Podcast with Pali Detawalia | ਚਕਵੇਂ ਗੀਤਾਂ ਦੇ ਦੌਰ 'ਚ ਸਾਊ ਗੀਤਾਂ ਵਾਲਾ ਸਦਾਬਹਾਰ ਗਾਇਕ | Akas | EP 15

Поділитися
Вставка
  • Опубліковано 22 лис 2024

КОМЕНТАРІ • 265

  • @BalwinderSingh-jw5ws
    @BalwinderSingh-jw5ws 3 місяці тому +46

    ਪਾਲੀ ਦੇਤਵਾਲੀਆ ਇਹ ਕੋਈ ਆਮ ਕਲਾਕਾਰ ਨਹੀਂ ਇਹ ਤਾਂ ਰੱਬ ਵੱਲੋਂ ਭੇਜਿਆ ਇੱਕ ਫਰਿਸਤਾ ਗੀਤਕਾਰ ਤੇ ਉਚਕੋਟੀ ਦਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜਿਸ ਦ ਗੀਤ ਅਨੇਕਾਂ ਨਾਮਵਰ ਕਲਾਕਾਰਾਂ ਨੇ ਗਾਏ ਜੋ ਸੁਪਰ ਹਿੱਟ ਹੋ ਗਏ ਵਹਿਗੁਰੂ ਜੀ ਪਾਲੀ ਦੇਤਵਾਲੀਆ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🙏🙏

  • @BalwinderSingh-jw5ws
    @BalwinderSingh-jw5ws 3 місяці тому +14

    ਪਾਲੀ ਦੇਤਵਾਲੀਆ ਜੀ ਅਤੇ ਭੁੱਲਰ ਜੀ ਦੀ ਇਸ ਇੰਟਰਵਿਊ ਸੁਣ ਕੇ ਬੜਾ ਅਨੰਦ ਆਇਆ ਪਾਲੀ ਦੇਤਵਾਲੀਆ ਜਿੰਨਾ ਸੋਹਣਾ ਲਿਖਦਾ ਤੇ ਗਾਉਂਦਾ ਹੈ ਓਨੀਆਂ ਈ ਮਿੱਠੀਆਂ ਗੱਲਾਂ ਸੁਣਨ ਨੂੰ ਮਿਲੀਆਂ ਵਹਿਗੁਰੂ ਜੀ ਪਾਲੀ ਦੇਤਵਾਲੀਆ ਦੀ ਉਮਰ ਲੰਮੀ ਕਰੇ ਏਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ 👍👍🙏🙏

  • @gurjindersingh3631
    @gurjindersingh3631 3 місяці тому +38

    ਬਹੁਤ ਸੁਲਜਿਆ ਤੇ ਸਿਆਣਾ ਗਾਇਕ ਆ ਬਾਈ ਪਾਲੀ ਜੀ ਦਿਲੋਂ ਸਲੂਟ ਆ ਬਾਈ ਨੂੰ

    • @DavinderSingh-gt7th
      @DavinderSingh-gt7th 3 місяці тому +1

      ❤❤❤ bahut siraa gal baat

    • @punjabiludhiana332
      @punjabiludhiana332 3 місяці тому +4

      ਵੀਰ ਜੀ ਬੀਬਾ ਰਣਜੀਤ ਕੋਰ ਅੱਜ ਕੱਲ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਬੁਢਾਪਾ ਪੈਨਸ਼ਨ ਲਵਾਉਣ ਖ਼ਾਤਰ ਲਾਇਨ ਵਿੱਚ ਖੜੀ ਸੀ ਇੱਕ ਦਿਨ ।ਅੱਜ ਤੱਕ ਕੋਈ ਵੱਡਾ ਸਨਮਾਨ ਨੀ ਮਿਲੀਆਂ ਸਾਰੀ ਉਮਰ ਗਾਇਆਂ ।ਕੈਨੇਡਾ ਵਿੱਚ ਹਜ਼ਾਰਾਂ ਮੇਲੇ ਹੁੰਦੇ ਆ ਕਿਸੇ ਇੱਕ ਮੇਲੇ ਤੇ ਬੀਬਾ ਜੀ ਨੂੰ ਸੱਦਕੇ ਕੋਈ ਸਨਮਾਨ ਦੇਣਾ ਚਾਹੀਦਾ ।ਅੱਜ ਤੱਕ ਵਿਚਾਰੀ ਕਦੇ ਵੱਡੇ ਦੇਸ਼ਾਂ ਵਿੱਚ ਨਹੀਂ ਗਈ ਬਹੁਤ ਬੁਰਾ ਹਾਲ ਆ ਅੱਜ ਵਿਚਾਰੀ ਦਾ ਆਪਣੀ ਭੈਣ ਦੇ ਘਰ ਰਹਿੰਦੀ ਆ ਲੁੱਧਿਆਣੇ ਸਵਰਨ ਟਹਿਣੇ ਦੀ ਇੰਟਰਵੀਊ ਵਿੱਚ ਰੋਂਦੀ ਆ ਵਿਚਾਰੀ ।ਬਹੁਤ ਗੱਲਤ ਗੱਲ ਆ ਪੰਜਾਬੀਆ ਲਈ ।ਨਵੀ ਲੰਡੀ ਪੁੱਚੀ ਨੂੰ ਸੱਦ ਸੱਦ ਕੇ ਸਨਮਾਨ ਦਈ ਜਾਂਦੇ ਆ ।

    • @HekulwantsinghKulwant
      @HekulwantsinghKulwant 3 місяці тому

      ❤❤❤❤❤❤

    • @FariyadAli-hp8rt
      @FariyadAli-hp8rt 2 місяці тому

      ​@@DavinderSingh-gt7th😅😅😅p000😊00😊0😊00😊0000😊0900p😊p00p09 kpp0😊79l9

  • @aaravaarav9099
    @aaravaarav9099 3 місяці тому +84

    ਮੇਰੇ ਦਿਲ ਦੀ ਤਮੰਨਾ ਹੈ ਕਿ ਮੈ ਪਾਲੀ ਜੀ ਦੇ ਸਾਕਸ਼ਾਤ ਦਰਸ਼ਨ ਕਰਾਂ, ਔਰ ਇਹਨਾ ਨੂੰ ਘਰ ਬੁਲਾਕੇ ਕੇ ਪਰਸ਼ਾਦਾ ਸ਼ਕਾਂਵਾ ,ਇਕ ਐਸਾ ਕਲਾਕਾਰ ਜਿਸ ਨੇ ਹਮੇਸ਼ਾ ਪਰਿਵਾਰਕ ਗੀਤ ਲਿਖੇ ਤੇ ਗਾਏ,ਰੱਬ ਇਹਨਾ ਨੂੰ ਚੰਗੀ ਸਿਹਤ ਤੇ ਲੰਬੀ ਉਮਰ ਦੇਵੇ,

