Gurjeet Toot ਨੂੰ ਅੱਜ ਕਿਹੜੀ ਗੱਲ ਦਾ ਪਛਤਾਵਾ?ਕਿਹੜੇ ਲੋਕ ਗੁਰਜੀਤ ਦਾ ਮਾੜੇ ਵੇਲੇ ਸਾਥ ਛੱਡ ਗਏ? Interview

Поділитися
Вставка
  • Опубліковано 22 тра 2022
  • #RMBTelevision #GurjeetToot #Kabaddi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 326

  • @idhub6263
    @idhub6263 2 роки тому +119

    ਵੀਰ ਨੂੰ ਵੇਖੀਆ ਤਾ ਨੀ ਖੇਡਦੇ ਪਰ ਤੂਤ ਤੂਤ ਹੁੰਦੀ ਸੁਣਿਆ ਦੁਨੀਆ ਦੇ ਮੂੰਹੋ।ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਖੁਸੀਆ ਬਖਸੇ।ਹਮੇਸਾ ਸਿਰ ਤੇ ਮਹਿਰ ਭਰਿਆ ਹੱਥ ਰੱਖੇ।🙏

    • @gurjindersinghsandhu2701
      @gurjindersinghsandhu2701 2 роки тому +9

      ਅੰਗਰੇਜ ਅਲੀ ਦਾ ਗੀਤ ਕਬੱਡੀ ਤੇ ਉਸ ਚ ਨਾਮ ਏ ਬੜੀ ਜਿਆਦਾ ਚੜਾਈ ਸੀ ਬਹੁਤ ਸੋਹਣਾ ਸਰੀਰ ਸੀ 6 : 3inch ਕੱਦ

    • @lovepreetgill6375
      @lovepreetgill6375 2 роки тому +3

      Veer name bahot c veer da suru to tott tott hoe pae c bun v vasa vadia name jionda pla di jo v condition a veer di ajj da time ta

    • @harpalsingh2905
      @harpalsingh2905 2 роки тому +1

      J

    • @omg.shorts143
      @omg.shorts143 2 роки тому +2

      bai sade area kol da sade pind bhut vari aeya khedn Puri dhkk paounda c oss tym

    • @shindakang1661
      @shindakang1661 2 роки тому +3

      Bai zrur dekh esde match ajuba hi dekhn nu milna

  • @sidhumooseWala-tj1cq
    @sidhumooseWala-tj1cq Рік тому +11

    ਧੰਨਵਾਦ ਜੀ ਵੀਰ ਜੱਸ ਗਰੇਵਾਲ ਦਾ
    ਵੀਰ ਗੁਰਜੀਤ ਨੂੰ ਦੇਖ਼ ਸਨ ਕੇ ਰੂਹ ਨੂੰ ਸਕੂਨ ਮਿਲਦਾ ਬਹੁਤ ਵਧੀਆ ਇਨਸਾਨ ਵੀ ਹੈ ਤੇ ਪਲੇਅਰ ਵੀ
    ਮੇਰੇ ਮਨ ਵਿੱਚ ਅੱਜ ਵੀ ਖ਼ਿਆਲ ਆਉਂਦਾ ਹੈ ਕਿ ਵੀਰ ਗੁਰਜੀਤ ਹੁਣ ਅਗੇ ਨਾਲੋਂ ਫਿੱਟ ਹੈ ਵਾਹਿਗੁਰੂ ਤੇਰੇ ਅੱਗੇ ਅਰਦਾਸ ਕਰਦੇ ਹਾਂ ਕਿ ਵੀਰ ਗੁਰਜੀਤ ਤੂਤ ਇਕ ਵਾਰ ਫੇਰ ਗਰਾਉਂਡਾ ਵਿੱਚ ਗਰਦ ਉਠਾ ਦੇ
    ਵਾਹਿਗੁਰੂ ਜੀ ਕਿਰਪਾ ਕਰਨ

  • @Gurdeepsingh-zo9gu
    @Gurdeepsingh-zo9gu 2 роки тому +48

    ਹੁਣ ਬੱਚਕੇ ਰਹੀ ਨਸੇ ਤੋ ਗੁਰਜੀਤ ਸਿਆਂ ਰੱਬ ਮਿਹਰ ਬਣਾਈ ਰੱਖੇ ਤੇਰੇ ਤੇ

  • @merovana1682
    @merovana1682 2 роки тому +69

    ਤੂਤਾਂ ਦਾ ਗੁਰਜੀਤ ਨੀ ਕਹਿੰਦੇ ਰੇਡਰ ਚੋਟੀ ਦਾ 💪💪💪
    ਗੁਰਜੀਤ ਸਿਆਂ ਇਹ ਦੁਨੀਆ ਹਮੇਸ਼ਾ ਚੜ੍ਹਦੇ ਨੂੰ ਸਲਾਮਾਂ ਕਰਦੀ ਆ, ਡੁੱਬਦੇ ਨੂੰ ਕੋਣ ਪੁੱਛਦਾ ਵੀਰ 👏👏👏

