ਫੁੱਫੜ ਲਾਬੋ ਨੂੰ ਭਜਾਕੇ ਲੇਜੂ 😂 ਸਾਰੀ ਸਕੀਮ ਬਣਾਈ ਫਿਰਦਾ 😜 l latest short movie 2024

Поділитися
Вставка
  • Опубліковано 7 лют 2025
  • ...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 280

  • @makhansingh7154
    @makhansingh7154 Рік тому +24

    ਕਰਨੈਲ ਬਾਈ ਤੇ ਪ੍ਰੀਤੋ ਭਰਜਾਈ ਜੀ ਨੂੰ ਦਿਲੋਂ ਸਲੂਟ ਮਾਰਦੇ

  • @gurmeetvadhaian1822
    @gurmeetvadhaian1822 Рік тому +17

    ਸਾਰੇ ਕਲਾਕਾਰ ਬਹੁਤ ਵਧੀਆ,ਬੰਤ ਦਾ ਰੋਲ ਲਾਜਵਾਬ

  • @Turbanator54
    @Turbanator54 Рік тому +13

    ਕਮਲਿਆਂ ਦਾ ਨਾਨਕਾ ਮੇਲ ਭਾਗ,,, ਚੌਥਾ ਵੀ ਪੇਸ਼ ਕਰੋ

  • @rachhpalsingh78466
    @rachhpalsingh78466 Рік тому +7

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KuldeepSingh-sy6kj
    @KuldeepSingh-sy6kj Рік тому +4

    ਬਹੁਤ ਵਧੀਆ ਰੋਲ ਅਦਾ ਕਰਦੇ ਨੇ ਸਾਰੇ ਲਾਡੀ ਨਮੋਲ ਸੰਦੀਪ ਨਮੋਲ ਹੋਰ ਸਾਰੇ ਹੀ ਅਦਾਕਾਰਾ ਦਾ ਬਹੁਤ ਵਧੀਆ ਉਪਰਾਲਾ ਏ ਹੱਸਦੇ ਵੱਸਦੇ ਰਹੋ ਸਾਰੇ ਵਾਹਿਗੁਰੂ ਇਸੇ ਹਰਾ ਹਸਾਉਦੇ ਰਹੋ ਲਵ ਯੂ ਆ ਬਾਈ ਸਾਰਿਆ ਨੁੰ ❤❤❤❤🎉🎉🎉

  • @PalaAULAKH
    @PalaAULAKH Рік тому +53

    ਅੱਜ ਫੇਰ ਕਰਨੈਲ ਤੇ ਬੰਤ ਦਾ ਪੱਗਾ ਪੇ ਗਿਆ ਲਾਬੋ ਵੀ ਸੁਰੂ ਵਿੱਚ ਹੀ ਭਰੀ ਫਿਰਦੀ ਆ ਕਰਨੈਲ ਬੰਤ ਸੰਨਦੀਪ ਬੇਟਾ ਜਿੰਦਰ ਨਾਜਰ ਕੱਟਾ ਰਾਮਾ ਵਿਚੋਲਾ ਕਾਕਾ ਲਾਬਾ ਲਾਬੋ ਪੵੀਤ ਦਿੜਬਾ ਸੀਬੋ ਬੇਬੇ ਸਾਰਿਆਂ ਦੀ ਐਕਟਿੰਗ ਨੂੰ 100 ਚੋ 100 ਨੰਬਰ ਸਾਰਿਆਂ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

  • @Legendbro895
    @Legendbro895 Рік тому +8

    ਬੰਤ ਤੇ ਕਰਨੈਲ ਘੈਂਟ ਬੰਦੇ ਆ ।। ਸਿਰਾ ਲਾਉਂਦੇ ਆ❤❤❤❤❤❤

  • @sukhwinderkaur7145
    @sukhwinderkaur7145 Рік тому +5

    ਵੇਲ ਮੱਛੀ ਕਰਨੈਲ ਗੱਲਾਂ ਕਿਵੇਂ ਦੀਆਂ ਕਰਦਾ ਪਿਆਰ ਨਾਲ ਰਿਹਾ ਕਰ ਤੇਰੇ ਡਾਇਲੋਗ ਬਹੁਤ ਸੋਹਣੇ ਹੁੰਦੇ ਨੇ🎉🎉🎉🎉❤❤❤❤❤

