ਵਿਆਹ ਤੋਂ ਪਹਿਲਾਂ ਵਿਚੋਲਾ ਕੁੱਟਤਾ 😂 । ਮੁੰਡੇ ਦਾ ਪਿਓ ਦਾਰੂ ਆਲਾ ਢੋਲ ਪਾਉਣ ਨੂੰ ਫਿਰਦਾ ।Latest short movie 2023

Поділитися
Вставка
  • Опубліковано 31 січ 2025

КОМЕНТАРІ •

  • @ChanchalSingh-xd6yb
    @ChanchalSingh-xd6yb Рік тому +14

    ਅੱਜ ਬੰਤ ਬਾਈ ਬਹੁਤ ਹੀ ਠੰਢਾ ਹੋ ਗਿਆ। ਕਿਤੇ ਪ੍ਰੀਤੋ ਤੋਂ ਡਰ ਤਾਂ ਨਹੀਂ ਗਿਆ।❤❤❤

  • @Jaswantsingh-qz5pv
    @Jaswantsingh-qz5pv Рік тому +7

    ਲਵ ਯੂ ‌‌❤❤ ਟਰੱਕ ਭਰਕੇ ਜਿਉਂਦੇ ਵਸਦੇ ਰਹੋ ਪੰਜਾਬ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ

  • @lovepreetsingh-wx7dv
    @lovepreetsingh-wx7dv Рік тому +4

    ਰਾਮਾ ਪੂਰੀ ਸੇਵਾ ਕਰਾ ਰਿਹਾ ਰਾਮਾ ਦੀ ਇੰਗਲਿਸ਼ ਬਹੁਤ ਵਧੀਆਂ🤣🤣🤣🤣😂😂😂

  • @ManpreetKaur-tf3oy
    @ManpreetKaur-tf3oy Рік тому +1

    ਬਹੁਤ ਵਡਿਆ ਵੀਡਿਓ ਬੰਤ ਬਾਈ ਸਿਰਾ ਯਾਰ ਯਾਰ ਕਹਿ ਕ ਸਾਰੇ ਪਾਂਡੇ ਸਾਫ ਕਰਾ ਲੈ 😂😂😂😂😂😂😂😂😂😂😂😂😂😂

  • @sukharatol6515
    @sukharatol6515 Рік тому +7

    ਰਾਮੇ ਵੀਰੇ ਰੋਂਦਾ ਬਹੁਤ ਸੋਹਣਾ ਲੱਗਦਾ ❤❤🎉🎉

  • @BhupinderSingh-yg8cg
    @BhupinderSingh-yg8cg Рік тому +3

    ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,ਪ੍ਰੀਤ,, ਕਰਨੈਲ,,ਰਾਮਾ ਵਿਚੋਲਾ ,,ਨਾਜਰ ਕੱਟਾ,,ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਲਾਬੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।

  • @Gurleen-ho5pj
    @Gurleen-ho5pj Рік тому +1

    ਹੁਣ ਕਪੱੜੇਆ ਦਾ ਓਡਰ ਨਾ ਲਾ ਦੇਈ 😂😂😂😂😂😂😂😂😂❤❤❤❤❤❤ ਲਵ ਜੂ ਜੱਟਾ 🎉🎉🎉🎉

  • @PalaAULAKH
    @PalaAULAKH Рік тому +7

    ਬਹੁਤ ਸੋਹਣੀ ਵੀਡੀਓ ਆ ☕ਦਾ ਟਾਇਮ ਤਾ ਟੱਪ ਗਿਆ ਲਾਬੇ ਦੀ ਪਈ ਤਾ ਨੀ ਥੋੜੀ ਮੋਟੀ ❤❤👌👌👍👍

  • @kulveersingh8277
    @kulveersingh8277 Рік тому +5

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌😂😂😂😂😂😂😂😂😂😂

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @SukhdevkaurRao
    @SukhdevkaurRao Рік тому +9

