PART 2- ਸਾਰੇ ਕਮਲੇ ਆਗੇ ਨਾਨਕਾ ਮੇਲ ਚ 😂 । ਦੇਖੋ ਪੁਰਾਣੇ ਜ਼ਮਾਨੇ ਦਾ ਨਾਨਕਾ ਮੇਲ । Latest short comedy video

Поділитися
Вставка
  • Опубліковано 18 лис 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

КОМЕНТАРІ • 311

  • @KU77AR
    @KU77AR 8 місяців тому +18

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
    ਬਾਈ ਇਸ ਦੇ ਅਗਲੇ ਭਾਗ ਵੀ ਆਉਣੇ ਚਾਹੀਦੇ ਆ ਬਹੁਤ ਵਧੀਆ ਵੀਡੀਓ

  • @tarsemsinghrajput6675
    @tarsemsinghrajput6675 8 місяців тому +6

    ਜੱਟ ਸੌਦਾ ਵਾਲੇ ਬਾਈ ਤੇ ਬੋਲ੍ਹਾ ਚੜ੍ਹੈ 💪🏾💪🏾💪🏾👌🏽👌🏽👌🏽🙏🏻🙏🏻🙏🏻🧐🧐🧐😜😜😜🤫🤫🤫

  • @swaransingh6918
    @swaransingh6918 8 місяців тому +8

    ਬੋਲੇ ਦਾ ਰੋਲ ਬਹੁਤ ਵਧੀਆ ਜਿੰਦਰ ਵੀ ਕਮਾਲ ਆ ਵੀ 🎉🎉

  • @SukhwinderSingh-wq5ip
    @SukhwinderSingh-wq5ip 8 місяців тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JaspalSingh-db9xi
    @JaspalSingh-db9xi 8 місяців тому +7

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @satwal4941
    @satwal4941 8 місяців тому +7

    Laddi de acting kaim a 😂😂😂😂😂

  • @jagatram3016
    @jagatram3016 8 місяців тому +2

    ਬਹੁਤ ਵਧੀਆ ਵੀਡੀਓ ਜਲਦੀ ਜਲਦੀ ਵੀਡੀਓ ਪਾਉਂਦੇ ਰਹੋ🎉🎉

  • @BhupinderSingh-yg8cg
    @BhupinderSingh-yg8cg 8 місяців тому +8

    ਜੱਟ ਸਾਊਦਾ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਜਿੰਦਰ,, ਕਰਨੈਲ,,ਅਤੇ ਸੰਦੀਪ ਬੇਟੇ,,ਦੀ ਐਕਟਿੰਗ ਬਹੁਤ ਵਧੀਆ ਹੈ ਜੀ।

  • @king_billy_360
    @king_billy_360 8 місяців тому +3

    Laadi di acting bahut badhiya ji

  • @jaswinderkaursidhu750
    @jaswinderkaursidhu750 4 місяці тому

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਤਰੱਕੀਆਂ ਬਖਸੇ

  • @Santa_singh_
    @Santa_singh_ 8 місяців тому +7

    ਸੰਦੀਪ ਵੀਰ ਜੀ ਅੱਜ ਤਾ ਜਮਾ ਹੀ ਸਿਰਾ ਹੋ ਗਿਆ 🎉❤🎉❤🎉🎉🎉🎉🎉🎉🎉🎉❤❤❤❤❤❤❤

  • @SukhpalGrewal-rx6bs
    @SukhpalGrewal-rx6bs 8 місяців тому +16

    ਕਿਆ ਬਾਤਾਂ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਹਾਸਾ ਨਿਕਲ ਰਿਹਾ 😂😂😂 ਬਹੁਤ ਹੀ ਸੋਹਣੀ ਵੀਡੀਓ ❤❤😂😂😂

  • @sukhdhillonpb4671
    @sukhdhillonpb4671 8 місяців тому +1

    ਜੱਟ ਸੌਦਾ ਦੀ ਸਾਰੀ ਟੀਮ ਦੀ ਬਹੁਤ ਘੈਟ ਵੀਡੀਓ ਬਹੁਤ ਵਧੀਆ ਐਕਟਿੰਗ ਕੀਤੀ ਸਾਰਿਆ

  • @manindermaninderbajwa-zd4rj
    @manindermaninderbajwa-zd4rj 8 місяців тому +2

    Kaint atttt

  • @simarnkaur5957
    @simarnkaur5957 8 місяців тому +5

    ਬਹੁਤ ਵਧੀਆ ਵੀਡੀਓ ❤❤ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਜੀ ❤😂😂😂😂 ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ 🙏🤣🤣🤣🤣🥰

  • @khosa6740
    @khosa6740 8 місяців тому +2

    Veri funny video

  • @rajwantsingh1759
    @rajwantsingh1759 8 місяців тому +2

    Kaalja tera 🤣🤣🤣🤣

  • @sukhbitkaursukhbitkaur4113
    @sukhbitkaursukhbitkaur4113 8 місяців тому +2

    😂😂😂😂😂bhut vadhia video ji. Weheguru thunu chardi kla vich rakhe ji. Shri Chamkaur sahib ton ji.

