Prime Podcast with Rana Gurjeet Singh (Ep-17) ਬਾਦਲਾਂ ਦੇ ਮੇਹਣੇ ਨੇ ਰਾਣੇ ਨੂੰ ਕਿਵੇਂ ਪਹੁੰਚਾਇਆ ਪਾਰਲੀਮੈਂਟ ?

Поділитися
Вставка
  • Опубліковано 10 січ 2025

КОМЕНТАРІ • 229

  • @swaransingh6306
    @swaransingh6306 Рік тому +12

    ਰਾਣਾ ਗੁਰਜੀਤ ਸਿੰਘ ਦਰਿਆ ਦਿਲ ਇਨਸਾਨ ਨੇ ਇਹਨਾ ਦੀਆ ਗਂਲਾ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਰਾਣਾ ਜੀ ਦਿਲੋ ਸਲੂਟ ਕਰਦਿਆ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਿਉ ਸਭ ਤੇ ਵੁਹਿਗੁਰੂ ਜੀ

  • @nasibsingh5115
    @nasibsingh5115 Рік тому +15

    , ਛੋਟੇ ਭਾਈ ਸਾਹਿਬ ਸਾਹਿਬ ਤੁਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਲਪੇਟੇ ਵਿੱਚ ਲੈਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਾਣਾ ਸਾਹਿਬ ਵੀ ਮੰਜੇ ਹੋਏ ਖਿਡਾਰੀ ਹਨ। ਇੰਟਰਵਿਊ ਬਹੁਤ ਵਧੀਆ ਰਹੀ।

  • @2009HSingh
    @2009HSingh Рік тому +2

    ਬਹੁਤ ਸੋਹਣੀ ਗੱਲ ਹੈ, ਰਾਣਾ ਗੁਰਜੀਤ ਸਿੰਘ ਜੀ ਇਕ ਵਾਰ ਮੁਲਕਤ ਹੋਈ ਸੀ ਫੇਰ ਫੋਨ ਤੇ ਗਈ, 45 ਸਾਲ ਪਹਿਲਾ ਸੱਦੇ ਘਰ ਜੰਡੇ ਸੀ ਪਿੰਡ ਗੁਲਜ਼ਾਰਪੁਰ ਤਹਿਸੀਲ ਬਾਜਪੁਰ, ਇਹਨਾ ਨੂੰ ਸਦਾਏ ਘਰ ਦਾ ਇਕਕ ਮੋਡ ਯਾਦ ਸੀ।

  • @9091y
    @9091y Рік тому +2

    ਗੱਲਬਾਤ ਦੇ ਤੌਰ ਤਰੀਕਿਆਂ ਤੋਂ ਸਾਫ ਝਲਕਦਾ ਕਿ ਰਾਣਾ ਗੁਰਜੀਤ ਸਿੰਘ ਬੰਦਾ ਘੈਂਟ ਆ ਤੇ ਦਿਲਦਾਰ ਆ ਤੇ ਧੱਕੜ ਵੀ ਹੋਵੇਗਾ

  • @kulwantsatoall3358
    @kulwantsatoall3358 28 днів тому

    ਬਹੁਤ ਵਧੀਆ ਜਾਣ ਕਾਰੀ ❤

  • @ਵਾਹਿਗੁਰੂ-ਲ2ਞ

    ਜੇ ਰਾਣੇ ਚੰਗੇ ਕੰਮ ਕੀਤੇ ਮਾੜੇ ਬਹੁਤ ਕੀਤੇ ਬੁੱਟਰ ਮਿੱਲ ਕਾਰਨ ਸਾਰੇ ਪਿੰਡ ਦਾ ਰਾਹ ਰੋਕ ਦਿੱਤਾ ਰਾਣੇ,, ਲਹੁਕੇ ਸ਼ਰਾਬ ਫੈਕਟਰੀ ਨੇ ਸਾਰੀਆਂ ਸੜਕਾਂ ਤੋੜ ਦਿੱਤਿਆਂ ਲਾਗਲੇ ਪਿੰਡਾਂ ਵਾਲੇ ਲੋਕ ਬਹੁਤ ਦੁਖੀ ਨੇ,,,