  • @rachhpalsingh78466
    @rachhpalsingh78466 Рік тому +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @amarjitsingh1946
    @amarjitsingh1946 Рік тому +6

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💯

  • @sukhwinderkaur7145
    @sukhwinderkaur7145 Рік тому +5

    ਕੱਟਾ ਪਰਸ ਜੀਤੋ ਦਾ ਚੱਕੀ ਰਖਦਾ ਸੰਗਲ ਨਾਲ ਬੰਨ੍ਹਿਆ ਕਿਸ ਨੇ, ❤❤❤❤😂😂😂😂

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @porandhaliwal4330
    @porandhaliwal4330 Рік тому +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @LaddiMohliay
    @LaddiMohliay Рік тому +5

    ਇੱਕ ਗੱਲ ਤਾਂ ਹੈ 😂ਬੰਤ ਤੇ ਕਰਨੈਲ ਦੇ ਸਵੇਰੇ ਤੇ ਸਾਮ ਨਵੇਂ ਭਾਗ ਆਉਣ ਫੇਰ ਵੀ ਜੀ ਨੀ ਅੱਕਦਾ 😂ਬੰਤ ਤੇ ਕਰਨੈਲ ਦੀ ਲੜਾਈ ਬਹੁਤ ਕੈਟ ਲਗਦੀ ਹੈਂ 😂ਜੇ ਗੱਲ ਮੇਰੀ ਵਧੀਆ ਲੱਗੀ ਤਾਂ ਕੂਮੈਂਟ ਤੇ ਲਾਈਕ ਕਰਕੇ ਦੱਸੋਂ 😂ਬੰਤ ਪ੍ਦਾਨ ਮਿਰਜਾਪੁਰ ਵਾਲੇ ਕਰਨੈਲ ਜਿੰਦਾਬਾਦ 😂ਬੰਤ ਵੈਲੀ ਨੇ ਕੈਲੀ ਨੂੰ ਦਿੱਤੀ ਧਮਕੀ ਕੈਦਾ ਕਾਲ ਬੋਲਦਾ😂ਕੂਮੈਟ ਕਰਨ ਵਾਲੇ ਵੀਰਾਂ ਨੂੰ ਰੱਬ ਲੰਬੀਆਂ ਉਮਰਾਂ ਦੇਵੇ🙏🙏ਲਾਡੀ ਭੈਣੀ ਬਾਘਾ🖍👌🇮🇳

  • @KuldeepSingh-oy6qc
    @KuldeepSingh-oy6qc Рік тому +2

    ਮਿਹਨਤੀ ਟੀਮ ਜੱਟ ਸੌਦਾ ❤❤❤🎉🎉
    ਫੁੱਲ ਕਾਮੇਡੀ ❤❤

  • @Virpalsidhu-t3x
    @Virpalsidhu-t3x Рік тому +4

    ਪ੍ਰੀਤੋ ਦਾ ਮੋਹ ਮਾਰਦਾ 😂😂😂

  • @championgamemap6485
    @championgamemap6485 Рік тому +7

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ❤

  • @Jasveer-be2io
    @Jasveer-be2io Рік тому

    ਬਹੁਤ ਵਧੀਆ ਵਿਡੀਉ ਧੰਨਵਾਦ ਸਾਰੀ ਟੀਮ ਦਾ ❤😂😂👍👌🙏

  • @budhsingh6443
    @budhsingh6443 Рік тому +3

    ਪ੍ਰੀਤੋ ਜੀ ਤੇ ਬੰਤਾ ਜੀ ਦਾ ਬਹੁਤ ਵਧੀਆ ਰੋਲ ਹੈ ਜੀ

  • @PalaAULAKH
    @PalaAULAKH Рік тому +12

    ਬੋਲ ਪਿਆ ਪਿਆਰ ਨਾਲ ਬੰਤ ਕਹਿੰਦਾ ਕੈਲੀ ਨੂੰ ਦਰਸ਼ਨ ਦੇਣ ਜਾਣਾ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