  • @billosingh1985
    @billosingh1985 8 місяців тому +1

    ਨਹੀਰੀਸਾ ਬਹੁਤ ਬਹੁਤ ਵਧੀਆ ਵੀਡੀਓ ਧਨਵਾਦ

  • @surendersheoran1696
    @surendersheoran1696 8 місяців тому +1

    Surender sheoran kheowali sirsa nice video

  • @BhagSinghMandeir
    @BhagSinghMandeir 8 місяців тому +1

    Very Nice Sandeep 22 ji God Bless You All Team And Good Luck

  • @gurdeepshokar9665
    @gurdeepshokar9665 8 місяців тому +1

    ਬਹੁਤ ਬਹੁਤ ਵਧਾਈ ਵੀਡੀਓ

  • @swaransingh6918
    @swaransingh6918 8 місяців тому +4

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ 😂😂😂😂😂

  • @Garry-yf7fg
    @Garry-yf7fg 8 місяців тому +1

    Bhia vadya bhot

  • @kulveersingh8277
    @kulveersingh8277 8 місяців тому +8

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️ ਬਹੁਤ ਹਾਸਾ ਆਇਆ ਵਿਡੀਉ ਦੇਖ ਕੇ ❤❤😂😂😂😂😂😂😂😂😂😂😂😂😂😂