    ਬਹੁਤ ਵਧੀਆ ਜੀ ਵਿਡੀਉ ਸਿਬੌ ਦੀ ਤੇ ਸਨਦੀਪ ਦੀ ਐਕਟਿੰਗ ਬਹੁਤ ਵਧੀਆ ਜੀ ਸੁਖਦੇਵ ਲੁਧਿਆਣਾ

  • @talwindersinghsandhu7868
    @talwindersinghsandhu7868 Рік тому +2

    ਬਹੁਤ ਵਧੀਆ 👌👌👌😂

  • @Legendbro895
    @Legendbro895 Рік тому +2

    😂😂😂😂😂😂ਘੈਂਟ ਬੰਦਾ ਬੰਤ । ਸਿਰਾ ਲਾਈ ਜਾਦਾ। 😂😂😂😂😂😂😂😂

  • @KU77AR
    @KU77AR Рік тому +11

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @sarvansinghgill4702
    @sarvansinghgill4702 Рік тому +1

    ਲਾਬੋ ਤੇ ਕਰਨੈਲ ਬਹੁਤ ਹੀ ਵਧੀਆ ਐਕਟਿੰਗ ਕਰਦੇ ਜਮਾ ਸਵਾਦ ਆ ਗਿਆ

  • @HardeepSingh-dq8gb
    @HardeepSingh-dq8gb Рік тому +2

    ਬਹੁਤ ਵਧੀਆ ਵੀਡੀਓ ਕਰਨੈਲ ਬੰਤ ਸਿਰਾ ਕਰੀ ਜਾਂਦੇ ਆ

  • @sarvansinghgill4702
    @sarvansinghgill4702 Рік тому +1

    ਬਹੁਤ ਹੀ ਵਧੀਆ ਵੀਡੀਓ ਏ ਐਕਟਿੰਗ ਬਹੁਤ ਹੀ ਵਧੀਆ ਢੰਗ ਨਾਲ ਕਰਦੇ

  • @amarjitsingh1946
    @amarjitsingh1946 Рік тому +2

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸੇਰਾਂ ਰਾਮ ਸਾਰੇ ਵੀਰਾਂ ਦੀ ਐਕਟਿੰਗ ਬਹੁਤ ਵਧੀਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💚💗💗💯💯

  • @gurjindersingh3638
    @gurjindersingh3638 Рік тому +5

    Sari team nu sat Shri akal jatt sauda g 🙏 bahut vadia episode Rama bant and all team good acting very salute g 👍🙏🥀💙🥀👌 Yamuna Nagar

  • @lovepreetsingh-wx7dv
    @lovepreetsingh-wx7dv Рік тому +2

    ਬੰਤ ਪ੍ਰਧਾਨ ਦੀ ਜੈ ਹੋ🤣🤣🤣🤣🤣🤣🤣🤣🤣🤣

  • @gurnamsinghajay7812
    @gurnamsinghajay7812 Рік тому +3

    Bahut vadiya video ji waheguru ji chardi kala vich rakhe sari teem nu Rama Bai gud

  • @JaspalSingh-db9xi
    @JaspalSingh-db9xi Рік тому +2

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @Paudhonkidunia2
    @Paudhonkidunia2 Рік тому +3

    Bant kheda aenu bhed hh sad aooo😂😂😂

  • @gorapardhan1494
    @gorapardhan1494 Рік тому +2

    ਸਾਰੀ ਟੀਮ ਬਹੁਤ ਵਧੀਆ ਜੀ ਸਾਰੇਆ ਦੀ ਐਕਟਿੰਗ ਬਹੁਤ ਵਧੀਆ ਹੈ ਕੱਟਾ ਸਾਰਾ ਗੁਆਡੀ

  • @ekamgill314
    @ekamgill314 Рік тому +3

    ਜਿੰਦਰ ਵੀਰੇ ਕਰਨੈਲ ਰਾਮਾ ਸੰਦੀਪ‌ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @bahalsingh6735
    @bahalsingh6735 Рік тому +3

    ਘੈਂਟ ਵੀਡੀਓ ਸਾਰੀ ਟੀਮ ਨੂੰ ਮੁਬਾਰਕ

  • @ramsharanmuktsari2637
    @ramsharanmuktsari2637 Рік тому +3

    ❤😂🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧਿਅਾ ਹੈ ......😅😅😅😅❤❤❤❤

  • @rupinderdhillon2374
    @rupinderdhillon2374 Рік тому +2

    ਸਾਰੀ ਟੀਮ ਦਾ ਰੋਲ ਬਹੁਤ ਹੀ ਵਧੀਆ ਲੱਗਾ।

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @championgamemap6485
    @championgamemap6485 Рік тому +8