  • @satnams6661
    @satnams6661 2 роки тому +39

    ਵਾਹਿਗੁਰੂ ਨੇ ਫੇਰ ਮਿਹਰ ਕੀਤੀ ਹੈ ਸਾਡੇ ਵੀਰ ਤੇ ਪਰਮਾਤਮਾ ਤੰਦਰੁਸਤੀ ਦੇਵੇ ❤️❤️

    • @jaswinderpalsingh3622
      @jaswinderpalsingh3622 2 роки тому +2

      ਕੀ ਖੱਟਿਆ ਗੁਰਜੀਤ ਸਿਹਾਂ ਜਦੋਂ ਨੂੰ ਸਮਝ ਆਉਂਦੀ ਹੈ ਉਦੋਂ ਸਮਾਂ ਲੱਗ ਗਿਆ ਹੁੰਦਾ ਬਹੁਤ ਵਧੀਆ ਖੇਡ ਸੀ ਤੂਤਾਂ ਵਾਲੇ ਦੀ ਇੱਕ ਹੋਰ ਹੈ ਛੋਟਾ ਜੀਤਾ

    • @sony1041
      @sony1041 2 роки тому

      @@jaswinderpalsingh3622 chl Veer ehvi boht aai k Hun Veer pishe tan hatgya horni apni family nl tan rahuga

  • @pamamall8274
    @pamamall8274 2 роки тому +11

    ਖਿਡਾਰੀਆ ਨੂੰ ਬੇਨਤੀ ਹੈ ਇਸ ਵੀਰ ਦੀ ਮੱਦਦ ਜਰੂਰ ਕਰੋ ਗ਼ਲਤੀ ਤਾ ਕਿਸੇ ਕੋਲੋਂ ਵੀ ਹੋ ਸਕਦੀ ਬਾਕੀ ਪਰਮਾਤਮਾ ਸਭਤੇ ਮੇਹਰ ਕਰੇ

  • @user-mf2we7sm9i
    @user-mf2we7sm9i 2 роки тому +21

    ਬਾਈ ਗੁਰਜੀਤ ਤੂਤ ਇਕ ਵਾਰ ਬਰੇਟੇ ਆਪਣੇ ਪਿੰਡ ਦੀ ਟੀਮ ਲੈਕੇ ਆਇਆ ਸੀ ਵੇਖੇ ਮੈਚ ਦੇ ਸਿਰਫ ਇਕ ਜੱਫਾ ਸੀ ਸਾਰੇ ਕੱਪ ਤੇ ਨਾਲ ਮੱਖਣ ਸੈਦੋਕੇ ਆਯਾ ਸੀ ਕਬੱਡੀ ਦਾ ਯੁੱਗ ਰਿਹੈ ਵੀਰ ਤੁਤਾ ਆਲਾ

  • @apnapunjab8789
    @apnapunjab8789 2 роки тому +14

    ਪਹਿਲਾ ਨਾਲੋ ਬਹੁਤ ਠੀਕ ਹੋ ਗਿਆ ਲਗਦਾ ਫੇਰ ਗਰਦ ਉਠੇਗੀ ਗਰਾਊਡ ਵਿੱਚ।।ਬਾਈ ਮੇਹਨਤ ਕਰ ਖੇਡਣਾ ਇੱਕ ਵਾਰ ਫੇਰ ਬਾਬਾ ਦੀਪ ਸਿੰਘ ਜੀ ਮੇਹਰ ਕਰਨਗੇ।।।

