ਬਾਬੇ ਦੀਆਂ ਆਹ ਗੱਲਾਂ ਪੱਲੇ ਬੰਨ ਲਓ ਜਮਾਂ ਨੀ ਡੋਲਦੇ Sikander Alamgir l Bittu Chak Wala l World Wrestler

Поділитися
Вставка
  • Опубліковано 19 гру 2024

КОМЕНТАРІ • 129

  • @GurdeepSingh-su5ev
    @GurdeepSingh-su5ev 7 місяців тому +20

    ਵਾਹ ਬਈ ਵਾਹ ਬਾਪੂ ਜੀ ਨੇ ਭਲਵਾਨੀ ਅਸੂਲ ਬਹੁਤ ਸੋਹਣੇ ਤਰੀਕੇ ਨਾਲ ਸਮਝਾਏ ਆਹ ਗੱਲ ਨੇ ਮਨ ਹੀ ਮੋਹ ਲਿਆ ਸੱਚ ਕਹਿ ਰਿਹਾ ਜਦ ਕਿਹਾ ਮਾਤਾ ਜੀ ਮੈ ਤਾ ਸੋਡਾ ਹੀ ਪੁੱਤ ਆ ਬਿਲਕੁਲ ਆਪਣੀ ਮਿੱਟੀ ਦੇ ਮੋਹ ਨਾਲ ਮਤਲਬ ਆਪਣੇ ਦੇ ਵਤਨ ਦੇਸ਼ ਪੰਜਾਬ ਦੇ ਅਸੂਲਾ ਨਾਲ ਭਲਵਾਨੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਬਾਪੂ ਜੀ ਲੰਮਾ ਸਮਾ ਇਵੇ ਹੀ ਅਖਾੜੇ ਦੀ ਸੇਵਾ ਕਰਦੇ ਰਹਿਣ ਬਿੱਟੂ ਵੀਰ ਜੀ ਲਈ ਵਾਹਿਗੁਰੂ ਜੀ ਤੋ ਭਲੀ ਮੰਗਦੇ ਹਾਂ ਕਿਉਕਿ ਬਾਪੂ ਜੀ ਵੰਡ ਵੇਲੇ ਪੰਜਾਬ ਦੇ ਉਜਾੜੇ ਦੀ ਆਖਰੀ ਨਿਸ਼ਾਨੀ ਵਿਰਲੇ ਟਾਂਵੇ ਰਹਿ ਗਏ ਨੇ

  • @HarpreetSingh-on6qr
    @HarpreetSingh-on6qr 7 місяців тому +41

    ਬਿੱਟੂ ਵੀਰ ਭਲਵਾਨ ਜੀ ਸਿਕੰਦਰ ਸਿੰਘ ਆਲਮਗੀਰ ਨਾਲ ਮੁਲਾਕਾਤ ਕੀਤੀ ਬਹੁਤ ਵਧੀਆ ਲੱਗਿਆ,,,,, ਅੱਗੇ ਮੁਲਾਕਾਤ ਭਲਵਾਨ ਅਮਰੀਕ ਸਿੰਘ ਰੌਣੀ ਨਾਲ ਕਰੋ ਜਲਦੀ ਉਹ ਵੀ ਬਹੁਤ ਵਧੀਆ ਭਲਵਾਨ ਤੇ ਇਨਸਾਨ ਨੇ

  • @GagandeepSingh-xe4pf
    @GagandeepSingh-xe4pf 7 місяців тому +10

    ਨਾ ਸੁਣਿਆ ਸੀ ਪਹਿਲਵਾਨ ਸਿਕੰਦਰ ਸਿੰਘ ਜੀ ਦਾ,, ਧੰਨਵਾਦ ਬਾਈ ਬਿੱਟੂ ਤੁਸੀ ਦਰਸ਼ਨ ਕਰਵਾਏ

  • @JassiJarahan
    @JassiJarahan 7 місяців тому +14

    ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਹੈ ਪਿੰਡ ਆਲਮਗੀਰ ਨੂੰ ਇਸ ਕਰਕੇ ਮਸ਼ਹੂਰ ਹੈ, ਦੂਸਰਾ ਪਹਿਲਵਾਨ ਸਰਦਾਰ ਸਿੰਕਦਰ ਸਿੰਘ ਪਹਿਲਵਾਨ ਕਰਕੇ, ਇਹਨਾਂ ਦੇ ਪਹਿਲਵਾਨਾਂ ਦੇ ਅਖਾੜੇ ਕਰਕੇ, ਬਿੱਟੂ ਜੀ ਬਹੁਤ ਵਧੀਆ ਮੁਲਾਕਾਤ, ਵਹਿਗੁਰੂ ਬਾਪੂ ਸਿੰਕਦਰ ਸਿੰਘ ਨੂੰ ਤੰਦਰੁਸਤੀ ਬਖਸ਼ਣ,ਇਹ ਅਖਾੜਾ ਹੋਰ ਨਾਮਵਰ ਪਹਿਲਵਾਨ ਪੈਦਾ ਕਰਦਾ ਰਹੇ।