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤ਕਰਨੈਲ ਜਿੰਦਰ ਬੰਤ ਰਾਮਾਂ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @Harsh_gill70
    @Harsh_gill70 Рік тому +2

    Rame de acting sab to badhiya Sira 👍👍👍👍👍👍

  • @GurpreetSingh-fq7di
    @GurpreetSingh-fq7di Рік тому +3

    Very nice video brother jinder always your videos mind blowing keep it up brother 👍❤️🌹🙏🙏

  • @vijayarana7729
    @vijayarana7729 Рік тому +13

    ਰਾਮਾ ਕਰੈਕਟਰ ਇਜ ਮਾਈ ਬੈਸਟ😅😅😅😅😅

  • @sukharatol6515
    @sukharatol6515 Рік тому +3

    ਰਾਮੇ ਵੀਰੇ very nice acting ❤❤🎉🎉

  • @Santa_singh_
    @Santa_singh_ Рік тому +8

    ਵੀਡੀਓ ਬਹੁਤ ਹੀ ਸੋਹਣੀ ਹੈ ਸਾਰੀ ਟੀਮ ਦੀ ਐਕਟਿੰਗ ਨਜ਼ਾਰਾ ਲਿਆਉਂਦੀ 🎉🎉🎉🎉🎉🎉🎉🎉🎉🎉❤❤❤❤❤❤❤❤

  • @kulwinderkaur3627
    @kulwinderkaur3627 Рік тому +1

    Sachi hasa ni rukda 😂😂😂😂😂😂😂😂😂

  • @shindabrar6431
    @shindabrar6431 Рік тому +1

    Rame di acting siirrrrrra babe vdia video 😂😂😂😂😂👍🙏🙏🙏🙏

  • @JaspreetSingh-wo4xr
    @JaspreetSingh-wo4xr Рік тому +2

    ਬਹੁਤ ਸਹੋਣੀ ਵੀਡੀਓ ਬਾਈ ਜੀ👍👍👍👍👍👍

  • @clairevandenhoeke794
    @clairevandenhoeke794 Рік тому

    Aa seen best lagha pretho da barthan saaf lar riya si hasi naal gal kar rhe si dono❤❤❤❤❤

  • @kulwinder169
    @kulwinder169 Рік тому +20

    ਰਾਮੇ ਦੀ ਪੰਜਾਬੀ ਅੰਗਰੇਜ਼ੀ ਮਿਕਸ ਬੋਲਣ ਦਾ ਤਰੀਕਾ ਬਹੁਤ ਵਧੀਆ ਲੱਗਦਾ 😂😂😂😂😂😂

  • @karanbeersingh-ui2yh
    @karanbeersingh-ui2yh Рік тому

    Sari team aat hi krundhi mai ta sara kush shad k just jaat sauda hi dekhda , day by day improving ur work guys , rab mehr kre 🙏🙏 ajkal kise nu hsona badi vadi gal aa .karan from london UK.

  • @boharsingh7725
    @boharsingh7725 Рік тому +2

    ਬਹੁਤ ਹੀ ਵਧੀਆ ਬਾਈ
    👍👍👍👍👍

  • @neetugold6136
    @neetugold6136 Рік тому +8

    ਬੰਤ ਭਾਂਡੇ ਵਧੀਆ ਮਾਂਜਦੈ।

  • @BalwinderSingh-zb6gc
    @BalwinderSingh-zb6gc Рік тому +1

    ਸਾਰੀ ਟੀਮ ਬਹੁਤ ਵਧੀਆ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ

  • @Legendbro895
    @Legendbro895 Рік тому +3

    ਲਵ ਯੂ ਸਾਰੀ ਟੀਮ ਨੂੰ। ❤❤❤❤❤

  • @mandeepkhaira6567
    @mandeepkhaira6567 Рік тому +1

    Kant video 😂😂😂😂 good work all teem ❤❤❤❤

  • @manjotsingh6736
    @manjotsingh6736 Рік тому +1

    ਬਹੁਤ ਹੀ ਵਧੀਆ ਤਰੀਕੇ ਨਾਲ ਬੀਡੀਉ ਬਣਾ ਰਹੇ ਨੇ ਬਾਕੀ ਪਰੀਤੋ ਸਾਰਿਆ ਨਾਲੋਂ ਜ਼ਿਆਦਾ ਬਧੀਆ ਲਾਭੋ ਜਮਾਂ ਸਿਰਾ ਜੀ