  • @varindersinghbagga8559
    @varindersinghbagga8559 8 місяців тому +1

    Bahut vadya y saari team

  • @soniuppal161
    @soniuppal161 8 місяців тому +1

    Kaint video

  • @Manpreetsingh-ns8yj
    @Manpreetsingh-ns8yj 7 місяців тому +1

    ਬਹੁਤ ਵਧੀਆ ਨਾਨਕਾ ਮੇਲ ਜੀ😂😂❤😂❤🎉

  • @gurpartapsinghtiwana450
    @gurpartapsinghtiwana450 8 місяців тому +1

    Good acting sari team khush raho chardikala hove

  • @beerasingh7821
    @beerasingh7821 8 місяців тому +2

    Ok👌👌👍👍❤️🙏🙏

  • @BalkarSingh-wt6vs
    @BalkarSingh-wt6vs 8 місяців тому +3

    att

  • @khosa6740
    @khosa6740 8 місяців тому +2

    Nyc video 🎉

  • @gagandeepsinghdeol4144
    @gagandeepsinghdeol4144 8 місяців тому

    😂😂👍👍👍👌👌👌

  • @mandepsingh1564
    @mandepsingh1564 8 місяців тому +1

    Good work all teem

  • @GurleenKaur-xf4mf
    @GurleenKaur-xf4mf 6 місяців тому

    ਬਾਈ ਇਸ ਵੀਡਿਉ ਚ ਸ਼ੇਰੇ ਬਾਈ ਦੀ ਐਕਟਿੰਗ ਸਿਰਾ

  • @deepgill3062
    @deepgill3062 6 місяців тому

    12:39 pyo nu chacha kahi janda likhari 😂😂

  • @ravneetgrewal1863
    @ravneetgrewal1863 8 місяців тому +2

    Nice ghaint❤❤❤❤

  • @amritchahal1347
    @amritchahal1347 8 місяців тому +2

    Walli hassi aundi aa y eda part bneoo

  • @gouravkamboz6001
    @gouravkamboz6001 8 місяців тому +1

    Najre agge ❤❤❤❤😅😅😅😅😅

  • @Sidhu_harjap
    @Sidhu_harjap 8 місяців тому +1

    Bhout vadia g ❤️❤️

  • @gurpreetdhaliwal4788
    @gurpreetdhaliwal4788 8 місяців тому +2

    ਬਹੁਤ ਵਧੀਆ ਵੀਰ ਜੀ

  • @Manpreetkaur-no6ex
    @Manpreetkaur-no6ex 7 місяців тому

    Bhut Bhut gaint video ❤❤😂

  • @gurisahotaz204
    @gurisahotaz204 8 місяців тому +1

    Bai eh video tuhadi sab video nalo vadia aw ehda di hor bnao ji

  • @sandeepbhullar2627
    @sandeepbhullar2627 8 місяців тому +2

    ਸੰਦੀਪ ਤੇ ਲਾਡੀ ਸਿਰਾ

  • @jsa-bb2mf
    @jsa-bb2mf 8 місяців тому +2

    Nice video

  • @satgursingh7298
    @satgursingh7298 8 місяців тому +1

    😂😂😂😂😂😂😂😂😂

  • @jaspalsingh-wy9pd
    @jaspalsingh-wy9pd 8 місяців тому +1

    😅😅😅😅😅😅😅sira karta

  • @sonudhaliwal5717
    @sonudhaliwal5717 8 місяців тому +1

    Vadyia👌👌👌👌

  • @AmandeepSingh-bu4wn
    @AmandeepSingh-bu4wn 8 місяців тому +1

    ਜਿੰਦਰ ਜਿੰਦਰ ਏ

  • @AmanDeep-sx8nr
    @AmanDeep-sx8nr 8 місяців тому +2

    Good 😂😂😂

  • @rachhpalsingh78466
    @rachhpalsingh78466 8 місяців тому +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @RajeshKumar-ty6tq
    @RajeshKumar-ty6tq 8 місяців тому +1

    2.vje.aa.bhai.pog.😅

  • @Pandher22g
    @Pandher22g 8 місяців тому

    Sirraaa y g 👌👌🔥🔥

  • @GurpreetSingh-fq7di
    @GurpreetSingh-fq7di 8 місяців тому +1

    Very nice video brother jinder your all team members work great 👍❤️🌹🙏🙏

  • @simranpreetgill628
    @simranpreetgill628 8 місяців тому +1

    Bai sira 😂😂

  • @ManpreetGagowal-tg6zf
    @ManpreetGagowal-tg6zf 8 місяців тому +3

    Sirra hi Lagta 🤣🥰🥰❤️❤️bhut vdia video a 🥰🥰rabb sari team nu khush rahke 🙏🥰 sari team nu rabb trakia bakse 🙏🙏😊😊

  • @KalaSingh-oe9nc
    @KalaSingh-oe9nc 6 місяців тому

    Jewan sira phetar wala nyc acting ❤

  • @rudrakshbharadwaj9490
    @rudrakshbharadwaj9490 8 місяців тому +3

    ਵਿਚੋਲਾ ਵੀ ਸਿਰਾ 🤣🤣🤣

  • @CharnoAman
    @CharnoAman 8 місяців тому +1

    Very nice video 👍👍

  • @Abid301-yl9zu
    @Abid301-yl9zu 8 місяців тому +1

    Nice video sardar g

  • @harpreetmanesh7461
    @harpreetmanesh7461 8 місяців тому +1

    ਚਰਨੋ ਤੇ ਵੀਰਾ ਬਾਬਾ ਦੀ ਓ ਜੋੜੀ ਬਣਦੀ ਐ

  • @avtardeol7895
    @avtardeol7895 8 місяців тому +2

    Nice looking bhai ❤❤❤🎉😅❤

  • @jagseersingh4506
    @jagseersingh4506 8 місяців тому +2

    GOOD VIDEO GOOD ACTING ALL'TEAM THANKS SO MUCH ❤❤❤❤❤

  • @neetugold6136
    @neetugold6136 8 місяців тому +3

    ਇਹੋ ਜਿਹੇ ਪੇਕੇ ਰੱਬ ਸਭ ਨੂੰ ਦੇਵੇ।

  • @KamaldeepSingh-wf1pu
    @KamaldeepSingh-wf1pu 8 місяців тому +1

    😀👌👍

  • @sarbjitgill7458
    @sarbjitgill7458 8 місяців тому +1

    ਵਧੀਆ ਵੀਡੀਓ ਵੀਰ।ਦੋ ਵਾਰੀ ਵੇਖੀ ਵੀਡੀਓ ਬਹੁਤ ਹਾਸਾ ਆਇਆ 🤣

  • @deepjot4606
    @deepjot4606 7 місяців тому

    Vry funny video .....pls next part

  • @KAMALJITKAUR-hz5ky
    @KAMALJITKAUR-hz5ky 8 місяців тому +3

    Beautiful vlog brother ❤❤👍👍👍👍👍👍🤗🤗🤗🤗🤗

  • @arshdeepsingh5641
    @arshdeepsingh5641 8 місяців тому +2

    ਬਹੁਤ ਸੋਹਣੀ ਵੀਡਿਓ ਆ ❤❤❤

  • @ManpreetGagowal-tg6zf
    @ManpreetGagowal-tg6zf 8 місяців тому +2

    😅🤣🤣😅😅😅😅

  • @bs04225
    @bs04225 8 місяців тому

    Bahut gazab video hai SANDEEP ne acting Wali kmal karti..