  • @Gurleen-ho5pj
    @Gurleen-ho5pj Рік тому +1

    ਕਾਕਾ ਸੀ ਆਈ ਡੀ ਕਰਦਾ ਉਏ 😂😂😂😂😂😂😂😂😂

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +10

    ਸੰਦੀਪ ਦੇ ਫੁੱਫੜ ਤੇ ਬੇਸ਼ਰਮੀ ਵਾਲਾ ਸੀਨ ਜਵਾਂ ਫਿੱਟ ਬੈਠਾ 😂😂😂

  • @devindersingh4534
    @devindersingh4534 Рік тому +3

    ਸਾਰੀ ਟੀਮ ਦਾ ਧੰਨਵਾਦ ਤੁਸੀਂ ਸਾਡੇ ਲਈ ਬਹੁਤ ਵਧੀਆ ਵੀਡੀਓ ਬਣਾਉਣੇ ਹੋ ਸੋਨੂੰ ਰੰਬ ਹਮੇਸ਼ਾ ਖੁਸ਼ ਰੱਖੇ ਸੋਡੀ ਹਰ ਕੋਈ ਮਨੋਕਾਮਣਾ ਰੱਬ ਪੁਰੀ ਕਰੇ

  • @yadwindersingh2253
    @yadwindersingh2253 Рік тому

    ਜਿਹੋ ਜਿਹੀ ਸ਼ਕਲ ਉਹੋ ਜਿਹਾ ਕਰੈਕਟਰ ਉਹੋ ਜਿਹਾ ਨਾਂ ਵੈਰੀ ਨਾਈਸ ਲੱਭੋ ਐਂਡ ਲਾਭਾ ਬਹੁਤ ਵਧੀਆ ਰੋਲ ਲਾਭੋ ਅਤੇ ਲਾਭੇ ਦਾ

  • @Gurleen-ho5pj
    @Gurleen-ho5pj Рік тому +1

    ਸਾਨੂੰ ਜਾਰੀਆ ਦਾ ਨਸਾ 😂😂😂😂😂

  • @JaspreetSingh-wo4xr
    @JaspreetSingh-wo4xr Рік тому +1

    ਬਹੁਤ ਘੈਂਟ ਵੀਡੀਓ ਬਾਈ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏

  • @KU77AR
    @KU77AR Рік тому +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @sukhbitkaursukhbitkaur4113
    @sukhbitkaursukhbitkaur4113 Рік тому +2

    Bhut bhut vadhia video ji. Sariyn di acting bhut ghant ha ji.siraa gl bat ji
    Weheguru chardi kla vich rakhe ji sari team nu.

