਦੇ ਨੂੰ ❤
ਸੱਚੀ ਸ਼ੁਦਾਈ ਹੋ ਗਿਆ, ਇਹ ਬੰਦਾ
ਬਾਈ ਯੋਗਰਾਜ ਸਿੰਘ ਮੂੰਹ ਦੇ ਬਹੁਤ ਬਾਬੁਲਾ ਉਹਨਾਂ ਹੀ 💚 ਦਿੱਲੋ ਨਰਮ ਐ ਜੀ।💚 ਸਲੂਟ ਐ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
.
ਦੇਖੋ ਬਾਬੇਬੋ ਬੰਦਾ ਸਹੀ ਬੋਲ ਰੇਹਾ ਜਾ ਝੂਠ ਬੋਲ ਰੇਹਾ ਏ ਤਾਂ ਰੱਬ ਜਾਣ ਦਾ
ਜਿਸ ਤਨ ਲਾਗੀਆਂ ਸੋ ਤਨ ਜਾਣੈ
He is a good guy and can’t compromise on his principles. I think He is trying to contribute by Giving coaching to youngsters.
ਜ਼ਿਆਦਾ ਗਲਤੀ ਪੱਤਰਕਾਰ ਦੀ ਹੁੰਦੀ ਹੈ।
Wonderful a life changing interview , Yograj singh exceptional personality . God bless
ਜੇਕਰ ਤੁਹਾਨੂੰ ਕਿਸੇ ਨਹੀਂ ਪਤਾ ਕੇ ਇਹ ਯੋਗਰਾਜ ਸਿੰਘ ਕਿਉਂ ਭਾਵੁਕ ਹੋ ਜਾਂਦਾ ਹੈ ਇਸਦਾ ਬਹੁਤ ਵੱਡਾ ਕਾਰਨ ਹੈ? ਇਸ ਨੂੰ ਨਹੀਂ ਇਸਦੀ ਮੰਨ-ਪਸੰਦ ਦੀ ਖੇਡ ਜਿਸ ਖੇਡ ਨੂੰ ਯੋਗਰਾਜ ਸਿੰਘ ਦਿਲੋਂ ਖੇਡਦਾ ਸੀ ਦਿਲੋਂ ਪਿਆਰ ਕਰਦਾ ਸੀ ਜਿਸ ਦੇਸ਼ ਨੂੰ ਪਿਆਰ ਕਰਦਾ ਸੀ ਜਿਸ ਦੇਸ਼ ਦੀ ਕ੍ਰਿਕਟ ਟੀਮ ਨੂੰ ਦਿਲੋਂ ਪਿਆਰ ਮਾਣ ਕਰਦਾ ਸੀ ❤😢🎉👉🏽 ਉਸ ਖੇਡ ਦੇ ਪ੍ਰਬੰਧਕਾਂ ਨੇ ਉਸ ਖੇਡ ਦੇ ਟੀਮ ਦੇ ਮੈਂਬਰਾਂ ਨੇ+ ਉਸ ਦੇਸ਼ ਦੇ ਸਿਆਸਤਦਾਨਾਂ ਨੇ ਇਸ ਯੋਗਰਾਜ ਸਿੰਘ ਦਾ ਅਪਮਾਨ ਕੀਤਾ + ਉਸ ਯੋਗਰਾਜ ਸਿੰਘ ਦਾ ਬਣਦਾ ਹੱਕ ਖੋਇਆ ਫਿਰ ਜੱਦ ਉਸ ਯੋਗਰਾਜ ਸਿੰਘ ਦੇ ਪਰਿਵਾਰ ਤੋਂ ਲੈ ਕੇ ਦੋਸਤਾਂ + ਮਿੱਤਰਾਂ + ਟੀਮ ਵਿੱਚ ਸਭ ਨੂੰ ਦੁਸ਼ਮਣਾਂ ਵਿਚ ਬਦਲ ਦਿੱਤਾ ਤਾਂ ਉਹ ਇਹ ਹੈ ਯੌਗਰਾਜ ਸਿੰਘ ਜੋ ਇੱਕ ਵਧੀਆ ਖਿਡਾਰੀ ਅਣਖੀ ਖਿਡਾਰੀ ਦੇਸ਼ + ਟੀਮ ਨੂੰ ਦਿਲ ਤੋਂ ਪਿਆਰ ਕਰਨ ਵਾਲਾ ਯੋਗਰਾਜ ਸਿੰਘ ਨੂੰ ਉਸ ਸਮੇਂ ਦੀ ਦੁਨੀਆਂ ਨੇ ਫ਼ਿਲਮੀ ਐਕਟਰ ਬਣਨੇ ਵਾਸਤੇ ਮਜਬੂਰ ਕਰ ਦਿੱਤਾ!