Chajj Da Vichar (2045) || ਨਛੱਤਰ ਛੱਤਾ ਦੀ ਧੀ ਕਿਉਂ ਲਾਉਂਦੀ ਦਿਹਾੜੀਆਂ-ਪਹਿਲੀ ਵਾਰ ਰੋ-ਰੋ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 16 тра 2024
  • #primeasiatv #chajjdavichar #swarnsinghtehna #harmanthind #motivation #specialprogram #folksong #specialshow # #punjab #punjabi #punjabisinger #oldsinger #oldsong #chamkila #surindershinda #punjabisinger #punjabisongs
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 312

  • @tejvirk3150
    @tejvirk3150 22 дні тому +39

    ਸਲੀਕਾ ਦੇਖੋ ਗੁੜੀਆ ਦਾ ਚੁੰਨੀ ਨਾਲ ਸਿਰ ਢੱਕਿਆ ਹੋਣਾ ਅੱਜ ਦੇ ਜਮਾਨੇ ਚ ਬਹੁਤ ਵੱਡੀ ਗੱਲ,,,
    ਸਲੂਟ ਇਸ ਧੀ ਰਾਣੀ ਨੂੰ

  • @vickysinghvicky2618
    @vickysinghvicky2618 24 дні тому +60

    ਸਾਡੀ ਬਹੁਤ ਵੱਡੀ ਬੇਵਕੂਫ਼ੀ ਹੈ ਕਿ ਅਸੀਂ ਰੱਜਿਆ ਨੂੰ ਰਜਾਉਦੇ ਹਾਂ ਲੋੜਵੰਦ ਦੀ ਮਦਦ ਨਹੀਂ ਕਰਦੇ ❤

  • @deepbrar.
    @deepbrar. 24 дні тому +80

    ਪੈਸੇ ਬਿਨਾ ਪਰਿਵਾਰ ਰੁਲ਼ ਜਾਂਦੇ ਨੇ
    *ਤੇ ਪੈਸੇ ਕਮਾਉਣ ਦੇ ਚੱਕਰਾਂ ਚ ਜ਼ਿੰਦਗੀ*

  • @user-fh4bg6gc9t
    @user-fh4bg6gc9t 24 дні тому +40

    ਪ੍ਰਮਾਤਮਾ ਹਰਮਨ ਛੱਤਾਂ ਨੂੰ ਬਹੁਤ ਤਰੱਕੀ ਬਖਸ਼ੇ

  • @simarjeetkaur2744
    @simarjeetkaur2744 24 дні тому +81

    ਬਹੁਤ ਸੋਹਣੀ ਮੁਲਾਕਾਤ ਬਹੁਤ ਵਧੀਆ ਗੱਲਬਾਤ ਨਛੱਤਰ ਛੱਤਾ ਸਾਡੇ ਸਮੇਂ ਦਾ ਗਾਇਕ ਸੀ ਹਰਮਨ ਨੇ ਯਾਦਾਂ ਤਾਜ਼ਾ ਕਰ ਦਿੱਤੀਆਂ ਜਿਉਂਦੇ ਵਸਦੇ ਤੇ ਗਾਉਂਦੇ ਰਹੋ ਬੇਟਾ

  • @makhansinghmauji-lo7jm
    @makhansinghmauji-lo7jm 24 дні тому +25

    ਬਹੁਤ ਸੁੱਥਰੀ ਗਾਇਕੀ ਲਈ ਧੰਨਵਾਦ ਕੀਤਾ ਜਾਂਦਾ ਹੈ ਸ਼ਾਬਾਸ਼ ਬੇਟੀ ਜੀ,

  • @albelapunjabisangeet6004
    @albelapunjabisangeet6004 23 дні тому +16

    ਮਰਹੂਮ ਨਛੱਤਰ ਛੱਤਾ ਨੇ ਮਿਆਰੀ ਗਾਇਕੀ ਨਾਲ਼,
    ਪੰਜਾਬੀਆਂ ਦੇ ਦਿਲਾਂ ਤੇ ਕੀਤਾ ਰਾਜ।
    ਅੱਜ ਉਸਦੀ ਧੀ ਹਰਮਨ ਛੱਤਾ ਨੂੰ ਗਾਉਂਦੇ ਸੁਣਿਆਂ,
    ਬਾਪੂ ਵਰਗੀ ਅਵਾਜ਼ ਓਹੀ ਅੰਦਾਜ਼।
    ਅਮੀਰ ਵਿਰਸੇ ਦੇ ਵਾਰਸੋ ਬੇਨਤੀ ਪ੍ਰਵਾਨ ਕਰੋ ਮੇਰੀ
    ਇਹ ਸੁਰੀਲੀ ਧੀ ਨਾਲ਼ ਕਰੋ ਲਿਹਾਜ਼।
    ਟੈਹਿਣਾ ਸਾਹਬ ਹਰਮਨ ਥਿੰਦ ਨੇ ਇੰਟਰਵਿਊ ਕੀਤਾ
    ਹੁਣ ਕਲਾ ਦੀ ਕਦਰ ਕਰੂਗਾ ਸਮਾਜ।
    (ਰਾਮ ਸਿੰਘ ਅਲਬੇਲਾ)