  • @jaspreetgrewalbittu4028
    @jaspreetgrewalbittu4028 2 роки тому +9

    ਤੂਤ ਬਾਈ ਤੇਰੇ ਹੌੰਸਲੇ ਨੂੰ ਸਲਾਮ ਹੈ ਜੀ।ਵੀਰ ਇੱਕ ਵਾਰ ਜਰੂਰ ਗਰਾਉਂਡ ਵਿੱਚ ਜਾਵੇਂਗਾ।

  • @sonuburj2797
    @sonuburj2797 Рік тому +8

    ਗੁਰਜੀਤ ਬਾਈ ਤੇਰਾ ਬਹੁਤ ਨਾਮ ਸੁਣਿਆ ਪਰ ਅੱਜ ਤੇਰੇ ਦਰਸ਼ਨ ਵੀ ਹੋਗੇ
    ਬਹੁਤ ਵਧੀਆ ਵੀਰੇ

  • @jatinderbhangu190
    @jatinderbhangu190 2 роки тому +7

    ਕੋਈ ਚੱਕਰ ਨੀ ਵੀਰ। ਮਾੜੇ ਚੰਗੇ ਵੇਲੇ ਮਰਦਾ ਤੇ ਹੀ ਆਉਂਦੇ ਅਾ। God bless you

  • @gurmeetsidhu455sidhu6
    @gurmeetsidhu455sidhu6 2 роки тому +53

    ਬਾੲੀ ਤੂੰ ਧੰਨਵਾਦ ਕਰ ਪਰਦੀਪ 365 ਅਾਲੇ ਦਾ

    • @farmerdotcom888
      @farmerdotcom888 2 роки тому +8

      Haa veer bilkul shi ni ta kise nu pta hi ni lgna c kithe h kithe ni

    • @technicalteatime677
      @technicalteatime677 Рік тому +1

      Pardeep 22 da v te sehji veer nu v bohot bohot dhanvaad , fikar not channel wale veer ne v bohot sath dita mukdi gal har os bandey da dhanwaad jisne v toot 22 nu support kiti marhey time ch

  • @AliRaza-jd9bj
    @AliRaza-jd9bj Рік тому +7

    Bohat Zayada Pyaar Gurjeet Veer Lai From Punjab Pakistan

  • @vinylRECORDS8518
    @vinylRECORDS8518 2 роки тому +38

    ਗੁਰਜੀਤ ਸਾਡੇ ਪਿੰਡ ਦਾਊਧਰ ਟੂਰਨਾਮੈਟ ਤੇ ਕਈ ਵਾਰ ਖੇਡਣ ਆਇਆ ਸੀ,ਬਹੁਤ ਹੀ ਵਧੀਆ ਰੇਡਰ ਰਿਹਾ!

  • @Mangill_
    @Mangill_ 2 роки тому +45

    ਇੱਕ ਬੇਨਤੀ ਸਾਰਿਆਂ ਵੀਰੇ ਤੇ ਭੈਣਾਂ ਨੂੰ
    ਜਿਹੜੇ ਵੀਰ ਨਸ਼ੇ ਵਿੱਚੋਂ ਬਾਹਰ ਆਉਦੇ ਨੇ ਉਹਨਾ ਨੂੰ ਸਪੋਟ ਕਰਿਆ ਕਰੋ
    ਜੇ ਹੋ ਸਕੇ ਤਾ ਪੈਸੇ ਨਾਲ ਮਦਦ ਵੀ ਕਰਿਆ ਕਰੋ
    ਕਿਉਕਿ ਇਹਨਾਂ ਨੂੰ ਦੁਬਾਰਾ ਉਸ ਦਲਦਲ ਵਿੱਚ ਜਾਣ ਤੋਂ ਰੋਕਿਆ ਜਾ ਸਕਦੇ

    • @harwindersidhu9953
      @harwindersidhu9953 2 роки тому

      Good

    • @Mangill_
      @Mangill_ 2 роки тому +3

      @@hundal6385 ਜਿਹਨਾ ਦੀ ਕਰਦਾ ਉਹਨਾਂ ਨੂੰ ਪਤਾ
      ਪਰ ਤੇਰੇ ਵਾਂਗ ਕਿਸੇ ਦੀਆਂ ਲੱਤਾਂ ਨਹੀਂ ਖਿੱਚ ਦਾ

    • @Mangill_
      @Mangill_ 2 роки тому +3

      @@hundal6385 1995 ਤੋਂ 2010 ਤੱਕ ਸਾਰਾ ਕੁਝ ਖਾਦਾ ਜੋ ਪੰਜਾਬ ਵਿੱਚ ਮਿਲਦਾ
      ਜਿਸ ਦਿਨ ਦੀ ਕਿਰਪਾ ਹੋਈ ਆ ਵਾਹਿਗੁਰੂ ਦੀ ਅੱਜ 12 ਸਾਲ ਹੋ ਗਏ
      ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ
      ਹਾ ਮਦਦ ਜ਼ਰੂਰ ਕਰਦਾ ਜਿਹਨੀ ਹੋ ਸਕਦੇ
      ਤੇਰੇ ਵਾਂਗ ਭੌਂਕਦਾ ਨਹੀਂ ਕਿਸੇ ਨੂੰ ਮਾੜਾ