  • @kuljitkanda1276
    @kuljitkanda1276 7 місяців тому +10

    ਬਾਈ ਬਿੱਟੂ ਬਾਪੂ ਤਾਂ ਸਿਰਾ ਗੱਲਾ ਸੁਣਨ ਵਾਲੀਆ

  • @barindersingh6696
    @barindersingh6696 7 місяців тому +6

    ਧਰਤੀ ਤੇ ਦੂਜਾ ਰੱਬ ਹੈ ਪਹਿਲਵਾਨ ਸਿੰਕਦਰ ਸਿੰਘ ਜੀ

  • @chahatveersingh1991
    @chahatveersingh1991 7 місяців тому +4

    ਬਹੁਤ ਵਧੀਆ ਬੰਦਾ ਲੱਗਿਆ ਸਿਕੰਦਰ ਸਿੰਘ ਆਲਮਗੀਰ ਆਪਣੇ ਸਮੇਂ ਦਾ ਇਨਾਮੀ ਪਹਿਲਵਾਨ ਸੀ ਬਹੁਤ ਸਿਆਣਾ ਅਤੇ ਸੂਝਵਾਨ ਹੈ ਧੰਨਵਾਦ ਬਿੱਟੂ ਵੀਰ ਜੀ ।

  • @rahisingh-oo1rk
    @rahisingh-oo1rk 7 місяців тому +5

    ਧੰਨਵਾਦ ਬਿੱਟੂ ਭਰਾ ਰੱਬ ਵਰਗੇ ਭਲਵਾਨ ਦੇ ਦਰਸ਼ਨ ਕਰਾਏ

  • @balkourdhillon5402
    @balkourdhillon5402 7 місяців тому +2

    ਬਿਟੂ ਸਿੰਘ ਅਆ ਤੇਰੀ ਇੰਟਰਵਿਊ ਪੰਜਾਬ ਦੀ ਨੌਜਵਾਨੀ ਲਈ ਸਿਰਾ ਈ ਆ ਅੱਜ ਦੇ ਸਮੇ ਬਹੁਤ ਦੇਵਤਾ ਰੂਹ ਲੱਗੀ।ਧੰਨਵਾਦ ਸ਼ੁਕਰੀਆ।

  • @harpreetsinghmangat2568
    @harpreetsinghmangat2568 7 місяців тому +2

    ਜਿਉਂਦੇ ਵੱਸਦੇ ਰਹਿਣ ਬਾਪੂ ਜੀ 🙏

  • @BinduMavi-rq8zh
    @BinduMavi-rq8zh 7 місяців тому +3

    ❤❤❤ ਪਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸੋਹਣਾ ਇੰਟਰਵਿਊ ਪਹਿਲੀ ਵਾਰ ਦੇਖਿਆ,

  • @gurdevsingh9483
    @gurdevsingh9483 7 місяців тому +6

    ਬਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿੰਨਾ ਨੇ ਪਹਿਲਵਾਨ ਸਿਕੰਦਰ ਸਿੰਘ ਦੇ ਦਰਸ਼ਨ ਕਰਵਾਏ।