😢! ਕਿਉਂ????? ਕਿਉਂਕਿ ਜਦ 1980 ਵੇਂ ਵਿੱਚ ਭਾਰਤੀ ਕ੍ਰਿਕਟ ਟੀਮ ਜ਼ੋਰਾਂ ਤੇ ਸੀ ਤਾਂ ਸਾਰੀ ਭਾਰਤੀ ਕ੍ਰਿਕਟ ਟੀਮ ਵਿੱਚ ਯੋਗਰਾਜ ਸਿੰਘ ਨੇ ਵੀ ਬਹੁਤ ਯੋਗਦਾਨ ਪਾਇਆ ਅਤੇ Gਹਰ ਗੇਮ ਵਿੱਚ ਪੂਰਾ ਜੋਰ ਲਾ ਕੇ ਦਿਲੋਂ ਖੇਡਦਾ ਸੀ ਅਤੇ ਉਸ ਸਮੇਂ ਇਕ ਸਮਾਂ ਆਇਆ ਕਿ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਯੋਗਰਾਜ ਸਿੰਘ ਹੋਵੇਗਾ + ਬਣੇਗਾ ਪਰ ਅਫ਼ਸੋਸ ਉਸ ਸਮੇਂ ਵੀ ਭਾਰਤੀਆਂ ਨੇ ਹਿੰਦੂ +ਸਿੱਖ ਭਾਈਚਾਰੇ ਦੀ ਵੰਡੀ ਦੀ ਖੇਡ ਖੇਡੀ + ਅਤੇ ਪੰਜਾਬ + ਹਰਿਆਣਾ ਦੀ ਖੇਡ ਗੰਦੀ ਖੇਡ ਖੇਡੀ! ਕਿਉਂਕਿ ਉਸ ਸਮੇਂ ਦੇ ਭਾਰਤੀ ਕ੍ਰਿਕਟ ਟੀਮ ਦੇ ਹਿੰਦੂ ਖਿਡਾਰੀ ਅਤੇ ਉਸ ਸਮੇਂ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਬਹੁਤ ਵੱਡਾ ਸ਼ਰਮਨਾਕ ਰੋਲ ਨਿਭਾਇਆ +ਭਾਰਤੀ ਕ੍ਰਿਕਟ ਟੀਮ ਦੀ ਕੰਟਰੋਲ ਟੀਮ ਨੂੰ ਸਿਆਸੀ ਦਬਾਅ ਹੇਠ ਦੱਬ ਕੇ ਯੋਗਰਾਜ ਸਿੰਘ ਦੀ ਜਗ੍ਹਾ ਕੱਪਲ ਦੇਵ ਨੂੰ ਭਾਰਤੀ ਕ੍ਰਿਕਟ ਟੀਮ ਦਾ 👎ਕਪਤਾਨ ਬਣਾਇਆ ਗਿਆ! 😢!👎॥ ਉਸ ਤੋਂ ਬਾਅਦ ਜਦ ਯੋਗਰਾਜ ਸਿੰਘ ਨੇ ਇਸ ਸਾਰੇ ਗੰਦ ਗੰਭੀਰ ਮਾਮਲੇ ਨੂੰ ਉਠਾਇਆ ਤਾਂ ਉਨ੍ਹਾਂ ਲੋਕਾਂ ਨੇ ਯੋਗਰਾਜ ਸਿੰਘ ਦੇ ਪਰਿਵਾਰ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਹੱਦ ਤੱਕ ਸਫ਼ਲ ਵੀ ਹੋ ਗਏ ਅਤੇ ਉਸਦਾ ਨਤੀਜਾ ਤੁਹਾਡੇ ਸਾਹਮਣੇ ਹੈ! ਇਨਾਂ ਕਾਰਨਾਂ + ਗੱਲਾਂ ਕਰਕੇ ਉਹ ਯੋਗਰਾਜ ਸਿੰਘ ਦਿਮਾਗੀ ਪਰੇਸ਼ਾਨੀ + ਪ੍ਰਾਪਰਟੀ ਦਾ ਖੋਹ ਹੋਣਾ ਪਹਿਲੀ ਘਰਵਾਲੀ ਦੇ ਕਾਰਨ + ਬਾਬਿਆਂ ਨੂੰ ਪੈਸਾ ਲੁਟਾਉਣਾ ਬੱਚਿਆਂ ਨੂੰ ਦੂਰ ਕਰਨਾ ਉਸ ਯੋਗਰਾਜ ਸਿੰਘ ਕ੍ਰਿਕਟ ❤ਖਿਡਾਰੀ ਨੂੰ ਨਫਰਤ ਦਾ ਸ਼ਿਕਾਰ ਅਤੇ ਖਿਡਾਰੀ ਬਣਾ ਦਿੱਤਾ 😢! ਉਸ ਸਮੇਂ / ਸਾਲ ਮੈਂ ਨੌਵੀਂ ਕਲਾਸ/ ਜਮਾਤ ਵਿੱਚ ਪੜ੍ਹਦਾ ਸੀ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੇ ਸਕੂਲ ਵਿੱਚ ਤਾਂ ਇਸ ਗੱਲ ਨੇ ਮੈਨੂੰ ਵੀ ਐਨਾ ਜ਼ਿਆਦਾ ਝੰਜੋੜਿਆਂ + ਤੋੜਿਆ ਜਿਸ ਕਰਕੇ ਮੈਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਦੇ ਕ੍ਰਿਕਟ ਦਾ ਮੈਚ ਨਹੀਂ ਦੇਖਿਆ! ਅਤੇ ਨਾ ਹੀ ਕਦੇ ਭਾਰਤੀ ਕ੍ਰਿਕਟ ਟੀਮ 👎ਦੇ ਜਿੱਤਣ ਜਾਂ ਹਾਰਨ ਦੀ ਖੁਸ਼ੀ ਗ਼ਮੀ ਕੀਤੀ ਨਾ ਹੀ ਕਰਨੀ ਹੈ!
