Mera mama ji da nam jamen kra ti meri maa nmama auda rhi mama da munda n auna band kar dita jdo mera maa mar gi asi 10 biga jamen wala h oh 32 biga wala n
Generation gap hunda Ese krk Kyi vaar ghra ch eh glln hojndiya lok kehnde mobile Te chugliya ne ghr patee aa ohdo v ta loka ch eh kuj hunda hi c Jdo mobile da jmaana Nhi c gl ta sabr di Hundi aa Te je jnaani ch sabr aa Te ghr ch kde rishte mohh khtm Nhi hunde bnde di kehri gl aa oh ta hunda hi layilag aa dosh jnaaniya de hunde Te harjaane bnde bhugtde ❤❤bnda layi lagg na hove Te Koi bhai adh Na hove
Jehriya dheeya hundiya oh ehi chahundiya k bhrjayiya veer maapyo nu puchn Kyi nuha dheeya Wang boht krdiya sas sohre da Kyi vaar kudiya Di bhrjayiya te Robb paun di aadt ohi ohna Di maapyo di kdr Nhi hon Dindi es krk Pena nu v chahida k maapyo Te Bhra bhrjayiya nal chnga salook krk ghr parivar ch khushiya rakhn ❤❤
Real Tea nhi hunda veer Reality ✅ Baki ek umar hundi aa ohdo har koi Chai nu mitha karvanda 😂 , tusi mature oo tan karke tenu gussa lagda hona jado naal da gal karda c 😂 Baki kise di Galla nhi sunnia nhi chihda c . Canada ton aya k podcast Kyo karda lok 😂 😂
ਛੋਟੇ ਵੀਰ ਕੁੜੀ ਵਾਲਿਆਂ ਨੇ ਜਵਾਬ ਦਿੱਤਾ ਸੀ 💚🙏🙏 ਪਰ ਮੁੰਡੇ ਵਾਲੋ ਤਾਂ ਜਵਾਬ ਨਹੀਂ ਸੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯😀😀😀😀😀😀😀
ਬਈ ਅਸੀਂ ਸੱਪ ਕੇ ਵਾਜ ਦੇਆ ਤੇ ਇਹ ਹਰਮਨ ਵੀਰ ਸਾਡੇ ਤਾਏ ਦਾ ਪੋਤਾ ❤
Waheguru ji hamesha chardicala bakshan
ਜੇਕਰ ਵੀਰੇ ਸਾਰੇ ਲੋਕ ਇਸ ਤਰਾਂ ਸੋਚਣ ਕਿ ਸਾਡੇ ਕੋਲ ਤਾਂ ਇੱਥੇ ਬਹੁਤ ਕੁਝ ਹੋਇਆ ਸੀ ਦੂਸਰੇ ਦੀ ਰੋਟੀ ਵਿੱਚ ਕਿਉਂ ਲੱਤ ਮਾਰ ਰਹੇ ਆ ਤਾਂ ਸਾਰੇ ਕਾਮਯਾਬ ਦੇ ਸਾਰੇ ਖੁਸ਼ ਹੋ ਸਕਦੇ ਹਨ ਕਿਉਂਕਿ ਤਕੜੇ ਲੋਕਾਂ ਨੇ ਤਾਂ ਇੱਥੇ ਵੀ ਸਾਰੀਆਂ ਚੀਜ਼ਾਂ ਉੱਤੇ ਕਬਜ਼ਾ ਕਰ ਲਿਆ ਤੇ ਬਾਹਰ ਜਾ ਕੇ ਵੀ ਸਾਰੇ ਲੋਕ ਚੰਗੀ ਕਮਾਈ ਕਰਨ ਲੱਗ ਜਾਂਦੇ ਹਨ ਪਰ ਜਿਹੜੇ ਗਰੀਬ ਤੇ ਉਹ ਮਾੜੇ ਘਰਾਂ ਦੇ ਬੱਚੇ ਹੁੰਦੇ ਹਨ ਉਹਨਾਂ ਲਈ ਕਿਤੇ ਵੀ ਜਗ੍ਹਾ ਨਹੀਂ ਰਹਿੰਦੀ ਉਹ ਠੋਕਰਾਂ ਖਾਂਦੇ ਰਹਿੰਦੇ ਹਨ
