Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸੱਚੀਆਂ ਤੇ ਖਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਪਹਿਲੀ ਵਾਰ ਸਿਕੰਦਰ ਸ਼ੇਖ ਨੂੰ ਇਸ ਵੀਰ ਨੇ ਰੋਕਿਆ ਸੀ ਸਹੀ ਗੱਲ ਹੈ
ਮੱਲ ਸਾਰੇ ਹੀ ਵਧੀਆ ਨੇ ਮੱਲ ਬਣਨਾ ਸੌਖਾ ਨਹੀਂ ਘਰ ਖਾ ਕੇ ਮੱਲ ਬਣਦਾ👏👏👏👏
ਸੱਚਾ ਸੁੱਚਾ ਬੰਦਾ 22 ਪਲਵਾਨ .ਹੋਰ ਥਾਕੜਾ ਹੋਬੇ ਬਾਬਾ ਕਿਰਪਾ ਕਰੇ 💪🙏🏻✌️👍❤️
Gud bai changa lagya interview sun k bro 🙏🙏🙏
ਜਦੋਂ ਭਲਵਾਨੀ ਬਾਰੇ ਦੱਸਣ ਲੱਗਿਆਂ ਪੱਤਰਕਾਰ ਸਾਬ ਕਹਿੰਦੇ ਬਾਈ ਹੋਰੀ ਬੈਠੇ ਆ ਭਲਵਾਨ ਜੀ ਦੀ ਗੱਲ ਵਿੱਚੇ ਰਹਿ ਗਈ
Bittu bhai jindabad
ਸਤਿ ਸ੍ਰੀ ਅਕਾਲ ਜੀ 🙏 ਸੱਚੀਆਂ ਤੇ ਖਰੀਆਂ ਗੱਲਾਂ , ਧਰਮਿੰਦਰ ਦੀਆਂ,😍👍💪 ਜਿਉਂਦੇ ਵੱਸਦੇ ਰਹੋ, ਵਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਸਾਫ਼ ਗੱਲਾਂ ਭਲਵਾਨ ਬਾਈ ਦੀਆਂ ❤
Bhut sohni gallan phalwan ji dia sachi rooh nu khushi hoyi ehnia wadia gallan sun k .parmatma hamesha tandrustia bakshe phalwan ji nu 🙏🙏
ਵੱਡਾ ਮੱਲ
Bohat vdia interview bhalwan ji di boht khushi hoi bhalwan ji di interview sun k boht vadia insan ne bhalwan ji 🙏
ਪਹਿਲਵਾਨੀ ਲੋਹੇ ਦੇ ਚਨੇ ਹੁੰਦੀ ,ਸੁੱਚੇ ਦੰਦਾ ਦੇ ਨਾ ਚਬਾੲੀਂ ਦੀ ਅੈ।ਜਦੋ ਪੈਣ ਬਰਾਬਰ ਦੇ ਜੋੜ ਮੀਅਾਂ,ਅੱਖ ਚੋਰ ਦੇ ਵਾਗ ਚਰਾੲੀ ਦੀ ਅੈ।ਮੇਰਾ ਲੱਕ ਖ਼ਲੀਫਾ ਜੀ ਦਰਦ ਕਰਦਾ, ਬਹਾਨੈ ਮਾਰ ਜਾਨ ਸਡਾਂੲੀ ਦੀ ਅੈ।
ਵਾਹਿਗੁਰੂ ਕ੍ਰਿਪਾ ਕਰੇ ਪਹਿਲਵਾਨ ਜੀ
Bittu veer wheguru tahnu hemsha khush rakhe ❤❤❤❤❤❤ 🙏🙏🙏🙏🙏
22:20 ਰੁੱਵਲ ਖੰਨਾ ਥੋੜੇ ਟਾਈਮ ਚ ਹੀ ਖ਼ਤਮ ਹੋ ਗਿਆ .ਚੰਗਾ ਪਲਵਾਨ ਸੀ ਨਾਂ ਬੀ ਸੀ 🙏🏻✌️❤️👍💪
Aa gia vapis kl kushti jitiya patke dee
ਰੂਬਲ ਵਰਗੀ ਕੁਸ਼ਤੀ ਕਿਹੜਾ ਘੁੱਲ ਲੂਓ ਰੂਬਲ ਖਤਮ ਨੀ ਹੋਇਆ ਮੈਟਾ ਦੀ ਕੁਸ਼ਤੀ ਕਰਨ ਲੱਗ ਗਿਆ ਮਹਿਕਮੇ ਵੱਲੋਂ ਹੁਣ ਫੇਰ ਆਗਿਆ ਵਾਪਿਸ
Rubel Khanna saade pind aaya c hale pichle hafte jit k gya ode warga pehalwan ek jassa he aa bus duja ❤❤❤