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ❤❤❤❤ ਨੂੰ ਰੱਬੀ ਰੂਹਾਂ ਸਨ ਪਰ ਇਹ ਬੇਸ਼ਰਮ ਬੰਦਾ ਇਸ ਦੀ ਕਿਸੇ ਗੱਲ ਤੇ ਯਕੀਨ ਨਹੀਂ ਉਹ ਦਿਨ ਯਾਦ ਨਹੀਂ ਜਦੋਂ ਸਰਸੇ ਵਾਲੇ ਵਾਂਗ ਫਿਲਮਾਂ ਵਿੱਚ ਗੰਦ ਪਾਉਦਾਂ ਸੀ😢
ਬਿਲਕੁਲ ਠੀਕ ਕਹਿ ਰਹੇ ਹੋ।
ਨੀਨਾ ਸਿੱਧੂ ਯਾਦ ਆ, ਘਰਵਾਲੀ ਵਾਲੀ ਨੇ ਤਾ ਛੱਡਣਾ ਹੀ ਸੀ।
ਨਾ ਦੇਖੋ ! ਜਾ ਕੇ ਗੋਦੀ ਮੀਡੀਆ ਦੇਖੋ ਜੋ ਗੁਜਰਾਤ 2002 ਵਾਲੇ ਭਗੌੜਾ ਜੋ emergency 1975 ਵੇਲੇ ਗੁਰਦੁਆਰੇ ਚ ਲੁਕ ਗਿਆ ਸੀ police arrest ਡਰ ਤੋ
ਫਿਲਮ ਵਿੱਚ ਕੰਮ ਕਰਦੇ ਕੋਈ ਵੀ ਸੀਨ ਹੋ ਸਕਦਾ ਹੈ, ਬਾਕੀ ਭੇਡਾਂ ਦਾ ਕੋਈ ਇਲਾਜ ਨਹੀਂ
ਇਕ ਸੱਚੇ ਸਿੱਖ ਤੋ ਹਿੰਦੂਆ ਨੂੰ ਕਿੰਨੀ ਨਫਰਤ ਆ ਇਹ ਦੱਸਣ ਦੀ ਜਰੂਰਤ ਨਹੀ ਇਹ ਤੁਹਾਡਾ DNA ਵਿੱਚ ਹੀ ਆ
ਮੱਕੜ ਸਾਬ ਸਟੈਂਡ ਵਾਲੀ ਗੱਲ ਜਵਾਬ ਨਈ ਦਿੱਤਾ ਯੋਗਰਾਜ ❤ਨੇ
ਇਹ ਮਹਾਂ ਕਲੰਨ ਆਦਮੀ ਹੈਂ ਆਪਣੀ ਪਤਨੀ ਨੂੰ ਕੈਦ ਕਰ ਕੇ ਰੱਖਿਆ ਜਦੋਂ ਯੁਵੀ ਨੌਜਵਾਨ ਹੋਇਆ ਇਸ ਤੋਂ ਵੱਖ ਹੋ ਗਏ ਕਸਾਈ ਹੈਂ ਪਰਿਵਾਰ ਲਈ
ਬਾਣੀ ਪੜਕੇ ਨਿੱਤਨੇਮ ਕਰਕੇ ਘੰਟਿਆਂ ਘੰਟਿਆਂ ਬੱਧੀ ਸਿਮਰਨ ਕਰਕੇ ਵੀ ਨਿਮ੍ਰਤਾ ਨਹੀਂ ਆਈ
Tere ch haigi?? Tainu lagda?? Tu kite NINDAK tan ni??😊
@@gagansandhu7042 eh bai nihang puhle da sewadar vi riha hun samaj jo.
