ਰੇਹੜੇ ਤੇ ਸਗਣ ਪਾਕੇ ਆਉਣ ਗੇ 😅 ਬੁੜੇ ਨੂੰ ਜੋੜ ਲਿਆ ਵਿੱਚ । Latest short comedy video 2023
Вставка
- Опубліковано 7 лют 2025
- ...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber
ਸਿਰਾ ਬਾਈ ਜੀ 👌👌🔥🔥❤️
ਪਰਮਾਤਮਾ ਚੜਦੀਕਲਾ ਵਿੱਚ ਰੱਖੇ ਸਾਰੇ ਪਾਤਰ ਬਹੁਤ ਵਧੀਆ ਰੋਲ ਕਰਦੇ ਨੇ
ਚੜਦੀ ਕਲ੍ਹਾ ਚ ਰਹਿਣ ਸਾਰੇ ❤️❤️😊
7 ਫ਼ਾਈਰ ਕੱਡ ਤੇ ਮੱਥੇ ਕੋਲ ਦੀ 🎉😂😂😂😂😂
ਬਹੁਤ ਵਧੀਆ ਵੀਰ
Very nice video very vry God acting
ਬੰਤ ਕਰਨੈਲ ਸੀਬੌ ਲਾਬੌ ਰਾਮਾ ਬਹੁਤ ਵਧੀਆ ਐਕਟਿੰਗ ਕਰਦੇਆ
Good knowledge ❤🎉❤🎉
Rama nd karnail 😂😂😂😂😂😂🎉🎉🎉🎉🎉🎉
Bant end aa😂😂😂
Nice 😂🎉🎉🎉😂
Super se uper video ji ❤❤👍👍
Nice video all the best 👍
Bhut vadia episode a good work
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
Ghaint siraaaaaa
Nincviedeo❤😂
Karnail rama sirra 😂😂😂😂
ਪਰੀਤੌ ਬੌਲਦੀ ਬਹੁਤ ਉੱਚੀਆਂ ਜਿੰਦਰ ਤਾ ਅੱਤ ਆ
ਰੇਸ਼ਮ ਸਿੰਘ ਮਾਹਮਦਪੁਰ ਸਂਗਰੂਰ ਬੰਤ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੈ ਸਾਡਾ ਦਿਲ ਖੁਸ਼ ਹੋ ਜਾਂਦਾ ਹੈ ਜੀ
Bhut sohni video
ਕਿਉਂ ਧੱਕਾ ਕਰਦੇ ਸੰਦੀਪ ਵੀਰੇ ਨਾਲ
ਨਾਜਰ ਵੀਰਾ ਤੇ ਕਰਨੈਲ ਤੇ ਸੀਬੋ ਦਾ ਰੋਲ ਬਹੁਤ ਵਧੀਆ
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
ਬਹੁਤ ਵਧੀਆ ਵੀਡੀਓ ਬਣਾਈ ਹੈ ਬੰਤ ਤੇ ਪਰੀਤੋ ਦਾ ਰੋਲ ਬਹੁਤ ਵਧੀਆ ਹੈ
ਚਿੜੀ ਸਿਰਾ ਕਰਦੀ ਐ 😂😂😂😂
Ek Number film Jatt Sauda🎉🎉
Naseeb kaur ji..bda sohna kahenda rama
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਕਾਲੀ ਦੁਨਿਆਂ ਦਾ ਬੇਤਾਜ ਬਾਦਸ਼ਾਹ ਬੰਤ ਜਿੰਦਾਬਾਦ😂😂😂😂😂❤❤❤❤🎉🎉🎉🎉
ਬੰਤ ਅਤੇ ਪ੍ਰੀਤੋ ਦਾ ਰੋਲ ਪੂਰਾ ਹੀ ਸਿਰਾ।❤❤❤
Preeto ta bant the rol bhot vadia va 7 fAr Nikal gay
ਪ੍ਰੀਤੋ ਦਾ ਰੋਲ ਬਹੁਤ ਵੱਧੀਆ ਲੱਗਾ ਮੰਨ ਬਹੁਤ ਖੁਸ਼ ਹੋਇਆ ਵੀਡੀਓ ਦੇਖਕੇ
ਕਾਲੀ ਦੁਨੀਆ ਦਾ ਬੇਤਾਜ ਬਾਦਸ਼ਾਹ ਬੰਤ ਬਾਈ ਜਮਾ ਹੀ sirraaaaaaaa🎉🎉
Waheguru ji 🙏
❤😂😂😂 ਬੰਤ ਕਹਿੰਦਾ ੭ ਫੇੲਿਰ ਕਡੇ ਮਥੇ ਕੋਲ ਦੀ ਪ੍ਰੀਤ ਕਹਿੰਦੀ ਮਥੇ ਚ ਕਿਓ ਨੀ ਵਜਿਅਾ ..😅😅😅😅😅❤❤
ਬੰਤ ਤੇ ਪ੍ਰੀਤੋ 😂😂ਦਾ ਰੋਲ ਸਿਰਾ ਯਾ ❤️❤️❤️❤️🔥