  • @chahal-pbmte
    @chahal-pbmte 24 дні тому +16

    ਬਹੁਤ ਸੋਹਣੀ ਤੇ ਗੜ੍ਹਕ ਵਾਲੀ ਆਵਾਜ਼ ਹੈ ਹਰਮਨ ਛੱਤਾ ਬੇਟੀ ਦੀ। ਬਿਲਕੁਲ ਨਛੱਤਰ ਛੱਤੇ ਦੀ ਝਲਕ ਪੈਂਦੀ ਹੈ। ਪਰਮਾਤਮਾ ਬੇਟੀ ਨੂੰ ਤੰਦਰੁਸਤੀ, ਹੌਸਲਾ ਤੇ ਤਰੱਕੀਆਂ ਦੇਵੇ।

  • @musiclovers5387
    @musiclovers5387 16 днів тому +5

    ਟਹਿਣਾ ਸਾਬ੍ਹ ਮੈਂ ਤਾਂ ਆਪਣੇ ਮੁੰਡੇ ਆਰੀਅਨ ਨਾਹਰ ਦੇ ਵਿਆਹ ਤੇ ਅਖਾੜਾ ਪੱਕਾ ਬੁੱਕ ਆ ਜੀ ਬਾਕੀ ਉਸ ਪ੍ਰਮਾਤਮਾ ਦੇ ਹੱਥ ਆ,,,

  • @kaushaldevinder3918
    @kaushaldevinder3918 24 дні тому +25

    ਏਸ ਸਬੱਬ ਦੇ ਸਿਜਦੇ ਵਿੱਚ ਮੇਰਾ ਸਿਰ ਨਿਉਂ ਗਿਆ
    ਸੱਚੀਂ ਚੱਜ ਦਾ ਵਿਚਾਰ ਅੱਜ ਮੇਰੀ ਅੱਖ ਭਿਉਂ ਗਿਆ
    ਦੇਵਿੰਦਰ 'ਦੀਪ' ਭੂੰਦੜ @ ਬਠਿੰਡਾ

    • @Jiopunjab
      @Jiopunjab 24 дні тому +1

      ਸਾਡਾ ਭਰਾ DD dimolia

  • @SukhwinderSingh-qb5sk
    @SukhwinderSingh-qb5sk 18 днів тому +4

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @anmoljass3796
    @anmoljass3796 24 дні тому +15

    ਟਹਿਣਾ ਸਾਬ ਤੁਹਾਡਾ ਤੇ ਟੀਮ ਦਾ ਨਾਲ ਹੀ ਦੀਪ ਬੇਨੜਾ ਕਨੇਡਾ ਪੁਨੀਤ ਅਤੇ ਹੈਪੀ ਪੁੰਨਾਵਾਲ ਸਾਰਿਆਂ ਦਾ ਦਿਲੋ ਸਤਿਕਾਰ ਜੋ ਮਹਰੂਮ ਨਛੱਤਰ ਛੱਤਾ ਜੀ ਦੀ ਧੀ ਦੀ ਬਾਂਹ ਫੜੀ ਅੱਗੇ ਲਏ ਕੇ ਆਏ ।

  • @deepbrar.
    @deepbrar. 24 дні тому +56

    ਰੂਪ ਤੇ ਰੁਪਏ ਦਾ ਕਦੇ ਮਾਨ ਨਾ ਕਰਨਾ ਕਿਉਕਿ
    *ਗਰੀਬੀ ਤੇ ਬਿਮਾਰੀ ਕਦੇ ਪੁੱਛ ਕੇ ਨਹੀਂ ਆਉਦੀ*

  • @deepbrar.
    @deepbrar. 24 дні тому +27

    ਆਪਣੀ ਅੱਛਾਈ ਸਾਬਤ ਮੱਤ ਕਰੋ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ ‬
    ‪ *ਵਕਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*