Har ek di apni personal journey hai veer , ki ptta oh kinni bandgi krde hon , mai apni zindagi vich ek gal zarur sikhi hai , jera bnda korha hunda oh sacha hunde 🙏
@@DavinderSingh-hq9fb comments section ch sare kaurhe hi ne...🤫
@@jagjitjhajj9488😂😂😂😂😂
ਜੇਹੜੇ ਵੀ ਵੀਰ ਯੋਗਰਾਜ sir ਵਾਸਤੇ negetive comments ਕਰਦੇ ਆ ਮੈਂ ਉਨ੍ਹਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਐਵੇਂ ਨਾ ਆਪਣੇ ਚੰਗੇ ਬੰਦਿਆਂ ਨੂੰ ਮਾੜਾ ਚੰਗਾ ਬੋਲਿਆ ਕਰੋ ਕੋਈ ਗੱਲ ਨੀ sir ਥੋੜੇ ਜਿਹੇ ਸਖ਼ਤ ਸੁਭਾਅ ਦੇ ਹੋਣਗੇ ਇਹ ਚੀਜ਼ ਪੰਜਾਬੀਆਂ ਦੇ ਸੁਭਾਅ ਚ ਆਮ ਹੀ ਹੁੰਦੀ ਹੈ। ਬਾਪੂ ਨੇ ਪੰਜਾਬ ਦਾ ਨਾਂ ਦੁਨੀਆ ਚ ਮਸ਼ਹੂਰ ਕਰਤਾ
ਰੱਬ ਨੇ ਕਿਹਾ ਜੇ ਤੂੰ ਬਦਲਾ ਲੈਣਾ ਫਿਰ ਮੈਂ ਬਦਲਾ ਨਹੀਂ ਲੈਣਾ,, ਵਾਹਿਗੁਰੂ ਵਿੱਚ ਵਿਸ਼ਵਾਸ ਬੋਲਦਾ ਯੋਗਰਾਜ ਸਿੰਘ ਦਾ
ਆਪਾਂ ਨੂੰ ਤਾਂ ਬੰਦਾ ਸੱਚਾ ਤੇ ਖਰਾ ਲੱਗਦਾ ਬਾਕੀਆਂ ਦਾ ਪਤਾ ਨਹੀ
ਵੀਰ ਜਿਹੜੇ ਆਪ ਖੋਖਲੇ ਤੇ ਇੱਜ਼ਤ ਹੀਣ ਝੂਠੇ ਤੇ ਮਕਾਰੀ ਨੇ ਉਹਨਾਂ ਨੂੰ ਇਹ ਉ ਜਿਹਾ ਇਨਸਾਨ ਚੰਗਾ ਨਹੀਂ ਲੱਗਦਾ ਹੁੰਦਾ
@@dharmindersarpanch4184Sahil galcverr
ਤੂੰ ਬੇ ਦਾਗ ਆ ਸਹੀ ਦੱਸ
ਇਸ ਨੂੰ ਮਾਨਸਿਕ ਡਾਕਟਰ ਦੀ ਅਗਵਾਈ ਦੀ ਜਰੂਰਤ ਹੇ
You’re wrong
ਮੱਕੜ ਸਾਹਿਬ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤੀ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਗਿੱਦੜਬਾਹਾ
ਕੇਸ ਕਤਲ Film ਪਿਛੇ ਕਰਾਉਣੇ ਪੈਣ
ਤਾ ਉਹ ਗੱਲ ਰੱਬ ਤੇ ਸੁੱਟ ਦਿਓ ।
ਇਹ ਤਾ ਰੱਬ ਨਾਲ ਖੇਡਣ ਵਾਲੀ ਗੱਲ ਆ ॥
ਬਾਈ ਜੀ ਲੋਕ ਧਰਮ ਵਰਗੇ ਨਹੀਂ ਹੁੰਦੇ ਪਰ ਖਿੱਚ ਧੂਹ ਕਰਕੇ ਧਰਮ ਨੂੰ ਆਪਣੇ ਵਰਗਾ ਕਰ ਲੈਂਦੇ ਹਨ । ਜਿਵੇਂ ਇਹ ਇਨਸਾਨ 😅😢
Right ji
@@VivekBajaj-s6sbahut hi vadhiaa te sachi gall kahi bai ji
ਇਹ ਮਹਾਂਢੀਠ ਬੰਦਾ ਹਾਲੇ ਵੀ ਫਿਲਮੀ ਡਾਇਲਾਗਬਾਜੀ ਵਾਲੀ ਕਾਲਪਨਿਕ ਦੁਨੀਆਂ ਚ ਜੀਅ ਰਿਹਾ ਆ
ਇਸ ਭੰਡ ਦਾ ਆਪਣੇ-ਆਪ ਨੂੰ ਬਾਬਾ ਦੀਪ ਸਿੰਘ ਜੀ ਸਪੁੱਤਰ??? ਕਹਿਣਾ......