    • @kuldeepsingh-o2t1t
      @kuldeepsingh-o2t1t 3 місяці тому +5

      ਤੁਸੀ ਸੁਣੇ ਨੀ ਫਿਰ ਅਸਲੀ ਗੀਤ ਇਹਦੇ ਜੋ ਇਹਨੇ ਲਿਖਿਆ ਪੂਰਾ ਪਿਓਰ ਗੰਦ ਲਿਖਿਆ ਸੋਚਿਆ ਵੀ ਨਹੀ ਹੋਣਾ ਇਹ ਗੀਤ ਇਹਦੇ ਲਿਖੇ ਆ

    • @TejinderSingh-tr2hf
      @TejinderSingh-tr2hf 3 місяці тому +3

      ਸਰਧਾ ਨਾ ਤੋੜੋ ਮਿੱਟੀ ਪਾਈਦੀ ਏ

    • @SohanLal-gp7oy
      @SohanLal-gp7oy 3 місяці тому +1

      Pali sahib you are great.

    • @MandeepMann-w9u
      @MandeepMann-w9u Місяць тому

      Bai Pali de pehla jeho jhi mrzi likhea, par jdo da ehne sochea nhi kade lucha gana tan door ehne trz v suchji hi rkhia 😅,,,,ehna Varga gana gauna likhna bht baa kmaal aa

  • @sukhwantsingh8772
    @sukhwantsingh8772 3 місяці тому +22

    ਬਹੁਤ ਵਧੀਆ ਇੰਟਰਵਿਊ ਬਾਈ ਜੀ❤❤❤❤❤

  • @hakamsinghhakamsinghhakams4664
    @hakamsinghhakamsinghhakams4664 3 місяці тому +9

    ਭੁੱਲਰ ਸਾਹਿਬ ਅਤੇ ਪਾਲੀ ਦੇਤਵਾਲੀਆ ਜੀ ।ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਭੁੱਲਰ ਵੀਰ ਜੀ ਪਾਲੀ ਦੇਤਵਾਲੀਆ ਦੇ ਦਰਸ਼ਨ ਕਰਕੇ ਮਨ ਖੁਸ ਹੋਇਆ ਹੈ ।

  • @gurpalsingh7887
    @gurpalsingh7887 3 місяці тому +20

    ਯਮਲਾ ਜੀ ਨੂੰ 1965 ਤੋਂ ਸੁਣ ਰਹੇ ਹਾਂ ਉਦੋਂ ਉਨ੍ਹਾਂ ਦੀਆਂ ਗੱਲਾਂ ਸੱਚ ਹੋ ਰਹੀਆਂ ਨੇ

  • @manju-nr3fn
    @manju-nr3fn 3 місяці тому +10

    ਬਹੁਤ ਵਧੀਆ ਇਨਸਾਨ ਹਨ ਪਾਲੀ ਜੀ । ਇਹਨਾਂ ਦੇ ਸਦਾਬਹਾਰ ਗਣੇਂ ਹਨ । ਚੈਨਲ ਦਾ ਧਨਵਦ।

  • @sarpanchkhalsa735
    @sarpanchkhalsa735 3 місяці тому +16

    ਪਾਲੀ ਜੀ ਨੂੰ ਮੈਂ ਜਾਣਦਾ ਨਹੀਂ ਸੀ ਮੈ ਇੰਨਾ ਨੂੰ ਪੁਛਿਆ ਤੁਹਾਡੇ ਪਿੰਡ ਇਕ ਪਾਲੀ ਗੀਤਕਾਰ ਹੈ ਇਹ ਕਹਿੰਦੇ ਮੈਂ ਹੀ ਪਾਲੀ ਹਾਂ।

  • @sidhurureke
    @sidhurureke 3 місяці тому +3

    ਪਾਲੀਦੇਤਵਾਲੀਆ ਜੀ 1984 ਤੋਂ ਲੈਕੇ 2024 ਤੱਕ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਜਾਰੀ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀਓ ❤❤❤❤❤

  • @gurpalsingh7887
    @gurpalsingh7887 3 місяці тому +23

    ਬਹੁਤ ਵਧੀਆ ਲੱਗਾ ਕਿਉਂਕਿ ਤੁਸੀਂ ਲਾਲ ਚੰਦ ਯਮਲਾ ਜੱਟ ਜੀ ਦਾ ਨਾਮ ਲਿਆ

  • @SurinderKumar-yf5cc
    @SurinderKumar-yf5cc 3 місяці тому +6

    ਸਤਿ ਸ੍ਰੀ ਅਕਾਲ ਭਾਜੀ ਪਾਲੀ ਦੇਤਵਾਲੀਆ ਜੀ ਦੀ ਇੰਟਰਵਿਊ ਸੁਣ ਕੇ ਬਹੁਤ ਮਜ਼ਾ ਆਇਆ ਮੈਂ ਇਹ ਵੀ ਸੀ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਜਿੰਨੇ ਵੀ ਪੁਰਾਣੇ ਗਾਇਕ ਹੈ ਉਹਨਾਂ ਦੇ ਇੰਟਰਵਿਊ ਅੱਗੇ ਜਾਰੀ ਰੱਖਣ

  • @ravithind5005
    @ravithind5005 3 місяці тому +8

    ਚਮਕੀਲੇ ਬਾਈ ਵੱਲੋਂ ਬਾਈ ਜੀ ਦੇ ਇੱਕ ਦੋ ਗੀਤ ਹੀ ਕਰੋੜਾਂ ਨੂੰ ਮਾਤ ਪਾਉਂਦੇ ਨੇ ਧੰਨਵਾਦ ਜੀ ❤ ਤੋਂ।।