  • @JagdevSingh-lj1xu
    @JagdevSingh-lj1xu 7 місяців тому +3

    ਬਹੁਤ ਵਧੀਆ ਇਨਸਾਨ ਸਕਿੰਦਰ ਸਿੰਘ ਪਹਿਲਵਾਨ

  • @balramduggal9669
    @balramduggal9669 7 місяців тому +8

    ਕੁਸ਼ਤੀ ਜਗਤ ਦੀ ਬਹੁਤ ਮਹਾਨ ਸਖਸੀਅਤ ਪਹਿਲਵਾਨ ਸਿਕੰਦਰ ਸਿੰਘ ਜੀ ਆਲਮਗੀਰ ❤

  • @avtargrewal3723
    @avtargrewal3723 7 місяців тому +2

    ਬਿੱਟੂ ਜੀ ਧੰਨਵਾਦ ਤੁਸੀ ਸਾਡੇ ਪੁਰਾਣੇ ਤੇ ਛੋਟੇ ਛੋਟੇ ਅਸੀ ਕੁਸਤੀ ਦੇਖਦੇ ਭਲਵਾਨ ਸਿਕੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਸਾਨੂੰ ਸਾਡੇ ਭਲਵਾਨ ਦੇ ਦਰਸ਼ਨ ਹੋਏ ਬਿੱਟੂ ਜੀ ਧੰਨਵਾਦ ਕਰਦਿਆ ਮੂਡੀਂਆਂ ਚੰਡੀਗੜ੍ਹ ਰੋਡ

  • @jagroopsingh5686
    @jagroopsingh5686 7 місяців тому +11

    ਜਤੀ ਸਤੀ ਭਲਵਾਨ ਅਾ ੳੁਸਤਾਦ ਸਿੰਕਦਰ ਅਾਲਮਗੀਰ .ਰੁਸਤਮੇਂ ਹਿੰਦ.

  • @gurdevsinghaulakh7810
    @gurdevsinghaulakh7810 7 місяців тому +2

    ਵਾਹ ਵਾਹ ਬਾਪੂ ਜੀ ਅਸਲੀ ਭਲਵਾਨ
    ਜਤੀ ਸਤੀ ਅਤੇ ਸੋਚ ਬਹੁਤ ਵਧੀਆ
    ਸਾਧੂ ਪਹਿਲਵਾਨ ਹੈ❤,

  • @ajmersingh1983
    @ajmersingh1983 7 місяців тому +1

    ਬਿੱਟੂ ਜੀ ਬਹੁਤ ਬਹੁਤ ਧੰਨਵਾਦ ਐਡੇ ਵੱਡੇ ਪਿਹਲਵਾਨ ਦੇ ਦਰਸ਼ਨ ਕਰਵਾਤੇ ਪਹਿਲਾਂ ਤਾਂ ਨਾਂ ਹੀ ਸੁਣਿਆ ਸੀ ਦਰਸ਼ਨ ਅੱਜ ਪਹਿਲੀ ਵਾਰੀ ਕੀਤੇ ਹਨ ਧੰਨਵਾਦ ਸਹਿਤ

  • @sidhusaab6632
    @sidhusaab6632 7 місяців тому +2

    ਬਹੁਤ ਵਧੀ ਆ ਬਿੱਟੂ ਵੀਰ ਤੁਸੀ ਬਾਬੇ ਸਿੰਕਦਰ ਸਿੰਘ ਦੇ ਦਰਸਨ ਕਰਾਏ ਨੇ

  • @gsdhillon7560
    @gsdhillon7560 7 місяців тому +1

    ਬਹੁਤ ਞਧੀਆ ਇਨਸਾਨ ਹੈ ਭਲਵਾਨ ਸਕੰਦਰ ਸਿੰਘ

  • @SukhwinderSinghSukhwinde-tj6ij
    @SukhwinderSinghSukhwinde-tj6ij 3 місяці тому

    ਪਹਿਲਵਾਨੀ ਦਾ ਬਾਬਾ ਬੋਹੜ ਸਿਕੰਦਰ ਆਲਮਗੀਰ 👌👌❤️
    ਬਿੱਟੂ ਭਾਅ ਜੀ ਇੰਟਰਵਿਊ ਕਰਨ ਲਈ ਕੋਟਨਕੋਟ ਧੰਨਵਾਦ ਜੀ 🙏❤️🙏