    • @pammasidhu7178
      @pammasidhu7178 2 роки тому +1

      @@Mangill_ good y

    • @gagan5933
      @gagan5933 2 роки тому

      ਵੀਰ ਆਪਣਾਂ ਨੰਬਰ ਦਿਉ ਜੀ

  • @Soccerenergy786
    @Soccerenergy786 2 роки тому +9

    Gurjeet veere nu dekh ke inna Dil khush hoya, bai dass ni sakda... Sada bai dwara Toota alla Gurjeet ban gya.. love you bai, Waheguru 🙏 dwara time leke auga te pehla wang naam challu sadde veer da 🙏🙏💪❤️.. Grewal veer tera v bht bht dhanwaad ❤️🙏

  • @rohitchandpuri5151
    @rohitchandpuri5151 Рік тому +4

    Gurjeet Dii sehat and chehre to hi ptaa lag riha kii Gurjeet vapis aa gyaaa..waheguru da lakh lakh shukar aa

  • @swarnsinghkhalsa
    @swarnsinghkhalsa 2 роки тому +8

    ਤੂਤਾਂ ਦਾ ਗੁਰਜੀਤ ਨੀ ਕਹਿੰਦੇ ਰੇਡਰ ਚੋਟੀ ਦਾ
    RMB ਟੈਲੀਵੀਜ਼ਨ ਵਾਲਿਆਂ ਦਾ ਧੰਨਵਾਦ ਜਿੰਨਾਂ ਨੇ ਹਰਮਨ ਪਿਆਰੇ ਖਿਡਾਰੀ ਨੂੰ ਲੋਕਾਂ ਦੇ ਰੂਬਰੂ ਕਰਵਾਇਆ। ਇਹ ਵੀ ਇਕ ਤਰਾਂ ਪੰਜਾਬ ਦੀ ਸੇਵਾ ਹੈ। ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਕਿਸੇ ਮਹਾਨ ਖਿਡਾਰੀ ਦੀ ਇੰਟਰਵਿਊ ਕਰਨ ਨਾਲ ਜਿੱਥੇ ਉਸ ਦਾ ਹੌਂਸਲਾ ਵਧਦਾ ਹੈ ਉਥੇ ਹੋਰ ਨੌਜਵਾਨਾ ਨੂੰ ਵੀ ਪ੍ਰੇਰਨਾ ਮਿਲਦੀ ਹੈ। ਜਿਉਂਦਾ ਰਹਿ ਗੁਰਜੀਤ ਸਿਆਂ, ਫੇਰ ਮਿਹਨਤ ਸ਼ੁਰੂ ਕਰ, ਜਿਸ ਦਿਨ ਤੈਨੂੰ ਦੁਬਾਰਾ ਗਰਾਉਂਡ ਚ ਖੇਡਦਾ ਦੇਖਾਂ ਗਾ, ਫਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਇੱਕ ਲੱਖ ਰੁਪਏ ਵੀਰ ਨੂੰ ਦੇਵਾਂ ਗਾ। ਵਾਹਿਗੁਰੂ ਮੇਰੇ ਪੰਜਾਬ ਨੂੰ ਫੇਰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾ ਦੇਵੇ

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਜੌ ਕੇ ਆਧਾਰ ਕਾਰਡ ਤੇ ਮਿਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gurjeetkang6623
    @gurjeetkang6623 Рік тому +6

    ਪਰ ਉਂਗਲੀ ਜੱਟ ਦੀ ਖੜੂ ਰਹੂ ਹਮੇਸ਼ਾ💪💪💪 ਤੂਤਾਂ ਆਲਿਆਂ ਜੋਰ ਵਾਲਾ ਸੀ ਜੱਟਾਂ ਟਾਈਮ ਟਾਈਮ ਦੀ ਗੱਲ ਆ

  • @officialsidhu8082
    @officialsidhu8082 Рік тому +5

    ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ 💔🙏

  • @PargatSingh-nw9qc
    @PargatSingh-nw9qc Рік тому +9

    🙏ਬਾਈ ਬਿੱਟੂ ਦੁਗਾਲ ਤੇ ਬਾਈ ਤੂੰਤਾਂ ਦਾ ਗੁਰਜੀਤ ਕਿਸੇ ਨੀ ਬਣ ਜਾਣਾ🏃 👏

    • @virendersingh-lw3gw
      @virendersingh-lw3gw Рік тому

      ਹਰਜੀਤ ਬਰਾੜ ਬਾਜਾਖਾਨਾ ਵੀ ਰਹਿ ਗਿਆ ❤

  • @sukhjitgill9316
    @sukhjitgill9316 Рік тому +5

    Very good 👍 waheguru ji mehar karna es 🙏 veer tee

  • @LovepreetSingh-kn2qs
    @LovepreetSingh-kn2qs Рік тому +10

    ਪੈਰ ਤੇ ਸੱਟ ਇਗਲੈਡ ਚ ਰੁਖ ਮੋੜਤੇ ਸੀ ਜੱਟ ਨੇ …. ਦੋ ਦੋ ਮੋੜੀਆ ਜੱਟ ਨੇ ..God bless you brother❤