  • @manpreetrandhawa9386
    @manpreetrandhawa9386 Рік тому +4

    ਰਾਣਾ ਸਾਹਿਬ ਮੈਂ ਤੁਹਾਡੇ ਫ਼ੈਨ ਆ ਪਾਤੜਾਂ ਤੋਂ

  • @pritpalsingh8317
    @pritpalsingh8317 Рік тому +5

    ਰਾਣਾ ਸਾਹਬ ਬਹੁਤ ਸਪੱਸ਼ਟ ਵਾਦੀ ਇੰਨਸਾਨ ਹਨ! ਅੰਦਰੋ ਬਾਹਰੋ ਇੱਕ ਹਨ! ਕਦੇ ਦੋਗਲੀ ਗੱਲ ਨਹੀਂ ਕਰਦੇ! ਅਸੀਂ ਇਹਨਾਂ ਨੂੰ ਕੈਪਟਨ ਸਾਹਬ ਨਾਲ ਵਿਚਰਦਿਆਂ ਵੇਖਿਆ ਹੈ! ਯਾਰੀਆਂ ਨਿਭਾਉਣਾ ਇਹਨਾਂ ਦਾ ਧਰਮ ਹੈ! ਮੈਂ ਇਹਨਾਂ ਫ਼ਤਿਹ ਬੁਲਾਂਉਦਾ ਹਾਂ !👍👍🙏🙏

  • @gillyarr9799
    @gillyarr9799 Рік тому +5

    ਰਾਣਾ ਗੁਰਜੀਤ ਸਿੰਘ ਜੀ ਇੱਕ ਤਾਂ ਪੱਗ ਬਹੁਤ ਸੋਹਣਾ ਬੰਨੀ ਹੋਈ ਆ।
    ਇਹ ਗੱਲ ਵੀ 😊 ਸੋਹਣੀ ਕੀਤੀ ਕਿ ਸਾਰੀ ਕਮਿਊਨਿਟੀ ਦੀ ਤਰੱਕੀ ਹੋਣੀ ਚਾਹੀਦੀ ਆ।

  • @deepindarsingh9936
    @deepindarsingh9936 11 місяців тому +1

    My dear freind Rana Gurjit and Rana Ranjit Waheguru ji Bless you ,keep doing the good work 👍👍

  • @prabhshah4383
    @prabhshah4383 Рік тому +8

    ਘੈਂਟ ਲੀਡਰ ਰਾਣਾ ਗੁਰਜੀਤ

  • @gurdialsingh4050
    @gurdialsingh4050 Рік тому +8

    ਵਾਹ-ਵਾਹ, ਰਾਣਾ ਗੁਰਜੀਤ ਸਿੰਘ ਜੀ, ਮੈਂ ਸਾਰੀ ਇੰਟਰਵਿਊ ਸੁਣੀ ,,ਮਨ ਨੂੰ ਟੁੰਬਿਆ ਤੁਹਾਡੀਆਂ ਗਲਾਂ ਨੇ,ਮੈ ਇਹੀ ਨਤੀਜਾ ਕੱਢਿਆ, ਇਕ ਆਪ ਦੀ ਲਗਨ ਔਰ ਮਿਹਨਤ, ਔਰ ਦੂਜਾ ਤੁਹਾਡੀ ਮਾਂ-ਬਾਪ ਦੇ ਦਿਤੇ ਹੋਏ ਸੰਸਕਾਰ। ਗੁਰਦਿਆਲ ਸਿੰਘ ਖਰੜ (ਪੰਜਾਬ)

  • @tangocharly4217
    @tangocharly4217 Рік тому +4

    ਰਾਣਾ ਜੀ ਦੀ ਇੰਟਰਵਿਊ energy ਭਰ ਦੇਦੀਆ,,,,
    ਅੱਜ ਕਾਫੀ ਦਿਲ ਦੀਆਂ ਗੱਲਾਂ ਕੀਤੀਆਂ ਰਾਣਾਂ ਜੀ,,,,

  • @ਵਾਹਿਗੁਰੂ-ਲ2ਞ

    ਪੱਤਰ ਕਾਰ ਵੀਰ ਨੂੰ ਬੇਨਤੀ ਹੈ ਸਵਾਲ ਕਰਨ ਦੀ, ਟ੍ਰੇਨਿੰਗ ਲਵੋ,, ਬੰਦੇ ਦੇ ਰੁਤਬੇ ਨੂੰ ਵੀ ਧਿਆਨ ਵਿੱਚ ਰੱਖਿਆ ਕਰੋਂ,, ਰਾਣੇ ਗੁਰਜੀਤ ਨੇ ਆਪਣੀ ਮੇਹਨਤ ਨਾਲ ਸਭ ਕੁਝ ਹਾਸਲ ਕੀਤਾ,,