  • @amarjitsingh1946
    @amarjitsingh1946 7 місяців тому +1

    ਬਹੁਤ ਵਧੀਆ ਲੱਗਿਆ ਬਿੱਟੂ ਵੀਰ ਭੱਲਵਾਨ ਦੀਆ ਗੱਲਾਂ ਸੁਣਕੇ ਧੰਨਵਾਦ ਜੀ

  • @dharmitungan5114
    @dharmitungan5114 7 місяців тому +3

    ਬਹੁਤ ਹੀ ਵਧੀਆ ਜੀ 🙏

  • @chamkurthind7765
    @chamkurthind7765 7 місяців тому +1

    ਬਿੱਟੂ ਵੀਰ ਜੀ ਉਸਤਾਦ ਸਿਕੰਦਰ ਸਿੰਘ ਪਹਿਲਵਾਨ ਆਲਮਗੀਰ ,ਰੱਬੀ ਰੂਹ ਆ ਦੁਨੀਆ ਵਿੱਚ ਉੱਚਾ ਨਾਓਂ ਆ

  • @SantokhSingh-ji4kw
    @SantokhSingh-ji4kw 7 місяців тому +2

    Wa ji wa bittu very good video sada Punjab da herà Sikander Singh ji 🙏❤❤❤

  • @gurlabhsingh8072
    @gurlabhsingh8072 7 місяців тому +1

    ਧੰਨਵਾਦ ਬਿੱਟੂ ਵੀਰ ਜੀ ਅਸਲੀ ਭਲਵਾਨ ਜੀ ਦੇ ਦਰਸ਼ਨ ਕਰਵਾ ਦਿੱਤੇ

  • @gurjantgill1508
    @gurjantgill1508 7 місяців тому +3

    ਸਤਿਨਾਮ ਵਾਹਿਗੁਰੂ ਜੀ ❤️🙏 ਮੇਹਰ ਕਰੋ ਜੀ

  • @balkarsingh9325
    @balkarsingh9325 3 місяці тому

    Bittoo ji vakia Aaj tusi , paramatma de darsan kra ditay 🎉 thank you 👍👍🙏🙏🙏🙏🙏

  • @paramvirsinghbenipalparamv240
    @paramvirsinghbenipalparamv240 7 місяців тому +3

    ਬਹੁਤ ਵਧੀਆ ਸੁਨੇਹਾ ਦਿੱਤਾ ਪਹਿਲਵਾਨ ਸਿਕੰਦਰ ਸਿੰਘ ਜੀ ਨੇ ਬਿੱਟੂ ਵੀਰ ਸਾਡੇ ਪਿੰਡ ਦੀ ਸਾਨ ਅਮਰੀਕ ਸਿੰਘ ਪਹਿਲਵਾਨ ਰੌਣੀ ਦੀ interview ਜਰੂਰ ਕੀਤੀ ਜਾਵੇਂ ❤

  • @24happylife
    @24happylife 7 місяців тому +2

    Thanks you bai ji …tuc bahut Vadia kaam kita ….Pheli vaar tuc pure soul naal gal kite….thude dil to thanks u ji

  • @harmindermushkabad
    @harmindermushkabad 7 місяців тому +2

    ਬਿੱਟੂ ਵੀਰ ਜੀ ਪਹਿਲਵਾਨ ਬੁੱਧ ਸਿੰਘ ਭੁੱਟੇ ਜੀ ਦੀ ਇੰਟਰਵਿਉ ਜਰੂਰ ਕਰੋ ਜੀ ਬਹੁਤ ਤੱਕੜੇ ਮੱਲ ਹੋਏ ਹਨ ਸਰਦਾਰ ਬੁੱਧ ਸਿੰਘ ਜੀ ਭੁੱਟਾ ਨੇੜੇ ਖੰਨਾ

  • @tejpreetsingh8725
    @tejpreetsingh8725 2 місяці тому +1

    Bittu bai pehlwan keher shmer fatta bht tkde kite a sikandr pehlwan ne..1 din ch 11 jhandia gyia akhade ch…j oh dunia te hege ohna de v drshn kraeo🙏🏻

