ਕਿਸੇ ਪਿੱਛੇ ਲੱਗਕੇ ਅਵਦੇ ਘਰਵਾਲੇ ਨੂੰ ਹੀ ਦੇਤਾ ਫਾਹਾ 😳। latest short movie 2023

Поділитися
Вставка
  • Опубліковано 31 січ 2025

КОМЕНТАРІ • 284

  • @sodhibajwa8191
    @sodhibajwa8191 Рік тому +13

    ਬੰਤ ਬਾਈ ਤੇਰਾ ਕੋਈ ਤੋੜ ਨੀ ਹੈਗਾ ਸਿਰਾ ਬਾਈ ❤❤❤❤❤❤

  • @championgamemap6485
    @championgamemap6485 Рік тому +7

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤❤

  • @rachhpalsingh78466
    @rachhpalsingh78466 Рік тому +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @bhaigurjantsinghjiroriwale4250

    ਬਹੁਤ ਵਧੀਆ ਸਾਰੀ ਟੀਮ ਮਾਲਕ ਚੜਦੀਕਲਾ ਬਖਸੇ ਜੀ।।❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Turbanator54
    @Turbanator54 Рік тому +2

    ਕਮਲਿਆਂ ਦਾ ਨਾਨਕਾ ਮੇਲ ਭਾਗ 3 ਵੀ ਜੱਟ ਸੌਦਾ ਵਾਲੀਉ ਜਲਦੀ ਪੇਸ਼ ਕਰੋ ਬਾਈ ਜੀ

  • @JaspalSingh-db9xi
    @JaspalSingh-db9xi Рік тому +4

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @patiala_news
    @patiala_news Рік тому +10

    ਕੈਲਾ ਬਾਈ ਬੰਤ ਬਾਈ ਰਾਮਾ ਵਿਚੋਲਾ ਜਿੰਦਰ ਦੀ ਐਕਟਿੰਗ ਸੁਪਰ ਹੁੰਦੀ ਆ ਬਾਕੀ ਸਾਰੀ ਟੀਮ ਦਾ ਬਹੁਤ ਵਧੀਆ ਸਹਿਯੋਗ ਆ ਜਿਉਂਦੇ ਰਹੋ ਬਾਈ ਜੀ ਪਰਮਾਤਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ❤

  • @SarbjeetkaurMaan-e7x
    @SarbjeetkaurMaan-e7x Рік тому +3

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉

  • @SukhpalGrewal-rx6bs
    @SukhpalGrewal-rx6bs Рік тому

    ਬਹੁਤ ਵਧੀਆ ਲੱਗਦੀਆਂ ਨੇ ਸਾਰੀਆਂ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ❤❤❤😂😂😂

  • @SukhpalSinghDhaliwal-xt2rt
    @SukhpalSinghDhaliwal-xt2rt Рік тому +1

    ❤❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਬਾਈ ਜੀ ਬਹੁਤ ਵਧੀਆ ਗੱਲ ਹੁੰਦੀ ਹੈ ❤❤ਲਾਬੋ ਬਹੁਤ ਵਧੀਆ ਗੱਲ ਹੁੰਦੀ ਹੈ ਸੀਬੋ ਬਹੁਤ ਵਧੀਆ ਗੱਲ ਹੈ ❤❤

  • @hakmsingh1213
    @hakmsingh1213 Рік тому +4

    Karnail nd naseeb di jodi superhit endless ❤❤❤

  • @sarvansinghgill4702
    @sarvansinghgill4702 Рік тому

    ਬੰਤ ਕਰਨੈਲ ਜਿੰਦਰ ਵੀਡੀਓ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ

  • @BhupinderSingh-yg8cg
    @BhupinderSingh-yg8cg Рік тому +13

    ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ (ਕਾਲੀ ਦੁਨੀਆਂ ਦਾ ਪ੍ਰਧਾਨ) ਜ਼ਿੰਦਾਬਾਦ,,ਪ੍ਰੀਤ,, ਪਾਲੋ,, ਕਰਨੈਲ ਕੈਲੀ,, ਰਾਮਾ ਵਿਚੋਲਾ,,, ਨਾਜਰ ਕੱਟਾ,, ਸੀਬੋ,, ਸੰਦੀਪ ਬੇਟਾ,,,ਨਾਜਰ ਕੱਟਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਲਾਬੋ,, ਕਾਕਾ,, (ਬੰਤ ਪ੍ਰਧਾਨ ਦਾ ਚੇਲਾ),, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @Gurleen-ho5pj
    @Gurleen-ho5pj Рік тому +2