Oh pra rubal Army ch naik subedarr aa oh na ghat kehd rea duty v krda aa aami na boli jayo
ਰੂਬਲ ਹੀਰਾ ਸਾਡੇ ਪੰਜਾਬ ਦਾ
Nice personality aa DHARMINDER SINGH
Interview sun ke vadia lagia ❤rab tahanu hor trakia bakshe
ਬਹੁਤ ਵਧੀਆ ਸੁਝਾਅ ਦਿੱਤੇ ਭਲਵਾਨ ਨੇ
Very good Dharminder Ji interview
ਸਿਕੰਦਰ ਮਹਾਨ ❤ ਆਂ
Bht wdia soch da malak❤
Good Dharminder ji
Bahut vadhya laga ji tuhadi interview sun k
Majhe da maan hai kohali akhada
Bhout vadia phalwan ji WMK 🙏🙏
Good vichar
Bohat Wadia te bade mithe subah da malak
Palwan ji❤
ਪ੍ਰਿਤਪਾਲ ਤੇ ਕਹਿੰਦਾ ਸੀ ਮਹਾਰਾਸਟਰ ਵਾਲੇ ਸਾਨੂੰ ਦਰੀ ਵੀ ਨਹੀ ਦੇਂਦੇ ਬੈਠਣ ਲੀ ਪਰ ਧਮਿੰਦਰ ਨੇ ਕਿਹਾ ਉਹ ਇੱਜਤ ਬੜੀ ਕਰਦੇ ਨੇ
Bahot vadiya Banda ❤❤❤❤ dharminder
ਬਹੁਤ ਵਧੀਆ ਜੀ
Bilkul sahi bol raha hai veer
💯 sachia galla pehlwan diya ❤❤❤
ਪਹਿਲਵਾਨ ਜੀ ਕੁਸ਼ਤੀ ਦੰਗਲ ਮਿੱਟੀ ਵਾਲੀ ਜਾਂ ਗੱਦੇ ਵਾਲੀ ਨੂੰ ਠੀਕ ਸਮਝਦੇ ਹੋਂ??
ਬਾਈ ਜੀ ਸਤਨਾਮ ਡੱਗੋ ਰੋਮਾਣੇ ਦੀ ਇੰਟਰਵਿਊ ਕਰੋ ਬਾਈ❤🙌
Very nice bro
bahut wadiya mall a dharminder 💪🙏
ਬਹੁਤ ਵਧੀਆ ❤❤
ਸਰਵਨ ਪਹਿਲਵਾਨ ਸਾਡੇ ਪਿੰਡ ਦਾ ਸੀ ਬਈ ❤❤
Gud bhalwan ji,, God bless you👏
ਧਰਵਿੰਦਰ ❤
Plwan ji ❤
Pritpal phagwara nl v interview kro veer
ਜਿਹੋ ਜੀ ਭਲਵਾਨੀ ਧਰਮਿੰਦਰ ਕਰਦਾ ਏਹ ਸਾਰੀ ਜ਼ਿੰਦਗੀ ਘੁਲ ਸਕਦਾ ਬੁੱਢਾ ਹੋਕੇ ਵੀ,,ਲੱਖ ਲਾਹਨਤ ਐਸੀ ਭਲਵਾਨੀ ਤੇ ਤੇਨੂੰ ਆਪਣੀਆਂ ਵੀਡੀਓ ਦੇਖ ਕੇ ਹੀ ਭਲਵਾਨੀ ਛੱਡ ਦੇਣੀ ਚਾਹੀਦੀ ਆ,,ਸਾਲਾ ਦੁੱਕੀ ਤਿੱਕੀ ਭਲਵਾਨ ਦੇ ਥੱਲੇ ਏਦਾਂ ਲੰਮਾ ਪੈ ਜਾਂਦਾ ਜਿਵੇਂ ਭੂਆ ਦੇ ਪਿੰਡ ਆਇਆ ਹੋਵੇ ਛੁੱਟੀਆਂ ਕੱਟਣ ਕੋਈ ਇਕ ਵੀਡੀਓ ਦਿਖਾ ਦਿਓ ਏਸਦੀ ਜਦੋਂ ਕਦੀ ਏਸਨੇ ਕਿਸੇ ਨੂੰ ਦਾਵ ਮਾਰਕੇ ਚਿੱਤ ਕੀਤਾ ਹੋਵੇ ਜਿੱਡੀ ਦੇਹ ਤੇਨੂੰ ਰੱਬ ਨੇ ਦਿੱਤੀ ਹੈ ਲੱਖ ਲਾਹਨਤ ਤੇਰੀ ਖੋਪੜੀ ਤੇ ਜਿਸਨੂੰ ਤੂੰ ਵਰਤਿਆ ਹੀ ਨਹੀ
Good dharminder palwan...