  • @Streetrai194
    @Streetrai194 Рік тому +1

    ਜਦੋਂ ਗੱਲ ਚੱਲਦੀ ਹੋਵੇ ਤਾਂ ਗੱਲ ਨੂੰ ਕੱਟੀਦਾ ਨਹੀਂ,ਤੁਸੀਂ ਬਣਦੇ ਸਵਾਲ ਲਿਖ ਲਵੋ ਤੇ ਗੱਲ ਪੂਰੀ ਹੋਣ ਤੋਂ ਬਾਅਦ ਪੁੱਛ ਲਵੋ।
    ਜਿੰਨੀਆਂ ਚਲਦੀਆਂ ਗੱਲਾਂ ਤੁਸੀਂ ਕੱਟੀਆਂ ਉਹ ਮੁੜਕੇ ਪੂਰੀਆਂ ਈ ਨਹੀਂ ਉਸ ਚੱਲਦੀ ਲੈਅ ਵਿੱਚ

  • @vernbhangu6141
    @vernbhangu6141 Рік тому +5

    This is first time I have heard his interview. He is very down to earth ,intellectual and well experienced person. I just become fan of him.

  • @tsdhillo3529
    @tsdhillo3529 Рік тому +5

    Mi frm bazpur
    Rana ji sach bol rahe hai

  • @ksbrar4612
    @ksbrar4612 10 місяців тому +1

    Good parson rana gurjit singh galan bhut vadia good man

  • @prabhsharansinghgoraya5484
    @prabhsharansinghgoraya5484 Рік тому +18

    I appreciate the views of Rana Gurjit Singh. He is intelligent and intellectual of high caliber rooted to ground realities. A person like him can be very helpful in solving the problems of Punjab. He is yet to attain the political position he deserves to have.

  • @najarsingh3234
    @najarsingh3234 Рік тому +1

    Very good bilkulsach 100persent ranasahib.

  • @ਚਰਨਜੀਤਸਿੱਧੂ

    ਸੁਖਪਾਲ ਸਿੰਘ ਖਹਿਰਾ ਇਮਾਨਦਾਰ ਐਮ ਐਲ ਏ ਆ, ਰਾਣਾ ਗੁਰਜੀਤ ਸਿੰਘ ਦੋਗਲਾ ਹੈ

  • @anilprashar4987
    @anilprashar4987 Рік тому +24

    ਰਾਣਾ ਜੀ ਬਹੁਤ ਕਾਮਯਾਬ ਤੇ ਮਿਹਨਤੀ ਇਨਸਾਨ ਹਨ।ਪ੍ਰੰਤੂ ਇੰਟਰਵਿਊ ਬਹੁਤ ਬੇਤਰਤੀਬੀ ਨਾਲ ਕੀਤੀ ਗਈ ਹੈ,ਐਂਕਰ ਕਾਹਲੀ ਵਿੱਚ ਐਕਸ਼ਨ ਲੈ ਰਿਹਾ ਹੈ।

    • @kharoud2273
      @kharoud2273 Рік тому +3

      Eh interview nahi bro podcast c it's like uncut talk

    • @Jaswindersingh-ne2kg
      @Jaswindersingh-ne2kg Рік тому

      ​@@kharoud2273😊

    • @armaangill__
      @armaangill__ Рік тому

      Podcast v tarteeb ch hunda. Instresting gal ds rhe hunde, viche cut karke agla swal karta. Ikk v topic te last tak nhi bolan dita.

  • @gurpinderaujla4041
    @gurpinderaujla4041 Рік тому +6

    Sirre da banda ......mehnant v boht kiti ...te tohar v poora rakheya ....i am fan of rana gurjit singh....👍👌

  • @harbansbadesha
    @harbansbadesha Рік тому +3

    ਰਾਣਾ ਸਾਹਿਬ, ਅੱਜ ਤੱਕ ਮੈਂ ਤੁਹਾਨੂੰ ਕਰੂਪਟ ਅਤੇ ਹੰਕਾਰ ਵਾਲਾ ਸਮਝਦਾ ਸੀ, ਅੱਜ ਮੈ ਤੁਹਾਡਾ ਮੁਰੀਦ ਬਣ ਗਿਆ, I think you are a visionary,I wan to see you cm