  • @jalourSingh-bz4dj
    @jalourSingh-bz4dj 23 дні тому

    ਭੁੱਲਰ ਸਾਹਿਬ ਪਾਲੀ ਦੇਤਵਾਲੀਆ ਜੀ ਬਹੁਤ ਹੀ ਤਗੜੇ ਵੱਡੇ ਕਲਾਕਾਰ ਤੇ ਸਾਡੇ ਦਿਲਾਂ ਵਿੱਚ ਵੱਸਦੇ ਹਨ ਅਸੀਂ ਇਹਨਾਂ ਨੂੰ ਵਾਰ ਵਾਰ ਸਲੂਟ ਕਰਦੇ ਹਾਂ ਅਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਕਲਾ ਨਾਲ ਕਲਾ ਨਾਲ ਸਾਡਾ ਸਾਨੂੰ ਮਿਲ ਨਹੀਂ ਕਰਾਈ ਅਸੀਂ ਇਹਨਾਂ ਨੂੰ ਵਾਰ ਵਾਰ ਸਲੂਟ ਕਰਦੇ ਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿ ਇਹਨਾਂ ਨੂੰ ਬਹੁਤ ਬਹੁਤ ਵੱਡੀ ਉਮਰ ਬਖਸ਼ੀ ਤਾਂ ਕਿ ਸਾਡੀ ਕੌਮ ਦੀ ਸੇਵਾ ਕਰਦੇ ਰਹਿਣ

  • @punjabiludhiana332
    @punjabiludhiana332 3 місяці тому +21

    ਲੁੱਧਿਆਣਾ ਮੰਡੀ ਸੀ ਕਲਾਕਾਰਾਂ ਦੀ ਬੜੀ ਰੋਣਕ ਹੁੰਦੀ ਸੀ ।ਧਿਆਨ ਸਿੰਘ ਕੰਪਲੈਕਸ ਨੇੜੇ ਬੱਸ ਸਟੈਂਡ ਲੁੱਧਿਆਣਾ ।

  • @GurkiratSingh-fs1dx
    @GurkiratSingh-fs1dx 3 місяці тому +5

    ਪਾਲੀ ਬਾਈ ਜੀ ਦੀ ਇੰਟਰਵਿਯੂ ਸੂਣ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਹੀਤਕ ਕਿਤਾਬ ਪੜੀ ਹੋਏ

  • @ranjitsinghthandewala5729
    @ranjitsinghthandewala5729 2 місяці тому +2

    ਪਾਲੀ ਦੇਤਵਾਲੀਆ ਵਾਕਿਆ ਹੀ ਬਹੁਤ ਵਧੀਆ ਇਨਸਾਨ, ਵਧੀਆ ਕਲਾਕਾਰ ਅਤੇ ਵਧੀਆ ਲੇਖਕ ਹੈ। 1993-94ਵਿਚ ਅਸੀਂ ਸਾਡੇ ਪਿੰਡ ਦੋ ਵਾਰ ਸਭਿਆਚਾਰਕ ਪ੍ਰੋਗਰਾਮ ਕਰਵਾਏ ਸਨ, ਪਿੰਡ ਦੀਆਂ ਔਰਤਾਂ ਨੇ ਬਹੁਤ ਸਲਾਹਿਆ ਸੀ, ਸਾਨੂੰ ਵਾਰ ਵਾਰ ਕਹਿੰਦੀਆਂ ਰਹੀਆਂ,ਪਾਲੀ ਨੂੰ ਦੁਬਾਰਾ ਬੁਲਾਓ।

  • @sukhwantsingh8772
    @sukhwantsingh8772 3 місяці тому +2

    ਪਰਿਵਾਰਕ ਸਿੰਗਰ ਪਾਲੀ ਦੇਤ ਵਾਲੀਆ ਜੀ ਵਾਹਿਗੁਰੂ ਇਨ੍ਹਾਂ ਦੀ ਲੋਕ ਗੀਤ ਜਿੱਡੀ ਉਮਰ ਕਰੇ

  • @sukhwantsingh8772
    @sukhwantsingh8772 3 місяці тому +9

    ਵੀਰ ਜੀ ਕੇਵਲ ਸਿੰਘ ਜਲਾਲ ਮਾਣਕ ਸਾਬ ਨਾਲ 40 ਸਾਲ ਕੋਰਸ ਬੋਲਦੇ ਰਹੇ ਹਨ ਮਾਣਕ ਸਾਬ ਬਾਰੇ ਸਾਰੇ ਨੋਲਜ ਹੈ ਉਨਾਂ ਨੂੰ❤❤❤

  • @VinodSharma-mw8ce
    @VinodSharma-mw8ce Місяць тому

    ਬਹੁਤ ਵਧੀਆ ਗਾਇਕ ਪਾਲੀ ਦੇਤਵਾਲੀਆ ਸੱਚੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ

  • @SatpalSingh-ms3hq
    @SatpalSingh-ms3hq 3 місяці тому +2

    ਪਾਲੀ ਦੇਤਵਾਲੀਆ ਜੀ ਨੇ ਬਹੁਤ ਵਧੀਆ ਪਰਿਵਾਰਿਕ ਗੀਤ ਗਾਏ। ਪਰਮਾਤਮਾ ਇਹਨਾਂ ਮੇਹਰ ਭਰਿਆ ਹੱਥ ਰੱਖਣ।❤❤

    • @kuldeepsingh-o2t1t
      @kuldeepsingh-o2t1t 3 місяці тому

      ਸਾਰੇ ਪਰਿਵਾਰਕ ਗਾਏ ਨੇ ?