  • @gurlabhsingh8072
    @gurlabhsingh8072 7 місяців тому +2

    ਬਿੱਟੂ ਵੀਰ ਜੀ ਭਲਵਾਨ ਜੀ ਦੀਆਂ ਜਵਾਨੀ ਦੀਆਂ ਫੋਟੋਆਂ ਵਿਖਾ ਦਿੰਦੇ ਤਾਂ ਚੰਗਾ ਸੀ ਧੰਨਵਾਦ ਜੀ

  • @shivagill4992
    @shivagill4992 7 місяців тому +5

    This interview will inspire to many young boys

  • @tarsemlal9356
    @tarsemlal9356 7 місяців тому +1

    Pehlwan ji aap ji nu Rabb hmesha slamat rakhe ji

  • @ThakurbalwanSingh
    @ThakurbalwanSingh 7 місяців тому +1

    BITTU JI LAGE RAHO🎉

  • @HarwinderSingh-cj9mk
    @HarwinderSingh-cj9mk 7 місяців тому

    ਪਹਿਲਾਂ ਵੀ ਲਈ ਫੇਰ ਦੂਜੀ ਵਾਰ ਵੀ ਲਈ ਬਾਪੂ ਜੀ ਰੁਸਤਾਮੇ ਹਿੰਦ ਜੀ

  • @JaswantSingh-tz7sv
    @JaswantSingh-tz7sv 7 місяців тому +2

    God bless you sakinder singh Alamgir

  • @gscanada6520
    @gscanada6520 3 місяці тому

    ਪਹਿਲਵਾਨ ਜੀ ਤੁਹਾਡੇ ਚਰਨਾਂ ਵਿੱਚ ਕੋਟਨ ਕੋਟ ਨਮਸਕਾਰ 🙏

  • @roshanlal5576
    @roshanlal5576 7 місяців тому +4

    पहलवान अमरीक सिंह जी रौनी का इंटरव्यू भी करो बिट्टू भाई, बहुत अच्छे पहलवान रहे है अपने समय के और सिकंदर आलमगीर के चेले है, बहुत अच्छे विचारों के इंसान है

  • @deeprataindia1170
    @deeprataindia1170 7 місяців тому +1

    ਭਲਵਾਨ ਜੀ ਨੂੰ ਪੇਰੀ ਪੈਣਾ ਜੀ ਬਹੁਤ ਹੀ ਅਕਲ ਦੇਣ ਵਾਲੀਆਂ ਗੱਲਾਂ ਕੀਤੀਆਂ ਭਲਵਾਨ ਜੀ ਨੇ ਦਿੱਲ ਚ ਵਸਾਉਣ ਵਾਲੀਆਂ ਗੱਲਾਂ ਹਨ।।
    ,, ਬੱਲੂ ਰਟੈਂਡਾ,,

  • @HarwinderSingh-cj9mk
    @HarwinderSingh-cj9mk 7 місяців тому

    ਬਿੱਟੂ ਚੱਕਵਾਲਾ ਜਿੰਦਾਬਾਦ ਚੱਕ ਦੇ ਫਟੇ 22ਜੀ

  • @SukhpalDhaliwal-u3b
    @SukhpalDhaliwal-u3b 7 місяців тому +1

    Bouth vadia interview bittu veer

  • @gurdevsinghaulakh7810
    @gurdevsinghaulakh7810 7 місяців тому +1

    ਬਿੱਟੂ ਬਾਈ ਗੁੱਡ❤

  • @balramduggal9669
    @balramduggal9669 7 місяців тому +3

    ਪੰਜਾਬ ਦੀ ਕੁਸ਼ਤੀ ਦਾ ਮੁੱਢ ਅਖਾੜਾ ਆਲਮਗੀਰ ਮਹਾਨ ਉਸਤਾਦ ਪਹਿਲਵਾਨ ਸਿਕੰਦਰ ਸਿੰਘ ਜੀ

  • @ManinderSingh-vn1hs
    @ManinderSingh-vn1hs 7 місяців тому +2

    Rustum pehalwan sikander Alamgir g di interview karn lyi tanwaad bai

  • @lachhmansingh9304
    @lachhmansingh9304 7 місяців тому

    ਬਿੱਟੂ ਵੀਰ ਬਹੁਤ ਵਧੀਆ

  • @ManjitSingh-lh7lk
    @ManjitSingh-lh7lk 7 місяців тому

    So proud sikander ustad ji

  • @nirbhaisinghdhillon9408
    @nirbhaisinghdhillon9408 7 місяців тому

    ਅਸਲੀ ਸੰਤ ਮਹਾਂਪੁਰਸ਼ ਉਸਤਾਦ ਪਹਿਲਵਾਨ ਜੀ

  • @kulvinderhappy8671
    @kulvinderhappy8671 7 місяців тому

    ਇੱਕ ਅਨਮੋਲ ਸ਼ਖਸ ਨਾਲ਼ ਮੁਲਾਕਾਤ ਬਹੁਤ ਚੰਗੀ ਲੱਗੀ ਬਾਈ ਇਸ ਅਖਾੜੇ ਵਿੱਚ ਬਾਹਰ ਤੋ ਜੋਰ ਕਰਨ ਆਇਆ ਨੂੰ ਸਹੁਲਤਾਂ ੍ਫਿਸ ਵਗੇਰਾ ਅੱਜ਼ ਦੇ ਸਮੇਂ ਵਿਚ ਸ਼ਗਿਰਦ ਕੋਣ ਕੁਸ਼ਤੀਆਂ ਕਿਸ ਨਾਲ ਹੋਇਆ ਕੁੱਝ ਸਵਾਲ ਪੁਛਿਆ ਕਰੋ

  • @kamalgarg6213
    @kamalgarg6213 7 місяців тому

    Bittu bai tusi apni interview ch sanu har vaar kimti heere de darshan Kane o thanks rab thodi mehnat nu phal lae

  • @ajaybawa4794
    @ajaybawa4794 7 місяців тому +1

    ਬਹੁਤ ਵਧੀਆਂ ਜੀ

  • @malkitsingh8608
    @malkitsingh8608 7 місяців тому +1

    Sikander Singh Aalmgir is a great Personality.