  • @GurmeetSingh-ki9nt
    @GurmeetSingh-ki9nt 7 місяців тому +1

    rana gurjit g menu bhuot hi soney lagay rab lammi umar karay

  • @bhupinderdullat9249
    @bhupinderdullat9249 Рік тому +3

    ਰਾਣਾ ਗੁਰਜੀਤ ਸਿੰਘ ਜੀ ਬਹੁਤ ਅਦਬ ਸਤਿਕਾਰ ਨਾਲ ਮਿਲਦੇ ਨੇ ਅਾਮ ਬੰਦੇ ਨੂੰ ਸਲਾਮ ੲੇ ਰਾਣਾ ਜੀ ਨੂੰ

  • @CHAHALofficialtv
    @CHAHALofficialtv Рік тому +2

    ਸਿਮਰਨ ਬਾਈ ਇਹ ਰਾਣਾ ਬਹੁਤ ਤੇਜ਼ ਖਿਡਾਰੀ ਆ, ਇਹਨੂੰ ਗੱਲਾਂ ਚ ਉਲਝਾਉਣਾ ਜਾਂ ਫਸਾਉਣਾ ਬੜਾ ਔਖੈ

  • @devindersingh7080
    @devindersingh7080 Рік тому +4

    Rana Gurjit singh ji ,I like your views regarding punjab, I want you meet to development of. punjab. Thanks Rana ji

  • @amratjohal2251
    @amratjohal2251 Рік тому +4

    Taya ji da interview sunke ta mind kush ho janda 👍

  • @Jolly0781
    @Jolly0781 Рік тому +7

    ਵੀਰ ਤੈਨੂੰ ਗੱਲਾ ਤੋ ਪਤਾ ਨਹੀਂ ਲਗਦਾ।ਰਾਣਾ ਸਾਹਿਬ ਦਿਲ ਦੇ ਸਾਫ ਬੰਦੇ ਨੇ ਸੱਚੇ ਨੇ ਕੋਈ ਵਲ ਨਹੀ ਤੀਰ ਵਾਗੂ ਸਿੱਧੇ ਨੇ ਮਹਾਰਾਜ ਚੜਦੀਕਲਾ ਰੱਖੇ ਜੌਲੀ ਸਰਪੰਚ ਪਟਿਆਲਾ

  • @harjitsingh7684
    @harjitsingh7684 Рік тому +5

    Changa Lagiya , Pahla Ta Lagda C Bai RANA Ji Ghumandi Hon Ge . But Aaj Dekh Bilkul Vakhra Laga....

  • @FaithFoundation-t2c
    @FaithFoundation-t2c Рік тому +34

    ਗੁਰਜੀਤ ਸਿੰਘ ਰਾਣਾ ਬਹੁਤ ਹੀ ਵਧੀਆ ਇਨਸਾਨ ਨੇ , ਗਰੀਬਾਂ ਦਾ ਹਰ ਦਰਦ ਸਮਝਦੇ ਹੋਏ ਨਾਲ਼ ਖੜਦੇ ਨੇ ਤੇ ਮੱਦਦ ਕਰਦੇ ਨੇ ॥ ਜ਼ੁਰਅਤ ਵਿੱਚ ਰਾਣਾ ਗੁਰਜੀਤ ਦਾ ਸਾਨੀ ਨੀ ਸਿਆਸਤ ਵਿੱਚ ॥

  • @lokhitpunjabichannel6623
    @lokhitpunjabichannel6623 Рік тому +9

    ਰਾਣਾ ਜੀ ਕਾਰਗਿਲ ਦੀ ਜੰਗ ਵੇਲੇ ਖੇਮਕਰਨ ਟਰੱਕ ਭੇਜੇ ਸੀ ਉਦੋਂ ਕਿਹੜਾ ਰਾਜਨੀਤੀ ਚ ਸੀ ਇਹਨਾਂ ਚ ਲੋਕਾਂ ਦਾ ਦਰਦ ਸੀ

  • @tejindersingh546
    @tejindersingh546 Рік тому +2

    Today's I listen Rana ji first time. Really nice person. Really appreciate Rana Ji. God bless you

  • @shivjigill5702
    @shivjigill5702 Рік тому +8

    Rana is rana. Gem of a man'. Full of life. I advise rana sahib to be a irrigation minister of Punjab. In five years he will reduce the water level of Punjab from 200 feet to 100 feet. That's what only rana can do