  • @ravithind5005
    @ravithind5005 3 місяці тому +1

    ਧੰਨਵਾਦ ਮਿਹਰਬਾਨੀ ਸ਼ੁਕਰੀਆ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਲਾਕਾਰ,ਪਾਲੀ ਦੇਤਵਾਲੀਆ ਜੀ ਦੇ ਦਰਸ਼ਨ ਕਰਵਾਏ, ਬਾਈ ਦੇ ਗਾਏ ਗੀਤ ਲੋਕ ਗੀਤਾਂ ਜਿਨ੍ਹਾਂ ਮਾਣ ਤਾਣ ਰੱਖ ਦੇ ਨੇਂ ਜੀ। ਫੇਰ ਤੋਂ ਧੰਨਵਾਦ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @JasPinder-gx3xs
    @JasPinder-gx3xs День тому

    BHULER SAHIB, AUJ BHRA DETWALIA DE GEET PURWAREK HUN JI THANKS RS DHALIWALL FDK PUNJAB ❤

  • @SinghBh-mu8wv
    @SinghBh-mu8wv 3 місяці тому

    ਭੁੱਲਰ ਵੀਰ ਤੇ ਪਾਲੀ ਦੇਤਵਾਲੀਆ ਅੱਜ ਦੇ ਟਾਈਮ ਦੇ ਇੱਕ ਚੰਗੇ ਪਹਿਲੂ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੱਤੀ ਵਾਹ ਨਾ ਲਾਵੇ ਖੁਸ਼ਬੂਆਂ ਵੰਡਦੇ ਰਹੋ ਪੰਜਾਬੀਆਂ ਨੂੰ ਸੁਚੇਤ ਕਰਦੇ ਹੋ

  • @sarpanchkhalsa735
    @sarpanchkhalsa735 3 місяці тому +3

    ਮੈਂ ਅਤੇ ਪਾਲੀ ਜੀ ਇਕੱਠੇ ਬਸ ਵਿਚ ਭਾਰਤ ਨਗਰ ਚੌਕ ਤੋਂ ਜੰਡੀ ਵਾਲੀ ਬਸ ਵਿਚ ਘਰਾਂ ਨੂੰ ਆਓਂਦੇ ਸੀ।ਫਿਰੋਜੀ ਰੰਗ ਦੀ ਜ਼ਿਆਦਾ ਪੱਗ ਬੰਨਦੇ ਸੀ।

  • @ranjitdhillon759
    @ranjitdhillon759 3 місяці тому +1

    ਯਮਲਾ ਸਾਹਿਬ ਦੇ ਨਕਸ਼ੇ ਕਦਮ ਤੇ ਚਲਦੇ ਰਹੋ ਬਹੁਤ ਹੀ ਸੋਹਣਾ ਗਾਇਆ ਤੇ ਲਿਖਿਆ ਸਲੂਟ ਪਾਲੀ ਜੀ ਨੂੰ ।

  • @punjabiludhiana332
    @punjabiludhiana332 3 місяці тому +9

    ਕੈਨੇਡਾ ਕਿਸੇ ਮੇਲੇ ਤੇ ਬੀਬਾ ਰਣਜੀਤ ਕੋਰ ਨੂੰ ਸੱਦਕੇ ਸਨਮਾਨਤ ਕਰਨਾ ਚਾਹੀਦਾ ।ਹਜ਼ਾਰਾਂ ਨਵਿਆਂ ਨੂੰ ਸੱਦਦੇ ਹੋ ।ਕਦੇ ਬੀਬਾ ਜੀ ਨੂੰ ਵੀ ਸੱਦ ਲਵੋ ਬਹੁਤ ਮਿਹਰਬਾਨੀ ਹੋਵੇਗੀ ।

  • @baldevsingh2945
    @baldevsingh2945 3 місяці тому +3

    ਬਹੁਤ ਵਧੀਆ ਪਾਲੀ ਦੇਤਵਾਲੀਆ ਜੀ

  • @Amarjeetsinghdhiman-z7h
    @Amarjeetsinghdhiman-z7h 3 місяці тому +3

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤਾਰੇਆ ਦੀ ਲੋਏ ਸੁਣਕੇ ਰੋਣਾ ਆ ਜਾਂਦਾ 😂😂❤

  • @punjabiludhiana332
    @punjabiludhiana332 3 місяці тому +6

    ਸਾਡਾ ਪੇਂਡੂ ਗੁਆਂਢੀ ਵੀਰ ਦੇਤਵਾਲੀਆ ।❤❤

  • @AjaibSingh-x3q
    @AjaibSingh-x3q 2 місяці тому

    ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਆਲ ਬਰੜ ਪੰਜਾਬੀਆਂ ਦਾ ਚਹੇਤਾ ਕਲਾਕਾਰ ਪਾਲੀ ਦੇਤਵਾਲੀਆ ਜੀ ਤੇ ਜਗਤਾਰ ਸਿੰਘ ਭੁੱਲਰ ਜੀ ਦਿਲ ਤੋਂ ਸਲੂਟ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਰੇਓ ❤❤❤❤❤❤

  • @punjabiludhiana332
    @punjabiludhiana332 3 місяці тому +8

    ਬੀਬਾ ਰਣਜੀਤ ਕੋਰ ਦੀ ਇੰਟਰਵੀਊ ਕਰੋ ਜੀ ।
    ਬਹੁਤ ਗਰੀਬੀ ਦੀ ਹਾਲਤ ਵਿੱਚ ਆ ਸਾਰੀ ਉਮਰ ਉਸ ਨੇ ਬਹੁਤ ਸੋਹਣੇ ਗੀਤ ਦਿੱਤੇ ਆ ਪੰਜਾਬੀਆ ਨੁੰ ।

  • @labhsingh2944
    @labhsingh2944 23 дні тому

    ਪਾਲੀ ਦੇਤਵਾਲੀਆ ਬਹੁਤ ਵਧੀਆ ਗੀਤਕਾਰ ਤੇ ਗਾਇਕ ਹੈ

  • @dharamsingh5541
    @dharamsingh5541 3 місяці тому +1

    Pali detwalia saab bahut vadjia geetkarhan ji.me ehna nu odo to janda ha jdo ehna de geet siriner shinda te surinder sonia ji di awaaj ch super duper hitt geet bhabi tera deor kwara pura record aya si.ohna dina ch Pali di hi hi tuti boli jandi si.
    Ajj ehna nu bhullar saab naal vekh ke
    Bahut khushi ho rhi he.waheguru ehna ddona nu chardi kla ch rakhy ji

  • @birsingh4200
    @birsingh4200 26 днів тому

    ਬਾਈ ਤੂੰ ਆਪ ਬਹੁਤ ਵਧੀਆ ਏਂ ਤੈਨੂੰ ਸਾਰੇ ਚੰਗੇ ਲੱਗਦੇ ਸੀ।

  • @vanshdeepsingh9438
    @vanshdeepsingh9438 3 місяці тому

    ਭਾਈ ਸਾਹਿਬ ਬਾਰੇ ਸੇਵਾ ਸਿੰਘ ਜੀ ਨੇ ਰਾਜਿਸਥਾਨ ਵਿੱਚ ਬਹੁਤ ਦਰਖੱਤ ਲਵਾਏ ਨੇ ਬਹੁਤ ਵਧਿਆ ਕੰਮ ਕਰਦੇ ਨੇ ਪਾਲੀ ਸਹਿਬ ਲਿਖਦੇ ਬਹੁਤ ਵਧੀਆ ਤੇ ਗਾਉਂਦਾ