  • @user-hz3hc3st7z
    @user-hz3hc3st7z 24 дні тому +12

    ਬਹੁਤ ਵਧੀਆ ਮੁਲਾਕਾਤ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਧੰਨਵਾਦ

  • @user-pn9rj5vt2v
    @user-pn9rj5vt2v 15 днів тому +1

    ਬਹੁਤ ਬਹੁਤ ਧੰਨਵਾਦ ਹਰਮਨ ਬੇਟੀ ਆਪ ਜੀ ਦੀ ਮੁਲਾਕਾਤ ਵੇਖਕੇ ਇਹੋ ਅੱਜ ਵੀ ਨੱਛਤਰਛੱਤਾ ਹੀ ਗਾ ਰਿਹਾ ਹੈ ਬਹੁਤ ਵਧੀਆ ਮੈਂ ਬੂਟਾ ਸਿੰਘ ਪੱਤੋਂ ਹੀਰਾ ਸਿੰਘ

  • @sukhbhullarfzk3012
    @sukhbhullarfzk3012 24 дні тому +16

    ਪਰਮਾਤਮਾ ਤੇ ਡੋਰੀਆਂ ਰੱਖੀਦੀਆਂ ਹੁੰਦੀਆਂ ਭੈਣੇ ਕਿਸੇ ਬੰਦੇ ਦੇ ਨਹੀਂ

  • @arshsandhu9936
    @arshsandhu9936 24 дні тому +5

    ਸਾਡੇ ਟਾਇਮ ਦੇ ਹੀਰੋ ਸੀ ਨਛੱਤਰ ਛੱਤਾ ਜੀ। ਉਹਨਾਂ ਦਾ ਗੀਤ,, ਵੇ ਸੱਜਣਾਂ ਫਿੱਕਾ ਰੰਗ ਅੱਜ ਦੀ ਦੁਪਿਹਰ ਦਾ। ਦਿਲ ਨੂੰ ਧੂਹ ਪਾਉਣ ਵਾਲਾ ਸੀ। ਬਾਕੀ ਸਾਰੇ ਗੀਤ ਹੀ ਉਹਨਾਂ ਦੇ ਸੁਪਰ ਡੁਪਰ ਸੀ।ਮੈਂ ਇਹਨਾਂ ਦੀਆਂ ਪਹਿਲਾਂ ਵੀ ਕਾਫ਼ੀ ਇੰਟਰਵਿਊ ਸੁਣੀਆਂ ਨੇ। ਵਾਹਿਗੁਰੂ ਸਾਹਿਬ ਜੀ ਇਸ ਪ੍ਵੀਵਾਰ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ।

  • @rajinderaustria7819
    @rajinderaustria7819 24 дні тому +9

    ਬਹੁਤ ਹੀ ਅੱਛੀ ਅਵਾਜ ਅਤੈ ਸੁੱਰ ਵਾਹਿਗੁਰੂ ਇਹਨਾਂ ਨੂੰ ਤਰੱਕੀ ਬਖਸ਼ੇ।
    RAJINDER SINGH AUSTRIA

  • @GurmeetSingh-ms1hz
    @GurmeetSingh-ms1hz 24 дні тому +7

    ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਜੋ ਤੁਸੀ ਨਛੱਤਰ ਵੀਰ ਦੀ ਧੀ ਨੂੰ ਆਗੇ ਲੈ ਕੇ ਆਏ ਹੋ ਰੂਹ ਚ ਸੁਲਾਮ ਗਰੀਬ ਇਨਸਾਨ ਦੀ ਮਦਦ ਰਬ ਨੂੰ ਪੂਜਨੀਕ ਹੈ,

  • @gurbaljeetsingh8293
    @gurbaljeetsingh8293 23 дні тому +4

    ❤❤❤🎉🎉🎉ਧੰਨਵਾਦ ਹਰਮਨਜੀ ਤੇ ਟੈਂਣਾਂ ਸਾਬ ਜੋ ਤੁਸੀਂ ਹਰਮਨ ਛੱਤਾ ਨੂੰ ਹੋਂਸਲਾ ਦਿੱਤਾ ਸਾਇਦ ਇੱਸ ਤੋਂ ਪਹਿਲਾਂ ਨਹੀਂ ਕਿਸੇ ਨੇ ਦਿੱਤਾ ਹੋਣਾਂ ਧੰਨਵਾਦ

  • @user-wn8hd9wq9f
    @user-wn8hd9wq9f 2 дні тому

    ਟਾਹਿਣਾ ਸਾਹਿਬ ਬਹੁਤ ਬਹੁਤ ਧੰਨ ਵਾਦ ਇਹੋ ਜਿਹੇ ਹੀਰੇ ਲੱਭ ਕੇ ਲਿਆਦੇ ਹੋ।

  • @jagtarsinghghola2167
    @jagtarsinghghola2167 24 дні тому +10

    ਗੁੱਗਲ ਪੇ ਨੰ ਸੈਂਡ ਕਰਦੋ

  • @baldevsingh9391
    @baldevsingh9391 17 днів тому +2

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਹੈ ਜੀ

  • @jagdipsunny908
    @jagdipsunny908 24 дні тому +6

    ਵਾਹਿਗੁਰੂ ਭਲੀ ਕਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @virsasingh6859
    @virsasingh6859 22 дні тому +3