    ਸੱਜਣ ਵੱਟ ਤੇ ਬੈਠਾ ਨੀ ਦਿੰਦਾ ਤੈਨੂੰ 😂😂😂😂😂😂😂😂😂😂😂😂

  • @sarvansinghgill4702
    @sarvansinghgill4702 Рік тому

    ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕਾਮੇਡੀ ਕਰਦੇ ਨੇ ❤❤❤

  • @sonikhipal4081
    @sonikhipal4081 Рік тому

    Love all Jatt Sauda family nu 😘 😘👍👌🥰

  • @RajinderRam-je2dc
    @RajinderRam-je2dc Рік тому

    GOOD VIDEO GOOD ACTING ALL' TEAM SO MUCH ❤❤❤❤

  • @rupinderdhillon2374
    @rupinderdhillon2374 Рік тому +1

    ਸਾਰੀ ਟੀਮ ਨੂੰ ਪਰਮਾਤਮਾ ਤਰੱਕੀ ਅਤੇ ਤੰਦਰੁਸਤੀ ਬਖਸਿਸ਼ ਕਰਨ।

  • @Santa_singh_
    @Santa_singh_ Рік тому

    ਬਹੁਤ ਘੈਂਟ ਹੈ ਵੀਡੀਓ ਵੀਰ ਜੀ

  • @PalaAULAKH
    @PalaAULAKH Рік тому +3

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ਕਰਨੈਲ ਬੰਤ ਜਿੰਦਰ ਸੰਨਦੀਪ ਬੇਟਾ ਨਾਜਰ ਪਰੀਤ ਸੀਬੋ ਲਾਬੋ ਸਾਰੀ ਟੀਮ ਸਿਰਾ ❤❤👌👌👍👍

  • @ekamgill314
    @ekamgill314 Рік тому +2

    ਜਿੰਦਰ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @jagatram3016
    @jagatram3016 Рік тому +1

    ਜੱਟ ਸੌਦੇ ਵਾਲੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ ਬਹੁਤ ਅੱਛੀ ਟੀਮ ਹੈ ਬਹੁਤ ਅੱਛੀ ਵੀਡੀਓ ਬਣਾਉਂਦੀ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਅੱਛੀ ਅੱਛੀ ਵੀਡੀਓ ਬਣਾਉਂਦੇ ਆ ਬਸ ਇੱਕ ਕਮੀ ਹੈ ਕਿ ਬੇਬੇ ਸਿਬੋ ਦੀ ਕੁੱਤੇ ਖਾਣੀ ਜਿਆਦਾ ਕਰਦੇ ਹੋ❤

  • @Naikharnek
    @Naikharnek Рік тому +12

    ਬਾਈ ਜਿੰਦਰ ਤੇ ਕਰਨੈਲ ਸਿੰਘ ਤੇ ਬਾਈ ਸੰਦੀਪ ਤੇ ਰਾਮਾ ਬਾਈ ਜੀ ਬਹੁਤ ਹੀ ਵਧੀਆ ਏਕਟੀਗ ਆ ਜੀ ਬਾਬਾ ਨਾਨਕ ਤੁਹਾਡੀ ਸਾਰੀ ਟੀਮ ਨੂੰ ਚੰੜਦੀ ਕੱਲਾਂ ਚ ਰੱਖੇ ਜੀ

  • @sukhbitkaursukhbitkaur4113
    @sukhbitkaursukhbitkaur4113 Рік тому +1

    Bhut vadhia video ji
    Waheguru tarkiyan bakshe ji.