Bhut badhiya video super acting all team members
ਗਰਜਨ ਡਿੱਗ ਪੈਣਾ ਸੀ ਬਾਈ 😂😂
ਜਮਾ ਸਿਰਾ ਬੀਡੀਓ ਹੈ ਜੀ
ਬਹੁਤ ਵਧੀਆ ਵੀਡੀਓ ਜੀ🎉
Very good video brother 🌹🌹🌹🌹🤗🤗🤗🤗🤗🤗👍👍👍👌👌👌👌👌
ਜਿੰਦਰ ਕਰਨੈਲ ਨੁ ਤੇਂ ਪਾਲਯਾ ਅਤੇ ਸੀਬੋ ਨੁ ਤੇਂ ਪਾਲਯਾ ਸੰਦੀਪ ਉਨਾ ਨੁ ਤਾਂ ਤੇਂ ਪਾਲਯਾ ਹੀ ਹ ਜਿੰਦਰ ਤੁਂ ਤਾਂ ਹੋ ਗਿਆ ਸੋ ਬੁਡਆਂ ਦਾ ਬੁਡਾ ਸੀਬੋ ਜਿੰਦਰ ਦਾ ਸਾਥ ਨਾ ਦੇ ਤੰਗ ਕਰੁਗਾ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ਕਿਆ ਬਾਤ ਕਮਾਲ ਬਾਈ ਬਹੁਤ ਹੀ ਵਧੀਆ
👍👍👍👍👍
👌👌👌👌👌
ਬਹੁਤ ਬਹੁਤ ਵਧਾਈ ਵੀਡੀਓ
Rama v sirra krda yr 😂😂karnail bai jinder nd preeto Sandeep beta mano sare sirra ecting krde aa 🙏🙏
Bai Sri Jinder❤🎉
ਪ੍ਰੀਤੋ ਬੰਤ ਦੀ ਇੱਕ ਨੀ ਚੱਲਣ ਦਿੰਦੀ😂😂😂😂😂😂😅😅😅😅😅😅❤❤❤
ਬੰਤ ਦਾ ਪਰਿਵਾਰ ਜ਼ਿੰਦਾਬਾਦ ❤❤😂😂😂😅😅😅😅😅😅
ਸਾਰੀ ਟੀਮ ਬਹੁਤ ਸੀਰਾ ਹੈ 👍👍👍👍👍👍👍👍👍👍👍👍👍👍👍👍👍👍👍👍
Very nice Video Bhai ji ❤❤❤❤
ਬੰਤ ਬਾਬੇ ਸਿਰਾ ਲਾਉਂਦਾ ❤❤ love you
Waheguru ji 🙏
ਬਹੁਤ ਸੋਹਣੀ ਐਕਟਿੰਗ 👍😘😘
ਬਹੁਤ ਵਧੀਆ ❤️❤️❤️❤️
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬੰਤ ਦੀ ਐਕਟਿੰਗ ਘੈਂਟ ਐ 👍
Right
Right
ਬਹੁਤ ਵਧੀਆ ਵੀਡੀਓ ਕਰਨੈਲ ਜਿੰਦਰ ਰਾਮਾ ਨਾਜਰ ਸਨਦੀਪ ਕਾਕਾ ਲਾਬੋ ਨਸ਼ੀਬ ਪ੍ਰੀਤ ਮੋਟੋ ਬਹੁਤ ਵਧੀਆ ਸਾਰੇ ਕਲਾਕਾਰ ਬੰਤ ਦਾ ਸੁਭਾਅ ਬਾਹਰੋ ਕੁੱਟ ਖਾਕੇ ਅੜੀਅਲ ਹੋ ਗਿਆ ਘਰੇ ਗੱਲ ਗੱਲ ਤੇ ਲੱੜਦਾ ਸੱਕ ਬੜਾ ਕਰਦਾ ਪ੍ਰੀਤ ਤੇ ਕਿਤੇ 😂
Bant sira banda
ਬਹੁਤ ਵਧੀਆ ਸਾਰੀ ਟੀਮ ਜਿਉਂਦੇ ਵਸਦੇ ਰਹੋ ਜੀ
ਰਾਮਿਆ ਪਰਸੋਂ ਨਾ ਕਹਿ ਕੱਲ ਤੋ ਅਗਲੇ ਦਿਨ ਕਹਿ ਦੇ
Bant 😂😂😂 sira
Sira bant bai 💕💞💗
ਸਾਰੀ ਹੀ ਟੀਮ ਬਹੁਤ ਵਧੀਆ ਮਿਹਨਤ ਕਰਦੀਏ❤❤
❤❤
Very good 👍
ਸੰਦੀਪ ਕਰਵਾ ਲੈ ਮੰਗਣੀ ਕੁੜੀ ਸੋਹਣੀ ਸੁਲੱਖਣੀ ਐ ਅਤੇ ਸਿਆਣੀ ਸਮਝਦਾਰ। ਉਂਝ ਤਾਂ ਮਾਣੋ ਵੀ ਬਹੁਤ ਵਧੀਆ ਉਸਨੂੰ ਤਾ ਐਵੇਂ ਜਿਵੇਂ ਨਜ਼ਰ ਲੱਗ ਗਈ ਹੋਵੇ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਇਸ ਭਾਗ ਵਿੱਚ ਮੈਨੂੰ ਕੁੜੀ ਦੀ ਮਾਂ ਰੋਲ ਬਹੁਤ ਵਧੀਆ ਲੱਗਾ।
ਬਹੁਤ ਵਧੀਆ ਵੀਡੀਓ ਆ ਰਾਮ ਸਿੰਘ ਤਾਂ ਬਿਲਕੁਲ ਹੀ ਵਿਚੋਲੇ ਵਾਗੂੰ ਕਰਦਾ ❤❤
ਪ੍ਰੀਤੋ ਦਾ ਸਰੀਰ ਬਹੁਤ ਵੱਧੀਆ ਲੱਗਦਾ
ਕਰਨੈਲ ਕਹਿੰਦਾ ਮੈ ਵਿਆਹ ਕਰਵਾ ਉ ❤🎉