ਜੇ ਕੋਈ ਮੇਰੇ ਵਾੰਗੂਂ ਕਮੈਟ ਪੜਕੇ ਫੇਰ ਵੇਖਦੈ ਤਾਂ ਓਹਨਾਂ ਲਈ ਏਹੀ ਐ ਵੀ ਤੁਸੀਂ ਵੇਖ ਸਕਦੇ ਹੋਂ ਬਹਤ ਵਧੀਆ ਪੋਡਕਾਸਟ ਐ❤ਸਮੇਂ ਦਾ ਮੁੱਲ ਮੋੜਦੀ ਐ❤
Thx
ਬਾਹਲੀ ਸਿਰਾ ਪੋਡਕਾਸਟ ਐ ਬਾਈ❤❤❤❤ਭੈਣ ਭਰਾ ਦੇ ਰਿਸ਼ਤੇ ਅਤੇ ਜੋ ਗੱਲ ਤੁਸੀਂ ਜਮੀਨ ਵਾਲੀ ਕਹੀ ਮੈਨੂੰ ਬਹੁਤ ਵਧੀਆ ਲੱਗੀ ਬਾਕਿ ਸਾਰੀ ਗੱਲਬਾਤ ਸਿਰਾ❤❤❤❤❤❤❤❤
ਏਹ ਗੱਲ ਵੀ ਬਿਲਕੁਲ ਸਹੀ ਐ ਵੀ ਜੇਹੜੇ ਮਾਂ ਪਿਓ ਆਵਦੇ ਜਵਾਕਾਂ ਵਾਸਤੇ ਆਵਦੇ ਸੁਫਨੇਂ ਛੱਡ ਦਿੰਦੇ ਐ ਏਹ ਵੀ ਕੋਈ ਗਲਤ ਨੀੰ ਮੇਰੇ ਖੁਦ ਦੇ ਕਈ ਸੁਫਨੇਂ ਮੇਰੇ ਜਵਾਕਾਂ ਨੇਂ ਪੂਰੇ ਕੀਤੇ ਐ ਬੱਸ ਇੱਕ ਰੈਹ ਗਿਆ ਓਹਦੇ ਵਾਸਤੇ ਮੈਂ ਵੀ ਜੋਰ ਲਾਉਂ ਤੇ ਮੇਰੇ ਜਵਾਕ ਵੀ ਲਾਓਣਗੇ
Waheguru Tuhade jwaka de supneya nu jarror Poora krnge God bless you ❤❤
Mera v eho kuj h apna khrcha ght kar k jawaka da jarur mang pori krda a
ਵਧੀਆ ਪ੍ਰੋਗਰਾਮ
Bai di sb to vdia gll lgi k 2-4 ਕਿੱਲੇ ਵਾਲਿਆ ਨੂੰ ਜਾਣਾ ਚਾਹੀਦਾ । ਸਚੀ ਗੱਲ ਆ ਜਿਹੜੇ ਇਧਰ v ਅਮੀਰ ਨੇ ਉਹਨਾਂ ਨੂੰ ਕਿ ਲੋੜ ਆ ਜਾਣ ਦੀ
Shi gl veer
Very Gud podcast ❤
Thanks chhote veer
Kaint para sada harman❤❤❤
ਓਏ ਵੀਰੇ 30sec ਜਾਂ 1ਮਿੰਟ ਦੇ highlight ਹੁੰਦੇ ਆ ਵੀਡਿਓ ਵਿੱਚ 10ਮਿੰਟ ਦੇ highlight ਬਾਕੀ ਪੋਡਕਾਸਟ nicc ਸੀ
ਬਹੁਤ ਸੋਹਣਾ ਬੋਲਿਆ ਪੁਤਰ
ਜਸ ਬਾਈ ਇਸਤੋ ਵੱਡਾ ਗੱਪੀ ਨੀ ਮਲੀਆ
ਸਾਡੇ ਪਿੰਡ ਤਖਤੂਪੁਰਾ ਸਾਹਿਬ ਤੋਂ 19 ਸਾਲਾਂ ਬਾਅਦ ਆਇਆ ਉਸ ਦੇ ਪਿਤਾ ਜੀ ਮੌਤ ਹੋ ਗਈ ਸੀ
ਹਰਮਨ ਦੀ ਐਕਟਿੰਗ ਦੀ ਬਹੁਤ ਘੈਂਟ ਹੁੰਦੀ ਆ
Very nice interview ❤
Mere pind da veer bot nice person hai
ਸਹੀ ਗੱਲ ਹੈ ਵੀਰ ਦੀ ਮੇਰੇ ਘਰਵਾਲੀ ਨੇ ਅੱਪਣੇ ਭਰਾ ਦੇ ਨਾਮ 1,5 ਕਿੱਲਾ ਨਾਮ ਲਵਾਂ ਤਾਂ ਉਸ ਦਿਨ ਤੋਂ ਬਾਅਦ ਮੇਰਾ ਸਾਲ਼ਾ ਸਾਡੇ ਘਰ ਨਾ ਆਇਆ ਮੁੜਕੇ
Mera mama ji da nam jamen kra ti meri maa nmama auda rhi mama da munda n auna band kar dita jdo mera maa mar gi asi 10 biga jamen wala h oh 32 biga wala n