  • @boharsingh7725
    @boharsingh7725 Рік тому

    ਵਾਹ ਜੀ ਵਾਹ ਕਮਾਲ ਕਰਤੀ ਬਾਈ
    ਬਹੁਤ ਹੀ ਵਧੀਆ
    👍👍👍👍👍
    👌👌👌👌👌

  • @NoorDeep-mu6mh
    @NoorDeep-mu6mh Рік тому

    ਬੰਤ ਬਾਈ ਤਾ ਜਮਾ ਸਿਰਾ ਲੌਂਦਾ

  • @HappyBajra-sz4vp
    @HappyBajra-sz4vp Рік тому +1

    Yarr sari team att thanks bro ena entartanment krn lae❤️love you all

    • @SukhchainSingh-jd6gi
      @SukhchainSingh-jd6gi Рік тому +1

      😊😊😊❤❤❤😅😅😅❤❤❤😮😮😮❤❤❤😢😢😢❤❤❤😂😂😂❤❤❤😊😊❤❤❤😅😅😅❤❤❤

  • @gurjotchahal1295
    @gurjotchahal1295 Рік тому +6

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @gorapardhan1494
    @gorapardhan1494 Рік тому

    ਬਹੁਤ ਵਧੀਆ ਵਿਡੀਓ ਹੁੰਦਿਆ ਹਨ ਸਾਰੀ ਟੀਮ ਵਧੀਆ

  • @Turbanator54
    @Turbanator54 Рік тому +48

    ਵਿਡਿਉ ਤਾ ਬੰਤ ਕਰਨੈਲ ਦੀ ਹਰ ਇੱਕ ਸੁਪਰ ਹੁੰਦੀ ਹੈ ਮੈਂ ਵੀਰ ਜਿੰਦਰ ਤੁਹਾਡੀ ਕੋਈ ਵੀ ਫਿਲਮ ਨਹੀ ਮਿਸ ਕਰਦਾ ਹਰ ਫਿਲਮ ਵੇਖਦਾ ਜਦੋਂ ਕੋਈ ਦਿਮਾਗ ਤੇ ਟੈਨਸਨ ਹੁੰਦੀ ਹੈ ਮੈਂ ਤੁਹਾਡੀ ਫਿਲਮ ਵੇਖਦਾ ਮਨ ਖੁਸ਼ ਹੋ ਜਾਦਾ ਹੈ। ਸਾਰੀ ਟੀਮ ਨੂੰ ਟਰੱਕ 🚚ਭਰ ਲਵ ❤️😘ਯੂ ਵਧੀਆ ਤੇ ਕਮੇਡੀ ਫਿਲਮਾਂ ਬਣਾਊ ਲੋਕਾਂ ਨੂੰ ਖੁਸ਼ ਰੱਖੋ ਵੀਰ। ❤😂😅😍🥰😘

  • @Gurleen-ho5pj
    @Gurleen-ho5pj Рік тому +1

    600 ਲੱਡੂ ਤਾ ਪਾਜੀ ਚ ਨੀ ਹੁੰਦਾ 😂😂😂😂😂😂😂😂😂😂😂 ਰਾਮਾ ਸਿਰਾ 🎉🎉🎉🎉🎉🎉

  • @avjindersinghsodha3633
    @avjindersinghsodha3633 Рік тому +2

    ਬੰਤ ਬਾਈ ਠੰਡ ਆ ਗਈ ਸੁਣ ਕਬਜਿਆ ਤੋ ਥੋੜਾ ਜਿਹਾ ਧਿਆਨ ਘੱਟ ਕਰਕੇ ਥੋੜਾ ਜਿਹਾ ਰੌਮਾਟਿਕ ਮੂੜ ਚ ਆ ਵੇਖ ਲੈ ਭਰਜਾਈ ਤੈਨੂੰ ਕਿਵੇ ਗਾਣੇ ਸੁਣਾਉਦੀ ਆ😂😂😂