  • @AmandeepKaur-gb8jv
    @AmandeepKaur-gb8jv 8 місяців тому +3

    ਧੰਨ ਵੀਰੇ ਜਿੰਦਰ ਬੋਲੇ ਨੂੰ ਝੱਲੀ ਜਾਂਦਾ

  • @avtargill5627
    @avtargill5627 8 місяців тому +1

    Very nice

  • @KalaSingh-oe9nc
    @KalaSingh-oe9nc 6 місяців тому

    Jivan babu Sira pefter wala

  • @lovesharma5106
    @lovesharma5106 8 місяців тому

    Bhut nice video a ji agge part bnao jldi

  • @sahibghuman9274
    @sahibghuman9274 8 місяців тому +1

    ਫੁੱਲ ਹਾਸੇ ਵਾਲੀ ਆ ਬਾਈ ਸਾਰੀ ਵੀਡੀਓ 😂 ਬਹੁਤ ਵਧੀਆ 🙏

  • @happysidhu86
    @happysidhu86 8 місяців тому

    😂😂😂🤣🤣🤣🤣sirrraa glll baat bai😂🤣🤣😂

  • @parmjitsingh9574
    @parmjitsingh9574 8 місяців тому +1

    Best. Acting. All. Charter

  • @swarnmadahar756
    @swarnmadahar756 8 місяців тому +1

    😂😂😂 siraaa y

  • @SandhuSaab-2002
    @SandhuSaab-2002 8 місяців тому +2

    😂😂😂😂😂😅😅😅

  • @Pandher22g
    @Pandher22g 8 місяців тому

    Bhut vadia video y g. All team good work 👌👌

  • @gorapardhan1494
    @gorapardhan1494 8 місяців тому

    ਬਹੁਤ ਵਧੀਆ ਵਿਡੀਓ ਹੈ ਸਾਰੀ ਟੀਮ ਘੈਟ ਹੈ

  • @niranjansingh4401
    @niranjansingh4401 8 місяців тому

    बहुत मजा आया दिल खुश हुआ कमलियां दा tuber देख के

  • @MandeepSingh-cl3sw
    @MandeepSingh-cl3sw 8 місяців тому +2

    ❤❤❤

  • @KuldeepRangi-lk8le
    @KuldeepRangi-lk8le 8 місяців тому

    Bahut vadia video hai Ji very nice

  • @rachhpalsingh78466
    @rachhpalsingh78466 8 місяців тому

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @adrees4426
    @adrees4426 8 місяців тому +1

    We want long story, very funny & entertainment story

  • @rachhpalsingh78466
    @rachhpalsingh78466 8 місяців тому

    ਬਹੁਤ ਹੀ ਜ਼ਿਆਦਾ ਹਸਾਇਆ ਹੈ ਇਸ ਵੀਡੀਓ ਨੇ । ਸੰਦੀਪ ਦੀ ਐਕਟਿੰਗ ਬਹੁਤ ਵਧੀਆ ਲੱਗੀ ।

  • @inderjeetsingh-ml1xo
    @inderjeetsingh-ml1xo 8 місяців тому +1

    Jatto ajj takk di tuhade chanal du best videooo best dailog (A jai laggeya bill maaf kradu) laddi jinder sare veer siraa kita peya jmaaaaa

  • @kaurbaljeet7926
    @kaurbaljeet7926 8 місяців тому +1

    Gaint ਡਾਈਲੋਕ ਪਿਛੇ ਅੰਬ ਨੇ😂😂😂😂

  • @bittusinghbittu8596
    @bittusinghbittu8596 8 місяців тому +1

    V nice videos y g

  • @BannyNagra1984
    @BannyNagra1984 8 місяців тому

    Sandeep y da rool End ha

  • @gopycheema3251
    @gopycheema3251 8 місяців тому

    ❤❤😂😂bht vdiya nice story

  • @honeydandiwal2695
    @honeydandiwal2695 8 місяців тому

    Jindher te Sandeep da role badhia

  • @gurpreetkaur440
    @gurpreetkaur440 8 місяців тому

    bhot vidia video 😂😂😂😂😂

  • @rupinderdhillon2374
    @rupinderdhillon2374 8 місяців тому

    ਵੀਡੀਓ ਬਹੁਤ ਹੀ ਵਧੀਆ ਲੱਗੀ

  • @sarvansinghgill4702
    @sarvansinghgill4702 8 місяців тому

    Bhut vadia episode a all team na good work bhut vadia video a

  • @ashpreetkaur4067
    @ashpreetkaur4067 8 місяців тому

    Vere। Nies ਜਿੰਦਰ ਵੀਰ ਜੀ

  • @sukhdeepsidhu2342
    @sukhdeepsidhu2342 8 місяців тому

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌👌

  • @BalwinderSingh-zb6gc
    @BalwinderSingh-zb6gc 8 місяців тому

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