ਸੀਰੀ ਨੇ ਛੱਤ ਤੇ ਕੱਢਤਾ ਜਲੂਸ 😂 ਦਾਰੂ ਨਾਲ ਰੱਜੇ ਹੋਇਆਂ ਦੇ ਖੁੱਲਗੇ ਪਜਾਮੇ 😜 latest short movie 2023

Поділитися
Вставка
  • Опубліковано 31 січ 2025

КОМЕНТАРІ • 305

  • @satnamkaur2435
    @satnamkaur2435 Рік тому +19

    ਸੀਬੋ ਪਹਿਲੀ ਵਾਰੀ ਹਸਦੀ ਵੇਖੀ ਐ 😂😂😂 ਕਰਨੈਲ ਰੋਟੀਆ ਲਾਹੁੰਦੇ 😂

  • @IqbalSandhu-pb5cv
    @IqbalSandhu-pb5cv Рік тому +10

    ਜਿੰਦਰਾ ਲੈਂਟਰ ਪੈਣ ਦੀਆਂ ਵਧਾਈਆਂ ਪਰ ਵੀਰੋ ਨੂੰ ਭਜਾਉਣ ਦਾ ਅਫਸੋਸ

  • @swaransingh6918
    @swaransingh6918 Рік тому +11

    ਬੰਤ ਸੀਰਾ ਬਾਈ ਬਹੁਤ ਵਧੀਆ ਘਸਾੜਾ ਕੁੱਟੂ 😅😅😅

  • @Dhillon964
    @Dhillon964 Рік тому +10

    ਜੱਟ ਤੇ ਸੀਰੀ ਦਾ ਰਿਸ਼ਤਾ ਬਹੁਤ ਵਧੀਆ ਦਿਖਾਇਆ ❤❤❤❤❤ਸਾਰੀ ਟੀਮ ਸਿਰਾ
    👌👌👌👌👌

  • @championgamemap6485
    @championgamemap6485 Рік тому +2

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @rachhpalsingh78466
    @rachhpalsingh78466 Рік тому +5

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sukhwindernehal3250
    @sukhwindernehal3250 Рік тому +22

    ਬਹੁਤ ਵਧੀਆ ਵੀਡੀਓ ਆ ਬਾਈ ਜੀ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਬਾਈ ਜੀ।

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @RupinderchahalOffcial
    @RupinderchahalOffcial Рік тому +7

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏 🙏🙏🙏🙏

  • @gurjindersingh3638
    @gurjindersingh3638 Рік тому +10

    Sari team nu sat Shri akal jatt sauda g 🙏 bahut vadia episode all team good acting waheguru g chardi klla rakhe g 🙏 very salute g 👍🙏🥀💙🥀👌 Yamuna Nagar

  • @jashansidhu9450
    @jashansidhu9450 Рік тому +15

    ਜੱਟ ਸਾਉਂਦੇ ਵਾਲਿਓ ਦਿਨੋਂ ਦਿਨ ਸਿਰਾ ਕਰੀ ਜਾਨੇ ਓ ਬਹੁਤ ਵਧੀਆ ਵੀਡੀਓ ਬਣਾਈ ਐ ਜਿੰਦਰ ਨੂੰ ਛੱਤ ਦੀਆਂ ਵਧਾਈਆਂ 🎉🎉🎉🎉🎉

  • @SarbjeetkaurMaan-e7x
    @SarbjeetkaurMaan-e7x Рік тому +5

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉ਅਸੀਂ ਹੀਰੋ ਕਲਾ ਤੋ😂😂

  • @AmandeepKaur-eh5tt
    @AmandeepKaur-eh5tt Рік тому +2

    Rama di acting bahut badhy oa a ana kala kon a gay 🤣🤣🤣🤣

  • @honeysingh2868
    @honeysingh2868 Рік тому

    PARSHAD VANDO SEEBO BEBE PAHILI WARI TAAN HASSI HAI. HA HA HA HA. 😅😅😅😅

  • @amarjitsingh1946
    @amarjitsingh1946 Рік тому +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗💗💚💚💯