  • @RAMSINGH-fh8kl
    @RAMSINGH-fh8kl 3 місяці тому +1

    ਪਾਲੀ ਦੇਤਵਾਲੀਆ ਜੀ ਦੀ ਹਰ ਬੁੰਦਾ ਇੱਜਤ ਤੇ ਸਤਕਾਰ ਕਰਦਾ ਜੀ

  • @punjabiludhiana332
    @punjabiludhiana332 3 місяці тому +6

    NRI ਵੀਰੋ ਤੇ ਭੈਣੋ
    ਤੁਸੀ ਐਨੇ ਮੇਲੇ ਕਰਾਉਂਦੇ ਹੋ ਬਾਹਰ ਕਿਸੇ ਇੱਕ ਅੱਧੇ ਮੇਲੇ ਤੇ ਪਾਲੀ ਦੇਤਵਾਲੀਆ ਤੇ ਬੀਬਾ ਰਣਜੀਤ ਕੋਰ ਨੂੰ ਬੁਲਾ ਕੇ ਕੋਈ ਪੰਜਾਬੀ ਦਾ ਅਬਾਰਡ ਦੇਣਾ ਚਾਹੀਦਾ ।ਬੀਬਾ ਰਣਜੀਤ ਕੋਰ ਤਾਂ ਕਦੇ ਕੈਨੇਡਾ,ਅਮਰੀਕਾ,ਇੰਗਲੈਂਡ,ਵੱਡੇ ਦੇਸ਼ਾਂ ਵਿੱਚ ਕਦੇ ਗਈ ਹੀ ਨਹੀਂ ।ਅੱਜ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਕਰੋ ਕੋਈ ਉਪਰਾਲਾ ।🙏🙏🙏🙏🙏

    • @SK-io4gd
      @SK-io4gd 3 місяці тому

      ਬਾਈ ਜੀ,ਬੀਬਾ ਜੀ ਬਹੁਤ ਪਹਿਲਾਂ ਇਹ ਸਾਰੇ ਦੇਸ਼ਾਂ ਵਿੱਚ ਪ੍ਰੋਗਰਾਮ ਕਰ ਚੁੱਕੇ ਆ ਮੁਹੰਮਦ ਸਦੀਕ ਜੀ ਨਾਲ। 3 ਮਹੀਨੇ ਦਾ ਟੂਰ ਲਗਾਇਆ ਸੀ 1975ਦੇ ਨੇੜੇ ਤੇੜੇ।

    • @punjabiludhiana332
      @punjabiludhiana332 3 місяці тому

      @@SK-io4gd
      ਵੀਰ ਜੀ ਜੇ ਤੁਸੀ ਕਹਿੰਦੇ ਹੋ ਤਾਂ ਵੀ 50 ਸਾਲ ਹੋ ਗਏ ।
      ਪਰ ਉਸ ਦੀ ਸਵਰਨ ਟਹਿਣੇ ਨਾਲ ਇੰਟਰਵਿਓ ਵੇਖੋ ਨਵੀਂ ਕੀਤੀ ਇਸ ਲਈ ਆ ।ਲੋਕਾਂ ਕੋਲੋ ਮੱਦਦ ਮੰਗਦੀ ਆ 🥲🥲🥲🥲🥲

  • @Drpardeepsinghdhaliwal-3X3
    @Drpardeepsinghdhaliwal-3X3 3 місяці тому +2

    ਦਿਲ ਦਾ ਸਾਫ ਤੇ ਫੱਕਰ ਬੰਦਾ ਪਾਲੀ ਬਾਈ
    ਬਾਈ ਕਦੇ ਮਿਲਾਂਗੇ ਤੁਹਾਨੂੰ ਜੇ ਮਿਲਨਾ ਕਬੂਲ ਹੋਇਆ ਥੋਨੂੰ ਤਾਂ ?

  • @RAMSINGH-fh8kl
    @RAMSINGH-fh8kl 3 місяці тому

    ਭੁੱਲਰ ਸਾਹਿਬ ਵਧੀਆ ਵਧੀਆ ਬੁੰਦਿਆ ਨਾਲ ਇੰਟਰਵਿਊ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ

  • @KhushveerSingh-yx8up
    @KhushveerSingh-yx8up 3 місяці тому +4

    ਪਾਲੀ ਨੇ ਵੀ ਬਹੁਤ ਲੁੱਚੇ ਗੀਤ ਲਿਖੇ ਨੇ 81,82 ਚ‌‌,

  • @katariaburgerfresh1889
    @katariaburgerfresh1889 Місяць тому

    Mera nanke ji Pali detwalia shab ji de pind ❤very nice singer

  • @parmindersingh3895
    @parmindersingh3895 3 місяці тому +1

    Paaji tuhada bahut bahut dhanwaad Enne vadia singer Pali Detvalia ji nu saade Rubaru karan layi

  • @AvtarSingh-rg9hy
    @AvtarSingh-rg9hy 3 місяці тому

    ਪਾਲੀ ਵੀਰ ਜੀ ਤੁਹਾਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ ❤🎉।

  • @HardeepSingh-db1qc
    @HardeepSingh-db1qc 3 місяці тому +1

    ਬਹੁਤ ਵਕਤ ਤੋਂ ਮੈਂ ਪਾਲ਼ੀ ਜੀ ਦੇ ਸੁਣਦਾ ਆ ਰਿਹਾ ਹਾਂ

  • @manijohal788
    @manijohal788 3 місяці тому +1

    He is a very Positive Man, Praising everyone, very Good Singer and Writer, Anchor doing well Job..