  • @Sukhdev03596
    @Sukhdev03596 Рік тому +2

    ਰਾਣਾ ਸ਼ੂਗਰ ਮਿੱਲ ਲੋਹਕੇ ਦੀਆ ਸਾਰੀਆ ਸੜਕਾਂ ਬੇਕਾਰ ਹਨ

  • @singhbacky
    @singhbacky Рік тому +2

    ਕਾਂਗ੍ਰਸ ਚ ਇਸ ਤੋਂ ਵਧ ਜੁੱਰਤ ਵਾਲਾ ਕੋਈ ਨੀਂ ਭਗਵੰਤ ਮਾਨ ਵੀ ਪੰਗਾ ਨੀ ਲੈਂਦਾ ਰਾਣਾ ਨਾਲ਼

  • @charandeepsinghdeol2024
    @charandeepsinghdeol2024 Рік тому +2

    Rana sahib is a very nice intelligent person who is loved by each and every voter of doaba punjab

  • @shakeeloo
    @shakeeloo Рік тому +2

    I don’t know abt politics but he is very successful business man for sure

  • @Honey_Sidhu4
    @Honey_Sidhu4 Рік тому

    ਬਹੁਤ ਵਧੀਆ ਬਿਜਨੈਸਮੈਨ

  • @iqbalsandhuiqbalsingh2779
    @iqbalsandhuiqbalsingh2779 Рік тому +4

    Good rana g Good

  • @navdeepsukhi1846
    @navdeepsukhi1846 Рік тому +1

    ਸਿਮਰਨਜੀਤ ਨੂੰ knowledge ਜਰੂਰ ਹੈ ਪਰ ਕਈ ਵਾਰ ਗੱਲ ਕਰਦਾ ਮੂਰਖਾਂ ਵਾਲੀ ਗੱਲ ਕਰਦਾ......ਕਦੇ ਯੂ ਪੀ ਚ ਤੁਹਾਡੀ ਜਮੀਨ ਸੀ ਤਾਂ ਯੋਗੀ ਪਸੰਦ ਹੈ.....ਕਦੇ 2002 ਤੋਂ 07 ਤੱਕ ਕੈਪਟਨ ਪਸੰਦ ਸੀ ਕਿਉਂਕਿ ਤੁਹਾਨੂੰ ਲੈਕੇ ਆਇਆ ਸੀ......2017 ਤੋਂ 22 ਤੱਕ ਤਾਂ ਨ੍ਹੀ ਪਸੰਦ ਤੁਹਾਨੂੰ minister ਤੋਂ ਹਟਾਇਆ।
    ਉਮਰ ਦੇ ਹਿਸਾਬ ਨਾਲ ਗਿਆਨ ਵੀ ਬਹੁਤ ਹੈ ਤੇ ਬਚਪਨਾ ਵੀ ਬਹੁਤ ਹੈ

  • @PREETSXNDHU0001
    @PREETSXNDHU0001 Рік тому

    Phela main v rana gurjeet ji kla leader e samjda c but baad ch jado samjya sunya fr pta laga ah ta banda e bhut nyc y hardwork y

  • @HARWINDERSINGH-do4sp
    @HARWINDERSINGH-do4sp Рік тому +5

    Great person & politician Rana Gurjit singh👍

  • @AadeshBrar-io4bg
    @AadeshBrar-io4bg Рік тому +12

    Guts wala banda, very few in todays politics.
    He got very futuristic ideas, really felt good when he helped in floods.

  • @naseebchand8371
    @naseebchand8371 Рік тому +2

    ਇਹ ਓਹੀ ਗੁਰਜੀਤ ਸਿੰਘ ਰਾਣਾ ਹੈ ਜਿਸ ਦੀ ਸ਼ਰਾਬ ਦੀ ਫੈਕਟਰੀ ਲਗਾ ਕੇ ਲੋਕਾਂ ਦਾ ਬੇੜਾ ਗ਼ਰਕ ਕੀਤਾ ਹੈ

  • @santokhaujla8037
    @santokhaujla8037 Рік тому +4

    A true panjabi spirit,god bless you

  • @GagandeepSingh-yb8gj
    @GagandeepSingh-yb8gj Рік тому +1

    ਮੈਨੂੰ ਪਤਾ ਲੱਗਾ ਕਿ ਤੁਸੀਂ ਸਤਿਕਾਰ ਯੋਗ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਗਏ ਸੀ, ਸਿਆਸੀ ਮੋੜ ਉਦੋਂ ਆਇਆ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @brarbrar6884
    @brarbrar6884 Рік тому

    ਧਾਕੜ ਜੱਟ

  • @akashdeep2228
    @akashdeep2228 Рік тому

    rana saab is great and very braviest person in indian politics im big fan of rana gurjit sir❤❤