  • @KisanMindset
    @KisanMindset Рік тому +2

    Roti aa wala scene funny na ima y 😅😅😂😂😂

  • @KuldeepKhangura-yk5rc
    @KuldeepKhangura-yk5rc Рік тому

    ਵਾ ਬਈ ਵਾ ਬਹੁਤ ਵਧੀਆ ਸਾਰੀ ਟੀਮ ਬੰਤ ਪਰੀਤ ਸਿਬੋ ਜਿਨਦਰ ok good 👌👌👍

  • @Gurleen-ho5pj
    @Gurleen-ho5pj Рік тому +1

    ਤੂੰ ਲੈਟਰ ਤੇ ਸਰੀਆ ਬੰਨੇਗੀ 😂😂😂😂😂😂😂😂😂😂😂😂😂😂😂

  • @Dhillon964
    @Dhillon964 Рік тому +4

    ਜਿੰਦਰ ਦੇ ਲੈਟਰ ਦਾ ਵਿਆਹ ਵਰਗਾ ਚਾਅ😂

  • @sukhdhillonpb4671
    @sukhdhillonpb4671 Рік тому

    ਬਹੁਤ ਵਧੀਆ ਬਣਾਈ ਵੀਡੀਓ ਉਹ ਵੀ ਚੱਲਦੇ ਕੱਮ ਚ ਜੱਟ ਸੌਦਾ ਦੀ ਸਾਰੀ ਟੀਮ ਨੇ ਸਿਰਾ ਕਰਾਤਾ

  • @sarvansinghgill4702
    @sarvansinghgill4702 Рік тому +1

    ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਬਹੁਤ ਹੀ ਵਧੀਆ

  • @karmasinghmsand23wala34
    @karmasinghmsand23wala34 Рік тому

    🚛🚛 ਜਿੰਦਰ ਦਾ ਗੋਬਿੰਦਗੜ੍ਹ ਡਾਈਲੋਕ ਵੈਰੀ ਨਾਈਸ

  • @ArjunBallu-m4f
    @ArjunBallu-m4f 4 дні тому

    Jinder labo rama bant good work funny comedy super video👌👌👌👌👌👌❤❤❤🎉🎉🎉

  • @sarbjeetdhiman7859
    @sarbjeetdhiman7859 11 місяців тому

    Best video 👌🏻👌🏻👌🏻👌🏻👍🎉🎉🎉

  • @surmukhsingh9429
    @surmukhsingh9429 Рік тому +11

    ਬਾਈ ਜਿੰਦਰ ਸਵਾਦ ਲਿਆਤਾ ਸਾਡੇ ਗੋਬਿੰਦਗੜ੍ਹ ਦਾ ਨਾਂ ਲੈ ਤਾਂ,,

  • @MohanSingh-fb1zc
    @MohanSingh-fb1zc Рік тому +5

    ਬੁਹਤ ਵਧੀਆ ❤❤❤

  • @soniakumari1282
    @soniakumari1282 Рік тому +2

    Bant: lasting first warning 🤣🤣

  • @talwindersinghsandhu7868
    @talwindersinghsandhu7868 Рік тому +1

    ਬਹੁਤ ਹੀ ਵਧੀਆ 👌👌👌 ਵੀਡੀਉ 😂😂😂 ਬਹੁਤ ਉਡੀਕ ਰਹਿੰਦੀ ਹੈ ਨਵੀਂ ਵੀਡੀਓ ਦੀ❤❤

  • @JaspalSingh-db9xi
    @JaspalSingh-db9xi Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @Gurleen-ho5pj
    @Gurleen-ho5pj Рік тому

    ਸੰਦੀਪ ਪੜਦਾਦੇ ਦੀ ਜਾਦ ਗਈ 😂😂😂😂😂

  • @NeelamSharma-uw9zx
    @NeelamSharma-uw9zx Рік тому

    Nice video karnal da role bada giant hai love you sari team 🎉

  • @PammaSingh-kv9qx
    @PammaSingh-kv9qx Рік тому +1

    Nice video 😂😂😂😂😂

  • @Santa_singh_
    @Santa_singh_ Рік тому +1

    ਵਧਾਈਆਂ ਹੋਣ ਜਿੰਦਰ ਵੀਰੇ ਤੇਰੇ ਲੈਟਰ ਪੈਣ ਦੀਆਂ

  • @LaddiMohliay
    @LaddiMohliay Рік тому +3

    🌹ਸਭ ਤੋਂ ਪਹਿਲਾਂ ਛੱਤ ਦੀਆ ਵਧਾਈਆਂ🌹 ਨਾਜਰ ਬਿੰਨਾ ਛੱਤ ਵੀ ਛੁੱਨੀ ਲਗਦੀ ਆ😂 ਕਰਨੈਲ ਤੇ ਰਾਮੇ ਤੋ ਰੋਟੀਆਂ ਨੀ ਪੂਰੀਆ ਹੁੰਦਆਂ 😂 ਬੰਤ ਵੀ ਅੱਜ ਵੈਲੀ ਬਨਿਆ ਬੈਠਾ 😂ਮੈਂ ਨੀ ਜਾਣ ਦੀਦਾ ਛੱਤ ਤੇ😂ਰਾਮਾ ਕੈਦਾ ਇੰਹਨੂੰ ਦਾਰੂ ਪਿਆਕੇ ਕੁੰਟਾ ਗੇ😂 ਵਿਲੂ ਨੂੰ 😂 ਬਾਕੀ ਸਭ ਬਹੁਤ ਵਧੀਆ ਨੇ😂😂ਲਾਡੀ ਭੈਣੀ ਬਾਘਾ😂😂