Ghaint Bros
❤❤❤❤❤❤❤❤
Very Very nice ❤❤❤
Nice 👌🏻
ਬਹੁਤ ਵਧੀਆ ਜੀ
ਗੱਪ ਗੱਪ ਗੱਪ ਗੱਪ ਗੱਪ ਗੱਪ
Nice bro
Very nice
Boht vadiya galbaat laggi veer g di Salute aa
Nice 🙂
Good thoughts bro
❤❤❤
21:40 ਮਾਸੀ ਲੱਤ ਚੱਕਗੀ 😅😅😅
Good brother
Nice podcast ❤❤❤
Nice 👍 put she gal aa java😂
ਸਿਰਾ ਜੀਦੇ ਆਲਾ
👍👍
22 ਤੇਰੀ ਦਾਦੇ ਦੀ ਰਿਸ਼ਤੇਦਾਰੀ ਕੋਟ ਸੁਖੀਆ ਵੀ ਆ
Good veera
Good
Bhai ji canada jiha country vich be banne ta PHD tak ho raha hai apply be karunge
ਸਾਰੇ ਭਰਾ ਭਰਜਾਈਆਂ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਆਪਣੀਆਂ ਭੈਣਾਂ ਦੇ ਨਾਂ ਜਾਣ । ਕਈਆਂ ਕੁੜੀਆਂ ਨੂੰ ਉਹਨਾਂ ਦੇ ਮਾਪੇ ਕਹਿ ਦਿੰਦੇ ਆ ਵੀ ਅਸੀਂ ਹੈਗੇ ਆਂ ਤੁਸੀਂ ਭਰਾਵਾਂ ਤੋਂ ਕੀ ਲੈਣਾ । ਸਾਡਾ ਭੈਣਾਂ ਭਰਾਵਾਂ ਦਾ ਬਹੁਤ ਪਿਆਰ ਸੀ ਜਾਨ ਸੀ ਅਸੀਂ ਇੱਕ ਦੂਜੇ ਦੇ ਪਰ ਸਾਡੀ ਮਾਂ ਸਾਰਾ ਦਿਨ ਨੂੰਹਾਂ ਦੀ ਬੁਰਾੲੀ ਕਰਦੀ ਰਹਿੰਦੀ ਆ ਤਾਂ ਭੈਣਾਂ ਸਾਡੇ ਨਾਲ ਨਹੀਂ ਬੋਲਦੀਅਾਂ । ਕਦੇ ਭਰਾਵਾਂ ਨੂੰ ਵਜ੍ਹਾ ਨਹੀਂ ਪੁੱਛੀ ਬੱਸ ਮੰਮੀ ਜੋ ਦੱਸਦੀ ਓਹਨੂੰ ਹੀ ਸੱਚ ਸਮਝਿਆ । ਇਸ ਗੱਲ ਦਾ ਬੜਾ ਦੁੱਖ ਹੁੰਦਾ ਵਿਆਹ ਨੂੰ 22 ਸਾਲ ਹੋ ਗਏ 20 ਸਾਲ ਭੈਣਾਂ ਦੇ ਦਿਨ ਬੁਲਾਇਆ ਦਿਨ ਨੂੰ ਪੁੱਜੇ ਰਾਤ ਨੂੰ ਬੁਲਾਇਆ ਰਾਤ ਪੁੱਜੇ ਹੁਣ ਉਹ ਸਾਡੀ ਸ਼ਕਲ ਵੀ ਨਹੀਂ ਦੇਖਦੇ ।
Generation gap hunda Ese krk Kyi vaar ghra ch eh glln hojndiya lok kehnde mobile Te chugliya ne ghr patee aa ohdo v ta loka ch eh kuj hunda hi c Jdo mobile da jmaana Nhi c gl ta sabr di Hundi aa Te je jnaani ch sabr aa Te ghr ch kde rishte mohh khtm Nhi hunde bnde di kehri gl aa oh ta hunda hi layilag aa dosh jnaaniya de hunde Te harjaane bnde bhugtde ❤❤bnda layi lagg na hove Te Koi bhai adh Na hove
Jehriya dheeya hundiya oh ehi chahundiya k bhrjayiya veer maapyo nu puchn Kyi nuha dheeya Wang boht krdiya sas sohre da Kyi vaar kudiya Di bhrjayiya te Robb paun di aadt ohi ohna Di maapyo di kdr Nhi hon Dindi es krk Pena nu v chahida k maapyo Te Bhra bhrjayiya nal chnga salook krk ghr parivar ch khushiya rakhn ❤❤