ਓਸੇ ਕਲਪਨਾ-ਲੋਕ ਦਾ ਹੀ ਅਸਰ ਆ ਵੀਰੇ
Right kuch kuch baatein sahi jo gurbani se related ki per ager ek baar Amrit dharn karke kesh khatil karna film ke liye vo galat baat
ਯੋਗਰਾਜ ਬਾਪੂ ਜੀ ਤੁਸੀ ਸੱਚ ਕਹਿਆ ਅੱਗ ਵਿੱਚੋ ਲੱਗਣਾ ਪੈਦਾ,,,,,, ਵਾਹਿਗੁਰੂ ਜੀ ਮਿਹਰ ਕਰਨ ਤੁਸੀ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਲਈ ਆ ਆ ਦੁਨੀਆ ਨੂੰ ਹਾਰ ਕੇ,,,,,, ਇਹ ਦੁਨੀਆਂ ਓ ਨਹੀ ਦੇਖ ਸਕਦੀ ਜੋ ਤੁਸੀ ਦੇਖ ਸਕਦੇ ਹੋ,,,,, 🙏🙏respect ਕੋਈ ਯੋਗਰਾਜ ਨਹੀ ਬਣ ਸਕਦਾ,,, ਯੋਗਰਾਜ ਬਣਨਾ ਬਹੁਤ ਅਉਖਾ,,,,,,,,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
ਮੈ ਅੱਜ ਤੋ ਬਾਅਦ ਯੋਗਰਾਜ ਨੂੰ ਗਲਤ ਨੀ ਬੋਲਾਗਾ ❤
ਬਹੁਤ ਦਿਨ ਹੋ ਗਏ ਸੀ ਗੁਰਦਾਸ ਮਾਨ ਬਾਰੇ ਕੋਈ ਖਬਰ ਨਹੀਂ ਸੀ ਸੁਣੀ ਬਹੁਤ ਵਧੀਆ ਕੀਤਾ ਮੱਕੜ ਸਾਹਿਬ ം
ਸੱਚਾ ਬੰਦਾ ਹਮੇਸ਼ਾ ਇਕੱਲਾ ਹੀ ਹੁੰਦਾ ਆ ਯੋਗਰਾਜ ਸਿਰਾ ਬੰਦਾ ਆ
ਇਹ ਬੰਦਾ ਤਾਂ ਹੰਕਾਰ ਨਾਲ ਭਰਿਆ ਏ ਇਹਨੂੰ ਤੇ ਬੋਲਣ ਦੀ ਤਮੀਜ ਤੱਕ ਨਹੀਂ
ਬਾਬਾ ਦੀਪ ਸਿੰਘ ਦਾ ਪੁੱਤਰ ਆਪਣੇ ਆਪ ਨੂੰ ਕਹਿੰਦਾ ਹਮੇਸ਼ਾ ਪਰ ਲੋਕ ਤਾਂ ਨੀ ਕਹਿੰਦੇ
ਇਹ ਹਰਾਮਜਾਦਾ ਯੋਗਰਾਜ ਸਿੰਘ ਗੰਦਾ ਆਂਡਾ ਹੈ
ਪਾਖੰਡੀ ।
Lok ta guru gobind singh de putra nu bhul ge aa oh ta fr v babe deep singh da putr ta bania a
Sirf sikh te Panjab virodhi lokaan nu Sikhi di gall karn wala eda hi chubhda hai.
@@arunmarwaha6724you are full of hate and hatred towards him 😢, so sorry for you 😊, people like you damage and Destroy his legacy and Career when Indian cricket team choose Kapil Dev as a captain of team India 🇮🇳 under political pressure from Than Chief minister of Haryana Bhajan Lal, who was the biggest Enemy of Punjab and Punjabi,
ਇਸਦੀ ਜੁਬਾਨ ਹਮੇਸ਼ਾ ਕੌੜੀ ਹੀ ਰਹਿੰਦੀ ਆ.... ਹਮੇਸ਼ਾ ਨੀਂਦਦਾ ਹੀ ਰਹਿੰਦਾ ਹੈ ਸਬਨੁ
ਬਾਈ ਜੀ ਮਾਫ਼ ਕਰਨਾ ਮੇਰਾ ਆਪਣਾ ਤਰਕ ਹੈ ਇਹ ਬਾਈ ਯੋਗਰਾਜ ਸਿੰਘ ਦਿਮਾਗੀ ਤੌਰ ਤੇ ਬਿਮਾਰ ਹੈ ਸਾਡੀ ਉਮਰ ਵੀ 48 ਸਾਲ ਹੋਗੀ ਇਹਨੂੰ ਬੱਚਪਨ ਤੋਂ ਦੇਖਦੇ ਆ ਰਹੇ ਹਾਂ ਇਸਦੀ ਕਦਰ ਇਸਦੇ ਹੋਣਹਾਰ ਮੁੰਡੇ ਯੁਵਰਾਜ ਸਿੰਘ ਕਰਕੇ ਹੋਈ ਆ ਉਸ ਤੇ ਤਾਂ ਰੱਬ ਦੀ ਮੇਹਰ ਸੀ ਉਹ ਤਾਂ ਬੱਚੇ ਦੀ ਵਧੀ ਹੋਈ ਸੀ ਨਹੀਂ ਤਾਂ ਇਹ ਉਸਦੀ ਪਰੈਕਟਿਸ ਬਹੁਤ ਵੱਧ ਕਰਵਾਉਂਦਾ ਸੀ ਸਾਡੇ ਰਿਸ਼ਤੇਦਾਰ ਦਾ ਮੁੰਡਾ ਇਹਦੇ ਕੋਲ ਟ੍ਰੇਨਿੰਗ ਲੈਂਦਾ ਸੀ ਯੁਵਰਾਜ ਵੀ ਉਹਦੇ ਨਾਲ ਹੁੰਦਾ ਸੀ ਇਹ ਦਿਮਾਗੀ ਸੰਤੁਲਨ ਗਵਾਈ ਬੈਠਾ ਬਾਕੀ ਕਿਸੇ ਨੂੰ ਗਲ ਮੇਰੀ ਠੀਕ ਨਾਂ ਲੱਗੀ ਹੋਵੇ ਤਾਂ ਮਾਫੀ