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @yaddhaliwalmusic
    @yaddhaliwalmusic Рік тому +1

    ਬਹੁਤ ਸੋਹਣੀ ਵਿਡਿਓ ਆ ਬਾਈ ਖਿੱਚੀ ਰੱਖੋ ਕੰਮ ਨੂੰ ❤❤❤ ਆਪਣੇ ਵੱਲੋਂ ਦਿਲੋ ਸਪੋਟ ਆ ❤❤❤❤

  • @mrmrsvirdi8928
    @mrmrsvirdi8928 Рік тому

    Chite payi firda mantrya vargu. Hahaha😂😂😂😂

  • @preetbenipal5839
    @preetbenipal5839 Рік тому

    Lasting fasting 😂😂😂 warning ⚠️ bant sirrraaa

  • @arshkhosa4625
    @arshkhosa4625 Рік тому +1

    👌🏻👌🏻👌🏻

  • @mrmrsvirdi8928
    @mrmrsvirdi8928 Рік тому

    Dekhn to pehla. Like. Hahaha😂😂😂😂😂

  • @RajvinderSingh-kw8vg
    @RajvinderSingh-kw8vg Рік тому

    Nice video yg kala daraj Barnala ❤️❤️👍💖💖

  • @Soni-tt5iv
    @Soni-tt5iv Рік тому +1

    Buht gaintt aa 22 rotti wala seen 😂😂😂😂😂😂😂

  • @rkaur4183
    @rkaur4183 Рік тому

    ਸੀਬੋ ਭੈਣ ਤੇ ਸੰਦੀਪ ਮਾਂ ਪੁੱਤ ਦੀ ਜੋੜੀ ਬਹੁਤ ਵਧੀਆ

  • @Legendbro895
    @Legendbro895 Рік тому

    Lasting first warning😂😂😂😂😂😂😂😂😂😂😂😂😂😂 ਬੰਤ ਪ੍ਰਧਾਨ 😂😂😂😂😂

  • @kuldeepkaur2465
    @kuldeepkaur2465 Рік тому

    ਸੀਰੀ ਕੰਮ ਤਾਂ ਕਰਦਾ ਨੀਂ ਮੁਖਤੀ ਚ ਘਰ ਪਾਗਿਆ ਬਹੁਤ ਬਹੁਤ ਮੁਬਾਰਕਾਂ ਜੀ ਪਰ ਜਿੰਦਰ ਚਲਾਕ ਬਹੁਤ

  • @boharsingh7725
    @boharsingh7725 Рік тому

    ਵਾਹ ਜੀ ਕਮਾਲ ਕਰਤੀ ਬਾਈ
    ਬਹੁਤ ਹੀ ਵਧੀਆ
    👌👌👌👌👌
    👍👍👍👍👍

  • @SukhdevkaurRao
    @SukhdevkaurRao Рік тому +1

    ਰਾਮੇ ਜਿੰਦਰ ਸਨਦੀਪ ਨੇ ਢਿਡ ਦੁਖਣ ਲਾਤਾ ਬਹੁਤ ਹਾਸਾ ਆਈਆ ਗਾਜਰ ਪਾਕ ਨੀ ਗਜਰੇਲਾ ਹੁੰਦਾ ਬਹੁਤ ਹਾਸਾ ਆਈਆ ਬਹੁਤ ਵਧੀਆ ਜੀ ਵੀਡੀਓ

  • @balkarsingh-nn5le
    @balkarsingh-nn5le Рік тому

    Bhut bhut hi vadiya very funny 😂😂😂😂😂😂❤❤❤❤❤❤

  • @PrdeepSingh-jn9uc
    @PrdeepSingh-jn9uc Рік тому

    ਬਾਈ ਜੀ ਬਹੁਤ ਵਧੀਆ ਹੈ ਜੀ❤❤❤❤🎉🎉🎉🎉🎉👍👍👍👍

  • @RSDNEON695
    @RSDNEON695 Рік тому +2

    Waheguru ji ❤

  • @gurjantsingh-ti1nk
    @gurjantsingh-ti1nk Рік тому +1

    Good veer g 👌👌👍👍👌👍👌👌🙏🙏💯💯💯💯💯

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KAMALJITKAUR-hz5ky
    @KAMALJITKAUR-hz5ky Рік тому +1