  • @amanbrar7370
    @amanbrar7370 Рік тому +1

    ਲਾਬੋ ਪਹਿਲਾਂ ਹੀ ਚੀਕਣ ਲੱਗ ਪਈ ਫੜਨ ਤੋ😂😂

  • @makhansingh7154
    @makhansingh7154 Рік тому +1

    ਕਰਨੈਲ ਬਾਈ ਤੇ ਸੀਬੋ ਭਰਜਾਈ ਬੰਤ ਬਾਈ ਤੇ ਪ੍ਰੀਤੋ ਭਰਜਾਈ ਲਾਂਬਾ ਬਾਈ ਜੀ ਤੇ ਲਾਬੋ ਭਰਜਾਈ ਕੱਟਾ ਫੁਫੜ ਤੇ ਭੂਆ ਲਾ ਪਤਾ ਬਾਕੀ ਬਾਈ ਜਿੰਦਰ ਬਾਈ ਰਾਮਾ ਬਾਈ ਵਿਚੋਲਾ ਸੰਦੀਪ ਸਿੰਘ ਬੇਟਾ ਪਾਲੋ ਭੈਣ ਬਾਕੀ ਸਾਰੀ ਟੀਮ ਜੋ ਕੈਮਰੇ ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਦਿਲੋਂ ਸਲੂਟ ਮਾਰਦੇ ਆ ਪ੍ਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਜਵਾਨੀ ਵਿਚ ਰੱਖੇ

  • @RupinderchahalOffcial
    @RupinderchahalOffcial Рік тому +5

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏👌🙏👌

  • @jaspaljassar2582
    @jaspaljassar2582 Рік тому

    ਜੱਟ ਸੌਦਾ ਟੀਮ ਸਭ ਤੋਂ ਸਿਰਾ ਵੀਡੀਓ ਵੇਖ ਕੇ ਖੂਨ ਵਧ ਜਾਂਦਾ

  • @RajvinderSingh-kw8vg
    @RajvinderSingh-kw8vg Рік тому +3

    ਲਾਭੋ ਦਾ ਪੱਕਾ ਇੰਜਨ ਹੋਉਗਾ ❤ ਬੰਤ ਜਾਰ ਲਵਜੂ ਟਰਾਲੀ ਭਰਕੇ ❤❤❤❤❤

  • @bahadarsinghturka9321
    @bahadarsinghturka9321 Рік тому +2

    ਬੰਤ ਤੇ ਕਰਨੈਲ ਦੀ ਐਕਟਿੰਗ ਸਿਰਾ 22 ਜੀ

  • @palipalikhan
    @palipalikhan Рік тому +2

    Pyar aa geaa bant dy dil vich❤

  • @Gurleen-ho5pj
    @Gurleen-ho5pj Рік тому +3

    ਕਹਿੰਦੇ ਪਰਧਾਨ ਸਾਬ ਸਤਿ ਸ੍ੀ ਅਕਾਲ 😂😂😂😂😂😂😂😂

  • @sukhdhillonpb4671
    @sukhdhillonpb4671 Рік тому +1

    ਨਾਜਰ ਨੇ ਅੰਗਰੇਜੀ ਸਿੱਖਲੀ ਬੋਲ ਕੇ ਆਇਆ ਲਾਬੋ ਦੇ ਬੂਹੇ ਚ ਗਾਣੇ ਦੇ ਵੱਟ ਕੱਡ ਤੇ ਨਾਜਰ ਨੇ ਯਾਰ ਐਕਟਿੰਗ ਬਹੁਤ ਵਧੀਆ ਕੀਤੀ ਗਾਣੇ ਨਾਲ ਸਨਦੀਪ ਨੇ ਬੇਜਤੀ ਬੜੀ ਕੀਤੀ ਪਰ ਨਾਜਰ ਨੇ ਸਾਰੀਆ ਗੱਲਾ ਉਤੋ ਦੀ ਟੱਪਾ ਤੀਆ 😂 ਉਧਰ ਬੰਤ ਪ੍ਰਧਾਨ ਘਰੋ ਧਮਕੀਆ ਦਈ ਜਾਦਾ ਕਰਨੈਲ ਤੇ ਜਿੰਦਰ ਨੂੰ ਪ੍ਰੀਤੋ ਨੂੰ ਕਹਿਦਾ ਕੈਲੀ ਨੂੰ ਦਰਸ਼ਨ ਦੇਣ ਜਾਣੇ ਬਹਾਨੇ ਨਾ

  • @KAMALJITKAUR-hz5ky
    @KAMALJITKAUR-hz5ky Рік тому +3

    Very nice god bless you 😂😂😂😂😂

  • @HandaThandu
    @HandaThandu Рік тому +1

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @sarvansinghgill4702
    @sarvansinghgill4702 Рік тому

    ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਬੰਤ ਤਾ ਵੀਡੀਓ ਵਿਚ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ

  • @Satnamoffical
    @Satnamoffical Рік тому +3

    ਬਹੁਤ ਵਧੀਆ ਵੀਡੀਓ ਹੈ ਜੀ

  • @JaspalSingh-db9xi
    @JaspalSingh-db9xi Рік тому +8

    ਵਾਹਿਗੁਰੂ ਮੇਹਰ ਕਰੇ ਜੀ ਸੋਡੀ ਸਾਰੀ ਟੀਮ ਤੇ ਜੀ ਸਦਾ ਖੁਸ਼ ਰਹੋ ਜੀ 🙏❤️💕

  • @boharsingh7725
    @boharsingh7725 Рік тому +1

    ਬਹੁਤ ਹੀ ਵਧੀਆ ਬਾਈ ਕਮਾਲ਼
    👍👍👍👍👍

  • @HardeepSingh-dq8gb
    @HardeepSingh-dq8gb Рік тому

    ਸਿਰਾ ਵੀਡੀਓ ਆ ਸਾਰੇ ਪਾਤਰ ਬਹੁਤ ਵਧੀਆ ਬਹੁਤ ਉਡੀਕ ਰਹਿੰਦੀ ਆ

  • @kambojbittu1684
    @kambojbittu1684 Рік тому +6

    Pritio di lihaj maar jandi a 😂😂

  • @gurjindersingh3638
    @gurjindersingh3638 Рік тому +1

    Sari team nu sat Shri akal jatt sauda g 🙏 very super video all team good acting maja aa gaya g very salute g 👍🙏🥀💛🥀👌 Yamuna Nagar

  • @karanbeersingh-ui2yh
    @karanbeersingh-ui2yh Рік тому +1

    I mostly like bunt 22, pure acting 👌👌👌👌👌👍👍👍👍👍

  • @darshancheema1376
    @darshancheema1376 Рік тому +1

    ਅੱਜ ਤਾਂ ਪ੍ਰੀਤੋ ਖੁਸ਼ ਐ ਪਤਾ ਨੀ ਕਦੋ ਮੂੜ ਬਦਲਜਾਏ

  • @kulvirgill5881
    @kulvirgill5881 4 місяці тому

    Very very nice story God bless you all family 💘

  • @RajuSingh-ls5mh
    @RajuSingh-ls5mh Рік тому +2

    Karnal Jinder ramaa Bant Bast akting😊😊😊😊😊😅😅😅😅😅❤❤❤❤😊😊😊😊😊😊

  • @jasveerkaur7019
    @jasveerkaur7019 Рік тому +1

    Sandeep te fufad di acting att❤

  • @numberdargogi
    @numberdargogi Рік тому +7

    😂😂😂😂 ਜ਼ਿੰਦਾਬਾਦ ਜੱਟ ਸੌਦਾ

  • @msf5937
    @msf5937 Рік тому +3

    ਬਹੁਤ ਵਧੀਆ ਵੀਡੀਓ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

    • @kalisransingh
      @kalisransingh 10 місяців тому

      🎉🎉🎉❤😅😊😊😢😢🎉

  • @soniakumari1282
    @soniakumari1282 Рік тому +1

    Jinder,rama ,karnel and sibo ji bahut wadia rol krde ji😅❤

  • @BaldevSingh-vt9bm
    @BaldevSingh-vt9bm Рік тому +1

    ਕਰਨੈਲ ਰੌਣਕਾਂ ਦੀ ਪੱਡ 🎉❤ਅਸੀਂ ਭਾਈ ਬਰਨਾਲੇ ਤੋ ❤😂🎉

  • @SarbjeetkaurMaan-e7x
    @SarbjeetkaurMaan-e7x Рік тому +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉

  • @bobbymaan3541
    @bobbymaan3541 Рік тому +2

    y sandeep bohat knt acting😅❤

  • @HardeepSingh-dq8gb
    @HardeepSingh-dq8gb Рік тому +1

    ਬੰਤ ਵੀ ਸਿਰਾ ਆ

  • @jagvirsinghbenipal5182
    @jagvirsinghbenipal5182 Рік тому +1

    ਸਿਰਾ ਬਾਈ ਜੀ 👌👌🔥🔥

  • @SabiVirk-kl4co
    @SabiVirk-kl4co Рік тому

    ਜੱਟ ਸੋਦਾ ਜ਼ਿੰਦਾਬਾਦ 😂😂😂😂😂😂

  • @KulwantsinghKulwantsingh-c9m

    ਧੰਨਵਾਦ ਜੀ ਬਹੁਤ ਵਧੀਆ ਕੁਲਵੰਤ ਕੋਟ ਭਾਰਾ

  • @HarjinderBhullar6076
    @HarjinderBhullar6076 Рік тому

    ਸਾਡੇ ਯਾਰ ਨਗੀਨੇ ਲਾਡੀ ਕਰਨੈਲ ਬਾਈ ਕੈਲੀ ਕਿਹੜਾ ਹੱਥ ਲਾ ਜਾਉ, ਕਰਨੈਲ ਬਾਈ ਕੈਲੀ ਵਿਹੜੇ ਵਿਚ ਤੇਰੇ ਭਾਈਆ ਨੂੰ ਸੀਬੋ ਢਾਹੂ, ਸੀਬੋ ਤੇਰੇ ਭਰਾਵਾਂ ਨੂੰ ਲਾਡੀ ਕਰਨੈਲ ਸਿੰਘ ਬਾਈ ਬਾਇਕ ਪਰੈਸ਼ਰ ਮਾਰਨ ਲਾ ਦਿਉ ਕਰਨੈਲ ਬਾਈ ਝੋਟਾ

  • @Js.Gaming15
    @Js.Gaming15 Місяць тому

    ਬਹੁਤ ਵਧੀਆ ਜੀ ❤❤

  • @ChanchalSingh-xd6yb
    @ChanchalSingh-xd6yb Рік тому +2

    ਸਾਰੀ ਹੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਪ੍ਰੀਤੋ ਨੂੰ ਨਜ਼ਰ ਲੱਗਣ ਤੋਂ ਇੱਕ ਤਵੀਤ ਜ਼ਰੂਰ ਕਰਵਾਓ ਜੀ।🎉🎉🎉

  • @jagseersingh4506
    @jagseersingh4506 Рік тому +1

    GOOD VIDEO GOOD ACTING ALL'TEAM THANKS SO MUCH ❤❤❤❤❤

  • @avjindersinghsodha3633
    @avjindersinghsodha3633 Рік тому

    😂😂😂❤❤ਲਾਜਵਾਬ

  • @talwindersinghsandhu7868
    @talwindersinghsandhu7868 Рік тому

    ਬਹੁਤ ਵਧੀਆ 👌👌👌👌👌😂😂

  • @jaspaljassar2582
    @jaspaljassar2582 Рік тому

    ਲਵ ਯੂ ਜੱਟੋ ਹਸਾਉਣ ਵਾਲੇ ਓ

  • @pallimann4272
    @pallimann4272 Рік тому

    Best dialogue vail machi vangu pai aa😮😮😮😮😮😂😂😂😂😂

  • @clairevandenhoeke794
    @clairevandenhoeke794 Рік тому +1

    Karnel ta free da dimag khandha is nalo acha jinder bayi da rool Jada karva Liya karo ya bant bayi di acting nice he ❤❤❤❤❤😂