    ਮੈਡਮ ਅਤੇ ਟਹਿਣਾ ਸਾਹਿਬ ਨੂੰ ਦਿਲੋ ਸਤਿ ਸੀ੍ ਅਕਾਲ ਜਿੰਦਾਬਾਦ 🙏🙏

  • @jagroopuddat5746
    @jagroopuddat5746 22 дні тому +2

    ਕੋਈ ਸ਼ੱਕ ਨਹੀਂ ਇਹ ਸ਼ਬਦ ਕਹਿਣ ਲਈ,, ਕੁੜੀਆਂ ਦੀ ਲਾਭ ਹੀਰਾ ,,,,, ਬਿਲਕੁਲ ਲਾਭ ਹੀਰਾ ਜੀ ਵਾਂਗ ਟੱਚ ਲਾਇਆ,,,,

  • @makhansinghmauji-lo7jm
    @makhansinghmauji-lo7jm 24 дні тому +4

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਧੰਨਵਾਦ ਕਰਦੇ ਹਾਂ ਬੇਟੀ ਜੀ,

  • @gurjotalam609
    @gurjotalam609 4 дні тому

    ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ
    ਛੇਤੀ ਹੀ ਪਰਿਵਾਰ ਦੀ ਗਰੀਬੀ ਦੂਰ ਹੋ ਜਾਵੇ
    ਵਾਹਿਗੁਰੂ ਜੀ ਮਿਹਰ ਕਰੋ ਜੀ

  • @RamSingh-us4yo
    @RamSingh-us4yo 24 дні тому +7

    ਬਹੁਤ ਵਧੀਆ ਜੀ ❤❤

  • @arshsandhu9936
    @arshsandhu9936 24 дні тому +3

    ਟਹਿਣਾ ਸਾਬ, ਅਤੇ ਮੈਡਮ ਹਰਮਨ ਥਿੰਦ ਜੀ ਤੁਹਾਡਾ ਬਹੁਤ ਧੰਨਵਾਦ ਜੀ। ਹਰਮਨ ਛੱਤਾ ਜੀ ਤੁਸੀਂ ਗੀਤ ਗਾ ਕੇ, ਨਛੱਤਰ ਛੱਤਾ ਜੀ ਦੀ ਯਾਦ ਦਿਵਾ ਦਿੱਤੀ।

  • @charnjeetmiancharnjeetmian6367
    @charnjeetmiancharnjeetmian6367 24 дні тому +17

    ਜਵਾਂ ਈ ਛੱਤਾ ਜੀ ਗਾ ਰਹੇ ਲਗਦੇ ਆ 🙏💞

  • @sajanartproduction5950
    @sajanartproduction5950 24 дні тому +7

    ਪਰਮਾਤਮਾ ਮਿਹਰਾਂ ਦੇ ਫੁੱਲ ਬਰਸਾਵੇ, ਮੇਲੀਆਂ ਦਿਲੀ ਦੁਆਵਾਂ ਹਨ ।

  • @Keeratkalervlogs2068
    @Keeratkalervlogs2068 17 днів тому +1

    ਵਹਿਗੁਰੂ ਜੀ ਤਰੱਕੀਆਂ ਬਖਸ਼ਣ ਤਹਾਨੂੰ 🙏🙏

  • @Lachhmanfateh
    @Lachhmanfateh 7 днів тому

    ਇਸ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ ਸਤਿਕਾਰ ਜੀਓ, ਜੁੱਗ ਜੁੱਗ ਜੀਓ,, ਜ਼ਿੰਦਗੀ ਜ਼ਿੰਦਾਬਾਦ ❤❤️🙏