  • @gurvindersinghbawasran3336
    @gurvindersinghbawasran3336 2 роки тому +9

    ਤੂਤ ਬਾਈ ਜੀ ਡਿੱਗ ਕੇ ਵੀ ਉੱਠ ਕੇ ਖੜ ਜਾਵੇ,, ਉਹ ਵੀ ਫਿਰ ਦੌੜ ਪੈਂਦੇ ਆ,,,❤️❤️

  • @manisandhu1275
    @manisandhu1275 2 роки тому +3

    Gurjeet kaim bnda a dil.da heera bnda aa bahut tym ikkathe rhe aa saaf nek dil insaan j chalaak hunda maade kaama vch nhi c painda,,bahut maade haalata vch dekhiaa,,hun Waheguru apni kirpa banai rkhn dobara os line vch na pwe Waheguru ji Waheguru ji 🙏

  • @nannugahir8589
    @nannugahir8589 2 роки тому +2

    Apne tym ch bnde di full chdai rhi a par mara sma kise te b ajanda par hun khush a veer god bless u bai

  • @mandeepsharma8412
    @mandeepsharma8412 2 роки тому +3

    Sahi gallan bai bittu bhut yaad aundi aw bai teri

  • @kamaldhindsa8953
    @kamaldhindsa8953 2 роки тому +10

    Nice interview RMB telivision ❤️🙏👍💯

  • @farmerdotcom888
    @farmerdotcom888 2 роки тому +4

    365 vale pardeep bai da bhot bhot dhanwad

  • @ajayx2636
    @ajayx2636 2 роки тому +5

    ਬਹੂਤ ਵਧੀਆ ਇੰਟਰਵਿਊ ਗਰੇਵਾਲ ਜੀ ਬਿੱਟੂ ਦੁਗਾਲ ਦੇ ਭਰਾ ਲੱਖੇ ਦੁਗਾਲ ਨਾਲ ਇੰਟਰਵਿਊ ਕਰੋ ਬਿੱਟੁ ਯਾਦੁਗਰ ਸੀ plz veer Ji request e

    • @user-mf2we7sm9i
      @user-mf2we7sm9i 2 роки тому +1

      ਵੀਰੇ ਧਰਮੇ ਹਰਿਆਉ ਦਾ ਯੂ ਟਿਊਬ ਚੈਨਲ ਹੈ ਰੰਗ ਪੰਜਾਬ ਦੇ ਉਸ ਉੱਤੇ ਪਈ ਹੈ ਲੱਖੇ ਦੁਗਾਲ ਦੀ ਇੰਟਵਿਊ

  • @munnasingh9486
    @munnasingh9486 Рік тому +4

    Dil da saaf gurjeet veer

  • @dabblerfarmer7770
    @dabblerfarmer7770 2 роки тому +8

    Sachi jattaaa tu kll v sirraa c ajhh v sirraa e aa koi lakh aje hor veere btt tu ta tu hi c 💪💪💪👍👍

  • @harmanbrar2003
    @harmanbrar2003 3 місяці тому +1

    Bai gurjeet dill da jya saf bnda waheguru ji mehar kro

  • @gurjitsyan843
    @gurjitsyan843 2 роки тому +8

    ਬਹੁਤ ਵਧੀਆ ਵੀਡੀਓ 🌾🌾🌾🌾

  • @villagevloger5429
    @villagevloger5429 2 роки тому +20

    ਦੋ ਸਾਲ ਪਹਿਲਾਂ ਬਹੁਤ ਬੁਰਾ ਹਾਲ ਸੀ ਬਈ ਦਾ

  • @DilpreetSingh-mx8mt
    @DilpreetSingh-mx8mt 7 місяців тому

    Waheguru mehar kara bhuat vidyia interview bai Dekhyia ne khad da par interview sun k feel hoya ❤❤❤❤

  • @varindergill8881
    @varindergill8881 11 місяців тому +3

    Kon kon arjan dhillon de song to baad interview dekhn ayea like it. Sholder jive gurjeet toot de.....