  • @RaspalSingh-d5l
    @RaspalSingh-d5l Рік тому +1

    ❤ ਵੈਰੀ ਵੈਰੀ ਅੱਤ

  • @davinderbhangu4034
    @davinderbhangu4034 Рік тому

    ਵੀਡਿਉ ਪੂਰੀ ਵਧੀਆ ਬੰਤ ਦੇ ਹੱਥ ਫ਼ੇਰ ਦੋ ਫ਼ੇਰ ਸਵਾਦ ਅਉ ਕਰਨੈਲ ਤੇ ਜਿੰਦਰ ਸਿਰਾ ਨੇ ਫੁੱਲ

  • @Foodshortsvediovlog
    @Foodshortsvediovlog 11 місяців тому

    Nazar de gaanee siraa hunde aa😂😂

  • @hardeepkaur9884
    @hardeepkaur9884 Рік тому

    ਬਹੁਤ ਵਧੀਆ ਵਿਡੀੳ ਲਗਦੀ ਜੀ❤❤❤❤

  • @shindabrar2680
    @shindabrar2680 Рік тому +1

    Very nice movie😂😂😂 😂😂😂

  • @rupinderdhillon2374
    @rupinderdhillon2374 Рік тому

    ਵੀਡੀਓ ਬਹੁਤ ਹੀ ਵਧੀਆ ਲੱਗੀ

  • @jagseersingh4506
    @jagseersingh4506 Рік тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK BHAR K

  • @RajuSingh-ls5mh
    @RajuSingh-ls5mh Рік тому +1

    Bant ne talDaa😅😅😅😅😅😊😊😊😊😊😊😊😊

  • @makhansingh7154
    @makhansingh7154 Рік тому +2

    ਵੀਰ ਜੀ ਤੁਹਾਡੀ ਵੀਡੀਓ ਵਿਚ ਕੋਈ ਵੀ ਗਾਲ਼ ਨਹੀਂ ਕਢਦਾ ਬਹੁਤ ਵਧੀਆ ਗੱਲ ਹੈ ਪਰ ਜੋ ਭਾਗੁ ਵਰਗੇ ਵੀਡਿਉ ਬਣਾਉਂਦੇ ਹਨ ਉਨ੍ਹਾਂ ਦੀਆਂ ਵੀਡੀਉ ਵਿਚ ਗਾਲੀਂ ਗਲੌਚ ਬਹੁਤ ਹੁੰਦਾ ਹੈ ਉਹ ਗ਼ਲਤ ਗੱਲ ਹੈ

    • @jaspalsingh3652
      @jaspalsingh3652 Рік тому

      ਬਾਈ ਗੁੱਸਾ ਨਾ ਮੰਨੀ ਭੈਣ ਮਰਵਾਉਣਾ ਇਹ ਕੀ ਹੁੰਦਾ। ਕਦੇ ਵੀਡਿਓ ਧਿਆਨ ਨਾਲ ਦੇਖੀ ਪਤਾ ਲੱਗ ਜੂ ਕੌਣ ਕਹਿੰਦਾ ਹੁੰਦਾ।ਬਾਕੀ ਬਾਈ ਐਨੀਆਂ ਕੁ ਗਾਲਾਂ ਤਾਂ ਪੰਜਾਬੀ ਆਮ ਹੀ ਕੱਢਦੇ ਰਹਿੰਦੇ ਆ।