  • @jagdevgarcha5839
    @jagdevgarcha5839 3 місяці тому +2

    ਪਾਲੀ ਦੇਤਵਾਲੀਆ ਜੀ ਬਹੁਤ ਵਧੀਆ ਗੀਤ ਗਾਉਂਦੇ ਨੇ ਸੱਭਿਆਚਾਰਕ ਗੀਤ ਹਨ

    • @BadalSingh-wn6mw
      @BadalSingh-wn6mw 3 місяці тому

      ਸੁਣਨੇ ਆ ਸੱਭਿਆਚਾਰ ਮੇਰੇ ਕੋਲ ਆ ਸੁਣ ਕੇ ਦੇਖ

  • @jarnailbalamgarh4449
    @jarnailbalamgarh4449 2 місяці тому

    ਗੁਰੂ ਨਾਨਕ ਸਾਹਿਬ ਜੀ ਨੇ ਅਰਬਦ ਨਰਬਦ ਧੂੰਦੂਕਾਰਾ , ਕੋਟਿਨ-ਕੋਟਿ ਵਗੈਰਾ ਬਹੁਤ ਕੁਝ ਉਚਾਰਿਆ ਐ ਜੀ

  • @RupinderKaur-uj5ll
    @RupinderKaur-uj5ll 3 місяці тому +2

    Amar Singh chamkila de tarif kan lai dhanwad palli veera ji

  • @gurijatt6752
    @gurijatt6752 2 місяці тому

    ਪਾਲੀ ਬਾਈ ਜੀ ਦਾ ਅਖਾੜਾ ਸੁਣਿਆ ਸੀ ਚੰਡੀਗੜ ਸੈਕਟਰ ਛੱਬੀ ਬਹੁਤ ਵਧੀਆ ਸੀ । ਬਹੁਤ ਟਾਈਮ ਪਹਿਲਾਂ ਦੀ ਗੱਲ ਆ ਜੀ

  • @sarpanchkhalsa735
    @sarpanchkhalsa735 3 місяці тому +1

    ਭੁੱਲਰ ਸਾਹਿਬ ਤੁਸੀਂ ਬਹੁਤ ਧੰਨਤਾ ਦੇ ਪਾਤਰ ਹਨ ਬਹੁਤ ਸੋਹਣੇ ਬੋਲਦੇ ਹਨ

  • @sewasinghnorth7504
    @sewasinghnorth7504 3 місяці тому +2

    ਵਾਹ ਜੀ ਵਾਹ ਬਹੁਤ ਖੂਬ ਜੀਓ

  • @vijaykahlon2876
    @vijaykahlon2876 3 місяці тому +1

    Paali Bai ji ik Rabbi Rooh aa parmatma ehna nu tandrusti bakshe 🙏🙏🙏🙏🙏🙏🙏🙏

  • @balvirsinghsnehi_
    @balvirsinghsnehi_ 3 місяці тому

    ਪਾਲੀ ਦੇਤਵਾਲੀਆ ਇੱਕ ਵਧੀਆ ਕਲਾਕਾਰ ਤਾਂ ਹੈ ਹੀ ਇੱਕ ਵਧੀਆ ਇਨਸਾਨ ਵੀ ਹੈ।

  • @Muhammad-mw8ww
    @Muhammad-mw8ww 2 місяці тому

    What a pure soul,
    Stay blessed

  • @rajpalmann4543
    @rajpalmann4543 3 місяці тому +3

    ਇਸ ਕਲਾਕਾਰ ਨੇ ਪਹਿਲਾਂ ਬੜੇ ਗਰਮ ਗਰਮ ਗੀਤ ਗਾਏ ਨੇ ਯੂ ਟਿਊਬ ਤੇ ਸਾਰਾ ਮੈਟਰ ਮੌਜੂਦ। ਪਿਆ ਹੈ

    • @BadalSingh-wn6mw
      @BadalSingh-wn6mw 3 місяці тому +1

      ਸਾਰਿਆ ਨਾਲੋਂ ਅੱਗੇ ਆ ਇਹ

    • @ਹਰਪਾਲ7653
      @ਹਰਪਾਲ7653 3 місяці тому

      ਭਾਬੀਏ ਭਰਿੰਡ ਰੰਗੀਏ😂😂😂😂

  • @maninderpalsingh181
    @maninderpalsingh181 2 місяці тому

    Salute aa pali ji nu , waheguru bless him always

  • @BalwinderSingh-um9xs
    @BalwinderSingh-um9xs 2 місяці тому

    ਸਾਰੇ ਗੀਤ ਬਹੁਤ ਹੀ ਵਧੀਆ ਗਾਏਂ ਹਨ ਪਾਲੀ ਸਾਹਿਬ ਜੀ

  • @RoshanLal-hn5qn
    @RoshanLal-hn5qn 2 місяці тому +1

    Chamkila amarjot ji jindabad super⭐❤

  • @darshanbarnala7142
    @darshanbarnala7142 3 місяці тому +1

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @harneksingh8105
    @harneksingh8105 2 місяці тому

    Ssa boht boht vadhya gal baat sarbat da bhala

  • @AvtarSingh-rg9hy
    @AvtarSingh-rg9hy 3 місяці тому

    ਵੱਡਾ ਹੁੰਦਾ ਹੈ ਪਿਆਰ ਨਾਲ।❤🎉।

  • @harishkumar-pz9mq
    @harishkumar-pz9mq 12 днів тому

    ਰੱਬੀ ਰੂਹ ਕਹਿ ਸਕਦੇ ਆ ਪਾਲੀ ਸਾਬ ਜੀ ਨੂੰ 🙏

  • @sukhjindersinghsekhon3832
    @sukhjindersinghsekhon3832 3 місяці тому

    ,ਪਾਲੀ ਜੀ ਅੱਜ ਸਾਡੇ ਪਿੰਡ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਜਾਣ ਵਾਸਤੇ ਉਗਰਾਹੀ ਕਰਨ ਲਈ ਆਏ ਉਨ੍ਹਾਂ ਦੀ ਗੱਡੀ ਵਿੱਚ ਮਾਤਾ ਦੀ ਭੇਟ ਚੱਲਦੀ ਸੀ ਏਸ ਤਰਜ ਤੇ ਲੱਕ 28 ਕੁੜੀ ਦਾ 47ਵੇਟ ਕੁੜੀ ਦਾ ਉਥੇ ਸਾਰੇ ਹੀ ਮਾਤਾ ਨੂੰ ਏਸ ਗਾਣੇ ਨਾਲ ਤੁਲਨਾ ਕਰ ਰਹੇ ਸਨ