  • @thind9204
    @thind9204 Рік тому +8

    ਮੱਖਣ ਸੈਦੋ ਕੇ ਨਾਲ ਗੁਰਜੀਤ ਨੇ ਬਹੁਤ ਅੱਤ ਕਰਾਈ

  • @FaislaAbbasJatt
    @FaislaAbbasJatt Рік тому +3

    🥺😢Allah Pak Bhiraa Nu Sada Slamat Rakhe Babar Shar C Gorjeet Toot🦁🦁🦁❤️🇵🇰✅

  • @DaljeetSingh-bn6vi
    @DaljeetSingh-bn6vi 7 місяців тому

    bahut saaf dil da banda sada Gurjeet toot bhai ji
    Waheguru ji chardikala rakhn ji

  • @babbu2851
    @babbu2851 2 роки тому +2

    Wahe Guru g mehar krn parivar te

  • @antiqueshopindia
    @antiqueshopindia Рік тому +1

    respect for all helper gentleman

  • @BaljeetSingh-gx4yv
    @BaljeetSingh-gx4yv 9 місяців тому

    ਵਾਹਿਗੁਰੂ ਜੀ ਮੇਹਰ ਕਰੇ ਬਈ ਤੇ

  • @arshmann1288
    @arshmann1288 Рік тому +1

    GURJIT bai sadde pind Kishan pura kalan jila MOGA wech vi khedan aea si Bohat hi vadia khed ate os ton vi vadia insan aa brother,,,,Best of luck bro ❤❤❤❤❤❤

  • @Sandeep_Sandhu
    @Sandeep_Sandhu 2 роки тому

    ਵਾਹਿਗੁਰੂ ਤੰਦਰੁਸਤੀ ਬਖਸ਼ੇ

  • @harpreetsingh-ov1mk
    @harpreetsingh-ov1mk 2 роки тому +2

    Bahut vadia interview

  • @jattbabe92
    @jattbabe92 2 роки тому +3

    Wahe guru ji

  • @iqbaldhaliwal8409
    @iqbaldhaliwal8409 2 роки тому +2

    🙏 waheguru ji

  • @punjabblc4726
    @punjabblc4726 2 роки тому +3

    Kujljeeta, tochi, beera, sonu jump patander de
    Gurjit, dulla, te lally sab da maan sikander ae.... Gurjeet toot top raider of old kabbadi

  • @nexion5144
    @nexion5144 2 роки тому +34

    ਹੁਣ ਬਚ ਕੇ ਰਹੀ ਨਸ਼ੇਅਾ ਤੋ ਬਾਈ ਗੁਰਜੀਤ,, ਅॅਖਾ ਜੇਹੇਅਾ ਦੇਖਕੇ ਲॅਗਦਾ ਤੂ ਫੇਰ ਸ਼ੁਰੂ ਹੋ िਗਅਾ ਹੈ ਬਾਈ ਦੇਖ ਲੈ ਤੇਰੀ ਮਰਜੀ ਅਾ

    • @harpmaan8510
      @harpmaan8510 8 місяців тому +2

      Tu kra k aya k awe nhi kise nu boli da hunda j pta na howe

    • @Save.Punjab
      @Save.Punjab 2 місяці тому +1

      Bhai tere varge bande kise nu jeenh nahi dende bahi da sareer fitt Hon bhai diya akha adan hi Han shuru toh bahi chitte wala ohda hi dikh penda gallan toh he's good Hon bhai awe nahi kise nu bol daida tere ghar v munda kudi hone so dil saff rakh bai j dilo nahi kiha theek but kadi osh bande nu ahh comment nahi karida jo nashe coh nikal k aya Howe apna comment delete karde j kise nu hosala Dena cohda j cohna tere bache nashe toh door rehn so please 🙏

  • @VikramSingh-bu7kr
    @VikramSingh-bu7kr 2 роки тому

    Great interview sachiyan gallan

  • @SukhpalSingh-jl2kq
    @SukhpalSingh-jl2kq Рік тому +2

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 🙏🙏🙏 ਗੁਰਜੀਤ ਵੀਰ ਮੇਰੇ ਪਿੰਡ ਆਇਆ ਸੀ ਸਾਡੇ ਕੋਲ ਖੜ੍ਹਾ ਮੈਂ ਮੇਰੇ ਵੱਡੇ ਵੀਰ ਕਿਹਾ ਕਿ ਆਪਣੇ ਮਾਗਰ ਗੁਰਜੀਤ ਖੜ੍ਹਾ ਇਨੇ ਕਾਂਤੀ ਤਾਜਕੇ ਵਾਲੇਨੇ ਬੋਲ ਦਿੱਤਾ ਕਿ ਮਾਰੋ ਤਾੜੀ ਆਪਣੇ ਵਿੱਚ ਗੁਰਜੀਤ ਤੂਤ ਆਇਆ। ਵੀਰ ਸਾਡੇ ਕੋਲ ਗਰੋਡ ਵਿਚ ਗਿਆ ਇਹ ਗੱਲ ਆਲੀਕੇ ਪਿੰਡ ਦੀ ਹੈ ਜੀ 🙏🙏🙏🙏