  • @JaspreetSingh-c6x
    @JaspreetSingh-c6x Рік тому +2

    Nice video👍👍👍👍

  • @bobbymaan3541
    @bobbymaan3541 Рік тому +1

    bant y kant acting ❤

  • @kamalkhosa105
    @kamalkhosa105 Рік тому

    ਬਾਈ ਜੀ ਜਮਾ ਸਿਰਾ

  • @seemabansal1671
    @seemabansal1671 Рік тому +1

    💐 Jai 💐 mata 🌹 di 💐💐🌹🌹💐🌹🙏💛💐🌹🙏💛💐🌹

  • @kulvirgosal5298
    @kulvirgosal5298 Рік тому +1

    Abi very nice 🎉🎉🎉🎉😂😂😂😂😂 good👍

  • @satveersidhugagubrar864
    @satveersidhugagubrar864 Рік тому +1

    ਬਤ sirrra

  • @lovepreetsingh7444
    @lovepreetsingh7444 Рік тому +2

    🌸 Very nice video 🌸

  • @mrmrsvirdi8928
    @mrmrsvirdi8928 Рік тому +1

    Bant tankha kini dena kake nu😂😂😂😂

  • @Dalwinder-g2s
    @Dalwinder-g2s Рік тому

    ਸੀਬੋ ਤੇ ਕਰਨੈਲ ਦੀ ਐਕਟਿੰਗ ਹਾਸਾ ਔਂਦਾ ਹੈ ਜਦੋਂ ਲੱੜਦੇ ਹੈ ਜੀ ਤੁਸੀਂ ਸਾਰੇ ਜਾਣੇ ਬਹੁਤ ਨਾਈਸ ਹੈ ਜੀ

  • @Virpalsidhu-t3x
    @Virpalsidhu-t3x Рік тому +2

    ਨੌਕਰ ਕਿਹੜਾ ਘੱਟ ਆ 😂😂😂😂ਤੁਹਾਡੀ ਵੀਡਿਓ ਰੋਦਿਆ ਨੂੰ ਹਸਾਉਣ ਵਾਲੀ ਆ 😂😂ਨਾਨਕਿਆਂ ਮੇਲ ਦਾ ਚੌਥਾ ਭਾਗ ਜਲਦੀ ਪੇਸ ਕਰੋ

  • @kulvirgosal5298
    @kulvirgosal5298 Рік тому

    Sandeep God 🎉🎉🎉🎉🎉🎉God bless you

  • @harmandhaliwal2842
    @harmandhaliwal2842 Рік тому

    Very nice Video Bhai ji ❤❤❤❤

  • @NOTGARRY9
    @NOTGARRY9 Рік тому +1

    Very very nice video ji ❤❤❤🎉🎉

  • @mrmrsvirdi8928
    @mrmrsvirdi8928 Рік тому

    Vel mashi vangu pyi aa😂😂😂😂

  • @bahadarsinghturka9321
    @bahadarsinghturka9321 Рік тому

    ਲਾਬੋ ਦੀ ਐਕਟਿੰਗ ਜਮਾ ਸਿਰੇ ਦੀ ਆ

  • @DharmpreetChahal
    @DharmpreetChahal Рік тому +2

    Very nice video bhai ji

  • @PammaSingh-kv9qx
    @PammaSingh-kv9qx Рік тому +1

    Nice video 😂😂😂😂

  • @narindersinghgrewal9629
    @narindersinghgrewal9629 11 місяців тому

    Very nice and beautiful Video ❤ 👌

  • @gurdeepshokar9665
    @gurdeepshokar9665 Рік тому

    ਬਹੁਤ ਬਹੁਤ ਵਧਾਈ ਵੀਡੀਓ

  • @HarjinderBhullar6076
    @HarjinderBhullar6076 Рік тому

    ਜਿੰਦਰ ਘੈਂਟ ਤੇ ਲਾਡੀ ਕਰਨੈਲ ਬਾਈ ਕੈਲੀ, ਤੇ ਸ਼ੇਰਾ ਸੰਦੀਪ ਬੇਟਾ, ਰਾਮਾ ਵਿਚੋਲਾ, ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਮੋਹਰਾ ਨਸਲ,ਤਾਈ ਸੀਬੋ ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ, ਤੇ ਬੰਤ ਮਿਰਜ਼ਾਪੁਰ ਵਾਲਾ ਵੈਲੀ ਤੀਵੀਂ ਤੋਂ ਚੱਪਲਾਂ ਖਾਣ ਵਾਲਾ ਸਾਰਿਆਂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @deepsidhudesijattcom9809
    @deepsidhudesijattcom9809 Рік тому +1

    ਸਿਰੇ ਦੇ ਗੱਪੀ ਨੇ ਸਾਰੇ 😂😂😂😂😂