    Good video brother ji ❤🤗🤗🤗🤗🤗👍👍👍👍👍👍🙏

  • @ustaadbabbumaan6539
    @ustaadbabbumaan6539 Рік тому

    ਜੱਟ ਤੇ ਸੀਰੀ ਦੀ ਯਾਰੀ ਘੈਂਟ ਗੱਲਬਾਤ

  • @gurbhej.singhsingh3756
    @gurbhej.singhsingh3756 Рік тому

    Naec❤❤❤❤❤❤❤❤❤❤❤❤❤🎉🎉🎉🎉

  • @SukhaDhaliwal-i7n
    @SukhaDhaliwal-i7n Рік тому +3

    Bant da seen thoda vadda kreya kro ji ❤❤

  • @N.G.GAMERZ-q3x
    @N.G.GAMERZ-q3x Рік тому

    ਜੇ ਪੜਦਾਦੇ ਦਾ ਦਾਦਾ ਹੁੰਦਾ ਤਾ ਹੋਰ ਵੀ ਵਧੀਆ ਹੁੰਦਾ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)

  • @simransarpanch9538
    @simransarpanch9538 Рік тому

    🥰🥰🥰🥰🥰

  • @BhupinderSingh-yg8cg
    @BhupinderSingh-yg8cg Рік тому +6

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,, ਪ੍ਰੀਤੋ ,, ਪਾਲੋ,,ਕਰਨੈਲ ਕੈਲੀ,, ਰਾਮਾ ,, ਸੀਬੋ,,ਨਾਜਰ ਕੱਟਾ,, ਸੰਦੀਪ ਬੇਟਾ,,ਜਿੰਦਰ,, ਬੀਰੋ,, ਲਾਬੋ,,, ਕਾਕਾ (ਬੰਤ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।