  • @gurwindermaan4166
    @gurwindermaan4166 2 роки тому +4

    ਬਹੁਤ ਵਦੀਆ

  • @jogasinghsandhu5325
    @jogasinghsandhu5325 2 роки тому +8

    ਬਹੁਤ ਵਧੀਆ ਖਿਡਾਰੀ ਗੁਰਜੀਤ ਤੂਤ

  • @fankhantalede9320
    @fankhantalede9320 Рік тому

    Dilo love u aa tere nal tusi takarle aye c tournament te odo asi chote c odo toh pyr krde aa tuhanu kese v chiz di lod aa hukam kro sab kujh tuhade charna ch

  • @munnasingh9486
    @munnasingh9486 Рік тому +3

    FULLPOWER fitt bai gurjeet aaja wapis

  • @subedarmadhosingharmy4065
    @subedarmadhosingharmy4065 Рік тому +4

    ਬਾਈ ਤੂਤ ਤੇ ਲਗਦਾ ਫੇਰ ਕਿਰਪਾ ਹੋ ਰਹੀ ਹੈ । ਬਾਈ ਜ਼ਿੰਦਗੀ ਉਜਾੜਨ ਵਾਲੇ ਨੂੰ ਹੁਣ ਹੱਥ ਵੀ ਨਾਂ ਲਾਵੀਂ

  • @babbujhajj6953
    @babbujhajj6953 2 роки тому +6

    Waheguru mehar karo ji veer da phalea nalo bahut fark aa

  • @nanaksarsirah6131
    @nanaksarsirah6131 2 роки тому +7

    Gaintt bnda Bai gurjeet

  • @makhankalas660
    @makhankalas660 2 роки тому +2

    God bless you brother

  • @sidhumooseWala-tj1cq
    @sidhumooseWala-tj1cq 2 роки тому +3

    42,50 te kahi gall 💯 agry
    Y gurjeet toper pleyar 👌👌❤️❤️❤️❤️ you veer ji

  • @FaislaAbbasJatt
    @FaislaAbbasJatt Рік тому +2

    Love You Jatta❤️❤️❤️🇵🇰

  • @simarjeet2046
    @simarjeet2046 2 роки тому +1

    Love you paji 🙏🙏❤️🥰

  • @HarpalSingh-uv9ko
    @HarpalSingh-uv9ko 2 роки тому +4

    Nice bro God bless you

  • @ravnnetkaurbrar663
    @ravnnetkaurbrar663 2 роки тому +1

    Waheguru hamesha Mehar bahreya hath rakhe Gurjeet veer te Bahut vadeya aa Hun veer agge nalo body da face da Bahut fark aa

  • @kimsinghrai
    @kimsinghrai 6 місяців тому

    Great player- may Waheguru Ji keep him well and healthy

  • @kabaddi_da_shokeen721
    @kabaddi_da_shokeen721 Рік тому

    Khush dil banda gurjeet bai 🙏wmk🙏

  • @kaurmannei5936
    @kaurmannei5936 11 місяців тому

    Waheguru ji mehar kare veer ji

  • @gurpalmaan9850
    @gurpalmaan9850 Рік тому +1

    ਹੁਣ ਠੀਕ ਲਗਦਾ ਬਾਈ

  • @SohanSingh-ev5cm
    @SohanSingh-ev5cm Рік тому

    Veere shukar aa tere dubara darshan hoye !! Lmbi umar jeeve shera

  • @singhsurjit6233
    @singhsurjit6233 Рік тому

    Veer very nice ji waheguru ji m karan ji

  • @rickyboy7041
    @rickyboy7041 8 місяців тому

    Dil da gold a gurjeet veer sada

  • @MSGaminG-cc4dz
    @MSGaminG-cc4dz 2 роки тому +1

    Very good Interview

  • @parminderuppal7665
    @parminderuppal7665 2 роки тому +3

    Sira game c bro 🙏🏻🙏🏻

  • @kpbth8615
    @kpbth8615 2 роки тому +7

    ਜਿੰਦਗੀ ਵੀ ਇੱਕ ਰੋਡ ਦੀ ਤਰਾਂ ਏ,ਰੋਡ ਤੇ ਹੰਪ ਬਣੈ ਹੁੰਦੈਆ,ਉਤਰਾ ਚੜਾਅ ਬਹੁਤ ਆਉਂਦੇ ਆ ਬਾਈ ਜੀ

  • @brownboy1993
    @brownboy1993 2 роки тому +1

    ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu

  • @sodhisaab9579
    @sodhisaab9579 11 місяців тому +1

    ਤੂਤਾਂ ਵਾਲਾ ਤੂਤਾਂ ਵਾਲਾ ਹੀ ਆ ਮੇਰੇ ਨਾਲ ਬੜਾ ਪਿਆਰ ਆ ਗੁਰਜੀਤ ਦਾ ਮੇਰੇ ਕੋਲ ਪਿੰਡ ਆਉਂਦਾ ਜਾਂਦਾ ਜ਼ਿਲ੍ਹਾ ਗੁਰਦਾਸਪੁਰ