  • @bantdeol6835
    @bantdeol6835 7 місяців тому

    Wahiguru ji good luck very good wrestler

  • @balrajsingh-pd3rm
    @balrajsingh-pd3rm 7 місяців тому

    Bhalwan sikandar almgir di ik ik gl anmuli bahut vdhiya

  • @rajveersidhu06
    @rajveersidhu06 7 місяців тому

    ਵਾਹਿਗੁਰੂ

  • @LallySandhu-xh6uv
    @LallySandhu-xh6uv 7 місяців тому

    WAHEGURU JI BAPU JI NU APNA NAAM BAKHSHNA JI, HAR KHUSHI, KHUSHHALI, TANDRUSTI, CHARHDI KLA BAKHSHANI MERE SATGURU DEV PITA WAHEGURU JIO MEHAR KRNI JI SAB UPPAR TE ESS DAAS UPPAR VI MERE MALIK JIO 🌹🌹🌹🌹🌹🌹🌹🌹🌹🌹🌹🌹🌹🌹
    EH BAPU JI DIL DE BAHUT KHOOBSURAT HAN

  • @Bhangujatt3191
    @Bhangujatt3191 7 місяців тому +2

    ਇਹ ਹੁੰਦਾ ਅਸਲੀ ਭਲਵਾਨ ਜੀ

  • @MotaSingh-x1r
    @MotaSingh-x1r 7 місяців тому

    ਬਹੁਤ ਵਧੀਆ ਜੀ

  • @hardeepkandola94
    @hardeepkandola94 5 місяців тому

    100/ piur men well done god bless you

  • @HarwinderSingh-qx2hd
    @HarwinderSingh-qx2hd 7 місяців тому

    Bhalwaan ji ch positivity ee bahut aa kehnde 47 time mai 12,13 saal da c 90 saal di age aa te muh te lali na koi hath kmb rahe ne kise passyo mehnat te khuraak di bddi example ne bhalwaan ji

  • @Neutralchannel1806
    @Neutralchannel1806 7 місяців тому

    Guru ji ❤🙏🏻

  • @favoritesongdhami6340
    @favoritesongdhami6340 4 місяці тому

    Very nice interview Bitu veer ji

  • @ManjeetSingh-ll9io
    @ManjeetSingh-ll9io 7 місяців тому

    Bhut nice jashan v nice insan g❤❤❤❤

  • @jaipaljaipaul7449
    @jaipaljaipaul7449 7 місяців тому +1

    ਪਹਿਲਵਾਨ ਗਾਮਾ, ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ ਗੁੰਮਨਾਮ ਕਿਉਂ...? ਖਲੀ ਰੇਸਲਰ ਨੂੰ ਬਦਨਾਮ ਕਰਨ ਦਾ ਯਤਨ ਕਿਸ ਹੁਕਮਰਾਨ, ਠੇਕੇਦਾਰ , ਸਰਕਾਰ ਯਾ ਸ਼ਕਰਾਣੂ ਦੀ ਦੈਣ ❓ ਇਨਸਾਨੀਅਤ ਦੇ ਦੁਸ਼ਮਣ, ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...? ਤਾਰੀਖ਼ ਪੇ ਤਾਰੀਖ ਨਹੀਂ ਤਰੀਕੇ ਜ਼ਰੂਰੀ...? ਚੋਰ ਕੀ ਦਾੜੀ ਮੇ ਤਿਨਕਾ...? ਜਸਟਿਸ ਖੜਕ ਸਿੰਘ ਪਟਿਆਲਵੀ...?