  • @kiranjeetsidhu6901
    @kiranjeetsidhu6901 24 дні тому +7

    ਅਫਸੋਸ ਹੁੰਦਾ ਕਿ ਜਿਹੜੇ ਪੁਰਾਣੇ ਗੈਪ ਸੀ ਉਹ ਸੜਕਾਂ ਤੇ ਰੁਲਦੇ ਫਿਰਦੇ ਹਨ ਉਹਨਾਂ ਦੇ ਪਰਿਵਾਰ ਪਰ ਅੱਜ ਦੇ ਗਾਇਕ ਜੇ ਕੋਈ ਮਰ ਜਾਂਦਾ ਉਹਨਾਂ ਨੂੰ ਕਰੋੜਾਂ ਰੁਪਈਆ ਪੇਟ ਕੀਤਾ ਜਾਂਦਾ ਹੈ ਸਾਡੇ ਲੋਕਾਂ ਨੂੰ ਵੀ ਸਿਰਫ ਸੋਸੇਬਾਜੀ ਜਿਆਦਾ ਸੋਹਣੀ ਲੱਗਦੀ ਆ ਜਿਹੜਾ ਗਾਇਕ ਸੋਸੇਬਾਜੀ ਕਰਦਾ ਸੀ ਜਾ ਕਰਵਾਉਂਦਾ ਹੈ ਉਸ ਦੇ ਪਿੱਛੇ ਅਸੀਂ ਭੇਡਾਂ ਵਾਂਗੂੰ ਜਿਆਦਾ ਲੱਗਦੇ ਹਾਂ ਗਾਇਕੀ ਇਕ ਕਲਾ ਹੈ ਇਹ ਤਾਂ ਰੱਬ ਦਾ ਸਰੂਰ ਦਿੱਤਾ ਹੋਇਆ ਇਹ ਕਿਸੇ ਦੇ ਗਲ ਦਾ ਸ਼ਿੰਗਾਰ ਹੈ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ

  • @BalvirSingh-dd9gp
    @BalvirSingh-dd9gp 24 дні тому +3

    ਬਹੁਤ ਬਹੁਤ ਧੰਨਵਾਧ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਪਰਮਾਤਮਾ ਹਰਮਨ ਛਤਾ ਦੀ ਮੇਹਨਤ ਨੂੰ ਭਾਗ ਲਾਵੇ…..

  • @palasingh5151
    @palasingh5151 24 дні тому +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਸਾਡੇ ਨੇੜੇ ਦੇ ਕਲਾਕਾਰ ਸਨ

  • @GurjitDhiman
    @GurjitDhiman 12 днів тому +1

    Wah kamaal Awaaz 🎉🎉❤❤

  • @vikarsidhu9125
    @vikarsidhu9125 11 днів тому

    ਟੈਣਾ ਸਾਹਿਬ ਤੂਹਾਡੀ ਬਹੁਤ ਮੇਹਰਬਾਨੀ ਜੋਕਿ ਪਛੜੇ ਹੋਏ ਕਲਾਕਾਰ ਦੀ ਸਾਰ ਲੈਂਦੇ ਹੋ ਅਤੇ ਹੌਂਸਲਾ ਅਫ਼ਜਾਈ ਦਿੰਦੇ ਹੋ ਧੰਨਵਾਦ ਸੋਡਾ

  • @minkabarnla1111
    @minkabarnla1111 17 днів тому +1

    ਮੇਰਾ ਪਸੰਦੀਦਾ ਗੀਤ ਹੈ ਪਤਾ ਨਹੀਂ ਕਿੰਨੇ ਵਾਰ ਸੁਣਦੇ ਰਹੀਦਾ,ਪਰ ਅੱਜ ਦੇਖਦੇ ਦੁੱਖ ਵੀ ਹੋਇਆ ਕਿ ਕਲਾਕਾਰਾਂ ਦੀ ਕੋਈ ਲਾਈਫ ਜਿਆਦਾ ਵਧੀਆਂ ਨਈ ਹੁੰਦੀ,ਸਮੇਂ ਦਾ ਫੇਰ ਹੈ ਰੱਬ ਜਰੂਰ ਦਿਨ ਬਦਲੇ ਇਹਨਾਂ ਦੇ,

  • @Karmjitkaur-gk1xq
    @Karmjitkaur-gk1xq 24 дні тому +5

    ਸਾਸਰੀ ਕਾਲ ਜੀ ਸਾਰਿਆ ਨੂੰ 🙏🏻♥️🙏🏻♥️🙏🏻

  • @DarshanSingh-fy2vx
    @DarshanSingh-fy2vx 9 днів тому

    Bhout badria voice haa thanks may be god bless you

  • @JaspalSingh-lc2eq
    @JaspalSingh-lc2eq 24 дні тому +24

    ਹਰਮਨ ਛੱਤਾ ਦੀ ਅਵਾਜ ਹਰਮਨ ਥਿੰਦ ਦੀ ਅਵਾਜ ਵਰਗੀ ਆ

  • @jagdevsingh1342
    @jagdevsingh1342 5 днів тому

    ਜਿਉ ਮੇਰੀ ਦੀਦੀ ਜੀ ❤
    ਲਵ ਯੂ ਦੀਦੀ ਜੀ ❤❤
    Meri ਦੀਦੀ ਨੂੰ ਰੱਬ ਤਰੱਕੀ dan ga ਜੀ

  • @MaanSaab-gy9mm
    @MaanSaab-gy9mm 22 дні тому +1

    ਸੱਚੀਉਂ ਕੁੜੀ ਸਿਰਾ ਲਾਵੇਗੀ
    ਅੱਤ ਦੀ ਅਵਾਜ਼ ਏ
    ਬਹੁਤ ਸੋਹਣਾ ਗਾਉਂਦੀ ਕੁੜੀ

  • @dayasingh3989
    @dayasingh3989 2 дні тому

    Parmatma bhain ji nu tandrusti aur kamyabi bakhse

  • @manjitpal1156
    @manjitpal1156 24 дні тому +5

    Great. Prime. Asia.