  • @basantsingh8065
    @basantsingh8065 Рік тому +1

    ਬਿੱਲਾ ਜਲਾਲਦੀਵਾਲ ਦੀ ਇੰਟਰਵਿਊ ਕੀਤੀ ਜਾਵੇ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵੇਗੇ਼਼

  • @munnasingh9486
    @munnasingh9486 9 місяців тому

    Dil da kinna changa bai saaf suthra

  • @Paliwala
    @Paliwala 2 роки тому

    Ajj boht Vadiya Sehat Aa Bai Di

  • @manpreetdeol9144
    @manpreetdeol9144 Рік тому

    Waheguru ji mehar Karna ji

  • @amanattri286
    @amanattri286 2 роки тому +2

    ਉਸਤਾਦ ਜੀ ਅੱਤ ਸੀ

  • @gurpreetsidhu1307
    @gurpreetsidhu1307 2 роки тому +3

    Bai ta bai eee c bas old is gold ...... Aa gurjit

  • @tejinderdeol4604
    @tejinderdeol4604 2 роки тому +1

    Gaint gall baat....🤟🏼

  • @deepbrar6294
    @deepbrar6294 2 роки тому +31

    ਹੁਣ ਤਾਂ ਸਿਹਤ ਕਾਫੀ ਨਿੱਖਰ ਆਈ

  • @lovesandhu1525
    @lovesandhu1525 Рік тому +1

    ਬਾਈ ਤਾ ਅਜੇ ਵੀ ਬਹਾਰ ਜਾ ਸਕਦਾ ਇੰਨੀ ਵਾਰ ਇੰਗਲੈਂਡ ਗਿਆ ਕੈਨੇਡਾ ਗਿਆ ਹੁਣ ਵੀ ਜਾ ਸਕਦਾ ਵੀਰ ਚਲੇ ਜਾਉ ਵੀਰੇ ਜਿੰਦਗੀ ਹੋਰ ਸੋਹਣੀ ਹੋਜੋ ਤਹਾਨੂੰ ਤਾ ਉਦਾ ਹੀ ਵਿਜਾ ਮਿਲ ਜਾਣਾ

  • @harpmaan8510
    @harpmaan8510 2 роки тому +1

    Bhut saff dil da insan y Gurjeet

  • @JagtarSingh-kt2ux
    @JagtarSingh-kt2ux Рік тому

    Our champion luv you bro

  • @ekamjitsingh3698
    @ekamjitsingh3698 Рік тому +1

    Bhai gurjit teriya sariya gallah 101./. Jamma ee sahi te sachiya, eho jehi 100./. Kahani v kise saade sajjan di v aa.oh v theek hon da struggle kar reha vekho waheguru kado mehr karde.

  • @Lalymaan
    @Lalymaan 11 місяців тому

    Siraaa player c bai nu khedea vkhea c

  • @honeybhaiganganagar4479
    @honeybhaiganganagar4479 2 роки тому

    Bhout vdiyaaa ji

  • @navisingh9344
    @navisingh9344 Рік тому +1

    Bahut sohna hai bai gurjeet toot

  • @harmanjitsingh8399
    @harmanjitsingh8399 2 роки тому

    Love uu veere

  • @JasvirSingh-qx8ch
    @JasvirSingh-qx8ch 2 роки тому +3

    Gurjit y raab teri labbi Umar kre....🙏

  • @sharanjitsinghgill7181
    @sharanjitsinghgill7181 2 роки тому

    Very nice g God bliss you brother

  • @fankhantalede9320
    @fankhantalede9320 Рік тому +1

    Gurjeet toot darling love u

  • @LovepreetSingh-oj4qr
    @LovepreetSingh-oj4qr 5 місяців тому

    Love uu ❤❤❤❤❤

  • @navtejsinghkhosa8705
    @navtejsinghkhosa8705 2 роки тому +1

    Waheguru meaher rakhe sarbet te ji

  • @gurdeepsingg7107
    @gurdeepsingg7107 3 місяці тому

    ❤❤❤

  • @sehajgamer5433
    @sehajgamer5433 2 роки тому +2

    Ghaint raider 👌👌