  • @iqbalsekhon54
    @iqbalsekhon54 Рік тому +1

    Abhi bhangu vr sirraaa lines sukhar guzaar apnea da 🤣🤣🤣

  • @RupinderchahalOffcial
    @RupinderchahalOffcial Рік тому +6

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @KarnailSingh-iy9cd
    @KarnailSingh-iy9cd Рік тому

    ਪ੍ਰੀਤ. ਸੱਜਣ. ਤਾ..ਕੈਲੀ ਤੈਨੂੰ ❤. ਮਿਲ ਗਿਆ

  • @PannaLalMajoka
    @PannaLalMajoka Рік тому

    Bohot vadia video acting all time good video 📸📸📸📷📷📷📸

  • @HarjinderBhullar6076
    @HarjinderBhullar6076 Рік тому

    ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਆ

  • @atmahanda2418
    @atmahanda2418 Рік тому

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਵੀਰ ਜੀ

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💗💗

  • @BalwinderSingh-zb6gc
    @BalwinderSingh-zb6gc Рік тому

    ਬਹੁਤ ਵਧੀਆ ਵੀਡੀਓ ਜੀ

  • @XUVLOVER12
    @XUVLOVER12 Рік тому +1

    ❤😂🎉❤😂🎉❤😂🎉❤😂🎉very proud of you

  • @Baljitsingh-he5ub
    @Baljitsingh-he5ub Рік тому

    buht vdyea video hundyea tuhdyea sare din de thkavt utr jandi dekh k veer

  • @ramneetSingh-j7s
    @ramneetSingh-j7s Рік тому

    Very nice video good acting all members ji ❤🎉❤🎉❤🙏🌹🙏

  • @TonyWaring-np9mk
    @TonyWaring-np9mk Рік тому

    Very funny video bro g ♥️♥️♥️

  • @RajinderRam-je2dc
    @RajinderRam-je2dc Рік тому

    SIRRRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL TEAM GOOD

  • @ravneetgrewal1863
    @ravneetgrewal1863 Рік тому +2

    Nice ghaint🎉🎉🎉

  • @KAMALJITKAUR-hz5ky
    @KAMALJITKAUR-hz5ky Рік тому +1

    Very nice vlog brother ji ❤🤗🤗🤗🤗🤗🤗🤗👍👍👍👍🎊👌🙏

  • @pritpalsinghsidhuadv7488
    @pritpalsinghsidhuadv7488 Рік тому +1

    ਸਨਦੀਪ ਕਿੱਡੀ ਕੁ ਗੱਲ ਆ.. ਫੁੱਫੜ ਨੂੰ ਲਿਆ ਦੇਣੀ ਸੀ ਘੁੱਟ... ਐਨਾ ਕੰਮ ਕੀਤਾ ਫੁੱਫੜ ਨੇ 😊

  • @BhagSinghMandeir
    @BhagSinghMandeir Рік тому

    Very Nice 👍👍👍👍 22 ji God Bless You All Team

  • @SukhpalSinghDhaliwal-xt2rt
    @SukhpalSinghDhaliwal-xt2rt Рік тому

    ❤ ਕਰਨੈਲ ਤੇ ਬੰਤ ਘੈਂਟ ਪੰਜਾਬੀ ਜੀਦਰ ਘੈਂਟ ❤❤

  • @suchasingh3466
    @suchasingh3466 Рік тому

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻

  • @gurdevsidhu5414
    @gurdevsidhu5414 Рік тому

    LOV you 💕💕💕😘😘💕😘💕💕😘 ਸਾਰੀ ਟੀਮ

  • @rachhpalsingh78466
    @rachhpalsingh78466 Рік тому +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @NeelamSharma-uw9zx
    @NeelamSharma-uw9zx Рік тому