J juvraj nu mehnt krbayi c ta he oh badyea player bnyea g
Hrad work ta krna he penda g badyea mukam lyi
ਇੱਕ ਪਾਸੇ ਤਾਂ ਰਾਜੇ ਵਾਲੇ ਸੰਤਾਂ ਦੀਆ ਤਰੀਕਾ ਦੂਜੇ ਪਾਸੇ ਹੰਸਾਲੀ ਵਾਲਿਆ ਦ ਦਾ ਡੇਰਾਵਾਦ ਪਸੰਦ ਨਹੀਂ। ਇਹਦੀਆ ਆਪਾ ਵਿਰੋਧੀ ਗੱਲਾਂ ਕਰੀ ਜਾਂਦਾ। ਊਲ ਜਲੂਲ ਗੱਲਾਂ ਕਦੇ ਰੱਬ ਬਣ ਜਾਂਦਾ ਕਦੇ ਇਹਦੇ ਅੰਦਰ ਜਵਾਲਾ ਮੁਖੀ ਬਲਣ ਲੱਗ ਜਾਂਦਾ।
ਬਿਲਕੁਲ ਸੱਚ ਆ ਤੇ ਪਹਿਲੀ ਵਾਰ ਸੱਚ ਗੱਲ ਹੈ ਤੂੰ ਵਾਕਈ ਮਿੰਟ ਲਾ ਵੀਰ ਇਲਾਜ ਕਰਾਂਬਹੁਤ ਕੁਮੈਂਟ ਹੋ ਗਏ ਹੁਣ ਅੱਗੇ ਨਹੀਂ ਕਰਦਾ
Gurbani ta bahut shaant kr dendi a gurbani nimrat pardan krdi a, hankar di ta jagah e nai hundi , kise nal koi verr nai nafrat nai phr ਏਹ soch eni nafrat bhari aur negative kyn a??? Tusi jida de jo oh sb bolde o par waheguru di rehmat aje nai a,,,,Waheguru krn oh Rahmat hoe tuhde te tusi guru Vale bn jao
ਜੋ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਉਹ ਫਿਲਮਾਂ ਵਿੱਚ ਨੱਚਦੇ ਨਹੀਂ ਬੱਲ ਕੇ ਸਾਰਾ ਦਿਨ ਬਾਣੀ ਪੜ੍ਹ ਕੇ ਉਸ ਅਕਾਲਪੁਰਖ ਨੂੰ ਅਪਣਾ ਸਰੀਰ ਉਸ ਪ੍ਰਮਾਤਮਾ ਦਾ ਨਾਮ ਜਪਦਾ, ਫਿਲਮਾਂ ਵਿੱਚ ਕਦੇ ਸ਼ਰਾਬ ਦੀ ਬੋਤਲ ਫੜੀ ਹੁੰਦੀ ਹੈ ,
ਜੋਗ ਰਾਜ ਸਿੰਘ ਦਾ ਚਾਲ ਚਲਨ ਘਰ ਵਿੱਚ ਵਿਹਾਰ ਪਰਿਵਾਰ ਨਾਲ ਕਿਹੋ ਜਿਹਾ ਬੰਦਾ ਦਿਲ ਦਾ ਮਾੜਾ ਨਹੀ ਲੱਗਦਾ ਠੀਕ ਬੋਲ ਵਿਗਾੜ ਜਰੂਰ ਹੈ
ਯੁਵਰਾਜ ਦੀ ਸਾਰੀ ਮੇਹਨਤ ਖੂਹ ਵਿੱਚ ਪਾ ਦੇਂਦਾ ਜਦੋਂ ਇਹ ਮੈਂ ਮੈਂ ਕਰਦਾ | ਰੱਬ ਦਾ ਸ਼ੁਕਰਾਨਾ ਨਹੀਂ ਕਰਦਾ ਕੇ ਹੋਣਹਾਰ ਪੁੱਤਰ ਮਿਲਿਆ ਏਸ ਨੂੰ
ਅੱਜ ਪਹਿਲੀ ਵਾਰ ਯੋਗਰਾਜ ਚੰਗਾ ਲੱਗਾ , ਜਾਣਦਾ ਤਾਂ ਮੈਂ 1987 ਦਾ
ਮੈਨੂੰ ਇਹ ਸੱਮਝ ਨਹੀ ਆਉਦੀ ਕੀ ਲੋਕ ਯੋਗਰਾਜ ਦੀ ਹਰ ਗੱਲ ਹਰ ਸੁਣਦੇ ਤੇ ਹਰ ਇੰਟਰਵੀਉ ਦੇਖਦੇ ਨੇ ਪਰ ਕੁਮਿੰਟਾ ਚ ਗਲਤ ਕਿਉ ਲਿੱਖ ਦੇ ਆ
ਕਮੇਡੀ ਵੀ ਸੁਣ ਲਈ ਦੀ ੨੨ ਜੀ
ਇਹ ਸੁਨਣ ਵਾਸਤੇ ਕਿ ਇਹ ਪੂਜਨੀਕ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਪੇ ਮੱਲੋ ਮੱਲੀ ਬਨਿਆ ਸਪੁੱਤਰ ਐਤਕੀਂ ਕੀ ਭੌਂਕੇਗਾ । ਪਰ ਹਮੇਸ਼ਾ ਵਾਂਗ ਉਹੀ ਬੱਕਰੀ ਵਾਲ਼ੀ ਮੈਂ ਮੈਂ ਮੈਂ ਮੈਂ
ਜੋ ਵੀ ਬੰਦਾ ਸੱਚ ਬੋਲਦਾ ਉਸ ਨੂੰ ਨੂੰ ਲੋਕ ਗਲਤ ਹੀ ਕਹਿੰਦਾ ਆ
Bilkul Sahi gal Ji
Very Good Ji
Yograj is expert in discussing people.....