  • @VickyGill_vg
    @VickyGill_vg 3 місяці тому

    Bachapan ਵਿਚ ਸਾਡੇ ਘਰ ਪਾਲੀ ਸਾਬ ਦੀ cassettes ਪਈਆਂ ਹੁੰਦੀਆਂ ਸੀ . ❤❤❤

  • @gurmeetsinghgurmeetsingh2599
    @gurmeetsinghgurmeetsingh2599 3 місяці тому +2

    ਬਣਵੈਤ ਗੋਤ ਰੱਕੜਾਂ ਢਾਹਾਂ ( ਬਲਾਚੌਰ) ਸਤੀ ਮੇਲੇ ਦੀ ਸ਼ਾਨ ਨੇ ਪਾਲੀ ਜੀ। ਹਰ ਸਾਲ ਪਹੁੰਚਦੇ ਨੇ

  • @jagdevkaur3144
    @jagdevkaur3144 3 місяці тому

    ਸਭ ਤੋਂ ਵਧੀਆ ਗੀਤਕਾਰ ਤੇ ਗਾਇਕ ਹਨ ਪਾਲੀ ਦੇਤਵਾਲੀਆ ਭਰਾ ਜੀ🎉🎉🎉🎉🎉🎉🎉🎉😊😊🙏🙏🙏🙏🙏🌹💯💯⭐⭐

  • @sukhvirchahal1057
    @sukhvirchahal1057 3 місяці тому +1

    Pali veer da me fan hn menu ina di awaaj khich paundi hy tuhada dhanwad vir ji

  • @parmjitpaul3203
    @parmjitpaul3203 Місяць тому

    ਮੈਂ ਪਰਮ ਜੀਤ ਜੰਡੂ ਸਿੰਘਾ ਨਿਆਣੀਆ ਦੇ ਨਾਨਕੇ ਚੱਕ ਸਾਬੂ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਪੂਰਬ ਤੇ ਪਾਲੀ ਜੀ ਨੂੰ ਦੇਖਿਆ ਸੀ

  • @paljeetsingh7494
    @paljeetsingh7494 3 місяці тому +1

    Rab da roop ban gaya Pali
    Jionde rho

  • @RAMSINGH-fh8kl
    @RAMSINGH-fh8kl 3 місяці тому

    ਪਾਲੀ ਦੇਤਵਾਲੀਆ ਨੂੰ ਮੇਰੇ ਵਲੋ ਸਲੂਟ ਜੀ ਮੈ ਪਾਲੀ ਦੇਤਵਾਲੀਆ ਜੀ ਦਾ ਫ਼ੈਨ ਹਾ।

  • @Kawaljitkawal8085
    @Kawaljitkawal8085 3 місяці тому +3

    ਸਾਡੇ ਟਾਈਮ ਦਾ ਬਹੁਤ ਹੀ ਵਧੀਆ ਕਲਾਕਾਰ ਧੀਆਂ ਭੈਣਾਂ ਦੇ ਗੀਤ ਗਾਉਣ ਵਾਲਾ ਪਾਲੀ ਦੇਤਵਾਲੀਆਂ

  • @boban5194
    @boban5194 3 місяці тому +4

    Chamkile ❤️💕

  • @dhaliwalhouse913
    @dhaliwalhouse913 2 місяці тому

    ਚੰਗਾ ਕਰਨ ਵਾਲਿਆਂ ਨੂੰ ਚੰਗਾ ਹੀ ਸਭ ਅੱਗੋ ਮਿਲਦਾ

  • @KuldeepSingh-zq8zn
    @KuldeepSingh-zq8zn 3 місяці тому

    ਬਹੁਤ ਮਜਾ ਆਇਆ ਪਾਲੀ ਜੀ ਨਾਲ ਗੱਲਬਾਤ ਕਰਕੇ ❤️❤️❤️❤️❤️

  • @gurinderjitkaler4519
    @gurinderjitkaler4519 3 місяці тому

    thanks to Mr.Pali ji ..brillant singer

  • @hakamsinghhakamsinghhakams4664
    @hakamsinghhakamsinghhakams4664 3 місяці тому +2

    ਪਾਲੀ ਦੇਤਵਾਲੀਆ ਦੇ ਘਰ ਪਰਿਵਾਰ ਵਿਚ ਇਕੱਠੇ ਬੈਠ ਕੇ ਸੁਣਕੇ ਮਨ ਖੁਸ਼ ਹੋ ਜਾਦਾ ਹੈ ।

    • @BadalSingh-wn6mw
      @BadalSingh-wn6mw 3 місяці тому

      ਤੂੰ ਸੁਣੇ ਨੀ ਇਹਦੇ ਗੀਤ

  • @KkpKalyan
    @KkpKalyan 3 місяці тому

    Pali ji rehnde tan bahut singer ludhiane vich si. Manak sahib vi .par oobathide ton si.

  • @sureshthakur-wi2zs
    @sureshthakur-wi2zs 3 місяці тому +1

    ਪਾਲੀ ਦੇਤਵਾਲੀਆ
    ਹੀਰਾ ਪੰਜਾਬ ਦਾ

  • @majorsinghsandhu2469
    @majorsinghsandhu2469 2 місяці тому

    ਪਾਲੀ ਬਾਈ ਬਹੁਤ ਵਧੀਆ ।। ਬਿੰਦਰਖੀਆ ।🍎🌷

  • @gurdeepchahal2378
    @gurdeepchahal2378 3 місяці тому +1

    ਬਹੁਤ ਵਧੀਆ ਵਿਚਾਰ

  • @Paliwala
    @Paliwala 3 місяці тому +1

    Mai nu bohot vadiya lagde ne detwaliya g salute aa veer g nu

  • @mcjag8265
    @mcjag8265 3 місяці тому +1

    Boht vadhia Writer te Singer 22 Pali Detwalia❤

  • @jts1234
    @jts1234 3 місяці тому +1

    i met him 1990 in jagdev kalan asr 34 years ago ,,,he still look same ......