    Good night all team members ko very nice video

  • @Abhibhangu7
    @Abhibhangu7 Рік тому +7

    ਦੱਸਿਉ ਕਿਵੇਂ ਲੱਗੀ ਵੀਡੀਉ ਕੰਮੈਟ ਕਰਕੇ
    ਸ਼ੇਅਰ ਆਲੀ ਸੁਚ ਵੀ ਹੈਗੀ ਉਹ ਵੀ ਦੱਬ ਦਿਉ😂😂❤❤🎉🎉🎉

  • @DharmpreetChahal
    @DharmpreetChahal Рік тому

    Very nice video bhai ji

  • @kanwalpreet2250
    @kanwalpreet2250 Рік тому

    ਲਾਡੀ ਵੀਰ ਯਾਰ ਤੂੰ ਕਰਨੈਲ ਦੇ ਰੋਲ ਵਿੱਚ ਬਹੁਤ ਵਧੀਆ ਲੱਗਦਾ ਲਵ ਯੂ ਆ ਵੀਰ

  • @honeydandiwal2695
    @honeydandiwal2695 Рік тому

    Sirra babe carry on krio episode 200 Tak complete krio Bhai jindher di comedy sirra

  • @kambojbittu1684
    @kambojbittu1684 Рік тому +1

    Sira.,. 😂😂

  • @arshdeepdhaliwal6904
    @arshdeepdhaliwal6904 Рік тому

    ਬਹੁਤ ਵਧੀਆ ਵੀਡੀਓ ਵੀਰ ਜੀ ਤੁਹਾਡੀ ਵੀਡੀਓ ਬਹੁਤ ਵੇਖਦੇ ਹਾਂ

  • @gaganbrar9181
    @gaganbrar9181 Рік тому +1

    nice 👍👍👍👍

  • @gaganchahal9736
    @gaganchahal9736 Рік тому

    End video 🔥🔥🔥🔥🔥🔥🔥😅😅

  • @kanwalpreet2250
    @kanwalpreet2250 Рік тому

    ਬੰਤ ਬੀਰ ਦੀ ਐਕਟਿੰਗ ਬਹੁਤ ਵਧੀਆ ਸਿਰਾ ਕਰਾਉਂਦਾ

  • @swarnmadahar756
    @swarnmadahar756 Рік тому +2

    😂😂 end a y

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @kamaljeetkaur4089
    @kamaljeetkaur4089 Рік тому

    Very nice video👌

  • @SimarjeetSimar-f3e
    @SimarjeetSimar-f3e Рік тому

    V NYC video 🎉

  • @Bagga-y4l
    @Bagga-y4l Рік тому

    🎉 ghaint video veer ji jinder veer new Ghar di mubarka

  • @msf5937
    @msf5937 Рік тому

    ਸਾਰੀ ਟੀਮ ਦਾ ਧੰਨਵਾਦ ਜਿਦੰਰ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @RajKaur-fw3mf
    @RajKaur-fw3mf Рік тому