  • @pinderkailey3544
    @pinderkailey3544 Рік тому +4

    Nonsense reporter
    ਇਕ ਗੱਲ ਵੀ ਨੀਂ ਸੋਚ ਕੇ ਕੀਤੀ
    ਦੰਦ ਕੱਢੀ ਗਿਆ
    ਸਾਹਮਣੇ ਬੰਦਾ ਤਾਂ ਦੇਖ ਵੀ ਓਹਦਾ ਵਜੂਦ ਕੀ ਆ ਓਹਦੀ ਪਰੇਸਨੈਲਿਟੀ ਕੀ ਆ
    ਰਾਣੇ ਨੇ ਗੱਲਾਂ ਵਿੱਚ ਅਕਲ ਵੀ ਦਿੱਤੀ ਰਿਪੋਰਟਰ ਨੂੰ ਪਰ ਕੋਈ ਫਰਕ ਨੀ ਪਿਆ

  • @shivanisharma5562
    @shivanisharma5562 Рік тому +3

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਸੱਚ, ਮਕਾਨ ਬਣਾਉਣ 😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @vikcheema1507
    @vikcheema1507 Рік тому

    Bahut wadhya lagia

  • @BhupinderSingh-dj1em
    @BhupinderSingh-dj1em Рік тому

    ਰਾਣਾ ਸਾਹਿਬ ਇਸ ਸ਼ਖਸ ਨੂੰ ਮਲੋਮੱਲੀ ਇੱਜ਼ਤ ਦੇਣ ਨੂੰ ਦਿਲ ਕਰਦਾ ਰਹਿੰਦਾ ਹੋਰ ਵੀ ਇੰਟਰ ਵਉ ਸੁਣੇ ਇਨ੍ਹਾਂ ਦੇ ਬਿਲਕੁਲ ਸੁਹਾਦ ਆ ਜਾਂਦਾ ਕੋਈ ਫ਼ੂੰ ਫਾਂ ਨੀ ਕੋਈ ਝੂਠ ਤੂਫ਼ਾਨ ਨੀ, ਬੰਦੇ ਦਾ ਤਜਰਬਾ ਬੋਲਦਾ!

  • @sukhjindersingh5692
    @sukhjindersingh5692 Рік тому +1

    Rana ji bahout vadhia par interview lain wala una perfect ne

  • @ਵੈਦਜੀਹਾਜ਼ਿਰਹੈ

    ਦੋ ਹੀ ਤਾਂ ਜਵਾਨ ਮੁੰਡੇ ਬਚੇ ਨੇ ਪੰਜਾਬ ਵਿਚ।
    ਇੱਕ ਰਾਣਾ ਗੁਰਜੀਤ ਸਿੰਘ ਤੇ ਦੂਸਰਾ ਮੈਂ ਵੈਦ ਬਲਵਿੰਦਰ ਸਿੰਘ ਢਿੱਲੋਂ।
    ਬਾਕੀ ਤਾਂ ਇੱਥੇ ਲੋਕਾਂ ਦਾ ਇਹ ਹਾਲ ਹੈ ਕਿ ਲੋਕ ਤੀਹ ਤੀਹ ਸਾਲ ਦੀ ਉਮਰ ਵਿੱਚ ਬੁੱਢੇ ਹੋ ਰਹੇ ਨੇ।
    ਬਹੁਤ ਘੱਟ ਲੋਕ ਜਾਣਦੇ ਨੇ ਕਿ ਤੇ ਯੂ ਟਿਊਬ ਤੇ ਸਰਚ ਕਰ ਸਕਦੇ ਨੇ ਇੱਕ ਮੁੰਡੇ y cheema ਦਾ ਗਾਣਾ wealth ਜਿਸ ਵਿਚ ਉਸਨੇ ਰਾਣਾ ਜੀ ਦਾ ਨਾਮ ਉਹਨਾਂ ਦੀ ਸਹਿਮਤੀ ਨਾਲ ਵਰਤਿਆ ਹੈ।
    ਨੀ ਮੈਂ ਮੁੱਢ ਤੋਂ ਹੀ ਢੀਠ
    ਜਿਵੇਂ ਰਾਣਾ ਗੁਰਜੀਤ
    ਗੱਲਾਂ ਨਾਲ ਨਹੀਂ ਕਿਸੇ ਦੀ ਚੜ੍ਹਾਈ ਹੋਣੀ ਆ।
    ਮੁੰਡਾ ਸੋਹਣਾ ਨਹੀਂ, ਮੁੰਡੇ ਦੀ ਕਮਾਈ ਸੋਹਣੀ ਆ।