Surender sheoran kheowali sirsa nice video
Very very nice ❤❤❤❤❤
Great job 🎉
Very interesting story chidi so funny 😅😅 nd God bless you all team members 👍😊
Puri vadia ❤❤❤ video
Bant de acting sirra aaa❤❤❤❤❤
Very nice video good acting all times ❤❤🎉🎉
Nice bro 😂😂😂😂😂❤
Very nice 😂😂
Nice video g
Very nice video ❤
Niec 👍👍👌👌💚💚💚💚💯
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ
ਪੀ੍ਰਤੋ ਗੁੱਸੇ ਚ ਘੈਂਟ ਲਗਦੀ ਐ
ਕਰਨੈਲ ਜਿੰਦਰ ਰਾਮਾਂ ਬੰਤ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
RR 4y.iyj
👌🏿👌🏿👍🏼👍🏼👍🏼
Waheguru ji 🙏
Bant end bnda,powaraaa😅😅
भाई कुछ ही दिन मे आप से मिलने आ रहा हूं ❤❤❤all teem
Palo da roll bhut vdia
ਬਹੁਤ ਵਧੀਆ ਵੀਡੀਓ ਹੈ ਬਾਈ ਜੀ
Nice 😂😂😂😂😂
27:53
Sari team mein chadhadi Kala rakhe waheguru
Bhupender Singh from talwara jheel Rajasthan very good sari team da or preet Phan da savto jayada 🎉
😊😊❤❤❤😅😅❤❤❤😮😮❤❤❤😢😢❤❤❤🎉🎉❤❤❤😂😂❤❤❤😊❤😅❤😮❤😢❤🎉❤😂❤
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌😂😂😂😂😂😂😂😂😂😂😂😂😂😂😅😅😅😅
ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
Waheguru ji 🙏
ਕਮਾਲ ਕਰੀ ਪਈ ਆ
Karnal,Rama,Bant,Preeti,Sandeep,jinder and Nazar all bahut vadiya team
ਬੰਤ ਦੇ ਮੱਥੇ ਕੋਲ ਦੀ 7 ਫਾਇਰ ਕੱਢਤੇ ਕੈਲੇ ਨੇ ਬੰਤ ਦੇ ਵੱਜਿਆ ਕੋਈ ਨਹੀਂ
Baaàant De,acting,sirra,
bahut badia ji prito da Roll incredible
ਵਧਾਈ ਹੋਵੇ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਮਨ ਖੁਸ਼ ਹੋ ਜਾਂਦਾ ਵੇਖਕੇ ਪਰ ਪ੍ਰੀਤੋ ਰੋਲ਼ ਕਰਨ ਤੋਂ ਪਹਿਲਾਂ ਲਗਦਾ ਚੰਗੀ ਕੰਡੇ ਵਾਲ਼ੀ ਚਾਹ ਪੀਕੇ ਆਉਂਦੀ ਹੈ ਬੋਲਣ ਵਾਲੇ ਕੜਾਕੇ ਕੱਢ ਦਿੰਦੀ ਹੈ
ਕਰਨੈਲ, ਜਿੰਦਰ, ਕੱਟਾ,ਰਾਮਾ, ਸੰਦੀਪ, ਬੰਤ, ਕਾਕਾ , ਅਰਜਨ,ਪ੍ਰੀਤੋ, ਸੀਬੋ ਅਤੇ ਪਾਰਟੀ ਬਹੁਤ ਵਧੀਆ ਕੰਮ ਕਰ ਰਹੇ ਹੋ ❤❤
Sarrrri🎉🎉🎉🎉🎉 parti end aa nai ji
,👌👌🥰🥰🥰🥰
The boy drive skates excellent keep going on this is the indian boy talent really appreciated 👍