  • @MotaSingh-x1r
    @MotaSingh-x1r 7 місяців тому +1

    ਕਬੱਡੀ ਜਸ਼ਨ ਆਲਮਗੀਰ

  • @balrajsinghgill2412
    @balrajsinghgill2412 3 місяці тому

    ਭਲਵਾਨ ਸਿਕੰਦਰ ਸਿੰਘ ਜੀ ਨੇ ਬੜੇ ਭਲਵਾਨ ਰੁਸਤਮ ਹਿੰਦ ਬਣਾਏ ਨੇ ਇਥੋਂ ਆਲਮਗੀਰ ਅਖਾੜੇ ਵਿੱਚੋਂ ਬੜੇ ਵੱਡੇ ਭਲਵਾਨ ਹੋਏ ਨੇ ਅਸੀਂ ਕਿਸੇ ਮਾੜੇ ਭਲਵਾਨ ਨੂੰ ਉਸਤਾਦ ਬਣਾ ਬੈਠੇ ਭਰਾਵੋ ਉਹਨੇ ਸਾਨੂੰ ਭਲਵਾਨ ਨਸ਼ਿਆਂ ਵੱਲ ਲਾ ਤਾ ਕਿ ਜੇ ਚੇਲੇ ਨਸ਼ੇ ਖਾਣਗੇ ਤਾਂ ਹੀ ਮੈਨੂੰ ਲਿਆ ਕੇ ਦੇਣਗੇ ਜ਼ਿੰਦਗੀਆਂ ਖਰਾਬ ਕਰਤੀਆਂ ਕਈ ਮੁੰਡਿਆਂ ਦੀਆਂ ਉਸਨੇ ਇਸ ਕਰਕੇ ਕਦੇ ਵੀ ਮਾੜੇ ਭਲਵਾਨ ਨਾਲ ਮੁੰਡੇ ਨੂੰ ਨਾ ਲਾਓ

  • @mrsingh7580
    @mrsingh7580 7 місяців тому +1

    This is our heritage, we are proud of these people. Waheguru bless him with long life. Lots of respect from Baljinder 🏴󠁧󠁢󠁳󠁣󠁴󠁿🙏🙏

  • @gillsaab-cf3du
    @gillsaab-cf3du 6 місяців тому

    Waheguru ji

  • @jaipaljaipaul7449
    @jaipaljaipaul7449 7 місяців тому

    ਸਮਝਦਾਰ ਕੋ ਇਸ਼ਾਰਾ ਕਾਫੀ , ਮੱਤਹੀਨ ਸੇ ਮਾਂਗ ਲੋ ਮੁਆਫੀ...? ਸਾਡੀ ਹੋਂਦ ਸਾਡੇ ਮਾਂ ਬਾਪ , ਸਾਡੇ ਮਾਂ ਬਾਪ ਦੀ ਹੋਂਦ, ਉਹਨਾਂ ਦੇ ਮਾਂ ਬਾਪ ,, ਸਾਡੇ ਦਾਦਾ ਦਾਦੀ ਜੀ...? ਮਾਂ, ਧੀ ਤੇ ਨਾਨੀ , ਪੜਨਾਨੀ , ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ ਜੀ , ਸਿਰਜਣਹਾਰ ਦਾ ਰੂਹਾਨੀ ਗੁਲਦਸਤਾ ਆਦਿ...?

    • @jaipaljaipaul7449
      @jaipaljaipaul7449 7 місяців тому

      ਬਿਰਧਿ ਆਸ਼ਰਮ ਤੇ ਬਾਰਡਰ ਲਾਈਨ, ਕਿਸ ਭੜਵੇ ਦੀ ਦੈਣ ❓ ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...?

    • @jaipaljaipaul7449
      @jaipaljaipaul7449 7 місяців тому

      W W .E . Dara Singh Dulchee pur Sidhu Malay...? Gumnaam Kio...?

    • @jaipaljaipaul7449
      @jaipaljaipaul7449 7 місяців тому

      ੧੦੦੦੦੦ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿ ਗੁਰ ਨਜ਼ਰ ਕਰੇ...?

    • @jaipaljaipaul7449
      @jaipaljaipaul7449 7 місяців тому

      ੧੦੦ ਸਿਆਣਾਂ , ਇੱਕੋ ਮੱਤ...?