  • @RanjitSingh-wt3ft
    @RanjitSingh-wt3ft 24 дні тому +1

    ਵਾਹ ਬਹੁਤ ਸੋਹਣੀ ਆਵਾਜ਼ ਕੁੜੀ ਬੁਲੰਦੀਆਂ ਤੇ ਪਹੁਚੇ

  • @khushbrar828
    @khushbrar828 24 дні тому +3

    ਜ਼ਿੰਦਾਬਾਦ ਟਹਿਣਾ ਸਾਹਬ ਜੀ

  • @GUR922
    @GUR922 17 днів тому +1

    Waheguru waheguru tarkya bakshi

  • @hushiarsingh4376
    @hushiarsingh4376 15 днів тому +1

    Very. Good

  • @SukhwinderSingh-wq5ip
    @SukhwinderSingh-wq5ip 24 дні тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @a.s.bhullar3602
    @a.s.bhullar3602 16 днів тому

    Kmaal gaya rabb khush rakhe taraki bakhshe 🙏

  • @jaswantsingh9903
    @jaswantsingh9903 17 днів тому

    Wahh wahh Tehna Sahib Maange Tuhanoo Saria nu

  • @judgedhillon8800
    @judgedhillon8800 24 дні тому +2

    ਬਹੁਤ ਵਧੀਆ ਜੀ
    🙏🙏🙏🙏🙏

  • @yadsekhon8700
    @yadsekhon8700 18 днів тому

    ਬਹੁਤ ਵਧੀਆ ਜੀ,ਪਰਮਾਤਮਾ ਹਰਮਨ ਛੱਤਾ ਨੂੰ ਤਰੱਕੀਆਂ ਬਖਸ਼ੇ।

  • @KirpalChand-yp2ng
    @KirpalChand-yp2ng День тому

    Kirpalchana 🙏🙏🙏

  • @kashmirdegun7160
    @kashmirdegun7160 21 день тому +1

    Great singer very good songs she sang god bless her I salut her 👌👌👍🙏🙏

  • @chsingh3475
    @chsingh3475 17 днів тому

    bahut vadia awaj

  • @user-gd9pp9hy2r
    @user-gd9pp9hy2r 10 днів тому

    ਵੱਧੀਆ ਤੇ ਦੁੱਖ ਵਾਲੀ ਘਟਨਾ ਹੈ ਜੀ।💚🙏🙏 ਟਹਿਣਾ ਵੀਰ ਜੀ ਤੇ ਬੇਟੀਆਂ ਹਰਮਨ ਜੀ ਨੂੰ ਤੇ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਜੀ 💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯👏👏👏