S Yograj Singh 100percent true person and i am agree with them.and in punjabi oh apnean wlon te friends wlon ik tpayea hoyia person hai and he is speaking hard truth.i prayes to God they have livlong.
Yograj sir sache bande ne, love you sir
ਹਿਲਿਆ ਹੋਇਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰਾ ਇਸ ਨਾਲ ਕੋਈ ਜਾਤੀ ਰੰਜਸ ਨਹੀਂ ਪਰ ਇਹ ਝੂਠ ਬਹੁਤ ਬੋਲਦਾ
Tu ohda restedar a jeda tenu bahot pata jograj bare had a yr bande di
ਇਹ ਗੱਲ ਸਪੱਸ਼ਟ ਆ ਜੋਂ ਸਭ ਦਾ ਸੋਚਦੇ ਨੇ ਓਹਦਾ ਕੋਈ ਨਹੀਂ ਸੋਚਦਾ , ਮਤਲਬ ਓਹਦਾ ਕੋਈ ਨਹੀਂ ਬਣਦਾ, ਮੇਰੇ ਪਤੀ ਵੀ ਆਵਦੇ ਪਰਿਵਾਰ ਬਾਰੇ ਬਹੁਤ ਸੋਚਦੇ , ਤੇ ਕਰਦੇ ਨੇ ਪਰ ਕੋਈ ਕਦਰ ਨਹੀਂ ਕਰਦਾ😢
Lgega pta kbhi unko ke apna kon hai unka.
ਯੋਗਰਾਜ ਘਟੀਆ ਬੰਦਾ ਚਮਕੀਲਾ ਜੀ ਬਾਰੇ ਵੀ ਗਲਤ ਬੋਲਿਆ ਸੀ
😂😂
ਚਮਕੀਲੇ ਬਾਰੇ ਹੋਰ ਕੀ ਸੋਚਦੇ ਹੋ
Chamkila ta fuddu a
ਹੋਰ ਚਮਕੀਲਾ ਭਗਤ ਸੀ ਕੰਜ਼ਰ ਈ ਸੀ
Chamkia ghtia hi c
ਨਫਰਤ ਤਾਂ ਬਹੁਤ ਦੇਖੀ ਲੋਕਾਂ ਦੀ ਪਰ ਏਨੀ ਜ਼ਿਆਦਾ ਨਫਰਤ ਭਰੀ jograj ਜੀ ਵਿੱਚ ਜੋ ਮੌਤ ਦੇ ਨੇੜੇ ਪਹੁੰਚੇ ਲੋਕਾਂ ਨਾਲ਼ ਵੀ ਘੱਟ ਨੀਂ ਹੋਈ ki ਹੋਇਐ ਐਸਾ ਜੋ ਏਨੀ ਕਠੋਰਤਾ ਭਰੀ ਪਈ ਆ ਰਬ ਹੀ ਜਾਣੇ
ਪਰ ਕੀਚੜ ਵਿਚ ਫੁੱਲ ਬਾਕਮਾਲ ਖਿੜਿਆ ਯੁਵਰਾਜ ਸਿੰਘ ਦੇ ਰੂਪ ਵਿਚ 🙏🙏
ਯੁਵੀ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਬਲਕਿ ਆਪਣੇ ਪਿਤਾ ਨੂੰ ਸੁਲਝੇ ਸ਼ਬਦਾਂ ਵਿਚ ਨਸੀਅਤ ਦਿਤੀ ਕੇ ਮੈਂਟਲ ਲੈਵਲ ਠੀਕ ਰੱਖ। ਜ਼ੇਕਰ ਯੁਵੀ ਵੀ ਬਡਬੋਲਾ ਹੁੰਦਾ ਏਦੇ ਵਰਗਾ ਤਾਂ ਅਲੱਗ ਹੋਣ ਤੋਂ ਬਾਅਦ ਜਲੂਸ ਨਿੱਕਲਦਾ ਯੋਗਰਾਜ਼ ਦਾ.