  • @layallpuriajatt3107
    @layallpuriajatt3107 3 місяці тому +12

    ਐੰਕਰ ਬਾਈ ਪੂਰੀ ਗੱਲ ਸੁਣਿਆ ਕਰ। ਵਿੱਚ ਘੱਟ ਬੋਲਿਆ ਕਰ

    • @dharamsingh5541
      @dharamsingh5541 3 місяці тому +1

      Bai ji bhullar saab bahut suljey hoy patarkar han ji klakar nu suaal puchhna phna da kamm aa ji
      Menu ehna di patarkai bahut changi lagdi he
      Sache patshpali bhaji te bhullar san ji nu chardi kla ch rakhy ji

  • @santokhsingh227
    @santokhsingh227 3 місяці тому

    Very Nice veer je khus raho Whaguru je from Holland

  • @PUNJABTUBE-85
    @PUNJABTUBE-85 2 місяці тому

    Vada good insan ne yr ehda akhada lawamage jrur mohali

  • @NirmalSingh-yf5uu
    @NirmalSingh-yf5uu 3 місяці тому +2

    ਸੁੱਖ ਲਈਆਂ ਪੰਜ ਮੱਸਿਆ ਇਸ ਸੱਜਣ ਦਾ ਗੀਤ ਆ ਲੱਚਰ ਪੁਣੇ ਪਿੱਛੇ ਨਹੀਂ ਹਟਿਆ ਮਾਂ ਦਾ ਪੁੱਤ। ਇਸ ਸੁਲਝੇ ਹੋਏ ਗੀਤ ਕਾਰ ਨੇ ਕਈ ਅਣਸੁੱਲਝੇ ਗੀਤ ਸਮਾਜ ਨੂੰ ਪਰੋਸੇ ਨੇ। ਜੋ ਅਸੀਂ ਹੱਸ ਕੇ ਸੁਣੇ

    • @BadalSingh-wn6mw
      @BadalSingh-wn6mw 3 місяці тому

      ਵਾਲੇ ਗੰਦੇ ਗਾਏ ਗੀਤ ਪਾਲੀ ਨੇ, ਮੇਰੇ ਕੋਲ ਹੇਗੈ ਆ ਗੀਤ

    • @SK-io4gd
      @SK-io4gd 3 місяці тому

      ਦੇਖੋ ਗੱਡੀ ਦੱਬੀ ਆਉਂਦਾ ਬਾਬਾ 60 ਸਾਲ ਦਾ, ਇਨ੍ਹਾਂ ਦਾ ਲਿਖਿਆ ਤੇ ਸੀਤਲ ਸਿੰਘ ਸੀਤਲ ਤੇ ਬੀਬੀ ਸੀਮਾ ਜੀ ਦਾ ਗਾਇਆ

    • @BadalSingh-wn6mw
      @BadalSingh-wn6mw 3 місяці тому

      @@SK-io4gd ha

  • @jugrajgill7006
    @jugrajgill7006 2 місяці тому

    ਪਾਲੀ ਜਿਹੇ ਨਾਂ ਟਰੱਕਾਂ ਵਾਲੇ ਸਾਰੇ ਵਾਟਾਂ ਵਿਚ ਉਡ ਜਾਊਗਾ ਰੰਗ ਨੀ ਪਤਲੀ ਏ ਨਾਰੇ ਇਹ ਗੀਤ ਛਿੰਦਾ ਤੇ ਗੁਲਸ਼ਨ ਕੋਮਲ ਦੀ ਅਵਾਜ਼ ਆਇਆ ਸੀ ਬਹੁਤ ਚਲਿਆ ਸੀ

  • @harneksingh8105
    @harneksingh8105 3 місяці тому +1

    Ssa boht boht vadhya gal baat tuhadi podcast boht vadhya sarbat da bhala

  • @hardeepkumar9137
    @hardeepkumar9137 2 місяці тому

    Very nice singer paali ji❤

  • @bikramsingh6101
    @bikramsingh6101 3 місяці тому

    Great singer ,Great writer🎉🎉

  • @gurwinderbenipal9510
    @gurwinderbenipal9510 3 місяці тому +1

    ਵੈਸੇ ਪਾਲੀ ਵੀਰ ਜੀ,,,, ਚਮਕੀਲੇ ਦੀ ਗੋਲੀ ਨੇ ਧੀਆ ਵੱਲ ਕਰਤਾ ਸੀ

  • @jasvirsidhu7820
    @jasvirsidhu7820 2 місяці тому

    God bless you from canada

  • @beantsingh642
    @beantsingh642 3 місяці тому +2

    ਇਕ ਵੀਰ ਦਈ ਵੇ ਰੱਬਾ, ਕਮਾਲ ਗੀਤ

  • @KakaJohal-c9n
    @KakaJohal-c9n 2 місяці тому

    Bahut nice interview❤

  • @SK-io4gd
    @SK-io4gd 3 місяці тому

    1990 ਦੇ ਨੇੜੇ ਤੇੜੇ ਗਵਰਨਰੀ ਰਾਜ ਵੇਲੇ ਸਰਕਾਰੀ ਪ੍ਰੋਗਰਾਮਾਂ ਤੇ ਪਾਲੀ ਜੀ ਨੂੰ ਡੀ ਸੀ ਦੇ ਪਿੰਡਾਂ ਦੇ ਦੌਰੇ ਵੇਲੇ ਸਟੇਜ ਤੇ ਗਵਾਇਆ ਜਾਂਦਾ ਸੀ। ਸਾਫ ਸੁਥਰੀ ਗਾਇਕੀ ਲਈ ਮਸ਼ਹੂਰ ਕਲਾਕਾਰ।

  • @parasyhalwara2826
    @parasyhalwara2826 3 місяці тому +1

    ਪਾਲੀ ਦੇਤਵਾਲੀਆ ਜੀ ਮੇਰੇ ਮਾਰਗ ਦਰਸ਼ਨ ਹਨ

  • @jindergillstudioramtirath7852
    @jindergillstudioramtirath7852 3 місяці тому +8

    ਭਾਜੀ ਸਤਿ ਸ੍ਰੀ ਅਕਾਲ ਜੀ ਸਮਸ਼ੇਰ ਸੰਧੂ ਜੀ ਨਾਲ ਮੁਲਾਕਾਤ ਕਰਵਾਉ ਜੀ ਧੰਨਵਾਦ

  • @dalbirsinghgrewal4531
    @dalbirsinghgrewal4531 3 місяці тому +1

    Palli veere parmatma tohanu Hamesha khush rakhe