  • @reshamlal5854
    @reshamlal5854 17 днів тому +1

    🙏🙏🙏🙏

  • @harwindersingh9047
    @harwindersingh9047 9 днів тому

    Waheguru g sister nu traki dena

  • @singhengineer83
    @singhengineer83 16 днів тому

    Waheguru Chardi Kla vich rakhe

  • @manjitsingh1117
    @manjitsingh1117 20 днів тому +1

    ਅੱਜ ਕੱਲ ਦੇ ਕਲਾਕਾਰਾਂ ਦਾ ਇੱਕ ਗੀਤ ਚੱਲ ਜੇ। ਕਿਸੇ ਨਾਲ ਗੱਲ ਹੀ ਨੀ ਕਰਦੇ
    ਪਰ ਜਦ ਛੱਤੇ ਦੀ ਕੈਸਟ ਸਿਖਰਾਂ ਨੂੰ
    ਛੋਹਦੀਂ ਸੀ। ਉਦੋਂ ਮੈਂ ਛੱਤੇ ਦੇ ਪਿੰਡ ਰਹਿੰਦਾ ਸੀ।
    ਗੱਲ ਮੁਕਾਉ ਬੱਸ ਟਰੱਕ ਕਾਰ ਟਰੈਕਟਰਾਂ ਅਤੇ
    ਲੋਕਾਂ ਦੇ ਕੋਠਿਆਂ ਦੇ ਬਨੇਰਿਆਂ ਤੇ ਹਰ ਪਾਸੇ ਛੱਤਾ ਹੀ ਛੱਤਾ ਹੁੰਦੀ ਸੀ। ਕੈਸਟ ਰੁੱਤ ਪਿਆਰ ਦੀ ਨੇ ਧੁੰਮਾਂ ਮਚਾਈਆਂ ਹੋਈਆਂ ਸਨ।
    ਪਰ ਇੱਕ ਦਿਨ ਮੈਂ ਛੱਤੇ ਦੇ ਘਰ ਮੂਹਰਦੀ ਲੰਘਿਆ ਜਾਂਵਾਂ ਤੇ ਛੱਤਾ ਮਿੱਟੀ ਦੀ ਘਾਣੀ ਵਿਚ
    ਵੜਿਆ ਖੜ੍ਹਾ। ਮੈਂ ਵੇਖ ਕੇ ਹੈਰਾਨ ਹੋ ਕੇ ਪੁੱਛਿਆ ਬਾਈ ਜਰ ਆਪ ਈ ਕਿਸੇ ਨੂੰ ਹੋਰ
    ਲਾ ਦਿੰਦਾ। ਮੈਂਨੂੰ ਛੱਤਾ ਕਹਿੰਦਾ ਚੱਲ ਕੋਠਿਆਂ ਤੇ
    ਮਿੱਟੀ ਲਾਉਣੀ ਆਂ। ਚੱਲ ਆਪ ਹੀ ਮਿੱਟੀ ਬਣਾ
    ਲੈਨੇ ਆਂ। ਬੰਦਾ ਬਹੁਤ ਹੀ ਨਰਮ ਤੇ ਸਿੰਪਲ ਸੁਭਾ ਦਾ ਸੀ ਗਾਇਕ ਨਛੱਤਰ ਛੱਤਾ।
    ਧੰਨਵਾਦ।
    ਮਨਜੀਤ ਸ਼ਹਿਣਾ। ਬਰਨਾਲਾ।

    • @musiclovers5387
      @musiclovers5387 16 днів тому

      ਸਤਿਕਾਰ ਪਿਆਰ ਵੀਰ ਜੀ ਤੁਸੀਂ ਇਸ ਮਹਾਨ ਕਲਾਕਾਰ ਨੂੰ ਅੱਖੀਂ ਵੇਖਿਆ ਤੇ ਉਨ੍ਹਾਂ ਨਾਲ ਸੰਪਰਕ ਸੀ ਤੁਹਾਡਾ

  • @GurmailSingh-zg1mx
    @GurmailSingh-zg1mx 20 днів тому

    ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਭੇਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੁਰੀਲੀ ਅਵਾਜ਼ ਵ

  • @HarcharanSinghBholaSingh
    @HarcharanSinghBholaSingh 3 дні тому

    God bless you and good luck

  • @manjitbhandal595
    @manjitbhandal595 20 днів тому

    ਟਹਿਣਾ ਜੀ ਵਧੀਆ ਗਾਇਕ ਸੀ ਨਛੱਤਰ ਛੱਤਾ ਅਸੀ ਉਸ ਟਾਈਮ ਸੁਣੇ ਜਦੋ 1988 ,90 ਟਾਈਮ ਚਲਦਾ ਸੀ ਉਸ ਪਰਵਾਰ ਸਾਰਲਈ ❤ ਧੰਨਵਾਦ ਜੀ

  • @shindersingh5708
    @shindersingh5708 19 днів тому

    ਵਾਹਿਗੁਰੂ ਜੀ ਹਰਮਨ ਛੱਤਾ ਨੂੰ ਬੁਲੰਦੀਆਂ ਤੇ ਲਿਜਾਣ ❤❤🎉🎉

  • @GurcharanSandhu-gf4yc
    @GurcharanSandhu-gf4yc 24 дні тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @JaswinderSingh-lx5zo
    @JaswinderSingh-lx5zo 13 днів тому