  • @jassisran5659
    @jassisran5659 Рік тому +1

    Good man rana. Ji

  • @TurnaHome-h6u
    @TurnaHome-h6u Рік тому

    ਪੱਤਰਕਾਰ ਜੀ ਐਨੀ ਵੱਡੀ ਸਖਸੀਅਤ ਦਾ ਛੋਟਾ ਨਾਮ ਲੈਣਾ ਸੋਭਾ ਨਹੀਂ ਦਿੰਦਾ ਇੱਜ਼ਤ ਨਾਲ ਨਾਮ ਲਵੋ

  • @gagandeep2625
    @gagandeep2625 Рік тому +2

    Now Punjab leaderess

  • @rabbrakha3968
    @rabbrakha3968 10 місяців тому +2

    ਰਾਣਾ ਬਹੁਤ ਵਧੀਆ ਗੱਲਾ ਕਰ ਰਿਹਾ ਪਰ ਕਲੰਨ ਪੱਤਰਕਾਰ TRP ਭਾਲਦਾ

  • @gopalsarao4521
    @gopalsarao4521 Рік тому +1

    ਰਾਣਾ ਮੁਖ ਮੰਤਰੀ ਬਣੇ

  • @kdeep2
    @kdeep2 Рік тому

    Bahut vadhiya lagaya ji, very impressed sir ji 👍🏻

  • @sandhusinghakaali4282
    @sandhusinghakaali4282 Рік тому

    anand aa gea
    bhut sunea c jatt bare
    aaj dil khush ho gea

  • @shamshermanes2315
    @shamshermanes2315 Рік тому

    Great leader great human being great busniss man Rana gurjit singh

  • @SukhjinderSingh-ws5dw
    @SukhjinderSingh-ws5dw Рік тому

    Wheguru ne kina vadiya einsan banyaa wheguru Di bahut kirpa Soch bahut ochi aa eh ceez wheguru ji Di kirpa tho Bina nhi ho sakdi so wheguru ehna nu chrdi kla Ch rakhe

  • @vjrana8164
    @vjrana8164 Рік тому

    He is Very much intelligent person bold and intellectual as well

  • @hard2React
    @hard2React Рік тому

    He is a. Great person

  • @baldevsinghkular3974
    @baldevsinghkular3974 Рік тому +2

    The Genleman Conducting the Interview is highly gracious & meaningful.

  • @harpreetsingh5620
    @harpreetsingh5620 10 місяців тому

    Rana shaib rights

  • @PREETSXNDHU0001
    @PREETSXNDHU0001 Рік тому

    Bhut wadia podcast kita bai

  • @gurwindersinghghuman8736
    @gurwindersinghghuman8736 Рік тому

    Great man rana saab

  • @gurnamsingh-es9bo
    @gurnamsingh-es9bo Рік тому

    Captain baare Rana Sahib de views bilkul shi hn.

  • @kamaljeetsingh9948
    @kamaljeetsingh9948 Рік тому

    Great person rana gurjit singh

  • @Honey_Sidhu4
    @Honey_Sidhu4 Рік тому

    Good ledar

  • @deepsharma6515
    @deepsharma6515 Рік тому

    ਭਾਵੇਂ ਅਸੀਂ ਆਪ ਨੂੰ ਠੀਕ ਸਮਝਦਾ ਆ ਪਰ ਕਾਂਗਰਸ ਵਿੱਚ ਦੇ ਕੋਈ ਮੁੱਖ ਮੰਤਰੀ ਦਾ ਅਹੁਦਾ ਦਾ ਅਸਲੀ ਹੱਕਦਾਰ ਤਾਂ ਉਹ ਰਾਣਾ ਗੁਰਜੀਤ ਆ