    Vry nyce ji😂😂😂😂❤❤❤

  • @SinghKaram-d5c
    @SinghKaram-d5c Рік тому

    ਟਕਾਨੇ ਜਮਾ ਸਿਨ ਸਿਨ ਲਾਉਣੀ a😂😂😂😂😂

  • @ramsharanmuktsari2637
    @ramsharanmuktsari2637 Рік тому +1

    ❤😂🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧਿਅਾ .
    😅😅❤❤

  • @Tanvee-537
    @Tanvee-537 Рік тому

    (song) aunda ni vasta ni very funny 😂😂😂

  • @virpalkaur6883
    @virpalkaur6883 Рік тому

    Ghaint siraaaaaa attttt

  • @JaspreetSingh-c6x
    @JaspreetSingh-c6x Рік тому

    Nice video bor 👍👍👍👍👍👍👍 👍👍👍👍👍👍👍👍👍👍👍👍

  • @baghelsingh9735
    @baghelsingh9735 Рік тому

    Veryverygoodstory🎉🎉😢😢

  • @DalwinderSingh-z6z
    @DalwinderSingh-z6z Рік тому

    ਬੰਤ ਪ੍ਰੀਤੋ ਬਹੁਤ ਵਧੀਆ ਵੀਰ ਜੀ

  • @AmandeepSingh-bu4wn
    @AmandeepSingh-bu4wn Рік тому +1

    ਸਾਰੀ ਟੀਮ ਬਹੁਤ ਵਧੀਆ ਜੀ

  • @honeydandiwal2695
    @honeydandiwal2695 Рік тому

    Bhot ghaint video

  • @GurpreetSingh-ew3de
    @GurpreetSingh-ew3de Рік тому

    Grear 👍👍👍

  • @DalwinderSingh-z6z
    @DalwinderSingh-z6z Рік тому

    ਵੀਡਿਓ ਬਹੁਤ ਵਧੀਆ ਕਰਨੈਲ ਸਿੰਘ ਜਿੰਦਰ ਤੇ ਨਾਜਰ ਦਾ ਖਿਆਲ ਰੱਖਿਆ ਕਰਨ ਜੀ

  • @chandershakher3359
    @chandershakher3359 Рік тому

    😂😂❤ end a y

  • @sarbjeetdhiman7859
    @sarbjeetdhiman7859 11 місяців тому

    ਬੰਤ ਤੇ ਸਾਰੀ ਟੀਮ ਸੁਪਰ

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SinghKaram-d5c
    @SinghKaram-d5c Рік тому +1

    8/8 ਫੁੱਟੀ ਮੂਲ਼ੀ 🤣🤣

  • @GurpreetSingh-fq7di
    @GurpreetSingh-fq7di Рік тому

    Very nice video brother jinder your all team members work superb 👍❤️🌹🙏🙏

  • @swarnpalsinghbhatthal4454
    @swarnpalsinghbhatthal4454 10 місяців тому

    ਉਸ ਰੁੱਤੇ ਮਿਲਾਦੇ ਕਰਨੈਲ ਰੱਬਾ ਮੇਰਿਆ😅

  • @sahibsinghsabipadda
    @sahibsinghsabipadda Рік тому

    Very beautiful comedy film

  • @muhammadafzal8112
    @muhammadafzal8112 Рік тому

    G aho seebo preetu Banat carnal also every body excellent

  • @Himmat_lahoriya
    @Himmat_lahoriya 9 місяців тому

    Y video Jldi upload kria kro Ji wali wait rehndi a new video. D 😊

  • @nishakaur3612
    @nishakaur3612 Рік тому +1

    ਮੇਰਾ ਫੇਵਰੇਟ ਪੇਜ ਜੱਟ ਸੌਦਾ ਕੋਈ ਵੀਡੀਓ ਮਿਸ ਨਹੀਂ ਕਰਦੀ ਮੈਂ

  • @pritpalsinghsidhuadv7488
    @pritpalsinghsidhuadv7488 Рік тому

    ਘੈਂਟ ਵੀਡੀਓ ❤❤

  • @jagvirsinghbenipal5182
    @jagvirsinghbenipal5182 Рік тому

    ਸਿਰਾ ਬਾਈ ਜੀ 👌👌🔥🔥

  • @RamchanderFagoria
    @RamchanderFagoria Рік тому +1

    Ram ram Bhai sahab je charde kla charde kla hi honey chaeye ji

  • @neetugold6136
    @neetugold6136 Рік тому

    ਵਧੀਆ ਵੀਡੀਓ ਹੈ ਜੀ ।

  • @ManpreetKaur-il7jo
    @ManpreetKaur-il7jo Рік тому

    😂😂😂😂😂😂😂😂😂ਵੈਰੀ funny

  • @bindersinghsidhu-cq4xy
    @bindersinghsidhu-cq4xy Рік тому

    Very nice bro 👍😄😄😄

  • @SandeepsidhuSidhu-b7o
    @SandeepsidhuSidhu-b7o Рік тому

    Nice video ❤❤❤❤❤❤

  • @SatnamSingh-xg3lb
    @SatnamSingh-xg3lb Рік тому +1

    Nazar bai ghaint actor aaa