ਆਪ ਜੀ ਦਾ ਕੁਮੇਟ ਦਾ ਜਵਾਬ ਬਹੁਤ ਹੀ ਵਧੀਆ ਹੈ ਕਾਫੀ ਹੱਦ ਤੱਕ ਸਮਾਜ ਵਿੱਚ ਔਰਤਾਂ, ਭਰਜਾਈਆਂ, ਭੈਣਾਂ ਦੇ ਸਬਰ ਸੰਤੋਖ ਦਾ ਹੀ ਹੈ @@ManjeetKaur-ob7ry
Siraa bro
God aa g vidio 😂😂😂😂😂😅😅😅
👍🏻
Shi gal 500 salmi wali ik ristadar amer hunda harek nu apna ghar vekhna hunda kisa pisa n lago ghar car kothi tractor t paise vekh k lavo
👍🏻👌👌👌👌🇬🇧
Dr pritpal da interview lao ji
21:40 😂😂😂😂😂
❤❤❤❤❤❤🎉🎉🎉
Haige ne Bahar v babe vadhu
Mari dadi 100sall to v jada c hun ni hage par dadi de pake ajj v vartde aa g
Good ❤job 🎉
ਬਾਈ ਮੇਰਿਆ ਭਰਾ ਮੇਰਿਆ ਹੁਣ ਤੂੰ ਕੁਝ ਵੀ ਕਹੀ ਚੱਲ ਖੜਾ ਤਾਂ ਤੂੰ ਵੀ ਸਰਪੰਚ ਹੀ ਜਿੱਤਣ ਨੂੰ ਤੇ ਉਦੋਂ ਐ ਹੁੰਦਾ ਆਪਾਂ ਨੂੰ ਹਰੇਕ ਨੂੰ ਵੀ ਤਾਂ ਵੱਟ ਤੇ ਪਈ ਆ ਬਈ ਕਾਹਨੂੰ ਜਾਰੇ ਗੱਲਾਂ ਖਾਸ ਆ ਦੂਰ ਹੁੰਦੀਆਂ ਨੇ ਹੁਣ ਬਈ ਛੱਡੋ ਖੜਾ ਇਹ ਗੱਲਾਂ ਚ ਕੀ ਫਾਇਦਾ
Veer 10 mint di intro.....?
👌🏻👌🏻👌🏻👌🏻👌🏻
😂😂
7,5 saal ho gye pind tu aye nu Baap v chala is duniea tu 😢
VIDESE CHILD NO COME INDIA OK OM SHANTI BK AJIT RAM VILLAGE BILGA TEH PHILLAUR DISTT JALLUNDER PUNJAB
Mnu 9 saal ho gye bai mai apni maa da akhri vari muh ni dekh sakkeya
Sadi charanjit madam da munda v sira kronda
ਮੰਜਾ ਢੂਹੀ ਚ ਵੱਜਿਆ 😂😂
Bai shekhon asi 2 sal free rakhi kudi par sanu pata jo os ne kita paise v kolo lae si par hun os de karn nafrat ho gayi
Real Tea nhi hunda veer Reality ✅ Baki ek umar hundi aa ohdo har koi Chai nu mitha karvanda 😂 , tusi mature oo tan karke tenu gussa lagda hona jado naal da gal karda c 😂 Baki kise di Galla nhi sunnia nhi chihda c . Canada ton aya k podcast Kyo karda lok 😂 😂
2 y fudu
Bhot Soni gallna c