  • @parvinderkaur110
    @parvinderkaur110 Рік тому +1

    ਬਹੁਤ ਵਧੀਆ ਵੀਡੀਓ 22 ਜੀ 👍

  • @jagmeetteona6186
    @jagmeetteona6186 Рік тому +1

    ਬਹੁਤ ਵਧੀਆ 👍💯ਵੀਡੀਓ

  • @neetumann5328
    @neetumann5328 Рік тому

    Sb to sohna part 👍👍👍👍👍👍

  • @pargatsingh9668
    @pargatsingh9668 Рік тому

    ❤️❤️👍👍

  • @Legendbro895
    @Legendbro895 Рік тому

    ਜਿਉਦੇਂ ਰਾਉ ਜੱਟੋ😂😂😂😂😂😂😂

  • @honeysingh2868
    @honeysingh2868 Рік тому

    SEERE TE JATT DA IK DUJE BINA NA TAAN SARYA HAI TE NA HEE SAR SAKDA HAI

  • @NikkaSingh-q4s
    @NikkaSingh-q4s Рік тому

    Good 😂😂😂😂😂

  • @manindermaninderbajwa-zd4rj

    Kaint atttt sirrraaa 🎉🎉🎉🎉🎉

  • @jagseersingh4506
    @jagseersingh4506 Рік тому +1

    GOOD VIDEO GOOD ACTING ALL'TEAM THANKS SO MUCH ❤❤❤❤❤

  • @darshansingh4889
    @darshansingh4889 Рік тому

    Very nice Jatt suda Wale ae o 😂😂sera vedio hundi aa sodi

  • @amandeepkaursekhon952
    @amandeepkaursekhon952 Рік тому +2

    ਬਹੁਤ ਵਧਿਆ 🎉🎉

  • @karmasinghmsand23wala34
    @karmasinghmsand23wala34 Рік тому

    🚛🚛👍🏻👍🏻😂😂

  • @arshkhosa4625
    @arshkhosa4625 Рік тому +1

    Nice 👍👍👍

  • @gurjantsingh-ti1nk
    @gurjantsingh-ti1nk Рік тому

    Good veer 👌👌👍👍👌👍👌💯💯💯

  • @gurbhej.singhsingh3756
    @gurbhej.singhsingh3756 Рік тому

    ❤❤❤❤❤❤❤❤

  • @ramandeeptiwana2778
    @ramandeeptiwana2778 Рік тому

    ਜਿਨ੍ਹਾਂ ਟਾਈਮ ਕਰਨੈਲ ਦਾ ਟਾਈਮ ਹੁੰਦਾ ਬੰਤ ਨੂੰ ਵੀ ਉਨੇ ਹੀ ਟਾਈਮ ਦਿਆਂ ਕਰੋ

  • @gaganchahal9736
    @gaganchahal9736 Рік тому

    😂😂😂👍👍👍👍👍👍👍👍👍

  • @satnaamsingh7614
    @satnaamsingh7614 Рік тому +1

    Waheguru Ji👏

  • @Jasveer-be2io
    @Jasveer-be2io Рік тому

    ਬਹੁਤ ਵਧੀਆ ਵਿਡੀਉ ਧੰਨਵਾਦ 👌👍🙏

  • @HarpalSingh-il9om
    @HarpalSingh-il9om Рік тому

    ❤❤❤😂😂😂

  • @GurpreetSingh-he2hp
    @GurpreetSingh-he2hp Рік тому

    Very nice 👍👍👍👍👍👍😂😂😂🙂

  • @PannaLalMajoka
    @PannaLalMajoka Рік тому

    Very good video acting all family members thanks bro

  • @MohanSingh-fb1zc
    @MohanSingh-fb1zc Рік тому +1

    😂😂😂😂❤❤🎉🎉

  • @MandeepSingh-cl3sw
    @MandeepSingh-cl3sw Рік тому +1

    ❤❤❤

  • @sanjupreeti8497
    @sanjupreeti8497 Рік тому +1

    ❤❤🎉

  • @khatttrajatt9064
    @khatttrajatt9064 Рік тому

    Good video acting allteam thanks so much 😊

  • @jasveerkaur8572
    @jasveerkaur8572 Рік тому

    😂😂😂😂😂

  • @RaviKumar-en7ql
    @RaviKumar-en7ql Рік тому +1

    Siraaaaa 😂😂😂😂❤❤❤😅😅😅

  • @amrindrasingh1077
    @amrindrasingh1077 Рік тому +6

    ਦੋਸਤੋ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਵਿੱਚੋਂ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਤੋਂ ਛੁੱਟਕਾਰਾ ਮਿਲ ਜਾਵੇ ਜੀ

    • @jaspalsingh3652
      @jaspalsingh3652 Рік тому

      ਇਹ ਪੰਜਾਬ ਆ ਬਾਈ ਭੰਡ ਨੇ ਚਕ ਕੇ ਅੰਦਰ ਠੋਕਨੇ ਆ ਫੇਰ ਆਪਣਿਆ ਵਰਗਿਆ ਨੇ ਮਗਰ ਵੀ ਨੀ ਜਾਣਾ

  • @GurwinderSingh-zr8yp
    @GurwinderSingh-zr8yp Рік тому +1

    Bhut wadia bai video 🎉🎉

  • @BhagSinghMandeir
    @BhagSinghMandeir Рік тому

    Very Nice 👍👍👍👍 22 ji God Bless You All Team

  • @jagseersingh4506
    @jagseersingh4506 Рік тому

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD ❤

  • @muhmmadismail
    @muhmmadismail Рік тому

    😎😎😎😎😍

  • @BalwinderSingh-zb6gc
    @BalwinderSingh-zb6gc Рік тому

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ

  • @armanrai2326
    @armanrai2326 Рік тому

    Bht Khushi aa phone te kehde😂😂 t

  • @JaspreetSingh-c6x
    @JaspreetSingh-c6x Рік тому +4

    ਬਹੁਤ ਵਧੀਆ ਵੀਡੀਓ ਹੈ ਜੀ

  • @AmandeepKaur-gb8jv
    @AmandeepKaur-gb8jv Рік тому

    ਕੀ ਆਖੀਏ ਸਿਰਾ ਸਿਰਾ ❤❤❤😂😂😅😅 ਬਹੁਤ ਜਿਆਦਾ ਵਧੀਆ ਵੀਡੀਓ ਵੀਰੇ

  • @gurjotchahal1295
    @gurjotchahal1295 Рік тому

    ਮਨਜੀਤ ਸਿੰਘ ਜੋਗੇ ਤੋਂ ਵਾਲਾਂ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ

  • @akashgill56845
    @akashgill56845 Рік тому +1

    ❤❤👍👍👍👍👍

  • @hardeepkaur9884
    @hardeepkaur9884 Рік тому

    ਕਰਨੈਲ ਰਾਮਾ ਬਹੁਤ ਵਧੀਆ 😂😂❤

  • @Harmeet7842
    @Harmeet7842 Рік тому

    Huen ohna naal ki rishta Preeto moohe chaak kari firehouse pandi aa😡😡😡😡🩴