  • @HarwinderSingh-en3og
    @HarwinderSingh-en3og 7 місяців тому +1

    Very well

  • @FALCON-us5yk
    @FALCON-us5yk 7 місяців тому

    Ustaad ji ❤️🦅🙏

  • @sarabjotjangujangu2533
    @sarabjotjangujangu2533 6 місяців тому

    Very nice ji❤❤

  • @DhalwinderSingh-b8f
    @DhalwinderSingh-b8f 7 місяців тому

    God bless you palwan g

  • @mehmudhassan8994
    @mehmudhassan8994 7 місяців тому

    Nice program ji 👍

  • @SurjitSingh-zc5zq
    @SurjitSingh-zc5zq 7 місяців тому

    Nice thanks ji thanks

  • @HarjinderSingh-s4w
    @HarjinderSingh-s4w 7 місяців тому +1

    ਸਤਿ ਸ਼੍ ਆਕਾਲ

  • @sdahiya6578
    @sdahiya6578 3 місяці тому

    भाई पहलवान बलजीत आलमगीर का भी इंटरव्यू दिखाओ

  • @PardeepGill-o7g
    @PardeepGill-o7g 7 місяців тому

    Sira interview

  • @songwriterbobbydhanowali493
    @songwriterbobbydhanowali493 7 місяців тому

    Very good 👍 bai ji

  • @karanbaraich2300
    @karanbaraich2300 7 місяців тому

    Bahut vadia ji

  • @gurjeetsingh5428
    @gurjeetsingh5428 7 місяців тому

    Biutt bro nice molkat

  • @amrikbirring6421
    @amrikbirring6421 7 місяців тому

    Very good ❤

  • @VETNGAS
    @VETNGAS 5 місяців тому +1

    🙏🙏🙏

  • @sarbjitsingh8172
    @sarbjitsingh8172 7 місяців тому

    Very nice ji

  • @bejindersinghgrewal6866
    @bejindersinghgrewal6866 7 місяців тому

    Very nice video

  • @Virkreview512
    @Virkreview512 7 місяців тому

    legend - Sikander palwan. Great personality. Saade area da maan

  • @jatinderbhandal5520
    @jatinderbhandal5520 7 місяців тому

    ਮੈਂ ਛੋਟਾ ਹੁੰਦਾ ਵੇਖਦਾਂ ਇਸ ਪਹਿਲਵਾਨ ਨੂੰ। ਬਹੁਤ ਵਧੀਆ ਸੀ ਹਰੇਕ ਸਾਲ ਤੱਖਰਾਂ ਘੁਲਣ ਆਉਂਦਾ ਸੀ ਪਰ ਜਿੱਥੇ ਤੱਕ ਮੈਨੂੰ ਆਸ ਹੈ ਕਿ ਰੁਸਤਮੇ ਹਿੰਦ ਦਾ ਖਿਤਾਬ ਨਹੀਂ ਮਿਲਿਆ ਹੋ ਵੀ ਸਕਦਾ

    • @AvtarSingh-i9y
      @AvtarSingh-i9y 4 місяці тому

      12 ਵਾਰੀ ਰੁਸਤਮੇ ਹਿੰਦ ਬਣੇਆ

  • @prof.kuldeepsinghhappydhad5939
    @prof.kuldeepsinghhappydhad5939 7 місяців тому

    ❤❤❤❤❤love

  • @vpcartoonshow7315
    @vpcartoonshow7315 2 місяці тому

    Thanks

  • @jaipaljaipaul7449
    @jaipaljaipaul7449 7 місяців тому

    ਹਰਿ ਧਰਮ ਭਰਮ ਵਿੱਚ , ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ...? ਹਰਿ ਦਰਖ਼ਤ ਤੇ ਆਲ੍ਹਣਾ , ਪ੍ਰੇਮ ਦਾ ਪ੍ਰਤੀਕ...? ਕੁੱਤੇ ਸਾਥੋਂ ਉਤੇ...? ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ

  • @baljidersingh-ep1ef
    @baljidersingh-ep1ef 7 місяців тому

    God bless you

  • @JeetBargariKabaddi
    @JeetBargariKabaddi 7 місяців тому

    ਸਲੂਟ

  • @pavikainthkainth3939
    @pavikainthkainth3939 6 місяців тому

    Pinka jarg De interview jaure krye oh g vir

  • @jaidmitni5683
    @jaidmitni5683 3 місяці тому

    Hanuman ji aapko lambi umar de 🙏🙏.

  • @ThakurbalwanSingh
    @ThakurbalwanSingh 7 місяців тому

    PEHALWAN JI AKHDE VICH BACHIAN NU AAP MILLO JI

  • @HarpreetKaur-rj1le
    @HarpreetKaur-rj1le 7 місяців тому

    🎉🎉🎉🎉🎉🎉 hoshairpur laddi

  • @tanvirgujjarr4524
    @tanvirgujjarr4524 7 місяців тому +1

    Sachy suchy bandy

  • @sharanjitsingh4911
    @sharanjitsingh4911 7 місяців тому

    Good bai ❤

  • @Inderaulakh1
    @Inderaulakh1 7 місяців тому

    Jashn kabaddi player bare dasya ni veer ji