  • @BhupinderSingh-gy7mt
    @BhupinderSingh-gy7mt Рік тому

    A great parsonalti Rana Gurjit Singh

  • @harminderkalia6847
    @harminderkalia6847 11 місяців тому

    Rana is great 👍

  • @seeraaujla8758
    @seeraaujla8758 Рік тому +4

    ਐਕਰ ਬੰਦਾ ਅਣਜਾਣ ਐ ਰਾਣੇ ਦਿਆ ਗੱਲਾ ਬਹੁਤ ਡੂੰਘੀਆ ਨੇ

  • @heerasingh3992
    @heerasingh3992 Рік тому

    Waheguru

  • @pavitarsingh3277
    @pavitarsingh3277 Рік тому

    Rana Saab very good ❤

  • @Deep10111
    @Deep10111 Рік тому

    Outstanding person 🙏🏽

  • @SukhdevSingh-zr2hj
    @SukhdevSingh-zr2hj Рік тому

    Vah Rana ji❤❤

  • @vikramsharma3979
    @vikramsharma3979 Рік тому

    Rana Saab ghaint daler bande ne ! Tusi Sanu inspire karde o sir

  • @dragon4957007
    @dragon4957007 Рік тому +1

    Good interview, the interviewer if you can speak in more mature and respectfully without childish ways it would be better.
    Still good effort more power to you.

  • @kulbirsingh-hg1ts
    @kulbirsingh-hg1ts Рік тому

    Nice interview vir g

  • @Chinalwadhera-rw5lz
    @Chinalwadhera-rw5lz Рік тому

    Rana gurjit jindabad

  • @ikbalvirk5485
    @ikbalvirk5485 Рік тому +7

    अभी interview लेने वाले को काफ़ी कुछ सीखना है न तो उत्तर की इंतज़ार करते है औऱ questions की proper series भी नहीं बनानी आती

    • @jagirsingh7683
      @jagirsingh7683 Рік тому +3

      ਬਹੁਤ ਵਧੀਆ ਕਿਹਾ, ਪੱਤਰਕਾਰ ਬਿਲਕੁਲ ਨਾਲਾਇਕ ਹੈ!ਕਮਸੇਕਮ ਪੱਤਰਕਾਰੀ ਦੀ ਪੜ੍ਹਾਈ ਤਾਂ ਕਰ ਲੌ!!

  • @brar293
    @brar293 Рік тому

    ਬਹੁਤੀਆਂ ਗੱਲਾਂ ਸਿਰੇ ਨੀ ਲੱਗਣ ਦਿੱਤੀਆਂ ਵਿਚਕਾਰੋਂ ਟੋਕਣ ਦੀ ਬਹੁਤ ਮਾੜੀ ਆਦਤ ਹੁੰਦੀ ਆ ਕਈ ਪੱਤਰਕਾਰਾਂ ਦੀ। 15:03

  • @manpreetrandhawa9386
    @manpreetrandhawa9386 Рік тому

    ਮੈਂ ਤੁਹਾਡੀ ਹਰ ਇੱਕ ਇੰਟਰਵਿਊ ਦੇਖਦੇ

  • @jagdeepathwal3936
    @jagdeepathwal3936 Рік тому

    Great sir 👌👌👌👌

  • @rajindersingh5189
    @rajindersingh5189 Рік тому +1

    Very soft spoken person. DIFFICULT TO WIN INDEPENDENT MLA ELECTION BY HIS SON.BECAUSE OF HIS BLESS ING

  • @gurbajsingh6418
    @gurbajsingh6418 Рік тому

    Jeonda reh jatta

  • @balwantgill3319
    @balwantgill3319 Рік тому

    Vire Good Vire Good Good Morning Good Luck 🌹🙏🙏👍👍🌹

  • @simar3052
    @simar3052 Рік тому

    Rana saab Kya baaat ❤🎉

  • @gurleenkaurrollno.1740
    @gurleenkaurrollno.1740 Рік тому +6

    Hor galha cadho Rana saab di interview nal confidans ch badha hunda ha

  • @kanwarsidhu3286
    @kanwarsidhu3286 Рік тому +4

    ਏਡਾ ਘੂਸਾ ਐਕਰ ,ਐਵੇ ਦੰਦੀਆ ਕੱਢੀ ਜਾਦਾ ਨਚਾਰਾ ਵਾਗੂ ,ਕੋਈ ਗੱਲ ਸਿਰੇ ਨੀ ਲੱਗਣ ਦਿੱਤੀ 😏

  • @302group
    @302group Рік тому

    Iam fan of Rana Gurjeet Singh

  • @PrabhjotSingh-ku5nv
    @PrabhjotSingh-ku5nv Рік тому +2

    Sahib hath vadiyaiaan.. Jis bhaave tis deh...

  • @surinderpalsingh4828
    @surinderpalsingh4828 Рік тому

    Very good sir God bless you

  • @sukhwinderkaur1718
    @sukhwinderkaur1718 Рік тому

    The best contender for PPCC presidency.