  • @kambojbittu1684
    @kambojbittu1684 Рік тому +1

    Rama jindabad😂😂

  • @darshangill9613
    @darshangill9613 Рік тому +2

    ਬਾਈ ਜੀ ਅੱਜ ਬੰਤ ਬਾਈ ਕਿਧਰ ਚਲਾ ਗਿਆ ਲੱਗਦਾ ਪ੍ਰੀਤੋ ਮੈਡਮ ਤੋਂ ਡਰ ਗਿਆ ਲੱਗਦਾ ਇਸ ਕਰਕੇ ਠੰਢਾ ਲਗਦਾ ਘਰ ਵਾਲੀ ਤੋਂ ਵੀ ਡਰਨਾ ਪੈਦਾ ਬੰਤ ਬਾਈ ਜੀ ਕੋਈ ਨਾ ਸਭ ਕੁਝ ਚਲਦਾ 😂😂😂

  • @AmandeepSingh-bu4wn
    @AmandeepSingh-bu4wn Рік тому +5

    ਸਾਰੀ ਟੀਮ ਬਹੁਤ ਵਧੀਆ

  • @honeysingh2868
    @honeysingh2868 Рік тому +4

    SANDEEP DA CANCEL KAR K KATTE DA VIAH KRA DE RAME😅😅😅😅

  • @Gurleen-ho5pj
    @Gurleen-ho5pj Рік тому

    ਮੈਨੂੰ ਤਾ ਅੱਡ ਕਰਦੇ 😂😂😂😂😂😂😂😂❤❤❤❤❤❤ ਸਿਰਾ ਵੰਤ ਵੈਲੀ 🎉🎉🎉🎉🎉🎉

  • @ManpreetGagowal-tg6zf
    @ManpreetGagowal-tg6zf Рік тому +4

    🥰🥰🥰🥰😅😅😅bhut vdiya 🥰🥰😅😅😅🤣🤣🤣🤣

  • @RupinderSingh-fg5bh
    @RupinderSingh-fg5bh Рік тому +3

    Karnail rama jinder bant nazar sandeep labo sirrrrraaaaaa actor ❤❤❤❤❤❤

  • @rachhpalsingh78466
    @rachhpalsingh78466 Рік тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KAMALJITKAUR-hz5ky
    @KAMALJITKAUR-hz5ky Рік тому +2

    Very good video brother ji ❤👍👍👍👍👍👍🙏

  • @soniakumari1282
    @soniakumari1282 Рік тому +2

    Rame di acting bht wadia Ji 😊

  • @harmandhaliwal2842
    @harmandhaliwal2842 Рік тому +1

    Very nice Video Bhai ji ❤❤❤❤😂😂

  • @gagandeepkaursandhu7999
    @gagandeepkaursandhu7999 Рік тому

    ਹਾ ਹਾ ਵਧੀਆ ਵੀਡੀਓ ਆ ਰਾਮ ਸਿੰਘ ਜੀ ਦਾ ਹਾਸਾ ਨਿਕਲ ਗਿਆ ਸੀ ਉੱਧਰ ਕੱਟਾ ਫੁੱਫੜ ਲੰਗੂਰ ਵੰਗੂ ਲਮਕਦਾ ❤❤

  • @SarbjeetkaurMaan-e7x
    @SarbjeetkaurMaan-e7x Рік тому

    ਬਹੁਤ ਵਧੀਆ ਵੀਡੀਓ ਏ ਜੀ ਨਮੋਲ ਵਾਲਿਓ ਅਸੀਂ ਹੀਰੋ ਕਲਾ ਤੋ🎉🎉

  • @Jassafilms
    @Jassafilms Рік тому +1

    ਬੰਤ ਤਾ ਸਿਰਾ ਲੋਦਾ 😂😂

  • @surindersingh-lk3lb
    @surindersingh-lk3lb Рік тому +2

    very nice video all artist are playing very good role

  • @sukhdavsingh9422
    @sukhdavsingh9422 10 місяців тому +1

    Bant😂😂

  • @inderjeetsingh-ml1xo
    @inderjeetsingh-ml1xo Рік тому +3

    Siraaaa jinder 🎉🎉🎉🎉🎉🎉🎉

  • @RupinderchahalOffcial
    @RupinderchahalOffcial Рік тому +5

    ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @nishakaur3612
    @nishakaur3612 Рік тому