    Super a ji

  • @KiratSingh-rw4rh
    @KiratSingh-rw4rh 24 дні тому +2

    ❤❤❤❤❤❤

  • @jarnailkaur9754
    @jarnailkaur9754 14 днів тому

    Very good ❤

  • @gurpreetsingh-bu7fp
    @gurpreetsingh-bu7fp 14 днів тому

    Very nice voice

  • @PremSingh-eg6pn
    @PremSingh-eg6pn 24 дні тому +2

    Tehna g you are great help the needy person

  • @user-bu8nk7ik1r
    @user-bu8nk7ik1r 11 днів тому

    Very nice

  • @balkarmaan6548
    @balkarmaan6548 24 дні тому +1

    Bhut bhut bhut sohni voice 💟

  • @LachhmansinghLadher
    @LachhmansinghLadher 11 днів тому

    Good song Kuwait

  • @jagjitsingh5654
    @jagjitsingh5654 20 днів тому

    ਬਹੁਤ ਵਧੀਆ ਹਰਮਨ ਬੇਟਾ

  • @shamsherkaur9322
    @shamsherkaur9322 19 днів тому

    ਬਹੁਤ ਵਧੀਆ ਬੇਟਾ ਜੀ ਤੁਸੀਂ ਤਰੱਕੀ ਕਰੋਂ

  • @gurdevkaur1209
    @gurdevkaur1209 19 днів тому

    ❤❤ਸਦਾ ਖੁਸ਼ ਰਹੋ ਸਦਾ ਹੱਸਦੇ ਵੱਸਦੇ ਰਹੋ ਸਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ

  • @KuldeepSingh-nw1po
    @KuldeepSingh-nw1po 24 дні тому

    ਬਹੁਤ ਵਧੀਆ

  • @sudeshraj5420
    @sudeshraj5420 24 дні тому +2

    Nice

  • @gurmeetkaur9415
    @gurmeetkaur9415 22 дні тому

    ਟਿਹਣਾ ਸਾਬ ਅਤੇ ਹਰਮਨ ਜੀ ਤੁਸੀਂ ਗਰੀਬਾ ਦੀ ਮਦਦ ਕਰਕੇ ਬਹੁਤ ਵਧਿਆ ਕਰ ਰਹੇ ਹੋ। ਤੁਸੀਂ ਏਦਾ ਹੀ ਹੋਰ ਲੋੜਮੰਦਾਂ ਦੀ ਸਹਾਇਤਾ ਕਰਦੇ ਰਹੋ।

  • @dharmitungan5114
    @dharmitungan5114 24 дні тому

    ਬਹੁਤ ਹੀ ਵਧੀਆ ਜੀ 🙏

  • @amitpalsingh6869
    @amitpalsingh6869 18 днів тому

    Bhut suleri awaz aa ji👌

  • @amardeepkaur2397
    @amardeepkaur2397 24 дні тому

    ਬਹੁਤ ਵਧੀਆ ਜੀ

  • @JagirPangota
    @JagirPangota 20 днів тому +1

    Jeede rahe deehe

  • @user-nn8hf9ot4o
    @user-nn8hf9ot4o 20 днів тому

    ਭੈਣੇ ਬਹੁਤ! ਤਰਕੀ,ਕਰੇ,ਗੀਤ,, ਚਰਨਜੀਤ ਡੋਡ

  • @Gurnoorsingh-zz3oj
    @Gurnoorsingh-zz3oj 22 дні тому

    Wah ji wah❤❤

  • @shaminderkaur4721
    @shaminderkaur4721 24 дні тому +1

    ਨਛੱਤਰ।ਛੱਤਾ।ਜਿੰਦਾ।ਬਾਦ।ਗਉਡ

  • @SurinderSingh-cn6ce
    @SurinderSingh-cn6ce 20 днів тому +1

    Beta jie very good🌺🌺🍁🍁🌺🌺🍁🍁🌺🌺🍁🍁💐💐🌿🌿🌲🌲🍀🍀🌲🌲🍀🍀

  • @manjitsingh8134
    @manjitsingh8134 17 днів тому

    God gift

  • @chanjminghmaan8575
    @chanjminghmaan8575 24 дні тому

    ਬਹੁਤ ਵਧੀਆ ❤❤

  • @najindersingh4339
    @najindersingh4339 17 днів тому

    Good job g

  • @MohanSingh-gt9ks
    @MohanSingh-gt9ks 21 день тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @inamsingh9311
    @inamsingh9311 9 днів тому

    Will done 👍👍👍 didi

  • @gopidas1387
    @gopidas1387 12 днів тому

    Super 🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿

  • @palpatrewala
    @palpatrewala 21 день тому

    ਬਹੁਤ ਵਧੀਆ ਅਵਾਜ ਜੀ,ਛੱਤੇ ਦਾ ਰੰਗ ਆ ਸਾਰਾ,ਮਾਲਕ ਕਰੇ ਆਉਣ ਵਾਲੇ ਕਲ ਦੀ ਸਟਾਰ ਆ ਕੁੜੀ,ਜਿੰਨਾਂ ਨੇ ਹੈਲਪ ਕੀਤੀ ਉਹਨਾ ਨੂੰ ਸਲੂਟ

  • @Kabal_abohar_vala
    @Kabal_abohar_vala 24 дні тому +3

    ਬਹੁਤ ਵਧੀਆ ਪ੍ਰੋਗਰਾਮ ਜੀ