Sikander Shaikh ❤❤❤
Reel bali gall ta sachi a
ਕੀਲ ਕੇ ਰੱਖ ਦਿੱਤਾ ਮੱਲ ਦੀਆਂ ਗੱਲਾਂ ਨੇ
Very nice
Y ji Kulveer jatana di interview karo y ji kabaddi player di
Sirra bhi
Shi gall a bai❤
ਵੀਰ ਜੀ ਕੀਪੇ ਕਾਗਣਵਾਲੀ di ਇੰਟਰਵੈਓ lo ਜੀ
39.45 best Question
❤❤❤❤❤
Very good y ji
Sachiaaa galaaan palvan diyaa
❤Bahut wadea ji
Dharminder kohali di pehli kusti pritpal naal hoi c samrale bahut teek kusti c main v othe c dharminder jitt gaya c
Iove u 22 ji ❤❤❤❤
Lalli palwan kohali...di v interview karo....22 ji
Nyc palwan ji
❤️🦅🙏
V nice ji🎉
🙏🏻🌸🚩
Sikander sheikh di interview kro veer g
Good person
God bless you
Harkesh khali pahlwan ji ka interview kro Bhai ji
Manjinder Makha di interview kyu delete kiti?
Inderjeet kalisan de interview karo baji
🙌🏻🙌🏻
Good ❤
👌🎉
❤❤❤👌👌👍
Pdarath pehlwaan di interview kreo bittu bai
ਅਜੇ ਗੁੰਜਰ ਦੀ interview ਕਰੋ
❤❤ love u
Nice
Bittu bai talab baba flai di interview karo vadia phelwan aa
👌
22 Gurwinder ghanga di interview karo
👍👍👍👍👍
good br
Boht vadiya pehlwan ji...but sikander vadiya pehlwan hy....tye tuhi v kyuki tuhi Kanta Kulde j
🙏🙏
Love you bro 💪💪💪💪💪
Nice ❤
Sikander bohat saaf kushti krta h ❤❤😊
Sikander Sheikh nal interview kro bai
Eh Keh rea k Maharashtra ch bahut respect krde aa pehlwan di Duje passe pritpal Keh rea k Maharashtra ch darri ni dinde behn nu jhooth Kon bol rea
👌👌👌👌
Bittu ji tuhadapind kihra chakk hai
nice 👍
Sumit Saini Pathankot
Bai lambi ras da khora ha 25 nu bai na monu dilhi nasa jammu bich aga charr ka bai da babar shar ha bai
Jadh harn te aandha ha Darminder kohali zamin nu jafi pa lenda aa, ghat tu ghat uth k muqabla te karia kar Darminder bahi
🙏🙏🙏🙏🙏🙏🙏🙏🙏🙏🙏
ਸੱਚੀਆਂ ਤੇ ਖਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

Eh Keh rea k Maharashtra ch bahut respect krde aa pehlwan di
Duje passe pritpal Keh rea k Maharashtra ch darri ni dinde behn nu
jhooth Kon bol rea