ਹੰਕਾਰ ਨੀ ਕਰੀਦਾ ਗਗੂ ਗਿੱਲ ਤੋ ਕਦੇ ਕਿਸੇ ਵਾਰੇ ਬੁਰਾ ਨੀ ਸੁਣਿਆ ਗੁਗੂ ਗਿੱਲ ਹੱਸ ਮੁੱਖ ਇਨਸਾਨ ਆ
Pher ki krta Ohne bhai Ohdi ki dain aa yr tusi duniyadari nu jande nhi ehe bndha lakh galat aa par yuvraj ehda munda te ehe ohda ustaad aa te baap v ..chodhe bne aa Gaggu gill de jmeen asmaan da farak aa .. ki aa Gaggu gill kehre Mele di shinz jitti aa Ohde juwaka ne ..uyi chorha jeha hoke turke filmi actor bn sakde aa asal jendgi ch star ⭐️ nhi y ji
@@BhinderSingh-nb5tp m smj skda guggu gill naal kyo tuhada enna gussa h ohde statements krke hii h sav kuch 😊
ਬਹੁਤ ਵਧੀਆ ਇੰਟਰਵਿਊ,ਮੱਕੜ ਸਾਹਿਬ ਜੀ
ਹੰਸਾਲੀ ਵਾਲੇ ਬਾਬਾ ਜੀ ਮਹਾਂਪੁਰਖ ਸਨ, ਜਿਸ ਤਰ੍ਹਾਂ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
ਬਾਬੇ ਦੀਪ ਸਿੰਘ ਜੀ ਨਾਲ ਸ਼ਹੀਦ ਸਿੰਘ ਦਾ ਦੋਬਾਰਾ ਜਨਮ ਤੇ ਇਦਾ ਦਾ ਕਿਰਦਾਰ ਬਾਬਾ ਦੀਪ ਸਿੰਘ ਜੀ ਮੈਨੂੰ ਮਾਫ ਕਰਨਾ, ਹੋ ਸਕਦਾ ਮੈ ਗੱਲਤ ਹੋਵੇਗਾ
😂😂
ਅੰਮ੍ਰਿਤ ਛਕ ਕੇ ਸਿੰਘ ਸਜਣ ਤੋ ਬਾਅਦ ਕੋਈ ਰੋਲ ਮਿਲੇ ਤਾਂ ਕੇਸ ਕਟਵਾਉਣ ਬਾਰੇ ਸੋਚਣਾ 😂 😂😂😂😂 ਯੋਗਰਾਜ ਵੀਰ ! ਸਾਰੀ ਗਲਬਾਤ 'ਚ ਹੰਕਾਰ ਹੀ ਹੰਕਾਰ। ਜੇ ਰਬ ਦਾ ਨਾਂ ਵੀ ਲੈ ਰਹੇ ਹਨ ਤਾਂ ਉਦੇ ਚ ਵੀ ਹੰਕਾਰ।
ਗੱਲਾਂ ਬਹੁਤ ਜਬਰਦਸਤ ਨੇ
ਅਵਤਾਰ ਸਿੰਘ ਜੀ ਜਿਸ ਵਿਅਕਤੀ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦੇ।
ਸਿਰੇ ਦਾ ਪਖੰਡੀ
ਇਹ ਤਾਂ ਬੰਦਾ ਈ ਗੋਲ ਜਿਆ। ਇਹਦਾ ਪਤਾ ਨਹੀਂ ਲੱਗ ਰਿਹਾ।
ਅਸੂਲਾਂ ਉੱਤੇ ਜਿਉਣ ਵਾਲਾ ਬੰਦਾ ਕਲਾ ਹੀ ਜਿਉਂਦਾ, ਕਿਸੇ ਦਿਨ ਯੋਗਰਾਜ ਜੀ ਨੂੰ ਜ਼ਰੂਰ ਮਿਲਣਾ ਹੈ,,,
Respect sir 🙏 ji
If anyone speaking’s truth not
Lying
No body like him
Yograj Singh ji you really sucha banda hai you always speaking
Truth
All ways some pagal people don’t understand speaking truth
If you speaking lies these pagal like you
Yograj please carry on speaking true truths
Tusi sacha sucha Banda hai
Guru Nanak bliss you
We all like you ❤
Dhan sant Baba ishar singh ji Rara Sahib wale🙏🙏🙏🙏🙏
ਲੋਕਾਂ ਲਈ ਮਸਾਲੇਦਾਰ ਖ਼ਬਰ
ਭਾਜੀ ਜਨਾਨੀਆਂ ਦਾ ਗੁੱਸਾ ਨਹੀਂ ਕਰੀਦਾ ਜੇ ਮਾਨ ਭਾਜੀ ਨੇ ਕਿਹਾ ਤਾਂ ਗੁੱਸਾ ਕਰੋ।।।❤❤❤
ਯੋਗਰਾਜ ਇੰਮੋਛਨਲ ਬੰਦਾ,
ਭਾਜੀ ਇਹੋ ਜਿਹੇ ਹੰਕਾਰੀ ਵਿਚ ਹੁਣ ਵੀ ਮੈਂ ਭਰੀ ਹੋਈ ਹੈ
ਇਸਦਾ ਕੋਈ ਭਰੋਸਾ ਨੀ ਕਿੱਧਰ ਨੂੰ ਚੱਲਦਾ ਅੰਨ੍ਹੇ ਤੀਰ ਵਾਂਗ ਜਿਹੜਾ ਬੰਦਾ ਘਰ ਨੀ ਸੰਭਾਲ ਸਕਦਾ
ਰੱਬ ਦਾ ਨਾਮ ਵਰਤਣ ਵਾਲੇ ਲੋਕਾ ਵਿੱਚੋ ਇੱਕ
इंटरव्यू पूरी देखी बहुत अच्छी लगी, जिंदगी दा फलसफा सामणे लियाता, बहुत बहुत धनबाद।
ਇਹ ਤਾਂ ਆਪਣੇ ਆਪ ਹੀ ਮੀਆ ਮਿਠੂੱ ਬਣਦਾ ਏ
You are a Good Coach. Pls coach your life too.