    ਬੰਤ ਵੀਰ 😅😅😅 sirra

  • @BalwinderSingh-gd6ub
    @BalwinderSingh-gd6ub Рік тому +1

    Bant sira 😅😅😅😂😂😂❤🔥🐍👌🥂

  • @JAGGI_BARWALI.
    @JAGGI_BARWALI. Рік тому +1

    Y ma ta bant de moh nu video dekh da like karda bant y sirrea 😂😂

  • @sukhwindersidhu9105
    @sukhwindersidhu9105 Рік тому +8

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੰਦੀਪ , ਸੀਬੋ ਅਤੇ ਵਿਆਹ ਵਾਲੀ ਅਤੇ ਉਸ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਜੀ

  • @AmandeepKaur-gb8jv
    @AmandeepKaur-gb8jv Рік тому +4

    Very nice ❤❤❤❤❤😂😂😂😅😅

  • @baljndersingh5738
    @baljndersingh5738 Рік тому

    My favorite jatt s…❤to watch 🙏🙏🙏🙏👍

  • @AmandeepKaur-gb8jv
    @AmandeepKaur-gb8jv Рік тому +11

    ਮਾਣੋ ਦੀ ਐਕਟਿੰਗ ਵਧੀਆ ਸੀ

  • @jagseersingh4506
    @jagseersingh4506 Рік тому +2

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

    • @SukhchainSingh-jd6gi
      @SukhchainSingh-jd6gi Рік тому +1

      😊😊❤❤😅😅❤❤😮😮❤❤😢😢❤❤🎉🎉❤❤😂😂❤❤😊😊❤❤😅😅❤❤😮😮❤❤😢😢❤❤🎉🎉🎉❤

    • @SukhchainSingh-jd6gi
      @SukhchainSingh-jd6gi Рік тому +1

      😊😊😊❤❤😅😅😅❤❤😮😮😮❤❤😢😢😢❤❤🎉🎉🎉❤❤😂😂😂❤❤😊❤😅❤😮❤😢❤🎉❤😂❤

  • @jotisingh2647
    @jotisingh2647 Рік тому +1

    Rama sirraa la gya ❤😂😂

  • @jagvirsinghbenipal5182
    @jagvirsinghbenipal5182 Рік тому

    ਸਿਰਾ ਬਾਈ ਜੀ 👌👌🔥🔥

  • @Malkeetkaur-y1u
    @Malkeetkaur-y1u Рік тому +1

    Video vadiya22 gggggg thanks gggggg

  • @gurjotchahal1295
    @gurjotchahal1295 Рік тому +2

    ਮਨਜੀਤ ਸਿੰਘ ਜੋਗੇ ਤੋਂ ਵਾਲਾਂ ਵੱਡੇ ਫੈਨ ਹਨ ਸੋਡੇ ਸਾਰਿਆਂ ਦੇ

  • @PalSingh-jo2lf
    @PalSingh-jo2lf Рік тому

    Very nice vedio ਬਾਈ ਕਲਰਨੈਲ ਸਿਓ ਦੀ ਧਕ ਹੈ

  • @iqbalsingh693
    @iqbalsingh693 Рік тому +2

    Nice ji 🙏🏽🙏🏽🙏🏽🙏🏽🙏🏽🙏🏽🙏🏽🙏🏽

  • @jaswindersinghbatth617
    @jaswindersinghbatth617 Рік тому

    Nice video 👍 to good 👍 Jaswinder Singh batth from KHANNA

  • @Amanabarnala
    @Amanabarnala Рік тому +1

    Sirra 😂😂😂😂😂😂😂😂

  • @JaspreetSingh-c6x
    @JaspreetSingh-c6x Рік тому +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @GurmeetSingh-ng5ji
    @GurmeetSingh-ng5ji Рік тому

    Bant veere karahi bahut vadya manjda aa😂

  • @varindersinghbagga8559
    @varindersinghbagga8559 Рік тому +3

    Bant sirra Banda y

  • @shinji6272
    @shinji6272 Рік тому

    menu eh samaz ni aonda har teesri movie ya video vich mera name jinder hi kyu rakh lende ne😂😂😂😂😂😂😂😂😂

  • @gurdeepshokar9665
    @gurdeepshokar9665 Рік тому

    ਬਹੁਤ ਬਹੁਤ ਵਧਾਈ ਵੀਡੀਓ

  • @PannaLalMajoka
    @PannaLalMajoka Рік тому

    Very nice good blass you all family bro Hamjapur too ma vir ji

  • @RajvinderSingh-kw8vg
    @RajvinderSingh-kw8vg Рік тому

    Nice video yg kala daraj Barnala ❤️❤️❤️❤️❤️👍

  • @DalwinderSingh-z6z
    @DalwinderSingh-z6z Рік тому +1

    ਰਾਮੇ ਬਹੁਤ ਵਧੀਆ

  • @mahindraprofessional786
    @mahindraprofessional786 11 місяців тому

    Vaah.......very ❤ nice

  • @sarbjitdhaliwal5644
    @sarbjitdhaliwal5644 Рік тому

    Very nice video God bless you all family ❤️

  • @sukhcharangill9481
    @sukhcharangill9481 Рік тому

    ਸਿਰਾ🎉🎉🎉🎉🎉

  • @majorsinghinsan1133
    @majorsinghinsan1133 Рік тому +2

    Very nice episode namaste 🙏

  • @darshangill9613
    @darshangill9613 Рік тому +4

    ਬਾਈ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਮੂਵੀ ਬਣਾਈ ਆ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਬਖਸ਼ਣਾ ਚੜ੍ਹਦੀ ਕਲਾ ਵਿੱਚ ਰੱਖਣਾ
    ਮੈਂ, , , , ਦਰਸ਼ਨ ਸਿੰਘ ਗਿੱਲ
    ਤਰਨ ਤਾਰਨ,,,,,, ਪੰਜਾਬ

  • @BhagSinghMandeir
    @BhagSinghMandeir Рік тому

    Very Nice 22 ji God Bless You All Team

  • @sarbjeetdhiman7859
    @sarbjeetdhiman7859 11 місяців тому

    ਰਾਮਾ ਸਾਵਦ ਕਰਨੈਲ ਦੀ ਗੱਲ ਕੱਟ ਦਿੰਦਾ

  • @CharanjitSingh-bn4cl
    @CharanjitSingh-bn4cl Рік тому +9

    ਸਾਰੀ ਹੀ ਟੀਮ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ

  • @sukhdhillonpb4671
    @sukhdhillonpb4671 Рік тому +1

    ਨਾਜਰ ਤੇ ਰਾਮੇ ਦੇ ਮੁੱਕੀਆ ਵੱਜੀਆ ਘਰੇ ਰਾਮੇ ਨੇ ਪਰਦਾ ਵੀ ਰੱਖਿਆ ਨਵੀ ਰਿਸਤੇਦਾਰੀ ਚ ਪਰ ਉਹ ਕੁੜੀ ਤੇ ਮਾਂ ਸੱਮਝ ਗਈਆ ਕੇ ਸੇਵਾ ਹੋਈ ਵਿਚੋਲੇ ਦੀ ਬੰਤ ਨੂੰ ਪ੍ਰੀਤੋ ਨੇ ਠੰਡਾ ਕਰ ਲਿਆ ਹੁਣ ਤੇ ਭਾਡੇ ਮਾਜਦਾ ਕਾਲੀ ਦੁਨੀਆ ਦੇ ਪ੍ਰਧਾਨ ਵਾਲਾ ਦੱਬਕਾ ਨਹੀ ਰਿਹਾ ਨਾ ਕਾਕਾ ਹੈਗਾ ਨਾਲ ਬੰਤ ਨੀਵਾ ਹੋਕੇ ਵਿਆਹ ਵੀ ਜਾਊ ਸਨਦੀਪ ਦੇ

  • @ParmjitSidhu-gk9fq
    @ParmjitSidhu-gk9fq Рік тому +1

    👌👌👌😆😆